25-9-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

  Рет қаралды 222,310

The Punjab TV

The Punjab TV

Күн бұрын

Пікірлер: 141
@GurmukhSingh-cw2bm
@GurmukhSingh-cw2bm Ай бұрын
ਤਹਿਸੀਲਦਾਰ ਪੇਸੇ ਤੋ ਬਿਨਾ ਰਜਿਸਟਰੀ ਨਹੀ ਕਰਦਾ।ਮੇਰੇ ਕੋਲਾਂ 50000/-ਮੰਗ ਕਿਤੀ।।ਪੇਸੋ ਦੇਵੋ ਰਜਿਸਟਰੀ ਹੋਜਾਵੇਗੀ।ਸਨੇਹਵਾਲ ਤਹਿਸੀਲ ਦੀ ਗਲ ਹੈ ਭਗਵੰਤ ਮਾਨ ਕਿਵੇ ਕਾਹੰਦਾ ਹੈ..
@gurus1213
@gurus1213 Ай бұрын
SGPC ਦੀਆਂ ਚੋਣਾ ਵੀ ਹੋਣੀਆਂ ਚਾਹੀਦੀਆਂ ਹਨ, ਇਸ ਬਾਬਤ ਵੀ ਕੋਰਟ ਦਾ ਸਹਾਰਾ ਲੈਣਾ ਚਾਹੀਦਾ ਹੈ, 13 ਸਾਲ ਹੋ ਚੁੱਕੇ ਹਨ।
@jaspalsinghlamba8578
@jaspalsinghlamba8578 Ай бұрын
ਇਹ ਨਸ਼ਿਆ ਖਿਲਾਫ ਮੋਰਚਾ ਧਰਨਾ ਲਾਉਣ ਵਾਲੇ ਅਪਣੇ ਪ੍ਰਰਿਵਾਰ ਨੂੰ ਆਪ ਹੀ ਸਾਭ ਲਉ
@gurjantsinghdhillon9407
@gurjantsinghdhillon9407 Ай бұрын
Like no ੯੭ ❤❤❤❤ comments no 2 ❤❤❤❤ ਸੱਤ ਸ਼੍ਰੀ ਆਕਾਲ ਜੀ ਸਾਰੇ ਵੀਰਾ ਭੈਣਾਂ ਨੂੰ ਵਾਹੇਗੁਰੂ ਜੀ ਮਿਹਰ ਕਰੇ ਮੇਰੇ ਸੋਹਣੇ ਦੇਸ ਪੰਜਾਬ ਤੇ ❤❤❤❤❤
@ArshBenipal-p8w
@ArshBenipal-p8w Ай бұрын
Hm de wc76
@BbBb-ei5nr
@BbBb-ei5nr Ай бұрын
@@ArshBenipal-p8w as WA wax AZ is wax was as wa Q1sa qAda Do As Z\adaddrAa7775a⅞8ddasadq\dFAda rr1d\dafafasdadqaadasadsaszzds755⅞
@SurjeetSingh-fc1gl
@SurjeetSingh-fc1gl Ай бұрын
9 pop pop pp pop 9 hun😢g hu me bi bi​@@ArshBenipal-p8w
@jarnailsinghkarnavl5059
@jarnailsinghkarnavl5059 Ай бұрын
ਬੀਬੀ ਕੰਗਣਾ ਤੇਰੀ ਕੋਈ ਗੱਲ ਸੁਣਦਾ ਨਹੀਂ, ਤੂੰ ਮੋਦੀ ਸਰਕਾਰ ਨੂੰ ਖੁਸ਼ ਕਰਨ ਲਈ ਕਿਸਾਨਾਂ ਨੂੰ ਮਾੜਾ ਬੋਲਦੀ ਹੈ,
@KirpalSinghShiol
@KirpalSinghShiol Ай бұрын
ਤਲਵੰਡੀ ਸਾਬੋ ਵਿਖੇ ਐਨੳਸੀ ਮੰਗੀ ਜਾਂਦੀ ਹੈ
@AvtarSingh-rg9hy
@AvtarSingh-rg9hy Ай бұрын
ਜੈ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ ❤🎉
@balvirsingh3076
@balvirsingh3076 Ай бұрын
ਬਹੁਤ ਵਧੀਆ ਹੁੱਡਾ ਸਾਬ। ਸਾਰੇ ਪੰਜਾਬੀ ਆਪਣੇ ਸੰਘਰਸ਼ ਦੀ ਸਫਲਤਾ ਵਾਸਤੇ ਇਨ੍ਹਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਨ।
@ravinderkaurthind7294
@ravinderkaurthind7294 Ай бұрын
ਸਹੀ ਗੱਲ ਕਹੀ ਹੋਡਾ ਨੇ ਵਾਦਾ ਕੀਤਾ ਸਹੀ ਹੈ ਜੀ
@Lakhbir_sohal0013
@Lakhbir_sohal0013 Ай бұрын
ਸਾਡਾ cm ਬਹਾਦੁਰ ਹੈ ਸਾਡਾ cm ਝੰਡਾ ਹੈ ਸਾਡਾ cm ਸ਼ਰਾਬੀ ਹੈ ਸਾਡਾ cm fudu no 9
@karansekhon6530
@karansekhon6530 Ай бұрын
.
@FalelSingh-t5n
@FalelSingh-t5n Ай бұрын
Aur Kheda CM banaaiye
@harneksingh8032
@harneksingh8032 Ай бұрын
Noc ਮੰਗੀ ਜਾ ਰਹੀ ਹੈ ਡੇਰਾਬੱਸੀ ਹਲਕਾ
@opop-rb2dt
@opop-rb2dt Ай бұрын
ਜ਼ਮੀਨ ਇੱਕ ਏਕੜ ਦਾ ਰੇਟ ਘੱਟ ਤੋਂ ਘੱਟ 20 ਲੱਖ ਰੁਪਏ ਹੈ ਅਤੇ 25 ਤੋਂ ਪੰਜਾਹ ਲੱਖ ਵੀ ਹੈ ਅਤੇ ਸ਼ਹਿਰੀ ਇਲਾਕਿਆਂ ਵਿੱਚ ਤਾਂ ਕਰੋੜ ਰੁਪਏ ਵੀ ਹੈ। ਏ ਕਲਾਸ ਸ਼ਹਿਰਾਂ ਵਿੱਚ ਅਤੇ ਕਮਸਈਅਲ ਏਰੀਏ ਵਿੱਚ ਸੜਕਾਂ ਤੇ ਤਾਂ 05 ਤੋਂ 10 ਕਰੋੜ ਤੱਕ ਰੇਟ ਹੈ। ਪੰਜਾਬ ਸਰਕਾਰ ਦਾ ਰੈਵੀਨਿਊ 05 ਗੁਣਾਂ ਵੱਧ ਸਕਦਾਂ ਹੈ।ਜੇ ਇਸ ਪਾਸੇ ਈਮਾਨਦਾਰੀ ਨਾਲ ਕੰਮ ਹੋਵੇ,,!
@rikhiramsinghsingh468
@rikhiramsinghsingh468 Ай бұрын
ਕੱਲੀ ਐਨਓਸੀ ਨਹੀਂ ਰੱਜ ਮੇਰੀ ਰਿਸ਼ਵਤ ਵੀ ਲੈਂਦੇ ਆ ਜੱਜ ਸਾਹਿਬ ਬਾਈ ਜੀ
@SatnamSingh-x4h
@SatnamSingh-x4h Ай бұрын
ਪੰਜਾਬੀਆ ਨੇ ਨੀ ਸੰਘਣਾ ਬਚ ਕੇ ਰਹਿ ਕੰਗਨਾ ਅਕੇ ਹੋਏ ਪੰਜਾਬੀਆ ਨੇ ਤੈਨੂੰ ਸੂਲੀ ਉਤੇ ਟੰਗਣਾ...⚔️
@SukhdevsinghKhiva
@SukhdevsinghKhiva Ай бұрын
ਯਾਰ ਸਮਝ ਨਹੀ ਆਉਂਦੀ ਕਿ ਕਿਸਾਨਾ ਮਜਦੂਰਾਂ ਦੀ ਸਾਂਝ ਕਿਸਾਨ ਚੀਜ ਦੀ? ਮਜਦੂਰ ਆਗੂ ਕਿਥੇ ਸੁਤੇ ਪਏ ਹਨ ਮਜਦੂਰ ਦੀ ਤਾਂ ਕੋਈ ਮੰਗ ਹੀ ਨਹੀਂ।ਇਸ ਲਈ ਮਜਦੂਰਾਂ ਕਿਸਾਨ ਮਜਦੂਰ ਏਕਤਾ ਦਾ ਵਿਰੋਧ ਕਰਨਾ ਚਾਹੀਦਾ ਹੈ M s p ਵਧਣ ਨਾਲ ਮਜਦੂਰ ਅਤੇ ਬੇਜ਼ਮੀਨੇ ਲੋਕਾਂ ਲਈ ਖਾਣ ਪੀਣ ਦੀਆਂ ਚੀਜਾਂ ਦਾ ਰੇਟ ਵਧ ਜਾਂਦਾ ਹੈ
@darshansingh9874
@darshansingh9874 Ай бұрын
ਜੱਜ ਸਿੰਘ ਚੇਹੇਲ ਸਾਹਿਬ ਗੂਡ
@KarmjitKaur-w5d
@KarmjitKaur-w5d Ай бұрын
ਕੱਗਣਾ ਰਣੌਤ ਕਿਸਾਨਾ ਦੀ ਦੁਸ਼ਮਣ ਹੈ
@HarvinderSingh-nr6pn
@HarvinderSingh-nr6pn Ай бұрын
ਕੰਗਣਾ ਤੂੰ ਆਪਣੀਆਂ ਵਲੀਓ ਫਿਲਮਾਂ ਤੇ ਧਿਆਂਨ ਦਿਓ ਧੰਨਵਾਦ
@JaswantSidhu-w2q
@JaswantSidhu-w2q Ай бұрын
ਪੰਜਾਬ।ਸਰਕਾਰ। ਨੂੰ ਧਿਆਨ।ਦੇਣ।ਦੀ।ਜਰੂਤ।ਹੈ।ਕਿਉਂਕੇ।ਹਰਿਆਣੇ।ਸਰਕਾਰ।ਨੇ।ਰਿਫੈਨਰੀ।ਏਰੀਏ।ਪਿੰਡਾਂ।ਵਿੱਚ।।।। ਨਸਾਂ ਰਹਿਤ।ਸਰਸਾ।ਦੇ।ਮਾਟੋ।ਕੰਧਾਂ।ਉਪਰ।ਲਿਖ।ਦਿੱਤੇ।ਹਨ।ਕੇ।ਸਰਵੇ।ਕਰਾਕੇ।ਇਹ।ਪਿੰਡ।ਹਰਿਆਣੇ।।ਵਿੱਚ।ਸ਼ਾਮਲ।ਕਰਨ।ਦੀ।ਮਨ੍ਹਾਂ।ਹੈ
@Lakhbir_sohal0013
@Lakhbir_sohal0013 Ай бұрын
ਕੰਗਣਾ ਜੀ ਨੀਲੀ ਫ਼ਿਲਮ ਤੇ ਖਰਚਾ ਘੱਟ ਤੇ ਪ੍ਰੋਫਿਟ ਜਿਆਦਾ ਹੁੰਦਾ ਤੁਸੀਂ ਬਲੂਈ ਫ਼ਿਲਮ ਬਣਾਓ
@jagjeetsingh7785
@jagjeetsingh7785 Ай бұрын
ਸਾਰੀਆਂ ਤਹਿਸੀਲਾਂ ਵਿਚ ਐਨੋਸੀ ਮੰਗੀ ਜਾ ਰਹੀ ਹੈ
@DarbaraSingh-m6i
@DarbaraSingh-m6i Ай бұрын
ਜੱਜ ਸਿੰਘ ਚੇਹਿਲ ਜੀ, ਬਹੁਤ ਵਧੀਆ ਖਬਰਾਂ ਸੁਣਾਈਆਂ ਜਾਂਦੀਆਂ ਹਨ,
@gurcharnsingh3552
@gurcharnsingh3552 Ай бұрын
ਹਾਂ ਮੰਗੀ ਜਾ ਰਹੀ ਬਠਿੰਡਾ ਜ਼ਿਲ੍ਹੇ ਵਿਚ
@montysingh1979
@montysingh1979 Ай бұрын
1
@MithuRomana
@MithuRomana Ай бұрын
ਕੰਗਣਾ ਦੇ ਤਾਂ ਲੱਛਣ ਹੀ ਮਾੜੇ ਨੇ ਚੱਜ ਦੀ ਗੱਲ ਇਹਨੂੰ ਕੋਈ ਔੜਦੀ ਨਹੀਂ ਲਗਾੜਾ ਬੰਦਾ ਲਗਾੜੀ ਗੱਲ
@SukhdevSingh-of7iu
@SukhdevSingh-of7iu Ай бұрын
ਫਿਰੋਜ਼ਪੁਰ ਤਾ ਰਜਿਸਟਰੀਆਂ ਨਹੀਂ ਹੁੰਦੀਆਂ ਅਜੇ
@TSingh-m9g
@TSingh-m9g Ай бұрын
ਕੰਗਨਾ ਆਪ ਨਹੀਂ ਬੋਲਦੀ ਬੁਲਾਈ ਜਾਂਦੀ ਹੈ ਇਸਨੂੰ ਕੁਛ ਵਕਤ ਲੱਈ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਂਣਾਂ ਚਾਹੀਦਾ ਹੈ ਤਾਂ ਜੁ ਇਹ ਅਪਣੀਆਂ ਮਨੋਕਾਮਨਾਵਾਂ ਨੂੰ ਪੂਰਿਆਂ ਕਰ ਸਕੇ ਜੇ ਇਹ ਸੰਭਵ ਨਹੀਂ ਹੈ ਤਾਂ ਕਿਸੇ ਅਫ਼ਰੀਕੀ ਕੁਆਰੇ ਸੈਲੀਬ੍ਰਿਟੀ ਨਾਲ ਵਿਆਹ ਕਰਵਾ ਦਿੱਤਾ ਜਾਵੇ ਜੇ ਹਫ਼ਤੇ ਵਿੱਚ ਦਿਮਾਗ਼ ਠਿਕਾਣੇ ਨਾਂ ਆ ਜਾਵੇ ਤਾਂ ਫ਼ਿਟੇ ਮੂੰਹ ਕਹਿਣਾ,ਨਾਲ ਹੀ ਰਵਨੀਤ ਬਿੱਟੂ ਨੂੰ ਵੀ ਕੂਛ ਦੇਰ ਲੱਈ ਗ੍ਰਹਿ ਮੰਤਰੀ ਬਣਾ ਕੇ ਮੋਦੀ ਦੇ ਕੱਟੜ ਸਿਆਸੀ ਦੁਸ਼ਮਣ ਰਾਹੁਲ ਗਾਂਧੀ ਤੇ ਕਾਂਗਰਸ ਪਾਰਟੀ ਦਾ ਸਦਾ ਲੱਈ ਭੋਗ ਪਾ ਕੇ ਮੋਦੀ ਨੂੰ ਗੂੜੀ ਨੀਂਦ ਨਾ ਆਉਣ ਦੀ ਬਿਮਾਰੀ ਤੋਂ ਨਿਜਾਤ ਮਿਲ ਸਕੇ ਨਹੀ ਤਾਂ ਮੋਦੀ ਨੂੰ ਦਿਨ ਤੇ ਰਾਤ ਨੂੰ ਸੁਪਨੇਂ ਵਿੱਚ ਰਾਹੁਲ ਗਾਂਧੀ ਹੀ ਦਿਖਾਈ ਦੈਂਦਾ ਹੈ ਕਿਉਂਕਿ ਇਹ ਦੋਂਵੇ ਹੀ ਬਹੁਤ ਬੜੇ ਦੇਸ਼ ਭਗਤ ਹਨ ਖੁਸ਼ਕਿਸਮਤੀ ਨਾਲ ਦੋਂਵੇ (ਕੰਗਨਾ ਤੇ ਬਿੱਟੂ)ਇਸ ਵੇਲੇ ਬੀਜੇਪੀ ਵਿੱਚ ਹਨ
@ruaanharris522
@ruaanharris522 Ай бұрын
Congress party Kisan te majduri party hai
@chamanlal9021
@chamanlal9021 Ай бұрын
ਡੀਸੀ ਸਾਹਿਬਾਨਾ ਨੂੰ ਚਿੱਠੀ ਕਿਉਂ ਨਹੀਂ ਜਾਰੀ ਕੀਤੀ ਗਈ?
@ekamjottoor6916
@ekamjottoor6916 Ай бұрын
ਮੋਗੇ NOC ਮੰਗੀ ਜਾ ਰਹੀ ਆ ਤਹਿਸੀਲਦਾਰ ਗਿੱਲ ਦੀ ਭੁੱਖ ਬਹੁਤ ਖਿਲਾਰੀ ਆ
@Jagdeepsingh20088
@Jagdeepsingh20088 Ай бұрын
ਧਰਤੀ ਤੇ ਹਵਾ ਪ੍ਰਦੂਸ਼ਣ ਕਰਨ ਦੀ ਫਿਰ ਤਿਆਰੀ ਕਰ ਲਈ
@BalbirSingh-fh1kg
@BalbirSingh-fh1kg Ай бұрын
ਭਗਵੰਤ ਮਾਨ ਜੀ ਐਨ ਓ ਸੀ ਦਾ ਨੋਟੀਫਿਕੇਸ਼ਨ ਜਾਰੀ ਕਰੋ ਜੀ ਕੋਈ ਵੀ ਤਹਿਸੀਲਦਾਰ ਐਨ ਓ ਸੀ ਤੋਂ ਬਗੈਰ ਰਜਿਸਟਰੀ ਨਹੀਂ ਕਰਦੇ ਹਨ
@harpalbhatti3012
@harpalbhatti3012 Ай бұрын
ਜਦੋਂ ਪੰਜਾਬ ਵੱਲ ਧਿਆਨ ਦੇਣਾ ਹੁੰਦਾ ਓਦੋਂ ਮੁੱਖ ਮੰਤਰੀ ਮਾਨ ਸਾਬ੍ਹ ਦੂਜੇ ਸੂਬਿਆਂ ਵਿੱਚ ਪਾਰਟੀ ਦੇ ਪ੍ਰਚਾਰ ਅਤੇ ਵੋਟਾਂ ਮੰਗਣ ਲਈ ਚਲੇ ਜਾਂਦੇ ਹਨ ਬਿਲਕੁੱਲ ਵੀ ਪੰਜਾਬ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਬਹੁਤ ਮਾੜਾ ਹਾਲ ਹੋ ਗਿਆ ਹੈ ਪੰਜਾਬ ਦਾ।
@JaswantSidhu-w2q
@JaswantSidhu-w2q Ай бұрын
ਉਏ।ਭਾਈ।ਕੰਗਣਾ।ਬਿਆਨ।ਦੇਣ।ਤੋਂ। ਪਹਿਲਾਂ। ਕਿਸਾਨਾਂ,ਮਸ਼ਵਰਾ। ਤਾਂ।ਕਰ।ਲੈਣਾ।ਸੀ
@rajwantkaur3486
@rajwantkaur3486 Ай бұрын
Congress party jindabad
@jogindersinghrajujoginders7242
@jogindersinghrajujoginders7242 Ай бұрын
Good job
@SatinderKaur-vp1zk
@SatinderKaur-vp1zk Ай бұрын
Waheguru ji mehar kro ji
@satnaam.singhmalhi6249
@satnaam.singhmalhi6249 Ай бұрын
ਸਤਿ ਸ੍ਰੀ ਆਕਾਲ ਜੀ 🙏
@sukhmindersalh4685
@sukhmindersalh4685 Ай бұрын
ਖੰਨਾ ਦੇ ਵਿੱਚ ਵੀ ਮੰਗੀ ਜਾ ਰਹੀ
@JaswantSingh-qi4ok
@JaswantSingh-qi4ok Ай бұрын
Good job Chahal Sahb
@KuldeepSingh-r3p1i
@KuldeepSingh-r3p1i Ай бұрын
Chahal sab ji bilkul sachia khabara hundia ne Dhanbad ji aap ji da 🇦🇺🇦🇺🇦🇺🇦🇺🇦🇺🇦🇺
@MohinderSingh-kj4vo
@MohinderSingh-kj4vo Ай бұрын
ਸਿਰੀ ਫਿਰੀ ਖੰਗਣਾਂ ਨੂੰ ਪਤਾ ਹੀ ਨਹੀਂ ਕਦੋਂ ਕੀ ਆਖਣਾ ਹੈ। ਭਾਜਪਾ ਕਿੳੰ ਨਹੀਂ ਨੋਟ ਕਹਿੰਦੀ ਜਦ ਕਿ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਿੱਚ ਲਗੀ ਹੋਈ ਹੈ।
@harbhajansingh4281
@harbhajansingh4281 Ай бұрын
SGPC da action sahi hai. Sauda saadh nu es galti di saza honi chahidi hai.
@MandeepKaith-v7l
@MandeepKaith-v7l Ай бұрын
Registery aje nhi ho rhi rupnagar
@amarjeetkaur4847
@amarjeetkaur4847 Ай бұрын
Waheguru ji mahar karo Punjab ta 🙏
@gurcharansinghmann1814
@gurcharansinghmann1814 Ай бұрын
ਨਹੀਂ ਖ਼ਤਮ ਹੋਈ ਹੈ
@navjotcr7
@navjotcr7 Ай бұрын
Bhot badhiya new🎉😢😮😅
@FatehVeer-kk9bs
@FatehVeer-kk9bs Ай бұрын
Ha g moga
@sangatsingh4850
@sangatsingh4850 Ай бұрын
Kangana Ranaut kissano ki dushman Hain
@col.a.s.ghumman3784
@col.a.s.ghumman3784 Ай бұрын
BJP party and the Honble Speaker must take notice of remarks of Ms. Kangana for the over all welfare of society 🌹🌹🌹🌹🙏
@newpunjab437
@newpunjab437 Ай бұрын
@jagjeetdhiman2191
@jagjeetdhiman2191 Ай бұрын
Han ji mangi ja rhi hai Barnala Distt.
@Charnjitsandhu-g6x
@Charnjitsandhu-g6x Ай бұрын
W WAHEGURU JI. !
@BalbirChand-o1m
@BalbirChand-o1m Ай бұрын
MAAN.CM.MURDABAD
@suchasingh3875
@suchasingh3875 Ай бұрын
Required NOC in Tehsil Jalandhar 1 till date.
@kajalpreetkaur1759
@kajalpreetkaur1759 Ай бұрын
😊😊
@manjeetsinghdeol9616
@manjeetsinghdeol9616 Ай бұрын
🙏🙏
@AmarKumar-hr2cz
@AmarKumar-hr2cz Ай бұрын
Good news veer ji❤❤❤
@RaviKumar-ti5cm
@RaviKumar-ti5cm Ай бұрын
Punjab sarkar fall NOC da Kam krrw Ji
@narindersingh9364
@narindersingh9364 Ай бұрын
Good News Veer ji 💯CHD
@jaipalsingh5737
@jaipalsingh5737 Ай бұрын
Jaipal Singh USA Very good
@amriksinghsidhu2656
@amriksinghsidhu2656 Ай бұрын
Good news
@rkdua8555
@rkdua8555 Ай бұрын
DUA R K RADHEY RADHEY
@JasPinder-gx3xs
@JasPinder-gx3xs Ай бұрын
CONGRES PARTY TE KUJH KUR SUKDI HAI BUT HOR PARTY DA ZAKIN NHI RS DHALIWALL FDK PUNJAB ❤
@KuldeepSingh-um1zx
@KuldeepSingh-um1zx Ай бұрын
Risvat chal rhi hy ferozpur walilan wali
@salwindersingh1234
@salwindersingh1234 Ай бұрын
Yes
@GaganCk-q1k
@GaganCk-q1k Ай бұрын
❤❤❤❤❤🎉🎉🎉
@BabliKumari-n9i
@BabliKumari-n9i Ай бұрын
O kheh rahe ne upru ordar nae aa reha. Sultanpur lodhi
@DharampalSingh-v1g
@DharampalSingh-v1g Ай бұрын
Fatehgarh sahib vich mangi ja rhi he noc
@SukhchainSingh-k5o
@SukhchainSingh-k5o Ай бұрын
🌹🙏🌹
@sukhdheersandhu4363
@sukhdheersandhu4363 Ай бұрын
But bijli connection le noc Lena he payega
@Sameermonga
@Sameermonga Ай бұрын
NA AKEL NA MOUT,NAAM KANGNA RANOUT 😁😁😆😆🤣🤣
@kashmirsingh8801
@kashmirsingh8801 Ай бұрын
Noc de bade pase lag rahe hain City Kalanaur Distt Gurdaspur
@hazurasingh1826
@hazurasingh1826 Ай бұрын
N o c mangi j rahi h mandi gonindgarh vich
@ksggamingyt4535
@ksggamingyt4535 Ай бұрын
NOC the notification jaldi karo ji
@rameshverma9185
@rameshverma9185 Ай бұрын
Without noc registry nahi ho rahi kahte hai ki notification government se nahi aaya isliye muhgangi fees le kar registry ho rahi hai Ludhiana me
@BalwantsinghDhillon-t7p
@BalwantsinghDhillon-t7p Ай бұрын
High court bahut ghatia ho chuki hai
@sauravsubi1044
@sauravsubi1044 Ай бұрын
Noc notification hi nai hoyi Halle tk
@mukhtairsingh4648
@mukhtairsingh4648 Ай бұрын
Amritsar which ve Noc Mangi ja Rahi hai
@GurdialSingh-kc1wc
@GurdialSingh-kc1wc Ай бұрын
kharar nahi hoi khatm
@Mathematical522
@Mathematical522 Ай бұрын
Kangna nash hagi suba mathe laggi sara din mada ਨਿਕਲੋ ਗਾ
@harbhajansingh4281
@harbhajansingh4281 Ай бұрын
Haryana ch cong di sarkar pakki banegi jis nal Modi da hanqar tuttega. Kissan fir pehle wang andolan kar sakange.
@ParamjitSidhu-s2s
@ParamjitSidhu-s2s Ай бұрын
V;7
@nachhatersingh9804
@nachhatersingh9804 Ай бұрын
N o c mang rahe han ji
@BalwantsinghDhillon-t7p
@BalwantsinghDhillon-t7p Ай бұрын
Ki kejriwal aana hai bhagwant nu hatve
@BhupinderSingh-jb5pq
@BhupinderSingh-jb5pq Ай бұрын
Mandi Gobindgarh ch v NOC maang rhe aa
@balwinderkaurkandola4788
@balwinderkaurkandola4788 Ай бұрын
Kangana nu tang deo
@LaadoHailie
@LaadoHailie Ай бұрын
M sukhwinder kour mera kano go ne vi te ptwari ne krte sign pr tsildar ni krda
@ramavadh6208
@ramavadh6208 Ай бұрын
Amritsar. N o c di mang kiti ja rhi h
@janaksingh4127
@janaksingh4127 Ай бұрын
Fazilka da Ek Teh Jalalabad cho NOC mang reha na
@shingarasingh3627
@shingarasingh3627 Ай бұрын
Bittu. And. Kahna. R. Noo. Wrong speech. Karan. The. Lot. Of. Money mildy. Hai
@AjayKumar-nf1bw
@AjayKumar-nf1bw Ай бұрын
Tasvir wale candidate ko koi notification Nahin Hai
@PindaSingh-q4t
@PindaSingh-q4t Ай бұрын
Cm Gsp.kharabihundi❤❤❤❤
@NirmalSingh-ju6ub
@NirmalSingh-ju6ub Ай бұрын
Samrala N o c NEED
@surjitgill737
@surjitgill737 Ай бұрын
Agar bharat sarkar chol nahi chukdi To Pakistan de Dene chahiye
@jatindersharma6925
@jatindersharma6925 Ай бұрын
Nachan wale di addi na rehdi gaun wale da muh.....maan sahib bahut vadiya raaj kar rahe ne koi blame ni lagiyea ehna te te ehna de mantri mandal te kam te siyast alag alag chaldea ne maan sab kam nu tarajih dindea ne bolana opposition da kam hei
@lovepreetbrar3758
@lovepreetbrar3758 Ай бұрын
kuchi parti mudabad
@kashmirsingh8801
@kashmirsingh8801 Ай бұрын
Noc khatm nahi hoi hai
@rakeshchopra3979
@rakeshchopra3979 Ай бұрын
Amritsar with noc nahi hati
@ramjidass403
@ramjidass403 Ай бұрын
No not is demanded in Mohali
@gurbachensinghlohat9912
@gurbachensinghlohat9912 Ай бұрын
Drama by Ms. Kangana, MP
Из какого города смотришь? 😃
00:34
МЯТНАЯ ФАНТА
Рет қаралды 1,4 МЛН
Happy birthday to you by Secret Vlog
00:12
Secret Vlog
Рет қаралды 6 МЛН
ਪੰਜਾਬੀ ਖ਼ਬਰਾਂ | Latest Punjabi News From Punjab
22:43
CK Time TV North America
Рет қаралды 1,9 М.
Из какого города смотришь? 😃
00:34
МЯТНАЯ ФАНТА
Рет қаралды 1,4 МЛН