Turnips, wonder food ! ਸ਼ਲਗਮ ਤੋਂ ਤਗੜੀ ਹੋਰ ਕੋਈ ਸਬਜ਼ੀ ਨਹੀਂ! ਸੱਤ ਅੰਤਰਰਾਸ਼ਟਰੀ ਖੋਜਾਂ !!(263)

  Рет қаралды 10,481

DR. HARSHINDER KAUR PATIALA

DR. HARSHINDER KAUR PATIALA

Күн бұрын

Пікірлер: 248
@BalkarSingh-ko2qy
@BalkarSingh-ko2qy 8 сағат бұрын
ਭੈਣ ਡਾਕਟਰ ਜੀ ਸ਼ਲਗਮ ਗੋਗਲੂ ਦੀ ਸਬਜੀ ਬੁਹਤ ਹੀ ਸਵਾਦ ਹੈ ਵਿੱਚ ਮੇਥੀ ਧਨੀਆ ਪਾਇਆ ਹੋਵੇ ਲਸ਼ਨ ਅਦਰਕ ਦਾ ਤੜਕਾ ਮੱਕੀ ਦੀ ਰੋਟੀ ਹੋਵੇ ਤਾ ਬੁਹਤ ਸਵਾਦ ਹੈ ਜੀ
@manjitsingh-xc4tv
@manjitsingh-xc4tv 3 сағат бұрын
ਇੰਨਾ ਮੀਆਂ ਬੀਬੀ ਦੀਆ ਹਰਕਤਾਂ ਦੇਖ ਕੇ ਲਗਦਾ ਕਿ ਇੰਨਾ ਨੂੰ ਦੋਬਾਰਾ ਪਿਆਰ ਹੋ ਗਿਆ ,, 😊😊😊
@drharshinder
@drharshinder 2 сағат бұрын
Is it crime to love dear?
@jarnailsingh7120
@jarnailsingh7120 8 сағат бұрын
ਡਾਕਟਰ ਸਾਹਿਬ ਤੁਹਾਡੀ ਅਣਥੱਕ ਮਿਹਨਤ ਨੂੰ ਸਲਾਮ। ਜੋ ਸਾਡੇ ਲਈ ਹਰ ਰੋਜ਼ ਨਵੀਂ ਤੋਂ ਨਵੀਂ ਜਾਣਕਾਰੀ ਦਾ ਖਜ਼ਾਨਾ ਖੋਲਦੇ ਹੋ । ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾਂ ਖੁਸ਼ ਰਹੋ ਤੇ ਖੁਸ਼ੀਆਂ ਖੇੜੇ ਵੰਡਦੇ ਰਹੋ
@RupinderKaur-xr7ls
@RupinderKaur-xr7ls Сағат бұрын
Shalgam +gajar +matar &allo methi sabji bahut achi lagty hai
@parmjeetkaur5256
@parmjeetkaur5256 8 сағат бұрын
ਡਾਕਟਰ ਸਾਹਿਬ ਜੋੜੀ ਨੂੰ ਸਤਿ ਸ੍ਰੀ ਅਕਾਲ ਜੀ ਮੈਡਮ ਜੀ ਸਲਗਮ ਬਣਾਉਣ ਲੱਗੇ ਥੋੜੇ ਜਿਹੇ ਮਟਰ ਅਤੇ ਥੋੜੀ ਜਿਹੀ ਮੇਥੀ ਪਾ ਕੇ ਬਣਾਓ ਬਹੁਤ ਸੁਆਦ ਬਣਦੇ ਨੇ ਵਾਹਿਗੁਰੂ ਡਾ ਜੋੜੀ ਨੂੰ ਚੜਦੀਕਲਾ ਬਖਸੇ ❤🙏
@JasbirSingh-iq1ev
@JasbirSingh-iq1ev 36 минут бұрын
ਡਾਕਟਰ ਜੋੜੀ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ
@jaswindersingh6776
@jaswindersingh6776 13 сағат бұрын
ਮੈਂ ਵੀ ਗੋਗਲੂ ਬਹੁਤ ਪਸੰਦ ਕਰਦੀ ਹਾਂ,ਭੈਣ ਜੀ ਤੇ ਭਾਜੀ ਦਾ ਬਹੁਤ ਧੰਨਵਾਦ ਜੀ ਮਿਸਜ ਸੰਧੂ
@drharshinder
@drharshinder 13 сағат бұрын
Wah Ji wah. God bless you
@AkvinderKaur-wj2zm
@AkvinderKaur-wj2zm 10 сағат бұрын
ਕੱਚਾ ਬੋਹਤ ਸਵਾਦ ਲੱਗਦਾ ਹੈ ਜੀ
@paramjit9670
@paramjit9670 Сағат бұрын
Manu sabji bhaut pasand a
@jagdeepkaur6338
@jagdeepkaur6338 3 сағат бұрын
ਸਤਿ ਸ੍ਰੀ ਅਕਾਲ ਭੈਣ ਜੀ, ਬਹੁਤ ਹੀ ਪਸੰਦ ਹਨ ਸਾਨੂੰ ਸ਼ਲਗਮ 🎉
@sukhwantghuman9456
@sukhwantghuman9456 59 минут бұрын
Palak shalgam da saag bahut vadiya banda
@jasbirsingh6749
@jasbirsingh6749 13 сағат бұрын
ਡਾਕਟਰ ਸਾਹਿਬ ਅਤੇ ਮੈਡਮ ਜੀ ਜਾਣਕਾਰੀ ਦੇਣ ਲਈ ਸ਼ੁਕਰੀਆ ਜਸਬੀਰ ਸਿੰਘ ਪੰਜਾਬ ਪੁਲਿਸ ਮੋਗਾ
@drharshinder
@drharshinder 13 сағат бұрын
God bless you
@HARMESHMANAV1
@HARMESHMANAV1 13 сағат бұрын
ਬਹੁਤ ਵਧੀਆ ਜਾਣਕਾਰੀ ਅਤੇ ਪਿਆਰੀ ਨੋਕ-ਝੋਕ, ਧੰਨਵਾਦ ਡਾ ਸਾਹਿਬਾਨ 🙏🌺
@drharshinder
@drharshinder 13 сағат бұрын
Thank you
@KamaljitKaur-fh6zi
@KamaljitKaur-fh6zi 9 сағат бұрын
ਸਤਿ ਸ੍ਰੀ ਆਕਾਲ ਜੀ ਡਾਕਟਰ ਜੋੜੇ ਨੂੰ। ਬਹੁਤ ਵਧੀਆ ਜਾਣਕਾਰੀ ਦਿੰਦੇ ਹੋ। ਅਸੀਂ ਸ਼ਲਗਮ ਦੀ ਸਬਜ਼ੀ ਬੜੇ ਸਵਾਦ ਨਾਲ ਖਾਂਦੇ ਹਾਂ।
@singhharbhajan2986
@singhharbhajan2986 5 сағат бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਧਨਵਾਦ।ਨੋਕ ਝੋਕ ਵੀ ਬਹੁਤ ਵਧੀਆ ਲਗੀ।ਸ਼ਲਗਮ ਦੀ ਸਬਜ਼ੀ ਵਿੱਚ ਦੇਸੀ ਘਿਓ ਪਾ ਕੇ ਖਾਣ ਦਾ ਵਖਰਾ ਮਜਾ
@drharshinder
@drharshinder 2 сағат бұрын
Ji
@SurinderKaur-i8d
@SurinderKaur-i8d Сағат бұрын
Mainu ta sabji bahut hi swad lagdi a ji
@rajwinderkaloty
@rajwinderkaloty 12 сағат бұрын
V good ji, sanu bahut pasand a ji, makki de roti naal bahut sawaad lagde aa ji
@JaswinderKaur-iu2vc
@JaswinderKaur-iu2vc Сағат бұрын
Makki de roti nal shalgem bahut vedia legdi ea sabzi madem
@sushillata2160
@sushillata2160 13 сағат бұрын
ਸ਼ਗਲਮ ਪਾਲਕ ਬਹੁਤ ਟੇਸਟੀ ਬਣਦੇ ਹਨ ji❤️❤️
@drharshinder
@drharshinder 13 сағат бұрын
Ji, thank you
@VipanjeetKaur-uc2hr
@VipanjeetKaur-uc2hr 13 сағат бұрын
ਮੈਂ ਵੀ ਸ਼ਲਗਮ ਨਹੀਂ ਸੀ ਖਾਂਦੀ ਹੁਣ ਧਿਆਨ ਰੱਖਾਂਗੀ ਜੀ ❤🎉
@drharshinder
@drharshinder 13 сағат бұрын
Wah ji wah
@surinderkaur5083
@surinderkaur5083 10 сағат бұрын
ਡਾਕਟਰ ਭੈਣ ਜੀ ਅਤੇ ਵੀਰ ਜੀ ਹੁਣ ਤਾਂ ਖਾਣੇ ਹੀ ਪੈਣੇ ਨੇ। ਵੀਰ ਜੀ ਨੇ ਬਹੁਤ ਜੋਰ ਦਿੱਤਾ ਖਾਣ ਲਈ 😂😂 ਬਹੁਤ ਬਹੁਤ ਧੰਨਵਾਦ ਜੀ
@drharshinder
@drharshinder 9 сағат бұрын
God bless you
@narinderkaur8246
@narinderkaur8246 11 сағат бұрын
ਗੋਂਗਲੂਆਂ ਦਾ ਸਾਗ ਬਹੁਤ ਵਧੀਆ ਬਣਦਾ ਹੈ।
@DalsherSingh-r2l
@DalsherSingh-r2l 9 сағат бұрын
ਸ਼ਲਗਮ ਕੱਚੀ ਬਹੁਤ ਹੀ ਸਵਾਦ ਹੁੰਦੀ
@manjeetskitchen8223
@manjeetskitchen8223 3 сағат бұрын
Bahut badhiya video Mam thank u mam acchi jankari vaste
@harbhajansingh5304
@harbhajansingh5304 13 сағат бұрын
ਡਾਕਟਰ ਸਾਹਿਬਾ ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ
@harnekmalhans7783
@harnekmalhans7783 4 сағат бұрын
Turnip cheap common available of so much importance wonderful
@naranjansingh8808
@naranjansingh8808 14 сағат бұрын
ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ ਜੀ, ਬਹੁਤ ਵਧੀਆ ਜਾਣਕਾਰੀ ਦੇਣ ਜਾ ਰਹੇ ਹੋ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ
@drharshinder
@drharshinder 12 сағат бұрын
God bless you
@SurinderKaur-i8d
@SurinderKaur-i8d Сағат бұрын
Dr.sahib and Dr.sahiba ssaji ghar de goglu vich ek methi vich pa k makki di roti nal dehi ji
@DharampalSingh-uk2ue
@DharampalSingh-uk2ue 13 сағат бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਡਾਕਟਰ ਸਾਹਿਬ ਨੇ।
@SurinderKaur-t3p
@SurinderKaur-t3p 6 сағат бұрын
🙏🏻ji shaljam di sabji or makki di roti bahut swad lagae aa❤😂
@harnekmalhans7783
@harnekmalhans7783 4 сағат бұрын
Sat Sri Akal Dr Harshinder Kaur Dr Gurpal Singhji
@HardevSinghRooprai
@HardevSinghRooprai 12 сағат бұрын
Morinda Salgam With Maki Di Roti Very Good Taste
@Eastwestpunjabicooking
@Eastwestpunjabicooking 9 сағат бұрын
ਸਾਹ ਤੇ ਸਬਜ਼ੀ ਤਰੀ ਵਾਲੀ ਪੀਲ਼ੇ ਸ਼ਲਗਮ ਬਹੁਤ ਹੀ ਵਧੀਆ ਹੁੰਦੇ। ਜੇਕਰ ਘਰ ਚ ਮੀਟ ਹੁੰਦਾ ਤੇ ਸ਼ਲਗਮ ਤਰੀ ਵਾਲੇ ਹੁੰਦੇ ਤੇ ਮੇਰੇ ਦਾਰਜੀ ਸ਼ਲਗਮ ਪਸੰਦ ਕਰਦੇ ਸਨ।
@drharshinder
@drharshinder 2 сағат бұрын
Great
@VipanjeetKaur-uc2hr
@VipanjeetKaur-uc2hr 14 сағат бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ❤🎉
@Seeritjeetkaur1234
@Seeritjeetkaur1234 10 сағат бұрын
ਅਸੀਂ ਵੀ ਖਾਣਾ ਸ਼ੁਰੂ ਕਰਾਂਗੇ ਜੀ ਼ਧਨਵਾਦ ਜੀ
@surinderkataria9315
@surinderkataria9315 14 сағат бұрын
❤❤❤🎉🎉🎉meri favorite Sabri hai ji ❤❤❤🎉🎉🎉
@drharshinder
@drharshinder 12 сағат бұрын
Great 👍
@jeetnagra9950
@jeetnagra9950 12 сағат бұрын
Harshinder kaur ji Gongluan da aachar is very tasty with Methre Kalonji Sonf etc.paa ke banda hai .❤❤😮😮
@manjit134
@manjit134 14 сағат бұрын
Harshinder ਭੈਣਜੀ ਮੱਕੀ ਦੀ ਰੋਟੀ ਨਾਲ ਸਬਜ਼ੀ ਖਾ ਕੇ ਦੇਖੋ 😂😂
@drharshinder
@drharshinder 13 сағат бұрын
Okay ji
@deshpunjab4590
@deshpunjab4590 7 сағат бұрын
Bilkul ji bhut hi swad lgdi mki di roti nal
@BalkarSingh-ko2qy
@BalkarSingh-ko2qy 8 сағат бұрын
ਸਤਿਕਾਰ ਯੋਗ ਪ੍ਰਫੈਸਰ ਡਾਕਟਰ ਹਰਸ਼ਿੰਦਰ ਕੌਰ ਜੀ ਪਟਿਆਲਾ ਤੇ ਪ੍ਰਫੈਸਰ ਡਾਕਟਰ ਗੁਰਪਾਲ ਸਿੰਘ ਜੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ
@simrandeepkaur1585
@simrandeepkaur1585 7 сағат бұрын
Thank you for wonderful info, sweet doctor couple.Nae psnd ji pr sabji, kache vi te achar vi khaida but sabji schi hi khani aukhi❤❤
@paramjitsinghmann8486
@paramjitsinghmann8486 12 сағат бұрын
ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਜੀ 🙏🙏❤️❤️
@surjitjatana468
@surjitjatana468 12 сағат бұрын
ਬਾਂਕਿਆਂ ਈ ਸ਼ਲਗਮ ਨੂੰ ਐਵੇ ਹੀ ਲਈ ਦਾ ਸੀ ।ਇਹ ਨਹੀਂ ਪਤਾ ਸੀ ਕਿ ਇਹ ਸਬਜ਼ੀ ਐਨੀ ਕੀਮਤੀ ਹੈ ।ਬੱਚੇ ਤਾਂ ਨਾਮ ਹੀ ਨਹੀਂ ਲੈਣ ਦਿੰਦੇ ਸੀ ।ਪਰ ਹੁਣ ਜ਼ਰੂਰ ਬਣਾਵਾਂਗੀ ।ਸੁਕਰੀਆ ਡਾਕਟਰ ਸਾਹਿਬ ।
@drharshinder
@drharshinder 9 сағат бұрын
Great 👍
@paramjitkaur7082
@paramjitkaur7082 9 сағат бұрын
Bilkul sahi ji assi vi mukki di Roti nal Dessi ghee pake khande han ji good Information ji thanku 🙏🙏🙏
@harjitkaur3288
@harjitkaur3288 8 сағат бұрын
Excellent vegetable. Steamed ve khai jaa sakdi hai.
@kuldiptoor6822
@kuldiptoor6822 13 сағат бұрын
ਬਹੁਤ ਹੀ ਵਧੀਆ ਜਾਣਕਾਰੀ ਜੀ ਅਸੀਂ ਸਲਾਦ ਨਾਲ ਹਰ ਰੋਜ਼ ਖਾਂਦੇ ਹਾਂ ਬਹੁਤ ਧੰਨਵਾਦ ਡਾਕਟਰ ਸਾਹਿਬ ।
@drharshinder
@drharshinder 13 сағат бұрын
Wah ji wah
@kulwantbedi4669
@kulwantbedi4669 3 сағат бұрын
Valuable information
@drharshinder
@drharshinder 2 сағат бұрын
Glad you think so!
@GurtejsinghDhillon-ob6vf
@GurtejsinghDhillon-ob6vf 12 сағат бұрын
ਵਾਹਿਗੁਰੂ ਜੀ
@surinderpalsingh2391
@surinderpalsingh2391 10 сағат бұрын
Respected Dr. Sahib, vegitable turnip is quite tasty served with makki di roti.
@HarpreetKaur-en8tt
@HarpreetKaur-en8tt 6 сағат бұрын
I didn't know earlier about so many benefits of eating turnips Thanks a lot for spreading awareness among people God bless you both always
@drharshinder
@drharshinder 6 сағат бұрын
So nice of you
@ministories_narinder_kaur
@ministories_narinder_kaur 9 сағат бұрын
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ ਪੰਜਾਬ ਸੂਬੇ
@drharshinder
@drharshinder 9 сағат бұрын
God bless you
@punjabivloggarsimar
@punjabivloggarsimar 8 сағат бұрын
Hello ji, I'm "Punjabi Vloggar Simar" From New Subash Ngr, Ludhiana Punjab❤❤❤❤
@GurdasDhillon-go7ko
@GurdasDhillon-go7ko 11 сағат бұрын
Very very nice ji parmatma app nu hamesha chardikalan ch rakhe ji
@ManjitKaur-dj1jj
@ManjitKaur-dj1jj 11 сағат бұрын
Meri favorite sabji hai ji
@rajinderkaur9321
@rajinderkaur9321 13 сағат бұрын
ਗੋਂਗਲੂਆਂ ਵਿੱਚ ਥੋੜੇ ਜੇ ਮੇਥੇ ਪਾ ਕੇ ਬਹੁਤ ਸਵਾਦ ਬਣਦੇ ਆ❤
@drharshinder
@drharshinder 13 сағат бұрын
Thank you so much
@SukhwinderKaur-bp9wf
@SukhwinderKaur-bp9wf 14 сағат бұрын
ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ❤❤🎉🎉🎉🎉 usa ਤੋਂ
@drharshinder
@drharshinder 12 сағат бұрын
Great 👍
@gurpreetcanada2083
@gurpreetcanada2083 7 сағат бұрын
ਪੇਟ ਬਹੁਤ ਵਧੀਆ ਸਾਫ਼ ਨਰਮ ਹੁੰਦਾ ਹੈ।
@soneakaur63
@soneakaur63 14 сағат бұрын
Thank u dr harshinder ji and dr gurpal ji for providing a new option for metabolic syndrome patients as they r cheap and tasty and my favourite sabji🎉...god bless u always❤
@drharshinder
@drharshinder 13 сағат бұрын
God bless you
@paramjitkaur8122
@paramjitkaur8122 13 сағат бұрын
Sat shri akal ji
@bhupinderkaur5059
@bhupinderkaur5059 9 сағат бұрын
V humoursly explained.
@arjinderkaur3603
@arjinderkaur3603 10 сағат бұрын
Bahut vadia
@surinderkaur6232
@surinderkaur6232 8 сағат бұрын
Bahut vadia Ji
@amreksingh
@amreksingh 7 сағат бұрын
Thank you vadia jankari
@harminderkaur6762
@harminderkaur6762 12 сағат бұрын
Dr. Sahib I like both of u very much ❤
@harbhajansarao8939
@harbhajansarao8939 7 сағат бұрын
Very nice, useful , research, very nice education, will must❤thanks G, Dr. Sahib both of you🙏
@drharshinder
@drharshinder 6 сағат бұрын
So nice of you
@TejbirSingh-gn5pv
@TejbirSingh-gn5pv 8 сағат бұрын
SSA Dr Shaib ji
@amarjitkaur620
@amarjitkaur620 11 сағат бұрын
Great information wahi guru Ji ka kalsa wahi guru Ji ke fate Ji thanks
@drharshinder
@drharshinder 9 сағат бұрын
Welcome
@SukhwinderKaur-vi4fh
@SukhwinderKaur-vi4fh 12 сағат бұрын
Bht sohne lgde o hsde❤❤
@GurbinderKaur-y7t
@GurbinderKaur-y7t 8 сағат бұрын
Always good in taste
@drharshinder
@drharshinder 6 сағат бұрын
Always
@baljindersingh-sf8gb
@baljindersingh-sf8gb 13 сағат бұрын
Sat shri akal ji CISF Delhi
@gursreetkaur7001
@gursreetkaur7001 10 сағат бұрын
Bahut badhiya jankari dsi ji asi ta goglu ghar loude ha ❤ thanks ji paramjeet kaur maur Kalan
@drharshinder
@drharshinder 9 сағат бұрын
Great 👍
@surinderkaur6232
@surinderkaur6232 9 сағат бұрын
Sat sari akal ji 🙏 kati so sweet
@drharshinder
@drharshinder 9 сағат бұрын
Love you
@gurcharanbhullar4518
@gurcharanbhullar4518 11 сағат бұрын
I have grown in cal. In USA . Thanks a lot .
@drharshinder
@drharshinder 9 сағат бұрын
So nice of you
@harwindergrewal6679
@harwindergrewal6679 11 сағат бұрын
Very nice information about radish.. I love to eat radish vegetable with corn roti …
@drharshinder
@drharshinder 9 сағат бұрын
It is about turnips not radish
@sarbjitdhillon9160
@sarbjitdhillon9160 13 сағат бұрын
Dr Bhenji,Pau bhaji ch v shalgam hunde,,sachi bahut swad hunde shalgam
@drharshinder
@drharshinder 12 сағат бұрын
Great 👍
@sukhwindersingh-vn1jd
@sukhwindersingh-vn1jd 54 минут бұрын
👌👌
@harminderkaur6762
@harminderkaur6762 12 сағат бұрын
Very nice information.Dr.Harshinder Kaur ji I like turnips raw as well as sabzi.
@drharshinder
@drharshinder 9 сағат бұрын
So nice of you
@ramjoshi771
@ramjoshi771 10 сағат бұрын
Very good. We eat it once in a while.
@AkvinderKaur-wj2zm
@AkvinderKaur-wj2zm 10 сағат бұрын
ਸਬਜੀ ਬਣਾਉਣ ਵੇਲੇ ਵਿੱਚ ਹਰੇ matar ਪਾ ਲਓ ਫੇਰ ਬੋਹਤ ਸਵਾਦ ਬਣਦੀ ਹੈ ਸਬਜੀ dr ਸਾਹਿਬ ਜੀ
@drharshinder
@drharshinder 9 сағат бұрын
Thank you
@parmjitkaur1255
@parmjitkaur1255 13 сағат бұрын
Sat Shree akaal ji and good morning.Bahut wadhia topic about turnip.Thank you so much Dr sahib 🙏🙏
@drharshinder
@drharshinder 13 сағат бұрын
So nice of you
@parampalkaur6052
@parampalkaur6052 12 сағат бұрын
I already eating 1 turnip daily in winters.
@VeerpalKaur-dz8ju
@VeerpalKaur-dz8ju 6 сағат бұрын
Best bro
@gurmitjhajj3690
@gurmitjhajj3690 8 сағат бұрын
👍🏿 as ever
@GURSEHAJ_THIND_5630
@GURSEHAJ_THIND_5630 9 сағат бұрын
Mam Amla juice te jankari deoji
@SukhwinderKaur-jy5vt
@SukhwinderKaur-jy5vt 12 сағат бұрын
Very important information dr saab thanks s s a ji
@drharshinder
@drharshinder 9 сағат бұрын
So nice of you
@surindersingh5711
@surindersingh5711 13 сағат бұрын
Be happy and live long. Dr. Sahib you are great
@drharshinder
@drharshinder 13 сағат бұрын
Same to you
@reshamkaur8635
@reshamkaur8635 5 сағат бұрын
SSA madam ji. Sade ghar bhi sade bachhe shalgam nhi khade han.
@butaram7940
@butaram7940 13 сағат бұрын
Thank❤ you doc,s,
@narinderbhaperjhabelwali5253
@narinderbhaperjhabelwali5253 2 сағат бұрын
ਭੈਣ ਜੀ ਦੋਨਾਂ ਜੀਆਂ ਨੂੰ ਸਤਿ ਸ਼੍ਰੀ ਆਕਾਲ ਅੱਜ ਮੈਂ ਆਪਣੀ ਵੱਡੀ ਭੈਣ ਪਰਮਜੀਤ ਸ਼ਰਮਾ ਕੋਲ ਕੋਟਕਪੂਰੇ ਆਇਆ ਹੋਇਆ ਹਾਂ ਕਿਉਂਕਿ ਉਹਨਾਂ ਦਾ ਰੀੜ ਦੀ ਹੱਡੀ ਦਾ ਆਪਰੇਸ਼ਨ ਹੋਇਆ ਹੈ ਤੁਹਾਡੇ ਆਸ਼ੀਰਵਾਦ ਨਾਲ ਠੀਕ ਹੋ ਗਿਆ ਹੈ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ
@sharanjitkaur7007
@sharanjitkaur7007 10 сағат бұрын
Salgam with making di roti good taste SSA madam ji sir ji thanks
@drharshinder
@drharshinder 9 сағат бұрын
So nice
@sharmatenthouse1848
@sharmatenthouse1848 6 сағат бұрын
Good job
@drharshinder
@drharshinder 6 сағат бұрын
Thanks
@nirmalkumari3767
@nirmalkumari3767 13 сағат бұрын
Rice nal v bahut swad lagda hai, ji.
@drharshinder
@drharshinder 13 сағат бұрын
Thank you so much ji
@ajindersingh790
@ajindersingh790 12 сағат бұрын
Very informative ji🎉
@drharshinder
@drharshinder 9 сағат бұрын
So nice of you
@Rahul-yl3bt
@Rahul-yl3bt 13 сағат бұрын
Thanks
@drharshinder
@drharshinder 13 сағат бұрын
Welcome
@manjitkaur68
@manjitkaur68 2 сағат бұрын
Mutton vich shalgum pa ke tarri wale bna ke khao tasty yummy ros khan nu ji kare ga
@BalwinderSingh-ug2mf
@BalwinderSingh-ug2mf 13 сағат бұрын
Very nice information Dr Saha thanks
@drharshinder
@drharshinder 13 сағат бұрын
So nice of you
@SurinderKaur-ui4by
@SurinderKaur-ui4by 10 сағат бұрын
Good
@drharshinder
@drharshinder 9 сағат бұрын
Thanks
@Eastwestpunjabicooking
@Eastwestpunjabicooking 8 сағат бұрын
ਡਾ. ਸਾਹਿਬ🙏🏻, ਕੀ ਸ਼ਲਗਮ ਸਬਜ਼ੀ ਵੀ ਛੀਕ ਨੇ?
@balwindersinghbrar5963
@balwindersinghbrar5963 7 сағат бұрын
ਆਹਾ ਮੇਰੇ ਲਾਈਕ ਦਾ ਨੰਬਰ ਚਾਰ ਸੌ ਵੀਹ ਹੋ ਗਿਆ, ਮੈਂ ਤਾਂ ਦਿਲੋਂ ਸੋਹਣਾ ਜਿਹਾ ਕੁਮੈਂਟ ਹੈ ਪਾਇਆ, ਪਰ ਬਿਨ ਚਾਹੇ ਇਹ ਕੀ ਤੋਂ ਕੀ ਹੋ ਗਿਆ? 🤭🤔🥰💐
@drharshinder
@drharshinder 6 сағат бұрын
God bless you
@sarbjitdhillon9160
@sarbjitdhillon9160 13 сағат бұрын
SSA ji,, ਗੋਗਲੂ bahut swaad banade ji,saag vaagu ਘੋਟ ਕੇ,,ਆਓ ਜਲੰਧਰ,ਤੁਸੀ ਇੱਕ ਵਾਰ ਖਾ ਕੇ ,,ਵਾਰ ਵਾਰ ਖਾਓਗੇ,,, ਸਾਡੇ ਬੀਜ਼ੀ ਤਾਂ ਸੁੱਕਾ ਕੇ ਰੱਖ ਲੈਂਦੇ ਕ,ਗਰਮੀਆਂ ਕ ਖਾਣ ਲਈ,,ਜੀ ਆਲੂ ਵਾਂਗ ਤਰੀ ਵਾਲੇ ਬਣਾਏ ਜਾਂਦੇ ਸੀ
@drharshinder
@drharshinder 13 сағат бұрын
Wah ji wah. Thank you so much ji
@gurdevchhina8112
@gurdevchhina8112 12 сағат бұрын
Ssa Beta g Amritsar, light gure&open and mix ginger +garlic &Roti makka,g
@drharshinder
@drharshinder 12 сағат бұрын
Wah ji wah
@RamanMahey-h6v
@RamanMahey-h6v 4 сағат бұрын
Mam vich thori gajar pao bhut taste banda na shalgam
Players vs Pitch 🤯
00:26
LE FOOT EN VIDÉO
Рет қаралды 130 МЛН
快乐总是短暂的!😂 #搞笑夫妻 #爱美食爱生活 #搞笑达人
00:14
朱大帅and依美姐
Рет қаралды 11 МЛН
Hoodie gets wicked makeover! 😲
00:47
Justin Flom
Рет қаралды 130 МЛН
Players vs Pitch 🤯
00:26
LE FOOT EN VIDÉO
Рет қаралды 130 МЛН