ਡੁੱਬਦੇ ਪੰਜਾਬ ਨੂੰ ਸ਼ਰਾਬ ਦਾ ਵੈਂਟੀਲੇਟਰ

  Рет қаралды 1,807

Swarn Singh Tehna

Swarn Singh Tehna

Күн бұрын

#swarntehna #punjab #india
ਡੁੱਬਦੇ ਪੰਜਾਬ ਨੂੰ ਸ਼ਰਾਬ ਦਾ ਵੈਂਟੀਲੇਟਰ
Click on the Subscribe button to subscribe to our KZbin channel for latest videos
Also Support us on Social Media:
Facebook Page : / swarn-tehna-2716599462...

Пікірлер: 26
@gurpreetsinghgopi2155
@gurpreetsinghgopi2155 4 жыл бұрын
ਟਹਿਣਾ ਸਾਹਿਬ ਜੀ ਬੇੜਾ ਗ਼ਰਕ ਕਰ ਦਿੱਤਾ ਬਾਦਲ ਨੇ ਕਾਂਗਰਸ ਪਾਰਟੀ ਨੇ ਬੀ ਜੇ ਪੀ ਵਾਲੇ ਸਾਰੇ ਇਹ ਦੁਕਾਨਦਾਰ ਲੋਕ ਨੇ ਇਹ ਖਾ ਗਏ ਸਾਰੇ ਲੁੱਟ ਕੇ ਪੰਜਾਬ ਨੂੰ ਹਿੰਦੁਸਤਾਨ ਨੂੰ
@PB13XXX
@PB13XXX 4 жыл бұрын
ਬਹੁਤ ਵਧੀਆ ਸੁਜਾਅ ਤੇ ਵਿਚਾਰ
@ravindersinghkahlon9834
@ravindersinghkahlon9834 4 жыл бұрын
Very good sir
@Gagandeepg7960
@Gagandeepg7960 4 жыл бұрын
ਇਹ ਸ਼ਰਾਬ ਵੀ ਠੇਕੇਦਾਰ ਹੀ ਵੇਚਦੇ ਨੇ , ਲੁਧਿਆਣੇ ਵਾਲੇ ਬਰਨਾਲੇ ਜ਼ਿਲ੍ਹੇ ਵਿੱਚ ਵੇਚਦੇ ਨੇ ਤੇ ਬਰਨਾਲੇ ਵਾਲੇ ਕਿਤੇ ਹੋਰ
@aulakhhappy8066
@aulakhhappy8066 4 жыл бұрын
Bilkul Sahi Tehna veer
@gurpreetgurpreetgill7944
@gurpreetgurpreetgill7944 4 жыл бұрын
Right g
@gurmailsingh2776
@gurmailsingh2776 4 жыл бұрын
ਵੀਰ ਟਹਿਣਾ ਜੀ, ਸਤਿ ਸ੍ਰੀ ਅਕਾਲ। ਵੀਰ ਜੀ ਅਪਣੇ ਦੇਸ ਦਾ ਭੱਠਾ ਸਿਆਸੀ ਲੀਡਰਾਂ ਨੇ ਬਿਠਾਇਆ। ਲੋਕਾਂ ਵਿਚਾਰਿਆਂ ਦਾ ਕੋਈ ਕਸੂਰ ਨਹੀਂ,ਉਹ ਅਨਪੜ੍ਹ ਹਨ, ਉਨ੍ਹਾਂ ਨੂੰ ਗਿਆਨ ਨਹੀਂ। ਸਰਕਾਰਾਂ ਆਪਣੇ ਕੰਮਾਂ ਨੂੰ ਇਸੇ ਤਰ੍ਹਾਂ ਜਾਰੀ ਰੱਖਣ ਲਈ ਉਨ੍ਹਾਂ ਨੂੰ ਜਾਣਬੁੱਝ ਅਨਪੜ੍ਹ ਰੱਖ ਰਹੀਆਂ ਹਨ ਕਿਉਂਕਿ ਸਿੱਖਿਆ ਨਾਲ਼ ਉਨ੍ਹਾਂ ਨੂੰ ਗਿਆਨ ਜਾਵੇਗਾ। ਸਿਆਸੀ ਲੀਡਰਾਂ ਲਈ ਨਸ਼ੇ ਕਮਾਈ ਦਾ ਸਭ ਤੋਂ ਵਧੀਆ ਸਾਧਨ ਹਨ। ਵੀਰ ਜੀ, ਸ਼ਹੀਦ ਅਪਣੇ ਆਮ ਲੋਕਾਂ ਦੇ ਹਨ, ਸਰਕਾਰਾਂ ਲਈ ਇਹ ਸਹੀਦ ਨਹੀਂ,ਉਹ ਤਾਂ ਸ਼ਹੀਦਾਂ ਦੇ ਨਾਂ ਤੇ ਵੀ ਸਿਆਸੀ ਰੋਟੀਆਂ ਸੇਕਦੇ ਹਨ।
@Chak_mander
@Chak_mander 4 жыл бұрын
ਪੰਜਾਬ ਗੂਰੁ ਸਾਹਿਬਾਨ ਦੀ ਧਰਤੀ ਇਥੇ ਇਹ ਹਾਲ ਹੈ ।ਸਮਝ ਨਹੀਂ ਆਉਂਦੀ ਕੀ ਬਣੂ ਦੁਨੀਆਂ ਦਾ?
@babbuchauhan5662
@babbuchauhan5662 4 жыл бұрын
Good job
@ManinderSingh-xp1ty
@ManinderSingh-xp1ty 4 жыл бұрын
ਪੁਲਿਸ ਹੀ ਵਿੱਕ ਵਾੳਦੀ ਹੈ ਸ਼ਰਾਬ
@sabhijheeta3481
@sabhijheeta3481 4 жыл бұрын
Ssa tahana bhaji
@balwinderbrar3739
@balwinderbrar3739 4 жыл бұрын
ਧੰਨਵਾਦ ਜੀ
@Gbhunder65
@Gbhunder65 4 жыл бұрын
ਕੰਨ ਤੇ ਜੂੰ ਨੀ ਸਰਕਰਨੀ ਇਹ ਸਾਰੇ ਵਪਾਰੀ ਅਾ ਸੋਚਣਾ ਲੋਕਾਂ ਨੂੰ ਪੈਣਾ ਅਾ
@Gagandeepg7960
@Gagandeepg7960 4 жыл бұрын
ਮੇਰੇ ਪਿੰਡ ਹਰ ਰੋਜ਼ 15 ਹਜ਼ਾਰ ਦੀ ਸ਼ਰਾਬ 2 ਨੰਬਰ ਦੀ ਵੇਚੀ ਜਾਂਦੀ ਹੈ ਤੇ 15 ਹਜ਼ਾਰ ਤੋਂ ਵੱਧ ਠੇਕੇ ਦੀ ਵਿਕ ਜਾਂਦੀ ਹੈ । ਰੋਜ਼ 30 ਹਜ਼ਾਰ ਤੋਂ ਵੱਧ ਦੀ ਸ਼ਰਾਬ ਪੀਤੀ ਜਾਂਦੀ ਹੈ
@VinodKumar-fp3np
@VinodKumar-fp3np 4 жыл бұрын
Ssa ji tehna saab ki hal ne thode
@animalloverbirdwatcher5813
@animalloverbirdwatcher5813 4 жыл бұрын
je sarkari afsar te neta apne faltu kharche te faltu bhatte aap hi ghat kar den..tan tankhahan den layi theke kholan di lorr hi ni paini....neta lokan nu aapne aap kehna chahida ke sanu low end gaddi deo..sanu ni chahidi fortuner vortuner...par aidan hona ni...vaise eh lokan de chune hoe aa..ehna dian tankhaha te bhatte vi lokan nu mithne chahide...anyway..good job tehna saab.
@arjuntransport627
@arjuntransport627 4 жыл бұрын
ਭਾੲੀ ਟਹਿਣਾ ਬਾ ਕਮਾਲ ਹੈ ਤੇਰਾ ਕਹਿਣਾ ਸਮਝਦੇ ਤਾਂ ਜਿੳੂਦੇ ਨੇ ਮੁਰਦਿਅਾਂ ਨੂੰ ਕੀ ਕਹਿਣਾ
@rickysalaria3061
@rickysalaria3061 4 жыл бұрын
very good.
@deepadon1967
@deepadon1967 4 жыл бұрын
Good job sir ji
@jaswinderuppal309
@jaswinderuppal309 4 жыл бұрын
ਸਤਿ ਸ੍ਰੀ ਅਕਾਲ ਟਹਿਣਾ ਸਾਵ🙏🙏🙏🙏🙏🙏
@balwantsran7423
@balwantsran7423 4 жыл бұрын
Not 40 it reach t0 87.
@mukhtiarvirk9160
@mukhtiarvirk9160 4 жыл бұрын
Nice.
@gurpreet1107
@gurpreet1107 4 жыл бұрын
🙇‍♀️👍👏
@jagdeepathwal3936
@jagdeepathwal3936 4 жыл бұрын
janab both sare new wine shope khol ga ne o v batala area ch
@sukhmaan1628
@sukhmaan1628 4 жыл бұрын
Ssa 🙏👌
@gurpreetsingh-zg3km
@gurpreetsingh-zg3km 4 жыл бұрын
ਧੰਨਵਾਦ ਜੀ
МАИНКРАФТ В РЕАЛЬНОЙ ЖИЗНИ!🌍
00:31
⚡️КАН АНДРЕЙ⚡️
Рет қаралды 34 МЛН