ਇਸ ਕਲਾਕਾਰ ਨੇ ਭੜਕਾਇਆ ਸੀ ਗੁਰਜੰਟ ਸਿੰਘ ਬੁੱਧਸਿੰਘ ਵਾਲੇ ਨੂੰ ਅਮਰ ਸਿੰਘ ਚਮਕੀਲੇ ਦੇ ਖਿਲਾਫ | Chamkila Rare Story

  Рет қаралды 409,080

Tiwana Music Evolution

Tiwana Music Evolution

Күн бұрын

ਟੋਪ ਦੇ ਖਾੜਕੂ ਰਹੇ ਗੁਰਜੰਟ ਸਿੰਘ ਬੁੱਧਸਿੰਘ ਵਾਲਾ ਨੂੰ ਇਸ ਕਲਾਕਾਰ ਨੇ ਭੜਕਾਇਆ ਸੀ ਅਮਰ ਸਿੰਘ ਚਮਕੀਲਾ ਵਿਰੁੱਧ
ਕਿ ਤੁਸੀਂ ਚਮਕੀਲੇ ਨੂੰ ਕਿਉਂ ਨਹੀਂ ਸਾਂਭਦੇ ਉਹ ਸ਼ਰੇਆਮ ਗੰਦ ਪਾਈ ਜਾਂਦੈ ।
ਇਸ ਕਲਾਕਾਰ ਨੇ ਭੜਕਾਇਆ ਸੀ ਗੁਰਜੰਟ ਸਿੰਘ ਬੁੱਧਸਿੰਘ ਵਾਲੇ ਨੂੰ ਅਮਰ ਸਿੰਘ ਚਮਕੀਲੇ ਦੇ ਖਿਲਾਫ | Chamkila Rare Story
This story is related to Amar Singh Chamkila
Amar Singh Chamkila Rare Story Talk
Kharku Gurjant Singh Budhsingh Wala
Kuldeep Manak
PLEASE LIKE SHARE AND SUBSCRIBE THE CHANNEL
FOR MORE DETAILS
CONTACT HERE ON
+919855424000
PRABHJOT SINGH TIWANA
@ TIWANA MUSIC EVOLUTION
amar singh chamkila rare story, amarjot chamkila rare talk, chamkila life story, chamkila amarjot death story, kuldeep manak, gurjant singh budhsingh wala, amar singh chamkila biography, chamkila live video show,
#chamkilararetalk #harneetneetu #tiwanamusicevolution #amarjotchamkilalive #kuldeepmanak

Пікірлер: 526
@armaanranga6932
@armaanranga6932 2 жыл бұрын
ਬਿਲਕੁਲ ਸਹੀ ਜਾਣਕਾਰੀ ਦੇਣ ਲਈ ਧੰਨਵਾਦ ਵੀਰ
@TiwanaMusicEvolution
@TiwanaMusicEvolution 2 жыл бұрын
ਧੰਨਵਾਦ ਵੀਰੇ
@husaindeen7712
@husaindeen7712 2 жыл бұрын
Bilkul ji
@royalroy5444
@royalroy5444 2 жыл бұрын
@@TiwanaMusicEvolution qq
@ramankumariee5318
@ramankumariee5318 Жыл бұрын
ਬਿਲਕੁਲ ਸੱਚ ਕਿਹਾ ਜੀ
@CLDhupar
@CLDhupar 5 ай бұрын
Bipran ki reet walo ka kara 🔔🔨🐒
@Vassadarahepunjab
@Vassadarahepunjab 2 жыл бұрын
ਲੀਜੈਂਡ ਕਦੇ ਮਰਿਆ ਨਹੀਂ ਕਰਦੇ। ਚਮਕੀਲੇ ਨੂੰ ਲੋਕ ਅੱਜ ਵੀ ਸੁਣਦੇ ਆ ਔਰ ਸੁਣਦੇ ਰਹਿਣਗੇ।
@GamingFF_80
@GamingFF_80 2 жыл бұрын
ਚਮਕੀਲਾ ਕੋਈ ਨੀਂ ਬਣ ਸਕਦਾ ❤️❤️❤️❤️
@GurtejSingh-qw5pk
@GurtejSingh-qw5pk 2 жыл бұрын
ਲੁਧਿਆਣੇ ਨੇ ਬਹੁਤ ਗਾਇਕਾਂ ਨੂੰ ਜਨਮ ਦਿੱਤਾ ਹੈ। ਪਰ ਸਭ ਤੋਂ ਵਧੀਆ ਲਿਖਿਆ ਤੇ ਗਾਇਆ ਬਾਈ ਚਮਕੀਲੇ ਨੇ। ਹੀਰੇ ਤਾਂ ਬਹੁਤ ਨੇ ਪਰ ਕੋਹੇਨੂਰ ਹੀਰਾ ਤਾਂ ਇਕ ਹੀ ਆ। ਜੋ ਅੱਜ ਵੀ ਹੈ ਸਾਡੇ ਦਿਲਾਂ ਵਿੱਚ।
@TiwanaMusicEvolution
@TiwanaMusicEvolution 2 жыл бұрын
ਬਹੁਤ ਬਹੁਤ ਧੰਨਵਾਦ ਜੀ ।
@babbusingh280
@babbusingh280 5 ай бұрын
Fair ta tusi Ghar daya naal bah ka Sunda howe chamkila da gaane
@00SandeepSingh00
@00SandeepSingh00 5 ай бұрын
@@babbusingh280ਬਿਲਕੁੱਲ ਸੁਣ ਸਕਦੇ ਆ ਘਰਦਿਆਂ ਨਾਲ ਉਸਦੇ ਬਹੁਤ ਗੀਤ ਨੇ ਜਿਹੜੇ ਘਰ ਵਿੱਚ ਬੈਠ ਕੇ ਸੁਣ ਸਕਦੇ ਆ। ਉਸਦੇ ਧਾਰਮਿਕ ਗੀਤ ਤਾਂ ਗੁਰੂ ਘਰਾਂ ਦੇ ਸਪੀਕਰਾਂ ਵਿੱਚ ਵੱਜਦੇ ਰਹੇ ਆ।
@jagjeet8518
@jagjeet8518 4 ай бұрын
​@@babbusingh280tu ikkala ki than fadn ayea fr ithe ,tu v liyaa niki nu naal hun
@rakeshbrar1113
@rakeshbrar1113 4 ай бұрын
Sahi kiha bhaji ludhiana ch bahut singer hoye ne sade naal da Ghar Usstad Lal Chand Yamla Jatt di hai ....
@pardeepsdg2134
@pardeepsdg2134 4 ай бұрын
ਹਮੇਸ਼ਾ ਦਿਲਾਂ ਵਿੱਚ ਵਸਦੀ ਰਹੇਗੀ ਅਮਰਜੋਤ-ਚਮਕੀਲਾ ਦੀ ਗਾਇਕ ਜੋੜੀ ❤❤
@SUKHDEVSingh-ve8me
@SUKHDEVSingh-ve8me 2 жыл бұрын
ਫਿਰ ਕਿਹੜਾ ਚਮਕੀਲੇ ਦੇ ਵਿਰੋਧੀਅਾਂ ਦੇ ਅਖਾੜੇ ਲਗਣੇ ਸ਼ੁਰੂ ਗੲੇ ਸਨ। ਫਿਰ ਤਾਂ ਚਮਕੀਲੇ ਦੀਅਾਂ ਕੈਸੇਟਾਂ ਸੁਣ ਸੁਣ ਕੇ ਹੀ ਸਭ ਰੋਦੇ ਸਨ।
@basramufliswriter1751
@basramufliswriter1751 2 жыл бұрын
ਨਵੀਆਂ ਨਵੀਆਂ ਜਾਣਕਾਰੀਆਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਚਮਕੀਲਾ ਸਾਹਿਬ ਦੀਆਂ ਗੱਲਾਂ ਸੁਣ ਸੁਣ ਕੇ ਦਿਲ ਨਹੀਂ ਭਰਦਾ। ਚਮਕੀਲਾ ਰਹਿੰਦੀ ਦੁਨੀਆਂ ਤੱਕ ਸੁਣਿਆ ਜਾਵੇ ਗਾ। ਇਹ ਅਮਰ ਸ਼ਹੀਦ ਕਲਾਕਾਰ ਨੇ। ਜ਼ੋ ਕਦੇ ਨਹੀਂ ਮਰ ਸਕਦੇ।
@TiwanaMusicEvolution
@TiwanaMusicEvolution 2 жыл бұрын
ਬਹੁਤ ਬਹੁਤ ਧੰਨਵਾਦ ਜੀ ।
@karma573
@karma573 2 жыл бұрын
ਸਾਰੇ ਪੁਆੜੇ ਇਹਨਾਂ ਕਲਾਕਾਰਾਂ ਨੇ ਹੀ ਪਵਾਏ ਸੀ।ਐਡੀ ਕੋਈ ਗੱਲ ਨਹੀਂ ਸੀ।
@ramankumariee5318
@ramankumariee5318 Жыл бұрын
ਬਿਲਕੁਲ ਜੀ
@RameshKumar-ho7je
@RameshKumar-ho7je 7 ай бұрын
Chamkila garib ghar da bacha c...amira loka to usdi kamyabi bardasht nahi hoyi 😢😢
@pardeepsdg2134
@pardeepsdg2134 4 ай бұрын
ਸਹੀ ਕਿਹਾ ਜੀ 👍
@charanjitaujla2798
@charanjitaujla2798 5 ай бұрын
ਸਦੀਆਂ ਤੱਕ ਦੁਨੀਆ ਸੁਣੇਗੀ ਅਮਰ ਸਿੰਘ ਚਮਕੀਲੇ ਜੀ ਨੂੰ ਇਹੇ ਅਮਰ ਆਵਾਜ਼ ਹੈ 🙏
@harjinder7435
@harjinder7435 2 жыл бұрын
ਸਹੀ ਗੱਲ ਆ ਜੀ ਏਹ ਸਾਰੇ ਕਲਾਕਾਰ ਚਮਕੀਲੇ ਦੇ। ਨਾਲ ਅੰਦਰੋ ਅੰਦਰੀ ਖਾਰ ਖਾਂਦੇ ਸੀ ਤਾਂਹੀ ਤਾਂ ਚਮਕੀਲਾ ਲੋਕਾਂ ਦੇ ਦਿਲਾਂ ਚ ਰਾਜ ਕਰਦਾ। ਪਰ ਸ਼ਿੰਦੇ, ਸੰਦੀਲੇ ਵਰਗੇ ਕਲਾਕਾਰਾਂ ਨੂੰ ਕੋਈ ਨੀ ਪੁੱਛਦਾ ਮਾਣਕ ਨੂੰ ਵੀ ਰੱਬ ਨੇ ਸਜਾ ਹੀ ਲਾਈ ਸੀ ਬਾਕੀ ਨਰਕ ਸੁਰਗ ਏਥੇ ਹੀ ਆ ਜੋ ਕਿਸੇ ਨਾਲ ਮਾੜੀ ਕਰੇਗਾ ਏਥੇ ਹੀ ਭੁਗਤਕੇ ਜਾਂਦਾ ਜੀਹਨੇ ਵੀ ਏਹ ਕੰਮ ਕੀਤਾ ਓਹਦਾ ਕਦੀ ਵੀ ਭਲਾ ਨੀ ਹੋਣਾ
@sony1041
@sony1041 2 жыл бұрын
Sahi gl aai Vr Hun TUC Manak da he dekhlo koi Nam lain wala ni bachya
@master__blaster2508
@master__blaster2508 2 жыл бұрын
ਵੀਰ ਜੀ ਗੱਲਾਂ ਸੁਣ ਕੇ ਮਨ ਭਰ ਆਇਆ
@SatnamSingh-hg9ds
@SatnamSingh-hg9ds 2 жыл бұрын
ਵੀਰ ਜੀ ਚਮਕੀਲੇ ਨੂੰ ਕਲਾਕਾਰ ਬਣਾਉਣ ਵਿੱਚ ਸ਼ਵਰਨ ਸਿਵੀਆ ਦਾ ਬਹੁਤ ਵੱਡਾ ਯੋਗਦਾਨ ਹੈ
@TiwanaMusicEvolution
@TiwanaMusicEvolution 2 жыл бұрын
ਸਤਨਾਮ ਸਿੰਘ ਜੀ ਗਲਤ ਜਾਣਕਾਰੀ ਐ ਤੁਹਾਡੇ ਕੋਲ ।
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 Жыл бұрын
@@TiwanaMusicEvolution ਇਕ ਵਾਰ ਵੀਰ ਜੀ ਪੂਰੀ ਜਾਣਕਾਰੀ ਤੇ ਵੀਡੀਓ ਪਾਓ ਜੀ 🙏🙏🙏🙏
@Brarpb30ala
@Brarpb30ala Жыл бұрын
Main sunya sab to pehla tikki nu milya c chamkila k main shinde nu Ustaad dharna.tikki os time shinde nal dholak play karda c te tikki kol e rehn lag gya c chamkila
@GurdeepSingh-sp9ul
@GurdeepSingh-sp9ul Жыл бұрын
Vire gal tan. Is ton ulat si.chamkila tan pehle. Din ton star si . Sivia. Nu tan koi janda vi nahi si sivia ohde sahmne -0 si
@TiwanaMusicEvolution
@TiwanaMusicEvolution Жыл бұрын
ਇਕੋ ਗੱਲ ਕਹਿ ਦਿਆਂ ਅਮਰ ਸਿੰਘ ਚਮਕੀਲਾ ਨੂੰ ਬਣਾਉਣ ਵਾਲਾ ਇਕ ਰੱਬ ਸੀ ਤੇ ਦੂਜਾ ਉਹ ਖੁੱਦ ਆਪ, ਤੀਜਾ ਕੋਈ ਮਾਈ ਦਾ ਲਾਲ ਪੈਦਾ ਨਹੀਂ ਸੀ ਹੋਇਆ ਜੋ ਉਸ ਤੋਂ ਉਤੋਂ ਦੀ ਕਲਾ ਰੱਖਦਾ ਹੋਵੇ, ਉਸਨੂੰ ਪ੍ਰਮਾਤਮਾ ਨੇ ਸਾਰੀਆਂ ਕਲਾਵਾਂ ਨਾਲ ਲੈਸ ਕਰਕੇ ਹੀ ਇਸ ਧਰਤੀ ਤੇ ਭੇਜਿਆ ਸੀ। ਹੁਣ ਉਹ ਆਪ ਹੈ ਨਹੀਂ ਕੋਈ ਵੀ ਦੁੱਕੀ-ਤਿੱਕੀ ਉੱਠ ਕੇ ਬਕਵਾਸ ਮਾਰੀ ਜਾਵੇ ਕੋਈ ਫਰਕ ਨੀਂ ਪੈਣਾ, ਉਹ ਅਮਰ ਹੋ ਚੁੱਕਿਆ ਧੰਨਵਾਦ।
@RanjitSingh-mx1eb
@RanjitSingh-mx1eb Жыл бұрын
ਬਹੁਤ ਵਧੀਆ ਜਾਣਕਾਰੀ ਹਾਸਿਲ ਕੀਤੀ ਚਮਕੀਲੇ ਬਾਈ ਨੇ ਸਿੱਧੂ ਮੂਸੇ ਵਾਲੇ ਵਾਗੂ ਖੂਜੇ ਲਾ ਛੱਡੇ ਸੀ ਵੱਡੇ ਵੱਡੇ ਕਲਾਕਾਰ
@PunjabDiMaBolPunjabiTv
@PunjabDiMaBolPunjabiTv 2 жыл бұрын
ਅਮਰ ਸਿੰਘ ਚਮਕੀਲਾ ਜੀ ਬਹੁਤ ਹੀ ਘੈਟ ਕਲਾਕਰਾਂ ਸ੍ਰੀ
@gurdialsingh6843
@gurdialsingh6843 2 жыл бұрын
😂😂😂😂😂😂😂
@nirmalchoudhary2500
@nirmalchoudhary2500 2 жыл бұрын
Punjab ਬੋਲਦਾ ਜੀ ਅਮਰ ਸਿੰਘ ਚਮਕੀਲਾ ਜੀ ਬਹੁਤ ਹੀ ਘੈਂਟ ਕਲਾਕਰਾਂ ਸ੍ਰੀ ਨਹੀਂ ਜੀ _________ ਅਮਰ ਸਿੰਘ ਚਮਕੀਲਾ ਜੀ ਬਹੁਤ ਹੀ ਘੈਂਟ ਕਲਾਕਾਰ ਸੀ
@bittusingh7513
@bittusingh7513 2 жыл бұрын
ਬਹੁਤ ਵਧੀਆ ਤੇ ਸੱਚੀ ਜਾਣਕਾਰੀ ਦਿੱਤੀ ਹੈ ਬਾਈ ਨੇ ਚਮਕੀਲਾ ਅਤੇ ਸਿੱਧੂ ਮੂਸੇ ਵਾਲਾ ਜ਼ਿੰਦਾਬਾਦ
@gurdevsinghmohlagurdevsing9552
@gurdevsinghmohlagurdevsing9552 2 жыл бұрын
ਰਹਿੰਦੀ ਦੁਨੀਆਂ ਤੱਕ ਰਹੁ ਤੇਰਾ ਨਾ ਚਮਕੀਲਿਆ ਅਮਰ ਜੋੜੀ ਅਮਰ ਹੈ ।
@RAHUL-MAHLA-LIKHARI-
@RAHUL-MAHLA-LIKHARI- 2 жыл бұрын
ਇਹ ਜੋੜੀ ਜਹਾਨ ਉੱਤੇ ਸਦਾ ਲਈ ਅਮਰ ਹੈ 🤗🤗🤗🤗🙏🙏🙏
@gurrajchahal402
@gurrajchahal402 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ
@TiwanaMusicEvolution
@TiwanaMusicEvolution 2 жыл бұрын
ਧੰਨਵਾਦ ਜੀ
@rakeshchander9170
@rakeshchander9170 2 жыл бұрын
ਸੱਚੀ ਗੱਲ ਆ ਵੀਰੇ ਚਮਕੀਲਾ ਜੀ ਅੰਦਰੋਂ ਅੰਦਰੀ ਬਹੁਤ ਦੁਖੀ ਸੀ
@TiwanaMusicEvolution
@TiwanaMusicEvolution 2 жыл бұрын
ਹਾਂਜੀ
@BhupinderSingh-yg8cg
@BhupinderSingh-yg8cg 2 жыл бұрын
ਬਾਈ ਜੀ ਅਮਰ ਸਿੰਘ ਚਮਕੀਲਾ ਸਦਾ ਅਮਰ ਰਹੇਗਾ ਜੀ। ਜਿੰਨਾਂ ਨੇ ਚਮਕੀਲੇ ਬਾਈ ਨੂੰ ਮਾਰਿਆ ਅਤੇ ਮਰਵਾਇਆ ਸੀ ਉਹਨਾਂ ਦਾ ਵੀ ਕੁਝ ਨਹੀਂ ਰਹੇਗਾ ਜੀ। ਚਮਕੀਲੇ ਵਰਗੇ ਕਲਾਕਾਰ ਦੁਨੀਆਂ ਉੱਤੇ ਨਿੱਤ ਨਿੱਤ ਨਹੀ ਜੰਮਣੇ।
@TiwanaMusicEvolution
@TiwanaMusicEvolution 2 жыл бұрын
ਬਿਲਕੁਲ ਜੀ ਸਦੀਆਂ ਬਾਅਦ ਜੰਮ ਦੀਆਂ ਮਾਵਾਂ ਅਮਰ ਸਿੰਘ ਚਮਕੀਲੇ ਵਰਗੇ ਬੱਬਰ ਪੁੱਤ ।
@nirmalchoudhary2500
@nirmalchoudhary2500 2 жыл бұрын
ਉਹਨਾਂ ਦਾ ਕੀ ਰਿਹਾ ਜੀ ਥੋੜੇ ਜਿਹੇ ਦਿਨਾਂ ਬਾਅਦ ਹੀ ਪੁਲਿਸ ਨੇ ਉਸ ਨੂੰ ਮਾਰਨ ਵਾਲਿਆਂ ਨੂੰ ਵੀ ਉਸ ਦੇ ਮਗਰ ਹੀ ਤੋਰ ਦਿੱਤਾ ਸੀ ਚਮਕੀਲੇ ਅਮਰਜੋਤ ਦੇ ਗਾਏ ਸਾਰੇ ਹੀ ਗੀਤ ਚਾਹੇ ਧਾਰਮਿਕ ਹੋਣ ਜਾਂ ਫੇਰ ਡਿਊਟ ਜਾਂ ਸੋਲੋ ਸਾਰੇ ਹੀ ਉਸੇ ਤਰਾਂ ਚੱਲ ਰਹੇ ਹਨ ਜੀ ਉਹਨਾਂ ਦੀ ਮੜੀ ਤੇ ਹਰ ਸਾਲ ਬੜਾ ਭਾਰੀ ਇਕੱਠ ਹੁੰਦਾ ਹੈ ਜੀ ਲੱਖਾਂ ਨਵੇਂ ਪੁਰਾਣੇ ਗਾਇਕ ਆਪਣੇ ਆਪਣੇ ਗੀਤ ਗਾ ਕੇ ਉਸ ਅਮਰ ਜੋੜੀ ਨੂੰ ਆਪਣੇ ਵੱਲੋਂ ਸ਼ਰਧਾਂਜਲੀ ਦਿੰਦੇ ਹਨ ਹੋਰ ਪਤਾ ਨਹੀਂ ਕਿਸ ਕਿਸ ਥਾਂ ਦੇਸ਼ ਵਿਦੇਸ਼ ਵਿੱਚ ਲੋਕ ਉਹਨਾਂ ਦੇ ਨਾਮ ਤੇ ਮੇਲੇ ਕਰਵਾ ਕੇ ਉਹਨਾਂ ਨੂੰ ਯਾਦ ਕਰਦੇ ਹਨ ਜੀ ਕਿੰਨੇ ਹੀ ਨਵੇਂ ਮੁੰਡੇ ਗਾਇਕ ਉਸ ਮਹਾਨ ਹਸਤੀ ਗਾਇਕ ਕੰਪੋਜ਼ਰ ਚੋਟੀ ਦੇ ਗੀਤ ਕਾਰ ਤੇ ਸਿਰੇ ਦੇ ਤੂੰਬੀ ਵਾਦਕ ਤੇ ਹਰਮੋਨੀਅਮ ਦੇ ਮਾਸਟਰ ਦੀਆਂ ਤਰਜ਼ਾਂ ਧੁੰਨਾਂ ਤੇ ਗੀਤਾਂ ਦੀਆਂ ਲਾਈਨਾਂ ਗਾ ਕੇ ਸੁਪਰ ਡੁਪਰ ਹਿੱਟ ਹੋ ਰਹੇ ਹਨ ਜੀ ਪਰ ਚਮਕੀਲਾ ਕਿਸ ਨੇ ਬਣ ਜਾਣਾ ਐ ਜੀ ਬਹੁਤ ਸਖ਼ਤ ਮਿਹਨਤ ਕਰਕੇ ਉਹ ਇਨਸਾਨ ਅੱਗੇ ਆਇਆ ਸੀ ਜੀ ਜਿਹਨਾਂ ਨੇ ਉਸ ਨੂੰ ਮਾਰਿਆ ਸੀ ਉਹਨਾਂ ਦਾ ਕੋਈ ਨਾਮ ਵੀ ਨਹੀਂ ਲੈਂਦਾ ਨੋਟ--------- (ਲੋਕ ਕਹਿੰਦੇ ਹਨ ਕਿ ਉਨ੍ਹਾਂ ਨੂੰ ਚਮਕੀਲਾ ਐਂਡ ਪਾਰਟੀ ਨੂੰ ਖਾੜਕੂਆਂ ਨੇ ਮਾਰਿਆ ਸੀ ਪਰ ਨਹੀਂ ਕਿਉਂਕਿ ਉਹ ਸ੍ਰੀ ਦਰਬਾਰ ਸਾਹਿਬ ਜਾਕੇ ਪੰਜ ਮੈਂਬਰੀ ਕਮੇਟੀ ਸਾਹਮਣੇ ਪੇਸ਼ ਹੋ ਕੇ ਆਪਣੀ ਭੁੱਲ ਬਖਸ਼ਾ ਚੁੱਕਾ ਸੀ ਇਹ ਤਾਂ ਲਗਦਾ ਕੋਈ ਹੋਰ ਹੀ ਸਨ ਜੀ ਹੁਣ ਕੀ ਕਹੀਏ ਜੀ
@Gurtejsingh-nl9xd
@Gurtejsingh-nl9xd 2 жыл бұрын
ਸਭ ਠੀਕ ਨੇ ,,ਚੰਗੇ ਗੀਤ ਵੀ ਕੀਤੇ ਸੀ ਚਮਕੀਲੇ ਨੇ ,,, ਅਤੇ ਮਾੜੇ ਗੀਤ ਸਾਇਦ ਸਭ ਨੇ ਗਾਏ ਨੇ ਪਰ ਹੁਣ ਸਿੱਧੂ ਮੂਸੇ ਵਾਲਾ ਸੀ ਜਿਸਨੇ ਕੋਈ ਮਾੜਾ ਗੀਤ ਨਹੀ ਗਾਇਆ ਸੀ ਓਹ ਵੀ ਕਿਸੇ....ਵਾਹਿਗੁਰੂ ਜੀ
@RanjitSingh-yn3of
@RanjitSingh-yn3of 5 ай бұрын
ਖਾੜਕੂ ਸਿੰਘਾਂ ਨੂੰ ਟਾਰਗੇਟ ਬਣਾਇਆ ਜਾਂਦਾ ਹੈ ਪਰ ਚਮਕੀਲਾ ਜੀ ਦੇ ਨਾਲ ਕਈ ਕਲਾਕਾਰਾਂ ਦੀ ਖਾਰ ਕਰਕੇ ਹੀ ਚਮਕੀਲਾ ਜੀ ਸ਼ਿਕਾਰ ਹੋਏ
@gurwindersidhu6542
@gurwindersidhu6542 4 ай бұрын
Fer hun khalistani vedios bna ke keuon keh rahe asi chamkile nu sodha laya, 3 vedios pa ditiya
@KARMA-lm9yg
@KARMA-lm9yg 2 жыл бұрын
ਲੱਗ ਹੀ ਰਿਹਾ ਸੀ । ਮਾਣਕ ਨਾਲ ਜੋ ਉਸ ਨਾਲ ਹੋਇਆ ਸੱਭ ਨੂੰ ਪਤਾ ਹੀ ਆ । ਅੱਜ ਤੱਕ ਵੀ ਸਾਰਾ ਟੱਬਰ ਲੋਟ ਨਹੀਂ ਆਇਆ ।
@rajinderbhatti947
@rajinderbhatti947 2 жыл бұрын
ਅਮਰ ਸ਼ਹੀਦ ਅਮਰ ਸਿੰਘ ਚਮਕੀਲਾ ਜਿੰਦਾਬਾਦ
@SarbjitSingh-st8qm
@SarbjitSingh-st8qm 2 жыл бұрын
ਬਹੁਤ ਧੰਨਵਾਦ ਬਾਈ ਜੀ ਜਾਣਕਾਰੀ ਦੇਣ ਲਈ ਬਾਈ ਅਮਰ ਸਿੰਘ ਚਮਕੀਲੇ ਦੀ ਰੀਸ ਨਹੀਂ ਕਰ ਸਕਦਾ ਰਹਿੰਦੀ ਦੁਨੀਆ ਤੱਕ
@lyricsjangchapra8017
@lyricsjangchapra8017 2 жыл бұрын
ਬਹੁਤ ਹੀ ਵਧੀਆ ਪੇਸ਼ਕਾਰੀ ਤੇ ਜਾਣਕਾਰੀ ਦੇਣ ਲਈ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਜੀ
@officialparamjeetsalaria1599
@officialparamjeetsalaria1599 Жыл бұрын
ਇਹ ਸਭ ਗੱਲਾਂ ਬਿਲਕੁੱਲ ਸਹੀ ਨੇ, ਕਿਉਂਕਿ ਅਸੀਂ ਉਸਦੇ ਸਮਕਾਲੀ ਹਾਂ। ਉਸ ਦੇ ਜਾਣਦਾ ਬਹੁਤ ਦੁੱਖ ਹੈ। ਬੜੇ ਨਿੱਘੇ ਸੁਭਾਅ ਦਾ ਮਿਲਣਸਾਰ ਸੀ।
@rajinderbhatti947
@rajinderbhatti947 2 жыл бұрын
ਇਸ ਰੱਬ ਵਰਗੀ ਰੂਹ ਨੂੰ ਮਰਵਾ ਕੇ ਇਹਨਾਂ ਨੂੰ ਕੀ ਮਿਲਿਆ ਗੱਲ ਤਾਂ ਬਣਦੀ ਸੀ ਜੇ ਬਾਬੇ ਦੇ ਸਾਹਮਣੇ ਆ ਕੇ ਮੁਕਾਬਲਾ ਕਰਦੇ ਉਹ ਤਾਂ ਅੱਜ ਵੀ ਨੰਗ ਨੇ ਇਹਨਾਂ ਦਾ ਵੀ ਮਾੜਾ ਹਾਲ ਹੋਵੇਗਾ ਬਾਬੇ ਨੇ ਸਭ ਵਿਹਲੇ ਕਰ ਦਿੱਤੇ ਸ
@TiwanaMusicEvolution
@TiwanaMusicEvolution 2 жыл бұрын
ਜੀ ਬਿਲਕੁਲ
@HarvinderSingh-dx6fg
@HarvinderSingh-dx6fg 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਟਿਵਾਣੇ ਵੀਰ🙏
@TiwanaMusicEvolution
@TiwanaMusicEvolution 2 жыл бұрын
ਧੰਨਵਾਦ ਵੀਰ
@harmeshsingh4041
@harmeshsingh4041 2 жыл бұрын
ਮਾਣਕ ਦਾ ਅੰਤ ਕਿਵੇਂ ਹੋਇਆ । ਸਾਰੇ ਜਾਣਦੇ ਨੇ ।
@avtarsinghsandhu9338
@avtarsinghsandhu9338 2 жыл бұрын
ਬਿਲਕੁੱਲ ਅਸਲੀਅਤ ਗੱਲ ਏ, ਕੋਈ ਸ਼ੱਕ ਨਹੀ ਆ, ਗਵਾਈਏ ਹੀ ਦੋਸ਼ੀ ਹਨ।
@bhinderduhewala2853
@bhinderduhewala2853 2 жыл бұрын
ਬਹੁਤ ਬਹੁਤ ਧੰਨਵਾਦ ਜੀ
@IshuLight
@IshuLight 2 жыл бұрын
chamkila hi chalu te chalda rahuga......... miss you Bai ji
@sukhvirsingh453
@sukhvirsingh453 Жыл бұрын
ਵਿਲਕੁਲ ਸਹੀ ਜਾਣਕਾਰੀ ਦੇਣ ਲਈ ਧੰਨਵਾਦ ਵੀ ਰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ 🙏🙏🙏
@jagsirsingh551
@jagsirsingh551 4 ай бұрын
ਚਮਕੀਲਾ ਬਹੁਤ ਵਧੀਆ ਕਲਾਕਾਰ ਸੀ
@sukhdevkhan4430
@sukhdevkhan4430 Жыл бұрын
ਬਹੁਤ ਵਧੀਆ ਬਾਈ ਜੀ ਸੱਚ ਦੱਸਣ ਲਈ ਏ ਹੀ ਸੱਚ ਹੈ
@jagsirkhan206
@jagsirkhan206 2 жыл бұрын
ਬਹੁਤ ਵਧੀਆ ਵੀਰ ਜੀ
@romeogill3599
@romeogill3599 4 ай бұрын
Sareya nu dilo duwawa karda ha ,jini vi chamkile bai nu peyar karde han rab chardiya kalan wich rakhe, chamkila bai legend never die 🙏🤲❤❤❤❤❤❤❤❤❤❤❤❤❤❤❤❤❤❤❤❤❤❤❤
@KuldeepSingh-bi4yf
@KuldeepSingh-bi4yf Жыл бұрын
ਇਸ ਤੋਂ ਵੱਡੀ ਚਪੇੜ ਕੀ ਹੋ ਸਕਦੀ ਮਾਣਕ ਛਿਦੇ ਤੇ ਹੋਰ ਕਲਾਕਾਰਾਂ ਦੇ ਬਿਲਕੁਲ ਸੱਚ ਬੋਲਿਆ ਵੀਰ ਚਮਕੀਲੇ ਨੇ
@DilbagSingh-vn7nw
@DilbagSingh-vn7nw 2 жыл бұрын
ਮੇਰੇ ਦਿਲ ਚਮਕੀਲੇ ਦੇ ਗੀਤਾਂ ਵਿਚ ਹੈ💯💯💯💯💯💯💯💯💯💯💯💯💯👍👌👌👍👌👌👌👌✌️✌️🌹🌹🌹💘💘💘💘💘🌹🌹🌹🌹🙏🙏🙏🙏🙏🙏🙏🙏
@dharampalmehmipal3739
@dharampalmehmipal3739 Жыл бұрын
ਅਮਰ ਸਿੰਘ ਚਮਕੀਲਾ ਉਸਤਾਦ ਘੈਟ ਜੋੜੀ ਸੀ
@harbhagwansingh4036
@harbhagwansingh4036 2 жыл бұрын
ਬਹੁਤ ਵਧੀਆ ਜੀ
@abysingh6796
@abysingh6796 4 ай бұрын
ਸੱਚ ਦੁਨੀਆਂ ਸਾਹਮਣੇ ਲਿਆਉਣ ਲਈ ਬਹੁਤ ਬਹੁਤ ਧੰਨਵਾਦ ਜੀ 🙏
@tarloksingh5755
@tarloksingh5755 2 жыл бұрын
Amar singh chamkila and amarjot amar hai ji punjab vich and king jorri amar rahu rahindi duniyaa tak and king song sira
@jassisingh2885
@jassisingh2885 2 жыл бұрын
Chamkila Saab the legend evergreen miss you 💐💐🙏😭💐🌹💔
@jsbarnala2518
@jsbarnala2518 Жыл бұрын
ਮੇਰੀ ਉਮਰ 24 ਸਾਲ ਦੀਆ ਮੈ ਉਸਤਾਦ ਚਮਕੀਲਾ ਜੀ ਦਾ ਬਹੁਤ ਵੱਡਾ ਫੈਨ ਆ
@gurpindershah8177
@gurpindershah8177 Жыл бұрын
ਬਹੁਤ ਵਧੀਆ ਵੀਰ ਜੀ ਜਾਣਕਾਰੀ ਦਿੱਤੀ 🎉🎉
@sukhmandervirk3252
@sukhmandervirk3252 2 жыл бұрын
Very nice chamkila 👍💯
@followmeitsme6674
@followmeitsme6674 Жыл бұрын
ਬਿਲਕੁਲ ਉਹੀ ਗੱਲ ਦੋਹਾਂ ਨਾਲ ਹੋਈ .ਤਰੱਕੀ ਵੈਰੀ ਬਣਗੀ . ਦੋਨੋ ਅਮਰ ਹੋਗੇ ❤❤
@unknown-py8dk
@unknown-py8dk 2 жыл бұрын
ਜੇ ਮਾਣਕ ਦੇ ਦਿਲ ਵਿੱਚ ਖੋਟ ਸੀ ਫੇਰ ਹਾਲ ਵੀ ਵੇਖ ਲੋ ਕੀ ਹੋਇਆ ਕੁੜੀ ਨੇ ਭੱਜਕੇ ਵਿਆਹ ਕਰਵਾਇਆ ਪੁੱਤ ਨਸੇ ਨੇ ਨਕਾਰਾ ਕਰਤਾ ਨਾ ਪੈਸਾ ਰਿਹਾ ਖੁਦ ਰਿੜਕ ਰਿੜਕ ਕੇ ਮਰਿਆ
@maanrajpal5859
@maanrajpal5859 2 жыл бұрын
Ryt
@diipabuttar3465
@diipabuttar3465 2 жыл бұрын
Right jazzy b jado da ustaad ਮੰਨਣ lageya eh ਚੰਗਾ ਨੀ ਫੇਰ ਚੱਲਿਆ
@jaggajatt2524
@jaggajatt2524 Жыл бұрын
Fudu eda ta chamkila da munda v feem de case ch ander gya esda metleb chamkila mada c
@VikramSingh-qu9qk
@VikramSingh-qu9qk Жыл бұрын
Marde kam de natije Marda he hunda...
@makhanshota3772
@makhanshota3772 Жыл бұрын
Very nice ji
@veeruveeruveeru4404
@veeruveeruveeru4404 2 жыл бұрын
ਦੋ ਹੀ ਤਾ ਕਲਾਕਾਰ ਹੋਈ ਆ ਪੰਜਾਬ ਵਿੱਚ 82 ਤੋ ਲੈਕੇ 88 ਤੱਕ ਚਮਕੀਲਾ ਤੇ 16 ਤੋ ਲੈਕੇ 22 ਤੱਕ ਸਿੰਧੂ ਮੂਸੇਵਾਲਾ ਲੋਕਾ ਕੋਲੋ ਏਨਾ ਦੋਹਾ ਤਰੱਕੀ ਨੀ ਦੇਖ ਹੋਈ
@baldevsingh4218
@baldevsingh4218 Жыл бұрын
Didar Sandhu Sahib jis de song te aaj kl de bache PhD kr rahe hn ji Didar. Didar hi C. Hr ek Singer ladhki nal khub ke ga ke hit hoea C.
@anmolkahlon1974
@anmolkahlon1974 4 ай бұрын
ਸਹੀ.
@kabalkakra1555
@kabalkakra1555 4 ай бұрын
True
@armoracreatives7078
@armoracreatives7078 5 ай бұрын
ਸਾਡੀ ਮਾੜੀ ਕਿਸਮਤ ਹੈ ਕਿ ਅਸੀਂ ਅਮਰ ਸਿੰਘ ਚਮਕੀਲਾ ਨੂੰ ਖੋ ਬੈਠੇ ਹਾਂ ਪਰ ਉਸਦਾ ਸੰਗੀਤ ਸਾਡੇ ਨਾਲ ਹਮੇਸ਼ਾ ਰਹੇਗਾ। ਜਿਸਨੇ ਵੀ ਚਮਕੀਲਾ ਅਤੇ ਬੀਬਾ ਅਮਰਜੋਤ ਨੂੰ ਕਤਲ ਕੀਤਾ ਹੈ ਉਹ ਇੱਕ ਕੁੱਤੇ ਦੀ ਮੌਤ ਮਰ ਚੁੱਕਾ ਹੈ ਪਰ ਚਮਕੀਲਾ ਆਪ ਹੀ ਸਾਡੇ ਦਿਲਾਂ ਵਿਚ ਅਮਰ ਰਹੇਗਾ। ❤
@daljeetparmar3645
@daljeetparmar3645 2 жыл бұрын
ਨੱਛਤਰ ਛੱਤੇ ਦੀ ਮੌਤ ਪਿੱਛੇ ਵੀ ਮਾਣਕ ਦਾ ਹੀ ਨਾਮ ਵਜਦਾ, ਐਡਾ ਵੱਡਾ ਕਲਾਕਾਰ ਤੇ ਐਡਾ ਘਟੀਆ ਇਨਸਾਨ ਯਕੀਨ ਨੀ ਹੁੰਦਾ,ਮੇਰਾ ਪਸੰਦੀਦਾ ਗਾਇਕ ਸੀ ਮਾਣਕ
@TiwanaMusicEvolution
@TiwanaMusicEvolution 2 жыл бұрын
ਬਿਲਕੁਲ ਜੀ ਕਲਾਕਾਰੀ ਦੇ ਤੌਰ ਤੇ ਕੁਲਦੀਪ ਮਾਣਕ ਕੋਲ ਬਹੁਤ ਕੁੱਝ ਸੀ ।
@gurdeepmalhi
@gurdeepmalhi Жыл бұрын
Ehdi gall kite pathar te lakeer a??? Mai keh Dina ramle ne chamkile marwayea... Hun tu mera yakeen kar la
@charnjeetmiancharnjeetmian6367
@charnjeetmiancharnjeetmian6367 9 ай бұрын
ਬਿਲਕੁੱਲ ਜੀ,ਨੱਛਤਰ ਛੱਤੇ ਦੇ ਵੱਡੇ ਭਰਾ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਹੈ ਕਿ ਛੱਤੇ ਦੀ ਮੌਤ ਤੋਂ ਅਗਲੇ ਦਿਨ ਇੱਕ 50 ਹਜਾਰ ਦੇ ਇਨਾਮ ਵਾਲ਼ਾ ਪ੍ਰੋਗਰਾਮ ਸੀ,ਜਿਸ ਚ ਮਾਣਕ ਤੇ ਛੱਤੇ ਦੋਵਾਂ ਦਾ ਮੁਕਾਬਲਾ ਹੋਣਾ ਸੀ।ਪਰ ਰਾਤ ਨੂੰ ਹੀ ਕੁਝ ਓਪਰੇ ਬੰਦੇ ਸਾਡੇ ਭਰਾ ਕੋਲ਼ ਆਏ, ਨਾਲ਼ ਬੈਠ ਕੇ ਸ਼ਰਾਬ ਪੀਤੀ।ਤੇ ਦੇਰ ਰਾਤ ਚਲੇ ਗਏ। ਸਾਨੂੰ ਸ਼ੱਕ ਆ ਕੇ ਓਹਨੂੰ ਸ਼ਰਾਬ ਚ ਪਾਰਾ ਦਿੱਤਾ ਗਿਆ , ਵਜ੍ਹਾ ਅਗਲੇ ਦਿਨ ਦਾ 50 ਹਜ਼ਾਰੀ ਇਨਾਮ ਹੀ ਸੀ।
@chmkelaverysingerachinrana6518
@chmkelaverysingerachinrana6518 2 жыл бұрын
Great story gold of Punjab chmkela ji
@manisinghrettabajri5444
@manisinghrettabajri5444 2 жыл бұрын
ਬਹੁਤ ਵਧੀਆ ਜਾਣਕਾਰੀ ਬਾਈ ਧੰਨਵਾਦ ਵੀਰ ਪਿੰਡ ਧਨੋਲਾ ਤੋਂ
@TiwanaMusicEvolution
@TiwanaMusicEvolution 2 жыл бұрын
ਸ਼ੁਕਰੀਆ ਜੀ ।
@kamalsingh4523
@kamalsingh4523 2 жыл бұрын
Miss you Chamkila ji 🙏🙏🙏🙏🙏🙏
@HarwinderSingh-kv5ql
@HarwinderSingh-kv5ql 2 жыл бұрын
Amar singh Chamkila super duper hit singer c Ajj v hit te he chalde
@athwalkanwaljit1602
@athwalkanwaljit1602 2 жыл бұрын
ਅਮਰ ਸਿੰਘ ਚਮਕੀਲਾ ਅਮਰ ਰਹੇ ਹਨ
@PardeepKumar-lj7vf
@PardeepKumar-lj7vf Жыл бұрын
ਬਾਈ ਚਮਕੀਲਾ ਜ਼ਿੰਦਾਬਾਦ
@shallyverma7765
@shallyverma7765 2 жыл бұрын
ਟਿਵਾਣਾ ਸਾਹਿਬ ਜੀ ਸੱਭ ਕੁੱਝ ਇਥੇ ਹੀ ਹੈ ਚਮਕੀਲਾ ਜੀ ਤੇ ਅਮਰਜੋਤ ਜੀ ਤੇ ਉਨ੍ਹਾਂ ਦੇ ਸਾਥੀਆਂ ਨੂੰ ਮਾਰਨ ਵਾਲੇ ਦੇ ਘਰ ਵੀ ਹਨੇਰਾ ਹੈ ਜਦੋਂ ਕੋਈ ਵੀ ਗੱਲ ਉੱਡ ਦੀ ਹੈ ਕਿ ਗਾਇਕਾਂ ਨੇ ਚਮਕੀਲਾ ਮਰਵਾਇਆ ਸੀ ਇਹ ਇੱਕ ਕੋੜਾ ਸੱਚ ਹੈ ਉਸ ਟਾਇਮ ਹੋਰ ਗਾਇਕਾਂ ਦੀ ਪੁੱਛ ਖ਼ਤਮ ਹੁੰਦੀ ਜਾ ਰਹੀ ਸੀ ਰੱਬ ਦੇ ਘਰ ਦੇਰ ਹੈ ਹਨੇਰ ਨਹੀਂ ਕੁਝ ਬੰਦਿਆਂ ਨੂੰ ਤਾ ਰੱਬ ਨੇ ਸਜ਼ਾ ਦੇ ਦਿਤੀ ਕੁਝ ਦੀ ਹਜੇ ਬਾਕੀ ਹੈ ਧੰਨਵਾਦ ਜੀ
@TiwanaMusicEvolution
@TiwanaMusicEvolution 2 жыл бұрын
ਹਾਂਜੀ ਬਿਲਕੁਲ ਜੀ ।
@bittumanupuri702
@bittumanupuri702 Жыл бұрын
ਚਮਕੀਲਾ ਅੱਜ ਵੀ ਸਾਡੇ ਦਿਲਾਂ ਚ ਵਸਦਾ ਏ
@kuldeepsinghsardarji8892
@kuldeepsinghsardarji8892 11 ай бұрын
ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਜਿਉਂਦਾ ਰਹਿ ਵੀਰ
@Mdkaur12
@Mdkaur12 2 жыл бұрын
Good Chamkila
@TiwanaMusicEvolution
@TiwanaMusicEvolution 2 жыл бұрын
Thanku
@singhparamjit7088
@singhparamjit7088 2 жыл бұрын
Very nice
@h.s.sajjanhoshiarpurpunjab8475
@h.s.sajjanhoshiarpurpunjab8475 2 жыл бұрын
Bahut badhiya ji 🙏
@rajinderbhatti947
@rajinderbhatti947 2 жыл бұрын
ਪਵਿੱਤਰ ਰੂਹਾਂ ਕਦੇ ਮਰਿਆ ਨਹੀ ਕਰਦੀਆਂ ਉਹ ਤਾਂ ਅਮਰ ਹੋ ਜਾਂਦੀਆਂ ਨੇ
@TiwanaMusicEvolution
@TiwanaMusicEvolution 2 жыл бұрын
ਹਾਂਜੀ
@radheshamramkishan2387
@radheshamramkishan2387 2 жыл бұрын
Very Very Nice Bai Ji 🙏🙏
@TiwanaMusicEvolution
@TiwanaMusicEvolution 2 жыл бұрын
Thanku Sir
@JaspalSingh-fi5jy
@JaspalSingh-fi5jy Жыл бұрын
Chamkila never die
@parmjeetdhillon8637
@parmjeetdhillon8637 2 жыл бұрын
Bilkul sacch boliaa bai ji
@tspknds-punjabi8612
@tspknds-punjabi8612 5 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ। ਤੁਸੀਂ ਬਹੁਤ ਹੀ ਜਿਗਰੇ ਨਾਲ ਸਾਰਿਆਂ ਨੂੰ ਨੰਗੇ ਕਰ ਦਿੱਤਾ।
@parmindersinghsandhu5808
@parmindersinghsandhu5808 4 ай бұрын
Very good chamkila great singer
@diipabuttar3465
@diipabuttar3465 2 жыл бұрын
ਤਾਹੀ ਲੈਜੰਡ ਅਮਰ ਹੁੰਦੇ ਹਨ ,, 🙏🙏🙏🙏
@vijayjhall3939
@vijayjhall3939 2 жыл бұрын
Thanks for this information we learn a lot from this but Chamkila bhai ji will always live in our hearts he will live forever.
@TiwanaMusicEvolution
@TiwanaMusicEvolution 2 жыл бұрын
Thanku Sir
@user-iz1jm4ri1m
@user-iz1jm4ri1m 2 жыл бұрын
ਬਿਲਕੁਲ ਗਲਤ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਇਕ ਸੰਤ ਸਿਪਾਹੀ ਬਾਜਾਂ ਵਾਲੇ ਦਾ ਪੁੱਤ ਸੀ। ਉਹ ਕਦੇ ਵੀ ਕਿਸੇ ਦੀ ਚੁੱਕਣਾਂ ਵਿਚ ਆਉਣ ਵਾਲਾ ਨਹੀਂ ਸੀ
@ramankumariee5318
@ramankumariee5318 Жыл бұрын
ਬਿਲਕੁਲ ਜੀ
@BalbirSingh-ur8dt
@BalbirSingh-ur8dt Жыл бұрын
Bilkul theek hai ji
@jagjitsidhu3354
@jagjitsidhu3354 5 ай бұрын
ਐਵੇਂ ਈ ਸਾਲੇ ਭਕਾਈ ਮਾਰੀ ਜਾਸ਼ਦੇ ਨੇਂ ਗੁਰਜੰਟ ਸਿੰਘ ਬੁਧਸਿੰਘਵਾਲਾ ਵਾਲੇ ਬਾਰੇ ਗਲਤ ਭੌਂਕਦੇ ਨੇਂ ਕਿੰਨਾਂ ਗਲਤ ਗਾਇਆ ਚਮਕੀਲੇ ਨੇ ਜਿਵੇਂ ਬੱਕਰੀ ਦੇ ਥਣ ਵਰਗਾ ਮੇਰੇ ਢਿੱਡ ਦੀ ਤਲਾਸ਼ੀ ਲੈ ਗਿਆ ਦੂਜਾ ਤੇਰੀ ਮਾਂ ਦੀ ਤਲਾਸ਼ੀ ਲੈਣੀ ਬਾਪੂ ਸਾਡਾ ਗੁੰਮ ਹੋਗਿਆ ਸਾਲਿਓ ਇਹ ਗਾਣੇ ਗਾਉਣ ਵਾਲੇ ਨੇਂ ਸਾਲੇ ਸਾਰੇ ਈ ਕੰਜਰ ਕੱਠੇ ਹੋਏ ਨੇਂ ਇਸ ਤਰਾਂ ਕਰਦੇ ਨੇਂ ਜਿਵੇਂ ਕੀਰਤਨ ਕਰਦਾ ਹੁੰਦਾ ਸੀ
@singhparam9539
@singhparam9539 4 ай бұрын
ਬੁਧਸਿੰਘ ਸਿੰਘ ਜੀ ਨੂੰ ਫਿਲਮ ਚ ਦਿਖਾਉਣਾ ਚਾਹੀਦਾ ਸੀ ਤਾਂਕੇ ਦੁਨੀਆਂ ਸਾਮਣੇ ਸੱਚ
@shivram6048
@shivram6048 2 жыл бұрын
Chamkila ji was GREAT AND SALUTE HIM.SHAME FOR OTHER BLOODY/CHEATERS OF THAT TIME SINGERS. GREAT THANKS FOR CHAMKILA JI.
@Daske.WaleSahi
@Daske.WaleSahi 2 жыл бұрын
ਬਹੁਤ ਵਧੀਆ ਵੀਡੀਓ ਟਿਵਾਣਾ ਬਾਈ ਤੇਰੀ
@TiwanaMusicEvolution
@TiwanaMusicEvolution 2 жыл бұрын
ਧੰਨਵਾਦ ਜੀ
@jatindersinghsingh3586
@jatindersinghsingh3586 Жыл бұрын
ਰੱਬ ਦੀ ਚੱਕੀ ਚਲਦੀ ਹੋਲੀ ਆਹ ਪਰ ਪਿੰਹਦੀ ਬੜੀ ਬੁਰੀ ਤਰਾ ਜਿੰਨ੍ਹਾ ਨੇ ਅਮਰ ਸ਼ਹੀਦ ਬਾਬਾ ਚਮਕੀਲਾ ਜੀ ਮਾਰਿਆ ਬੂਰੇ ਹਾਲ ਹੋ ਕੇ ਮਰੇ ਨੇ ਅੱਜ ਞੀ ਤੜਫ ਤੜਫ ਮਰਦੇ ਨੇ
@avtarsinghbal5532
@avtarsinghbal5532 2 жыл бұрын
ਮਾਣਕ ਚਮਕੀਲੇ ਨਾਲ ਬਹੁਤ ਪਿਆਰ ਕਰਦਾ ਸੀ ਜਿਹੜੇ ਗੱਲਾਂ ਕਰਦੇ ਆਪਣੇ ਵਿਉਂ ਲੈਣ ਵਾਸਤੇ ਸਿਰਫ ਇਹ ਤਾਂ ਓਦੋਂ ਜੰਮੇ ਵੀ ਨਹੀਂ ਹੋਣੇ
@mikasingh9002
@mikasingh9002 2 жыл бұрын
Tuhadi gal bilkul sahi aa bal saab
@sarpanchsahab2173
@sarpanchsahab2173 2 жыл бұрын
ਮਾਣਕ ਨੇ ਤਾਂ ਆਪ ਕਿਹਾ ਸੀ ਕੇ ਮੈਂ ਕਲੀਆਂ ਗਾਕੇ ਖੁਸ਼ ਹਾਂ ਅਤੇ ਅਮਰਜੋਤ ਨੂੰਚਮਕੀਲੇ ਨਾਲ ਮਿਲਾ ਕੇ ਜੋੜੀ ਬਣਾਈ ਸੀ ਕਿਉਂਕਿ ਮਾਣਕ ਡਿਉਟ ਘੱਟ ਗਾਕੇ ਰਾਜੀ ਸੀ ਲੋਕਾਂ ਦੀ ਫਰਮਾਇਸ਼ ਤੇ ਹੀ ਕਿਸੇ ਗਾਇਕਾ ਨਾਲ 1 ਜਾਂ 2 ਡਿਉਟ ਹੀ ਗਾਉਂਦਾ ਸੀ ਬਾਕੀ ਬਾਈ ਜੀ ਮਾਣਕ ਮੁਸਲਿਮ ਭਾਈਚਾਰੇ ਵਿਚੋਂ ਹੁੰਦੇ ਹੋਏ ਵੀ ਜਿਨਾ ਸਿੱਖ ਇਤਿਹਾਸ ਗਾ ਗਿਆ ਹੋਰ ਕੋਈ ਕਲਾਕਾਰ ਨਹੀਂ ਗਾ ਸਕਦਾ ਉਸਦੇ ਗਾਏ ਹੋਏ ਧਾਰਮਿਕ ਗੀਤ ਗਵਾਹ ਹਨ ਇਸ ਗੱਲ ਦਾ ਧੰਨਵਾਦ ਜੀ ,ਪੰਜਾਬ ਚੱੜ੍ਹਦੀ ਕਲਾ ਵਿੱਚ ਹੋਜੇ ਦਿਨ ਦੁੱਗਣੀ ਰਾਤ ਤਿੱਗਣੀ ਤਰੱਕੀ ਕਰੇ ਮੇਰਾ ਸੋਹਣਾ ( ਪੰਜਾਬ ) ਏਹੀ ਅਰਦਾਸ ਹੈ ਦਾਤੇ ਅੱਗੇ
@kuldeepsinghkeepi275
@kuldeepsinghkeepi275 2 жыл бұрын
Eve bakvas Mari janda sabh juth aa
@BalbirSingh-ur8dt
@BalbirSingh-ur8dt Жыл бұрын
Fake chanel
@SodhiMuthada
@SodhiMuthada 2 жыл бұрын
Tiwana Thank you vdea video bnon lye
@TiwanaMusicEvolution
@TiwanaMusicEvolution 2 жыл бұрын
ਧੰਨਵਾਦ ਬਾਈ ਜੀ
@gurdevsingh9300
@gurdevsingh9300 Жыл бұрын
ਇਹ ਸਹੀ ਗੱਲ ਹੈ ਕਿਉਂ ਕੇ ਭਾਈ ਗੁਰਜੰਟ ਸਿੰਘ ਬੁਧਸਿੰਘ ਵਾਲਾ ਮਾਣਕ ਦਾ ਫੈਨ ਸੀ ਮਾਣਕ ਦੇ ਅਖਾੜੇ ਦੇਖਣ ਸੁਣਨ ਵੀ ਚਲਾ ਜਾਂਦਾ ਸੀ,, ਮਾਣਕ ਨਾਲ਼ ਬਹੁਤ ਨੇੜਤਾ ਸੀ ਭਾਈ ਸਾਬ ਦੀ ਪਰ ਕੋਈ ਗਲਤ ਕੰਮ ਨਹੀਂ ਕੀਤਾ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨੇ ਤਾਂਹੀ ਲੋਕ ਅੱਜ ਵੀ ਬਹੁਤ ਪਿਆਰ ਕਰਦੇ ਨੇ ਸ਼ਹੀਦ ਭਾਈ ਬੁੱਧ ਸਿੰਘ ਵਾਲਾ ਨੂੰ ♥️
@bangurcement456
@bangurcement456 2 жыл бұрын
Very❤ good satori ms u amar yodi 👍 teje veer bahot vdiaa tarike nal sanone o rab tahanu tarakia bakashe raja badal👍
@balwinderkumar5069
@balwinderkumar5069 2 жыл бұрын
Good
@satpaldhillon2222
@satpaldhillon2222 Жыл бұрын
ਮਾਣਕ ਦੀ ਤਾਂ ਕੇ ਪੀ ਐਸ ਗਿੱਲ ਨਾਲ ਯਾਰੀ ਸੀ ।ਬੁੱਧ ਸਿੰਘ ਵਾਲਾ ਮਾਣਕ ਕੋਲ ਕਿਵੇਂ ਆਵੇਗਾ । ਮਾਣਕ ਤੇ ਗਿੱਲ ਦੀ ਯਾਰੀ ਯੱਗ ਜਾਹਰ ਸੀ
@Fun_with_fateh
@Fun_with_fateh 2 жыл бұрын
ਘਰ ਘਰ ਪੁੱਤ ਜੰਮਣੇ ਪਰ। ਚਮਕੀਲਾ ਨਹੀਂ ਬਣ ਸਕਦਾ। ਕਿਸੇ ਸ਼ਾਇਰ ਨੇ ਬਹੁਤ ਵਧੀਆ ਲਿਖਿਆ ਹੈ। ਛੱਡ ਗਾਉਣ ਦਾ ਖਹਿੜਾ ਕੀ ਚਮਕੀਲਾ ਬਣਜੇਗਾ। ਪਤਾ ਲੱਗੂ ਜਦ ਬੋਰਡ ਮੈਂ ਲੁਧਿਆਣੇ ਲਾਤਾ ਨੀ।
@manjeetstudiolehragaga5312
@manjeetstudiolehragaga5312 2 жыл бұрын
Good ji tiwana sahib
@TiwanaMusicEvolution
@TiwanaMusicEvolution 2 жыл бұрын
ਧੰਨਵਾਦ ਬਾਈ ਜੀ
@LakhvirSingh-le2uc
@LakhvirSingh-le2uc 2 жыл бұрын
Excellent information 👍🙏👌
@kirpalsinghpanjabkirpalsin4517
@kirpalsinghpanjabkirpalsin4517 2 жыл бұрын
Ajj vi chamkila bai superhit hai te sada rahega kalakaar kai aye kai gaye par chamkila amarjot varga koi nahi bai ji mai
@allsalution1947
@allsalution1947 6 ай бұрын
ਮੈ ਅਖੀਰ ਦੇ ਦਿਨਾਂ ਵਿੱਚ ਚਮਕੀਲੇ ਨੂੰ ਬਹੁਤ ਨੇੜਿਉ ਦੇਖਿਆ ਕਾਫੀ ਕੁੱਛ ਲੋਕਾਂ ਨੂੰ ਪਤਾ ਨਹੀ ,ਮਾਣਕ ਤੇ ਸ਼ਿੰਦੇ ਨੇ ਚਮਕੀਲੇ ਦੀ ਪਹਿਲੀ ਘੱਰਵਾਲੀ ਨੂੰ ਬਹੁਤ ਭੜਕਾਇਆ ਹੋਇਆ ਸੀ,ਉਹਦੇ ਕਰਕੇ ਉਹਨਾ ਦੇ ਘੱਰ ਵਿੱਚ ਕਾਫੀ ਕਲੇਸ਼ ਰਹਿੰਦਾ ਸੀ ਵੈਸੇ ਤਾਂ ਪਹਿਲੀ ਘੱਰਵਾਲੀ ਹੈ ਤਾਂ ਚੰਦਰੀ ਉਹਨੇ ਕਦੀ ਵੀ ਸੁੱਖ ਦੀ ਰੋਟੀ ਨਹੀ ਖਾਣ ਦਿੱਤੀ ਸੀ।
@rangretesardar8405
@rangretesardar8405 Жыл бұрын
ਟੀਵਾਣਾ ਵੀਰ ਜੀ ਸਹੀ ਜਾਣਕਾਰੀ ਦੇਣ ਲੲੀ ਧੰਨਵਾਦ
@amanludhiana4485
@amanludhiana4485 2 жыл бұрын
ਸਿੱਧੂ ਨਾਲ ਵੀ ਏਹੀ ਖਾਰ ਰੱਖੀ ਗਾਉਣ ਵਾਲਿਆਂ ਨੇ 😢😢😢😢😢😢😢
@sajjandeep4768
@sajjandeep4768 2 жыл бұрын
Roti phulka jo band ho gya c bakiya da
@TiwanaMusicEvolution
@TiwanaMusicEvolution 2 жыл бұрын
@@sajjandeep4768 you are right brother i agree with you!
@TiwanaMusicEvolution
@TiwanaMusicEvolution 2 жыл бұрын
ਹਾਂ ਜੀ ਤੁਸੀਂ ਬਿਲਕੁਲ ਠੀਕ ਕਿਹਾ ਈਰਖਾ ਦਾ ਸ਼ਿਕਾਰ ਹੋ ਗਿਆ ਵੀਰ !
@manseeratdhaliwal
@manseeratdhaliwal 5 ай бұрын
Great chamkila badshah ❤
@rakeshchander9170
@rakeshchander9170 Жыл бұрын
Amar Awaza Zindabad
@babbusandhu3133
@babbusandhu3133 Жыл бұрын
ਸਹੀ ਗੰਲ ਆ ਜਦੋਂ ਬੰਦਾ ਆਪ ਤਨਾਬ ਚ ਹੋਵੇ ਦੁਖੀ ਹੋ ਕੇ ਦੂਜਿਆਂ ਨੂੰ ਹਸਾਉਣਾ ਬਹੁਤ ਔਖਾ ਹੁੰਦਾ ਹੈ
@ManjotGill-xk4ed
@ManjotGill-xk4ed 4 ай бұрын
Chamkila 🙏🙏🙏🙏🙏✍️✍️✍️✍️✍️✍️✍️✍️👍👍👍👍 good Kalam see
@aghorigamerzff9166
@aghorigamerzff9166 Жыл бұрын
ਜਾਣਕਾਰੀ ਵਧੀਆ ਲੱਗੀ ਵੀਰ ਜੀ ਧੰਨਵਾਦ
@punjabitone5765
@punjabitone5765 2 жыл бұрын
ਅੱਜ ਪੰਜਾਬੀ ਗਾਇਕੀ ਦਾ ਹਾਲ ਕੀ ਕਲਾਕਾਰ ਬੇਈਮਾਨ ਜਮਾਤ ਐਂ ਇੱਕ ਦੂਜੇ ਨੂੰ ਵੇਖ ਨਹੀਂ ਸਕਦੇ ਰੋਟੀ ਖਾਂਦੇ ਨੂੰ
@nirmalchoudhary2500
@nirmalchoudhary2500 2 жыл бұрын
ਬਹੁਤ ਹੀ ਅਰਥ ਭਰਪੂਰ ਜਾਣਕਾਰੀ ਦਿੱਤੀ ਭਾਈ ਸਾਹਿਬ ਜੀ ਚਮਕੀਲੇ ਨੇ ਸੱਤੋ ਕੀ ਢੇਰੀ ਜੋ ਜ਼ਮੀਨ ਖਰੀਦੀ ਸੀ ਉਹ ਅੱਜ ਕੱਲ੍ਹ ਕਿਸ ਕੋਲ ਐ ਜੀ ਪੁਰਾਣਾ ਘਰ ਤਾਂ ਉਸ ਦੇ ਪਰਿਵਾਰ ਕੋਲ ਹੀ ਹੈ ਜੀ ਤੇ ਜਮਾਲਪੁਰ ਵਾਲੀ ਕੋਠੀ ਕੀ ਪੂਰੀ ਜੈਮਨ ਚਮਕੀਲਾ ਕੋਲ ਹੀ ਹੈ ਜੀ ? ਇਹ ਜਾਣਕਾਰੀ ਜ਼ਰੂਰ ਦਿਓ ਜੀ
@TiwanaMusicEvolution
@TiwanaMusicEvolution 2 жыл бұрын
ਹਾਂਜੀ ਵੀਰ ਜੀ ਜਿਵੇਂ ਤੁਸੀਂ ਕਿਹਾ ਉਵੇਂ ਹੀ ਹੈ ਸਭ ਕੁੱਝ , ਬਾਕੀ ਜ਼ਮੀਨ ਤੇ ਸੱਤੋਵਾਲ ਢੇਰੀ ਜਾ ਕੇ ਜਲਦ ਤੁਹਾਨੂੰ ਵੀਰਾਂ ਭੈਣਾਂ ਨੂੰ ਤਸੱਲੀ ਬਖਸ਼ ਸਾਰੀ ਜਾਣਕਾਰੀ ਦੇਵਾਂਗੇ ਜੀ ।
@avtarkasoulino.1363
@avtarkasoulino.1363 Жыл бұрын
Wahyguru ji kirpa karo ji apne chamkily Bai ji...
@RajpalSingh-ni7fw
@RajpalSingh-ni7fw 2 жыл бұрын
ਗੁਰਜੰਟ ਸਿੰਘ ਬਹੁਤ ਸੱਚਾ ਸੂਰਮਾ ਸੀ
@TiwanaMusicEvolution
@TiwanaMusicEvolution 2 жыл бұрын
ਜੀ ।
@armaanranga6932
@armaanranga6932 2 жыл бұрын
ਗ਼ਦਾਰ ਲੋਕ
@manikaler2959
@manikaler2959 2 жыл бұрын
sacha sorrma Karku Singh c
@Deepaknayyar-kd98
@Deepaknayyar-kd98 2 жыл бұрын
Masuma nu maran da v khak nahi reha
@ramankumariee5318
@ramankumariee5318 Жыл бұрын
ਬਿਲਕੁਲ ਜੀ
@tezizone
@tezizone 4 ай бұрын
BAHUT BAHUT DHANWAAD
@gurbhajnikgill4623
@gurbhajnikgill4623 Жыл бұрын
Is cassette vich ik chunge kalkar and saff dill insan Dee majburi sunke Dil udas ho janda hai
Minecraft Creeper Family is back! #minecraft #funny #memes
00:26
Angry Sigma Dog 🤣🤣 Aayush #momson #memes #funny #comedy
00:16
ASquare Crew
Рет қаралды 50 МЛН
Bike vs Super Bike Fast Challenge
00:30
Russo
Рет қаралды 23 МЛН
ਕੁਲਦੀਪ ਮਾਣਕ ਅਮਰਜੋਤ ਦਾ 1981 ਦਾ ਅਖਾੜਾ,
10:28
ਸੋਢੀ ਮੁਠੱਡਾ-Sodhi Muthada
Рет қаралды 281 М.
Minecraft Creeper Family is back! #minecraft #funny #memes
00:26