ਥਾਣੇ ਮੂਹਰੇ ਖੜ ਕੇ SHO ਤੋਂ ਲੈਕੇ DGP ਤੱਕ ਨੂੰ ਆਹ ਕਿਸਾਨ ਆਗੂ ਨੇ ਪਾਈਆਂ ਲਾਹਨਤਾਂ,ਕਹਿੰਦਾ ਧੇਲੇ ਦੀ ਅਕਲ ਨਹੀਂ

  Рет қаралды 65,161

LOK AWAZ TV

LOK AWAZ TV

Күн бұрын

Пікірлер: 305
@GurcharanSingh-b5z8q
@GurcharanSingh-b5z8q 11 күн бұрын
ਪਹਿਲੀ ਵਾਰ ਤੇਰੇ ਹੱਕ ਵਿੱਚ ਕਮੈਟ ਕਰ ਰਹੇ ਹਾਂ ਬਹੁਤ ਵਧੀਆ ਭਾਸਣ
@ShardpalSingh-r5q
@ShardpalSingh-r5q 11 күн бұрын
ਪਹਿਲਾਂ ਵੀ ਤੁਸੀਂ ਗਲਤ ਸੀ ਬਾਈ ਗਲਤ ਸਹੀ ਦੀ ਪਰਖ ਲੲਈ ਵਿਵੇਕ ਦੀ ਲੋੜ ਹੈ।ਵਿਵੇਕ ਤੱਥਾਂ ਦੀ ਸਟੀਕ ਜਾਣਕਾਰੀਤ ਤੇ ਤਰਕ ਨਾਲ ਪੜਚੋਲ ਕਰਨ ਨਾਲ ਆਉਂਦੈ।
@BaljinderSingh-lq7lt
@BaljinderSingh-lq7lt 11 күн бұрын
Sahi gall hai 22
@GurcharanSingh-b5z8q
@GurcharanSingh-b5z8q 10 күн бұрын
@@ShardpalSingh-r5q ਵੀਰ ਗਲਤ ਤੁਸੀ ਹੋ ਕਿੱਥੇ ਧਰਨਾ ਲਾਇਆ ਬੰਦੀ ਸਿੰਘਾ ਦੇ ਰੱਕ ਵਿੱਚ ਅਸੀ ਅੱਜ ਵਾਲੇ ਭਾਸ਼ਣ ਨੂੰ ਚੰਗਾ ਕਰਿ ਸਕਦੇ ਰਾ
@ShardpalSingh-r5q
@ShardpalSingh-r5q 10 күн бұрын
ਗਲਤ ਮੈਂ ਨਹੀਂ,ਇੱਥੇ ਵੀ ਤੁਸੀਂ ਗਲਤ ਹੋ,ਰਾਜਿੰਦਰ ਨੇ ਠੇਕਾ ਨੀ ਲਿਆ ਕਿ ਹਰ ਮਸਲਾ ਉਹਦੇ ਗਲ ਪਾਦਿਓ,ਕੋਈ ਇੱਕ ਮਸਲੇ ਤੇ ਕੰਮ ਕਰ ਰਿਹੈ ਗਨੀਮਤ ਐ।ਰਾਜਿੰਦਰ ਕੋਈ ਸ਼ਰੋਮਣੀ ਕਮੇਟੀ ਦਾ ਪ੍ਰਧਾਨ ਐ? ਦਿੱਲੀ ਦਰਬਾਰ ਬੇਸ਼ਰਤ ਸਾਡੀਆਂ ਗੱਲਾਂ ਨਹੀਂ,ਬਾਸ਼ਰਤ ਮੰਨੇਗਾ ।ਸਾਨੂੰ ਆਪਣੀ ਪੁਜੀਸ਼ਨ ਸਮਝਣੀ ਪਵੇਗੀ।ਚੰਗਾ ਭਲਾ ਮਾਹੌਲ ਬਣ ਗਿਆ ਸੀ ਮੌਕੇ ਤੇ ਅੰਮਰਿਤਪਾਲ ਨੇ ਛਿੰਝੜੀ ਛੇੜਤੀ।
@BALRAJGill-t8c
@BALRAJGill-t8c Күн бұрын
❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉
@JORABRAR-ec5yo
@JORABRAR-ec5yo 11 күн бұрын
ਲੋਕ ਏਕਤਾ ਜਿੰਦਾਬਾਦ
@ਰਾਜਨਪ੍ਰੀਤਸਿੰਘ
@ਰਾਜਨਪ੍ਰੀਤਸਿੰਘ 11 күн бұрын
ਬਿਲਕੁਲ ਸਹੀ ਗੱਲ ਹੈਂ।
@dpcks8925
@dpcks8925 11 күн бұрын
ਬਹੁਤ ਵਧੀਆ
@shamdhiman8717
@shamdhiman8717 11 күн бұрын
ਪੰਜਾਬ ਦੇ ਲੋਕਾਂ ਨੇ ਗਲਤ ਸਰਕਾਰ ਚੋਣ ਕੀਤੀ ਚੰਨੀ ਸਰਕਾਰ ਬਹੁਤ ਚੰਗੀ ਗੱਲ ਕੀਤੀ
@KhushdeepBajwa-j7t
@KhushdeepBajwa-j7t 10 күн бұрын
ਵੀਰੇ ਚੰਨੀ ਕਿਹੜੇ ਕੰਮ ਕੀਤੇ 36 ਹਜ਼ਾਰ ਮੁਲਾਜ਼ਮ ਨੂੰ ਝੂਠ ਮਾਰਕੇ ਪੱਕੇ ਕਰ ਗਿਆ ਜੇ ਪੰਜਾਬ ਦਾ ਭਲਾ ਕੀਤਾ ਤਾਂ ਇੱਕੋ ਇੱਕ ਪਾਰਟੀ ਜਿਨੇ ਸ਼੍ਰੋਮਣੀ ਅਕਾਲੀ ਦਲ ਬਾਦਲ
@HarwinderSingh-ps3kx
@HarwinderSingh-ps3kx 11 күн бұрын
ਪੰਜਾਬ ਸਰਕਾਰ ਮੁਰਦਾਬਾਦ ਲੋਕ ਏਕਤਾ ਜਿੰਦਾਬਾਦ
@rajasidhu4712
@rajasidhu4712 11 күн бұрын
ਪਹਿਲੀ ਵਾਰ ਚੰਗੀ ਗੱਲ ਕੀਤੀ ਬਹੁਤ ਬਹੁਤ ਧੰਨਵਾਦ ਜੀ
@QuaziZayquay
@QuaziZayquay 11 күн бұрын
ਕਿਰਤੀ ਕਿਸਾਨ ਯੂਨੀਅਨ ਜਿੰਦਾਬਾਦ !
@RaniRani-d1m
@RaniRani-d1m 11 күн бұрын
ਵਾਹਿਗੁਰੂ ਜੀ ਹਾਏ ਹਾਏ, ਵਾਹਿਗੁਰੂ 🙏 ਜੀ ਕਿਸਾਨ ਵੀ ਸਾਡੇ ਆ ਪੁਲਿਸ ਵੀ ਸਾਡੀ ਫ਼ਿਰ ਅਸੀਂ ਕਿਧਰ ਨੂੰ ਜਾ ਰਹੇ ਹਾਂ ਜੀ, ਸੱਚ ਦਾ ਇੰਨਾ ਬੁਰਾ ਹਾਲ,, ਹਾਏ ਹਾਏ ਹਾਏ ਹਾਏ 🤜🤜🤛✊✊
@beantsinghmallianadhaliwal9410
@beantsinghmallianadhaliwal9410 11 күн бұрын
ਕਿਰਤੀ ਕਿਸਾਨ ਯੂਨੀਅਨ ਜਿੰਦਾਬਾਦ
@GurwinderSingh-ts1bk
@GurwinderSingh-ts1bk 11 күн бұрын
ਬਾਈ ਜੀ ਪੰਜਾਬ ਪੁਲਿਸ ਸੱਚੀ ਬਹੁਤ ਧੱਕਾ ਕਰਦੀ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇਹ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਬਦਨਾਮ ਕਰ ਰਹੇ ਹਨ ਅੱਜ ਬਾਬੇ ਨਾਨਕ ਦੀ ਸੱਚੀ ਸੁੱਚੀ ਧਰਤੀ ਤੇ ਬਹੁਤ ਗ਼ਲਤ ਕੰਮ ਹੋ ਰਹੇ ਹਨ 😢😢
@Makhan-r1j
@Makhan-r1j 11 күн бұрын
❤ ਪਹਿਲੀ ਵਾਰ ਦੀਪ ਬਾਈ ਨੂੰ ਦਿੱਲ ਤੌ ਸਲੂਟ ਹੈ ਬੇਵਾਕ ਹੋ ਕੇ ਆਪਣੀਆਂ ਗੱਲਾ ਬੇਵਾਕ ਹੋ ਕੇ ਰੱਖਿਆ ❤
@baljindersandhu1627
@baljindersandhu1627 11 күн бұрын
Deep singh is always right 👍.
@BalrajSingh-zm6nb
@BalrajSingh-zm6nb 11 күн бұрын
ਲੜਦੇ ਲੋਕ ਜ਼ਿੰਦਾਬਾਦ, ਸਾਮਰਾਜ ਵਾਦ ਮੁਰਦਾਬਾਦ, ਪੰਜਾਬ ਤੇ ਕੇਂਦਰ ਸਰਕਾਰ ਮੁਰਦਾਬਾਦ
@niceguy83.
@niceguy83. 11 күн бұрын
ਰਾਜਿੰਦਰ ਸਿੰਘ ਦੀਪਸਿੰਘਵਾਲਾ ਜ਼ਿੰਦਾਬਾਦ✊
@HappySandhu-qn9eu
@HappySandhu-qn9eu 10 күн бұрын
ਸ ਚਰਨਜੀਤ ਸਿੰਘ ਚੰਨੀ ਸਾਹਿਬ ਜ਼ਿੰਦਾਬਾਦ ਹੈ ਕਿਸਾਨਾਂ ਬਦਲੇ ਮੋਦੀ ਨਾਲ ਭਿੜ ਗਏ ਕਿਸੇ ਕਿਸਾਨ ਤੇ ਪਰਚਾ ਦਰਜ ਨਹੀਂ ਕੀਤਾ
@harshpreetkaur5560
@harshpreetkaur5560 11 күн бұрын
ਤੁਸੀਂ ਵੀ ਹੋਰ ਪਾਉਂ ਵੋਟਾਂ ਝਾੜੂ ਨੂੰ
@shamdhiman8717
@shamdhiman8717 11 күн бұрын
ਲੋਕ ਕੱਠੇ ਹੋਣ ਤੇ ਸਾਥ ਦੇਣ
@paramjitsingh6295
@paramjitsingh6295 11 күн бұрын
ਬਹੁਤ ਗੁੱਡ ਜੀ ਕਸਾਨ ਜਿੰਦਾਬਾਦ ਜੀ
@nirmalsinghsidhu3098
@nirmalsinghsidhu3098 10 күн бұрын
ਬਹੁਤ ਵੱਡਾ ਕਲੰਕ ਲੱਗ ਜਾਵੇਗਾ ਇਤਿਹਾਸ ਵਿੱਚ ਪੰਜਾਬ ਦੇ ਲੋਕਾਂ ਤੇ ਜਿਹਨਾਂ ਨੇ ਆਪਣੇ ਵੋਟ ਪਾ ਕੇ ਮੌਜੂਦਾ ਸਰਕਾਰ ਲੈ ਆਏ
@GurpreetSingh-in2lz
@GurpreetSingh-in2lz 3 күн бұрын
Sahi, Bol Bhai de.....
@KarnailSidhu-l5v
@KarnailSidhu-l5v 11 күн бұрын
ਕਿਰਤੀ ਕਿਸਾਨ ਯੂਨੀਅਨ ਚੇਤਨ ਯੋਧਿਆਂ ਦੀ ਜਥੇਬੰਦੀ ਐ
@tungwali
@tungwali 11 күн бұрын
ਕਿਆ ਬਾਤ ਹੈ ਬਾਈ ਜੀ। ਕੰਨਾਂ ਦੇ ਕੀੜੇ ਕੱਢ ਦਿੱਤੇ।
@Makhan-r1j
@Makhan-r1j 11 күн бұрын
ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਹੈ ਪਹਿਲਾਂ ਤਾਂ ਲੱਗਦਾ ਸੀ ਵਿਰੋਧੀ ਪਾਰਟੀਆਂ ਰਾਜਨੀਤਕ ਬਿਆਨ ਦਿੰਦਿਆਂ ਹਨ, ਪਰ ਹੁਣ ਇਹ ਸਾਬਿਤ ਹੋ ਗਿਆ ਹੈ ਤੇ ਸੱਚ ਹੈ ਬੀਜੇਪੀ ਦੀ ਬੀ ਟੀਮ ਆਮ ਆਦਮੀ ਪਾਰਟੀ ਹੈ❤
@RishavdhuriaRishav
@RishavdhuriaRishav 11 күн бұрын
ਹਾਂ ਹਾਂ ਦੱਸਣ ਇਹ ਆਵਦੇ ਬੱਚਿਆਂ ਦੀਆਂ ਕਸਮਾਂ ਖਾ ਕੇ ਤੂਸੀ ਕਿਸਦੇ ਹੋ ਪੰਜਾਬ ਦੇ ਜਾਂ ਮੋਦੀ ਦੇ। ਪਰਚੇ ਰੱਦ ਹੋਣੇ ਚਾਹੀਦੇ ਆ। ਬਲ਼ੇ ਜੱਟਾ ਤੇਰੀ ਆਵਾਜ਼ ਦੇ।
@JagjitSingh-lw8fm
@JagjitSingh-lw8fm 11 күн бұрын
ਪੜਿਆ ਲਿਖਿਆ ਕਿਸਾਨ ਐ
@sisong1963
@sisong1963 11 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ! Stay Strong! 🙏
@ManjinderSingh9080-zh4mb
@ManjinderSingh9080-zh4mb 8 күн бұрын
ਵੈਰੀ ਗੁੱਡ ਕਿਸਾਨ ਏਕਤਾ ਜਿੰਦਾਬਾਦ
@jashanjot6133
@jashanjot6133 11 күн бұрын
Good job bro proud of you kisan Ekta zindabad ❤❤❤❤
@SukhwinderSingh-wq5ip
@SukhwinderSingh-wq5ip 11 күн бұрын
ਬਹੁਤ ਵਧੀਆ ਬਾਈ ਜੀ
@shangarasingh7786
@shangarasingh7786 11 күн бұрын
ਝੰਡਾ ਮੋਦੀ ਦਾ ਝੋਲੀ ਚੁਕ ਬਣ ਗਿਆ ਹੈ।
@bolsunehretv4141
@bolsunehretv4141 11 күн бұрын
ਰਜਿੰਦਰਦੀਪ ਬਾਈ ਬਹੁਤ ਘੈਂਟ ਬੰਦਾ..
@AshokKumar-f1d8u
@AshokKumar-f1d8u 3 күн бұрын
Truthfully Honestly. Of. Speech. Good. Kissan leader Jaggo
@DavinderSingh-yf7me
@DavinderSingh-yf7me 10 күн бұрын
ਕਿਸਾਨ ਏਕਤਾ ਜਿੰਦਾਬਾਦ ❤❤❤
@MAHINDERSINGHMAHINDERDHALIWAL
@MAHINDERSINGHMAHINDERDHALIWAL 11 күн бұрын
❤❤❤SACH KI JEET HOGI❤❤❤
@rajeshbhatthal8309
@rajeshbhatthal8309 10 күн бұрын
I❤ spot farmers
@quantityquit426
@quantityquit426 10 күн бұрын
Sinner ruler The silent masses are both deadly.
@ramandeepbrar7881
@ramandeepbrar7881 11 күн бұрын
Right
@nirmaldhiman773
@nirmaldhiman773 11 күн бұрын
Verybest Kisan Bhravo Ekta Jroor Rukho
@nirmalsinghbrar4819
@nirmalsinghbrar4819 6 күн бұрын
ਸਹੀ ਗੱਲ ਹੈ
@gurisidhu3216
@gurisidhu3216 11 күн бұрын
ਕਿਰਤੀ ਕਿਸਾਨ ਯੂਨੀਅਨ ਜਿੰਦਾਬਾਦ ਰਜਿੰਦਰ ਬਾਈ ਬਹੁਤ ਵਧੀਆ,ਸਾਨੂ ਮਾਣ ਹੈ ਤੁਹਾਡੇ ਉਤੇ
@BaldevSingh-jo7wj
@BaldevSingh-jo7wj 11 күн бұрын
ਵਧੀਆ ਭਾਈ ਦੀਪ ਸਿੰਘ
@baljindersandhu1627
@baljindersandhu1627 11 күн бұрын
Kissan brothers keep up the fight we salute you.
@GurjeetSingh-cj6pm
@GurjeetSingh-cj6pm 10 күн бұрын
ਬਹੁਤ ਵਧੀਆ ਗੱਲਾਂ ਹੈਂ ਵੀਰ ਜੀ ਵਾਹਿਗੁਰੂ ਮੇਹਰ ਕਰੋ ਬਹੁਤ ਵਧੀਆ ਕਿਸਾਨ ਲੀਡਰ
@Jaspal__Sandhu
@Jaspal__Sandhu 11 күн бұрын
Well done ji ❤
@bolsunehretv4141
@bolsunehretv4141 11 күн бұрын
ਕਿਰਤੀ ਕਿਸਾਨ ਯੂਨੀਅਨ ਅਸਲੀ ਕਿਸਾਨ ਯੂਨੀਅਨ ਆ...🎉🎉
@mohindersingh8893
@mohindersingh8893 9 күн бұрын
ਵੀਰ ਜੀ ਪਂੰਜਾ ਦੇ ਸਾਰੇ ਮਸਲੇ ਖੇਤੀ ਕਿਸਾਨੀ ਪੰਜਾਬ ਦੇ ਪਾਣੀ ਆ ਦਾ ਪੰਜਾਬ ਦੀ ਰਾਜ ਧਾਨੀ ਤੇ ਪੰਜਾਬ ਦੇ ਕਾਨੂੰਨੀ ਹੱਕ ਵਗੈਰਾ ਸਬ ਦਾ ਹੱਲ ਹੈ ਭਾਰਤ ਸਰਕਾਰ ਤੋ ਪੰਜਾਬ ਉਤੇ ਨਾ ਜਾਇਜ ਕਬਜਾ ਛਡਾ ਕੇ ਪੰਜਾਬ ਨੂੰ ਪੂਰੀ ਤਰਾਹ ਆਜਾਦ ਕਰਾਉਣ ਹੀ ਹੱਲ ਹੋ ਸਕਦੇ ਨੇ ਨਹੀ ਐਵੇਂ ਆਦੋੰਲਨ ਕਰੀ ਜਾਵੋ ਤੇ ਡਾੰਗਾਂ ਖਾਈ ਜਾਵੋ ਤਾ ਕੁਛ ਨਹੀ ਜੇ ਹੋਣਾ ਧੰਨਵਾਦ ਵੀਰ ਦੀਆ ਸੱਚੀਆ ਸੱਚੀਆ ਵਿਚਾਰਾਂ ਪੈਸ਼ ਕਰਨ ਦਾ
@JASWANTSINGH-gl4xk
@JASWANTSINGH-gl4xk 11 күн бұрын
lok ekta jindabad.
@KulbirPadda-h9e
@KulbirPadda-h9e 11 күн бұрын
Nice 👍
@harjeetsinghsingh9569
@harjeetsinghsingh9569 11 күн бұрын
Good bro 👌👍🌹🌹🙏🙏
@HarpreetSingh-xs1by
@HarpreetSingh-xs1by 10 күн бұрын
ਬਹੁਤ ਵਧੀਆ ਸੱਚ ਬੋਲਿਆ ਕਰੋ ਹਿੱਕ ਤਾਣ ਕੇ
@harmeshjangra3912
@harmeshjangra3912 9 күн бұрын
Sachh kiha veer nai❤❤❤❤❤
@JagroopSingh-j9z
@JagroopSingh-j9z 10 күн бұрын
Good ❤😢brother
@sahibazadsmagh9133
@sahibazadsmagh9133 3 күн бұрын
ਬਹੁਤ vadhia sapeech ha
@jarnailsaabpb35walapresent85
@jarnailsaabpb35walapresent85 11 күн бұрын
Right ❤
@harpalkaursandhu4250
@harpalkaursandhu4250 10 күн бұрын
ਬੱਲੇ ਸ਼ੇਰਾ ਜਦੋ ਵੀ ਬੋਲਦਾ ਤੂੰ ਭਰਪੂਰ ਜਾਣਕਾਰੀ ਨਾਲ ਵਾਹਿਗੁਰੂ ਮੇਹਰ ਕਰਨ ..
@SandeepSingh-wb7bh
@SandeepSingh-wb7bh 8 күн бұрын
ਬਹੁਤ ਹੀ ਵਧੀਆ ਵੀਰ ਜੀ
@baljindersandhu1627
@baljindersandhu1627 11 күн бұрын
Deep singh wala jindabaad.well educated Kissan leader .
@rajeshbhatthal8309
@rajeshbhatthal8309 10 күн бұрын
Jai kisan morcha ❤❤❤
@pritpalsingh2789
@pritpalsingh2789 11 күн бұрын
ਬਹੁਤ ਵਧੀਆ ਭਾਸ਼ਣ
@PalwinderSingh-m5v
@PalwinderSingh-m5v 10 күн бұрын
Very good 👍👍👍
@PardeepSingh-z7l7t
@PardeepSingh-z7l7t 10 күн бұрын
Gal bilkul Sahi 100%
@Fojjilockteyl
@Fojjilockteyl 11 күн бұрын
Sahi gal aaa y
@mohankahlon4563
@mohankahlon4563 9 күн бұрын
ਪੰਜਾਬ ਸਰਕਾਰ ਨੇ ਹੁਣ ਤਕ ਕੋਈ ਵੀ ਜੁਰਅਤ ਵਾਲੀ ਕਾਰਵਾਈ ਨਹੀਂ ਕੀਤੀ।
@sukhmandergrewal98145
@sukhmandergrewal98145 10 күн бұрын
Sira krata bro very good
@BaldevSingh-b9c
@BaldevSingh-b9c 10 күн бұрын
Bilkul thik keh riha bai g
@99620
@99620 10 күн бұрын
Right 👍
@balvirsingh5810
@balvirsingh5810 11 күн бұрын
ਪੰਜਾਬ ਚ ਪੁਲਿਸ ਚ ਵੱਡੇ ਅਫਸਰ ਤਾਂ ਦਿੱਲੀ ਵਾਲਿਆਂ ਨੇ ਬਾਹਰ ਦੇ ਹੀ ਲਾ ਦਿੱਤੇ
@hardialsingh1
@hardialsingh1 11 күн бұрын
KP GILL. SUMEDH SAINI IZHAR ALAM GHOTNA. IH SARE PUNJABI C ! CHITTAR E KHANE AI. PUNJABI KOLON KHA LO JA BIHARI KOLON ! Singh SORME BANO. KHALISTAN VASTE MRO J BACHNA. NHI TA PITTY JAAO ROZ ISS TRAHNA ! Khalistan zindabad!
@kewalsingh4609
@kewalsingh4609 8 күн бұрын
ਪਹਿਲੀ ਵਾਰ ਕੰਮ ਦੀਆਂ ਗੱਲਾਂ ਕਰਕੇ ਦਿਲ ਲੁੱਟ ਲਿਆ । ਹੁਣ ਪਤਾ ਲੱਗਾ ਕਿ ਦੀਪ ਸਿੱਧੂ ਵੀਰ ਭਗਵੰਤੇ ਬਾਂਦਰ ਬਾਰੇ ਜੋ ਬੋਲ ਗਿਆ ਸੱਚ ਸਾਬਿਤ ਹੋ ਰਿਹਾ । ਆਉਂਦੀਆਂ ਚੋਣਾਂ ਚ ਭਗਵੰਤੇ ਬੁੱਚੜ ਦੀ ਫੱਟੀ ਪੋਚ ਦਿਉ ਇਸ ਬਾਂਦਰ ਨੇ ਬੇਅੰਤੇ ਬੁੱਚੜ ਬਾਦਲ ਕੈਪਟਨ ਅਮਰਿੰਦਰ ਦੇ ਜੁਲਮ ਨੂੰ ਵੀ ਪਿੱਛੇ ਛੱਡ ਦਿੱਤਾ ।
@ParmjeetsinghMaan
@ParmjeetsinghMaan 10 күн бұрын
ਪਹਿਲੀ।ਵਾਰ।ਕੋਈ।ਇਨ੍ਹਸਾਨ।ਦੇਖਿਆ।ਧੰਨਵਾਦ।ਤੇਰੇ।ਵੀਰ।ਜਿਊਦਾ।ਰਹਿ
@iqbalsingh6245
@iqbalsingh6245 10 күн бұрын
ਦੀਪ ਸਿੰਘ ਜੀ ਖੁਨ ਦਾ ਅਸਰ ਬਹੁਤ ਵੱਡਾ ਹੁੰਦਾ ਹੈ ਚਗੇ ਘਰ ਦੇ ਤੇ ਏਹੋ ਜੈ ਮਹਿਕਮੇ ਚ ਜਾਂਦੇ ਹੀ ਨਹੀਂ
@ranag31
@ranag31 10 күн бұрын
ਅੱਖਾਂ ਖੋਲਣ ਵਾਲੀਆਂ ਗੱਲਾਂ
@JasvirSingh-s8w
@JasvirSingh-s8w 8 күн бұрын
ਬਹੁਤ ਘੈਟ ਵੀਰ
@GurpreetSingh-wj8ch
@GurpreetSingh-wj8ch 11 күн бұрын
Courpt system Punjab
@AjayAjay-ho3mh
@AjayAjay-ho3mh 11 күн бұрын
Kisan ekta.jindabad
@JaswantSingh-ms3bf
@JaswantSingh-ms3bf 6 күн бұрын
ਭਰਵਾ ਹੁਣ ਮੁੱਖਮੰਤਰੀ ਵੀ ਜਟ ਆ ਕਿਥੋਂ ਲੈ ਕੇ ਆਈਏ ਅੰਗਰੇਜ਼ ਇਹਨਾਂ ਨਾਲੋ ਚੰਗੇ
@HarpreetSingh-h5d6c
@HarpreetSingh-h5d6c 10 күн бұрын
Bilkul sahi
@MandeepSingh-l1g6h
@MandeepSingh-l1g6h 10 күн бұрын
Bohat changa bolaya ajj gud bro I agri u
@NishanSingh-gs8vg
@NishanSingh-gs8vg 10 күн бұрын
ਦੀਪ ਸਿੰਘ ਵਾਲਾ ਜਿਦਾ ਬਾਦ ਜੀ
@nishansurnath6095
@nishansurnath6095 11 күн бұрын
Good bro ji ♥️🫡♥️🫡👍👌
@baldevsinghgillbudhsinghwa9352
@baldevsinghgillbudhsinghwa9352 11 күн бұрын
ਛਾਵਾਛੇ ਬਾਈ ਜੀ
@iqbalsingh6245
@iqbalsingh6245 10 күн бұрын
ਹੁਣ ਤੇ ਦੀਪ ਸਿੰਘ ਜੀ ਸਿੱਧਾ ਆਪਣਾ ਘਰ ਮੰਗੋ
@GurjeetSingh-cj6pm
@GurjeetSingh-cj6pm 10 күн бұрын
ਬਹੁਤ ਗ਼ਲਤ ਸਰਕਾਰ ਚਣਨਲੀ ਹੈ ਬੀ ਜੇ ਪੀ ਦਾ ਚਮਚਾ ਮੁੱਖ ਮੰਤਰੀ ਹੈ ਕਿਸਾਨ ਦਾ ਦੋਖੀ
@baljindersinghbrar5138
@baljindersinghbrar5138 9 күн бұрын
Bilkul
@gurmukhsingh9717
@gurmukhsingh9717 11 күн бұрын
ਭਗਵੰਤ ਮਾਨ ਮੁੱਖ ਮੰਤਰੀ ਤੂੰ ਸੈਂਟਰ ਸਰਕਾਰ ਮੋਦੀ ਨਾਲ ਰਲ ਕੇ ਕਿਸਾਨਾ ਤੇ 307 ਦੇ ਪਰਚੇ ਦਰਜ ਕੀਤੇ ਤੇਰੇ ਨਾਲੋਂ ਕਾਂਗਰਸ ਪਾਰਟੀ ਦਾਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਚੰਗਾ ਸੀ ਹੁਣ ਭਗਵੰਤ ਮਾਨ ਮੁੱਖ ਮੰਤਰੀ ਤੇਰੇ ਹੁਕਮ ਨਾਲ ਪੁਲਿਸ ਵਾਲੇ ਨੇ ਕਿਸਾਨਾਂ ਤੇ ਪਰਚੇ ਦਰਜ ਕੀਤੇ ਜਿਸ ਥਾਂ ਤੇ ਭਰਦਾਨ ਮੰਤਰੀ ਮੋਦੀ ਦਾਂ ਕਾਫ਼ਲਾ ਰੁਕ ਗਿਆ ਉਸ ਥਾਂ ਤੋਂ ਕਿਸਾਨ ਇੱਕ ਕਿਲੋਮੀਟਰ ਦੂਰ ਸੀ ਫਿਰ ਕਿਉਂ ਕਿਸਾਨਾਂ ਤੇ ਪਰਚੇ ਦਰਜ ਕੀਤੇ ਇੱਕ ਗੱਲ ਚੇਤੇ ਰੱਖੀਂ ਅਗਲੀ ਵਾਰ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਪਿੰਡਾਂ ਵਿੱਚ ਵਰਣਨ ਨਹੀਂ ਦੇਣਾ ਫਿਰ ਤੈਨੂੰ ਪਤਾ ਲੱਗੂ
@DeepPawa
@DeepPawa 10 күн бұрын
ਵਾਹਿਗੁਰੂ ਜੀ
@JagjitSingh-uz4dv
@JagjitSingh-uz4dv 6 күн бұрын
ਤੈਨੂੰ ਸ਼ਰਮ ਆਉਂਦੀ ਸਿੱਘੂ ਸਟੇਜ ਤੋਂ ਲਾਲ ਕਿਲੇ ਗਏ ਲੱਖਾਂ ਲੋਕਾਂ ਨੂੰ ਦੱਲੇ ਗ਼ਦਾਰ ਵਿਕੇ ਹੋਏ ਤੂੰ ਕਹਿੰਦਾ ਸੀ,,ਕਿਸਾਨਾਂ ਪਰਚਾ ਦਰਜ ਕਰਨਾ ਗੱਲ਼ਤ ਏ
@ManpreetSingh-x5x6c
@ManpreetSingh-x5x6c 11 күн бұрын
Sahi gall bai dlla wa bagwant man
@RanjitSingh-zo2it
@RanjitSingh-zo2it 10 күн бұрын
Good 👍
@mohindersingh9254
@mohindersingh9254 17 сағат бұрын
Vvvv Good singh sahib
@SatnamSingh-gn4ke
@SatnamSingh-gn4ke 10 күн бұрын
Great job
@MineCraft-f8e
@MineCraft-f8e 10 күн бұрын
Only one solution khalistan jindabad 🪯
@harjinderkumar9066
@harjinderkumar9066 10 күн бұрын
Really good speech. 😅😅😅
@jagdevsingh3958
@jagdevsingh3958 10 күн бұрын
ਪੰਜਾਬ ਸਰਕਾਰ ਮੁਰਦਾਬਾਦ ਕਿਸਾਨ ਏਕਤਾ ਜਿੰਦਾਬਾਦ
@Nitishkhatri1122
@Nitishkhatri1122 10 күн бұрын
Bhaichara jindabad
@TejSandhu-l5g
@TejSandhu-l5g 10 күн бұрын
Kisan ekta jindabad
@GurinderGrewal-g9b
@GurinderGrewal-g9b 10 күн бұрын
We need shormani akali dal back in power.
@AmandeepSingh-bu4wn
@AmandeepSingh-bu4wn 11 күн бұрын
ਫੇਲ ਸਰਕਾਰ ਏ
@HshHssh-nu4nm
@HshHssh-nu4nm 10 күн бұрын
Good job bro 👏 👍
@ajitkaur7063
@ajitkaur7063 10 күн бұрын
Bhut Bria ਗੱਲ ਕਰ ਰਹੇ ਹਨ
@gurlalsingh7085
@gurlalsingh7085 10 күн бұрын
👍💪💪💪
Что-что Мурсдей говорит? 💭 #симбочка #симба #мурсдей
00:19
Quando eu quero Sushi (sem desperdiçar) 🍣
00:26
Los Wagners
Рет қаралды 15 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
The evil clown plays a prank on the angel
00:39
超人夫妇
Рет қаралды 53 МЛН
Что-что Мурсдей говорит? 💭 #симбочка #симба #мурсдей
00:19