The Lady Truck Driver from Punjab who drives 18 tyres Truck ॥ Anmol Sarao

  Рет қаралды 1,491,819

BoloBolo Show

BoloBolo Show

Күн бұрын

Пікірлер: 1 600
@anmolgupta8078
@anmolgupta8078 5 жыл бұрын
ਸਲਾਮ ਆ ਤੈਨੂੰ ਮੇਰੀਏ ਭੈਣੇ।ਤੇਰੀ ਜਿਹੀ ਧੀਆਂ ਦੀ ਲੋੜ ਹੈ ਮੇਰੇ ਸੋਹਣੇ ਦੇਸ਼ ਪੰਜਾਬ ਨੂੰ। ਰੱਬ ਤੈਨੂੰ ਬਹੁਤ ਤਰੱਕੀਆਂ ਬਖਸ਼ੇ।
@PindPunjabde
@PindPunjabde 5 жыл бұрын
ਵੀਰੇ ਤੁਹਾਡੇ ਨਾਲ ਮੈਂ ਬਿਲਕੁਲ ਸਹਿਮਤ ਹਾਂ ਪਰੰਤੂ ਧੀਆਂ ਭੈਣਾਂ ਲਈ ਆਪਣੇ ਦੇਸ਼ ਦੇ ਲੋਕਾਂ ਦੀ ਛੋਟੀ ਸੋਚ ਹੈ
@satishkumar-gx9sd
@satishkumar-gx9sd 5 жыл бұрын
Nice
@gurlonoor249
@gurlonoor249 5 жыл бұрын
@@PindPunjabdeum TV
@savarnjeetsingh6158
@savarnjeetsingh6158 5 жыл бұрын
satish kumar कुर्ते पजामे की कटाई पंजाबी कुर्ते पजामे की कटाई
@manjindersingh8655
@manjindersingh8655 5 жыл бұрын
Good job g
@bakhshishsingh5298
@bakhshishsingh5298 4 жыл бұрын
ਵਾਹਿਗੁਰੂ ਜੀ ਮੇਹਰ ਕਰਨ ਭੈਣ ਜੀ ਤੇ ਸਿੱਖੀ ਸਰੂਪ ਵਿੱਚ ਹੋਹ ਤਾਂ ਇਕ ਵਖਰੀ ਪਛਾਣ ਹੈ ਖਾਲਸਾ ਜੀ ਗੱਲ ਸੁਣ ਦਿੱਲ ਖੁਸ਼ ਹੋਗਿਆ ਵਾਹਿਗੁਰੂ ਜੀ ਮੇਹਰ ਕਰਨ 👌👌🙏🙏
@sanjeevkumar984
@sanjeevkumar984 5 жыл бұрын
ਬਿਲਕੁੱਲ ਸਹੀ ਗੱਲ ਆ ਲੱਖੇ ਬਾਈ ਦੀ ਵਈ ਸਾਰੇ ਡਰੈਵਰ ਇੱਕੋ ਜਿਹੇ ਨਹੀਂ, ਮਾੜੇ ਵੀ ਆ, ਚੰਗੇ ਜ਼ਿਆਦਾ ਹਨ
@fatehsidhu8035
@fatehsidhu8035 5 жыл бұрын
ਗੱਲਾ ਤੋ ਬੰਦਾ ਬਹੁਤ ਜਿੰਦਾ ਦਿਲ ਲੱਗਦਾ ਲੱਖਾ ਬਾਈ 👌 ਬਹੁਤ ਵਧੀਆ interview
@Makhansingh-yp3oq
@Makhansingh-yp3oq 5 жыл бұрын
So nice job🚛🚚🚛😍😍💯👌👌👌
@manikaur6278
@manikaur6278 4 жыл бұрын
Guru Gobind Singh ji ..de Sharni aa*****
@avtarsamra2823
@avtarsamra2823 4 жыл бұрын
ਹਾ ਭੈਣ ਜੀ ਅਮਿਤ ਛਕ ਕੇ ਦੀ ਭਾਵੇ ਸਜਾ ਕੇ ਰਖੋ ਬਹੁਤ ਵਧੀਆ ਲੱਗੋ ਗੇ ਭੈਣ ਜੀ ਵਾਹਿਗੁਰੂ ਤੁਹਾਡੀ ਕਿਰਤ ਵਿਚ ਬਰਕਤ।ਪਾਓ ਗਾ ਜੀ
@avtarsamra2823
@avtarsamra2823 4 жыл бұрын
@@Makhansingh-yp3oq ਰਖ ਲੈ ਮੀਡੀਏ ਨੀ ਮੈਨੂ ਲੱਭਿਆ ਰੂਟਾਂ ਤੇ
@Desitech87
@Desitech87 5 жыл бұрын
ਦਿੱਲ ਨੂੰ ਬਹੁਤ ਖੁਸ਼ੀ ਹੋਈ ਇਸ ਭੈਣ ਦੇ ਹੌਂਸਲੇ ਨੂੰ ਵੇਖ ਕੇ। ਇਸ ਵੀਰ ਨੂੰ ਦਿੱਲੋਂ ਸਲਾਮ ਆ ਜਿਸ ਨੇ ਆਪਣੀ ਜੀਵਨ ਸਾਥਣ ਨੂੰ ਇਹ ਅਧਿਕਾਰ ਦਿੱਤਾ। ਹੁਣ ਗੱਲ ਕਰਾਂ ਵੇਹਲੇ ਅਤੇ ਨਸ਼ੇੜੀਆਂ ਦੀ ਓਏ ਕੰਜਰੋ ਸ਼ਰਮ ਕਰੋ ਇਸ ਭੈਣ ਵੱਲ ਵੇਖ ਕੇ ਆਪਣੀ ਜਿੰਦਗੀ ਨੂੰ ਕਿਸੇ ਚੰਗੇ ਰਾਹ ਪਾ ਲਵੋ।
@user-yf4go9mm8u
@user-yf4go9mm8u 2 жыл бұрын
♡︎★★★★
@user-yf4go9mm8u
@user-yf4go9mm8u 2 жыл бұрын
𝓆𝒬𝒜𝒜𝒜𝓺𝓪𝓺ˡᵠ
@baljitkaur1750
@baljitkaur1750 5 жыл бұрын
ਭੈਣ ਨੂੰ ਸਲਾਮ ਹੈ ਪਰ ਵੀਰ ਵਰਗੀ ਸਰਿਆ ਦੀ ਸੋਚ ਹੋ ਜਾਵੇ ਔਰਤਾ ਬੇਅਦਬੀ ਨਾ ਹੋਵੇ ਮੇਰਾ ਮਨ ਭਰਿਆ ਆਇਆ ਤਹਾਡਾ ਪਿਆਰ ਦੇਖ ਕੇ
@deshraj441
@deshraj441 5 жыл бұрын
Got meeting
@hemsharma4944
@hemsharma4944 4 жыл бұрын
💥💥💥 *GOOD NEWS* 💥💥💥 *Work From Home* India's No.1 & Industry topper with 16 yrs growing experience company invites you for a *Opportunity* ** Highlights : # Alternative source of income # No investment # Part or full time career # Women/youth encouraged # Home based online business # Health & immunity enhancer Success at your door step... *Wish you Wellth !!!* *Team Anuj Mahajan* #Best Regards# *Hemant Sharma* Watsapp#97647 69916# kzbin.info/www/bejne/sJWqm52GoaefocU kzbin.info/www/bejne/qae2gYmmlJyVb8U
@dhindersingh7090
@dhindersingh7090 3 жыл бұрын
Good
@hunterak4773
@hunterak4773 5 жыл бұрын
ਬਹੁਤ ਵਧੀਆ ਜੀ ਸਲੂਟ ਹੈ ਤੁਹਾਡੀ ਮਿਹਨਤ ਅਤੇ ਲਗਨ ਨੂੰ ।
@punjabimunde6590
@punjabimunde6590 5 жыл бұрын
ਸਲਾਮ ਆ ਭੈਣ ਦੇ ਹੌਸਲੇਂ ਨੂੰ ਵਾਹਿਗੁਰੂ ਤਾਕਤ ਬਖਸੇ
@vikramjitarora
@vikramjitarora 5 жыл бұрын
ਹੁਣ ਕਹੋ ਸਾਡਾ ਨੀ ਕਸੂਰ ਸਾਡਾ ਜਿਲ੍ਹਾ ਸੰਗਰੂਰ। ਕਿਸੇ ਹੋਰ ਜਿਲ੍ਹੇ ਵਿੱਚ ਹੈ ਏਦਾ ਦੀ ਸੋਚ ਵਾਲਾ ਇਨਸਾਨ। ਮੈਨੂੰ ਮਾਣ ਅਾ ਕੇ ਮੈਂ ਸੰਗਰੂਰ ਦਾ ਵਾਸੀ ਹਾਂ। ਮੇਰੀ ਭੈਣ ਰੱਬ ਤੈਂਨੂੰ ਤਰੱਕੀਆਂ ਦੇਵੇ। ਬਾਈ ਜੀ ਨੂੰ ਵੀ ਸਲੂਟ ਅਾ ਜਿਹਨਾਂ ਨੇ ਸਾਥ ਦਿੱਤਾ
@ManpreetKaur-xe9jh
@ManpreetKaur-xe9jh 5 жыл бұрын
Veerji tusin boht vadia insaan ho Par sach daso kinne bande hone jo Aurat nu Madi AKh naal dekhde a Ehna nu jeen nahi dinde
@mehtabsingh1686
@mehtabsingh1686 5 жыл бұрын
Bhot vadhyia 👍🙏🙏
@mrharpreet152
@mrharpreet152 5 жыл бұрын
@@ManpreetKaur-xe9jh 100 chu 98 main khud es line ch aa School bus driver saade school ch ladies cundctor nu maili akh naal dekh de ne drivers
@satnamsinghsatta6055
@satnamsinghsatta6055 5 жыл бұрын
ਮੈ ਵੀ ੲਿਕ ਟਰੱਕ ਡਰਾੲਿਵਰ ਹਾ ਕਦੇ ਕਿਸੁੇ ਧੀ ਭੈਣ ਵਲ ਮਾੜਾ ਨਹੀ ਦੇਖੀਅਾ ਪੰਜਾਬ ਤੇ ਹਰਅਾਣੇ ਵਿਚ ਜੁਪੀ ਬਿਹਾਰ ਝਾੜਖਾਡ ਵਿਚ ਮੈ ਬਹੁਤ ਤੰਗ ਕਰਦਾ ਮੈਨੂੰ ੲਿਹਨਾ ਚੋਲਾ ਨਾਲ ਬਹੁਤ ਚਿੜ ਹੈ ਦੋ ਵਾਰੀ ਮੇਰੀ ਗੱਡੀ ਲੁਟੀ ਮੇਰਾ ਸਿਰ ਪਾੜੀਅਾ ਦੁਜ਼ੀ ਵਾਰ ਮੇਰੇ ਦੰਦ ਤੋੜੇ ਚੋਲਾ ਦੀ @@@@@## ਸੋਰੀ ਕਿਸੇ ਨੂੰ ਬੁਰਾ ਲਗਾ ਜਿਸ ਤੇ ਬਿਤ ਦੀ ਹੈ ਜ਼ਾਣ ਦਾ
@ManpreetKaur-xe9jh
@ManpreetKaur-xe9jh 5 жыл бұрын
@@mrharpreet152 thanks for being honest really appriciate I m from Canada I m blessed I m not in India Here we eat cow but we treat women more then goddess But in India we worship cow but treat women worse then an animal
@JaswinderSingh-rm3wb
@JaswinderSingh-rm3wb 5 жыл бұрын
ਪਰਿਵਾਰ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਹੱਖੇ ਅਤੇ ਤਰੱਕੀਆ ਬਖਸੇ ! ❤💙💚💛💜
@paramjeetsinghsingh5013
@paramjeetsinghsingh5013 5 жыл бұрын
ਬਹੁਤ ਵਧੀਆ ਉਪਰਾਲਾ ਕੀਤਾ ਪਰਮਾਤਮਾ ਆਪ ਜੀ ਨੂੰ ਹਮੇਸ਼ਾ ਲਈ ਤੰਦਰੁਸਤ ਰੱਖੋ
@easycookingpunjabifoodital5021
@easycookingpunjabifoodital5021 5 жыл бұрын
👍👍👍👍👍
@dainiksavera6065
@dainiksavera6065 5 жыл бұрын
proud of women world
@darshanchuharmajra729
@darshanchuharmajra729 5 жыл бұрын
ਵਾਹਿਗੁਰੂ ਚੜਦੀ ਕਲਾ ਵਖਸ਼ੈ ਭੈਣ ਨੂੰ
@BeHappy-ci6nl
@BeHappy-ci6nl 5 жыл бұрын
ਵਾਹ ਬਈ ਵਾਹ,,, ਰੂਹ ਖੁਸ਼ ਹੋ ਗਈ। ਰੱਬ ਚੜ੍ਹਦੀ ਕਲਾ ਚ’ ਰੱਖੇ।
@RajinderKaur-dt7go
@RajinderKaur-dt7go 5 жыл бұрын
Good v nice ji
@gurikamal5351
@gurikamal5351 5 жыл бұрын
very nice
@makhankalas660
@makhankalas660 5 жыл бұрын
ਮਾਤਾ ਜੀ ਆਪ ਜੀ ਨੂੰ ਦਿੱਲ ਤੋਂ ਸਲੂਟ ਹੈ ਆਪ ਦੀ ਮੇਹਨਤ ਦਾ ਕੋਈ ਮੁੱਲ ਨਹੀਂ ਹੈ, ਵਾਹਿਗੁਰੂ ਜੀ ਸਾਰੇ ਪਰਿਵਾਰ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ
@gurmukhsingh9561
@gurmukhsingh9561 5 жыл бұрын
ਬਹੁਤ ਵਧੀਆ ਗੱਲ ਆ ਹਰ ਧੀ ਮਿਹਨਤ ਕਰੇ ਇਹੀ ਦੁਆ ਆ
@waheguruji905
@waheguruji905 5 жыл бұрын
very good g
@raviinder80
@raviinder80 4 жыл бұрын
ਜਿਉਂਦੀ ਵੱਸਦੀ ਰਹਿ ਬੀਬਾ ਜਿੰਨ੍ਹਾਂ ਚਿਰ ਤੁਹਾਡਾ ਜੀ ਕਰਦਾ ।
@mandeepkaur6359
@mandeepkaur6359 5 жыл бұрын
ਵਾਹ ਨੀ ਮੇਰੀਏ ਭੈਣੇ ਸਲੂਟ ਆ ਤੈਨੂੰ ਤੇਰੇ ਵੱਲ ਵੇਖ ਕੇ ਸਾਇਦ ਕੁੜੀਆ ਬਾਹਰਲੇ ਦੇਸ਼ਾ ਨੂੰ ਨਾ ਜਾਣ ਏਧਰ ਹੀ ਮੁੰਡਿਆ ਵਾਗ ਕੰਮ ਕਰਨ ਕੁੜੀਆ ਨੂੰ ਬਾਹਰ ਜਾਣ ਜਾਣ ਦੀ ਬਜਾਇ ਏਧਰ ਈ ਕੰਮ ਕਰਨ ਮਰਦਾ ਵਾਗ
@sukhmankuka1314
@sukhmankuka1314 5 жыл бұрын
Vha slam a Di app nu bilkul shi gal a veer
@easycookingpunjabifoodital5021
@easycookingpunjabifoodital5021 5 жыл бұрын
ਬਹੁਤ ਵਧੀਆ ਉਪਰਾਲਾ ਕੀਤਾ ਭੈਣ ਨੇ👍👏👏
@gaganmaan1540
@gaganmaan1540 5 жыл бұрын
J edar safety howe kudia km v krn lain ethe...
@dheerajverma4721
@dheerajverma4721 5 жыл бұрын
Eh ta tuhanu v pta idr safety ni jda
@amansharma751
@amansharma751 5 жыл бұрын
Madam app bahut vadiya kar rahe ho aur kadi kise help di jaroorat hove ta jaroor shaer kareo ... ... Rab Rakha pure parivar nu
@esmusicludhiana8841
@esmusicludhiana8841 5 жыл бұрын
ਤੇਰੇ ਵਰਗੀਆਂ ਧੀ ਹੋਣ ਤਾ ਮੁੰਡਾ ਕੁੜੀ ਵਾਲੀ ਸੋਚ ਲੋਕਾ ਵਿੱਚ ਘੱਟ ਹੋਵੇਗੀ। ਰੱਬ ਤਹਾਨੂੰ ਚੜਦੀਕਲਾ ਵਿੱਚ ਰੱਖੇ
@jaswinderkaurbains4975
@jaswinderkaurbains4975 5 жыл бұрын
ਵਾਹ ਜੀ ਮਾ ਦੀਏ ਸ਼ੇਰਨੀਏ ਧੀਏ 🤝👍👍👍
@amansingh4741
@amansingh4741 5 жыл бұрын
Jaswinderkaur Bains
@goradhillon6516
@goradhillon6516 5 жыл бұрын
ਜਿਉਂਦੀ ਵਸਦੀ ਰਹਿ ਭੈਣੇ ਤੁਹਾਡੇ ਵਰਗਿਆਂ ਕਰਕੇ ਪੰਜਾਬ ਜਿਉਦਾ ਸਲਾਮ ਆ ਭੈਣੇ ਸਲਾਮ ਆ
@gurpartapsinghsingapore5816
@gurpartapsinghsingapore5816 5 жыл бұрын
ਮਾਂ ਦੀਏ ਸ਼ੇਰਨੀਏ ਤੈਨੂੰ ਮੇਰੀ ਵੀ ਉਮਰ ਲੱਗ ਜਾਵੇ।
@sksandip24
@sksandip24 5 жыл бұрын
🤣 11:05 baba ਲੂਣ(salt) ਨਾ ਲੈਜੀ ਕੀਤੇ 🤣 joke apart ਸਲਾਮ 🙋‍♂️ ਹੈ ਜੀ ਤਹਾਡੇ ਸਾਰੇ ਪਰਿਵਾਰ ਨੂੰ 👌🏻
@baljindersingh5925
@baljindersingh5925 5 жыл бұрын
ਵਾਹ ਨੀ ਵਾਹ ਪੰਜਾਬ ਦੀ ਸ਼ੇਰਨੀਏ ਧੀਏ। ਦੱਬੀ ਰੱਖ
@keepingupwithanita2584
@keepingupwithanita2584 5 жыл бұрын
Truly an inspiration but salute to husband wonder ful thinking so supportive 🙏respect
@gurbajmaan9605
@gurbajmaan9605 5 жыл бұрын
ਅੱਜ ਇਸ ਮਾਂ ਦੀ ਧੀ ਨੇ ਸਾਬਿਤ ਕਰਦਾ ਕਿ ਮੁੰਡਿਆਂ ਕੁੜੀਆਂ ਚ ਕੋਈ ਫਰਕ ਨਹੀਂ, ਪਰ ਲੋੜ ਹੈ ਸੰਸਕਾਰਾਂ ਦੀ ਅਤੇ ਆਜ਼ਾਦੀ ਦੀ
@samananttal2661
@samananttal2661 5 жыл бұрын
Solan hadsa actor Bhagwan Saidabad
@gurjantsardar656
@gurjantsardar656 5 жыл бұрын
ਬਹੁਤ ਵਧੀਆ ਵੀਰ।।ਕਿਉਂ ਅੌਰਤਾਂ ਬਾਹਰਲੇ ਮੁਲਕਾਂ ਵਿਚ ਹੀ ਗਡੀਆਂ ਚਲਾ ਸਕਦੀਆਂ ਨੇ ਪੰਜਾਬ ਇੰਡੀਆ ਵਿੱਚ ਕਿਉਂ ਨਹੀਂ
@Lally-randhawa
@Lally-randhawa 5 жыл бұрын
22 India sadak dekhia taine pahada ch gaddia ni chaldea
@gurjantsardar656
@gurjantsardar656 5 жыл бұрын
@@Lally-randhawa asa ji Sanu nhi c pata
@KashmirSingh-ic7gr
@KashmirSingh-ic7gr 5 жыл бұрын
ਲੱਖੇ ਵੀਰ ਪ੍ਰਮਾਤਮਾ ਤੁਹਾਡੇ ਪਰਿਵਾਰ ਨੂੰ ਤਰੱਕੀ ਬਖਸ਼ੇ। ਤੁਹਾਡੀ ਪਤਨੀ ਦੇ ਹੋਸਲੇ ਨੂੰ ਸਲਾਮ।
@veerjii9639
@veerjii9639 5 жыл бұрын
vadeaa ji
@jagtarsingh450
@jagtarsingh450 5 жыл бұрын
N
@jagtarsingh450
@jagtarsingh450 5 жыл бұрын
F dd mx mm to mb mb
@jagtarsingh450
@jagtarsingh450 5 жыл бұрын
GT XD, I think s on lxm by nX xx xx xx top go from strength Dr tmxln
@jagtarsingh450
@jagtarsingh450 5 жыл бұрын
Hi do mg Jeff pm IP urm
@varindersinghjammu4692
@varindersinghjammu4692 5 жыл бұрын
ਸੰਗਰੂਰ ਵਾਲੇ ਚੰਗੀ ਸੋਚ ਦੇ ਮਾਲਕ ਹਨ
@randhirkaur5356
@randhirkaur5356 5 жыл бұрын
ਬਹੁਤ ਵਧੀਆ ਗੱਲ ਹੈ ਆਪਣੇ ਪਤੀ ਨਾਲ ਮੋਢੇ ਨਾਲ ਮੋਢਾ ਲਾਕੇ ਖੜੀ ਹੈ ਜਿਸ ਜੋ ਭੌਂਕਣਾ ਉਹ ਭੌਕੀ ਜਾਣ ਬਹੁਤ ਵਧੀਆ ਗੱਲ ਹੈ
@mardmardangi3239
@mardmardangi3239 5 жыл бұрын
Randhir Kaur nale Pati bahar muhh ni marda
@harpreetsinghsra5650
@harpreetsinghsra5650 5 жыл бұрын
@@mardmardangi3239 sharm kr kutia
@kewalkewal5502
@kewalkewal5502 5 жыл бұрын
ਵਾਹਿਗੁਰੂ ਜੀ ਮਹਿਰ ਭਰਿਆ ਹੱਥ ਰੱਖੋ ਇਸ ਪਰਿਵਾਰ ਤੇ ਏਨਾਂ ਮਹਿਨਤ ਨੂੰ ਮੇਰੇ ਦਿਲੋ ❤️ ਸੇਲੂਟ ਹੈ ਮੇਰਾ
@sukhpreetkaur7104
@sukhpreetkaur7104 5 жыл бұрын
ਪਰਮਾਤਮਾ ਦੀ ਮੇਹਰ ਸਦਕਾ ਹੀ ਵਧੀਆ ਢੰਗ ਨਾਲ ਦੁਨੀਆਂ ਦਾ ਜਬਾਬ ਦੇ ਦਿੱਤਾ ਹੈ ਭੈਣ ਜੀ ਤੁਸੀਂ ਪਰਮਾਤਮਾ ਮੇਹਰ ਰੱਖੇ ਤੁਹਾਡੇ ਪਰਿਵਾਰ ਤੇ ,ਸਲੂਟ ਹੈ
@bakhshishsingh5298
@bakhshishsingh5298 4 жыл бұрын
ਬਹੁਤ ਵਧੀਆ ਹੈ ਭੈਣ ਜੀ ਦਾ ਧੰਨਵਾਦ ਜੀ ਅਸੀ ਘੋੜੇ ਦੇ ਡਰਾਈਵਰ ਆ ਭੈਣ ਜੀ ਬਹੁਤ ਸਤਿਕਾਰ ਕਰਦੇ ਹਾਆ ਕੰਮ ਕੋਈ ਮਾੜਾ ਨਹੀਂ ਹੁੰਦਾ ਲੋਕਾਂ ਨੇ ਸਾਨੂੰ ਬਦਨਾਮ ਕੀਤਾ ਹੈ ਖਾਲਸਾ ਜੀ 👌🙏🙏
@JoginderSingh-lq9ey
@JoginderSingh-lq9ey 5 жыл бұрын
ਕਾਸ ਸਾਰੀਆਂ ਕੁੜੀਆਂ ਏਦਾਂ ਟਰੱਕ ਚਲਾਉਣ ਲੱਗ ਜਾਣ, ਫ਼ਕਰ ਜਾ ਹੁੰਦਾ ਯਾਰ, ਨਾਮੁਮਕਿਨ ਕੁਜ ਨੀ ਹੈਗਾ ਜੇ ਸਾਰੀਆਂ ਔਰਤਾਂ ਸੋਚਣ, ਜਿਉਂਦੀ ਰੈ ਭੈਣ
@jassbhan39
@jassbhan39 5 жыл бұрын
I'm
@amanranu7511
@amanranu7511 5 жыл бұрын
ਫੌਰਨ ਕੰਟਰੀਆਂ ਵਿਚ ਵੀ ਕੁੜੀਆਂ ਵੱਡੀਆਂ ਗੱਡੀਆਂ ਚਲਾਉਂਦਿਆਂ ਨੇ, ਪੰਜਾਬ ਚ ਇਸ ਧੀ ਨੇ ਟਰੱਕ ਚਲਾ ਕੇ ਹੋਰ ਕੁੜੀਆਂ ਨੂੰ ਵੀ ਇੱਕ ਵਧੀਆ ਸੁਨੇਹਾ ਦਿੱਤਾ ਰੱਬ ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਚ ਰੱਖੇ।
@KuldeepSingh-rw1ef
@KuldeepSingh-rw1ef 5 жыл бұрын
ਲੋਕੋ ਫਖਰ ਹੁੰਦਾ ਇਸ ਟਰੱਕ ਵਾਲੇ ਵੀਰ ਤੇ।ਏਸ ਵੀਰ ਨੇ ਦਿੱਤੀ ਆ ਇੱਜਤ ਤੇ ਆਜਾਦੀ ਆਵਦੀ ਘਰ ਵਾਲੀ ਨੂੰ।ਇਹ ਔਰਤ ਵੀ ਇੱਜਤ ਦੀ ਹੱਕਦਾਰ ਆ ਜੋ ਆਪਨੇ ਘਰਵਾਲੇ ਦਾ ਸਾਥ ਦੇ ਰਹੀ ਆ। 2:54 ਰਿਪੋਟਰ ਸਾਹਬ ਘਰ ਵਾਲਾ ਯਾਰ ਨੀ ਹੁੰਦਾ।
@mikaakkuwalia2250
@mikaakkuwalia2250 5 жыл бұрын
ਬਹੁਤ ਚੰਗੀ ਸੋਚ ਰੱਖਣ ਵਾਲਾ ਇਨਸਾਨ ਇਹਨਾਂ ਦੀ ਰੀਸ ਕਰ ਸਕਦਾ
@bachitersingh1688
@bachitersingh1688 5 жыл бұрын
ਭੈਣੇ ਸਲਾਮ ਅਾ ਤੈਨੂੰ ਪਰ ਸਾਰੇ ਡਰਾੲੀਵਰ ਮਾੜੀ ਸੋਚ ਵਾਲੇ ਨਹੀ ਹੁਣਦੇ
@rjanrandhawa8073
@rjanrandhawa8073 5 жыл бұрын
Well done
@royalcab4448
@royalcab4448 5 жыл бұрын
Very good ji
@jaspreetkaur9710
@jaspreetkaur9710 5 жыл бұрын
Y
@navgurnavgur6979
@navgurnavgur6979 5 жыл бұрын
Fair
@GurpreetSingh-we5sx
@GurpreetSingh-we5sx 5 жыл бұрын
Royal Cab landing at
@ਸੁਖਵਿੰਦਰਧਾਲੀਵਾਲ
@ਸੁਖਵਿੰਦਰਧਾਲੀਵਾਲ 5 жыл бұрын
ਵਾਹਿਗੁਰੂ ਜੀ ਮੇਹਰ ਕਰਿਓ ਜੀ ਆਂਟੀ ਜੀ, ਅੰਕਲ ਜੀ ਤੇ ਉਨ੍ਹਾਂ ਦੇ ਛੋਟੇ ਬੱਚੇ ਦੇ ਉਪਰ ਜੀ।
@dhaliwalsaab6874
@dhaliwalsaab6874 5 жыл бұрын
ਬਹੁਤ ਵਧੀਆ ਜੀ ਜੇ ਸਾਰੇ ਲੋਕਾ ਦੀ ਸੋਚ ਇਹੋ ਜਿਹੀ ਹੋ ਜੇ ਇੰਡੀਆ ਦਾ ਕੁਝ ਬਣਜੇ ਪਰ ਲੋਕਾ ਦੀ ਸੋਚ ਹਜੇ ਪਿਛੇ ਆ ਸਲਾਮ ਆ ਭੈਣੇ ਤੈਨੂ ਬਹੁਤ ਵਧੀਆ ਲੋਕਾ ਦਾ ਕੰਮ ਆ ਬੋਲਣਾ ਬੋਲ ਲੈਣ ਦੇ ਤੁਸੀ ਲਗੇ ਰਹੋ
@gagandeepsidhu6086
@gagandeepsidhu6086 5 жыл бұрын
ਬਹੁਤ ਹੀ ਸੋਹਣੀ ਵੀਡਿਓ,ਬਹੁਤ ਵਧੀਆ ਉਪਰਾਲਾ ਭੈਣ ਵੱਲੋਂ।ਅਨਮੋਲ ਜੀ ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ ਗੱਲਬਾਤ ਕਰਦੇ ਆ।❤
@LakhvirSingh-rp9bn
@LakhvirSingh-rp9bn 5 жыл бұрын
ਵਾਹ ਜੀ ਵਾਹ ਕਿਅਾ ਬਾਤ ਅਾ ਜੀ ਤੁਹਾਡੀ ਜੋੜੀ ਨੂੰ ਸਲਾਮ ਕਿਨੇ ਫਾਇਦੇ ਹਨ ਦੋਹਾਂ ਨੂੰ ਨਾ ਕੋਈ ਛੱਕ ਦੋਹਾਂ ਨੂੰ ਇਕ ਦੂਜੇ ਨੂੰ ਨਾ ਕੋਈ ਫੋਨ ਦਾ ਝੰਜਟ ਨਾ ਕੋਈ ਪਿਛੇ ਦਾ ਫਿਕਰ ਨਾ ਕੋੋਈ ਸ਼ਿਕਾਇਤ ਇਕ ਦੂਜੇ ਤੇ ਨਾ ਕੋਈ ਪਰੇਸ਼ਾਨੀ ਰੱਬ ਤੁਹਾਨੂੰ ਤਰੱਕੀ ਬੱਖਸ਼ੇ
@sunnysingh2796
@sunnysingh2796 5 жыл бұрын
German normally woman driving car 🚚
@loveroop6322
@loveroop6322 4 жыл бұрын
Bilkul sach kiha
@arshdeepkaur5596
@arshdeepkaur5596 5 жыл бұрын
Wow 😯 dil khush hoya eh dekh k comments ch mostly veerprawa 👳‍♀️ne kudi de es kam te maan kita being a girl bhut changa lga veerio edda hi kudia di support kro tahi sade mulk da kuj ho skna😌😌👍🏻👍🏻
@jaydev7291
@jaydev7291 5 жыл бұрын
Good
@malkagill5498
@malkagill5498 5 жыл бұрын
ਬਾਈ ਜੀ ਬਹੁਤ ਵਧੀਅਾ ਸਨੇਹਾ ਹੈ ਇਹ ਇॅਕ ਔਰਤਾਂ ਲਈ ਵਾिਹਗੁਰੂ ਮੇਹਰ ਕਰੇ ਤੁਹਾਢੇ ਤੇ ਬॅਚੇ ਨੂੰ ਪੜਾਉ ਜਰੂਰ ਜੀ,,,ਧੰਨਵਾਦ िਨਵੇਕਲੀ ਜੋੜੀ ਦਾ
@mehtabsingh1686
@mehtabsingh1686 5 жыл бұрын
Very nice vedio
@malkagill5498
@malkagill5498 5 жыл бұрын
@@mehtabsingh1686 good ji
@Jojosingh1313
@Jojosingh1313 5 жыл бұрын
2020.ਜਿੰਦਾਬਾਦ.ਭੈਣ ਬਹੁਤ ਵਧੀਆ👍 ।ਕਨੇਡਾ ਵਿਚ ਵੀ ਪੰਜਾਬੀ ਔਰਤਾ ਟਰਕ ਚਲਾਓਂਦੀਆ ਹਨ।ਬੇਫਿਕਰ ਹੋਜਾ ਭੈਣ ਸ਼ੇਰਨੀਭੈਣ ਤੁਹਾਨੂੰ ਦੇਖਕੇ ਹੋਰ ਔਰਤਾਂ ਵਿਚ ਵੀ ਹੌਂਸਲਾ ਆਵੇਗਾ।ਵਾਹਿਗੁਰੂ ਤੁਹਾਨੁੰ ਹੋਰ ਸ਼ਕਤੀ ਦੇਵੇ।🌷
@jassarajghar9411
@jassarajghar9411 5 жыл бұрын
ਵਾਹਿਗੁਰੂ ਚੱੜ੍ਹਦੀ ਕਲਾ ਚ ਰੱਖੇਂ
@dhaliwal1713
@dhaliwal1713 5 жыл бұрын
ਵਾਹਿਗੁਰੂ ਚੜਦੀਕਲਾ ਚ ਰੱਖੇ ਇਸ ਜੋੜੀ ਨੂੰ ।
@AmbassadorJesus
@AmbassadorJesus 5 жыл бұрын
ਮੇਰੀ ਭੈਣੇ ਤੁਹਾਨੂੰ ਸਲੂਟ 🙏ਆ ਜੋ ਤੁਸੀਂ ਏਨੀ ਜ਼ਿਆਦਾ ਮਿਹਨਤ ਕਰ ਕੇ ਸਾਬਿਤ ਕਰ ਦਿਤਾ ਹੈ ਕਿ ਧੀਆਂ ਕਿਸੇ ਤੋਂ ਘੱਟ ਨਹੀਂ ਹਨ ਰੱਬ ਤੂਹਾਨੂੰ ਬਹੁਤ ਹੀ ਤਰੱਕੀਆਂ ਦੇ ਵੇ
@prabjotkaur3591
@prabjotkaur3591 5 жыл бұрын
Goods
@renupalpalrenu3692
@renupalpalrenu3692 5 жыл бұрын
Sis Very Good Job God Bless you!!!xx👍
@jogasingh6751
@jogasingh6751 5 жыл бұрын
ਬਹੁਤ ਵਧੀਆ ਗੱਲ ਭੈਣ ਜੀ ਵਾਹਿਗੁਰੂ ਕਿਰਪਾ ਕਰੇ
@RishiSingh-yk7yf
@RishiSingh-yk7yf 5 жыл бұрын
This is women of 21st century Indian Only sardarni can do this proud
@supantogawal
@supantogawal 5 жыл бұрын
ਵਾਹ ਬਈ ਰਿਕਾਰਡ ਤਾ ਸੰਗਰੂਰ ਵਾਲੇ ਹੀ ਬਣਾਉਂਦੇ ਨੇ ਰਾਜਨੀਤੀ ਹੋਏ ਜਾ ਡਰਾਇਵਰੀ
@ranbirjewellers6651
@ranbirjewellers6651 5 жыл бұрын
B👍
@abisingh186
@abisingh186 5 жыл бұрын
ਪਾਕਿਸਤਾਨ ਤੋਂ ਭੂਕੀ ਲਿਆਉਂਦੇ ਵੀ ਫੜੇ ਗਏ 🤔 । ਗੁਸਾ ਨਾ ਕਰੀਂਉ ਵਾਹਿਗੁਰੂ ਜੀ। ਅਸੀਂ ਪੰਜਾਬੀ ਹਾਂ।
@DevinderSingh-tq4uv
@DevinderSingh-tq4uv 5 жыл бұрын
ਭੈਣੇ ਅਮ੍ਰਿਤ ਛਕ ਕੇ ਦੁਮਾਲਾ ਸਜਾਓ ਕੋਈ ਵੀ ਮਾੜੀ ਨਿਗਾਹ ਨਾਲ ਨਹੀ ਵੇਖੇਗਾ ਹੋਰ ਜਿਆਦਾ ਇਜਤ ਮਿਲੇਗੀ ।
@daljitkaur4726
@daljitkaur4726 5 жыл бұрын
Bilkul sahi veer ji
@dalerhundal7954
@dalerhundal7954 5 жыл бұрын
Devinder Singh u r right bro 👍👍👍
@lakhvirrai9037
@lakhvirrai9037 5 жыл бұрын
Dil Kush certa right bro
@ajmersinghguru1085
@ajmersinghguru1085 5 жыл бұрын
Sahi gall as veere
@vickypb0972
@vickypb0972 5 жыл бұрын
Hanji
@chahalsaab4196
@chahalsaab4196 5 жыл бұрын
ਬਹੁਤ ਵਧੀਆ ਲੱਗੀ ਇੰਟਰਵਿਊ....
@semstock8668
@semstock8668 5 жыл бұрын
ਚੱਕ ਕੇ ਰੱਖ ਭੈਣੇ ਸਲੂਟ ਆ ਤੈਨੂੰ
@robinsandhu7671
@robinsandhu7671 5 жыл бұрын
God bless uh bhain asi v driver aa te sanu bht maan aa #RESPECTWOMEN🙏🏻
@sukhjinderrandhawa3782
@sukhjinderrandhawa3782 5 жыл бұрын
ਬਹੁਤ ਵਧੀਆ ਮੇਰੀ ਭੈਣ
@lovpreetsingh3096
@lovpreetsingh3096 5 жыл бұрын
Mehr Kre waheguru Mehmet karn walesa te
@PreetDhakad
@PreetDhakad 3 жыл бұрын
Malik hamesha aapko bahut khushiya de, bahut khubsurat hasafar mila h bhai, keep it up bro 😍😍👍💪
@harmanchannel8620
@harmanchannel8620 5 жыл бұрын
ਦਿਲੋ ਸਲੋਟ ਏ ਮੇਰੀ ਭੈਣ ਨੂ
@KulwinderKaur-lp1lr
@KulwinderKaur-lp1lr 5 жыл бұрын
ਵਾਹਿਗੁਰੂ ਜੀ ਭੈਣ ਤੇ ਆਪਣਾ ਮੇਹਰ ਭਰਿਆ ਹੱਥ ਰੱਖੋ ਜੀ
@jagdevsingh1986
@jagdevsingh1986 4 жыл бұрын
ਬਹੁਤ ਵਧੀਅਾ ਬਾਹਰਲੇ ਦੇਸ ਵੀ ਕੁੜੀਅਾ ਟਰਾਲੇ ਚਲਾਓੁਦੀਅਾ ਨੇ ਮਹੇਨਿਤ ਵਿੱਚ ਕਿਸੇ ਦਾ ਕੋੲੀ ਓੁਲਾਂਬਾ ਨੀ ਨਜਾਰੇ ਲਵੋ ਜਿੰਦਗੀ ਦੇ From algeria jaggi
@HarpreetSingh-uv4sb
@HarpreetSingh-uv4sb 5 жыл бұрын
Sister tera husband bahut wadia person aa... sister tu bahut jada lucky aa ki tenu ena wadia husband millea.... sadke jawa veere teri soch dai....
@ButaSingh-ln8mn
@ButaSingh-ln8mn 5 жыл бұрын
Very nice 👌 & salute
@karan_phagwara
@karan_phagwara 5 жыл бұрын
ਵਾਹਿਗੁਰੂ ਜੀ ਮੇਹਰ ਕਰੀ Veer ਅਤੇ ਇਸ ਦੇ ਪਰਿਵਾਰ ਤੇ
@PUNJAB2GTA
@PUNJAB2GTA 5 жыл бұрын
Bhout vdia message dita ji tuc.... Salute aw ji tuhanu🙏
@jagseerdeoljass6310
@jagseerdeoljass6310 5 жыл бұрын
ਬਹੁਤ ਵਧੀਆ ਜੀ ਕੰਮ ਕੋਈ ਮਾੜਾ ਨਹੀ ਹੁੰਦਾ ਮਾੜੀ ਸੋਚ ਹੁੰਦੀ ਆ
@sukhmankuka1314
@sukhmankuka1314 5 жыл бұрын
Sirra e lavata Di God bless you slam a Teri shoch nu
@charanjit.verygoodsingh4872
@charanjit.verygoodsingh4872 4 жыл бұрын
ਸਲਾਮ ਆ ਭੈਣ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@davindergill5877
@davindergill5877 5 жыл бұрын
Boht vdia bolda 22 v poore professional wangu...na faltu bolda jithe jroori aa uthe bolda v aa
@Sukhvindersingh1313-i2b
@Sukhvindersingh1313-i2b 5 жыл бұрын
ਬਾਈ ਦਾ ਖਰਚਾ ਬੇਣ ਕਰਕੇ ਬਹੋਤ ਬੰਚ ਜਾਦਾ ਹੋਨਾ ਸਲਾਮ ਞੀਰ ਤੇਰੀ ਹਿੰਮਤ ਨੂੰ
@bhaijaspreetsinghmastuanas8671
@bhaijaspreetsinghmastuanas8671 5 жыл бұрын
ਵਾਹ ਭੈਣੇ ਸਲੂਟ ਆ ਤੈਨੂੰ
@rupinderkhalsa9589
@rupinderkhalsa9589 5 жыл бұрын
ਬਹੁਤ ਵਧੀਆ ਜੀ ਪ੍ਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ ਅਤੇ ਆਪਸੀ ਪਿਆਰ ਬਣਾਈ ਰੱਖਣ
@yogeshgurna8950
@yogeshgurna8950 5 жыл бұрын
kya baat jeyoo Anmol bai keep doing great wrk salute to this couple
@anmolsarao2299
@anmolsarao2299 5 жыл бұрын
Dhanvaad yogesh bai❤
@BalbirSingh-wf6ih
@BalbirSingh-wf6ih 5 жыл бұрын
Very good Sabash Bete
@davilgameing9176
@davilgameing9176 5 жыл бұрын
ਭੈਣ ਦੀਆਂ ਗੱਲਾਂ ਸੁਣ ਕੇ ਮਨ ਖੁਸ ਹੋ ਗਿਆ
@inderkaunke791
@inderkaunke791 5 жыл бұрын
I proud of you sister ji 👏 Carry-on sister ji 👏 Keep it up sister ji 👏 Salute aa DiDi ji tuhano
@MonuKumar-oh1cx
@MonuKumar-oh1cx 5 жыл бұрын
Carry on sister
@sukhjinderkaur3618
@sukhjinderkaur3618 5 жыл бұрын
Bula Punjab deay shar buchey bibi ji nu salam
@deepdeepdeep8148
@deepdeepdeep8148 5 жыл бұрын
Too good meri behan waheguru ji app ji te har pal apna mehar wala hath rakhi rakhan ji
@Singh-sv3ng
@Singh-sv3ng 5 жыл бұрын
ਬਹੁਤ ਵਧੀਆ ਲੱਖੇ ਬਾਈ ਜਸਵੀਰ ਬਾਈ ਜੀ
@ekamjotsingh807
@ekamjotsingh807 5 жыл бұрын
Lokan da ta kam he hai marri akah naal vekhna" but tusi mihnat kar rhe ho" Imaandar ve ho" koi gall ni" ik na ik din safal business women banoge" parmatma mihar kre tuhade te tuhade family te
@taranpreetbhatti9992
@taranpreetbhatti9992 5 жыл бұрын
ਵੈਰੀ ਗੁਡ ਬਹੁਤ ਵੱਧੀਆ ਜੀ ਸਲੂਟ ਭੈਣ ਨੂੰ
@baljeetkaur2518
@baljeetkaur2518 5 жыл бұрын
Soooooo proud of this wonderful couple. Keep it up bhaine.
@sukhjitsinghsidhu6176
@sukhjitsinghsidhu6176 4 жыл бұрын
ਸਲਾਮਾਂ ਜੋੜੀ ਨੂੰ ਬਹੁਤ ਵਧੀਆ
@paramjeetkaur691
@paramjeetkaur691 5 жыл бұрын
Really impressed best of luck madam
@jagtarsingh5276
@jagtarsingh5276 5 жыл бұрын
ਪਰਮਾਤਮਾ ਚੜ੍ਹਦੀ ਕਲਾ ਚ ਰੱਖਣ
@harjinderkaurmbi8412
@harjinderkaurmbi8412 5 жыл бұрын
Great ho medam ji
@GurdeepSingh-ed3fz
@GurdeepSingh-ed3fz 5 жыл бұрын
ਵਹਿਗੁਰੂ ਜੀ ਚੜਾਦੀ ਕਲਾ ਰੱਖਣਾ
@KulwinderKaur-zg6tw
@KulwinderKaur-zg6tw 5 жыл бұрын
Husband bohat vadiya ne tuhade. Good speaker also...
@narindergill3583
@narindergill3583 4 жыл бұрын
Buht wdya lagya tuhadi vdyo dekh ke gud bless u ..baba g hor terkya bakasn g..🙏 🚍🚍
@AjayAjay-xt8ts
@AjayAjay-xt8ts 5 жыл бұрын
ਵੀਰ ਬਿੱਟੂ ਚੱਕ ਵਾਲਾ ਕਿੱਥੇ ਗਿਆ। ਆਉਦਾ ਹੀ ਨਹੀ ਹੁਣ ਇੰਟਰਵਿਊ ਲੈਣ
@AjayAjay-xt8ts
@AjayAjay-xt8ts 5 жыл бұрын
ਨਹੀ ਵੀਰ ਤੇਰਾ ਹੋਣਾ ਕੁਝ
@Gurvindersingh-zk4zj
@Gurvindersingh-zk4zj 5 жыл бұрын
@@unknownparhar hadd a yaar oh veer ne ta. Kuj v galat ni keha yr
@kulwindersingh-dr3bf
@kulwindersingh-dr3bf 5 жыл бұрын
ਵਾਹਿਗੁਰੂ ਜੀ
@simar9991
@simar9991 5 жыл бұрын
@@Gurvindersingh-zk4zj 5èñddua
@mandeepchahal4737
@mandeepchahal4737 5 жыл бұрын
Bhut vadia veer ji. Rab chardi kla vc rakye. Thanu. Salute a tuadi soch nu.
@avitajhayeravitaj925
@avitajhayeravitaj925 5 жыл бұрын
ਵਾਹਿਗੁਰੂ ਕਿਰਪਾ ਕਰੋ ਇਸ ਬੱਚੀ ਤੇ ਵਾਹਿਗੁਰੂਜੀ
@nirbhaisingh4860
@nirbhaisingh4860 5 жыл бұрын
ਬਹੁਤ ਵਧੀਆ ਬੜੀ ਖੁਸੀ ਹੋ ਈ ਦੇਖ ਕੇ 🙏🏻🙏🏻🙏🏻🙏🏻🙏🏻🙏🏻👍👍👍👍👍👍🌹🌹🌹🌹🌹ਮਨਪੀਰਤ ਕੋਰ ਿਗੱਲ
@kamalrandhawa2308
@kamalrandhawa2308 5 жыл бұрын
Sistar ma v dubai bus driver ha mare valon tuhanu salut a mari sistar jii lage raho wahe guru jii tuhade naal ne by
@Jassbajwa29
@Jassbajwa29 4 жыл бұрын
Veer ate bhen ji tusi sade lai inspiration ho 👍👍 tohadi soch nu ma salute krda ha. Bohut motivation milda tohade to. Rabb tohanu hameshan chardikla vich rakhe.♥️♥️♥️♥️♥️
@palsingh987
@palsingh987 5 жыл бұрын
Women stay home take care family are most powerful & productive.
@davinderbhardwaj8859
@davinderbhardwaj8859 5 жыл бұрын
Bahut bahut vaddi GL h g enaa vadda truck chalaona.......shabaash dhiey...... Mata Rani Di kirpa BNI rahey
@swarajsandhu
@swarajsandhu 5 жыл бұрын
Ah hundi aa women empowerment...malak chardi kala ch rakhe
@jagwindernial223
@jagwindernial223 5 жыл бұрын
Nyc approach, good job Anmol Sarao, actors nd singers to bina Edda de chehre saahmne oune chahide aw; Jo assl zindgi de Nayak ne, salute to this sister.
@LovepreetSingh-km3tc
@LovepreetSingh-km3tc 5 жыл бұрын
Bahut vadhia good job👌👍👏
@punjabimunde6590
@punjabimunde6590 5 жыл бұрын
ਵੀਰ ਵੀ ਪੜਿਆ ਲਿਖਿਆ ਸਮਝਦਾਰ ਲੱਗਦਾ 👍
@harjitgrewal456
@harjitgrewal456 5 жыл бұрын
ਲੱਖੇ ਬਾਈ ਦੀ ਭਾਸ਼ਾ ਤੋਂ ਈ ਉਹਦੀ ਸੂਝ ਦਾ ਪਤਾ ਲੱਗਦਾ।
@arshbaath2786
@arshbaath2786 5 жыл бұрын
Hji bai m milda rehnda bnda pdea likhea ni a pr sujwaan bhoot a
@jaswindersandhu4461
@jaswindersandhu4461 5 жыл бұрын
@@arshbaath2786 very good g
@PreetKaur-sh6lo
@PreetKaur-sh6lo 3 жыл бұрын
Salute to their hard work and mentality 🙏 great work keep it up.. May God bless you always
She wanted to set me up #shorts by Tsuriki Show
0:56
Tsuriki Show
Рет қаралды 8 МЛН
Vampire SUCKS Human Energy 🧛🏻‍♂️🪫 (ft. @StevenHe )
0:34
Alan Chikin Chow
Рет қаралды 138 МЛН