ਔਰੰਗਜੇਬ ਦੀ ਕਬਰ || Aurangjeb Tomb || Aurangjeb di Kabar || Sikh Traveller || All India Trip on Bike

  Рет қаралды 178,910

The Sikh Traveller

The Sikh Traveller

Күн бұрын

Пікірлер: 325
@swarnsingh6145
@swarnsingh6145 Жыл бұрын
ਇਤਿਹਾਸ ਦੀ ਜਾਣਕਾਰੀ ਦੇਣ ਦੇ ਲਈ ਼਼ਆਪ ਜੀ ਦਾ ਬਹੁਤ-ਬਹੁਤ ਬਹੁਤ ਧੰਨਵਾਦ ਼ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ
@bhinderduhewala2853
@bhinderduhewala2853 Жыл бұрын
ਅੈਨਕਾਵਾਰੀ ਸਾਰੇ ਧਰਮਾ ਦੀ ਕਰਨੀ ਚਾਹੀਦੀ ਹੈ ਜੀ ਜੇਕਰ ਸਿੱਖ ਕਵਰ ਤੇ ਗਿਆ ਤਾ ਕੋਈ ਗੱਲ ਨਹੀਂ ਲੋਕਾਂ ਨੂੰ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ
@AmandeepSingh-xh1xx
@AmandeepSingh-xh1xx Жыл бұрын
ਧੰਨਵਾਦ ਬਾਈ ਜੀ ਮਹਾਰਾਜ ਚੜਦੀ ਕਲਾ ਵਿਚ ਰੱਖਣ ਜੀ
@baljitsidhu8912
@baljitsidhu8912 Жыл бұрын
ਬਰਸੋਂ ਰਹਾ ਜਿਨ ਕੇ ਸਰ ਪੇ ਛਤਰ ਏ ਜ਼ਰੀਂ। ਤੁਰਬਤ ਪੇ ਨਾ ਉਨ ਕੀ ਸ਼ਾਮਿਆਨਾ ਦੇਖਾ।ਅਰਥ--ਜਿਸ ਦੇ ਸਿਰ ਤੇ ਸਾਲੋਂ ਸਾਲ ਸੋਨੇ ਦੇ ਛਤਰ ਝੁਲਦੇ ਰਹੇ,ਅੱਜ ਉਸਦੀ ਕਬਰ ਤੇ ਇਕ ਕਨਾਤ ਤੱਕ ਵੀ ਨਹੀਂ ਹੈ।""""ਦੂਸਰੇ ਪਾਸੇ ਸਾਡੇ ਸਤਿਗੁਰੂ ਸਾਹਿਬਾ ਜੀਓ, ਧੰਨ ਉਹ ਅਸਥਾਨ ਬਣੇ ਹੋਏ ਹਨ ਅਤੇ ਯੁਗਾਂ ਤੱਕ ਰਹਿਣਗੇ ਜਿਥੇ ਸਾਡੇ ਸਤਿਗੁਰੂ ਸਾਹਿਬ ਨੇ ਇਕ ਕਦਮ ਵੀ ਰੱਖਿਆ ਹੈ ਅਜ ਮਸਤਕ ਨਿਵਦੇ ਹਨ, ਔਲਾਦ ਮੁਰਾਦ ਮਿਲਦੀ ਹੈ।
@rajinderaustria7819
@rajinderaustria7819 Жыл бұрын
ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।
@LovepreetSingh-ky4gv
@LovepreetSingh-ky4gv Жыл бұрын
ਬਾਈ ਜੀ ਮੇਰਾ ਪਿੰਡ ਦੀਨਾਂ ਸਾਹਿਬ ਹੈ ਜਿਥੋਂ ਗੁਰੂ ਸਾਹਿਬ ਨੇ ਜ਼ਫ਼ਰਨਾਮਾ ਲਿਖਿਆ ਸੀ 🙏🙏🙏
@thesikhtraveller5052
@thesikhtraveller5052 Жыл бұрын
Ji boht vdia
@ਆਪਣਾਪੰਜਾਬਹੋਵੇ
@ਆਪਣਾਪੰਜਾਬਹੋਵੇ Жыл бұрын
@@thesikhtraveller5052 veere tuhanu kuch pta nahi time waste ...
@ramandeepsingh5006
@ramandeepsingh5006 Жыл бұрын
🌹🙏🙏🙏🌹
@singhlion9668
@singhlion9668 Жыл бұрын
Aurangzeb ki kabr par kutte se mootwana chahiye
@jasvirsingh2398
@jasvirsingh2398 Жыл бұрын
ਦੀਨਾ ਕਾਂਗੜ ਹੈ ਸੰਗਰੂਰ ਜਿਲ੍ਹੇ( ਹੁਣ ਬਰਨਾਲੇ ) ਇਹ ਦੀਨਾ ਅਤੇ ਕਾਂਗੜ ਦੋ ਪਿੰਡ ਹਨ ਆਮ ਤੌਰ ਦੀਨਾ ਕਾਂਗੜ ਕਿਹਾ ਜਾਂਦਾ ਹੈ ਦੀਨਾ ਕਾਂਗੜ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮਾ ਲਿਖਿਆ ਸੀ ਇਸ ਪਿੰਡ ਦੇ ਨੇੜੇ ਹੀ ਰਾਏਕੋਟ ਹੈ ਜਿਥੇ ਗੁਰੂ ਸਾਹਿਬ ਜੀ ਨੇ ਰਾਏ ਕੱਲ੍ਹਾ ਜੀ ਦੇ ਪਰਿਵਾਰ ਨੂੰ ਗੰਗਾ ਸਾਗਰ, ਰੇਹਲ ਅਤੇ ਸ਼੍ਰੀ ਸਾਹਿਬ ਬਖਸ਼ਿਸ਼ ਕੀਤੀ ਸੀ ਰਾਏ ਕੱਲ੍ਹਾ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਸਾਨੂੰ ਇਹ ਨਹੀਂ ਸਾਨੂੰ ਤਾਂ ਤੁਸੀਂ ਹਰ ਸਮੇਂ ਮੇਰੇ ਪਰਿਵਾਰ ਦੇ ਅੰਗ ਸੰਗ ਚਾਹੀਦੇ ਹੋ ਇਹ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕੇਸਾਂ ਵਿੱਚੋਂ ਕੰਗਾ ਕੱਢ ਕੇ ਦੇ ਦਿੱਤਾ ਗੁਰੂ ਸਾਹਿਬ ਜੀ ਦੀਆਂ ਇਹ ਨਿਸ਼ਾਨੀਆਂ ਅੱਜ ਕੱਲ੍ਹ ਰਾਏ ਕੱਲ੍ਹਾ ਦੇ ਪਰਿਵਾਰ ਕੋਲ ਇਗਲੈਡ ਵਿੱਚ ਹਨ
@MotiLal-qj9sp
@MotiLal-qj9sp Жыл бұрын
ਵੀਰ ਜੀ ਸਭਨਾ ਦੇ ਸੀਰਾ ਤੇ ਦਸਤਾਰ ਅਤੇ ਗੁਰੂ ਦਰਬਾਰ ਦੇ ਦਰਸਨ ਕਰਕੇ ਕੇ ਰੂਹ ਖੂਸ ਹੋ ਗਈ ਭਾ ਵਾਹਿਗੁਰੂ ਮੇਹਰ ਕਰੇ ਸ਼ਿਖੀ ਵਾਧੇ ਫੁੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@kamaljitkamaljit9468
@kamaljitkamaljit9468 Жыл бұрын
Waheguru g
@satindes1
@satindes1 Жыл бұрын
Aurangzeb’s kabar should only be a Latrine, why these Muslims are still worshiping him, shame on them all. Thanks for enlightening about our Sikh history, keep up the great work, God bless you ❤❤❤❤❤
@singhlion9668
@singhlion9668 Жыл бұрын
Because majority of these sulleh are Namak hara aam. They live in india they eat from Indian soil but their heart beats for izlam and pak!stan. They are loyal to izlam not to our country. For them izlam comes first not India
@pathan6135
@pathan6135 Жыл бұрын
Aurangzeb was not cruel he was doing what a king should do,kingship knows no kinship
@pathan6135
@pathan6135 Жыл бұрын
@@azurus. bro he even imprisoned his father,killed his brother imprisoned his son,foremost duty of a king should be to protect his land and people,it was never a relgious killing he knew Guru's will pose a danger to his kingdom that's why he did that,
@narinderkumar7960
@narinderkumar7960 Жыл бұрын
ਕਬਰਾਂ ਵਿੱਚ ਕੀ ਰੱਖਿਆ ਹੈ, ਜਿਉਂਦੇ ਬੰਦਿਆਂ ਦੀ ਕਦਰ ਕਰੋ , ਇਹੋ ਸਾਡੇ ਦੁਖ ਸੁਖ ਦੇ ਸਾਥੀ ਹਨ, ਜੱਗ ਜਿਉਦਿਆਂ ਦਾ ਮੇਲਾ
@Manishvlogs859
@Manishvlogs859 Жыл бұрын
ਧੰਨ ਧੰਨ ਕਲਗੀਧਰ ਪਾਤਸ਼ਾਹ ਜੀ
@deepanakodar5175
@deepanakodar5175 Жыл бұрын
ਬਹੁਤ ਵਧਾਈਆਂ ਜਾਣਕਾਰੀ ਸੀ ਬਾਈ
@Seerat1213
@Seerat1213 Жыл бұрын
ਬਹੁਤ ਵਧੀਆ ਵੀਰ ਜੀ ਧੰਨਵਾਦ ਵੀਡੀਉ ਰਾਹੀ ਦਰਸ਼ਨ ਕਰਵਾਉਣ ਲਈ
@labhsingh9958
@labhsingh9958 Жыл бұрын
🌹🙏 ਸਤਿਨਾਮ ਵਾਹਿਗੁਰੂ ਜੀ 🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🌹🌹🌹🌹 ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🌹🌹🌹🌹🙏🙏🙏
@surinderbajaj4381
@surinderbajaj4381 Жыл бұрын
A cruel king is nothing but our holy guru ji is always in our heart and mind. God help you. Be Care full.
@KuldipSidhu-ro1wl
@KuldipSidhu-ro1wl Жыл бұрын
Aurangzeb’s advisors (hilly rajas) were more cruel than him.
@aimless758
@aimless758 Жыл бұрын
@@KuldipSidhu-ro1wlRight Their descendants also burn alive by putting tyres around neck 😅.. and they call these Mullhas as Zalim 😮😮… is hamam me sb nange hain
@singhlion9668
@singhlion9668 Жыл бұрын
@@KuldipSidhu-ro1wl fake I am pahadi Rajput. Rajputs have always been follower of Dharma and never cruel. They are very kind to even animals that's why majority are vegetarian. Infact the revenge against Wazir Khan for killing our chaar sahibzaade was taken by pahadi Dogra Rajput Laxman Dev Singh/madho Das
@rps2349
@rps2349 Жыл бұрын
Khalistani kutte be like Aurangzeb ta dayawaan Raja c. Bahman atyachaari sigey. Fuddu Kaum kutteya di.
@dilbirsingh7416
@dilbirsingh7416 Жыл бұрын
@@singhlion9668 The Guru's preaching against castes, idol worship, superstitions, and his free common kitchen where all could eat together, were hateful to the hill rajas. The Guru's growing power and influence seemed a great danger to them. Raja Bhim chand
@PreetPreet-yd4ni
@PreetPreet-yd4ni Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ 🙏
@rickysingh2327
@rickysingh2327 Жыл бұрын
1.2din hoye tuhade vlogs. Videos dekn lage.... Phela kadi tuhada page nhi show hoya cc...... Thanks❤❤ tuhada bht vadiya videos... Dekhi.. Great👍👍 paji... Ricky phagwara🌹
@thesikhtraveller5052
@thesikhtraveller5052 Жыл бұрын
👏👏👏❤️❤️
@VikramSingh-ob9wl
@VikramSingh-ob9wl Жыл бұрын
ਵੀਰ ਜੀ ਚੜਦ੍ਹੀਕਲਾ
@LakhvirSingh-bw3bt
@LakhvirSingh-bw3bt Жыл бұрын
ਬਹੁਤ ਵਦੀਆ ਵੀਰ ਜੀ ਜਾਣਕਾਰੀ ਦੇਣ ਵਾਸਤੇ 🙏🙏🙏🙏
@amarindersingh1313
@amarindersingh1313 10 ай бұрын
ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਕੇ ਅਤੇ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਵਲੋਂ ਲਿਖੇ ਗਏ ਜਫਰਨਾਮੇ ਦੇ ਦਰਸ਼ਨ ਕਰਕੇ ਬਹੁਤ ਵਧੀਆ ਲਗਿਆ 🙏🙏
@veerkhalsagatkateam7345
@veerkhalsagatkateam7345 Жыл бұрын
ਬਹੁਤ ਵਧੀਆ ਸੇਵਾ ਕਰ ਰਹੇ ਹੋ ਵਿਰ ਜੀ ਬਾਕੀ ਦਰਸ਼ਨ ਮੇਲ ਦੀ ਜਗ੍ਹਾ ਦਰਸ਼ਨ ਦਿਦਾਰੇ ਸ਼ਬਦ ਵਰਤੇਆ ਕਰੋ ਖੁਸ਼ ਰਹੋ ਹਸਦੇ ਵਸਦੇ ਰਹੋ
@paramjeetsingh555
@paramjeetsingh555 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏
@jaspalsingh150
@jaspalsingh150 Жыл бұрын
The darshan of Gurudwara of Bhai Daya Singh & Bhai Dharm Singh was very fortunate.Even more importance is that original copy of Zafarnama is preserved here. Dhan Dhan Guru Gobind Singh Ji.
@bhinderduhewala2853
@bhinderduhewala2853 Жыл бұрын
ਇੱਕ ਪਾਸੇ ਤੂੰਸੀ ਆਖਿਆ ਅੋਰਰੰਗ ਜੇਬ ਨੂੰ ਕੋਈ ਮੰਨਦਾ ਨਹੀ ਨਾਲੇ ਆਖਿਆ ਇਹ ਲੋਕ ਅੋਰਰੰਗ ਜੇਬ ਨੂੰ ਆਪਣਾ ਗੁਰੂ ਮੰਨਦੇ ਹਨ
@chetan1008
@chetan1008 Жыл бұрын
ਸੁੰਨੀ ਮੁਸਲਮਾਨਾਂ ਦੇ ਜਿਸ ਸੈਕਟ ਨੂੰ ਔਰੰਗਜ਼ੇਬ ਫਾਲੋ ਕਰਦਾ ਸੀ ਉਸ ਸੈਕਟ ਦੇ ਨਿਯਮਾਂ ਅਨੁਸਾਰ ਕਬਰ ਤੇ ਦੀਵਾ ਜਗਾਉਣਾ ਇਸਲਾਮ ਦੇ ਨਿਯਮਾਂ ਦੇ ਵਿਰੁੱਧ ਹੈ ਇਸਲਈ ਔਰੰਗਜ਼ੇਬ ਦੀ ਕਬਰ ਤੇ ਕੋਈ ਦੀਵਾ ਜਗਾਉਣ ਵਾਲਾ ਨਾ ਹੋਣਾ ਕੋਈ ਮਿਹਣਾ ਨਹੀਂ ਸਗੋਂ ਔਰੰਗਜ਼ੇਬ ਵਲੋਂ ਆਪਣੇ ਧਰਮ ਨੂੰ ਸਹੀ ਤਰੀਕੇ ਨਾਲ ਮੰਨਣ ਦਾ ਸਬੂਤ ਹੈ ਸੁੰਨੀ ਇਸਲਾਮ ਦੇ ਸਕੌਲਰ ਔਰੰਗਜ਼ੇਬ ਨੂੰ ਸਭ ਤੋਂ ਵੱਧ ਧਰਮ ਦੇ ਅਸੂਲਾਂ ਤੇ ਚੱਲਣ ਵਾਲਾ ਬਾਦਸ਼ਾਹ ਮੰਨਦੇ ਹਨ ਅਤੇ ਉਸਦੇ ਨਾਮ ਦੇ ਨਾਲ "ਰਹਿਮਤ-ਉਲ੍ਲਾ-ੋਅਲ੍ਲੈਹ" ਦਾ ਖਿਤਾਬ ਧਾਰਮਿਕ ਸਤਿਕਾਰ ਵਜੋਂ ਵਰਤਦੇ ਹਨ ਔਰੰਗਜ਼ੇਬ ਨੇ ਆਪਣੇ ਸਮੇ ਵਿੱਚ 500 ਸੁੰਨੀ ਵਿਦਵਾਨਾਂ ਦੀ ਸਹਾਇਤਾ ਨਾਲ ਇਸਲਾਮੀ ਕਾਨੂੰਨਾ ਤੇ ਰਿਸਰਚ ਕਰਕੇ ਇੰਨਸਾਫ਼ ਕਰਨ ਲਈ ਜੋ ਸੋਧੇ ਹੋਏ ਨਿਯਮ ਬਣਾਏ ਸਨ ਉਸ ਸਵਿੰਧਾਨ ਦਾ ਨਾਮ "ਫ਼ਤਾਵਾ ਆਲਮਗੀਰੀ" ਹੈ ਜੋ ਕਿ ਮੁਸਲਿਮ ਪਰਸਨਲ ਐਕਟ ਦੇ ਤਹਿਤ ਅੱਜ ਵੀ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਵਿੱਚ ਸੁੰਨੀ ਮੁਸਲਮਾਨਾਂ ਦੇ ਆਪਸੀ ਮਾਮਲਿਆਂ ਜਿਵੇਂ ਜਮੀਨੀੰ ਵੰਡ ਯਾਂ ਵਿਰਾਸਤ ਯਾਂ ਤਲਾਕ ਦੇ ਪੇਚੀਦਾ ਮਸਲਿਆਂ ਨੂੰ ਹਲ ਕਰਨ ਲਈ ਯਾਂ ਫਿਰ ਦੀਨ ਯਾਨੀ ਇਸਲਾਮ ਵਿੱਚ ਕਿਸੇ ਚੀਜ਼ ਦੇ ਜਾਇਜ਼ ਯਾਂ ਨਾਜਾਇਜ਼ ਹੋਣ ਦੇ ਫ਼ੈਸਲੇ ਵਜੋਂ ਵਰਤਿਆ ਜਾਂਦਾ ਹੈ ਇਹ ਵੀ ਕਿਹਾ ਜਾ ਸਕਦਾ ਹੈ ਕਿ ਸਰੀਰਕ ਤੌਰ ਤੇ ਸਾਰੇ ਮੁਗਲ ਬਾਦਸ਼ਾਹਾਂ ਵਿੱਚੋਂ ਜਿਆਦਾ ਯਾਨੀ 91 ਸਾਲ ਦੀ ਉਮਰ ਭੋਗ ਮਰ ਜਾਣ ਤੋਂ ਬਾਅਦ ਵੀ ਉਸਦੇ ਦੁਆਰਾ ਲਾਗੂ ਨਿਯਮਾਵਲੀ "ਫ਼ਤਾਵਾ-ਆਲਮਗੀਰੀ" ਦੀ ਪ੍ਰੈਕਟਿਸ ਅੱਜ ਵੀ ਤਿੰਨ ਦੇਸ਼ਾਂ ਵਿੱਚ ਹੋਣ ਕਾਰਣ ਉਸਦਾ ਰਾਜ / ਇੰਨਸਾਫ਼ ਪ੍ਰਣਾਲੀ ਅੱਜ ਵੀ ਕਾਇਮ ਹੈ ਅੱਜ ਵੀ ਵਜੂਦ ਵਿੱਚ ਹੈ ਉਸਨੇ ਆਪਣੀ ਕਬਰ ਬਾਰੇ ਜੋ ਹੁਕਮ ਜਾਰੀ ਕੀਤੇ ਉਹ ਉਸ ਵੱਲੋਂ ਮੰਨੇ ਜਾਂਦੇ ਇਸਲਾਮੀ ਨਿਯਮਾਂ ਤਹਿਤ ਹਨ ਨਾ ਕਿ ਜਫ਼ਰਨਾਮਾ ਪੜ੍ਹ ਕੇ ਹੋਏ ਕਿਸੇ ਹਿਰਦੇ ਪਰਿਵਰਤਨ ਦੀ ਵਜਹ ਨਾਲ ਬਿਮਾਰ ਹੋ ਜਾਣ ਦੀ ਵਜਹ ਨਾਲ ਏਨੇ ਦੁਸ਼ਮਨਾਂ ਨਾਲ 51 ਸਾਲ ਤੱਕ ਯੁੱਧ ਲੜਦੇ ਹੋਏ ਇੱਕ ਬਾਦਸ਼ਾਹ ਵੱਲੋਂ 91 ਸਾਲ ਦੀ ਉਮਰ ਭੋਗ ਲੈਣੀ ਤਾਂ ਉਸਦੀ ਅਚੀਵਮੈਂਟ ਹੈ ਨਾ ਕਿ 91 ਸਾਲ ਦੀ ਉਮਰ ਭੋਗ ਕੇ ਬੀਮਾਰ ਹੋ ਜਾਣ ਉਪਰੰਤ ਮੌਤ ਹੋ ਜਾਣਾ ਕੋਈ ਨਮੋਸ਼ੀ ਦੀ ਗੱਲ ਹੈ ਜੇ ਪ੍ਰਚਾਰਕਾਂ ਦੀ ਇਹ ਗੱਲ ਸੱਚ ਹੋਵੇ ਤਾਂ ਔਰੰਗਜ਼ੇਬ ਵੱਲੋਂ ਯਾਂ ਉਸਦੀ ਮੌਤ ਤੋਂ 150 ਸਾਲ ਬਾਅਦ ਵੀ ਕਾਇਮ ਰਹੇ ਮੁਗਲੀਆ ਰਾਜ ਦੇ ਆਖਰੀ ਬਾਦਸ਼ਾਹ ਬਹਾਦੁਰ ਸ਼ਾਹ ਜਫ਼ਰ ( ਜਿਸਦੇ ਰਾਜ ਦਾ ਅੰਤ 1857 ਵਿੱਚ ਜਾ ਕੇ ਅੰਗਰੇਜ਼ਾਂ ਦੁਆਰਾ ਕੀਤਾ ਗਿਆ) ਦੀ ਕੋਈ ਲਿਖਤ ਸਬੂਤ ਦੇ ਤੌਰ ਤੇ ਪੇਸ਼ ਕਰੋ ਜੋ ਕਿ ਔਰੰਗਜ਼ੇਬ ਦੇ ਮਨ ਤੇ "ਜਫ਼ਰਨਾਮੇ" ਦੇ ਕਿਸੇ ਪ੍ਰਭਾਵ ਨੂੰ ਸਿੱਧ ਕਰਦੀ ਹੋਵੇ ਸਮਝਦਾਰ ਵੀਰ ਅਤੇ ਭੈਣਾਂ ਦਲੀਲ ਨਾਲ ਜੁਆਬ ਦੇਣ ਉਹਨਾਂ ਦੇ ਵਿਚਾਰਾਂ ਦਾ ਸਵਾਗਤ ਹੈ ਕੋਈ ਜਜ਼ਬਾਤੀ ਹੋ ਕੇ ਗਾਲੀ ਗਲੋਚ ਯਾਂ ਅਪਸ਼ਬਦਾਂ ਦੀ ਵਰਤੋਂ ਕਰਨਾ ਚਾਹਵੇ ਤਾਂ ਉਸਦਾ ਵੀ ਸਵਾਗਤ ਹੈ ਉਸ ਨਾਲ ਤੱਥ ਨਹੀਂ ਬਦਲ ਜਾਣੇ 🙏🏻🙏🏻🙏🏻
@gagandeepmaan4308
@gagandeepmaan4308 Жыл бұрын
Thanku veerji Sanu sada ena sohna itihaas dan deli
@Pro-dm8dd
@Pro-dm8dd Жыл бұрын
Beta Ji you look so handsome with beard and turban,thank you very much explaining the Guru’s Ji itihaas 🙏🙏
@dilbagrai-pb9cg
@dilbagrai-pb9cg 6 ай бұрын
ऊस वाहेगुरु जी की रहिमत के सदका आपने योद्धीआ को भेजता है दुनिया को सिखाने के लिए असली रासता दिखाने के लिए जुगा दी भगती करके सिखिआ ना चले ता औरंगजेब जेसा हाल होता है पुरी सिखिआ गुरुआ दे उपदेश मे रँहकर चलना है बो आप को बाबा नानक देव जी महाराज जी दी सिखिआ चलों ओर गुरु गोबिंद सिंघ जी महाराज जी के संबदो को देख कर सोच कर बढे ही प्रेम से सतीकार करतें हूऐ आपना कदम कदम गुरु जी दी दँसी होई राह पे चले ओर सँब का सतिकार करे
@manpreetkaur5520
@manpreetkaur5520 Жыл бұрын
Mai bht vlogs dakhdi a bt ehna de vlog bht hi vdia lge Mainu thanks a lot g. Ane Vdia vdia vlog banan lyi ❤❤
@thesikhtraveller5052
@thesikhtraveller5052 Жыл бұрын
🙏🙏🙏🙏☺️
@rajinderbhardwaj312
@rajinderbhardwaj312 10 ай бұрын
ਬਾਈ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ
@ps4537
@ps4537 Жыл бұрын
Bahut vadiya video banayi veer ji , Waheguru tuhade te hamesha mehar rakhe.
@ravisinghmann5363
@ravisinghmann5363 Жыл бұрын
Nice video bai Luvv uuu from Dirba Mandi
@veersinghsanyasi1304
@veersinghsanyasi1304 Жыл бұрын
Dhan Dhan Sri gurugranth sahibji dhan dhan Sri gurugobin singhji🙌🇮🇳🙌🇵🇰🙌🇲🇺🙌🇲🇫🙌🇪🇺🙌❤️Wahiguru ji ka khalsa Sri Wahiguru ji ki fhate blessing
@satveerkaur4019
@satveerkaur4019 Жыл бұрын
Veere jafernaame vich ki lakyia c guru ji ne kosh jankari dedo
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।
@HarjeetKaur-uk2fe
@HarjeetKaur-uk2fe Жыл бұрын
ਧੰਨਵਾਦ ਧੰਨਵਾਦ ਧੰਨਵਾਦ ਜੀ
@kuljeetkaur8788
@kuljeetkaur8788 Жыл бұрын
Nice video👍 Waheguru ji🙏
@manindarsingh9131
@manindarsingh9131 Жыл бұрын
Wahi guru ji bless u you show great things
@harjindarsingh1975
@harjindarsingh1975 Жыл бұрын
ਵੀਰ ਜੀ ਬਹੁਤ ਬਹੁਤ ਧੰਨਵਾਦ
@Pind_to_Chandigharh
@Pind_to_Chandigharh Жыл бұрын
ਵਾਹਿਗੁਰੂ ਜੀ 🙏
@harmandhaliwal5589
@harmandhaliwal5589 Жыл бұрын
Buhat sohni video ver vakh ka dill happy ho gaya mera vi ਬੁਹਤ dill kr da india tor karn nou
@dream.cakes1
@dream.cakes1 Жыл бұрын
Veer g tusi piche music loud rakhde kai war samaj ni lgdi ki gal kr rahe bina music to video bnaeya kro 👏
@thesikhtraveller5052
@thesikhtraveller5052 Жыл бұрын
theek aa ji
@sudagarsingh6583
@sudagarsingh6583 Жыл бұрын
Same as sant bhinderwala g Indra gandhi
@naseebchand8371
@naseebchand8371 10 ай бұрын
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਵਾਲਿਆਂ ਨੂੰ ਗੋਲੀਆਂ ਨਾਲ ਮਰਣ ਵਾਲਿਆਂ ਨੂੰ ਕੀ ਇਨਸਾਫ਼ ਮਿਲਿਆਂ, ਸਿੱਖ ਅਤੇ ਮਜ਼੍ਹਬੀ ਸਿੱਖ ਦਾ ਪਾੜਾ ਅੱਜ ਤੱਕ ਜਾਰੀ ਹੈ ਗੁਰੂਆ ਦੀ ਵਿਚਾਰਧਾਰਾ ਤੇ ਕੋਈ ਸਿੱਖ ਚੱਲ ਰਿਹਾ ਹੈ ਲੋਕਾਂ ਨੂੰ ਗੁੰਮਰਾਹ ਕਰਨ ਲਈ ਧੰਨਵਾਦ
@manraj4267
@manraj4267 Жыл бұрын
🙏🏻🙏🏻🌹🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🚩🚩🙏🏻🙏🏻🌹🌹
@manraj4267
@manraj4267 Жыл бұрын
🙏🏻🙏🏻❤ੴਵਾਹਿਗੁਰੂ ਜੀ❤🙏🏻🙏🏻
@simpu_smart
@simpu_smart Жыл бұрын
Veere tude eh video shab tu vadia charde khla vch rake waheguru
@KGSinghSF
@KGSinghSF Жыл бұрын
Great history to know and see the nice images, thanks for sharing Ji
@vijaypalsingh4202
@vijaypalsingh4202 Жыл бұрын
ਔਰੰਗਜ਼ੇਬ ਦੇ ਵਾਰਸ ਅੱਜ ਵੀ ਪੰਜਾਬ ਵਿੱਚ ਬੈਠੇ ਹਨ ਪੈਹਚਾਣ ਕਰਲੋ ਕਿਓਂਕਿ ਅਜ ਇਹ ਸਿੱਖੀ ਭੇਸ ਵਿੱਚ ਹਨ
@r.bdhaliwalpb.56
@r.bdhaliwalpb.56 Жыл бұрын
Badal .di family 😀😀
@vijaypalsingh4202
@vijaypalsingh4202 Жыл бұрын
@@r.bdhaliwalpb.56 thanks bro
@singhlion9668
@singhlion9668 Жыл бұрын
Yes amritpal Sandhu is descendant of Aurangzeb
@kindersidhu9133
@kindersidhu9133 Жыл бұрын
😂😂good
@GurpreetSingh-vh2fh
@GurpreetSingh-vh2fh Жыл бұрын
Waheguru ji🙏🙏🙏🙏 very nice video
@lakwinderkaur3976
@lakwinderkaur3976 Жыл бұрын
ਵਧੀਅਾ. ਵੀਡੳੂ ਧੰਨਵਾਦਬੇਟਾ ਪਰ ੲਿਕ ਗਲਤੀ ਕੀਤੀ ਦੋਨਾ ਨੇ ਘਁਟ ਤੋਘਟ ਪੰਜ...ਸ਼ਿੱਤਰ ਮਾਰ ਦੇਦੇ
@punjabtv2097
@punjabtv2097 Жыл бұрын
Aurangzeb ik kattad muslim se osdi surti maka haz kr k mud audi se koi mada bnda mere dasam pita age tik nhi skda
@balvundarsing9271
@balvundarsing9271 Жыл бұрын
🍻 ft
@sharanjitsingh5998
@sharanjitsingh5998 Жыл бұрын
ਬੀਬੀ ਜਿਉਂਦੇ ਇਨਸਾਨ ਦੇ ਨਾਲ ਨਫ਼ਰਤ ਜਾਇਜ਼ ਹੈ ਜੇਕਰ ਉਸਦੇ ਕਰਮ ਮਾੜੇ ਹੋਣ ! ਮੁਰਦੇ ਨੂੰ ਕੀ ਛਿੱਤਰ ਮਾਰਨਾ
@kaurasingh7750
@kaurasingh7750 Жыл бұрын
ਲਖਵਿੰਦਰ ਕੌਰ ਭੈਣ ਜੀ ਜੇਕਰ ਔਰੰਗਜ਼ੇਬ ਇਹ ਕੁੱਝ ਨਾ ਕਰਦਾ ਜੋ ਵੀ ਉਸ ਨੇ ਕੀਤਾ ਸਾਡਾ ਸਿੱਖਾਂ ਦਾ ਇਤਿਹਾਸ ਨਹੀ ਬਣਨਾ ਸੀ l ਮਰੇ ਆਦਮੀ ਦੇ ਛਿੱਤਰ ਮਾਰਨੇ ਦਾ ਕੀ ਫਾਇਦਾ l ਜੇਕਰ ਭੈਣ ਜੀ ਤੁਹਾਨੂੰ ਛਿੱਤਰ ਮਾਰਨ ਦਾ ਸ਼ੌਕ ਹੈ ਤੇ ਤੁਸੀਂ ਜਾਕੇ ਮਾਰ ਆਓ l
@deepasinghhardeepsingh3932
@deepasinghhardeepsingh3932 Жыл бұрын
ਬਹੁਤ ਵਧੀਆ
@solankishrirang1078
@solankishrirang1078 Жыл бұрын
Proud of Shri Guru Gobind Singh ☬☬
@MohdShahid-su9oi
@MohdShahid-su9oi Жыл бұрын
Veer ji muslim majhab de vich chahe peer Hove chahe koi bhi majar Hove ya kabar Hove uspe mattha tekna haraam h mattha sirf Allah ko hi tekna hunda h👍👍
@singh88920
@singh88920 Жыл бұрын
Ye sirf kehne ko hai IND Pak muslims yeh kam karte Hain Ajj bhi aurangzeb ke talwe chat te usko apna badshah mante Hain Sikh toh kisi ko badshah nahi mante rabb ke Bina aur yaha ke muslims kisne samne sajde nahi kiye kiske samne nahi jhuke history gawah hai Jo aya usi ko sajde karte the jhuk ke badshah ko jabki sahibzado ne esa nahi Kiya jab unko girftar Kiya Gaya unhone sir nahi chukaya badshah ke saamne jise badshah tilmila Gaya tha IND Pak ke muslims toh sabke samne jhuke hain kadwa lagega lekin sach yahi hai aur inse acha pathan hai jo Mughals se lade jinme gairat hai ki koi bahar se akar humpe rule naa kare lekin yaha ke muslims apni kamjori ko chupane ko muslim keh ke khud ko tasalli dete pathano ke liye bhi Mughals muslim hi the lekin unhone sar nahi jhukaye aur Jango se history bhari padi hai inki lekin IND Pak muslim Mughals bhi hero Mughal ko Marne Wale Pathans bhi hero Ese hi Nadar Shah bhi hero aur Mughal bhi hero jo dushman the
@singh88920
@singh88920 Жыл бұрын
Kashmir ki history padho waha sabko jabrdasti muslim banaya Gaya Ese hi IND mein bhi kiya tha jitne kamjor log the Jo tax nahi de sakte the Jo gulam the sabko muslim banaya isi liye yaha ke muslim mein dum nahi hai koi jihad nahi Kiya lekin 24 ghante jihad jihad karte Khali bartan Hain inferior complex ke mare Hain Arab inko naukar ka kam dete apni ladki nahi dete inferior mante isi ko gulami kehte Hain same kam Mughals ke sath tha lekin yaha ke kamjor logo ko muslim banaya tha jyadatar isliye unko kuch pata bhi nahi tha ki gulami hai kya ajj bhi kehte ki bahar se fauj ayegi kyuki inko pata ye khud kuch nahi kar sakte ghazwa hind ki fauj waha se aayegi yaha thode se muslim hai ye yaha croro mein hai phir bhi koi taqat nahi jiska Dil kare inko maar deta dara deta hai aur chup kar k baith jate babari masjid example hai iska
@VijaySingh-vn6bt
@VijaySingh-vn6bt Жыл бұрын
Ye sab kehne ki baat hai bade bade badshaho ke samne musalman mattha tekna chhoro lambe let te the, wo Sultan ki marzi se jeete aur marte the. Samjha so live in reality
@singhlion9668
@singhlion9668 Жыл бұрын
Aurangzeb ki aulade India me nahi chalegi.
@singhlion9668
@singhlion9668 Жыл бұрын
Ye desh dashmesh pita ka hai Hira mandi wale Aurangzeb ki aulado ka nahi
@Manavsharma-fm6ux
@Manavsharma-fm6ux Жыл бұрын
Exllent video bai keep it up 👍👍👍
@SatishKumar-gx9zz
@SatishKumar-gx9zz Жыл бұрын
Excellent Informative video.
@devendersingh4953
@devendersingh4953 Жыл бұрын
Wahegur 🌹 🙏 Wahegur Wahegur 🌹 🙏 Wahegur Wahegur 🌹 🙏 Wahegur Wahegur 🌹 🙏 Wahegur
@taranveersingh2481
@taranveersingh2481 Жыл бұрын
Signatures Bhai Daya Singh Ji de nahi hn
@kinnuowaan786
@kinnuowaan786 Жыл бұрын
🙏 Waheguru ji 🙏
@AviDhillon-v9x
@AviDhillon-v9x 9 ай бұрын
🧡🧡🧡🧡🧡੧ਓ🧡🧡🧡🧡🧡 🎉ਧੰਨ ਧੰਨ ਸ੍ਰੀ ਗੁਰੂ ਗੌਬਿੰਦ ਸਿੰਘ ਜੀ🎉 ❄️ਸਤਿਨਾਮ ਸ੍ਰੀ ਵਾਹਿਗੁਰੂ❄️ ❄️❄️❄️ਸਾਹਿਬ ਜੀ❄️❄️❄️ 🍃🍃🍃🍃 {ਅੱਵੀ.ਢਿੱਲੋਂ}
@harbanssingh8880
@harbanssingh8880 Жыл бұрын
Waheguru ji ka khalsa waheguru ji ki Fateh ji
@baljeetkaur8166
@baljeetkaur8166 Жыл бұрын
Thanx veerji
@ramneetsingh2265
@ramneetsingh2265 Жыл бұрын
ਬਹੁਤ ਵਧੀਆ ਵੀਰ ਜੀ
@gurnamsingh4697
@gurnamsingh4697 Жыл бұрын
NICE VIDEO SARDAR JI
@ManjitKaur-cl7su
@ManjitKaur-cl7su Жыл бұрын
ਸਤਿ ਸ਼੍ਰੀ ਅਕਾਲ ਵੀਰ ਜੀ
@neelamatwal7320
@neelamatwal7320 Жыл бұрын
DHAN SHREE GURU GOBIND SINGH JI 🙏🏽🌹🌹🌹🌹🌹🌹🌹🌹🌹🌹🌹🌹🌹🚋 ❤️
@kesarsingh17
@kesarsingh17 Жыл бұрын
ਤੁਸੀ ਬਹੁਤ ਵਧੀਆ ਕਾਰਜ ਕਰ ਰਹੇ ਹੋ, ਇਹ ਦੁਨੀਆ ਦੋ ਮੂਹੀ ਹੈ, ਚਲਦੇ ਚਲੋ
@satveendersinghkala
@satveendersinghkala Жыл бұрын
Dhan Dhan Shri Guru pita Gobind Singh gi
@SUKHWINDERSINGH-rg7ly
@SUKHWINDERSINGH-rg7ly Жыл бұрын
waheguru ji thanks
@kuljindersingh9770
@kuljindersingh9770 Жыл бұрын
Waheguru ji
@harji66
@harji66 Жыл бұрын
ਸਾਡੇ ਨਾਲ਼ ਦਾ ਪਿੰਡ ਵੀ ਆਲਮਗੀਰ ਆ ਬਾਈ ਜੀ ਇਹ ਨਾਂ ਬਾਦਲਣੇ ਚਾਹੀਦੇ ਆ
@singhlion9668
@singhlion9668 Жыл бұрын
Desh ke gaddaro ne abhi tak Aurangzeb ki pooja karte Hain. Abdul community Aurangzeb ko apna hero manti hai
@singhlion9668
@singhlion9668 Жыл бұрын
Kattar Aurangzeb muzlim ka hero hai. H!ndu sikho ko ab ghud se hin iski kabr ukhad kar phek deni hogi
@gurpreetduggal1257
@gurpreetduggal1257 Жыл бұрын
Bahut vdiyaa video veere
@MangalSingh-mi5pp
@MangalSingh-mi5pp Жыл бұрын
Waheguru ji🙏🙏🙏🙏🙏
@chajjukhan6222
@chajjukhan6222 Жыл бұрын
ਕਦੇ ਵੀ ਮੜੀ ਜਾਂ ਕਬਰ ਤੇ ਚਾਦਰਾਂ ਚੜ੍ਹਾਉਣਾ ਦੀਵੇ ਜਗਾਉਣਾ ਸਹੀ ਨਹੀਂ ਠਹਿਰਾਇਆ ਗਿਆ ਹੈ
@chetan1008
@chetan1008 Жыл бұрын
ਸੁੰਨੀ ਮੁਸਲਮਾਨਾਂ ਦੇ ਜਿਸ ਸੈਕਟ ਨੂੰ ਔਰੰਗਜ਼ੇਬ ਫਾਲੋ ਕਰਦਾ ਸੀ ਉਸ ਸੈਕਟ ਦੇ ਨਿਯਮਾਂ ਅਨੁਸਾਰ ਕਬਰ ਤੇ ਦੀਵਾ ਜਗਾਉਣਾ ਇਸਲਾਮ ਦੇ ਨਿਯਮਾਂ ਦੇ ਵਿਰੁੱਧ ਹੈ ਇਸਲਈ ਔਰੰਗਜ਼ੇਬ ਦੀ ਕਬਰ ਤੇ ਕੋਈ ਦੀਵਾ ਜਗਾਉਣ ਵਾਲਾ ਨਾ ਹੋਣਾ ਕੋਈ ਮਿਹਣਾ ਨਹੀਂ ਸਗੋਂ ਔਰੰਗਜ਼ੇਬ ਵਲੋਂ ਆਪਣੇ ਧਰਮ ਨੂੰ ਸਹੀ ਤਰੀਕੇ ਨਾਲ ਮੰਨਣ ਦਾ ਸਬੂਤ ਹੈ ਸੁੰਨੀ ਇਸਲਾਮ ਦੇ ਸਕੌਲਰ ਔਰੰਗਜ਼ੇਬ ਨੂੰ ਸਭ ਤੋਂ ਵੱਧ ਧਰਮ ਦੇ ਅਸੂਲਾਂ ਤੇ ਚੱਲਣ ਵਾਲਾ ਬਾਦਸ਼ਾਹ ਮੰਨਦੇ ਹਨ ਅਤੇ ਉਸਦੇ ਨਾਮ ਦੇ ਨਾਲ "ਰਹਿਮਤ-ਉਲ੍ਲਾ-ੋਅਲ੍ਲੈਹ" ਦਾ ਖਿਤਾਬ ਧਾਰਮਿਕ ਸਤਿਕਾਰ ਵਜੋਂ ਵਰਤਦੇ ਹਨ ਔਰੰਗਜ਼ੇਬ ਨੇ ਆਪਣੇ ਸਮੇ ਵਿੱਚ 500 ਸੁੰਨੀ ਵਿਦਵਾਨਾਂ ਦੀ ਸਹਾਇਤਾ ਨਾਲ ਇਸਲਾਮੀ ਕਾਨੂੰਨਾ ਤੇ ਰਿਸਰਚ ਕਰਕੇ ਇੰਨਸਾਫ਼ ਕਰਨ ਲਈ ਜੋ ਸੋਧੇ ਹੋਏ ਨਿਯਮ ਬਣਾਏ ਸਨ ਉਸ ਸਵਿੰਧਾਨ ਦਾ ਨਾਮ "ਫ਼ਤਾਵਾ ਆਲਮਗੀਰੀ" ਹੈ ਜੋ ਕਿ ਮੁਸਲਿਮ ਪਰਸਨਲ ਐਕਟ ਦੇ ਤਹਿਤ ਅੱਜ ਵੀ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਵਿੱਚ ਸੁੰਨੀ ਮੁਸਲਮਾਨਾਂ ਦੇ ਆਪਸੀ ਮਾਮਲਿਆਂ ਜਿਵੇਂ ਜਮੀਨੀੰ ਵੰਡ ਯਾਂ ਵਿਰਾਸਤ ਯਾਂ ਤਲਾਕ ਦੇ ਪੇਚੀਦਾ ਮਸਲਿਆਂ ਨੂੰ ਹਲ ਕਰਨ ਲਈ ਯਾਂ ਫਿਰ ਦੀਨ ਯਾਨੀ ਇਸਲਾਮ ਵਿੱਚ ਕਿਸੇ ਚੀਜ਼ ਦੇ ਜਾਇਜ਼ ਯਾਂ ਨਾਜਾਇਜ਼ ਹੋਣ ਦੇ ਫ਼ੈਸਲੇ ਵਜੋਂ ਵਰਤਿਆ ਜਾਂਦਾ ਹੈ ਇਹ ਵੀ ਕਿਹਾ ਜਾ ਸਕਦਾ ਹੈ ਕਿ ਸਰੀਰਕ ਤੌਰ ਤੇ ਸਾਰੇ ਮੁਗਲ ਬਾਦਸ਼ਾਹਾਂ ਵਿੱਚੋਂ ਜਿਆਦਾ ਯਾਨੀ 91 ਸਾਲ ਦੀ ਉਮਰ ਭੋਗ ਮਰ ਜਾਣ ਤੋਂ ਬਾਅਦ ਵੀ ਉਸਦੇ ਦੁਆਰਾ ਲਾਗੂ ਨਿਯਮਾਵਲੀ "ਫ਼ਤਾਵਾ-ਆਲਮਗੀਰੀ" ਦੀ ਪ੍ਰੈਕਟਿਸ ਅੱਜ ਵੀ ਤਿੰਨ ਦੇਸ਼ਾਂ ਵਿੱਚ ਹੋਣ ਕਾਰਣ ਉਸਦਾ ਰਾਜ / ਇੰਨਸਾਫ਼ ਪ੍ਰਣਾਲੀ ਅੱਜ ਵੀ ਕਾਇਮ ਹੈ ਅੱਜ ਵੀ ਵਜੂਦ ਵਿੱਚ ਹੈ ਉਸਨੇ ਆਪਣੀ ਕਬਰ ਬਾਰੇ ਜੋ ਹੁਕਮ ਜਾਰੀ ਕੀਤੇ ਉਹ ਉਸ ਵੱਲੋਂ ਮੰਨੇ ਜਾਂਦੇ ਇਸਲਾਮੀ ਨਿਯਮਾਂ ਤਹਿਤ ਹਨ ਨਾ ਕਿ ਜਫ਼ਰਨਾਮਾ ਪੜ੍ਹ ਕੇ ਹੋਏ ਕਿਸੇ ਹਿਰਦੇ ਪਰਿਵਰਤਨ ਦੀ ਵਜਹ ਨਾਲ ਬਿਮਾਰ ਹੋ ਜਾਣ ਦੀ ਵਜਹ ਨਾਲ ਏਨੇ ਦੁਸ਼ਮਨਾਂ ਨਾਲ 51 ਸਾਲ ਤੱਕ ਯੁੱਧ ਲੜਦੇ ਹੋਏ ਇੱਕ ਬਾਦਸ਼ਾਹ ਵੱਲੋਂ 91 ਸਾਲ ਦੀ ਉਮਰ ਭੋਗ ਲੈਣੀ ਤਾਂ ਉਸਦੀ ਅਚੀਵਮੈਂਟ ਹੈ ਨਾ ਕਿ 91 ਸਾਲ ਦੀ ਉਮਰ ਭੋਗ ਕੇ ਬੀਮਾਰ ਹੋ ਜਾਣ ਉਪਰੰਤ ਮੌਤ ਹੋ ਜਾਣਾ ਕੋਈ ਨਮੋਸ਼ੀ ਦੀ ਗੱਲ ਹੈ ਜੇ ਪ੍ਰਚਾਰਕਾਂ ਦੀ ਇਹ ਗੱਲ ਸੱਚ ਹੋਵੇ ਤਾਂ ਔਰੰਗਜ਼ੇਬ ਵੱਲੋਂ ਯਾਂ ਉਸਦੀ ਮੌਤ ਤੋਂ 150 ਸਾਲ ਬਾਅਦ ਵੀ ਕਾਇਮ ਰਹੇ ਮੁਗਲੀਆ ਰਾਜ ਦੇ ਆਖਰੀ ਬਾਦਸ਼ਾਹ ਬਹਾਦੁਰ ਸ਼ਾਹ ਜਫ਼ਰ ( ਜਿਸਦੇ ਰਾਜ ਦਾ ਅੰਤ 1857 ਵਿੱਚ ਜਾ ਕੇ ਅੰਗਰੇਜ਼ਾਂ ਦੁਆਰਾ ਕੀਤਾ ਗਿਆ) ਦੀ ਕੋਈ ਲਿਖਤ ਸਬੂਤ ਦੇ ਤੌਰ ਤੇ ਪੇਸ਼ ਕਰੋ ਜੋ ਕਿ ਔਰੰਗਜ਼ੇਬ ਦੇ ਮਨ ਤੇ "ਜਫ਼ਰਨਾਮੇ" ਦੇ ਕਿਸੇ ਪ੍ਰਭਾਵ ਨੂੰ ਸਿੱਧ ਕਰਦੀ ਹੋਵੇ ਸਮਝਦਾਰ ਵੀਰ ਅਤੇ ਭੈਣਾਂ ਦਲੀਲ ਨਾਲ ਜੁਆਬ ਦੇਣ ਉਹਨਾਂ ਦੇ ਵਿਚਾਰਾਂ ਦਾ ਸਵਾਗਤ ਹੈ ਕੋਈ ਜਜ਼ਬਾਤੀ ਹੋ ਕੇ ਗਾਲੀ ਗਲੋਚ ਯਾਂ ਅਪਸ਼ਬਦਾਂ ਦੀ ਵਰਤੋਂ ਕਰਨਾ ਚਾਹਵੇ ਤਾਂ ਉਸਦਾ ਵੀ ਸਵਾਗਤ ਹੈ ਉਸ ਨਾਲ ਤੱਥ ਨਹੀਂ ਬਦਲ ਜਾਣੇ 🙏🏻🙏🏻🙏🏻
@harmandhaliwal5589
@harmandhaliwal5589 Жыл бұрын
Allamger pind ludhiana kol jo rang jab da nal oupr a
@RanjeetSingh-in6vh
@RanjeetSingh-in6vh Жыл бұрын
Nice video 🙏
@deep_hardeep2800
@deep_hardeep2800 Жыл бұрын
Nice video ji
@rajwinder1968
@rajwinder1968 Жыл бұрын
ਕਿਤੇ ਪਰਧਾਨ ਮੰਤਰੀ ਨਰਿੰਦਰ ਮੋਦੀ ਵੀ ਜਫਰਨਾਵਾ ਪੜ ਲਵੇ ਉਸ
@VeenaDevi-ox8fm
@VeenaDevi-ox8fm 11 ай бұрын
Sat Shri akal ji 🙏🙏🙏
@bhinderduhewala2853
@bhinderduhewala2853 Жыл бұрын
ਜੱਫਰਨਾਮਾ ਸਾਨੂੰ ਪੜਕੇ ਸੁਨਾਇਆ ਜਾਵੇ ਜੀ ਬਹੁਤ ਬਹੁਤ ਧੰਨਵਾਦ ਜੀ
@sarabjitsingh1207
@sarabjitsingh1207 Жыл бұрын
Satnam SRI waheguru ji 🙏🏾
@ajay1ification
@ajay1ification Жыл бұрын
Bohat vadiya veer❤
@jaisinghsekhon7
@jaisinghsekhon7 Жыл бұрын
Waheguru waheguru waheguru ji
@sukhchainsingh2553
@sukhchainsingh2553 Жыл бұрын
Thnx you brother ❤️☺️
@BaljinderSingh-zc8wl
@BaljinderSingh-zc8wl Жыл бұрын
Thiara California USA watching your videos Dhan Dhan Sri Guru Gobind Singh ji Satnaam Sri Vaheguruji
@littleattempt487
@littleattempt487 Жыл бұрын
Thanks veer ji.
@ParamjitSingh-rr4tx
@ParamjitSingh-rr4tx Жыл бұрын
Jo areya so jhreya like kar ke reply kRo wahe guru g
@ImranKhan-mw9nk
@ImranKhan-mw9nk 5 ай бұрын
I ❤Aurangnabad Maharashtra ❤❤❤❤❤❤❤❤❤❤❤❤❤
@mwabp8552
@mwabp8552 Жыл бұрын
ਚੰਗੀ ਰੌਣਕ ਆ ਕਬਰ ਤੇ ਤੂੰ ਤਾਂ ਚੰਗੀਆਂ ਗਾਲਾਂ ਤੇ ਲਾਹਨਤਾਂ ਪਾ ਕੇ ਵੀਡਿਓ ਸੁਰੂ ਕੀਤੀ ਸੀ ਨਤੀਜਾ ਹੋਰ ਹੀ ਨਿਕਲਿਆ...🤣🤣🤣 ਔਰੰਗਜ਼ੇਬ ਨੇ ਤੇ ਆਪ ਹੀ ਹੁਕਮ ਕੀਤਾ ਹੋਇਆ ਕਿ ਦੀਵਾ ਬੱਤੀ ਤੇ ਮਹਿੰਗੀਆਂ ਪੁਸ਼ਾਕਾਂ ਨਹੀਂ ਪਾਉਣੀਆਂ ਕਬਰ ਤੇ
@singhlion9668
@singhlion9668 Жыл бұрын
Aurangzeb kattar G-hadi tha aise kattar sullo ka kabr india me hona hin nahi chahiye
@chetan1008
@chetan1008 Жыл бұрын
👍🏻👍🏻👍🏻
@chetan1008
@chetan1008 Жыл бұрын
ਸੁੰਨੀ ਮੁਸਲਮਾਨਾਂ ਦੇ ਜਿਸ ਸੈਕਟ ਨੂੰ ਔਰੰਗਜ਼ੇਬ ਫਾਲੋ ਕਰਦਾ ਸੀ ਉਸ ਸੈਕਟ ਦੇ ਨਿਯਮਾਂ ਅਨੁਸਾਰ ਕਬਰ ਤੇ ਦੀਵਾ ਜਗਾਉਣਾ ਇਸਲਾਮ ਦੇ ਨਿਯਮਾਂ ਦੇ ਵਿਰੁੱਧ ਹੈ ਇਸਲਈ ਔਰੰਗਜ਼ੇਬ ਦੀ ਕਬਰ ਤੇ ਕੋਈ ਦੀਵਾ ਜਗਾਉਣ ਵਾਲਾ ਨਾ ਹੋਣਾ ਕੋਈ ਮਿਹਣਾ ਨਹੀਂ ਸਗੋਂ ਔਰੰਗਜ਼ੇਬ ਵਲੋਂ ਆਪਣੇ ਧਰਮ ਨੂੰ ਸਹੀ ਤਰੀਕੇ ਨਾਲ ਮੰਨਣ ਦਾ ਸਬੂਤ ਹੈ ਸੁੰਨੀ ਇਸਲਾਮ ਦੇ ਸਕੌਲਰ ਔਰੰਗਜ਼ੇਬ ਨੂੰ ਸਭ ਤੋਂ ਵੱਧ ਧਰਮ ਦੇ ਅਸੂਲਾਂ ਤੇ ਚੱਲਣ ਵਾਲਾ ਬਾਦਸ਼ਾਹ ਮੰਨਦੇ ਹਨ ਅਤੇ ਉਸਦੇ ਨਾਮ ਦੇ ਨਾਲ "ਰਹਿਮਤ-ਉਲ੍ਲਾ-ੋਅਲ੍ਲੈਹ" ਦਾ ਖਿਤਾਬ ਧਾਰਮਿਕ ਸਤਿਕਾਰ ਵਜੋਂ ਵਰਤਦੇ ਹਨ ਔਰੰਗਜ਼ੇਬ ਨੇ ਆਪਣੇ ਸਮੇ ਵਿੱਚ 500 ਸੁੰਨੀ ਵਿਦਵਾਨਾਂ ਦੀ ਸਹਾਇਤਾ ਨਾਲ ਇਸਲਾਮੀ ਕਾਨੂੰਨਾ ਤੇ ਰਿਸਰਚ ਕਰਕੇ ਇੰਨਸਾਫ਼ ਕਰਨ ਲਈ ਜੋ ਸੋਧੇ ਹੋਏ ਨਿਯਮ ਬਣਾਏ ਸਨ ਉਸ ਸਵਿੰਧਾਨ ਦਾ ਨਾਮ "ਫ਼ਤਾਵਾ ਆਲਮਗੀਰੀ" ਹੈ ਜੋ ਕਿ ਮੁਸਲਿਮ ਪਰਸਨਲ ਐਕਟ ਦੇ ਤਹਿਤ ਅੱਜ ਵੀ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਵਿੱਚ ਸੁੰਨੀ ਮੁਸਲਮਾਨਾਂ ਦੇ ਆਪਸੀ ਮਾਮਲਿਆਂ ਜਿਵੇਂ ਜਮੀਨੀੰ ਵੰਡ ਯਾਂ ਵਿਰਾਸਤ ਯਾਂ ਤਲਾਕ ਦੇ ਪੇਚੀਦਾ ਮਸਲਿਆਂ ਨੂੰ ਹਲ ਕਰਨ ਲਈ ਯਾਂ ਫਿਰ ਦੀਨ ਯਾਨੀ ਇਸਲਾਮ ਵਿੱਚ ਕਿਸੇ ਚੀਜ਼ ਦੇ ਜਾਇਜ਼ ਯਾਂ ਨਾਜਾਇਜ਼ ਹੋਣ ਦੇ ਫ਼ੈਸਲੇ ਵਜੋਂ ਵਰਤਿਆ ਜਾਂਦਾ ਹੈ ਇਹ ਵੀ ਕਿਹਾ ਜਾ ਸਕਦਾ ਹੈ ਕਿ ਸਰੀਰਕ ਤੌਰ ਤੇ ਸਾਰੇ ਮੁਗਲ ਬਾਦਸ਼ਾਹਾਂ ਵਿੱਚੋਂ ਜਿਆਦਾ ਯਾਨੀ 91 ਸਾਲ ਦੀ ਉਮਰ ਭੋਗ ਮਰ ਜਾਣ ਤੋਂ ਬਾਅਦ ਵੀ ਉਸਦੇ ਦੁਆਰਾ ਲਾਗੂ ਨਿਯਮਾਵਲੀ "ਫ਼ਤਾਵਾ-ਆਲਮਗੀਰੀ" ਦੀ ਪ੍ਰੈਕਟਿਸ ਅੱਜ ਵੀ ਤਿੰਨ ਦੇਸ਼ਾਂ ਵਿੱਚ ਹੋਣ ਕਾਰਣ ਉਸਦਾ ਰਾਜ / ਇੰਨਸਾਫ਼ ਪ੍ਰਣਾਲੀ ਅੱਜ ਵੀ ਕਾਇਮ ਹੈ ਅੱਜ ਵੀ ਵਜੂਦ ਵਿੱਚ ਹੈ ਉਸਨੇ ਆਪਣੀ ਕਬਰ ਬਾਰੇ ਜੋ ਹੁਕਮ ਜਾਰੀ ਕੀਤੇ ਉਹ ਉਸ ਵੱਲੋਂ ਮੰਨੇ ਜਾਂਦੇ ਇਸਲਾਮੀ ਨਿਯਮਾਂ ਤਹਿਤ ਹਨ ਨਾ ਕਿ ਜਫ਼ਰਨਾਮਾ ਪੜ੍ਹ ਕੇ ਹੋਏ ਕਿਸੇ ਹਿਰਦੇ ਪਰਿਵਰਤਨ ਦੀ ਵਜਹ ਨਾਲ ਬਿਮਾਰ ਹੋ ਜਾਣ ਦੀ ਵਜਹ ਨਾਲ ਏਨੇ ਦੁਸ਼ਮਨਾਂ ਨਾਲ 51 ਸਾਲ ਤੱਕ ਯੁੱਧ ਲੜਦੇ ਹੋਏ ਇੱਕ ਬਾਦਸ਼ਾਹ ਵੱਲੋਂ 91 ਸਾਲ ਦੀ ਉਮਰ ਭੋਗ ਲੈਣੀ ਤਾਂ ਉਸਦੀ ਅਚੀਵਮੈਂਟ ਹੈ ਨਾ ਕਿ 91 ਸਾਲ ਦੀ ਉਮਰ ਭੋਗ ਕੇ ਬੀਮਾਰ ਹੋ ਜਾਣ ਉਪਰੰਤ ਮੌਤ ਹੋ ਜਾਣਾ ਕੋਈ ਨਮੋਸ਼ੀ ਦੀ ਗੱਲ ਹੈ ਜੇ ਪ੍ਰਚਾਰਕਾਂ ਦੀ ਇਹ ਗੱਲ ਸੱਚ ਹੋਵੇ ਤਾਂ ਔਰੰਗਜ਼ੇਬ ਵੱਲੋਂ ਯਾਂ ਉਸਦੀ ਮੌਤ ਤੋਂ 150 ਸਾਲ ਬਾਅਦ ਵੀ ਕਾਇਮ ਰਹੇ ਮੁਗਲੀਆ ਰਾਜ ਦੇ ਆਖਰੀ ਬਾਦਸ਼ਾਹ ਬਹਾਦੁਰ ਸ਼ਾਹ ਜਫ਼ਰ ( ਜਿਸਦੇ ਰਾਜ ਦਾ ਅੰਤ 1857 ਵਿੱਚ ਜਾ ਕੇ ਅੰਗਰੇਜ਼ਾਂ ਦੁਆਰਾ ਕੀਤਾ ਗਿਆ) ਦੀ ਕੋਈ ਲਿਖਤ ਸਬੂਤ ਦੇ ਤੌਰ ਤੇ ਪੇਸ਼ ਕਰੋ ਜੋ ਕਿ ਔਰੰਗਜ਼ੇਬ ਦੇ ਮਨ ਤੇ "ਜਫ਼ਰਨਾਮੇ" ਦੇ ਕਿਸੇ ਪ੍ਰਭਾਵ ਨੂੰ ਸਿੱਧ ਕਰਦੀ ਹੋਵੇ ਸਮਝਦਾਰ ਵੀਰ ਅਤੇ ਭੈਣਾਂ ਦਲੀਲ ਨਾਲ ਜੁਆਬ ਦੇਣ ਉਹਨਾਂ ਦੇ ਵਿਚਾਰਾਂ ਦਾ ਸਵਾਗਤ ਹੈ ਕੋਈ ਜਜ਼ਬਾਤੀ ਹੋ ਕੇ ਗਾਲੀ ਗਲੋਚ ਯਾਂ ਅਪਸ਼ਬਦਾਂ ਦੀ ਵਰਤੋਂ ਕਰਨਾ ਚਾਹਵੇ ਤਾਂ ਉਸਦਾ ਵੀ ਸਵਾਗਤ ਹੈ ਉਸ ਨਾਲ ਤੱਥ ਨਹੀਂ ਬਦਲ ਜਾਣੇ 🙏🏻🙏🏻🙏🏻
@kanguernoorani4091
@kanguernoorani4091 Жыл бұрын
In Islam it is advised that your grave should not rise above the surface of earth ,there should be no name plate ,no decoration . To light a lamp/deva on grave is against the ideology of Islam, the grave of prophet mohammad in Madina is also same . The same is gurmat ideology also ,it also is against making any samadi of dead . One thing more usually a letter to some one is not returned .Now question arise was it that the zafarnama was not delivered to Aurangzeb at all and he died before it could be delivered to him or the one shown is not the original copy .
@chetan1008
@chetan1008 Жыл бұрын
ਸੁੰਨੀ ਮੁਸਲਮਾਨਾਂ ਦੇ ਜਿਸ ਸੈਕਟ ਨੂੰ ਔਰੰਗਜ਼ੇਬ ਫਾਲੋ ਕਰਦਾ ਸੀ ਉਸ ਸੈਕਟ ਦੇ ਨਿਯਮਾਂ ਅਨੁਸਾਰ ਕਬਰ ਤੇ ਦੀਵਾ ਜਗਾਉਣਾ ਇਸਲਾਮ ਦੇ ਨਿਯਮਾਂ ਦੇ ਵਿਰੁੱਧ ਹੈ ਇਸਲਈ ਔਰੰਗਜ਼ੇਬ ਦੀ ਕਬਰ ਤੇ ਕੋਈ ਦੀਵਾ ਜਗਾਉਣ ਵਾਲਾ ਨਾ ਹੋਣਾ ਕੋਈ ਮਿਹਣਾ ਨਹੀਂ ਸਗੋਂ ਔਰੰਗਜ਼ੇਬ ਵਲੋਂ ਆਪਣੇ ਧਰਮ ਨੂੰ ਸਹੀ ਤਰੀਕੇ ਨਾਲ ਮੰਨਣ ਦਾ ਸਬੂਤ ਹੈ ਸੁੰਨੀ ਇਸਲਾਮ ਦੇ ਸਕੌਲਰ ਔਰੰਗਜ਼ੇਬ ਨੂੰ ਸਭ ਤੋਂ ਵੱਧ ਧਰਮ ਦੇ ਅਸੂਲਾਂ ਤੇ ਚੱਲਣ ਵਾਲਾ ਬਾਦਸ਼ਾਹ ਮੰਨਦੇ ਹਨ ਅਤੇ ਉਸਦੇ ਨਾਮ ਦੇ ਨਾਲ "ਰਹਿਮਤ-ਉਲ੍ਲਾ-ੋਅਲ੍ਲੈਹ" ਦਾ ਖਿਤਾਬ ਧਾਰਮਿਕ ਸਤਿਕਾਰ ਵਜੋਂ ਵਰਤਦੇ ਹਨ ਔਰੰਗਜ਼ੇਬ ਨੇ ਆਪਣੇ ਸਮੇ ਵਿੱਚ 500 ਸੁੰਨੀ ਵਿਦਵਾਨਾਂ ਦੀ ਸਹਾਇਤਾ ਨਾਲ ਇਸਲਾਮੀ ਕਾਨੂੰਨਾ ਤੇ ਰਿਸਰਚ ਕਰਕੇ ਇੰਨਸਾਫ਼ ਕਰਨ ਲਈ ਜੋ ਸੋਧੇ ਹੋਏ ਨਿਯਮ ਬਣਾਏ ਸਨ ਉਸ ਸਵਿੰਧਾਨ ਦਾ ਨਾਮ "ਫ਼ਤਾਵਾ ਆਲਮਗੀਰੀ" ਹੈ ਜੋ ਕਿ ਮੁਸਲਿਮ ਪਰਸਨਲ ਐਕਟ ਦੇ ਤਹਿਤ ਅੱਜ ਵੀ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਵਿੱਚ ਸੁੰਨੀ ਮੁਸਲਮਾਨਾਂ ਦੇ ਆਪਸੀ ਮਾਮਲਿਆਂ ਜਿਵੇਂ ਜਮੀਨੀੰ ਵੰਡ ਯਾਂ ਵਿਰਾਸਤ ਯਾਂ ਤਲਾਕ ਦੇ ਪੇਚੀਦਾ ਮਸਲਿਆਂ ਨੂੰ ਹਲ ਕਰਨ ਲਈ ਯਾਂ ਫਿਰ ਦੀਨ ਯਾਨੀ ਇਸਲਾਮ ਵਿੱਚ ਕਿਸੇ ਚੀਜ਼ ਦੇ ਜਾਇਜ਼ ਯਾਂ ਨਾਜਾਇਜ਼ ਹੋਣ ਦੇ ਫ਼ੈਸਲੇ ਵਜੋਂ ਵਰਤਿਆ ਜਾਂਦਾ ਹੈ ਇਹ ਵੀ ਕਿਹਾ ਜਾ ਸਕਦਾ ਹੈ ਕਿ ਸਰੀਰਕ ਤੌਰ ਤੇ ਸਾਰੇ ਮੁਗਲ ਬਾਦਸ਼ਾਹਾਂ ਵਿੱਚੋਂ ਜਿਆਦਾ ਯਾਨੀ 91 ਸਾਲ ਦੀ ਉਮਰ ਭੋਗ ਮਰ ਜਾਣ ਤੋਂ ਬਾਅਦ ਵੀ ਉਸਦੇ ਦੁਆਰਾ ਲਾਗੂ ਨਿਯਮਾਵਲੀ "ਫ਼ਤਾਵਾ-ਆਲਮਗੀਰੀ" ਦੀ ਪ੍ਰੈਕਟਿਸ ਅੱਜ ਵੀ ਤਿੰਨ ਦੇਸ਼ਾਂ ਵਿੱਚ ਹੋਣ ਕਾਰਣ ਉਸਦਾ ਰਾਜ / ਇੰਨਸਾਫ਼ ਪ੍ਰਣਾਲੀ ਅੱਜ ਵੀ ਕਾਇਮ ਹੈ ਅੱਜ ਵੀ ਵਜੂਦ ਵਿੱਚ ਹੈ ਉਸਨੇ ਆਪਣੀ ਕਬਰ ਬਾਰੇ ਜੋ ਹੁਕਮ ਜਾਰੀ ਕੀਤੇ ਉਹ ਉਸ ਵੱਲੋਂ ਮੰਨੇ ਜਾਂਦੇ ਇਸਲਾਮੀ ਨਿਯਮਾਂ ਤਹਿਤ ਹਨ ਨਾ ਕਿ ਜਫ਼ਰਨਾਮਾ ਪੜ੍ਹ ਕੇ ਹੋਏ ਕਿਸੇ ਹਿਰਦੇ ਪਰਿਵਰਤਨ ਦੀ ਵਜਹ ਨਾਲ ਬਿਮਾਰ ਹੋ ਜਾਣ ਦੀ ਵਜਹ ਨਾਲ ਏਨੇ ਦੁਸ਼ਮਨਾਂ ਨਾਲ 51 ਸਾਲ ਤੱਕ ਯੁੱਧ ਲੜਦੇ ਹੋਏ ਇੱਕ ਬਾਦਸ਼ਾਹ ਵੱਲੋਂ 91 ਸਾਲ ਦੀ ਉਮਰ ਭੋਗ ਲੈਣੀ ਤਾਂ ਉਸਦੀ ਅਚੀਵਮੈਂਟ ਹੈ ਨਾ ਕਿ 91 ਸਾਲ ਦੀ ਉਮਰ ਭੋਗ ਕੇ ਬੀਮਾਰ ਹੋ ਜਾਣ ਉਪਰੰਤ ਮੌਤ ਹੋ ਜਾਣਾ ਕੋਈ ਨਮੋਸ਼ੀ ਦੀ ਗੱਲ ਹੈ ਜੇ ਪ੍ਰਚਾਰਕਾਂ ਦੀ ਇਹ ਗੱਲ ਸੱਚ ਹੋਵੇ ਤਾਂ ਔਰੰਗਜ਼ੇਬ ਵੱਲੋਂ ਯਾਂ ਉਸਦੀ ਮੌਤ ਤੋਂ 150 ਸਾਲ ਬਾਅਦ ਵੀ ਕਾਇਮ ਰਹੇ ਮੁਗਲੀਆ ਰਾਜ ਦੇ ਆਖਰੀ ਬਾਦਸ਼ਾਹ ਬਹਾਦੁਰ ਸ਼ਾਹ ਜਫ਼ਰ ( ਜਿਸਦੇ ਰਾਜ ਦਾ ਅੰਤ 1857 ਵਿੱਚ ਜਾ ਕੇ ਅੰਗਰੇਜ਼ਾਂ ਦੁਆਰਾ ਕੀਤਾ ਗਿਆ) ਦੀ ਕੋਈ ਲਿਖਤ ਸਬੂਤ ਦੇ ਤੌਰ ਤੇ ਪੇਸ਼ ਕਰੋ ਜੋ ਕਿ ਔਰੰਗਜ਼ੇਬ ਦੇ ਮਨ ਤੇ "ਜਫ਼ਰਨਾਮੇ" ਦੇ ਕਿਸੇ ਪ੍ਰਭਾਵ ਨੂੰ ਸਿੱਧ ਕਰਦੀ ਹੋਵੇ ਸਮਝਦਾਰ ਵੀਰ ਅਤੇ ਭੈਣਾਂ ਦਲੀਲ ਨਾਲ ਜੁਆਬ ਦੇਣ ਉਹਨਾਂ ਦੇ ਵਿਚਾਰਾਂ ਦਾ ਸਵਾਗਤ ਹੈ ਕੋਈ ਜਜ਼ਬਾਤੀ ਹੋ ਕੇ ਗਾਲੀ ਗਲੋਚ ਯਾਂ ਅਪਸ਼ਬਦਾਂ ਦੀ ਵਰਤੋਂ ਕਰਨਾ ਚਾਹਵੇ ਤਾਂ ਉਸਦਾ ਵੀ ਸਵਾਗਤ ਹੈ ਉਸ ਨਾਲ ਤੱਥ ਨਹੀਂ ਬਦਲ ਜਾਣੇ 🙏🏻🙏🏻🙏🏻
@ManjitKaur-cl7su
@ManjitKaur-cl7su Жыл бұрын
Bhout vaida vlog hunda bro soda
@vanjeetkaur5364
@vanjeetkaur5364 Жыл бұрын
DHAN waheguru ji
@dheersingh4022
@dheersingh4022 Жыл бұрын
ਇਹ ਕਿਸ ਜਗਾਹ ਤੇ ਹਾਈ ਜੀ???
@Gurlabh
@Gurlabh Жыл бұрын
🙏🙏
@Manigaming-mz9ub
@Manigaming-mz9ub 8 ай бұрын
waheguru waheguru waheguru waheguru waheguru ji
@talwindersingh4292
@talwindersingh4292 Жыл бұрын
Nice video
@AvtarSingh-fy7mx
@AvtarSingh-fy7mx Жыл бұрын
Wahyguru ji kirpa karo ji apne dekha ty ji
@sunnyrathoure8287
@sunnyrathoure8287 Жыл бұрын
History nu sachai te launa bahut zroori hai but purity naal lok kathha ja kisi ik de bolne te nahin ik quallity circle matlav bade bade jo analysers ne unah nu ikath karke fer unah dee soch te upper sach mano baaki aaj dee date te bahut kuchh fake ho raheya aa
@kuljeetkaur4257
@kuljeetkaur4257 Жыл бұрын
Waheguruji 🙏🙏🙏
@surinderpaul8593
@surinderpaul8593 Жыл бұрын
Good information
@mohitbatra3657
@mohitbatra3657 Жыл бұрын
Satnam shree wahe guru
@ravinderbraich7628
@ravinderbraich7628 Жыл бұрын
ਬਾਈ ਬਹੁਤ ਵਧੀਆ
@Aaj361
@Aaj361 Жыл бұрын
ਬਾਈ ਜੀ ਇਹਨਾਂ ਵੀ ਦੱਸਿਆ ਕਰੋ ਕੇ ਸਿੱਖਾਂ ਤੋਂ ਬਿਨਾਂ ਹੋਰ ਕੁਮਿੰਨੀਟੀ ਵੀ ਮੱਥਾ ਟੇਕਣ ਆਉਂਦੀਆਂ ਨੇ ਯਾ ਨਹੀ
Что-что Мурсдей говорит? 💭 #симбочка #симба #мурсдей
00:19
Quando A Diferença De Altura É Muito Grande 😲😂
00:12
Mari Maria
Рет қаралды 45 МЛН
Каха и дочка
00:28
К-Media
Рет қаралды 3,4 МЛН
Что-что Мурсдей говорит? 💭 #симбочка #симба #мурсдей
00:19