CM ਭਗਵੰਤ ਮਾਨ ਦੀ ਸਿਹਤ ਖਰਾਬ ਹੋਣ 'ਤੇ ਕੀ ਬੋਲੇ ਵਿਰੋਧੀ Bhagwant Maan Health news | Judge Singh Chahal

  Рет қаралды 109,009

The Punjab TV

The Punjab TV

Күн бұрын

Пікірлер: 259
@BhinderSran-ky8ok
@BhinderSran-ky8ok Ай бұрын
ਭੰਡ ਸ਼ਰਾਬੀ ਮੁੱਖ ਮੰਤਰੀ ਨੇ ਪੰਜਾਬ ਦਾ ਨਾਮ ਬਦਨਾਮ ਕੀਤਾ ਹੈ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਭੰਡ ਨੇ
@DarshanSingh-j7k
@DarshanSingh-j7k Ай бұрын
ਮੁਹੱਲਾ ਕਲੀਨਿਕ ਬਿਚ ਦਾਖ਼ਲ ਕਰਾਉ
@daljeetkaur8356
@daljeetkaur8356 Ай бұрын
ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ
@Jaskaran114
@Jaskaran114 Ай бұрын
ਭਗਵੰਤ ਮਾਨ ਸ਼ਰਾਬ ਪੀ ਕੇ ਡਿੱਗ ਗਿਆ ਅਤੇ ਸੱਟਾਂ ਲਵਾਈ ਫਿਰਦਾ
@BaldevSingh-bo3qc
@BaldevSingh-bo3qc Ай бұрын
ਹੁਣ ਕਿਥੇ ਨੇ ਉਹ ਕਲੀਨਿਕ ਜਿਹੜੇ ਲੋਕਾ ਖਾਤਰ ਸਨ ਉਹ ਪੋਲੋ ਕੋਉ ਗਿਆ
@davinderkalsi6276
@davinderkalsi6276 Ай бұрын
ਮਹਲਾ ਕਲੀਨਕ ਚ ਦਾਖਲ ਕਰਾਓ
@KaramjitKaur-mp6gj
@KaramjitKaur-mp6gj Ай бұрын
😅
@sudeshkumari7260
@sudeshkumari7260 Ай бұрын
ਮਜੀਠੀਏ ਦੀ ਵੀ ਸਿਹਤ ਵਿਗੜਨ ਵਾਲੀ ਹੈ ED dekh ਕੇ ਨਜ਼ਦੀਕੀ ਮੈਂ ਮੁਹੱਲਾ ਕਲੀਨਿਕ ਧਿਆਨ ਚ ਰੱਖਿਓ
@BalwinderSingh-xi4ul
@BalwinderSingh-xi4ul Ай бұрын
ਪੰਜਾਬ ਵਿੱਚ ਹੀ ਇਲਾਜ ਕਰਵਾਇਆ ਜਾਣਾ ਚਾਹੀਦਾ ਸੀ
@gurjitgill7795
@gurjitgill7795 Ай бұрын
ਟੱਟੀਆ ਵੀ ਲੱਗੀਆ ਹੋਣਗੀਆਂ ਕੁਰਸੀ ਨਾ ਚੱਲੀ ਜਾਵੇ ਜੇ ਗੲੀ ਬੇਜਤੀ ਬੁਹਤ ਹੋਊ😅😅😅😅😅😅😅
@BalwindersinghBagri
@BalwindersinghBagri Ай бұрын
ਮਹਲਾ ਕਲੀਨਿੰਗ ਲੈਕੇ ਜਾਣਾ ਚਾਹੀਦਾ ਸੀ
@HarvinderSingh-nr6pn
@HarvinderSingh-nr6pn Ай бұрын
ਆਮ ਆਦਮੀ ਪਾਰਟੀ ਕਲੀਨਿਕ ਵਿੱਚ ਭਰਤੀ ਕਰਵਾ ਦੇਣਾ ਸੀ
@KaramjitKaur-mp6gj
@KaramjitKaur-mp6gj Ай бұрын
😅
@RomanBhatti-dn5hk
@RomanBhatti-dn5hk Ай бұрын
ਸਰਾਬੀ ਦੀ ਕੁਰਸੀ ਜਾਂਦੀ ਦੇਖ ਬੌਂਦਲ ਗਿਆ ਹੁਣਾ ਤੇ ਗਸ਼ ਖਾ ਕੇ ਡਿੱਗ ਗਿਆ ਹੁਣਾ।
@Jaskaran114
@Jaskaran114 Ай бұрын
ਭਗਵੰਤ ਮਾਨ ਸ਼ਰਾਬ ਪੀ ਕੇ ਡਿੱਗ ਗਿਆ ਅਤੇ ਸੱਟਾਂ ਲਵਾਈ ਫਿਰਦਾ
@KashmirKaur-k3l
@KashmirKaur-k3l Ай бұрын
ਮਹੱਲਾ ਕਲਿਨਕ ਵਿੱਚ ਇਲਾਜ ਕਰਾਉਣਾ ਸੀ
@SurjitSingh-iw5ek
@SurjitSingh-iw5ek Ай бұрын
ਮੁਹੱਲਾ ਕਲੀਨਿਕ ਤੇ ਭਰੋਸਾ ਨਹੀਂ ਭੰਡ ਨੂੰ
@AmarjitSingh-bi4ce
@AmarjitSingh-bi4ce Ай бұрын
ਜੈਹੜਾ ਪੰਜਾਬਜਾਪੰਜਾਬੀਆਂ ਜਾ ਅਕਾਲੀ ਦਲ ਦਾ ਬੁਰਾ ਕਰੂ ਉਸਦਾ ਵੀ ਬੁਰਾ ਹੀ ਹੋਊ
@gurbhindersandhu8654
@gurbhindersandhu8654 Ай бұрын
ਬਹੁਤ ਵਧੀਆ ਜੀ
@harpalbhatti3012
@harpalbhatti3012 Ай бұрын
ਪੰਜਾਬ ਵਿੱਚ ਨਸ਼ਿਆਂ ਦਾ ਦੌਰ ਪੂਰੇ ਸਿਖਰਾਂ 'ਤੇ।
@SukhwinderSingh-jg1je
@SukhwinderSingh-jg1je Ай бұрын
ਜਦੋਂ ਕੋਈ ਬੁੱਚੜ ਤੇ ਜ਼ਾਲਮ ਬਣ ਜਾਵੇ ਤਾਂ ਉਸ ਦਾ ਅੰਤ ਬੜਾ ਮਾੜਾ ਹੁੰਦਾ ਹੈ
@sunnyrai8576
@sunnyrai8576 Ай бұрын
ਕੀ ਹਾਲ .ਹੈ ਪੰਜਾਬ ਦੀਆਂ ਸੇਹਤ ਸਹੂਲਤਾਂ ਦਾ ਇਕ ਮਾਮੂਲੀ ਬਿਮਾਰੀ ਢਾ ਇਲਾਜ ਵੀ ਨਹੀ ਹੋ ਸਕਦਾ, ਦਿਲੀ ਕਿੳ ਜਾਣਾ ਪੈਦਾ।
@SurajSharma-fd4rx
@SurajSharma-fd4rx Ай бұрын
Refer CM Maan to Aam Admi Clinic.
@surjitsingh3662
@surjitsingh3662 Ай бұрын
ਭੱਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਪਰਮਾਤਮਾ ਚੜਦੀਕਲਾ ਵਿੱਚ ਰੱਖੇ ਤੇਤੰਦਰੁਸਤਿਆ ਤੇ ਹੋਰ ਤੱਰਕਿਆ ਬੱਖਸ਼ੇ ।
@pramjitkaur1164
@pramjitkaur1164 Ай бұрын
ਭਗਵੰਤ ਮਾਨ ਪੰਜਾਬ ਦੇ ਸੱਚੇ ਮੁੱਖ ਮੰਤਰੀ ਹਨ ਪਰਮਾਤਮਾ ਉਹਨਾਂ ਦੀ ਸਿਹਤ ਚੜਦੀ ਕਲਾ ਰੱਖਣ ਵਾਹਿਗੁਰੂ ਜੀ
@sanjogtarani3997
@sanjogtarani3997 Ай бұрын
ਸਭ ਤੋਂ ਇਮਾਨਦਾਰ ਮੰਤਰੀਆਂ ਵਿਚੋਂ ਇਕ ਹਨ ਸੱਚ ਬੋਲਦੇ ਨੇ ਵਹਿਗੁਰੂ ਜੀ ਲੰਬੀ ਉਮਰ ਕਰੇ
@BindersinghMahla
@BindersinghMahla Ай бұрын
ਕੌਣ ji
@PawanKumar-z1k9i
@PawanKumar-z1k9i Ай бұрын
ਹੁਣ ਪੰਜਾਬ ਵਿੱਚ ਸਿਹਤ ਸਹੂਲਤਾਂ ਦੇ ਦਾਅਵੇ ਕਿੱਥੇ ਨੇ? ਦਿੱਲੀ ਹੀ ਕਿਓਂ?
@Jaskaran114
@Jaskaran114 Ай бұрын
ਭਗਵੰਤ ਮਾਨ ਸ਼ਰਾਬ ਪੀ ਕੇ ਡਿੱਗ ਗਿਆ ਅਤੇ ਸੱਟਾਂ ਲਵਾਈ ਫਿਰਦਾ
@HappySingh-bx2jh
@HappySingh-bx2jh Ай бұрын
ਮੇਰੀ ਵੋਟ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਪੱਕੀ
@jaggasidhus123
@jaggasidhus123 Ай бұрын
ਮਾਨ ਮਾਨ ਸਾਡਾ ਮਾਣ ਭਗਵੰਤ ਮਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ, ਪ੍ਰਮਾਤਮਾ ਤੰਦਰੁਸਤੀ ਬਖ਼ਸ਼ੇ।।
@KuldeepSingh-no7hl
@KuldeepSingh-no7hl Ай бұрын
ਸ਼ਰਾਬ।ਪਿਲਾਉ
@BalbirSingh-fh1kg
@BalbirSingh-fh1kg Ай бұрын
ਚੋਰ ਕਿਨੇ ਖੁਸ਼ ਹੁੰਦੇ ਹਨ ਸੂਬੇ ਦਾ ਮੁਖੀਆ ਹੋਣ ਕਰਕੇ ਇਹਨਾਂ ਨੂੰ ਸਿਹਤਯਾਬ ਹੋਣ ਦੀ ਕਾਮਨਾ ਕਰਨੀ ਚਾਹੀਦੀ ਹੈ ਓ ਚੰਗਾ ਸੀ ਜਿਸ ਨੂੰ ਚਾਰ ਜਣੇ ਫੜਕੇ ਸਟੇਜ ਤੇ ਲਿਆਉਂਦੇ ਸਨ ​@@KuldeepSingh-no7hl
@kuldeepsinghchatha
@kuldeepsinghchatha Ай бұрын
ਜੋ ਬੀਜਾਂਗੇ ਉਹੀ ਵਢਾਂਗੇ।ਭਗਵੰਤ ਮਾਨ ਵੀ ਇਹੀ ਕਹਿੰਦਾ ਸੀ ਵਿਰੋਧੀਆਂ ਨੂੰ।ਇਹਦੇ ਚ ਗਲਤ ਕੀਹੈ
@Raghveersinghmajhu
@Raghveersinghmajhu Ай бұрын
ਵਿਰੋਧੀਆਂ ਨੂੰ ਤਾ ਬੀਮਾਰ ਹੋ ਕੇ ਵੀ ਸਾਭ ਲੂ ਇਹ ਭਗਵੰਤ ਮਾਨ ਹੈ
@rajwinderkaurkaur598
@rajwinderkaurkaur598 Ай бұрын
Janch honi chahide
@GursewakSingh-c4z
@GursewakSingh-c4z Ай бұрын
ਬਹੁਤ ਮਾੜਾ ਹੋਇਆ ਭਗਵੰਤ ਮਾਨ ਦੇ ਸੱਟਾਂ ਲੱਗਣ ਦਾ
@harbhajansingh4281
@harbhajansingh4281 Ай бұрын
Virodhia nu sharm auni chahidi hai. Eh yaad rakhan ki punjab da CM badal ditta jaye bhawe koi v howe Bajwa Kaler Majithiya Bunty Rumana Khaira tuhadi CM banan di vaari nahi auni.
@AngrejSingh-ns9qg
@AngrejSingh-ns9qg Ай бұрын
ਟੱਟੀਆਂ ਲੱਗ ਗੲੀ ਹੈ ਮੋਕ ਮਾਰੀ ਜਾਂਦਾ ਹੈ
@JagtarSingh-pj8ub
@JagtarSingh-pj8ub Ай бұрын
🥃🥃🥃🥃🥃🥃ਜਿਆਦਾ ਪੀ ਲੈਈ
@raghbirsinghsalaria3548
@raghbirsinghsalaria3548 Ай бұрын
ਬਿਮਾਰ ਹੋਣਾ ਕੋਈ ਗਲ ਨਹੀ ਬਿਮਾਰ ਹੋਣਾ ਵਿਕਰਮਜੀਤ ਭੀ ਬਿਮਾਰ ਹੋ ਸਕਤਾ ਹੈ ਭਗਵਾਨ cm ਸਾਹਿਬ ਠੀਕ ਹੋਵੇਗਾ
@sanjogtarani3997
@sanjogtarani3997 Ай бұрын
ਵਿਹਲੇ ਲੋਕ ਗੱਲਾਂ ਨੂੰ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ
@harbhajansingh4281
@harbhajansingh4281 Ай бұрын
Koi v dig sakda hai. Usda pair fisal giya. Virodhi najayaj tichera karde rehnde han.
@sardarni5505
@sardarni5505 Ай бұрын
​@@harbhajansingh4281jdo cm loka da mjak udaunda odo nhi disda tuanu hun osda v eiwe hi mzak bnega😂
@sanjogtarani3997
@sanjogtarani3997 Ай бұрын
ਮਾਨ ਨੇ ਸਾਡੇ ਬੱਚਿਆਂ ਨੂੰ ਨੋਕਰੀਆ ਦਿਤੀਆਂ ਹਨ ਬਿਜਲੀ ਮੁਫ਼ਤ ਦਿੱਤੀ ਹੈ ਵਹਿਗੁਰੂ ਜੀ ਲੰਬੀ ਉਮਰ ਕਰੇ ਇਸ ਇਮਾਨਦਾਰ ਮੰਤਰੀ ਦੀ
@beantbarawal1903
@beantbarawal1903 Ай бұрын
Good cm saab
@jaswindersingh6776
@jaswindersingh6776 Ай бұрын
😅😂😅😂😅😂😅😂😅
@lachhmansingh6355
@lachhmansingh6355 Ай бұрын
Drink ਕਾਰਨ
@SantokSibgh
@SantokSibgh Ай бұрын
ਜਿਆਦਾ ਪੀ ਗਿਆ ਹੋਣਾ ਪਾਪੀ
@gurjantsingh9681
@gurjantsingh9681 Ай бұрын
Good cm Mann shab ਮੇਰੀ ਉਮਰ ਵੀ ਸੋਨੂ ਲੱਗ ਜਾਏ
@sukhbhullarfzk3012
@sukhbhullarfzk3012 Ай бұрын
ਵਾਹਿਗੁਰੂ ਚੜਦੀ ਕਲਾ ਰੱਖਿਆ ਜੇ ਤਾਂ ਕਰਜ਼ਾ ਬਹੁਤ ਚੜਾਉਣਾ ਪੰਜਾਬ ਤੇ ਭਗਵੰਤ ਮਾਨ ਨੇ
@baljeetsinghdehalbaljeetsi5144
@baljeetsinghdehalbaljeetsi5144 Ай бұрын
ਸ਼ਰਾਬੀ ਬੰਦਾਂ ਗਿਰ ਹੀ ਜਾਂਦਾ ਹੈ
@magersingh1960
@magersingh1960 Ай бұрын
ਘਾਟ ਵਾਧ ਹੋ ਜਾਦੀ ਏ
@GulsherKhan-e1g
@GulsherKhan-e1g Ай бұрын
ਟਿਁਚਰ ਕਰਨਾ ਬਿਁਲਕੁਲ ਗਲਤ, ਜੇ ਕਰਨਾ ਹੈ ਤਾਂ ਮੁਕਾਬਲਾ ਕਰੋ ਜਾਂ ਰੀਸ ਕਰੋ ਜੋ ਹੁੰਦੀ ਨਹੀਂ ,,
@SinghGill7878
@SinghGill7878 Ай бұрын
ਮੁਕਾਬਲੇ ਨੂੰ ਓਹਨੇ ਕੇਹੜਾ ਮਾਰਕਾ ਮਾਰਿਆ ਨਸ਼ਾ ਵਧਾਇਆ ਤੇ ਪੰਜਾਬ ਸਿਰ ਕਰਜਾ ਚੜ੍ਹਾਇਆ ਕੰਮ ਕੋਈ ਕੀਤਾ ਨਹੀਂ
@SinghGill7878
@SinghGill7878 Ай бұрын
ਨਾਲੇ ਉਹਵੀ ਤਾ ਟਿੱਚਰਾਂ ਹੀ ਕਰਦਾ ਤੇ ਸੌਕਣਾਂ ਵਾਂਗੂ ਮੇਹਣੇ ਦਿੰਦਾ ਰਹਿੰਦਾ 😅
@goldygoldychahal2723
@goldygoldychahal2723 Ай бұрын
ਹੁਣ ਉਹਦਾ ਮੁਕਾਬਲਾ ਸ਼ਰਾਬੀ ਹੋ ਕੇ ਡਿੱਗ ਡਿੱਗ ਕੇ ਕਰੀਏ ਭੰਡ ਦਾ ਮੁਕਾਬਲਾ ਸ਼ਰਾਬ ਪੀ ਕੇ ਹੋ ਸਕਦਾ ਹੋਰ ਚੰਗੇ ਕੰਮ ਦੇਣ ਕੋਈ ਕੀਤੇ ਨਹੀਂ
@Kiranjeetkaur59843
@Kiranjeetkaur59843 Ай бұрын
ਰੀਸ.??? 🤔🤔🤔🤔 ਉਹ ਵੀ ਭੰਤੇ ਬੁੱਚੜ ਦੀ.??? 🤔🤔🤔 😡😡😡
@Kiranjeetkaur59843
@Kiranjeetkaur59843 Ай бұрын
​@@goldygoldychahal2723ਸਹੀ ਗੱਲ ਆ,, ਪਰ ਇਹ ਭੇਡਾਂ ਨੇ ਮੁੰਨੀਆਂ ਜਾ ਸਕਦੀਆਂ ਨੇ ਪਰ ਸਮਝਾਈਆਂ ਨਹੀਂ ਜਾ ਸਕਦੀਆਂ 😡😡
@beantbarawal1903
@beantbarawal1903 Ай бұрын
Ohne ta drink hi kiti ,ehna ne Punjab da ਬੇੜਾ ਗ਼ਰਕ ਕਰਕੇ ਰੱਖ ਦਿੱਤਾ ਚਿੱਟੇ ਨਾਲ ,,ਹੁਣ ਵੱਡੇ ਪੰਜਾਬ ਦੇ ਰਾਖੇ ਬਣੇ ਨੇ
@prabhjot5074
@prabhjot5074 Ай бұрын
ਹੁਣ ਕਿਥੇ ਗਏ ਇਹਨਾਂ ਦੇ ਬਣੇ ਹੋਏ ਹਸਪਤਾਲ ਮੁਹੱਲਾ ਕਲੀਨਿਕ ਪੰਜਾਬ ਚ ਦੁਰ ਫਿੱਟੇ ਮੂੰਹ ਇਹੋ ਜੇ ਬਦਲਾਵ ਦਾ
@bulandsingh5114
@bulandsingh5114 Ай бұрын
,ਭਾਸ਼ਣ ਤੇ ਭਾਸ਼ਣ ਦੋੜ ਭੱਜ ਥਕਾਵਟ ਆਹ ਜਾਦੀ ਹੈ ,ਸੋ ਅਰਾਮ ਨਾਲ ਚੱਲਣਾ ਠੀਕ ਹੈ
@TSingh-m9g
@TSingh-m9g Ай бұрын
ਸਰ ਜੀ, ਇਹ ਜਰਮਨੀ। ਦੇਸ਼ ਨਹੀਂ ਹੈ ਜਿੱਥੋਂ ਦੀ ਸਰਕਾਰ VIP ਯਾਤਰੀਆਂ ਦੇ ਨਾਲ ਨਾਲ ਬਾਕੀ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਦੀ ਵੀ ਸੇਫ਼ਟੀ ਦਾ ਫ਼ਿਕਰ ਕਰਦੀ ਹੈ ਓਹ ਇਹ ਨਹੀਂ ਦੇਖਦੇ ਕਿ ਸਫ਼ਰ ਕਰਨ ਵਾਲਾ ਕਿਸੇ ਮੁਲਕ ਦਾ ਪ੍ਰਧਾਨ ਮੰਤਰੀ ਹੈ, ਰਾਸ਼ਟਰਪਤੀ ਹੈ ਜਾਂ ਮੁੱਖ ਮੰਤਰੀ,ਸਭ ਨੂੰ ਬਰਾਬਰ ਰੱਖਦੇ ਹਨ, ਇੱਕ ਅਪਣਾਂ ਮੁਲਕ ਹੈ ਜਿੱਥੇ ਹਵਾਈ ਯਾਤਰੀਆਂ ਨਾਲੋਂ VIP ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਕੀ ਜਹਾਜ਼ ਦੇ ਅਮਲੇ ਨੂੰ ਇਹ ਪਤਾ ਨਹੀਂ ਲੱਗਿਆ ਕਿ ਮੁੱਖ ਮੰਤਰੀ ਨੇ ਖਾਧੀ ਪੀਤੀ ਹੋਈ ਹੈ? ਜੋ ਅਪਣੇਂ ਪੈਰਾਂ ਤੇ ਨਹੀਂ ਤੁਰ ਸਕਦਾ,ਉਸਨੂੰ ਜਹਾਜ਼ ਵਿੱਚ ਲਿਜਾ ਰਹੇ ਹਨ, ਜੇ ਕੋਈ ਅਣਹੋਣੀ ਹੋ ਜਾਂਦੀ ਤਾਂ ਜੁਆਬ ਦੈਂਣਾ ਮੁਸ਼ਕਲ ਹੋ ਜਾਂਣਾਂ ਸੀ ਨਾਲੇ ਹੁਣ ਮੌਕਾ ਸੀ ਲੱਗਦੇ ਹੱਥ ਡੌਪ ਟੈਸਟ ਹੀ ਕਰਵਾ ਲੈਂਦੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਂਣੀ ਹੋ ਜਾਂਣਾਂ ਸੀ ਤੇ ਅਣਕਿਆਸੇ ਬਲੇਂਮ ਤੋਂ ਬਚਿਆ ਜਾ ਸਕਦਾ ਸੀ ਭਾਵੇਂ ਕਿ ਇਹ ਸੌ ਪ੍ਰਤੀਸ਼ਤ ਸਹੀ ਹੈ, ਦਿੱਲੀ ਵਿੱਚ ਹੋਈ ਬੇਜ਼ਤੀ ਤੋਂ ਬਾਅਦ ਤਨਾਓ ਮੁਕਤ ਹੋਣ ਦਾ ਇਹੀ ਇੱਕ ਜ਼ਰੀਹਾ ਸੀ ਰੱਬ ਕਰੇ ਜਲਦੀ ਸਿਹਤਯਾਬ ਹੋ ਕੇ ਅਗਲੀ ਹੋਣ ਵਾਲੀ ਸਿਆਸੀ ਕਾਰਵਾਈ ਦਾ ਸਾਹਮਣਾ ਕਰਨ ਲੱਈ ਤਿਆਰ ਹੋ ਸਕੇ,
@sukhmindersalh4685
@sukhmindersalh4685 Ай бұрын
ਖੰਨਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਾਉਣਾ ਚਾਹੀਦਾ
@ਪੰਜਾਬ-ਪੰਜਾਬ
@ਪੰਜਾਬ-ਪੰਜਾਬ Ай бұрын
ਭਗਵੰਤ ਮਾਨ ਸਿੰਘ ਵਾਹਿਗੁਰੂ ਮੇਹਰ ਕਰ
@AshokShukla-f4q
@AshokShukla-f4q Ай бұрын
C m punjab daru peti h
@ManjitSingh-qo4zq
@ManjitSingh-qo4zq Ай бұрын
ਮਾਨ ਸਾਬ੍ਹ ਜੇ ਤੁਸ਼ੀ ਜਨਤਾ ਨਾਲ ਕਿੱਤੇ ਵਾਦੇ ਨਿਭਾਏ ਹੁੰਦੇ ਤਾਂ ਅੱਜ ਹਰ ਚੈਨਲ ਤੇ ਤੁਹਾਡਾ ਮਜਾਕ ਨਾ ਕਰਦੇ ਲੋਕ, ਬੁਢਾਪਾ ਪੈਨਸ਼ਨ 2500 ਨਾ ਕਰਨਾ, 2016 ਤੋਂ ਬਿਕਾਏ ਦੀਆ ਕਿਸਤਾਂ ਨਾ ਦੇਣਾ, ਔਰਤਾਂ ਨੂੰ ਇੱਕ ਹਜਾਰ, ਕਰੈਸਰਾ ਤੇ ਮਾਇਨਿੰਗ ਦਾ ਓਹੀ ਹਾਲ ਜੋ ਪਹਲੇ ਦੀ ਸਰਕਾਰ ਦਾ ਸੀ, ਬੱਚਿਆਂ ਨੂੰ ਸਾਲ ਤੋਂ ਵੱਧ ਹੋ ਗਿਆ ਸਕੂਲ ਕਾਲਜ ਵਾਲੇ bsc, ba ਦੇ ਸਰਟੀਫਿਕੇਟ ਨਹੀਂ ਦੇ ਰਹੇ
@amriksingh9252
@amriksingh9252 Ай бұрын
ਮੇਰਾ ਸਾਲਾ ਜ਼ਿਆਦਾ ਪੀ ਲੈਂਦਾ ਕਦੇ ਜਹਾਜ਼ ਲੇਟ ਕਰਵਾ ਦਿੰਦਾ ਇਹ ਕਦੇ ਜਹਾਜ਼ ਵਿੱਚੋਂ ਡਿੱਗ ਪੈਂਦਾ ਲੋਕਾਂ ਨੇ ਇਸ ਨਸ਼ੇੜੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਨਸ਼ੇੜੀ ਤੋ ਆਪਣਾ ਆਪ ਸੰਭਾਲ ਨਹੀਂ ਹੁੰਦਾ ਪੰਜਾਬ ਨੂੰ ਕੀ ਸੰਭਾਲ ਲਵੇ ਗਾ
@BalbirSingh-xn5wm
@BalbirSingh-xn5wm Ай бұрын
ਉਹ ਬਾਈ ਜੀ ਚੌੜ ਵਾਲੀ ਕਰਦਾ ਚੌੜ ਕਰਦਾ ਕਰਦੇ ਡਿੱਗ ਪੈਂਦਾ
@Ravinder2705
@Ravinder2705 Ай бұрын
Good cm of punjab till now
@Jaskaran114
@Jaskaran114 Ай бұрын
ਭਗਵੰਤ ਮਾਨ ਸ਼ਰਾਬ ਪੀ ਕੇ ਡਿੱਗ ਗਿਆ ਅਤੇ ਸੱਟਾਂ ਲਵਾਈ ਫਿਰਦਾ
@KashmirKaur-k3l
@KashmirKaur-k3l Ай бұрын
ਆਪ ਤੇਵੱਡੇ ਹਸਪਤਾਲ ਜਾ ਕੇਬੈਠ ਜਾਂਦੇ ਪਬਲਿਕ ਕਿੱਥੇ ਜਾਵੇ ਲੋਕਾ ਲਈ ਕੀ ਕੀਤਾ ਲੋਕਾ ਦੇ ਸਿਰ ਬੋਝ ਕੋਲੋ ਖ਼ਰਚਾ ਕਰਨ ਫਿਰ ਦੇੱਖਦੇ ਕਿੱਥੋਂ ਇਲਾਜ ਕਰਾਉਂਦੇ
@JaswantSingh-fg3qs
@JaswantSingh-fg3qs Ай бұрын
ਸੱਚੀਆ ਗੱਲਾਂ ਹਨ ਵਕਾਉ ਪੱਤਰਕਾਰ ਜੀ।
@kuldeepsinghchatha
@kuldeepsinghchatha Ай бұрын
ਹਾਂ ਫਰਕ ਹੁੰਦੈ ਸ਼ਰਾਬੀ ਡਿਗਦੈ।ਚਿੱਟੇ ਵਾਲਾ ਪਿਓ ਨੂੰ ਪਿਤਾ ਸਮਾਨ ਕਹਿ ਦਿੰਦੈ।ਪਰ ਜੇ ਘਰ ਵਾਲੀ ਨੂੰ ਘਰ ਵਾਲੀ ਸਮਾਨ ਕਹਿਤਾ ਤਾਂ। ਭਾਵੇਂ ਲੋਕ ਜਾਣਦੇ ਹੈ।
@NarinderSingh-d3s
@NarinderSingh-d3s Ай бұрын
ਪੰਜਾਬ ਕੰਨੀ ਇਲਾਜ਼ ਕਿਉ ਨੀ ਕਰਵਾਇਆ
@s.k.haridas6726
@s.k.haridas6726 Ай бұрын
Delhi aam admi clinic
@manjitkaurdhaliwal7358
@manjitkaurdhaliwal7358 Ай бұрын
Wehguru ji mera vir bhagwant jaldi thik ho jave
@BalbirSingh-fh1kg
@BalbirSingh-fh1kg Ай бұрын
ਆਮ ਲੋਕਾਂ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਵਧੀਆ ਕੰਮ ਕਰ ਰਹੇ ਹਨ ਇਹਨਾਂ ਸੱਚੇ ਪਾਤਸ਼ਾਹ ਜੀ ਮਿਹਰਾਂ ਭਰਿਆ ਹਥ ਰੱਖਣ ਵਧੀਆ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ
@gurdumansandhu8088
@gurdumansandhu8088 Ай бұрын
ਟੋਟ ਲੱਕੀ ਹੋਣੀ
@ShamsherSingh-wg9yb
@ShamsherSingh-wg9yb Ай бұрын
ਜਿਹਾ ਬੀਜੇਗਾ ਉਹੀ ਵਡੇਗਾ
@amriksingh9252
@amriksingh9252 Ай бұрын
ਭਗਵੰਤ ਮਾਨ ਨਸ਼ੇੜੀ ਨੂੰ ਪੰਜਾਬ ਵਿੱਚੋਂ ਬਣੇ ਮੁਹੱਲਾ ਕਲੀਨਿਕ ਵਿੱਚ ਕਿਉਂ ਨਹੀਂ ਲੈ ਕੇ ਗਏ ਭਗਵੰਤ ਮਾਨ ਨਸ਼ੇੜੀ ਤਾਂ ਕਹਿੰਦਾ ਮੁਹੱਲਾ ਕਲੀਨਿਕ ਵਿੱਚ ਬਹੁਤ ਵਧੀਆ ਇਲਾਜ ਹੁੰਦਾ ਹੈ ਹੁਣ ਅਪੋਲੋ ਹਸਪਤਾਲ ਵਿੱਚ ਕਿਉਂ ਲੈ ਕੇ ਗਏ ਆ
@harbhajansingh4281
@harbhajansingh4281 Ай бұрын
Awein galat mazak na bnaya karo. Aam admi cliniv ch aje tak poore doctor nahi han. Health operator te machina v aje maujood nahi han. Eh sab hauli hali ho jayega.
@sardarni5505
@sardarni5505 Ай бұрын
​@@harbhajansingh4281kdo hona 3 ਸਾਲ ਹੋ ਚੱਲੇ ਜਦੋਂ ਸਰਕਾਰ ਚਲੀ ਗਈ😂😂
@ranjitSingh-dj5pr
@ranjitSingh-dj5pr Ай бұрын
ਘਟ ਪੀਣੀ ਸੀ ਆਪਣੀ ਸਿਹਤ ਦਾ ਵੀ ਰਖਣੀ ਸੀ ਮੁਖ ਮੰਤਰੀ ਸਾਹਿਬ
@balbalsingh12
@balbalsingh12 Ай бұрын
ਆਪ ਦਿੱਲੀ ਦਾਖਲ ਹੋ ਗਿਆ ਮਾਨ ਸਾਬ ਹੁਣ ਆਮ ਆਦਮੀ ਕਲਿਨਿਕ ਵਿਚ ਦਾਖਲ ਕਰਵਾਇਆ ਜਾਣਾ ਚਾਹੀਦਾ
@MalkitSingh-w2x
@MalkitSingh-w2x Ай бұрын
ਮੇਰੇ ਦੇਸ਼ ਪੰਜਾਬ ਦਾ ਰੱਬ ਹੀ ਰਾਖਾ ਹੈ। ਦੇਖੀ ਜਾਉ ਰੰਗ ਕਰਤਾਰ ਦੇ।
@narinder_singh_1965
@narinder_singh_1965 Ай бұрын
ਪੈਲਾਂ ਕੰਜਰ ਕੈਂਦਾ ਸੀ ਮੈਂ ਪੰਜਾਬ ਦਾ ਸੁਧਾਰ ਕਰੂੰ ਗਾ ਤੇ ਹੁਣ ਇਕੱਲੇ ਆਪਣੇਂ ਗੁੰਡਿਆਂ ਦਾ ਤੇ ਪਰਿਵਾਰ ਦਾ ਸੁਧਾਰ ਕਰ ਰਿਹੈਂ ਹਰ ਕੰਮ ਪੁਠਾ ਕਰ ਰਿਹੈ ਫੇਰ ਟੈਨਸਨ ਵਧਦੀ ਐ ਜਦ ਟੈਨਸਨ ਵਧਦੀ ਐ ਤਾਂ ਸ਼ਰਾਬ ਜਿਆਦਾ ਪੀਣੀ ਪੈਂਦੀ ਹੈ ਜਦ ਸ਼ਰਾਬ ਜਿਆਦਾ ਹੋ ਜੇਂ ਫੇਰ ਬੰਦਾ ਬਿਮਾਰੀਆਂ ਦੀ ਜਕੜ ਵਿਚ ਆ ਹੀ ਜਾਂਦੈ ਤੇ ਭੰਡ ਵਰਗੇ ਤਾਂ ਫੇਰ ਕੁਤੇ ਦੀ ਮੋਤ ਮਰਦੈ ਹੈ
@KaurSharanjeet-gi3lx
@KaurSharanjeet-gi3lx Ай бұрын
ਓਹ ਸੁਭਾਗਾ ਦਿਨ ਜਲਦੀ ਆਵੇ
@AmrikSingh-l2k
@AmrikSingh-l2k Ай бұрын
ਭਗਵੰਤ ਮਾਨ ਨੂੰ ਬਜ਼ੁਰਗ ਪੈਨਸ਼ਨਰਸ ਦੀਆਂ ਬਦਦੁਵਾਵਾਂ ਲੱਗ. ਗਈਆਂ
@jarnaildhaliwal6462
@jarnaildhaliwal6462 Ай бұрын
Waheguru ji sade CM mann sahib jaldi theek ho jan sab ton
@satinderpalsingh2518
@satinderpalsingh2518 Ай бұрын
ਮੈਂ ਇਹਦੀ ਬੇਬੇ ਨੂੰ ਬੇਨਤੀ ਕਰਦਾ ਮੈਂ ਇਹਦੀ ਬੋਤਲ ਲਕੋ ਕੇ ਰੱਖੋ ਝੰਡੇ ਅਮਲੀ ਦੀ
@jaggif6601
@jaggif6601 Ай бұрын
Mann jindabad❤❤❤❤❤
@goldygoldychahal2723
@goldygoldychahal2723 Ай бұрын
ਜਿੰਦਾ ਮਾਨ ਜ਼ਿੰਦਾਬਾਦ ਨੂੰ ਉਹਨੇ ਕਿਹੜਾ ਭੈਣ ਚੋ ਲਾਹੌਰ ਦਾ ਕਿਲਾ ਫਤਿਹ ਕਰ ਲਿਆ ਸ਼ਰਾਬ ਪੀ ਕੇ ਡਿੱਗਿਆ
@sardarni5505
@sardarni5505 Ай бұрын
​@@goldygoldychahal2723😂😂😂
@RanjitSinghhans-r4t
@RanjitSinghhans-r4t Ай бұрын
ਮੈ ਨਿਰਪਖ ਗੱਲ ਕਰਾਂ ਕਿ ਜਦੋਂ ਵਿਦੇਸ਼ੀ ਮਹਿਮਾਨ ਚੀਕੁ ਮਗਾਉਦੀ ਸੀ ਓਦੋ ਆਪਾ ਕਿਥੇ ਜਦੋ ਪੰਜਾਬ ਦਾ ਮੁੱਖ ਮੰਤਰੀ ਔਰਤਾਂ ਨਾਲ ਗਲਾਸੀ ਸ਼ਰੇਆਮ ਖੜਕਾਉਂਦਾ ਸੀ ਆਪਾਂ ਓਦੋ ਕਿੱਥੇ ਸੀ ਜਦੋਂ ਇਕ ਮਹਾਨ ਲੀਡਰ ਰੈਲੀ ਵਿੱਚ ਅਪਣੇ ਪਿਤਾ ਨੂੰ ਪਿਤਾ ਸਮਾਨ ਕਹਿੰਦਾ ਸੀ ਓਦੋ ਆਪਾ ਕਿਥੇ ਸੀ ਟਿੱਚਰਾਂ ਵੈਸੇ ਕਰਨ ਦੀਆਂ ਇਹ ਭਮਕੜ ਵੀ ਕਸਰਾਂ ਨੀ ਛੱਡਦਾ ਇਸ ਚ ਤੁਸੀਂ ਵੀ ਠੀਕ ਓ ਵਾਹਿਗੁਰੂ ਪੰਜਾਬ ਦਾ ਭਲਾ ਕਰੇ
@ਪੰਜਾਬ-ਪੰਜਾਬ
@ਪੰਜਾਬ-ਪੰਜਾਬ Ай бұрын
ਲਾਹਨਤ ਆ ਮਜੀਠੀਆ
@JagdeepSingh-xr1qu
@JagdeepSingh-xr1qu Ай бұрын
ਉਹ ਕਿਹੜੀ ਪੀਂਦਾ ਏ ਸਾਨੂੰ ਵੀ ਦੱਸੋ
@param2756
@param2756 Ай бұрын
ਦਿੱਲੀ ਵਾਲਾ ਸ਼ਰਾਬ ਘੋਟਾਲੇਬਾਜ ਆ, ਤੇ ਪੰਜਾਬ ਵਾਲੇ ਉਂਝ ਸ਼ਰਾਬ ਨਾਲ ਡੱਕਿਆ ਰਹਿੰਦਾ ਆ 😅😅😅😅
@Bhurasinghchahal
@Bhurasinghchahal Ай бұрын
ਵਿਰੋਧੀ ਜਿਨੀਆਂ ਮਰਜ਼ੀ ਟਿਚਰਾ ਕਰਨ ਪਰ ਵਿਰੋਧੀਆਂ ਨੂੰ ਆਊਣ ਵਾਲ਼ੇ ਸਮੇਂ ਵਿੱਚ ਵੋਟਾਂ ਨਹੀ ਪੈਣੀਆਂ
@kulwantKalra-u6r
@kulwantKalra-u6r Ай бұрын
ਭਾਈ ਸਾਹਿਬ ਕੇਜਰੀਵਾਲ ਦੇ ਰਿਹਾ ਹੋਣ ਦੀ ਖ਼ੁਸ਼ੀ ਹੈ ਜੇ ਹੁਣ ਵੀ ਨਾ ਪੀਤੀ ਤਾਂ ਫਿਰ ਕਦੋਂ ਪੀਣਗੇ
@babbisahoke
@babbisahoke Ай бұрын
ਜੇ ਬੰਦਾ ਕਿਤੇ ਡਿਗ ਵੀ ਪਿਆ ਕੀ ਹੈ ਗਿਆ ਬਾਦਲ ਦੀ ਵੋਟਾਂ ਚ ਲੱਤ ਟੁਟਗੀ ਸੀ ਬਾਦਲ ਸ਼ਰਾਬੀ ਸੀ ਬਸ ਮੈਕਾ ਮਿਲ ਗਿਆ ਬੋਲਣ ਦਾ
@GurbachanSinghSidhu-tt3wh
@GurbachanSinghSidhu-tt3wh Ай бұрын
Waheguru ji mehar bakhsah ji 😩💕🙏
@harjinderghoman
@harjinderghoman Ай бұрын
ਪੰਜਾਬਟਿੱਚਰਾਂ ਕਰਨ ਵਾਲੇ ਪਾਗਲ ਹਨ
@gurbhejsingh5703
@gurbhejsingh5703 Ай бұрын
ਪੰਜਾਬ ਦੇ ਮੁਹੱਲਾ ਕਲੀਨਿਕ ਖਾਸ ਲੋਕਾਂ ਲਈ ਨਹੀ ਆਮ ਲੋਕਾਂ ਲਈ ਨੇ
@JagtaarSingh-
@JagtaarSingh- Ай бұрын
ਦੁਸਮਣ।ਮਰੇ।ਤੇ।ਖੁਸ਼ੀ।ਨਾ।ਕਰੀਏ।। ਪਿੰਡੀਆ
@gurlabhsingh8745
@gurlabhsingh8745 Ай бұрын
ਭੋਗ ਤਾਂ ਹੋਰ ਪਾਰਟੀਆਂ ਦਾ ਵੀ ਪੈ ਜਾਣਾ
@HarpreetBablu
@HarpreetBablu Ай бұрын
cm maan zindabaad
@JagtaarSingh-
@JagtaarSingh- Ай бұрын
ਦੁਸ਼ਮਣ।ਮਰੇ।ਤੇ।ਖੁਸ਼ੀ।ਨਾ।ਕਰੲਏ। ਪਿੰਡੀਆ
@BalkarSingh-dc1oq
@BalkarSingh-dc1oq Ай бұрын
ਬਹੁਤ ਹੀ ਵਧੀਆ ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😊😅😢😂
@harbhajansingh4281
@harbhajansingh4281 Ай бұрын
Tusi kise bhulekhe ch na raho. Akali BJP ya congress di vaari nahi auni.
@sukhvindersingh8428
@sukhvindersingh8428 Ай бұрын
Bhagwant Singh Mann is very honest CM
@lakhvirlakhi1190
@lakhvirlakhi1190 Ай бұрын
ਵਾਈ ਜੀ ਚੱਕਰ ਤਾਂ ਕਿਸੇ ਨੂੰ ਵੀ ਆ ਸਕਦੈ ਬੀਮਾਰ ਤਾਂ ਕੋਈ ਵੀ ਹੋ ਸਕਦੈ ਰੱਬ ਤੋਂ ਡਰੋ ਕਦੇ ਊਚਾ ਬੋਲ ਨਾਂ ਬੋਲੀਏ ਕਰਤਾਰੌਂ ਡਰੀਏ ਰੱਬ ਸਭ ਦਾ ਭਲਾ ਕਰੇ
@SukhjinderSingh-c5c
@SukhjinderSingh-c5c Ай бұрын
Amm admi kelinek punjab vich dakhal kara do c m sab nu
@harbhajansingh4281
@harbhajansingh4281 Ай бұрын
Aam admi clinic ch aje saariya sahoolta maujood nahi hai. Othe kiwein dakhal ho sakda hai.
@SukhwinderSingh-ty8yt
@SukhwinderSingh-ty8yt Ай бұрын
ਕਿੰਨੇ ਵਧੀਆ ਮੁਹੱਲਾ ਕਲੀਨਿਕ ਬਣਾਏ ਹਨ ਜਾ ਤਾਂ ਮੁਹੱਲੇ ਕਲੀਨਿਕ ਠੀਕ ਨਹੀਂ ਹਨ ਜਾ ਬਨਉਣ ਵਾਲੇ ਠੀਕ ਨਹੀਂ ਹਨ (ਮੁੱਖ ਮੰਤਰੀ ਦੀ ਸਿਹਤ ਠੀਕ ਨਹੀਂ ਲੋਕਾਂ ਦੀ ਸਿਹਤ ਦਾ ਕੀ ਬਣੂਗਾ )
@Kiranjeetkaur59843
@Kiranjeetkaur59843 Ай бұрын
ਭੰਤਾ ਬੁੱਚੜ ਮੁਰਦਾਬਾਦ 😡😡
@sukhbhullarfzk3012
@sukhbhullarfzk3012 Ай бұрын
ਭਗਵੰਤ ਮਾਨ ਸਾਹਿਬ ਨੇ ਇਕ ਹਫਤੇ ਦੇ ਵਿੱਚ ਚਿੱਟਾ ਬੰਦ ਕਰਤਾ
@RajveerSingh-jf1hq
@RajveerSingh-jf1hq Ай бұрын
ਇਕ ਪੈੱਗ ਵੱਧ ਲਾ ਲਿਆ ਹੋਊ ਭੰਤੇ ਨੇ
@SandhuSandhu-e2y
@SandhuSandhu-e2y Ай бұрын
C M good 👍
@bickycheema2458
@bickycheema2458 Ай бұрын
😂😂😂😂
@sanjogtarani3997
@sanjogtarani3997 Ай бұрын
ਰੱਬ ਲੰਬੀ ਉਮਰ ਕਰੇ ਇਸ ਇਮਾਨਦਾਰ ਮੰਤਰੀ ਦੀ
@gursingh8358
@gursingh8358 Ай бұрын
ਮਜੀਠੀਆ ਆਪਣੀ ਇੱਕ MLA ਵਾਲੀ ਪਾਰਟੀ ਸਾਂਭੇ
@harbhajansingh4281
@harbhajansingh4281 Ай бұрын
Ehna nu pehle apni shakal dekhni chahidi hai. Ehna di haalat kiho jihi hoyi payi hai oh dekh lain. Akalia de raaj ch te hospitals ch koi dwayi nahi mildi c par hun saaria dwayi hosåital cho mildiys han. Kender ne aje health di grant roko hoyi hai fir v oh kitne kam kari ja rahe han.
@satinderkaur6950
@satinderkaur6950 Ай бұрын
​@@harbhajansingh4281bilkul sahi keha 👍
@KashmirKaur-k3l
@KashmirKaur-k3l Ай бұрын
ਇਕ ਮੱਝ ਲਿੱਬੜੀ ਹੋਵੇ ਉਹ ਦੁਜੀਆਂ ਵੀ ਲਵੇੜ ਦੇਂਦੀ
@gurjitgill7795
@gurjitgill7795 Ай бұрын
ਜੱਜ ਜੀ 24 ਘੰਟੇ ਲੇਟ ਆ ਖਬਰ
@sardarni5505
@sardarni5505 Ай бұрын
Next cm bhai amritpal Singh ji khalsa nu bnao 🙏
@James-Prinsep
@James-Prinsep Ай бұрын
BP ਘੱਟ ਗਿਆ ਝੰਡੇ ਦਾ
@SatnamSingh-us8hh
@SatnamSingh-us8hh Ай бұрын
ਕੁਝ ਵੀ ਨਹੀਂ ਹੋਇਆ ਡਰਾਮੇਬਾਜ਼ੀ
@Sameermonga
@Sameermonga Ай бұрын
DUR LAHNET HAI MEJITHEA VERGE MAHAGHATIA LEADERAN TE.👎👎👎👎
@Mannsingh-mv3un
@Mannsingh-mv3un Ай бұрын
ਸਰਾਬ ਪੀ ਕੇ ਬੰਦਾ ਗਿਰ ਸਕਦਾ ਹੈ ਕੋਈ ਵਡੀ ਗਲ ਨਹੀਂ ਹੈ। ਪਰ ਕਾਗਰਸੀ ਅਕਾਲੀ ਤਾਂ ਇਖਲਾਕ ਤੇ ਗਿਰ ਚੁੱਕੇ ਹਨ। ਕਾਂਗਰਸ ਅਕਾਲੀ ਇੰਨੇ ਇਖਲਾਕ ਤੋਂ ਗਿਰ ਗਏ, ਜਿੰਨਾਂ ਨੇ ਪੰਜਾਬ ਵਿੱਚ ਭਰਿਸ਼ਟਾਚਾਰ ਦਾ ਬੀਜ ਬੀਜਿਆ। ਬੰਦਾ ਇਖਲਾਕ ਤੋਂ ਨਾ ਗਿਰੇ ਜਿਵੇਂ ਮਜੀਠੀਆ ਅਤੇ ਪ੍ਰਤਾਪ ਬਾਜਵਾ ਗਿਰ ਗਏ ਹਨ।
@balvirsingh3076
@balvirsingh3076 Ай бұрын
ਇਸੇ ਕਰਕੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਵਿੱਚ ਡੋਬਿਆ ਹੈ।ਖੁਦ ਸ਼ਰਾਬੀ ਨਸ਼ੇੜੀ ਜਿਹੜਾ ਵਾਰ ਵਾਰ ਜਹਾਜ ਤੋਂ ਡਿੱਗਦਾ ਰਹਿੰਦਾ ਹੈ।ਇਸ ਨੂੰ ਤਾਂ ਸ਼ਰਮ ਹੈ ਨਹੀਂ ਸ਼ਰਮ ਉਨ੍ਹਾਂ ਨੂੰ ਔਣੀ ਚਾਹੀਦੀ ਹੈ ਜਿਨ੍ਹਾਂ ਨੇ ਨਸ਼ੇੜੀ ਬੇਪ੍ਰਤੀਤੇ ਬਿੱਜੂ ਨਚਾਰ ਨੂੰ ਐਨੀ ਵੱਡੀ ਜੁੰਮੇਵਾਰੀ ਦੇ ਅਹੁਦੇ ਤੇ ਲੌਣ ਲੱਗਿਆਂ ਕੀ ਸੋਚ ਕੇ ਲਾਇਆ।
@jacklitt5099
@jacklitt5099 Ай бұрын
ਤੁਸੀ ਹੋਲੀ ਅਵਾਜ ਚ ਗਲ ਕਰੋ ਕਨ ਨਾ ਪਾਡੋ।
@gurnamsingh8058
@gurnamsingh8058 Ай бұрын
ਐਵੇਂ ਮਾਰੀ ਜਾਂਦੇ ਹੋ, ਓਹ ਤਾਂ ਡਰਾਮੇ ਦੀ ਰਿਹਰਸਲ ਹੀ ਕਰ ਰਿਹਾ ਸੀ ਟਰੇਲਰ ਤੇ ਰੌਲਾ ਪਾਈ ਜਾਂਦੇ, ਅਜੇ ਫਿਲਮ ਬਾਕੀ ਹੈ,ਰੀਲੀਜ ਤੇ ਹੋ ਲੈਣ ਦਿਉ, ਜੋ ਜੋ ਪੀ ਕੇ ਰੀਹਰਸਲ ਕਰਦਾ ਜਾਂ ਸੱਚੀਂ ਡਿਗਦਾ ਉਹ ਸਪੋਰਟ ਕਰੋ, ਮੈਂ ਕਹਿਨਾਂ ਭਗਵੰਤ ਮਾਨ ਜਿੰਦਾਬਾਦ।
@nishansran7672
@nishansran7672 Ай бұрын
Pb de bera gark keeta see majethya ne hun kehre mooh nal bolde
@beantbarawal1903
@beantbarawal1903 Ай бұрын
Ohne ta drink hi kiti ,ehna ne Punjab da ਬੇੜਾ ਗ਼ਰਕ ਕਰਕੇ ਰੱਖ ਦਿੱਤਾ ਚਿੱਟੇ ਨਾਲ ,,ਹੁਣ ਵੱਡੇ ਪੰਜਾਬ ਦੇ ਰਾਖੇ ਬਣੇ ਨੇ
😜 #aminkavitaminka #aminokka #аминкавитаминка
00:14
Аминка Витаминка
Рет қаралды 2,9 МЛН
Human vs Jet Engine
00:19
MrBeast
Рет қаралды 192 МЛН
Car Bubble vs Lamborghini
00:33
Stokes Twins
Рет қаралды 36 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 2,9 МЛН