ਇਸ ਤੋਂ ਸਾਫ ਹੋਰ ਕੀ ਹੋ ਸਕਦਾ ਅਖਾੜਾ ਚਮਕੀਲਾ ਅਮਰਜੋਤ | Chamkila And Amarjot Live

  Рет қаралды 11,442

Tiwana Music Evolution

Tiwana Music Evolution

Күн бұрын

Пікірлер: 35
@davindersingh-zb5hd
@davindersingh-zb5hd 7 ай бұрын
My love diamond king legend jodi dilo dhanwaad tiwana veer big bro.g daaa bahot pyara live akharaa jodi g daaa❤❤❤❤❤❤❤❤❤❤❤❤❤❤
@jagdeeppalsingh6046
@jagdeeppalsingh6046 7 ай бұрын
ਬਹੁਤ ਵਧੀਆ ਏ ਅਖਾੜਾ ਨਜਾਰਾ ਆ ਗਿਆ ਉਹ ਜਵਾਨੀ ਵਾਲੇ ਦਿਨ ਯਾਦ ਆ ਗਏ ਕਿਉ ਕਿ ਮੈਂ ਚਮਕੀਲੇ ਦੇ 2 ਅਖਾੜੇ ਸੁਣੇ ਆ
@yuvrajsingh14walayuvi
@yuvrajsingh14walayuvi 7 ай бұрын
❤❤❤
@pardhanstikerartskheri3688
@pardhanstikerartskheri3688 7 ай бұрын
ਵਾਹ ਬਾਈ ਚਮਕੀਲਾ ਤੇ ਬੀਬੀ ਅਮਰਜੋਤ ਕੌਰ , ਰੂਹ ਖੁਸ਼ ਹੋ ਜਾਂਦੀ ਆ ਦੇਖ ਕੇ
@baiharnekgharu7304
@baiharnekgharu7304 7 ай бұрын
ਸਤਿਕਾਰਯੋਗ ਗੁਰੂ ਜੀ ਜਨਾਬ ਅਮਰ ਸਿੰਘ ਚਮਕੀਲਾ ਅਤੇ ਮਾਤਾ ਅਮਰਜੋਤ ਜੀ ਦੇ ਚਰਨਾਂ ਵਿੱਚ ਪ੍ਰਨਾਮ
@krishandev3633
@krishandev3633 7 ай бұрын
Legend y chamkila amrjot ji❤ 🙏
@sukhjeetsinghdhillon3038
@sukhjeetsinghdhillon3038 7 ай бұрын
Na koi Jamie na koi jamna veri good sadat jiondi rahegi joorhi
@Kuldeepsingh-gt1dj
@Kuldeepsingh-gt1dj 7 ай бұрын
❤,,,ਤਵੀਆ,ਲਾਲ,ਕਰਨ, ਵਾਲਾ,ਚੰਨ,ਚਮਕੀਲਾ,Hmv, ਦਾ ਦਾਦਾ ਦਾਦੀ ❤
@JasvirSingh-dt3pl
@JasvirSingh-dt3pl 7 ай бұрын
Good .Singer
@5911entertainment
@5911entertainment 7 ай бұрын
ਪਹਿਲੀ ਅਤੇ ਆਖਰੀ ਜੋੜੀ👌
@LAKHIDEON
@LAKHIDEON 24 күн бұрын
Nice ❤❤❤
@AngrajSingh-w2w
@AngrajSingh-w2w 7 ай бұрын
Good 👍
@DaljitSingh-zj2xr
@DaljitSingh-zj2xr 7 ай бұрын
Ghaind jori see❤❤❤❤❤
@davindersingh-zb5hd
@davindersingh-zb5hd 7 ай бұрын
Love u jodi nu dilo
@BalrajDhillon295
@BalrajDhillon295 7 ай бұрын
Very nice
@BalveerSingh-kj7vs
@BalveerSingh-kj7vs 7 ай бұрын
❤ਬਲਵੀਰੲਇਸੀ
@Angel-ft8zt
@Angel-ft8zt 6 ай бұрын
@NirmalSamra-ee2bs
@NirmalSamra-ee2bs 7 ай бұрын
ਬਹੁਤ ਵਧੀਆ ਬੀਬਾ ਜੀ ਵੀ ਖੜ੍ਹ ਕੇ ਗਾਉਂਦੀ ਸੀ ਅੱਜ ਕੱਲ੍ਹ ਦੀਆਂ ਨੇ ਨੱਚ ਨੀ ਗੁਲਾਬੋ ਵਾਲੇ ਬੋਲ ਤੇ ਭਨੀਰੀ ਬੰਨ ਦੇਣੀ ਸੀ ਹਰਮਨ ਛੱਤਾ ਵੀ ਖੜ੍ਹ ਕੇ ਤੇ ਸਿਰ ਤੇ ਚੁੰਨੀ ਲੈ ਕੇ ਗਾਉਂਦੀ ਬੀਬਾ ਅਮਰਜੋਤ ਵਾਂਗੂੰ ਹਿੱਕ ਚ ਦਮ ਹੋਣਾ ਚਾਹੀਦਾ ਨੱਚਣ ਦੀ ਲੋੜ ਈ ਨੀ
@LAKHIDEON
@LAKHIDEON 24 күн бұрын
Nice ❤❤❤❤
@RohitKumar-zx6tw
@RohitKumar-zx6tw 7 ай бұрын
❤❤❤❤❤❤🎉🎉22
@LAKHIDEON
@LAKHIDEON 24 күн бұрын
Chmkle da fan ❤❤❤LAKHI DEON
@Life0kilometers
@Life0kilometers Ай бұрын
Great chamkila saab
@jagdevbawa6577
@jagdevbawa6577 7 ай бұрын
ਸਾਡੇ ਭਵਾਨੀਗੜ੍ਹ ਨੇੜੇ ਪਿੰਡ ਰਾਮਪੁਰਾ ਵਿਚ ਚਮਕੀਲੇ ਦਾ ਅਖਾਡ਼ਾ ਲੱਗਿਆਂ ਸੀ ਮੈਂ ਉਸ ਦੀ ਵੀਡਿਓ ਪਤਾ ਕਰਾਂਗਾ ਟਿਵਾਣਾ ਵੀਰ ਜੀ 🙏🙏
@TiwanaMusicEvolution
@TiwanaMusicEvolution 7 ай бұрын
ਹਾਂ ਜੀ ਵੀਰ ਕਰਿਓ ਪਤਾ ਜੇਕਰ ਕਰ ਸਕਦੇ ਹੋਂ, ਭਵਾਨੀਗੜ੍ਹ ਸ਼ਹਿਰ ਵਿੱਚ ਵੱਡੇ ਰੋਡ 'ਤੇ ਉਹਨਾਂ ਦੀ ਮਿਠਾਈ ਦੀ ਦੁਕਾਨ ਹੈ ਮੇਰੇ ਖਿਆਲ ਨਾਲ।
@jagdevbawa6577
@jagdevbawa6577 7 ай бұрын
@@TiwanaMusicEvolution ਅੱਜ ਝੋਨਾ ਲੱਗ ਗਿਆ ਹੁਣ ਪਤਾ ਕਰਾਂਗਾ ਟਿਵਾਣਾ ਵੀਰ ਜੀ 🙏🙏
@TiwanaMusicEvolution
@TiwanaMusicEvolution 7 ай бұрын
@@jagdevbawa6577 ਠੀਕ ਹੈ ਵੀਰ ਜੀਈ ਬਹੁਤ ਬਹੁਤ ਧੰਨਵਾਦ।
@HarpalSingh-jl1qc
@HarpalSingh-jl1qc 7 ай бұрын
Last akhada MESHMPUR death time dona ne ehi dressed pehni c.
@TiwanaMusicEvolution
@TiwanaMusicEvolution 7 ай бұрын
@@HarpalSingh-jl1qc ਚਮਕੀਲਾ ਜੀ ਦੇ ਇਹੀ ਕੱਪੜੇ ਸੀ ਪਰ ਬੀਬਾ ਜੀ ਦੇ ਫਰੋਜੀ ਰੰਗ ਦਾ ਸੂਟ ਸੀ ਜਿਹੜਾ 6 ਮਾਰਚ ਬੁਢਲਾਡੇ ਵਾਲੇ ਅਖਾੜੇ ਵਿੱਚ ਪਾਇਆ ਹੋਇਆ ਸੀ।
@kamalpreet3283
@kamalpreet3283 7 ай бұрын
❤❤❤❤❤
@JujharSingh-ik9it
@JujharSingh-ik9it 7 ай бұрын
Very nice ❤️❤️❤️❤️❤️❤️👌👌👌👌👌😀😀😀😀👍👍👍👍👏👏👏👏👏🙏🙏🙏🙏
@kamalpreet3283
@kamalpreet3283 7 ай бұрын
Eni vadya tumbi vajonde Shri Chamkila ji ek doje ton vadya gaundi jodi dollki master te vaaja poora sur ch. Studio recording to vdya.
@kamalpreet3283
@kamalpreet3283 7 ай бұрын
E viah wale munde di interview pesh kardo Tiwana saab
@mcharjindershinda7478
@mcharjindershinda7478 7 ай бұрын
❤❤❤❤
@RakeshKumar-r3c7w
@RakeshKumar-r3c7w 7 ай бұрын
❤❤❤❤
It’s all not real
00:15
V.A. show / Магика
Рет қаралды 20 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Don’t Choose The Wrong Box 😱
00:41
Topper Guild
Рет қаралды 62 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
Pind Akhada | MOHAMMAD SADIQ | SUKHJIT KAUR | PART 2| OLD Punjabi Songs
16:03
SIkhar Dupare - Chamkila *LIVE*
8:21
Jesta Entertainment
Рет қаралды 9 МЛН
Chamkila/Hakam bakhtrwala in Aao gallan kriye punjabi interview
17:51
kakrastudiosangrur
Рет қаралды 10 М.
It’s all not real
00:15
V.A. show / Магика
Рет қаралды 20 МЛН