ਝੱਲਿਆਂ ਦੀ ਦੁਨੀਆਂ ‘ਚ ਅਵੱਲਾ ਬੰਦਾ ‘ਚਰਨ ਪੁਆਧੀ' | EP 9 | Manjeet Singh Rajpura | Des Puadh | B Social

  Рет қаралды 60,964

B Social

B Social

Күн бұрын

ਝੱਲਿਆਂ ਦੀ ਦੁਨੀਆਂ ‘ਚ ਅਵੱਲਾ ਬੰਦਾ ‘ਚਰਨ ਪੁਆਧੀ'
Charan Puadhi Interview
by Manjeet Singh Rajpura
#DesPuadh #B Social

Пікірлер: 288
@gurinderkaur5303
@gurinderkaur5303 4 жыл бұрын
ਪੁਆਧੀ ਉਪ ਭਾਸ਼ਾ ਨੂੰ ਸੰਭਾਲਣ ਲਈ ਸਿਜਦਾ ਕਰਨ ਨੂੰ ਦਿਲ ਕਰਦਾ
@manjeetsinghmann3592
@manjeetsinghmann3592 4 жыл бұрын
ਬਹੁਤ ਦੁੱਖ ਹੋਇਆ ਕਿ ਇਹ ਹੀਰਾ ਲਾਲ ਕਿਵੇਂ ਰੂਲ ਰਿਹਾ ਹੈ ਅਤੇ ਭਾਈ ਮਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕਰਜਾ ਚੁੱਕ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ।
@manib3911
@manib3911 2 жыл бұрын
ਸੱਚਮੁੱਚ ਗੁਣਾਂ ਦਾ ਸਮੁੰਦਰ ਹੈ ਚਰਨ ਪੁਆਧੀ ❤️ ਕਾਸ਼ ਚਰਨ ਪੁਆਧੀ ਉੱਤੇ ਵੀ ਕਿਸੇ ਚੰਗੇ ਗੁਣਾਂ ਨੂੰ ਪਛਾਨਣ ਵਾਲੇ ਮਨੁੱਖ ਦੀ ਨਦਰ ਪੈਂਦੀ .... ਤਾਂ ਜੋ ਚਰਨ ਵੀ ਆਪਣੀਂ ਪੁਆਧੀ ਬੋਲੀ ਨੂੰ ਪੂਰੀ ਦੁਨੀਆਂ ਵਿੱਚ ਫੈਲਾ ਸਕਦਾ ਆਵਦੀ ਕਲਮ ਦੇ ਜ਼ਰੀਏ ❤️ ਦਿਲੋਂ ਸਲੂਟ ਆ ਚਰਨ ਵੀਰ ਨੂੰ ਅਤੇ ਦਿਲੋਂ ਸਤਿਕਾਰ ਹੈ ਪੁਆਧੀ ਬੋਲੀ ਦਾ 💙💙💙🙏
@parmboparai
@parmboparai 4 жыл бұрын
ਸਤਿ ਸ਼੍ਰੀ ਅਕਾਲ ਵੀਰ ਮਨਜੀਤ ਸਿੰਘ ਜੀ, ਮੈਂ ਪਰਮਵੀਰ ਸਿੰਘ ਆਸਟਰੇਲੀਆ ਤੋਂ , ਮੈਂ ਵੀਰ ਚਰਨ ਪੁਆਧੀ ਦੀ ਕਲਾ ਦਾ ਕਾਇਲ ਹੋ ਗਿਆ । ਮੈਂ ਚਰਨ ਵੀਰ ਦੀ ਆਪਣੀ ਔਕਾਤ ਅਨੁਸਾਰ ਆਰਥਿਕ ਮਦਦ ਕਰਨੀ ਚਾਹੁੰਦਾ ਹਾਂ । ਕਿਰਪਾ ਕਰ ਕੇ ਕੋਈ ਵੀਰ ਭਰਾ ਮੈਨੂੰ ਮਨਜੀਤ ਸਿੰਘ ਜੀ ਦਾ ਜਾਂ ਚਰਨ ਪੁਆਧੀ ਦਾ ਸੰਪਰਕ ਨੰਬਰ ਦੇ ਦਵੇ । ਧੰਨਵਾਦ ਜੀ
@TheMNjinDR
@TheMNjinDR 4 жыл бұрын
Parmveer singh boparai veer ji did you get anyone's number?
@parmboparai
@parmboparai 4 жыл бұрын
Manjinder Singh dhurali nai bai ji , not so far.
@indersingh1774
@indersingh1774 4 жыл бұрын
Parmveer singh boparai veer ji ethe msg karke dekhlo bai manjit di ID a facebook.com/manjitsingh.rajpura
@parmboparai
@parmboparai 4 жыл бұрын
inder singh theek aa veer ji meharbani , krdan ji msg🙏🏻
@virk22dmk
@virk22dmk 4 жыл бұрын
Veer g milya no. Charn Bai da
@JP.57
@JP.57 2 жыл бұрын
last shayri maa manjit bai ne v sira laa dii baat
@sukhwinderkaur5106
@sukhwinderkaur5106 2 жыл бұрын
ਸਲਾਮ ਹੈ ਵੀਰ ਜੀ, ਸਲਾਮ
@gurdeepsarao5
@gurdeepsarao5 4 жыл бұрын
ਸਲਾਮ ਐ ਬਾਈ ਨੂੰ । ਐਡਾ ਭਗਤ ਮਿਹਨਤੀ ਕਰੀਏਟਵ ਬੰਦਾ । ਮੈਂ ਅੱਜ ਦੇ ਸਾਰੇ ਕਵਿਆਂ ਵਿਚੋਂ ਵੱਡਾ ਮੰਨਦਾ ਚਰਨ ਪੁਆਧੀ ਨੂੰ
@majorsingh5396
@majorsingh5396 Жыл бұрын
ਪੁਆਧੀ ਬੋਲੀ ਦਾ ਅਲੰਬਰਦਾਰ ਵਿਦਵਾਨ ਚਰਨ ਪੁਆਧੀ ਬਾਈ ਜੀ ਨੂੰ ਸਲਾਮ ਕਰਦੇ ਹਾਂ
@sukhwinderkaur-eu3kr
@sukhwinderkaur-eu3kr 4 жыл бұрын
ਮੈਨੂੰ ਮਾਣ ਹੈ ਕਿ ਮੈਂ ਵੀਰ ਚਰਨ ਪੁਆਧੀ ਨੂੰ ਮਿਲੀ ਹਾਂ.... ਸੱਚਮੁੱਚ ਗੁਣਾਂ ਦਾ ਖਜ਼ਾਨਾ ਹੈ ਇਹ ਵੀਰ....🙏
@harvinderrai31
@harvinderrai31 2 жыл бұрын
Khera pind a charan da address ds do plz
@layallpuriajatt3107
@layallpuriajatt3107 4 жыл бұрын
ਮੇਰੀ NRI ਵੀਰਾਂ ਨੂੰ ਬੇਨਤੀ ਹੈ ਕਿ ਚਰਨ ਬਾਈ ਜੀ ਦੀ ਵੱਧ ਤੋਂ ਵਧ ਮਦਦ ਕਰੋ।
@singhissingh3559
@singhissingh3559 2 жыл бұрын
Bahuut vadhya bai
@sharafatali3349
@sharafatali3349 3 жыл бұрын
Kiya bat 22 ji bhut mehnti banda charn 22 apna puaad ali dappar
@sunilbali887
@sunilbali887 9 ай бұрын
ਬਹੁਤ ਸੋਹਣਾ
@SanjeevYadav-cr2re
@SanjeevYadav-cr2re 2 жыл бұрын
ਸਲਾਮ ਹੈ ਬਾਈ ਦੇ ਜਜ਼ਬੇ ਨੂੰ।ਵਾਹਿਗੁਰੂ ਢੇਰ ਸਾਰੀਆਂ ਖੁਸ਼ੀਆਂ ਬਖਸ਼ੇ।
@sarajmanes5983
@sarajmanes5983 4 жыл бұрын
ਸਤਿ ਸ਼੍ਰੀ ਅਕਾਲ ਜੀ ਬਾਈ ਮਨਜੀਤ ਸਿੰਘ ਰਾਜਪੁਰਾ ਜੀ ਅਤੇ ਚਰਨ ਪੁਆਧੀ ਜੀ ਆਪ ਜੀ ਨੇ ਇਹ ਸਾਬਤ ਕਰਤਾ ਕਿ ਪੜਾਈ ਲਿਖਾਈ ਤੋਂ ਬਿਨਾਂ ਵੀ ਇਨਸਾਨ ਅਗਰ ਕੁਝ ਕਰਨਾ ਚਾਹੁੰਦਾ ਹੈ ਤਾ ਕਰ ਸਕਦਾ ਹੈ ਪੜੇ ਲਿਖੇ ਤੋ ਵੀ ਜਿਆਦਾ ਬਹੁਤ ਹੀ ਵਧੀਆ ਉਪਰਾਲਾ ਹੈ ਜੀ ਜਿਉਂਦੇ ਵਸਦੇ ਰਹੋ ਜੀ ਖੁਸ਼ ਰਹੋ ਜੀ ਧੰਨਵਾਦ ਜੀ
@MrKULBIR
@MrKULBIR 4 жыл бұрын
ਯਾਰ ਇਹ ਬੰਦਾ ਹੈ ਕੀ, ਮੇਰਾ ਤੇ ਸਿਰ ਘੁੰਮ ਗਿਆ, ਇੱਕ ਬੰਦਾ ਏਨਾ ਕੁਝ ਕਿਮੇ ਕਰ ਸਕਦਾ। ਕੋਈ ਖੇਤਰ ਛੱਡਿਆ ਹੀ ਨਹੀਂ। ਚਰਨ ਮਾਨਵ ਨਹੀਂ ਮਹਾ ਮਾਨਵ ਹੈ। ਵਿਰਸੇ ਦਾ ਖਜਾਨਾ ਹੈ।
@parminderkaur8563
@parminderkaur8563 4 жыл бұрын
Chhupia rustam
@sarvjeetsingh1496
@sarvjeetsingh1496 4 жыл бұрын
22 ji boli sunka to mera man khush ho gya. Manu to apna bachapan yaad aa gya
@bhupindersarwara9293
@bhupindersarwara9293 4 жыл бұрын
ਕਯਾ ਬਾਤ ਆ ਚਰਨ ਪੁਅਧੀ ਜੀ 👌👌
@jaspreetdhindsa6116
@jaspreetdhindsa6116 4 жыл бұрын
Respect 🙏🙏 manjeet rajpura for channelizing such talented peoples Proud to be powadhi ✊
@HMT5911di
@HMT5911di 4 жыл бұрын
But not good cameraman 📷
@princeparminder1698
@princeparminder1698 8 ай бұрын
Yug yug jee charn veer
@AvtarSingh-rg9hy
@AvtarSingh-rg9hy 11 ай бұрын
ਅਵਤਾਰ ਸਿੰਘ 🌹🙏❤️🌹❤️👌.
@sarajsandhu9024
@sarajsandhu9024 2 жыл бұрын
Very nice Bai ji
@amrindersinghmander2330
@amrindersinghmander2330 4 жыл бұрын
ਮੰਨਗੇ ਬਾਈ ਦੀ ਕਲਾ ਨੂੰ। ਮੇਰੀਆਂ ਭੈਣਾਂ ਪੁਆਧ ਚ ਵਿਆਹੀਆਂ ਹੋਈਆਂ ਨੇ, ਮਨਜੀਤ ਬਾਈ ਨੂੰ ਸੁਣ ਕੇ ਆਏਂ ਲਗਦਾ ਜਿਵੇਂ ਮਿਹੌਣ ਪਿੰਡ ਪੁੱਜ ਗਿਆ ਹੋਵਾਂ
@Akashgaming8821
@Akashgaming8821 Жыл бұрын
Bai devighar kol
@yourtube9855
@yourtube9855 Жыл бұрын
Salute bro
@ghumaanradio5435
@ghumaanradio5435 4 жыл бұрын
ਚਰਨ ਬਾਈ ਜੀ ਜਿੰਦਾਬਾਦ ਮਨਜੀਤ ਅਰ ਚਰਨ ਦੋਹੇ ਪੁਆਧ ਕੇ ਸੁਪਰਸਟਾਰ ਆਂ ..... ਥਾਰਾ ਛੋਟਾ ਵੀਰ ਧਨਵੰਤ ਸਿੰਘ ਘੁਮਾਣ
@singh59619
@singh59619 4 жыл бұрын
Manjeet vire Highly intellectual bda jor de ke bolda 22👌👌
@sarbjitkaur7217
@sarbjitkaur7217 2 жыл бұрын
ਕਿਨਾ ਸੋਹਣਾ ਲਿਖਦਾ ਚਰਨ ਪਵਾਧ ਜੀ
@karamjitsingh9618
@karamjitsingh9618 4 жыл бұрын
ਛਾਅ ਗਿਆ ਚਰਨ ਪੁਆਧੀ ਬਾਈ ਲਗੇ ਰਹੋ ਬਾਈ ਬਹੁਤ ਵਧੀਆ
@armaankohli2792
@armaankohli2792 4 жыл бұрын
Rab rupi bnda charn puadi
@JasveerSingh-xl8nn
@JasveerSingh-xl8nn 4 жыл бұрын
Lakh lakh bari 7Sri akal charan 22 ji 🙏🙏🙏🙏🙏😪😪
@sukhdevsinghdatewas9033
@sukhdevsinghdatewas9033 Ай бұрын
Great Charan bai Long live
@DaljitSingh-gl9my
@DaljitSingh-gl9my 4 жыл бұрын
Bai g sach dsa puaadi lok te ohna di boli mnu boht piyaari lgdi Dil de sache suche bande ne eh lok ik vakhra hi rang hai ehna da Ehna nu dekh k te ehna di boli sun k ik vakhra hi najara aaunda ...love u aa yaaro thuhanu Rabb hamesha khush rakhe thuhanu mai is time kuwait vich han jdo mann udas hunda thuhadia video dekh linda rabb najara jeha aa janda
@ParveenKumar-iz1hn
@ParveenKumar-iz1hn 4 жыл бұрын
Kmaal ka bnda hai.. Raab da sidha sadha bnda.. salute salute salute salute
@tsingh123
@tsingh123 Жыл бұрын
ਵਾਹ ਕਮਾਲ ਬੰਦਾ ਯਾਰ ਚਰਨ ਪੁਆਂਧੀ
@jaspalbarkatpur904
@jaspalbarkatpur904 4 жыл бұрын
ਹੀਰਾ ਬੰਦਾ ਬਾਈ ਚਰਨ ਪੁਆਧੀ ਜੀ।ਯਾਰਾ ਦਾ ਯਾਰ ਆ, ਵਧੀਆ ਲੇਖਕ ਆ।
@tajindersingh6051
@tajindersingh6051 3 жыл бұрын
Waheguru ji chardi kala vich rakhey
@JasveerSingh-xl8nn
@JasveerSingh-xl8nn 4 жыл бұрын
Duniya nu bhuot karib ton dekheya aa charan 22 ne 👌👌👌👌👌
@RamKumar-rl8xj
@RamKumar-rl8xj 4 жыл бұрын
ਬਹੁਤ ਵਧੀਆ ਜੀ
@gagandeepsingh8331
@gagandeepsingh8331 3 жыл бұрын
Kya baat hai bai ji...lakh parnam charan bai ji nu. Babe tuhade te mehar rakhe.
@ravinderpalsingh1384
@ravinderpalsingh1384 Жыл бұрын
ਇਸ ਬੰਦੇ ਤੇ ਜਾਦਾ ਕਮਾਲ ਤੇਂ ਕਰੀ ਮਂਜੀਤ ਬਾਈ ਜਿਸ ਨੇ ਯੋ ਬੰਦਾ ਲਬਿਆ
@harjindersingh5826
@harjindersingh5826 3 жыл бұрын
❤️ ਤੀਲਾਂ ਵਾਲੀਆਂ 4000 ਕਿਸਮਾਂ ਦੀਆਂ ਡੱਬੀਆਂ,ਉਹ ਵੀ ਰੂੜ੍ਹੀਆਂ ਤੋਂ ਇਕੱਠੀਆਂ ਕਰਨਾ,ਬਾ-ਕਮਾਲ ਹੁਨਰ ਹੀ ਨਹੀਂ ਸਗੋਂ ਸੱਗੋਂ ਚਪੇੜ ਮਾਰੀ ਹੈ ਸਾਡੇ ਸਿੱਖਿਆ ਤੰਤਰ ਦੇ ਮੁੰਹ ਤੁਸੀਂ।
@pushpinderpall3411
@pushpinderpall3411 4 жыл бұрын
Love you Charan bai
@balkarpunia7499
@balkarpunia7499 4 жыл бұрын
ਨਹੀਂ ਰੀਸਾਂ ਬਾਈ ਤੇਰੀਆਂ ਚਰਨ ਪੁਆਧੀ ਜੀ ।
@sikandersinghkalalwala8175
@sikandersinghkalalwala8175 Жыл бұрын
ਬਾਈ ਜੀ ਆਪਣੇ ਚੈਨਲ ਦਾ ਨਾਮ ਪੰਜਾਬੀ ਚੋ ਰੱਖ ਲਓ ਬਾਈ ਬਣਕੇ 🙏🙏
@divyankbharadwaj8209
@divyankbharadwaj8209 2 жыл бұрын
Nice uncle ji. Meri dadi Amma bhi nahan hp ki rehne wali thee Ambala Himachal ke border se thoda aage hai unka gaaon, Voh bhi yehi language bolti thee.
@jattvadd3000
@jattvadd3000 4 жыл бұрын
ਵਾਹ ਜੀ ਵਾਹ
@singhhundal492
@singhhundal492 4 жыл бұрын
waheguru chardi kla ch rakhe charn veer nu ena kuchh sambhi bethea apne kol dilon salute hai veer nu love u bai ..puad zindabad
@chauhanrs223
@chauhanrs223 4 жыл бұрын
ਬਹੁਤ ਖੂਬ ਜੀ। ਪਰ ਕੈਮਰਾ ਵਾਲੇ ਬਾੲੀ ਨੇ ਕੋੲੀ ਵੀ ਚੀਜ਼ zoom (ਨੇੜੇ) ਕਰ ਕੇ ਨਹੀ ਦਿਖਾੲੀ । ਦਿਲ ਕਰਦਾ ਸੀ ਦੇਖਣ ਨੂੰ। ਧੰਨਵਾਦ।ੴ
@hiteshsood6899
@hiteshsood6899 4 жыл бұрын
Veer ehna nu ja ke milna chaida , nale kuj madad karni chaidi nale sara kuj dekhan nu ji karda , Great Man
@JaspreetKaur-we3vk
@JaspreetKaur-we3vk Жыл бұрын
ਵਾਹ ਜੀ ਵਾਹ! ਮਾਰੇ ਪੁਆਧ ਆਲੇ 🙏🏻🤗❤️
@davinderpawra5262
@davinderpawra5262 Жыл бұрын
👏🏼👏🏼
@gurpreetmehra8729
@gurpreetmehra8729 4 жыл бұрын
ਬਾਈ ਮਨਜੀਤ, ਬਾਈ ਚਰਨ ਦੋਨਾ ਵੀਰਾ ਨੂੰ ਸੱਤ ਸ਼੍ਰੀ ਆਕਾਲ ਜੀ
@ramanshandilya8626
@ramanshandilya8626 4 жыл бұрын
Kya baatan 22 charan ji ki, isnu tv de promote krna chahida
@SandeepSingh-dr7uy
@SandeepSingh-dr7uy 4 жыл бұрын
Boht vadia ji ,aapna talent hunda her insan ch ,usnu dunia tkk ponchana chahida ji..
@seepasidhu5713
@seepasidhu5713 4 жыл бұрын
ਰੱਬ ਰੂਪ ਬੰਦਾ ਬਾਈ ਚਰਨ ਪੁਆਧੀ
@sanjeevsharma1607
@sanjeevsharma1607 2 жыл бұрын
This is Powadhi dialect of Punjabi language.
@sukhdevsinghdatewas9033
@sukhdevsinghdatewas9033 Ай бұрын
Great job
@jajbirdhillon6958
@jajbirdhillon6958 Жыл бұрын
ਹੌਂਸਲੇ ਦੀ ਕੰਧ ਹੈ ਚਰਨ ਪੁਆਧੀ 🙏🏻
@AmrikSingh-xl8sh
@AmrikSingh-xl8sh 4 жыл бұрын
ਅੱਤ ਯਾਰ
@balbirpalesher8079
@balbirpalesher8079 3 жыл бұрын
Kiya battA Bai charn poadh tu taa all rounder nikleya hira bunda 🙏🙏🙏🙏👍👍👍👍🌷🌹💯💖🌸
@SandeepKaur-hn7zg
@SandeepKaur-hn7zg 2 жыл бұрын
Bhut vdia writer ne. Bhut nice nature a. God bless you
@kingforever3992
@kingforever3992 4 жыл бұрын
Kmaal kar diti g Salute
@AvtarSingh-us4yi
@AvtarSingh-us4yi 2 жыл бұрын
He is a man of extraordinary quality.he is a ensyclopedia.he is gem but very simple look.he is a man of great courage.
@parminderkaur8563
@parminderkaur8563 4 жыл бұрын
Wah kiya baat he ji poadh di kavita pehli var suni samjh pendi tan he boli kinni mithi lagdi he
@rsingh5485
@rsingh5485 4 жыл бұрын
ਕਿਆ ਬਾਤਾਂ 👌👌
@GurpalSingh-qg2tr
@GurpalSingh-qg2tr Ай бұрын
Very good👍👍👍👍👍 charan paudhy
@mannnandgarhia9858
@mannnandgarhia9858 4 жыл бұрын
ਬਹੁਤ ਵਧੀਆ ਵੀ ਰ ਸੱਚੀ ਹੀਰਾ ਬੰਦਾ ਮਿਲਾਤਾ ਵੀਰ Thks verr Rajpura
@layallpuriajatt3107
@layallpuriajatt3107 4 жыл бұрын
ਮੇਰੇ ਮਨ ਵਿੱਚ ਚਰਨ ਬਾਈ ਜੀ ਦੀ ਇੱਜਤ ਹੋਰ ਵੀ ਬਹੁਤ ਵਧ ਗਈ
@ਬੇਈਮਾਨਅੰਮ੍ਰਿਤ
@ਬੇਈਮਾਨਅੰਮ੍ਰਿਤ 4 жыл бұрын
ਸਿਰੇ ਤੋਂ ਸਿਰਾ ਬੰਦੇ❤️
@bluepen215
@bluepen215 3 жыл бұрын
Good h
@SurenderKumar-or8fv
@SurenderKumar-or8fv 2 жыл бұрын
Lazabaab, Charn brother you are really genius but it's very shameful that your talent is not acknowledged by Govt NGOs Locals and Politicans. I request let's all share this video across boundaries of states and media if this "GEM OF PUUADH 💎 CHARAN " And A Big salute to Manjeet Rajura ji you are doing excellent job. G
@RamandeepKaur-hz6mm
@RamandeepKaur-hz6mm 2 жыл бұрын
Charn bai de honsle nu salute
@DavinderSingh-kn8qz
@DavinderSingh-kn8qz 4 жыл бұрын
Wow great 👍👍👍
@m_singh_mehar8242
@m_singh_mehar8242 3 жыл бұрын
very nice appreciating 🙏
@manpreetsinghuppal1515
@manpreetsinghuppal1515 4 жыл бұрын
Kya baata bai
@avtarasaSAsingh
@avtarasaSAsingh 4 жыл бұрын
ਬਹੁਤ ਵਧੀਆ ਬਾਈ ਜੀ ਕਿਆ ਬਾਤਾਂ
@SukhwinderSingh-mv7rd
@SukhwinderSingh-mv7rd 4 жыл бұрын
Good work
@sukhdevsinghdatewas9033
@sukhdevsinghdatewas9033 Ай бұрын
When I will come to back home I will try to do my best for Charan .
@bikramjeetbawa4915
@bikramjeetbawa4915 4 жыл бұрын
Hanji Sat Sri Akal ji🙏🙏Sare mera Veer nu dil Bhot ziyada Kush Hoya Gall Baat Sun ka,,,,,,,Mera Pind kansal hai jo ki Chandigarh de Bhot Nehda hai,,,,, te Hame bhi yo Boli Bola bai 🤸‍♂️🤸‍♀️🤸‍♀️🤸‍♀️te Marye Reste daar Mara Bhot Mazak Bana per Koi Chaker nhi Hame ta Ehhi Bolage love you
@singhbhattiamrik9141
@singhbhattiamrik9141 4 жыл бұрын
Very nice information Ji
@jarnailsaggu5460
@jarnailsaggu5460 4 жыл бұрын
Excellent charan g
@bluepen215
@bluepen215 3 жыл бұрын
God bless
@Kuldeep_Singh_a
@Kuldeep_Singh_a 4 жыл бұрын
Good y manjeet singh Wadia uprala gumnam nu parmot karan da
@Manziit
@Manziit Жыл бұрын
ਚਰਨ ਬਾਈ ਕਾ ਚੈਨਲ ਲਾਇਕ ਕਰੋ , ਯੂ ਟਿਊਬ ਆਲੇ ਬਾਈ ਇਨਕਾ ਚੈਨਲ ਕਿਉੰ ਮੇਨਸਨ ਨੀ ਕਰਦਾ
@sarvjeetsingh1496
@sarvjeetsingh1496 4 жыл бұрын
Brother I like your video. I know now this dialect is called puadh language. This dialects are also a spoken in our village. I never forget my village memories. I already subscribed your channel for new video. I love you so much from Boston (USA)
@harneksingh3344
@harneksingh3344 3 жыл бұрын
Good job sir ji
@parwinderkaur4671
@parwinderkaur4671 4 жыл бұрын
Boht bdiya bai ❤️❤️❤️❤️❤️❤️
@JaspalSingh-kc9lz
@JaspalSingh-kc9lz 4 жыл бұрын
Thanks this video
@jaswinderkaur538
@jaswinderkaur538 3 жыл бұрын
🙏 🙏 veer ji mere nanky pind puadh bich hon Karen eah boli sanu bohat vadia lagdi ha ji thanks❤️👍🙏
@jhajjzbeat1290
@jhajjzbeat1290 4 жыл бұрын
🙏🙏🙏🙏 sukhr hai malk tha thode werge bande punjab ch haige ne
@JoginderSingh-lq9ey
@JoginderSingh-lq9ey 4 жыл бұрын
ਵਾ ਕਿਆ ਬਾਤ ਐ 🙏, ਬਾਈ ਚਰਣ ਬਾਈ ਕਾ ਫੋਨ ਨੰਬਰ ਹਰ ਡ੍ਰੈਸ ਬੇਨਤੀ ਬਈ ਜਾਂਦੇ ਰਾਹਾਂ ਨਾ
@bansal_punjabi2097
@bansal_punjabi2097 4 жыл бұрын
9996425988
@JasveerSingh-xl8nn
@JasveerSingh-xl8nn 4 жыл бұрын
22ji ada hariyana 😲😲
@gurinderkaur5303
@gurinderkaur5303 3 жыл бұрын
ਹੀਰਾ ਬੰਦਾ। ਸਰਕਾਰ ਨੂੰ ਮੱਦਦ ਕਰਨੀ ਚਾਹੀਦੀ ਹੈ।
@rupinderrai3786
@rupinderrai3786 4 жыл бұрын
Amazing man
@sukhchainsinghkang1313
@sukhchainsinghkang1313 4 жыл бұрын
ਕਿਆ ਬਾਤ ਆ ਜੀ। ਬਹੁ਼ਤ ਖੂਬ
@mithusarao587
@mithusarao587 4 жыл бұрын
ਬਹੁਤ ਬਹੁਤ ਮਿਹਰਬਾਨੀ ਵੀਰ ਜੀ।
@mithusarao587
@mithusarao587 4 жыл бұрын
ਬਹੁਤ ਬਹੁਤ ਮਿਹਰਬਾਨੀ ਵੀਰ ਜੀ।
@sukhchainsinghkang1313
@sukhchainsinghkang1313 4 жыл бұрын
@@mithusarao587 ਜੀ ਆਇਆ ਨੂੰ ਵੜੇ ਵੀਰੱ ਜੀ
@ALOHRANSAHIB
@ALOHRANSAHIB 3 жыл бұрын
Nice great job
@francomika
@francomika 4 жыл бұрын
ਸਲਾਮ ਏ ਜੀ ਚਰਨ ਪੁਆਧੀ ਨੂੰ ।
@legalsolutionshere2360
@legalsolutionshere2360 4 жыл бұрын
Rabb mehar kre
@satnambrar4318
@satnambrar4318 4 жыл бұрын
Salute aw veer nu
@lamptv4812
@lamptv4812 4 жыл бұрын
ਬੋਹਤ ਬਧੀਆ ਜੀ
@vickykaushish8745
@vickykaushish8745 4 жыл бұрын
Big fan of urs Romi bro
@gurpreetsandhu1747
@gurpreetsandhu1747 4 жыл бұрын
Wha g Wha
@jassijhimofficial9959
@jassijhimofficial9959 Жыл бұрын
ik hor interview kreo bhaji bhaji una di
Крутой фокус + секрет! #shorts
00:10
Роман Magic
Рет қаралды 35 МЛН
Epic Reflex Game vs MrBeast Crew 🙈😱
00:32
Celine Dept
Рет қаралды 28 МЛН
KIMAT PUADHI PUNJABI FEATURE FILM (PART-1)
46:57
Golden Hills Records
Рет қаралды 19 М.
7th podcast with Naveen Verma about unknown world.
46:32
Detective Sidhu ,Sukhminder Singh
Рет қаралды 15 М.
Gurcharan Pohli's Sweet and Sour Talk by Shamsher Sandhu
16:25
G10 Productions
Рет қаралды 40 М.