ਸਿੱਖਾਂ ਦੇ ਕਤ*ਲ ਕਰਵਾ ਰਿਹੈ ਅਮਿਤ ਸ਼ਾਹ? ਰਿਪੋਰਟ 'ਚ ਖ਼ੁਲਾਸੇ! ਡਾ. ਗਰਗ ਤੋਂ ਸੁਣੋ। Amit Shah Targeting Sikhs

  Рет қаралды 99,576

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Күн бұрын

Пікірлер: 508
@takhatpanjab
@takhatpanjab 2 күн бұрын
kzbin.info/www/bejne/en7MiZeGds-jntk ਕੈਨੇਡਾ ਨੇ ਠੋਕਤਾ ਨਵਾਂ ਕਿੱਲ! ਮੋਦੀ-ਸ਼ਾਹ ਨਾਲ ਫਸੇ ਸਿੰਙ! ਅਮਰੀਕਾ ਨੇ ਵੀ ਕੱਢੇ ਵੱਟ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ
@SatpalVerma000
@SatpalVerma000 2 сағат бұрын
ਭਾਰਤ ਇਕ ਫਰਜੀ ਦੇਸ਼ ਹੈ ਜੋ 1947 ਚ ਧਰਮ ਦੇ ਅਧਾਰ ਉੱਪਰ ਸਿਰਜਿਆ ਗਿਆ ਜਦੋੰਕੀ ਯੂਰਪ ਚ ਦੇਸ ਬੋਲੀ ਅਤੇ ਕਲੱਚਰ ਦੇ ਅਧਾਰ ਉੱਪਰ ਸਿਰਜੇ ਗਏ
@balwindermalhi4685
@balwindermalhi4685 Күн бұрын
ਡਾਂ ਸਾਹਿਬ ਬੜੀ ਦਲੇਰੀ ਨਾਲ ਸਚਾਈ ਪੇਸ਼ ਕਰਨ ਲਈ ਬਹੁਤ ਮਿਹਰਬਾਨੀ ਧੰਨਵਾਦ 🙏🙏
@GuljarSingh-wf1zh
@GuljarSingh-wf1zh Күн бұрын
@pritamsekhon7619
@pritamsekhon7619 Күн бұрын
ਗਰਗ ਜੀ ਸਿਰਾ ਕਰਵਾਤਾ
@RMNewton992
@RMNewton992 Күн бұрын
ਡਾ ਸਾਹਿਬ ਬਹੁਤ ਸੂਝਵਾਨ ਇਨਸਾਨ ਹਨ ਤੇ ਪੰਜਾਬ ਅਤੇ ਸਿੱਖੀ ਨਾਲ ਪਿਆਰ ਰਖਦੇ ਹਨ। ਪਰ ਸਵਾਲ ਇਹ ਉਠਦਾ ਹੈ ਕੀ ਆਪਣੇ ਆਪ ਨੂੰ ਪੰਥਕ ਲੀਡਰ ਕਿਹਵਾਣ ਵਾਲੇ ਕਿੱਥੇ ਨੇ?
@Kiranpal-Singh
@Kiranpal-Singh 18 сағат бұрын
ਡਾ. ਗਰਗ ਜੀ ਦਾ ਬਹੁਤ ਪਾਏਦਾਰ ਵਿਸ਼ਲੇਸ਼ਣ, ਭਾਵੇਂ ਕੁਝ ਕੁ ਵਿਚਾਰਾਂ ਨਾਲ ਅਸਹਿਮਤੀ ਹੈ !
@gurmelsinghmattu344
@gurmelsinghmattu344 Күн бұрын
ਡਾਕਟਰ ਸਾਹਿਬ ਤੁਹਾਡਾ ਦਿਲ ਚ ਬਹੁਤ ਸਤਿਕਾਰ ਹੈ ਓਏ ਸਾਡੇ ਗਿਆਨ ਦੇ ਭੰਡਾਰ ਚ ਸੱਚ ਬੋਲਣ ਦੀ ਹਿੰਮਤ ਰੱਖਦੇ ਜੇ ਧੰਨਵਾਦ ਜੀ ਤੁਹਾਡਾ❤❤❤
@harwindersingh1175
@harwindersingh1175 Күн бұрын
ਉਹ ਭਰਾਵੋ ਪੰਜਾਬ ਦਾ ਹੱਲ ਤੇ ਪੰਜਾਬ ਦਾ ਬਚਾਅ ਤਾਂ ਹੋਣਾ ਜਦ ਪੰਜਾਬ ਭਾਰਤ ਦੇ ਖੂਨੀ ਪੰਜੇ ਤੋਂ ਅਜ਼ਾਦ ਹੋਵੇਗਾ ਪੱਕਾ ਹੱਲ ਹੈ ਅਜ਼ਾਦੀ
@GurpalSingh-jr2sr
@GurpalSingh-jr2sr Күн бұрын
ਡਾਕਟਰ ਪਿਆਰਾ ਲਾਲ ਗਰਗ ਸਾਹਿਬ ਆਪ ਬਿਲਕੁਲ ਸਹੀ ਫਰਮਾ ਰਹੇ ਹੋ ਪੰਜਾਬ ਦਾ ਲੀਡਰ ਤਬਕਾ ਸਿਰਫ ਇੱਕ ਦੂਜੇ ਪ੍ਰਤੀ ਲੋਹਾ ਲਾਖਾ ਹੋਣ ਜੋਗਾ ਰਹਿ ਗਿਆ ਹੈ ਪੰਜਾਬ ਵਾਸਤੇ ਆਵਾਜ ਉਠਾਉਣ ਦਾ ਵੇਲਾ ਆਉਦਾਂ ਹੈ ਤਾਂ ਏਹ ਪਰਲੇ ਕਿਨਾਰੇ ਤੇ ਜਾ ਖੜਦੇ ਹਨ।
@jassichauhan830
@jassichauhan830 Күн бұрын
ਬਾਹਰ ਗਏ ਬਹੁਤੇ ਪੰਜਾਬੀ ਏਥੇ ਜਮੀਨ ਜਾਇਦਾਦ ਵੇਚਣ ਡਏ ਨੇ ਜੋ ਗਲਤ ਆ ਕਦੇ ਅਪਨੀ ਮਿਟੀ ਨਾ ਗਵਾਓ ਖਬਰੇ ਕਦ ਮੁੜਨਾ ਪੈ ਜਾਏ
@harmindersingh6425
@harmindersingh6425 Күн бұрын
ਡਾਕਟਰ ਪਿਆਰੇ ਲਾਲ ਗਰਗ ਦੇ ਵਿਚਾਰ ਬਹੁਤ ਵਧੀਆ ਹਨ ਨਿਰਪੱਖ ਗੱਲ ਕਰਦੇ ਹਨ ਪਰਮਾਤਮਾ ਇਹਨਾਂ ਦੀ ਉਮਰ ਲੰਬੀ ਕਰੇ
@sukhdevthind221
@sukhdevthind221 Күн бұрын
Excellent explanation ਬਹੁਤ ਵਧੀਆ ਢੰਗ ਨਾਲ ਵਿਸਲੇਸ਼ਣ ਕੀਤਾ ਜੀ.
@harmeetparmar7762
@harmeetparmar7762 Күн бұрын
ਡਾਕਟਰ ਸਾਹਿਬ ਜੀ ਗਿਆਨ ਭਰਭੂਰ ਜਾਣਕਾਰੀ ਦੇਣ ਲਈ ਬਹੁਤ ਬਹੁਤ ਧਨਬਾਦ ਜੀ
@dr.paramjitsinghsumra179
@dr.paramjitsinghsumra179 Күн бұрын
ਅੱਜ ਪੰਜਾਬ ਦੇ ਲੋਕ, ਰਾਜ ਕਰਨ ਵਾਲੀ ਪਾਰਟੀ ਤੋਂ ਸੰਤੁਸ਼ਟ ਨਹੀ ਹਨ ਕਿਉਕਿ ਰਾਜ ਦੀ ਆਰਥਿਕ, ਅਮਨ ਕਾਨੂੰਨ ਦੀ ਹਾਲਤ ਗੰਭੀਰ ਹੋ ਗਈ ਹੈ। ਨਸ਼ਾ, ਰੇਤ, ਸ਼ਰਾਬ, ਕੇਬਲ, ਗੁੰਡਾਰਾਜ, ਗੈਂਗਸਟਰ, ਰਿਸ਼ਵਤਖੋਰ ਪੂਰੀ ਤਰਾਂ ਸਰਗਰਮ ਹਨ। ਗਰੀਬ ਤੇ ਆਮ ਲੋਕ ਚੁੱਪ ਰਹਿਣ ਵਿੱਚ ਵੀ ਭਲਾ ਸਮਝ ਰਹੇ ਹਨ। ਇਸ ਜਿਮਨੀ ਚੋਣ ਵਿੱਚ ਜਿੱਤ ਕੌਣ ਪ੍ਰਾਪਤ ਕਰ ਸਕੇਗਾ, ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ?ਸਿੱਖ ਪੰਥ ਨੂੰ ਅਪਣੀ ਆਜ਼ਾਦੀ ਦਾ ਸੰਘਰਸ਼ ਬਹੁਤ ਵਧੀਆ ਢੰਗ ਨਾਲ ਚਲਾਉਣ ਦੀ ਲੋੜ੍ਹ ਹੈ ਜਿਸ ਸੰਘਰਸ਼ ਵਿੱਚ ਖੂਨ ਖਰਾਬਾ ਹੋਣ ਤੋਂ ਬਚਿਆ ਜਾ ਸਕੇ ਪਰ ਦੁਸ਼ਮਣ ਜਮਾਤ ਦੀਆਂ ਨੀਤੀਆਂ ਸ਼ਕਤੀਸ਼ਾਲੀ ਦੇਸ਼ ਹੋਣ ਕਾਰਨ ਸੁਖਾਵੀਆਂ ਨਹੀ ਰਹਿ ਸਕਦੀ ਇਸ ਪੱਖ ਨੂੰ ਵੀ ਸੋਚ ਸਮਝ ਕੇ ਵਿਚਾਰ ਕਰਨ ਦੀ ਲੋੜ੍ਹ ਹੈ। ਦੁਸ਼ਮਣ ਦੇਸ਼ ਦਾ ਸ਼ਾਸ਼ਕ ਆਪਣਾ ਖਿਆਲ ਜਨਤਾ ਵਿੱਚ ਖੁੱਲ੍ਹ ਕੇ ਬੋਲ ਪਿਆ ਹੈ ਕਿ "ਘਰ ਮੇਂ ਘੁਸ ਕਰ ਮਾਰਾਂਗੇ" ਅੱਜ ਸਾਨੂੰ ਸਾਹਮਣੇ ਰੱਖਣ ਦੀ ਜਰੂਰਤ ਹੈ। ਆਪਣੇ ਨਿਸ਼ਾਨੇ ਤੋਂ ਪਹੁੰਚਣ ਲਈ ਆਪਣੀ ਤੇ ਕੌਮ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਣ ਦੀ ਲੋੜ੍ਹ ਵੀ ਨਿਸ਼ਾਨੇ ਦੀ ਪੂਰਤੀ ਦੇ ਬਰਾਬਰ ਜਰੂਰੀ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ 1996 ਵਿੱਚ ਹੋਂਦ ਵਿੱਚ ਆਈ ਹੋਈ ਨਵੀਂ ਸਿਆਸੀ ਪਾਰਟੀ "ਪੰਜਾਬੀ ਪਾਰਟੀ":, ਹੈ ਜੋ ਆਪਣੇ-ਆਪ ਨੂੰ ਅਸਲ ਸ਼੍ਰੋਮਣੀ ਅਕਾਲੀ ਦਲ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਲਕ ਹੋਣ ਦਾ ਦਾਅਵਾ ਕਰਦੀ ਹੈ, ਅਸਲ ਵਿੱਚ ਆਰ.ਐਸ.ਐਸ.ਐਸ, ਭਾਜਪਾ ਤੇ ਕਾਂਗਰਸ ਦੀ ਸਾਂਝੀ ਰਖੇਲ ਹੈ ਜਿਸ ਨੇ ਪੰਜਾਬ ਵਿੱਚ ਰਾਜ ਕਰਨ ਲਈ ਸਿੱਖ ਕੌਮ ਦੇ ਸਰਬਉੱਚ ਸੰਸਥਾਨ ਤਖ਼ਤ ਸਾਹਿਬਾਨ ਦੇ ਜੱਥੇਦਾਰਾਂ ਨੂੰ ਆਪਣੀਆਂ ਉਂਗਲੀਆਂ ਤੇ ਨੱਚਣ ਵਾਲੀਆਂ ਕੱਠਪੁਤਲੀ ਸਮਝਿਆ ਹੋਇਆ ਹੈ। ਇਸ ਤਰਾਂ ਦੇ ਸਖ਼ਤ ਫੈਸਲਾਕੁੰਨ ਕਾਰਵਾਈ ਕਰਨ ਵਾਲੇ ਜੱਥੇਦਾਰ ਭਾਈ ਰਣਜੀਤ ਸਿੰਘ, ਪ੍ਰੋਫੈਸਰ ਦਰਸ਼ਨ ਸਿੰਘ ਨੂੰ ਛੁੱਟੀ ਕਰਕੇ ਪਦਵੀ ਤੋਂ ਬਾਹਰ ਕਰ ਦਿੱਤਾ ਸੀ। ਜੱਥੇਦਾਰ ਕਿਰਪਾਲ ਸਿੰਘ, ਭਾਈ ਮਨਜੀਤ ਸਿੰਘ, ਭਾਈ ਜਸਵੀਰ ਸਿੰਘ ਰੋਡੇ, ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਪੂਰਨ ਸਿੰਘ, ਗਿਆਨੀ ਗੁਰਬਚਨ ਸਿੰਘ ਨੂੰ ਸੇਵਾਮੁਕਤੀ ਸਮੇਂ ਬੇਇੱਜ਼ਤ ਕਰਨ ਵਿੱਚ ਕੋਈ ਕਸਰ ਨਹੀ ਛੱਡੀ। ਸਿੱਖਾਂ ਦੇ ਧਾਰਮਿਕ ਤੇ ਰਾਜਨੀਤਕ ਆਗੂਆਂ ਵੱਲੋਂ ਪਿਛਲੇ ਸਮੇਂ ਵਿੱਚ ਜਾਣਬੁੱਝ ਕੇ ਕੀਤੀਆਂ ਸਿੱਖ ਪ੍ਰੰਪਰਾਵਾਂ ਦਾ ਘਾਣ, ਮਾਣ ਮਰਯਾਦਾ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਲੋਪ ਕਰਨ, ਬਾਣੀ ਦੀ ਬੇਅਦਬੀ ਕਰਨ, ਧਾਰਮਿਕ ਬੇਹੁਰਮਤੀਆਂ, ਸਿੱਖ ਕੌਮ ਦੀਆਂ ਕੀਮਤੀ ਜਾਇਦਾਦਾਂ ਤੇ ਟਰੱਸਟ ਬਣਾਕੇ ਕਬਜ਼ਾ ਕਰਨ, ਵੇਚਣ ਜਾਂ ਖੁਰਦ ਬੁਰਦ ਕਰਨ ਤੇ ਹੋਰ ਬਹੁਤ ਬੱਜਰ ਗਲਤੀਆਂ ਤੇ ਮੁਆਫ਼ੀ ਮੰਗਣ ਦੀ ਧਾਰਮਿਕ ਸਜਾ ਦੇਣ ਲਈ ਜੱਥੇਦਾਰ ਜੀ ਤੁਰੰਤ ਸਖ਼ਤ ਫੈਸਲਾਕੁੰਨ ਕਾਰਵਾਈ ਕਰੋ। ਅਸੀਂ ਜੱਥੇਦਾਰ ਸਾਹਿਬਾਨ ਨੂੰ ਸੁਝਾਅ ਦਿੰਦੇ ਹਾਂ ਕਿ ਇਹਨਾਂ ਦੋਸ਼ੀਆਂ ਦੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪ੍ਰਕਰਮਾ ਵਿੱਚ ਸਵੇਰੇ ਪਹਿਲੇ ਪਹਿਰ ਤੋਂ ਇਸਨਾਨ ਕਰਨ ਉਪਰੰਤ ਗਲ ਵਿੱਚ "ਮੈਂ ਪਾਪੀ ਤੂੰ ਬਖ਼ਸ਼ਣਹਾਰ" ਦੀ ਫੱਟੀ ਪਾ ਕੇ ਘੱਟੋ-ਘੱਟ ਇੱਕ ਸਾਲ ਲਈ ਸਵੇਰੇ ਬੈਠ ਕੇ ਝਾੜੂ ਪੋਚੇ ਨਾਲ ਸਫਾਈ ਕਰਨ, ਲੰਗਰ ਦੇ ਜੂਠੇ ਭਾਂਡੇ ਮਾਂਜਣ, ਕੀਰਤਨ ਸੁਣਨ, ਨਿੱਤਨੇਮ ਦੇ ਪਾਠ ਉਪਰੰਤ ਕੁਝ ਹੋਰ ਬਾਣੀਆਂ ਦਾ ਪਾਠ ਪੜ੍ਹਨ, ਪ੍ਰਕਰਮਾ ਵਿੱਚ ਹੀ ਰਾਤ ਨੂੰ ਸੌਣ, ਗੁਰੂ ਰਾਮਦਾਸ ਲੰਗਰ ਵਿੱਚ ਸੰਗਤ ਨਾਲ ਬੈਠ ਕੇ ਪ੍ਰਸ਼ਾਦਾ ਛਕਣ, ਸੰਗਤ ਵਿੱਚ ਹੀ ਨਮਸਕਾਰ ਕਰਨ ਲਈ ਆਮ ਰਸਤੇ ਵਿੱਚ ਸਿੱਖ ਸੰਗਤ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਜਾਣ ਦੀ ਸੇਵਾ ਲਗਾਉਣ। ਧਾਰਮਿਕ ਸਜਾ ਪੂਰੀ ਹੋਣ ਤੇ ਮੁਆਫ਼ੀ ਦੀ ਅਰਦਾਸ, ਗਿਆਰਾਂ ਹਜ਼ਾਰ ਰੁਪਏ ਦਾ ਕੜਾਹ ਪ੍ਰਸ਼ਾਦ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਅਤੇ ਹਮੇਸ਼ਾ ਲਈ (ਘੱਟੋ-ਘੱਟ ਦਸ ਸਾਲ) ਕੋਈ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਖੇਤਰ ਵਿੱਚ ਚੋਣ ਲੜਨ ਤੇ ਪਾਬੰਦੀ ਲਗਾ ਦਿੱਤੀ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਹੋਂਦ ਵਿੱਚ ਆਈ ? ਇਹ ਪੁਸਤਕ ਦੀ ਛਾਪਕ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਹੈ ਇਹ ਪੁਸਤਕ ਹਰ ਸਿੱਖ ਨੂੰ ਧਿਆਨ ਨਾਲ ਪੜ੍ਹਨੀ ਚਾਹੀਦੀ ਹੈ। ਇਸ ਸੰਸਥਾ ਨਾਲ ਸਿੱਖ ਪੰਥ ਦਾ ਕੀ ਨੁਕਸਾਨ ਹੋਇਆ ਤੇ ਕੀ ਲਾਭ ਹੋਇਆ ਦੀ ਜਾਣਕਾਰੀ ਮਿਲ ਜਾਂਦੀ ਹੈ ?
@PawanKumar-wx2ml
@PawanKumar-wx2ml Күн бұрын
Kia aapko aapke dharm mutabik jine nahin deea ja raha aap ko toh bahu ginti jio aur jine do ke sidhant se chalne ke liay bolti hai.
@bholasingh1825
@bholasingh1825 Күн бұрын
Bhai sahib bahut badhiya sujha dita hai aur bilkul sahi likheya hai.
@SURINDERSINGH-vk3km
@SURINDERSINGH-vk3km 2 күн бұрын
🙏 Very honest person. May GOD bless Dr GARG good health.
@JarnailsinghChouhan-q3g
@JarnailsinghChouhan-q3g Күн бұрын
Dr ਪਿਆਰੇ ਲਾਲ ਗਰਗ ਪੰਜਾਬ ਦੇ ਸੱਚੇ ਤੇ ਸੁਚੱਜੇ ਗੜਸ ਵਾਲੇ ਪੱਤਰਕਾਰ ❤❤❤
@manrajsingh3579
@manrajsingh3579 Күн бұрын
ਡਾ ਗਰਗ ਸਾਬ ਬਹੁਤ ਸੁਲਝੇ ਹੋਏ ਇਨਸਾਨ ਨੇ ਜੋ ਸਮਾਜ ਨੂੰ ਚੰਗੀ ਸੇਧ ਦੇ ਰਹੇ ਨੇ ।
@rajucheema-wr4xj
@rajucheema-wr4xj Күн бұрын
ਜੇਕਰ ਅੱਜ ਵੀ ਚੀਨ ਜਾਂ ਪਾਕਿਸਤਾਨ ਨਾਲ ਯੁੱਧ ਲੱਗ ਜਾਵੇ ਤਾਂ ਇਹਨਾਂ ਨੂੰ ਸਿੱਖਾਂ ਦੀ ਕੀਮਤ ਪਤਾ ਲੱਗ ਜਾਵੇਗੀ।
@mukhtiarsingh5364
@mukhtiarsingh5364 Күн бұрын
ਸਹੀ ਮਾਣਿਆ ਚ ਡਾ ਗਰਗ ਨੂੰ ਬੁਧੀ ਜੀਵਿਆਂ ਦੇ ਅਧਾਰ ਤੇ ਦੇਸ ਦਾ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ।
@avirdee5421
@avirdee5421 Күн бұрын
He is Prof Beda He GARG
@tbainsable
@tbainsable Күн бұрын
Very true
@rupindersodhi6869
@rupindersodhi6869 Күн бұрын
@@avirdee5421Tenu ki hoya? Cannot face reality 😮
@avirdee5421
@avirdee5421 Күн бұрын
@@rupindersodhi6869 Prof Beda He GARG has never made a sensible remark. He is so very prejudiced.
@rupindersodhi6869
@rupindersodhi6869 Күн бұрын
@@avirdee5421 First see the prejudice inside you.
@jaswantsingh-li5lf
@jaswantsingh-li5lf Күн бұрын
ਧੰਨਵਾਦ ਡਾਕਟਰ ਸਾਹਿਬ ਜੀ ਤੁਸੀਂ ਸਿੱਖ ਕੌਮ ਦੀ ਤਾਕਤ ਬਾਰੇ ਦੱਸਿਆ ਹੈ ਕਿ ਸਿੱਖ ਕੌਮ ਹੈ ਕੌਮ ਤੁਸੀਂ ਸੱਚੇ ਸਿੱਖ ਹੋ ਸਿੱਖ ਧਰਮ ਨੂੰ ਦਿਲੋਂ ਪਿਆਰ ਕਰਦੇ ਹੋ ਬਾਕੀ ਕਿਸੇ ਗਾਤਰੇ ਵਾਲੇ ਨੂੰ ਸਿੱਖ ਧਰਮ ਜਾਂ ਗੂਰੁ ਗ੍ਰੰਥ ਸਾਹਿਬ ਜੀ ਬਾਰੇ ਕੁਝ ਵੀ ਪਤਾ ਨਾ ਹੋਵੇ ਪਰ ਤੁਹਾਨੂੰ ਦਿਲੋਂ ਸਲੂਟ ਹੈ ਕਿ ਤੁਹਾਨੂੰ ਗੂਰੁ ਗ੍ਰੰਥ ਸਾਹਿਬ ਜੀ ਬਾਰੇ ਤੁਹਾਨੂੰ ਗੂਰੁ ਗ੍ਰੰਥ ਸਾਹਿਬ ਦੀ ਬਾਣੀ ਬਾਰੇ ਬਹੁਤ ਸਾਰਾ ਗਿਆਨ ਹੈ ਕਿਉਂਕਿ ਤੁਸੀਂ ਗੂਰੁ ਗ੍ਰੰਥ ਸਾਹਿਬ ਦੇ ਸ਼ਬਦ ਬਹੁਤ ਸਾਰੇ ਬੋਲਦੇ ਹੋ ਇਸ ਤੋਂ ਪਤਾ ਲੱਗ ਰਿਹਾ ਹੈ ਕਿ ਤੁਸੀਂ ਗੂਰੁ ਗ੍ਰੰਥ ਸਾਹਿਬ ਜੀ ਨੂੰ ਬਹੁਤ ਸਾਰਾ ਪਿਆਰ ਕਰਦੇ ਹੋ ਤੁਸੀਂ ਹਮੇਸ਼ਾ ਜਦੋਂ ਬੀ ਸੁਖਵਿੰਦਰ ਸਿੰਘ ਜੀ ਨਾਲ ਗੱਲ ਕਰਦੇ ਹੋ ਤੁਸੀਂ ਹਮੇਸ਼ਾ ਗੂਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਬੋਲਦੇ ਹੋ
@tarsemwalia9599
@tarsemwalia9599 Күн бұрын
ਪੰਜਾਬ ਦਾ ਮਹਾਨ ਵਿਦਵਾਨ ਬੁੱਧੀਜੀਵੀ ਤੇ ਤਰਕਵਾਦੀ ਤੇ ਹਮੇਸ਼ਾ ਸੱਚ ਨੂੰ ਸਾਮ੍ਹਣੇ ਰੱਖਣ ਵਾਲੇ ਡਾਕਟਰ ਪਿਆਰੇ ਲਾਲ ਗਰਗ ਜੀ ਨੂੰ ਮੇਰਾ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ❤
@gurboxsingh8276
@gurboxsingh8276 Күн бұрын
ਜੇ ਡਾਕਟਰ ਪਿਆਰੇ ਲਾਲ ਗਰਗ ਅਤੇ ਗੁਰਦਰਸ਼ਨ ਸਿੰਘ ਢਿੱਲੋਂ ਵਰਗੇ ਲੋਕਾਂ ਨੂੰ ਪਾਰਲੀਮੈਂਟ ਮੈਂਬਰ ਬਣਾ ਕੇ ਭੇਜਿਆ ਜਾਵੇ ਤਾ ਪੂਰੇ ਭਾਰਤ ਦੇ ਪਾਰਲੀਮੈਂਟ ਮੈਂਬਰਾਂ ਨੂੰ ਅਤੇ ਲੋਕਾਂ ਨੂੰ ਪੰਜਾਬ ਦੀ ਅਸਲੀਅਤ ਵੀ ਪਤਾ ਲੱਗ ਜਾਵੇ ਪੰਜਾਬ ਨਾਲ ਕਿਵੇਂ ਧੱਕਾ ਹੋ ਰਿਹਾ ਪਰ ਅਸੀ ਤਾ ਭੰਡ ਨਚਾਰਾਂ ਨੂੰ ਚੁਟਕਲੇ ਸੁਣ ਕੇ ਵੋਟਾਂ ਪਾ ਦਿੰਦੇ ਹਾ ਉਹ ਪਾਰਲੀਮੈਂਟ ਵਿੱਚ ਵੀ ਮੋਦੀ ਨੂੰ ਅਤੇ ਸਾਰੇ ਸਦਨ ਨੂੰ ਚੁਟਕਲੇ ਸੁਣਾ ਕੇ ਆ ਜਾਦੇ ਹਨ ਸਾਡੇ ਲੋਕ ਇਹ ਨਹੀ ਸੋਚਦੇ ਜੋ ਕੁੱਝ ਪੰਜਾਬ ਵਿੱਚ ਵਾਪਰਿਆ ਸੀ ਉਸ ਬਾਰੇ ਅੱਜ ਤੱਕ ਕਿਹੜਾ ਪਾਰਲੀਮੈਂਟ ਮੈਂਬਰ ਬੋਲਿਆ ਸਦਨ ਵਿਚ
@KanwarjitSinghGill-fn4iq
@KanwarjitSinghGill-fn4iq Күн бұрын
ਵਾਕਿਆ ਹੀ ਡਾਕਟਰ ਗਰਗ ਜੀ ਬਹੁਤ ਸਹੀ ਗੱਲ ਕਰ ਰਹੇ ਹਨ, ਆਰ ਐਸ ਐਸ ਵਾਲੇ ਇਸ ਦੇਸ਼ ਦਾ ਫਾਇਦੇ ਦੀ ਬਜਾਏ ਨੁਕਸਾਨ ਕਰ ਰਹੇ ਹਨ,
@GurnekSingh-l6c
@GurnekSingh-l6c Күн бұрын
🙏🙏 ਸੁਖਵਿੰਦਰ ਸਿੰਘ ਜੀ ਤੇ ਸਤਿਕਾਰ ਯੋਗ ਡਾਕਟਰ ਪਿਆਰੇ ਲਾਲ ਗਰਗ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
@PardeepSingh-vo8hz
@PardeepSingh-vo8hz Күн бұрын
ਜੇਕਰ ਕਨੈਡਾ ਨੇ ਇਡਾ ਵੱਡਾ ਇਲਜ਼ਾਮ ਲਗਾਇਆ ਹੈ ਤਾਂ ਕੁੱਝ ਸਚਾਈ ਤਾਂ ਹੋਵੇਗੀ ਹੀ।
@Rjay..85
@Rjay..85 Күн бұрын
Ohna kol pakke saboot aa..international Court ch dikhaun ge oh
@ADDSGRDJ
@ADDSGRDJ Күн бұрын
Amreeka Canada video recording haigi aa, horr kihdi sachayi bhalde ho?
@satwantsingh9096
@satwantsingh9096 Күн бұрын
ਅਮਿਤ ਸ਼ਾਹ ਭਾਰਤ ਦਾ ਉਗਰਵਾਦੀ
@gurdeepsandhu727
@gurdeepsandhu727 19 сағат бұрын
Bilkul sach farmaya tusi Veer Ji.
@SukhjinderSingh-wu6sc
@SukhjinderSingh-wu6sc Күн бұрын
ਡਾਕਟਰ ਸਾਹਿਬ ਤੁਹਾਡੀ ਸੋਚ ਨੂੰ ਸਲਾਮ ਜੀ l ਬਹੁਤ ਹੀ ਨਿਧੱੜਕ ਹੋ ਕੇ ਵਿਚਾਰ ਪੇਸ਼ ਕੀਤੇ ਜੀ ❤❤❤❤
@TheKingHunter8711
@TheKingHunter8711 Күн бұрын
_❤ PANJAB ਜ਼ਿੰਦਾਬਾਦ ❤_ _❤ CANADA ਜ਼ਿੰਦਾਬਾਦ ❤_ _❤ AMERICA ਜ਼ਿੰਦਾਬਾਦ ❤_ _💚💚💚💚💚💚💚💚💚_
@astaadg8148
@astaadg8148 Күн бұрын
ਗਰਗ ਸਾਹਿਬ ਆਪਾਂ ਵੱਡੇ ਦਿਲ ਵਾਲੇ ਹਾਂ।ਗੁਰੂ ਸਾਹਿਬ ਦਾ ਫਲਸਫਾ ਸਾਡੇ ਕੋਲ ਹੈ। ਸਾਨੂੰਆਪਣਾ ਪੰਜਾਬ ਆਰਐਸਐਸ ਤੋੰ ਬਚਾਉਣ ਲਈ ਇੰਡੀਆ ਤੋਂ ਵੱਖ ਹੋ ਜਾਣਾ ਚਾਹੀਦਾ। ਸਾਡੇ ਕੋਲ ਪਾਵਰ ਹੋਵੇਗੀ ਤਾਂ ਹਿੰਦੋਸਤਾਨ ਨੂੰ ਵੀ ਬਚਾ ਲਵਾਂਗੇ।ਅਜਾਦੀ ਜਰੂਰੀ ਹੋ ਗਈ ਹੈ ਸ਼ਾਂਤਮਈ ਤਰੀਕੇ ਨਾਲ।
@gurinderjitsingh3370
@gurinderjitsingh3370 Күн бұрын
ਗੁਰੂ ਨਾਨਕ ਦਾ ਸੱਚਾ ਪੈਰੋਕਾਰ ਡ ਪਿਆਰਾ ਲਾਲ ਜੀ ਗਰਗ
@AadesPhenoix
@AadesPhenoix Күн бұрын
Sacha pairokar hon lai sidhanta te turns painda
@bahadursingh2006
@bahadursingh2006 Күн бұрын
ਬਿਲਕੁਲ ਸਹੀ ਗੱਲ ਹੈ ਗਰਗ ਸਾਹਬ ਜੀ ਸਾਡੇ ਪੰਜਾਬੀਆਂ ਨਾਲ ਤਾ ਪਹਿਲਾਂ ਤੋਂ ਹੀ ਧੋਖਾ ਤੇ ਧੱਕਾ ਹੁੰਦਾ ਆ ਰਿਹਾ ਹੈ ਸੈਟਰ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ ਉਸ ਨਾਲ ਕੋਈ ਫਰਕ ਪੈਂਦਾ ਪਰ ਘਰ ਗਿਣਤੀਆਂ ਨੂੰ ਵੀ ਸਾਡੇ ਸੰਵਿਧਾਨ ਦੇ ਹਿਸਾਬ ਨਾਲ ਜਿਉਣ ਦੀ ਜਾ ਆਪਣੇ ਧਰਮ ਨੂੰ ਮੰਨਣ ਦੀ ਅਜਾਦੀ ਮਿਲਣੀ ਚਾਹੀਦੀ ਹੈ ਇਹ ਸਾਡੇ ਭਾਰਤ ਦੇਸ਼ ਸਾਰੀਆਂ ਕੌਮਾਂ ਤੇ ਧਰਮਾਂ ਦਾ ਦੇਸ਼ ਹੈ ਇਸ ਨੂੰ ਅਜਾਦ ਕਰਵਾਉਣ ਲਈ ਸਾਰਿਆ ਧਰਮਾਂ ਦੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਹਨ
@PawanKumar-wx2ml
@PawanKumar-wx2ml Күн бұрын
Kia tujh ko kabhi aapne dharm anusar jine nahin deea ja raha hai.
@palwindersingh-z1z
@palwindersingh-z1z Күн бұрын
​@@PawanKumar-wx2ml example - अमृतपाल का क्या किया वो सभी को मालूम है। ऐसी बहुत सी उदाहरण है
@RajinderKaur-bq1fm
@RajinderKaur-bq1fm Күн бұрын
ਕੀ ਕਰਦਾ
@NavkaranDhillon420
@NavkaranDhillon420 Күн бұрын
​@@PawanKumar-wx2mlतुम्हारे धर्म को बचाने के लिए सिखों ने कुर्बानी दी आज तुम लोगों की भाषा अलग है जब बात इंसाफ की आती है..या सिखों के हक की आती है तब सिख आतंकवादी बनाकर पेश करना तुम्हारा काम है.. चुल्लू भर पानी में डूब के मर क्यों नहीं जाते अहसान फरामोश लोग..
@singh.pradeep
@singh.pradeep Күн бұрын
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
@jogindersaini7200
@jogindersaini7200 Күн бұрын
ਡਾ: ਗਰਗ ਸਾਹਿਬ ਬਹੁਤ ਹੀ ਵਧੀਆ ਵਿਸ਼ਲੇਸ਼ਕ ਹਨ।ਉਹ ਬਹੁਤ ਵੱਡੇ ਸਕਾਲਰ ਹਨ।ਸਿੱਖ ਕੌਮ ਨੂੰ ਚਾਹੀਦਾ ਹੈ ਕਿ ਡਾਕਟਰ ਸਾਹਿਬ ਨੂੰ ਵਧੀਆ ਤਰੀਕੇ ਨਾਲ ਸਨਮਾਨਿਤ ਕਰਨ ਕਿਉਂਕਿ ਉਹ ਗੁਰਬਾਣੀ ਦੇ ਚੰਗੇ ਗਿਆਨੀ ਵੀ ਹਨ ਤੇ ਨਿਰਪੱਖ ਬਿਰਤੀ ਵਾਲੇ ਹਨ। ਉਹਨਾਂ ਦਾ ਹਰ ਨਿਰੀਖਣ ਸਪੱਸ਼ਟ ਅਤੇ ਉਦਾਹਰਣ ਸਹਿਤ ਮੰਨਣਯੋਗ ਹੁੰਦਾ ਹੈ।ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਹਾਂ, ਵਾਹਿਗੁਰੂ ਹਮੇਸ਼ਾਂ ਉਹਨਾਂ ਤੰਦਰੁਸਤੀ ਬਖ਼ਸ਼ੇ ਜੀ।
@TheKingHunter8711
@TheKingHunter8711 Күн бұрын
ਪੰਜਾਬ ਨੂੰ ਬਣਦਾ ਹੱਕ Article 371-A ਮਿਲਣਾ ਚਾਹੀਦੀ ਹੈ, ਜੋਕਿ 1947 ਵਿੱਚ ਵਾਅਦਾ ਭਾਰਤ ਦੁਆਰਾ ਪੰਜਾਬ ਨਾਲ ਕੀਤਾ ਵੀ ਗਿਆ ਸੀ ਇਹ ਪੂਰਾ ਹੋਵੇ
@GuljarSingh-wf1zh
@GuljarSingh-wf1zh Күн бұрын
ਸੈਂਟਰ ਨੇ ਜੋ ਵਾਅਦੇ ਸਿੱਖਾਂ ਨਾਲ 47 ਮੌਕੇ ਕੀਤੇ ਸਨ ਉਹਨਾਂ ਤੋਂ ਸੈਂਟਰ ਬਿਲਕੁਲ ਮੁੱਕਰ ਚੁੱਕਾ ਇਸ ਕਰਕੇ ਸੈਂਟਰ ਪੰਜਾਬ ਦਾ ਦੋਖੀ ਹੈ
@jagrajsinghgill1183
@jagrajsinghgill1183 Күн бұрын
ਗਰਗ ਸਹਿਬ ਬਹੁਤ ਹੀ ਵਧੀਆ
@SukhdeepSingh-vf4qq
@SukhdeepSingh-vf4qq Күн бұрын
ਡਾਕਟਰ ਗਰਗ ਸਾਹਿਬ ਬਹੁਤ ਵਧੀਆ ਜੀ।। ਧੰਨਵਾਦ।
@ravinderjitsingh-mu4is
@ravinderjitsingh-mu4is Күн бұрын
ਬਹੁਤ ਵਧੀਆ analysis dr.sahib
@Msbrarbrar
@Msbrarbrar Күн бұрын
Dr. Garg is seasoned and and well qualified. Cristal clear views in objective way. Neutral expression.
@user-pn2ew8fe8i
@user-pn2ew8fe8i 3 сағат бұрын
Very balanced view 🙏🏼 May all Sikh & Hindu brothers realise what this Govt & RSS are trying to do. Let’s keep Punjab, Haryana, Himachal peaceful
@kakuusingh5139
@kakuusingh5139 Күн бұрын
Ardas ardas ardas benti for good health of Dr Garg sab.
@rashpalsingh5699
@rashpalsingh5699 Күн бұрын
ਡਾ. ਸ੍ਹਾਬ ! ਗੌਂਡ ਬਲੈੱਸ ਯੂ ।
@BhupinderSinghBhupinderSinghSi
@BhupinderSinghBhupinderSinghSi Күн бұрын
ਬਿਲਕੁਲ ਦਰੁਸਤ ਅਤੇ ਸੁਚਾਰੂ ਸੋਚ ਰੱਖਣ ਵਾਲੀਆਂ ਖ਼ਬਰਾਂ ਤੋਂ ਸਰੋਤਿਆਂ ਨੂੰ ਜਾਗਰੂਕ ਕਰਨ ਲਈ ਗਰਗ ਸਾਹਿਬ, ਸੁਖਵਿੰਦਰ ਜੀ ਅਤੇ ਤਖ਼ਤ ਪੰਜਾਬ ਟੀਵੀ ਚੈਨਲ ਦੇ ਤਹਿ ਦਿਲੋਂ ਧੰਨਵਾਦੀ ਹਾਂ ਜੀ 🙏
@SukhminderSingh-bl3ef
@SukhminderSingh-bl3ef Күн бұрын
ਬਹੁਤ ਵਧੀਆ ਬਹੁਤ ਖੂਬ,, ਡਾਕਟਰ ਸਾਬ੍ਹ
@manjeetbanwait9944
@manjeetbanwait9944 Күн бұрын
ਜੋ ਹੁਣ ਤਕ ਨਾ ਸਮਝੇ ਫੇਰ ਰੱਬ ਵੀ ਸਿੱਖਾਂ ਨੂੰ ਬੱਚਾ ਨਹੀਂ ਪਾਉਗਾ .
@chaudharyramkashyap1598
@chaudharyramkashyap1598 Күн бұрын
DR. PYARE LAL GARG'S TALK ON THE CRISIS OF PUNJAB IS QUITE TRUTHFUL, HE HAS TRIED HIS BEST TO REMAIN TRUTHFUL AND NEUTRAL. SUCH ATTITUDE MUST BE RESPECTED.
@sadhusinghbhullar7339
@sadhusinghbhullar7339 Күн бұрын
ਸਾਡੇ ਆਪਣੇ ਗੁਰੂ ਨਾਨਕ ਦੇ ਸੁਘੜ ਸਿਆਣੇ ਸੱਚ ਸੁੱਚੇ ਸਿੱਖ ਅਤੇ ਸਾਡੇ ਪਿਆਰੇ ਸਤਿਕਾਰੇ ਡਾ, ਪਿਆਰੇ ਲਾਲ ਗਰਗ ਸਾਹਿਬ ਜੀ
@SukhjeetKaur-kj7fm
@SukhjeetKaur-kj7fm Күн бұрын
ਕੀ ਅਮਿਤ ਸ਼ਾਹ ਨੇ ਇਹ ਕਦੇ ਸੋਚਿਆ ਕੇ ਉਹਨੇ ਵੀ ਇਕ ਦਿਨ ਮਰਨਾ ਹੈ ਇਹਦਾ ਲੇਖਾ ਦੇਣਾ ਪੈਣਾ ਏ । ਉਹ ਕੋਈ ਰਹਿੰਦੀ ਦੁਨੀਆਂ ਤੱਕ ਰਹਿਣ ਲਈ ਨਹੀਂ ਆਇਆ ਇਹ ਵੀ ਯਾਦ ਰੱਖੇ
@JatindersinghSandhu
@JatindersinghSandhu Күн бұрын
ਗੱਲ ਬਹੁਤ ਵੱਡੀ ਹੈ ਤੁਸੀਂ ਅਖੌਤੀ ਵਿਦਵਾਨ ਅਜੇ ਓਥੇ ਤੱਕ ਪੁਹੰਚ ਨਹੀਂ ਪਾ ਰਹੇ ਜਾਂ ਅਸਲੀ ਸੱਚ ਕਹਿਣ ਤੋਂ ਕੰਨੀ ਕਤਰਾ ਰਹੇ ਹੋ.. ਅਗਲੇ ਦਿਨਾਂ ਵਿਚ ਜੋ ਹੋਣ ਜਾ ਰਿਹਾ ਹੈ ਇੱਕ ਸਧਾਰਨ ਇਨਸਾਨ ਇਸ ਨੂੰ ਭਾਂਪ ਰਿਹਾ ਹੈ
@jagrajsingh-ks8bj
@jagrajsingh-ks8bj 22 сағат бұрын
Dr Garg -A big salute to U for ur secular spirit & voicing the Gurbani falsafa…with purity & being candid on issues…concerning Punjab & Punjabiat..🙏 Hats off to U…🙏🙏🙏
@sharanjitkaur4351
@sharanjitkaur4351 5 сағат бұрын
ਵਾਹਿਗੁਰੂ ਜੀ ਜੌ ਸਿੱਖ ਇਤਿਹਾਸ ਤੇ ਚੜ ਕੇ ਆਵੇ ਓਹ ਲੱਥਾ ਜਾਵੇ।
@anuthind123
@anuthind123 Күн бұрын
Thanks Dr garg sahib, sach ਬੋਲਣ lyi
@gurdeepsandhu727
@gurdeepsandhu727 19 сағат бұрын
Bilkul sach kiha Dr Pyare Lal Garg Saab ne Dosto. Sikh Qaum ik Yodhia di Qaum Jo apni Ardaas vich Subah Sham SARBATT DA BHALA hi mang de ai. Garg Saab ik Neq Doctor vi ne te Secular Soch wale Hindu Veer ne Punjab de. We need more people like him who stand in favor of Punjab. RSS is a DANGEROUS VIRUS for this beautiful country. 🙏🏻🙏🏻🙏🏻
@BalwinderSingh-wr4db
@BalwinderSingh-wr4db Күн бұрын
ਡਾ. ਗਰਗ ਜੀ ਸੱਚ ਬੋਲਣ ਸੱਚ ਕਹਿਣ ਲਈ ਸੁਕਰੀਆ ਤੁਸੀਂ ਸੱਚੇ ਦੇਸ਼ ਭਗਤ ਹੋ ਪੰਜਾਬੀਅਤ ਬਚਾਉਣ ਵਾਲੇ ਸੱਚੇ ਸੂਰਮੇ ਹੋ ਤੁਹਾਨੂੰ ਝੁਕ ਕਰ ਸਲਾਮ ਕਰਨ ਲਈ ਦਿੱਲ ਕਰਦਾ ਹੈ 🎉
@amriksingh8773
@amriksingh8773 Күн бұрын
Dr ਪਿਆਰੇ ਲਾਲ ਗਰਗ ਜੀ ,ਪੰਜਾਬ ਦੇ ਮਹਾਨ ਸਪੂਤ ਹਨ ।
@ravinderkamboj1382
@ravinderkamboj1382 Күн бұрын
ਡਾਕਟਰ ਸਾਹਿਬ ਸੱਚੀ ਸੱਚੀ ਆਖਦੇ ਨੇ। ਮੈਂਨੂੰ ਮਾਣ ਹੈ ਕਿ ਡਾਕਟਰ ਸਾਬ ਨਾਲ ਮੇਰੀ ਸਿੱਧੀ ਪਹਿਚਾਣ ਹੈ। ਸਲੂਟ ਹੈ ਜੀ ਇਹਨਾਂ ਨੂੰ ।
@bakhtawarsingh8392
@bakhtawarsingh8392 Күн бұрын
What a great nd fantastic replies of the hon'ble Dr.Piara Lal Garg Ji.
@sukhdeepkaur9555
@sukhdeepkaur9555 Күн бұрын
ਇੰਨਾ ਨੇ ਬਿਲਕੁਲ ਸਚਾਈ ਬਿਆਨ ਕੀਤੀ ਹੈ।
@lofisounds6169
@lofisounds6169 2 күн бұрын
ਗਰਗ ਸਾਹਿਬ ਹੁਣ ਤੁਸੀਂ ਸਟੈਂਡ ਬਦਲ ਲਿਆ ਕਾਫ਼ੀ ਸਮਾਂ ਨਿੱਝਰ ਮਾਮਲੇ ਵਿੱਚ ਤੁਸੀਂ ਇਸਨੂੰ ਸਿਰਫ਼ ਕਨੈਡਾ ਇਲੈਕਸ਼ਨ ਨਾਲ ਹੀ ਜੋੜਿਆ ਸੀ
@AmrikSingh-fi1mn
@AmrikSingh-fi1mn Күн бұрын
ਡਾਕਟਰ ਪਿਆਰੇ ਲਾਲ ਗਰਗ ਜੀ ਦੀ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਤੰਦਰੁਸਤ ਰੱਖਣ ।
@bahadursingh2006
@bahadursingh2006 Күн бұрын
ਬਿਲਕੁਲ ਸਹੀ ਗੱਲ ਹੈ ਬਾਈ ਜੀ ਸਾਡੇ ਪੰਜਾਬ ਦੀ ਸਾਰੀਆਂ ਪਾਰਟੀਆਂ ਦੀ ਲੀਡਰਸ਼ਿਪ ਕੁਰਸੀਆਂ ਦੇ ਭੁੱਖੇ ਮਰੀਆਂ ਹੋਈਆਂ ਜਮੀਰਾ ਵਾਲੇ ਵਿਕਾਊ ਤਲਵੇ ਚੱਟ ਲੀਡਰ ਹਨ ਜੇ ਇਹਨਾ ਨੂੰ ਪੰਜਾਬ ਦਾ ਜਾ ਪੰਜਾਬ ਦੀ ਜਵਾਨੀ ਦਾ ਐਨਾ ਫਿਕਰ ਹੁੰਦਾ ਤਾ ਪੰਜਾਬ ਦਾ ਘਾਣ ਨਹੀ ਸੀ ਹੋਣਾ ਬਾਕੀ ਬ੍ਰਾਹਮਣ ਵਾਦੀ ਮੰਨੂੰ ਵਾਦੀ ਨਫਰਤੀ ਮੀਡੀਆ ਤਾ ਸ਼ਰੇਆਮ ਕਹਿੰਦੇ ਹਨ ਕਿ ਹਮ ਘਰ ਮੇ ਘੁਸ ਕੇ ਮਾਰੇਗੇ ਕਿਸੇ ਵੀ ਲੋਕਤੰਤਰ ਦੇਸ਼ ਦਾ ਮੀਡੀਆ ਹੀ ਸਾਡੇ ਭਾਰਤ ਦੀ ਸਰਕਾਰ ਨੂੰ ਦੋਸ਼ੀ ਬਣਾ ਰਿਹਾ ਹੈ ਪਰ ਪੰਜਾਬ ਦੀ ਨੇਤਾ ਪ੍ਰਜਾਤੀ ਨੇ ਕਿਸੇ ਪੰਜਾਬੀ ਦੇ ਹੱਕ ਵਿਚ ਆਪਣੀ ਅਵਾਜ ਬੁਲੰਦ ਨਹੀ ਕੀਤੀ
@narindermakowal-gt5lv
@narindermakowal-gt5lv Күн бұрын
ਵਾਹਿਗੁਰੂ ਜੀ ਤੁਹਾਨੂੰ ਬਲ ਬਖ਼ਸ਼ਣ ਤੁਸੀਂ ਇਸੇ ਤਰਾਂਸੱਚ ਤੇ ਬੋਲਦੇ ਰਹੋ
@shivagill4992
@shivagill4992 Күн бұрын
Garg Sahib tells us the facts of this reality in such a juicy story telling way. I really enjoy his courage,warrior ness and intelligence. May you live long Doctor Sahib. We love you and respect you.🙏🏾🙏🏾🙏🏾❤️❤️❤️❤️
@mukhtiarsinghsandhu7348
@mukhtiarsinghsandhu7348 2 күн бұрын
Garg sahib sat sri akal jee.
@pushpindersingh7175
@pushpindersingh7175 Сағат бұрын
❤❤❤❤❤❤❤❤❤❤❤ਦਿਲੋਂ ਸਤਿਕਾਰ ਅਤੇ ਸਲੂਟ ਡਾਕਟਰ ਸਾਹਿਬ ❤❤❤❤❤❤❤❤❤❤❤
@IqbalSingh-n3x
@IqbalSingh-n3x Күн бұрын
ਡਾਕਟਰ ਸਾਹਿਬ ਤੋਂ ਸਿੱਖ ਲਓ ਧਰਮ ਨਿਰਪੱਖਤਾ ਕਿਹਨੂੰ ਕਹਿਂਦੇ ਹਨ।
@bahadursingh2006
@bahadursingh2006 Күн бұрын
ਬਿਲਕੁਲ ਸਹੀ ਗੱਲ ਹੈ ਗਰਗ ਸਾਹਬ ਜੀ ਇਹ ਸਾਡਾ ਦੇਸ਼ ਪੰਜਾਬ ਸੀ ਤੇ ਹੁਣ ਇਹ ਸਾਡੀ ਪੰਜਾਬ ਸਟੇਟ ਹੈ ਤੇ ਹਮੇਸ਼ਾ ਰਹੇਗੀ ਇਹ ਪੰਜਾਬ ਪੰਜਾਬੀਆਂ ਦਾ ਹੈ ਇਸ ਵਿਚੋਂ ਸਾਨੂੰ ਕੋਈ ਨਹੀ ਕੱਢ ਸਕਦਾ ਕਦੇ ਭਾਰਤ ਦੀ ਵੰਡ ਨਹੀ ਹੋਈ ਵੰਡ ਤਾ ਪੰਜਾਬ ਦੇਸ਼ ਦੀ ਹੋਈ ਹੈ
@parwindersingh8663
@parwindersingh8663 23 сағат бұрын
ਬਹੁਤ ਵਧੀਆ ਵਿਚਾਰ ਨੇ ਗਰਗ ਸਾਬ ਤੁਹਾਡੇ । ਸੱਚ ਤਾਂ ਸੱਚ ਹੀ ਰਹਿਣਾ
@g.p.singhkhalsa9874
@g.p.singhkhalsa9874 Күн бұрын
ਸਾਰਾ ਮਾਮਲਾ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ਕਾਰੀ ਲਈ ਡਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ 🙏 ।
@RupinderKaur-bc2pl
@RupinderKaur-bc2pl Күн бұрын
SGPC should take note of what Dr Garg is saying … save Sikhism.. debates will not solve any problem.. action should be taken by SGPC.
@BhagSingh-r8c
@BhagSingh-r8c Күн бұрын
ਡਾਕਟਰ ਸਾਹਿਬ ਨੂੰ ਸਲੂਟ
@supindersingh5425
@supindersingh5425 Күн бұрын
ਜੋ ਕਿਸੇ ਦਾ ਕਤਲ ਕਰਦਾ ਜਾਂ ਕਰਵੋਦਾ ਓਸ ਨੂੰ ਅੱਤਵਾਦੀ ਕਿਹਾ ਜਾਂਦਾ
@Kiranpal-Singh
@Kiranpal-Singh 19 сағат бұрын
ਭਾਰਤੀ ਸਟੇਟ ਨੇ ਹਜਾਰਾਂ ਨਿਰਦੋਸ਼ ਸਿੱਖ ਕਤਲ ਕੀਤੇ, ਇਹ ਤਾਂ ਲੋਕਤੰਤਰ ਦੇ ਨਕਾਬ ਹੇਠ ਤਾਕਤਵਰ ਅੱਤਵਾਦੀ ਹਨ !
@psjassowal3060
@psjassowal3060 Күн бұрын
ਗਰਗ ਸਾਬ੍ਹ,ਇੱਕ ਬਹੁਤ ਸਤਿਕਾਰਤ ਸਖ਼ਸ਼ੀਅਤ!
@JaswinderSingh-dc9uq
@JaswinderSingh-dc9uq 23 сағат бұрын
ਸੁਖਵਿੰਦਰ ਜੀ ਧੰਨਵਾਦ ਜੀ ਗਰਗ ਸਾਬ ਬਹੁਤ ਵਧੀਆ ਜਾਣਕਾਰੀ ਦਿੰਦੇ ਆ ਜੀ ਪਰਮਾਤਮਾਂ ਡਾ.ਸਾਬ ਨੂੰ ਚੜਦੀ ਕਲਾ ਵਿੱਚ ਰੱਖੇ
@gurdeepsingh1126
@gurdeepsingh1126 Күн бұрын
Dr ਸਾਹਿਬ ਦੀ ਹਰੇਕ ਪੋਸਟ ਤੇ ਮੈਂ ਕਦੇ ਨਹੀਂ ਦੇਖਿਆ ਕੀ ਪੰਜਾਬ ਦੇ ਹਿੰਦੂ ਨੇ dr ਸਾਹਿਬ ਦੀ ਕੀਤੀ ਗਲ ਦੀ ਪ੍ਰਸ਼ੰਸਾ ਕੀਤੀ ਹੋਵੇ..ਪੰਜਾਬ ਲਈ ਐਨੀ ਨਫਰਤ ਕਿਉਂ ਹੈ ਇਹਨਾਂ ਲੋਕਾਂ ਦੀ ਆਪਣੀ ਧਰਤੀ ਲਈ ਅਵਾਜ ਕਿਉਂ ਨਹੀਂ ਬਣਦੇ dr ਸਾਹਿਬ ਤੇ ਹੋਰ ਇਹਨਾਂ ਵਰਗੇ ਦੀਪਕ ਸ਼ਰਮਾ ਵਰਗੇ ਲੋਕਾਂ ਪਿੱਛੇ
@maheshbrar
@maheshbrar Күн бұрын
Punjab de hindu Punjabi boli ya Punjab de pani layi kade nahin boliya.
@jogindermultani8700
@jogindermultani8700 Күн бұрын
ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ 🙏
@ranjitsingh-ne6fh
@ranjitsingh-ne6fh Күн бұрын
ਧੰਨਵਾਦ ਡਾਕਟਰ ਸਾਹਿਬ ਜੀ
@jalourSingh-bz4dj
@jalourSingh-bz4dj Күн бұрын
ਸੁਖਵਿੰਦਰ ਜੀ ਡਾਕਟਰ ਸਾਹਿਬ ਨੇ ਸਾਰੀਆਂ ਹੀ ਗੱਲਾਂ ਬਹੁਤ ਸੱਚੀਆਂ ਅਤੇ ਇੰਡੀਆ ਗੌਰਮਿੰਟ ਨੂੰ ਇਹਨਾਂ ਬਾਰੇ ਸੋਚਣਾ ਚਾਹੀਦਾ ਹੈ ਇਹ ਨਿਰਪੱਖ ਬੰਦੇ ਹਨ ਨਿਰਪੱਖ ਗੱਲਤ ਕਰਦੇ ਹਨ ਤੇ ਜੋ ਇਹ ਸੈਂਟਰ ਗੌਰਮੈਂਟ ਇਹੋ ਜਿਹੇ ਵਿਦਵਾਨਾਂ ਦੀਆਂ ਸਲਾਹ ਲੈਣ ਲੱਗ ਜਾਏ ਤਾਂ ਸਾਡਾ ਇੰਡੀਆ ਸੋਨੇ ਦੀ ਚਿੜੀਆ ਬਣ ਜੇ
@harmeetparmar7762
@harmeetparmar7762 Күн бұрын
ਵਹਿਗੁਰੂ ਜੀ ਸ਼ਾਹ ਜੀ ਕਿਰਪਾ ਕਰਕੇ ਦਸਣਾ ਜੀ ਇਹ ਯੁ ਟਿਉਬ ਤੇ ਕਿਸ ਨਾਮ ਤੇ ਹੈ ਜੀ
@JagdeepSingh-lc6ll
@JagdeepSingh-lc6ll Күн бұрын
ਡਾਕਟਰ ਸਾਬ੍ਹ ਧੰਨਵਾਦ ਜੀ ਬਹੁਤ ਵਧੀਆ ਵਿਚਾਰ ਜਾਣਕਾਰੀ ਦਿੰਦੇ ਰਹਿੰਦੇ ਹੋ।
@MastanSinghDulai
@MastanSinghDulai Күн бұрын
ਇੰਡੀਆ ਦੇ ਲੋਕ ਜੋ ਇਨਸਾਨੀਅਤ ਨੂੰ ਪਿਆਰ ਕਰਦੇ ਹਨ ਉਹਨਾਂ ਦਾ ਕਾਤਲ ਅਮਿਤ ਸ਼ਾਹ ਬਾਰੇ ਕੀ ਬੀਚਾਰ ਹੈ?
@RajaSandhu-nx6cg
@RajaSandhu-nx6cg 22 минут бұрын
Aaju ohda vi number kde
@SukhjitSingh-vs1dg
@SukhjitSingh-vs1dg Күн бұрын
Very good , nice and excellent true speech by Dr. Garg Sahib . Should be listen and consider it .
@gurbakshkaur6116
@gurbakshkaur6116 Күн бұрын
Proud of you
@user-pn2ew8fe8i
@user-pn2ew8fe8i 4 сағат бұрын
Washington Post is a credible news paper. Thanks to Amateur’s of India security agency for making Khalistan famous again. Most Punjabi’s had forgotten & moved on.
@sharanjitkaur4351
@sharanjitkaur4351 5 сағат бұрын
ਸਿੱਖੀ ਦੀਆਂ ਜੜ੍ਹਾਂ ਆਪ ਹੀ ਰਲ ਮਿਲ ਕੇ ਵਡ ਰਹੇ ਨੇ।ਵੀਰ ਬਾਲ ਦਿਵਸ ਵੀ ਇਕ ਬਹੁਤ ਵੱਡਾ ਹਮਲਾ ਹੈ😢ਤਾਂ ਕੇ ਹੌਲੀ ਹੌਲੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਲੋਪ ਹੋ ਜਾਵੇ।😢
@avtarsingh5383
@avtarsingh5383 Күн бұрын
Salute to great thinker n analyst
@jagjitsinghkubey145
@jagjitsinghkubey145 Күн бұрын
Thanks honorable Dr piare Lal ji for your kind information for speaking
@kashmir2445
@kashmir2445 Күн бұрын
ਹੁਨ ਤਾ ਸਾਡਾ ਦੇਸ਼ ਸਾਡਾ ਦੇਸ਼ ਕਹਿਣ ਚ ਵੀ ਲਾਲਾ ਜੀ ਕਿਆ ਸ਼ਰਮ ਮਹਿਸੂਸ ਨਹੀਂ ਹੁੰਦੀ!
@nirmalbrar7713
@nirmalbrar7713 Күн бұрын
ਪੰਜਾਬ ਵਿੱਚ ਨਵੀ ਲੀਡਰ ਸਿੱਪ ਦੀ ਲੋੜ ਹੈ। ਇੱਥੇ ਕਦੇ ਰੰਧਾਵਾ ਰੰਧਾਵੀ ਕਦੇ ਵੜਿੰਗ ਵੜਿੰਗਣੀ ਕਦੇ ਸੁੱਖਾਂ ਸੁੱਖੀਂ ਬਾਦਲ।
@kamaldeepsingh7970
@kamaldeepsingh7970 13 сағат бұрын
ਵਾਹ ਡਾਕਟਰ ਸਾਹਿਬ ਕਿਆ ਬਾਤ ਐ। ਬਹੁਤ ਸਾਰਾ ਸਤਿਕਾਰ।
@kuldipmand8031
@kuldipmand8031 Күн бұрын
Thank you Dr sahib I wish we need few people like you telling the truth without any hegitation 🙏
@Phullasingh
@Phullasingh Күн бұрын
May.god.blesslong Life
@RawelSandhu
@RawelSandhu Күн бұрын
ਡਾਕਟਰ ਗਰਗ ਸੇਰ ਪੰਜਾਬ ਦਾ ਜੀ
@maanpunjabiblogger6138
@maanpunjabiblogger6138 19 сағат бұрын
ਵਾਹਿਗੁਰੂ chardikala ਬਕਸ਼ਣ ਤੁਆਨੂੰ ਪਿਆਰੇ ਲਾਲ ਜੀ
@lakhveersingh3040
@lakhveersingh3040 2 күн бұрын
Shri WaheGuru ji ka Khalsa Shri waheguru ji ki Fateh
@sukhdevsahota1452
@sukhdevsahota1452 Күн бұрын
ਡਾੰ ਸਾਹਿਬ ਬਹੁਤ ਧੰਨਵਾਦ ਆਪ ਜੀਦਾ🙏🙏
@kuldipdhak7972
@kuldipdhak7972 Күн бұрын
Garg sahib tusi honest and intelligent about Sikhs and Hindu history salute and god bless you sir
@hardeepsinghcheema429
@hardeepsinghcheema429 Күн бұрын
ਸੱਚਾ ਸੁੱਚਾ ਇਨਸਾਨ Dr ਪਿਆਰਾ ਲਾਲ ਗਰਗ
@nirmalsinghnarain1952
@nirmalsinghnarain1952 Күн бұрын
ਡਾਕਟਰ ਗਰਗ ਸਾਹਿਬ ਸਚ ਬੋਲਣ ਲਈ ਧੰਨਵਾਦ
@arcadian_4u
@arcadian_4u Күн бұрын
ਰਾਜ ਸਭਾ ਚ ਡਾਕਟਰ ਸਾਹਬ ਵਰਗੇ ਬੰਦੇ ਚਾਹੀਦੇ ਹਨ ਪਰ ਉੱਥੇ ਨਿਰਾ ਮਾਤਾ ਦਾ ਮਾਲ ਭਰਿਆ ਹੋਇਆ ਕਿੳਕੀ ਹਰ ਪਾਰਟੀ ਬੇਈਮਾਨ ਹੈ, ਖਾਸ ਕਰਕੇ ਘੱਟ ਇਮਾਨਦਾਰ ਪਾਰਟੀ ਵਾਲੇ ਵੀ ਨਹੀ
@Baldevsinghnangal-wy9wu
@Baldevsinghnangal-wy9wu Күн бұрын
ਲ਼ੈ ਬਿਦੇਸੁ ਨੀਤੀ ਤੇ ਕਿਵੇਂ ਬੋਲ ਸਕਦੇ ਹਨ। ਇੱਥੇ ਕਿਹੜਾ ਲੋਕਰਾਜੀ ਕਦਰਾਂ ਕੀਮਤਾਂ ਹਨ। ਗੱਲਾਂ ਠੀਕ ਹਨ।
@mohanjitsingh4636
@mohanjitsingh4636 Күн бұрын
ਬਹੁਤ ਵਧੀਆ ਜਾਨਕਾਰੀ ਹੈ ਜੀ ਆਪ ਜੀ
@KulwinderSingh-t4g
@KulwinderSingh-t4g Күн бұрын
ਸਹੀ ਗੱਲ ਹੈ ਜੀ ਪਰ ਸਿੱਖ ਆਪਸ ਵਿੱਚ ਹੀ ਲੜ ਰਹੇ ਹਨ
@letsgetcraftinwithsupreetk669
@letsgetcraftinwithsupreetk669 Сағат бұрын
Garg Saab is TRUE Punjabi and patriot
@kulwindersinghdhillon9622
@kulwindersinghdhillon9622 Күн бұрын
ਡਾਕਟਰ ਸਾਹਿਬ ਪੰਜਾਬ ਦੇ ਹੀਰੇ👌👌👌👌
@jagtarsingh9589
@jagtarsingh9589 4 сағат бұрын
ਸਹੀ ਗੱਲ ਕਰ ਰਹੇ ਡਾਕਟਰ ਸਹਿਬ
Trick-or-Treating in a Rush. Part 2
00:37
Daniel LaBelle
Рет қаралды 20 МЛН
Ishrat Jahan Encounter
44:56
Nitish Rajput
Рет қаралды 7 МЛН