ਪੰਜਾਬ ਬਾਰਡਰ 'ਤੇ ਤਰਥੱਲੀ! ਲੱਗੂ ਰਾਸ਼ਟਰਪਤੀ ਰਾਜ? ਜੇ ਡੱਲੇਵਾਲ ਦੀ ਮੌਤ ਹੋਗੀ? ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Border

  Рет қаралды 5,131

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Күн бұрын

Пікірлер: 29
@hardiphundal6771
@hardiphundal6771 13 сағат бұрын
ਪਰਮਾਤਮਾ ਡੱਲੇਵਾਲ ਸਾਹਿਬ ਨੂੰ ਤੰਦਰੁਸਤੀ ਬਖਸ਼ਣ .. ਬਾਕੀ ਸਰਕਾਰਾ ਉਡੀਕ ਏਸੇ ਗੱਲ ਦੀ ਕਰ ਰਹਿਆ ਨੇ ਕਿ ਕੋਈ ਹਾਦਸਾ ਹੋਵੇ ਤਾਂ ਉਹ ਇਕ ਦੂਜੇ ਤੇ ਇਲਜ਼ਾਮ ਲਾ ਸਕਣ । ਕੇਂਦਰ ਸਰਕਾਰ ਚਾਹੁਦੀ ਹੈ ਕਿ ਕੁਛ ਹੋਵੇ ਤਾਂ ਓਹਨਾ ਨੂੰ ਰਾਸ਼ਟਰ ਪਤੀ ਸ਼ਾਸਨ ਲਾਉਣ ਦਾ ਬਹਾਨਾ ਮਿਲ ਜਾਵੇ । ਪੰਜਾਬ ਸਰਕਾਰ ਚਾਹੁੰਦੀ ਹੈ ਕਿ ਉਹ ਕੇਂਦਰ ਨੂੰ ਦੋਸ਼ੀ ਠਹਿਰਾ ਸਕੇ । ਤੇ ਦੂਜਿਆ ਕਿਸਾਨ ਜੱਥੇਬੰਦੀਆ ਵੀ ਉਡੀਕ ਰਹੀਆ ਹਨ ਕਿ ਡੱਲੇਵਾਲ ਜੀ ਨੂੰ ਕੁਛ ਹੋਵੇ ਤੇ ਬਾਅਦ ਵਿੱਚ ਉਹ ਆਪਣੀ ਚਾਂਦੀ ਚਮਕਾ ਸਕੇ । ਪੰਜਾਬ ਤੇ ਕਿਸਾਨੀ ਦੀ ਫ਼ਿਕਰ ਕਿਸੇ ਨੂੰ ਨਹੀਂ । ਇਹ ਸੱਚਾਈ ਹੈ ।
@bahadursingh2006
@bahadursingh2006 6 сағат бұрын
ਪ੍ਰੋਫੈਸਰ ਮਨਜੀਤ ਸਿੰਘ ਜੀ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਤੇ ਕਣਕ ਦੀ ਫਸਲ ਘੱਟ ਪੈਦਾ ਕਰਨੀ ਚਾਹੀਦੀ ਹੈ ਤੇ ਝੋਨਾ ਤਾ ਬਿਲਕੁਲ ਬੀਜਣਾ ਬੰਦ ਕਰ ਦੇਣਾ ਚਾਹੀਦਾ ਹੈ ਤੇ ਹੋਰ ਫਸਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਖਾਸ ਕਰਕੇ ਜਿੰਨਾ ਫਸਲਾਂ ਵਿਚੋਂ ਤੇਲ ਨਿਕਲਦਾ ਹੈ ਤੇ ਦਾਲਾਂ ਦੀਆਂ ਫਸਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਹੀ ਸਾਡੇ ਪੰਜਾਬ ਦਾ ਕਿਸਾਨ ਬਚ ਸਕਦਾ ਹੈ ਧੰਨਵਾਦ
@gurpritamsingh8556
@gurpritamsingh8556 12 сағат бұрын
ਮਨਜੀਤ ਸਿੰਘ ਜੀ ਆਪਾਂ ਨੂੰ ਸੱਭ ਨੂੰ ਪਤਾ ਹੈ ਕਿ ਜੋ ਕਿਸਾਨ ਜਥੇਬੰਦੀਆਂ ਕਰ ਰਹੀਆਂ ਹਨ ਉਹ ਨਾ ਤਾਂ ਸਰਕਾਰਾਂ ਨੇ ਮੰਨਣਾ ਹੈ ਅਤੇ ਨਾ ਹੀ ਸਾਰੀਆਂ ਮੰਨਣਯੋਗ ਹਨ ਜੇਕਰ ਕਿਸਾਨ ਅਪਣੇ ਆਪ ਨੂੰ ਜਥੇਬੰਦ ਸਮਝਦੇ ਹਨ ਤਾਂ ਬੈਠਕੇ ਉਹ ਫੈਸਲੇ ਕਿਉਂ ਨਹੀਂ ਕਰਦੀਆਂ ਜਿਨ੍ਹਾਂ ਨਾਲ ਸਰਕਾਰ ਨੂੰ ਸੱਟ ਵਜੇ ਤੇ ਆਪ ਵੀ ਠੀਕ ਰਹਿਣ ਸਰਕਾਰ ਨੂੰ ਚਾਵਲ ਕਣਕਾਂ ਦੀ ਜ਼ਰੂਰਤ ਹੈ ਕਿਸਾਨ ਲਾਮਬੰਦ ਹੋ ਕੇ ਏਨਾਂ ਫਸਲਾਂ ਨੂੰ ਛੱਡ ਕੇ ਦਾਲਾਂ ਫਰੂਟ ਲੱਸਣ ਆਦਿ ਵਲ ਵਧੀਆ ਜਾਵੇ ਤਾਂ ਸਰਕਾਰ ਆਪਣੀ ਜ਼ਰੂਰਤ ਨੂੰ ਪੂਰਾ ਕਰਨ ਲਈ ਕਿਸਾਨਾਂ ਨਾਲ ਗੱਲਬਾਤ ਕਰੇਗੀ
@majorsinghkhaira2137
@majorsinghkhaira2137 12 сағат бұрын
ਕਿਸਾਨਾਂ ਦੇ ਲਾਮਬੰਦ ਹੋਣ ਅਤੇ ਝੋਨਾ ਬੀਜਣਾ ਛੱਡਣਾ ਔਖਾ ਲਗਦਾ
@KuldeepSingh-zq8zn
@KuldeepSingh-zq8zn 13 сағат бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼❤️❤️❤️❤️❤️❤️❤️❤️
@g.boparai8835
@g.boparai8835 12 сағат бұрын
ਸਹੀ ਗੱਲ ਆ ਪੰਧੇਰ ਨੂੰ ਡੱਲੇਵਾਲ ਦੀ ਫਿਕਰ ਨੀ ਉਹ ਲਾਲ ਕਿਲੇ ਤੇ ਜਾਣ ਲਈ ਕਾਹਲਾ।ਵਾਹਿਗੁਰੂ ਨਾ ਕਰੇ ਜੇ ਡੱਲੇਵਾਲ ਦੀ ਮੌਤ ਹੋਗੀ ਰਾਸ਼ਟਰਪਤੀ ਰਾਜ ਲਾਕੇ ਪੰਜਾਬ ਦੀ ਜਵਾਨੀ ਦਾ ਘਾਣ ਹੋਵੇਗਾ
@charnjitsingh56
@charnjitsingh56 9 сағат бұрын
Sukhvinder Singh ji S Manjit Singh ji SS Akal ji Good job ji 🙏🇨🇦🙏🇨🇦🙏🇨🇦🙏🙏🙏🙏🙏🙏🙏
@Kiranpal-Singh
@Kiranpal-Singh 11 сағат бұрын
ਸੰਯੁਕਤ ਕਿਸਾਨ ਮੋਰਚੇ ਵਾਂਗ, ਜਥੇਬੰਦੀਆਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਪਵੇਗਾ !
@NikhaSingh-v2c
@NikhaSingh-v2c 12 сағат бұрын
ਪੰਥ ਸ਼ਰਬਤ ਖਾਲਸਾ ਸੱਦੇ ਗੁਰੂ ਘਰਾਂ ਤੇ ਗੁਰੂ ਕੇ ਖਜਾਨਿਆਂ ਦਾ ਪਰਬੰਧ ਖਾਲਸਾ ਆਪਣੇ ਹੱਥਾਂ ਵਿੱਚ ਲਵੇ
@GurmukhSingh-il1ub
@GurmukhSingh-il1ub 12 сағат бұрын
Punjab de loka nu bahut hi samjhdari naal shaanti bna k rakhni chahidi aa.....
@SukhdevVirk-p8m
@SukhdevVirk-p8m 10 сағат бұрын
ਪੰਧੇਰ ਪਾਗਲ ਹੋ ਗਿਆ ਲੋਕ ਹੀ ਉਸ ਨੂੰ ਸਬਕ ਦੇਣ ਨਹੀ ਬਹੁਤ ਨੁਕਸਾਨ ਹੋ ਜਾਊ ਪੰਜਾਬ ਦਾ
@harbanssinghchawla4998
@harbanssinghchawla4998 12 сағат бұрын
At any cost the life of Delwal ji saved this will be in the interest kisan and punjab
@bahadursingh2006
@bahadursingh2006 5 сағат бұрын
ਬਾਈ ਜੀ ਜਦੋਂ ਇਹਨਾ ਨੇ ਆਪਣੇ ਆਪ ਨੂੰ ਧਾਰਮਿਕ ਪਾਰਟੀ ਅਲਾਨਿਆ ਹੋਇਆ ਹੈ ਤੇ ਤਾ ਹੀ ਅਕਾਲ ਤਖਤ ਸਾਹਿਬ ਜੀ ਤੇ ਪੇਸ਼ ਹੋਏ ਹਨ ਕੈਪਟਨ ਅਮਰਿੰਦਰ ਸਿੰਘ ਜਾ ਭਗਵੰਤ ਸਿੰਘ ਮਾਨ ਸਾਹਬ ਜੀ ਨੂੰ ਅਕਾਲ ਤਖਤ ਸਾਹਿਬ ਜੀ ਨੇ ਪੇਸ਼ ਹੋਣ ਲਈ ਕਿਉ ਨਹੀ ਕਿਹਾ ਜਦੋਂ ਇਹ ਸ਼੍ਰੋਮਣੀ ਕਮੇਟੀ ਤੇ ਕਬਜਾ ਕਰਨਾ ਹੁੰਦਾ ਹੈ ਉਸ ਵਕਤ ਇਹ ਧਾਰਮਿਕ ਪਾਰਟੀ ਹੈ ਅਕਾਲੀ ਦਲ ਤੇ ਕਬਜ਼ਾ ਕਰਨਾ ਹੈ ਉਸ ਵਕਤ ਵੀ ਇਹ ਆਪਣੇ ਆਪ ਨੂੰ ਧਾਰਮਿਕ ਪਾਰਟੀ ਦੱਸਦੇ ਹਨ ਤਾਂ ਅਕਾਲ ਤਖਤ ਸਾਹਿਬ ਜੀ ਤੇ ਪੇਸ਼ ਹੋ ਕੇ ਆਪਣੇ ਗੁਨਾਹਾ ਨੂੰ ਮੰਨਿਆ ਹੈ ਜਾ ਤਾ ਆਪਣੇ ਆਪ ਨੂੰ ਧਾਰਮਿਕ ਕਹਿਣਾ ਬੰਦ ਕਰ ਦੇਣ
@harbanssinghchawla4998
@harbanssinghchawla4998 12 сағат бұрын
Some how the other life of Delwal should be saved
@MohinderpalSingh-ic3vj
@MohinderpalSingh-ic3vj 9 сағат бұрын
Dallewal. Sahib ji nu Bachao 🙏🙏
@gur9213
@gur9213 9 сағат бұрын
ਪੰਧੇਰ ਸਿਆਣਾ ਲੀਡਰ ਨਹੀ ਹੈ
@singhmultanisingh8118
@singhmultanisingh8118 12 сағат бұрын
Paji badal😮da ta Hun safaya
@raykay6613
@raykay6613 12 сағат бұрын
manjit singh nu pusho k farmers law vele harjit grewal kithe khada c?
@GurmukhSingh-il1ub
@GurmukhSingh-il1ub 12 сағат бұрын
Dallewaal sahib de chaar chufere baithe lok Dallewal sahib nu maar k ohna de na te rajniti karna chahu de aa... sab nu mil k ohna nu bachaona chahida... ohna d ajei kisani nu lamme sma lye lod hai.....
@sewasingh696
@sewasingh696 12 сағат бұрын
ਸਰਦਾਰ ਸੁਖਵਿੰਦਰ ਸਿੰਘ ਜੀ । ਪ੍ਰਫੈਸਰ ਮਨੋਨੀਤ ਸਿੰਘ ਜੀ।ਤਖ਼ਤ ਪੰਜਾਬ ਨੂੰ ਪਿਆਰ ਕਰਨ ਵਾਲੇ ਸੁਹਿਰਦ ਸ੍ਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🎉 ਗੁਰਸਿੱਖੀ ਦੇ ਉਲਟ ਹੈ ਡੱਲੇਵਾਲ ਦੇ ਮਰਨ ਵਰਤ ਦਾ ਫੈਸਲਾ ਇੱਸ ਫੈਸਲੇ ਨੂੰ ਬੁਜ਼ਦਿਲਾਂ ਵਾਲਾ ਫੈਸਲਾ ਹੀ ਮੰਨਿਆ ਜਾਵੇਗਾ ਸੂਰਬੀਰਤਾ ਵਾਲਾ ਨਹੀਂ ਹੈ ਇਹ ਫੈਸਲਾ ਰਸੂਖਦਾਰਾਂ ਨੂੰ ਚਾਹੀਦਾ ਹੈ ਓਹਨਾ ਦਾ ਮਰਨ ਵਰਤ ਤੁੜਵਾਉਣ ਐਵੇਂ ਭੰਗ ਦੇ ਭਾੜੇ ਜਾਨ ਨਹੀਂ ਗਵਾਉਣੀ ਚਾਹੀਦੀ ਅਤੇ ਸਾਰੀਆਂ ਜਥੇਬੰਦੀਆਂ ਨੂੰ ਏਕਤਾ ਕਰਨੀ ਚਾਹੀਦੀ ਹੈ ਇਕੱਠੇ ਹੋ ਕੇ ਚੰਗੀ ਸੂਝਬੂਝ ਨਾਲ ਡੱਟਕੇ ਆਪਣੇ ਹੱਕਾਂ ਨੂੰ ਹਾਸਲ ਕਰਨਾ ਚਾਹੀਦਾ ਹੈ। ਸੂਰਾ ਸੋ ਪਹਿਚਾਨੀਐ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੇ ਖੇਤ । ਸੈਵਾ ਸਿੰਘ ਅੰਮ੍ਰਿਤਸਰ ਤੋਂ
@bmtoydrawings3067
@bmtoydrawings3067 11 сағат бұрын
Ehna sarkaran nu tan kursian chahidian ne ehn ne dukhi public ton kee laina. Ehna nu rab hee saza devega. Orangjeb warge aye sikandar warge mangian aye kithe gay ehna da v naas hona hai.
@jagdishsingh-uc7ud
@jagdishsingh-uc7ud 5 сағат бұрын
Desh de sare netava di Jmeer mar chuki una nu Sikha da police encounter ya dharne la k shhid hon te koi farak nahi painda
@BhupendraDave-ul5mv
@BhupendraDave-ul5mv 6 сағат бұрын
Same topics with the different different persons inviting for the Kisan with the big Kothiya,Cars, tractor and two wheeler fellows against the Centre Govt with the daily basis!!!? MSP lawa related payments Amount should be not delivered from the Taxes amount because there are various payments Amount should be provided by the Centre Govt!!!? Labourers & Managers with the farming fellows has been crying for the debut & the losses for the farming!!!!?
@harjeetsingh9645
@harjeetsingh9645 13 сағат бұрын
Kissan uniana da nuksan’ Dlewal di Homey Hankar
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
We Attempted The Impossible 😱
00:54
Topper Guild
Рет қаралды 56 МЛН
Chain Game Strong ⛓️
00:21
Anwar Jibawi
Рет қаралды 41 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН