Kangana Ranaut | Emergency Movie| ਕਾਂਗਰਸੀ ਏਜੰਟ ਭਿੰਡਰਾਂਵਾਲੇ? ਮਾਲਵਿੰਦਰ ਸਿੰਘ ਮਾਲੀ ਨੇ ਦਿੱਤਾ ਠੋਕਵਾਂ ਜਵਾਬ!

  Рет қаралды 7,293

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Күн бұрын

Пікірлер: 39
@takhatpanjab
@takhatpanjab 2 ай бұрын
kzbin.info/www/bejne/opyZaotjqLWdm6c ਕੋਟੇ ਨੇ ਕਰਤੇ ਨੰ'ਗੇ! ਚੀਸ ਬਾਦਲਾਂ ਦੀ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Modi | Sukhbir Badal | Akali Dal
@BhupinderSingh-yg8cg
@BhupinderSingh-yg8cg 2 ай бұрын
ਮਾਲਵਿੰਦਰ ਸਿੰਘ ਮਾਲੀ ਜੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
@HarmanDhadli-yh4km
@HarmanDhadli-yh4km 2 ай бұрын
ਬਹੁਤ ਵਧੀਆ ਚਰਚਾ
@Kiranpal-Singh
@Kiranpal-Singh 2 ай бұрын
ਸੰਤ ਜਰਨੈਲ ਸਿੰਘ ਜੀ ਕੌਮ ਲਈ ਸ਼ਹੀਦ ਹੋਏ, ਗੁਰਬਾਣੀ ਨੂੰ ਜਪਣ ਵਾਲੇ, ਕਥਾ ਕਰਕੇ-ਗੁਰਬਾਣੀ, ਗੁਰਮਤਿ ਦਾ ਪਰਚਾਰ ਕਰਦੇ ਰਹੇ !
@Kiranpal-Singh
@Kiranpal-Singh 2 ай бұрын
ਕੰਗਨਾ ਰਣੌਤ ਨਫਰਤ ਵਿੱਚ ਭਰੀ ਔਰਤ ਹੈ, ਭਾਜਪਾ ਦੀ ਚਾਪਲੂਸ ਹੈ !
@bababakhshishsingh
@bababakhshishsingh 2 ай бұрын
ਬਹੁਤ ਵਧੀਆ ਸੁਖਵਿੰਦਰ ਸਿੰਘ ਜੀ
@harbansbhullar7318
@harbansbhullar7318 2 ай бұрын
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖ ਕੌਮ ਦੇ ਹੀਰੇ ਹਨ
@KarmjeetSingh-nb1tu
@KarmjeetSingh-nb1tu 2 ай бұрын
ਇਤਹਾਸ ਗੁਵਾ ਹੈ । ਿਜਨਾ ਜਿਨਾ ਭਿਡਰਾਵਾਲੇ ਦੀ ਕਿਰਦਾਰਕੁਸੀ ਕਰਨੀ। ਚਾਹੀਂ ਸਿੱਖਾਂ ਕਦੇ ਉਹਨਾਂ ਨੂੰ ਮੂੰਹ ਨਹੀਂ ਲਾਇਆ ਤੇ ਨਾ ਕਦੇ ਮਾਫ ਕੀਤਾ॥ਭਾਵੇਂ ਸਾਡੇ ਅਕਾਲੀ ਭਰਾ ਕਿਉਂ ਨਾ ਹੋਣ ਤੇ ਚਾਹੇ ਕੋਈ ਹੋਰ ਹੋਵੇ
@KuldeepSingh-zq8zn
@KuldeepSingh-zq8zn 2 ай бұрын
ਚਵਲ ਜਨਾਨੀ ਕੰਗਣਾ 👍👍👍👍👍
@dr.paramjitsinghsumra179
@dr.paramjitsinghsumra179 2 ай бұрын
ਤਖ਼ਤ ਪੰਜਾਬ ਟੈਲੀਵਿਜ਼ਨ ਚੈਨਲ ਦੇ ਸਮੁੱਚੇ ਪਰਵਾਰ ਵਾਲਿਓ, ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਕਰਿਓ।
@DhullarSd
@DhullarSd 2 ай бұрын
ਇੱਕ ਹੋਰ ਥੱਪੜ ਦੀ ਲੋੜ
@ginderkaur6274
@ginderkaur6274 2 ай бұрын
ਬਹੁਤ ਅਹਿਮ ਗਲਬਾਤ ਕੰਗਨਾ ਨਫਰਤ ਨਾਲ ਭਰੀ ਹੋਈ ਹੈ ਧੀਆਂ ਭੈਣਾਂ ਦੀ ਕੋਈ ਸੁਰੱਖਿਆ ਨਹੀਂ
@asttydydydgfxfxyfufug3798
@asttydydydgfxfxyfufug3798 2 ай бұрын
ਇਹ ਕੰਗਣ ਤਾਂ ਇੱਕ ਚਵਲ ਤੀਵੀਂ ਹੈ ਇਸ ਨੂੰ ਵੀ ਇੰਦਰਾ ਦਾ ਇਤਿਹਾਸ ਜਰੂਰ ਦੇਖਣਾ ਬੱਣਦਾ ਹੈ
@SukhjinderKaur-u3r
@SukhjinderKaur-u3r 2 ай бұрын
🙏🙏🙏🙏🙏
@gulzarsinghuppalsaab3167
@gulzarsinghuppalsaab3167 2 ай бұрын
😢।
@dr.paramjitsinghsumra179
@dr.paramjitsinghsumra179 2 ай бұрын
ਪੰਜਾਬ ਵਿੱਚ ਕੋਆਪ੍ਰੇਟਿਵ ਵਿਭਾਗ ਦੇ ਵੇਰਕਾ ਮਿਲਕ ਪਲਾਂਟ ਬੰਦ ਕਰ ਕੇ ਇਹ ਪਲਾਂਟ ਭਗਵੰਤ ਮਾਨ ਸਰਕਾਰ ਵੱਲੋਂ ਗੁਜਰਾਤ ਦੀ ਦੁੱਧ ਉਤਪਾਦਕ ਕੋਆਪ੍ਰੇਟਿਵ ਸੰਸਥਾ ਅਮੂਲ ਮਿਲਕ ਪਲਾਂਟ ਨੂੰ ਸੰਭਾਲਣ ਦੀ ਸਾਜਿਸ਼ ਰਚੀ ਜਾ ਰਹੀ ਹੈ। ਪੰਜਾਬ ਦੀ ਮਹਿੰਗਾਈ ਨਾਲ ਜੂਝ ਰਹੀ ਜਨਤਾ ਤੇ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਪਾਇਆ ਗਿਆ ਭਾਰ ਕੀ ਪੰਜਾਬੀ ਚੁੱਪ ਚਾਪ ਸਹਿਤ ਲੈਣਗੇ ਜਾਂ ਕੋਈ ਵਿਰੋਧ ਹੋਣ ਦੀ ਸੰਭਾਵਨਾ ਹੈ ?
@randhirvirk4231
@randhirvirk4231 2 ай бұрын
@GurumeetSingh-yj1lp
@GurumeetSingh-yj1lp 2 ай бұрын
ਮਾਲੀ ਸਾਹਿਬ ਜੀ ਆਪ ਜੀ ਦੇ ਵਿਚਾਰ ਬਹੁਤ ਹੀ ਵਧੀਆ ਹੁੰਦੇ ਆ ਆਲਸੀ ਦਾ ਧੰਨਵਾਦ ਗੁਰੂ ਕਿਰਪਾ ਕਰੇ ਕੋਈ ਗੱਲ ਨਹੀਂ ਜੋ ਸਿੱਖਾਂ ਨਾਲ ਕਰਦੇ ਆ ਉਹਨਾਂ ਕਰਦੇ ਰਹਿਣਾ ਪਰ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਦੂਸਰੀ ਕਰ ਕਿ ਜੋ ਦੁਨੀਆਂ ਦੇ ਨਕਸ਼ੇ ਉੱਤੇ ਵਾਪਰ ਰਿਹਾ ਹੈ ਉਹਦੇ ਵਿੱਚ ਮੌਲੀ ਨੇ ਦੋਵਾਂ ਬੇੜੀਆਂ ਤੇ ਪੈਰ ਰੱਖੇ ਹੋਏ ਨੇ ਕਸੂਤਾ ਫਸਿਆ ਹੋਇਆ ਤੇਰੀ ਬਾਜੀ ਲੱਗਣ ਵਾਲੀ ਹ ਦੇਖਤੇ ਰਹੋ ਆਗੇ ਆਗੇ ਹੋਤਾ ਹੈ ਕਿਆ
@KuldeepSingh-zq8zn
@KuldeepSingh-zq8zn 2 ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🙏🙏🙏🙏
@Ranglapunjab103
@Ranglapunjab103 2 ай бұрын
ਕੀ ਫਿਲਮ ਦੀ ਸਕਰਿਪਟ ਕੰਗਣਾ ਨੇ ਆਪ ਲਿਖੀ ਆ ਜਾਂ ਭਾਜਪਾ ਪੱਖੀ ਕਿਸੇ ਹੋਰ ਲੇਖਕ ਨੇ?
@dhimandhiman2142
@dhimandhiman2142 2 ай бұрын
ਹੋਣਾ ਖਾਲਸਾ ਰਾਜ ਇਕ ਪਵਿੱਤਰ ਰਾਜ ਜਰੂਰੀ ਹੈ
@AmarSingh-si9dd
@AmarSingh-si9dd 2 ай бұрын
Bhai Jaswant Singh Khalrha jo sach par adharat hai te 395 cutt laga ke vi release nahi honn diti. Kangna ranaut ki modi di sagi beti aa ki oh bhindawalle nu parde te galat roop ch dikha rahi aa.....
@RekhaRani-fq1pu
@RekhaRani-fq1pu 2 ай бұрын
No one in punjab is desiring for khalistan. If someone is asking for it, they are just on the behest of others directions on the cost lives of general public not for any development of public of our state.
@bharpoorsingh4131
@bharpoorsingh4131 2 ай бұрын
Bjp ਦੀ ਸ਼ੁਰੂ ਤੋਂ ਹੀ ਕਿਸੇ ਦੇਸ਼ ਦੀ ਧੀ ਨੂੰ ਇੱਕ ਫਿਰਕੇ ਵਿਰੁੱਧ ਅਵਾਰਨ ਦੀ ਸਿਰਫ ਵੋਟਾਂ ਲਈ
@surjeetsinghsurjeetsingh9520
@surjeetsinghsurjeetsingh9520 2 ай бұрын
Facely rajniti bahit khatrnak hundi hey
@RekhaRani-fq1pu
@RekhaRani-fq1pu 2 ай бұрын
Mali Sahib. Akali party never had any agenda of employment, education improvement, health system employment, agriculture improvement, Dalits people condition improvement , drug's control except 84 issues, be-adbi of religions, .Public of punjab is being befooled by akali party in the name of religion with the religions donation made by Public.
@ssd8566
@ssd8566 2 ай бұрын
Indra ne chaa laah Liya si gangna vi laah laye!!
@RekhaRani-fq1pu
@RekhaRani-fq1pu 2 ай бұрын
Sir Ji, the people like kangna should not be made any reply as she is not deserving even for any reply from high form of punjab. Public belongs bjp/rss/regid Hinduism know that she is damaging their existence.
@surjeetsinghsurjeetsingh9520
@surjeetsinghsurjeetsingh9520 2 ай бұрын
Julm top par ho lok bhukhe marna lagn 83 rape case daily one yes other 82 daiy oh kithe gey sariea hi power ek tha ekathi karke baki ghanta farhn
@kuldeepveertegurudikirpaha7774
@kuldeepveertegurudikirpaha7774 2 ай бұрын
Kangna Ranawat ikk chawal janaani hai ,eh BJP nu khush krn vaaste Minorities virudh zehar Ughaldi hai, BJP nafarati zamaat hai ,BJP ne unannounced emergency lagai Hoi hai, Sikhan de haq ch banian films ban kr rhi hai
@surjeetsinghsurjeetsingh9520
@surjeetsinghsurjeetsingh9520 2 ай бұрын
Bangladesh di ghatna boldi hey ke usa ne palta kita engreja nu sabh pata par jado banda bhukha marn lag jae tu
@GulshanHabby
@GulshanHabby 2 ай бұрын
Mali Desh de halaat bahaut gande neh BJP kangna nu nath ne pa skde desh de santi nu danger hai
@NarinderKaur-cj2ep
@NarinderKaur-cj2ep 2 ай бұрын
ਨਰਿੰਦਰ ਕੌਰ ਰਈਆ ❤
@Sukhpalsingh-xf8bn
@Sukhpalsingh-xf8bn 2 ай бұрын
ਝੋਲਾ ਛਾਪ
What's in the clown's bag? #clown #angel #bunnypolice
00:19
超人夫妇
Рет қаралды 36 МЛН
龟兔赛跑:好可爱的小乌龟#short #angel #clown
01:00
Super Beauty team
Рет қаралды 82 МЛН
Friends make memories together part 2  | Trà Đặng #short #bestfriend #bff #tiktok
00:18
Bollywood is in a BIG CRISIS! | Downfall of Bollywood | Dhruv Rathee
23:49
What's in the clown's bag? #clown #angel #bunnypolice
00:19
超人夫妇
Рет қаралды 36 МЛН