ਤੁਹਾਡੇ ਅਰਦਾਸਾਂ 🙏 ਅਤੇ ਵੀਡੀਓ ਸ਼ੇਅਰ ਕਰਨ ਨਾਲ ਅੱਜ ਭੈਣ "ਖੁਸ਼ਬੂ" ਦੇ ਪਰਿਵਾਰ ਦਾ ਪਤਾ ਚੱਲ ਗਿਆ

  Рет қаралды 373,522

Manukhta Di Sewa Society Ludhiana

Manukhta Di Sewa Society Ludhiana

Күн бұрын

Пікірлер: 686
@lovelyboy486
@lovelyboy486 3 жыл бұрын
ਵਾਈ ਸਭ ਨੂੰ ਤੁਹਾਡੇ ਨਾਲ ਜੁੜਕੇ ਰਹਿਣਾ ਚਾਹੀਦਾ , ਸਭ ਨੂੰ ਦਸਵੰਦ ਕੱਢ ਕੇ ਤੁਹਾਡੇ ਨਾਲ ਸੇਵਾ ਚ ਹਿੱਸਾ ਪਾਉਣਾ ਚਾਹੀਦਾ , ਦੁੱਖ ਹਲਕਾ ਹੋ ਜਾਦਾ ਜਦ ਕੋਈ ਨਾਲ ਖੜਦਾ , ਤੁਸੀ ਗਰੇਟ ਹੋ , ਸਭ ਨੂੰ ਤੁਹਾਡੇ ਨਾਲ ਜੁੜਕੇ ਸੇਵਾ ਚ ਹਿੱਸਾ ਪਾਉਦੇ ਰਹਿਣਾ ਚਾਹੀਦਾ
@AshokKumar-rk6mh
@AshokKumar-rk6mh 3 ай бұрын
P
@No_Name9046
@No_Name9046 3 жыл бұрын
ਵੀਰ ਜੀ ਸੱਚੀ ਥੌਡੇ ਵਰਗਾ ਹੋਰ ਕੋਈ ਵੀ ਦਿਖਾਈ ਨੀ ਦਿੰਦਾ ਇਸ ਦੁਨੀਆ ਵਿੱਚ🙏🏻 ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਪੁੱਤਰ ਓ ਤੁਸੀ🙏🏻 ਵਾਹਿਗੁਰੂ ਚੜੵਦੀ ਕਲੵਾ ਬਖ਼ਸ਼ੇ🙏🏻
@MUHAMMADALI-jc9dw
@MUHAMMADALI-jc9dw 3 жыл бұрын
M m k ramula action
@taranjitsingh7288
@taranjitsingh7288 3 жыл бұрын
@@MUHAMMADALI-jc9dw ,੪੪੫੩੬੭੭੮੯ਅਅਗਰਯिਸਦਗ be
@labbuinsan
@labbuinsan 3 жыл бұрын
@@MUHAMMADALI-jc9dw ji
@abhijotbrar1119
@abhijotbrar1119 3 жыл бұрын
ਗੁਰਪ੍ਰੀਤ ਵੀਰ ਜੀ ਤੁਹਾਡੇ ਕਰਕੇ ਬਹੁਤ ਸਾਰੇ ਪਰਿਵਾਰਾਂ ਨੂੰ ਅਪਣੇ ਪੁੱਤ ਤੇ ਧੀਆਂ ਮਲ ਰਹੇ ਹੈ ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ
@navjot473
@navjot473 3 жыл бұрын
ਗੁਰਪ੍ਰੀਤ ਵੀਰ ਜੀ ਤੁਹਾਡੇ ਕਰਕੇ ਕਿੰਨੇ ਬਿਛੜੇ ਪਰਿਵਾਰ ਮਿਲ ਰਹੇ ਆ ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ਣ ਤੁਹਡੇ ਵਰਗਾ ਕੋਈ ਨਈ ਬਣ ਸਕਦਾ ਧਨ ਆ ਓ ਮਾਂ ਜਿਸਨੇ ਤੁਹਾਨੂੰ ਜਨਮ ਦਿਤਾ
@ekassekhon6697
@ekassekhon6697 3 жыл бұрын
ਜਦੋ ਮਾਂ ਨੇ ਨਾਲ ਲਿਜਾਣ ਤੋਂ ਮਨਾਂ ਕਰ ਦਿੱਤਾ ਤਾਂ ਖੁਸ਼ਬੂ ਭੈਣ ਨੂੰ ਗੁੱਸਾ ਆ ਗਿਆ ਕਿਉਂਕਿ ਉਹ ਆਪਣੇ ਘਰ ਜਾਣਾ ਚਾਹੁੰਦੀ ਆ ਆਪਣੀ ਮਾਂ ਕੋਲ
@shinderkour97
@shinderkour97 3 жыл бұрын
ਦਿਲ ਤੋਂ ਸਲੂਟ ਹੈ ਵੀਰ ਜੀ ਤੁਸੀਂ ਏਨੀ ਵੱਡੀ ਸੇਵਾ ਕਰ ਰਹੇ ਹੋ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏
@sanjanashappyspace1994
@sanjanashappyspace1994 3 жыл бұрын
😭😭😭😭😭 she is totally changed from her first video. He is God on Earth❤️ veer ji 🙏🙏🙏🙏 many thanks for being so kind 💥💯💯💯
@ashrafmohammad3445
@ashrafmohammad3445 3 жыл бұрын
Luv u
@sharmajisharmaji967
@sharmajisharmaji967 3 жыл бұрын
@@pm6516 blllllllllllllllllllllll
@lovelyboy486
@lovelyboy486 3 жыл бұрын
ਸਭ ਨੂੰ ਤੁਹਾਡੇ ਨਾਲ ਜੁੜਕੇ ਰਹਿਣਾ ਚਾਹੀਦਾ , ਤਾ ਜੋ ਮਾਪਿਆ ਨੂੰ ਪੁੱਤ ਧੀ ਜਲਦੀ ਮਿਲ ਸਕਣ , ਸਭ ਨੂੰ ਦਸਵੰਦ ਕੱਢ ਕੇ ਤੁਹਾਡੇ ਨਾਲ ਸੇਵਾ ਚ ਹਿੱਸਾ ਪਾਉਣਾ ਚਾਹੀਦਾ
@MandeepKaur-kp3de
@MandeepKaur-kp3de 3 жыл бұрын
ਜਦੋਂ ਮਾਂ ਨੇ ਸਾਫ ਇਨਕਾਰ ਕਰ ਦਿੱਤਾ k ਉਹ ਖੁਸ਼ਬੂ ਨੂੰ ਨਹੀਂ ਲੈ ਕੇ ਜਾ ਸਕਦੀ ਉਸ ਟਾਈਮ ਖੁਸ਼ਬੂ ਦੀ ਜਗਾ ਕੋਈ ਹੋਰ ਹੁੰਦਾ ਤਾਂ ਸ਼ਾਇਦ ਓਹ v ਏਹੀ ਕੁਸ਼ ਕਰਦਾ। ਘਟ ਤੋਂ ਘਟ ਮਾਂ ਇਹ ਤਾਂ ਕਰ ਸਕਦੀ c ਕਿ ਕਿਸੇ ਤਰਾ ਮਿਲ k ਗੱਲ ਕਰਦੀ। ਇੱਕ ਵਾਰ ਧੀ ਲਈ ਆ ਤਾਂ ਜਾਂਦੀ। ਬਹੁਤੀ ਵਾਰ ਸਾਡੀ ਮਾਨਸਿਕ ਹਾਲਤ ਦੇ ਮਾੜੇ ਹੋਣ ਦਾ ਕਾਰਨ ਸਾਡੇ ਪਰਿਵਾਰਾਂ ਵਿਚ ਈ ਹੁੰਦੇ ਨੇ। ਜਜ਼ਬਾਤੀ ਬੰਦੇ ਇਹ ਸਭ ਸਹਾਰ ਨਈ ਸਕਦੇ ਤੇ ਦੂਜਿਆਂ ਲਈ ਪਾਗ਼ਲ ਈ ਸਾਬਿਤ ਹੁੰਦੇ ਨੇ।
@samreetkaurcherry4901
@samreetkaurcherry4901 3 жыл бұрын
Right
@paramsinghkarnawal1066
@paramsinghkarnawal1066 2 жыл бұрын
😭😭😭 ਰੱਬ ਤੁਹਾਨੂੰ ਲੰਮੀਂ ਉਮਰ ਬਕਸ਼ੇ ਗੁਰਪ੍ਰੀਤ ਵੀਰੇ ਤੁਸੀ ਬੋਹਤ ਹਿ ਨੇਕ ਕੰਮ ਕਰ ਰਹੇ ਹੋ
@hazursingh804
@hazursingh804 2 жыл бұрын
ਵੀਰ ਜੀ ਤੁਹਾਡੀ ਕੀ ਸੋਬਾ ਕਰਾ ਤੂੰ ਹੈ ਰੱਬ ਦਾ ਬੰਦਾ ਕਮਾਲ ਦੀ ਸੇਵਾ ਕਰਦੇ ਹਨ ਮੇਰੇ ਵੀਰ
@sonuboparai8542
@sonuboparai8542 3 жыл бұрын
ਵਾਹਿਗੁਰੂ ਜੀ ਮੇਹਰ ਕਰੋ, ਖੁਸ਼ਬੂ ਭੈਣ ਤੇ, ਬਹੁਤ ਖੁਸ਼ੀ ਵਾਲ਼ੀ ਗੱਲ ਹੈ ਖੁਸ਼ਬੂ ਭੈਣ ਦਾ ਘਰ ਲੱਭ ਗਿਆ , ਵਾਹਿਗੁਰੂ ਗੁਰਪ੍ਰੀਤ ਭਾਜੀ ਨੂੰ ਤੰਦਰੁਸਤੀ ਬੱਖਛੇ, 🙏🙏🙏🙏🙏🙏🙏🙏
@luckykamboj2069
@luckykamboj2069 3 жыл бұрын
ਵਾਹਿਗੁਰੂ ਜੀ ਵੀਰ ਜੀ ਆਪ ਰੱਬ ਰੂਪ ਹੋ ਵਾਹਿਗੁਰੂ ਜੀ ਆਪ ਨੂੰ ਚੜ੍ਹਦੀਆਂ ਕਲਾਂ ਚ ਰਖੇ ਆਪ ਦੀ ਲੰਬੀ ਉਮਰ ਜੋ ਤੁਸੀਂ ਕੰਮ ਕਰ ਰਹੇ ਉਹ ਬਹੁਤ ਵਧੀਆ
@NITINKumar-tf1km
@NITINKumar-tf1km 3 жыл бұрын
@KuldeepSingh-ro7mq
@KuldeepSingh-ro7mq 3 жыл бұрын
ਵਾਹਿਗੁਰੂ ਭਲੀ ਕਰੇ ਜੀ ਹਮੇਸ਼ਾਂ ਚੜ੍ਹਦੀ ਕਲਾ ਬਖਸ਼ੇ ਜੀ
@KulwinderKaur-sc6dk
@KulwinderKaur-sc6dk 3 жыл бұрын
Bhuht Ashe bhaaji,👌🙏👏
@ਬਲਵਿੰਦਰਸਿੰਘਜੰਡੋਕੇ-ਦ9ਝ
@ਬਲਵਿੰਦਰਸਿੰਘਜੰਡੋਕੇ-ਦ9ਝ 3 жыл бұрын
ਗੁਰਪ੍ਰੀਤ ਸਿੰਘ ਜੀ ਬੇਨਤੀ ਹੈ ਕਿ ਜਦੋਂ ਵੀ ਖੁਸ਼ਬੂ ਵਰਗੀ ਭੈਣ ਦੇ ਪਰਵਾਰ ਨਾਲ ਗੱਲ ਕਰਦੇ ਸਮੇਂ ਉਨ੍ਹਾਂ ਨੂੰ ਪਹਿਲਾਂ ਫੋਨ ਕਰਕੇ ਸਮਝਾ ਦਿਆ ਕਰੋ ਕਿ ਐਸੀ ਕੋਈ ਗੱਲ ਨਾ ਕੀਤੀ ਜਾਵੇ ਜਿਸ ਨਾਲ ਉਸ ਨੂੰ ਕੋਈ ਬੁਰਾ ਲੱਗੇ ।
@mehakpreetkaur1623
@mehakpreetkaur1623 3 жыл бұрын
ਸ਼ੁਕਰ ਹੈ ਪਰਮਾਤਮਾ ਦਾ ਭੈਣ ਦਾ ਘਰ ਲੱਭ ਗਿਆ🙏🙏
@shakeelmushtaq3285
@shakeelmushtaq3285 3 жыл бұрын
Manukhta Di Sewa Zindabaad , 🌟❤(Salute)
@zahidachaudhri1380
@zahidachaudhri1380 3 жыл бұрын
Allah ko yehi pasand hai vir jee , tusi insan ho k farishta , aap jaise loge hi Jannat k haqdar hai. Allah ko kisi sikh , kisi hindu , kisi Buddhist se koi problem nahi. Jo ache kaam karta hai wohi uska payar a hai 💖
@sunitarani3073
@sunitarani3073 3 жыл бұрын
ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਤੁਸੀ ਉਹਨਾਂ ਦੀ ਵੀ ਸਾਂਭ ਸੰਭਾਲ ਕਰ ਰਹੇ ਓ ਜਿਨ੍ਹਾਂ ਨੂੰ ਤੁਸੀ ਜਾਣਦੇ ਤੱਕ ਨਹੀਂ ਜਦ ਕਿ ਖੁਸ਼ਬੂ ਦੀ ਮਾਂ ਵੀ ਹੱਥ ਖੜ੍ਹੇ ਕਰ ਰਹੀ ਹੈ??
@gurindersingh1031
@gurindersingh1031 3 жыл бұрын
ਧੰਨ ਹੈ ਧੰਨ ਹੈ ਧੰਨ ਹੈ ਵੀਰ ਤੇਰੀ ਸੋਚ ਧੰਨ ਹੈ
@johnsydney100
@johnsydney100 3 жыл бұрын
He is like god , he is from Canada and instead of living there he is helping people in India
@amaritkaur3364
@amaritkaur3364 2 жыл бұрын
Waheguru ji meher kare es bachi te 🙏 Manukhta de sewa parivar te meher kare Waheguru ji 🙏💐💐🙏🙏💐💐
@ਅੜਬਪੰਜਾਬੀ-ਲ1ਧ
@ਅੜਬਪੰਜਾਬੀ-ਲ1ਧ 3 жыл бұрын
ਰੱਬ ਨੇ ਇਨਸਾਨ ਦੇ ਰੂਪ ਵਿੱਚ ਇਨਸਾਨ ਦੇ ਰੂਪ ਜਨਮ ਲਿਆ ਹੈ, ਉਹ ਇਨਸਾਨ ਹੈ ਗੁਰਪ੍ਰੀਤ ਭਾਜੀ। ਜਿਸ ਨੇ ਤੁਹਾਨੂੰ ਦੇਖ ਲਿਆ ਸਮਝੋ ਰੱਬ ਨੂੰ ਦੇਖ ਲਿਆ,, ਰੱਬ ਤੁਹਾਨੂੰ ਹਮੇਸ਼ਾ ਹੀ ਚੜਦੀਕਲਾ ਤੇ ਤੰਦਰੁਸਤੀ ਬਖਸ਼ੇ। 🙏🙏🙏🙏🙏🙏🙏🙏🙏🙏🙏🙏
@jimmykamboj786
@jimmykamboj786 3 жыл бұрын
Sachi video dekh k meanu te Rona aa gya 😭😭😭😭😭 Waheguru ji veer ji diya umra lambi kre🙏🙏
@rajwindergrewal8288
@rajwindergrewal8288 3 жыл бұрын
ਵੀਰੇ ਤੁਸੀਂ ਰੱਬ ਦਾ ਦੂਜਾ ਰੂਪ ਹੋ ਸਾਰੀ ਟੀਮ ਨੂੰ ਪ੍ਰਰਮਾਤਮਾ ਚੜਦੀ ਕਲਾ ਵਿੱਚ ਰੱਖੇ
@kalwantkaurgarde2092
@kalwantkaurgarde2092 3 жыл бұрын
वाहेगुरु जी का खालसा वाहेगुरु जी की फतेह वीर जी परमात्मा ताडी लंबी उम्र करें
@siratsandhu2122
@siratsandhu2122 3 жыл бұрын
Waheguru ji da bohut bohut "Shukrana"bhain di family da ptaa lgg gyaa..........Bohut Bohut Shukrana Manukhta di sewa society da.......Bohut Bohut Shukrana Jihna ne Bhain da ghar lbh lyaa.....Waheguru ji da Meher naal hun sb kush chnga hove.
@gurulalsingh990
@gurulalsingh990 3 жыл бұрын
ਅਜਿਹੀ ਸਥਿਤੀ ਤੇ ਆਕੇ ਸੇਵਾ ਕਰਨ ਵਾਲਾ ਵੀ ਬਹੁਤ ਪਰੇਸ਼ਾਨ ਹੁੰਦਾ ਹੈ। ਪਤਾ ਨਹੀਂ ਕਿੰਨੇ ਲੋਕਾਂ ਨੂੰ ਸੰਭਾਲ ਰਹੇ ਨੇ ਵੀਰ ਜੀ, ਰੱਬ ਸਾਰਿਆ ਨੂੰ ਤੰਦਰੁਸਤੀ ਬਖਸ਼ੇ ਤਾਕਿ ਸਾਰੇ ਅਪਣੇ ਆਪਣੇ ਘਰਾਂ ਚ ਜਾਣ।। ਮਾਂ ਆਪਣੀ ਜਿੰਮੇਵਾਰੀ ਤੋਂ ਭੱਜ ਰਹੀ ਹੈ। ਔਰ ਵੀਰ ਜੀ ਮਜਬੂਰ ਨੇ ਕਿ ਪੂਰੀ ਜਿੰਦਗੀ ਕੁੜੀ ਨੂੰ ਸਾਂਭਣਾ ਔਖਾ ਹੈ ,ਕਉਂਕਿ ਸਭ ਤੋਂ ਵੱਡੀ ਦਿੱਕਤ ਇਹ ਹੈ,ਅਤੇ ਇਸ ਚੀਜ ਦਾ ਖ਼ਤਰਾ ਹੈ ਕਿ ਵੀਰ ਤੇ ਕਿਤੇ ਕੋਈ ਉਂਗਲ ਨਾ ਚੱਕ ਦੇ।
@stayfitwithneha8301
@stayfitwithneha8301 3 жыл бұрын
Plz usse pagal mat bolo nhi toh wo phir se pagal ho jayegi ....wo bilkul thik hai ab ...khushboo ko pyar do wo thik ho jayegi ❤️
@jaspreetjohal6087
@jaspreetjohal6087 3 жыл бұрын
🙏Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Chardi kala wich rakhana sister nu 🙏 Lakh Lakh shukar Waheguru ji da Gurpreet veer da .
@amandeepsingh-yk4nt
@amandeepsingh-yk4nt 3 жыл бұрын
ਵਾਹਿਗੁਰੂ ਤੇਰਾ ਸੁਕਰ ਹੈ ,ਤੂੰ ਗੁਰਪ੍ਰੀਤ ਵੀਰ ਚ ਵਾਸ ਕਰਕੇ ਇਨਸਾਨੀਅਤ ਦੀ ਸੇਵਾ ਕੀਤੀ ,ਦਾਤਾ ਸਭ ਨੂੰ ਖੁਸ਼ੀਆ ਬਖਸ਼ੋ
@manjeetkaur4056
@manjeetkaur4056 2 жыл бұрын
Kushbu de smile kine pyari aw waheguru g mehar karo
@PawanKumar-rj3rw
@PawanKumar-rj3rw 3 жыл бұрын
ਤੂਸੀਂ ਬਾਈ ਜੀ ਸੱਚੀ ਕਮਾਲ ਹੋ ਵਾਹਿਗੁਰੂ ਤੂਹਾਡੇ ਤੇ ਮੇਹਰ ਕਰੇ ਅਸੀਂ ਅਰਦਾਸ ਕਰਦੇ ਹਾਂ
@HappySingh-qm9dk
@HappySingh-qm9dk 3 жыл бұрын
aksar movie dekha krte the ..... Aaj asliyat mea dekh liya Maseehe ko.......The real hero😭😭😭😭😭😭😭😭😭😭😭😭😭😭
@fariyadsingh3486
@fariyadsingh3486 3 жыл бұрын
ਵਾਹਿਗੁਰੂ ਹਮੇਸ਼ਾ ਮਹਿਰ ਰਖੇ ਭਾਈ ਗੁਰਪ੍ਰੀਤ ਸਿੰਘ ਜੀ 'ਮਹਾਨ, ਉਤੇ🙏🙏🙏🙏🙏
@GusavkSidhu-d9h
@GusavkSidhu-d9h Ай бұрын
ੴਸਤਨਾਮ ਸ਼੍ਰੀ ਵਾਹਿਗੁਰੂ ਜੀੴ❤❤🙏🙏🌹 ੴਸਤਨਾਮ ਸ਼੍ਰੀ ਵਾਹਿਗੁਰੂ ਜੀੴ🙏🙏👍🏼👍🏼
@sumanmehra5691
@sumanmehra5691 3 жыл бұрын
Waheguru tuhda bhla kre veere jo tuc kise nu milaea waheguru khush rhke eh bhn nu
@akonivendingsolutionsllp4720
@akonivendingsolutionsllp4720 3 жыл бұрын
When her mother ask her to stay there alone, she suddenly started feeling alone and rejected, that started bothering her again and she reacted. Her family needs to understand that she's very fragile and needs proper care and patience.
@happysalan9450
@happysalan9450 3 жыл бұрын
Yes, her mother cannot take care of her, she have no idea what she wants
@kukkymalik6790
@kukkymalik6790 3 жыл бұрын
Mother ko care nahi hai. Ye wo log hai jo ye sochte hai kon care karega.
@anusimran2600
@anusimran2600 3 жыл бұрын
Waheguru ji🙏🏻🙏🏻 rabb da roop ho tusi veerji. Manukhta di seva sabto vaddi seva
@TrumpThomas123
@TrumpThomas123 2 жыл бұрын
Shukar hai Rab ka 🙏🚩
@bholekifaujtraveller2789
@bholekifaujtraveller2789 3 жыл бұрын
Bahut Masoom aa 😭😭bhen sab waheguru ji di Mehar 🙏🙏🌹🌹
@KulwinderKaur-ko1zp
@KulwinderKaur-ko1zp 3 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਗੁਰਪ੍ਰੀਤ ਵੀਰ ਨੂੰ ਲੰਮੀ ਉਮਰ ਬਖਸ਼ਣ 🙏🙏🙏🙏🙏
@dolllifethings2603
@dolllifethings2603 3 жыл бұрын
🙏🙏🙏🙏Waheguru ji bht bht shukr 🙏🙏tohda v veerji bht bht dhanwad 🙏 🙏
@jaskarandhanoa9456
@jaskarandhanoa9456 3 жыл бұрын
Gurpreet veer ji tahnu Sadi v umar lag jaye enda bada tahuda dil aaya eni sewa karde tusi🙏🙏🙏🙏🙏🙏🙏🙏
@gurlabhsra1998
@gurlabhsra1998 3 жыл бұрын
ਸਲੂਟ ਆ ਵੀਰ ਜੀ ਵਾਹਿਗੁਰੂ ਤੁਹਾਡੇ ਤੇ ਮੇਹਰ ਰੱਖਣ ਤੇ ਸਾਰੇ ਲੋਕ ਏਹ ਦੇਖਣ ਸਿੰਘ ਲੋਕਾਂ ਦੀ ਸੇਵਾ ਕਰਨ ਜਾਣਦੇ ਆ ਫਿਰ ਵੀ ਅੱਤਵਾਦੀ ਕਿਹਾ ਜਾਂਦਾ ਸਰਕਾਰਾਂ ਵੱਲੋਂ
@ronakpunjaban6373
@ronakpunjaban6373 2 жыл бұрын
Waheguru gurpreet veere di lmbi umar kre
@cutedogandtourvideo9998
@cutedogandtourvideo9998 3 жыл бұрын
Bhain thik ho ju gi bahut kare karni paini piyar nall kirpa kare waheguru is te
@charanjit525
@charanjit525 3 жыл бұрын
Thanks 🙏🙏 really appreciate
@tamannasaini4798
@tamannasaini4798 3 жыл бұрын
Bot khushi hoi vedio dekh ke ki is bhain da ghr mil geya or ae theek b ho rhi h .........shukriya Gurpreet bhaji Or thodi sari team da🙏🙏🙏
@sumankaur8609
@sumankaur8609 3 жыл бұрын
Very nice work veer ji wehaguru ji thune chardi kala ch rakhan
@MandeepSingh-yy6tp
@MandeepSingh-yy6tp 3 жыл бұрын
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਜੀ ਸਾਰੇ ਵੀਰਾਂ ਨੂੰ।
@neetumalhotra8984
@neetumalhotra8984 3 жыл бұрын
bahut acha kaam kar reha hai aap well done👌👍👌👍
@abhinashsinghsandhu8216
@abhinashsinghsandhu8216 2 жыл бұрын
I Salute to all of you Veera👍
@indrasharma408
@indrasharma408 3 жыл бұрын
Bhgwan ne ap jese farishte apne roop mein beje hai mdad ke liye 🙏
@sumanbrar1245
@sumanbrar1245 3 жыл бұрын
God bless you gurpreet veer g waheguru tohanu lamia umra bakhshe🙏
@MB-uv4qu
@MB-uv4qu 3 жыл бұрын
18.20 khushboo da parivaar nahi leykar jana chawda, apni Beti nu, una nu zaroor milan awana chahida ha Gurpreet Veerji 🤗🙏🏻🙏🏻
@princegameryt2106
@princegameryt2106 3 жыл бұрын
Well done such mai ese logo mai hi God hai hum sab ku ese help krni hogi
@kulbinderkaur6971
@kulbinderkaur6971 3 жыл бұрын
Veerg humanity vaste tusi Rab ho🙏
@balrajrangi8973
@balrajrangi8973 3 жыл бұрын
Bahut bahut bahut bahut vadhiyan jam kar rahe ho bhaiji
@tarundadwal4503
@tarundadwal4503 3 жыл бұрын
Salute to you sir 🙏❤️
@manikjogi8805
@manikjogi8805 3 жыл бұрын
खुशबू ने अपनी बहन का नाम सुनते बहुत खुशी हुई है जो नाम सुनकर खुश हुई है उनसे मिलकर कितनी खुश होगी लेकिन इसकी मां कैसी है जिस ने कहा कि अभी वहीं पर हो इसका मतलब कि वह गैर जिम्मेवार मां है ऐसी मां कलयुग में होती है इसके पास खुशबू को भेजना ही नहीं चाहिए लेकिन खुशबू की खुशी के लिए खुशबू की तंदुरुस्ती के लिए खुशबू को उनके पास भेजना बहुत जरूरी है जब खुशबू उनके पास रहेगी तो खुशबू को यह समझाना की खुशबू तो इन लोगों की पहचान कर कि तेरे साथ कैसा बर्ताव करते हैं भाई साहब इन बातों से खुशबू उनसे अपने आप ही धीरे-धीरे दूर हो जाएगी उनके लिए खुशबू के दिल में नफरत आ जाएगी और फिर खुशबू आपके पास रहेगी अपने इस ही परिवार की सेवा करेगी यह दुनिया में जितनी भी दुखी होते हैं जी आपकी बहन ने आपके बताएं आपके भाई और आपके ही बेटे हैं आप इन सब के भाई के रूप में एक मां की ममता हो खुशबू के लिए इतना ही आगे देखेंगे इसके घर वाले क्या बर्ताव करते हैं खुशबू की स्टोरी को आप भेजते रहना आपकी बहुत मेहरबानी होगी मेरा बहुत मन करता है कि मैं आपके पास आकर इनसे मिलो लेकिन मैं मैं भी एक मां हूं और बुजुर्ग भी हूं मैं अकेले नहीं आ सकती कभी भगवान ने टाइम दिया तो शायद मैं आ पाऊंगी वाहेगुरु राम राम
@sandhupreet1682
@sandhupreet1682 2 жыл бұрын
Waheguru ji ❤️😭😭🙏🙏
@KulwinderSingh-js5gx
@KulwinderSingh-js5gx 3 жыл бұрын
ਖੁਸ਼ ਰਹੋ ਹਮੇਸ਼ਾ ਵੀਰੇ ਤੁਸੀਂ ਬੋਹਤ ਵਧੀਆ ਕੰਮ ਕੀਤਾ ਹੈ
@jasmeenkaur6189
@jasmeenkaur6189 3 жыл бұрын
Huge respect for the whole team the work you have done is highly appreciable , waheguru Ji bless you whole team proud 🇨🇦
@sardardisardarni3930
@sardardisardarni3930 3 жыл бұрын
Waheguru ji ka khalsa waheguru ji ki Fateh 🙏🌹🙏
@usmanakmal7242
@usmanakmal7242 3 жыл бұрын
VEER G THUNU RABB NY BOHT HEEMAT DETE A JO. TUSE AYNA. VADYEEA KAM KARDY PY HO. ALLAH BLESS YOU
@kulwindersandhu8384
@kulwindersandhu8384 3 жыл бұрын
ਗੁਰਪ੍ਰੀਤ ਸਿੰਘ ਭਾਜੀ ਬਹੁਤ ਵਧੀਆ ਕੰਮ ਕਰ ਦੇ ਹੋ
@ajaysharma3303
@ajaysharma3303 3 жыл бұрын
She is suffering from mania... Waheguru mehar karan.... Badhi jaldi behan ne sahi ho jana
@dee-jr4nv
@dee-jr4nv 2 жыл бұрын
🙏🙏🙏🙏vahe guru🙏🙏🙏🙏
@simarrathor7348
@simarrathor7348 3 жыл бұрын
Veer ji wheguru g Tanu hamasha kush rakha lambya umarra bakshan god bless you 😍. Ajj didi. Bot kush a ona. Nu ona. Da. Parivar na mila. Ta 😍
@renu6144
@renu6144 3 жыл бұрын
ਰੱਬ ਦੇ ਰੰਗ ਨਿਆਰੇ ਮਿੱਤਰੋ ਕੋਈ ਕਾਰਾਂ ਵਿਚ ਘੁੰਮਦੀਆਂ ਜੀਨਾਂ ਪਾ ਕੇ ਕੋਈ ਸੜਕਾਂ ਤੇ ਨੰਗੇ ਹਾਲ ਤੜਫੇ ਅਜੀਬ ਦਸਤੂਰ ਹੈ ਰੱਬਾ ਤੇਰਾ ਸਭ ਬੰਦੇ ਇੱਕ ਜੈਸੇ ਕਿਉਂ ਨਹੀਂ ਬਣਾਏ ਕੋਈ ਤਰਸੇ ਰੋਟੀ ਨੂੰ 🥺ਤੇ ਕੋਈ ਪੀਜ਼ਾ ਬਰਗਰ ਖਾਇ 🙏🏻
@jassigill8067
@jassigill8067 3 жыл бұрын
Good thinking
@renu6144
@renu6144 3 жыл бұрын
@@jassigill8067 Thanks ji 🙏
@jassigill8067
@jassigill8067 3 жыл бұрын
Wlcm ji koi sochda a gall
@bablasekhon1044
@bablasekhon1044 11 ай бұрын
ਰੱਬ ਤੁਹਾਨੂੰ ਲੰਮੀ ੳੁਮਰ ਬਕਸੇ ਗੁਰਪ੍ਰੀਤ ਵੀਰੇ ਤੁਸੀ ਬੋਹਤ ਹਿ ਨੇਕ ਕੰਮ ਕਰ ਰਹੇ ਹੋ
@bhupinderkaur4413
@bhupinderkaur4413 3 жыл бұрын
ਬਹੁਤ ਵਧੀਆ ਕੰਮ ਕੀਤਾ ਵੀਰ ਜੀ, ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ🙏🙏
@KulwinderKaur-sc6dk
@KulwinderKaur-sc6dk 3 жыл бұрын
Wheguru aapty kirpa rakhe ju jinda nishtha milaunde dukhia dukh door krde bhaji tuhade brge fristy hamshea bhejda rabe,🙏🙏🙏🌹🌹🌹🌹🌹🌹🌹🌹 bhaji rahon saher bich v kus ida bande hnn ju glia kumde rhndeaa beshara plz una noo dkhea jave jii
@palveerkaur929
@palveerkaur929 3 жыл бұрын
Waheguru ji Maher karna ji kirpa kero ji sabne te ji very nice vere
@harmanjotkaur1194
@harmanjotkaur1194 3 жыл бұрын
Baba ji tanu lambi umar dehn🙏🙏🙏🙏
@kulwinderkaur229
@kulwinderkaur229 3 жыл бұрын
Veer ji waheguru ji tuhanu lamyan umran bkhshn chardikla ch rkhn 🙏🙏🙏🙏🙏
@dil_saalapagalhai44
@dil_saalapagalhai44 3 жыл бұрын
Veer ji tuhadi sewa pawna dekh ke akha cho athru aa gaye..waheguru hamesha maher kare.. Thankyou veer Ji for your kindness
@fs-td3ts
@fs-td3ts 3 жыл бұрын
God bless you veer ji tusi bahut vdia kmm kar rahe oo 🙏
@07ishu47
@07ishu47 3 жыл бұрын
Sardar g ap ne ye bhut acha kaam kiya hai upar vala ap ko bhut lambi umar dy
@hargunsingh140
@hargunsingh140 3 жыл бұрын
Thanks gurpreet veer Kash k ton kuj sal pehla fon hunda te gurpreet vrga veer Seva krda hunda Mera mama sade ton mis ho gea c oh mil Jana c
@artbyneelam2438
@artbyneelam2438 3 жыл бұрын
Mere sachhe paatshaah hmesha raham karna sab par🙏🙏🙏🙏🙏🙏🙏🙏🙏🙏🙏🙏🙏
@ritubagri3485
@ritubagri3485 3 жыл бұрын
नमस्ते जी आप बहुत ही अच्छे अच्छे काम कर रहे हो
@kalwindersingh4940
@kalwindersingh4940 3 жыл бұрын
ਧੰਨ ਹੋ ਬਈ ਜੀ ਤੁਸੀਂ।
@deepmaanmaan223
@deepmaanmaan223 3 жыл бұрын
bahut vadia ho gya ji Didi da ghar mala gya Gurpreet veer tusi Rab ho ji 🙏🙏🙏🙏🙏🙏
@gagansingh2505
@gagansingh2505 3 жыл бұрын
Eho jehe singha nu desh da prdanmantri hona chahie 🙏🏽🙏🏽🙏🏽🙏🏽🙏🏽
@akonivendingsolutionsllp4720
@akonivendingsolutionsllp4720 3 жыл бұрын
Her hands are shivering because of emotions on seeing her loved ones
@sahilpreetsingh7200
@sahilpreetsingh7200 3 жыл бұрын
Is video di Sanu wait c is nu dakhane cahunda manukhta di seva sab to waddi sewa👍👍👍👍👍👌👌👌👌
@madhurgupta6026
@madhurgupta6026 3 жыл бұрын
You all doing great seva very rare people like you bitu jo 🙏🙏🙏
@surindergill4298
@surindergill4298 3 жыл бұрын
Your great person in world
@ਸਿੰਘਅਬਰਾਵਾ
@ਸਿੰਘਅਬਰਾਵਾ 3 жыл бұрын
ਧੰਨ ਬਾਈ ਜੀ ਤੁਸੀਂ ਬਹੁਤ ਮੁਸੀਬਤਾਂ ਝੱਲਣੀਆ ਪੈਦੀਆ। ਸਾਡੇ ਆਪਣੇ ਘਰਾਂ ਦੇ ਮੈਬਰ ਨੀ ਕਾਬੂ ਰਹਿੰਦੇ ਤੁਸੀਂ ਤਾਂ ਪਤਾ ਨਹੀਂ ਕਿੰਨੇ ਪ੍ਰਕਾਰ ਦੀ ਰੂਹਾ ਵਿਚ ਵਿਚਰਦੇ ਰਹਿੰਦੇ ਹੋ। ਹੱਥ ਜੋੜ ਨਮਸਕਾਰ ਕਰਦਾ ਆਪ ਪ੍ਰਮਾਤਮਾ ਦਾ ਇੱਕ ਰੂਪ ਹੋ।
@goodykaur2144
@goodykaur2144 3 жыл бұрын
It's true. I am agree with you 💯.
@rajinderkumar2950
@rajinderkumar2950 2 жыл бұрын
Satnam whaguru ji 🙏
@preetsaini5482
@preetsaini5482 3 жыл бұрын
Ghar de members nu v support krni chahidi ,oh eh Kyo ni smjhde k veer ji ena khyal rakh rae othe,apni hi kurri nu le k jaan nu tyar ni.😓
@four9infrainvest581
@four9infrainvest581 3 жыл бұрын
Maa my ta bilkul hi palla chad ta Ma nahi aana Wahiguru g aap g di lambi umr KRY 🤲🤲🤲🙏
@JyotiSharma-qd9xz
@JyotiSharma-qd9xz 3 жыл бұрын
Great job bhai ji, God bless you all
@mithanlalka7922
@mithanlalka7922 3 жыл бұрын
Thanks lord
@buntybajgal2227
@buntybajgal2227 3 жыл бұрын
Dhan Dhan Baba Deep Singhji 🙏 Wahe Guruji 😇
@creatingfireaevil7025
@creatingfireaevil7025 3 жыл бұрын
Waheguru g veer g nu lambi ayu baksho jo loka di sewa krn.Bahut hi ghat lok hunde ida de.
@rohitdon6064
@rohitdon6064 3 жыл бұрын
Veer ji tusi kamal ho god bless u
@kamaljeet-113
@kamaljeet-113 3 жыл бұрын
ਮਿਹਨਤ ਦਾ ਮੁੱਲ ਪੈਂਦਾ ਜਰੂਰ ਆ ਵੀਰ ਜੀ
@laddivihan6107
@laddivihan6107 3 жыл бұрын
Waheguru tuhanu chardikla vich rakhe tuhadi seva dhan hai
@karamjeetsekhon3208
@karamjeetsekhon3208 3 жыл бұрын
Aap grate ho mantu ji 🙏
@stylobrvlogs8510
@stylobrvlogs8510 3 жыл бұрын
Wmk Sir tuhade te ajj v insaniat jida h kite na kite. Waheguru g da lakh lakh sukr h sister nu ghr mil gya tuhade krke. Rabb de bnde Ho tusi es kalyugi duniya te.
How Strong Is Tape?
00:24
Stokes Twins
Рет қаралды 96 МЛН