Show with Budh Singh Sran | Ram Rahim | EP 480 | Talk with Rattan

  Рет қаралды 25,050

Talk with Rattan

Talk with Rattan

Күн бұрын

#gurmeetramrahim #talkwithrattan #ramrahimnews
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
----------------------------------------------------------------------------------------------------------------------
Download Spotify App and Follow Talk with Rattan Podcast
spotify.link/5...
Download Amazon Music App and Follow Talk with Rattan Podcast
music.amazon.i...
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN

Пікірлер: 61
@swaransingh483
@swaransingh483 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਬ ਜੀ, ਬਹੁਤ ਵਧੀਆ ਗੱਲ ਬਾਤ
@baljindersingh1184
@baljindersingh1184 Ай бұрын
ਮੂਰਖ ਲੋਕ ਅਜੇ ਵੀ ਇਸ ਪਰਿਵਾਰ ਦਾ ਖਹਿੜਾ ਨਹੀਂ ਛੱਡ ਰਹੇ। ਬੇਅਕਲ ਲੋਕ ਹਨ ਜੋ ਅੱਜ ਵੀ ਪਿਛਲੱਗ ਬਣੇ ਹੋਏ ਹਨ। ਕੌਮ ਦਾ ਬੇੜਾ ਗਰਕ ਕਰ ਦਿੱਤਾ ਅਖੌਤੀ ਪੰਥ ਰਤਨ ਨੇ ।ਮਰਗੀ ਜ਼ਮੀਰ ਅਹੁਦੇਦਾਰਾਂ ਦੀ ।
@chamkaur_sher_gill
@chamkaur_sher_gill Ай бұрын
ਰਤਨ ਵੀਰ ਜੀ ਸਤਿ ਸ੍ਰੀ ਅਕਾਲ ਜੀ 🎉🎉🎉❤❤❤❤❤❤
@NavtejKhosa-mu7dj
@NavtejKhosa-mu7dj 20 күн бұрын
Waheguru ji
@jagdeepnatt9425
@jagdeepnatt9425 Ай бұрын
ਖ਼ਾਨਦਾਨੀ ਗ਼ਦਾਰ ਬਾਦਲ ਲਾਣੇ ਦੇ ਪਾਪ ਧੋਤੇ ਨਹੀਂ ਜਾਣੇ
@sukhjeetsinghsingh2394
@sukhjeetsinghsingh2394 Ай бұрын
Justice ⚖️ for Sikhs 👏
@parmindersinghgill6613
@parmindersinghgill6613 Ай бұрын
ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਕੁੱਤੇ ਨੂੰ ਜੀ ਨਹੀਂ ਕਿਹਾ ਜਾ ਸਕਦਾ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ
@kanwalpreets1181
@kanwalpreets1181 Ай бұрын
ਪਹਿਲਾ ਕਿਥੇ ਲੁਕੇ ਰਹਿੰਦੇ ਇਹ ਲੋਕ ਕਰਫਿਉ ਵਰਗਾ ਮਹੋਲ ਲੋਕ ਕੰਧਾਂ ਤੇ ਚੜੇ ਸੀ😂😂😂😂
@hardeepkour3186
@hardeepkour3186 Ай бұрын
Rattan ji please talk about sardar gurindervir singh a 23 years old sprinter 100meter champion as he needs attention of punjabis for pr and sponserships
@dilvargill-nw7xo
@dilvargill-nw7xo Ай бұрын
Ssa ji 🙏🙏🙏🙏🙏🙏🏻🙏🏻🙏🏻🙏🏻🙏🏻
@srivijaynagarrajasthan8643
@srivijaynagarrajasthan8643 Ай бұрын
ਬੁੱਧ ਸਿੰਘ ਜੀ...ਇਕ ਤਰਫਾ ਸੋਚ ਹੈ ਥੋੜੀ ..investagion ਦਾ ਮਤਲਬ ਹੁੰਦਾ ਸੱਚ ਦੀ ਪੜਤਾਲ... ਨਾ ਕੀ ਕਿਸੇ ਨੂੰ ਪਹਿਲਾ ਹੀ ਦੋਸ਼ੀ ਮਣ ਕੇ ਸਵਾਲ ਪੁੱਛੋਂ ਫਿਰ ਜਵਾਬ ਆਵਦੇ ਅਕਾਰਡਿੰਗ.. ਮਨਚਾਇਆ ਨਾ ਮਿਲੇ ਤਾ... ਸਾਨੂੰ ਸਹੀ ਜਵਾਬ ਨਹੀਂ ਦਿਤਾ ਜੀ ਜਦੋਂ ਕੁਛ ਕੀਤਾ ਹੀ ਨਹੀਂ... ਤਾ ਆਹੀ ਕਹਿਣ ਗੇ ਵੀ ਅਸੀਂ ਨਹੀਂ ਕੀਤਾ... ਧਕੇ ਨਾਲ ਕਹਾਣੀ ਸੁਣਾ ਦੇਣ ਦਸੋ ਤਾ ਸਹੀ ਨਕਲ ਹੋਈ ਕਿਵੇਂ?
@chikukashu6170
@chikukashu6170 Ай бұрын
ਜਦੋਂ ਕਿਸੇ ਤੋਂ ਈਰਖਾ ਹੁੰਦੀ ਆ ਓਹਦੀ ਪਹਿਲਾਂ ਮਤ ਮਰ ਜਾਂਦੀ ਆ, ਆਹੀ ਏਹਨਾਂ ਅਖੌਤੀ ਅਪਣੇ ਆਪ ਨੂੰ ਸਿਖ ਪੰਜਾਬੀ ਕਹਿਣ ਆਲਿਆਂ ਦਾ ਹਾਲ ਆ, ਮੈਨੂੰ ਇਕ ਬੰਦਾ ਦਸ ਦੇਣ ਜਿਹਨੇ ਬਾਬਾ ਨਾਨਕ ਜਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਅਖੀਂ ਵੇਖਿਆ ਐ, ਤੇ ਅਸਲ ਵਿੱਚ ਉਹਨਾਂ ਦੀ ਪੁਸ਼ਾਕ ਕਿ ਸੀ, ਦਸੇ ਕੋਈ, ਐਵੇਂ ਬਾਬਾ ਰਾਮ ਰਹੀਮ ਜੀ ਦੇ ਵੈਰੀ ਬਣੇ ਬੈਠੇ ਆ, ਟੈਮ ਆਉਣ ਤੇ ਨਿਂਦਕਾ ਨੂੰ ਡੂਬ ਮਰਨ ਨੂੰ ਨਾਲੀ ਵੀ ਨੀ ਲਭਣੀ.
@P.Babrah58
@P.Babrah58 Ай бұрын
​@@chikukashu6170- ਚਲੋ ਮੰਨ ਲਿਆ , ਗੁਰੂ ਗੋਬਿੰਦ ਸਿੰਘ ਨੂੰ ਕਿਸੇ ਨੇ ਨਹੀਂ ਵੇਖਿਆ, ਉਹਨਾਂ ਦੀ ਪੋਸ਼ਾਕ ਦੀ ਪ੍ਰਮਾਣਿਕਤਾ ਬਾਰੇ ਵੀ ਕੁਝ ਨਹੀਂ ਪਤਾ ਪਰ ਇਹ ਤਾਂ ਪਤਾ ਲੋਕਾਂ ਦੀ ਇਹ ਆਸਥਾ ਹੈ ਕਿ ਪੁਸ਼ਾਕ ਫਲਾਣੇ ਗੁਰਦੁਆਰੇ ਪਈ ਹੋਈ ਹੈ। ਰਾਮ ਰਹੀਮ ਦੀ ਕਿਹੜੀ ਵੇਲਣੇ 'ਚ ਬਾਂਹ ਆਈ ਸੀ ਕਿ ਉਹਨੇ ਉਸੇ ਪੁਸ਼ਾਕ ਦੀ ਨਕਲ ਬਣਵਾ ਕੇ ਪਹਿਨਣੀ ਸੀ? ਫਿਰ ਉਸੇ ਤਰਾਂ ਦੀ ਹੋਰ ਨਕਲ ਕਰਦੇ ਹੋਏ ਦੁੱਧ 'ਚ ਬੱਤਾ ਪਾਕੇ ਪਿਆਉਣਾ ਸੀ ? ਪਹਿਲਾਂ ਗੁਰਦੁਆਰੇ ਵਿਚੋਂ ਸਾਰੀਆਂ 18 ਆਈਟਮਾਂ ਮੰਗਵਾਈਆਂ ਤੇ ਉਹਨਾਂ ਦੀ ਹੂ-ਬ-ਹੂ ਨਕਲ ਕਰਕੇ ਡਰਾਮਾ ਰਚਾਇਆ। ਜੇ ਆਪਣੀ ਸੰਗਤ ਦੀਆਂ ਭਾਵਨਾਵਾਂ ਦਾ ਖਿਆਲ ਰੱਖਣਾ ਸੀ ਤਾਂ ਵਿਰੋਧੀਆਂ ਦੀਆਂ ਵੀ ਭਾਵਨਾ ਉਸੇ ਤਰਾਂ ਦੀ ਹੀ ਹੁੰਦੀ ਹੈ।
@chikukashu6170
@chikukashu6170 Ай бұрын
@@P.Babrah58 ਸਾਰੀ ਪੋਲਟਿਕਸ ਆ, ਪੁਸ਼ਾਕ same ਨਹੀਂ ਸਿਖ ਸੰਗਤ ਨੂੰ ਭੜਕਾਉਣ ਲਈ ਬਾਦਲਾਂ ਦੀ ਸਾਜਿਸ਼ ਵੀਰੇ, ਟੈਮ ਆਉਣ ਤੇ ਸਾਰੇ ਖੁਲਾਸੇ ਹੋਣਗੇ, ਬੇਅਦਬੀ ਤੇ ਪੁਸ਼ਾਕ ਵਾਲੇ ਸਭ ਕੁੱਝ ਤੂਸੀ ਅਪਣੀ ਅਖੀ ਵੇਖੋਗੇ, ਅਸਲੀ ਗੁਨਾਹਗਾਰ ਕੌਣ ਆ, ਏਨਾ ਤਾਂ ਥੋਨੂ ਸਮਝ ਹੈਗੀ ਆ, ਜੋ ਵਖਾਇਆ ਜਾਂਦਾ ਅਸਲ ਵਿਚ ਓਹ ਹੋਂਦਾ ਨੀ. ਸਚ ਸਾਹਮਣੇ ਆਓਗਾ.
@srivijaynagarrajasthan8643
@srivijaynagarrajasthan8643 Ай бұрын
@@P.Babrah58 ਕਿਸੇ ਦੀ ਨਕਲ ਕਰਨ ਦਾ ਮਤਲਬ ਹੁੰਦਾ ਉਸ ਬੰਦੇ ਦੀ ਤਰਹ ਬੋਲ ਕੇ /ਉਸ ਦੀ ਤਰਹ action ਕਰ ਕੇ.. ਉਸ ਨੂੰ Re-act ਕਰਨਾ...ਜੇ ਤੂੰ ਕੁੜਤਾ ਪਜਾਮਾ ਪਾਇਆ...ਜੇ ਕਿਸੇ ਹੋਰ ਨੇ ਵੀ ਪਾ ਲਿਆ ਤਾ ਓਨੂੰ ਨਕਲ ਨਹੀਂ ਕਹਿੰਦੇ ਪਹਿਲੀ ਗੱਲ dress ਆਲੀ... ਤਾਂ 2007-08 ਆਲੇ video ਹਜੇ youtube ਤੇ ਪਏ ਹੋਣੇ...ਡੇਰੇ ਆਲੀਆ ਨੇ ਮੁੱਦਾ ਸ਼ੁਰੂ ਹੁੰਦੇ ਹੀ press conference ਚ ਬਾਬਾ ਰਾਮ ਰਹੀਮ ਨੇ ਆਪ ਕਹਾ ਸੀ openly "ਕੀ dress ਲੇ ਜੋ ਓਰ ਗੁਰੂ ਗੋਬਿੰਦ ਸਿੰਘ ਜੀ ਦੀ ਤਲਵੰਡੀ ਸਾਬੋ ਵਿਚ dress ਪਯੀ.. ਉਸ ਨਾਲ ਮਿਲਾ ਲੋ.... ਅਗਰ 80% ਵੀ ਮਿਲ ਜੇ ਤਾਂ ਅਸੀਂ ਜਿਵੇੰ ਕਹਿਣ ਗੇ ਮਾਫੀ ਮੰਗਣ ਨੂੰ ਤਿਆਰ ਆ... ਇਕ ਵਾਰੀ ਨਹੀਂ.... 15-16 interview ਵਿਚ ਕਹਾ...ਉਸ ਵੇਲੇ ਵੀ 4 ਵਾਰੀ press conference ਕਰੀ ਸੀ ਕੀ dress ਇਕ ਵਾਰੀ ਮਿਲਾ ਤਾਂ ਲਉ ਨਾ ਸਾਡੇ ਕੋਲ ਬਾਜ਼ /ਨਾ ਘੋੜਾ /ਨਾ ਤਲਵਾਰ /ਨਾ ਪੰਜ ਕਕਾਰ..ਨਾ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ /ਆ ਕੋਈ ਵਚਨ ਬੋਲਿਆ... ਫੇਰ ਨਕਲ ਕਿਵੇਂ ਆ? ਅਗਰ ਅਸੀਂ ਨਕਲ ਕਰਨੀ ਹੁੰਦੀ ਆ ਕੁਛ ਪੌਂਦੇ.... ਪਰ ਸਾਡੀ ਅਹੋ ਜੀ ਕੋਈ ਸੋਚ ਨਹੀਂ ਸੀ ਉਨਾਂ ਦੇ ਕਮਰਕੱਸਾ ਨਹੀਂ ਸੀ... ਬਕਲ ਲਗਿਆ belt ਸੀ.. ਜੋ ਸਰ ਤੇ ਦਸਤਾਰ ਲਗ ਰਹੀ.. ਓ ਦਸਤਾਰ shape ਦੀ ਟੋਪੀ ਆ... ਪੱਗ ਓਨੂੰ ਕਹਿੰਦੇ ਜੋ ਆਪ ਪੁਨੀ ਕਰ ਕੇ ਬਣ ਦੇ ਆ.. ਮੁਗ਼ਲ ਬਾਦਸ਼ਾਹ ਵੀ ਚੂੜੀਦਾਰ ਪਜਾਮੀ ਆਲੀ dress ਪੌਂਦੇ ਸੀ.. ਉਸ theme ਤੇ ਬਣਾ ਕੇ ਕਿਸੇ ਪੰਜਾਬ ਦੇ 5-6 ਲੋਕਾਂ ਨੇ ਇਕ ਦਿਨ ਪਹਿਲਾਂ ਗਿਫ਼੍ਟ ਕਰੀ ਸੀ.... ਕੋਈ ਦੂਰ ਦੂਰ ਤਕ ਵੀ ਨਾ ਨਕਲ ਕਰੀ...ਨਾ ਕੋਈ ਸੋਚ ਸੀ ਜਦੋਂ dress ਦਿਖਾ ਤੀ ਵੀ same ਨਹੀਂ... ਫੇਰ ਅਹ ਕਹਿੰਦੇ ਅੰਮ੍ਰਿਤ ਸੰਚਾਰ ਦੀ ਨਕਲ ਕਰੀ ਆ.... Case ਵੀ ਏਨਾ ਨੇ ਅੰਮ੍ਰਿਤ ਸੰਚਾਰ ਦੀ ਨਕਲ ਦਾ ਲਾਇਆ ਅੰਮ੍ਰਿਤ ਸੰਚਾਰ ਗੁਰੂ ਗੋਬਿੰਦ ਸਿੰਘ ਜੀ ਨੇ 5 ਸਿੰਘਾਂ ਨੂੰ ਕਰਵਾਇਆ...ਕੜਾਹ ਪ੍ਰਸ਼ਾਦ ਦੀ ਦੇਗ ਨਾਲ.... ਤੇ ਫੇਰ ਉਨਾਂ ਤੋਂ ਆਪ ਗ੍ਰਹਿਣ ਕੀਤਾ...ਪਰ ਸਲਾਬਤਪੁਰਾ 2007 ਚ ਡੇਰੇ ਆਲਿਆ ਨੇ ਰੂਹ ਆਫ਼ਜ਼ਾਂ ਦਾ ਪ੍ਰਸਾਦ ਬਣਾਇਆ ਸੀ ਤੇ .. 20 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਇਕ ਸਾਥ ਦਿਤਾ.... ਤੇ ਜੋ ਬਾਬਾ ਰਾਮ ਰਹੀਮ ਨੇ ਗਿਲਾਸ ਪਿਤਾ.... ਓਵੀ ਉਨਾਂ ਨੇ ਆਪ ਗਿਲਾਸ ਭਰ ਕੇ ਪੀਤਾ ਇਕ ਸੇਵਾਦਾਰ ਵੀ ਕੋਲੇ ਨਹੀਂ ਸੀ ਫਿਰ ਕਿਵੇਂ ਹੋਈ ਅਹ ਅੰਮ੍ਰਿਤ ਸੰਚਾਰ ਦੀ ਅਹ ਨਕਲ? ਰਾਜਨੀਤੀ ਕਰਨ ਆਲਿਆ ਨੇ ਆਪ ਡੇਰੇ ਤਕ ਓ dress ਪੰਚਾਇ.. ਆਪ ਹੀ photo ਆ ਅਖ਼ਬਾਰ ਚ ਲਵਾ ਕੇ.. ਰੌਲਾ ਪਵਾਇਆ.. ਵੋਟਾਂ ਪਿੱਛੇ... ਸਬ ਨੂੰ ਪਤਾ ਕਿਸ ਦਾ ਕਮ ਸੀ... ਕਿੰਨੇ 5 ਲੱਖ ਦੇ ਕੇ ਖ਼ਬਰ ਲਵਾਈ ਸੀ
@srivijaynagarrajasthan8643
@srivijaynagarrajasthan8643 Ай бұрын
@@P.Babrah58 ਬਾਈ ਜੀ...ਰੋਲਾ ਆ ਹੈ ਕੀ... ਜਿਵੇੰ politican ਚੋਂਦੇ ਆ.. ਲੋਕਾਂ ਨੂੰ ਓਵੇ ਹੀ ਵਰਤ ਲੈਂਦੇ ਆ ਧਰਮ ਦੇ ਨਾਮ ਤੇ... ਸਬ ਰਾਜਨੀਤੀ ਸੀ... ਉਸ ਟਾਈਮ ਵੀ ਤੇ ਅੱਜ ਵੀ..ਜਿੰਨੇ ਨਾ ਨੇ ਵੋਟਾਂ ਤੋੜਨੀਆਂ ਜੋੜਨੀਆਂ..ਉਨਾਂ ਦੇ ਦਿਮਾਗ ਸੀ ਸਬ ਪਿੱਛੇ ਕਲ ਵੀ ਤੇ ਅਜ ਵੀ...
@sukhvirkaur789
@sukhvirkaur789 Ай бұрын
❤❤❤
@pavitarsingh9815
@pavitarsingh9815 Ай бұрын
Khant ha bai ji
@inderjitsingh5657
@inderjitsingh5657 Ай бұрын
Very good Budh singh ji
@srivijaynagarrajasthan8643
@srivijaynagarrajasthan8643 Ай бұрын
rattan ਜੀ mera ਕੰਮੈਂਟ ਪੜ੍ਹੋ ਔਰ ਜਵਾਬ ਦਯੋ.... (1) ਨਾ ਬਾਜ਼ /ਨਾ ਤਲਵਾਰ /ਨਾ ਘੋਡਾ (2) ਨਾ ਗੁਰੂ ਗੋਬਿੰਦ ਸਿੰਘ ਜੀ ਦੇ ਕੋਈ ਵਚਨ /ਬਾਣੀ /lines ਨੂੰ ਕਿਸੇ ਵੀ ਤਰੀਕੇ ਨਾਲ ਬੋਲਿਆ... (3) ਅੰਮ੍ਰਿਤ ਸੰਚਾਰ ਗੁਰੂ ਗੋਬਿੰਦ ਸਿੰਘ ਜੀ ਨੇ 5 ਸਿੰਘਾਂ ਨੂੰ ਕਰਵਾਇਆ... ਤੇ ਫੇਰ ਉਨਾਂ ਤੋਂ ਆਪ ਗ੍ਰਹਿਣ ਕੀਤਾ... ਕਢਾਅ ਪ੍ਰਸਾਦ ਦੀ ਦੇਗ ਨਾਲ ਪਰ ਸਲਾਬਤਪੁਰਾ 2007 ਚ ਡੇਰੇ ਆਲਿਆ ਨੇ ਰੂਹ ਆਫ਼ਜ਼ਾਂ ਦਾ ਪ੍ਰਸਾਦ ਬਣਾਇਆ ਤੇ.. 20 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਇਕ ਸਾਥ ਦਿਤਾ.... ਤੇ ਜੋ ਬਾਬਾ ਰਾਮ ਰਹੀਮ ਨੇ ਗਿਲਾਸ ਪਿਤਾ.. ਓਵੀ ਖੁਦ ਭਰ ਕੇ ਪੀ ਲਿਆ... 5 ਬੰਦਿਆਂ ਤੋਂ ਛੱਡੋ ਮੈਂ ਏਨਾ ਨੂੰ ਦੇਣ ਵੇਲੇ 1 ਬੰਦਾ ਵੀ ਨਹੀਂ ਸੀ Video ਚੈਕ ਕਰੋ... ਅਗਰ ਥੋਨੂੰ ਮਿਲੇ ਤਾਂ... ਖੁਦ ਗਿਲਾਸ ਭਰ ਕੇ ਪੀ ਲਿਆ... ਤੇ ਫਿਰ 20ਹਜ਼ਾਰਾ ਸੇਵਾਦਾਰ ਨੂੰ ਇਕ ਸਾਥ ਵਰਤਾ ਤਾ Fir ਨਕਲ ਕਿਸ ਤਰੀਕੇ ਨਾਲ ਹੋਈ..? ਜੇ dress ਦੀ ਗੱਲ ਹੈ... ਤਾ ਵੀ ਡੇਰੇ ਆਲਿਆ ਨੇ ਪੁਲਿਸ ਨੂੰ ਦੇਤੀ ਸੀ.. ਔਰ ਨਾਲ ਅਹ ਵੀ ਕਹਾ ਸੀ press conference vich ਕੀ ਗੁਰੂ ਗੋਬਿੰਦ ਸਿੰਘ ਜੀ ਦੀ dress ਨਾਲ ਮਿਲਵਾ ਲੋ.. ਅਗਰ 80% ਵੀ ਮਿਲ ਗਈ ਤਾ ਅਸੀਂ ਮਾਫੀ ਮੰਗਣ ਨੂੰ ਤਿਆਰ ਆ 🙌🏻 Dress ਪ੍ਰੋਗਰਾਮ ਤੋਂ ਜਵਾਂ ਕੁਛ ਘੰਟੇ ਪਹਿਲਾ ਪੰਜਾਬ ਦੇ ਹੀ ਬੰਦੇ ਲੇ ਕੇ ਆਏ... ਉਨਾਂ ਨੇ ਮੁਗ਼ਲ ਬਾਦਸ਼ਾਹ theme ਆਲੀ dress ਦਸ ਕੇ ਗਿਫ਼੍ਟ ਕਰੀ ਵੀ... Sirf ਰੰਗ ਗੁਲਾਬੀ ਸੀ ਹੋਰ ਇਕ ਵੀ ਚੀਜ਼ same ਨਹੀਂ c ਕਮਰਕੱਸਾ nhiii ਸੀ.. belt ci oh...buckle lgya hoya ....naale nakal da mtlb hunda kise di trh bolna/ya action naal nakal hundi aa...vi ouna de koi vachn/bani.ya history di ghtna nu Re-Act krya hunda ..fer khnde vi nakal hoii aa...kpde ek rang ya style de paa len nu nakal nhi khnde ਦਸੋ ਤਾ ਸਹੀ ਨਕਲ ਕਿਵੇਂ ਹੋਈ ਫਿਰ..? ਤੁਸੀਂ ਪਤਕਾਰ ਹੋ... ਸਿੱਕੇ ਦੇ ਦੋਨੋ ਪਹਿਲੂ ਦਸੋ... One sided khrb ਲਾ ਕੇ ਸਮਾਜ ਚ ਨਫਰਤ ਫੈਲਾ ਰਹੇ ਹੋ Interview lene ਓ ਤਾ ਖੱਟੜਾ or sb one sided bndya de jo dere de virodhi ne....? ਉਸ ਖੱਟੜਾ ਨੂੰ ਅਹ ਕਿਊ ਨਹੀਂ ਪੁੱਛਿਆ ਵੀ ਤੂੰ ਗੋਲੀਕਾਂਡ ਵੇਲੇ ਮੌਕੇ ਤੇ ਮੌਜੂਦ ਸੀ... ਦਸ ਕਿਵੇਂ ਚਲੀ ਗੋਲੀ..? ਜੇੜਾ ਖੁਦ ਸ਼ੱਕ ਦੇ ਘੇਰੇ ਵਿਚ ਹੈ.. ਉਸ ਦੀ ਰਿਪੋਰਟ ਤੇ ਕਿਵੇਂ ਕੋਈ ਯਕੀਨ ਕਰੇ? ਤੂੰ ਆਵਦੇ ਮੁੰਡੇ ਨੂੰ ਅਕਾਲੀ ਦਲ ਤੋਂ ਟਿਕਟ ਕਿਊ ਦਵਾਈ... ਅਗਰ ਤੈਨੂੰ ਏਨੇ ਹੀ ਗਲਤ ਲਗੇ?ਕੋਈ cross question ਨਹੀਂ... ਬਸ ਬੈਠ ਕੇ ਝੂਠੀ ਕਹਾਣੀ ਸੁਣੋ.. Or viewers nu ਸੁਣਾਓ ਪਤਕਾਰ ਹੋ ਨਿਰਪੱਖ ਹੋ ਕੇ partkarti kro... 🙏🏻dono side rkho..kde ena to koi cross question kro..ya kde duje pkh da v interview lao
@srivijaynagarrajasthan8643
@srivijaynagarrajasthan8643 Ай бұрын
ਬੁੱਧ ਸਿੰਘ ਜੀ...ਇਕ ਤਰਫਾ ਸੋਚ ਹੈ ਥੋੜੀ ..investagion ਦਾ ਮਤਲਬ ਹੁੰਦਾ ਸੱਚ ਦੀ ਪੜਤਾਲ... ਨਾ ਕੀ ਕਿਸੇ ਨੂੰ ਪਹਿਲਾ ਹੀ ਦੋਸ਼ੀ ਮਣ ਕੇ ਸਵਾਲ ਪੁੱਛੋਂ ਫਿਰ ਜਵਾਬ ਆਵਦੇ ਅਕਾਰਡਿੰਗ.. ਮਨਚਾਇਆ ਨਾ ਮਿਲੇ ਤਾ... ਸਾਨੂੰ ਸਹੀ ਜਵਾਬ ਨਹੀਂ ਦਿਤਾ ਜੀ ਜਦੋਂ ਕੁਛ ਕੀਤਾ ਹੀ ਨਹੀਂ... ਤਾ ਆਹੀ ਕਹਿਣ ਗੇ ਵੀ ਅਸੀਂ ਨਹੀਂ ਕੀਤਾ... ਧਕੇ ਨਾਲ ਕਹਾਣੀ ਸੁਣਾ ਦੇਣ ਦਸੋ ਤਾ ਸਹੀ ਨਕਲ ਹੋਈ ਕਿਵੇਂ?
@BHUPINDERSINGH-e9u
@BHUPINDERSINGH-e9u Ай бұрын
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਸਲੀ ਪੋਸ਼ਾਕ ਤਲਵੰਡੀ ਸਾਬੋ ਪਈ ਹੈ ਉਸ ਨਾਲ ਜਾ ਕੇ ਮਿਲਾ ਲੈਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਜਿਵੇਂ ਬਾਈ ਜੀ ਨੇ ਪਹਿਲਾਂ ਦੱਸਿਆ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਅੰਮ੍ਰਿਤ ਛਕਾਇਆ ਸੀ ਉਸ ਨਾਲ ਕੋਈ ਚੀਜ਼ ਮੈਚ ਨਹੀਂ ਹੁੰਦੀ ਤੇ ਫਿਰ ਨਕਲ ਦਾ ਸਵਾਲ ਹੀ ਨਹੀਂ ਬਣਦਾ ਮੈਂ ਇਸ ਨਾਲ ਸਹਿਮਤ ਹਾਂ ਰਹੀ ਗੱਲ ਬੁੱਧ ਸਿੰਘ ਦੀ ਜੋ ਆਪਨੇ ਸੰਤ ਜੀ ਨਾਲ ਸਵਾਲ ਜਵਾਬ ਕੀਤੇ ਸੀ ਉਹ ਹੁਣ ਰਿਕਾਰਡ ਨੇ ਉਸਨੂੰ ਜਨਤਕ ਕਰ ਦੋ ਜਨਤਾ ਆਪਣੇ ਆਪ ਫੈਸਲਾ ਲੈ ਲਏਗੀ ਕੀ ਸਹੀ ਹ ਕੀ ਗਲਤ ਹੈ ਤੁਸੀਂ ਅੱਜ 17 ਸਾਲ ਬਾਅਦ ਇਸ ਮੁੱਦੇ ਨੂੰ ਚੱਕਿਆ ਹੈ ਤੁਸੀਂ ਵੀ ਤਾਂ ਜਨਤਾ ਦੀ ਕਚੈਰੀ ਵਿੱਚ ਖੜੇ ਹੋ ਇਹ ਸਭ ਏਜੰਸੀਆਂ ਦੇ ਇਸ਼ਾਰਿਆਂ ਤੇ ਚੱਲ ਰਹੇ ਨੇ ਇਹ ਪੰਜਾਬ ਨੂੰ ਦੁਬਾਰਾ ਅੱਗ ਲਾਉਣਾ ਚਾਹੁੰਦੇ ਨੇ ਮੇਰੀ ਸਾਰੀ ਪੰਜਾਬੀ ਭਾਈਚਾਰੇ ਨੂੰ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਬਗੜ ਬਿੱਲਿਆਂ ਦੀ ਗੱਲਾਂ ਚ ਨਾ ਆਓ ਆਪਣੇ ਭਾਈਚਾਰੇ ਨੂੰ ਬਚਾਓ ਪੰਜਾਬ ਨੂੰ ਬਚਾਓ 🙏
@harrapacivilization2779
@harrapacivilization2779 Ай бұрын
ਤੇਰੀਆਂ ਗੱਲਾਂ ਸਹੀ ਨੇ ਪਰ ਸੌਦਾ ਸਾਧ ਲੋਕਾਂ ਦਾ ਬਰੇਨਵਾਸ਼ ਕਰ ਕੇ ਉਹਨਾ ਦਾ ਸਮਾ ਪੈਸਾ ਆਦਿ ਬਰਬਾਦ ਕਰ ਕੇ ਜੁਰਮ ਕਰ ਰਿਹਾ । ਉਸ ਕੋਲ ਕੋਈ ਰੂਹਾਨੀ ਤਾਕਤ ਨਹੀ ਉਹ ਇਕ ਮਾ ਦੀ ਕੁਖੋ ਜੰਮਿਆ ਤੇਰੇ ਮੇਰੇ ਵਰਗਾ ਇਨਸਾਨ ਹੈ
@srivijaynagarrajasthan8643
@srivijaynagarrajasthan8643 Ай бұрын
@@harrapacivilization2779 ਓ ਭਰਾਵਾ ਇਸ ਦੁਨੀਆਂ ਚ ਕੋਈ ਵੀ ਰੱਬ ਦਾ ਅਵਤਾਰ ਆਵੇ / ਗੁਰੂ -ਸੰਤ ਆਵੇ ਯਾ ਫੇਰ ਚੋਰ ਡਾਕੂ ਆਵੇ ਸਾਰੇ ਹੀ ਮਾਂ ਦੀ ਕੁੱਖ ਚੋਂ ਜਨਮ ਲੈਕੇ ਇਨਸਾਨ ਬਣ ਕੇ ਹੀ ਆਉਂਦੇ ਨੇ ਅਹ ਕੋਈ parameter ਨਹੀਂ ਹੋਇਆ ਕਿਸੇ ਨੂੰ ਸੰਤ ਯਾ ਚੋਰ ਕਹਿਣ ਦਾ....ਬਾਕੀ ਹੁਣ ਅਹ ਪਹਿਲਾ ਆਲੀ ਭੋਲੀ ਦੁਨੀਆਂ ਨਹੀਂ ਰਹੀ...Social media ਦੇ ਇਸ time ਚ ਅਨਪੜ ਬੰਦੇ ਨੂੰ ਵੀ ਮੂਰਖ ਬੋਨਣਾ ਯਾ brainwash ਕਰਨਾ ਔਖਾ... ਇਕ ਗੱਲ ਦੇ ਓ ਵੀ 4 ਜਵਾਬ ਦਉਗਾ.... Log ਬਹੁਤ aware ਆ ਬਸ problem ਏਨੀ ਆ ਕੇ ਜੋ ਵੀ tv/youtube ਤੇ ਦੇਖਦੇ ਆ ਓਨੂੰ ਸੱਚ ਮਨ ਲੈਂਦੇ ਆ ਲੱਖਾ -ਸਿਧਾਣਾ /ਦੀਪ ਸਿੱਧੂ /ਮੂਸੇਵਾਲਾ ਨੂੰ delhi -mumbai ਦੇ ਬਹੁਤ log ਆਤਂਕਵਾਦੀ /ਖਾਲਿਸਤਾਨੀ ਸਮਝਦੇ ਆ... ਅਗਰ ਮੂਸੇਵਾਲਾ ਦੀ ਫੋਟੋ ਲਾ ਕੇ ਚਲ ਜੋ... ਅੱਧਾ office ਘੂਰ ਘੂਰ ਵੇਖਦਾ ਵੀ ਅਹ ਦੇਸ ਵਿਰੋਧੀ ਬੰਦੇ ਨੂੰ ਕਿਵੇਂ support kri ਜਾਂਦਾ ਕਿਉਕਿ national media ਨੇ ਉਨਾਂ ਅਗੇ ਪੇਸ਼ ਹੀ ਐਵੇਂ ਕੀਤਾ ਸਬ ਕੁਛ... ਕੀ ਉਨਾਂ ਲਯੀ ਹੁਣ ਓਹੀ ਸੱਚ ਆ.. ਨਫਰਤ ਨਾਲ ਹੀ ਹਰ ਚੀਜ਼ ਵੇਖਦੇ ਆ... ਦੂਜੀ side ਇਕ ਵਾਰੀ ਸੁਣਨਾ ਤਕ ਨਹੀਂ ਚੋਂਦੇ Same ਹੀ ਚਕਰ ਆ 🙌🏻
@srivijaynagarrajasthan8643
@srivijaynagarrajasthan8643 Ай бұрын
ਪੰਜਾਬ ਦੀ ਅਬਾਦੀ 3 ਕਰੋੜ ਦੇ ਆਸ ਪਾਸ ਹੈ... ਤੇ ਏਸੇ ਪੰਜਾਬ ਵਿਚ 1 ਕਰੋੜੇ ਦੇ ਆਸ ਪਾਸ ਡੇਰੇ ਸਰਸੇ ਦੇ ਪ੍ਰੇਮੀ ਨੇ..ਜਦੋਂ January 2024 ਚ ਬਾਬੇ ਨੇ ਸਤਸੰਗ ਲਾਇਆ ਸਲਾਬਤਪੁਰਾ...sirf online satsang vich ਹੀ 50 ਲੱਖ ਤੋਂ ਜ਼ਿਆਦਾ ਬੰਦੇ ਦਾ ਇਕੱਠ ਸੀ...ਅਗਰ ਡੇਰਾ ਯਾ ਬਾਬਾ ਏਨਾ ਹੀ ਸਿਖ ਵਿਰੋਧੀ ਹੁੰਦੇ... ਤਾ ਏਨੀ ਵਡੀ ਗਿਣਤੀ ਚ ਲੋਕ ਨਾ ਜੁੜੇ ਹੁੰਦੇ ਪੰਜਾਬ ਵਿੱਚੋ.. ਅਕਲ ਰੱਬ ਨੇ ਕੱਲੀ ਆ ਕੁਛ ਕੇ ਧਰਮ ਦੇ ਠੇਕੇਦਾਰਾਂ ਨੂੰ ਥੋੜਾ ਦਿਤੀ.. ਸਾਰੀ ਦੁਨੀਆਂ ਹੀ ਸੋਚ ਸਮਝ ਸਕਦੀ ਚੰਗਾ ਮਾੜਾ ਲੋਗ ਜਾਂਦੇ ਆ ਕਿਉਕਿ ਸਚਾਈ ਉਸ ਤੋਂ ਬਹੁਤ ਅਲਗ ਆ ਜੋ ਤੁਸੀਂ ਜਾਨਦੇ ਹੋ ਸੋਸ਼ਲ media ਦੇ ਰਾਹੀਂ Or ਇਸ ਲਯੀ ਆ comment ਕੀਤਾ ਵੀ ਨਫਰਤ ਨਾ ਫਲਾਓ.. ਚਾਏ ਕੋਈ ਰਾਧਾ ਸਵਾਮੀ ਜਾਵੇ.. ਕੋਈ ਸਰਸੇ ਜਾਵੇ.... ਕੋਈ ਕੀਤੇ ਵੀ ਜਾਵੇ...ਤੁਸੀਂ ਹਰ ਕਿਸੇ ਨੂੰ ਸਿੱਖ ਵਿਰੋਧੀ ਠੱਪਾ ਲਾ ਕੇ... ਦੰਗੇ ਕਰਵਾ ਦਿਨੇ ਓ.. ਸਮਾਜ ਵਿਚ ਨਫਰਤ ਫੈਲਾ ਕੇ.. ਦੰਗੇ ਕਰਵਾ ਦਿਨੇ ਓ.. ਮਰਦੇ ਤਾ ਆਮ ਲੋਕ ਈ ਹੈਗੇ ਸਿਖ ਵਿਰੋਧੀ ਹਰ activity ਵਿਚ politican ਹੀ ਸ਼ਾਮਿਲ ਨੇ.. ਜਿਨਾ ਨੇ ਵੋਟਾਂ ਤੋੜਨੀਆਂ /ਜੋੜਨੀਆਂ ਹੁੰਦੀਆਂ... ਕਿਸੇ ਡੇਰੇ ਕਿਸੇ ਗੁਰੂ ਨੇ ਕੁਛ ਨਹੀਂ ਲੇਂਣਾ ਹੁੰਦਾ ਆ ਕੁਛ ਕਰਕੇ .. ਉਨਾਂ ਨਾਲੋਂ ਤਾ 2 ਲੋਕ ਟੁੱਟ ਦੇ ਈ ਹੋਣ ਗੀ ਕਿਸੇ ਬਦਨਾਮੀ ਨਾਲ ਇਸ report ਦੇ 3-4 podcast ਦੇਖ ਲਏ ਇਕ cross question ਨਹੀਂ ਕੀਤਾ ਕਿਸੇ ਤੋਂ... ਏਨੀ ਏਕ ਤਰਫਾ ਸੋਚ ਵੀ ਦੂਜੀ side ਜਾਣਨ ਦੀ ਕੋਸ਼ਿਸ਼ ਤਕ ਨਹੀਂ ਕਰਦੇ ਓਹੀ delhi -Mumbai ਦੇ ਕੁਛ ਕ so called nationalist ਵਰਗੀ ਸੋਚ
@ravisandhu5887
@ravisandhu5887 Ай бұрын
ਡਾਂਗ ਕਯੋਂ ਨਹੀਂ ਫੇਰੀ ਜੈ ਕੋਇ ਆਮ ਬੰਦੇ ਨੇ ਕੀਤਾ ਹੁੰਦਾ ਪੁਲੀਸ ਕੀ ਹਾਲ ਕਰਦੀ ਆ
@tarjeetsingh8619
@tarjeetsingh8619 Ай бұрын
ਰਤਨ ਬਾਈ ਇਹ ਸਾਰੇ ਬਾਦਲਾਂ ਦੇ ਚੱਟੇ ਵੱਟੇ ਨੇ ਸਾਰੇ ਕੇਸ ਇਹਨਾਂ ਨੇ ਉਲਝਾਉਣ ਦਾ ਕੰਮ ਕੀਤਾਂ ਲਾਹਨਤ ਆ
@nachhattarsingh592
@nachhattarsingh592 Ай бұрын
ਇਸ ਇੰਟਰਵਿਊ ਵਿਚ ਕੱਢਣ ਪਾਉਣ ਨੂੰ ਕੁਝ ਨਹੀਂ ਸੀ। ਕਿਉਂ ਕਿ ਬੁੱਧ ਸਿੰਘ ਨੇ ਕੋਈ ਡੂੰਘੀ ਜਾਣਕਾਰੀ ਸਾਂਝੀ ਨਹੀਂ ਕੀਤੀ।
@JagtarSran-tv6wn
@JagtarSran-tv6wn Ай бұрын
ਪੱਤਰਕਾਰ ਨੇ ‌ਵੀ ਮੋਨੋ ਐਕਟਿੰਗ ਹੀ ਕੀਤੀ ਹੈ ‌ਪੱਤਰਕਾਰੀ ਦਾ ਏਸ ਬੰਦੇ ਨੂੰ ਓ ਅ ਵੀ ‌ਨਹੀ ਪਤਾ ਬੱਸ ਚੈਨਲ ਚਲਾ ਤੇ ਜਿਹੋ ਜਾ ਰਾਜਾ ਉਹੋ ਜਿਹੀ ਪਰਜਾ
@ravtajsidhu5637
@ravtajsidhu5637 Ай бұрын
ਗਗਨ ਭਲਵਾਨ ਦਾ ਬਾਪੂ
@gurdeepsinghbrarusa8947
@gurdeepsinghbrarusa8947 Ай бұрын
ਜੇ ਅਕਾਲੀ ਸਰਕਾਰ ਦੋਸ਼ੀਆਂ ਤੇ ਕਾਂਗਰਸ ਵੀ ਵੋਟਾ ਲੈਦੀ ਰਹੀ ਡੇਰੇ ਦੀਆਂ ਤਾਂ ਹੀ ਕਾਂਗਰਸ ਨੇ ਰਾਮ ਰਹੀਮ ਵਿਰੁੱਧ ਕਾਰਵਾਈ ਨਹੀ ਕੀਤੀ
@AvtarSingh-dk9zw
@AvtarSingh-dk9zw Ай бұрын
अवतार।सिंह।बाघा।।g।boud।singh।g।tousse।v।bagha।।da।hoo।g।seat।सीरियाकल।g।
@SherSingh-hf3cg
@SherSingh-hf3cg Ай бұрын
Sab karname kali mata de akiliaa de
@mithigill6529
@mithigill6529 Ай бұрын
Ratan veer ji satpal singh gill d interview da kmaal aa ji budh singh ji ne v honsla kita dhanwaad ji
@rajivgill6947
@rajivgill6947 Ай бұрын
Na. Baaz na talwar....wala comment Shanti kyam Karan wich help kar skada c. Par tamasha create karn walian ne tan ik hype bana ke sarkar da ate lokan da nuksan keeta.
@GurjitSingh-kw6dd
@GurjitSingh-kw6dd Ай бұрын
Very very bad akali governments badal.
@RajinderUppal-ne3us
@RajinderUppal-ne3us Ай бұрын
Aje.v.samj.lo.koy.khas.insan.aa.m.s.g
@KiranDeep-f2b
@KiranDeep-f2b Ай бұрын
ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਹੈ
@surjitsingh8362
@surjitsingh8362 Ай бұрын
Samaj da beda gark kita esne
@KiranDeep-f2b
@KiranDeep-f2b Ай бұрын
ਕੀ ਫੈਦਾ ਭੌਕਣ ਦਾ ਔਣਾ ਸੀ ਆਗਿਆ ਭਕਾਈ ਆ ਸੋਡੇ ਕੌਲ
@paulsinghpandhi452
@paulsinghpandhi452 Ай бұрын
😂HUN OH POSHAK KITHE AA JA KIS SONPI GAI C JA CASE PROPERTY BNA LAI GAI C
@JaswinderKaur-g9s
@JaswinderKaur-g9s Ай бұрын
ਵੈਰੀ ਗੁੱਡ
@gurdeepsinghbrarusa8947
@gurdeepsinghbrarusa8947 Ай бұрын
ਕਾਂਗਰਸ ਤੇ ਵੀ ਰਿਪੋਰਟ ਬਣਾਉ ਜਿਸ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ
@gurdeepsinghbrarusa8947
@gurdeepsinghbrarusa8947 Ай бұрын
ਹਰਸਿਮਰਤ ਬਾਦਲ ਤਾਂ 2019 ਤੇ 2024 ਬਿਨਾ ਪ੍ਰੇਮੀਆਂ ਤੋਂ ਚੋਣ ਜਿੱਤਗੀ
Show with Malwinder Singh Mali | Political | EP 498 | Talk with Rattan
41:04
Show with Captain Chanan Singh | Political | EP 474 | Talk with Rattan
35:03
At the end of the video, deadpool did this #harleyquinn #deadpool3 #wolverin #shorts
00:15
Anastasyia Prichinina. Actress. Cosplayer.
Рет қаралды 19 МЛН
GTA 5 vs GTA San Andreas Doctors🥼🚑
00:57
Xzit Thamer
Рет қаралды 31 МЛН
Nastya and balloon challenge
00:23
Nastya
Рет қаралды 52 МЛН
Show with Rajinder Singh Sidhu | Ram Rahim | EP 473 | Talk with Rattan
41:39
Show with Advocate Navkiran Singh | Political | EP 478 | Talk With Rattan
32:07
Show with Surjit Singh Rakhra | Political | EP 482 | Talk With Rattan
39:13
Show with Sukhpal Singh Khaira | Political | EP 494 | Talk with Rattan
38:20
Show with Malwinder Singh Mali | Political | EP 476 | Talk With Rattan
39:26