No video

Sant Ram Udasi New Songs Original Voice HD Quality TFS The Folk Studio ਸੰਤ ਰਾਮ ਉਦਾਸੀ ਦੇ ਗੀਤ

  Рет қаралды 96,077

TFS The Folk Studio

TFS The Folk Studio

4 жыл бұрын

ਗਾਇਕ: ਸੰਤ ਰਾਮ ਉਦਾਸੀ
ਸੰਕਲਪ ਅਤੇ ਐਡੀਟਿੰਗ: ਸਿਰਦਾਰ ਪ੍ਰਮਿੰਦਰਜੀਤ ਸਿੰਘ
ਗੀਤ;
1. ਅੰਮਿਓ
2. ਡੌਲੀ
3. ਵੀਰਾ ਵਣਜਾਰਿਆ
4. ਉੱਠਣ ਦਾ ਵੇਲਾ
5. ਲਹੂ ਪੀਣੀ ਜੋਕ
6. ਦਿੱਲੀਏ
7. ਕੰਮੀਆਂ ਦੇ ਵੇਹੜੇ
8. ਜੱਟ
9. ਲੀਡਰ
10. ਪਿੰਡ ਦੀ ਹਵਾ
11. ਮਾਂ ਧਰਤੀਏ
12. ਮੇਰਾ ਦੇਸ
ਵਿਸ਼ੇਸ਼ ਧੰਨਵਾਦ: ਮੋਹਕਮ ਉਦਾਸੀ
#ਸੰਤਰਾਮਉਦਾਸੀ #ਪੰਜਾਬੀਕਵਿਤਾ #TFSTheFolkStudio.
ਆਮ ਲੋਕਾਂ ਨਾਲ ਹੁੰਦੇ ਅਨਿਆਂ ਅਤੇ ਧੱਕੇ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਪੰਜਾਬੀ ਲੋਕ ਕਵੀ ਸੰਤ ਰਾਮ ਉਦਾਸੀ ਦਾ ਜਨਮ 20 ਅਪ੍ਰੈਲ 1939 ਨੂੰ ਬਰਨਾਲਾ ਦੇ ਪਿੰਡ ਰਾਏਸਰ ਵਿਖੇ ਹੋਇਆ| ਸੰਤ ਰਾਮ ਨੂੰ ਉਦਾਸੀ ਉਪਨਾਮ ਲਾਗਲੇ ਪਿੰਡ ਮੂਮਵਿਚ ਸਥਿਤ ਇੱਕ ਡੇਰੇ ਦੇ ਸੰਚਾਲਕ ਬਾਬਾ ਈਸ਼ਰ ਦਾਸ ਨੇ ਦਿੱਤਾ ਸੀ| ਜੇ.ਬੀ.ਟੀ. ਕਰਨ ਤੋਂ ਬਾਅਦ, ਬਤੌਰ ਸਰਕਾਰੀ ਅਧਿਆਪਕ, ਸੰਤ ਰਾਮ ਉਦਾਸੀ ਦੀ pahili ਨਿਯੁਕਤੀ, ਸਤੰਬਰ 1961 ਵਿਚ ਸਰਕਾਰੀ ਪ੍ਰਾਇਮਰੀ ਸਕੂਲ ਬੀਹਲਾ ਵਿਖੇ ਹੋਈ| ਸੰਤ ਰਾਮ ਉਦਾਸੀ ਨੇ ਜਥੇਬੰਦਕ ਸੰਘਰਸ਼ ਦਾ ਸਿਲਸਿਲਾ, ਗੌਰਮੈਂਟ ਪ੍ਰਾਇਮਰੀ ਟੀਚਰਜ਼ ਫੈਡਰੇਸ਼ਨ ਬਰਨਾਲਾ ਬਣਾ ਕੇ ਸ਼ੁਰੂ ਕੀਤਾ| ਸੰਤ ਰਾਮ ਉਦਾਸੀ ਦਾ ਵਿਆਹ ਬੀਬੀ ਨਸੀਬ ਕੌਰ ਨਾਲ ਸਨ1963 ਨੂੰ ਹੋਇਆ| ਉਹਨਾਂ ਦੇ ਘਰ ਦੋ ਪੁੱਤਰਾਂ ਇਕਬਾਲ ਸਿੰਘ ਤੇ ਮੋਹਕਮ ਸਿੰਘ ਅਤੇ ਤਿੰਨ ਧੀਆਂ ਇਕਬਾਲਕੌਰ, ਪ੍ਰਿਤਪਾਲ ਕੌਰ ਤੇ ਕੀਰਤਨ ਕੌਰ ਨੇ ਜਨਮ ਲਿਆ| ਸੰਤ ਰਾਮ ਉਦਾਸੀ ਨੇ ਤਿੰਨ ਕਾਵਿ ਸੰਗ੍ਰਹਿ, ਲਹੂ ਭਿੱਜੇ ਬੋਲ, ਸੈਨਤਾਂ ਅਤੇ ਚੌਨੁੱਕਰੀਆਂ ਸੀਖਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਏ| ਸ਼ੁਰੂ ਵਿਚ ਉਦਾਸੀ ਨੇ ਧਾਰਮਿਕ ਗੀਤ ਅਤੇ ਕਵਿਤਾਵਾਂ ਵੀ ਲਿਖੀਆਂ, ਉਦਾਸੀ ਦੇ ਬਹੁਤ ਸਾਰੇ ਗੀਤ ਪੰਜਾਬੀ ਫ਼ਿਲਮਾਂ ਵਿਚ ਵੀ ਗਏ ਗਏ ਅਤੇ ਮਕਬੂਲ ਹੋਏ| ਸੰਤ ਰਾਮ ਉਦਾਸੀ ਨੂੰ ਉਹਨਾਂ ਦੇ ਕ੍ਰਾਂਤੀਕਾਰੀ ਲਹਿਜ਼ੇ ਦੀ ਕਵਿਤਾ ਲਿਖਣ ਕਰਕੇ ਜਨਵਰੀ 1971 ਵਿਚ, ਪਹਿਲੀ ਕਿਤਾਬ ਲਹੂ ਭਿੱਜੇ ਬੋਲ ਪ੍ਰਕਾਸ਼ਿਤ ਹੋਣ ਤੋਂ ਬਾਅਦ, ਗ੍ਰਿਫਤਾਰ ਕਰ ਲਿਆ ਗਿਆ ਅਤੇ 38 ਦਿਨ ਤਸੀਹੇ ਦਿੱਤੇ ਗਏ ਜਿਸ ਸਦਕਾ ਉਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਤੇ ਬਹੁਤ ਬੁਰਾ ਅਸਰ ਪਿਆ| ਇਸ ਤੋਂ ਬਾਅਦ ਉਦਾਸੀ ਨੂੰ ਗ੍ਰਿਫਤਾਰ ਕਰਨ ਅਤੇ ਤਸੀਹੇ ਦੇਣ ਦਾ ਜਿਵੇਂ ਸਿਲਸਿਲਾ ਹੀ ਚੱਲ ਪਿਆ| ਉਦਾਸੀ ਤੇ ਕਈ ਤਰਾਂ ਦੇ ਕੇਸ ਬਣਾ ਦਿੱਤੇ ਗਏ ਜਿਸ ਕਰਕੇ ਦੋ ਵਾਰ ਉਹਨਾਂ ਨੂੰ ਨੌਕਰੀ ਤੋਂ ਵੀ ਮੁਅੱਤਲ ਕਰ ਦਿੱਤਾ ਗਿਆ| ਇਥੋਂ ਤੱਕ ਕੇ ਇਹਨਾਂ ਦੇ ਨਾਬਾਲਗ ਪੁੱਤਰ ਇਕਬਾਲ ਨੂੰ ਵੀ ਨਾ ਬਖਸ਼ਿਆ ਗਿਆ| ਪਰ ਇਹ ਸਿਰੜੀ ਯੋਧਾ ਡੋਲਿਆ ਨਾ| ਸੰਤ ਰਾਮ ਉਦਾਸੀ ਨੇ ਹਰ ਉਸ ਬਾਸ਼ਿੰਦੇ ਨੂੰ ਆਪਣੀ ਕਵਿਤਾਵਾਂ ਤੇ ਗੀਤਾਂ ਦੇ ਪਾਤਰ ਬਣਾਇਆ ਜੋ ਕਿਸੇ ਵੀ ਢੰਗ ਨਾਲ ਸਥਾਪਤੀ, ਸਰਕਾਰਾਂ ਜਾਂ ਸਰਮਾਏਦਾਰਾਂ ਦੀ ਲੁੱਟ ਦਾ ਸ਼ਿਕਾਰ ਹੋਏ| ਉਸ ਨੇ ਹਮੇਸ਼ਾ ਆਪਣੇ ਗੀਤਾਂ ਰਾਹੀਂ ਕਿਸਾਨਾਂ ਕਿਰਤੀਆਂ ਨੂੰ ਜੁਝਾਰੂ ਬਣਨ ਅਤੇ ਆਪਣੇ ਹੱਕ ਲੈਣ ਲਈ ਲਾਮਬੰਦ ਹੋਣ ਦਾ ਸੁਨੇਹਾ ਦਿੱਤਾ| ਉਦਾਸੀ ਨੇ ਪੰਜਾਬ ਦੀਆਂ ਸਮਕਾਲੀ ਲੋਕ ਲਹਿਰਾਂ ਤੇ ਦੇ ਹੱਕ ਵਿਚ ਡਟ ਕੇ ਲਿਖਿਆ ਅਤੇ ਗਾਇਆ| ਫਿਰ ਚਾਹੇ ਉਹ ਨਕਸਲਬਾੜੀ ਲਹਿਰ ਹੋਵੇ ਚਾਹੇ ਖਾਲਿਸਤਾਨੀ ਲਹਿਰ| ਸੰਤ ਰਾਮ ਉਦਾਸੀ ਨਵੰਬਰ 1986 ਨੂੰ, ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਟ ਡਾਕਟਰ ਬਲਕਾਰ ਨਾਲ ਨੰਦੇੜ ਵਿਖੇ ਵਰਲਡ ਪੰਜਾਬੀ ਕਾਨਫਰੰਸ ਅਤੇ ਸਿੱਖ ਸੰਮੇਲਨ ਵਿਚ ਹਿੱਸਾ ਲੈਣ ਗਏ ਪਰ ਕਦੀ ਵਾਪਿਸ ਨਾ ਪਰਤੇ| 6 ਨਵੰਬਰ 1986 ਨੂੰ ਨੰਦੇੜ ਤੋਂ ਵਾਪਿਸ ਪੰਜਾਬ ਪਰਤਦੇ ਸਮੇਂ ਰੇਲ ਗੱਡੀ ਹੋਈ ਉਦਾਸੀ ਦੀ ਮੌਤ ਹਾਲੇ ਵੀ ਇੱਕ ਰਹੱਸ ਬਾਣੀ ਹੋਈ ਹੈ| ਸੰਤ ਰਾਮ ਨੂੰ ਸਿਰਫ ਦਲਿਤ ਅਤੇ ਕਾਮਰੇਡ ਕਵੀ ਆਖਣਾ ਉਸਦੀ ਸੋਚ ਅਤੇ ਫਲਸਫੇ ਦਾ ਨਿਰਾਦਰ ਹੈ| ਉਦਾਸੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਫਲਸਫੇ ਤੋਂ ਸੇਧ ਲੈਣ ਵਾਲਾ ਪੰਜਾਬ ਦਾ ਦਰਦੀ, ਕ੍ਰਾਂਤੀਕਾਰੀ ਯੋਧਾ ਕਵੀ ਹੈ| ਜੋ ਇੱਕ ਲੋਕ ਗੀਤ ਵਾਂਙ ਹਮੇਸ਼ ਪੰਜਾਬ ਦੀ ਫਿਜ਼ਾ ਵਿਚ ਟਹਿਕਦਾ ਰਹੇਗਾ|
TFS The Folk Studio is a platform for young aspiring and talented artists of any genre. Here we produce, introduce and launch new singers, artists, and actors. TFS The Folk Studio is a venture of Film Farmer Studios LLP. Film Farmer Studios LLP is a registered film production company, based in Mohali Punjab. below are our contact details;
Contact Details:
* Mobile:- +919417888165
* email:- thefolkstudio18@gmail.com
*Website:- www.filmfarmer...
Our Social Media Links:
* facebook page: / tfspanjab
* instagram: / thefolkstudio1
* soundcloud: / user-350034340-962425205
* KZbin: / tfsthefolkstudio
* Linkdin: / tfs-the-886522190
* Pintrest: / tfsthefolkstudio
3

Пікірлер: 140
@satwantsingh5187
@satwantsingh5187 3 жыл бұрын
ਕਿਰਤੀਆਂ ਜੁਝਾਰੂਆਂ ਅਣਖੀਲੇ ਲੋਕਾਂ ਦਾ ਕਵੀ ਬਾਈ ਸੰਤ ਰਾਮ ੳਦਾਸੀ ਜੀ
@avtarsingh2531
@avtarsingh2531 Жыл бұрын
ਸੰਤ ਰਾਮ ੳਦਾਸੀ ਦੀ ਅੱਜ ਵੀ ਪੰਜਾਬ ਨੂੰ ਸਖ਼ਤ ਲੋੜ ਹੈ
@faqirsingh2216
@faqirsingh2216 Жыл бұрын
ਮਨ ਨੂੰ ਬਹੁਤ ਹੀ ਵਧੀਅਾ ਸਕੂਨ िਮਲਦਾ ਹੈ ਸੰਤ ਰਾਮ ੳੁਦਾਸੀ ਨੂੰ ਸੁਣ ਕੇ.ਵਧੀਅਾ ਗੀਤ ਨੇ.👍👍👍
@shabadshakti4664
@shabadshakti4664 3 жыл бұрын
ਲੋਕ ਕਵੀ ਸੰਤ ਰਾਮ ਉਦਾਸੀ ਨੂੰ ਕੋਟਿ ਕੋਟਿ ਪ੍ਰਣਾਮ
@bhimsingh123singh2
@bhimsingh123singh2 3 жыл бұрын
ਸਾਡੇ ਪਿਤਾ ਸਮਾਨ ਸ੍ਰੀ ਸੰਤ ਰਾਮ ਉਦਾਸੀ ਜੀ ਨੂੰ ਕੋਟਿ ਕੋਟਿ ਪ੍ਰਣਾਮ । ਜਿੰਨਾ ਨੇ 20ਵੀ ਸਦੀ ਦੇ ਰਾਵਣ ਦੇ ਸਿਰ ਵੱਢਣੇ ਵਾਰੇ ਨੌਜਵਾਨੀ ਨੂੰ ਸੁਚੇਤ ਕੀਤਾ। ਕੋਟਿ ਕੋਟਿ ਪ੍ਰਣਾਮ
@hindustanhamara325
@hindustanhamara325 8 ай бұрын
11
@GurcharanSingh-rs2kc
@GurcharanSingh-rs2kc 3 ай бұрын
S😅😅 26:46 s 26:47 26:47 26:47 😅😅😅 26:49 26:49😢juice Phone❤❤❤❤❤ ❤❤❤❤❤❤❤❤❤❤❤❤❤❤❤❤❤❤❤❤❤❤ ❤❤❤❤❤❤❤p❤❤❤❤❤❤❤ l Please❤❤❤❤ ❤ ❤❤❤❤❤❤❤ k 🎉 Kris kl I ho I know jaan jkis kkjjpkkpkkkoi Hi I only got to get a few things Tu I ppm is your ❤❤😂p ❤❤ 😂❤❤❤❤❤❤❤❤❤❤ Happy Happy has ❤❤o ❤❤❤❤
@ManjitSingh-mn9qu
@ManjitSingh-mn9qu 2 жыл бұрын
ਉਦਾਸੀ ਜੀ ਜ਼ਿੰਦਾਬਾਦ ਜ਼ਿੰਦਾਬਾਦ
@Avtarsinghdnl
@Avtarsinghdnl 3 жыл бұрын
ਕੀ ਇਨਸਾਫ਼ ਹੈ ਇਸ ਦੇਸ਼ ਦਾਂ ਜੋ ਅੱਜ ਤੱਕ ਇਸ ਮਹਾਨ ਕਵੀ ਦੀ ਮੌਤ ਰਹੱਸਮਈ ਕਹਾਣੀ ਬਣੀ ਹੋਈਆਂ ਕੋਟਿ ਕੋਟ ਪ੍ਰਣਾਮ ਸੰਤ ਰਾਮ ਉਦਾਸੀ ਜੀ
@premsinghshehzada1642
@premsinghshehzada1642 Жыл бұрын
ਬਹੁਤ ਬਹੁਤ ਸਤਿਕਾਰ ਉਦਾਸੀ ਜੀ ਦਾ
@gurdhiansingh1401
@gurdhiansingh1401 3 жыл бұрын
ਜਾਗਦੀ ਜ਼ਮੀਰ ਵਾਲੇ ਦਿਲੋਂ ਸਿਜਦਾ 🙏
@HardeepSingh-hq2tr
@HardeepSingh-hq2tr 3 жыл бұрын
ਸਲਾਮ ਆ ਮਹਾਨ ਕਵੀ ਸੰਤ ਰਾਮ ਉਦਾਸੀ ਨੂੰ
@amarjitsingh170
@amarjitsingh170 6 ай бұрын
Slam slam❤veer je.sooch ta full🎉🎉 charrday rhangay.
@InderjitSingh-bn6hm
@InderjitSingh-bn6hm 2 жыл бұрын
ਕਿਰਤੀ ਕਿਸਾਨਾਂ ਖੇਤਾਂ ਤੇ ਵਿਹੜਿਆਂ ਦਾ ਕਵੀ ਸੀ ਉਦਾਸੀ !
@shawindersingh6931
@shawindersingh6931 3 ай бұрын
ਉਦਾਸੀ ਜੀ ਦੀ ਕਲਮ ਨੂੰ ਸਲਾਮ
@lakhsingh5006
@lakhsingh5006 3 жыл бұрын
ਸਿਰਾਂ ਕਰਤਾ ਉਸਾਦੀ ਜੀ ਨੇ
@randeepsinghrandeepsingh9476
@randeepsinghrandeepsingh9476 2 жыл бұрын
Sikh vichadhara c inha bahut maan hunda ehna diya kavitava sun k
@baldevdhanjal200
@baldevdhanjal200 3 жыл бұрын
ਸੰਤ ਰਾਮ ਉਦਾਸੀ ਜੀ ਦਾ ਬਹੁਤ ਵੱਡਾ vision ਸੀ। ਦੋ ਅੱਜ਼ ਹੋ ਰਿਹਾ ਹੈ ਇਨ੍ਹਾਂ ਬਾਰੇ 50 -55 ਸਾਲ ਪਹਿਲਾਂ ਲਿਖ ਦਿੱਤਾ ਸੀ । ਬਹੁਤ ਬਹੁਤ ਸਤਿਕਾਰ ਕਰਦੇ ਹਾਂ ।
@sahbichahal1752
@sahbichahal1752 10 ай бұрын
😂😂
@kulwantguru
@kulwantguru 2 жыл бұрын
ਤਹਿ ਦਿਲੋਂ ਸ਼ੁਕਰੀਆ ਜੀ ਸਾਂਝਾ ਕਰਨ ਲਈ❤
@VijayKumar-fx2jp
@VijayKumar-fx2jp 5 ай бұрын
Peliwar awaj soni a awaj di mehak te geeta de bol lajawaj
@iqbalsingh-jr2tz
@iqbalsingh-jr2tz Жыл бұрын
ਯੁੱਗ ਕਵੀ ਸੰਤ ਰਾਮ ਉਦਾਸੀ ਦੀ ਕਲਾ ਨੂੰ ਪ੍ਰਣਾਮ।
@HarpalSingh-qd5lp
@HarpalSingh-qd5lp 5 ай бұрын
Parnam To Shri Sant Ram Udasi g ko
@makshay6894
@makshay6894 3 ай бұрын
Laal Salam sant ram udasi
@user-zq5ve8dz8i
@user-zq5ve8dz8i 4 ай бұрын
ਮਰਹੂਮ ਸੰਤ ਰਾਮ ਉਦਾਸੀ ਜੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਅੱਜ ਦੇ ਨਿਜ਼ਾਮ ਨੂੰ ਚਿਤਾਵਨੀ ਦਿੰਦੇ ਹਾਂ ਕਿ ਸੁਧਰ ਜਾਓ ਜਦੋਂ ਲੋਕ ਜਾਗ ਪਏ ਤਾਂ ਤੁਹਾਨੂੰ ਲੋਕਾਂ ਨੇ ਕਬਰਾਂ ਵਿੱਚ ਦਫ਼ਨ ਕਰ ਦੇਣਾ ਹੈ। ਮਾਸਟਰ ਨਿਰਭੈ ਸਿੰਘ ਰੀਟਾ੍ ਮੁਸਤਫਾਬਾਦ ਸ੍ਰੀ ਫਤਿਹਗੜ੍ਹ ਸਾਹਿਬ ☝️👍👌🤌✌️🙏
@mansaab2705
@mansaab2705 3 жыл бұрын
ਸਵਰਗਵਾਸੀ ਸਤਿਕਾਰ ਯੋਗ ਸੰਤ ਰਾਮ ਉਦਾਸੀ ਜੀ ਅੱਜ ਦਿੱਲੀ ਦੇ ਬਾਰਡਰ ਤੇ ਕਿਸਾਨ, ਮਜ਼ਦੂਰ ਆਪ ਨੂੰ ਉਡੀਕ ਰਹੇ ਨੇ।🙏
@sonu1982bs
@sonu1982bs 3 жыл бұрын
ਦੱਬਿਆ ਕੁਚਲਿਆ ਦੀ ਆਵਾਜ਼ ਸੰਤ ਰਾਮ ਉਦਾਸੀ
@husaindeen6431
@husaindeen6431 7 ай бұрын
Salam aa oudasi Ji nu
@bhagatsingh7004
@bhagatsingh7004 10 ай бұрын
ਇੰਨਕਲਾਬੀ ਸ਼ਾਇਰ ਸੰਤ ਰਾਮ ਉਦਾਸੀ ਜੀ ਨੂੰ ਮੇਰਾ ਕੋਟਿ ਕੋਟਿ ਪ੍ਰਣਾਮ ਹੋਵੇ
@shinderpalkaur2779
@shinderpalkaur2779 Ай бұрын
Very nice
@sukhchainsingh4122
@sukhchainsingh4122 3 жыл бұрын
ਮਹਾਨ ਲੋਕ ਕਵੀ ਸੰਤ ਰਾਮ ਉਦਾਸੀ ਦਿਲ ਦੀਆਂ ਗਹਿਰਾਈਆਂ ਕੋਟ ਕੋਟ ਪ੍ਰਣਾਮ ।
@aulakhjatt4833
@aulakhjatt4833 11 ай бұрын
ਕੌਟਿਕੋਟ ਪਰ ਨਾਮ।ਸੰਤਰਾਮ। ਉਦਾਸੀ। ਜੀ। ਨੂੰ
@ranjitsingh-tb8mv
@ranjitsingh-tb8mv 3 жыл бұрын
ਗਰੀਬਾਂ, ਮਜ਼ਲੂਮਾਂ ਅਤੇ ਦੁੱਖੀਆਂ ਦੀ ਆਵਾਜ਼ ਕਵੀ ਸੰਤ ਰਾਮ ਉਦਾਸੀ ਜੀ l 🌹🌹🌹🌹🌹
@chimanlalgarg2179
@chimanlalgarg2179 Жыл бұрын
Geeat Revolulationary poiet slam
@Gurnamsingh-ox6tp
@Gurnamsingh-ox6tp 10 ай бұрын
ਕੌਮ ਦੇ ਹੀਰੇ ਜਿਨਾ ਨੂੰ ਜਾਲਮ ਰਜਵਾੜਿਆ ਦੀਆ ਸਰਕਾਰਾ ਨੇ ਧੂੜ ਵਿਚ ਰੋਲ ਦਿਤੇ। ਸੰਤ ਰਾਮ ਉਦਾਸੀ ਜੀ ਪੰਜਾਬੀਆ ਦੇ ਦਿਲਾ ਤੇ ਹਮੇਸ਼ਾ ਰਾਜ ਕਰਦਾ ਰਹੇਗਾ। ਅਮਰ ਨੇ ਇਹ ਰੂਹਾ।
@daviaujla3150
@daviaujla3150 3 жыл бұрын
ki likhaa kuj hani likhan nu bss respect dilo ✍️✍️✍️✍️👍👍👍👌👌
@jobanpreet8809
@jobanpreet8809 11 ай бұрын
Very good ji
@daljitsahi
@daljitsahi Жыл бұрын
Sade same da great kawi
@Geet_Gurjeet
@Geet_Gurjeet Жыл бұрын
ਲੋਕ ਕਵੀ ਸੰਤ ਰਾਮ ਉਦਾਸੀ ਜੀ ਨੂੰ ਪ੍ਰਣਾਮ 🙏🙏💐🙏🙏
@Randhawa548
@Randhawa548 3 жыл бұрын
👏👏👏ਅਮਰ ਲੋਕ ਅਮਰ ਲਿਖਤ
@KulwantSingh-sg5ox
@KulwantSingh-sg5ox 10 ай бұрын
ਗ਼ਮਾਂ ਦਾ ਗਮੰਤਰੀ ਸੰਤਰਾਮ ਉਦਾਸੀ ਨਹੀਂ ਰੀਸਾਂ
@husaindeen6431
@husaindeen6431 7 ай бұрын
Vah ji vah nahi reesan
@mastansingh1036
@mastansingh1036 Жыл бұрын
Great revolutionary poet. Sant Ram Udasi long live. Long llive
@Ranglapunjab103
@Ranglapunjab103 3 ай бұрын
Respect to the great poet
@balwindersinghdahiya8009
@balwindersinghdahiya8009 2 ай бұрын
Excellent poetry for humanity
@beimaanjhinger6931
@beimaanjhinger6931 3 жыл бұрын
ਲਾਲ ਸਲਾਮ
@baljindersandhu1627
@baljindersandhu1627 Жыл бұрын
Sant ram was a great poet salute to your thoughts comrade Udasi
@sonykooner3992
@sonykooner3992 3 жыл бұрын
Waheguru waheguru je
@chelsealakeieltsandspokene347
@chelsealakeieltsandspokene347 2 жыл бұрын
Awesome 👍👍👍👍
@gurwindersingh-gd3dp
@gurwindersingh-gd3dp Жыл бұрын
Eh oh bol ne jo gareeb te mazloom di dunia nu sahmne pesh kr rahe ae.........salute to you Sant Ram Udasi ji
@AvtarSingh-xj3xe
@AvtarSingh-xj3xe Жыл бұрын
V.good.
@munishgarcha6518
@munishgarcha6518 3 жыл бұрын
Salute
@SurjitSingh-nt9tx
@SurjitSingh-nt9tx 2 жыл бұрын
sant Ram adasi lok gake 👌👌🙏🙏🙏
@kirankaur4504
@kirankaur4504 11 ай бұрын
ਬਹੁਤ ਬਹੁਤ ਸਤਿਕਾਰ ਤਾਇਆ ਜੀ 🙏🙏
@sukhmandersinghsandhu1796
@sukhmandersinghsandhu1796 9 ай бұрын
ਸੰਤ ਰਾਮ ਉਦਾਸੀ ਜੀ, ਸੰਨ 1972-73 ਵਿੱਚ ਅੱਖੀਂ ਡਿੱਠੀ ਇੱਕ ਮਹਾਨ ਸ਼ਖਸੀਅਤ ਮੇਰੇ ਜੀਵਨ ਦੀ ਇੱਕ ਅਭੁੱਲ ਯਾਦ ਹੈ। ਇਨ੍ਹਾਂ ਦਾ ਨਾਮ ਸੁਣ ਕੇ ਵੈਰਾਗ ਆ ਜਾਂਦਾ ਹੈ।
@sanvednasharma
@sanvednasharma 2 жыл бұрын
salute to the great man !
@daljitsahi
@daljitsahi Жыл бұрын
Good poet
@babusingh3968
@babusingh3968 11 ай бұрын
Ma brat da suhi puttar
@avinashmusafir2936
@avinashmusafir2936 Жыл бұрын
Revolutionary poet
@Sarbjitsingh-nh6rp
@Sarbjitsingh-nh6rp 3 жыл бұрын
great
@NSingh-of7jw
@NSingh-of7jw Жыл бұрын
Great poet True write
@GurtejSingh-ko7vv
@GurtejSingh-ko7vv 2 жыл бұрын
ਸਲਾਮ ਸਲਾਮ ਸਲਾਮ-----------------
@avinashmusafir2936
@avinashmusafir2936 Жыл бұрын
REVOLUTIONARY POET RESPECTED SANT RAM UDASI JI
@gurmeetkaryalvi808
@gurmeetkaryalvi808 2 жыл бұрын
ਦੱਬੇ ਕੁਚਲਿਆਂ ਦੀ ਬੁਲੰਦ ਆਵਾਜ
@jasbirtoot1614
@jasbirtoot1614 11 ай бұрын
ਮੇਰੇ,ਪਿੱਤਾ, ਸਮਾਨ,ਸੰਤ,ਰਾਮ,ਉਦਾਸੀ,,ਬਹੁਤ,,nice, ਆਵਾਜ਼ ਹੈ,
@jaswinderruppal1420
@jaswinderruppal1420 3 жыл бұрын
salute sant ram udasi
@mattusatnam23
@mattusatnam23 2 жыл бұрын
ਸੰਤ ਰਾਮ ਉਦਾਸੀ ਦੀ ਕਲਮ ਨੂੰ ਸਲਾਮ
@g.p.singhkhalsa9874
@g.p.singhkhalsa9874 9 ай бұрын
🙏🙏🙏🙏🙏
@masoodpunjabi9523
@masoodpunjabi9523 3 жыл бұрын
Great revolutionary poet. Respect.
@art_with_sanjna
@art_with_sanjna 3 жыл бұрын
Salute udSi saab
@onevisionish
@onevisionish 2 жыл бұрын
Equally talented as Shiv Batalvi....just a difference of VISION & choice of different poetry theme...
@spsinghwarval9542
@spsinghwarval9542 2 жыл бұрын
ਬਾਕਮਾਲ ਪੇਸ਼ਕਾਰੀ....
@MaaDesanJasvirSingh
@MaaDesanJasvirSingh 11 ай бұрын
ਲੋਕ ਕਵੀ ਬਾਪੂ ਸੰਤ ਰਾਮ ਉਦਾਸੀ ਨੂੰ ਕੋਟੀ ਕੋਟੀ ਨਮਨ ❤❤❤❤❤👍🤗
@malkitsinghsidhutoorbanjar9286
@malkitsinghsidhutoorbanjar9286 11 ай бұрын
ਜੇ ਕਰ ਘਰ ਘਰ ਅੰਦਰ ਵਿਆਹਾਂ ਦੇ ਵਿਚ ਆਰਕੈਸਟਰਾਂ ਦੀ ਥਾਂ ਇਸ ਸ਼ੇਰ ਦੀਆਂ ਲਿਖਤਾਂ ਪੜ੍ਹੀਆਂ ਜਾਣ ਤਾ ਲੋਕਾਂ ਨੂੰ ਸੁਚੇਤ ਕੀਤਾ ਜਾ ਸਕਦਾ ਹੈ
@NirmalSingh-bz3si
@NirmalSingh-bz3si Жыл бұрын
ਉਦਾਸੀ ਸਾਹਿਬ ਅਮਰ ਰਹਿਣਗੇ
@gursebsingh8698
@gursebsingh8698 Жыл бұрын
Salute to Udassi sir
@balvirsinghbeera4371
@balvirsinghbeera4371 Жыл бұрын
Kirti lokan da nayk
@ajmersingh1983
@ajmersingh1983 11 ай бұрын
ਉਦਾਸੀ ਜੀ ਨੂੰ ਕੋਟਿ ਕੋਟਿ ਪ੍ਰਣਾਮ
@gurdevchahal9575
@gurdevchahal9575 Жыл бұрын
Very nice 👍
@brijmohangodara6572
@brijmohangodara6572 2 ай бұрын
Punjab de Kamere varg di Awaz.
@harjitsingh2476
@harjitsingh2476 3 жыл бұрын
slam
@HarvinderSingh-be8jb
@HarvinderSingh-be8jb Жыл бұрын
Late sant ram udasi ji aaj bhi aap ji de gitan de bouhat load hai ji🌷🌷🌷🌷💕
@HarpalSingh-rg4ud
@HarpalSingh-rg4ud Жыл бұрын
Sant Ram udaasi Good song and voice Loki de geet
@baljinder685
@baljinder685 10 ай бұрын
ਕਰਾਤੀਕਾਰੀ ਕਵੀ ਸੰਤ ਰਾਮ ਉਦਾਸੀ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@deepakhajipuria9143
@deepakhajipuria9143 3 жыл бұрын
ਬਹੁਤ ਕਮਾਲ
@gurpalsingh1856
@gurpalsingh1856 3 жыл бұрын
Good
@BalwantSingh-wp5cl
@BalwantSingh-wp5cl 11 ай бұрын
Legend poet great. great. Son. Of. Punjab. Sant. Ram Udasi ji.
@bootasingh2486
@bootasingh2486 3 жыл бұрын
Sallute udsssi ji
@amolaksingh1015
@amolaksingh1015 Жыл бұрын
ਸੰਤ ਰਾਮ ਉਦਾਸੀ ਜਿੰਦਾਵਾਦ
@Pbgaming0723
@Pbgaming0723 Жыл бұрын
ਗੁੱਡ ਭਾਈ ਸਾਬ ਜੀ ਵਾਹਿਗੁਰੂ ਜੀ
@KALM-Di-NAZAR-TON
@KALM-Di-NAZAR-TON 2 жыл бұрын
Bahut hi sundar likhda see sant Ram udasi ji
@SATPALSINGH-eu3cx
@SATPALSINGH-eu3cx 11 ай бұрын
ਬਹੁਤ ਵਧੀਆ ਕਵੀ ਸੀ ।
@hargobindsinghbrar3923
@hargobindsinghbrar3923 Жыл бұрын
Khraz E Akidat to a great voice of peoples Bhai Sant Ram ji Udassi sab
@GurjeetSingh-vr8mm
@GurjeetSingh-vr8mm Жыл бұрын
बहुत बढ़िया गीत
@ramneeksarangal3247
@ramneeksarangal3247 2 жыл бұрын
Wah kya baat hai main ajj first time sun raha ha...
@raghbirsingh6630
@raghbirsingh6630 2 жыл бұрын
So proud
@BalwinderSingh-he8yt
@BalwinderSingh-he8yt 11 ай бұрын
Salout Sant Ram Udassi Ji nu
@DavinderSingh-tk3lo
@DavinderSingh-tk3lo 2 жыл бұрын
bhut wadiya ji respected
@raghbirsingh6630
@raghbirsingh6630 2 жыл бұрын
पिंडां दियां चौधरीआं👍👍👍👍👍
@mannsinghbudhadal1294
@mannsinghbudhadal1294 3 жыл бұрын
ਜਾਗਦੀ ਜਮੀਰ ਵਾਲੇ
@bajlinderpharwahi6310
@bajlinderpharwahi6310 3 жыл бұрын
Thx mate thx alot
@tejasingh727
@tejasingh727 Жыл бұрын
ਇਹ ਆਵਾਜ਼ ਸੁਣ ਕੇ ਉਦਾਸੀ ਜੀ ਦੀ ਸਟੇਜ ਸਾਹਮਣੇ ਆ ਗਈ
@varindersingh4490
@varindersingh4490 3 жыл бұрын
🙏🙏
@RaviKumar-hr9vu
@RaviKumar-hr9vu 2 жыл бұрын
Sant ram udasi ji
Smart Sigma Kid #funny #sigma #memes
00:26
CRAZY GREAPA
Рет қаралды 19 МЛН
ROLLING DOWN
00:20
Natan por Aí
Рет қаралды 9 МЛН
How I Did The SELF BENDING Spoon 😱🥄 #shorts
00:19
Wian
Рет қаралды 35 МЛН
Smart Sigma Kid #funny #sigma #memes
00:26
CRAZY GREAPA
Рет қаралды 19 МЛН