No video

ਤਿੱਬਤ ਨੇੜੇ ਬੋਧੀਆਂ ਦੇ ਦੇਸ਼ ਵਿੱਚ । Episode 7 Tibet China Border | Punjabi Travel Couple | Ripan Khushi

  Рет қаралды 206,246

Punjabi Travel Couple

Punjabi Travel Couple

Күн бұрын

In this video we are going to Nako to Tabo. its pure buddhism land. very dangerous roads. You can see roads in the video.
ਚੀਨ ਬਾਡਰ ਤੇ ਵਸਿਆ ਪਿੰਡ last Village of India | EP 04 Tibet China Border | Punjabi Travel Couple| Ripan & Khushi
Ladakh & Kashmir Series Link:
• Kashmir & Leh-Ladakh
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
All India Trip Series Link:
www.youtube.co....
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#Nako #SpitiValley #PunjabiTravelCouple
#Punjab #RipanKhushi #PunjabiCouple #PunjabiCoupleVlogs

Пікірлер: 333
@komalsaini9646
@komalsaini9646 2 жыл бұрын
ਰਿਪਨ ਖੁਸ਼ੀ ਸਚੀ ਬਹੁਤ ਧੰਨਵਾਦ ਤੁਹਾਡਾ ਤੁਸੀਂ ਘਰ ਬੈਠੇ ਸਾਰਾ ਕੁਝ ਦਿਖਾ ਦਿਤਾ
@poojadevi2182
@poojadevi2182 2 жыл бұрын
Sahi gal aa asi tan kade ja hi ni sakde
@balrajsingh4182
@balrajsingh4182 2 жыл бұрын
ਬਹੁਤ ਵਧੀਆ ਹੈ ਜੀ
@NirmalSingh-ez6kv
@NirmalSingh-ez6kv 2 жыл бұрын
Haji mam
@jagdevgarcha5839
@jagdevgarcha5839 2 жыл бұрын
ਬਹੁਤ ਵਧੀਆ ਤੁਹਾਡਾ ਇਹ ਪ੍ਰੋਗਾਮ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਤੰਦਰੁਸਤੀ ਬਖਸ਼ੇ ਤੁਸੀ ਏਸੇ ਤਰ੍ਹਾਂ ਹੀ ਰੱਬ ਦੀ ਬਣਾਈ ਹੋਈ ਇਹ ਸੋਹਣੀ ਕੁਦਰਤ ਨੂੰ ਵਿਖਾਉਂਦੇ ਰਹੋ god bless you
@sarbjeetkaur1564
@sarbjeetkaur1564 2 жыл бұрын
ਰਿਪਨ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਨੂੰ ਬਹੁਤ ਸੋਹਣਾ ਕੁਦਰਤ ਦਾ ਨਜ਼ਾਰਾ ਦਿਖਾ ਰਹੇ ਹੋ। ਧੰਨਵਾਦ ਵੀਰ ਜੀ ‌।
@parmjitsingh1359
@parmjitsingh1359 2 жыл бұрын
ਹੈਲੋ Ripan and Khushi।ਤੁਹਾਡੀ ਹਿੰਮਤ ਅਤੇ ਹੌਸਲੇ ਦੀ ਦਾਦ ਦਿੰਦੇ ਹਾਂ ਜੀ। ਤੁਸੀ ਖਤਰਨਾਕ ਰਾਹਾਂ, ਤੇ ਬਰੀ ਦਲੇਰੀ ਨਾਲ ਚੱਲ ਕੇ ਸਾਨੂੰ ਉਹ ਥਾਂਵਾ ਦਿਖਾ ਦਿੱਤੀਆਂ ਜੋਂ ਅਸੀੱ ਜਿੰਦਗੀ ,ਚ ਕਦੇ ਨਹੀਂ ਦੇਖ ਸੱਕਦੇ ਸਾਂ।ਵਾਹਿਗੁਰੂ ਤੁਹਾਡੀ ਰੱਖਿਆ ਕਰਨ ਅਤੇ ਤੁਹਾਨੂੰ ਤੰਦਰੁਸਤੀ ਬਖਸ਼ਿਸ਼ ਕਰਨ,ਸਾਡੀ ਵਾਹਿਗੁਰੂ ਕਿ ਦੇ ਚਰਨਾਂ ,ਚ ਇਹੀ ਅਰਦਾਸ ਹੈ ਜੀ।
@GurmeetKaur-io5hn
@GurmeetKaur-io5hn 2 жыл бұрын
ਬੇਟਾ ਜੀ ਤੇ ਬੇਟੀ ਜੀ ਤੁਹਾਡਾ ਦੋਹਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਕਿੰਨੀ ਸੋਹਣੀ ਸ਼ੈਰ ਕਰਾਉਂਦੇ ਓ।
@jagdeepsingh457
@jagdeepsingh457 2 жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਹੱਸਦਾ ਵੱਸਦਾ ਰੱਖਣ।। God bless u brother and sister 😇🤗
@anejaks
@anejaks 2 жыл бұрын
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@sohivlogs16
@sohivlogs16 2 жыл бұрын
Jionde vasdey rahoਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ
@geetlamma9763
@geetlamma9763 2 жыл бұрын
ਰਿਪਨਹਾਡਾ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਤੁਸੀਂ ਕੁਦਰਤ ਰ ਹਾਂ ਰਿਪਨਬੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਤੁਸੀਂ ਕੁਦਰਤ ਨਜ਼ਾਰਾ ਦਿਖਾ ਰਹੇ ਹੋ ਨਜ਼ਾਰਾ ਦਿਖਾ ਰਹੇ ਹੋ
@jogaming8412
@jogaming8412 2 жыл бұрын
ਵਾਹਿਗੁਰੂ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏 ਜੁੱਗ ਜੁੱਗ ਜੀਵੋ ਜਵਾਨੀਆਂ ਮਾਣੋ ਖੁਸ਼ ਰਹੋ ਬਹੁਤ ਬਹੁਤ ਧੰਨਵਾਦ ਰਿਪਨ ਤੇ ਖੁਸ਼ੀ 🌹🌹
@jassi.tv6860
@jassi.tv6860 2 жыл бұрын
ਰਿਪਨ ਭਾਜੀ ਖੂਸ਼ੀ ਜੀ ਸਤਿ ਸ੍ਰੀ ਅਕਾਲ ਖੁਸ਼ ਰਹੋ ਤੰਦਰੁਸਤ ਰਹੋ ਤਿੱਬਤੀ ਲੋਕ ਬਹੁਤ ਹੀ ਚੰਗੇ ਸੁਬਾਹ ਦੇ ਹੁੰਦੇ ਨੇ ਤੇ ਸਫਾਈ ਪਸੰਦ ਚੱਪਲ ਤੱਕ ਵੀ ਕਮਰਿਆਂ ਵਿੱਚ ਨਹੀਂ ਲਿਉਂਦੇ ਮੈਂ 1996 ਵਿੱਚ ਧਰਮਸ਼ਾਲਾ ਘੁੰਮਣ ਗਿਆ ਸੀ ਉਦੋਂ ਇਹਨਾਂ ਦੀਆਂ ਗੱਡੀਆਂ ਦੇ ਪਿੱਛੇ ਲਿਖਿਆ ਸੀ time is slowly slowly go tibet freedom ਅਰਥਾਤ ਸਮਾਂ ਹੋਲੀ ਹੋਲੀ ਬੀਤ ਰਹਾ ਹੈ ਤਿਬੱਤ ਨੂੰ ਅਜ਼ਾਦ ਕਰਵਾਉ ਬਹੁਤ ਦਰਦ ਹੈ ਇਹਨਾਂ ਲੋਕਾਂ ਦਾ ਤਿਬੱਤ ਪ੍ਤੀ
@sukhravi6815
@sukhravi6815 2 жыл бұрын
ਬਹੁਤ ਵਧੀਆ ਉਪਰਾਲਾ ਧੰਨਵਾਦ
@prabhjotsingh1831
@prabhjotsingh1831 2 жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਿਓ ਰਿਪਨ ਵੀਰ ਜੀ ਹੁਣਾਂ ਦੀ ਹਰ ਸਮੇਂ ਰੱਖਿਆ ਕਰਿਓ ।
@AmarjeetSingh-dm4mj
@AmarjeetSingh-dm4mj 2 жыл бұрын
ਬਹੁਤ ਖੂਬ ਸੂਰਤ
@parmindersingh1537
@parmindersingh1537 2 жыл бұрын
ਸਾਡੇ ਪਰਿਵਾਰ ਨੂੰ ਸਾਡਾ ਪਿੰਡ ਭੜਾਣਾ ਜਿਲਾ ਲਾਹੌਰ ਛੱਡ ਕੇ ਆਇਆ ਨੂੰ 75 ਸਾਲ ਹੋਗੇ ਸਾਡੀ ਚੌਥੀ ਪੀੜੀ ਏ ਹੁਣ ਭਾਰਤ ਆਇਆ ਨੂੰ ਪਰ ਆਪਣਾ ਪਿੰਡ ਛੱਡ ਕੇ ਆਉਣ ਦਾ ਦਰਦ ਅੱਜ ਵੀ ਹੈ ਸਾਨੂੰ, ਨੌਸਹਿਰੇ ਢਾਲੇ ਤੋ ਸਾਡਾ ਪਿੰਡ ਭੜਾਣਾ ਦਿਸਦਾ ਹੈ ਪਰ ਸਰਹੱਦਾ ਰੋਕ ਲੈਦੀਆ ਨੇ ਰਸਤੇ, ਵਾਹਿਗੁਰੂ ਨੇ ਕਿਰਪਾ ਕੀਤੀ ਤਾ ਕਦੀ ਜਾ ਕੇ ਆਵਾਗੇ 🙏🏻🙏🏻
@sukhjeet8485
@sukhjeet8485 2 жыл бұрын
ਪਾਮੀਰ ਦਾ ਪਠਾਰ ਜਿਸਨੂੰ ਦੁਨੀਆਂ ਦੀ ਛੱਤ ਕਿਹਾ ਜਾਂਦਾ।ਦੁਨੀਆਂ ਦਾ ਸਭ ਤੋਂ ਉੱਚਾ ਪਠਾਰ ਹੈ ਪਾਮੀਰ।
@SukhSahab
@SukhSahab 2 жыл бұрын
ਬਹੁਤ ਚੰਗੀ ਕਿਸਮਤ ਵਾਲੇ ਨੇ ਲੋਕ ਜਿਹੜੇ ਪਹਾੜਾਂ ਵਿਚ ਰਹਿੰਦੇ ਅੈ, ਅਸੀਂ ਤਾਂ ਪਹਾੜ ਵੇਖ੍ਣ ਨੂੰ ਹੀ ਤਰਸਦੇ ਰਹਿਨੇ ਅਾਂ
@sukhravi6815
@sukhravi6815 2 жыл бұрын
ਸਾਡੇ ਧੂਤਿਆਂ ਨੂੰ ਅਕਲ ਆਉਣੀ ਚਾਹੀਦੀ ਹੈ ਪੁਰਾਣੀਆਂ ਜਗਾ ਸਾਂਭ ਕੇ ਰੱਖਣੀਆਂ ਚਾਹੀਦੀਆਂ ਹਨ।ਰੱਬ ਮਿਹਰ ਕਰੇ
@beerpalkaur7021
@beerpalkaur7021 2 жыл бұрын
ਬਹੁਤ ਖੂਬ 👌👌👌👌
@NirmalSingh-ln2po
@NirmalSingh-ln2po Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰਨ ਜੀ
@chandeepsingh7046
@chandeepsingh7046 2 жыл бұрын
ਗੁਰੂ ਸਾਬ੍ਹ ਕ੍ਰਿਪਾ ਰੱਖਣ ਅੰਗ ਸੰਗ ਸਹਾਈ ਰਹਿਣ ਤੇ ਸਦਾ ਮਹਿਕਦੇ ਰਹੋ...👍🙏
@sukhjindersingh6982
@sukhjindersingh6982 2 жыл бұрын
ਗਾ ਗਾ ਤੁਹਾਡੀ ਭਾਸ਼ਾ ਦਾ ਫਰਕ ਆ।
@harpreetkaur8063
@harpreetkaur8063 2 жыл бұрын
ਸਤਿ ਸ੍ਰੀ ਆਕਾਲ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਰਿਪਨਅਤੇਖੁਸੀਬੇਟੇਤੁਹਾਡੇਜਰੀਏਅਸੀ ਵੀਨਾਲੋਜਲੈਰਹੇਹਾਂੳਕੇ
@user-op5vi1pl4p
@user-op5vi1pl4p 2 жыл бұрын
ਸਤਿ ਸ੍ਰੀ ਅਕਾਲ ਜੀ 🙏🙏
@jasvirkaur4902
@jasvirkaur4902 2 жыл бұрын
Waah ji waah kya baat hai ji tohada thanks sab kush dekha rahe ho 🙏🙏🙏🙏🙏God bless you🙏🙏🙏🙏🙏 May u live long
@navroopsingh2923
@navroopsingh2923 2 жыл бұрын
Waheguru ji chardikla vich rakhn tanu 🙏
@basdevsingh3591
@basdevsingh3591 2 жыл бұрын
I visited Kaza in 1978 in the month of November.I was posted at P and T wireless station Kaza.I travelled from Shimla to Samdoo by bus.Then from Samdoo to Kaza about 80 kms on foot in snow.I saw first snowfall in my life at Samdoo.Because of sowfall bus service was closed and I have to go to Kaza from Samdoo on foot.It took me three days on foot to reach Kaza.Imagine what would have been the condition of roads in 1978.
@ashokmehta9200
@ashokmehta9200 2 жыл бұрын
@baljeetss
@baljeetss 2 жыл бұрын
Hats off to you
@ovepreetkaurhahal2918
@ovepreetkaurhahal2918 2 жыл бұрын
Hats off to you sir ..
@basdevsingh3591
@basdevsingh3591 2 жыл бұрын
@@baljeetss Thanks ji.
@basdevsingh3591
@basdevsingh3591 2 жыл бұрын
@@ovepreetkaurhahal2918 A lot of thanks ji.
@GORA.JANAL1313
@GORA.JANAL1313 2 жыл бұрын
Waheguru ji Kirpa Kre ji 🙏
@gurmailsingh5936
@gurmailsingh5936 2 жыл бұрын
ਬਹੁਤ ਬਹੁਤ ਧੰਨਵਾਦ ਜੀ
@parmjitsingh1359
@parmjitsingh1359 2 жыл бұрын
ਅਰਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਜੀ।
@parmjitsingh1359
@parmjitsingh1359 2 жыл бұрын
ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਜੀ।
@tejindersinghchahal9275
@tejindersinghchahal9275 2 жыл бұрын
ਧਿਆਨ ਨਾਲ ਬਾਈ ਬਹੁਤ ਡੁੰਗੀਆਂ ਖੱਡਾਂ ਆ ਵਾਹਿਗੁਰੂ ਤੰਦਰੁਸਤੀ ਬਕਸ਼ੇ 😘😘
@boparaiboparai9730
@boparaiboparai9730 2 жыл бұрын
ਬਹੁਤ ਵਧੀਆ ਵੀਰਾ
@VeerK1313
@VeerK1313 2 жыл бұрын
Wow tuhade nl nl asi v dekhlia bot saria jgah 🤗🥰🤗🥰🥰😊 eda hi sanu ghr bthea nu gumode rho 🤗🙂
@otee4694
@otee4694 2 жыл бұрын
Fʀᴇᴇ Cʜ Hɪᴍᴀᴄʜᴀʟ ɢʜᴜᴍ ʀᴇʜᴇ ʜᴏ 🤪
@taranpreetkaur5527
@taranpreetkaur5527 2 жыл бұрын
Video dekh k eda lagda .. asi v nal hi traval krde aa.. god bless you
@otee4694
@otee4694 2 жыл бұрын
ᴅʜʏᴀɴ ɴᴀᴀʟ ᴄʜᴀʟɪᴏᴏ ᴘᴀʜᴀᴅ ʙᴀᴅᴅᴇ ᴜᴄʜᴇ ɴᴇ 😆
@GurdevSingh-dj6li
@GurdevSingh-dj6li Жыл бұрын
very nice Tibetan loving kindness
@nonchalantboy9207
@nonchalantboy9207 2 жыл бұрын
ਬਹੁਤ ਵਧੀਆ ਜੀ
@sharanjhutty3180
@sharanjhutty3180 2 жыл бұрын
waheguru ji waheguru ji always with you my sweet children's. Thank you so much.Very good job and nice vlog.....
@bhadursingh2272
@bhadursingh2272 2 жыл бұрын
Day mon year jarurਦੱਸਿਆ ਕਰੋਂ ਇਹ ਇਤਿਹਾਸ ਹੈ
@narendrasinghkhamba5502
@narendrasinghkhamba5502 2 жыл бұрын
Waheguru ji bless you.
@kesarlal8893
@kesarlal8893 2 жыл бұрын
वोर भाई धर बैठै सारा कुछ आप के साथ धूम लिया नजारा बहुत आया केसर लाल नूरमहल
@RamSingh-be3rt
@RamSingh-be3rt Жыл бұрын
2600 ਸਾਲ ਪਹਿਲਾਂ ਸਾਡੇ ਤੁਹਾਡੇ ਪਰਵਜ ਵੀ ਬੋਧੀ ਹੀ ਸਨ
@jashanpreetkaur3973
@jashanpreetkaur3973 2 жыл бұрын
Asi hje tak v apne raj bhaag lyi kosish kr rhe ha waheguru bhali kre or punjab da vakh te apna raj hove
@iqbalmohamd7415
@iqbalmohamd7415 2 жыл бұрын
Thanks 😘 😘 everyone 🤝 sohni jia place dikhaun lyi from barnala i meet you
@kaurjasbir2758
@kaurjasbir2758 2 жыл бұрын
Such a beautiful view 👌 Very nice nd knowledgeable vlog Thanku so much guys for sharing us ❤️ god bless both of you 😇 Have a safe trip
@kaurjasbir2758
@kaurjasbir2758 2 жыл бұрын
Veere suncream apply krni c fer kafi had tak sunburn ni hona c 😊
@tanveersingh4800
@tanveersingh4800 2 жыл бұрын
ਸਿਰਾ ਵਲੋਗ ਬਾਈ.... ਬਹੁਤ ਪਰਸਨਲ ਹੋ ਕੇ ਬਣਾਈ ਹੈ ਵੀਡੀਓ... ਬਾਕੀਆਂ ਨੂੰ ਵੀ ਤੁਹਾਡੇ ਤੋਂ ਸਿੱਖਣਾ ਚਾਹੀਦਾ... 👌👌
@rajnibala2770
@rajnibala2770 2 жыл бұрын
ਬੜਾ ਮਜਾ ਆਉਦਾ ਹੀ ਤੁਹਾਡੀ ਹਰੇਕ ਵੀਡਿਉ ਨੂੰ ਵੇਖ ਕੇ। ਆਪ ਜੀ ਦੀ ਵੀਡਿਉ ਦੇਖ ਕੇ ਮਹਿਸੂਸ ਹੁੰਦਾ ਕਿ ਸਾਡੇ ਇੰਡੀਆ ਵਿੱਚ ਬੜੇ ਮਨਮੋਹਣੇ ਅਤੇ ਸੁੰਦਰ ਸਥਾਨ ਨੇ। ਖੁਸ਼ ਰਹੋ ਜੀ ਹਮੇਸ਼ਾ ਜੀ ਰੱਬ ਮੇਹਰ ਕਰੇ। 🙏🙏🙏🙏🙏🙏🙏🙏🙏👍👍👍👍👍👍👍👍👍👍👍👍👍👍👍👍
@balkargandhuan7138
@balkargandhuan7138 2 жыл бұрын
Very nice 👍🏻👍🏻👍🏻👍🏻
@krishnaproduction359
@krishnaproduction359 2 жыл бұрын
Ssa ਵੀਰੇ ਆਪਾ ਤੁਹਾਡੀਆਂ ਸਾਰੀਆਂ ਵੀਡੀਓ ਦੇਖ ਦੇ ਆ good luck
@amarjising9988
@amarjising9988 2 жыл бұрын
Waheguru ji
@amanjeetkaur4392
@amanjeetkaur4392 2 жыл бұрын
Thanks22 g man khush hogea
@SunnySingh-kf8es
@SunnySingh-kf8es 2 жыл бұрын
Nako cango lahol sapti leh Ladakh
@HarpalSingh-uv9ko
@HarpalSingh-uv9ko 2 жыл бұрын
Nice
@lakhjeetsingh1028
@lakhjeetsingh1028 2 жыл бұрын
Media ,ਸੰਚਾਰ ਸਾਧਨਾਂ ਨੇ ਕਿੰਨੇ ਨੇੜੇ ਕਰਤੇ, ਏਨਾ ਦੀ ਸਹੀ ਵਰਤੋਂ, ਕਿੰਨੀ ਖੁਸ਼ੀ ਤੇ ਜਾਣਕਾਰੀ ਮਿਲਦੀ ਹੈ।ਬਹੁਤ ਖ਼ਾਸ ਹੈ।
@MuhammadYousaf-yf2pg
@MuhammadYousaf-yf2pg 2 жыл бұрын
Tibet...... Exactly like India in Indian-occupied Kashmir!
@sukdevsingh7087
@sukdevsingh7087 2 жыл бұрын
No 1
@sonyclothhousebhadaur7867
@sonyclothhousebhadaur7867 2 жыл бұрын
God bless you sir
@lakhwindermander3254
@lakhwindermander3254 2 жыл бұрын
Thanks
@KuldeepSingh-nq2oi
@KuldeepSingh-nq2oi 2 жыл бұрын
ਬਹੁਤ ਹੀ ਸੋਹਣਾ ਲੱਗਾ ਵੀਡਿਓ ਵੇਖ ਕੇ
@gurmeetbenipal6968
@gurmeetbenipal6968 2 жыл бұрын
Thanks verra ji 💐💐💐🇩🇪🇩🇪🇩🇪🇩🇪🙏
@savreenpreetkaurvirk8575
@savreenpreetkaurvirk8575 2 жыл бұрын
Fr eh lok kida rhade aa eithe je thonu oxygen kat lag rhi aa eh te fr eithe he rhade aa
@otee4694
@otee4694 2 жыл бұрын
Jɪᴅɴ ᴀᴘᴘᴀ ᴘᴜɴᴊᴀʙ ᴄʜ ɪɴɴɪ ɢᴀʀᴍɪ ᴄʜ ʀᴇʜ ᴊᴀɴᴅᴇ ʜᴀ ᴏᴠᴠᴇ ᴏʜɴᴀ ɴᴜ ᴀᴅᴀᴛ ʜᴜɴᴅɪ ʜᴀɪ sʜᴜʀᴜ ᴛᴏʜ
@mintudhillon6945
@mintudhillon6945 2 жыл бұрын
ਰਿੱਪਨ ਵੀਰ ਸੱਚੀ ਬਹੁਤ ਸੋਹਣੀ ਜਗਾ ਆ
@arshdeeparshdeepsangha3786
@arshdeeparshdeepsangha3786 2 жыл бұрын
👌👌👌
@GurjantSingh-zn3su
@GurjantSingh-zn3su 2 жыл бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@singhsamrath6691
@singhsamrath6691 2 жыл бұрын
ਬੁੱਧਇਜਮ ਦਾ ਕਿਸੇ ਸਮੇ ਭਾਰਤ ਵਿੱਚ ਬੋਲ ਬਾਲਾ ਸੀ ਪਰ ਹਿੰਦੂਤਵ ਨੇ ਇਹਨਾਂ ਦੀਆਂ ਜੜਾਂ ਵੀ ਭਾਰਤ ਚੋ ਉਖਾੜ ਤੀਆਂ।ਤੇ ਇਵੇ ਹੀ ਅੱਜ ਦੇ ਸਮੇ ਸਿੱਖਾਂ ਨਾਲ ਹੋ ਰਿਹਾ ਏ।
@onkarvirdi9557
@onkarvirdi9557 2 жыл бұрын
Very informative and detailed scenic analysis.every rock every house every monastery was covered so beautifully. Thanks for showing us the Himalayan glacial desert
@hardeepkaur4587
@hardeepkaur4587 2 жыл бұрын
ਬਹੁਤ ਵਧੀਆ ਜਾਣਕਾਰੀ। ਬਹੁਤ ਚੰਗਾ ਕੰਮ ਕਰ ਰਿਹਾ ਹੋ।
@RavinderSingh-yi4qz
@RavinderSingh-yi4qz 2 жыл бұрын
Very nice bro 👍👍
@avtarcheema3253
@avtarcheema3253 2 жыл бұрын
ਬਹੁਤ ਵਧੀਆ ਜੀ 👌👌👌❤️❤️
@guysdabeasta3200
@guysdabeasta3200 2 жыл бұрын
Well done good job
@sukhpreetsukhpreet6395
@sukhpreetsukhpreet6395 2 жыл бұрын
Nice blog jii
@makhanbhikhi6068
@makhanbhikhi6068 2 жыл бұрын
ਅਸੀਂ ਸੋਚਿਆ ਵੀ ਨਹੀਂ ਵੀ ਅਸੀਂ ਕਦੇ ਵੀ ਦੇਖ ਲਵਾਂਗੇ
@gurrajchahal402
@gurrajchahal402 2 жыл бұрын
ਬਹੁਤ ਵਧੀਆ ਬੋਧੀਆਂ ਦਾ ਦੇਸ਼ ਬਾਈ ਆਪਾ ਨੂੰ ਤਾਂ ਰਹਿਣਾ ਬਹੁਤ ਹੀ ਔਖਾ ਹੋਉ ਯਾਰ ਆਉਂਦਾ ਬਾਈ ਗੱਦੀ ਜਾ ਤਿਬਤਨ ਮਿਸਟਫ ਕੁੱਤਾ ਲੈ ਕੇ ਆਈ ਯਾਰ ਗਿਆ ਤਾਂ ਹੈਗਾ ਈ ਆ ਜੋੜਾਂ ਲਿਆਈ ਅਬੋਹਰ ਕੋਲੋ ਗੁਰਰਾਜ ਚਹਿਲ
@gurindersidhu1625
@gurindersidhu1625 2 жыл бұрын
Very good information
@MandeepKaur-cu2ed
@MandeepKaur-cu2ed 2 жыл бұрын
Very nice
@Doabmate
@Doabmate 2 жыл бұрын
ਤੁਹਾਡੀ ਲਗਨ ਭਰਪੂਰ ਅਣਥੱਕ ਕਾਰਗੁਜ਼ਾਰੀ ਨੂੰ ਸਿਜਦਾ 🙏
@maansaab1224
@maansaab1224 2 жыл бұрын
Awesome video hundi aa todi......Simple sober
@happysahoonta762
@happysahoonta762 2 жыл бұрын
Very nice👍👍👍👍👍👍
@jaswindersinghbatth617
@jaswindersinghbatth617 2 жыл бұрын
Nice 👍
@veerlayal2484
@veerlayal2484 2 жыл бұрын
ਬਹੁਤ ਵਧੀਆ ਲੱਗਾ ਤੁਹਾਡਾ vlog ਦੇਖਕੇ
@palksamaon
@palksamaon 2 жыл бұрын
Best of luck
@harrykharoud8975
@harrykharoud8975 2 жыл бұрын
ਪਾਲੀ ਵੀਰ ਦੇ ਚੈਨਲ ਦਾ ਰਿਪਨ ਕੀ ਨਾਮ ਏ
@Thefact49
@Thefact49 2 жыл бұрын
very nice ji asien tan thuade naal ethe reh ke he goom lendhe han ji☬ waheguru ji mehar kare sab te
@lakhjeetsingh1028
@lakhjeetsingh1028 2 жыл бұрын
ਵੀਰ ਜਿਥੇ ਵੀ ਰਾਤ ਰਹਿਨੇ ਹੋ, ਓਹ੍ਹ ਵੀ ਦਿਖਾ ਦਯਾ ਕਰੋ, ਹੋਰ ਜਾਣ ਵਾਲਿਆਂ ਨੂੰ ਜਾਣਕਾਰੀ ਮਿਲਦੀ ਰਹੂ।date, time ਵੀ ਦੱਸ dya ਕਰੋ।
@JaswinderKaur-iu2vc
@JaswinderKaur-iu2vc 2 жыл бұрын
Ene kharnak resteyan ch kiwan jande o Best of journey
@otee4694
@otee4694 2 жыл бұрын
ʙɪᴋᴇ ᴛᴇ 🤪
@bhurasingh3584
@bhurasingh3584 2 жыл бұрын
ਬਾਈ ਜੀ ਇਹ ਜਿਹੜੇ ਲੋਕ ਤਿੱਬਤ ਵਿਚੋਂ ਮਾਇਗਰੇਟ ਹੋ ਕੇ ਆਏ ਹਨ ਇਹ ਉਥੋਂ ਦੇ ਵੱਡੇ ਜਗੀਰਦਾਰ ਹਨਜਿਨ੍ਹਾਂ ਨੇ ਗਰੀਬ ਕਿਸਾਨਾਂ ਤੇ ਮਜ਼ਦੂਰਾਂ ਦੇ ਉੱਤੇ ਰਾਜ ਕੀਤਾ ਸੀ ਜਦੋਂ ਉੱਥੇ ਕਮਿਊਨਿਸਟ ਪਾਰਟੀ ਦਾ ਰਾਜ ਹੋ ਗਿਆ ਤਾਂ ਇਨ੍ਹਾਂ ਤੋਂ ਤਾਕਤ ਖੁੱਸ ਗਈ। ਇਹਨਾ ਦੀਆਂ ਹਜ਼ਾਰਾਂ ਏਕੜ ਜ਼ਮੀਨਾਂ ਸਰਕਾਰੀ ਹੋ ਗਈਆਂ। ਏਸ ਕਰਕੇ ਇਹ ਲੋਕ ਕੰਮ ਤਾਂ ਕਰ ਨਹੀਂ ਸਕਦੇ ਸਨ ਸੋ ਇਹ ਭਾਰਤ ਵੱਲ ਆ ਗਏ। ਇਨ੍ਹਾਂ ਦੇ ਨਾਲ ਹੀ ਵੱਡੇ-ਵੱਡੇ ਮੱਠ ਅਧੀਸ਼ ਤੇ ਲਾਂਮੇ ਵੀ ਆਏ । ਇਨ੍ਹਾਂ ਲਾਮਿਆਂ, ਰਾਜੇ ਤੇ ਜਗੀਰਦਾਰਾਂ ਨੇ ਗਠਜੋੜ ਕੀਤਾ ਹੋਇਆ ਸੀ। ਇਹਨਾਂ ਵਿੱਚੋਂ ਬਹੁਤਿਆਂ ਨੇ ਇਥੋਂ ਦੇ ਗਰੀਬ ਕਿਸਾਨਾਂ ਤੇ ਜ਼ੁਲਮ ਕੀਤੇ ਸਨ।
@HARPREETSINGH-dj2ev
@HARPREETSINGH-dj2ev 2 жыл бұрын
Pji extremilly thxx ehee sab dikhaan waste sachi pji sawad aa gya
@balwindersamra5410
@balwindersamra5410 2 жыл бұрын
God bles you 🙏
@damanahluwalia5040
@damanahluwalia5040 2 жыл бұрын
Very nice and informative video
@ManjeetSingh-pr4su
@ManjeetSingh-pr4su 2 жыл бұрын
ਬਹੁਤ ਵਧੀਆ ਭੈਣ ਬਾਈ
@sonudhanoa6320
@sonudhanoa6320 2 жыл бұрын
Ripan bai main patiale to amrinder singh dhanoa bai thonu aundyea nu lunch dinner ya breakfast sara kuj mere walo bai mera supna v thody nal kuj ni me spend krna Ver mera beta 11 saal da hai oho bhut like krda thonu baki ghar koi v kam hoea ta dseo bibi una kol picho tens nie krni plzzz benti hqi bai nu jarur milke jaeo
@VipanKumar-pm5wd
@VipanKumar-pm5wd 2 жыл бұрын
ਸੇਮ ਇਟਲੀ ਵਾਲਾ ਮੌਸਮੀ ਨਜਾਰਾ ਏ॥
@MuhammadYousaf-yf2pg
@MuhammadYousaf-yf2pg 2 жыл бұрын
At high altitudes, due to the absence of pollution/clear atmosphere sun rays do not get deflected/fall straight on the skin, affecting it more than in areas where pollution is high!
@taranpreetkaur5527
@taranpreetkaur5527 2 жыл бұрын
Jdo asi eho jihian jggna dekh de aa.. te snu lagda .. asi vi tuhade nal traval
@taranpreetkaur5527
@taranpreetkaur5527 2 жыл бұрын
Krde aa
@otee4694
@otee4694 2 жыл бұрын
ᴅʜʏᴀɴ ɴᴀᴀʟ ᴋᴀʀɪᴏᴏ ᴘᴀʜᴀᴅ ʙᴀᴅᴅᴇ ᴜᴄʜᴇᴇ ɴᴇ 🤪
@veerwallasingh4183
@veerwallasingh4183 2 жыл бұрын
Nice y
@jagdishram3063
@jagdishram3063 2 жыл бұрын
O my good to mach danger Rod aa brother ji bhut vadyea vlog aa ji good bless you ji waheguru ji aap ji nu hamsha khush rkhn ji
@yadwindersingh-rw2de
@yadwindersingh-rw2de 2 жыл бұрын
Very good job
@rajwantkaur9171
@rajwantkaur9171 2 жыл бұрын
god blrss u
@mandeepkaur1415
@mandeepkaur1415 2 жыл бұрын
Wow wow wow just wow i have watched all 7 Episodes of your Tibet/china tour waiting for next vlog. You guys are amazing traveling on such a high altitude its not easy. Wishing you all a safe journey!!!
@sonyclothhousebhadaur7867
@sonyclothhousebhadaur7867 2 жыл бұрын
Very nice sir
@karmjitsinghkarmjitsingh4769
@karmjitsinghkarmjitsingh4769 2 жыл бұрын
bahut dard phari kahani a aaj v tibat ch nojav jida aag lake machde ne china to julm karda tibat te ham v 1994 to aal india to aal loc treval kita te 100 .100 var mot nu mat diti
At the end of the video, deadpool did this #harleyquinn #deadpool3 #wolverin #shorts
00:15
Anastasyia Prichinina. Actress. Cosplayer.
Рет қаралды 16 МЛН
Underwater Challenge 😱
00:37
Topper Guild
Рет қаралды 46 МЛН
Gli occhiali da sole non mi hanno coperto! 😎
00:13
Senza Limiti
Рет қаралды 24 МЛН
Georgia life (8+ year experienced review )
13:04
Just Jerry
Рет қаралды 15 М.
At the end of the video, deadpool did this #harleyquinn #deadpool3 #wolverin #shorts
00:15
Anastasyia Prichinina. Actress. Cosplayer.
Рет қаралды 16 МЛН