ਸਿਖ ਸ਼ਹਾਦਤਾਂ ਤੋਂ ਪੈਦਾ ਹੋਈ Akali Dal ਸਿੱਖਾਂ ਦਾ ਹੀ ਕਤਲੇਆਮ ਕਰਨ ਲੱਗ ਪਈ? Dr Sukhpreet Singh Udhoke

  Рет қаралды 7,011

Dr.Sukhpreet Singh Udhoke

Dr.Sukhpreet Singh Udhoke

Күн бұрын

Пікірлер: 71
@AnmolSingh482
@AnmolSingh482 16 сағат бұрын
ਉਡੀਕ ਰਹਿੰਦੀ ਹੈ ਤੁਹਾਡੀ ਵਿਡਿਓ ਆਉਣ ਦੀ😊🙏
@minturajput800
@minturajput800 15 сағат бұрын
ਬਿਲਕੁੱਲ ਠੀਕ ਕਿਹਾ ਡਾਕਟਰ ਸਾਹਿਬ
@ginderkaur6274
@ginderkaur6274 15 сағат бұрын
ਬਹੁਤ ਅਰਥ ਪ੍ਰਭੂਰ ਗੱਲਬਾਤ ਵਾਹਿਗੁਰੂ ਮਿਹਰ ਕਰੋ ਕੌਮ ਨੂੰ ਬਚਾ ਲਓ
@JarnailSingh-z4f
@JarnailSingh-z4f 12 сағат бұрын
ਵਾਹਿ ਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿ ਗੁਰੂ ਜੀ ਦੀ ਫਤੇ ਜੀ
@karamjeetsingh5052
@karamjeetsingh5052 11 сағат бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@ਪਿੰਦਾਰੋੜੀਵਾਲਾ
@ਪਿੰਦਾਰੋੜੀਵਾਲਾ 14 сағат бұрын
ਸੋਲਾਂ ਆਨੇ ਸੱਚੀਆਂ ਗੱਲਾਂ ਭਾਈ ਸਾਹਿਬ ਜੀ ਦੀਆਂ
@GillMajari
@GillMajari 11 сағат бұрын
Waheguru ji waheguru ji
@sarabjitsingh5697
@sarabjitsingh5697 22 минут бұрын
ਬਿਲਕੁਲ ਠੀਕ ਕਿਹਾ ਅਤੇ ਬਹੁਤ ਵਧੀਆ ਜਾਣਕਾਰੀ ਦਿੱਤੀ, ਧੰਨਵਾਦ ਜੀ।🙏 ਸਿੱਖ ਕੌਮ ਤਾਂ ਬੱਸ ਹੁਣ ਵਾਹਿਗੁਰੂ ਅੱਗੇ ਹੀ ਕੌਮ ਦੇ ਭਲੇ ਦੀ ਅਰਦਾਸ ਕਰ ਸਕਦੀ ਹੈ ਸ਼ਾਇਦ ਕੋਈ ਕਲਾ ਵਰਤ ਜਾਵੇ।🙏 ਇਹ ਤਾਂ ਦੋ-ਚਾਰ ਭਾਂਡੇ ਮਾਂਜ ਕੇ ਆਪਣੇ ਆਪ ਨੂੰ ਸਾਫ਼ ਸੁਥਰੇ ਸਮਝਣ ਲੱਗ ਪਏ, ਸੁੱਖਾ ਤਾਂ ਬੜੀ ਦੇਰ ਤੋਂ ਰੌਲਾ ਪਾ ਰਿਹਾ ਸੀ ਕਿ ਜਥੇਦਾਰ ਸਾਹਿਬ ਮੇਰਾ ਕੋਈ ਫ਼ੈਸਲਾ ਕਰੋ, ਹੁਣ ਤਾਂ ਉਹ ਪੁੱਠੀਆਂ ਛਾਲ਼ਾਂ ਮਾਰਨ ਲੱਗ ਪਿਆ ਹੋਣਾ। ਸਿੱਖ ਸੰਗਤਾਂ ਨਾਲ ਇੰਨਸਾਫ ਤਾਂ ਹੋਣਾ ਸੀ ਜੇਕਰ ਇਨ੍ਹਾਂ ਲੀਡਰਾਂ ਉੱਪਰ ਵੋਟਾਂ ਲੜਨ ਦੀ ਪਾਬੰਦੀ ਲੱਗਦੀ।
@KuldeepSingh-lt7jv
@KuldeepSingh-lt7jv 10 сағат бұрын
Waheguru ji
@reshamsingh3081
@reshamsingh3081 9 сағат бұрын
Very nice
@godisone7569
@godisone7569 22 сағат бұрын
ਖਾਲਸਾ ਜੀ, ਅਕਾਲੀ ਦਲ ਦੇ ਨੁਮਾਇੰਦੇ ਹਮੇਸ਼ਾ ਹੀ ਸਿੱਖ ਸਿਧਾਂਤਾ ਤੋਂ ਉਲਟ ਚੱਲੇ , ਕਦੇ ਸਰਸੇ ਆਲੇ ਦੇ ਜੁੱਤੀ ਚੱਟ, ਆਸਾ ਰਾਮ ਦੇ ਸ਼ਰਧਾਲੂ , ਆਰਐਸਐਸ ਦੇ ਨਿੱਕਰਧਾਰੀ ਪੰਥ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਵਿੱਚ ਮਸ਼ਗੂਲ ਰਹੇ ਤੇ ਜਾਇਦਾਦਾਂ ਕੱਠੀਆਂ ਕਰਨ ਦਾ ਮੁੱਖ ਮੰਤਵ ਰੱਖਿਆ , ਲਾਹਨਤ ਹੈ ਇਨ੍ਹਾਂ ਤੇ....
@jasbirsingh-wi9mx
@jasbirsingh-wi9mx 15 сағат бұрын
ਅਕਾਲੀ ਦਲ ਦੇ ਨੁਮਾਇੰਦੇ ਨਹੀਂ, ਬਾਦਲ ਪਰਿਵਾਰ ਅਤੇ ਇਹਨਾਂ ਦੇ ਗ਼ਦਾਰ ਝੋਲੀਚੁੱਕ ਸਾਥੀ।
@Fun836
@Fun836 8 сағат бұрын
ਲਾਹਣਤ ਹੀ ਨਹੀਂ,ਫਿੱਟ ਲਾਹਣਤ॥
@Fun836
@Fun836 8 сағат бұрын
ਅਕਾਲੀ ਆਗੂ ਅਨਪੜ੍ਹ ਜ਼ਿਆਦਾ ਹਨ॥ ਦੂਰ ਅੰਦੇਸ਼ੀ ਨਹੀ॥
@BalwinderKaur-mu9zb
@BalwinderKaur-mu9zb 7 сағат бұрын
ਅਨਪੜ੍ਹ ਵੀ ਬਹੁਤ ਸਿਆਣੇ ਹੁੰਦੇ ਹਨ ਪਰ ਇਨ੍ਹਾਂ ਅਕਾਲੀਆਂ ਨੇ ਤਾਂ ਹੱਦ ਤੋਂ ਵੱਧ ਕਰ ਛੱਡੀ 😡 ਇਨ੍ਹਾਂ ਦੀਆਂ ਕਰਤੂਤਾਂ ਸੁਣ ਕੇ ਦਿਲ ਕੰਬਦਾ ਹੈ 😢😢😭😭
@Harbhajansingh06
@Harbhajansingh06 7 сағат бұрын
ਅਕਾਲੀ ਦਲ ਦੇ ਨੁਮਾਇੰਦੇ ਨਾ ਕਹੋ। ਕਾਲੀਦਲ ਬਾਦਲ ਦੇ ਨੁਮਾਇੰਦੇ ਕਹੋ। 🙏
@Fun836
@Fun836 8 сағат бұрын
ਉਦੋਕੇ ਜੀ,ਇਸ ਅਕਾਲੀ ਦਲ ਤੇ ਵਿਸ਼ਵਾਸ ਕਰਣਾ,ਮੂਰਖਤਾ ਹੋਵੇਗੀ॥ ਸਬ ਤੋਂ ਜ਼ਿਆਦਾ ਨੁਕਸਾਨ ਸਿਖਾਂ ਦਾ ਇਸੇ ਪਾਰਟੀ ਤੋਂ ਕਰਵਾਇਆ ਗਿਆ ਹੈ ਅਕਲ ਦੇ ਅਨਿਆਂ ਤੋਂ॥ ਪੰਜਾਬ ਨੂੰ ਛੋਟਾ ਵੀ ਇੰਨਾਂ ਰਾਹੀਂ ਹੀ ਹੋਇਆ॥
@vaarispunjabdederabassi1403
@vaarispunjabdederabassi1403 7 сағат бұрын
ਡਾ; ਸਾਹਿਬ ਦੀਆਂ ਵੀਡੀਓਜ਼ ਬਹੁਤ ਜਾਣਕਾਰੀ ਭਰਪੂਰ ਹੁੰਦੀਆਂ ਹਨ।। ਵਾਹਿਗੁਰੂ ਜੀ ਡਾ ; ਸਾਹਿਬ ਨੂੰ ਤੰਦਰੁਸਤੀ, ਖੁਸ਼ਹਾਲੀ ਅਤੇ ਚੜੵਦੀ ਕਲਾ ਦੀ ਬਖਸਿਸ਼ ਕਰਨ ਦੀ ਕਿੑਪਾਲਤਾ ਕਰਨਾ ਜੀ।। ਖਾਲਸਤਾਨ ਜਿੰਦਾਬਾਦ, ਖਾਲਸਤਾਨ ਜਿੰਦਾਬਾਦ ❤❤❤❤❤
@AmanSinghKhalsa315
@AmanSinghKhalsa315 12 сағат бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏⛳🦅🐊🐆⚔️🗡️🏹 ਖ਼ਾਲਸਤਾਨ ਜ਼ਿੰਦਾਬਾਦ
@ravindersinghgill314
@ravindersinghgill314 3 сағат бұрын
ਆਮ ਸਿੱਖ ਅਤੇ ਪੰਜਾਬੀ ਇਸ ਬਾਦਲ ਦਲ ਦਾ ਸਿਆਸੀ ਖਾਤਮਾ ਕਰ ਰਹੇ ਹਨ ।।
@ajaibsingh3873
@ajaibsingh3873 7 сағат бұрын
ਕੁੱਝ ਨਹੀਂ ਹੋਣਾ, ਸਭ ਵਿੱਕ ਚੁੱਕੇ ਨੇ,। ਪੰਥ ਨਾਲ ਕਿਸੇ ਦਾ ਕੁੱਝ ਲੈਣਾ ਦੇਣਾ ਨਹੀਂ, ਸਭ ਪੈਸੇ ਦੀ ਦੌੜ ਲੱਗੀ ਹੋਈ ਹੈ।
@darbarasingh1586
@darbarasingh1586 3 сағат бұрын
ਜਦੋਂ ਮੁਗਲਾਂ ਦਾ ਵਕਤ ਸੀ, ਜਦੋ ਅੰਗਰੇਜਾਂ ਦਾ ਵਕਤ ਸੀ, ਜਦੋ ਬ੍ਰਾਹਮਣਾਂ ਦਾ, ਜਾਤ ਪਾਤ ਦਾ ਬੋਲਬਾਲਾ ਸੀ, ਤਾਂ ਏਸੀ ਪਰਿਸਥਿਤੀਆਂ ਵਿਚੋ ਸਿੱਖ ਧਰਮ ਤੇ ਖ਼ਾਲਸਾ ਪੰਥ ਪੁੰਗਰਿਆ। ਵਕਤ ਕਦੋਂ ਕਰਵਟ ਲੈਂਦਾ ਹੈ ਇਹ ਰੱਬ ਦੀ ਖੇਡ ਹੈ। ਖ਼ਾਲਸਾ ਪ੍ਰਗਟਿਓ ਪਰਮਾਤਮਾ ਕੀ ਮੌਜ। ਇਸ ਨੂੰ ਜਦੋ ਪ੍ਰਮਾਤਮਾ ਚਾਹੇਗਾ ਉਦੋਂ ਸਿਸਟੇਗਾ । ਰੱਬ ਤੇ ਭਰੋਸਾ ਰੱਖਣਾ ਚਾਹੀਦਾ ਹੈ। 🙏🙏👍👍👊👊
@Jupitor6893
@Jupitor6893 12 сағат бұрын
ਅਦ ਦੀਪ ਸਿਧੂ ਬਹੁਤ ਯਾਦ ਆਉਂਦਾ ਹੈ।
@Fun836
@Fun836 8 сағат бұрын
ਝੂਠ ਬੋਲਦੇ ਹੋ॥
@Fun836
@Fun836 8 сағат бұрын
ਜਿਉਦੇ ਜੀਅ ਉਸਦਾ ਸਾਥ ਨੀ ਦਿਤਾ
@harbhajandhaliwal4966
@harbhajandhaliwal4966 10 сағат бұрын
Verygood thanks
@AvtarSingh-gz8bj
@AvtarSingh-gz8bj 9 сағат бұрын
ਸੁਣ ਨੀ ਹੁੰਦਾ ਯਾ
@JaspalSingh-xu5ou
@JaspalSingh-xu5ou 31 минут бұрын
ਸ਼ਰਮ ਨਾਲ਼ ਸਿਰ ਝੁਕ ਗਿਆ ਹੈ ਆਪਣੇ ਹੀ ਨੇਤਾਵਾਂ ਕਰਕੇ.
@HardeepSingh-jz8zz
@HardeepSingh-jz8zz Сағат бұрын
Wahaguru Ji
@mohindersingh6734
@mohindersingh6734 11 сағат бұрын
ਤੁਸੀ ਸਚ ਕਿਹਾ ।ਹੁਨ ਗੱਡੀ ਲੀਹ ਤੇ ਕਿਵੇ ਆਵੇਗੀ ।ਹੇਠਾ ਸੁਟਨ ਵਾਲੇ ਬਹੁਤੇ ਹਠ ।
@Sk-hw1rt
@Sk-hw1rt 5 сағат бұрын
ਸੱਚ ਕਿਹਾ ਭਾਈ ਸਾਹਿਬ
@JeetSingh-cv1gf
@JeetSingh-cv1gf 15 сағат бұрын
Waheguru ji🙏
@AvtarSingh-gz8bj
@AvtarSingh-gz8bj 9 сағат бұрын
ਸੁਖਬੀਰ ਬਾਦਲ ਮਾਫ ਨੀ ਕਰਨਾ ਚਾਹੀਦਾ ਸਿੱਖਾਂ ਨੂੰ
@paramjitkaur8122
@paramjitkaur8122 7 сағат бұрын
Sat shri akal veer ji
@ravindersingh-lj5pm
@ravindersingh-lj5pm 15 сағат бұрын
Right 22 ji
@jagpalsingh2191
@jagpalsingh2191 14 сағат бұрын
Nice ji
@gursewaksinghbrar1894
@gursewaksinghbrar1894 11 сағат бұрын
🙏🙏🙏🙏🙏🙏🙏
@AninderSingh-x9m
@AninderSingh-x9m 11 сағат бұрын
Wehaguru Ji ka khalsa waheguru ji ki Fateh
@HarjitSingh-xt4uq
@HarjitSingh-xt4uq 13 сағат бұрын
Guruji kirpa karen ge
@himmatbhullar.jpskhalsa7755
@himmatbhullar.jpskhalsa7755 14 сағат бұрын
Bahut vdhia tapsara kita.
@iqbalsinghsingh7997
@iqbalsinghsingh7997 9 сағат бұрын
Dr sab sat Sri akaal chardi kala vich raho bahut acha vichar na
@kamboz6043
@kamboz6043 6 сағат бұрын
🙏🙏❤❤
@BabbarKhalsa-h8r
@BabbarKhalsa-h8r 8 сағат бұрын
ਵਾਹਿਗੁਰੂ ਜੀ। ਹੁਣ ਦਾ ਇਤਿਹਾਸ ਵੇਖੋ ਸਿਖ ਕੌਂਮ ਨਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ ਮਰੀ ਜ਼ਮੀਰ ਵਾਲੇ। ਭੇਡਾਂ ਦੀ ਸਿਖ ਕੌਮ ਦੇ ਆਗੂ ਬੁਧੀਜੀਵੀ ਪ੍ਰਚਾਰਕ ਜਥੇਦਾਰ ਪ੍ਰਧਾਨ।।ਸਚ ਹੈ ਕਾਲਾ ਸਪ ਹੈ ਪਰਦੱਖ ਹੈ।ਰੋਸ ਨਾ ਕੀਜੈ ਉਤਿਰ ਦੀਜੈ। ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@MalkeetSingh-pk6sf
@MalkeetSingh-pk6sf 7 сағат бұрын
ਉਦੋਕੇ ਜੀ ਸ਼ਾਇਦ ਤੁਸੀਂ ਵੀ ਹੁਣ ਹੀ ਬੇਲਣਾ ਸ਼ੁਰੂ ਕੀਤਾ ਹੈ ਅਕਾਲੀ ਦਲ ਦੇ ਵਿਰੁੱਧ ਪਹਿਲਾਂ ਨਹੀਂ
@jasbirkaurmalhi4968
@jasbirkaurmalhi4968 15 сағат бұрын
🙏🙏🙏❤️🙏
@GurdevSingh-vd5ie
@GurdevSingh-vd5ie 5 сағат бұрын
ਦਸਵੰਧ ਸਿਖਾਂ ਤੋ 😢ਤੇ ਘਾਣ ਵੀ ਉਸੀ ਦਸਵੰਧ ਤੋਂ ਸਿੱਖਾਂ ਦਾ 😢ਇਹ ਹੈ।ਛੁਕਨੀਵਾਦ ਛੁਕਨੀ ਚਾਲ 😢 ਲਾਲਚੀ ਬਿਰਤੀ ਗਦਾਰ ਬੇ ਗਯਾਨੰ ਲੱਭੋ 😢ਛੁਕਨੀ ਕੇਹਿੰਦਾ ਹੈ।।😢 ਉਸਨੂੰ ਤਾਕਤ ਦਿਉ।ਰਾਜਸੀ ਅਤੇ ਧਾਰਮਿਕ। ਫਿਰ ਇਸ ਕਲਾਹੜੀ ਦੇ ਦਸਤੇ ਤੋਂ ਸਾਰੀ ਸਿੱਖੀ ਦਾ ਘਾਂਣ ਕਰਾਉ 😢 ਧਾਰਮਿਕ ਵੋਟਾਂ ਤੇ ਸ਼ਰਾਬ ਵੰਡੋ 😢 ਨਸ਼ੇ ਵੰਡੋ 😢 ਪਿੰਡ ਚ ਬੁਰੇ ਬੰਦੇ ਨੂੰ ਤਾਕਤ ਦੇਕੇ ਸਾਰੇ ਪਿੰਡ ਲਈ ਦੁਖੀ ਜੀਵਨ ਦਾ ਰਾਹ ਖੋਲੋ
@Ooooo-m9n
@Ooooo-m9n 13 сағат бұрын
ਵਾਹਿਗੁਰੂ ਜੀ ਤੁਸੀਂ ਫੋਨ ਕਾਲ ਕਿਉਂ ਨਹੀਂ ਚੱਕਦੇ
@dharmindersingh5939
@dharmindersingh5939 6 сағат бұрын
ਭੋਗ ਪਵਾਤਾ ਬਾਦਲਾਂ ਨੇ ਸ਼ਿਰੋਮਣੀ ਕਮੇਟੀ ਦਾ
@DavinderSingh-ki7fl
@DavinderSingh-ki7fl 9 сағат бұрын
ਗੱਜਣ ਸਿੰਘ ਨਿਹੰਗ ਸਿੰਘ ਸੁਰ ਸਿੰਘ ਦਾ ਰਹਿਣ ਵਾਲਾ ਸੀ
@bjollyg810
@bjollyg810 11 сағат бұрын
Sir, all has to stand by Local Party (party all must decide unitedly). So please work that way all.
@varinderpalsinghvarinderpa8865
@varinderpalsinghvarinderpa8865 10 сағат бұрын
Tusi bilkul sahi formounde ho,eh bhaande att maleen han ehna hashar v bahut marra hove ga.
@iqbalsinghsingh7997
@iqbalsinghsingh7997 9 сағат бұрын
Dr sab tuhada jasa sikha di jaroorat hai koom no
@PawanKumar-wx2ml
@PawanKumar-wx2ml 10 сағат бұрын
Iste toh Simran Jeet Singh Maan ne bhi kaha tha ki jab main CM ban jata toh mujhe bhi ajiha karna parta jo Sardar Beant Singh ne kya.
@cbqpisk
@cbqpisk 13 сағат бұрын
Badala nu kyon nai saja mildi
@surjitsingh9809
@surjitsingh9809 10 сағат бұрын
Badal dalia nu panth chu kadya ja a
@JaswinderSingh-bh5hy
@JaswinderSingh-bh5hy 9 сағат бұрын
Hun ki banuga Panth da ?
@ManjitSingh-tz3mp
@ManjitSingh-tz3mp Сағат бұрын
Ehna nu panth naal koi saneh ne eh ta cm banan nufirda joke hun ni ho skda Kom jaagpy aa
@ManjitSingh-tz3mp
@ManjitSingh-tz3mp Сағат бұрын
Sukhe de tolle ne panth da satyanas kr ta veer g tohade vuchar anmol ne koi aml kre
@jagneetsinghkomal2406
@jagneetsinghkomal2406 9 сағат бұрын
Waheguru ji🙏🙏
@sukhwinderbassi2957
@sukhwinderbassi2957 7 сағат бұрын
Very nice
@SurinderSingh-og4us
@SurinderSingh-og4us 7 сағат бұрын
Waheguru waheguru Ji ❤❤
1% vs 100% #beatbox #tiktok
01:10
BeatboxJCOP
Рет қаралды 67 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
1% vs 100% #beatbox #tiktok
01:10
BeatboxJCOP
Рет қаралды 67 МЛН