ਤਿੰਨ ਮਹੀਨੇ ਦਾ ਕੱਟਾ ਏ,, ਅੱਜ ਈ ਸਾਨ ਬਣਿਆ ਪਿਆ,, ਹਰਿਆਣੇ ਦੇ ਲੋਕ ਇੰਝ ਪਾਲਦੇ ਆ ਮੱਝਾਂ HIGH MILK BUFFALO

  Рет қаралды 159,618

Shonki Sardar

Shonki Sardar

Күн бұрын

#sukhjinder_lopon

Пікірлер: 88
@SukhaSingh-vt8oc
@SukhaSingh-vt8oc 9 ай бұрын
ਲੋਪੋਕੇ ਵੀਰ ਦੀ ਇੱਕ ਗੱਲ ਬਹੁਤ ਵਧੀਆ ਲੱਗਦੀ ਹੈ ਕਿ ਉਹ ਆਪਣੀ ਮਾਂ ਬੋਲੀ ਜ਼ੁਬਾਨ ਪੰਜਾਬੀ ਨੂੰ ਪਹਿਲਾ ਨੰਬਰ ਤੇ ਰੱਖਦਾ
@ਗੋਰਮੇਂਟਗੋਰਾਜੱਸੜ-ਭ1ਭ
@ਗੋਰਮੇਂਟਗੋਰਾਜੱਸੜ-ਭ1ਭ 9 ай бұрын
ਜਾਨਵਰ ਵਧੀਆ ਵੀਰ ਪਰ ਤਿੰਨ ਮਹੀਨਿਆਂ ਤੋਂ ਉਪਰਲੇ ਦਿਨਾਂ ਦਾ ਪਤਾਂ ਨੀ, ਬਾਕੀ ਦੋਨਾਂ ਪਾਸੇ ਓ ਚਾਰ ਚਾਰ ਪੀੜ੍ਹੀਆਂ ਦਾ ਰਿਕਾਰਡ ਰੱਖੀ ਬੈਠਾ , ਜਾਨਵਰ ਟੋਪ ਨੇ ਤੇਰੇ
@jagbirsingh9609
@jagbirsingh9609 9 ай бұрын
ਬਾਈ ਪਸੂਆ ਤੇ ਵੱਧ ਤੋ ਵੱਧ ਵੀਡੀਓ ਪਾਇਆ ਕਰੋ
@samandeepsingh4746
@samandeepsingh4746 9 ай бұрын
Sari Duniya to upper aa veer sahu top de animals aa veer kol Dil Di gahriye to love you veer sahu jindabaad big veer
@paramjeetsidhu5652
@paramjeetsidhu5652 9 ай бұрын
Bread ਵਿਚ ਸੀਮਨ mafia ਬਹੁਤ chl ਰਿਹਾ ਕਿਸਾਨ ਭਰਾ dhian den
@jagtarsunny7826
@jagtarsunny7826 8 ай бұрын
ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਸ਼ੌਂਕ ਵੀ ਪੈਸੇ ਬਿਨ੍ਹਾਂ ਅਧੂਰੇ ਰਹਿ ਜਾਂਦੇ ਨੇ ਪ੍ਰਮਾਤਮਾ ਖੁਸ਼ ਰੱਖੇ ਸਭ ਨੂੰ ਚੜ ਦੀਆ ਕਲਾਂ ਵਿੱਚ ਰੱਖੇ ਸਾਰੇ ਹੀ ਜਾਨਵਰ ਇਕ ਦੂਜੇ ਤੋਂ ਉੱਪਰ ਨੇ
@tiwanasgroup1925
@tiwanasgroup1925 9 ай бұрын
3 ਮਹੀਨੇ ਤੋਂ ਜਿਆਦਾ ਲਗਦਾ 3 ਮਹੀਨੇ ਦਾ ਕਟੜੂ ਉੱਪਰ ਚੜਨੇ ਦਾ ਨੀ ਪਤਾ ਹੁੰਦਾ ਮੱਝਾ ਤੇ
@PANJAB-13
@PANJAB-13 9 ай бұрын
Y saade ala 2 mshina da ohh v chd tah kattia te
@paramjeetsidhu5652
@paramjeetsidhu5652 9 ай бұрын
Y ਏਸ line te and Neeli te dova ਤੇ ਵੱਧ to ਵੱਧ videos ਪਾਓ. ਸਾਨੂੰ ਬਹੁਤ shonk aa..from Barnala Pharwahi
@paramjeetsidhu5652
@paramjeetsidhu5652 9 ай бұрын
ਮੱਝਾਂ ਦੀ faimly ਦਾ ਫਰਕ ਤਾਂ ਹੁੰਦਾ y ਸਾਡੇ kol hai faimly jma ਨੀ bhirhde ik ਦੂਜੇ nal ਤੇ baddi ਮੱਝ ਦੇ kade v repeater ਨੀ hoi
@paramjeetsidhu5652
@paramjeetsidhu5652 9 ай бұрын
Km y kr ਰਹੇ ਆਂ bread te ਕਿਸੇ ਦਿਨ ਤਾਂ ਪਰਮਾਤਮਾ ਸੁਣ ਲੁੱ ga
@mrsandhu7356
@mrsandhu7356 9 ай бұрын
Bai g,, Tusi taa Nawab naal v bahut Gede laye c,, Ground vich ,,, fir tusi Namberdaar di Video nai banayi kde
@navdeepsinghbrar1016
@navdeepsinghbrar1016 9 ай бұрын
ਵਪਾਰ ਤੋਂ ਬਿਨਾ ਵੀਡਿੳ ਬਣਾਉਣ ਦਾ ਮਤਲਬ ਨੀ ਜੇ ਵਪਾਰ ਵੀ ਆ ਮਾੜੀ ਗੱਲ ਨੀ ਸੱਚ ਬੋਲੋ
@sukhjinderdhillon2589
@sukhjinderdhillon2589 9 ай бұрын
ਬਹੁਤ ਚੰਗੇ ਪਸ਼ੂ ਬਾਈ ਜੀ ਦੇ 👌👌👌❤️❤️❤️
@vikasKumar-to9uy
@vikasKumar-to9uy 9 ай бұрын
Hun swad ayea veer video veakhn da bohat badiya lagya murrah chotiya veakhke
@ManpreetSingh-vl7ty
@ManpreetSingh-vl7ty 9 ай бұрын
ਫੇਰ ਸੋਕੀ ਬੋਲੋ ਝੋਟੇ ਵਾਲੇ ਝੋਠ ਬੋਲਦੇਆ ਫੁਕਰੇ ਆ ਫੇਰ ਇਹ ਵੀ ਨੀ ਪਤਾ ਕਿ ਮਾ
@jarnailbalamgarh4449
@jarnailbalamgarh4449 4 ай бұрын
ਪੰਜਾਬ ਅੰਦਰ ਤਾਂ ਮੈਂ ਮੁਰ੍ਹਾ ਅੱਜ ਤੋਂ 35-36 ਸਾਲ ਪਹਿਲਾਂ pAU ਵਿੱਚ ਸੁਣ ਚੁੱਕਾ ਹਾਂ ਜੀ
@paramjeetsidhu5652
@paramjeetsidhu5652 9 ай бұрын
Aj ਲੋਪੋ ਆਲਾ ਸਾਡੇ km val ayia
@gurlabhsingh8072
@gurlabhsingh8072 9 ай бұрын
ਗੱਪੀ ਸਰਦਾਰ ਸ਼ੌਕੀ ਸਰਦਾਰ ਨਹੀਂ ਕੱਟਾ ਸੁੰਦਰ ਹੈ
@mrsandhu7356
@mrsandhu7356 9 ай бұрын
Veer g,, tusi eh waliya glla hi,, Jdo Jawab di Video banayi c,, odo vo kahiya c,, ਦਿਲਚਸਪੀ ਵਾਲਾ ਜਾਨਵਰ 😃
@Pendupariwar
@Pendupariwar 9 ай бұрын
ਸਤਿ ਸ੍ਰੀ ਅਕਾਲ ਵੀਰ ਜੀ
@Harry-ANG
@Harry-ANG 9 ай бұрын
14 month di katti teh 3 month da chatarpati. matlab chatwrpati di maa hai jo delivery ke next day pregant hogi thi 😂😂😂 bhai kam jhoth maara kro
@nishansingh8951
@nishansingh8951 9 ай бұрын
ਪੀ,ਡੀਐਫ,ਏ,ਮੇਲਾਕਦੋਂ, ਸੁਖਜਿੰਦਰ ਸਿੰਘ ਜੀ
@sandeepsingh929
@sandeepsingh929 9 ай бұрын
very good veer sahu bhai nu Ram Ram ❤❤❤❤
@mlpsharma7731
@mlpsharma7731 9 ай бұрын
Very sad you havent replied him back for RAM RAM otherside he replied for ssa
@SukhwinderSingh-wq5ip
@SukhwinderSingh-wq5ip 9 ай бұрын
ਬਹੁਤ ਵਧੀਆ ਬਾਈ ਜੀ
@paramjeetsidhu5652
@paramjeetsidhu5652 9 ай бұрын
Eh ਬੰਦੇ ਦੀਆ gla murra valia ਸਹੀ ਨੇ good y hr valia
@yadwindersingh5877
@yadwindersingh5877 9 ай бұрын
ਹੋਣ ਮੱਝਾਂ ਵਾਲੇ ਫੁਕਰੇ ਹੋਣ ਗੇ
@81464SurinderSandhu
@81464SurinderSandhu 9 ай бұрын
Good job 🎉🎉🎉🎉
@KuldeepSingh-l9h6g
@KuldeepSingh-l9h6g 9 ай бұрын
Bir Bro my help please Bro g K Moge Wala ❤🎉
@Panjab471
@Panjab471 9 ай бұрын
Bai ji pointer dog farm ta video lay ayo ❤
@jugindersingh3607
@jugindersingh3607 9 ай бұрын
ਬਹੁਤ ਵਧੀਆ
@luckykirankiran1241
@luckykirankiran1241 9 ай бұрын
Siraaa lopo bai ❤❤❤
@kuldeepsinghvirk2644
@kuldeepsinghvirk2644 9 ай бұрын
ਸਾਤਿ ਸ੍ਰੀ ਅਕਾਲ ਵੀਰ ਜੀ
@kabilai5911
@kabilai5911 9 ай бұрын
वीर भाई, जिंदाबाद जिंदाबाद 🙏🙏
@sukhmandersingh6144
@sukhmandersingh6144 9 ай бұрын
ਹਰਿਆਣੇ ਦਾ ਪਿੰਡ'ਤੇ ਜਿਲਾ ਕਿਹੜਾ ਜੀ
@rajbirsingh3641
@rajbirsingh3641 9 ай бұрын
Khandaan da fark painda moorah ta saaray ne
@Punjab2234
@Punjab2234 9 ай бұрын
ਸਕੀ ਭੈਣ 14 month ਦੀ ਕੱਟਾ ਤਿੰਨ month ਤੋ ਓਤੇ ਦਸ month ਬਾਦ ਸੂਈ pregnant ਦਵਾਰੇ eni ਸੇਤੀ ਕਿਵੇਂ ਹੋ ਗੀ 😂😂
@ranabajwa280
@ranabajwa280 9 ай бұрын
ਵੀਰ ਜੀ ਸੂਣ ਤੋ 20 ਦਿਨ ਬਾਅਦ ਹੀਟ ਆ ਜਾਦੀ ਚੰਗੀ ਸੇਵਾ ਤੇ
@KahlonSaab_751
@KahlonSaab_751 9 ай бұрын
22 sadi 1 month baad ho gyi pregnant te ehna di sewa kini honi aapa te bss powder hi use krde
@hakamsinghhakamsinghhakams4664
@hakamsinghhakamsinghhakams4664 9 ай бұрын
ਦੋਵੇਂ ਵੀਰਾ ਨੂੰ ਸਤਿਸੀਅਕਾਲ।
@kulwinderbuttar3359
@kulwinderbuttar3359 9 ай бұрын
ਖੁਰਾਕ ਬਾਰੇ ਵੀ ਦੱਸੋ
@dddhillon9184
@dddhillon9184 9 ай бұрын
Bahut vadiaa jaanwar, rooh khush ho gai, BAI LOPO
@jaat.choudhary_228
@jaat.choudhary_228 9 ай бұрын
Top bull ❤❤❤
@natureandpetslover686
@natureandpetslover686 9 ай бұрын
Veer Sahu bhai Ram Ram Dil se❤ bhai ko
@navjinderrandhawa7551
@navjinderrandhawa7551 9 ай бұрын
❤❤
@bikramsingh3082
@bikramsingh3082 9 ай бұрын
End video Baai ji👌👌👌👌
@SIDHU_GAMER-
@SIDHU_GAMER- 9 ай бұрын
Rastadariya deemag da lassi karte
@sarbjeetkhosa9015
@sarbjeetkhosa9015 8 ай бұрын
👍👍👌👌
@PargatkhosaSingh-zz9wg
@PargatkhosaSingh-zz9wg 5 ай бұрын
Very good Bai g
@singhbindi9806
@singhbindi9806 6 ай бұрын
👍🙏
@gurpartapsingh9820
@gurpartapsingh9820 9 ай бұрын
Kursinama likhi baitha patander
@DhaliwalDairyfarm6866
@DhaliwalDairyfarm6866 9 ай бұрын
Nice
@ABHISHEK-t7b7m
@ABHISHEK-t7b7m 9 ай бұрын
Lopo ale bai klesar mahadev kaleshwar mattth ponta sahib ki vedeo bnao yumnanagar haryana
@sekhonbhinder9257
@sekhonbhinder9257 9 ай бұрын
Good job bro
@gurujisingh584
@gurujisingh584 9 ай бұрын
ਬਾਈ ਸੁਖਜਿੰਦਰ ਵੀਰ ਸਾਹੂ ਮੋਬਾਈਲ ਨੰਬਰ ਜ਼ਰੂਰ ਲੈ ਕੇ ਦਿਉ ਧੰਨਵਾਦ ਜੀ ਜਸਵੀਰ ਸਿੰਘ ਮੱਤਾ
@RAJWINDERSINGH-rc5vy
@RAJWINDERSINGH-rc5vy 9 ай бұрын
Siraa Lata bai na👌👌👌
@hushiarsingh4376
@hushiarsingh4376 9 ай бұрын
Very nice
@robingillhr8974
@robingillhr8974 9 ай бұрын
विर साहु राम राम भाई 🙏🙏🙏🙏🙏🙏
@arvindergrewal8410
@arvindergrewal8410 8 ай бұрын
Top bull .top interview
@paramjeetsidhu5652
@paramjeetsidhu5652 9 ай бұрын
ਬਹੁਤ khusi ਹੋਈ ਆਂ
@paramjeetsidhu5652
@paramjeetsidhu5652 9 ай бұрын
ਸਾਡੇ nal v ਬਹੁਤ ਹੋਇਆ
@rehansingh7590
@rehansingh7590 9 ай бұрын
Pyaare janwar
@harjotsandhu875
@harjotsandhu875 9 ай бұрын
ਬਾਈ ਬਾਅਦ ਵਿੱਚ ਇਹ ਨਹੀਂ ਬੋਲ ਦੀ। ਝੋਟੇ ਆ ਵਾਲੇ ਝੂਠ ਬੋਲ ਦੇ😂😂😂😂😂
@bilwasingh9325
@bilwasingh9325 9 ай бұрын
Right bro
@paramjeetsidhu5652
@paramjeetsidhu5652 9 ай бұрын
ਨਹੀਂ ਭਰਾ eh ਨੀ ਹੁੰਦਾ. Eh line ਏਸ ਤਰ੍ਹਾਂ de ਆਂ
@paramjeetsidhu5652
@paramjeetsidhu5652 9 ай бұрын
Hai ਸਾਰਾ kus ਪਰ ਸਾਰੇ ਗ਼ਲਤ ਨੀ
@paramjeetsidhu5652
@paramjeetsidhu5652 9 ай бұрын
ਅਪਣੇ ਮੱਝਾਂ ਵਾਲੇ km ch ghorhia ਆਲਾ sistem ਨਹੀਂ ਆ
@officalgill2780
@officalgill2780 9 ай бұрын
Very nice bro 👌 👏 👍
@bhagatsinghsingh9805
@bhagatsinghsingh9805 9 ай бұрын
❤❤ for veer sahu
@karanpreet5539
@karanpreet5539 9 ай бұрын
Good job
@kuldeepsidhu1149
@kuldeepsidhu1149 9 ай бұрын
🙏
@SinghShaib-c7r
@SinghShaib-c7r 9 ай бұрын
Bai kive aa lopo
@kuldeepluma2186
@kuldeepluma2186 9 ай бұрын
Part 2 bhejo
@HarpalSingh-uv9ko
@HarpalSingh-uv9ko 9 ай бұрын
Nice
@bikramsingh3082
@bikramsingh3082 9 ай бұрын
❤❤❤
@guryvirk5446
@guryvirk5446 9 ай бұрын
Sadiya sajer suiya v 10 liter ton Paar nii jandiay
@_modified_zone_4386
@_modified_zone_4386 9 ай бұрын
Att
@jagpaldhaliwaljagpaldhaliw4821
@jagpaldhaliwaljagpaldhaliw4821 9 ай бұрын
Sirra y g
@luckykirankiran1241
@luckykirankiran1241 9 ай бұрын
Attt
@anmoluppal6760
@anmoluppal6760 9 ай бұрын
❤❤❤❤❤❤❤❤
@ankushsamyal5034
@ankushsamyal5034 9 ай бұрын
@jaggizaildar2060
@jaggizaildar2060 9 ай бұрын
❤❤
@kulvirchahalchahal2409
@kulvirchahalchahal2409 9 ай бұрын
Y vahli fhuk dina zr
@punjabilivekustihub
@punjabilivekustihub 9 ай бұрын
Good👍👍 job 💯💯💯💯pl s
@nirmalsingh4807
@nirmalsingh4807 9 ай бұрын
Very Nice Bai Ji
@yaadsaharan
@yaadsaharan 9 ай бұрын
veer sahu bhai ke contact number or loction btao
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 2,4 МЛН
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 2 МЛН
Стойкость Фёдора поразила всех!
00:58
МИНУС БАЛЛ
Рет қаралды 4,5 МЛН
The selfish The Joker was taught a lesson by Officer Rabbit. #funny #supersiblings
00:12
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 2,4 МЛН