ਉੱਚ ਦਰਜੇ ਦੇ ਅਫਸਰ ਬਾਪੂ ਜਤਿੰਦਰ ਸਿੰਘ ਵੈਦਵਾਣ ਜੀ ਨਾਲ ਉਹਨਾਂ ਦੀ ਜ਼ਿੰਦਗੀ ਦੀਆਂ ਕੁਝ ਗੱਲਾਂ....

  Рет қаралды 36,420

Manukhta Di Sewa Society Ludhiana

Manukhta Di Sewa Society Ludhiana

Ай бұрын

ਉੱਚ ਦਰਜੇ ਦੇ ਅਫਸਰ ਬਾਪੂ ਜਤਿੰਦਰ ਸਿੰਘ ਵੈਦਵਾਣ ਜੀ ਨਾਲ ਉਹਨਾਂ ਦੀ ਜ਼ਿੰਦਗੀ ਦੀਆਂ ਕੁਝ ਗੱਲਾਂ...
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft1wJkXpxmMCbN7i6
📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
📧 mail us at: - mdsewasociety@gmail.com
🌐 Visit our Website: - manukhtadisewa.org/
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер: 142
@143palwinder
@143palwinder Ай бұрын
ਵੀਰ ਜੀ ਸ਼ਬਦ ਹੀ ਨਹੀਂ ਲੱਭਦੇ ਤੁਹਾਡੀ ਸੇਵਾ ਭਾਵਨਾ ਦੀ ਤਾਰੀਫ਼ ਕਰਨ ਲਈ, ਅੱਜ ਦੇ ਅਜੋਕੇ ਸਮੇਂ ਵਿੱਚ ਜਦੋਂ ਪਰਿਵਾਰ ਆਪਣਿਆ ਨੂੰ ਛੱਡ ਦਿੰਦੇ ਨੇ ਤੁਸੀ ਦੂਸਰਿਆ ਦੀ ਏਨੀ ਸੇਵਾ ਕਰਦੇ ਹੋ। ਬਸ ਸਿਰ ਝੁੱਕ ਜਾਂਦਾ ਤੁਹਾਡੇ ਅੱਗੇ।
@ravinderpourh564
@ravinderpourh564 Ай бұрын
ਬਹੁਤ ਵਧੀਆ ਇਨਸਾਨ ਨੇ ਗੁਰਪ੍ਰੀਤ ਮਿੰਟੂ ਭਾਜੀ ਬਹੁਤ ਹੀ ਚੰਗਾ ਕੰਮ ਕਰਦੇ ਨੇ ਵਾਹਿਗੁਰੂ ਤੇਰਾ ਸ਼ੁਕਰ ਹੈ ਯਾਰ ਬਲਾਚੌਰ ਜ਼ਿਲ੍ਹਾਂ ਨਵਾਂਸ਼ਹਿਰ ਪੰਜਾਬ ਤੋਂ
@surindergill9090
@surindergill9090 Ай бұрын
ਸੱਚੀ ਹਸਨਪੁਰ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ ਗੁਰਪ੍ਰੀਤ ਸਿੰਘ ਵੀਰੇ ਜੳਂਦੇ ਵਸ਼ਦੇ ਰਹੋ ਧੰਨਵਾਦ
@SS-qz6zg
@SS-qz6zg Ай бұрын
ਇਹਨਾਂ ਰਿਸ਼ਤਿਆਂ ਅਹਿਮੀਅਤ ਉਹੀ ਸਮਝ ਸਕਦਾ ਜਿੰਨ੍ਹਾਂ ਇਹ ਰਿਸ਼ਤੇ ਖੋਏ ਆ 😢😢 ਕਾਸ਼ ਇੱਕ ਵਾਰ ਬਾਪੂ ਜੀ ਦੇ ਭੈਣ ਭਰਾਵਾਂ ਦਾ ਵੀ ਦਿਲ ਪਸੀਜ ਜਾਵੇ ਇਹਨਾਂ ਨੂੰ ਮਿਲਣ ਆ ਜਾਣ😢
@GurjeetSingh-ry5mf
@GurjeetSingh-ry5mf Ай бұрын
ਪੁੱਤਰ ਤੁਹਾਡੀ ਕਿਵੇ ਸਿਫਤ ਕਰਾ ਕੋਈ ਸਬਦ ਨੀ ਮੇਰੇ ਪੁੱਤ ਨੂੰ ਹਮੇਸਾ ਹੀ ਚੜਦੀ ਕਲਾ ਵਿੱਚ ਰੱਖੋ। ਵਾਹਿਗੂਰੁ ਜੀ
@gursharnkaur8275
@gursharnkaur8275 Ай бұрын
ਵਾਹਿਗੁਰੂ ਜੀ ਨੇ ਵੀਰ ਗੁਰਪ੍ਰੀਤ ਸਿੰਘ ਜੀ ਨੂੰ ਇਤਨੀ ਉਤਮ ਸੇਵਾ ਬਖਸ਼ੀ ਹੈ ਕਿ ਜਿਸ ਨੂੰ ਸਬਦਾ ਵਿਚ ਬਿਆਨ ਨਹੀ ਕੀਤਾ ਜਾ ਸਕਦਾ । ਵੀਡੀਓ ਦੇਖਕੇ ਮਨ ਵਿਚ ਵੈਰਾਗ ਆ ਜਾਂਦਾ ਹੈ ਗੁਰੂ ਸਾਹਿਬ ਹਮੇਸ਼ਾ ਆਪ ਜੀਂਦੇ ਅੰਗਸੰਗ ਸਹਾਈ ਹੋਣ ਜੀ।
@harmanmehma6525
@harmanmehma6525 Ай бұрын
ਰੱਬ ਆਪਣੇ ਆਲੇ ਦੁਆਲੇ ਵੱਡਾ ਵੀਰ ਆਪਾ ਨੂੰ ਹਮੇਸ਼ਾ ਦੱਸਦਾ ਰਹਿੰਦਾ ਰੱਬ ਦੇਖਣ ਨੂੰ ਮਿਲ ਰਹਿਆ ਆਪਣੇ ਵਰਗੇ ਅਭਾਗੀਆ ਨੂੰ 👏👏🤲🤲🙏🙏
@shivanisharma5562
@shivanisharma5562 Ай бұрын
ਰੱਬ ਖੂਸ਼ੀ ਸ਼ਾਨਤੀ ਬਖਸ਼ੇ ਸਭਨਾਂ ਨੂੰ
@j.s.kproductions8562
@j.s.kproductions8562 Ай бұрын
ਬਹੁਤ ਵੱਡੀ ਬਖਸ਼ਿਸ਼ ਹੈ ਵੀਰ ਤੇ ਮੇਰੇ ਵਾਹਿਗੁਰੂ ਜੀ ਦੀ।
@user-im7gc7yo9f
@user-im7gc7yo9f Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@MiracleMoM__Mrs.ManjinderKaur.
@MiracleMoM__Mrs.ManjinderKaur. 21 күн бұрын
ਦਿਲ ਭਰ ਰਿਹਾ 😢😢 ਵਾਹਿਗੁਰੂ ਜੀ 🙏 ਚੜਦੀ ਕਲਾ ਚ ਰੱਖਣ ਤੁਹਾਨੂੰ ਸਾਰਿਆਂ ਨੂੰ 🙏
@paramjitkaur8162
@paramjitkaur8162 Ай бұрын
😢😢😢😢😢😢 ਸਿਰ ਸਤਿਕਾਰ ਨਾਲ ਝੁਕਦਾ। ਸਾਰੀ ਸੰਗਤ ਨੂੰ ਤਨ ਮਨ ਧਨ ਨਾਲ ਸਾਥ ਦੇਣਾ ਚਾਹੀਦਾ
@RanjeetSandhu-ne4wr
@RanjeetSandhu-ne4wr Ай бұрын
ਕੀ ਲਿਖਾਂ ਸ਼ਬਦ ਮੁੱਕ ਗਏ ਬਾਈ ਗੁਰਪ੍ਰੀਤ ਸਿੰਘ ਜੀ 🙏🙏🙏🙏
@satpalsingh369
@satpalsingh369 24 күн бұрын
ਬਹੁਤ ਵੱਡੀ ਸੇਵਾ ਕਰ ਰਹੇ ਹੋ ਗੁਰਪ੍ਰੀਤ ਸਿੰਘ ਜੀ। ਵਾਹਿਗੁਰੂ ਹੋਰ ਵੀ ਚੜਦਿਆਂ ਕਲਾਂ ਬਖਸ਼ੀ ਰਖਣ ਜੀ । ਅੱਜ ਦੇ ਲੁਟ ਖਸੁਟ ਦੇ ਸਮੇਂ ਮਨੁੱਖਾਂ ਦੇ ਜਖਮਾਂ ਪਰ ਵਿਰਲਾ ਹੀ ਕੋਈ ਹੋਵੇਗਾ ਜੋ ਮਰਹਮ ਲਾਣ ਵਾਲਾ ਹੋਵੇਗਾ। ਵਾਹਿਗੁਰੂ ਜੀ ਕਿਰਪਾ ਕਰਨ ਜੀ। 🙏❤️🙏❤️🙏❤️🙏
@harbhajankaur3716
@harbhajankaur3716 Ай бұрын
ਵਾਹਿਗੁਰੂ ਜੀ 🙏
@balraj_art
@balraj_art Ай бұрын
Milan auna gurpreet veere kise din soch e badal gai bhaji tohadia video dekh k
@sehajdeepsingh4415
@sehajdeepsingh4415 Ай бұрын
Waheguru bapu ji te bhean g nu tandrusteyan bakshan,mintoo veer g tusi rub da roop ho , waheguru chardi kla bakshan,
@GurmeetSingh-iv8gg
@GurmeetSingh-iv8gg 21 күн бұрын
ਜਿਉਂਦਾ ਰਹਿ ਵੀਰ
@BarinderkaurHundal
@BarinderkaurHundal Ай бұрын
ਵਾਹਿਗੂਰੁ ਜੀ ਮੇਹਰ ਕਰੀ ਸਾਰਿਆ ਤੇ ਤੰਦਰੁਸਤੀ ਬਖਸੀ🙏🏿🙏🏿🙏🏿
@harafangle9473
@harafangle9473 Ай бұрын
ਵਾਹਿਗੁਰੂ ਜੀ ਭੈਣ ਤੇ ਮਿਹਰ ਭਰਿਆ ਹਥ ਰੱਖਣਾ ਜੀ 🙏🙏❤❤
@gurdevsingh22Q
@gurdevsingh22Q Ай бұрын
Waheguru ji 🙏🏻ਤਦਰੁਸਤੀਆਂ ਬਖਸ਼ਣ
@rattandhaliwal
@rattandhaliwal Ай бұрын
ਵਾਹਿਗੁਰੂ ਦੀ ਕਿ੍ਰਪਾ ਹੋਵੇ ਬਾਪੂ ਤੇ।
@user-tc8pc6rf8i
@user-tc8pc6rf8i 26 күн бұрын
Veer ji imaandaar c eh aj kl kuljug da jmana
@SukwindersinghSanger-du1tm
@SukwindersinghSanger-du1tm Ай бұрын
ਭਾਜੀ ਤੁਸੀ ਧਨ ਹੋ🙏🏻🙏🏻🙏🏻🙏🏻
@harrymehat2932
@harrymehat2932 Ай бұрын
Waheguru ji🙏🙏
@tarsemmaan3392
@tarsemmaan3392 Ай бұрын
ਵਾਹਿਗੁਰੂ ਜੀ
@pinnupinnu7641
@pinnupinnu7641 Ай бұрын
Waheguru ji Waheguru ji Waheguru Ji Waheguru Ji Waheguru Ji Waheguru ji Waheguru ji Waheguru ji Waheguru Ji Waheguru ji Waheguru ji Waheguru ji Waheguru ji Waheguru ji Waheguru ji 🙏🙏
@NirmalSingh-by3dp
@NirmalSingh-by3dp Ай бұрын
Wahegururu ji
@kulwantsinghchahal1384
@kulwantsinghchahal1384 Ай бұрын
Satnam Sri waheguru gi.
@sharnjeetkaur9080
@sharnjeetkaur9080 Ай бұрын
Waheguru ji
@kulbirkaur3641
@kulbirkaur3641 Ай бұрын
Waheguru ji mehar kare bapu ji theek ho jan
@jagroopmaan2251
@jagroopmaan2251 Ай бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਤੇ ਸਾਰੀ ਟੀਮ ਦਾ ਬਹੁਤ ਧਨਵਾਦ ਜੀ
@Tango1882
@Tango1882 Ай бұрын
Uncle nu dekh k khushi hoyi
@malkitsingh2672
@malkitsingh2672 Ай бұрын
ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ
@AjitSingh-hz9ze
@AjitSingh-hz9ze Ай бұрын
Parmatma tuhanu lambi umr bakshan Gurpreet Singh ji 🙏🙏 Waheguru tuhanu chardi kala vich rakhan 🙏🙏
@beanthehar6003
@beanthehar6003 Ай бұрын
God bless you brother 🙏🙏🙏
@suchasingh2663
@suchasingh2663 14 күн бұрын
Waheguru ji Waheguru ji Dhan Dhan Shri Guru Nanak Dev Sahib g
@ravinderjeetkaur7762
@ravinderjeetkaur7762 Ай бұрын
Gb gurpreet singh ji
@Funny_guru.7870
@Funny_guru.7870 Ай бұрын
Waheguru waheguru waheguru ji mehar karenge ji 🙏🙏🙏🙏
@HarmanSandhu-fr1cf
@HarmanSandhu-fr1cf Ай бұрын
Waheguru ji ne veerji nu jariya bena k bejya dukhi loka di madat krn li bhout rona onda ehna rabb de bandeya nu dekh k kine dukh dite a malka asi ta ik dukh nu ena wada samjde aa... Jehde film industry wale aa thode je pese vi ik jana dave ta ehna di kini help hou apa sare vi apni kamai cho thoda ja donation kreya krey thnks waheguru hamesha veerji te pariwar supneya de gare ch barkta bakseyo...
@manjitkaur3976
@manjitkaur3976 Ай бұрын
Waheguru ji tandrusti bakshan
@user-wn8tr6ey7l
@user-wn8tr6ey7l Ай бұрын
ਵੀਰ ਭੈਣ ਅਮਨਦੀਪ ਕੌਰ ਨੂੰ ਤਿੰਨ ਸਾਲ ਹੋ ਗਏ ਸੰਸਥਾ ਵਿੱਚ ਪਰ ਭੈਣ ਕੰਮਜ਼ੋਰ ਬਹੁਤ ਨੇ ਬਾਕੀ ਸੰਸਥਾ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਦੀ ਕੋਈ ਘਾਟ ਨਹੀਂ ਕਿਰਪਾ ਕਰਕੇ ਇਸ ਗੱਲ ਵੱਲ ਜ਼ਰੂਰ ਧਿਆਨ ਦੇਣ ਦੀ ਲੋੜ ਹੈ ਇਹਨਾਂ ਨੂੰ ਖਾਂਦਾ ਪੀਤਾ ਕਿਓਂ ਨਹੀਂ ਲੱਗ ਰਿਹਾ ਧੰਨਵਾਦ ਵੀਰ ਜੀ
@jaswantplaha6696
@jaswantplaha6696 Ай бұрын
No words tuhadi sewa vaste Gurpreet n all team members gbu Always 👏
@neelamdhiman687
@neelamdhiman687 Ай бұрын
Salute to Gurpreet Singh Ji & all volunteers 🙏
@CHARDIKALA12455
@CHARDIKALA12455 21 күн бұрын
Waheguru ji ❤❤❤❤❤❤🎉🎉🎉🎉🎉🎉
@sukhdavsingh1947
@sukhdavsingh1947 Ай бұрын
Waheguru waheguru ji
@AarshRandhawa-ro9bc
@AarshRandhawa-ro9bc Ай бұрын
ਵਹਿਗੁਰੂ ਜੀ ਸਬ ਨੂੰ ਤੰਦਰੁਸਤੀ ਬਖਸ਼
@harpreetsandhu2388
@harpreetsandhu2388 Ай бұрын
Waheguru waheguru waheguru 🙏
@RamanSandhu388
@RamanSandhu388 Ай бұрын
Satnam Shri Waheguru Ji Mehar Karo
@RamanSandhu388
@RamanSandhu388 Ай бұрын
God bless you bro and all family members always happy
@suchasingh2663
@suchasingh2663 14 күн бұрын
Waheguru ji mehar karan sabh te
@BalvinderSidhu-lf6go
@BalvinderSidhu-lf6go Ай бұрын
Waheguru ji 🙏 Waheguru ji 🙏 Waheguru ji 🙏 Waheguru ji 🙏
@ParamjitKaur-yw4sj
@ParamjitKaur-yw4sj Ай бұрын
Waheguru g
@JaswinderSingh-lq6zj
@JaswinderSingh-lq6zj Ай бұрын
Waheguru ji Mehar kario iss parvar te ji 🙏
@BaljitKaur-bv1bd
@BaljitKaur-bv1bd 27 күн бұрын
Wmk veer ji te.
@bobbiecheema4833
@bobbiecheema4833 Ай бұрын
Waheguru ji tandurusti bakshan Waheguru ji bless you all..
@RadheSham-yg5sf
@RadheSham-yg5sf Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਵੀਰ ਗੁਰਪ੍ਰੀਤ ਜੀ ਤੁਸੀਂ ਤਾਂ ਇੱਕ ਰੱਬ ਦਾ ਰੂਪ ਹੋ ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹♥️🌹🙏
@mandeepsingh-rc7uh
@mandeepsingh-rc7uh Ай бұрын
🙏🙏🙏
@malkitbitta2843
@malkitbitta2843 Ай бұрын
Waheguru
@subashchechi1178
@subashchechi1178 Ай бұрын
Wahaguru ji
@BalkarSingh-dc1oq
@BalkarSingh-dc1oq Ай бұрын
ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
@randhirdhillon972
@randhirdhillon972 Ай бұрын
Waheguru ji kirpa Karn App SAB Ta ji Y
@neelamdhiman687
@neelamdhiman687 Ай бұрын
Waheguru Ji sab nu tandrust rakhna 🙏
@kaptansingh627
@kaptansingh627 Ай бұрын
Waheguru ji ka Khalsa waheguru ji ki Fateh ji
@jeetinderkaur5896
@jeetinderkaur5896 Ай бұрын
Wahguru ji Maher karna
@Harmandeep_1985
@Harmandeep_1985 Ай бұрын
Ram Ram ji 🙏
@SwaranKaur-me9dl
@SwaranKaur-me9dl Ай бұрын
Waheguru tuhadi umar lambi kre veere. dhan o veere tusi tuhadi tarif lyi shbad v ght jande aa veere, tuhadi jini tarif kiti jave oni hi ght aa veere God bless you 🙏🙏💕💕💕💕
@paramjitdhaliwal399
@paramjitdhaliwal399 Ай бұрын
Waheguru bhli kre
@DalitKaur-ug7si
@DalitKaur-ug7si Ай бұрын
Waheguru ji sab nu tandrusti bakshu
@ministories_narinder_kaur
@ministories_narinder_kaur Ай бұрын
So touching video
@BalwinderKaur-dk4xl
@BalwinderKaur-dk4xl Ай бұрын
Waheguru ji maher kern babu ji and beti ji te God bless you brother ji and all team members for thanks ji 🙏🙏🙏🙏🙏♥️♥️♥️♥️♥️
@SandeepKhattra
@SandeepKhattra Ай бұрын
Waheguru ji mehar karn 🙏
@user-md9zu5st9u
@user-md9zu5st9u Ай бұрын
Waheguru ji mehar Krna
@user-ie7gl8rr6x
@user-ie7gl8rr6x Ай бұрын
Veer g Aman nu bapu g nal milaunde riha kro plz
@luckygrewal4421
@luckygrewal4421 Ай бұрын
Bapu ji Waheguru ji ka khalsa Waheguru ji ki fateh
@GurmeetsinghGurmeetsingh-fi1ey
@GurmeetsinghGurmeetsingh-fi1ey Ай бұрын
Wahgeuru ji ka kalsa wahgeuru ji ki Fateh ji gurpert Singh bai ji
@jessiahuja1487
@jessiahuja1487 Ай бұрын
Godbless bro 😎🙏❤️👍😎
@KrishanKumar-nv8tq
@KrishanKumar-nv8tq Ай бұрын
Gurpreet sir Ji nu chardi Kala che rakhiyo waheguru Ji 🙏🏻
@user-kt2bs3ts6l
@user-kt2bs3ts6l Ай бұрын
Es Rab di age waheguru 200 sal kre
@NarinderKaur-lo5vv
@NarinderKaur-lo5vv Ай бұрын
Bilkul......🙏🙏
@sukhpreetgill5009
@sukhpreetgill5009 12 күн бұрын
🙏🙏
@meharhadi3115
@meharhadi3115 Ай бұрын
अस्सलाम अलैकुम सर आप बहुत अच्छा काम कर रहे हैं माशा अल्लाह एक आपको देखता है और दूसरा भाई जो वीडियो बनाता है और मैं उसके वीडियो देखता हूं माशा अल्लाह आप दोनों बहुत अच्छा काम कर रहे हैं भाई अल्लाह आपको लंबी उम्र दे और आप भी ऐसे लोगों की मदद करते रहें assalaam alaikum sar aap bahut achchha kaam kar rahe hain maasha allaah ek aapako dekhata hai aur doosara bhaee jo veediyo banaata hai aur main usake veediyo dekhata hoon maasha allaah aap donon bahut achchha kaam kar rahe hain bhaee allaah aapako lambee umr de aur aap bhee aise logon kee madad karate rahen🇵🇰🇵🇰🇵🇰🇵🇰
@kashifchaudhary8971
@kashifchaudhary8971 Ай бұрын
Love from Pakistan 🇵🇰 ❤❤❤
@KrishanKumar-nv8tq
@KrishanKumar-nv8tq Ай бұрын
Waheguru waheguru Ji 🙏🏻
@RanjeetSingh-fd8sg
@RanjeetSingh-fd8sg Ай бұрын
🙏🙏🙏🙏🙏
@TAJSINGH88
@TAJSINGH88 Ай бұрын
Rab da ghar and Rab roopi doctors nalo wadh kam karda bai ji da hath launa sab bimariya nu door karda Gurpreet veer g da hath
@papinderkaursandhu5450
@papinderkaursandhu5450 Ай бұрын
🙏🙇‍♀️🌹🌹🌹🌹
@JatinderSingh-ee6fk
@JatinderSingh-ee6fk Ай бұрын
🎉🎉🎉🎉❤❤❤♥️♥️🙏🙏🙏🙏🙏👍👍👍👌👌👌
@madhavsharda6709
@madhavsharda6709 Ай бұрын
Veer ji vishnu bhagwan de avtar lagse ho jo ini deya bhawna tuhade vich
@neetugold6136
@neetugold6136 Ай бұрын
ਵੀਰੇ ਤੁਸੀਂ ਇੰਨੇ ਚੰਗੇ ਕਿਵੇਂ ਹੋ।
@jyotigomez2815
@jyotigomez2815 Ай бұрын
❤❤❤❤
@paramjitbhullar9639
@paramjitbhullar9639 Ай бұрын
❤❤
@BalwinderKaur-zj1fe
@BalwinderKaur-zj1fe Ай бұрын
❤❤❤
@RajinderrKaur
@RajinderrKaur Ай бұрын
🙏🏻🙏🏻🙏🏻
@paramjitbhullar9639
@paramjitbhullar9639 Ай бұрын
🙏🙏🙏🙏
@goggi9029
@goggi9029 Ай бұрын
🙏🙏🙏🙏🙏🙏🙏🙏🙏🙏🙏
@kaintjatt84
@kaintjatt84 Ай бұрын
ਕਮਜੋਰ ਹੋਗਏ ਪਿਓ ਧੀ😮
@niteshnew4564
@niteshnew4564 Ай бұрын
Gurpreet Singh rab na
@truecaller6090
@truecaller6090 Ай бұрын
Sir tusi ehna sahmany beth ky uhna de Bury din fir toh yaad karwao
@NavbrarBrar-xp6bm
@NavbrarBrar-xp6bm Ай бұрын
Veer ji kida sift kra mai thodi Jo tusi krde ao o ta koei vi nhi kar skda😊
@nanakdeepsingh4288
@nanakdeepsingh4288 Ай бұрын
ਸ਼ਬਦ ਹੀ ਨਹੀ ਵੀਰ ਜੀ ਦੀ ਸਿਫਤ ਕਰਨ ਵਾਸਤੇ ।
@samina4542
@samina4542 Ай бұрын
🤝🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🇵🇰🇵🇰samina
Why Is He Unhappy…?
00:26
Alan Chikin Chow
Рет қаралды 78 МЛН
Lehanga 🤣 #comedy #funny
00:31
Micky Makeover
Рет қаралды 23 МЛН
Gurpreet Pandher Struggle Life | Unique Couple Story | Motivational Punjabi Couple @kaintpunjabi
57:06
Kaint Punjabi (ਘੈਂਟ ਪੰਜਾਬੀ)
Рет қаралды 727 М.