ਬਾਬੇ ਨੇ ਬੱਸ ਵਿੱਚ ਬੈਠਕੇ ਸੁਣਾਈ ਹੱਡਬੀਤੀ ਤੇ ਟਿੱਡੀ ਦਲ ਦਾ ਢਾਬੇ ਤੇ ਹਮਲਾ।

  Рет қаралды 20,356

Tari baba smalsar

Tari baba smalsar

Күн бұрын

Пікірлер: 100
@PargatSingh-vo5ob
@PargatSingh-vo5ob Ай бұрын
ਤਾਰੀ ਦੀਆ ਗੱਲਾ ਅੱਜ ਵੀ ਹੁੰਦੀਆਂ ਮੋਗੇ ਅੱਡੇ ਤੇ ਤਾਰੀ ਕੁਸੇ ਵਾਲੇ
@jagseersingh8084
@jagseersingh8084 Ай бұрын
ਸਭ ਤੋਂ ਵੱਡੀ ਗੱਲ ਇਹ ਐ ਸਮਾਲਸਰ ਵਾਲਿਆਂ ਕਿ ਤੇਰੀਆਂ ਵੀਡੀਓ ਦੇਖ ਕੇ ਹੱਸ ਜ਼ਰੂਰ ਪ਼ਈਦਾ ਏ ਕਿਉਂਕਿ ਇਹ ਤੇਜ਼ ਤਰਾਰ ਦੁਨੀਆਂ ਚੋਂ ਹਾਸੇ ਗਾਇਬ ਹੀ ਹੋ ਗਏ ਹਨ। ਦੁਨੀਆਂ ਦੇ ਤਜਰਬਿਆਂ ਚੋ ਨਿਕਲੇ ਇਹ ਸ਼ਬਦ ਸਿੱਖਿਆ ਦੇ ਨਾਲ ਸਕੂਨ ਵੀ ਦਿੰਦੇ ਐ। ਦੋ ਪਲ ਦਾ ਹਾਸਾ ਦੇਣ ਵਾਲਿਓ ਤੁਸਾਂ ਨੂੰ ਅਕਾਲਪੁਰਖ ਵਾਹਿਗੁਰੂ ਜੀ ਦੁਨੀਆਂ ਦੀ ਹਰ ਖੁਸ਼ੀ ਬਖਸ਼ਣ ਜੀ,
@GurmailPannu
@GurmailPannu Ай бұрын
ਹਾਂਜੀ ਤਾਰੀ ਬਾਬੇ ਆਪਾਂ ਹੀ ਪਾਕਸਤਾਨੀ ਹਾਰਨ ਲਾਇਆ ਸੀ ਤੇਰੀ ਗੱਡੀ ਵਿੱਚ 🎉🎉🎉🎉
@GrewalPunjabiVlogs-Subscribe
@GrewalPunjabiVlogs-Subscribe Ай бұрын
❤❤ very good y
@labhBrarsantybrar
@labhBrarsantybrar Ай бұрын
ਤਾਰੀ ਬਾਬਾ ਮੈ ਗੰਗਾਨਗਰ ਰਾਜਸਥਾਨ ਤੋ ਹਾਂ ਜੀ
@palsandhu9285
@palsandhu9285 Ай бұрын
ਇਕ ਜਿੰਦ ਇਕ ਜਾਣ ਫਿਲਮ
@IPSSaini
@IPSSaini Ай бұрын
ਬਾਬੇ ਨੇ ਢਾਬਾ...ਖੋਲ੍ਹਿਆ ਸੜਕ "ਤੇ ਆ ਕੇ...! ✌🏻
@GurdeepSingh-c6s
@GurdeepSingh-c6s Ай бұрын
ਜਿਉਂਦੇ ਰਹੋ ਬਾਬਾ ਜੀ, ਤੁਹਾਡੀਆਂ ਗੱਲਾਂ ਸੁਣ ਕੇ ਮੰਨ ਖੁਸ਼ ਹੋ ਜਾਂਦਾ
@sukhrajsinghraj2974
@sukhrajsinghraj2974 Ай бұрын
Baba asi vi driver aa😂😂😂
@LiakatAli-v5t
@LiakatAli-v5t Ай бұрын
Lgda.Hun.Baba.Filma.Vich.javega.Virasti.Banda.Good.Luck.Ameen
@mandeepshergill6231
@mandeepshergill6231 Күн бұрын
Bage jinda baad ❤❤❤❤❤❤
@JyotiSharma-cq6wn
@JyotiSharma-cq6wn Ай бұрын
❤baba g k pand
@amritpalsinghkhangura-jq6yt
@amritpalsinghkhangura-jq6yt Ай бұрын
ਜੋੜਾ ਮੇਰੇ ਨਾਲ ve ਚੱਲਿਆ orbit ta
@SukhwinderRupana-b9q
@SukhwinderRupana-b9q Ай бұрын
ਉਦਮ ਨੇ ਕਨੈਡਾ ਜਾਣਾ ਸੀ ਮੇਰੇ ਨਾਲ ਪੜਦਾ ਸੀ
@sukhpalsingh9477
@sukhpalsingh9477 Ай бұрын
ਸਤਿ ਸ਼੍ਰੀ ਅਕਾਲ ਬਾਬਾ ਜੀ ❤❤
@KuldeepSingh-b7d
@KuldeepSingh-b7d Ай бұрын
ਬਾਬਾ ਤਾਰੀ ਚਮਕੀਲੇ ਦੇ ਗਾਣੇ ਵੀ ਸਿਰਫ ਦੋ ਤਿੰਨ ਹੀ ਮਾੜੇ ਸੀ ਜਿਵੇਂ ਼਼਼਼਼਼਼ਕੰਡਾ ਕੱਡਿਆ ਨਾ ਜਿਨੇ ਭੈਣ ਦੀ ਨਣਾਨ ਦਾ ਼਼਼਼਼਼ਬਾਕੀ ਗਾਣਾ ਕੋਈ ਵੀ ਮਾੜਾ ਨਹੀਂ ਸੀ
@atinderpalsingh3222
@atinderpalsingh3222 Ай бұрын
ਬਾਬਾ ਢਾਬਾ ਕਦੋਂ ਦਿਖਾ ਰਿਹਾ ਹੈਂ
@balbirsingh236
@balbirsingh236 Ай бұрын
ਵਾਹ ਬਾਬਾ
@jappreetsingh-y4e
@jappreetsingh-y4e Ай бұрын
buhat vadia lgdea thodea galla kmm to akke jdo sunde a addi thakawat leh jndi a
@amardeepsinghbhattikala189
@amardeepsinghbhattikala189 Ай бұрын
Sat shri akal veer ji ardas ha waheguru ji chardikla tandrusti te sarbat da bhla wakshan
@balwantsinghdhaliwal1314
@balwantsinghdhaliwal1314 Ай бұрын
Love you brother
@GurdeepSingh-c6s
@GurdeepSingh-c6s Ай бұрын
ਮਾਸਟਰ ਜੀ ਸਤਿ ਸ੍ਰੀ ਆਕਾਲ ਤੁਹਾਨੂੰ ਵੀ। ਤੁਸੀ ਵੀ ਪੂਰਾ ਕੰਮ ਸਿੱਖ ਗਏ। ਤਾਰੀ ਬਾਬੇ ਨੇ ਸਿੱਖਾਂ ਹੀ ਦਿੱਤਾ।
@minturoomigill2997
@minturoomigill2997 Ай бұрын
ਹਾ ਹਾ ਬਾਬਾ ਪੰਜਾਬੀ ਫ਼ਿਲਮ ਮੋਗੇ ਅੱਡੇ ਚ ਬਣੀ ਆ ਲੜਾਈ ਹੁੰਦੀ ਆ
@gurmeetsinghbrar3600
@gurmeetsinghbrar3600 Ай бұрын
ਸੱਤ ਸ਼੍ਰੀ ਆਕਾਲ ਜੀ
@VikramSingh-qm5hc
@VikramSingh-qm5hc Ай бұрын
ਬਾਬਾ ਜਿੰਦਾਬਾਦ 👍💪
@GurdeepSingh-c6s
@GurdeepSingh-c6s Ай бұрын
ਮੈ ਵੀ ਗਿਆ ਸੀ ਤੁਹਾਡੇ ਨਾਲ
@GurdeepSingh-c6s
@GurdeepSingh-c6s Ай бұрын
ਸਤਿ ਸ੍ਰੀ ਆਕਾਲ ਬਾਬਾ ਜੀ
@DarshanSingh-q2f
@DarshanSingh-q2f Ай бұрын
ਬਾਬਾ ਜੀ ਗੱਲਾ ਦਾ ਨਜ਼ਾਰਾ ਆ ਗਿਆ ਦਰਸ਼ਨ ਸਿੰਘ ਤੰਗੌਰੀ ਮੋਹਾਲੀ
@rajwindersinghrajasandhu2900
@rajwindersinghrajasandhu2900 Ай бұрын
Sat shree akal baba je
@ParminderSingh-e6h
@ParminderSingh-e6h Ай бұрын
Very nice video bir ji
@HarnekSingh-fl3ti
@HarnekSingh-fl3ti Ай бұрын
😅😅😅😅👍👍👍🙏🙏🙏
@SukhjinderSingh-m6y
@SukhjinderSingh-m6y Ай бұрын
Baba je sat sri akal
@GurdeepSingh-c6s
@GurdeepSingh-c6s Ай бұрын
ਮਾਸਟਰਾ ਦਾ ਮਾਸਟਰ ਹੈ ਤਾਰੀ ਬਾਬਾ
@SukhwinderSingh-dc5xg
@SukhwinderSingh-dc5xg Ай бұрын
Good baba. 3vaar. Dekhi. Video ❤❤❤
@gamdoorgamdoorsra
@gamdoorgamdoorsra Ай бұрын
Satshreea. Akal.ji. taari.veer.pind.masitan.mandi.dabwali.
@AmanPannu-j9d
@AmanPannu-j9d Ай бұрын
Baba sade school dia madama Tere nll India c Taran Tarn
@lovepreetsarao3603
@lovepreetsarao3603 Ай бұрын
Baba ji ki hall a
@HarpreetSingh-u1v5m
@HarpreetSingh-u1v5m Ай бұрын
ਬਾਬੇ ਨੇ ਢਾਬਾ ਖੋਲਿਆ ਰੌੜਤੇ ਆਕੇ
@SukhwinderRupana-b9q
@SukhwinderRupana-b9q Ай бұрын
ਕੁਲਦੀਪ ਗਰੇਵਾਲ ਸੀ ਮਾਲਕ ਹਠੂਰ ਵਾਲਾ
@singhji8522
@singhji8522 Ай бұрын
ਬਾਬਾ ਕਿੰਨੀ ਕੁ ਖਾ ਕੇ ਬੈਠੇ ਆ ਯਾਰ ਸਾਹਿਬ ਵੀ ਲੈ ਲਾ
@PargatSingh-vo5ob
@PargatSingh-vo5ob Ай бұрын
ਕੰਡਕਟਰ ਗੱਗੀ ਸੀ ਤੇ ਭੀਮਾ
@raisinghbilling6186
@raisinghbilling6186 Ай бұрын
😂😂😂Love you BABA ji😂😂😂
@rajwindersinghrajasandhu2900
@rajwindersinghrajasandhu2900 Ай бұрын
Sat shree akal baba je
@SatnamsinghSatnamsingh-c8h
@SatnamsinghSatnamsingh-c8h Ай бұрын
ਬਾਬਾ ਜੀ ਜਿਸ ਜਗ੍ਹਾ ਖੇਤੀ ਹੁੰਦੀ ਦੱਸੇ ਉਥੇ ਕਿੰਨੇ ਕੁ ਲੋਕ ਨਸ਼ੇ ਨੂੰ ਲੱਗੇ ਹਨ ਖਾਸ ਖਾਸ
@bains90
@bains90 Ай бұрын
Hu haa ascha huhu haa 😂
@RanaBhullar-l7q
@RanaBhullar-l7q Ай бұрын
Sira LA ta baba je❤
@chahaljatinder5128
@chahaljatinder5128 Ай бұрын
Sat Sri akal baba
@prabhsingh7462
@prabhsingh7462 Ай бұрын
WaHeGuRu g
@Mrsrandhawa267live-ct1ld
@Mrsrandhawa267live-ct1ld Ай бұрын
ਤਾਰੀ ਬਾਬਾ ਤੇਰੀਆਂ ਗੱਲਾਂ ਨਜ਼ਾਰਾ ਲਿਆ ਦਿੰਦੀਆ। ਸਾਰੀ ਟੈਂਸ਼ਨ ਚੱਕ ਦਿੰਨਾ 🙏🏻❤😂
@inderjeetgrewal9731
@inderjeetgrewal9731 Ай бұрын
ਬਾਬਾ ਜੀ ਵਾਪਿਸ ਕਿਵੇਂ ਆ ਰਹੇ ਹਾਂ ਜੀ ਕਲ ਵਾਲੇ ਵਲੋਕ ਚ ਦਸੇਔ
@SukhwinderRupana-b9q
@SukhwinderRupana-b9q Ай бұрын
ਬਾਬਾ ਉਦੋ ਫੋਨ ਤਾ ਹੁਦੇ ਨੀ ਸੀ
@raigamers1068
@raigamers1068 Ай бұрын
Bhi je STD boila bhi ne
@minturoomigill2997
@minturoomigill2997 Ай бұрын
ਬਾਬਾ ਬੱਸ ਬੈਠੇ ਕਿਧਰ ਨੂੰ ਚੱਲੇ ਸੀ
@jaspalsidhukubbe9021
@jaspalsidhukubbe9021 Ай бұрын
Sira baba
@harrysandhu2453
@harrysandhu2453 Ай бұрын
Ik jind ik jaan movie c baba ji oh
@neeluazad5019
@neeluazad5019 Ай бұрын
Srinagar Lagda, M.P Chh Ane Gal Nahe
@gurpreetsinghjassal2135
@gurpreetsinghjassal2135 Ай бұрын
🎉❤🎉❤🎉❤🎉❤🎉
@HarvinderSingh-ft3ij
@HarvinderSingh-ft3ij Ай бұрын
ajj khideya baba poora 🔥
@nirbhaisingh6456
@nirbhaisingh6456 Ай бұрын
ਬਾਬਾ ਮਿਊਜਿਕ ਰਾਜਸਥਾਨ ਦਾ ਵੀ ਪਿਉਰ ਲਗਦਾ। ਉਵਰ ਹੋਇ੍ਆ ਪਿਆ ਕੰਮ।
@jasmeldhillon54
@jasmeldhillon54 Ай бұрын
Nice baba ji
@primepind6394
@primepind6394 Ай бұрын
Bai tu har gal pishe Haan haan hoon hoon na kreya kr yaar headphones lge hunde Banda disturb hunda
@maanveersingh7366
@maanveersingh7366 Ай бұрын
SSA baba ji
@tiwanajatt5749
@tiwanajatt5749 Ай бұрын
Ssa baba thude khuse pind di v ik bhut vaddi ਘਟਨਾ ohde bare jarur dso
@parvindersinghsidhu7383
@parvindersinghsidhu7383 Ай бұрын
Baba gala bhut Gant ne
@sumarbhaati4885
@sumarbhaati4885 Ай бұрын
😂😂👍👍👌👌🙏🙏
@gokulchoudhry89
@gokulchoudhry89 Ай бұрын
Wah ji❤
@guradittasidhu5115
@guradittasidhu5115 Ай бұрын
Baba. bina Chire wala Mal Sakda
@sarbbrar4173
@sarbbrar4173 Ай бұрын
ਸਤਿ ਸ੍ਰੀ ਆਕਾਲ ਬਾਬਾ ਜੀ 🙏🙏
@sukhmanjotsingh7427
@sukhmanjotsingh7427 Ай бұрын
Nice Baba ggg
@sukhjinderdhillon106
@sukhjinderdhillon106 Ай бұрын
Baba ji video vadi bnya kro 👍🏻 video dakh ka need aundi a❤ajj jidi video bna Dya kro🙏🏻❤️
@DamanpreetSingh-qj1mp
@DamanpreetSingh-qj1mp Ай бұрын
Nice baba
@GurdeepSingh-c6s
@GurdeepSingh-c6s Ай бұрын
ਪਹਿਲਾ ਗੇੜਾ,
@amritpaldhillon1856
@amritpaldhillon1856 Ай бұрын
Ke hall aa baba ji
@gillsaab8824
@gillsaab8824 Ай бұрын
Najar ge
@h_SGaming1574
@h_SGaming1574 Ай бұрын
Jagwinder singh mohali
@parvindersinghsidhu7383
@parvindersinghsidhu7383 Ай бұрын
Logn da liskara
@amritpaldhillon1856
@amritpaldhillon1856 Ай бұрын
Amritpal singh rajsthan
@minturoomigill2997
@minturoomigill2997 Ай бұрын
ਬਾਬਾ ਜਗਰਾਓ ਤੋ ਕਿਹੜੀ ਬੱਸ ਤੇ ਚੱਲ ਦਾ ਸੀ ਤੁਸੀ ਮੇਰਾ ਪਿੰਡ ਰੂੰਮੀ ਹੈ,
@PargatSingh-vo5ob
@PargatSingh-vo5ob Ай бұрын
ਸਕੲਈਵੇ ਬੱਸ ਹਠੂਰ ਤੋਂ ਸੀ੍ ਅਮ੍ਰਿਤਸਰ ਸਾਹਿਬ 98+99+ਦੀ ਗੱਲ ਹੈ
@minturoomigill2997
@minturoomigill2997 Ай бұрын
@@PargatSingh-vo5ob ok ji
@amritpaldhillon1856
@amritpaldhillon1856 Ай бұрын
Mp kive baba satting koi
@MukhatiyarSingh
@MukhatiyarSingh Ай бұрын
Baba khedi
@harrysandhu2453
@harrysandhu2453 Ай бұрын
❤❤❤❤
@avtardhillon2764
@avtardhillon2764 Ай бұрын
😂😂😂😂😂😂😂❤❤❤❤
@navtejgill3733
@navtejgill3733 Ай бұрын
Babba ji ssa baba Ranjit Mani nahi Ranjit Kaur da geet hai Mohammad Sadiq naal
@beantrai1017
@beantrai1017 Ай бұрын
😂
@sukhchainsingh6948
@sukhchainsingh6948 Ай бұрын
Baba a ji male pta Le he ye udhampur housepital ch a command ch
@lakhakulana9727
@lakhakulana9727 Ай бұрын
Lakha.kulana
@Punjabi22_
@Punjabi22_ Ай бұрын
Baba GOLE BAHUT VADDE 2 CHHAD DA
@ekamkhatrao7011
@ekamkhatrao7011 Ай бұрын
Kyun gapp rodi jana wakki takki di
@SukhwinderSingh-dc5xg
@SukhwinderSingh-dc5xg Ай бұрын
Kehri. Duiya vich. 22 tu. Eh taa. Bhut. Time. De a ne veer
@Punjabi22_
@Punjabi22_ Ай бұрын
Asin tan kade dekhi ni Walkie Talkie ali bus
@HarvinderSingh-ft3ij
@HarvinderSingh-ft3ij Ай бұрын
baba mic noise cancelling wala lwo yr
@sukhjeewandullat8819
@sukhjeewandullat8819 Ай бұрын
gud babe
@brarmuktsar7138
@brarmuktsar7138 Ай бұрын
Good baba ❤
@jappreetsingh-y4e
@jappreetsingh-y4e Ай бұрын
japp canada to
@sandeepsran8731
@sandeepsran8731 Ай бұрын
Ni aja bhabi Manmohan waris da c baba gaana
@satveerkhosa4731
@satveerkhosa4731 Ай бұрын
❤❤❤❤
@RanaSandhu_
@RanaSandhu_ Ай бұрын
❤❤❤❤❤
ROSÉ & Bruno Mars - APT. (Official Music Video)
02:54
ROSÉ
Рет қаралды 321 МЛН
Человек паук уже не тот
00:32
Miracle
Рет қаралды 4 МЛН
How Much Tape To Stop A Lamborghini?
00:15
MrBeast
Рет қаралды 117 МЛН
Which team will win? Team Joy or Team Gumball?! 🤔
00:29
BigSchool
Рет қаралды 15 МЛН
baba ne chlayi bus part 1
40:12
Tari baba smalsar
Рет қаралды 28 М.
ROSÉ & Bruno Mars - APT. (Official Music Video)
02:54
ROSÉ
Рет қаралды 321 МЛН