Show with Parminder Dhindsa | Political | EP 455 | Talk With Rattan

  Рет қаралды 21,784

Talk with Rattan

Talk with Rattan

4 күн бұрын

Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
----------------------------------------------------------------------------------------------------------------------
Download Spotify App and Follow Talk with Rattan Podcast
spotify.link/5kdV7e2q2yb
Download Amazon Music App and Follow Talk with Rattan Podcast
music.amazon.in/podcasts/a21a...
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
Facebook / talkwithrattanofficial
Instagram / talkwithrattan
Twitter / talkwithrattan
Website talkwithrattan.com/
ALL RIGHTS RESERVED © TALK WITH RATTAN

Пікірлер: 115
@raghubirsinghdhillon2992
@raghubirsinghdhillon2992 2 күн бұрын
ਮਨਪ੍ਰੀਤ ਸਿੰਘ ਇਯਾਲੀ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਜਾਵੇ ਫਿਰ ਤੋਂ ਪਾਰਟੀ ਬੁਲੰਦੀਆਂ ਨੂੰ ਛੂਹਣ ਲੱਗ ਜਾਵੇਗੀ
@amritpalaujla1265
@amritpalaujla1265 3 күн бұрын
ਬਹੁਤ ਵਧੀਆ ਇਨਸਾਨ ਏ ਪਰਮਿੰਦਰ ਢੀਂਡਸਾ ਸਾਡੇ ਲਹਿਰੇ ਹਲਕੇ ਵਿੱਚ ਬਹੁਤ ਪੈਸਾ ਵੰਡਿਆ ਸੀ ਇਸ ਨੂੰ ਭਾਜਪਾ ਪਾਰਟੀ ਮਾਰ ਗਈ ਜੇ ਅਜਾਦ ਖੜ੍ਹਾ ਹੋ ਜਾਂਦਾ ਫੇਰ ਵੀ ਜਿੱਤ ਜਾਣਾ ਸੀ ਇਸ ਨੇ ਬਹੁਤ ਕੰਮ ਕਰੇ ਨੇ ਢੀਂਡਸਾ ਨੇ
@ParamjitSingh-sv3ce
@ParamjitSingh-sv3ce 3 күн бұрын
ਊਂਅ ਗੱਲ ਐ ਇੱਕ: ਮਲੂਕੇ ਦੇ ਮੁੰਡੇ ਨੂੰ ਮੌੜ ਆਲੀ ਚੰਦੂਮਾਜਰੇ ਦੇ ਮੁੰਡੇ ਨੂੰ ਸਨੌਰ ਆਲੀ MLA ਦੀ ਸੀਟ ਲੀਜ ਤੇ ਦੇ ਦਿਓ ਜੰਗੀਰ ਕੌਰ ਨੂੰ SGPC ਦੀ ਪ੍ਰਧਾਨਗੀ ਲੀਜ ਤੇ ਦੇ ਦਿਓ ਢੀਂਡਸਾ ਨੂੰ ਸੰਗਰੂਰ ਬਰਨਾਲਾ ਲੀਜ ਤੇ ਦੇ ਦਿਓ ਫਿਰ ਸੁਖਬੀਰ ਬਾਦਲ ਚੰਗਾ ਪ੍ਰਧਾਨ ਹੈ!
@Defaulter_Munda
@Defaulter_Munda 3 күн бұрын
Badal parvar da political future khatam a bus 🥱
@p.sstudiorjp8288
@p.sstudiorjp8288 3 күн бұрын
ਬਿਲਕੁਲ ਜੀ ਸਾਲ਼ੇ ਸਾਰੇ ਪਾਖੰਡ ਕਰਦੇ
@salwinderkaur6581
@salwinderkaur6581 3 күн бұрын
ਇਹ ਬਾਗੀ ਟੋਲਾ ਲਾਲਚੀ ਟੋਲਾ ਹੈ ਜਿਹੜੇ ਪਹਲੇ ਅਨੰਦ ਮਾਨੇ ਉਹ ਨਹੀ ਮਿਲਣੇ ਜੀਰੋ ਹੋ ਜਾਣਗੇ ਇਹ
@tarvindergrewal2188
@tarvindergrewal2188 3 күн бұрын
Shi gal e
@jas2959
@jas2959 3 күн бұрын
Bilkul
@Karanvir-gr1fz
@Karanvir-gr1fz Күн бұрын
ਕਿਸੇ ਨੂੰ ਬਿਨਾ ਮੰਗੇ ਮੁਆਫੀ ਦੇ ਦਿਓ ਕਿਸੇ ਨੂੰ ਬਿਨਾ ਮੰਗੇ ਸਮਰਥਨ ਦੇ ਦਿਓ . ਹੁਣ ਜਲੰਧਰ ਦੇ ਅਕਾਲੀ ਆਗੂ ਆਪਣੇ ਵਰਕਰਾਂ ਨੂੰ ਸੁਨੇਹੇ ਲਾਉਣਗੇ ਕਿ ਅਕਾਲੀ ਜੁਝਾਰੂਓ ਇਸ ਜ਼ਿਮਨੀ ਚੋਣ ਵਿਚ ਵੋਟ ਤੱਕੜੀ ਨੂੰ ਨਾ ਪਾਇਓ ਵੋਟ ਇਸ ਵਾਰ ਹਾਥੀ ਨੂੰ ਪਾਉਣੀ ਆ . ਤਕੜੀ ਵਾਲੇ ਬਾਗੀ ਨੇ 🙏🙏
@NoorChahal647
@NoorChahal647 2 күн бұрын
He is an honest politician. I’m from Sangrur. I can confirm that.
@sidhusworldtourssidhu4667
@sidhusworldtourssidhu4667 2 күн бұрын
ਪੰਜਾਬ ਦੇ ਲੋਕਾਂ ਦਾ ਅਕਾਲੀ ਦਲ ਦੀ ਪ੍ਰਧਾਨਗੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਲੋਕਾਂ ਨੇ ਉਨ੍ਹਾਂ ਉਮੀਦਵਾਰਾਂ ਜਾਂ ਪਾਰਟੀਆਂ ਨੂੰ ਵੋਟਾਂ ਪਾਈਆਂ ਹਨ। ਜਿਹੜੇ ਪੰਜਾਬ ਦੇ ਪਾਣੀਆਂ, ਪੰਜਾਬੀ ਲਈ ਨੌਕਰੀਆਂ ਦੇ ਹੱਕ ਦੀ ਗੱਲ ਕਰਦੇ ਹਨ, ਕਿਸੇ ਗੈਰ ਪੰਜਾਬੀ ਨੂੰ ਪੰਜਾਬ ਵਿੱਚ ਜ਼ਮੀਨ ਜਾਂ ਨੌਕਰੀ ਨਹੀਂ ਮਿਲ ਸਕਦੀ। ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਰਾਮ ਰਹੀਮ ਬਾਲਤਕਾਰੀ ਆਸਾਰਾਮ ਜਾਂ ਰਾਮਦੇਵ ਆਦਿ ਨਾਲ ਕੋਈ ਸਹਿਯੋਗ ਨਹੀਂ, ਹਿਮਾਚਲ ਅਤੇ ਰਾਜਸਥਾਨ ਵਾਂਗ ਪੰਜਾਬ ਨਿਵਾਸ ਕਾਨੂੰਨ ਪਾਸ ਕਰੋ.. ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਕਹਿੰਦੇ ਹਨ.. 🔥🔥❤️❤️
@rajwindersingh4404
@rajwindersingh4404 3 күн бұрын
Manpreet Singh ayali ji nu bnao Pardhan Jo hmesha akali dal vich rahe ne kde kursi lyi party ni badli hmesha akali dal party lyi positive pakh rakhe ne
@jitsingh8827
@jitsingh8827 3 күн бұрын
ਜੇ ਸੰਗਰੂਰ ਤੋਂ ਟਿਕਟ ਮਿਲ ਜਾਂਦੀ ਤਾਂ ਸੁਖਬੀਰ ਬਾਦਲ ਵਰਗਾ ਕੋਈ ਵੀ ਨਹੀਂ ਸਿਰਫ ਕੁਰਸੀ ਦੀ ਭੁੱਖ ਤਿੱਤਲੀਆਂ ਨੂੰ
@gaganpanjeta
@gaganpanjeta 3 күн бұрын
Sukhbir Badal ji ve time aaya
@bhu666
@bhu666 2 күн бұрын
Tu akali dal sukhbir badal da i.t wing aaa
@gaganpanjeta
@gaganpanjeta 2 күн бұрын
@@bhu666 nai
@gaganpanjeta
@gaganpanjeta 2 күн бұрын
Daso
@Karanvir-gr1fz
@Karanvir-gr1fz Күн бұрын
ਮਿੰਨਤਾਂ ਕਰ ਕਰ ਕੇ ਬਸਪਾ ਨੂੰ ਸਮਰਥਨ ਦਿੱਤਾ ਰੇਸ ਜੁੰਡਲੀ ਤੇ ਜਿਹੜੇ ਤੱਕੜੀ ਨੂੰ ਤਕੜੀ ਕਰਨ ਦੀ ਲੜਾਈ ਲੜ ਰਹੇ ਉਹ ਭਾਜਪਾ ਦੇ ਬੰਦੇ ਆ
@BhupinderSingh-pr5yc
@BhupinderSingh-pr5yc 2 күн бұрын
ਰਤਨ ਵੀਰ ਇੰਨੀ ਹੀ ਬੇਬਾਕੀ ਦੇ ਨਾਲ ਕਿਰਪਾ ਕਰਕੇ ਮਨਪ੍ਰੀਤ ਸਿੰਘ ਇਆਲੀ ਦਾ ਇੰਟਰਵਿਊ ਕਰ ਲਵੋ
@chamkaur_sher_gill
@chamkaur_sher_gill 3 күн бұрын
ਰਤਨ ਵੀਰ ਜੀ ਸਤਿ ਸ੍ਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@jeetkular2521
@jeetkular2521 2 күн бұрын
Dhandsa parminder good person and good leader
@user-mr7tz7jf3h
@user-mr7tz7jf3h 3 күн бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਆਗੂ ਮੰਨ ਕੇ ਚੱਲਿਆ ਜਾਵੇ.. ਓਹਨਾ ਦੀ ਗੈਰਹਾਜ਼ਰੀ ਚ ਸਿਰਦਾਰ ਮਨਪ੍ਰੀਤ ਸਿੰਘ ਇਆਲੀ ਨੂੰ ਐਕਟਿੰਗ ਆਗੂ ਲਗਾਇਆ ਜਾਵੇ...
@zulfkarali735
@zulfkarali735 3 күн бұрын
ਬਿਲਕੁਲ ਸੁਖਵੀਰ ਬਾਦਲ , ਭਗਵੰਤ ਮਾਨ ਤੇ ਰਾਜੇ ਬਾੜਿੰਗ ਦਾ ਆਪਸ ਵਿੱਚ ਆਪਣੀ ਆਪਣੀ ਸਿਆਸੀ ਸਾਖ ਬਚਾਉਣ ਲਈ ਸਮਝੋਤਾ ਕੀਤਾ । ਇਸ ਕਰਕੇ ਢੀਡਸਾਂ ਸਾਹਿਬ ਨੂੰ ਟਿਕਟ ਨਹੀ ਦਿੱਤੀ ਗਈ । ਢੀਡਸਾਂ ਸਾਹਿਬ ਤੋ ਗਲਤੀ ਹੋ ਗਈ ਸੁਖਵੀਰ ਤੇ ਭਰੋਸਾ ਕਰਕੇ । ਚਲੋ ਰੱਬ ਭਲੀ ਕਰੇਗਾ ।
@Karanvir-gr1fz
@Karanvir-gr1fz Күн бұрын
ਇਹ ਬਾਦਲਾਂ ਦੀ ਆਈਟੀ ਟੀਮ ਹ ਜਿਹੜੀ ਨਾ ਪੈਸੇ ਲੈ ਕੇ ਕਮੈਂਟ ਕਰਦੀ ਆ ਇਹਨਾਂ ਨੇ ਅਕਾਲੀ ਦਲ ਦਾ ਭੱਠਾ ਬਿਠਾ ਦੇਣਾ ਜਿਹੜੀ ਕਸਰ ਹੈਗੀ ਆ ਉਹ ਵੀ ਕੱਢ ਦੇਣੀ ਆ ਉਹ ਸ਼ਰਮ ਕਰ ਲਓ ਅਕਾਲੀ ਦਲ ਬਚਾ ਲਓ ਕਿਉਂ ਪੈਸੇ ਦੇ ਪਿੱਛੇ ਲੱਗੇ ਹੋ ਛੱਡ ਪੈਸੇ ਲੈ ਕੇ ਕਮੈਂਟ ਕਰਨੇ ਛੱਡ ਦੋ ਨਾ ਕਰੋ ਆਹ ਕੰਮ ਆਉਣ ਵਾਲੀਆਂ ਪੀੜੀਆਂ ਨੂੰ ਕੀ ਜਵਾਬ ਦੋਗੇ ਕੋਈ 1020 ਹਜਾਰ ਦੀ ਨੌਕਰੀ ਪਿੱਛੇ ਤੁਸੀਂ ਅਕਾਲੀ ਦਲ ਦੇ ਖਿਲਾਫ ਕਮੈਂਟ ਕਰ ਰਹੇ ਹੋ ਇਹ ਕੋਈ ਚੰਗੀਆਂ ਗੱਲਾਂ ਨੀ ਦੋਸਤੋ ਪੰਜਾਬ ਦੀ ਖੇਤਰੀ ਪਾਰਟੀ ਨੂੰ ਰਲ ਮਿਲਕੇ ਬਚਾ ਲਉ
@SuperDEEP1980
@SuperDEEP1980 3 күн бұрын
ਜੇ ਆਪ ਨੂੰ ਪੈਸੇ ਦੇਕੇ NRI ਅਕਾਲੀ-ਕਾਂਗਰਸ ਨੂੰ ਸੱਤਾ ਤੋਂ ਲਾਂਬੇ ਕਰ ਸਕਦੇ ਆ ਤਾਂ ਜੇ ਅਕਾਲੀ ਪਾਰਟੀ ਨੂੰ ਕੋਈ ਇਮਾਨਦਾਰ ਬੰਦਾ ਲੀਡ ਕਰੇ ਤਾਂ ਪੈਸਿਆਂ ਦਾ ਮੀਂਹ ਵਰਸਾ ਦਿਆਂਗੇ. ਪੰਥ ਪਾਰਟੀ ਲਈ ਹਮੇਸ਼ਾਂ ਤਿਆਰ ਆ ਜੀ। ਤੁਹਾਡੇ ਨਾਲੋਂ SAD ਦੇ ਡੁੱਬਣ ਦਾ ਦੁੱਖ ਆਮ ਸਿੱਖ ਨੂੰ ਜਿਆਦਾ ਹੈ … ਠੱਗ ਨਾ ਹੋਣ ਤਾਂ
@47punjab472
@47punjab472 3 күн бұрын
ਮਨਪ੍ਰੀਤ ਸਿੰਘ ਇਯਾਲੀ
@EternalMelodies1
@EternalMelodies1 3 күн бұрын
Manpreet Ayali nu president banao
@sandhumanna8611
@sandhumanna8611 3 күн бұрын
ਇਕ editor ਦੇ ਘਰ ਮੀਟਿੰਗ ਦਾ ਕਾਰਨ.... ਓਹ ਸੁਨੇਹ ਲਾ ਰਿਹਾ..... ਕਿੰਨੇ ਬੀਜੇਪੀ ਪੱਖੀ ਨੇ ਸਾੜ ਦਾ ਵੋਟਾ ਤੁਓ ਪਹਲਾ BJP ਵਿੱਚ ਜਾਣ ਦਾ ਰੋਲਾ ਸੀ ਰੱਖੜਾ, ਮਲੂਕਾ ਚੰਦੂਮਾਜਰਾ ..... ਇੱਕ ਟਿੱਕਟ ਨਹੀ ਮਿਲੀ ਰੂਸ ਕੇ bhe ਗਏ ਟਿਕਟ ਮਿਲ ਜਾਣ ਦੀ ਤਾਂ ਬਾਦਲ ਸਹੀ ਸੀ......
@Karanvir-gr1fz
@Karanvir-gr1fz Күн бұрын
ਮਿੰਨਤਾਂ ਕਰ ਕਰ ਕੇ ਬਸਪਾ ਨੂੰ ਸਮਰਥਨ ਦਿੱਤਾ ਰੇਸ ਜੁੰਡਲੀ ਤੇ ਜਿਹੜੇ ਤੱਕੜੀ ਨੂੰ ਤਕੜੀ ਕਰਨ ਦੀ ਲੜਾਈ ਲੜ ਰਹੇ ਉਹ ਭਾਜਪਾ ਦੇ ਬੰਦੇ ਆ
@gurbaxsingh1875
@gurbaxsingh1875 Күн бұрын
ਇਨਾ ਸਾਰੇ ਲੀਡਰਾਂ ਨੇ ਮਲਾਈ ਖਾਧੀ ਹੁਣ ਬਾਦਲ ਸਾਹਬ ਨੂ ਬਦਨਾਮ ਕਰਦੇ
@jugdeva8045
@jugdeva8045 2 күн бұрын
ਇਨ੍ਹਾਂ ਲੋਕਾਂ ਦੇ ਸਿੱਖਾਂ ਵਾਲੇ ਕਿਰਦਾਰ ਨਹੀਂ। ਭਾਈ ਅਮ੍ਰਿਤਪਾਲ ਸਿੰਘ ਵਰਗੇ ਨੌਜਵਾਨ ਅੱਗੇ ਆਉਣ
@sidhusworldtourssidhu4667
@sidhusworldtourssidhu4667 2 күн бұрын
Bhai Amritpal Singh khalsa... Should be president
@pushpindersingh3929
@pushpindersingh3929 Күн бұрын
ਸਾਰੀ ਲੜਾਈ ਕੁਰਸੀ ਦੀ ਆ ਪੰਜਾਬ ਦਾ ਕੋਈ ਹਿਤੈਸ਼ੀ ਨਹੀਂ ਆ
@jagsirsingh4783
@jagsirsingh4783 2 күн бұрын
ਯਾਰ ਏਦਾ ਕੋਈ ਸਟੈਂਡ ਨੀ ਬੋਤ ਮਾੜੀ ਗੱਲ ਆ
@sawranjeetsinghsidhusawran1384
@sawranjeetsinghsidhusawran1384 3 күн бұрын
ਇਹ ਪਿਉ ਪੁੱਤ ਹਾਏ ਕੁਰਸੀ ਹਾਏ ਕੁਰਸੀ ਕਰਦੇ ਮਰ ਜਾਣਾ
@bhupindersingh4084
@bhupindersingh4084 Күн бұрын
ਇਹ।ਕਿਉ।ਨੀ।ਕਹਿਸ਼ਦਾ।ਕੇ।ਬਾਦਲਾ।ਕੋਲ100.100.ਗੂਂਡੇ।ਰਂਖੇ।ਹੋਏ।ਨੇ
@sarbjeetSingh-yn4mt
@sarbjeetSingh-yn4mt 3 күн бұрын
Bda wadia leedr a1 Parminder Ena daa voat bank Bda wdaa
@gursantsinghbhullar6493
@gursantsinghbhullar6493 3 күн бұрын
ਬਹੁਤ ਵਧੀਆ ਇਨਸਾਨ ਹੈ ਸ੍ਰ ਪਰਮਿੰਦਰ ਸਿੰਘ ਢੀਂਡਸਾ
@ManpreetsinghSandhu-xx2bs
@ManpreetsinghSandhu-xx2bs 3 күн бұрын
Good brother sach di awaj
@sabi-mansa
@sabi-mansa 3 күн бұрын
🪯Amritpal khalsa 🚩
@LakhveerSinghDhindsa
@LakhveerSinghDhindsa 2 күн бұрын
ਪੰਜ ਵਾਰੀ ਪਾਰਟੀ ਦੀ ਬੁਰੀ ਤਰ੍ਹਾਂ ਹਾਰ ਤੋਂ ਬਾਅਦ ਵੀ ਸੁਖਬੀਰ ਬਾਦਲ ਆਪਣੀ ਜਿੰਮੇਵਾਰੀ ਮੰਨਣ ਨੂੰ ਤਿਆਰ ਨਹੀਂ
@sandhumanna8611
@sandhumanna8611 3 күн бұрын
ਸਾਰੇ ਆਪਣੀ legacy ਬਣਾਈ ਬੈਠੇ......example ਸੈੱਟ ਕਰ ਦੇ ਟਿਕਟ ਨਹੀਂ ਮਿਲ ਦੀ ਤਾਂ ਵੀ ਪਾਰਟੀ ਲਯੀ ਕੰਮ ਕਰ ਦੇ....... ਚੰਗੇ ਬੰਦੇ ਨੂੰ ਚਲਣ ਦੇਣ ਗੇ ਚੰਦੂਮਾਜਰਾ ਵਰਗੇ.....good jok
@sarbjeetsingh1302
@sarbjeetsingh1302 3 күн бұрын
In Sangrur Simeran Jit Singh Maan received votes of Akali Dal
@user-sx4jn5ui7w
@user-sx4jn5ui7w 2 күн бұрын
ਨੌ ਜੁਵਾਨਾ ਨੁੰ ਕਮੇਟੀ ਆਉਣਾ ਚਾਹਿਦਾ
@baljindersinghbrar7307
@baljindersinghbrar7307 3 күн бұрын
ਚੰਗਿਆ ਬੰਦਿਆਂ ਦੀ ਇੰਟਰਵਿਊ ਕਰਿਆ ਕਰੋ ਯਾਰ ਇਹਦਾ ਪਿਤਾ ਹਰ ਵਾਰ ਹਾਰਦਾ ਰਿਹਾ ਅਕਾਲੀ ਦਲ ਉਸ ਨੂੰ ਫਿਰ ਵੀ ਰਾਜ ਸਭਾ ਦਾ ਮੈਂਬਰ ਬਣਾਉਂਦੇ ਰਹੇ ਆ ਇਹ ਚਲੇ ਕਾਰਤੂਸ ਆ ਜੀ ਸਿੰਕਦਰ ਸਿੰਘ ਮਲੂਕਾ ਦਾ ਪਰਿਵਾਰ ਤਾ ਭਾਜਪਾ ਤੋਂ ਟਿਕਟ ਲੈ ਕੇ ਚੋਣ ਲੜ ਚੁੱਕਾ ਇਹ ਸਾਰੇ ਭਾਜਪਾ ਦੀ ਬੋਲੀ ਬੋਲਦੇ ਹਨ ਇਹ ਸਾਰੇ ਜਦਾਰ ਹਨ ਇਹ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੇ ਹਨ ਇਹ ਸਾਰੇ ਭਾਜਪਾ ਦੇ ਏਜੰਟ ਹਨ
@avtargill3678
@avtargill3678 3 күн бұрын
🙏
@user-nl9vb8db1y
@user-nl9vb8db1y 3 күн бұрын
🎉🎉🎉🎉🎉
@sabi-mansa
@sabi-mansa 3 күн бұрын
🪯 Amritpal khalsa 🚩
@jatinderdeol6942
@jatinderdeol6942 3 күн бұрын
ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਲਾਂਭੇ ਹੋ ਜਾਣਾਂ ਚਾਹੀਦਾ। ਨਵੇਂ ਨੋਜਵਾਨਾਂ ਨੂੰ ਅਕਾਲੀ ਦਲ join ਕਰਨੀ ਚਾਹੀਦੀ ਹੈ।
@bhupindersingh4084
@bhupindersingh4084 Күн бұрын
ਸੂਨਾਮੀ।ਲਹਿਰਾ।ਚ।ਹਿਂਸਾ।ਪਾਉਣ।ਵਾ ਲਿਓਬਂਸ।ਕਰੋ।ਲੋਕ।ਸਭ।ਜਾਣਦੇ।ਨੇ
@jugdeva8045
@jugdeva8045 2 күн бұрын
ਇਹ ਸਭ ਉਹੀ ਲੋਕ ਨੇ ਜਿਨ੍ਹਾਂ ਨੇ ਬਾਦਲਾਂ ਨਾਲ ਰਲ ਕੇ ਅਕਾਲੀ ਦਲ ਖ਼ਤਮ ਕੀਤਾ। ਸਿੱਖ ਕੌਮ ਨੌਜਵਾਨਾਂ ਨੂੰ ਅੱਗੇ ਲੈ ਕੇ ਆਵੇ
@jaspreetgill3576
@jaspreetgill3576 2 күн бұрын
Agree 💯
@balrajsinghbajwa7302
@balrajsinghbajwa7302 2 күн бұрын
Bai ik gall a sara sukhveer da khilaf na jo vota to phela BJP nal election ladan nu kha reha se chandumajra dhinsa mluka sara he ta jo ja reha o v bjp ch is wara daso
@harshpreetkaur5560
@harshpreetkaur5560 2 күн бұрын
ਬਾਗ਼ੀ ਲੀਡਰ ਹਾਏ ਕੁਰਸੀ ਹਾਏ ਕੁਰਸੀ ਹਾਏ ਕੁਰਸੀ ਹਾਏ ਕੁਰਸੀ ਹਾਏ ਕੁਰਸੀ
@chandigarh2803
@chandigarh2803 Күн бұрын
Dhindsa saab tohadi family sangrur district di head c but tohadae baapu g mla election vich sirf tohadi election tae zor laundae c
@sandhumanna8611
@sandhumanna8611 3 күн бұрын
ਮੀਟਿੰਗ ਦਾ ਸੱਦਾ ਮੀਡੀਆ ਹੈਡ 4ਕਿਉ ਦੇ ਰਿਹਾ, ਚੰਦੂਮਾਜਰਾ ਵੋਟਾ ਵਿਚ BJP ਦੀ ਗੱਲ ਕਰ ਦਾ ਸੀ.... ਵਰਕਰ ਨੂੰ ਪੁੱਛ ਲਿਓ ਚੰਦੂਮਾਜਰਾ ਬਰੇ
@sukhchainaulakh3894
@sukhchainaulakh3894 3 күн бұрын
Koi gal da conclusion kita ehne
@diljeetsinghchahal9850
@diljeetsinghchahal9850 2 күн бұрын
Eda bande da bai ji interview he nai krna chida .. ana khra koi stand haga 😂😂😂
@chouhanphotography7476
@chouhanphotography7476 3 күн бұрын
Ratan bro
@chaudharytoka5533
@chaudharytoka5533 3 күн бұрын
If Akali dal in reality wants that the party should rise then it should not alliance with any other party
@gulshanjoneja6640
@gulshanjoneja6640 3 күн бұрын
ਰਗਾੰ ਬੋਲਦੀਆਂ, Dhindsa ji ne
@amarjeetthindsingh3423
@amarjeetthindsingh3423 Күн бұрын
ਜਦੋ ਪੱਤਰਕਾਰ ਨੇ ਸਵਾਲ ਕੀਤਾ ਕਿ ਘਰਵਾਪਸੀ ਨਾਲ ਕੋਈ ਫਾਇਦਾ ਹੋਇਆ ਤਾਂ ਢੀਡਸਾ ਨੇ ਪੋਲਾ ਜਿਹਾ ਮੂੰਹ ਬਣਾ ਕੇ ਕਿਹਾ ,ਨਹੀ ਕੋਈ ਫਾਇਦਾ ਨੀ ਹੋਇਆ,ਭਾਵ ਇਹਨੂੰ ਟਿਕਟ ਨੀ ਮਿਲੀ।ਸੰਗਰੂਰ ਤੋ ਇਹਨੂੰ ਟਿਕਟ ਦੇ ਦਿੰਦੇ ਤਾਂ ਸੁਖਵੀਰ ਬਾਦਲ ਸਭ ਤੋ ਚੰਗਾ ਸੀ ਬਸ ਸਭ ਮਤਲਬੀ ਨੇ
@sawranjeetsinghsidhusawran1384
@sawranjeetsinghsidhusawran1384 3 күн бұрын
ਵੈਸੇ ਜੇਕਰ ਸੁਖਬੀਰ ਬਾਦਲ ਨੂੰ ਕੋਈ ਲਾਲਚ ਨਹੀ ਹੈ,, ਤਾਂ ਇੱਕ ਸਾਲ ਪਾਸੇ ਹੋ ਜਾਣ,,ਲੱਗ ਜੋ ਪਤਾਂ ?
@user-jh6wt8zc2m
@user-jh6wt8zc2m 2 күн бұрын
Ehnuuuu kadooo baharrrr Na alle na paleee kuch
@harmandhillon6768
@harmandhillon6768 2 күн бұрын
First Return all corruption made thousands of cr
@harmandhillon6768
@harmandhillon6768 2 күн бұрын
Under BJP all Akali Dal is under Amritpal which is more dangerous than past
@gurchransingh5674
@gurchransingh5674 3 күн бұрын
ਇਹ ਬੰਦੇ ਸਾਰੇ ਹੀ ਆਵਦੀ ਚਮੜੀ ਬਚਾਉਣ ਲੱਗੇ ਹਨ ਇਹ ਬਾਦਲਾ ਤੋ ਵੱਧ ਪੰਜਾਬ ਹਿਤੈਸ਼ੀ ਕਦੋ ਬਣ ਗਏ ਸੁਖਦੇਵ ਸਿੰਘ ਢੀਂਡਸਾ ਇੱਕ ਵਾਰ ਨਹੀ ਜਿੱਤਿਆ ਬਾਦਲ ਹਾਰੇ ਹੋਏ ਨੂੰ ਰਾਜ ਸਭਾ ਵੇਜਦੇ ਰਹੇ ਮਲੂਕਾ ਅੱਜ ਬੀਜੇਪੀ ਵਿੱਚ ਹੈ ਏਹੀ ਹਾਲ ਚੰਦੂਮਾਜਰਾ ਵਰਗਿਆ ਦਾ ਹੈ ਚੰਗੇ ਮਾੜੇ ਕੰਮਾ ਵਿੱਚ ਇਹ ਸਾਰੇ ਬਾਦਲਾ ਦੇ ਬਰਾਬਰ ਹਿਸੇਦਾਰ ਹਨ
@Karanvir-gr1fz
@Karanvir-gr1fz Күн бұрын
ਮਿੰਨਤਾਂ ਕਰ ਕਰ ਕੇ ਬਸਪਾ ਨੂੰ ਸਮਰਥਨ ਦਿੱਤਾ ਰੇਸ ਜੁੰਡਲੀ ਤੇ ਜਿਹੜੇ ਤੱਕੜੀ ਨੂੰ ਤਕੜੀ ਕਰਨ ਦੀ ਲੜਾਈ ਲੜ ਰਹੇ ਉਹ ਭਾਜਪਾ ਦੇ ਬੰਦੇ ਆ
@gurwindersandhu6254
@gurwindersandhu6254 3 күн бұрын
Dhindsa J ahe party lai kam krdea . Ina sangrur seat iqbal singh jhundan da 1 persent b sath nhi dita .. election ik b baar nhi dekhea
@sawranjeetsinghsidhusawran1384
@sawranjeetsinghsidhusawran1384 3 күн бұрын
ਬਣਾਉ ਬਲੀ ਦਾ ਬੱਕਰਾ ਗਿਆਨੀ ਹਰਪ੍ਰੀਤ ਨੂੰ,, ਜੇਕਰ ਪ੍ਰਧਾਨ ਬਣਾਉਣਾ ਹੈ ਤਾਂ ਉਸ ਨੂੰ ਬਣਾਉ ਜਿਸ ਵਿਚ ਬਹੁਤ ਅੱਗ ਹੈ ਉਹ ਹੈ ਸੁੱਚਾ ਸਿੰਘ ਲੰਗਾਹ,,😅
@lovepreetsinghsidhu2865
@lovepreetsinghsidhu2865 3 күн бұрын
😅
@hunterhappy0073
@hunterhappy0073 3 күн бұрын
Rattan Chothe VEER,Lakha Sidhana Dey Real FACE Nu Open Karo,Eh Vi Ekk Sewa Hi Hai,Eho Jehe Lokka Nu Ujagar karo ta jo Eh FAME rahi Public nu goumrah na karean ji
@sawranjeetsinghsidhusawran1384
@sawranjeetsinghsidhusawran1384 3 күн бұрын
ਮਨਪ੍ਰੀਤ ਇਆਲੀ
@Kiranpal-Singh
@Kiranpal-Singh 3 күн бұрын
ਇੰਦਰਾ ਗਾਂਧੀ ਬਾਰੇ ਵੀ ਕਹਿੰਦੇ ਸਨ, ਇਸਤੋਂ ਬਿਨਾ ਕੰਮ ਨਹੀਂ ਚੱਲਣਾ…… *ਸੁਖਬੀਰ ਤੇ ਨੇੜਲੇ ਚਾਪਲੂਸ ਪਿੱਛੇ ਹੋ ਜਾਣ ਤਾਂ ਅਗਵਾਈ ਕਰਨ ਵਾਲੇ ਨਵੇਂ ਮਿਲ ਜਾਣਗੇ, ਗੁਰੂ ਸਾਹਿਬ ਤੇ ਭਰੋਸਾ ਰੱਖੀਏ* !
@sarbjeetsingh1302
@sarbjeetsingh1302 3 күн бұрын
Most intelligent person in Sikh Panth is S Ranjit Singh Kuki
@ivirbrar
@ivirbrar 3 күн бұрын
No doubt intelligent & well read but seems too high headed
@ivirbrar
@ivirbrar 3 күн бұрын
And btw SSB is the only man suitable for the job
@jaswirsinghsarao9618
@jaswirsinghsarao9618 3 күн бұрын
Kine salan to ghare bethe ne Dhindsa saheb kejriwal Party khari kiti hea?????
@chandigarh2803
@chandigarh2803 Күн бұрын
Dhindsya nae kuch ni kita sangrur lai
@kuldeepkaur-uw8tn
@kuldeepkaur-uw8tn 2 күн бұрын
ਬਚੋ ਭਾਈ ਬਚੋ
@rajkeplerhume5002
@rajkeplerhume5002 3 күн бұрын
ਸੱਤਾ ਦੀ ਭੁੱਖ ਸਭ ਤੋਂ ਵੱਡੀ ਭੁੱਖ ਹੈ. ਸੁਖਬੀਰ ਜੀ ਨੇ ਰੱਜ ਕੇ ਸੱਤਾ ਸੁੱਖ ਭੋਗਿਆ. ਓਹਨਾਂ ਨੇ ਚੰਗੇ ਚੰਗੇ ਨੇਤਾ ਕੇਂਦਰ ਤੱਕ ਨਹੀਂ ਜਾਣ ਦਿੱਤੇ. ਓਹ ਨੇਤਾ ਵੀ ਸੱਤਾ ਸੁੱਖ ਚਾਹੁੰਦੇ ਨੇ. ਰੌਲ਼ਾ ਪ੍ਰਧਾਨਗੀ ਦਾ ਨਹੀਂ, ਰੌਲ਼ਾ ਰਾਜਨੀਤਕ ਲਾਭ ਤੇ ਸੱਤਾ ਦਾ ਹੈ. ਭਾਜਪਾ Third Reich ਵਾਲ਼ੀ ਨੀਤੀ ਤੇ ਕੰਮ ਕਰ ਰਹੀ ਹੈ. ਇਲਾਕਾਈ ਦਲ਼ ਖ਼ਤਮ ਹੋਣਗੇ ਤਾਂ ਹੀ ਭਾਜਪਾ ਦਾ ਰੱਥ uninterrupted ਚੱਲੇਗਾ. ਪੰਜਾਬ ਕਾਂਗਰਸ ਆਪਣੇ ਹੀ bubble ਵਿੱਚ ਹੈ. ਇਸ ਵੇਲ਼ੇ ਪੰਜਾਬ ਚ ਭਾਜਪਾ ਇੱਕ ਵੱਡੇ ਪਲੇਅਰ ਵਜੋਂ ਉਭਰੀ ਹੈ. ਅਕਾਲੀ ਜੇ ਆਪਣੀ ਲੜਾਈ ਨਹੀਂ ਮੁਕਾਉਂਦੇ ਤਾਂ ਤ੍ਰਿਕੋਣਾ ਸੰਘਰਸ਼ ਕਾਂਗਰਸ, ਆਪ ਤੇ ਭਾਜਪਾ ਵਿੱਚ ਹੋਏਗਾ.
@punjabiludhiana332
@punjabiludhiana332 3 күн бұрын
ਪਹਿਲਾਂ ਤਾਂ ਇਹਨੂੰ ਕਹੋ ਵੀ ਆਪਣੀ ਦਾੜੀ ਖੁੱਲੀ ਛੱਡਿਆ ਕਰ । ਭਾਂਪਿਆਂ ਵਾਂਗੂੰ ਕਿਵੇ ਬੰਨੀ ਆ ।ਵੱਡਾ ਢੀਡਸਾ 😂
@sandeepkhangura07
@sandeepkhangura07 3 күн бұрын
Dhindsa gark gya
@amarjitcheema1687
@amarjitcheema1687 3 күн бұрын
Dhindsa.sahib.tusi.sangrur.ch.koe.leader.peda.hi.nahi.hon.dita
@Karanvir-gr1fz
@Karanvir-gr1fz Күн бұрын
ਤੁਸੀਂ ਬਾਦਲਾਂ ਨੂੰ ਘਰੇ ਬਿਠਾਓ ਪਾਰਟੀ ਚਲਾਉਣ ਲਈ ਪੈਸਿਆਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਐਨਆਰਆਈ ਅਸੀਂ ਬਥੇਰੇ ਬੈਠੇ ਆਂ ਜਿਹੜੇ ਤੁਹਾਨੂੰ ਪੈਸਿਆਂ ਦਾ ਮੀਂਹ ਵਰਾ ਦਾਂਗੇ ਪਰ ਸਿੱਖੀ ਸਿਧਾਂਤਾਂ ਦੇ ਅਨੁਸਾਰ ਪਾਰਟੀ ਚਲਾਓ ਪ੍ਰਧਾਨ ਬਦਲੋ ਬਾਦਲਾਂ ਤੋਂ ਛੁਟਕਾਰਾ ਪਾਓ
@user-fh4mi6ie1x
@user-fh4mi6ie1x Күн бұрын
Jehrre eh v badal ton ghatt nahi
@baazwrite2shoot
@baazwrite2shoot 2 күн бұрын
Bai tu v samjota kr lena unj tusi saare krantikari apne te hi ni bol paya tu ta
@jas2959
@jas2959 3 күн бұрын
Eh gdaar a
@user-tf7rk5gm1l
@user-tf7rk5gm1l 2 күн бұрын
These people have no stand. Bjp sellout
@DavinderSingh-pd6wj
@DavinderSingh-pd6wj 2 күн бұрын
ਇਹ ਸਾਰੇ ਭੈਣ ਚੋਦ ਦੱਲੇ ਨੇ ਦਿੱਲੀ ਦੇ ਹੁਣ ਤਾ ਅਕਾਲੀ ਦੱਲਾ ਨਾਵਾ ਬੰਣੇ ਗਾ ਜਿਹੜਾ ਭਾਈ ਸ਼ੰਰਬਜੀਤ ਸਿੰਘ ਤੇ ਅੰਮ੍ਰਿਤਪਾਲ ਸਿੰਘ ਜੀ। ਬਣਾਉਣ ਗੇ
@user-pk2rq1yc1u
@user-pk2rq1yc1u 3 күн бұрын
Parminder is 0 now he’s need only 🪑
Show with Charanjit Singh Brar | Political | EP 456 | Talk With Rattan
38:04
Luck Decides My Future Again 🍀🍀🍀 #katebrush #shorts
00:19
Kate Brush
Рет қаралды 8 МЛН
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 291 М.
Show with Jai Singh | Navdeep Water cannon | EP 457 | Talk With Rattan
27:19
Luck Decides My Future Again 🍀🍀🍀 #katebrush #shorts
00:19
Kate Brush
Рет қаралды 8 МЛН