ਮਾਲਵਿੰਦਰ ਮਾਲੀ ਦੇ ਹੱਕ ਚ ਵੱਡਾ ਫੈਸਲਾ ਕੀ ਪਰਚਾ ਹੋਵੇਗਾ ਰੱਦ?

  Рет қаралды 15,314

Talk with Rattan

Talk with Rattan

Күн бұрын

Пікірлер: 54
@baljitmann8152
@baljitmann8152 14 сағат бұрын
ਵੀਰ ਮੇਰਿਆ ,ਵਧਾਈ ਦਾ ਪਾਤਰ ਹੈਂ ਬਹੁਤ ਹੀ ਵਧੀਆ ਚੈਨਲ ਹੈ ਜਿਹੜਾ ਇੰਨ ਬਿੰਨ ਸਚਾਈ ਨਾਲ ਜਾਣਕਾਰੀ ਦਿੰਦਾ ਹੈ ਵੇਖ ਕੇ ਮਨ ਖੁਸ਼ ਹੋ ਜਾਂਦਾ ਹੈ ਦਾਤਾ !ਚੈਨਲ ਦੀ ਉਮਰ ਲੰਮੀ ਕਰੇ🙏
@bsbeantsharma
@bsbeantsharma 13 сағат бұрын
ਪੁੱਠਾ ਪੰਗਾਂ ਲੈ ਲਿਆ........ਐਂਵੇ ਬੋਕ ਦੇ ਸਿੰਗਾਂ ਨੂੰ ਹੱਥ ਪਾਕੇ ! ਮਾਲੀ ਸਾਹਿਬ ਦੀ ਗਿਰਫਤਾਰੀ ਆਮ ਆਦਮੀ ਸਰਕਾਰ ਨੂੰ ਬਹੁਤ ਮਹਿੰਗੀ ਪਵੇਗੀ। ਮਾਲੀ ਸਾਹਿਬ ਕਦੇ ਵੀ ਕਿਸੇ ਧਰਮ ਜਾਂ ਫਿਰਕੇ ਦੇ ਖਿਲਾਫ਼ ਨਹੀਂ ਬੋਲ ਸਕਦੇ। ਸਟੂਡੈਂਟਸ ਯੂਨੀਅਨ ਤੋਂ ਲੈਕੇ ਹੁਣ ਤੱਕ ਇੰਨਾ ਦਾ ਲੰਮਾ ਤਜਰਬਾ ਹੈ, ਆਪਣੇ ਪਿੰਡੇ ਤੇ ਬਹੁਤ ਤਸੱਦਦ ਝੱਲੇ ਹਨ, ਫਿਰ ਇਹ ਸਰਕਾਰ ਕਿਹੜੇ ਬਾਗ ਦੀ ਮੂਲੀ ਹੈ, ਜੋ ਮਾਲੀ ਸਾਹਿਬ ਨੂੰ ਦਬਾ ਲਵੇਗੀ 🏋‍♂️🏋‍♂️🏋‍♂️🏋‍♂️🏋‍♂️
@BalwinderSingh-lg1yh
@BalwinderSingh-lg1yh 3 сағат бұрын
Sahi gall kiti aa ji
@LakhwinderSingh-xb4id
@LakhwinderSingh-xb4id 13 сағат бұрын
ਅੱਜ ਤਾਂ ਵੈਸੇ ਵੀ ਪੰਜਾਬ ਦੀ ਜਨਤਾ ਦੇ ਮਨਾਂ ਵਿਚ ਭਗਵੰਤ ਮਾਨ ਪ੍ਰਤੀ ਨਫਰਤ ਹੀ ਪੈਦਾ ਹੋ ਚੁੱਕੀ ਹੈ।
@s-di8hy
@s-di8hy 14 сағат бұрын
ਪੰਜਾਬ ਦੇ ਦਰਿਆਵਾਂ ਪਾਣੀ ਦਾ ਰੁੱਖ ਮੋੜ ਕੇ ਹਿਮਾਚਲ ਵਿੱਚਲੀਆ ਬਣੀਆ ਸੁਰੰਗਾਂ ਰਹੀ । ਪੰਜਾਬ ਦੇ ਦਰਿਆਵਾ ਦਾ ਕੁੱਲ ਪਾਣੀ ਮੋੜ ਕੇ ਹਿਮਾਚਲ ਤੋ ਗੁਜਰਾਤ ਤੱਕ ਜਾਵੇਗਾ ' ਤੇ ਪੰਜਾਬ ਦੇ ਦਰਿਆ ਸੁੱਕ ਜਾਣਗੇ | ਪੰਜਾਬ ਨੂੰ ਇਸ ਵਿੱਚੋਂ ਇਕ ਬੂੰਦ ਪਾਣੀ ਨਹੀਂ ਦਿੱਤਾ ਜਾਣਾ ' ਪੰਜਾਬ ਦੇ ਦਰਿਆਵਾ ਪਾਣੀ ਲੁੱਟ ਦੀ ਤਿਆਰੀ ਹੈ।
@chamkaur_sher_gill
@chamkaur_sher_gill 14 сағат бұрын
ਰਤਨ ਵੀਰ ਜੀ ਸਤਿ ਸ੍ਰੀ ਅਕਾਲ 🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@dayasingh8859
@dayasingh8859 12 сағат бұрын
ਸੰਸਾਰ ਵਿੱਚ ਸੱਭ ਤੋਂ ਵੱਡਾ ਤੋਂ ਵੱਡਾ ਤੋਂ ਵੱਡਾ ਤੋਂ ਵੱਡਾ ਸੰਸਾਰ ਦੇ ਚੋਰ ਇਹ ਕੇਜਰੀਵਾਲਾ
@bb-vi5db
@bb-vi5db 8 сағат бұрын
ਰਤਨਦੀਪ ਜੀ ਬਹੁਤ ਧੱਕਾ ਹੋਇਆ ਮਲਵਿੰਦਰ ਸਿੰਘ ਜੀ ਨਾਲ ਜੋ ਇਕ ਥਾਣੇਦਾਰ ਮਾਲੀ ਜੀ ਨੇ ਬੈਠਣ ਲੲਈ ਕਿਹਾ ਪਰ ਥਾਣੇਦਾਰ ਬਹੁਤ ਗਲਤ ਬੋਲਿਆ ਹੋਰ ਕੁਝ ਹੋਵੇ ਨਾ ਹੋਵੇ ਉਸ ਥਾਣੇਦਾਰ ਤੇ ਇਜਤ ਹੱਤਕ ਦਾ ਦਾਵਾ ਕੀਤਾ ਜਾਵੇ ਘਟੋ ਘੱਟ ਇਕ ਕਰੋੜ ਦਾ ਜਰਮਾਨਾ ਹੋਵੇ ਥਾਣੇ ਦਾਰ ਬਹੁਤ ਗਲਤ ਬੋਲਿਆ
@kbhupi83
@kbhupi83 4 сағат бұрын
ਭਗਵੰਤ ਮਾਨ ਨੇ 2 ਸਾਲ ਬਾਅਦ AAP ਪਾਰਟੀ ਖ਼ਤਮ ਕਰ ਕੇ BJP ਵਿਚ ਸ਼ਾਮਿਲ ਹੋਣਾ ਹੈ 🎉
@gurjas99
@gurjas99 7 сағат бұрын
ਬੇਅਕਲ ਜੁਗਨੂੰ ਸਰਕਾਰ ਜਾਊ ਜਲਦੀ ਇਲੈਕਸ਼ਨ ਵਿੱਚ 22 ਸੀਟਾਂ ਮਿਲਣਗੀਆਂ ਇਨਾਂ ਨੂੰ ਲੋਕ ਆਪਣਾ ਮਨ ਬਣਾ ਚੁੱਕੇ ਹਨ ਬਾਦਲਾਂ ਵਾਂਗ ਲੋਕਾਂ ਨੇ ਇਸ ਪਾਰਟੀ ਦ ਹਾਲ ਕਰ ਦੇਣਾਂ ਹੈ
@happythind6869
@happythind6869 12 сағат бұрын
ਸਹੀ ਕਿਹਾ ਵੀਰ ਜੀ
@rajbindersingh8237
@rajbindersingh8237 13 сағат бұрын
ਅਚਲੋਨਾ ਸਹਿਣਾ ਇਸ ਤੋਂ ਵੱਡਾ ਸਬਰ ਹੋ ਨੀ ਸਕਦਾ ਸੱਚ ਕਦੇ ਨੀ ਲੁਕਦਾ
@Harjinderbrar-j2e
@Harjinderbrar-j2e 7 сағат бұрын
ਬਾਈ ਰਤਨ ਸਿੰਘ ਜੀ। ਧੰਨਵਾਦ ਜੀ।
@zulfkarali735
@zulfkarali735 14 сағат бұрын
ਸਤਿ ਸ੍ਰੀ ਅਕਾਲ ❤। ਮੋਦੀ ਦੀ ਪੂਰੀ ਆਤਮਾ ਆਈ ਹੋਈ ਹੈ । ਉਹ ਵੀ ਬਰਦਾਸਤ ਨਹੀ ਕਰ ਸਕਦਾ । ਇਹ ਵੀ ਨੀ ਕਰ ਸਕਦਾ । ਮਸਹੂਰੀਆਂ ਦੇਖ ਲਵੋ । ਉਹਨਾਂ ਹੀ ਨੇ । ਕੋਈ ਸੱਕ ਨਹੀ ਇਸ ਵਿੱਚ ਮੋਦੀ ਦੀ ਰੂਹ ਆਈ ਹੋਈ ਹੈ । ਪੰਜਾਬੀ ਸਿਆਸੀ ਤੋਰ ਤੇ ਸੰਜੀਦਗੀ ਨਹੀ ਰੱਖਦੇ ਬਲਕਿ ਜਜ਼ਬਾਤੀ ਤੋਰ ਤੇ ਫੈਸਲੇ ਕਰ ਲੈਂਦੇ ਹਨ । ਜਿਸਦਾ ਕੇਂਦਰ ਸਰਕਾਰਾਂ ਇਸ ਦਾ ਪੂਰਾ ਫਾਇਦਾ ਲੈਂਦੀਆਂ ਹਨ । ਸਰਕਾਰ ਨੇ ਪੂੱਠਾ ਪੰਗਾਂ ਲੇ ਲਿਆ । ਜਦ ਮਾੜਾ ਸਮਾਂ ਆਉਦੇ ਏਂਦਾਂ ਦੇ ਫੈਸਲੇ ਲਏ ਜਾਂਦੇ ਹਨ । ਭਗਵੰਤ ਦੀ ਅਮਿਤ ਸਾਹ ਨਾਲ ਪੂਰੀ ਅੱਟੀ ਸੱਟੀ ਹੈ ।
@labhsingh8134
@labhsingh8134 13 сағат бұрын
Very good sir
@kbhupi83
@kbhupi83 4 сағат бұрын
ਬੋਹਤ ਵਧੀਆ
@jimmybhullar-uj4mz
@jimmybhullar-uj4mz 12 сағат бұрын
Waheguru bless S Malwinder Singh ji .. he always stand with Punjab in all debates! Shame on PB Govt
@premjitsr
@premjitsr 9 сағат бұрын
ਵਿਨਾਸ਼ ਕਾਲ਼ੇ ਵਿਪਰੀਤ ਬੁੱਧੀ 🥀🥀🥀
@drsatnamgill3854
@drsatnamgill3854 9 сағат бұрын
ਸਰਕਾਰ ਦੀਆਂ ਨੀਤੀਆਂ ਬਹੁਤ ਘਟੀਆ ਪੱਧਰ ਦੀਆਂ ਹਨ ਜੀ ਇਹੋ ਲਏ ਗਏ ਫੈਸਲੇ ਭਗਵੰਤ ਮਾਨ ਦੀ ਸਰਕਾਰ ਦੀਆਂ ਜੜ੍ਹਾਂ ਵਿਚ ਬੈਠਣ ਗੀਆ
@SukhdevVirk-p8m
@SukhdevVirk-p8m 13 сағат бұрын
ਬਹੁਤ ਸਿਆਣਿਆਂ ਪਹਿਲਾ ਬੋਟਾਂ ਪਵਾਈਆਂ ਹੁਣ ਚੀਕਾਂ ਨਾ ਮਾਰੋ
@tarsemlal8258
@tarsemlal8258 12 сағат бұрын
good work for bring the truth of cm pb to the peoples of pb
@NarinderSingh-od9kr
@NarinderSingh-od9kr 14 сағат бұрын
ਪੰਜਾਬੀਓ... ਪਹਿਲਾਂ ਚੁਣਿਆ ਸਰਦਾਰ ਪੰਥਕ ਡਾਕੂ.... ਫ਼ੇਰ ਆਸ਼ਕ ਅਰੂਸਾ ਆਲਮ ਦਾ.... ਹੁਣ ਚੁਣਿਆ ਸ਼ਰਾਬੀ...... ਥੋਡਾ ਏਹੀ ਹਾਲ ਰਹਿਣਾ
@BalwinderSingh-hv1rw
@BalwinderSingh-hv1rw 11 сағат бұрын
Sahi keha 22 g tks
@Singh-ti
@Singh-ti 11 сағат бұрын
Dujje Asli panjab de mudde nu dabban layi Eh mudda bna dita hun sarkar ne
@DeepSingh-gd5kw
@DeepSingh-gd5kw 13 сағат бұрын
ਨਾ ਭਗਵੰਤ ਮਾਨ ਸਰਕਾਰ ਨੇ ਹਜੇ ਤੱਕ ਕੋਈ ਵਿਕਾਸ ਕੀਤਾ " ਨਾ ਪਿਛਲੇ ਪੰਜ ਸਾਲਾਂ ਵਿੱਚ ਕਾਂਗਰਸ ਨੇ ਡੱਕਾ ਨਹੀਂ ਤੋੜਿਆ ਸੋ ਇਸ ਵਾਰ ਵੋਟਾਂ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਨੂੰ ਪਾਵਾਂਗੇ " ਮਾਲੀ ਸਾਬ ਤੁਸੀਂ ਵੀ ਚੈਨਲਾਂ ਦੇ ਉੱਪਰ ਬੈਠਕੇ ਕਾਂਗਰਸ ਦਾ ਹੀ ਪ੍ਰਚਾਰ ਕਰਦੇ ਸੀ
@dilvargill-nw7xo
@dilvargill-nw7xo 12 сағат бұрын
Ssa ji rara sahib to 🙏🙏🙏🙏🙏🙏🏻🙏🏻🙏🏻🙏🏻🙏🏻
@ArshdeepSingh-oh4qk
@ArshdeepSingh-oh4qk 12 сағат бұрын
ਅਮ੍ਰਿਤ ਪਾਲ ਖਾਲਸਾ ਨੇ ਕਿਹੜਾ ਬੰਬ ਸੁਟਿਆ ਸੀ ਉਹ ਨੂੰ ਅਤੇ ਉਹਦੇ ਸਾਥੀਆਂ ਨੂੰ ਛੱਡਣਾ ਚਾਹੀਦਾ ਹੈ
@gurnamsingh4325
@gurnamsingh4325 3 сағат бұрын
Mali is right
@NirmalSingh-ll3gu
@NirmalSingh-ll3gu 14 сағат бұрын
,🙏🙏🙏🙏🙏
@GurmeetSingh-vu4fv
@GurmeetSingh-vu4fv 10 сағат бұрын
ਭਗਵੰਤੇ ਭੰਡ ਚ ਮੋਦੀ ਦੀ ਆਤਮਾ ਵੜ ਗਈ ਹੈ ਦੋਵੇ ਬਹੁਤ ਡਰੇ ਹੋਏ ਨੇ ਦੋਵੇ ਆਪਣੇ ਖਿਲਾਫ਼ ਕੁਝ ਸੁਣਨਾ ਕੁਝ ਬੋਲਣਾ ਸੁਣਨਾ ਨਹੀਂ ਚਾਹੁੰਦੇ 💀💀
@jattville6204
@jattville6204 2 сағат бұрын
If courts cancel the FIR then they are obligated to terminate the job of cops involved in this entire case, especially the guy who went to rest. Otherwise, it is not a fix to the system.
@AmarjitKaur-rq2ok
@AmarjitKaur-rq2ok 13 сағат бұрын
ਬੁਚੜ CM
@RajanVadehra
@RajanVadehra 13 сағат бұрын
Ambedkar ji di photo la ke constitution da katal..
@trashveersingh393
@trashveersingh393 12 сағат бұрын
Just commenting for your bro❤
@SurinderSingh-co6jl
@SurinderSingh-co6jl 9 сағат бұрын
Aj talk saria govt nu good adviser he nhi milia or ja eh uhna do gul no sunde
@Carryfans973
@Carryfans973 12 сағат бұрын
Bhagwant man 30 mahine mukhymantri rahega per aam aadami party Punjab andar dwara itni badi Jeet prapt nahin kar payegia
@James-Prinsep
@James-Prinsep 9 сағат бұрын
ਭਈਏ ਅਫਸਰਾਂ ਹਟਾਓ
@BajWa-d9l
@BajWa-d9l 3 сағат бұрын
Bhagwant maan da dimag khrab ho ji waheguru ji 🙏
@LovePreet-gk7dp
@LovePreet-gk7dp 14 сағат бұрын
Rattan veere tuc amritpal singh mehron te jo case pa rhe ne ohna nll v galbat karo
@fukravlogger2452
@fukravlogger2452 7 сағат бұрын
Ava hi a fr
@krmjt
@krmjt 3 сағат бұрын
Bhagwant maan duja beant buchhar ban geya, es da ant nere aa
@RajanVadehra
@RajanVadehra 13 сағат бұрын
Punjabia ne left propoganda gal naal la geya .
@GurmeetSingh-wp5gz
@GurmeetSingh-wp5gz 12 сағат бұрын
INKLAAB ZINDAABAAD
@meetokaur6000
@meetokaur6000 9 сағат бұрын
ਭਗਤਮਾਨ ਨੇ ਜ਼ੋ ਵੀ ਕੀਤਾ ਬਿਲਕੁਲ ਸਹੀ ਕੀਤਾ ਤੂੰ ਮੂੰਹ ਬੰਦ ਕਰ ਜਿਹੜਾ ਮਾਲੀ ਕੁੱਤੇ ਨੇ ਕੀਤੀ ਬਹੁਤ ਗਲਤ ਬਿਆਨ ਦਿਤਾ ਤੂੰ ਤਾ ਬਹੁਤ ਭੌਕ ਨਾ very nice ਕੀਤਾ 🌹🙏uk
@BalwinderSingh-lg1yh
@BalwinderSingh-lg1yh 2 сағат бұрын
Chimchi ji 😡
@dharampalsingh4598
@dharampalsingh4598 8 сағат бұрын
Maan govt a failure govt not acceptable maan followed rss modi agenda in panjab against opposition leaders journalists and activists
这三姐弟太会藏了!#小丑#天使#路飞#家庭#搞笑
00:24
家庭搞笑日记
Рет қаралды 125 МЛН
У ГОРДЕЯ ПОЖАР в ОФИСЕ!
01:01
Дима Гордей
Рет қаралды 8 МЛН
Running With Bigger And Bigger Lunchlys
00:18
MrBeast
Рет қаралды 19 МЛН
Players vs Corner Flags 🤯
00:28
LE FOOT EN VIDÉO
Рет қаралды 43 МЛН
Show with Malwinder Singh Mali | Political | EP 498 | Talk with Rattan
41:04
这三姐弟太会藏了!#小丑#天使#路飞#家庭#搞笑
00:24
家庭搞笑日记
Рет қаралды 125 МЛН