ਬੁੱਚੜਪੁਣੇ ਵੱਲ ਪੰਜਾਬ! ਹੁਣ ਡਾ. ਹਰਸ਼ਿੰਦਰ ਕੌਰ ਨਾਲ ਸਿਆਸੀ ਧੱਕਾ! ਓਧਰ ਮੋਦੀ-ਸ਼ਾਹ ਨੇ ਖੋਲ਼੍ਹਤੇ ਪੱਤੇ! ਸੁਣੋ ਖ਼ੁਲਾਸੇ

  Рет қаралды 45,329

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Күн бұрын

#Takhat_Panjab #ਤਖ਼ਤ_ਪੰਜਾਬ
Editor - Sukhwinder Singh Anchor
Guest - Prof. Manjit Singh
Query: +91-94632-41235
Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

Пікірлер: 191
@GurmailBadesha
@GurmailBadesha 6 күн бұрын
ਡਾਕਟਰ ਹਰਸ਼ਿੰਦਰ ਕੌਰ ਜੀ ਬਹੁਤ ਵਧੀਆ ਵਿਚਾਰ ਵਾਲੇ ਵਿਦਵਾਨੲਇੱਕ।ਸਿੱਖਸੀਅਤਦੇ।ਮਾਲਕ।ਹਨ। ਵਾਹਿਗੁਰੂ ਜੀ ਭਲੀ ਕਰਨ
@dkmetcalf14598
@dkmetcalf14598 4 күн бұрын
Very nice discussion. Never change constitution, one Nation one laguage.
@BhajanSingh-co8ot
@BhajanSingh-co8ot 6 күн бұрын
ਆਮ ਆਦਮੀ ਪਾਰਟੀ ਨੇ ਆਪਣੀ ਜਾਤ ਵਿਖਾ ਦਿੱਤੀ ਹੈ। ਧੰਨਵਾਦ ਹੈ ਉਹਨਾਂ ਸਾਰੇ ਇਨਸਾਫ਼ ਪਸੰਦ ਲੋਕਾਂ ਦਾ ਜਿਹੜੇ ਇਸ ਤਾਨਾਸ਼ਾਹੀ ਵਰਤਾਰੇ ਦੇ ਖਿਲਾਫ ਆਵਾਜ਼ ਬੁਲੰਦ ਕਰ ਰਹੇ ਹਨ। ਇਸ ਜਬਰ ਖਿਲਾਫ ਵਿਸ਼ਾਲ ਏਕਤਾ ਕਾਇਮ ਕਰਕੇ ਮਜ਼ਬੂਤ ਸੰਘਰਸ਼ ਤੇਜ਼ ਕਰਨਾ ਚਾਹੀਦਾ ਹੈ।
@khushwantthind646
@khushwantthind646 6 күн бұрын
ਡਾ ਹਰਿਸ਼ੰਦਰ ਕੌਰ ਬਹੁਤ ਵਧੀਆ ਡਾਕਟਰ
@harjapsingh6945
@harjapsingh6945 6 күн бұрын
Dr. Harshinder kaur is the daughter of Punjab
@surjeetsingh-cc9sw
@surjeetsingh-cc9sw 6 күн бұрын
ਪੱਤਰਕਾਰ ਸਾਹਿਬ ਵੀਰਾਂ ਨੂੰ ਬੇਨਤੀ ਹੈ ਕਿ ਆਮ ਲੋਕਾਂ ਨੂੰ ਬੇਨਤੀ ਕਰਨ ਕਿ ਤੁਸੀਂ ਲੋਕ ਵੀ ਆਉ ਸਾਡੀ ਹਮੈਤੀ ਬਣੋ
@balbirchandi5229
@balbirchandi5229 4 күн бұрын
ਪ੍ਰੋ. ਸ੍ਰ. ਮਨਜੀਤ ਸਿੰਘ ਅਤੇ ਡਾ.ਪਿਆਰਾ ਲਾਲ ਗਰਗ ਪੰਜਾਬ ਦੇ ਉਹ ਬੁੱਧੀ ਜੀਵੀ ਅਤੇ ਸਿਆਸੀ ਅਲੋਚਕ ਹਨ ਜਿਹੜੇ ਪੰਜਾਬ ਦਾ ਪੱਖ ਬਹੁਤ ਚੰਗੇ ਤਰੀਕੇ ਨਾਲ ਰੱਖਦੇ ਹਨ।
@nathasingh1254
@nathasingh1254 6 күн бұрын
ਕਿਰਦਾਰ ਕੁਸ਼ੀ ਤੇ ਨਸਲ ਕੁਸ਼ੀ ਤੇ ਉਤਰ ਆਏ ਸਰਕਾਰਾਂ ਵਾਲੇ।
@pyaralalgarg1467
@pyaralalgarg1467 6 күн бұрын
ਸਰਕਾਰ ਹਰਸ਼ਿੰਦਰ ਕੌਰ ਦੀ ਮੈਂਬਰ ਵਜੋਂ ਦਿੱਤੀ ਰਿਪੋਰਟ ਜੋ ਯੂਨੀਵਰਸਿਟੀ ਦੇ ਗੰਦ ਬਾਬਤ ਸੀ ਪੇਸ਼ ਕਰੇ
@gurdeepsinghofficial1961
@gurdeepsinghofficial1961 6 күн бұрын
ਅਫਸਰ ਜਿਵੇਂ ਨਚਾਈ ਜਾਂਦੇ , ਜੁਗਨੂੰ ਨੱਚੀ ਜਾਂਦਾ ਏ
@bhupindersinghmann630
@bhupindersinghmann630 Күн бұрын
Absolutely right g
@balkardudhala5349
@balkardudhala5349 6 күн бұрын
ਪ੍ਰੋਫੈਸਰ ਸਾਹਿਬ ਭਗਵੰਤ ਮਾਨ ਦੀ ਤਾਂ ਉਹ ਗੱਲ ਹੋਈ ਭੁੱਖੇ ਦੀ ਧੀ ਰੱਜੀ ਤੇ ਖੇਹ ਉਡਾਣ ਲੱਗੀ।ਲੋਕਾਂ ਦੀ ਆਵਾਜ ਨੂੰ ਦਬਾ ਰਿਹਾ ਭਗਵੰਤ ਮਾਨ
@bhindabrar6265
@bhindabrar6265 6 күн бұрын
ਜਿਥੋ ਤੱਕ ਮੈਨੂੰ ਲੱਗਦਾ ਜੀ ਜੋਂ ਸਾਡੇ ਬਾਹਰ ਸਿੱਖ ਸਾਡੇ ਸਿੱਖ ਰਾਜ ਨੂੰ ਵਾਪਿਸ ਲੈਣ ਲਈ ਕੋਸਿਸ ਕਰਦੇ ਨੇਂ ਓ ਹੁਣ ਬਹੁਤ ਜਲਦੀ uno ਵਿੱਚ ਸਾਡੀ ਗੱਲ ਕੀਤੀ ਗਈ ਹੈ ਉਸਤੋਂ ਡਰਦੇ ਹੋਇਆ ਸੱਭ ਨੂੰ ਡਰਾਇਆ ਜਾਂ ਰਿਹਾ ਕੇ ਕਿਤੇ ਸਾਡੇ ਪੰਜਾਬ ਅੰਦਰ ਵੀ ਸਿੱਖ ਰਾਜ ਦੀ ਲਹਿਰ ਨਾਂ ਬਨ ਜਾਵੇਂ ਜੀ
@KaramjeetSingh-zi3vl
@KaramjeetSingh-zi3vl 6 күн бұрын
ਇਹ ਬਹੁਤ ਜ਼ਿਆਦਾ ਧੱਕਾ ਹੈ ਸਰਕਾਰ ਦਾ
@amarjitkaur3694
@amarjitkaur3694 5 күн бұрын
ਡਾਂ ਹਰਸਿੰਦਰ ਕੌਰ ੲਇਕ ਮਹਾਨ ਸਖਸ਼ੀਅਤ ਦੀ ਦੋਹਤੀ ਪ੍ਰੋ ਪ੍ਰੀਤਮ ਸਿੰਘ ਦੀ ਬੇਟੀ ਹੈ ਪ੍ਰੋ ਸਾਹਿਬ ਸਿੰਘ ਨਾਨਾ ਜੀ ਦੀ ਬਹੁਤ ਵਡੀ ਦੇਣ ਹੈ ਜਿੰਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਸਿਖ ਧਰਮ ਦੀ ਝੋਲੀ ਪਾਇਆ ਡਾਕਟਰ ਹਰਸਿੰਦਰ ਕੌਰ ਦੀ ਸਮਾਜ ਨੂੰ ਬਹੁਤ ਦੇਣ ਹੈ
@KuldeepSingh-ob9cw
@KuldeepSingh-ob9cw 3 күн бұрын
ਡਾਕਟਰ ਹਰਸ਼ਿੰਦਰ ਜੀ ਪੰਜਾਬ ਦੀ ਸਭ ਤੋਂ ਵਧੀਆ ਡਾਕਟਰ ਹੈ ਡਾਕਟਰ ਸਾਹਿਬਾ ਪੰਜਾਬ ਦੇ ਲੋਕਾਂ ਦੀ ਵੀ ਡੀ ਓ ਰਾਹੀਂ ਸੇਵਾ ਕਰਦੇ ਹਨ
@npsingh2540
@npsingh2540 6 күн бұрын
Dr Harshinder kaur doing her best to educate all of us
@gurupkarsinghkochhar8273
@gurupkarsinghkochhar8273 6 күн бұрын
ਬਦਲਾ ਨਹੀਂ ਅਸਭਿਅਕ ਯੁੱਗ ਲਿਆ ਦਿੱਤਾ ਗਿਆ ਹੈ ਹੁਣ ਸਰਕਾਰ ਨਾ ਦੀ ਕੋਈ ਚੀਜ਼ ਨਹੀਂ ਰਹੀ
@TarlochanSingh-w7g
@TarlochanSingh-w7g 6 күн бұрын
Dr.Harshinder Kaur is very nice. She always speak the truth.
@KulwinderSingh-lj6nj
@KulwinderSingh-lj6nj 5 күн бұрын
Dr. Harshinder Kaur are the proud of Punjab.God will help her.
@darshangill26
@darshangill26 6 күн бұрын
ਸਰਕਾਰ। ਬਹੁਤ। ਗ਼ਲਤ। ਫੈਸਲੇ। ਲੈ। ਰਹੀ। ਮਲਵਿੰਦਰ। ਸਿੰਘ। ਮਾਲੀ। ਤੇ। ਡਾ। ਹਰਸ਼ਿੰਦਰ ਕੋਰ। ਵਾਲਾ। ਦੋਨੇ। ਗ਼ਲਤ। ਫੈਸਲੇ। ਸਰਕਾਰ। ਨੂੰ। ਜੜਾ। ਚ। ਬੈਠ। ਜਾਉ
@jaswinderpalsingh3622
@jaswinderpalsingh3622 6 күн бұрын
ਪ੍ਰਫੈਸਰ ਸਾਬ੍ਹ ਅਤੇ ਸੁਖਵਿੰਦਰ ਜੀ ਸਤਿ ਸ੍ਰੀ ਆਕਾਲ ਜੀ ਟਿੱਪਣੀਆਂ ਦਾ ਜਵਾਬ ਦੇਣ ਦੀ ਥਾਂ ਸਰਕਾਰ ਤਾਨਾਸ਼ਾਹੀ ਵੱਲ ਵੱਧ ਰਹੀ ਹੈ
@pyaralalgarg1467
@pyaralalgarg1467 6 күн бұрын
ਗਰੀਬ ਕਿਸਾਨ ਯੂਨੀਵਰਸਿਟੀ ਵਿੱਚ ਪੜ੍ਹਦੀ ਕੁੜੀ ਦੇ ਕਤਲ ਦੀ ਰਿਪੋਰਟ ਕਿੱਥੇ ਹੈ?
@BalwantSingh-vw3nv
@BalwantSingh-vw3nv 4 күн бұрын
ਡਾਕਟਰ ਹਰਸ਼ਿਦਰ ਕੌਰ ਬਹੁਤ ਵਧੀਆ ਸ਼ਖਸ਼ੀਅਤ ਹਨ
@jatindersinghmann9494
@jatindersinghmann9494 6 күн бұрын
ਭਗਵੰਤ ਮਾਨ ਗਲਤ ਵਰਤੋਂ ਕਰਦਾ ਪਾਵਰ ਦੀ
@GurmailBadesha
@GurmailBadesha 6 күн бұрын
ਦਲਵੀਰ ਸਿੰਘ ਜੀ ਬਹੁਤ ਵਧੀਆ ਵਿਚਾਰ ਹੈ ਜੀ।ਤੁਹਾਡਾ। ਵਾਹਿਗੁਰੂ ਭਲੀ ਕਰਨ
@jsharika4277
@jsharika4277 6 күн бұрын
ਨੰਬਰ ਦਿਉ ਜੀ ਮਨਜੀਤ ਸਿੰਘ ਜੀ ਦਾ
@bhagwantsingh2037
@bhagwantsingh2037 6 күн бұрын
ਪ੍ਰ ਸਾਹਿਬ ਬਿਲਕੁਲ ਸਹੀ ਪੰਜਾਬ ਵਿੱਚ ਬੁਚੜ ਪੁਣਾ ਹੱਦਾਂ ਟਪ ਗਿਆ । ਵਾਕਿਆ ਹੀ ਇਹ ਸਰਕਾਰ ਨਿਘਾਰ ਵਲ‌ਸਿਰਫ ਵਧ ਨਹੀਂ ‌ਰਿਹਾ ਬਲਕਿ ਨਿਘਾਰ ਹੋ ਚੁਕਿਆ।ਨਾ ੲਹਨਾ ਤੋ ਡਾਕਟਰੀ ਸਹੂਲਤਾਂ ਦਾ ਕੋਈ ਸੁਧਾਰ ਹੋਇਆ ਬਲਕਿ ਪਹਿਲਾਂ ਨਾਲੋਂ ਕਿਤੇ ਕਤੇ ਵਧ ਢਾਂਚਾ ਬਿਗੜ ਗਿਆ। ਮਾਲੀ ਤੋ ਬਾਅਦ ਪੰਜਾਬ ਦੀ‌ਹਰਮਨਪਿਆਰੀ ਡਾਕਟਰ ਹਰਸ਼ਿੰਦਰ ਕੌਰ ਨਾਲ਼ ਉਸਦੀ ਰਿਟਾਇਰ ਮੈਟ ਚਾਰਰਜ ਸ਼ੀਟ ਕਰਨਾਂ ਬੇਸ਼ਰਮੀ ਤੇ ਬੁਚੜ ਪੁਣੇ ਦੀਆ ਹਦਾ ਪਾਰ ਕ, ਦਿਤੀਆਂ ਭੰਡ ਤੇ ਕੇਜਰੀਵਾਲ ਸਰਕਾਰ ਨੇ।
@arvinderkaursawhney4053
@arvinderkaursawhney4053 6 күн бұрын
Dr Harshinder kour ji bahut Changi ਸ਼ਖਸ਼ੀਅਤ ਹਨ
@ManjitKaur-ph3ue
@ManjitKaur-ph3ue 5 күн бұрын
ਜਦੋਂ ਗੱਲ ਵਿੱਚ ਟਾਇਰ ਪੈਣੇ ਰਵਨੀਤ ਬਿਟੂ ਨੂੰ ਕੋਈ ਛੋਟ ਨਹੀਂ ਹੋਣੀ ।ਡਾਃ ਹਰਸ਼ਿੰਦਰ ਕੌਰ ਪੰਜਾਬ ਦੀ ਧੀ ਉੱਤੇ ਸਾਨੂੰ ਮਾਣ ਹੈ।ਆਮ ਆਦਮੀ ਪਾਰਟੀ ਦੀ ਉਕਾਤ ਸਾਹਮਣੇ ਆ ਗਈ।
@godisone7569
@godisone7569 5 күн бұрын
ਬਾਈ ਜੀ, ਜੇਕਰ ਅਸੀਂ ਜੜ੍ਹਾਂ ਲਾਉਣ ਜਾਂਦੇ ਹਾਂ ਤਾਂ ਜੜ੍ਹਾਂ ਪੁੱਟਣੀਆਂ ਵੀ ਜਾਣਦੇ ਹਾਂ ... ਲੱਦ ਗਏ ਵੱਡੇ ਵੱਡੇ ਤਾਨਾਸ਼ਾਹ ! ਭਾਲ੍ਹਿਆਂ ਨਹੀਂ ਲੱਭੇ
@dr.paramjitsinghsumra179
@dr.paramjitsinghsumra179 6 күн бұрын
ਤਖ਼ਤ ਪੰਜਾਬ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਵਾਲਿਓ, ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਕਰਿਓ।
@babusinghmaster1305
@babusinghmaster1305 6 күн бұрын
ਸਰਕਾਰ ਦਾ ਪਤਨ ਸ਼ੁਰੂ
@kinskins3895
@kinskins3895 6 күн бұрын
Aho kuch pahle ya sarkara nahi kite se
@reetuchahal721
@reetuchahal721 6 күн бұрын
@@kinskins3895ਪਹਿਲਾਂ ਆਲਿਆ ਨੇ ਆਹ ਕਰਤੂਤਾਂ ਨੀ ਕੀਤੀਆਂ ਜਿਹੜੀਆਂ ਆਹ ਨੱਚਣ ਟੱਪਣ ਆਲੇ ਇਕੱਠੇ ਹੋ ਕੇ ਕਰ ਰਹੇ ਐ ਸਰਕਾਰਾਂ ਦੀਆਂ ਅਲੋਚਨਾ ਹੁੰਦੀਆਂ ਰਹਿੰਦੀਆਂ ਨੇ ਪਰ ਆਹ ਕੁਝ ਨੀ ਹੋਇਆ ਕਦੀ
@bsghumaan8501
@bsghumaan8501 2 күн бұрын
​@@kinskins3895ਵੀਰੇ ਅਜਿਹੇ ਵਿਦਵਾਨਾਂ ਦੇ ਖਿਲਾਫ ਤਾਂ ਨ੍ਹੀ ਸੀ ਹੋਇਆ ❤🎉
@jasvirkuthalajasvirkuthala7040
@jasvirkuthalajasvirkuthala7040 6 күн бұрын
ਪ੍ਰੋ ਮਨਜੀਤ ਸਿੰਘ ਜੀ ਤੁਸੀਂ ਵੱਡੇ ਵਿਦਵਾਨ ਚਿੰਤਕ ਹੋ, ਤੁਹਾਡੀ ਵਿਦਵਤਾ ਦੇ ਅਸੀਂ ਲੰਮੇ ਸਮੇਂ ਤੋਂ ਮੁਰੀਦ ਹਾਂ ਜੀ। ਸ ਮਾਲਵਿੰਦਰ ਸਿੰਘ ਮਾਲੀ ਵਰਗੇ ਜੁਝਾਰੂ, ਨਿੱਡਰ ਅਤੇ ਲੋਕ ਘੋਲਾਂ ਦੇ ਨਾਇਕ ਰਹੇ ਵਿਦਵਾਨ ਦੀ ਪੰਜਾਬ ਹਕੂਮਤ ਵੱਲੋਂ ਕੀਤੀ ਗਿ੍ਫ਼ਤਾਰੀ ਖਿਲਾਫ਼ ਤੁਹਾਡੇ ਵਰਗੇ ਜਾਗਦੀ ਜਮੀਰ ਵਾਲੇ ਬੁੱਧੀਜੀਵੀਆਂ ਦੁਆਰਾ ਉਠਾਈ ਆਵਾਜ਼ ਲਈ ਇਨਸਾਫ਼ ਪਸੰਦ ਲੋਕ ਤੁਹਾਡੇ ਰਿਣੀ ਹਨ। ਪਰ ਮਾਲੀ ਦੇ ਮੁਕਾਬਲੇ ਡਾ ਹਰਸਿੰਦਰ ਕੌਰ ਦੀ ਕੋਈ ਔਕਾਤ ਨਹੀਂ ਹੈ। ਇਸ ਬੀਬੀ ਨੇ ਰਜਿੰਦਰਾ ਹਸਪਤਾਲ ਪਟਿਆਲਾ ਵਿੱਚ ਗਰੀਬ ਮਾਸੂਮ ਬੱਚਿਆਂ ਦੇ ਇਲਾਜ਼ ਨੂੰ ਕਦੇ ਵੀ ਕੋਈ ਤਵੱਕੋ ਨਹੀਂ ਦਿੱਤੀ। ਮੇਰੇ ਵਰਗੇ ਸੈਂਕੜੇ ਲੋਕ ਇਸ ਗੱਲ ਦੇ ਗਵਾਹ ਹਨ ਕਿ ਇਸ ਬੀਬੀ ਨੇ ਕਿਸੇ ਮਰੀਜ਼ ਬੱਚੇ ਦੇ ਮਾਪਿਆਂ ਨਾਲ ਕਦੇ ਸਿੱਧੇ ਮੂੰਹ ਗੱਲ ਹੀ ਨਹੀਂ ਕੀਤੀ ਅਤੇ ਲੋਕਾਂ ਨੂੰ ਅਕਸਰ ਬੇਇੱਜ਼ਤ ਕੀਤਾ ਹੈ। ਵਧੀਆ ਲੈਕਚਰ ਦੇਣ ਨਾਲ ਕੋਈ ਮਾਲੀ ਵਰਗਾ ਲੋਕ ਨਾਇਕ ਨਹੀਂ ਬਣ ਜਾਂਦਾ।
@boharsingh5225
@boharsingh5225 6 күн бұрын
ਲਗਦੈ ਭਾਰਤੀ ਲੋਕਤੰਤਰ ਦਾ ਰਬ ਰਾਖਾ ।ਰਬ ਖੈਰ ਕਰੇ ।
@MSGurna-db9bt
@MSGurna-db9bt 3 күн бұрын
ਇਹ ਮਾਮਲਾ ਪੰਜਾਬ 'ਚ ਪਰਵਾਸੀਆਂ ਨੂੰ ਪੰਜਾਬ ਦੇ ਹਸਪਤਾਲਾਂ 'ਚ ਮੁਫਤ ਦਵਾਈਆਂ ਦਾ ਜਾਪਦਾ ਹੈ।
@GurmailBadesha
@GurmailBadesha 6 күн бұрын
ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ
@Harjinderbrar-j2e
@Harjinderbrar-j2e 5 күн бұрын
ਪ੍ਰੋਫੈਸਰ ਮਨਜੀਤ ਸਿੰਘ ਜੀ। ਧੰਨਵਾਦ ਜੀ।
@gurcharansingh9095
@gurcharansingh9095 3 күн бұрын
ਬੀਬੀ ਡਾਕਟਰ ਹਰਸ਼ਿੰਦਰ ਕੌਰ ਵਰਗੀ ਸ਼ਖ਼ਸੀਅਤ ਦੀ ਪੰਜਾਬ ਨੂੰ ਬਹੁਤ ਲੋੜ ਹੈ ੳਹ ਪੰਜਾਬ ਦੀ c m ਹੋਣੀ ਚਾਹੀਦੀ ਹੈ।
@BaljitKaur-ht1mz
@BaljitKaur-ht1mz 6 күн бұрын
ਭੰਡ ਨੂੰ ਕੀ ਪਤਾ ਕਿ ਕਿਵੇਂ ਰਾਜ ਕਰਨਾ ਜੀ
@GurmailBadesha
@GurmailBadesha 6 күн бұрын
ਪ੍ਰੋ ਸਾਹਿਬ ਜੀ ਰਵਨੀਤ ਬਿੱਟੂ ਪਾਰਟੀ ਬਦਲ ਕੇ ਅਜੇ। ਮੁੱਖ ਮੰਤਰੀ ਤਾਂ। ਬਣਿਆ ਨਹੀਂ ਤਰਲੋ। ਮੱਛੀ
@bb-vi5db
@bb-vi5db 6 күн бұрын
ਸ੍ਰ ਮਨਜੀਤ ਸਿੰਘ ਜੀ ਮਾਨ ਨੇ ਡਰਾਮੇ ਕੀਤੇ ਹੁਣ ਤੱਕ ਪੰਜਾਬ ਉਜਾੜ ਦਿਤਾ ਮਾਨ ਨੇ ਇਸ਼ਤਿਹਾਰਾ ਵਿਚ ਅਪਣੀ ਬੱਲੇ ਬੱਲੇ ਖਾਤਰ ਕਰੋੜਾ ਰੁਪੈ ਬਰਬਾਦ ਕਰਤੇ ਪੰਜਾਬ ਦੇ ਮਾਨ ਦੇ ਸਰਕਾਰ ਚਲਾਉਣਾ ਵੱਸ ਦੀ ਗੱਲ ਨਹੀ
@jagdevsidhu5379
@jagdevsidhu5379 6 күн бұрын
Shame shame Punjab government
@sukhjinder-lt7di
@sukhjinder-lt7di 2 күн бұрын
ਸਰਕਾਰ ਬਹੁਤ ਗਲਤ ਕਰ ਰਹੀ ਹੈ
@balwantsingh637
@balwantsingh637 6 күн бұрын
ਬਾਦਲ ਤੇ ਬਾਜਵਾ ਕਿਹੰਦੇ ਸੀ ਕੀ ਆਪ ਦੇ ਜਿਹੜੇ ਐਮ ਐਲ ਏ ਬਣਗੇ੍ ਇਨਾਂ ਨੂੰ ਕਿਸੇ ਨੇ ਪਿੰਡ ਦਾ ਮੈਂਬਰ ਨਹੀਂ ਸੀ ਬਨਾਉਣਾ ਅਜ ਪਤਾ ਲਗਦੇ ਕੀ ਉਹ ਸਚ ਹੀ ਕਹਿੰਦੇ ਸੀ ਇਹ ਜਿੰਨੀ ਵੋਟ ਪਾਈ ਸੀ ਭਗਵੰਤ ਮਾਨ ਇਕਲੇ ਕਰਕੇ ਪੲਈ ਸੀ ਲੋਕਾਂ ਨੂੰ ਜਵਾਬ ਵੀ ਮਾਨ ਨੂੰ ਹੀ ਦੇਣਾ ਪਵੇਗਾ
@gurdeepsinghofficial1961
@gurdeepsinghofficial1961 6 күн бұрын
ਭਗਵੰਤ ਮਾਨ ਸ਼ਰਾਬੀ ਮੁੱਖ ਮੰਤਰੀ ਹੈ , ਉਹਨੂੰ ਨਹੀਂ ਪਤਾ ਲਗਦਾ ਕਿ ਅਫ਼ਸਰਸ਼ਾਹੀ ਕੀ ਕਰ ਰਹੀ ਹੈ। ਸੈਂਟਰ ਸਟੇਟ ਆਪਣੀ ਮਰਜ਼ੀ ਕਰ ਰਹੀ ਹੈ ਅਤੇ ਬਦਨਾਮੀ ਭਗਵੰਤ ਮਾਨ ਦੀ ਹੋ ਰਹੀ ਹੈ।।
@davygrup1717
@davygrup1717 6 күн бұрын
ਸੈਂਟਰ ਨੂੰ ਮਾਲਵਿੰਦਰ ਸਿੰਘ ਮਾਲੀ ਤੋਂ ਜਾਂ ਡਾਕਟਰ ਮੈਂਡਮ ਤੋਂ ਕੀ ਤਕਲੀਫ??? ਇਹ ਤਾਂ ਤਕਲੀਫ ਭਗਵੰਤ ਮਾਨ ਨੂੰ ਹੀ ਹੈ ਜੀ
@reetuchahal721
@reetuchahal721 6 күн бұрын
ਇਹ ਝੰਡਾ ਸ਼ਰਾਬੀ ਤਾਂ ਕਹਿੰਦਾ ਹੁੰਦਾ ਮੈਨੂੰ ਸਭ ਕੁਝ ਪਤਾ ਫਿਰ ਇਹ ਐਵੀ ਚਵਲ਼ਾਂ ਮਾਰੀ ਜਾਂਦਾ
@yadwindersingh276
@yadwindersingh276 5 күн бұрын
ਅਗਰ ਪੰਜਾਬ ਦੇ ਹਸਪਤਾਲਾਂ ਵਿੱਚ ਕੋਈ ਕਮੀ ਨਹੀਂ ਹੈ ਤਾਂ ਫਿਰ ਭਗਵੰਤ ਮਾਨ ਆਪਣਾ ਇਲਾਜ਼ ਕਰਵਾਓਣ ਦਿੱਲੀ ਕਿਉਂ ਗਿਆ ਹੈ?
@majorsingh8647
@majorsingh8647 3 күн бұрын
ਕਿਸਾਨ ਵੀਰੋ ਇਕ ਦੱਬਕੀ ਜਿਹੀ ਮਾਰ ਦਿਓ ਭੰਤੇ ਨੂੰ ਮਾਲੀ ਸਾਬ ਨੂੰ ਵੀ ਰਿਹਾ ਕਰ ਦਊ ਤੇ ਡਾਕਟਰ ਹਰਸ਼ਿੰਦਰ ਕੋਰ ਤਾ ਗਿਰਫਤਾਰ ਕਰਨ ਦੀ ਜੁਰਤ ਇਹ ਪੁੱਛ ਪੁਛ ਮੁਤੂ ਭੰਤਾ ਮੇਰੇ ਦੇਸ ਦੇ ਵੀਰ ਜਵਾਨੋ ਮੇਰੇ ਦੇਸ ਦੇ ਵੀਰ ਕਿਸਾਨੋ ਕੱਢੋ ਤੇਗ ਵਿਚੋ ਮਿਅਨੋ ਛੱਡੋ ਤੀਰ ਵਿੱਚੋ ਕਮਾਨੋ ਮੇਰੇ ਦੇਸ ਦੇ ਯੋਧਿਓ ਵੀਰੋ ਹੁਣ ਸਰਕਾਰਾਂ ਮੂਹਰੇ ਤਰਲੇ ਕਰਨ ਦਾ ਸਮਾਂ ਨਿਕਲ ਚੁੱਕਾ ਹੈ ਕਿਸਾਨ ਜਥੇ ਬੰਦੀਆਂ ਨੂੰ ਬੁੱਧੀ ਜੀਵੀਆਂ ਨਾਲ ਮੋਢੇ ਨਾਲ ਮੋਢਾ ਲਾਕੇ ਖੜਨਾ ਚਾਹੀਦਾ ਹੈ
@GurdyalSingh-m8u
@GurdyalSingh-m8u 6 күн бұрын
ਡਾਕਟਰ ਹਰਸ਼ਿੰਦਰ ਕੌਰ ਜੀ ਇੱਕ ਬਹੁਤ ਵਧੀਆ ਉੱਚੀ ਸ਼ਖਸ਼ੀਅਤ ਦੇ ਮਾਲਕ ਹਨ ਅਸੀਂ ਰਾਜਸਥਾਨ ਜ਼ਿਲਾ ਬੀਕਾਨੇਰ ਤੋਂ ਬੋਲ ਰਹੇ ਹਾਂ ਅਸੀਂ ਉਹਨਾਂ ਦੇ ਵਿਚਾਰ ਸੁਣਦੇ ਰਹਿੰਦੇ ਹਾਂ ਜੀ ਬਹੁਤ ਉੱਚੀ ਸ਼ਖਸ਼ੀਅਤ ਹਨ
@jasvirgill3622
@jasvirgill3622 6 күн бұрын
One nation one election bare kiti tipni bilkul sahi aa sara program te sarian tipnia sahi aour nirpakh hn.thanks
@doctorkaur
@doctorkaur 5 күн бұрын
ਡਾ ਹਰਸ਼ਿਦਰ ਕੌਰ ਬਹੁਤ ਚੰਗਾ ਕੰਮ ਕਰ ਰਹੇ ਹਨ।
@Dosanjh84
@Dosanjh84 5 күн бұрын
ਜਿਹਨਾਂ ਪੱਤਰਕਾਰਾਂ, ਵਿਦਵਾਨਾਂ ਤੇ ਜਿਸਨੇ ਵੀ ਮਾਲਵਿੰਦਰ ਸਿੰਘ ਮਾਲੀ ਦੇ ਹੱਕ ਤੇ ਸਰਕਾਰੀ ਧੱਕੇਸ਼ਾਹੀ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਸ਼ੋਸ਼ਲ ਮੀਡੀਆ ਤੇ ਟਿੱਪਣੀਆਂ ਕੀਤੀਆਂ ਸਭ ਦਾ ਦਿਲੋਂ ਧੰਨਵਾਦ
@gurdevkaur4855
@gurdevkaur4855 8 сағат бұрын
Dr.Harshminder Kaur very nice lady always she telling truth God blessed her 🙏🙏💜🧡
@GurjitSingh-bc8on
@GurjitSingh-bc8on 5 күн бұрын
ਡਾ ਹਰਸ਼ਿੰਦਰ ਕੌਰ ਨਾਲ ਧੱਕਾ ਕਿਉਂ ਕਰ ਰਹੇ ਹਨ । ਖੋਲਕੇ ਦਸਣਾ ਜੀ।
@sohansinghgill9088
@sohansinghgill9088 3 күн бұрын
Dr Harshinder kaur is a respectable public figure .
@jaspalrai1378
@jaspalrai1378 6 күн бұрын
ਬੱਚਿਆਂ ਨੂੰ ਸਜ਼ਾਂ ਦੇਣਾ ਜਾਂ ਮੁਆਫੀ ਮੰਗਣ ਦੀ ਮੰਗ ਕਰਨੀ ਹੈ ਹੀ ਨਹੀਂ ਸਿੱਖ ਧਰਮ ੱਚ ਪਰ ਕਾਂਗਰਸ ਦੀ ਲੀਡਰਸ਼ਿਪ ਦੀ ਅਗਲੀ ਕਤਾਰ ਵਿੱਚ ਸਿੱਖ ਕਤਲੇਆਮ ਦੇ ਦੋਸ਼ੀ ਬੈਠੇ ਹੁੰਦੇ ਹਨ ਇਹ ਸਵਾਲ ਹੈ???
@satwantkaur7093
@satwantkaur7093 3 күн бұрын
Sikh katle aam vich ikale congress nahin ,badal and company,bjp,rss congress sabh ikathe ci.kis kis nu royal jave. Sare sikh vande hoye han,congress,bjp aap etc vich.jihde congress vich han oh hi doshi kion?
@harbhinderpalsingh-pj4ii
@harbhinderpalsingh-pj4ii 6 күн бұрын
Good job g
@dalbirsingh5890
@dalbirsingh5890 6 күн бұрын
ਪੰਜਾਬੀ ਮੰਨਣ ਭਾਵੇਂ ਨਾ ਮੰਨਣ ਕੁੱਝ ਕੁ ਨੂੰ ਛੱਡ ਤਕਰੀਬਨ ਅੱਸੀ ਤੋਂ ਬਾਅਦ ਕਦੇ ਬਾਦਲ ਦੇ ਰੂਪ ਚ ਕਦੇ ਕੈਪਟਨ ਹੁਣ ਭਗਵੰਤ ਦੇ ਰੂਪ ਵਿੱਚ ਆਰ ਐਸ ਐਸ ਦੀ ਸਰਕਾਰ ਹੀ ਪੰਜਾਬ ਵਿਚ ਹੈ
@James-Prinsep
@James-Prinsep 6 күн бұрын
ਬ੍ਰਾਹਮਣ ਬਨੀਏ ਲੀਡਰ ਅਫ਼ਸਰ ਸਿੱਖ ਅਫਸਰਾ, ਸਿੱਖ ਲੀਡਰਾਂ ਖਿਲਾਫ ਕੰਮ ਕਰ ਰਹੇ ਹਨ ਭਗਵੰਤ ਤਾਂ ਉਹਨਾਂ ਦਾ ਟੱਟੂ ਆ ਪੰਜਾਬ ਚ 70% IAS IPS ਪ੍ਰਵਾਸੀ ਹਨ ਪੰਜਾਬ ਪੰਜਾਬੀਆਂ ਹੱਥ ਕਰੋ ਸਿੱਖ ਅਫਸਰਾ ਦਾ ਸੱਥ ਦੇਉ
@gurcharansingh9095
@gurcharansingh9095 3 күн бұрын
ਭਗਵੰਤ ਮਾਨ ਆਪ ਦੀਆਂ ਜੜ੍ਹਾਂ ਨੂੰ ਤੇਲ ਆਪ ਹੀ ਦੇ ਰਹੇ ਹਨ ਕੀ ਸਰਕਾਰ ਚੰਗੇ ਹੀਰੇ ਸ਼ਖ਼ਸੀਅਤ ਨਾਲ ਅਜਿਹੇ ਢੰਗ ਨਾਲ ਵਰਤਾਓ ਕਰਨ ਗੀਆਂ
@pawanmangat441
@pawanmangat441 3 күн бұрын
Please do protest in Dr. jee’s support. She is the best outspoken person ❤❤❤
@gurdeepsinghsidhu42
@gurdeepsinghsidhu42 2 күн бұрын
Sat sri Akal ji professor sahib
@gurmailsandhu6647
@gurmailsandhu6647 6 күн бұрын
DrHSk bhut good dr sa
@amarndeepbamra3137
@amarndeepbamra3137 6 күн бұрын
DR SHINDER KUR IS A GREAT PERSON AND GREAT DOCTOR AMLI MANN CHAPRASI OF CORRUPT KEZRI HAS DITROYED PRIDE OF PUNJAB AND PUNJABI DR SHINDER IS GREAT GREAT
@amarndeepbamra3137
@amarndeepbamra3137 6 күн бұрын
TO MALIGN DR SHINDER IS GREAT TO TAKE ACTION AGAINST HER IS THE NAIL IN THE COFFIN OF MANN GOVT DRSHINDER ZINDABAD
@jaspalchathaful
@jaspalchathaful Күн бұрын
100% right, if the referendum takes place in every area, they will want their own nations.
@SOMAL-c9v
@SOMAL-c9v 4 күн бұрын
Dr Harshinder kaur jindabad 🙏
@jagdishsingh-uc7ud
@jagdishsingh-uc7ud 6 күн бұрын
V bad on govt
@BalwinderKaur-io8dx
@BalwinderKaur-io8dx 3 күн бұрын
WaheGuru Ji ka Khalsa WaheGuru Ji ki Fateh
@realsujansingh
@realsujansingh 6 күн бұрын
Knjriwal v taa apne aap Bharat daa PM smjhda hai........
@harindergrewal535
@harindergrewal535 5 күн бұрын
*Dr.HarshinderKaur Patiala Zindabad.ਰੱਬ ਚੜ੍ਹਦੀ ਕਲਾ ਬਕਸ਼ੇ।(HSGrewal)Khanna.PB.*
@gurmukhsingh3457
@gurmukhsingh3457 5 күн бұрын
Dr Harshinder Kaur is woman of dauntless courage.Policy of oppression and suppression must be contradicted by one and all.Truth is always bitter.Truth triumphs in the long run.
@MohanSingh-ji1hc
@MohanSingh-ji1hc 6 күн бұрын
❤ salute.dr harshinder.kour
@inderjeetsandhu4772
@inderjeetsandhu4772 19 сағат бұрын
ਏਹ ਐਮਰਜੈਂਸੀ ਹੀ ਹੈਂ ਜੋ ਕਿ ਪੰਜਾਬ ਚ ਦੇਖ ਰਹੇ ਹਾਂ ।ਇਸਦੇ ਪਿੱਛੇ ਦਿੱਲੀ ਵਾਲੇ ਆਕਾ ਨੇ ਜਾਂ ਭਗਵੰਤ ਦੀ ਹੀ ਅਕਲ ਨਿਕਲੀ ਹੈ ।
@inderjeetsandhu4772
@inderjeetsandhu4772 19 сағат бұрын
ਬੇੜਾ ਗਰਕ ਚੁੱਕਾ ਸਰਕਾਰ ਦਾ ।ਐਨੇ ਕਾਬਿਲ ਨੇ ਡਾ ਹਰਸ਼ਿੰਦਰ ਕੌਰ ।ਆਹੀ ਇਨਾਮ ਦੇਣਗੇ ਏਹ ।
@gursharansingh8754
@gursharansingh8754 6 күн бұрын
Rahul Gandhi nu Jalandhar vich rally kr k Bittu Buchad nu jwab dena chahida a, jo Rahul Gandhi ne Sikh koum bare America vich byan ditta a os da khulasa krna chahida a.
@iqbalsinghshahi
@iqbalsinghshahi 6 күн бұрын
True
@bmtoydrawings3067
@bmtoydrawings3067 6 күн бұрын
Koi sach sunan nu teyar nahin
@LakhwinderSingh-px1td
@LakhwinderSingh-px1td 5 күн бұрын
Very good par ji
@BhajanSingh-co8ot
@BhajanSingh-co8ot 6 күн бұрын
ਕਿਉਂਕਿ ਅਸ਼ਾਂਤੀ ਹਾਕਮ ਧਿਰ ਨੂੰ ਰਾਸ ਆਉਂਦੀ ਹੈ। ਉਹ ਰੌਲਾ ਗੌਲਾ ਪਵਾਕੇ ਆਪਣੀ ਅਸਫ਼ਲਤਾ ਛੁਪਾਉਣਾ ਚਾਹੁੰਦੀ ਹੈ।ਇਸ ਕਰਕੇ ਛੁਲਛਲੇ ਅਨਸਰਾਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ।
@shangarasingh7786
@shangarasingh7786 6 күн бұрын
V nice
@GurtejSingh-o4d5f
@GurtejSingh-o4d5f 3 күн бұрын
ਹੁਣ ਤਾਂ, ਦੀਪ ਸਿੱਧੂ ਦੀ ਗੱਲ ਯਾਦ ਆਉਂਦੀ ਹੋਣੀ , ਕਿ ਇਹ ਭਗਵੰਤਾ ਦੂਜਾ ਬੇਅੰਤਾ ਬੁੱਚੜ ਬਣੇਗਾ,
@paulmahal8812
@paulmahal8812 3 күн бұрын
ਇਹ ਬਦਲਾ ਹੀ ਹੈ ਕਿ ਜਹਿੜਾ ਬੋਲੇ ਉਹਨੂੰ ਫੜ ਕਿ ਅੰਦਰ ਦੇ ਦਿੳ, ਹੋਰ ਪੰਜਾਬੀ ਭੰਡਾਂ ਦੀ ਸਰਕਾਰ ਤੌਂ ਕੀ ਭਾਲਦੇ ਹਨ?
@LakhwinderSingh-px1td
@LakhwinderSingh-px1td 5 күн бұрын
Dr Harshindar kaur zindabad
@Harmandeol2323A
@Harmandeol2323A 4 күн бұрын
💯💯💯🙏🙏🙏🙏🙏🙏🙏
@James-Prinsep
@James-Prinsep 6 күн бұрын
ਜਿਹੜੇ ਹਸਪਤਾਲ ਚ ਭੰਡ ਦਾਖਿਲ ਹੈ, ਓਹ ਹਸਪਤਾਲ 2 ਨੰਬਰ ਚ ਕਿਡਣੀਆਂ ਬਦਲਣ ਚ ਸ਼ਾਮਿਲ ਹੈ, ਗਰੀਬ ਲੋਕਾਂ ਦੀਆ ਕਿਡਨੀਆ ਅਮੀਰ ਲੋਕਾਂ ਨੂੰ ਪਾਈਆ ਗਈਆ,,,😂😂ਬਾਕੀ ਤੁਸੀਂ ਸਮਝਦਾਰ hob
@ssss4705
@ssss4705 4 күн бұрын
ਪ੍ਰੋਫੈਸਰ ਸਾਹਿਬ ਬਿੱਟੂ ਦੇ ਸਿਆਸੀ ਕੈਰੀਅਰ ਦਾ ਉਸ ਦਿਨ ਤੋਂ ਅੰਤ ਹੋਣਾ ਸ਼ੁਰੂ ਹੋ ਗਿਆ ਜਦੋਂ ਤੋਂ ਬੀਜੇਪੀ ਵਿਚ ਗਿਆ
@drramesharora2989
@drramesharora2989 5 күн бұрын
Dr Harshinder Kaur's views are always well balanced but bold. She shows the mirror to the govt as well as society. Bhagwant Mann govt is confused and directionless.
@drkuldipsingh1400
@drkuldipsingh1400 6 күн бұрын
Maan is laughing Stock Always under sharabi nasha
@SOMAL-c9v
@SOMAL-c9v 4 күн бұрын
Dr Harshinder kaur punjabian awaj hai 🙏
@tejindersingh6805
@tejindersingh6805 5 күн бұрын
ਭਗਵੰਤਮਾਨ ਸਿਖਾੰ ਦੇ ਖਿਲਾਫ਼ ਹਰ ਕਦਮਪੰਚਾਯੀਤ ਚੁਣਾਵ ਚਸਿਖੋ ਈਸਨਖ ਸਬਕ ਸਿਖਾਉਣ ਦੀ ਲੋੜਹੈ ਭਗਵੰਤਮਾਨ ਸਿਖੀ ਦੇ ਖਿਲਾਫ਼ ਹੈ ਬਹੁਤ ਮਾੜਾਬੰਦਾਹੈ ਜੋਗੁਰੂ ਦੇ ਸਿ ਖ ਹੋ ਇਸਨੂੰ ਸਬਕ ਸਿਖਾਉਣ ਦੀਲੋੜ ਹੈ
@sohansinghgill9088
@sohansinghgill9088 3 күн бұрын
Dr Harshinder kaur is known all over the World ; UNO and other International Bodies .
@sokainaansari9907
@sokainaansari9907 6 күн бұрын
HI ALLAHPAK MALI SB KI HEFAZAT KARY JO SACH BOLTY HAN ON K SATH BORA HOTA HA FROM LAHORE PAKISTAN 🇵🇰🇵🇰
@skb3262
@skb3262 5 күн бұрын
Ex election commissioner S Y Qureshi spoke about difficulties
@SukhwinderSingh-nc3ku
@SukhwinderSingh-nc3ku 2 күн бұрын
Dr ji vadia sikhdaiek h
@jaswindersingh6776
@jaswindersingh6776 5 күн бұрын
ਡਾਕਟਰ ਹਰਸ਼ਿੰਦਰ ਕੌਰ ਇਕ ਅਲੱਗ ਪਰਸੈਨਲੀ ਹੈ,ਦੂਜੀ ਕੋਈ ਹੋਰ ਇਸ ਤਰ੍ਹਾਂ ਦੀ ਡਾਕਟਰ,ਸਮਾਜ ਸੇਵੀ ਇਕ ਪਰਫੈਕਟ ਔਰਤ ਹੋਈ ਨਹੀਂ,ਸਾਡੀ ਬਦਕਿਸਮਤੀ ਹੈ ਕਿ ਇਕ ਪੰਜਾਬ ਨੂੰ ਚਲਾਉਣ ਵਾਲਾ ਇਕ ਅਨਾੜੀ ਚੁਣ ਲਿਆ ਹੈ ਅਕਲ ਦਾ ਨਾਮ ਨਹੀਂ ,ਸ਼ਰਾਬ ਹੀ ਉਸਦੀ ਜਿੰਦਗੀ ਹੈ,ਜਿਹੜਾ ਕਿ ਇਕ ਨਾਮਵਰ ਹਸਤੀ ਨੂੰ ਚੈਲੰਜ ਕਰ ਰਿਹਾ ਹੈ,
@KulwinderSingh-fz3zt
@KulwinderSingh-fz3zt 6 күн бұрын
Pehla te prór manjit singh bee aap bhut hak ch bolde c
@gurpalsingh5388
@gurpalsingh5388 4 күн бұрын
Good genolist
@GurjitSingh-bc8on
@GurjitSingh-bc8on 5 күн бұрын
ਆਪ ਪਾਰਟੀ ਵਾਲੇ ਇਨਸਾਫ਼ ਪਸੰਦ ਹਸਤੀਆਂ ਨੂੰ ਟਾਰਗੇਟ ਕਰ ਰਹੇ ਹੈ।
@harnekmalhans7783
@harnekmalhans7783 5 күн бұрын
Truth is bitter Dr Harshinder Kaur is not only Doctor but also true sevadar of the people
@KaranSharma-vc5nx
@KaranSharma-vc5nx 6 күн бұрын
Dr Harshinder kaur vare जरूर दसो जी
@Harmandeol2323A
@Harmandeol2323A 4 күн бұрын
🎉🎉🎉🎉🎉
@NirmalSingh-qq9bj
@NirmalSingh-qq9bj 6 күн бұрын
No news in tribune English of protest of malli
LIFEHACK😳 Rate our backpacks 1-10 😜🔥🎒
00:13
Diana Belitskay
Рет қаралды 3,7 МЛН
An Unknown Ending💪
00:49
ISSEI / いっせい
Рет қаралды 53 МЛН
LIFEHACK😳 Rate our backpacks 1-10 😜🔥🎒
00:13
Diana Belitskay
Рет қаралды 3,7 МЛН