Sukhbir Badal ਨਾਲ ਅੱਜ ਕੀ ਤੇ ਕਿਉਂ ਹੋਇਆ, ਸਾਰਾ ਪੰਜਾਬ ਬੋਲਿਆ । THE KHALAS TV

  Рет қаралды 40,951

The Khalas TV

The Khalas TV

Күн бұрын

Пікірлер: 72
@JotSingh-m7n
@JotSingh-m7n 11 сағат бұрын
ਮਾਨ ਸਰਕਾਰ ਹਰ ਮੁਦੇ ਤੇ ਫੇਲ ਹੈਂ ਪੰਜਾਬ ਸਰਕਾਰ ਵੀ ਦੱਸੇ ਕਿ ਜ਼ੋ ਲੁਧਿਆਣਾ ਵਿਖੇ ਕੱਲ ਪ੍ਰਦੇਸੀ ਭਾਈਆ ਨੇਂ ਵੱਡਾ ਇਕੱਠ ਕਿਵੇਂ ਕੀਤਾ ਇਹਨਾਂ ਦੇ ਅਧਾਰ ਕਾਰਡ ਤੇ ਵੋਟਰ ਕਾਰਡ ਪਿੰਡਾ ਸ਼ਹਿਰਾਂ ਵਿੱਚ ਕਿਸ ਸਰਕਾਰ ਨੇ ਬਣਵਾਏ ਹਨ ਭਗਵੰਤ ਮਾਨ ਸਰਕਾਰ ਇਸ ਦਾ ਜੁਵਾਬ ਦਵੇ
@JasbirSingh-rw4ds
@JasbirSingh-rw4ds 11 сағат бұрын
ਸੰਗਤ ਵਿੱਚ ਰੋਸ ਕਰ ਕੇ
@sahibsingh4988
@sahibsingh4988 11 сағат бұрын
ਤਖ਼ਤੀ ਤੇ ਇਹ ਲਿਖਿਆ ਜਾਣਾ ਚਾਹੀਦਾ ਹੈ "ਮੈਂ ਸਿੱਖ ਕੌਮ ਦਾ ਦੋਸ਼ੀ ਹਾਂ"।
@NirmalSingh-ys7wz
@NirmalSingh-ys7wz 11 сағат бұрын
ਕਾਲੀਆਂ ਕਰਤੂਤਾਂ ਬਾਦਲਾਂ ਦਾ ਖਹਿੜਾ ਨਹੀਂ ਛੱਡ ਰਹੀਆਂ ਹਨ।ਪਰ ਮਰਿਆ ਸੱਪ ਪੰਜਾਬ ਪੁਲਿਸ ਦੇ ਗਲ਼ ਪੈ ਗਿਆ। ਜਥੇਦਾਰਾਂ ਦੇ ਗਲਤ ਫੈਸਲੇ ਨੇ ਲੋਕਾਂ ਚ ਰੋਸ ਪੈਦਾ ਕੀਤਾ ਹੈ। ਪੰਜਾਬ ਪੁਲਿਸ ਨੇ ਵਧੀਆ ਕਾਰਗੁਜ਼ਾਰੀ ਵਿਖਾਈ।
@SukhjinderSingh-wu6sc
@SukhjinderSingh-wu6sc 11 сағат бұрын
ਇਹ ਸੁਖਬੀਰ insa ਨੂੰ ਸਮਝ ਲੈਣਾ ਚਾਹੀਦਾ ਕਿ ਹੁਣ ਉਸਦੀ ਰਾਜ ਕਰਨ ਦੀ ਖਾਹਿਸ਼ ਪੂਰੀ ਨਹੀਂ ਹੋਵੇਗੀ l ਗੁਨਾਹ ਬਹੁਤ ਵੱਡੇ-ਵੱਡੇ ਹਨ ਅਤੇ ਲੱਗੀ ਹੋਈ ਤਨਖਾਹ ਪੂਰੀ ਕਰਨ ਲਈ ਵੀ ਉਹ ਡਰਾਮਾ ਹੀ ਕਰ ਰਿਹਾ ਕਿਉਂਕਿ ਉਸ ਨਾਲ ਬਾਦਲ ਲਾਣਾ ਹੀ ਅੱਗੇ ਪਿੱਛੇ ਘੁੰਮ ਰਹੇ ਹਨ ।
@jaskaransinghtuhituhi
@jaskaransinghtuhituhi 10 сағат бұрын
ਭਾਈ ਨਰਾਇਣ ਸਿੰਘ ਚੌੜਾ ਕੌਮੀ ਯੋਧੇ ਨੇ ਤੇ ਬਹੁਤ ਕੰਮ ਕੀਤੇ ਸੀ ਖਾਲਿਸਤਾਨ ਸੰਘਰਸ਼ ਲਈ।
@santokhsinghthind7441
@santokhsinghthind7441 11 сағат бұрын
ਇਹ ਸਮਝੌਂ ਪਰੇ ਹੈ ਸੇਵਾਦਾਰ ਵੀ ਆਈ ਪੀ ਸਹੂਲਤ
@sewasingh5142
@sewasingh5142 7 сағат бұрын
ਵਾਹਿਗੁਰੂ ਜੀ 🙏🙏
@Sikhkome1313
@Sikhkome1313 10 сағат бұрын
ਨਰਾਇਣ ਸਿੰਘ ਚੌੜਾ ਜਿੰਦਾਬਾਦ
@FatteChakde
@FatteChakde 9 сағат бұрын
Bai kiddan da banda eh chora , har waar fail ho jaanda.
@tirathsingh2701
@tirathsingh2701 11 сағат бұрын
🙏 waheguru ji ka khalsa waheguru ji ki Fateh 🙏
@cheemasteelball372
@cheemasteelball372 11 сағат бұрын
ਪੰਥ ਦੋਖੀ ਨੂੰ ਪੰਥਕ ਸੋਚ ਵਾਲੇ ਮਾਫ ਨਹੀਂ ਕਰ ਰਹੇ ਇਸਤਰਾਂ ਲਗ ਰਿਹਾ ਹੈ।
@AvtarSingh-m1n
@AvtarSingh-m1n 9 сағат бұрын
ਸੁਖਬੀਰ ਸਿੰਘ ਬਾਦਲ ਖੁਦ ਦਾ ਜਿੰਮੇਵਾਰਾ ਖੁਦ ਹੀ ਇਨੇ ਕਾਰਨਾਮਾ ਕਰਵਾਇਆ ਜੀਵਨ ਸੇਵਾ ਹੀ ਕਰਨੀ ਸੀ ਤਾਂ ਸਕਿਉਰਿਟੀ ਗਾਰਡਾਂ ਦੀ ਕੀ ਜਰੂਰਤ ਸੀ ਗੁਰੂ ਮਹਾਰਾਜ ਨੇ ਚਾਰ ਪੁੱਤਰ ਵਾਰ ਤੇ ਉਹਨੂੰ ਤਾਂ ਸਕਿਲਟੀ ਕੱਢ ਦਿੱਤੀ ਨੀਂ ਇਹ ਫਿਰ ਵੀ ਕਹਿ ਰਿਹਾ ਵੀ ਮੇਰੇ ਤੇ ਫਾਇਰ ਹੋ ਗਿਆ ਸਕਿਉਰਿਟੀ ਗਾਰਡ ਵਧਾਓ ਇਹਨੂੰ ਕੀ ਜਰੂਰਤ ਆ
@balwantsingh8069
@balwantsingh8069 11 сағат бұрын
ਇਹ ਸੇਵਾ ਨਹੀਂ ਇਹ ਪੂਰੀ ਤਰ੍ਹਾਂ ਵੀ ਆਈ ਪੀ ਵਾਲੀ ਸੇਵਾ ਕਰ ਰਿਹਾ ਹੈ ਸੁੱਖਾ ਅਮਲੀ ਕਿਉਂਕਿ ਆਈ ਜੀ ਦੱਸਦੇ ਨੇ ਕਿੰਨੇ ਪੁਲਿਸ ਮੁਲਾਜ਼ਮ ਸੁੱਖੇ ਦੀ ਸੁਰੱਖਿਆ ਲਈ ਇਹ ਕੋਈ ਸੇਵਾ ਨਹੀਂ। ਸ਼ਹਿਰ ਦੇ ਸਾਰੇ ਥਾਣੇ ਮੁਲਾਜ਼ਮਾਂ ਤੋਂ ਬਿਨਾਂ ਖਾਲੀ ਪ‌ਏ ਨੇ ਪਰ ਸੁੱਖੇ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕੇ ਗਏ ਨੇ ਇੱਕ ਬੰਦੇ ਤੇ ਐਨਾ ਖਰਚ ਕਰਨ ਦਾ ਕੀ ਫਾਇਦਾ।
@tiwana.004
@tiwana.004 4 сағат бұрын
ਸੁਖਬੀਰ ਬਾਦਲ ਨੂੰ ਘੱਟੋ ਘੱਟ 15 ਸਾਲ ਲਈ ਪੰਥ ਚੋਂ ਛੇਕਿਆ ਜਾਣਾ ਚਾਹੀਦਾ ਸੀ ਅਤੇ 20 ਸਾਲ ਲਈ ਰਾਜਨੀਤੀ ਤੋਂ ਵੀ ਕੱਢਿਆ ਜਾਣਾ ਚਾਹੀਦਾ ਸੀ
@upkarkaurjhooti7488
@upkarkaurjhooti7488 8 сағат бұрын
ਤਖ਼ਤੀ ਤੇ ਗੁਰਬਾਣੀ ਤੁਕਾਂ ਨਹੀਂ ਹੋਣੀਆਂ ਚਾਹੀਦੀਆ ਸਨ ਲਿਖਣਾ ਚਾਹੀਦਾ ਸੀ ਮੈਂ ਸਿੱਖ ਧਰਮ ਦਾ ਵੱਡਾ ਦੋਸ਼ ਹਾ ਤੇ ਮੈਂ ਅਗਲੇਰੇ ਸਮੇਂ ਲਈ ਪ੍ਰਧਾਨਤਾ ਦੇ ਯੋਗ ਨਹੀ ਰਿਹਾ ।
@amriksingh9443
@amriksingh9443 4 сағат бұрын
175,,ਪੁਲੀਸ ਮੁਲਾਜ਼ਮਾਂ ਦੀਹਾਜਰੀ ਵਿੱਚ ਇਹ ਕੰਜਰ ਬਾਦਲ ਸੇਵਾ ਕਰਦਾ ਲਾਹਨਤੀ ਹੋ,
@KanwaljitSingh-n5e
@KanwaljitSingh-n5e 6 сағат бұрын
ਇੱਕ ਘਟੀਆ ਕਿਰਦਾਰ ਵਾਲੇ ਬੰਦੇ ਨੂੰ ਇੰਨੀ ਸੁਰੱਖਿਆ ਕਿਉਂ ਦਿੱਤੀ ਹੈ ਜਿਸ ਨੇ ਸਿੱਖ ਧਰਮ ਅਤੇ ਖਜ਼ਾਨੇ ਦਾ ਸਤਿਆਨਾਸ ਕੀਤਾ ਹੈ ਜੀ। ਸੁਖਬੀਰ ਬਾਦਲ ਦੇ ਗ੍ਰਹਿ ਮੰਤਰੀ ਹੁੰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕਿਤਾਬ ਦਾ ਰੂਪ ਦਿੱਤਾ ਤਾਹੀਂ ਪੰਨਿਆਂ ਦੀ ਬੇਅਬਦੀ ਹੋਈ। ਸੇਵਾ ਨਹੀਂ ਦੁਸ਼ਟ ਦੋਸ਼ਾਂ ਦੀ ਸਜ਼ਾ ਭੁਗਤ ਰਿਹਾ ਹੈ ਜੀ।
@sidhurureke
@sidhurureke 10 сағат бұрын
Waheguru ji
@Birdavinder297
@Birdavinder297 11 сағат бұрын
ਸਿਰਫ ਡਰਾਮਾ ਕੀਤਾ ਸੁਖਬੀਰ ਨੇ
@jassaroffical2051
@jassaroffical2051 11 сағат бұрын
ਇਹ ਸਭ ਡਰਾਮਾ ਕੀਤਾ ਗਿਆ
@RanjeetSingh-ye8ic
@RanjeetSingh-ye8ic 11 сағат бұрын
Waheguru Ji
@joginderkaur2775
@joginderkaur2775 7 сағат бұрын
11:06
@JarnailSinghParmar
@JarnailSinghParmar 11 сағат бұрын
Shame on ਭੁੱਲਰ
@BalwantsinghDhillon-t7p
@BalwantsinghDhillon-t7p 11 сағат бұрын
Oh ik gur sikh hai
@JATINDERSINGH-nv6xi
@JATINDERSINGH-nv6xi 9 сағат бұрын
Disable? Local pay shailer bill click's challe
@crazyteg6686
@crazyteg6686 10 сағат бұрын
ਬੀਬਾ ਜੀ ਦਸਤਾਰ ਉਤਾਰ ਦਿੱਤੀ ਗਈ ਨਹੀਂ ਜੀ ,ਫੜੋ ਫੜੀ ਦੌਰਾਨ ਦਸਤਾਰ ਉੱਤਰ ਗਈ ॥ ਅਕਾਲ ਤਖਤ ਸਾਹਿਬ ਤੋਂ ਉੱਪਰ ਨੀ ਕੋਈ ਵੀ ਹੋ ਸਕਦਾ ॥
@JaskaranSingh-mi8ly
@JaskaranSingh-mi8ly Сағат бұрын
Eh sab stunt hai g, Loga noo bawekoof banoun lai
@dilbagbawa3448
@dilbagbawa3448 7 сағат бұрын
Very bad
@manjitSingh-yo9fq
@manjitSingh-yo9fq 11 сағат бұрын
Bhut videia aa ji eh admi shacha he es liye eni gussa se ta eh kum ketta per koi gul fa faidea ni hua chalo kite fr mil jo ehfe varga singh waitt kero oo kutea tu pu hu😊najab de mudia nu nade te layia tu ta bool .o sakda hui gee yere nal be wait nker kutea
@JATINDERSINGH-nv6xi
@JATINDERSINGH-nv6xi 10 сағат бұрын
Eid Krishna Mewar Mandi.Dera sadhnu mafidi dic which is the cessari
@JATINDERSINGH-nv6xi
@JATINDERSINGH-nv6xi 10 сағат бұрын
Remember the reason to bowl a the other sector is Narayan.Dirja the different mutton kerala
@Clash_kd-004
@Clash_kd-004 10 сағат бұрын
Je badal di sarkaar thik nai si te hor kehri sarkaar thik hai
@Clash_kd-004
@Clash_kd-004 10 сағат бұрын
Bilkul galat kita ethun puri duniya vich sandesh janda hai
@sukhdevsdhillon7815
@sukhdevsdhillon7815 11 сағат бұрын
Drama to get sympathy from Sikh panth
@JarnailSinghParmar
@JarnailSinghParmar 11 сағат бұрын
ਬੀਬੀ ਗੁਰੂ ਰਾਮ ਦਾਸ ਜੀ ਦੇ ਦਰ ਤੇਂ ਕੁੱਤਾ ਕੰਮ ਕੀਤਾ ਦਸਤਾਰ ਲਹਿ ਗਯੀ ਤਾ ਕੀ ਹੋ ਗਿਆ
@santokhsingh3830
@santokhsingh3830 31 минут бұрын
Eh plotical fight haa
@JATINDERSINGH-nv6xi
@JATINDERSINGH-nv6xi 10 сағат бұрын
Sivadapura rani noiya igal ka magiya is the olake tangaliza jahenu
@BalwantsinghDhillon-t7p
@BalwantsinghDhillon-t7p 11 сағат бұрын
Kiu laia 200 admo
@sukhjitsinghgill6289
@sukhjitsinghgill6289 9 сағат бұрын
Sja mehj drama hai
@JATINDERSINGH-nv6xi
@JATINDERSINGH-nv6xi 9 сағат бұрын
Yeh , ready ki hai koun abhipura bhajan , the dassau kitne hai kya bhajan ki padaya , kina geet , ki nau , kiyana , guru savardhunara dhaya give
@manjitSingh-yo9fq
@manjitSingh-yo9fq 11 сағат бұрын
Hun tu bachi tere nal ke hunda lok sonu dilu teagg chuke aa tel dek tel de darr fek tu ve wait ker
@JATINDERSINGH-nv6xi
@JATINDERSINGH-nv6xi 10 сағат бұрын
In another miracle punjab university adidas biryani dayo inaugurali new law mandi hai adyogi
@JATINDERSINGH-nv6xi
@JATINDERSINGH-nv6xi 10 сағат бұрын
Minullaga duniya oote gudi jana diya mujhe kiya kiagra book , makhadri membra
@jassar100
@jassar100 10 сағат бұрын
निहत्थे सिख पर आतंकबादी ही बार कर सकते ह। He attacked on harimander sahib , shame to him. Bhekh se gyan nahi hota you proved that.
@inderjitsingh5792
@inderjitsingh5792 11 сағат бұрын
Darma kita
@JATINDERSINGH-nv6xi
@JATINDERSINGH-nv6xi 10 сағат бұрын
My kindnapati purnu ja katia quiz zara
@nitinrajput2166
@nitinrajput2166 9 сағат бұрын
Congress nal sirf photo ha baki ha ta a Aakali dal da banda ha
@BalwantsinghDhillon-t7p
@BalwantsinghDhillon-t7p 11 сағат бұрын
Eh ik drama hai
@BalwantsinghDhillon-t7p
@BalwantsinghDhillon-t7p 11 сағат бұрын
Jathedar gadar da mulajam xsamjda
@Clash_kd-004
@Clash_kd-004 10 сағат бұрын
Amritsar badal sarkaar de time vadhiya kam kita gaye
@JATINDERSINGH-nv6xi
@JATINDERSINGH-nv6xi 10 сағат бұрын
Jinu sayadha tie a chayo jheli chowi jai katie once khayagadhani madishamalai gala
@JATINDERSINGH-nv6xi
@JATINDERSINGH-nv6xi 10 сағат бұрын
Eine kisse vekhi alu babble kala kante vich golichella is a easy
@nitinrajput2166
@nitinrajput2166 9 сағат бұрын
Aavy saly fudu bna rahy hn party jiro ho gye ha sari game ha jaida goli chalonda ha o pakdya nahi janda jado suri marya se udu v ta police waly nal se fir v suri mr gya ...fir jiny sukhbir Singh nu marna se una pehly pistal kyu nu kad ka rakhya se una usy time pistal nu kak karky rakhna se ta sida goli marni se ....a sb fake ha ..mili mily game hain
@humanityfirst5820
@humanityfirst5820 8 сағат бұрын
Reader you are drama as well
@JoginderSingh-j8v
@JoginderSingh-j8v 10 сағат бұрын
B
@JATINDERSINGH-nv6xi
@JATINDERSINGH-nv6xi 9 сағат бұрын
You suggest daily This is. Also sagitta in names.Yeah, gautiya in the Pan enhal arghav rajete rangarde uddha karaje.Haadiu Ami Shah CV n UV Tanu Pani paniya.Thanks to look, what's your age tile now?Izako thackeray fuckee , the punjab , honey comes up partic
@manjitSingh-yo9fq
@manjitSingh-yo9fq 11 сағат бұрын
Sab farsma eh je koi maten aea se ta eh nu suka ni sad ke jada eh tusi ve jando ho ji eh fatsma kette gea jahdar ad sukha amllu ne eh rall mil ke saseiges rechi he eh de saja deko 10 bande eh de nal kyu kade ketr aa eh jathedar ne sav mil ki saja ni se a lai aa kyu eh sare gunaan gea hun ehnu Mann sarkar jeill witch sutte je na suteia ta lok samjen gee ke eh sab partyia walle mile hue aa loka nu fudu bena rehr ne lok sV jan chukeni nacha gaa amly tusi fekh je aa eh aj.😮😮 Jekr ni bachda ni bachda amly sode age he aa ehne sade guru ji aa na bhut bada dimh keta aj age a reha aje ta gereller aa p Bach gea ta deh lena kid ni bas hun ehne dare guna man le hun amliy nu jaill mero sarkar nu shoochna cahiyda hun moka eh jeill kero omer di😊
@SukhrajSingh-o9t
@SukhrajSingh-o9t 11 сағат бұрын
Drama
@gurnamsingh7464
@gurnamsingh7464 11 сағат бұрын
Galt Sarkar aa aap di