Show with Manjit Singh Sohi | Writer | Singer | EP 139 | Talk with Rattan

  Рет қаралды 52,980

Talk with Rattan

Talk with Rattan

Күн бұрын

#manjitsinghsohi #talkwithrattan #amritpalsingh
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
open.spotify.c....
Download Amazon Music App and Follow Talk with Rattan Podcast
music.amazon.i....
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN

Пікірлер: 272
@kewalsingh4609
@kewalsingh4609 6 ай бұрын
ਮਰਦਾਂ ਦੇ ਵਾਂਗ ਜਿਉਣ ਦਾ ਢੰਗ ਜੋ ਜਾਣ ਗਏ ਮੈਂ ਰੋਜ਼ਾਨਾ ਦੋ ਵਾਰ ਜਰੂਰ ਸੁਣਦਾ ਹਾਂ ਬਹੁਤ ਜੋਸ਼ ਜਜ਼ਬਾ ਭਰਦੀ ਹੈ ਇਹ ਸੋਹੀ ਵੀਰ ਬੁਲੰਦ ਦੀ ਬੁਲੰਦ ਆਵਾਜ ਚ ਕਵਿਤਾ ।
@karmisidhu9504
@karmisidhu9504 Жыл бұрын
ਸਿੱਧੂ ਮੂਸੇ ਵਾਲੇ ਤੋ ਬਾਅਦ ਮੈ ਬਾਈ ਮਨਜੀਤ ਸਿੰਘ ਸੋਹੀ ਜੀ ਦਾ ਫੈਨ ਆ 🙏🙏ਜਿਉਂਦੇ ਭਾਈ ਸਾਹਿਬ
@GurjeetSingh-kg9mr
@GurjeetSingh-kg9mr Жыл бұрын
ਮਨਜੀਤ ਸਿੰਘ ਸੋਹੀ ਭਾਈ ਸਾਹਬ ਤੁਹਾਡੀ ਆਵਾਜ਼ ਸਚੀ ਰੋਂਗਟੇ ਖੜੇ ਕਰ ਦਿੰਦੀ ਆ
@balrajsinghkhalsa7302
@balrajsinghkhalsa7302 6 ай бұрын
ਵਾਹ ਕਿਆ ਆਵਾਜ਼ ਜੋਸ਼ ਸੋਚ ਅਤੇ ਸਚਾਈ ਬਾਣੀ ਬਾਣਾ ਬਖਸ਼ਿਸ਼ਾਂ ਕੀਤੀਆਂ ਮੇਰੇ ਵੀਰ ਉਤੇ, ਵੈਸੇ ਹੋਵੇ ਵੀ ਕਿਉਂ ਨਾ ਸਾਹਿਬੋ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪੁੱਤਰ ਹੈ ਕਮਾਲ ਤੇ ਹੋਣੀ ਹੀ ਸੀ, ਦਾਸ ਤੋਂ ਸਤਿਗੁਰੂ ਜੀ ਆਰਮੀ ਵਿੱਚ ਸੇਵਾ ਲੈ ਰਹੇ ਹਨ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ ਕਲਗੀਧਰ ਖੁਦ ਕਿੱਡਾ ਕੁ ਬਲਵਾਨ ਹੋਸੀ ਹਰਿ ਮੈਦਾਨ ਫਤਿਹ ਦੇਗ਼ ਤੇਗ਼ ਫ਼ਤਿਹ ਬਾਦਸ਼ਾਹ ਦਰਵੇਸ਼ ਵਿੱਚ ਕੀ ਫਰਕ ਹੈ ਨ ਤਿੰਨਾ ਚ ਨ ਤੇਰਾਂ ਚ ਐਰਾ ਗੈਰਾ ਨੱਥੂ ਖੈਰਾ ਦਾ ਕੀ ਅਰਥ ਹੈ ਜਪੁਜੀ ਸਾਹਿਬ ਦੀ ਮਹਾਂਨਤਾ ਔਖੀ ਘੜੀ ਕੀ ਹੈ ਸੁਣਿਉ ਜਰਾ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ ਬਾਹਰ ਨਿਕਲ ਉਏ ਅਬਦਾਲੀ ਦੇ ਪੋਤਰਿਆਂ ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਰਣਜੀਤ ਸਿੰਘ ਵੰਗਾਂਰਦਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਕੀ ਅਰਥ ਹੈ,stress management Stop suside, ਪੰਜਾਬ ਇੱਕ ਸੂਬੀ ਨਹੀਂ ਵਿਸ਼ਵ ਦਾ ਸਭ ਤੋਂ ਵੱਡਾ ਦੇਸ਼ ਸੀ
@rpndrsng
@rpndrsng Жыл бұрын
ਖ਼ਾਲਸਾ ਕਿੰਨਾ ਵੀ ਰੜਕੇ ਪਰ ਹਮੇਸ਼ਾ ਗੜ੍ਹਕਦਾ ਈ ਰਹੂਗਾ 👌👌💪💪💪💪🙏🙏🙏🙏🙏🙏🙏🙏🙏🙏🙏🙏🙏🙏🙏🙏
@GurjeetSingh-kg9mr
@GurjeetSingh-kg9mr Жыл бұрын
ਤੁਹਾਡਾ ਕੱਲਾ ਕੱਲਾ ਗੀਤ ਮੈਂ ਡਾਊਨਲੋਡ ਕੀਤੇ ਹਨ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@gurwantsingh1895
@gurwantsingh1895 Жыл бұрын
ਰਤਨ ਵੀਰ ਤੁਸੀ ਬਹੁਤ ਵਧੀਆ ਪੱਤਰਕਾਰੀ ਕਰਦੇ ਹੋ ਪਰਮਾਤਮਾ ਤੁਹਾਡੀ ਲੰਮੀ ਓਮਰ ਕਰੇ
@Sukhwinder351
@Sukhwinder351 Жыл бұрын
ਦਿਲ ਖੁਸ਼ ਹੋ ਗਿਆ ਬਈ ਜੀ ਨੂੰ ਦੇਖ ਕੇ।
@kewalsingh4609
@kewalsingh4609 6 ай бұрын
ਬਹੁਤ ਸੋਹਣੀ ਗਰਜਵੀਂ ਬੁਲੰਦ ਆਵਾਜ ਦਾ ਮਾਲਕ ਹੈ ਸੋਹੀ ਵੀਰ ❤❤❤❤❤❤
@arshsandhu9936
@arshsandhu9936 Жыл бұрын
ਭਾਈ ਮਨਜੀਤ ਸਿੰਘ ਸੋਹੀ ਸਾਬ ਜੀ ਵਾਕਿਆ ਹੀ ਤੁਹਾਡੀ ਅਵਾਜ਼ ਵਿਚ ਦਮ ਹੈ। ਯਾਰ ਤੁਸੀ ਤਾਂ ਦਿਲ ਨੂੰ ਧੂਹ ਜਿਹੀ ਪਾ ਦਿੱਤੀ ਹੈ। ਗੁਰੂ ਰਾਮਦਾਸ ਸਾਹਿਬ ਜੀ, ਤੁਹਾਡੇ ਸਿਰ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ। ਅਰਸ਼ਦੀਪ ਸਿੰਘ ਅ੍ਰਮਿਤਸਰ ਸਾਹਿਬ ਤੋਂ।
@chamkaursingh744
@chamkaursingh744 Жыл бұрын
ਤੀਰ ਵਾਲੇ ਬਾਬੇ ਦਾ ਟਰੈਂਡ ❤ਗੀਤ ਲਿੱਖ ਕੇ ਤੇ ਗਾ ਕੇ ਤੁਸੀ ਆਪਣੀ ਜੁਰਰਤ ਦਾ ਸਬੂਤ ਦਿੱਤਾ ਨਹੀਂ ਤਾ ਹਰੇਕ ਦੀਆਂ ਲੱਤਾਂ ਭਾਰ ਨਹੀਂ ਝੱਲਦੀਆ
@HollaMohallaAdampurDoaba
@HollaMohallaAdampurDoaba 5 ай бұрын
ਚੜਦੀ ਕਲਾ ਵਾਲਾ ਸਿੰਘ ਹੈ ਜੀ
@sarbjitsandhu8061
@sarbjitsandhu8061 Жыл бұрын
ਕਮਾਲ ਹੈ ਆਵਾਜ ਵੀਰ ਜੀ ਮੈਂ ਵਾਰ ਵਾਰ ਸੁਣਦੀ ਹਾ❤❤❤❤❤❤❤❤
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਕਲਾਕਾਰ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@ਖ਼ਾਲਸਾਜੀ-ਖ5ਙ
@ਖ਼ਾਲਸਾਜੀ-ਖ5ਙ Жыл бұрын
ਮੈ ਸੋਹੀ ਸਾਬ ਖ਼ਾਲਸਾ ਦੀ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਰੱਬ ਲਮੀ ਉੱਮਰ ਕਰੇ ਸਾਡੇ ਵੀਰ ਦੀ ਵੀਰ ਦੀ ਅਵਾਜ ਵੱਡੇ ਵੱਡੇ ਬੰਦੇ ਕੀਲ ਲੈਂਦੀ ਆ
@prabhjotkhalsa5318
@prabhjotkhalsa5318 Жыл бұрын
ਸਭ ਤੋਂ ਵੱਡੀ ਗੱਲ ਭਾਈ ਮਨਜੀਤ ਸਿੰਘ ਸੋਹੀ ਜੀ ਸੱਚੇ ਸੁੱਚੇ ਇਨਸਾਨ ਨੇ 🙏
@ravithind5005
@ravithind5005 Жыл бұрын
ਕਮਾਲ ਕਮਾਲ ਕਮਾਲ ਕਮਾਲ ਕਮਾਲ ਕਰ ਦਿੱਤੀ ਬਾਈ ਜੀ, ਬਹੁੱਤ ਲੋੜ ਆ ਵੀਰ ਜੀ ਐਦਾਂ ਦੀ ਸੱਚੀ ਗਾਇਕੀ ਦੀ, ਧੰਨਵਾਦ ਮਿਹਰਬਾਨੀ ਸ਼ੁਕਰੀਆ 22 ਜੀ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ❤।।
@gurpalsingh3fb384
@gurpalsingh3fb384 Жыл бұрын
@rpndrsng
@rpndrsng Жыл бұрын
ਬਹੁਤ ਮਾਣ ਹੈ ਬਾਈ ਜੀ 🙏🙏 ਵਾਹਿਗੁਰੂ ਮੇਹਰ ਕਰੇ, ਬੁਲੰਦੀਆਂ ਬਖਸ਼ਿਸ਼ ਕਰੇ ਵਾਹਿਗੁਰੂ।
@amarjeetsingh8636
@amarjeetsingh8636 Жыл бұрын
ਵਾਹਿਗੁਰੂ ਜੀ ਕਿਰਪਾ ਕਰਨ ਸਾਡੇ ਵੀਰਾਂ ਤੇ ਸਾਡੇ ਗੋਇੰਦਵਾਲ ਸਾਹਿਬ ਪੂਰਨਮਾਸ਼ੀ ਤੇ ਆਉਂਦੇ ਸਨ। ਬੈਂਕਾਂ ਬਲੇਰ ਹੁਣਾ ਦੇ ਨਾਲ ਆਂਉਦੇ ਸੀ। ਵਾਹਿਗੁਰੂ ਜੀ ਕਿਰਪਾ ਕਰਨ।
@amritmundi1544
@amritmundi1544 Жыл бұрын
ਮੈ ਹਮੇਸ਼ਾ ਮਨਜੀਤ ਸੋਹੀ ਨੂੰ ਹੀ ਸੁਣਦਾ ਵੀਰ ਦੀ ਅਵਾਜ ਬੁਲੰਦ ਹੈ ਬੁਹਤ
@jagmohansingh5001
@jagmohansingh5001 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਸਹੀ ਸਾਹਿਬ ਜੀ ਸੱਚ ਲਿਖਿਆ ਹੈ
@dilveersingh2547
@dilveersingh2547 Жыл бұрын
ਵੀਰ ਜੀ ਦੇ ਗੀਤ ਪੂਰੇ ਸਿਰਾਂ ਹੁੰਦੇ ਹਨ ਮੈਂ ਵੀਰ ਜੀ ਦੇ ਗੀਤ ਸੁਣਦੀ ਹਾਂ ਤੇ ਆਪਣੇ ਪੁੱਤਰ ਨੂੰ ਸੁਣਾਉਦੀ ਹਾਂ ਉਹ ਸਕੂਲ ਵਿੱਚ ਗਾਉਂਦਾ ਹੈ 👌👌👌
@gurchransingh5674
@gurchransingh5674 Жыл бұрын
ਧੰਨਵਾਦ ਦਿਲੋ ਸਲੂਟ ਸਤਿਨਾਮ ਸ੍ਰੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਦੋਵਾਂ ਵੀਰਾਂ ਦੇ ਪਰਿਵਾਰ ਤੇ ਰਤਨਦੀਪ ਧਾਲੀਵਾਲ ਵੀਰ ਜੀ ਤੁਸੀ ਬਹੁਤ ਵਧੀਆ ਇਮਾਨਦਾਰੀ ਨਾਲ਼ ਪੱਤਰਕਾਰੀ ਕਰ ਰਹੇ ਹੋ ਧੰਨਵਾਦ ਦਿਲੋ ਸਲੂਟ
@rajvirdhillon8931
@rajvirdhillon8931 Жыл бұрын
ਗੁਰੂ ਸਾਹਿਬ ਚੜ੍ਹਦੀ ਕਲਾ ਬਖ਼ਸ਼ਣ 🙏🏻
@SukhdevSingh-cp8nn
@SukhdevSingh-cp8nn Жыл бұрын
ਮਨਜੀਤ ਸਿੰਘ ਸੋਹੀ ਤੁਹਾਡੀ ਅਵਾਜ ਬੁਲੰਦ ਐ ਇਸ ਤਰਾਂ ਸੱਚ ਗਾਉਦੇ ਰਿਹੋ
@jagdeepchahal5620
@jagdeepchahal5620 Жыл бұрын
ਸਿੱਖ ਕੌਮ ਦੇ💎 very nice👍👍 God bless you veer g waheguru🙏🙏
@MalkitSingh-in4lx
@MalkitSingh-in4lx Жыл бұрын
ਬਹੁਤ ਮਾਣ ਆ ਮਨਜੀਤ ਸਿੰਘ ਤੇ ਵਾਹਿਗੁਰੂ ਮਹਿਰ ਕਰੇ
@JaswinderSingh-kt9yc
@JaswinderSingh-kt9yc Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ ਜੀ ਭਾਈ ਸਾਹਿਬ ਜੀ ਤੇ
@Balbirsinghusa
@Balbirsinghusa Жыл бұрын
ਮੈਂ ਪਹਿਲਾਂ ਲੰਘਾ ਹੀ ਦੇਣ ਲੱਗਾ ਸੀ।ਕਲਿੱਕ ਕਰਕੇ ਫਿਰ ਅੱਗੇ ਨਹੀਂ ਜਾਇਆ ਗਿਆ।ਆਵਾਜ ਨੇ ਕੀਲਕੇ ਰੱਖ ਦਿੱਤਾ।
@rashapalsunny4748
@rashapalsunny4748 Жыл бұрын
ਬਹੁਤ ਸੋਨਾ ਗਾਉਂਦਾ ਵੀਰ ਵੱਖਰੀ ਹੀ ਪਹਿਚਾਣ ਆ ਵੀਰ ਦੀ
@prabhjotkhalsa5318
@prabhjotkhalsa5318 Жыл бұрын
ਬਹੁਤ ਸੋਹਣੀ ਅਵਾਜ ਏ ਵੀਰ ਮਨਜੀਤ ਸਿੰਘ ਸੋਹੀ ਜੀ ਦੀ
@prabhjotkhalsa5318
@prabhjotkhalsa5318 Жыл бұрын
ਵਾਹਿਗੁਰੂ ਭਾਈ ਮਨਜੀਤ ਸਿੰਘ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@maansingh25
@maansingh25 Жыл бұрын
ਮਨਜੀਤ ਸਿੰਘ ਚੜਦੀਕਲਾ ਚ ਰਹੋ ਵੀਰ ਬਹੁਤ ਖੂਹਬ
@kulwantkaur4354
@kulwantkaur4354 Жыл бұрын
ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ।
@SatnamSingh-uw5fn
@SatnamSingh-uw5fn Жыл бұрын
ਮਨਜੀਤ ਸਿੰਘ ਸੋਹੀ ਼ ਪੰਜਾਬ ਦੀ ਮਹਾਨ ਉਭਰਦੀ ਆਵਾਜ਼ ਼ਬਹੁਤ ਪਿਆਰੀ ਆਵਾਜ਼ ਵੀਰ ਜੀ ਦੀ. ਪ੍ਰਮਾਤਮਾ ਇਹਨਾ ਦੀ ਆਵਾਜ਼ ਨੂੰ ਹੋਰ ਬੁਲੰਦੀਆਂ ਤੇ ਪਹੁੰਚਾਵੇ. ਇਹਨਾ ਦੇ ਸਿੰਗਲ ਟਰੈਟ ਬਹੁਤ ਵਧੀਆ ਲੱਗਦੇ ਹਨ .ਧੰਨਵਾਦ ਜੀ.
@RaviRandhawa1213
@RaviRandhawa1213 Жыл бұрын
Waheguru ji hor kirpa karan ji 💐🙏🌺🙏💐🌺🙏💐
@sidhumoosewala1257
@sidhumoosewala1257 Жыл бұрын
ਤੁਹਾਨੂੰ ਸੁਣ ਕੇ ਵੀਰ ਜੀ ਮੇਰੇ ਬੇਟੇ ਬਹੁਤ ਜੋਸ਼ ਨਾਲ ਗਾਉਂਦੇ ਨੇ ਬਹੁਤ ਕਿਰਪਾ ਤੁਹਾਡੇ ਤੇ,,🙏🏻🙏🏻🙏🏻🙏🏻
@ManjeetKaur-dz4us
@ManjeetKaur-dz4us Жыл бұрын
ਵਾਹਿਗੁਰੂ ਦੀ ਬਖਸ਼ਿਸ਼, ਬੁਲੰਦ ਅਵਾਜ਼। ⛳🤲🙏🙏🙏🙏🙏
@jagtarbrar4405
@jagtarbrar4405 4 ай бұрын
ਬਹੁਤ ਵਧੀਆ ਅਵਾਜ਼ ਹੈ ਵੀਰ ਚੜਦੀ ਕਲਾ ਰਖੇ ਪਰਮਾਤਮਾ
@samarjeetsidhu6781
@samarjeetsidhu6781 Жыл бұрын
ਵਾਹਿਗੁਰੂ ਜੀ ਖੁਸ ਰੱਖੇ
@satveendersinghkala
@satveendersinghkala Жыл бұрын
Dhan Dhan Shri Guru pita Gobind Singh gi
@nishansingh3711
@nishansingh3711 Жыл бұрын
Waheguru ji🙏🙏🙏🙏
@dhillonsaab-rq7pz
@dhillonsaab-rq7pz Жыл бұрын
Bhut hii bulandh awaaz aa Bhai sahib dii waheguru ji eda hii chardikla vich rkhn hmesha 🙏
@jagirsingh3060
@jagirsingh3060 Жыл бұрын
ਸੋਹੀ ਸਹਿਬ ਜੀ ਬਹੁਤ ਵਧੀਆ ਇੰਨਸਾਨ ਨੇ।
@SatwantsinghPalwindersin-dj4xc
@SatwantsinghPalwindersin-dj4xc Жыл бұрын
Chardi kla ji
@sarbjitsandhu8061
@sarbjitsandhu8061 Жыл бұрын
ਵਾਹ ਜੀ ਵਾਹ
@surjeetsingh4130
@surjeetsingh4130 Жыл бұрын
ਧੰਨਵਾਦ Ratan ਵੀਰ.....🙏
@sukhkhehra1627
@sukhkhehra1627 Жыл бұрын
ਮਨਜੀਤ ਸਿੰਘ ਸੋਹੀ ਜੀ ਪਹਿਲਾਂ ਕਵੀਸ਼ਰ ਸੁੱਚਾ ਸਿੰਘ ਡੇਰਾ ਪਠਾਣਾਂ ਨਾਲ ਗਾਉਂਦੇ ਰਹੇ ਆ ਜੀ। ਬਹੁਤ ਸੁਰੀਲੀ ਅਤੇ ਦਮਦਾਰ ਆਵਾਜ਼ ਆ ਭਾਈ ਸਾਹਿਬ ਦੀ 🙏🙏🙏🙏🙏
@GM-Real
@GM-Real Жыл бұрын
ਖੂਬਸੂਰਤ ਆਵਾਜ ।
@user-og4in5yx2i
@user-og4in5yx2i Жыл бұрын
ਵੱਡੇ ਵੱਡੇ ਕਲਾਕਾਰ ਵੀ ਲਾਈਵ ਇੰਜ ਨਹੀਂ ਗਾ ਪਾਉਂਦੇ ।ਰਤਨ ਵੀਰ ਦਾ ਵੀ ਬਹੁਤ ਧੰਨਵਾਦ
@sukhwantsinghparwana7004
@sukhwantsinghparwana7004 11 ай бұрын
ਉਸਤਾਦ ਜੀ ਵਾਗ ਬਲੰਦ ਆਵਾਜ ਦਾ ਮਾਲਕ ਸੋਹੀ ਸਾਹਿਬ
@sohi5443
@sohi5443 Жыл бұрын
ਚੜਦੀ ਕਲਾ ਵਾਲਾ ਸਿੰਘ ਬਹੁਤ ਵਧੀਆ ਵੀਰ ਦੀ ਪੇਸ਼ਕਾਰੀ ਅਵਾਜ ਬਹੁਤ ਘੈਟ ਹੈ
@gorabhullar3854
@gorabhullar3854 Жыл бұрын
ਹਾਂਜੀ ਵੀਰ ਜੀ
@arshsandhu9936
@arshsandhu9936 Жыл бұрын
ਬੜੀ ਦੂਰ ਨੇ ਮੰਜ਼ਲਾਂ ਓ ਨਦੀਆਂ ਦੇ ਨੀਰ ਦੀਆਂ,ਰੱਬ ਜਾਣਦਾ ਮਿੱਤਰੋ ਲਿਖੀਆਂ ਜੋ ਤਕਦੀਰ ਦੀਆਂ । ਵਾਹਿਗੁਰੂ ਜੀ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਣ।
@akashpannu2200
@akashpannu2200 Жыл бұрын
boht respect pajji tuhade lyi ❤
@Amritsar-_Sahib_
@Amritsar-_Sahib_ Жыл бұрын
ਪਹਿਲਾ ਨਾਲੋ ਹੁਣ ਬਹੁਤ ਸੁਣਦੇ ਨੇ ਧਰਮਿਕ ਗਾਣੇ ਬਾਈ
@BHULLAR1.5M
@BHULLAR1.5M Жыл бұрын
ਸਾਡੇ ਵੱਡੇ ਵੀਰ ਮਨਜੀਤ ਸਿੰਘ ਸੋਹੀ ਦੀ ਆਵਾਜ਼ ਸੁਣ ਕੇ ਰੌਂਗਟੇ ਖੜੇ ਹੋ ਜਾਦੇਂ ਨੇ ਬਹੁਤ ਵਧੀਆ ਇਨਸਾਨ ਵੀ ਮਨਜੀਤ ਵੀਰ ਬਹੁਤ ਸਮਾਂ ਹੋ ਗਿਆ ਮੇਲ ਨਹੀ ਹੋਇਆ ਵੀਰ ਹੁਣਾ ਨਾਲ ਸਾਡੇ ਪਿੰਡ ਰਿਸ਼ਤੇਦਾਰੀ ਮਨਜੀਤ ਵੀਰ ਹੁਣਾ ਦੀ ਉਹਨਾਂ ਭੂਆ ਜੀ ਨੇ ਸਾਡੇ ਪਿੰਡ
@rashpalsingh1798
@rashpalsingh1798 Жыл бұрын
ਕਿਹੜਾ ਪਿੰਡ ਆ ਮਨਜੀਤ ਵੀਰ ਦਾ
@BHULLAR1.5M
@BHULLAR1.5M Жыл бұрын
@@rashpalsingh1798 ਪਿੰਡ ਅਬਦਾਲ ਸੋਹੀ ਜਿਲਾ ਅਮ੍ਰਿਤਸਰ ਸਾਹਿਬ
@Kavishsharma1923
@Kavishsharma1923 Жыл бұрын
Waheguru ji
@PardeepSingh-gv3nv
@PardeepSingh-gv3nv Жыл бұрын
ਬਹੁਤ ਸੋਹਣੀ ਇੰਟਰਵਿਊ ਲੱਗੀ ਜੀ
@sukhjindersing2055
@sukhjindersing2055 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏🙏🙏🙏🙏
@AmandeepSingh-ul9mz
@AmandeepSingh-ul9mz Жыл бұрын
ਵਾਹਿਗੁਰੂ ਜੀ
@sukisingh5933
@sukisingh5933 Жыл бұрын
wahguru ji very nice ji ❤❤❤❤❤🙏🏽🙏🏽💪🏽💪🏽
@tejpalgill2436
@tejpalgill2436 Жыл бұрын
Eh hundi aa awaz jis tra recording hon to baad awaz audi a ise tra real aawaz,
@GurjeetSingh-kg9mr
@GurjeetSingh-kg9mr Жыл бұрын
ਬਹੁਤ ਵਧੀਆ ਵਾਰਤਾਲਾਪ ਰਤਨ ਬਾਈ
@gurjindersingh5118
@gurjindersingh5118 Жыл бұрын
ਚੜ੍ਹਦੀਕਲਾ ਵਿੱਚ ਰਹੋ ਵੀਰ ਜੀ।
@kulwantkaur4354
@kulwantkaur4354 Жыл бұрын
ਭਾਈ ਅਮ੍ਰਿਤ ਪਾਲ ਸਿੰਘ ਜੀ intelligent leader of Sikh community.
@HarjitSingh-lr6gp
@HarjitSingh-lr6gp Жыл бұрын
Bahut badhiya avaj manjit singh sohi ji waheguru ji kirpa kare ji veer baba Harjit Singh Bardwan west bengal village bhoa fathe ghar
@gurinderkhurl5271
@gurinderkhurl5271 Жыл бұрын
Dil to sajda tuhanu singh saab 👏🏻👏🏻👏🏻👏🏻
@gillharsimransingh
@gillharsimransingh Жыл бұрын
Balle Sohi sahib waheguru tahanu chrdi kla bkshan
@Valle_rossi46
@Valle_rossi46 Жыл бұрын
22 rattan tenu v salute🫡 a veere sohni interviews karda 22 sohne vichaar wale bandea kol jana❤bahut vadia
@factsinfinity2873
@factsinfinity2873 Жыл бұрын
ਬਹੁਤ ਵਧੀਆ ਸੋਹੀ ਸਾਹਿਬ
@BaljindersinghKhalsa-ym5ro
@BaljindersinghKhalsa-ym5ro Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@KuldeepSingh-vv6dm
@KuldeepSingh-vv6dm Жыл бұрын
ਜਿਊਦਾ ਰਿਹ ਵੀਰਾ ਵਹਿਗੁਰੂ ਜੀ ਮੇਹਰ ਕਰਨ
@PrinceDj-zc6tr
@PrinceDj-zc6tr Жыл бұрын
ਵੱਡੇ ਵੀਰ ਅਵਾਜ ਕਿਆ ਬਾਤਾ ❤
@kularsaab9132
@kularsaab9132 2 ай бұрын
Manjit singh ji asi tuhade song vaara bahut sunde a rab tuhadi lambi umar te tarakia tandrusia bakhshe ji
@AngrejSingh-wo1ew
@AngrejSingh-wo1ew Жыл бұрын
Buhat hi soni such hai veer ji di🙏🙏
@chamkaursingh744
@chamkaursingh744 Жыл бұрын
ਵੀਰ ਜੀ ਬਹੁਤ ਸਾਰਾ ਪਿਆਰ ❤ ਇਸੇ ਤਰਾਂ ਸੇਵਾ ਕਰੋ
@ManpreetSingh-e8b
@ManpreetSingh-e8b Жыл бұрын
ਵਾਹਿਗੁਰੂ ਜੀ ਕਿ੍ਪਾ ਰੱਖਣ ਸੋਹੀ ਵੀਰਤੇ
@Ivaankharoud
@Ivaankharoud Жыл бұрын
Waheguru chardikala rakha veru nu
@jassabainsbains5435
@jassabainsbains5435 Жыл бұрын
Awaaaj da koi mukaabla ni sohi Saab da ❤
@officialsukh7715
@officialsukh7715 Жыл бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾਂ ਵਿਚ ਰੱਖਣ ਸੱਚ ਹੀ ਦਰਗਾਹ ਵਿੱਚ ਕਬੂਲ ਹੋਣਾ ਮੌਤ ਤਾਂ ਬੰਦੇ ਨੂੰ ਸੁੱਤੇ ਪਏ ਵੀ ਆ ਸਕਦੀ
@Hothi_o6
@Hothi_o6 Жыл бұрын
ਬਹੁਤ ਵਧੀਆ ਆਵਾਜ਼ ਬਾਈ ਜੀ ਦੀ 🙏
@JaswantSingh-og6pj
@JaswantSingh-og6pj Жыл бұрын
ਵਾਹਿਗੁਰੂ ਜੀ ਚੜਦੀ ਕਲਾ ਬਖ਼ਸ਼ਣ ਜੀ
@bachitarsinghaulakh2219
@bachitarsinghaulakh2219 Жыл бұрын
Vaheguru ji vaheguru ji vaheguru ji vaheguru ji mehar kare sabte bahot vadiya awaz vaheguru ji vaheguru ji
@gurvindersingh9438
@gurvindersingh9438 11 ай бұрын
ਸਾਨੂੰ ਮਾਣ ਪੰਜ਼ਾਬੀ ਹੋਣ ਦਾ। ❤❤
@Roopbajwa-77
@Roopbajwa-77 Жыл бұрын
bhut kushi hondi jdo tuhade bol sunde aaa
@Roopbajwa-77
@Roopbajwa-77 Жыл бұрын
bhut sohna veer sohi honi bolde ne ♥️♥️♥️
@Sandeepdhillon-ic2fs
@Sandeepdhillon-ic2fs Жыл бұрын
Skoon milda ehnu sun k ❤❤❤
@ranakahlon798
@ranakahlon798 Жыл бұрын
ਬਹੁਤ ਸੋਹਣੀ ਆਵਾਜ਼ ਵੀਰ ਮਨਜੀਤ ਸਿੰਘ ਸੋਹੀ ਦੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
@sarpreeetaulakhaulakhsaab205
@sarpreeetaulakhaulakhsaab205 4 ай бұрын
ਵਾਹਿਗੁਰੂ ਜੀ🙏🙏
@gurupreetdosanjh7189
@gurupreetdosanjh7189 11 ай бұрын
Waheguru ji ka Khalsa waheguru ji ki Fateh edan hi blna
@kawaljeet3876
@kawaljeet3876 Жыл бұрын
Bhut Soni awaaz nd bhut sona lekde o.rab thunu eda he traaki deve lekhn nd goon de.
@harwindersinghsarpanch596
@harwindersinghsarpanch596 Жыл бұрын
Very nice Manjit Singh sohi
@PritamSingh-eh1pz
@PritamSingh-eh1pz Жыл бұрын
Wahiguru ji tuhadi awaj nu chardikla ch rakhan
@sarbjitsandhu8061
@sarbjitsandhu8061 Жыл бұрын
ਗੂਡ ਜੀ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@jaggapannu4623
@jaggapannu4623 Жыл бұрын
Waheguru ji end awaj
@ekamsingh1921
@ekamsingh1921 Жыл бұрын
Waheguru Ji eh awaj nu hamesa buland rakheyeo
@dhaliwal6362
@dhaliwal6362 Жыл бұрын
ਬਾਈ ਤੇਰੇ ਤੇ ਗੁਰੂ ਦੀ ਕਿਰਪਾ ਹੋਈ ਆ ਸਦਾ ਸੱਚ ਬੋਲੀ ਕਦੇ ਕਿੱਸੇ ਲਾਲਚ ਨਹ ਅਵੀ
@baljeetsidhu3550
@baljeetsidhu3550 Жыл бұрын
Dhan Dhan Sri Guru Gobind Singh Ji Khalsa Maher Karn Bhai Saab Ji Ta Sri Waheguru Ji
@Jagtardullat1
@Jagtardullat1 5 ай бұрын
har roj suni daa veer nu ❤️🙏🏻
@Sandeepkaur37107
@Sandeepkaur37107 Жыл бұрын
Veer ji de awaj bhot sohni vaa
@bhupindersingh5311
@bhupindersingh5311 Жыл бұрын
Very nice work Waheyguru chardikala rakhey 💪🏽❤️🙏🙏🙏🙏🙏
Show with SikanderSingh Maluka | Political | EP 513 | Talk with Rattan
32:15
Who’s the Real Dad Doll Squid? Can You Guess in 60 Seconds? | Roblox 3D
00:34
ТИПИЧНОЕ ПОВЕДЕНИЕ МАМЫ
00:21
SIDELNIKOVVV
Рет қаралды 1,7 МЛН
How to whistle ?? 😱😱
00:31
Tibo InShape
Рет қаралды 13 МЛН
Kavisher Bhai Manjit Singh Sohi
20:16
Nirvair Tv
Рет қаралды 25 М.
Show with Makhan Brar | Singer | Writer | EP 169 | Talk with Rattan
49:53
Show with Bapu Karam Singh Fouji | EP 165 | Talk with Rattan
37:10
Talk with Rattan
Рет қаралды 114 М.
Zameer (Full Album) Manjit Singh Sohi | Gazab Media
22:29
Gazab Media
Рет қаралды 175 М.
DES PUADH : Jagdeep Singh l Manjit Singh Rajpura l B Social
46:30