Uk ਦਾ ਗੋਰਾ ਸੱਜਿਆ ਸਿੱਖ , ਨਾਮ ਰੱਖਿਆ ਨੱਥਾ ਸਿੰਘ, ਮੇਮ ਬੀਬੀ ਵੀ ਕਰਦੀ ਸਵੇਰੇ-ਸ਼ਾਮ ਜਪੁਜੀ ਸਾਹਿਬ || Panjabon

  Рет қаралды 74,396

PANJABON ਪੰਜਾਬੋਂ

PANJABON ਪੰਜਾਬੋਂ

Күн бұрын

UK ਦਾ ਗੋਰਾ ਨੱਥਾ ਸਿੰਘ ਸਾਜਿਆ ਸਿੱਖ || Arpan Kaur || Panjabon || Hola Mohalla || Anandpur Sahib#nihangsingh
#holamohala2024 #holamohallaAnandpur #hola #anandpursahib #nihangsigh lifestyle #nihangsinghFouj #AkalhiAkal
ਚੈਨਲ 'ਤੇ ਪੈਣ ਵਾਲੇ ਸਾਰੇ ਵੀਡਿਓਜ਼ ਦੇ ਅਧਿਕਾਰ ਸਾਡੇ ਪੰਜਾਬੋਂ Panjabon ਚੈਨਲ ਦੇ ਰਾਖਵੇਂ ਹਨ। ਕਿਸੇ ਵੀਡੀਓ ਦੀ ਵੱਢ -ਕੱਟ ਕਰਕੇ ਪਾਉਣਾ ਜਾਂ ਫਿਰ ਸ਼ੋਰਟ ਕਲਿੱਪ ਸਾਡੇ copyright ਅਧਿਕਾਰ ਦੀ ਉਲੰਘਣਾ ਹੈ ਸੋ ਅਜਿਹਾ ਨਾ ਕੀਤਾ ਜਾਵੇ। ਵੀਡਿਓਜ਼ ਦੀ ਪਿੱਠਭੂਮੀ "ਤੇ ਵਰਤੇ ਜਾਂ ਰਹੇ ਸੰਗੀਤ ਸਾਡੇ ਰਾਖਵੇਂ ਹਨ। ਬਿਨਾਂ ਇਜ਼ਾਜਤ ਵਰਤੋਂ ਨਾ ਕੀਤੀ ਜਾਵੇ।
#PunjabLive #Panjabon #ArpanKaur #interviews #Punjab #PunjabNews #punjabon #punjabON #Panjeban #panjaban #Arpreetkaurpannu

Пікірлер: 180
@GurmukhSingh-hy8he
@GurmukhSingh-hy8he 6 ай бұрын
ਸਾਡੇ ਸਿੱਖ ਸਮਾਜ ਨੂੰ ਅਕਲ ਕਿਉਂ ਨਹੀਂ ਆਉਂਦੀ,ਪੰਥ ਵਿਰੋਧੀ ਡੇਰਿਆਂ ਵਿੱਚ ਤਾਂ ਵੱਧ ਜਾਂਦੇ ਨੇ,ਕਲਗੀਧਰ ਦਸਮੇਸ਼ ਪਿਤਾ ਜੀ ਦੇ ਮਿਸ਼ਨ ਨੂੰ ਧਾਰਣ ਨਹੀਂ ਕਰਦੇ। ਬਾਣੀ ਬਾਣੇ ਤੋਂ ਬੇਮੁੱਖ ਹੋ ਗਏ ਹਨ। ਇਨ੍ਹਾਂ ਗੋਰਿਆਂ ਨੂੰ ਦੇਖ ਕੇ ਸ਼ਰਮ ਕਰ ਲੈਣ। ਜਵਾਨ ਮੁੰਡੇ-ਕੁੜੀਆਂ ਹੁੱਲੜਬਾਜ਼ੀ ਕਰੀ ਜਾਂਦੇ ਨੇ। ਜੇ ਕੋਈ ਇਨ੍ਹਾਂ ਨੂੰ ਹੁੱਲੜਬਾਜ਼ੀ ਕਰਨ ਤੋਂ ਰੋਕਦਾ,ਕਿ ਭਰਾਵਾ ਇਹ ਨਹੀਂ ਕਰਨਾ ਤਾਂ ਉਹਦੇ ਤੇ ਹਮਲਾ ਕਰਦੇ ਨੇ। ਪਰ ਸਮਝਦੇ ਨਹੀਂ। ਦਾੜ੍ਹੀ ਕੱਟੀ ਵਾਲਾ ਵੀ ਸਿੰਘ,ਕੇਸ਼ ਕੱਟੇ ਵਾਲਾ ਵੀ ਸਿੰਘ। ਸਿੱਖੀ ਦੇ ਤਾਂ ਰੂਪ ਹੀ ਕਈ ਬਣਾ ਲਏ। ਪਰ ਅਸਲੀ ਰੂਪ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਆ,ਉਹੀ ਹੈ,ਤਿਆਰ ਬਰ ਤਿਆਰ ਖਾਲਸਾ।
@darbarasingh1586
@darbarasingh1586 6 ай бұрын
ਬਿਲਕੁਲ ਸਹੀ ਗਲ ਏ ਵੀਰਜੀ।
@GurmukhSingh-hy8he
@GurmukhSingh-hy8he 6 ай бұрын
@@darbarasingh1586 ਧੰਨਵਾਦ ਜੀ
@HarpreetSingh-lj1rx
@HarpreetSingh-lj1rx 6 ай бұрын
Girmukh singh tujadi soch nu slaam❤
@JARNAILGURSAHIBJASPREET
@JARNAILGURSAHIBJASPREET 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@navdeepkaur5895
@navdeepkaur5895 5 ай бұрын
💔💔💔💔💔💔🎁🎁🎁🎁🏆🏆🏆🏆♥️♥️♥️♥️♦️♦️♦️♦️♦️♦️♦️
@jagjitsingh699
@jagjitsingh699 6 ай бұрын
ਬਾਬਾ ਨਾਨਕ ਸਾਨੂੰ ਪੰਜਾਬੀਆਂ ਨੂੰ ਅਕਲ ਬਖਸ਼ੇ
@sanjeevk555
@sanjeevk555 6 ай бұрын
Waheguru
@GurmeetSingh-ud1dv
@GurmeetSingh-ud1dv 6 ай бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਤੇਰੀ ਵਡੀ ਵਡਿਆਈ
@GursewakSidhu-bt5bn
@GursewakSidhu-bt5bn 6 ай бұрын
ਵਾਹਿਗੁਰੂ ਜੀ ਬਿਲਕੁਲ ਸਹੀ ਤੇ ਸੱਚ ਹੈ ਜੀ।
@JarmanDeo-l7x
@JarmanDeo-l7x 6 ай бұрын
ਓ ਸਿੱਖੋ ਸਰਮ ਕਰਲੋ ਬਾਹਰਲਿਆ ਵੱਲ ਵੇਖਕੇ ਗੁਰੂ ਵਾਲੇ ਬਣ ਜਾਓ ਤਾਂ ਖਾਲਸਾ ਰਾਜ ਛੇਤੀ ਆਊਗਾ ਜੋ ਬੋਲੇ ਸੌਨਿਹਾਲ ਸਤਿ ਸੀ੍ ਆਕਾਲ
@darbarasingh1586
@darbarasingh1586 6 ай бұрын
3:49 ਵਾਹਿਗੁਰੂਜੀ ਇਹਨਾ ਦੇ ਸਦਾ ਅਂਗ ਸਂਗ ਰਹੇ।ਇਹ ਗੋਰੀਆ ਦੀ ਸਿੱਖੀ ਕੇਸਾ ਸਵਾਸਾਂ ਨਾਲ ਨਿਭ ਜਾਏ।❤❤❤❤❤ ਸਾਡੀ ਬੀਬੀਆ ਦਸਤਾਰ ਸਜਾਉਣ ਤੋ ਸ਼ਰਮ ਕਰਦੀ ਹੈ।ਤੇ ਵਿਦੇਸ਼ੀ ਮਾਵਾਂ ਭੈਣਾ ਕੇਸਗੀ ਸਜਾਉਣ ਚ ਫਕਰ ਮਹਿਸੂਸ ਕਰਦੀ ਹੈ।
@GurmukhSingh-hy8he
@GurmukhSingh-hy8he 6 ай бұрын
ਗੁਰੂ ਸਾਹਿਬ ਦੀ ਬਖਸ਼ੀ ਹੋਈ ਦਸਤਾਰ ਸੂਰਮਤਾ ਦੀ ਸੂਚਕ ਹੈ। ਦਸਤਾਰ ਨਾਂ ਸਜਾਉਣ ਤੋਂ ਬਿਨਾਂ ਡਰਪੋਕਤਾ ਦਾ ਸੂਚਕ ਹੈ। ਭਾਵ ਦਸਤਾਰ ਹੀ ਅਣਖੀ ਸੂਰਮੇ ਜਨਮਦੀ ਹੈ।
@MastanSinghDulai
@MastanSinghDulai 6 ай бұрын
ਵਾਹਿਗੁਰੂ ਜੀ ਦੀ ਇਹਨਾਂ ਤੇ ਮੇਹਰ ਹੈ।
@HarpreetSingh-xu5db
@HarpreetSingh-xu5db 6 ай бұрын
ਬਹੁਤ ਵਧੀਆਂ ਭੈਣ ਮੇਰੀਏ ਜੀ 🌹❤️👍👌🌴👏
@HarpreetSingh-xu5db
@HarpreetSingh-xu5db 6 ай бұрын
🌹❤️ ਵਾਹਿਗੁਰੂ ਜੀ 🌹❤️
@ManjeetSingh-zi7wt
@ManjeetSingh-zi7wt 6 ай бұрын
⚔️⚔️ ਵਾਹਿਗੁਰੂ ਜੀ⚔️⚔️ ਬੇਅੰਤ ਮੁਬਾਰਕਾਂ ਖਾਲਸਾ ਜੀ ⚔️🙏🏼
@jasvindersingh8672
@jasvindersingh8672 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@kuldipdhak7972
@kuldipdhak7972 6 ай бұрын
Guru sahiban dean ladlean faujan waheguru ji🙏
@balbirsingh7305
@balbirsingh7305 6 ай бұрын
Waheguru ji.Waheguru ji 🎉❤
@namroop.Singh.FoodVlogs
@namroop.Singh.FoodVlogs 6 ай бұрын
Waheguru g 🙏
@NavjotSingh-bh3ol
@NavjotSingh-bh3ol 6 ай бұрын
ਗੁਰੂ ਸਾਹਿਬ ਚੜ੍ਹਦੀਆ ਕਲਾ ਬਖਸ਼ਣ
@HarbhajanSingh-ii8ej
@HarbhajanSingh-ii8ej 6 ай бұрын
Love you brothers
@sandhujatt1362
@sandhujatt1362 6 ай бұрын
ਖਾਲਸਾ🙏
@JaswinderSingh-lc4vv
@JaswinderSingh-lc4vv 6 ай бұрын
Waheguru ji ka Khalsa, waheguru ji ki Fateh. 🙏🙏
@baljitsidhu8912
@baljitsidhu8912 6 ай бұрын
ਪੂਰਬ ਕਰਮ ਪ੍ਰਗਟ ਹੁੰਦਾ ਹੈ ਤਾਂ ਧੰਨ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਨਾਲ ਸਾਂਝ ਪਵਾਉਂਦਾ ਹੈ ਓਹ ਮਾਲਿਕ ਆਪ। ਵਾਹਿਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਕੰਵਲਾਂ ਵਿੱਚ ਜੋੜੀ ਰੱਖਣ।❤❤❤❤❤
@KuldeepKaur-hh5cc
@KuldeepKaur-hh5cc 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਸਾਨੂੰ ਵੀ ਸਿੱਖੀ ਦੀ ਦਾਤ ਬਖਸ਼ੀ
@parmjitsingh1919
@parmjitsingh1919 6 ай бұрын
Bill kul right msg
@LakhvirSingh-vf4eg
@LakhvirSingh-vf4eg 6 ай бұрын
Waheguru ji ki fathe ji❤
@luckygrewal4421
@luckygrewal4421 6 ай бұрын
Dhan dhan Shri Guru Gobind Singh ji Maharaj ji
@ranjeetkaur6746
@ranjeetkaur6746 6 ай бұрын
ਤੇਰੇ ਨਾਮ ਦੀਆਂ ਗੂੰਜਾਂ ਵਾਹਿਗੁਰੂ ਅਕਾਸ਼ ਪਤਾਲ ਹਰ ਜਗ੍ਹਾ ਗੂੰਜੇਗੀ 🙏🙏🙏🙏🙏
@jaspreetkaur1097
@jaspreetkaur1097 6 ай бұрын
Waheguru je bhut khussi hoe dekh ke.
@SehajCheema-d4y
@SehajCheema-d4y 6 ай бұрын
Waheguru ji chardikla
@JarmanDeo-l7x
@JarmanDeo-l7x 6 ай бұрын
ਹੁਣ ਤਾਂ ਸੀ੍ ਅਨੰਦ ਪੁਰ ਸਾਹਿਬ ਜੀ ਸਿੰਘਾਂ ਘਰ ਬਣ ਗਿਆ ਆਜੋ ਆਪਾਂ ਵੀ ਸਿੰਘ ਸਜੀਏ
@SwaranSinghsoni
@SwaranSinghsoni 6 ай бұрын
ਬਾਬਾ ਜੀ ਸਾਡੇ ਲੋਕਾਂ ਨੂੰ ਅੱਕਲ ਨਹੀਂ ਆਉਂਦੀ ਵਾਹਿਗੁਰੂ ਮੇਹਰ ਕਰੇ ਜੀ ❤ ਤੋਂ ਸਲੂਟ ਹੈ ਬਾਬਾ ਜੀ
@premsingh.4392
@premsingh.4392 6 ай бұрын
Welcome you.
@GurdevSingh-n2o
@GurdevSingh-n2o 6 ай бұрын
Waheguru jo
@GurmailSingh-mt6ri
@GurmailSingh-mt6ri 6 ай бұрын
🙏🙏very nice 👌
@charanjeetsingh5538
@charanjeetsingh5538 6 ай бұрын
Our people should learn from it. There is no comparison to Sikhi Bana. Its priceless.
@pargatbhutwadhiajimerapind7353
@pargatbhutwadhiajimerapind7353 6 ай бұрын
ਬਹੁਤ ਵਧੀਆ ਨੇ ਭਾਈ ਸਾਹਿਬ ਦੇ ਵਿਚਾਰ
@luckygrewal4421
@luckygrewal4421 6 ай бұрын
Waheguru ji ka khalsa Waheguru ji ki fateh
@azadpunjabproduction824
@azadpunjabproduction824 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ
@NirmalSingh-qj9wm
@NirmalSingh-qj9wm 6 ай бұрын
Waheguru ji chardikla vich Rakhan
@amarajitproductions3902
@amarajitproductions3902 6 ай бұрын
Yesterday I was conversating with a Gora (caucasian person), casually explained the three pillars of Sikhi (Nam Japo, Dharam Di Kirat karo, Vand Shako)... his reaction: "we all should live our lives according to these principles"
@Raman1xx
@Raman1xx 6 ай бұрын
Two pillers Seva te simran
@SunnyKooner13
@SunnyKooner13 6 ай бұрын
Three​@@Raman1xx
@GurpreetChhina-tx4lv
@GurpreetChhina-tx4lv 6 ай бұрын
ਅੱਵਲ ਅੱਲਾ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ 🙏
@SukhvinderSingh-ln8bn
@SukhvinderSingh-ln8bn 6 ай бұрын
Waheguru ji🙏✨
@Kiranpal-Singh
@Kiranpal-Singh 2 ай бұрын
*ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !
@GurmeetSingh-fl5ss
@GurmeetSingh-fl5ss 6 ай бұрын
Waheguru ji ka khalsa waheguru ji ki Fateh ji 🎉❤❤❤
@PremSing-k7p
@PremSing-k7p 6 ай бұрын
ਵਾਹਿਗੁਰੂ ਜੀ
@sarvjitdeol9622
@sarvjitdeol9622 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਜੀ ਆਇਆ ਨੂੰ 🙏
@jagdeepkaur8855
@jagdeepkaur8855 6 ай бұрын
🎉🎉🎉🎉❤❤❤❤
@NavtejsinghNavtejsingh
@NavtejsinghNavtejsingh 6 ай бұрын
waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤️ 🙏
@sikh4569
@sikh4569 6 ай бұрын
ਵਾਹਿਗੁਰੂ ਚੜੵਦੀ ਕਲਾ ਸਿੱਖ ਕੋਮ ਦੀ
@rajsidhu7169
@rajsidhu7169 6 ай бұрын
Waheguru ji kirpa karn 🙏
@charanjit525
@charanjit525 6 ай бұрын
🙏
@DalbirsinghsinghVirk
@DalbirsinghsinghVirk 6 ай бұрын
ਵਾਹਿਗੁਰ ਜੀ
@SatGur-tw5vm
@SatGur-tw5vm 6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@kuljeettiwana5623
@kuljeettiwana5623 6 ай бұрын
❤❤❤❤❤
@mantabsinghmantab1074
@mantabsinghmantab1074 6 ай бұрын
ਵਾਹਿਗੁਰੂ ਜੀ ❤
@mantabsinghmantab1074
@mantabsinghmantab1074 6 ай бұрын
ਵਹਿਗੁਰੂ ਜੀ
@MandeepKaur-ke4gr
@MandeepKaur-ke4gr 3 ай бұрын
वेरी नाइस बहुत खुशी की बात है
@sadhusingh736
@sadhusingh736 6 ай бұрын
ਵਾਹਿਗੁਰੂ ਭਲੀ ਕਰੇ ਸਿੱਖ ਕੌਮ ਦੀ ਚੜ੍ਹਦੀ ਕਲਾ ਹੋਵੇ
@kspanjwarh
@kspanjwarh 6 ай бұрын
96ਕਰੋੜ ਹੋਣ ਵੱਲ😮❤
@BalwinderSingh-pf2nr
@BalwinderSingh-pf2nr Ай бұрын
VAAH VEER VAAH !! KAMMAAL HO TUSSI GURRU DE PYARE G !!
@DalwaraSingh-h9x
@DalwaraSingh-h9x 6 ай бұрын
꧁༒🌺☬🙏🏻ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ 🙏🏻 ☬🌺༒
@PreetDaShally
@PreetDaShally 6 ай бұрын
ਵਾਹਿਗੁਰੂ ਜੀ 🙏 ਮੇਹਰ ਕਰਨ
@InderBtw
@InderBtw 6 ай бұрын
🙏🙏🙏🙏🙏
@jaspreetk.12
@jaspreetk.12 6 ай бұрын
ਵਾਹਿਗੁਰੂ ਜੀ ਕਿਰਪਾ ਕਰੋ 🙏
@ChanniNattan
@ChanniNattan 6 ай бұрын
WAHEGURU ji 🙏
@harinderboyal1868
@harinderboyal1868 6 ай бұрын
Waheguru ji hamesha chardicala bakshan
@JasvinderSingh-ux3iu
@JasvinderSingh-ux3iu 6 ай бұрын
Waheguru ji 👏🙏Waheguru ji 👏🙏Waheguru ji 👏🙏
@kuldipsingh9236
@kuldipsingh9236 6 ай бұрын
Waheguru ji Apme panth de Bali Gur Gobind Singh
@gurjeetsingh2072
@gurjeetsingh2072 6 ай бұрын
ਸਾਨੂੰ ਮਾਣ ਪੰਜਾਬੀ ਹੋਣ ਦਾ
@LakhwinderSingh-hu1zr
@LakhwinderSingh-hu1zr 6 ай бұрын
Guru Gobind Singh Ji da Khalsa ji waheguru ji Maher karna ji 💞 Love you
@sabi-mansa
@sabi-mansa 6 ай бұрын
🙏🪯🙏
@prabhjotkaur4872
@prabhjotkaur4872 6 ай бұрын
Superb
@amarjitsingh845
@amarjitsingh845 6 ай бұрын
Very good ji
@veersingh2730
@veersingh2730 6 ай бұрын
Chardikala Jobolesonihal satsriAkal 🚩🚩🚩❤️👏👏👏👌👍
@LakhiSingh-vf9ld
@LakhiSingh-vf9ld 6 ай бұрын
Waheguru Waheguru Waheguru Ji
@bikramjitsingh9652
@bikramjitsingh9652 6 ай бұрын
Waheguru ji ❤️❤️❤️❤️❤️
@harinderjitsingh6519
@harinderjitsingh6519 6 ай бұрын
Nihang singh ji chardikla
@Dil-Sacha-hai
@Dil-Sacha-hai 6 ай бұрын
Waheguru ❤
@JSM-u6b
@JSM-u6b 6 ай бұрын
ਪੁੱਤਰ ਜੀ ਪੰਜਾਬ ਦੇ ਲੋਕ ਬੱਚਿਆਂ ਨੂੰ ਇੱਥੇ ਸੁਰਕਸ਼ਿਤ ਨਹੀਂ ਸਮਝਦੇ ਕਿਉਂਕਿ ਪਾਣੀ ਸਾਡਾ ਲੁੱਟ ਲਿਆ ਹੈ ਧਰਤੀ ਬੰਜਰ ਹੋ ਜਾਣੀ ਹੈ ਨੌਕਰੀਆਂ ਪੰਜਾਬ ਤੋਂ ਬਾਹਰਲੇ ਬੰਦਿਆਂ ਨੂੰ ਦਿੰਦੇ ਹਨ
@GurdipKaur-hf1dy
@GurdipKaur-hf1dy Ай бұрын
Waheguru
@gurleensingh7394
@gurleensingh7394 6 ай бұрын
Waheguru bless you❤❤
@ੳਸ੍ਰੀਵਾਹਿਗੁਰੂਜੀਕੀਹਰਮਦਾਨਹਰਦੀਵਾਨ
@ੳਸ੍ਰੀਵਾਹਿਗੁਰੂਜੀਕੀਹਰਮਦਾਨਹਰਦੀਵਾਨ 6 ай бұрын
Press reporter madam Aap Jiya nu Respected NIHANG Singh Khalsa Sahib Jiya ne Sabto Pehlo Aap Jiya nu Waheguru Ji Ka Khalsa Waheguru Ji Ki Fateh Bulayi Si Or Press Reporter madam Ji aap Jiya ne NIHANG Khalsa Sahib Jiya nu Waheguru Ji Ki Fateh Nhi Bulayi Bhout Man Odaas Sad Hoeya Ke Tusi Press Reporter Madam Ji aap Khud Punjabi sikh Family vicho belong Karde ho Fir Madam Ji aap Jiya nu KALGIDHAR DASMESH PITA Jiya Maharaj Jiya Ki Fateh Bulayi Jaruri Hai Jo tusi Nhi Bulayi Ik To Ik do Kane Fateh Bulaa Nal APNI Body da IK IK Room Vicho Fateh Di energy Share Hundi Hai Ji
@GurpreetSingh-wx9vd
@GurpreetSingh-wx9vd 6 ай бұрын
Waheguru meher karan
@Kiranpal-Singh
@Kiranpal-Singh 2 ай бұрын
*Humanity is one race* *Guru Gobind Singh ji* 🙏 *All souls are part of one Waheguru (God)* 🙏🙏
@AmirsinghAmirsingh-o4m
@AmirsinghAmirsingh-o4m 6 ай бұрын
@rajinderkour1094
@rajinderkour1094 6 ай бұрын
Dhandhangurugovindsinghji
@amandeepkaur-jy5wj
@amandeepkaur-jy5wj 6 ай бұрын
ਮਹਾਕਾਲ ਸ਼ਬਦ ਬਾਬਿਤ ਗੁਰਮਤਿ ਵੀਚਾਰ ਮਹਾਕਾਲ ਦਾ ਨਾਮ ਸੁਣ ਕੇ ਹੀ ਕਮਜੋਰ ਦਿਲ ਲੋਗਾਂ ਨੂ ਹੋਲ ਪੈ ਜਾਂਦੇ ਹਨ। ਮੋਤ ਦਾ ਭਿਯਾਨਕ ਰੂਪ ਓਹਨਾ ਦੇ ਸਾਹਮਣੇ ਤਾਂਡਵ ਕਰਨਾ ਸ਼ੁਰੂ ਕਰ ਦਿੰਦਾ ਹੈ। ਓਹ ਏਸ ਉਮੀਦ ਵਿਚ ਹੀ ਬੈਠੇ ਨੇ ਮੋਤ ਨੇ ਕਦੇ ਓਹਨਾ ਨੂ ਛੂਹਣਾ ਹੀ ਨਹੀਂ। ਓਹਨਾ ਦਾ ਸਵਾਲ ਹੈ ਕੇ ਕਾਲਪੁਰਖ ਦਾ ਪਰਮਾਤਮਾ ਰੂਪੀ ਵਰਨਨ ਗੁਰੂ ਗਰੰਥ ਸਾਹਿਬ ਮਹਾਰਾਜ ਵਿਚ ਕਿਉ ਨਹੀਂ ਆਇਆ ।ਜੇ ਕੋਈ ਆਮ ਆਦਮੀ ਕਹੇ ਤਾਂ ਮਨਿਆ ਵੀ ਜਾ ਸਕਦਾ ਹੈ ਪਰ ਹੇਰਾਨੀ ਓਦੋਂ ਹੁੰਦੀ ਹੈ ਜਦ ਆਪਣੇ ਆਪ ਨੂੰ ਗੁਰਬਾਣੀ ਦੇ ਵਿਦਵਾਨ ਕਹਾਵਨ ਵਾਲੇ ਗਿਆਨੀ ਪੁਰਖ ਵੀ ਏਸ ਮਾਨਸਿਕਤਾ ਦਾ ਪ੍ਰਚਾਰ ਕਰਦੇ ਨੇ। ਜੇ ਮਹਾਕਾਲ ਨੂੰ ਗੋਹ ਨਾਲ ਦੇਖਿਆ ਜਾਵੇ ਤਾਂ ਪਤਾ ਲਗਦਾ ਹੈ ਕੇ ਇਹ ਸ਼ਬਦ ਦੋ ਲਫਜਾਂ ਦਾ ਜੋੜ ਹੈ ੧. ਮਹਾ ੨. ਕਾਲ । ਮਹਾ ਮਤਲਬ ਸ੍ਰੇਸ਼ਟ, ਵਡਾ, ਉੱਪਰ। ਕਾਲ ਮਤਲਬ ਸਮਾਂ। ਮਤਲਬ ਓਹ ਜਿਸ ਦੇ ਹੇਠ ਸਮਾਂ ਹੈ, ਜੋ ਸਮੇ ਤੋਂ ਸ੍ਰੇਸ਼ਟ ਹੈ। ਜੋ ਸਮੇ ਵਿਚ ਵਿਚਰਦਿਆ ਵੀ ਸਮੇ ਤੋਂ ਉਤੇ ਆ, ਜੋ ਸਭ ਦਾ ਸਮਾਂ ਹੈ। ਆਮ ਆਦਮੀ ਦੇ ਭਾਸ਼ਾ ਵਿਚ ਕੇਹਾ ਜਾਂਦਾ ਹੈ ਕੇ ਤੇਰਾ ਸਮਾਂ ਆ ਗਿਆ ਐ ਜਾ ਤੇਰਾ ਕਾਲ ਆ ਗਿਆ ਐ। ਦੁਨੀਆਂ ਗਵਾਹ ਹੈ ਕੇ ਕਾਲ ਹਰ ਇਕ ਚੀਜ਼ ਦਾ ਐ ਬਾਸ ਇਕ ਅਕਾਲ ਪੁਰਖ ਹੀ ਕਾਲ ਵਾਸ ਨਹੀਂ ਐ । ਜਿਸ ਨੂੰ ਦਸਮ ਗਰੰਥ ਸਾਹਿਬ ਦੇ ਬਚਿਤਰ ਨਾਟਕ ਵਿਚ ਵਿਚ ਪਿਤਾ ਜੀ ਬਹੁਤ ਖੂਬਸੂਰਤੀ ਨਾਮ ਬਿਆਨ ਕਰਦੇ ਹਨ: ਔਰ ਸੁ ਕਾਲ ਸਭੈ ਬਸ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ ॥੮੪॥ ਹੁਣ ਜੇ ਗੁਰੂ ਗਰੰਥ ਸਾਹਿਬ ਮਹਾਰਾਜ ਤੋਂ ਪੁਛਿਆ ਜਾਏ ਤਾਂ ਸਾਹਿਬ ਪਹਲੇ ਪੰਨੇ ਤੇ ਹੀ ਇਸ ਦਾ ਉੱਤਰ ਬਖੂਬੀ ਦੇ ਦਿੰਦੇ ਨੇ: ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥ ਹੁਣ ਇਹ ਪ੍ਰਤਖ ਐ ਕੇ ਸਿਰਫ ੧ ਹੀ ਹਰ ਸਮੇ ਵਿਚ ਹੈ। ਓਹ ਓਸ ਵਕਤ ਵੀ ਸੀ ਜਦੋਂ ਸਮਾਂ ਨਹੀਂ ਸੀ, ਓਹ ਹੁਣ ਵੀ ਆ ਤੇ ਰਹੇਗਾ ਵੀ। ਇਹ ਓਸ ਕਾਲ ਪੁਰਖ ਦੀ ਹੀ ਪਰਿਭਾਸ਼ਾ ਐ । ਗੁਰੂ ਸਾਹਿਬ ਨੇ ੧ਓਂ ਤੋਂ ਲੈ ਕੇ ਗੁਰ ਪ੍ਰਸਾਦ ਤਕ ਅਕਾਲ ਦੇ ਗੁਣ ਬਿਆਨ ਕੀਤੇ ਨੇ ਤੇ ਆਦਿ ਸਚ ਤੋਂ ਲੈ ਕੇ ਨਾਨਕ ਹੋਸੀ ਭੀ ਸਚੁ ਤਕ ਓਸ ਵਾਹੇਗੁਰੁ ਦਾ ਕਾਲ ਰੂਪ ਵਰਨਨ ਬਿਆਨ ਕੀਤਾ ਐ ਜੋ ਹਮੇਸ਼ਾਂ ਸਥਿਰ ਹੈ ਤੇ ਰਹੇਗਾ। ਹੁਣ ਜਦੋ ਵਾਹੇਗੁਰੁ ਦਾ ਅਕਾਲ ਤੇ ਕਾਲ ਰੂਪ ਸਬ ਤੋਂ ਪੇਹ੍ਲਾਂ ਮੂਲ ਮੰਤਰ ਵਿਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹੀ ਉਚਾਰ ਦਿਤਾ ਤਾਂ ਫਿਰ ਪਿਛੇ ਕੀ ਰਹ ਜਾਂਦਾ ਹੈ। ਜੇ ਅਜ ਦੇ ਅਜੋਕੇ ਸਿਖਾਂ ਨੂੰ ਗੁਰੂ ਦੀ ਗਲ ਹੀ ਸਮਜ ਨਹੀ ਆਯੀ ਤਾਂ ਗੁਰੂ ਦੀ ਗਲ ਨੂ ਝੂਠਾ ਕਹਿਣਾ ਸ਼ੁਰੂ ਕਰ ਦਿਤਾ। ਗੁਰੂ ਸਾਹਿਬ ਨੇ ਸਾਫ਼ ਕੇਹਾ ਕੇ ਜੇ ਅਕਾਲ ਪੁਰਖ ਦੇ ਹੁਕਮ( ਨਾਮ) ਦੀ ਓਟ ਵਿਚ ਆ ਜਾਵੋਗੇ ਤਾਂ ਵਾਹੇਗੁਰੁ ਤੋਹਾਨੂ ਕੁਛ ਨਹੀ ਕਹੇਗਾ। ਫਿਰ ਤੋਹਾਨੂ ਓਹ ਓਹਨਾ ਮੋਤ ਰੂਪੀ ਦਾੜਾਂ ਨਾਲ ਨਹੀ ਖਾਵੇਗਾ, ਜਿਵੇਂ ਕੇ ਗੁਰੂ ਗਰੰਥ ਸਾਹਿਬ ਮਹਾਰਾਜ ਵਿਚ ਵੀ ਦਰਜ ਐ : ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨਾ ਖਾਈ ਮਹਾਕਾਲ ਜੇ ਹੁਕਮ ਵਿਚ ਨਹੀਂ ਆਵੋਗੇ ਤਾਂ ਓਹ ਇਹ ਹਾਲ ਕਰੇਗਾ ਜੋ ਗੁਰੂ ਗਰੰਥ ਸਾਹਿਬ ਵਿਚ ਦਰਜ ਕਰਦੇ ਨੇ: ਧਰਣੀਧਰ ਈਸ ਨਰਸਿੰਘ ਨਾਰਾਇਣ॥ ਦਾੜਾ ਅਗੇ ਪਿ੍ਥਮਿ ਧਰਾਇਣ॥ ( ਗੁਰੂ ਗ੍ਰੰਥ ਸਾਹਿਬ ਜੀ ) ਇਹ ਅਕਾਲਪੁਰਖ ਦੀਆਂ ਗੁਰੂ ਗਰੰਥ ਸਾਹਿਬ ਵਿਚ ਦਿਤੀਆਂ "ਦਾੜਾ " ਸ੍ਰੀ ਦਸਮ ਗਰੰਥ ਦੇ ਵਿਚ ਕਾਲ ਪੁਰਖ ਦੀਆਂ "ਦਾੜਾ" ਹੀ ਹਨ।
@paramjitsingh2879
@paramjitsingh2879 6 ай бұрын
Waheguru jiiiiii waheguru jiii
@dashwindersingh96crori13
@dashwindersingh96crori13 6 ай бұрын
Good
@rajkaur2577
@rajkaur2577 6 ай бұрын
🙏💙🙇‍♀️📿🙏dhan Waheguru ji
@jaysingh-ho7eb
@jaysingh-ho7eb 6 ай бұрын
Very Proud to be sikh!
@MohanSingh-gs3be
@MohanSingh-gs3be 6 ай бұрын
Waheguruji🙏🙏🙏🙏🙏
@satvindersingh6037
@satvindersingh6037 6 ай бұрын
See, this is the result of sacrifices of Gurus and Khalsa Panth Waho waho Gobind Singh, Appe Gur Chela
@happySingh-zo8xi
@happySingh-zo8xi 6 ай бұрын
dhan guru Ramdas ji
@budhsinghhalwai8322
@budhsinghhalwai8322 6 ай бұрын
That persons which those take Amaritpan Khande ke pouhal that men make sikhs of Shri Guru Gobind Singh..Those gursikhs reborn in sikh dharm at Anandpur Shahib,Gurudawara Shri Keshgarh . Guru ji happy with them.thanks.
@m.goodengumman3941
@m.goodengumman3941 6 ай бұрын
Wahaguru ji 🙏🪯
@KuldeepSingh-ez5ko
@KuldeepSingh-ez5ko 6 ай бұрын
ਆਪਣੇ ਲ਼ੋਕ ਕਾਂਗਰਸ ਝਾੜੂ ਆਕਾਲੀ ਦੇ ਪਿੱਛੇ ਲੱਗੇ ਨੇ
@mohindersingh2668
@mohindersingh2668 Ай бұрын
Well God is residing inside and human ego is the biggest hindrance to realise and understand the benevolence of that almighty God and one more thing that omnipotent God is commanding the whole universe
@harbanssingh5774
@harbanssingh5774 6 ай бұрын
ਕਿੰਨੀ ਕਿਰਪਾ ਕੀਤੀ ਹੈ ਵਾਹਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰਨਾ ਜੀ
@BhupinderGill-g7w
@BhupinderGill-g7w 6 ай бұрын
🧡🥀🥀🥀🥀🥀🙏🙏🙏🙏🦅🦅🦅🦅
@NarinderpalsinghSingh-r8k
@NarinderpalsinghSingh-r8k 6 ай бұрын
Khalsa raj desuruaat hai
@pipalsingh7184
@pipalsingh7184 27 күн бұрын
Par fir pta ih sar kujh jande pta nhi ihna bharaunda kaun a
@harpreetsinghalamgir234
@harpreetsinghalamgir234 6 ай бұрын
Inha di jaat Ki hovegi Jo Sikh lai jaruri Hai kion K Guru Nanak Ji toan lai Kay Guru Granth sahib Ji de akhri pannay de akhri akhar tak jaat mannana jaruri likhiya Har Sikh lai ?
@satvindersingh6037
@satvindersingh6037 6 ай бұрын
Rabb di koi jaat nahi Khalse di v koi jaat nahi Waheguru waheguru
Good teacher wows kids with practical examples #shorts
00:32
I migliori trucchetti di Fabiosa
Рет қаралды 12 МЛН
Mom had to stand up for the whole family!❤️😍😁
00:39
didn't manage to catch the ball #tiktok
00:19
Анастасия Тарасова
Рет қаралды 31 МЛН
Good teacher wows kids with practical examples #shorts
00:32
I migliori trucchetti di Fabiosa
Рет қаралды 12 МЛН