Show with Karamjit Singh Dhaliwal | Reverse Migration | EP 374 | Talk with Rattan

  Рет қаралды 20,605

Talk with Rattan

Talk with Rattan

Күн бұрын

Пікірлер: 94
@surajbhan7606
@surajbhan7606 9 ай бұрын
ਬਾਈ ਮੈਂ ਜੀ ਹਿੰਦੂ ਪਰਿਵਾਰ ਵਿੱਚੋਂ‌ ਹਾਂ ਪਰ ਮੈਂ ਸਿੱਖ ਰਾਜ ਤੋਂ ਬਹੁਤ ਪ੍ਰਭਾਵਿਤ ਹਾਂ ਸਿੱਖ ਰਾਜ ਵਿੱਚ ਕੋਈ ਵੀ ਨਾ ਇਨਸਾਫੀ ਨਹੀਂ ਹੁੰਦੀ ਸੀ ਸਭ ਨੂੰ ਆਪਣੇ ਹੱਕ ਮਿਲਦੇ ਸੀ ਪਰ ਹੁਣ ਦੀਆਂ ਸਰਕਾਰਾਂ ਸਿੱਖ ਰਾਜ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੀਆਂ ਹਨ ਸਭ ਸਿੱਖਾਂ ਨੂੰ ਇਕ ਪਲੇਟਫਾਰਮ ਤੇ ਇਕੱਠੇ ਹੋ ਜਾਣਾ ਚਾਹੀਦਾ ਹੈ
@jaspreetgill3576
@jaspreetgill3576 9 ай бұрын
Not only Sikhs ,,,but others should come together too help Punjab and to get our rights
@SatpalSingh-pw2kk
@SatpalSingh-pw2kk 9 ай бұрын
Jeonde wasde raho
@gs7458
@gs7458 8 ай бұрын
We do not want any King Dictator to rule us.
@batth0021
@batth0021 9 ай бұрын
ਅਣਖ, ਜ਼ਮੀਰ , ਗੁਰੂ ਪ੍ਰੇਮ, ਬਾਈ ਜੀ ਤੁਹਾਡੇ ਤੇ ਗੁਰੂ ਕਿਰਪਾ ਨਾਲ ਹੀ ਏਹ ਸੋਚ ਜਾਗੀ ਹੈ, Good decision ਬਾਈ ਜੀ
@SinghSher-m1f
@SinghSher-m1f 8 ай бұрын
ਬਾਈ ਜੀ ਇਹ ਝੂਠ ਬੋਲ ਰਿਹਾ।ਇਹ ਸਭ ਵੋਟਾਂ ਕਰਕੇ ਹੈ।ਇਹ ਕਾਂਗਰਸ ਦਾ ਬੰਦਾ ਤੇ ਕੈਪਟਨ ਅਮਰਿੰਦਰ ਨਾਲ ਵੀ ਇਹਦੀ ਬਹੁਤ ਯਾਰੀ ਹੈ।ਬਾਈ ਮੈਂ ਅਮਰੀਕਾ ਵਿੱਚ ਇਸ ਬੰਦੇ ਦੇ ਸਟੋਰ ਤੇ 2-3 ਸਾਲ ਕੰਮ ਕੀਤਾ।ਮੈਂ ਚੰਗੀ ਤਰਾਂ ਜਾਣਦਾ ਇਸ ਨੂੰ। ਯਾਰ ਬਸ ਇੱਕ 30-40 ਮਿੰਟ ਦੀ ਵੀਡਿਓ ਦੇਖਕੇ ਯਕੀਨ ਨਾ ਕਰਿਆ ਕਰੋ। ਜਿਹੜੇ ਮੁੰਡੇ ਇਹਦੇ ਕੋਲ ਹੁਣ ਵੀ ਕੰਮ ਕਰਦੇ ਚਾਹੇ ਅਮਰੀਕਾ ਤੇ ਚਾਹੇ ਪੰਜਾਬ ਓ ਇਸਨੂੰ ਚੰਗੀ ਤਰਾਂ ਜਾਣਦੇ ਨੇ ਏਹ ਕਿਸ ਤਰਾਂ ਦਾ ਇਨਸਾਨ ਹੈ। ਅਮਰੀਕਾ ਵਿੱਚ ਇਹ ਆਪਣੇ ਸਟੋਰ ਤੇ ਕਿਸੇ ਸਰਦਾਰ ਮੁੰਡੇ ਨੂੰ ਕੰਮ ਤੇ ਨਹੀਂ ਰੱਖਦਾ ਜੇ ਰੱਖਦਾ ਤਾਂ ਕਹਿੰਦਾ ਰੁਮਾਲ ਬੰਨ ਕੇ ਟੋਪੀ ਪਾਉ। ਦੁਮਾਲਾ ਜਾਂ ਪੱਗ ਨਹੀ। ਇਹ ਵਿਆਹਿਆ ਹੋਇਆ 3 ਨਿਆਣੇ ਪਰ ਫਿਰ ਵੀ 2-3 gfs ਕਿਉਂਕਿ ਪੈਸਾ ਹੈਗਾ। ਇੱਕ ਖਾਸ GF ਨੂੰ AUDI ਲੈ ਕੇ ਦਿੱਤੀ ਸੀ ਏਸ ਨੇ। ਹੋਰ ਵੀ ਬਹੁਤ ਕੁੱਝ ਹੈ ਕੀ-ਕੀ ਲਿਖਾਂ

@RanjitSingh-ms2yu
@RanjitSingh-ms2yu 8 ай бұрын
ਬਹੁਤ ਵਧੀਆ ਸੋਚ ਹਰ ਬਾਹਰ ਵਾਲਾਂ ਪਰਿਵਾਰ ਇਹ ਸੋਚ ਰੰਖੇ ਤਾਂ ਪੰਜਾਬ ਦਾ ਕੁਝ ਬੰਣੇ ਗਾ ਸਲੂਟ ਦੋਵਾਂ ਵੀਰਾ ਨੂੰ
@SinghSher-m1f
@SinghSher-m1f 8 ай бұрын
ਬਾਈ ਜੀ ਇਹ ਝੂਠ ਬੋਲ ਰਿਹਾ।ਇਹ ਸਭ ਵੋਟਾਂ ਕਰਕੇ ਹੈ।ਇਹ ਕਾਂਗਰਸ ਦਾ ਬੰਦਾ ਤੇ ਕੈਪਟਨ ਅਮਰਿੰਦਰ ਨਾਲ ਵੀ ਇਹਦੀ ਬਹੁਤ ਯਾਰੀ ਹੈ।ਬਾਈ ਮੈਂ ਅਮਰੀਕਾ ਵਿੱਚ ਇਸ ਬੰਦੇ ਦੇ ਸਟੋਰ ਤੇ 2-3 ਸਾਲ ਕੰਮ ਕੀਤਾ।ਮੈਂ ਚੰਗੀ ਤਰਾਂ ਜਾਣਦਾ ਇਸ ਨੂੰ। ਯਾਰ ਬਸ ਇੱਕ 30-40 ਮਿੰਟ ਦੀ ਵੀਡਿਓ ਦੇਖਕੇ ਯਕੀਨ ਨਾ ਕਰਿਆ ਕਰੋ। ਜਿਹੜੇ ਮੁੰਡੇ ਇਹਦੇ ਕੋਲ ਹੁਣ ਵੀ ਕੰਮ ਕਰਦੇ ਚਾਹੇ ਅਮਰੀਕਾ ਤੇ ਚਾਹੇ ਪੰਜਾਬ ਓ ਇਸਨੂੰ ਚੰਗੀ ਤਰਾਂ ਜਾਣਦੇ ਨੇ ਏਹ ਕਿਸ ਤਰਾਂ ਦਾ ਇਨਸਾਨ ਹੈ। ਅਮਰੀਕਾ ਵਿੱਚ ਇਹ ਆਪਣੇ ਸਟੋਰ ਤੇ ਕਿਸੇ ਸਰਦਾਰ ਮੁੰਡੇ ਨੂੰ ਕੰਮ ਤੇ ਨਹੀਂ ਰੱਖਦਾ ਜੇ ਰੱਖਦਾ ਤਾਂ ਕਹਿੰਦਾ ਰੁਮਾਲ ਬੰਨ ਕੇ ਟੋਪੀ ਪਾਉ। ਦੁਮਾਲਾ ਜਾਂ ਪੱਗ ਨਹੀ। ਇਹ ਵਿਆਹਿਆ ਹੋਇਆ 3 ਨਿਆਣੇ ਪਰ ਫਿਰ ਵੀ 2-3 gfs ਕਿਉਂਕਿ ਪੈਸਾ ਹੈਗਾ। ਇੱਕ ਖਾਸ GF ਨੂੰ AUDI ਲੈ ਕੇ ਦਿੱਤੀ ਸੀ ਏਸ ਨੇ। ਹੋਰ ਵੀ ਬਹੁਤ ਕੁੱਝ ਹੈ ਕੀ-ਕੀ ਲਿਖਾਂ
@singhdhaliwal6483
@singhdhaliwal6483 9 ай бұрын
ਬਾਈ ਨੇ ਤਕਰੀਬਨ ਸਾਰੀਆਂ ਗੱਲਾਂ ਕੀਤੀਆਂ ਜਿਹੜੀਆਂ ਮਨ ਚ ਸੀ
@SukhwinderSingh-wq5ip
@SukhwinderSingh-wq5ip 9 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@SinghSher-m1f
@SinghSher-m1f 8 ай бұрын
ਬਾਈ ਜੀ ਇਹ ਝੂਠ ਬੋਲ ਰਿਹਾ।ਇਹ ਸਭ ਵੋਟਾਂ ਕਰਕੇ ਹੈ।ਇਹ ਕਾਂਗਰਸ ਦਾ ਬੰਦਾ ਤੇ ਕੈਪਟਨ ਅਮਰਿੰਦਰ ਨਾਲ ਵੀ ਇਹਦੀ ਬਹੁਤ ਯਾਰੀ ਹੈ।ਬਾਈ ਮੈਂ ਅਮਰੀਕਾ ਵਿੱਚ ਇਸ ਬੰਦੇ ਦੇ ਸਟੋਰ ਤੇ 2-3 ਸਾਲ ਕੰਮ ਕੀਤਾ।ਮੈਂ ਚੰਗੀ ਤਰਾਂ ਜਾਣਦਾ ਇਸ ਨੂੰ। ਯਾਰ ਬਸ ਇੱਕ 30-40 ਮਿੰਟ ਦੀ ਵੀਡਿਓ ਦੇਖਕੇ ਯਕੀਨ ਨਾ ਕਰਿਆ ਕਰੋ। ਜਿਹੜੇ ਮੁੰਡੇ ਇਹਦੇ ਕੋਲ ਹੁਣ ਵੀ ਕੰਮ ਕਰਦੇ ਚਾਹੇ ਅਮਰੀਕਾ ਤੇ ਚਾਹੇ ਪੰਜਾਬ ਓ ਇਸਨੂੰ ਚੰਗੀ ਤਰਾਂ ਜਾਣਦੇ ਨੇ ਏਹ ਕਿਸ ਤਰਾਂ ਦਾ ਇਨਸਾਨ ਹੈ। ਅਮਰੀਕਾ ਵਿੱਚ ਇਹ ਆਪਣੇ ਸਟੋਰ ਤੇ ਕਿਸੇ ਸਰਦਾਰ ਮੁੰਡੇ ਨੂੰ ਕੰਮ ਤੇ ਨਹੀਂ ਰੱਖਦਾ ਜੇ ਰੱਖਦਾ ਤਾਂ ਕਹਿੰਦਾ ਰੁਮਾਲ ਬੰਨ ਕੇ ਟੋਪੀ ਪਾਉ। ਦੁਮਾਲਾ ਜਾਂ ਪੱਗ ਨਹੀ। ਇਹ ਵਿਆਹਿਆ ਹੋਇਆ 3 ਨਿਆਣੇ ਪਰ ਫਿਰ ਵੀ 2-3 gfs ਕਿਉਂਕਿ ਪੈਸਾ ਹੈਗਾ। ਇੱਕ ਖਾਸ GF ਨੂੰ AUDI ਲੈ ਕੇ ਦਿੱਤੀ ਸੀ ਏਸ ਨੇ। ਹੋਰ ਵੀ ਬਹੁਤ ਕੁੱਝ ਹੈ ਕੀ-ਕੀ ਲਿਖਾਂ
@SinghSher-m1f
@SinghSher-m1f 8 ай бұрын
ਬਾਈ ਜੀ ਇਹ ਝੂਠ ਬੋਲ ਰਿਹਾ।ਇਹ ਸਭ ਵੋਟਾਂ ਕਰਕੇ ਹੈ।ਇਹ ਕਾਂਗਰਸ ਦਾ ਬੰਦਾ ਤੇ ਕੈਪਟਨ ਅਮਰਿੰਦਰ ਨਾਲ ਵੀ ਇਹਦੀ ਬਹੁਤ ਯਾਰੀ ਹੈ।ਬਾਈ ਮੈਂ ਅਮਰੀਕਾ ਵਿੱਚ ਇਸ ਬੰਦੇ ਦੇ ਸਟੋਰ ਤੇ 2-3 ਸਾਲ ਕੰਮ ਕੀਤਾ।ਮੈਂ ਚੰਗੀ ਤਰਾਂ ਜਾਣਦਾ ਇਸ ਨੂੰ। ਯਾਰ ਬਸ ਇੱਕ 30-40 ਮਿੰਟ ਦੀ ਵੀਡਿਓ ਦੇਖਕੇ ਯਕੀਨ ਨਾ ਕਰਿਆ ਕਰੋ। ਜਿਹੜੇ ਮੁੰਡੇ ਇਹਦੇ ਕੋਲ ਹੁਣ ਵੀ ਕੰਮ ਕਰਦੇ ਚਾਹੇ ਅਮਰੀਕਾ ਤੇ ਚਾਹੇ ਪੰਜਾਬ ਓ ਇਸਨੂੰ ਚੰਗੀ ਤਰਾਂ ਜਾਣਦੇ ਨੇ ਏਹ ਕਿਸ ਤਰਾਂ ਦਾ ਇਨਸਾਨ ਹੈ। ਅਮਰੀਕਾ ਵਿੱਚ ਇਹ ਆਪਣੇ ਸਟੋਰ ਤੇ ਕਿਸੇ ਸਰਦਾਰ ਮੁੰਡੇ ਨੂੰ ਕੰਮ ਤੇ ਨਹੀਂ ਰੱਖਦਾ ਜੇ ਰੱਖਦਾ ਤਾਂ ਕਹਿੰਦਾ ਰੁਮਾਲ ਬੰਨ ਕੇ ਟੋਪੀ ਪਾਉ। ਦੁਮਾਲਾ ਜਾਂ ਪੱਗ ਨਹੀ। ਇਹ ਵਿਆਹਿਆ ਹੋਇਆ 3 ਨਿਆਣੇ ਪਰ ਫਿਰ ਵੀ 2-3 gfs ਕਿਉਂਕਿ ਪੈਸਾ ਹੈਗਾ। ਇੱਕ ਖਾਸ GF ਨੂੰ AUDI ਲੈ ਕੇ ਦਿੱਤੀ ਸੀ ਏਸ ਨੇ। ਹੋਰ ਵੀ ਬਹੁਤ ਕੁੱਝ ਹੈ ਕੀ-ਕੀ ਲਿਖਾਂ
@SinghSher-m1f
@SinghSher-m1f 8 ай бұрын
ਬਾਈ ਜੀ ਇਹ ਝੂਠ ਬੋਲ ਰਿਹਾ।ਇਹ ਸਭ ਵੋਟਾਂ ਕਰਕੇ ਹੈ।ਇਹ ਕਾਂਗਰਸ ਦਾ ਬੰਦਾ ਤੇ ਕੈਪਟਨ ਅਮਰਿੰਦਰ ਨਾਲ ਵੀ ਇਹਦੀ ਬਹੁਤ ਯਾਰੀ ਹੈ।ਬਾਈ ਮੈਂ ਅਮਰੀਕਾ ਵਿੱਚ ਇਸ ਬੰਦੇ ਦੇ ਸਟੋਰ ਤੇ 2-3 ਸਾਲ ਕੰਮ ਕੀਤਾ।ਮੈਂ ਚੰਗੀ ਤਰਾਂ ਜਾਣਦਾ ਇਸ ਨੂੰ। ਯਾਰ ਬਸ ਇੱਕ 30-40 ਮਿੰਟ ਦੀ ਵੀਡਿਓ ਦੇਖਕੇ ਯਕੀਨ ਨਾ ਕਰਿਆ ਕਰੋ। ਜਿਹੜੇ ਮੁੰਡੇ ਇਹਦੇ ਕੋਲ ਹੁਣ ਵੀ ਕੰਮ ਕਰਦੇ ਚਾਹੇ ਅਮਰੀਕਾ ਤੇ ਚਾਹੇ ਪੰਜਾਬ ਓ ਇਸਨੂੰ ਚੰਗੀ ਤਰਾਂ ਜਾਣਦੇ ਨੇ ਏਹ ਕਿਸ ਤਰਾਂ ਦਾ ਇਨਸਾਨ ਹੈ। ਅਮਰੀਕਾ ਵਿੱਚ ਇਹ ਆਪਣੇ ਸਟੋਰ ਤੇ ਕਿਸੇ ਸਰਦਾਰ ਮੁੰਡੇ ਨੂੰ ਕੰਮ ਤੇ ਨਹੀਂ ਰੱਖਦਾ ਜੇ ਰੱਖਦਾ ਤਾਂ ਕਹਿੰਦਾ ਰੁਮਾਲ ਬੰਨ ਕੇ ਟੋਪੀ ਪਾਉ। ਦੁਮਾਲਾ ਜਾਂ ਪੱਗ ਨਹੀ। ਇਹ ਵਿਆਹਿਆ ਹੋਇਆ 3 ਨਿਆਣੇ ਪਰ ਫਿਰ ਵੀ 2-3 gfs ਕਿਉਂਕਿ ਪੈਸਾ ਹੈਗਾ। ਇੱਕ ਖਾਸ GF ਨੂੰ AUDI ਲੈ ਕੇ ਦਿੱਤੀ ਸੀ ਏਸ ਨੇ। ਹੋਰ ਵੀ ਬਹੁਤ ਕੁੱਝ ਹੈ ਕੀ-ਕੀ ਲਿਖਾਂ
@GurpreetSingh-jg8pn
@GurpreetSingh-jg8pn 9 ай бұрын
ਪੰਜਾਬ, ਪੰਜਾਬੀਅਤ ਅਤੇ ਮਾਂ-ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਵੀਰਾਂ ਨੂੰ ਬਹੁਤ-ਬਹੁਤ ਸਲਾਮ।
@jasvirsinghshergarh
@jasvirsinghshergarh 9 ай бұрын
ਬਹੁਤ ਸੋਹਣੀ ਗੱਲਬਾਤ। ਵਾਹਿਗੁਰੂ ਮਿਹਰ ਕਰਨ ਧਾਲੀਵਾਲ ਸਾਹਿਬ ਉੱਤੇ।
@AmandeepSingh-bu4wn
@AmandeepSingh-bu4wn 9 ай бұрын
ਬਹੁਤ ਵਧੀਆ ਵਿਚਾਰ ਜੀ ਬਹੁਤ ਵਧੀਆ ਗੱਲਾ ਕੀਤੀ ਜੀ
@tarlochangill4119
@tarlochangill4119 9 ай бұрын
ਕੱਟੜ ਇਮਾਨਦਾਰ ਇਨਸਾਨ 👌🙏🏽🙏🏽
@SinghSher-m1f
@SinghSher-m1f 8 ай бұрын
ਬਾਈ ਜੀ ਇਹ ਝੂਠ ਬੋਲ ਰਿਹਾ।ਇਹ ਸਭ ਵੋਟਾਂ ਕਰਕੇ ਹੈ।ਇਹ ਕਾਂਗਰਸ ਦਾ ਬੰਦਾ ਤੇ ਕੈਪਟਨ ਅਮਰਿੰਦਰ ਨਾਲ ਵੀ ਇਹਦੀ ਬਹੁਤ ਯਾਰੀ ਹੈ।ਬਾਈ ਮੈਂ ਅਮਰੀਕਾ ਵਿੱਚ ਇਸ ਬੰਦੇ ਦੇ ਸਟੋਰ ਤੇ 2-3 ਸਾਲ ਕੰਮ ਕੀਤਾ।ਮੈਂ ਚੰਗੀ ਤਰਾਂ ਜਾਣਦਾ ਇਸ ਨੂੰ। ਯਾਰ ਬਸ ਇੱਕ 30-40 ਮਿੰਟ ਦੀ ਵੀਡਿਓ ਦੇਖਕੇ ਯਕੀਨ ਨਾ ਕਰਿਆ ਕਰੋ। ਜਿਹੜੇ ਮੁੰਡੇ ਇਹਦੇ ਕੋਲ ਹੁਣ ਵੀ ਕੰਮ ਕਰਦੇ ਚਾਹੇ ਅਮਰੀਕਾ ਤੇ ਚਾਹੇ ਪੰਜਾਬ ਓ ਇਸਨੂੰ ਚੰਗੀ ਤਰਾਂ ਜਾਣਦੇ ਨੇ ਏਹ ਕਿਸ ਤਰਾਂ ਦਾ ਇਨਸਾਨ ਹੈ। ਅਮਰੀਕਾ ਵਿੱਚ ਇਹ ਆਪਣੇ ਸਟੋਰ ਤੇ ਕਿਸੇ ਸਰਦਾਰ ਮੁੰਡੇ ਨੂੰ ਕੰਮ ਤੇ ਨਹੀਂ ਰੱਖਦਾ ਜੇ ਰੱਖਦਾ ਤਾਂ ਕਹਿੰਦਾ ਰੁਮਾਲ ਬੰਨ ਕੇ ਟੋਪੀ ਪਾਉ। ਦੁਮਾਲਾ ਜਾਂ ਪੱਗ ਨਹੀ। ਇਹ ਵਿਆਹਿਆ ਹੋਇਆ 3 ਨਿਆਣੇ ਪਰ ਫਿਰ ਵੀ 2-3 gfs ਕਿਉਂਕਿ ਪੈਸਾ ਹੈਗਾ। ਇੱਕ ਖਾਸ GF ਨੂੰ AUDI ਲੈ ਕੇ ਦਿੱਤੀ ਸੀ ਏਸ ਨੇ। ਹੋਰ ਵੀ ਬਹੁਤ ਕੁੱਝ ਹੈ ਕੀ-ਕੀ ਲਿਖਾਂ
@paramsidhu2272
@paramsidhu2272 9 ай бұрын
Salute to you Dhaliwal Sahib for your great contribution towards Motheralnd PANJAB 🙏🏻. Waheguru Ji bless you 🙏🏻
@SinghSher-m1f
@SinghSher-m1f 8 ай бұрын
ਬਾਈ ਜੀ ਇਹ ਝੂਠ ਬੋਲ ਰਿਹਾ।ਇਹ ਸਭ ਵੋਟਾਂ ਕਰਕੇ ਹੈ।ਇਹ ਕਾਂਗਰਸ ਦਾ ਬੰਦਾ ਤੇ ਕੈਪਟਨ ਅਮਰਿੰਦਰ ਨਾਲ ਵੀ ਇਹਦੀ ਬਹੁਤ ਯਾਰੀ ਹੈ।ਬਾਈ ਮੈਂ ਅਮਰੀਕਾ ਵਿੱਚ ਇਸ ਬੰਦੇ ਦੇ ਸਟੋਰ ਤੇ 2-3 ਸਾਲ ਕੰਮ ਕੀਤਾ।ਮੈਂ ਚੰਗੀ ਤਰਾਂ ਜਾਣਦਾ ਇਸ ਨੂੰ। ਯਾਰ ਬਸ ਇੱਕ 30-40 ਮਿੰਟ ਦੀ ਵੀਡਿਓ ਦੇਖਕੇ ਯਕੀਨ ਨਾ ਕਰਿਆ ਕਰੋ। ਜਿਹੜੇ ਮੁੰਡੇ ਇਹਦੇ ਕੋਲ ਹੁਣ ਵੀ ਕੰਮ ਕਰਦੇ ਚਾਹੇ ਅਮਰੀਕਾ ਤੇ ਚਾਹੇ ਪੰਜਾਬ ਓ ਇਸਨੂੰ ਚੰਗੀ ਤਰਾਂ ਜਾਣਦੇ ਨੇ ਏਹ ਕਿਸ ਤਰਾਂ ਦਾ ਇਨਸਾਨ ਹੈ। ਅਮਰੀਕਾ ਵਿੱਚ ਇਹ ਆਪਣੇ ਸਟੋਰ ਤੇ ਕਿਸੇ ਸਰਦਾਰ ਮੁੰਡੇ ਨੂੰ ਕੰਮ ਤੇ ਨਹੀਂ ਰੱਖਦਾ ਜੇ ਰੱਖਦਾ ਤਾਂ ਕਹਿੰਦਾ ਰੁਮਾਲ ਬੰਨ ਕੇ ਟੋਪੀ ਪਾਉ। ਦੁਮਾਲਾ ਜਾਂ ਪੱਗ ਨਹੀ। ਇਹ ਵਿਆਹਿਆ ਹੋਇਆ 3 ਨਿਆਣੇ ਪਰ ਫਿਰ ਵੀ 2-3 gfs ਕਿਉਂਕਿ ਪੈਸਾ ਹੈਗਾ। ਇੱਕ ਖਾਸ GF ਨੂੰ AUDI ਲੈ ਕੇ ਦਿੱਤੀ ਸੀ ਏਸ ਨੇ। ਹੋਰ ਵੀ ਬਹੁਤ ਕੁੱਝ ਹੈ ਕੀ-ਕੀ ਲਿਖਾਂ
@Harinder-Grewal
@Harinder-Grewal 9 ай бұрын
ਬਾਹਰ ਰੈਹ 🙏🏻 ਕੇ ਨੀ ਖ਼ਾਲਸਾ ਰਾਜ ਆਉਣਾ ਬਾਈ
@gurirehal4006
@gurirehal4006 9 ай бұрын
ਕਰਮਜੀਤ ਸਿੰਘ ਧਾਰੀਵਾਲ ਵੀਰ ❤❤❤❤
@Dosanjh84
@Dosanjh84 9 ай бұрын
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ। ❤
@combatx3373
@combatx3373 9 ай бұрын
Karmjit Singh varge bandeyan da sanu sath denna chahida .. Panjaabio Jagg jo mere veeron te bheno .. waheguru ji mehar krn
@GursaanjhSingh-Khaira-89
@GursaanjhSingh-Khaira-89 9 ай бұрын
ਬਹੁਤ ਵਧੀਆ ਵੀਰੇ, ਪਰ ਜਿਹੜਾ ਤੁਸੀ ਕਿਹਾ ਕੋਈ ਪੋਲੀਟੀਕਲ ਲੀਡਰ ਕੋਈ ਫੈਸਲਾ ਨਹੀ ਲੈਂਦੇ ਜਿੱਤ ਕੇ ਉਹ ਸਬ ਕੁਝ ਭੁੱਲ ਜਾਂਦੇ ਨੇ, ਉਹ ਭੁਲਦੇ ਨੀ ਦਰਅਸਲ ਓਹਨਾ ਕੋਲ ਕੋਈ ਪਾਵਰ ਹੀ ਨਹੀ ਹੁੰਦੀ ਉਹ ਸਿਖਾ ਲਈ ਸਟੈਂਡ ਲੇ ਸਕਣ! ਉਹ ਮੰਤਰੀ ਹੀ ਏਸ ਸ਼ਰਤ ਤੇ ਬਣਾਏ ਜਾਂਦੇ ਕੇ ਤੁਸੀ ਸਿੱਖਾਂ ਲਈ ਸਟੈਂਡ ਨੀ ਲੈਣਾ
@aehamjod4637
@aehamjod4637 9 ай бұрын
bahut vadia gallan kitia rattan vire NRI bai di soch bahut vadia waheguru mehar kare punjab te 🙏
@chamkaur_sher_gill
@chamkaur_sher_gill 9 ай бұрын
ਰਤਨ ਵੀਰ ਜੀ ਸਤਿ ਸਰੀ ਅਕਾਲ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@kalasidhu-wo3pv
@kalasidhu-wo3pv 9 ай бұрын
ਸਾਰੇ।ਲੀਡਰਾ।ਦੱਲੇ।ਦਿੱਲੀ।ਦੇ।ਦਲਾਲ।ਕੰਜਰ।ਹਨ।ਤੇ।ਸਨ।ਆਪਣੇ।ਘਰ।ਭਰੇ।ਪੰਜਾਬ।ਉਜੜਤਾ।ਪਰ।ਨਹੀ।ਇਹਨਾ।ਦੀਆ।ਜਮੀਨਾ।ਆਪਣੇ।ਕੋਲ।ਆ।ਜਾਣਗੀਆ।ਥੋੜਾ।ਜਾ।ਸਬਰ।ਕਰੂ।ਲੋਕੁ।ਜਾਗੋ।ਜਾਗੋ
@Azzadyoutober
@Azzadyoutober 9 ай бұрын
Very good job bro
@JaswinderSingh-pl5vc
@JaswinderSingh-pl5vc 9 ай бұрын
Baiji, I am impressed with your thoughts. It is RSS thought which infiltrated in sikhs and sikh organisations. Political parties are runned by center. Hopefully you can face these hidden powers. Vahguru bless you. 🙏🙏🙏
@combatx3373
@combatx3373 9 ай бұрын
They no more hidden ..it our people who have blind eyes .. but people are awakening slowly.. Waheguru ji mehar krn
@JaswinderSingh-pl5vc
@JaswinderSingh-pl5vc 9 ай бұрын
@@combatx3373 Agreed ji.
@RanbirsinghSweety-is8hk
@RanbirsinghSweety-is8hk 9 ай бұрын
Thanks for this channel Dhaliwal uch vicharan wale ne waheguru ji ehna nu hor deve taki hor wad deve taki hor lokai da bhala ho sake waheguru ji ka khalsa waheguru ji kee fateh
@ginnibhangu2666
@ginnibhangu2666 9 ай бұрын
ਬਾਈ ਜੀ ਸਿਗਲੀਗਰਾ ਦੇ ਗੁਜਰਾਤ ( ਸੂਰਤ) ਵਿੱਚ ਵੀ ਨਾਲ਼ੇ ਹਾਲੇ ਤੱਕ ਵੀ ਉਹਨਾ ਨੇ ਵਾਲ ਨਹੀ ਕਟਵਾਏ ਸਾਬਤ ਸੂਰਤ ਸਿੱਖ ਨੇ ਉਹਨਾ ਦੀ ਜ਼ਰੂਰ ਬਾਂਹ ਫੜੋ ਬਾਈ ਜੀ ਪਹਿਲਾਂ ਆਪਣੇ ਸਿੱਖ ਭਰਾਵਾਂ ਦੀ ਬਾਂਹ ਫੜੋ ਕ੍ਰਿਪਾ ਕਰਕੇ 🙏🙏🙏
@kirankaur9351
@kirankaur9351 8 ай бұрын
Sat Sri akal Karamjit Singh ji. Aap ji ne kuj primary schools adopt kite, bot Changi gall hai. Sikh culture nu bachaun layi vadhiya uprala. Agar aap ji kuj hor school v adopt kr Sako te ik chain of schools maran ton Bach jaugi. Kirpa kr k benati te vichar karna ji🙏
@jagdevsingh3739
@jagdevsingh3739 9 ай бұрын
ਬਹੁਤ ਵਧੀਆ ਵਿਚਾਰ ਨੇ ਪੱਤਰਕਾਰ ਵੀਰ ਜੀ ਇਸ ਭਾਈ ਸ਼੍ਹਾਬ ਜੀ ਕਿਹੜੇ ਪਿੰਡ ਦੇ ਨੇ ਕੋਈ ਇੰਨਾ ਨਾਲ ਗੱਲ ਬਾਤ ਹੋ ਸਕਦੀ ਏ ਤਾ ਸੰਪਰਕ ਨੰਬਰ ਦੱਸਿਓ ਜੀ ਵੀਰ ਰਤਨਦੀਪ ਜੀ
@sukhmaan4896
@sukhmaan4896 9 ай бұрын
ਅੱਤ ਕਰਤੀ ਚੰਗਿਆੜੇ ਕੱਢ ਤੇ ਜੀ ਧੰਨਵਾਦ ਜੀ
@GurmeetSingh-u2w
@GurmeetSingh-u2w 9 ай бұрын
Thanks🙏Daliwal ji, carry on,
@mohindersidhu9112
@mohindersidhu9112 9 ай бұрын
Very nice this is true salute Of you 💐👍🏻👌🏻
@HarinderMundi
@HarinderMundi 9 ай бұрын
for real nice dil bago baag ho gya bai sahi sama sahi gal baat sahi disha wal no neritav
@deepsamra3003
@deepsamra3003 9 ай бұрын
Waheguru g 🙏
@SatnamSingh-su3kq
@SatnamSingh-su3kq 9 ай бұрын
Waheguru ji
@kalasidhu-wo3pv
@kalasidhu-wo3pv 9 ай бұрын
ਸਹੀ।ਗੱਲ।ਹੈ।
@kalasidhu-wo3pv
@kalasidhu-wo3pv 9 ай бұрын
ਖਾਲਸਾ।ਰਾਜ।ਜਰੁਰ।ਆਉ।ਥੋੜਾ।ਜਾ।ਸਬਰ।ਕਰੁ
@ginnibhangu2666
@ginnibhangu2666 9 ай бұрын
ਬਾਈ ਜੀ ਅਗਲੀ ਪੀੜੀ ਦਾ ਬਹੁਤ ਮੁਸ਼ਕਲ ਲੱਗਦਾ ਸਿੱਖੀ ਸਰੂਪ ਆਲੇ ਵੀ ਅੰਗਰੇਜ਼ੀ ਜਿਆਦੇ ਮੂੰਹ ਮਾਰਦੇ ਆ ਬਾਕੀ ਉਹ ਵੀ ਮੁੜਕੇ ਰਾਜ਼ੀ ਭਾਵੇਂ ਸਰੂਪ ਵਿੱਚ ਨੇ ਪੱਕੇ ਤੌਰ ਤੇ ਜੇ ਨਹੀ ਮੁੜਦੇ ਉਹਨਾਂ ਚਿਰ ਬੇਅਰਥ ਨੇ 🙏🙏🙏
@HarbajsinghWaraich-jt8st
@HarbajsinghWaraich-jt8st 9 ай бұрын
Great job veer ji ❤️❤️👍🙏
@sparkleinscrubs8184
@sparkleinscrubs8184 9 ай бұрын
punjab hi future aa punjab bachao
@giansinghbhullar9981
@giansinghbhullar9981 9 ай бұрын
Gian singh bhullar Very good ❤❤❤❤❤
@SatpalSingh-pw2kk
@SatpalSingh-pw2kk 9 ай бұрын
Waheguru mehar krn
@ajindersingh9843
@ajindersingh9843 8 ай бұрын
ਬਾਈ ਜੀ ਖਾਲਸਾ ਰਾਜ ਸਿਰ- ਦਾੜੀ ਮੁਣ ਕੇ ਨਹੀਂ ਆਉਣਾ ਹੈਗਾ। ਉਹਦੇ ਵਾਸਤੇ ਖੰਡੇ ਬਾਟੇ ਦੀ ਪਹੁਲ ਲੈਣੀ ਪੈਣੀ ਹ ਤਾਂ ਹੀ ਖਾਲਸਾ ਰਾਜ ਆ ਜੂ।
@PrinceKumar-go5yl
@PrinceKumar-go5yl 9 ай бұрын
Nice person 😊
@chandanmarahar8035
@chandanmarahar8035 9 ай бұрын
Eh soch Parmatma o dinda
@harpreetjawandha4299
@harpreetjawandha4299 9 ай бұрын
Jeonda reh bai
@ManinderSingh-ct7tt
@ManinderSingh-ct7tt 9 ай бұрын
Good 👍
@paramjitchattha616
@paramjitchattha616 9 ай бұрын
very good
@manpreetdhillon7289
@manpreetdhillon7289 9 ай бұрын
Soorma
@HardeepSingh-e6d
@HardeepSingh-e6d 9 ай бұрын
good ji
@sparkleinscrubs8184
@sparkleinscrubs8184 9 ай бұрын
paisa wi tahi kamm aaunda je changi jagah lage 22 ji ne sahi missal kayam kiti aa
@RashpinderSingh-k1t
@RashpinderSingh-k1t 9 ай бұрын
SGPC tah ਬਿਪਰ ਤੋ azad ni karwai jandi galan sikh raaj diyan, content geniuen howe view onjh hi bhut aa jande aa ehe jeh caption den naal kuj ni hunda.
@mkaur2121
@mkaur2121 9 ай бұрын
👍👍🙏🙏
@GurdeepSingh-yo4dg
@GurdeepSingh-yo4dg 9 ай бұрын
Raj karega Khalsa
@gs7458
@gs7458 8 ай бұрын
Loktantar is best...who want king Dictator system can go Libya Saudi Arabia. In Punjab we chose our own leaders. Own CM.
@HarinderMundi
@HarinderMundi 9 ай бұрын
ਮੱਖਣ ਸੈਦੋਕਿਆਂ ਆਲਾ ਕਬੱਡੀ ਕਬੱਡੀ ਕਬੱਡੀ
@tejbirsingh1788
@tejbirsingh1788 9 ай бұрын
joenda rehh veer, teri zameer jaagdi aa
@kanwalpreets1181
@kanwalpreets1181 9 ай бұрын
Vadia uprala Mai ta khud Australia shad Punjab Jana 20 saal baad
@PreetSingh-mj6vw
@PreetSingh-mj6vw 9 ай бұрын
Aajo veer ral mil k punjab bachaye .asi minority vich hunde ja rahe aa 😢😢
@lakhvindersingh9844
@lakhvindersingh9844 9 ай бұрын
Je sikh kise da dharm Tarheel nhi karda tan fir apna dharam shadd k isai kion hunda hai
@gillnavdeep-b8i
@gillnavdeep-b8i 8 ай бұрын
Passe Kma ke ae ho hun gallan karde ho passport patro pher manage kothia paian sirf jhooth...
@akliaproductions2816
@akliaproductions2816 9 ай бұрын
AAP tan eh clean save aa
@kanwalpreets1181
@kanwalpreets1181 9 ай бұрын
Ehi ta ghaat Sade wch nindi Jana Pagga waleya ke karta hun tak
@baljindersingh2983
@baljindersingh2983 9 ай бұрын
clean shave pehle v Punjab rehnde ne
@meharsekhon2368
@meharsekhon2368 9 ай бұрын
ਬੱਸ ਇਸੇ ਗੱਲ ਤੇ ਬਾਦਲਾਂ ਨੇ ਲੁਟਿਆ ਏਨੇ ਸਾਲ ਕੰਮ ਬਾਦਲ ਨਹੀਂ ਵੇਖੇ ਵੋਟਾਂ ਪਾਈਆਂ ਤੇ ਸ਼ਰਾਬ ਲਈ ਆਟਾ ਦਾਲ ਹੀ ਲਈ ਛਿੱਤਰ ਵਾਧੂ ਖਾਧੇ
@kulbirmaan7086
@kulbirmaan7086 9 ай бұрын
Negativity na failayo
@turlochanmalhi3130
@turlochanmalhi3130 9 ай бұрын
Your look is not exemplary.
@bikramlubana8348
@bikramlubana8348 8 ай бұрын
eh jehra sikha di gl krda apne stora vich pug ban ke kam ni karn dinda kise nu
@gurkiratbhinder5005
@gurkiratbhinder5005 9 ай бұрын
Bakwaas hai reverse migration wala concept
@sparkleinscrubs8184
@sparkleinscrubs8184 9 ай бұрын
thonu oodo pata lagu jado teri aaulad ne tenu gharo ghadeya
@SS-xu4gh
@SS-xu4gh 2 ай бұрын
Je tenu nahi changa lagda ta na a veer apni zameen nu bech k bahar chal ja
@DelightfulRoadCar-vp8zc
@DelightfulRoadCar-vp8zc 9 ай бұрын
ਸਹੀ ਗੱਲ ਵੀਰ ਦੀ
@narindersingh6616
@narindersingh6616 9 ай бұрын
Waheguru Ji 🙏🙏
@malkirsingh5550
@malkirsingh5550 9 ай бұрын
Waheguru ji
@hardarshansingh8017
@hardarshansingh8017 9 ай бұрын
❤❤🙏🎉
Show with Harcharn Singh Bains | Political | EP 511 | Talk with Rattan
42:12
小天使和小丑太会演了!#小丑#天使#家庭#搞笑
00:25
家庭搞笑日记
Рет қаралды 54 МЛН
Watermelon magic box! #shorts by Leisi Crazy
00:20
Leisi Crazy
Рет қаралды 104 МЛН
Show with Hardeep Singh | Reverse Migration | EP 349 | Talk with Rattan
23:28
Show with Gurmeet Kaur | Reverse Migration | EP 336 | Talk with Rattan
37:13
Show with Raja Warring | Political | EP 510 | Talk with Rattan
18:10
Talk with Rattan
Рет қаралды 23 М.