ਝਟਕਾ ਬਾਦਲ ਭਗਤਾਂ ਨੂੰ! ਕਰਤਾ ਬਿਸਤਰਾ ਗੋਲ ਜਥੇਦਾਰ ਨੇ! ਕਾਰਨਾਮੇ ਮਜੀਠੀਏ ਦੇ! ਜਸਬੀਰ ਸਿੰਘ ਪੱਟੀ ਤੋਂ ਸੁਣੋ

  Рет қаралды 27,760

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Күн бұрын

Пікірлер: 101
@takhatpanjab
@takhatpanjab 7 сағат бұрын
kzbin.info/www/bejne/nWHOgXd3baefY6M ਕਸੂਰ ਬਾਬੇ ਧੁੰਮੇ ਦਾ ਨਹੀਂ! ਸੁਣੋ ਅਸਲੀਅਤ। ਕੁੱਕੀ ਗਿੱਲ ਨੇ ਚੱਕਤਾ ਪਰਦਾ! Baba Dhumma | Kumbh | Jathedar
@pritpalSingh-pe8cc
@pritpalSingh-pe8cc 3 сағат бұрын
ਪੱਟੀ ਸਾਹਿਬ ਇਹ ਸਾਰੀ ਰਿਪੋਰਟ ਸੁਣ ਕੇ ਤੇ ਸ੍ਰੋਮਣੀ ਕਮੇਟੀ ਦੀਆਂ ਧਾਂਧਲੀਆ ਸੁਣ ਕੇ , ਇਸ ਤੋਂ ਪਹਿਲਾਂ ਪ੍ਰੀਤ ਸੈਣੀ ਵੀ ਉਜਾਗਰ ਕਰ ਚੁੱਕਾ ਹੈ , ਹੁਣ ਆਪ ਦੀ ਪਰਮ ਡਿਊਟੀ ਬਣਦੀ ਹੈ ਸੰਗਤਾਂ ਨੂੰ ਅਪੀਲ ਕਰਨ ਦੀ ਕਿ ਸੱਚ ਖੰਡ ਸਾਹਿਬ ਵਿਖੇ ਕੋਈ ਚੜਾਵਾ ਨ ਚੜਾਈਆ ਜਾਵੇ। ਫਿਰ ਦੇਖੋ ਕਿਸ ਤਰ੍ਹਾਂ ਇਨ੍ਹਾਂ ਦੀਆਂ ਧਾਂਦਲੀਆਂ ਖਤਮ ਹੋਣ ਗੀਆ।
@harnekbhathal1284
@harnekbhathal1284 2 сағат бұрын
ਜਿਉਂਦੇ ਰਹੋ ।ਇਸੇ ਤਰਾਂ ਪਹਿਰਾ ਦੇਵੋ ਸ਼ਾਇਦ ਕੁੱਝ ਬਣ ਜਾਵੇ ।
@JASWANTSINGH-gl4xk
@JASWANTSINGH-gl4xk Сағат бұрын
ਬਹੁਤ ਸੱਚੀ ਜਾਣਕਾਰੀ ਧੰਨਵਾਦ ਜੀ।
@jasbirsingh8832
@jasbirsingh8832 Сағат бұрын
ਬਹੁਤ ਵਧੀਆ ਪੱਟੀ ਸਾਹਿਬ ਜੀ।ਸੁਚੱਜੇ ਵਿਚਾਰ ਸਬੂਤਾਂ ਸਮੇਤ ਦੇਣ ਵਾਸਤੇ, ਬੇਝਿਜਕ ਨਿਰਪੱਖ ਸੱਚ ਕਹਿਣ ਦੀ ਜੁਰਅਤ। ਬਦਲ ਜਾਇਗਾ ਨਜ਼ਰੀਆ ਜ਼ਾਬੇਰੋਂ ਕਾ, ਖੁਦਾ ਲਿਆਕਤ ਬਖਸ਼ੇ ਆਪ ਕੋ। ਮਾਲਿਕ ਬਲ ਬਖਸ਼ੇ ਵੀਰ ਜਸਬੀਰ ਸਿੰਘ ਪੱਟੀ ਸਾਹਿਬ ਜੀ।
@rashpalsingh8767
@rashpalsingh8767 Сағат бұрын
ਪੱਟੀ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਜੋ ਅਕਾਲੀ ਸਿਆਸਤ ਗੰਦੇ ਲੀਡਰਾਂ ਦੇ ਕਾਲੇ ਕਾਰਨਾਮਿਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਹੁੰਦੀਆਂ ਧਾਂਦਲੀਆਂ ਬਾਰੇ ਸੰਗਤਾਂ ਨੂੰ ਜਾਣੂ ਕਰਵਾ ਰਹੇ ਹਨ ।
@jagdevbrar6100
@jagdevbrar6100 6 сағат бұрын
ਬਹੁਤ ਗੋਲਕਾਂ ਖਾਦੀਆਂ ਨੇ ਇਸ ਦੀ ਸਜ਼ਾ ਗੁਰੂ ਸਾਹਿਬ ਜੀ ਹਰ ਹਾਲਤ ਦੇਣਗੇ
@premsingh-qr7wi
@premsingh-qr7wi 5 сағат бұрын
ਸੁਖਵਿੰਦਰ ਸਿੰਘ ਅਤੇ ਅਜ਼ਾਦ ਵਿਚਾਰ ਵਾਲੇ ਜਸਬੀਰ ਸਿੰਘ ਪੱਟੀ ਨੂੰ ਮੇਰੀ ਸਤਿ ਸ੍ਰੀ ਆਕਾਲ
@NarinderSingh-ti4sq
@NarinderSingh-ti4sq 5 сағат бұрын
ਬੁਹਤ ਸੋਹਣੀ ਵਿਆਖਿਆ ਕੀਤੀ ਪੱਟੀ ਸਾਬ ਨੇ। ਬਿਲਕੁਲ ਸਹੀ ਕਿਹਾ ਕੇ ਅੱਜ ਦੀ ਮੀਟਿੰਗ ਬੇ ਸਿਟਾ ਰਹੇਗੀ। ਸੁਖਬੀਰ ਨੇ ਆਪਣੀ ਕੀਤੀ ਹੋਈ ਬੋਗਸ ਭਰਤੀ ਕਦੇ ਵੀ ਰੱਦ ਨਹੀਂ ਕਰਨੀ।
@shivdevsingh4287
@shivdevsingh4287 6 сағат бұрын
ਸਿੱਖ ਸੰਸਥਾਵਾਂ ਵਿੱਚ ਨਿਘਾਰ ਸਭਤੋਂ ਵੱਧ ਬਾਦਲਾਂ ਦੀ ਸਰਪ੍ਰਸਤੀ ਵਿੱਚ ਆਇਆ ਹੈ ਜੀ ।
@ginderkaur6274
@ginderkaur6274 4 сағат бұрын
ਵਾਹਿਗੁਰੂ ਜੀ ਹੀ ਬਖਸ਼ਣ ਅਤੇ ਕਿਰਪਾ ਕਰਨ ਅਤੇ ਸੋਝੀ ਬਖਸ਼ਣ
@gurmukhsingh5878
@gurmukhsingh5878 6 сағат бұрын
ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਚੜ੍ਹਦੀ ਕਲਾ ਬਖਸ਼ੇ। ਸਚੁ ਸੁਣਾਇਸੀ ਸਚ ਕੀ ਬੇਲਾ। ਭਟ੍ਹੀ ਜੀ ਇਹਨਾਂ ਪਾਪ ਬਹੁਤ ਕੀਤੇ ਹਨ ਗੁਨਾਹ ਬਹੁਤ ਕੀਤੇ ਹਨ ਇਸ ਕਰਕੇ ਪ੍ਰਮਾਤਮਾ ਇਹਨਾਂ ਨੂੰ ਚੰਗੇ ਕਰਮ ਨਹੀਂ ਦਿੰਦਾ ਇਹਨਾਂ ਗੋਲਕਾਂ ਖਾਧੀਆਂ ਮਾੜੇ ਕਰਮ ਕੀਤੇ
@JagjitSingh-c8l7j
@JagjitSingh-c8l7j 5 сағат бұрын
ਵਿਨਾਸ ਕਾਲੇ ਵਿਪਰੀਤ ਬੁੱਧੀ😢😢😢😢😢
@jaggideol3014
@jaggideol3014 5 сағат бұрын
ਪੱਟੀ ਸਾਬ ਸਿਰਾ ਲਾ ਦਿੰਦੇ ਆ। ਵਾਹਿਗੁਰੂ ਚੜਦੀ ਕਲਾ ਬਖਸ਼ੇ
@harneksingh195
@harneksingh195 Сағат бұрын
ਸ਼ਤਿ ਸ਼ਿਰੀ ਅਕਾਲ ਜੀ
@RandhirMann-i1u
@RandhirMann-i1u 3 сағат бұрын
ਬਾਦਲਦਲੀਆ ਦਾ ਜਾਣਾ ਬਹੁਤ ਜਰੂਰੀ ਹੈ😢😢😢😢😢😢😢
@BalbirSingh-hy5qp
@BalbirSingh-hy5qp 3 сағат бұрын
ਸੁਖਬੀਰ ਬਾਦਲ ਦਾਸ ਤੋਂ ਵੱਡਾ ਸਲਾਹਕਾਰ ਦਲਜੀਤ ਸਿੰਘ ਚੀਮਾ ਹੈ ।ਜੋ ਸਲਾਹਾਂ ਸੁਖਬੀਰ ਸਿੰਘ ਬਾਦਲ ਨੂੰ ਚੀਮਾ ਦਿੰਦਾ ਹੈ ਉਹਨਾਂ ਸਲਾਹਾਂ ਨੂੰ ਸੁਖਬੀਰ ਸਿੰਘ ਬਾਦਲ ਮੰਨਦਾ ਹੈ ਸਾਰੇ ਪੁਆੜੇ ਦੀ ਜੜ੍ਹ ਚੀਮਾ ਹੈ
@harneksingh195
@harneksingh195 Сағат бұрын
ਸ਼ਤਿ ਸ਼ਿਰੀ ਅਕ
@baldevraj4560
@baldevraj4560 48 минут бұрын
❤ ਸਤਿ ਸ਼੍ਰੀ ਅਕਾਲ ਜੀ 🎉 🎉
@bhupindersinghmann5096
@bhupindersinghmann5096 5 сағат бұрын
ਗੰਨਾ ਪਿੰਡ ਵਾਸੀਆਂ ਨੇ ਉਦਾਹਰਣ ਕਾਇਮ ਕਰ ਦਿੱਤੀ ਹੋਰ ਪਿੰਡ ਵਾਲਿਆਂ ਨੂੰ ਵੀ ਇਹੀ ਤਰੀਕਾ ਵਰਤਣਾ ਚਾਹੀਦਾ ਹੈ
@AvtarSingh-hs8yt
@AvtarSingh-hs8yt 4 сағат бұрын
ਬਿਲਕੁੱਲ
@anhad1981
@anhad1981 3 сағат бұрын
Patti sahib hertly thanks to well elaboration
@amarjitsinghkaura1217
@amarjitsinghkaura1217 4 сағат бұрын
ਸਤਿ ਸ੍ਰੀ ਅਕਾਲ ਜੀ 🙏
@gurus1213
@gurus1213 Сағат бұрын
Thanks
@didersingh7524
@didersingh7524 6 сағат бұрын
ਮਲੋਟ ਇਲਾਕੇ ਦੇ ਪਿੰਡਾਂ ਵਿਚ ਕੋਈ ਪ੍ਰਤੀ ਨਹੀਂ ਕੱਟੀ ਦੇ ਕੱਟੀ ਵੀ ਹੋਈ ਤਾਂ ਵੋਟ ਲਿਸਟ ਤੋਂ ਵੇਖ ਕੇ ਸਾਡੇ ਕੋਲ ਕੋਈ ਨਹੀਂ ਆਇਆ
@KuldeepSingh-f6m9u
@KuldeepSingh-f6m9u 6 сағат бұрын
ਇਕ ਘਰਾਣੇ ਦੀ ਬਣੀ ਸ਼੍ਰੋਮਣੀ ਅਕਾਲੀ ਦਲ ਪਾਰਟੀ, ਪ੍ਧਾਨ ਹੁਰਾਂ ਨੇ ਸਤਿਕਾਰਯੋਗ ਆਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਦੇ ਹੁਕਮਾਂ ‌ਨੂੰ ਨਜ਼ਰ ਅੰਦਾਜ ਕੀਤਾ ਗਿਆ ਹੈ।ਕੀ ਹੁਣ ਹੋ ਰਹੀ ਮੀਟਿੰਗ ਵਿੱਚ ਕੋਈ ਮੰਨਣ ਯੋਗ ਸਖਤ ਫੈਸਲਾ ਆਵੇਗਾ? ਜਿਸਦੀ ਪਬਲਿਕ ‌ਵੱਲੋ ਉਡੀਕ ਕੀਤੀ ਜਾ ਰਹੀ ਹੈ।
@parmjotsidhu-u5w
@parmjotsidhu-u5w 7 сағат бұрын
ਪੱਟੀ ਸਹਿਬ ਜੀ ਤੇ ਸਿੰਘ ਗੁਰੂ ਫਹਿਤਿ ਪਰਵਾਨ ਹੋਵੇ ਹੁਣ ਗੱਲ ਇਹ ਨਾ ਦੀ ਗੱਲ ਸੂਤ ਨਹੀ ਆਉਣੀ ਝੂਠ ਜਿਆਦਾ ਹੋੳਮੇ ਬਹੁਤ ਹੈ ਹੁਣ ਪਹਿਲਾ ਵਾਂਗ ਨਹੀਂ ਹੋਣਾ
@NaranjansinghVirk
@NaranjansinghVirk 3 сағат бұрын
Right
@Mohan-b7u3r
@Mohan-b7u3r 4 сағат бұрын
ਸਤਿ ਸ਼੍ਰੀ ਅਕਾਲ
@ajaibsingh-td1cu
@ajaibsingh-td1cu 3 сағат бұрын
ਪੱਟੀ ਸਾਬ ਬਹੁਤ ਵਧੀਆ ਜੀ
@AmarjitSingh-rq2bm
@AmarjitSingh-rq2bm 53 минут бұрын
What is happening in Akali Dal is worst and all is due to Badals.So, every Sikh and Jathebandis should unite and shunt out Badals from the Panth.
@RandhirMann-i1u
@RandhirMann-i1u 3 сағат бұрын
ਬੀਬੀ ਤੋ ਬਾਦਲ ਨੇ ਉਦੋ ਇਕ ਕਰੋੜ ਰੂਪੈ ਲਏ ਸੀ❤❤❤❤❤❤ 32:58
@GORAWALIA
@GORAWALIA Сағат бұрын
ਜੇ ਗਲ ਕੀਤੀ ਹੁੰਦੀ ਯਾਰਾ ਨਾਲ ਅਜ ਲੋੜ ਨਾ ਪੈਦੀ ਅਜਾਰਾ ਦੀ।
@RanjitsinghSingh-rn5hp
@RanjitsinghSingh-rn5hp 6 сағат бұрын
ਗੰਨਾਂ ਪਿੰਡ
@Piarasingh-tz7qj
@Piarasingh-tz7qj 7 сағат бұрын
Good bhatti shaib pattarkar
@Piarasingh-tz7qj
@Piarasingh-tz7qj 7 сағат бұрын
Good bhatti shib pattarkar
@amarjitkaur3694
@amarjitkaur3694 3 сағат бұрын
ਕਲੇਰ ਕਹਿੰਦਾਂ ਰਾਮ ਰਹੀਮ ਨੂੰ ਮਾਫੀ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਅਧਿਕਾਰ ਖੇਤਰ ਵਿੱਚ ਸੀ ੳਹ ਪਾਰਟੀ ਦਾ ਹੁਕਮ ਨਹੀ ਸੀ
@kmattu2793
@kmattu2793 6 сағат бұрын
Ssa great news truthful God bless you
@sadhusingh6215
@sadhusingh6215 4 сағат бұрын
ਸੁਖਬੀਰ ਬਾਦਲ ਦੇ ਸੇਵਾ ਕਰਨ ਵੇਲੇ ਤਾਂ ਲੱਤ ਤੇ ਪਲਸਤਰ ਲਗਾ ਰਿਹਾ ਪਰ ਜਿਉ ਹੀ ਸੇਵਾ ਖਤਮ ਹੋਈ ਨਾਲ ਪਲਸਤਰ ਦਾ ਡਰਾਮਾ ਖਤਮ ਹੋ ਗਿਆ। ਸਿੱਖ ਪੰਥ ਦੇ ਸਰਵਉਚ ਤਖਤ ਆਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਕਿਵੇਂ ਰੋਕਿਆ ਗਿਆ ,ਸਾਰਾ ਪੰਥ ਜਾਣਦਾ ਹੈ। ਕਿਵੇਂ ਕੀਤਾ
@Jagirsinghpatwari
@Jagirsinghpatwari 4 сағат бұрын
ਪੱਟੀ ਸਾਹਿਬ ਜੀ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ਼ ਖੋਲੀਆਂ ਪੈ ਰਾਹੀਆਂ ਹਨ
@BaljeetSingh-fr3by
@BaljeetSingh-fr3by 3 сағат бұрын
🙏🙏
@singhgurjit2210
@singhgurjit2210 6 сағат бұрын
ਤਖਤ ਵਾਲਿਉ, ਅਹਿਮ ਖਬਰ ਸਤ ਮੈਂਬਰੀ ਕਮੇਟੀ ਨਹੀੰ ਸਗੋੰ ਉਹਨਾਂ ਪੱਤਰਕਾਰਾਂ ਦੇ ਸੁਝੇ ਹੋਏ ਪਿਛਵਾੜੇ ਦੀ ਖਬਰ ਦਿੳ ਜੋ ਦਿੱਲੀ ਵਿੱਚ ਪੰਜਾਬੀ ਪਤਰਕਾਰ ਰਗੜੇ ਦਿੱਲੀ ਪੁਲਿਸ ਨੇ ਉਹ ਕਿਹੜੇ ਪੇਡ ਚੈਨਲ ਦੇ ਪੇਡ ਪਤਰਕਾਰ ਸਨ ।ਇਹ ਖਬਰ ਜਰੂਰ ਨਸ਼ਰ ਕਰੋ ਕਿੳਂਕਿ ਤੁਹਾਡਾ ਭਾਈਚਾਰਾ ਹੇ।
@gurdevgill1114
@gurdevgill1114 6 сағат бұрын
ਵਾਹਿਗੁਰੂ ਜੀ ਕਿਰਪਾ ਕਰਨ
@balbirsingh7638
@balbirsingh7638 5 сағат бұрын
ਗਿਆਨੀ ਰਘਬੀਰ ਕੌਮ ਦਾ ਗਦਾਰ ਹੈ
@LovelySingh-lp2qv
@LovelySingh-lp2qv Сағат бұрын
Roshan Dimag Patti te parmatma kirpa.karey
@manjitSingh-x9r
@manjitSingh-x9r 7 сағат бұрын
ਭੱਟੀ। ਸਾਹਿਬ ਜੀ ਸਤਿ ਸ੍ਰੀ ਆਕਾਲ ਜੀ
@manjitSingh-x9r
@manjitSingh-x9r 7 сағат бұрын
ਭੱਟੀ।ਸਹਿਬ। ਜੀ ਬਾਦਲਾਂ।ਦੇ। ਸਲਾਹਕਾਰ।ਨੀ।ਟਿਕਟ।ਦੇਦੇ
@ParamjitSingh-pw4it
@ParamjitSingh-pw4it 5 сағат бұрын
ਪਟੀ ਸਾਹਿਬ ਦਾ ਜਵਾਬ ਨਹੀਂ
@gur9213
@gur9213 5 сағат бұрын
ਪੱਟੀ ਸਹਿਬ ਜੋ ਤੁਸੀਂ ਕਹਿ ਰਹੋ ਹੋ ਕਿ ਜਥੇਦਾਰ ਨੂੰ ਅਕਾਲ ਤਖ਼ਤ ਤੇ ਤਲਬ ਕਰਨਾ ਪਵੇਗਾ ਜਾਂ ਅਕਾਲ ਤਖ਼ਤ ਦੇ ਭਗੋੜੇ ਕਹਿਨਾ ਪਊਗਾ ਜੇ ਦੋਨੋ ਨਾ ਹੋਏ ਤਾਂ ਫਿਰ ਤੁਸੀ ਮਾਫ਼ੀ ਮੰਗੋ ਗੇ ਸ਼੍ਰੋਮਣੀ ਅਕਾਲੀ ਦਲ ਤੋਂ
@PritamSingh-om5bq
@PritamSingh-om5bq Сағат бұрын
ਪੱਟੀ ਜਦੋਂ ਸੱਤ ਮੈਂਬਰੀ ਕਮੇਟੀ ਖ਼ੁਦ ਗੁਲਾਮ ਹੈ ਅਜ਼ਾਦ ਤੌਰ ਤੇ ਕੋਈ ਫੈਸਲਾ ਹੀ ਨਹੀਂ ਲੈ ਸਕਦੀ ਤਾਂ ਇਹ ਕਾਹਦੀ ਕਮੇਟੀ ਹੈ ਪਹਿਲਾਂ ਤਾਂ ਕਮੇਟੀ ਭੰਗ ਹੋਵੇ ਮਨਪ੍ਰੀਤ ਅਯਾਲੀ ਨੂੰ ਮੌਕਾ ਦਿਓ ਉਹ ਆਪਣੇ ਹਮ ਖ਼ਿਆਲੀਆਂ ਨੂੰ ਨਾਲ ਲੈਕੇ ਨਵੀਂ ਕਮੇਟੀ ਬਣਾਉਣ ਬੁੱਢੇ ਖੋਲੇ ਚੱਲੇ ਕਾਰਤੂਸ ਪਰੇ ਕੀਤੇ ਜਾਣ
@KuldeepSingh-w9y
@KuldeepSingh-w9y 5 сағат бұрын
🙏
@piarasingh4599
@piarasingh4599 2 сағат бұрын
ਗੰਨਾ ਪਿੰਡ ਚੋਰਾ ਦਾ ਸੀ ਪਰ ਆ ਕੰਮ ਬਹੁਤ ਵਧੀਆ ਕੀਤਾ
@brarsingh6830
@brarsingh6830 5 сағат бұрын
वाहेगुरु जी
@lakhbirsingh7774
@lakhbirsingh7774 3 сағат бұрын
ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜੀ ਜਾਣ ਬੁੱਝ ਕੇ ਲਗਾਤਾਰ ਝੂਠ ਬੋਲ ਰਿਹਾ ਹੈ ਕਿਉਂਕਿ ਪਬਲਿਕ ਸਚੱਈ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਜੀ ਹਜੂਰੀਏ ਵੀ ਦੋਗਲੀ ਨੀਤੀ ਕਰਨ ਵਾਲੇ ਲੋਕਾਂ ਨੂੰ ਅੱਜ ਵੀ ਕੌਮ ਦਾ ਤੇ ਪੰਜਾਬ ਦਾ ਮਾਣ ਸਨਮਾਨ ਵੀ ਬਰਕਰਾਰ ਰਖਣਾ ਚਾਹੀਦਾ ਹੈ ਜੀ
@narindersharma8310
@narindersharma8310 5 сағат бұрын
If Akal Takhat is only for Akali Dal ?
@amarjitkaur990
@amarjitkaur990 8 минут бұрын
ਬਾਦਲਾ ਦੇ ਪੋਤੜੇ ਫਰੋਲੇ ਤਾਂ ਇਨ੍ਹਾ ਦੀਆਂ ਕਰਤੂਤਾਂ ਦਾ ਪਤਾ ਲੱਗ ਰਿਹਾ ਲੋਕਾਂ ਨੂੰ ਧੰਨਵਾਦ ਜੀ
@MadanSingh-m9m
@MadanSingh-m9m 6 сағат бұрын
ਪੱਟੀ ਸਾਹਿਬ ਜੀ, ਭਾਈ ਨਿਰਮਲ ਸਿੰਘ ਜੀ ਨੂੰ ਇਹਨਾਂ ਨੇ ਉਸ ਗੱਲ ਦੀ ਸਜ਼ਾ ਕਰੋਨਾ ਵਿੱਚ ਮੌਤ ਕਰਕੇ ਦਿੱਤੀ ਸੀ ।
@mohindercheema963
@mohindercheema963 7 сағат бұрын
Patti sahab ganapind hai
@mohindercheema963
@mohindercheema963 7 сағат бұрын
Ganapind
@GORAWALIA
@GORAWALIA Сағат бұрын
ਅਕਾਲੀ ਦਲ ਨੂੰ ਵੋਟਾ ਪਾਉਣ ਵਾਲੇ ਵਟਾ ਵੰਡਣ ਵਾਲੇ ਹਨ ਪਰੰਤੂ ਬਾਦਲ ਵਟ ਵਡਣ ਦੇ ਵਿਚ ਪਤਾ ਨਹੀਂ ਕਿਉ ਦੇਰ ਲਾ ਰਹੇ ਹਨ।
@JagjeetSidhu-f1j
@JagjeetSidhu-f1j 3 сағат бұрын
ਬਾਦਲਾਂ ਨੇ ਖਾਲਸਾ ਪੰਥ ਤੇ ਗੁਰੂ ਘਰਾਂ ਤੇ ਪੰਜਾਬ ਦਾ ਬਹੁਤ ਨੁਕਸਾਨ ਕਰਵਾਇਆ ਹੈ। ਬਾਦਲਾਂ ਨੇ ਸਿਰਫ਼ ਆਪਣੇ ਘਰ ਭਰੇ ਹਨ।
@GurbhejGurpaj
@GurbhejGurpaj 4 сағат бұрын
Bahti ji Chaga hi. Badal jundli ram Ker lave
@jaswantrai5840
@jaswantrai5840 4 сағат бұрын
Gurjit Singh ji ne correct mention keta hai. 7 member committee koe important mudda ne hai. Punjab de India de bahut important mudde, problems han. Either odher dean gallan naal punjab da koe faida ne hunda.
@adv.madanlal13
@adv.madanlal13 6 сағат бұрын
Sirs , the enrollment for SAD will be acceptable to Panthic public provided it is got conducted by 7member committee initiated by Akal Takhat....
@sukhdevthind221
@sukhdevthind221 3 сағат бұрын
Guppy ji which village ??
@JagjitSingh-c8l7j
@JagjitSingh-c8l7j 5 сағат бұрын
ਮਾਘੀ ਮੇਲੇ ਤੇ ਇਕੱਠ ਵੀ ਦਿਹਾੜੀਏ ਲਿਆ ਕੇ ਵਿਖਾਇਆ ਹੈ ੧੦੦ਪਰਤੀ ਸਤ ਸੱਚ ਹੈ
@surindersekhon9937
@surindersekhon9937 2 сағат бұрын
SUKHA PANTH KHAA GYA...
@balbirrupal5778
@balbirrupal5778 3 сағат бұрын
Sukhbir badal can not live without the chair of president of shaomani Akali dal,like a fish out of water.
@Dharamsingh-hl1gr
@Dharamsingh-hl1gr Сағат бұрын
ਤੂਸੀ।ਬੀਬੀ।ਦੀਗ੍ਹਲ।ਨਾ।ਕਰੋ।ਇਦੇ ਵਾਰੇ।ਸਾਰੇ।ਜਾਨਦੇ
@sukhdevthind221
@sukhdevthind221 3 сағат бұрын
BAD = badal aaki (papi) dal, 1st may 1996, Punjabi party ਆ, NOT SAD = ORIGINAL SAD 14TH DECEMBER 1920 ਆ.
@jagmindersingh1361
@jagmindersingh1361 3 сағат бұрын
7 memberi commite de meeting hoyi nahi par eh pehla hi declare kar reha k meeting basitta rahegi kyunki isna jhotha propaganda karna akali dal te Akali leadership khilaf te narrative chalana akali dal khilaf. Isnu eh bhi pata hai bharti bogus ho rahe hai te sukhbir badal dubara president banega.
@jagmindersingh1361
@jagmindersingh1361 3 сағат бұрын
Akali dal da mulazam te elected members vich zameen asman da fark honda hai example de liye ik sarkar da elected mla, minister te sarkari mulazam hona eh fark hai sgpc mulazim te sgpc elected members vich honda hai.
@KulveerSingh-s3p
@KulveerSingh-s3p 2 сағат бұрын
Cheema ajj da birbal
@sherkhalsa223
@sherkhalsa223 5 сағат бұрын
Oh Bhatti ji kee kisay Sardar Mazhabi Singh nu vee 7 member committee vich paeaa hai jaa saray murakh Gurudokhi jatt hee hun beharbani karkay jaroor jawaab dena ji its very important us to know Nirmal Singh Mazhabi
@jagmindersingh1361
@jagmindersingh1361 3 сағат бұрын
Bibi jagir kaur pichle 2 saal tu sgpc pardhan banan nu firde hai te agey bhi nahi banegi par bhatti da dil de icha hai k meeting basitta nikale te nava narrative siraj reha akali dal akal takht naal matha la reha te dusra narrative akal takht de jathedar ne akali foola singh banana ya jathedar gurbhachan singh so jathedar sahib ne faisla ehna de marzi mutabak te akali dal khilaf kita taan oh jathedar akali foola singh ban jange agar is to ulat hoya taan jathedar gurbhachan singh ban jange so eh lok apne propaganda te narrative vaste kisa nu bhi target kar sakde haan te ohna nu panth virodi sabit kar denga.
@rajinderkaur6160
@rajinderkaur6160 7 сағат бұрын
8
@KashmirSingh-x4d
@KashmirSingh-x4d 2 сағат бұрын
Badal dal, baghi daghi saare hi narak de bhagi. Guru ji di be adbi keeti krayi, guru ji di golak chori keeti, sab hisab den de bhagi.
@pritpalsingh2303
@pritpalsingh2303 Сағат бұрын
Ganna pind
@jagmindersingh1361
@jagmindersingh1361 3 сағат бұрын
Eh tukadboch bhatti paid propaganda karda akali dal te Akali leadership khilaf te akali dal khilaf narrative chalounda hai ,eh akal takht sahib de jathedar sahib Giani raghbir singh nu bhi bura bhala kehanda hai te dusria nu lecture dende k akali dal akal takht sahib de ijjat nahi karde so eh paid propaganda karda te panthak hon da drama karda hai .
@balbirsingh7638
@balbirsingh7638 5 сағат бұрын
SAD Badal Zindabad
@partapchairman2425
@partapchairman2425 3 сағат бұрын
ਚਵਲੋ ਤੁਹਾਨੂੰ ਅਕਾਲੀਦਲ ਅਤੇ ਬਾਦਲਾਂ ਦਾ ਫਲਾਣਤੋਕ ਜਿਆਦਾ ਈ ਪਸੰਦ ਆ ਕਾਂਗਰਸ ਅਤੇ ਆਮ ਪਾਰਟੀ ਤੇ ਹੋਰ ਸਾਰੇ ਅਕਾਲੀਦਲ ਦੇ ਵਿਰੋਧੀ ਤੁਹਾਡੇ ਜੀਜੇ ਲਗਦੇ ਨੇ ਤਾਂਹੀ ਤੁਸੀ ਉਹਨਾ ਖਿਲਾਫ਼ ਕੁਝ ਨਹੀਂ ਬੋਲਦੇ ਸਿਆਣੇ ਨੇ ਸਚ ਆਖਿਆ ਧੀ ਦੇ ਘਰ ਸਿਰ ਨੀਵਾਂ ਹੁੰਦਾ ਇਸੇ ਕਰਕੇ ਜੀਜਿਅਆਂ ਦਾਸਤਿਕਾਰ ਜਿਆਦਾ ਈ ਕਰਦੇ ਜੇ ਤੁਸੀਂ ਤੁਹਾਡਾ ਹੁਣ ਮੂੰਹ ਕਾਲਾ ਅਕਾਲੀਦਲ ਦੇ ਯੋਧੇ ਕਰਨ ਗੇ ਛਿੱਤਰਾਂ ਦੇ ਹਾਰ ਵੀ ਤੁਹਾਡੇ ਲਈ ਤਿਆਰ ਨੇ
@balbirsingh7638
@balbirsingh7638 5 сағат бұрын
Prof Virsa Singh Valyoha Zindabad
@HarvinderSingh-vb2ku
@HarvinderSingh-vb2ku 6 сағат бұрын
Bibi hun milk dotey ho gae
@KuldeepsinghGill-in7sj
@KuldeepsinghGill-in7sj 2 сағат бұрын
Garib sikh 10 rs sarda nal guru ji nu bhet karde han eh suka amli apnea garh laid janda ehda sarv Nash ho jana
@jagmindersingh1361
@jagmindersingh1361 3 сағат бұрын
7 memberi commite de meeting hoyi nahi par eh pehla hi declare kar reha k meeting basitta rahegi kyunki isna jhotha propaganda karna akali dal te Akali leadership khilaf te narrative chalana akali dal khilaf. Isnu eh bhi pata hai bharti bogus ho rahe hai te sukhbir badal dubara president banega.
We Attempted The Impossible 😱
00:54
Topper Guild
Рет қаралды 56 МЛН
To Brawl AND BEYOND!
00:51
Brawl Stars
Рет қаралды 17 МЛН
Don’t Choose The Wrong Box 😱
00:41
Topper Guild
Рет қаралды 62 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
Show with Ranjit Singh Kuki Gill  | Political | EP 577 | Talk with Rattan
30:42
We Attempted The Impossible 😱
00:54
Topper Guild
Рет қаралды 56 МЛН