Рет қаралды 108,734
#chamkilalive #AkhadaVideo #Bullapur
ਬੁਖ਼ਾਰ ਚੜ੍ਹੇ ਵਿੱਚ ਵੀ ਲਾਇਆ ਚਮਕੀਲੇ ਨੇ ਅਖਾੜਾ ਬੂਲਾਪੁਰ ਦਾ | Chamkila Live Bullapur
ਦੋਸਤੋ ਇਹ ਵੀਡੀਓ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਕੌਰ ਦੇ ਪਿੰਡ ਬੂਲਾਪੁਰ ਜ਼ਿਲਾ ਸੰਗਰੂਰ ਮਲੇਰਕੋਟਲਾ ਦੇ ਅਖਾੜੇ ਦੀ ਹੈ, ਇਸ ਅਖਾੜੇ ਵਿੱਚ ਚਮਕੀਲਾ ਜੀ ਨੂੰ ਬਹੁਤ ਬੁਖ਼ਾਰ ਚੜ੍ਹਿਆ ਹੋਇਆ ਸੀ ਇਸ ਦੇ ਬਾਵਜੂਦ ਉਹਨਾਂ ਨੇ ਆਮ ਦਿਨਾਂ ਵਾਂਗ ਹੀ ਆਪਣਾ ਇਹ ਅਖਾੜਾ ਸੰਪੂਰਨ ਕੀਤਾ, ਇਹ ਸਭ ਸਿਰਫ ਚਮਕੀਲਾ ਜੀ ਹੀ ਕਰ ਸਕਦੇ ਸੀ
Here is the fresh new video of Amar Singh Chamkila s village Bullapur live show, which is located in District Sangrur City Malerkotla, In this Live Program Chamkila had a viral fever, But he didn't care and continued his show
#amarchamkila #bibaamarjot #newakhada