Рет қаралды 127,313
ਆਪਣੀ ਮੌਜ ਖੁਸ਼ੀ ਵਿੱਚ ਆਕੇ ਰਚਨਾ ਰਚਾਉਣ ਵਾਲ਼ਿਆ
ਮਿੱਟੀ ਕਰਕੇ ਇਕੱਠੀ ਪੰਜ ਤੱਤ ਦੀ ਮੂਰਤਾਂ ਬਣਾਉਣ ਵਾਲਿਆ
ਮਿੱਟੀ ਕਰਕੇ ਇਕੱਠੀ ਪੰਜ ਤੱਤ ਦੀ ਸੂਰਤਾਂ ਬਣਾਉਣ ਵਾਲਿਆ
Apni Mauj Khushi Wich Aa Ke Rachna Rachaun Waleya
Mitti Karke Ikathi Panj Tatt Di Murta Bnaun Waleya
Mitti Kar Ke Ikathi Panj Tatt Di Soorta Bnaun Waleya