The Myths And Reality Of The Canadian Dream | ਕੈਨੇਡਾ ਦੇ ਵੇਖੇ ਸੁਫ਼ਨੇ ਕਿੰਨੇ ਸੱਚੇ ਅਤੇ ਕਿੰਨੇ ਝੂਠ ?

  Рет қаралды 37,545

RED FM CANADA

RED FM CANADA

Күн бұрын

Пікірлер
@bains6218
@bains6218 2 жыл бұрын
ਕੈਨੇਡਾ ਉਹਨਾ ਲੋਕਾਂ ਲਈ ਵਧੀਆ ਹੈ ਜਿੰਨਾ ਕੋਲ ਆਪਣੇ ਦੇਸ ਵਿੱਚ ਕੋਈ ਰੁਜ਼ਗਾਰ ਨਹੀ ਹੈ ਨਾ ਹੀ ਰੋਟੀ ਕਮਾਉਣ ਦਾ ਕੋਈ ਸਾਧਨ ਹੈ ਪਰ ਹੋਇਆ ਬਿਲਕੁਲ ਉਲਟ ਹੈ ਜਿੰਨਾ ਕੋਲ ਜਿਆਦਾ ਪੈਸੇ ਹਨ ਉਹੋ ਹੀ ਇੱਥੇ ਆ ਗਏ ਜਾ ਆ ਰਹੇ ਆ ਫਿਰ ਵਾਪਸ ਜਾ ਰਹੇ ਆ ਕਿਉਕਿ 40% ਇਮੀਗ੍ਰੇਟ ਤਾਂ ਵਾਪਸ ਮੁੜ ਜਾਂਦੇ ਆ ਜੇ ਨਹੀ ਵਾਪਸ ਜਾ ਹੁੰਦਾ ਫਿਰ ਡਿਪ੍ਰੈਸ਼ਨ ਵਿੱਚ ਜਿੰਦਗੀ ਕੱਟ ਰਹੇ ਆ ਜਿੰਨਾ ਨੂੰ ਕੋਈ ਜਰੂਰਤ ਨਹੀ ਉਹ ਕਿਓ ਆਏ ਪੈਸੇ ਦੀ ਅੰਨੀ ਭੁੱਖ ਕਾਰਨ ਆਏ ਆ ਹੋਰ ਕੁਝ ਨਹੀ ਇੱਥੇ ਬਜ਼ੁਰਗਾਂ ਨੂੰ ਬੱਚੇ ਸਾਂਭਣ ਲਈ ਲਿਆਂਦਾ ਜਾਦਾ ਬੇਸਮੈਂਟਾਂ ਵਿੱਚ ਤਾਂੜ ਕਿ ਰੱਖਿਆ ਜਾਂਦਾ ਉਹਨਾ ਦਾ ਤਾਂ ਬੁਢਾਪਾ ਰੁਲ ਜਾਂਦਾ ਕਿਉਕਿ ਕਲਚਰ ਭਾਸਾ ਤੇ ਸਭਿਆਚਾਰ ਤੇ ਮੌਸਮ ਜਿਸ ਵਿੱਚ ਸਾਰੀ ਜਿੰਦਗੀ ਕੱਟ ਆਖਿਰ ਜਦੋਂ ਇੱਥੇ ਆਉਂਦਾ ਉਹ ਤਾਂ ਇੱਥੇ ਦੋ ਮਹੀਨੇ ਨਹੀ ਰਹਿ ਸਕਦਾ ਉਹ ਸਹਿ ਜਿੰਦਗੀ ਕਿਸ ਤਰਾਂ ਜਿਓ ਸਕਦਾ ਜਿੰਦਗੀ ਤਾਂ ਇੱਥੇ ਕੋਈ ਵਧੀਆ ਨਹੀ ਹੈ ਬੁਢਾਪੇ ਵਿੱਚ ਸੋ ਤਰਾਂ ਦੇ ਰੋਗ ਲੱਗ ਜਾਂਦੇ ਆ ਦਿਹਾੜੀ ਵਿੱਚ ਦੋ ਵਾਰ ਪਿੰਡ ਵਿੱਚ ਕਿਸੇ ਨੁਕਰ ਵਿੱਚ ਖੋਲੀ ਡਾਕਟਰ ਦੀ ਦੁਕਾਨ ਤੇ ਜਾਂਦਾ ਉਹ ਇੱਥੇ ਕਿੱਥੇ ਲੱਭਣਾ ਸੋਨੇ ਦੀ ਥਾਲੀ ਵਿੱਚ ਰੋਟੀ ਖਾਣ ਨਾਲ ਸਾਂਤੀ ਸਕੂਨ ਨਹੀ ਮਿਲਣਾ ਜੇ ਕੋਈ ਗੱਲ ਕਰਨ ਵਾਲਾ ਵੀ ਨਾ ਹੋਵੇ ਇੱਥੇ ਹਾਲਾਤ ਇਸ ਤਰਾਂ ਦੇ ਆ ਕੀ ਕੋਈ ਗੱਲ ਕਰਨ ਵਾਲਾ ਵੀ ਨਹੀ ਹੈ ਉੱਥੇ ਤਾਂ ਗੱਲਬਾਤ ਕਰਨ ਵਾਲੇ ਵੀ ਹੈ ਤੇ ਮੌਸਮ ਵੀ ਇਸ ਤਰਾਂ ਦਾ ਹੈ ਕੀ ਤੁਹਾਨੂੰ ਕੋਈ ਜਿਆਦਾ ਦਿੱਕਤ ਵੀ ਨਹੀ ਆਉਂਦੀ ਬਾਕੀ ਰਹੀ ਗੱਲ ਰੋਟੀ ਖਾਣ ਦੀ ਜਾ ਭਵਿੱਖ ਦੀ ਜਿੰਨਾ ਕੋਲ ਨੌਕਰੀਆਂ ਨਹੀ ਉਹ ਰੋਟੀ ਨਹੀ ਖਾਂਦੇ ਜਾ ਉਹਨਾ ਦਾ ਬੁਢਾਪਾ ਸਹੀ ਨਹੀ ਹੈ ਇਹ ਗੱਲ ਤਾਂ ਕੋਈ ਵਾਜਬ ਨਹੀ ਹੈ ਬੁਢਾਪਾ ਤਾਂ ਸੰਭਾਲ ਮੰਗਦਾ ਪੈਸੇ ਨਾਲ ਬੁਢਾਪੇ ਦੀ ਸੰਭਾਲ ਨਹੀ ਹੁੰਦੀ ਪ੍ਰਮਾਤਮਾ ਦੀ ਨਜਰ ਰਹੇ ਤਾਂ ਠੀਕ ਨਹੀ ਤਾਂ ਇੱਥੇ ਵੀ ਬਜੁਰਗ ਬੇਰੀਆਂ ਤੋੜਦੇ ਆ ਘਰਾ ਵਾਲੇ ਸੋਚਦੇ ਆ ਬਾਪੂ ਚਲੋ ਪੰਜਾਹ ਡਾਲਰ ਹੀ ਸਾਮ ਨੂੰ ਲੈ ਆਵੇਗਾ ਬਾਕੀ ਬੰਦੇ ਦੇ ਸਾਹਾ ਦਾ ਤਾਂ ਪਤਾ ਨਹੀ ਕਦੋ ਪੂਰੇ ਹੋ ਜਾਣ ਬਾਕੀ ਰਹੀ ਗੱਲ ਨੌਕਰੀਆਂ ਦੀ ਪੰਜ ਸੱਤ % ਲੋਕਾਂ ਕੋਲ ਹੀ ਹਨ । ਅਸਲ ਕਾਰਨ ਇਹ ਹੈ ਕੀ ਪੈਸੇ ਦੀ ਅੰਨੀ ਭੁੱਖ ਤੇ ਫੂਕਰੇਪਣ ਨੇ ਬਰਬਾਦ ਕਰ ਦਿੱਤਾ ਹੋਰ ਕੁਝ ਨਹੀ ਆਠਾਈ ਦਿਨ ਕਾਲੀਆਂ ਤੰਬੀਆਂ ਪਾ ਕੰਮ ਕਰਨਾ ਤੇ ਉਨੰਤੀਵੇ ਦਿਨ ਕਾਰ ਸਾਹਮਣੇ ਖੜ ਫੋਟੋ ਪਾ ਦੇਣੀ ਤੇ ਨਾਲ ਲਿਖ ਦੇਣਾ ਕੀ ਜਿੰਦਗੀ ਨੂੰ ਚਿਲ ਕਰ ਰਹੇ ਆ ਇਹ ਸਾਡੇ ਪੱਲੇ ਆ ਇਸ ਤੋਂ ਵੱਧ ਕੁਝ ਨਹੀ ਹੈ ਇਕ ਆਜੰਸੀ ਦਾ ਮਾਲਕ ਉੱਥੋ ਇੱਥੇ ਆ ਕਿ ਸਕਿਉਰਟੀ ਗਾਰਡ ਦਾ ਕੰਮ ਕਰ ਰਿਹਾ ਜਦੋ ਕੋਈ ਉਸ ਬੰਦੇ ਨੂੰ ਪੁੱਛਦਾ ਕੀ ਤੁਹਾਨੂੰ ਆਉਣ ਦੀ ਜਰੂਰਤ ਨਹੀ ਤੁਹਾਡੇ ਕੋਲ ਤਾਂ ਸਭ ਕੁਝ ਸੀ ਤਾਂ ਉਸ ਕੋਲ ਕੋਈ ਜਵਾਬ ਨਹੀ ਸੀ ਕੇਵਲ ਇਹ ਦੱਸਣਾ ਕੀ ਮੈ ਕੈਨੇਡਾ ਰਹਿੰਦਾ ਇਹ ਸੋਚ ਨਾਲ ਕੰਮ ਕਰ ਰਹੇ ਆ ਪੰਜਾਬ ਵਿੱਚੋ ਬੱਚਾ ਜਿਹੜਾ ਹਾਈਰ ਸਕੈਂਡਰੀ ਪਾਸ ਕਰਦਾ ਨਾਲ ਦੀ ਨਾਲ ਇੱਥੇ ਇਕ ਡਿਪਲੋਮੀ ਜਹੀ ਕਰਨ ਆ ਜਾਂਦਾ ਤੇ ਸਾਰੀ ਉਮਰ ਲਈ ਲੇਬਰ ਕਰਨ ਲਈ ਰਹਿ ਜਾਦਾ ਜਿਹੜਾ ਉੱਥੇ ਇਕ ਡਾਕਟਰ ਇੰਜਨੀਅਰ ਸਾਇੰਸਦਾਨ ਆਰਕੀਟੈਕਚਰ ਸਿਵਲ ਸਰਵਿਸ ਡਿਫੈਂਸ ਜਾ ਵਧੀਆਂ ਕਿਸੇ ਖਿੱਤੇ ਵਿੱਚ ਆਪਣਾ ਭਵਿੱਖ ਤਰਾਸ ਸਕਦਾ ਸੀ ਉਸ ਦੀਆਂ ਬਰੇਕਾ ਲਾ ਦਿੱਤੀਆ ਇਹੋ ਜਿਹੀ ਪੜਾਈ ਤਾਂ ਉਹ ਜਦੋਂ ਮਰਜੀ ਕਰਨ ਲਈ ਆ ਜਾਦਾ ਪਹਿਲਾ ਆਪਣੇ ਆਪ ਦੀ ਪਰਖ ਤਾਂ ਕਰ ਲੈਂਦਾ ਪਰ ਨਹੀ ਮਾ ਬਾਪ ਦੀ ਕਾਹਲੀ ਨੇ ਸਭ ਕੁਝ ਬਰਬਾਦ ਕਰ ਦਿੱਤਾ ਇੱਥੇ ਤਾਂ ਸਕਿਲਡ ਜਾਬ ਰਾਹੀ ਸਸਤੇ ਤੇ ਪੱਕੇ ਤੋਰ ਤੇ ਜਦੋਂ ਮਰਜੀ ਆ ਸਕਦਾ ਸੀ ਅੱਜ ਵੀ 70% ਸਕਿਲਡ ਵਰਕਰ ਵੱਖੋ ਵੱਖਰੇ ਮੁਲਕਾਂ ਵਿੱਚੋ ਆ ਰਹੇ ਤੇ ਉਹਨਾ ਕੋਲ ਵਾਪਸ ਆਪਣੇ ਮੁਲਕਾਂ ਵਿੱਚ ਜਾਣ ਦਾ ਕਾਰਨ ਵੀ ਹੈ ਕੀ ਉਹ ਆਪਣੀ ਨੌਕਰੀ ਉੱਥੇ ਜਦੋਂ ਮਰਜੀ ਫਿਰ ਸੁਰੂ ਕਰ ਸਕਦੇ ਆ ਪਰ ਡੇਢ ਸਾਲ ਵਾਲਾ ਤਾਂ ਫਸ ਗਿਆ ਹੁਣ ਤਾਂ ਪੰਜ ਸੱਤ ਬਾਅਦ ਉਹ ਨੂੰ ਉਸ ਦੇ ਪਿੱਛਲੇ ਪਾਸੇ ਵਾਲੇ ਦੇਸ ਵਿੱਚੋ ਵੀ ਕੁਝ ਨਹੀ ਮਿਲਣਾ ਕਿਉਕਿ 12-16 ਘੰਟਿਆ ਦੀ ਸਖਤ ਮਿਹਨਤ ਤੇ ਬੇਸਿਕ ਤਨਖ਼ਾਹ ਤੇ ਟੈਕਸ ਕੱਟਣ ਤੋਂ ਬਾਅਦ ਵੀ ਜਦੋਂ ਸਭ ਤਰਾਂ ਦੀਆਂ ਕਿਸਤਾਂ ਨਹੀ ਨਿਕਲ ਦੀਆਂ ਤੇ ਪਰਿਵਾਰ ਵਿਚ ਰਹਿੰਦੇ ਔਰਤ-ਮਰਦ ਨੂੰ ਬਰਾਬਰ ਕੰਮ ਕਰਨਾ ਪੈਂਦਾ ਤੇ ਬੱਚਿਆ ਦੇ ਭਵਿੱਖ ਤੇ ਉਹਨਾ ਦੀ ਸਾਂਭ ਸੰਭਾਲ ਵੀ ਨਹੀ ਹੁੰਦੀ ਤੇ ਬੱਚੇ ਭਾਸ਼ਾ ਤੋਂ ਵੀ ਵਾਂਝੇ ਤੇ ਸਭਿਆਚਾਰ ਤੋਂ ਵੀ ਫਿਰ ਕੰਮ ਔਖਾ ਹੁੰਦਾ ਫਿਰ ਪਤਾ ਲੱਗਦਾ ਇੱਥੇ ਜਰੂਰ ਆਓ ਆਉਣਾ ਵੀ ਜਰੂਰ ਚਾਹੀਦਾ ਪਰ ਆਪਣੇ ਆਪ ਦੀ ਪੂਰੀ ਪਰਖ ਕਰਨ ਤੋਂ ਬਾਅਦ ਜੇ ਉੱਥੇ ਕੋਈ ਕਾਰੋਬਾਰ ਜਾ ਚੰਗਾਂ ਰੁਜ਼ਗਾਰ ਨਹੀ ਮਿਲਦਾ ਕਿਉਕਿ ਉਸ ਵਕਤ ਤੁਹਾਡੇ ਕੋਲ ਕਾਰਨ ਵੀ ਹੈ ਤੇ ਚੰਗੀ ਪੜਾਈ ਵੀ ਹੈ ਇਕ ਸਭ ਤੋਂ ਵੱਡੀ ਵਧੀਆ ਗੱਲ ਤੁਹਾਡੀ ਉਮਰ ਜਿਸ ਵਿੱਚ ਬੰਦਾ ਆਪਣੇ ਆਪ ਨੂੰ ਵਧੀਆ ਤਰੀਕੇ ਨਾਲ ਸੰਭਾਲ ਸਕਦਾ ਹੈ। ਪਰ ਭੇਡ ਚਾਲ ਮਾੜੀ ਆ
@godisone1203
@godisone1203 2 жыл бұрын
ਅਸਲ ਵਿੱਚ ਸੱਚ ਏਹੀ ਹੈ I
@parampalgill53
@parampalgill53 2 жыл бұрын
M v ਤੁਹਾਡੀ ਗੱਲ ਨਾਲ agree ਕਰਦਾ ਆ
@kartarsinghsohal6047
@kartarsinghsohal6047 2 жыл бұрын
Waah ji. Sahi keha.
@Dsingh652
@Dsingh652 2 жыл бұрын
ਠੀਕ ਹੈ ਤੁਹਾਡੀ ਗੱਲ ਵੀ ਪਰ ਹੱਦ ਤੋਂ ਵੱਧ ਲਾਲਚ ਤੇ ਕੰਮ ਕਰਨ ਕਰਕੇ ਵੀ depression ਵਧ ਜਾਂਦੈ..ਸ਼ੌਂਕ ਬਹੁਤ ਜਰੂਰੀ ਐ.. ਕਿਸੇ ਦੇਸੀ ਨੂੰ ਪੁੱਛ ਲੋ ਕੀ ਸ਼ੌਂਕ ਐ ਤਾਂ ਹੱਦ ਕਹਿ ਦੇਣਗੇ ਕਿ weekend ਤੇ ਪੈਗ ਲਾ ਲਈਦੈ..ਇਨੇ ਸੋਹਣੇ ਮੁਲਕ ਦਾ 10% ਵੀ ਨਹੀ ਦੇਖਿਆ ਹੁੰਦਾ..ਮੈਂ ਵੀ ਵਿੱਚ ਹੀ ਆ ਪਰ ਆਵਦਾ ਕਸੂਰ ਵੀ ਮੰਨਦਾ ਹਾ ਬਜਾਏ ਕਿ ਮੁਲਕ ਵਿੱਚ ਨੁਕਸ ਕੱਢਣ ਦੇ
@karanjotsingh2842
@karanjotsingh2842 2 жыл бұрын
This is 100% truth interview vich v sach nhi dass hoya red fm ton
@bsjattana5526
@bsjattana5526 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਰਤਮਾਨ ਸਮੇਂ ਦੀ ਚੈਨਲ ਦਾ ਧੰਨਵਾਦ
@sainiamarjeet
@sainiamarjeet 2 жыл бұрын
6:00 private sector vich pension honde he nahi fir gal kiyun kariye baake jinu chayede hege te NPS/LIC de pension de policy join kar lavo 20/30s vich job sector join karan laye. otherwise also PF funds naal ve pension laye sakde hoo 60 saal retitement te
@manaksehgal1371
@manaksehgal1371 2 жыл бұрын
Thanks
@ajitsinghsohal526
@ajitsinghsohal526 2 жыл бұрын
ਬਹੁਤ ਵਧੀਆ ਵਿਚਾਰ ਚਰਚਾ 🙏🙏
@advocatepankaj12345
@advocatepankaj12345 Жыл бұрын
Three kids came back India in my neighbour with depression. Now looking jobs in Delhi or other metro cities.
@hardeepsinghsaini4416
@hardeepsinghsaini4416 2 жыл бұрын
Sir ji good discussion..Iss lyi eh channel good lagda.Nice thind sahib
@parampalgill53
@parampalgill53 2 жыл бұрын
ਅਧੂਰੀ knowledgeable khatarnak. ਹੁੰਦੀ a. Do your own research
@DolphinsTalks
@DolphinsTalks 2 жыл бұрын
Eh point bilkul theek dasya tusi sir , Ki jado banda pehli vaar canada aa reha ta oh Canadian work experience kitho leyauga👍Canadian government nu koi system banauna chahida. 👍
@DolphinsTalks
@DolphinsTalks 2 жыл бұрын
Bahut vadhiya topic ,Te bahut hi vadhiya jankari share kitti hai tusi🙏bahut vadhiya 🙏shukriya g🙏
@navneetkaur87nk
@navneetkaur87nk 2 жыл бұрын
I have spent 13 years here. Quality of life is deteriorating. I am also thinking about returning back
@arwindersinghchahal6616
@arwindersinghchahal6616 2 жыл бұрын
Same bro
@sukhjindersinghsandhu2288
@sukhjindersinghsandhu2288 2 жыл бұрын
Thind Sahib my son have done three year Job in IT sector as Business Analyst at Gurgaon.He had done MBA from Brock University & get same BA job in Canada although he is on work permit.
@sainiamarjeet
@sainiamarjeet 2 жыл бұрын
with canadian experience his job status will increase he can also explore US job market as well
@amysaggu
@amysaggu Жыл бұрын
It was much needed thank you for holding this
@nobodyaround
@nobodyaround 2 жыл бұрын
to each their own. there is no perfect place and not every place suits everyone. Canada was great for people who came 20 years back as India and other countries were too far behind. But the rate at which India grew vs Canada grew has reduced the gap in last 20 years.
@baltejkler9981
@baltejkler9981 2 жыл бұрын
Thind saab serious gal krni hundi aa ta kise professor , economist nu le k aaya I kro. Es uncle nu ki pata ki hundi a macroeconomy. Large number of new immigrants coming in these 2-3 years will go back. No doubts
@tarun4629
@tarun4629 2 жыл бұрын
Hey can you explain how will large number of new immigrants coming in these 2-3 years go back ?
@canada7230
@canada7230 Жыл бұрын
ਕੇਨਡਾ ਬਹੁਤ ਵਧੀਅਾ ਦੇਸ ਹੈ ਜੇ ਬੰਦ ਜੋਰ ਨਾਲ ਕੰਮ ਕਰਨ ਦੀ ਬਜਾੲੇ ਖੋਪੜ ਤੋ ਕੰਮ ਲਵੇ ਛੇਤੀ ਕਾਮਯਾਪ ਹੋ ਜਾਦਾ ਹੈ ਜਦੋ ਮੇਰਾ ਵਰਗਾ ਦੱਸਵੀ ਪਾਸ ਬੰਦਾ ਦੱਸ ਵਾਰਾ ਸਾਲਾ ਵਿੱਚ ਕਾਮਯਾਪ ਹੋ ਸਕਦਾ ਤਾ ਕੋੲੀ ਵੀ ਬੰਦਾ ਕਾਮਯਾਪ ਹੋ ਸਕਦਾ ਬਸ ਸਹਨਸੀਲਤਾ ਤੇ ਦਿਮਾਗ ਦੀ ਲੋੜ ਹੈ
@RanjitSingh-wq2ll
@RanjitSingh-wq2ll 2 жыл бұрын
Very good discussion but foreign credentials must not be recognized on as it is basis. They must go through same tests as our Canadian kids do. Otherwise it is not fair for our Canadian graduates when they apply for any job.
@shergillpenduvlog4600
@shergillpenduvlog4600 2 жыл бұрын
ਬਹੁਤ ਵਧੀਆ ਪ੍ਰੋਗਰਾਮ
@Snyric
@Snyric 2 жыл бұрын
Thanks for the motivation Thind saab 👏👏🙏🏻
@bluefalcon0001
@bluefalcon0001 2 жыл бұрын
Nobody forces anybody to go anywhere. People make decisions on their personal benefits. Nothing is free in this world, you have to put in the effort to get the rewards one is dreaming about. When gore from Europe came to Canada, they worked on fields and made all the towers that you see today, and did not complain. Now when the Asian decent people are coming, they are complaining that the system is not working in their favour, you have to put time in everything. Canada is providing fresh air and water too along with other benefits, but a good chance the next generation will not follow the Indian culture because if multiculturalism in Canada, however in order to gain something you have to lose something, one must be prepared for it.
@alezahnaturecurecentre5828
@alezahnaturecurecentre5828 2 жыл бұрын
Nothing can gain without risk
@princeluthra5231
@princeluthra5231 Жыл бұрын
Now situation has changed because income is too low as compared to expenses and you cant even think of buying a house
@raman4You
@raman4You 2 жыл бұрын
How about discussing the affordability factor ?
@AmolGharat
@AmolGharat 2 жыл бұрын
Lots of people are going to head back as they start losing jobs in the coming recession and can't afford mortgages on recently bought million dollar homes!
@baltejkler9981
@baltejkler9981 2 жыл бұрын
Uncle ji nu puchho specialist naal kehre contacts ne ehna de, os caller nu das den.
@GurnamSingh-zb9un
@GurnamSingh-zb9un 2 жыл бұрын
Bhaut vadia thanks panjab dia sarkara kharab system di jimewar han
@jontyrhodes4155
@jontyrhodes4155 Жыл бұрын
Sir, what about legalization of drugs in Canada and increase in crime everyday?
@kulveerkaur8645
@kulveerkaur8645 Жыл бұрын
mein canada ayi 35 age mri aje tak km ni milyia 4 month hoge no one help here even mri sakhi real sister ne mein mnu job ni divai bki rahe hor purane punjabi thnu gal gal te ulu bnonde apne punjabi lok thdi help ni krde thnu niva vikhonde mnu ethe a jo life bre pta lgyia heraan krn vala a
@Crypto_Guides
@Crypto_Guides Жыл бұрын
Tuhnu hun wrk milia ja nhi
@rupindersodhi6869
@rupindersodhi6869 2 жыл бұрын
Thind Saab, good discussion 😊. I love ❤Canada 🇨🇦 Prof. Rupinder Sodhi School of Business Conestoga College ON Canada
@jontyrhodes4155
@jontyrhodes4155 Жыл бұрын
"Je tere goli nahi waji , tah issda matlab eh nhi ki shahr da mahol theek hai " SURJIT PAATAR You got job in Canada doesn't proves that Canada is best .....its not universal Truth One of my classmate returned india after working 10 years in silicon valley USA as researcher in computer science and his salary was 300k$ yearly and he owns a house there Now he is working in Hyderabad and salary is 1.75 crore rupees yearly and he is very satisfied here He told about so many intelligent indians who are planning to return home india ......he said american dream is dead long ago Tusi sirf ek taraf di gal ker rahe ho Pura saach daso sir ji
@rupindersodhi6869
@rupindersodhi6869 Жыл бұрын
@@jontyrhodes4155 Do not be so personal. I was a University Professor in India. Here I am teaching both at the College & University level. Generally speaking if you put in a lot of hard work then Canada is good choice. Quite true luck also counts but hard work is the key to success here. Brother, everyone is entitled to have their own opinion.
@jontyrhodes4155
@jontyrhodes4155 Жыл бұрын
@@rupindersodhi6869 you mentioned "lots of hard work " in your answer I got my answer Can you tell me salary of BSA in nova Scotia power corporation Halifax working in advance metering infrastructure ?
@MandeepSingh-zb3pw
@MandeepSingh-zb3pw 2 жыл бұрын
Changa bhala karza free banda apna ghar apni zameen vech k canada ja ke karze de ghara vich rehn lage haan
@suchasinghsandhu4843
@suchasinghsandhu4843 Жыл бұрын
Sir eh sari problem covid karke hai g ho jao theek time lagu
@jarnail-jas
@jarnail-jas Жыл бұрын
ਜੋ ਬੰਦਾ ਦੁਨੀਆਂ ਦੀ ਸੱਭ ਤੋਂ ਜਰਖੇਜ ਮਿੱਟੀ, ਹਵਾ ਪਾਣੀ ਚ ਨਹੀਂ ਸੰਤੁਸ਼ਟ ਰਹਿ ਸਕਦਾ ਉਹਨਾਂ ਨੂੰ ਕਿਤੇ ਸ਼ਾਂਤੀ ਨਹੀਂ ਮਿਲਦੀ
@manaksehgal1371
@manaksehgal1371 2 жыл бұрын
Good
@sarbteja
@sarbteja 2 жыл бұрын
system is karke theek nai lag rea kiunke hun housing market ohna de pakh di nai, first time home buyer nu puch ke dekho ki beet rahi hai. Sir te shat nai rehan deni bas ehna ne.
@DavinderSingh-ii7ss
@DavinderSingh-ii7ss 2 жыл бұрын
Kiraye te reh Koi frk ni vdh save hao
@AR-zn3qr
@AR-zn3qr 2 жыл бұрын
@@DavinderSingh-ii7ss kraye v us acc vd jnde
@DavinderSingh-ii7ss
@DavinderSingh-ii7ss 2 жыл бұрын
Mama dumm maar tu Mrr gya Foto ch chobr lgda ae Flatbed trck chla char saal Dhaakkkk paaa de Himmt rkh Mein te 15 din pehla e aya Prof c veere Thok k rkh jttaa Ghr ghor dhooyi maar tu Vdh kmaa Kiraye te reh k v Chdd di klaa Waheguru g
@gurjitsaggu5025
@gurjitsaggu5025 2 жыл бұрын
Thind Sahib your show is good but in Canada you really have to work hard to make ends meet and you guys are taking about pension in Canada to get full cpp after 65 You have to pay 39 years maximum then you get around 1200 dollars a month
@tirath4487
@tirath4487 Жыл бұрын
when canada inflation decrease ???
@sirus369
@sirus369 Жыл бұрын
agree to all the things you have mentioned sir, But the fact we cannot deny that the purpose of majority of youth in India to get a government job is to just however pass the exam and then get a certain amount of money from the government every month which they cannot get in the private sector even if they do the same job ( they know their worth as well) , and guess what in return the government employees do nothing at all ,, Canadian policies do provide pension ,, but it is also true that residents in Canada respect every job and do not sit at home unemployed just because they want to do a white collar job
@factspk373
@factspk373 Жыл бұрын
ਮੁੜੀ ਜਾਂਦੇ ਨੇ ਲੋਕ power shift ਹੋਣੀ ਆ West to East। china ਤੇ india ਦਾ ਰਾਜ ਆਉਂਦਾ ਤੇ ਅਮਰੀਕਾ UK canada ਥੱਲੇ ਆਉਣੇ ਨੇ 2030ਤੱਕ
@paramandeepsandhu154
@paramandeepsandhu154 Жыл бұрын
i hope. Jameen land values have kept on dropping due to everyone selling their land to suffer in canada. Hope values go back up again. I have 20 kille jameen, that jameen was probably worth 4 million canadian dollars in 2005 when houses were 200k in canada now that jameen is worth approximately 1 million and houses here are now 1 million,,. Ridiculous
@amanswami7935
@amanswami7935 Жыл бұрын
🇮🇳🇮🇳🇮🇳🇮🇳🇮🇳 india is best
@guptaakhil163
@guptaakhil163 Жыл бұрын
Basically the issue is ke tussi job karogay.. te kise 3rd party de mulazm hi rahogay.. apna dhanda khollo ya apna skill create karo jehda death tikkr challay
@gurdeepkhubbar4049
@gurdeepkhubbar4049 2 жыл бұрын
Appreciate yur show , but those are coming who knows yur degrees nd yur experience are true..india everyone knows hw peoples are working in the office nd abt education maybe yur certificates or degrees who knows it’s original or fake…there’s people are get driving licence without training at sitting in there’s home 🏡..
@charanpreet2211
@charanpreet2211 2 жыл бұрын
Disagree about the IT professionals. They actually get higher position and pay scale when they come here. Personal experience and know numerous other guys. Please stick to the facts you know.
@apusingh1967
@apusingh1967 2 жыл бұрын
I can see the mess in Toronto. He is talking generally, and not about IT people. GTA is full of low skilled immigrants who will never make it.
@charanpreet2211
@charanpreet2211 2 жыл бұрын
@@apusingh1967 Concur with you about other skills . He specially mentioned IT professionals that’s why I commented.
@apusingh1967
@apusingh1967 2 жыл бұрын
@@charanpreet2211 right got it
@Mnedho_Vision2050
@Mnedho_Vision2050 2 жыл бұрын
even people spend 12 years also considering going back. In coming years Canada will be worse than Developing nations.
@sekhonsekhon4404
@sekhonsekhon4404 Жыл бұрын
dona bai nu kaho aavde ghr vecho aaj 0 to start kro ..te ghr bna k dikhayo..jadon in 50 dollar di grocery enough c familg vaaste odo time hor c hun sb mehga va te income ght
@SatishKumar-Sherry
@SatishKumar-Sherry 2 жыл бұрын
Comparing with India medical service is at its worst in Canada.
@parampalgill53
@parampalgill53 2 жыл бұрын
True
@PB.-13
@PB.-13 2 жыл бұрын
Mudjo punjab j sakoon dian 4 rotia khania. Range Rovera ni neend aun dindia...
@parampalgill53
@parampalgill53 2 жыл бұрын
Fukarpune te ਚਾਦਰ ਤੋਂ ਵੱਧ ਕੇ ਖ਼ਰਚੇ ਕਰਨ ਨਾਲ ਹੀ ਅਪਣਾ ਦਾ othe ਬੇੜਾ ਗ਼ਰਕ ਹੋਈਆਂ ਤੇ ਉਹੀ ਏਥੇ hoyi jnda a
@PB.-13
@PB.-13 2 жыл бұрын
@@parampalgill53 Hanji ehi kaaran aa. Viah te 30-40 lakh aam gal ho gyi. Menu 10 saal ho gye Canada rehnde nu 2018 ch 5-6 lakh ch viah niberhta c.
@jasonb4254
@jasonb4254 2 жыл бұрын
Canada has strong rules and regulations that make this country safe and wonderful. Immigration is not easy and never has been. We should not water down regulations to make life easy for new comers from countries with less rigorous standards. There has always been a pathway for foreign trained doctors to have their credentials recognized -- it just takes time and they have high standards (as they should, as this is CANADA, not INDIA).
@karanjotsingh2842
@karanjotsingh2842 2 жыл бұрын
there is no fucking strong rules and regulations here police is just for traffic rules Who said that its safe i don’t think so you haven’t lived in ground realities in here mate
@parampalgill53
@parampalgill53 2 жыл бұрын
ਮਾਫ਼ ਕਰਨਾ ਕਈਆਂ ਨੂੰ es gal da ਗੁੱਸਾ ਲੱਗੇਗਾ ਪਰ ਸੱਚ eh a professor ਸਾਹਿਬ ਤੁਹਾਡੀ knowledge update ni a tuhadi poori converter de ਵਿਚ ਇਕੋ ਗੱਲ ਨੂੰ highlight kita a othe penson nahi ਮਿਲਦੀ. ਮੈਂ ਦਸਦਾ ਸਭ ਨੂੰ ਘਰੇ ਬੈਠ ਕੇ research kario india v ik sytem a NPS just like CPP jihde vich apa contribute krda a tan ਤੁਹਾਨੂੰ ਬੁਢਾਪਾ ਚ CPP ਵਾਂਗੂ hi ਮਿਲਦੀ a even if you are dead tuhadi wife nu mildi a jo v tuhadi amount bandi a until she died .not like canada k pension maran te khatam ho jndi aa. Gal eh a k tuc es cheej bare jande ni ho.
@sandeeppalsingh3794
@sandeeppalsingh3794 2 жыл бұрын
In papers everything is there,,if u have govt,,job then ok ,,how many percentage of old people get pension,,1500 rupees per month not enough
@sandeeppalsingh3794
@sandeeppalsingh3794 2 жыл бұрын
NPS. Private job not support it,,and govt.job are less
@veenapaul7970
@veenapaul7970 Жыл бұрын
Jaker tuhadi job punjab ch changi c fr tuci canada kyo aye.tuci grib lokka di roji roti kho lei.pehla tuci punjab auo.fr pusde ha tuhade kolo.jaker tuhadi wife india ch teacher c fr kyo aei.canada.ih.ik lalach c.hor kuj nahi
@sainiamarjeet
@sainiamarjeet 2 жыл бұрын
principle pehle ve ohe siga te age ve ohe rehna ke abroad ja ke paisa kamau te punjab wapis liya te business/jaamena karo
@parampalgill53
@parampalgill53 2 жыл бұрын
ਅਧੂਰੀ knowledgeable khatarnak. ਹੁੰਦੀ a. Do your own research. Don't listen to random guy on KZbin just like me
@darshansinghdarshan4443
@darshansinghdarshan4443 2 жыл бұрын
India is best for both childhood and elders . Condemm india fukra banda .
@jagpreetsingh5426
@jagpreetsingh5426 Жыл бұрын
Only 50% right
@PreetSingh-dj4un
@PreetSingh-dj4un 2 жыл бұрын
Always hire a GORA, never hire a Desi , optometrist, doctor, Lawyer, shop owner, pavement contractor, car instructor. etc etc.Always misguide and believe in thug life.
@shamshersinghdhillon5703
@shamshersinghdhillon5703 Жыл бұрын
Canda.drag.gagwar.....
@avninderdeol2691
@avninderdeol2691 2 жыл бұрын
ਪ੍ਰੋ ਸਾਹਿਬ ਦੇ ਵਿਚਾਰ ਕੁਝ ਕ ਠੀਕ ਨੇ ਬਹੁਤਿਆਂ ਵਿੱਚ ਦਮ ਨਹੀਂ। ਤੁਸੀਂ ਪ੍ਰੋ ਹੋ ਕੇ ਕਹਿ ਰਹੇ ਹੋ ਮੈ financial planning ਨਹੀਂ ਕਰ ਸਕਦਾ, ਕਮਾਲ ਹੈ, ਜੇਕਰ ਤੁਸੀਂ ਪੰਜਾਬ ਵਿੱਚ ਲੱਖ ਰੁਪਏ ਕਮਾ ਕੇ ਵੀ ਸੇਵਿੰਗ ਨਹੀਂ ਕਰ ਸਕਦੇ ਤਾਂ ਤੁਹਾਡੀ ਪੜਾਈ ਦਾ ਕੀ ਫਾਇਦਾ। ਹਾ ਜਿਹੜਾ ਪੰਜਾਬ ਵਿੱਚ ਬੇਰੁਜ਼ਗਾਰ ਹੈ ਉਸ ਲਈ ਕੈਨੇਡਾ ਬਿਲਕੁਲ ਸਹੀ ਥਾਂ ਹੈ।
@MukeshKumar-nd4gz
@MukeshKumar-nd4gz 2 жыл бұрын
Ithey sala a k punjabi hi punjabi nu thalley laun nu lagda ae
@kumarsahani1514
@kumarsahani1514 6 ай бұрын
I think USA 🇺🇸 is a better place for new immigrants. America 🇺🇸 is a land of opportunity!
@JourneymanVan
@JourneymanVan 2 жыл бұрын
I didn't find any thing new in this conversation. I saw just first six minutes and I left. Sorry but don't waste 19 mins of your life on this clip.
@sukhmanisahi9615
@sukhmanisahi9615 2 жыл бұрын
Banda intelligent nai hega
@Sidhu_G38
@Sidhu_G38 Жыл бұрын
ਬਕਵਾਸ ਕਨੇਡਾ
@kulveerkaur8645
@kulveerkaur8645 Жыл бұрын
apne punjabi apnyia punjabi kudyia te gndi nazar rakh de khnde help badle ki devonge ,,dso eni gndi communinty
@jass2748
@jass2748 Жыл бұрын
Kudia kehda aap ghat gandiya ne
@kulveerkaur8645
@kulveerkaur8645 Жыл бұрын
@@jass2748 saryia eko ni hundyia
@jass2748
@jass2748 Жыл бұрын
@@kulveerkaur8645 but 98% ta hundia hi ne
@kulveerkaur8645
@kulveerkaur8645 Жыл бұрын
@@jass2748 2 percent kue dukhi krna
@jass2748
@jass2748 Жыл бұрын
@@kulveerkaur8645 atte nal ghun ta fir pissda hi hunda
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН