Show with Rajwinder Singh Rahi | EP 566 | Talk with Rattan

  Рет қаралды 42,570

Talk with Rattan

Talk with Rattan

Күн бұрын

Пікірлер: 1 100
@RameshKumar-wl8ub
@RameshKumar-wl8ub 2 күн бұрын
ਬਾਈ ਜੀ ਤੁਸੀਂ ਬਹੁਤ ਦਲੇਰ ਹੋ ਮੈਂ ਆਪ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਆਪ ਨੇ ਬਹੁਤ ਨਿਚੋੜ ਕੇ ਸੱਚ ਸਾਮਣੇ। ਰੱਖਿਆ
@joginderasija4091
@joginderasija4091 Күн бұрын
ਪੰਜਾਬ ਦੀ ਸਹੀ ਤਸਵੀਰ ਪੇਸ਼ ਕੀਤੀ ਹੈ ਕਿਸਾਨ ਬਾਰੇ ਸਹੀ ਜਾਣਕਾਰੀ ਦਿੱਤੀ ਹੈ
@SurjitBasra-rl9vu
@SurjitBasra-rl9vu Күн бұрын
ਵਾਹ ਤੇਰੇ ਸਰਦਾਰ ਸਾਬ ਜੀ ਮੇਰੇ ਦਿਲ ਦੀਆਂ ਗਲਾਂ ਕੀਤੀਆ ਤੁਸੀਂ ਰਾਹੀ ਸਾਬ ਜੀ ਇਕ ਲਾਈਕ ਨੀ ਹਜਾਰ ਲਾਈਕ ਬਣਦਾ ਤੁਹਾਡੇ ਲਈ ਜੀ
@harindrakumar3060
@harindrakumar3060 Күн бұрын
ਸਵਾਦ ਆ ਗਿਆ ਸੱਚੀਆਂ ਗੱਲਾਂ ਸੁਣ ਕੇ ਰੱਬ ਜਿੰਦਗੀ ਲਾਵੇ ਰਾਹੀ ਸਾਬ ਨੂੰ
@Sukhpalsingh-c5q
@Sukhpalsingh-c5q Күн бұрын
ਵਾਹ ਸਰਦਾਰ ਜੀ ਬੁਹਤ ਹੀ ਵਧੀਆ ਵਿਚਾਰ ਸਾਂਝੇ ਕੀਤੇ ਹਨ ਜੀ ਤੁਸੀਂ ਸੱਚ ਹੈ ਪਰ ਕੌੜਾ ਹੈ ਇਹ ਸੱਚ ਕਈਆਂ ਨੂੰ ਚੁਬਣਾ ਹੈ ਇਹ ਬਿਲਕੁੱਲ ਸੱਚ ਹੈ ਕਈਆਂ ਨੂੰ ਹਜ਼ਮ ਨਹੀਂ ਹੋਣਾਂ ਹੈ ਜੀ। ਜੱਟਾਂ ਜਿੰਮੀਦਾਰਾਂ ਨੇਂ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੋਇਆ ਹੈ ਜੀ
@NarinderSingh-od9kr
@NarinderSingh-od9kr 2 күн бұрын
ਅੱਜ ਦੇ ਪੰਜਾਬ ਨੂੰ ਸ਼ੀਸ਼ਾ ਦਿਖਾ ਦਿੱਤਾ ਬਜ਼ੁਰਗ ਜੀ ਨੇ 😊😊 ਬਹੁਤ ਬਹੁਤ ਬਹੁਤ ਮਾਣ ਸਤਿਕਾਰ 😊😊
@RajeshKumar-c8b8w
@RajeshKumar-c8b8w Күн бұрын
Nice 👍
@InjerjitSingh
@InjerjitSingh Күн бұрын
Teek ji
@raghveersingh153
@raghveersingh153 Күн бұрын
Salute From the heart❤❤❤❤❤❤❤❤
@palsinghkansala7296
@palsinghkansala7296 3 сағат бұрын
Wah wah Rahi sahib no reply of your reality I solut you the people of Punjab can be peaceful if Public help to your speech
@SurinderSingh-we9rt
@SurinderSingh-we9rt Күн бұрын
ਰਾਜਵਿੰਦਰ ਸਿੰਘ ਰਾਹੀ ਜੀ ਤੁਸੀ ਬਿਲਕੁੱਲ ਠੀਕ ਕਹਿ ਰਹੇ ਹੋ।ਇਨ੍ਹਾਂ ਲੋਕਾਂ ਨੂੰ ਜੋਂ ਧਰਨੇ ਲਾਉਂਦੇ ਹਨ,ਰੱਜ ਰੱਜ ਕੇ ਭੀ ਰੱਜ ਨਹੀਂ ਆ ਸਕਦਾ।ਰੱਬ ਭੀ ਇਨ੍ਹਾਂ ਨੂੰ ਰਜਾ ਨਹੀਂ ਸਕਦਾ।ਬੇਸਬਰੇ ਲੋਕ ਹਨ।ਇਨ੍ਹਾਂ ਨੂੰ ਕੋਈ ਸਹੂਲਤ ਨਹੀਂ ਮਿਲਣੀ ਚਾਹੀਦੀ।ਸਾਰੇ ਪੰਜਾਬ ਦੀ ਜ਼ਮੀਨ ਹੇਠਲਾ ਪਾਣੀ ਸਿਰਫ ਆਪਣੀ ਆਮਦਨ ਵਧਾਉਣ ਲਈ ਬਰਬਾਦ ਕਰੀ ਜਾਂਦੇ ਹਨ।ਆਪਣੇ ਆਪ ਨੂੰ ਅਖੌਤੀ ਅੰਨਦਾਤਾ ਆਖਦੇ ਹਨ।
@RadhaKrishanKarwal-d1o
@RadhaKrishanKarwal-d1o Күн бұрын
101%ਸਹੀ ਗਲ ਸੁਣਨ ਵਾਸਤੇ ਅਜ ਇਕ ਸੁਜਵਾਨ ਇਨਸਾਨ ਮਿਲਿਆ ਪਾਰਦਰਸੀ਼ ਇਹੋ ਜਹੀ ਸੋਚ ਨੂ ਕੋਟਿ ਕੋਟਿ ਪਰਣਾਮ❤🎉
@BalvinderSingh-x2s
@BalvinderSingh-x2s Күн бұрын
ਕਿਸੇ ਕਿਸਾਨ ਦਾ ਕਰਜ਼ਾ ਮੁਆਫ਼ ਨਹੀਂ ਹੋਣਾ ਚਾਹੀਦਾ ਹੈ । ਇੱਕ ਕਿਸਾਨ ਇੱਕ ਬੈਂਕ ਬਰਾਂਚ ਕੋਲੋਂ ਆਪਣੀਆਂ ਵਿੱਤੀ ਲੋੜਾਂ ਪੂਰੀਆਂ ਕਰੇ । ਹਰ ਬੈਂਕ ਬਰਾਂਚ 8 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ, 8 ਕਿਲੋਮੀਟਰ ਦੇ ਘੇਰੇ ਵਿੱਚ ਜ਼ਮੀਨ ਹੋਵੇ, ਉਹ ਇੱਕ ਬੈਂਕ ਬਰਾਂਚ ਕੋਲੋਂ ਕਰਜ਼ਾ ਲਵੇ । ਕਿਸਾਨ ਚਾਹੇ ਰਹਾਇਸ਼ੀ ਇਲਾਕੇ ਦੇ ਬੈਂਕ ਬਰਾਂਚ ਦੀ option ਦੇਵੇ ਜਾਂ ਜ਼ਮੀਨ ਦੇ ਇਲਾਕੇ ਦੀ ਬੈਂਕ ਬਰਾਂਚ ਦੀ option ਦੇਵੇ । ਭਾਵ ਇੱਕ ਬੈਂਕ ਬਰਾਂਚ ਕੋਲੋਂ ਕਰਜ਼ਾ ਲਵੇ ।
@BalwinderSingh-vx2mr
@BalwinderSingh-vx2mr Күн бұрын
ਧੰਨਵਾਦ ਜੀ ਕਪਾਟ ਖੋਲ ਇੰਟਰਵਿਊ
@lakhveersingh9114
@lakhveersingh9114 Күн бұрын
ਬਹੁਤ ਵਧੀਆ ਵੀਰ ਜੀ ਜਿਉਦਾ ਰਹਿ 🙏🇳🇪
@deeprataindia1170
@deeprataindia1170 2 күн бұрын
ਸੱਚ ਕੌੜਾ ਹੁੰਦਾ ਹੈ ਟੈਕਸ ਸਾਰਾ ਗਰੀਬ ਝੱਲ ਰਿਹਾ ਹੈ ਗੱਲੀ ਬਾਤੀਂ ਨਹੀਂ ਸ਼ਰੇਆਮ ਕਈ ਬਾਰੀ ਗਰੀਬ ਨੂੰ ਛੋਟਾ ਵਿਖਾਇਆ ਜਾਂਦਾ।ਏਕਤਾ ਦੀ ਘਾਟ ਕਰਨ ਗਰੀਬ ਸਮਾਜ ਧੱਕੇ ਖਾ ਰਿਹਾ ਹੈ।ਪਾਣੀ ਨੂੰ ਬਚਾਉਣ ਲਈ ਸੱਭ ਨੂੰ ਹੰਬਲਾ ਮਾਰਨਾ ਚਾਹੀਦਾ ਹੈ।ਬਿਲਕੁਲ ਸਹੀ ਗੱਲਾਂ ਹਨ। ,,ballu ਰਟੈਂਡਾ,,
@kps950
@kps950 2 күн бұрын
ਕਿਹੜਾ ਗਰੀਬ ਟੈਕਸ ਭਰਦਾ??? ਗਰੀਬੀ ਰੇਖਾ ਤੋਂ ਥੱਲੇ ਕੋਈ ਵੀ ਟੈਕਸ ਨਹੀਂ ਲਗਦਾ।
@nav8472
@nav8472 2 күн бұрын
@@kps950 ਟੈਕਸ ਹੈ ਕਿਸ ਚੀਜ ਤੇ ਨਹੀਂ ਲੱਗਦਾ
@kps950
@kps950 2 күн бұрын
​@@nav8472 ਉਹ ਤਾਂ ਸਾਰੇ ਦੇ ਰਹੇ ਨੇਂ.
@RaviKumar-cq6kb
@RaviKumar-cq6kb Күн бұрын
​@@kps950Oh anparhaa, te fer mazdur vchara ghatt income ch hi tax deyi jaave te tussi sarkaari subcidies chhakk k v kehne ho jaaye marr gaye. Mazdur bannde da karza maaf nhi hunda na hi lalalala chakk dyaange maar dyaange krda majdur
@amritaulakhlopoke5976
@amritaulakhlopoke5976 Күн бұрын
ਬਾਕੀ ਚੀਜ਼ਾਂ ਇੱਕਲੇ ਗ਼ਰੀਬ ਨਹੀਂ ਵਰਤਦੇ,,, ਅਮੀਰ ਲੋਕ ਜ਼ਿਆਦਾ ਵਰਤਦੇ ਤੇ ਮਹਿੰਗੇ ਚੀਜ਼ਾਂ,,, ਏਦਾ ਵੀ ਜ਼ਿਆਦਾ ਟੈਕਸ ਅਮੀਰ ਲੋਕ ਦਿੰਦੇ ਨਾ ਕੀ ਗ਼ਰੀਬ,,,, ​@@nav8472
@navtejsinghchahil707
@navtejsinghchahil707 Күн бұрын
ਬਹੁਤ ਹੀ ਖੂਬਸੂਰਤ ਵਿਚਾਰ ਹਨ, ਧੰਨਵਾਦ ਜੀ।
@RAMANDEEPSingh-ml8ng
@RAMANDEEPSingh-ml8ng Күн бұрын
ਮੈਂ ਵੀ ਜੱਟ ਹਾਂ । ਜ਼ਮੀਨ ਬਿਲਕੁਲ ਨਹੀਂ ਹੈ। ਇਹ ਗੱਲ ਬਿਲਕੁਲ ਸਹੀ ਹੈ ਕਿ free ਕੁੱਝ ਨਹੀਂ ਹੋਣਾ ਚਾਹੀਦਾ।
@Panjab918
@Panjab918 21 сағат бұрын
ਬਾਈ ਇਹ ਸਭ ਹਮੇਸ਼ਾਂ ਕਮੈਂਟਾਂ ਤੱਕ ਹੀ ਰਹੂਗਾ, ਸਾਊਥ ਇੰਡੀਆ ਸਾਰਾ ਫਰੀ ਬੀ ਆ।
@MakhanSingh-xr9ow
@MakhanSingh-xr9ow 19 сағат бұрын
ਭਰਾ ਜੀ ਆਪ ਜੀ ਦੀ ਗਲ ਸਹੀ ਹੈ ਫਿਰ ਵੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਜਾਤਾਂ ਪਾਤਾਂ ਗੋਤਾਂ ਵਿੱਚੋ ਬਾਹਰ ਨਿਕਲਣ ਦਾ ਆਦੇਸ਼ ਦਿੰਦੇ ਹਨ ਜੇਕਰ ਸਾਰੇ ਫਿਰਕੇ ਆਪਣੀ ਆਪਣੀ ਜਾਤ ਗੋਤ ਦਾ ਤਿਆਗ ਕਰ ਦੇਣ ਤਾਂ ਫਿਰ ਵਿਆਹ ਸ਼ਾਦੀਆਂ ਰਿਸ਼ਤੇ ਦੀ ਸਾਂਝ ਬਣੇਗੀ,,, ਪਹਿਲੇ ਪ੍ਰੋਹਿਤ ਪੁਜਾਰੀ ਰਾਜਿਆਂ ਨੇ ਸਮਾਜ ਨੂੰ ਅਲੱਗ ਅਲੱਗ ਜਾਤਾਂ ਫ਼ਿਰਕਿਆਂ ਗੋਤਾਂ ਵਿੱਚ ਵੰਡਕੇ ਆਪਿਸ ਵਿੱਚ ਭੇਦ ਭਾਵ ਉੱਚ ਨੀਚ ਬਣਾਈ ਆਪ ਉਪਰ ਬੈਠ ਗਏ,, ਗੁਰੂ ਸਾਹਿਬ ਜੀ ਨੇ ਸੱਭ ਨੂੰ,, ਏਕ ਪਿਤਾ ਏਕਸ ਕੇ ਹਮ ਬਾਰਿਕ, ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕਾਉਂ ਮੰਦੇ,, ਦਾ ਉਪਦੇਸ਼ ਦਿੱਤਾ, ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ਧੰਨਵਾਦ ਸਹਿਤ
@TarsemSingh-mf8tm
@TarsemSingh-mf8tm 7 сағат бұрын
@@MakhanSingh-xr9owਬਾਈ ਕੇਹੜੇ ਰਿਸਤੇਆਂ ਦੀ ਗੱਲ ਕਰਦੇ ਓ ਸਾਡੇ ਭਰਾਵਾਂ ਦੇ ਦੋ ਫਿਰਕੇ ਦਲਿਤ ਹਨ। ਪਰ ਓਹ ਦੋਨੋ ਹੀ ਕੁਤਣੇ ਕੁ ਇਕ ਦੁਜੇ ਚ ਰਿਸਤੇ ਕਰਦੇ ਹਨ ਜਿਵੇ ਰਵਿਦਾਸੀਏ ਤੇ ਮਜਹਬੀ ਇਕ ਦੁਏ ਚ ਕਿਤਨੇ ਕੁ ਰਿਸਤੇ ਕਰਦੇ ਹਨ। ਏਹ ਗਲਾਂ ਸਿਰਫ ਸੋਸਲ ਮਿਡੀਏ ਤੇ ਕਰਣ ਨੂੰ ਹੀ ਵਧੀਆ ਲਗਦੀਆ ਨੇ
@AvleenConstruction
@AvleenConstruction 7 сағат бұрын
​@@Panjab918sauth india chlle jaa 22 tu v
@BalwinderBhullar-jz6ny
@BalwinderBhullar-jz6ny 2 күн бұрын
ਰਾਜਦਵਿੰਦਰ ਸਿੰਘ ਰਾਹੀ ਨੇ ਸਹੀ ਵਿਸ਼ਲੇਸ਼ਣ ਕੀਤਾ ਹੈ
@jarnailsingh516
@jarnailsingh516 Күн бұрын
ਬਿਲਕੁਲ ਸਹੀ ਗੱਲਾਂ ਨੇ ਸਿੰਘ ਸਾਹਿਬ ਦੀਆਂ ਪੰਜਾਬ ਜੱਟਵਾਦ ਨੇ ਖਾ ਲਿਆ ਆਮ ਮਜ਼ਦੂਰ ਕਿਰਤੀ ਦਾ ਬੇੜਾ ਗ਼ਰਕ ਕਰ ਦਿੱਤਾ ਜਿੰਨੇ ਆਪੂ ਬਣੇ ਕਿਸਾਨ ਲੀਡਰ ਨੇ ਸਭ ਕਰੋੜਾਂ ਪਤੀ ਨੇ ਹਰ ਤਕੜੇ ਜੱਟ ਜ਼ਿਮੀਂਦਾਰ ਕੋਲ ਮਹਿੰਗੀ ਤੋਂ ਮਹਿੰਗੀ ਗੱਡੀ ਹੈ ਗੱਡੀਆਂ ਵੀ ਚਾਰ ਚਾਰ ਪੰਜ ਪੰਜ ਜਿੰਨੀ ਅਕਾਲੀ ਲੀਡਰਸ਼ਿਪ ਕਾਂਗਰਸ ਦੀ ਲੀਡਰਸ਼ਿਪ ਆਪ ਦੀ ਲੀਡਰਸ਼ਿਪ ਸਭ ਜੱਟ ਅਰਬਾਂ ਖਰਬਾਂ ਪਤੀ ਨੇ ਉਹ ਕਿਹੜੇ ਕਿਸਾਨ ਨੇ ਹਰ ਅਦਾਰੇ ਤੇ ਇਹ ਕਾਬਜ਼ ਨੇ ਆਮ ਕਿਰਤੀ ਮਜ਼ਦੂਰ ਭੁੱਖੇ ਮਰਨ ਦੀ ਕਗਾਰ ਤੇ ਹਨ
@AvtarSingh-gz8bj
@AvtarSingh-gz8bj Күн бұрын
ਬਿਲਕੁਲ ਸੲਈ
@charatsinghvirk4847
@charatsinghvirk4847 Күн бұрын
Singh Saab da matlab patai ? jana kana nhi ban janda
@GagandeepSingh-qu7gu
@GagandeepSingh-qu7gu 22 сағат бұрын
Vary nice sar Ji
@KamalJhamat-ly8oy
@KamalJhamat-ly8oy 21 сағат бұрын
@@charatsinghvirk4847tuhade lyi Singh saab da matlab hai jatt hona jo fukriaa maarde han. Asal vich Singh da saab matlab hai jo sab de haq di gall kare khas karke majdoora di gall kare gareeb a de haq di gall kare te jaativaad bhedbhav de khilaaf gall kre sare Punjab sari sikh kom di gall na ki sirf Jatt zimidaara de haq di gall kare.
@charatsinghvirk4847
@charatsinghvirk4847 10 сағат бұрын
@@KamalJhamat-ly8oy matlab persanal nhi hunda . Singh Saab Haroreet Singh v ne jo jatt nhi haige .asi kise nal nafrat nhi karde .
@ModanSingh-jw1qy
@ModanSingh-jw1qy Күн бұрын
ਧੰਨ ਹੋ ਬਾਬਾ ਜੀ 🙏 ਧਰਤੀ ਤੁਹਾਡੇ ਵਰਗਿਆਂ ਦੇ ਸਹਾਰੇ ਹੀ ਖੜ੍ਹੀ ਹੈ 🙏 ਵਾਹਿਗੁਰੂ ਜੀ ਮਿਹਰ ਬਣਾਈ ਰੱਖਣ 🙏
@kuraram247
@kuraram247 7 сағат бұрын
ਸਪਸ਼ਟ ਤੇ ਪੰਜਾਬ ਦੇ ਹਿੱਤ ਦੀਆਂ ਗੱਲਾਂ।
@DavinderSingh-mn9jk
@DavinderSingh-mn9jk Күн бұрын
ਸੱਚ ਕੌੜਾ ਹੁੰਦਾ ਪਰ ਗੱਲਾਂ ਰਾਜਵਿੰਦਰ ਸਿੰਘ ਰਾਹੀ ਦੀਆਂ ਬਿਲਕੁਲ ਸੱਚੀਆਂ ਨੇ ਹੁੰਦਾ ਇਵੇਂ ਹੀ ਹੈ ਜਿਵੇਂ ਤੁਸੀਂ ਦੱਸ ਰਹੇ ਹੋ ਇਹ ਨੈਰੇਟਿਵ ਹੀ ਗਲਤ ਸਿਰਜ ਦਿੱਤਾ ਗਿਆ ਹੈ
@jagtarmallan3220
@jagtarmallan3220 Күн бұрын
ਬਹੁਤ ਵਧੀਆ ਗੱਲਾਂ ਸ਼ਾਇਦ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਨੂੰ ਅਕਲ ਆ ਜਾਵੇ ਧੰਨਵਾਦ
@sewaksingh6378
@sewaksingh6378 21 сағат бұрын
🙏🏻🙏🏻🙏🏻🙏🏻🙏🏻🙏🏻🙏🏻🙏🏻👍👍👍👍👍👍👍👍♥️♥️♥️♥️♥️♥️♥️♥️🌺🌺🌺🌺🌺🌺🌺🌺🌺🌺🌺🌺🌺🌺
@ranjitmalhi1773
@ranjitmalhi1773 Күн бұрын
ਸਰਦਾਰ ਜੀ ਦੀਆਂ ਸਾਰੀਆਂ ਗੱਲਾਂ ਤਰਕ ਭਰਪੂਰ, ਸੱਚੀਆਂ ਤੇ ਖਰੀਆਂ ਖਰੀਆਂ ਹਨ,,
@baljeetsingh1720
@baljeetsingh1720 Күн бұрын
ਰਤਨ ਵੀਰ ਇੰਟਰਵਿਊ ਚਲਣ ਦੀਓ.. ਭੱਜੋ ਨਾ ਸੱਚੀਆਂ ਗੱਲਾਂ ਤੋ... ਸਲੂਟ ਰਾਹੀ ਸਾਬ 👌
@amrindersingh8362
@amrindersingh8362 Күн бұрын
ਬਿਲਕੁੱਲ ਸਹੀ ਕਿਹਾ,,,1-5 ਕਿੱਲੇ ਵਾਲੇ ਅਸਲੀ ਕਿਸਾਨ ਨੂੰ ਹਰ ਸਹੂਲਤ ਮਨਰੇਗਾ ਦੇ ਵਿੱਚ ਹੀ ਮਿਲਣੀ ਚਾਹੀਦੀ,,,
@sukhwantsingh7944
@sukhwantsingh7944 Күн бұрын
ਬਿਲਕੁਲ ਸੱਚ। ਬਾਈ ਜੀ ਇਹਨਾਂ ਦੇ ਖਿਲਾਫ਼ ਲੜਨਾ ਪੈਣਾ ।
@ਨੈਬਸਿੰਘਸਿੰਘ
@ਨੈਬਸਿੰਘਸਿੰਘ 2 күн бұрын
ਬਿਲਕੁਲ ਵੀਰ ਜੀ ਗੱਲ ਬਿਲਕੁਲ ਸਹੀ ਹ ਮਜ਼ਦੂਰ ਦੀ ਕੋਈ ਗੱਲ ਨਹੀਂ ਕਰਦਾ ਡਾਕਟਰ ਭੀਮਰਾਓ ਦੇ ਕਾਨੂੰਨ ਨੂੰ ਵੀ ਅੱਜ ਬਸਤੇ ਚ ਪਾਈ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
@premsingh-qr7wi
@premsingh-qr7wi 2 күн бұрын
ਗੱਲਾਂ ਸੋਲਾਂ ਆਨੇ ਸੱਚ ਹਨ
@happybhatti005
@happybhatti005 Күн бұрын
ਰਤਨ ਬਾਈ ਸੱਚੀਆਂ ਗੱਲਾਂ ਸੁਣ ਕੇ ਹੱਥ ਜੋੜ ਜੋੜ ਭੱਜਦਾ ਅੱਜ ਪਹਿਲੀ ਵਾਰ ਦੇਖਿਆ 😂
@dspbhadla
@dspbhadla Күн бұрын
ਬਹੁਤ ਵਧੀਆ ਵੀਰ ਨੇ ਸੱਚ ਲੋਕਾਂ ਦੇ ਸਾਹਮਣੇ ਪੇਸ਼ ਕਰਕੇ ਬਹੁਤ ਵੱਡਾ ਯੋਗਦਾਨ ਪਾਇਆ ਹੈ
@er.guriqbalraika9869
@er.guriqbalraika9869 2 күн бұрын
ਸਹੀ ਗੱਲ ਕੀਤੀ ਜੀ ਰਹੀ ਸਾਹਿਬ ਨੇ ਜੀ
@joginderasija4091
@joginderasija4091 Күн бұрын
ਸਾਰੀਆਂ ਸਹੀ ਗੱਲ ਆ ਹਨ ਪੰਜਾਬ ਦਾ ਬੇੜਾ ਗ਼ਰਕ ਕਰਤਾ ੲਇਹਨਾ ਨੇ ਪੰਜਾਬ ਨੂੰ ਯੂਪੀ ਬ ਣਾ ਤਾ
@sanjeevattri1514
@sanjeevattri1514 Күн бұрын
ਰਾਹੀ ਸਾਹਿਬ ਤੁਹਾਡੀ ਗੱਲਾਂ ਬਿਲਕੁਲ ਸਹੀ ਨੇ, ਸਰਕਾਰ ਨੂੰ ਗਰੀਬ ਦੀ ਮਦਦ ਕਰਨੀ ਚਾਹੀਦੀ ਹੈ ਚਾਹੇ ਉਹੋ ਕਿਸੇ ਵੀ ਵਰਗ ਦਾ ਕਿਉਂ ਨਾ ਹੋਵੇ। ਜੱਟਵਾਦ ਖਤਮ ਹੋਣਾ ਚਾਹੀਦਾ ਹੈ ,ਜੱਟਵਾਦ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੋਇਆ ਹੈ ।ਜੱਟਵਾਦ ਦਾ ਕਿਲ੍ਹਾ ੧੦ ਏਕੜ ਤੋਂ ਵੱਧ ਜ਼ਮੀਨ ਵਾਲਿਆਂ ਦੀ ਧੌਣ ਚ ਵੜਿਆ ਹੋਇਆ ਹੈ ਗਰੀਬ ਜੱਟ ਤਾਂ ਡਰਾਈਵਰੀ ਕਰਦਾ ਧੱਕੇ ਖਾਂਦਾ ਫਿਰਦਾ ਹੈ।
@Sukhpalsingh-c5q
@Sukhpalsingh-c5q Күн бұрын
ਸਰਦਾਰ ਜੀ ਨੇ 100%ਸਹੀ ਗੱਲ ਕੀਤੀ ਹੈ ਜੀ ਕਿਸਾਨੀ ਦੇ ਨਾਂ ਤੇ ਬੁਹਤ ਲੁੱਟ ਕਰ ਰਹੇ ਨੇਂ ਜੱਟ ਜਮੀਂਦਾਰ। ਗ਼ਰੀਬ ਪਰਿਵਾਰ ਨੂੰ ਤਾਂ ਇਹ ਜੱਟ ਜਮੀਂਦਾਰ ਕੋਈ ਸਹੂਲਤ ਲੈਣ ਦੇ ਨਹੀਂ ਰਹੇ ਜੀ । ਇਹਨਾਂ ਨੇਂ ਮਹਿੰਗੀਆਂ ਗੱਡੀਆਂ ਖਰੀਦੀਆਂ ਨੇਂ ਮਹਿੰਗੀਆਂ ਕਾਰਾਂ ਕੋਠੀਆਂ ਨੇਂ ਜੀ ਇਹਨਾਂ ਦੇ ਕੋਲ਼ ਇਹਨਾਂ ਵਿਹਲੜਾਂ ਬੁੱਚੜਾਂ ਦੇ ਮੁੰਡੇ ਕੁੜੀਆਂ ਬਾਹਰਲੇ ਮੁਲਕਾਂ ਵਿੱਚ ਸੈਟਲ਼ ਕੀਤੇ ਹੋਏ ਨੇ ਜੀ । ਇਹਨਾਂ ਵਿਹਲੜਾਂ ਬੁੱਚੜਾਂ ਨੇਂ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਜੀ ਜੱਟਾਂ ਜਿੰਮੀਦਾਰਾਂ ਨੇਂ ਵਿਹਲੜਾਂ ਬੁੱਚੜਾਂ ਨੇਂ
@snahar1391
@snahar1391 Күн бұрын
Sahi aa bai aje tak gareeb bacheya de vajife vi nahi aa rahe
@navjotkaur7573
@navjotkaur7573 Күн бұрын
ਮਾੜੇ ਜੱਟ ਕੋਲ ਤਾਂ ਮੋਟਰ ਵੀ ਨਹੀਂ
@manjeetsinghlakhian6672
@manjeetsinghlakhian6672 Күн бұрын
Rovo rovo 😂
@Panjab918
@Panjab918 21 сағат бұрын
ਜਿਹਨਾਂ ਨੇ ਆਵਦੀਆਂ ਵੇਚ ਲਈਆਂ ਉਹ ਐਵੇਂ ਹੀ ਕਹਿੰਦੇ ਆ😅 ਫੈਕਟਰੀਆਂ ਆਲੇ ਹੀ ਲੋਟ ਕਰਦੇ ਆ , ਓਥੇ ਬੋਲ ਕੇ ਦੇਖ ਜਾਕੇ ਮਾੜਾ ਜਾ, ਜਿਹੜੇ ਸ਼ਰੇਆਮ ਲੁੱਟ ਕਰਦੇ ਆ ਟੈਕਸ ਦੀ।
@manjeetsinghlakhian6672
@manjeetsinghlakhian6672 8 сағат бұрын
@@Panjab918 hji shi gal aa me hun v apni motr te khda sdi bat nal bat sc bhicahra ona de 6 kille aa one cho ik me 10.15saal bech dti c hun ethe rate 4 crore da aa. Asi pani v ik motr to lande aa agg lau mehkma ni dekhda kuj boln lge .hune jine bech dti onu dukh da houga e aj da rate sun ( new chandigarh area)
@GurnamSingh-ll5xp
@GurnamSingh-ll5xp 2 күн бұрын
ਕੁੱਝ ਹੱਦ ਤੱਕ ਮੈ ਇਹਨਾਂ ਗੱਲਾਂ ਨਾਲ ਸਹਿਮਤ ਹਾਂ ਪਰ ਮਜਦੂਰ ਭਾਈਚਾਰਕ ਨੂੰ ਇੱਕ ਮੰਚ ਤੇ ਇਕੱਠਾ ਹੋਣ ਦੀ ਜ਼ਰੂਰਤ ਹੈ
@GaganSingh-jt1tq
@GaganSingh-jt1tq 7 сағат бұрын
ਏਹੀ ਤਾ ਪ੍ਰੋਬਲਮ ਆ ਪਰ ਉਹ ਜੇ ਇਕ ਦਿਨ ਕੋਈ ਧਰਨੇ ਚ ਜਾਊਗਾ ਓਦੇ ਘਰ ਚੁੱਲਾ ਨੀ ਤਪਣਾ
@Surjitsingh-c2x
@Surjitsingh-c2x 3 сағат бұрын
Bapu nu jat ne change landed bayae change landed a compnea auaea te bayae liauge
@ਚਰਨਜੀਤਸਿੱਧੂ
@ਚਰਨਜੀਤਸਿੱਧੂ Күн бұрын
ਬਹੁਤ ਹੀ ਵਧੀਆ ਇੰਟਰਵਿਊ 👌🏽👌🏽👌🏽
@gurmailsingh4689
@gurmailsingh4689 Күн бұрын
ਬਹੁਤ ਵਧੀਆ ਸ਼ਾਨਦਾਰ ਡਿਵੇਟ ਇਸ ਡਿਵੇਟ ਵਿੱਚ ਹੀ ਮਜ਼ਦੂਰਾਂ ਦੀ ਗੱਲ ਕੀਤੀ ਗਈ ਆ ਬਾਬਾ ਜੀ ਤੁਹਾਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ
@harmanpreet4451
@harmanpreet4451 2 күн бұрын
ਸ਼ੁਕਰ ਆ ਕਿਸੇ ਨੇ ਤਾਂ ਸੱਚ ਦੀ ਆਵਾਜ਼ ਚੁੱਕੀ ਕਿਸਾਨ ਦਲੀਤਾ ਨੂੰ ਕੀੜੇ ਮਕੌੜੇ ਸਮਜ ਦੇ ਹਨ
@kanwalgill3853
@kanwalgill3853 Күн бұрын
Bilkul Galt gal kahi ! Jo v ehoji matt rakhde o Bande ni understand
@paramjit5435
@paramjit5435 Күн бұрын
Bilkul sahi coment
@kumarpavi6268
@kumarpavi6268 Күн бұрын
ਸਹੀ ਸੱਚ 100% ਪੂਰੀਆ ਗੱਲਾਂ
@VikramjeetSingh-wi2xx
@VikramjeetSingh-wi2xx Күн бұрын
❤❤❤❤ ਬਿਲਕੁਲ ਸਹੀ ‌ਵਿਸ਼ਲੇਸਣ ਕੀਤਾ।
@manjitsinghmatharu
@manjitsinghmatharu Күн бұрын
🙏🙏 ਬਾਖੂਬ! ਬਿਲਕੁਲ ਦਰੁੱਸਤ!
@balbirsahota4189
@balbirsahota4189 Күн бұрын
ਸ਼ੁਕਰ ,ਰੱਬ ਦਾ ਕਿ ਕੋਈ ਸਚਿਆਈ ਦੀ ਗੱਲ ਕਰਨ ਵਾਲਾ ਹੈ ਮਜਦੂਰ ਦੀ ਕੋਈ ਗੱਲ. ਨੀ ਕਰਦਾ
@G-pb04
@G-pb04 2 күн бұрын
ਪੰਜਾਬੀ ਜਨਪਦ ਸਟੇਟ ਜਿੰਦਾਬਾਦ ਰੰਘਰੇਟਾ ਹੋਮਲੈਂਡ ਘੋਸਿਤ ਕਰੋ ਬਣਦੇ ਮਕਾਨ ਅਤੇ ਦਲਿਤਾਂ ਦੀਆਂ ਦੱਬੀਆਂ ਜਮੀਨਾਂ ਵਾਪਿਸ ਕਰੋ
@SatwantSingh-in5fr
@SatwantSingh-in5fr Күн бұрын
ਬਾਕੀ 36 ਐਸ ਸੀ ਜਾਤਾਂ ਦਾ ਕੀ ਕਸੂਰ ਐ,,
@G-pb04
@G-pb04 Күн бұрын
@SatwantSingh-in5fr 36 Sc ਜਾਤਾਂ ਆਪਣੇ ਆਪ ਨੂੰ ਵੈਲ ਮਹਿਸੂਸ ਕਰਦੀਆਂ ਉਹ ਸਾਡੇ ਵਾਗੰ ਨਾਲੀਆਂ ਸਾਫ ਨਹੀ ਕਰਦੀਆਂ ਤੇ ਨਾ ਧੀਆਂ ਭੈਣਾਂ ਨਰੇਗਾ ਵਿਚ ਜੱਬਦੀਆਂ ਜੇ ਸੋਨੂੰ ਵਾਕਿਆ ਹੀ ਰਾਜਭਾਗ ਚਾਹੀਦਾ ਤਾਂ ਮੈਦਾਨ ਚ ਲੜੋ ਮਜਦੂਰ ਪਿਛਲੇ ਸੱਤਰ ਸਾਲ ਸਾਲ ਤੋ ਲੜਦਾ ਪਿਆ🙏
@ਚਰਨਜੀਤਸਿੱਧੂ
@ਚਰਨਜੀਤਸਿੱਧੂ Күн бұрын
✔️✔️✔️
@G-pb04
@G-pb04 8 сағат бұрын
​@@SatwantSingh-in5frਵੀਰੇ 36 ਜਾਤਾਂ ਜਮੀਨ ਦੀ ਲੜਾਈ ਨਹੀਂ ਲੜਦੀਆਂ ਆਜੋ ਮੈਦਾਨ ਵਿਚ ਲੜੋ ਬੋਲੋ ਮਜਦੂਰਾਂ ਦੇ ਹੱਕ ਆਓ 🙏
@jokergamings2901
@jokergamings2901 Күн бұрын
ਰਾਹੀਂ ਸਾਹਿਬ, ਚੰਗੀ ਧਕ ਪਾਈ, ਜੱਟਵਾਦ ਹੀ ਪੰਜਾਬ ਨੂੰ ਲੈ ਕ ਬਹਿ ਗਿਆ,
@Kaladhaliwal-s2f
@Kaladhaliwal-s2f Күн бұрын
Na khao fer kanak te hor anaj ieh vi ta jatt hi ugnaunde ne
@Dsp_singh-f9e
@Dsp_singh-f9e Күн бұрын
​@@Kaladhaliwal-s2f na vecho saliyo ..paise le lende ...sadde tax te assh krde vehlad lok..sadde pase te tax te palan alli kom
@Panjab918
@Panjab918 21 сағат бұрын
😂😂 ​ ਵੱਡੇ ਕ੍ਰਾਂਤੀਕਾਰੀ ਸਾਡੇ ਇਲਾਕੇ ਚ 70% ਮਜ਼ਦੂਰਾਂ ਕੋਲ ਵੀ ਜਮੀਨਾਂ ਸੀ ਪਰ ਵੇਚਕੇ ਖਾ ਗਏ।@@Dsp_singh-f9e
@simranmoudgill7510
@simranmoudgill7510 Күн бұрын
100 ਪਰਸੈਂਟ ਸੱਚੀਆਂ ਗੱਲਾਂ ਕੀਤੀਆਂ ਬਾਈ ਜੀ ਨੇ
@ਦਪਿੰਦਰ
@ਦਪਿੰਦਰ Күн бұрын
ਬਹੁਤ ਵਧੀਆ ਗੱਲ ਕੀਤੀ ਹੈ ਜੀ ਇਹ ਸਾਡੇ ਮਜਦੂਰ ਯੂਨੀਅਨ ਨੂੰ ਬਹੁਤ ਵਧੀਆ ਲੀਡਰ ਮਿਲਿਆ ਸਾਭ ਲੋ ਇਹਨੂੰ ਭਾਈ
@tejindersingh3343
@tejindersingh3343 2 сағат бұрын
ਮਜ਼ਦੂਰ ਯੂਨੀਅਨ ਦਾ ਲੀਡਰ ਨਹੀਂ ਇਹ ਉੱਘੇ ਸਿੱਖ ਚਿੰਤਕ ਨੇ ਰਾਜਵਿੰਦਰ ਸਿੰਘ ਰਾਹੀ
@bahadursingh2006
@bahadursingh2006 Күн бұрын
ਬਿਲਕੁਲ ਸਹੀ ਜਵਾਬ ਦਿੱਤਾ ਹੈ ਬਾਈ ਜੀ ਨੇ ਬਿਲਕੁਲ ਸਹੀ ਗੱਲ ਹੈ ਬਾਈ ਸਾਡੇ ਪੰਜਾਬ ਨੂੰ ਇਹਨਾਂ ਬ੍ਰਾਹਮਣਾਂ ਵਾਦੀਆਂ ਮੰਨੂੰ ਵਾਦੀਆਂ ਤੇ ਜੱਟ ਵਾਦੀਆਂ ਨੇ ਖਤਮ ਕਰ ਕੇ ਰੱਖ ਦਿੱਤਾ ਹੈ ਤੇ ਗਰੀਬ ਵਰਗ ਹੋਰ ਗਰੀਬ ਹੋ ਰਿਹਾ ਹੈ ਪੰਜਾਬ ਨੂੰ ਬਰਬਾਦ ਕਰਨ ਵਿਚ ਸਭ ਤੋਂ ਵੱਡਾ ਯੋਗਦਾਨ ਜੱਟ ਵਾਦ ਦਾ ਹੈ ਇਹਨਾ ਨੇ ਪੰਜਾਬ ਨੂੰ ਜਹਿਰੀਲਾ ਕਰ ਦਿੱਤਾ ਹੈ
@JaggaSingh-ow4ow
@JaggaSingh-ow4ow Күн бұрын
ਸਰਦਾਰ ਸਿੰਖ ਨੇ 100% ਸਹੀ ਕਿਹਾ ਕਿ ਮਜ਼ਦੂਰਾਂ ਦੀ ਕੋਈ ਗੱਲ ਨਹੀਂ ਕੀਤੀ ਗਈ
@AmrinderSingh-tq5ci
@AmrinderSingh-tq5ci 2 күн бұрын
ਇੱਕ ਇੱਕ ਗੱਲ ਸੌ ਪਰਸੈਂਟ ਸਹੀ ਕਹੀ ਹੈ ਰਾਹੀ ਸਾਹਿਬ ਨੇ ਜੋ ਗੱਲ ਸਾਗ ਬਾਰੇ ਆਖੀ ਹੈ ਉਹ ਵੀ ਬਿਲਕੁਲ ਸਹੀ ਕਹੀ ਹੈ ਗਰੀਬਾਂ ਦੀਆਂ ਜਨਾਨੀਆਂ ਦੀਆਂ ਇੱਜਤਾਂ ਵੱਲ ਤੱਕਦੇ ਨੇ ਇਹ ਚੌਰੇ
@jsingh2
@jsingh2 6 сағат бұрын
ਤੁਸੀਂ ਆਪ ਨਛੇੜੀ ਬਣ ਗਏ ? ਕੰਮ ਨਹੀਂ ਕਰਦੇ ? ਘਰ ਵਾਲਿਆਂ ਨੂੰ ਕੰਮ ਤੇ ਭੇਜਦੇ ਹੋ ? ਤੀਵੀਆਂ ਦੀ ਕਮਾਈ ਖਾਂਦੇ ਹੋ ਵਿਲੜ ?
@GurpreetSingh-x3e9b
@GurpreetSingh-x3e9b 2 күн бұрын
ਬਾਈ, ਮੈਂ ਤਾਂ 101% ਸਹਿਮਤ ਆਂ, ਬਾਬਾ ਜੀ ਦੀ, 👉 ਇੱਕ-ਇੱਕ ਗੱਲ ਨਾਲ 👈 --👍👍👍👍👍👍 -----GURI ਮਾਲੇਰਕੋਟਲਾ------
@SpeakigSoldierISShahi
@SpeakigSoldierISShahi 3 сағат бұрын
ਬਿਲਕੁਲ। ਝੋਨੇ ਅਤੇ ਕਣਕ ਤੇ MSP ਨੀ ਹੋਣੀ ਚਾਹੀਦੀ। ਜਵਾਰ, ਬਾਜਰਾ, ਕੰਗਣੀ, ਕੋਧਰਾ, ਮੱਕੀ, ਕਪਾਹ, ਗੰਨਾ, ਗੁਆਰਾ, ਸੋਇਆਬੀਨ, ਸਰ੍ਹੋਂ , ਤੋੜੀਆ, ਤਿਲ, ਅਲਸੀ, ਤਾਰਾਮੀਰਾ, ਸੌਂਫ, ਸੋਏ ਆਦਿ ਛੋਲੇ ਤੇ ਸਾਰੀਆਂ ਦਾਲਾਂ ਤੇ MSP ਮਿਲਣੀ ਚਾਹੀਦੀ ਹੈ।.
@lakhveersingh9114
@lakhveersingh9114 Күн бұрын
U r right ji ਸੱਚੀਆਂ ਗੱਲਾਂ 👍👌
@surjansingh7075
@surjansingh7075 5 сағат бұрын
ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਇਸ ਮਾਣਯੋਗ ਬੱਬਰ ਸ਼ੇਰ ਦਲੇਰ ਬਾਬਾ ਜੀ ਨੂੰ ਬਹੁਤ ਵਧੀਆ ਵਿਚਾਰ ਜੀ 101% ਸਹੀ
@labhsingh155
@labhsingh155 Күн бұрын
ਭਰਾ ਜੀ ਇਹ ਕਿਸਾਨ ਨਹੀ ਧਰਮ ਰਾਜ ਬਣਗੇ ਜੋ ਮਰਜੀ ਕਰਨ 🙏
@gursewak22pro93
@gursewak22pro93 2 күн бұрын
ਓ ਭਾਈ ਗਰੀਬਾਂ ਦੀ ਖਾਤਰ ਕੋਈ ਨਹੀ ਬੋਲਦਾ ਇਹ ਸੱਚ ਕਿਹਾ ਬਾਈ ਨੇ ਮੋਟਰਾਂ ਦੇ ਬਿਲ 5 ਏਕੜ ਤੋ ਘੱਟ ਦੇ ਮੁਆਫ ਚਾਹੀਦੇ ਹਨ ਬਿਲ ਮੁਆਫੀ ਤਾਂ ਅਮੀਰ ਕਿਸਾਨਾਂ ਦੀ ਪੈਨਸ਼ਨ ਹੈ ਜੀ ਜੋ 5000 +5000 ਰੁਪੈ ਮਹੀਨਾ ਬਣਦਾ ਹੈ ਜੀ ਐਪਰ ਗਰੀਬਾਂ ਬਜੁਰਗਾਂ ਨੂੰ 2500 ਰੁਪੈ ਨਹੀ ਦਿੰਦੇ ਜੀ ਹੁਣ 600 ਯੂਨਿਟ ਅਮੀਰਾਂ ਨੂੰ ਵੀ ਮੁਆਫ ਹੈ ਜੀ ਗਰੀਬਾਂ ਨੂੰ ਦੱਸਿਉ ਕੀ ਸਮਝਦੇ ਹਨ ਇਹ ਲੀਡਰ
@Guriqbal-b6w
@Guriqbal-b6w Күн бұрын
Gareeb SC nu reservation chahidi. MLA,MP , IAS,IPS officer de bacha nu reservation chahidi
@HarjinderSingh-eb3ld
@HarjinderSingh-eb3ld 10 сағат бұрын
ਵੀਰ ਜੀ ਸਾਰਿਆਂ ਨੂੰ ਉਠਣਾ ਪੈਣਾ ਅਵਾਜ਼ ਤਾਂ ਉਠਾਉਣੀ ਪੈਣੀ ਗ਼ਰੀਬ ਵੀ ਇਕੱਠੇ ਹੋ ਕੇ ਅਵਾਜ਼ ਉਠਾਉਣ ਬਾਕੀ ਵੀਰ ਜੀ ਜੇ ਕੋਈ ਗਰੀਬ ਆਪਣੇ ਵਿੱਚੋਂ ਕੋਈ ਲੀਡਰ ਅੱਗੇ ਲਾ ਕੇ ਸੰਘਰਸ਼ ਕਰਦੇ ਨੇ ਤੇ ਵਿੱਕ ਉਵੀ ਵਿਕ ਜਾਂਦਾ ਮਗਰਲੇ ਰਹਿ ਜਾਂਦੇ ਮੂੰਹ ਤੱਕਦੇ ਆਹ ਜਿਹੜੇ ਘਰ ਬਹਿ ਕੇ ਬਕਵਾਸ ਕਰਨ ਬਹਿ ਜਾਂਦੇ ਆਪ ਤੇ ਕਰਨ ਜੋਗੇ ਕੁਝ ਨਹੀਂ ਭੰਡੀ ਪ੍ਰਚਾਰ ਕਰਨ ਦੇ ਇਵੀ ਪੈਸੇ ਲੈਦੇ ਇਹਨੂੰ ਪੁਛੋ ਕਿ ਤੂੰ ਬੜਾ ਲੋਕਾਂ ਦਾ ਹਮਦਰਦ ਬਣਦਾ ਇਹਨੇ ਕੀ ਕੀਤਾ ਗਰੀਬ ਮਜ਼ਦੂਰਾਂ ਲਈ ਵਿਹਲੜ ਆ ਇਹ ਬਾਕੀ ਮਜ਼ਦੂਰ ਜਾਂ ਮਾੜ੍ਹੇ ਜ਼ਿਮੀਂਦਾਰ ਨੂੰ ਕੋਈ ਨਹੀਂ ਧਰਨਿਆਂ ਵਿੱਚ ਗਰੱਸ ਕੇ ਲਿਜਾਂਦਾ ਕਿਉਂਕਿ ਧਰਨਿਆਂ ਵਿੱਚ ਉਹੀ ਜਾਂਦਾ ਜੋ ਨਪੀੜਿਆ ਹੁੰਦਾ ਤਕੜਾ ਕਿਸਾਨ ਬਹੁਤ ਘੱਟ ਆ
@pawankumarsharma6769
@pawankumarsharma6769 2 күн бұрын
ਬਿਲਕੁਲ ਸਹੀ, ਇਹਨਾਂ ਝੋਟੇਕੂਟ ਲੋਕਾਂ ਨੇ ਪੰਜਾਬ ਉਜਾੜ ਦਿੱਤਾ
@gurpreetsingh5551
@gurpreetsingh5551 Күн бұрын
ਰਾਹੀਂ ਸਾਬ ਜੀ ਰਤਨ ਧਾਲੀਵਾਲ ਭਜ ਰਿਹਾ ਹੈ ਸੱਚੀ ਗੱਲ ਸੁਣਨ ਤੋਂ ਕਿਉਕੇ ਪੱਤਰਕਾਰ ਵੀ ਜੱਟ ਹੈ
@ranjeet0019
@ranjeet0019 Күн бұрын
ਬਿਲਕੁਲ ਸਹੀ 100% 👍
@rebel_1947
@rebel_1947 2 күн бұрын
ਸੱਚੀਆਂ ਗੱਲਾਂ
@singh-cm9wd
@singh-cm9wd Күн бұрын
ਤੁਹਾਡਾ ਬਹੁਤ ਸਤਿਕਾਰ ਜੀ
@AvtarSingh-or6ig
@AvtarSingh-or6ig Күн бұрын
, ਜਿਗਰਾ ਕਰਕੇ ਸੁਣਿਓ । ਤਰਨਤਾਰਨ ਜ਼ਿਲ੍ਹੇ ਦਾ ਪਿੰਡ ਢੰਡ ( ਢੰਡ ਕਸੇਲ ) 2014 ਅਤੇ 2019 ਦੋ ਵਾਰ ਸ੍ਰਪੰਚ ਜਨਰਲ, ਐਤਕੀਂ 2024 ਵਿੱਚ ਪਿੰਡ ਨੇ ਰਿਜ਼ਰਵ ਹੋਣਾ ਸੀ ਅਤੇ ਹੋ ਵੀ ਗਿਆ ਪਰ ਡਾਢੇ ਭਾਰੂ ਹੋ ਗਏ, ਜਿੰਨ੍ਹਾਂ ਦੇ ਮੂੰਹ ਨੂੰ ਪਿਛਲੀਆਂ ਦੋ ਸ੍ਰਪੰਚੀਆਂ ਦੇ ਕਾਰਜਕਾਲ ਵਿਚ ਲਹੂ ਲੱਗਿਆ ਹੋਇਆ ਸੀ ਉਹ ਕਿਵੇਂ ਜ਼ਰ ਸਕਦੇ ਸੀ। ਉਹਨਾਂ ਨੇ ਰਲ਼ ਮਿਲ਼ ਕੇ ਜਾਂ ਫਿਰ ਕਹਿ ਲੌ ਕਿ ਲੈ ਦੇ ਕੇ ਨਵੀਂ ਤਰਕੀਬ ਕੱਢੀ ਕਿ ਪਿੰਡ ਨੂੰ ਇਸਤਰੀ ਰਿਜ਼ਰਵ ਕਰਵਾ ਦਿੱਤਾ। ਪਿੰਡ ਦਾ ਦਲਿਤ ਸਮਾਜ ਅਤੇ ਜ਼ਿਮੀਂਦਾਰ ਪਰਿਵਾਰਾਂ ਦੇ ਕੁਝ ਅਣਗੌਲੇ ਲੋਕਾਂ ਨੇ ਮਿਲ ਕੇ ਐਸਾ ਹੰਭਲਾ ਮਾਰਿਆ ਕਿ ਜਗੋ ਤੇਰਵੀਂ ਹੋ ਗਈ। ਪਿੰਡ ਦੀ ਦਲਿਤ ਸਮਾਜ ਦੀ ਔਰਤ ਨੂੰ ਪਿੰਡ ਦੇ ਬਹੁਗਿਣਤੀ ਲੋਕਾਂ ਨੇ ਜਿੱਤ ਦੇ ਸਿਹਰੇ ਨਾਲ ਨਵਾਜ਼ ਦਿੱਤਾ। ਬਘਿਆੜਾਂ ਦੀਆਂ ਸਾਰੀਆਂ ਸਕੀਮਾਂ ਫੇਲ੍ਹ ਹੋਗੀਆਂ। ਪਿੰਡ ਦੇ ਜ਼ਿਮੀਂਦਾਰਾਂ ਦੇ ਮੁਖੀ ਆਦਮੀਆਂ ਨੇ ਚੋਣ ਅਮਲੇ ਦੀਆਂ ਵੀਡੀਓਜ਼ ਬਣਵਾਲੀਆਂ ਕਿ ਦਲਿਤ ਸਮਾਜ ਦੀ ਬਲਜੀਤ ਕੌਰ 78 ਵੋਟਾਂ ਦੇ ਫਰਕ ਨਾਲ ਜੇਤੂ ਐ ਪਰ ਸਿਆਣੇ ਕਹਿੰਦੇ ਐ ਬਈ ਤਕੜੇ ਦਾ ਸੱਤੀਂ ਵੀਹੀਂ ਸੌ ਸੱਚ ਸਾਬਤ ਹੋ ਗਿਆ। ਜਿੱਤੀ ਹੋਈ ਉਮੀਦਵਾਰ ਬਲਜੀਤ ਕੌਰ ਨੂੰ ਐਸਾ ਉਲਝਾਇਆ ਕਿ 4 ਮਹੀਨੇ ਗੁਜ਼ਰ ਗਏ ਅੱਜ ਤੱਕ ਸ੍ਰਪੰਚੀ ਦੇ ਜੇਤੂ ਹੋਣ ਦਾ ਸਰਟੀਫਿਕੇਟ ਨਹੀਂ ਹਾਸਲ ਹੋਇਆ। ਰਾਜਨੇਤਾ ਭਗਵੰਤ ਮਾਨ ਜੱਟ, ਐਮ ਐਲ ਏ, ਮੰਤਰੀ ਜੱਟ ਅਫਸਰ ਸ਼ਾਹੀ ਜੱਟ।ਬੀਡੀਓ, ਬੀਡੀਪੀਓ ਆਰ ਓ,ਐਸ ਡੀ ਐਮ ਡੀ ਸੀ, ਮੰਤਰੀ ਤੇ ਜੁਡੀਸਰੀ ਸਭ ਨੂੰ ਬੇਨਤੀਆਂ ਕਰ ਕਰ ਕੇ ਹੰਭ ਗੇ, ਕਿਤਿਉਂ ਇਨਸਾਫ਼ ਨਹੀਂ ਮਿਲਿਆ। ਹੁਣ ਦੱਸੋ ਕਿ ਲੋਕਤੰਤਰ ਕਿਥੇ ਐ, ਕੀ ਲੋਕਤੰਤਰ ਜਿਉਂਦੈ? ਜੇਕਰ ਕਿਸੇ ਜਾਗਦੀ ਜ਼ਮੀਰ ਵਾਲੇ ਨੂੰ ਲੱਗੇ ਕਿ ਜਾਂ ਕਿਸੇ ਨੂੰ ਭੁਲੇਖਾ ਹੋਵੇ ਤਾਂ ਉਹ ਤਫਸੀਲੀ ਜਾਣਕਾਰੀ ਲਈ ਮੇਰੇ ਨਾਲ ਸੰਪਰਕ ਕਰ ਸਕਦੈ । ਇਹ ਸਾਰਾ ਜ਼ੁਲਮ ਕਰਨ ਵਾਲੇ ਸਫੈਦਪੋਸ਼ ਅਖਵਾਉਂਦੇ ਐ । 8054089345 ਸੱਚ ਮਰ ਗਿਆ !
@chhajusingh9591
@chhajusingh9591 Күн бұрын
Waheguru ji - Meri 30 Kanala Jameen Pichhle 19 Salan Ton Nappi hai ji, BKU Sidhupur Jathebandi Pardhan Jagjit Singh Dalewal and Kaka kotra De Bande Resham Yatri ne, District Bathinda Village Yaatri Teh Mour, Eah Thaggan Da Tolla hai ji, Main With Family Dalewal and Kaka kotra De Ghar Gaya c ji, Meri koi Baat Nahin Suni hai ji, Gunda Tax Dimand hai Eahna Thaggan di ji Waheguru ji
@jaswindersingh-qz5sx
@jaswindersingh-qz5sx 4 сағат бұрын
ਵੀਰ ਇਹ ਕਰਦੇ ਹੀ ਧੱਕਾ
@harjinderghoman
@harjinderghoman 7 сағат бұрын
ਬਹੁਤ ਸਿਆਣਾ ਬਜੁਰਗ ਬਿਲਕੁੱਲ ਠੀਕ ਕਹਿ ਰਹੇ ਹਨ
@JagroopSingh-n7x
@JagroopSingh-n7x Күн бұрын
ਰਾਹੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
@DharminderSingh-dn5mr
@DharminderSingh-dn5mr 2 күн бұрын
ਮੰਨੋ ਭਾਵੇਂ ਨਾ ਮੰਨੋ ਗੱਲਾਂ ਖਰੀਆਂ
@reshamsingh3438
@reshamsingh3438 16 сағат бұрын
ਨੌਲਜ ਤੇ ਜੁਰਤ ਚਾਹੀਦੀ ਆ ਅਜਿਹੀ ਗੱਲ ਕਰਨ ਲਈ।ਵਾਕਿਆ ਈ ਤੁਹਾਡੇ ਚ ਇਹ ਹੈ ਰਾਹੀ ਸਾਹਿਬ।
@haripalsingh6441
@haripalsingh6441 Күн бұрын
Bohat hi wadiya Interview kiti tusi Sir...Te bohat hi Zabardast Clear kita Uncle ji ne👍👍👍👍
@avtarsingh1952
@avtarsingh1952 Күн бұрын
ਸ਼ਾਬਾਸ਼ ਸਰਦਾਰ ਜੀ ਸਚਮੁੱਚ ਸੂਰਮਗਤੀ ਵਾਲੀ ਗੱਲ ਕੀਤੀ
@JagjitSingh-dh3ly
@JagjitSingh-dh3ly 3 сағат бұрын
ਵੀਰ ਜੀ ਸਹੀ ਸੇਧ ਦੇਣ ਦੀ ਲੋੜ ਹੈ ਸਹੀ ਵਿਚਾਰ
@JagpalSingh-q5l
@JagpalSingh-q5l Күн бұрын
ਬਿਲਕੁਲ ਸਹੀ ਗੱਲ ਕੀਤੀ ਬਾਈ ਜੀ
@KaramjitSinghAluna
@KaramjitSinghAluna Күн бұрын
ਸਹੀ ਗੱਲਬਾਤ ਕੀਤੀ ਆ ਰਾਹੀਂ ਜੀ
@CharanjeetSingh-wg2he
@CharanjeetSingh-wg2he 2 күн бұрын
👍 ਸਹੀ ਗੱਲ ਕੀਤੀ
@SinghJagga-ut5nj
@SinghJagga-ut5nj 8 сағат бұрын
ਵੈਰੀ ਗੁੱਡ ਬਾਈ ਜੀ 👍👍👍👍 ਪਰਮਾਤਮਾ ਚੜ੍ਹਦੀ ਕਲਾ ਬਖਸ਼ੇ
@geetkalyan3024
@geetkalyan3024 Күн бұрын
👍👍👍👍👍ਕੌੜਾ ਸੱਚ ਕਿਹਾ ਸਰਦਾਰ ਸਾਹਿਬ ਨੇ ਜੀ
@premkumarsingh3527
@premkumarsingh3527 Күн бұрын
100% right ਹੋਰ ਕਿਸੇ ਦਾ ਕਦੇ ਵੀ ਕਾਰਜ ਮਾਫ਼ ਨੀ ਹੋਇਆ
@HarjitSingh-ow7eu
@HarjitSingh-ow7eu Күн бұрын
Very nice Vir ji ਬਹੁਤ ਬਹੁਤ ਧੰਨਵਾਦ🎉🎉🎉🎉🎉
@Nirbhai-x2o
@Nirbhai-x2o Күн бұрын
ਅਜਿਹੀਆ,ਸੱਚੀਆ,ਗੱਲਾ ਸੂਰਮੇ,ਲੋਕ ਕਰਦੇ,ਹਨ ਵਾਕਿਆ,ਹੀ ਅਜ ਗਰੀਬ ਦੱਬਿਆ ਕੁਚਲਿਆ ਗਿਆ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ
@Gurnam-singh
@Gurnam-singh Күн бұрын
ਸਹੀ ਗੱਲ ਆ ਜੀ ਸੱਚ ਬੋਲ ਰਹੇ ਹੋ ਜੀ
@baljinderdhurideogan7927
@baljinderdhurideogan7927 22 сағат бұрын
ਜ਼ਮੀਨਾਂ ਵਾਲਿਆ ਨੂੰ ਕੋਈ ਕਰਜਾ ਕੁਰਜਾ ਮੁਆਫ਼ ਨਹੀਂ ਹੋਣਾ ਚਾਹੀਦਾ
@manisinghmani891
@manisinghmani891 Күн бұрын
ਵਾਹ ਸਿਰਾ ਗੱਲ ਬਾਤ ਬਾਪੂ ਦੀ
@BootaLalllyan-no6bu
@BootaLalllyan-no6bu 8 сағат бұрын
ਸਰਦਾਰ ਜੀ ਸੱਚ ਬੋਲ ਰਹੇ ਨੇ ਪੰਜਾਬ ਵਿੱਚ ਗੱਲ ਹਰ ਵਰਗ ਦੀ ਹੋਣੀ ਚਾਹੀਦੀ ਹੈ ਜੀ ਨਾਂ ਕੇ ਇਕੱਲੇ ਕਿਸਾਨਾਂ ਦੀ ਮਜਦੂਰਾ ਦੀ ਵੀ ਗੱਲ ਜਰੂਰ ਹੋਣੀ ਚਾਹੀਦੀ ਹੈ ਜੀ ਦਿਹਾੜੀਦਾਰ ਵਾਰੇ ਵੀ ਸੋਚੋ ਜੀ 🙏🙏
@ਚਰਨਜੀਤਸਿੱਧੂ
@ਚਰਨਜੀਤਸਿੱਧੂ Күн бұрын
ਬਹੁਤ ਹੀ ਸਹੀ ਗੱਲ ✔️
@JoginderSingh-it2is
@JoginderSingh-it2is 5 сағат бұрын
ਜਦੋਂ ਤੱਕ ਸਚਾਈ ਸਾਹਮਣੇ ਨਹੀਂ ਆਉਂਦੀ ਲੋਕਾਂ ਨੂ ਪਤਾ ਨਹੀਂ ਲੱਗਦਾ।
@JagmalgirJagmalgir
@JagmalgirJagmalgir 2 күн бұрын
ਇਕ ਇਕ ਗੱਲ ਸੱਚੀ ❤
@mohankahlon4563
@mohankahlon4563 3 сағат бұрын
ਰਾਹੀ ਸਾਹਿਬ ਨੇ ਸਹੀ ਗਲ ਕੀਤੀ ਹੈ।
@drnirmalmaakhewala1497
@drnirmalmaakhewala1497 2 күн бұрын
ਪੰਜਾਬ ਵਿੱਚ ਕੁੱਲ ਆਬਾਦੀ ਚ 32-33% ਦਲਿਤ SC/ST ਭਾਈਚਾਰਾ, 31-32% ਪੱਛੜੀਆਂ ਸ਼੍ਰੇਣੀਆਂ OBC ਭਾਈਚਾਰਾ, 21% ਜੱਟ ਸਿੱਖ ਭਾਈਚਾਰਾ, 10-11% ਹਿੰਦੂ ਵਪਾਰੀ ਭਾਈਚਾਰਾ ਹੈ। ਜੱਟ ਸਿੱਖ ਭਾਈਚਾਰਾ ਪੰਜਾਬ ਦੀ ਪਾਲੀਟੀਕਲ, ਸਮਾਜਿਕ, ਧਾਰਮਿਕ ਸਪੇਸ ਚ ਡਾਮੀਨੈਂਟ ਹੈ, SC ਭਾਈਚਾਰੇ ਨੂੰ 25% ਰਾਖਵਾਂਕਰਨ ਆਦਿ BENEFITS ਮਿਲ ਗਏ। ਸਿਰਫ ਪੰਜਾਬ ਸੂਬਾ ਇਕੱਲਾ ਰਹਿ ਗਿਐ ਜਿਥੇ OBC ਭਾਈਚਾਰੇ ਨੂੰ ਹਲੇ ਤੱਕ ਓਹ ਹੱਕ ਨਹੀ ਜਿਹੜੇ ਪੂਰੇ ਭਾਰਤ ਚ ਨੈਸ਼ਨਲ ਪੱਧਰ ਤੇ ਹਰ ਸੂਬੇ ਚ ਮਿਲ ਰਿਹੈ। ਦੂਜਾ ਅਣਗੌਲਿਆ ਵਰਗ ਹਿੰਦੂ ਵਪਾਰੀ ਭਾਈਚਾਰਾ ਹੈ ਪੰਜਾਬ ਵਿੱਚ। ਬਜੁਰਗਾਂ ਨੂੰ ਪੰਜਾਬ ਵਿੱਚ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਨਾ ਕਿ ਪੰਜਾਬੀ ਸੁਸਾਇਟੀ ਨੂੰ ਭੜਕਾਓਣਾ।
@ladidhubali8340
@ladidhubali8340 2 күн бұрын
Verry good information Bro
@GurvinderSingh-gk3kv
@GurvinderSingh-gk3kv 2 күн бұрын
Nahi veer punjab che sare kisan Jatt nahi ge. Kamboj, sainy, mahton ,raisikh kol v bohat jameena ne . Punjab che jatta di ginti 15-18%hi hai
@sandeepsinghlovely4009
@sandeepsinghlovely4009 Күн бұрын
ਡਾਟਾ ਸਹੀ ਨਹੀਂ ਹੈ । 6 ਤੋ 7 % ਜੱਟ ਹੈਗੇ । 21 % ਹੁੰਦੇ ਤਾਂ ਕਦੇ ਵੀ ਮਜ਼ਦੂਰ ਏਕਤਾ ਦਾ ਨਾਰਾ ਨਹੀਂ ਮਾਰਦਾ ਸੀ ।ਓਬੀਸੀ 40 % ਤੇ sc ਵੀ 40 ਤੋ 45 % ਹਿੰਦੂ sc obc ਵੀ ਸ਼ਾਮਿਲ ਹੈ ਵਿਚ।
@sandeepsinghlovely4009
@sandeepsinghlovely4009 Күн бұрын
ਕੋਈ 15 ਕੋਈ 21 ਕਹਿ ਰਿਹਾ । 21 % ਦਾ ਮਤਲਬ ਪਤਾ । ਜਾਤਿ ਅਧਾਰਿਤ ਜਨਗਣਨਾ ਲਈ ਜੋਰ ਲਾਓ। ਓਬੀਸੀ ਹਾਊਸ ਵਿੱਚ ਆਏ।
@G-pb04
@G-pb04 8 сағат бұрын
ਓ ਭਾਰਵਾ ਬੀ ਸੀ ਪੰਜਾਬ ਵਿਚ 25% ਰਿਜ਼ਰਵੇਸਨ ਲੈਦਾਂ
@GurpreetSingh-lb7xx
@GurpreetSingh-lb7xx Күн бұрын
Verry Good Baba ji
@LemberSingh-hg9jm
@LemberSingh-hg9jm Күн бұрын
ਸਹੀ ਗਲ ਆ ਜੀ
@raghveersingh153
@raghveersingh153 Күн бұрын
ਬਾਪੂ ਦੀ ਨੌਲਜ ਬਾ ਕਮਾਲ Salute 🫡
@Gursewak.Singh.Dhaula
@Gursewak.Singh.Dhaula Күн бұрын
ਧੰਨਵਾਦ ਰਾਹੀ ਸਾਹਿਬ ਦਾ ਮੈਨੂੰ ਅੱਜ ਪਤਾ ਲੱਗਿਆ ਜੱਟ ਇਨੇ ਤਾਕਤਵਾਰ ਹਨ।
@polaram2987
@polaram2987 Күн бұрын
वेरी गुड भाई साहब ❤❤ गरिबों का कोई भी नहीं होता
@JaspalSingh-zd3eu
@JaspalSingh-zd3eu 2 күн бұрын
Bai di gal sahia jina kol 40 kile jamln hai Ovi fri bijli lai jande a 5 6kile lai fari honi ਚਾਹੀਦੀਆਂ
@GurpreetSingh007-rl6gn
@GurpreetSingh007-rl6gn 2 күн бұрын
Buhte chote kisana de ta motor connection hi ni lgya hoya ohta 100rs ghtne te panni lende ne vadde kisan to
@GurdeepSingh-iv7mw
@GurdeepSingh-iv7mw 6 сағат бұрын
ਬਾਈ ਜੀ ਸਹੀ ਗੱਲਾਂ ਨੇ ਸਾਡੇ ਪਿੰਡ ਵਿੱਚ ਜੱਟਾਂ ਨੇ ਆਪਣੀ ਜ਼ਮੀਨ ਵੇਚ ਕੇ ਹੁਣ ਕਣਕ ਦਾਲ ਵਾਲੇ ਕਾਰਡ ਬਣਾਈ ਫਿਰਦੇ ਨੇ
@baljeetsingh1720
@baljeetsingh1720 Күн бұрын
ਸੱਚ ਕੌੜਾ ਹੁੰਦਾ... ਬਿਲਕੁਲ ਸਚਾਈ ਬਿਆਨ ਕੀਤੀ ਸਲੂਟ 👌👍
@gurcharanSingh-bt6xn
@gurcharanSingh-bt6xn 18 сағат бұрын
ਬਹੁਤ ਵਧੀਆ ਵਿਚਾਰ ਸੱਚਮੁੱਚ ਗਰੀਬ ਵਰਗ ਹਮੇਸ਼ਾ ਹੀ ਲਤਾਰਿਆ ਜਾਂਦਾ haiv🤙
@parasgill9680
@parasgill9680 Күн бұрын
ਵਾਹ ਭਾਈ ਸਾਹਿਬ ਜੀ ਵਾਹ ਕਮਾਲ ਕਰੀਂ ਜਾਂਦੇ ਹੋ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਇਕ ਵਾਰ ਫਿਰ ਉਸ ਹੇਸਲੈ ਨਾਲ ਅੱਗੇ ਵਧਣ ਦੀ ਹਿੰਮਤ ਰੱਖੇ
@BharpurSingh-m3x
@BharpurSingh-m3x 7 сағат бұрын
ਸਾਲ 2022 ਵਿਚ ਜਟ ਭਾੲਈਚਾਰੇ ਨੂੰ ਨਰਮਾ ਖਰਾਬਾ ਦਾ 100%ਮੁਆਵਜਾ ਸ਼ਰੀ ਮੁਕਤਸਰ ਸਾਹਿਬ ਞਿਖੇ ਦਿਤਾ ਜਦੋਂ ਕਿ ਨਰਮੇ ਦੀ ਫਸਲ 99% ਪੁਕਤਾ ਸੀ ਜਿਸ ਦਾ ਰਿਕਾਰਡ ਮਾਰਕੀਟ ਵਿਚ ਉਪਲਭਦ ਹੈ ।ਪਰ ਸਰਕਾਰ ਨੇ ਖੇਤ ਮਜਦੂਰ ਨਾਲ ਵਾਅਦਾ ਕਰਕੇ ਕੁਝ ਨਹੀਂ ਦਿਤਾ ???
@ManjitSingh-nc7dy
@ManjitSingh-nc7dy Күн бұрын
ਰਾਹੀ ਵੀਰ ਖਿੱਚ ਕੇ ਰੱਖੋ
@ManjitKaur-fh7zc
@ManjitKaur-fh7zc Күн бұрын
ਪਤਰਕਾਰ ਵੀਰ ਬੇਨਤੀ ਹੈ ਅਸੀਂ ਸਾਰੇ ਪਿੰਡਾਂ ਵਿੱਚ ਬੜੇ ਪਿਆਰ ਨਾਲ ਰਹਿੰਦੇ ਹਾਂ। ਸਾਰੇ ਜਿਹੜੇ ਪਿੰਡ ਘਰਾਂ ਨੂੰ ਅੱਗ ਲਗਾਈ ਹੈ । ਨਸ਼ਾ ਤਸਕਰਾਂ ਨ੍ਹੇ ਓਨਾ ਤੇ ਖਬਰ ਦੇਵੋ ਜੀ।
@punjjaabdesh8659
@punjjaabdesh8659 2 күн бұрын
ਧਨਾਟ ਨੀ ਹੁੰਦਾ ਪੱਤਰਕਾਰਾ, ਧਨਾਢ ਹੁੰਦਾ। ਧੰਨ ਨੇ ਅੱਜ ਦੇ ਪੱਤਰਕਾਰ। ਕੋਈ ਸ਼ਬਦਜੋੜਾਂ ਚ, ਕੋਈ ਸ਼ੇਰ ਸ਼ਬਦ ਈ ਗਲਤ ਮਲਤ ਲਿਖੀ ਜਾਂਦੇ ਨੇ। ਰਾਹੀ ਸਾਹਬ ਵਿਦਵਾਨ ਬੰਦੇ ਨੇ, ਇਤਿਹਾਸ ਦੀ ਵੀ ਬਹੁਤ ਜਾਣਕਾਰੀ ਰੱਖਦੇ ਨੇ।
@shivram4704
@shivram4704 Күн бұрын
ਧਨਾਢ ਵੀ ਨੀ ਧਰਨਾਢ ਹੁੰਦਾ
@Raghbir-f9x
@Raghbir-f9x Күн бұрын
Thank you, God bless you
@punjjaabdesh8659
@punjjaabdesh8659 19 сағат бұрын
​@@shivram4704ਧਨਾਢ ਹੁੰਦਾ ਜਨਾਬ। ਗੁਰਬਾਣੀ ਚ ਧਨਾਢਿ ਲਿਖਿਆ। ਧਨਾਢਿ ਆਢਿ ਭੰਡਾਰ ਹਰਿਨਿਦਿ, ਹੋਤ ਜਿੰਨਾ ਨ ਚੀਰ। ਜਿਵੇਂ ਧਨਾਢ ਤੋਂ ਵਿਗੜ ਕੇ ਧਨਾਟ ਬਣਿਆ, ਓਵੇਂ ਹੀ ਧਰਨਾਡ ਹੈ।
@happybhatti005
@happybhatti005 Күн бұрын
ਸੱਚੀਆਂ ਗੱਲਾਂ.... ਇਹ ਨੀ ਪਸੰਦ ਆਉਣੀਆਂ ਕੋੜੀਆਂ ਲੱਗਣ ਗਿਆ ਅੱਜ
@kps950
@kps950 2 күн бұрын
ਫ੍ਰੀ ਬਿਜਲੀ, ਆਟਾ ਦਾਲ ਪੰਜਾਬ ਨੂੰ ਅੰਦਰੋ ਖੋਖਲਾ ਕਰ ਰਹੇ ਨੇਂ, ਇਹ ਸਾਰਾ ਕੁੱਜ ਬੰਦ ਹੋਣਾ ਚਾਹੀਦਾ।
@jatindercheema9554
@jatindercheema9554 2 күн бұрын
Krja maffi te dhrene v bnd krn
@UMID-z9l
@UMID-z9l 2 күн бұрын
ਕਣਕ ਦੀ msp ਕਿਵੇਂ ਮਿਲੂਗੀ ਜਦੋ ਫ੍ਰੀ ਵਾਲੀ ਬੰਦ ਹੋ ਗਈ
@sultansingh9719
@sultansingh9719 Күн бұрын
ਸਹੀ ਕਿਹਾ ਬੰਦ ਕਰ ਦਿੱਤਾ ਜਾਵੇ ਤੇ ਨਾਲ ਹੀ ਜਿਹੜੀਆਂ ਜ਼ਮੀਨਾਂ ਹਨ ਜੱਟਾਂ ਕੌਲ ਉਹ ਵੀ ਫ੍ਰੀ ਵਿਚ ਹੀ ਮਿਲੀ ਹੈ ਉਸਦਾ ਰਾਸ਼ਟਰੀਕਰਨ ਕੀਤਾ ਜਾਵੇ ਤੇ ਉਸ ਜ਼ਮੀਨ ਨੂੰ ਸਾਰਿਆਂ ਵਿੱਚ ਤਕਸੀਮ ਕੀਤਾ ਜਾਵੇ
@kps950
@kps950 Күн бұрын
@sultansingh9719 ਕੱਲੀਆਂ ਜਮੀਨਾਂ ਦਾ ਕਿਉਂ ਸਾਰੀ ਪ੍ਰਾਈਵੇਟ ਪ੍ਰਾਪਰਟੀ, ਦੁਕਾਨਾਂ ਤੇ ਬਿਜਨੇਸ ਦਾ ਰਾਸ਼ਟਰੀਕਰਨ ਲੜ ਦਿਓ। 😂😂😂
@Sonumalchakia
@Sonumalchakia Күн бұрын
​@@sultansingh9719free vich nahi mile mehnat karke bnai aa. Pehle reh k jameen nhi bandi .. Sade pind vich mazbi sikh parvar kol ve jameen hai.. jina mehnat kiti aa..
@LuckyGill-s3f
@LuckyGill-s3f Күн бұрын
ਰਾਹੀ ਸਾਬ ਦਿਲੋਂ ਸਲੂਟ ਤੁਹਾਨੂੰ❤❤❤❤
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Une nouvelle voiture pour Noël 🥹
00:28
Nicocapone
Рет қаралды 9 МЛН
Show with Ranjit Singh Kuki Gill | EP 554 | Talk With Rattan
35:13
Talk with Rattan
Рет қаралды 39 М.
My Outrageous Battle with the Lion Himself ft. Yograj Singh
1:09:37
UNFILTERED by Samdish
Рет қаралды 1,6 МЛН
करेंगे 90 घंटे नौकरी?
20:20
Ravish Kumar Official
Рет қаралды 1,5 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН