Uniqueness of Punjab's Struggle - Must Listen Speech of Bhai Mandhir Singh at Shambhu Morcha

  Рет қаралды 14,651

SikhSiyasat

SikhSiyasat

Күн бұрын

This is a must listen speech of Bhai Mandhir Singh about "uniqueness of Punjab's struggle". This speech was delivered during his visit at Shambhu Morcha on 18 October 2020.
In this speech Bhai Mandhir Singh explains that what were internal and external, as well as political and ideological factors behind introducing new farming pattern in Punjab in last 1960s. What were motives behind that new farming pattern which was termed as the "green revolution" and how its fall outs are responsible for present crisis of Punjab's economy and ecology.
In this speech Bhai Mandhir Singh also analyzed the limitations of political powers of Punjab under Indian subjugation, the current political scenario of Punjab; limitations, role and character of political dispensations that are presently active in Punjab and said that those who are seriously interested in welfare of Punjab should work for developing systems to control and direct the politics of Punjab instead of participating in the race for "subedari" of Punjab under the Biparvadi Delhi Takht.

Пікірлер: 82
@premsinghduggal4652
@premsinghduggal4652 3 жыл бұрын
ਭਾਈ ਮਨਧੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਸ਼ੁਭ ਵਿਚਾਰ ਸੁਣ ਕੇ ਵਧਾਈ ਦੇਣ ਦਾ ਮਨ ਬਣਿਆ। ਸਿੱਖੀ ਦੇ ਮੁਢਲੇ ਅਸੂਲਾਂ ਨਾਲ ਵਿਰੋਧ ਚਲਦਾ ਆ ਰਿਹਾ ਹੈ। ਇਹ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਿਆ ਸੀ। ਵੈਸੇ ਤਾਂ ਭਗਤਾਂ ਨੇ ਵੀ ਇਸ ਵਿਰੋਧਤਾ ਦਾ ਸਾਹਮਣਾ ਕੀਤਾ। ਵਿਰੋਧੀ ਧਿਰ ਸਦੀਆਂ ਤੋਂ ਪੈਰ ਜਮਾਈ ਬੈਠੀ ਹੈ। ਆਪ ਜੀ ਨੇ ਬੜੇ ਸਪਸ਼ਟ ਸ਼ਬਦਾਂ ਵਿੱਚ ਦਸਣ ਦੀ ਕੋਸ਼ਿਸ਼ ਕੀਤੀ ਹੈ ਦੁਨੀਆ ਦੇ ਹੋਰ ਮੁਲਕਾਂ ਨੂੰ ਵੀ ਵਿਚ ਲਿਆ ਹੈ। ਸਾਡੇ ਲੀਡਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣ ਅਤੇ ਅਮਲ ਕਰਨ ਤਾਂ ਕੁਝ ਹਾਸਲ ਹੋ ਸਕਦਾ ਹੈ। ਧੰਨਵਾਦ । ਗੁਰੂ ਰਾਖਾ ਪ੍ਰੇਮ ਸਿੰਘ ਦੁੱਗਲ ਇੰਗਲੈਂਡ
@SandeepSingh-0009
@SandeepSingh-0009 2 жыл бұрын
ਧੰਨਵਾਦ ਭਾਈ ਮਨਧੀਰ ਸਿੰਘ ਜੀ
@HarpreetSingh-np1xg
@HarpreetSingh-np1xg 2 жыл бұрын
ਬਹੁਤ ਹੀ ਸੋਹਣੇ ਤਰੀਕੇ ਨਾਲ ਸਮਝਾੲਿਅਾ ਹੈ ਖਾਲਸਾ ਜੀ ਪਰਮਾਤਮਾ ਸਾਨੂੰ ਸਾਰਿਅਾ ਨੂੰ ਸੁਮੱਤ ਬਖਸ਼ੇ 🙏
@kickflicktv1694
@kickflicktv1694 3 жыл бұрын
ਬਾਕਮਾਲ ਤਕਰੀਰ ਜੋਧਿਆ
@riverday5580
@riverday5580 2 жыл бұрын
ਇਤਿਹਾਸ ਬਾਕਮਾਲ ਬਹੁਤ ਖ਼ੂਬ ਜਾਣਕਾਰੀ ਹੈ ਜੀ 🙏
@jaswantmeen2247
@jaswantmeen2247 3 жыл бұрын
ਅਜਿਹੇ ਗੁਰੂ ਪਿਅਾਰਿਅਾ ਦੀ ਪੰਜਾਬੀਆਂ ਨੂੰ ਬਹੁਤ ਲੋੜ ਹੈ.....
@manbirsingh4644
@manbirsingh4644 3 жыл бұрын
ਵੀਰ ਜੀ ਹੁਣ ਡਾਕਟਰ ਬਣ ਕੇ ਸਾਰੇ ਹੀ ਮਿਲ ਕੇ ਇਲਾਜ ਵੱਲ ਤੁਰੀਏ
@parmindersingh-vb9on
@parmindersingh-vb9on 3 жыл бұрын
ਇਸ ਸਮੇਂ confusion clear ਕਰਦੀ ਤਕਰੀਰ। ਗੁਰੂ ਸਾਹਿਬ ਬੱਲ ਬਖ਼ਸ਼ੇ ਖਾਲਸੇ ਨੂੰ 🙏🏻
@CE-cy6wh
@CE-cy6wh 3 жыл бұрын
ਭਾਈ ਸਾਹਿਬ ਜੀ ਦੇ ਵਿਚਾਰਾਂ ਨਾਲ ਅਸੀਂ ਸਹਿਮਤ ਹਾਂ । ਪੰਜਾਬ ਕੋਲ ਇਹ ਅਖਰੀ ਮੌਕਾ ਹੈ । ਜੇ ਪੰਜਾਬ ਹੋਣ ਵੀ ਇੱਕ ਕੇਸਰੀ ਝੰਡੇ ਹੇਠਾਂ ਇੱਕਠੇ ਹੋ ਕੇ ਨਾ ਜਾਗਿਆ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਸੁਪਨਾ ਆਉਣ ਵਾਲੀਆਂ ਪੀੜ੍ਹੀਆਂ ਲਈ impossible ਹੋ ਜਾਵੇਗਾ । ਅੱਜ ਦੇ ਸਮੇਂ ਵਿੱਚ ਇਕੱਲੇ ਪੰਜਾਬ ਨੂੰ ਹੀ ਨਹੀ ਪੂਰੇ ਭਾਰਤ ਨੂੰ ਅਗਵਾਈ ਦੇਣ ਦੀ ਲੋੜ ਹੈ । ਇਸ ਧਰਨੇ ਨੂੰ ਇਕੱਲੇ ਕਿਸਾਨਾਂ ਦੀ ਮੰਗਾਂ ਤੱਕ ਸੀਮਤ ਨਾਂ ਰੱਖਿਆ ਜਾਵੇ ਕਿਉਂਕਿ ਕੀ ਮੋਰਚੇ ਵਾਰੀ ਵਾਰੀ ਨਹੀ ਲੱਗਿਆ ਕਰਦੇ । ਅੱਜ ਦੀ ਡੇਟ ਵਿੱਚ ਭਾਰਤ ਦੇ ਦਲਿਤ ਭਾਈਚਾਰੇ ਦੇ ਦੀ ਨਜਰਾ ਵੀ ਪੰਜਾਬ ਵੱਲ ਨੇ ਇਕ ਵਾਰ ਉਹਨਾਂ ਨੂੰ ਅਵਾਜ਼ ਤਾਂ ਮਰਕੇ ਦੇਖੋ ਕੀ ਉਹ ਵੀ ਆਪਣੀ ਅਜਾਦੀ ਚੋਹੁੰਦੇ ਨੇ ਜਾਂ ਨਹੀ? ਇਸ ਮੋਰਚੇ ਨੂੰ ਪੂਰੇ ਦੇਸ਼ ਵਿੱਚ ਲੈਕੇ ਜਾਵੋ। ਅੱਜ 21 ਦਿਨ ਹੋ ਗਏ ਨੇ ਮੋਰਚਾ ਲੱਗੇ ਕਿਹੜਾ ਮੋਰਚੇ ਦਾ ਆਗੂ ਦੂਜੇ ਭਾਈਚਾਰਿਆਂ ਕੋਲ ਗਿਆ ਕੀ ਆਉ ਵੀਰੋ ਆਪਣੇ ਹੱਕਾਂ ਦੀ ਜੰਗ ਲੜੀਏ । ਕੋਈ ਗਿਆ ਜੀ ਨਹੀ ਸਾਡੇ ਵਿੱਚ ਅੱਜ ਵੀ ਮੈ ਵਾਲਾ ਕਿੱਲਾ ਸਾਡੀ ਧੌਣ ਵਿੱਚ ਫਿੱਸ ਹੋਇਆ ਹੈ । bamcef ਇੱਕ ਬਹੁਤ ਵੱਡੀ ਜਥੇਬੰਦੀ ਹੈ ਜਿਸ ਇੱਕ ਅਵਾਜ਼ ਨਾਲ ਲੱਖਾਂ ਲੋਕ ਖੜ੍ਹੇ ਹੋ ਜਾਣਗੇ । ਪਰ ਕੋਈ ਉਨ੍ਹਾਂ ਤੱਕ ਚਲਕੇ ਜਾਵੋ ਤਾਂ ਸਹੀ । EVM NRC ਜਾਂ ਹੋਰ ਕਿੰਨੇ ਵੱਡੇ ਮੁੱਦਿਆਂ ਤੇ ਉਸ ਜਥੇਬੰਦੀ ਨੇ ਆਪਣੀ ਅਵਾਜ਼ ਨੂੰ ਹਮੇਸ਼ਾ ਹੀ ਬੁਲੰਦ ਕੀਤਾ ਹੈ । ਜੇ ਉਹ ਇਸ ਮੋਰਚੇ ਵਿੱਚ ਸ਼ਾਮਲ ਹੋ ਜਾਣ ਤਾਂ ਅਸੀ ਇਸ ਜੰਗ ਨੂੰ ਜਿੱਤ ਸਕਦੇ ਹਾਂ । ਦੁਸ਼ਮਣ ਨੇ ਜਦੋਂ ਸਾਨੂੰ ਮਾਰਿਆ ਇਕੱਲੇ ਇਕੱਲੇ ਕਰਕੇ ਮਾਰਿਆਂ ਹੈ । ਜੇ ਅਸੀ ਕੋਈ ਪ੍ਰਪਤੀ ਕਰਨੀ ਹੈ ਤਾਂ ਇਕੱਲੇ ਪੰਜਾਬ ਨੂੰ ਇਕੱਠੇ ਕਰਨ ਨਾਲ ਗੱਲ ਨੀ ਬਣਨੀ ਵੀਰੋ ਪੂਰੇ ਭਾਰਤ ਨੂੰ ਇਕੱਠੇ ਕਰਕੇ ਲੜਨ ਦੀ ਲੋੜ ਹੈ । ਜੇ ਕੋਈ ਵੀਰ ਮੇਰਾ ਇਹ comment ਨੂੰ ਪੜ੍ਹ ਰਿਹਾ ਹੈ ਤਾਂ ਮੇਰਾ message ਬਾਈ ਦੀਪ ਤੱਕ ਪਹੁੰਚਣ ਦੀ ਕਿਰਪਾ ਕਰਨੀ ਕਿਉ ਕੀ ਬਾਈ ਦੀਪ ਦਾ ਫੋਨ ਨੰਬਰ ਮੇਰੇ ਕੋਲ ਨਹੀ ਹੈ ਤਾਂ ਜੋ ਮੈ ਆਪਣੇ ਵਿਚਾਰ ਬਾਈ ਦੀਪ ਨਾਲ ਸਾਂਝੇ ਜਾ ਪ੍ਰਗਟ ਕਰ ਸੱਕਾ । ਮੇਰੀ ਬੇਨਤੀ ਹੈ ਜੇ ਕੋਈ ਵੀਰ ਮੇਰਾ ਇਹ massage ਬਾਈ ਦੀਪ ਤੱਕ ਪਹੁੰਚਾਉਣ ਵਿੱਚ ਮਦਦ ਕਰ ਸਕਦਾ ਹੈ ਤਾਂ ਕਿਰਪਾ ਕਰਕੇ ਮੇਰਾ ਇਹ massage ਬਾਈ ਦੀਪ ਤੱਕ ਜਰੂਰ ਪਹੁੰਚਣ ਦੀ ਕਿਰਪਾ ਕਰਨੀ । ਜੇ ਬਾਈ ਦੀਪ ਮੇਰੀ ਕਹੀ ਗੱਲ ਤੇ ਵਿਚਾਰ ਕਰ ਸੱਕੇ ਅਤੇ ਮੇਰੀ ਕਹੀ ਗੱਲ ਨੂੰ ਮੋਰਚੇ ਦੇ ਦੂਜੇ ਵੀਰਾਂ ਨਾਲ ਬੈਠਕੇ ਵਿਚਾਰ ਚਰਚਾ ਕਰ ਸੱਕੇ ਕੀ ਜੇ ਅਸੀ ਉਸ ਜਥੇਬੰਦੀ ਤੱਕ ਪਹੁੰਚ ਕਰੀਏ ਤਾਂ ਆਪਣੇ ਮੋਰਚੇ ਨੂੰ ਬਹੁਤ ਵੱਡਾ ਬਲ ਮਿਲ ਸਕਦਾ ਹੈ । ਧੰਨਵਾਦ ।
@sujasbirsingh
@sujasbirsingh 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਹੈ ਜੀ 🙏 ਸੰਤ ਜਰਨੈਲ਼ ਸਿੰਘ ਜੀ ਦੇ ਦੁਬਾਰਾ ਦਰਸ਼ਨ ਹੋਂਦੇ ਨੇ । ਸਤਿਗੁਰੂ ਜੀ ਮਹਾਰਾਜ ਆਪ ਕਿਰਪਾਲ ਹੋਣ, ਆਪਣੇ ਲਾਡਲੀਆਂ ਦੀ ਅਰਦਾਸਾਂ ਪ੍ਰਵਾਨ ਕਰ ਲੈਣ !!
@bhajansinghriar7020
@bhajansinghriar7020 3 жыл бұрын
ਸਿਖਾਂ ਦੀ ਤਰਾਸ਼ਦੀ ਦੁੱਖਾਂ ਦੀ ਜੜ ਹੈ ਹਦ ਦਰਜੇ ਦੇ ਭੋਲੇ,ਮੂਰਖ,ਅਨਪੜ,ਰਾਜਨੀਤਕ ਧੋਖੇ ਅਤੇ ਚਾਲਾਂ ਤੋਂ ਅਸਮਝ ਤੇ ਕੋਰੇ।ਵਾਹ ਇਨ੍ਹਾਂ ਦਾ ਪਿਆ ਹੈ ਅਤ ਚਲਾਕ ਪੁਰਾਤਨ ਬਿਪਰ ਪੰਡਤ ਠਗਾਂ ਨਾਲ।
@SandeepSingh-0009
@SandeepSingh-0009 2 жыл бұрын
ਵਾਹਿਗੁਰੂ ਜੀ
@Gt55vlogs610
@Gt55vlogs610 2 жыл бұрын
Maherbani ji tusi Deep Bahi di yad delhi ji kush raho
@tarlochansingh7533
@tarlochansingh7533 2 жыл бұрын
M s kang sahib bahut 3 thanks
@jagroopsihota8534
@jagroopsihota8534 3 жыл бұрын
Wow! How good was that? I knew he was good but he has reached new heights in explanatory power and strategic direction. He has given concerns and hope in equal measure
@makhankalas660
@makhankalas660 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਪੰਜਾਬ ਪੰਜਾਬੀ ਪੰਜਾਬੀਅਤ ਏਕਤਾ ਜਿੰਦਾ ਬਾਦ
@ikkosish2865
@ikkosish2865 2 жыл бұрын
ਵਾਹਿਗੁਰੂ
@SS-sr5vr
@SS-sr5vr 3 жыл бұрын
ਭਾਰਤ ਵਿੱਚ ਪਾਰਲੀਮੈਟੇਰੂਅਨ ਰਾਜਨੀਤਕ ਢਾਂਚਾ ਫੇਲ ਹੈ। ਯੋਰਪੀਅਨ ਮੋਨੋਆਰਕੀ ਨੇ ਇਸ ਨੂੰ ਆਪਣੀਆਂ ਕੋਲੋਨੀਆ ਤੇ ਰਾਜ ਕਰਣ ਲਈ ਬਣਾਈਆਂ ਸੀ। 1947 ਦੀ ਅਜ਼ਾਦੀ ਇਕ ਡਰਾਮਾ ਸੀ। ਇਹਨਾ ਕੂੜੇਆਰ ਪਾਰਲੀਮੈਂਟਰੀਅਨ ਨੀਤਮਾੜੀ ਰਾਜਨੀਤਕ ਸਰਕਾਰਾਂ ਨੇ ਪੰਜਾਬੀਆ ਨੂੰ ਮੂਰਖ ਅਤੇ ਅੰਨਪੜ ਬਣਾ ਕੇ ਰੱਖੇਆ ਹੈ। ਸਰਕਾਰੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦਾ ਬੂਰਾ ਹਾਲ ਕੀਤਾ ਹੋਇਆ ਹੈ ਕੇ ਪੰਜਾਬੀ ਪੜ ਲਿਖ ਨਾਂ ਜਾਣ ਅਤੇ ਸਿਆਣੇ ਨਾਂ ਹੋ ਜਾਣ ਕਿਤੇ। ਰਹਿੰਦਾ ਖੁੰਦਾ ਸਰਕਾਰੀ ਹਸਪਤਾਲਾਂ ਦੇ ਬੁਰਾ ਹਾਲ ਬੋੰਕੇ ਦੇਹਾੜੇ ਹਨ, ਕਿੱਤੇ ਤੰਦਰੁਸਤ ਵੀ ਨਾਂ ਹੋ ਜਾਣ ਪੰਜਾਬੀ ਜੋ ਇਹਨਾ ਤੇ ਰਾਜ ਕਰਣਾ ਅੋਖਾ ਹੋ ਜਾਵੇ। ਸੱਚ ਤਾਂ ਇਹ ਹੈ ਕੇ ਭਾਰਤ ਅੱਜ ਵੀ ਇੰਗਲੈਂਡ ਦਾ ਗੁਲਾਮ ਹੈ ਅਤੇ ਭਾਰਤ ਦਾ ਪ੍ਰਬੰਧ ਚਲੋਣ ਲਈ ਇਸ ਦੀਆ ਸਰਕਾਰਾਂ ਅੱਜ ਵੀ ਇੰਗਲੈਂਡ ਤੋਂ ਹੀ ਚੁਣੀਆਂ ਜਾਂਦੀਆਂ ਹਨ । ਵੋਟਾਂ ਦੇ ਚੱਕਰਾਂ ਵਿੱਚ ਭੁੱਲੇ ਨਾਂ ਫਿਰੋ ਪੰਜਾਬੀਉ ਇਹ ਸਭ ਗੋਰੇਆ ਦਾ ਭਾਰਤੀ ਲੋਕਾਂ ਨੂੰ ਮੂਰਖ ਬਣੋਣ ਦਾ ਢਕਵੰਜ ਹੈ, ਆਪਣੇ ਪੰਚਾਈਤੀ ਰਾਜਨੀਤਕ ਢਾਂਚੇ ਉਤੇ ਫੋਕਸ ਰੱਖੋ ਅਤੇ ਇਸ ਨੂੰ ਨਵੇ ਤਰੀਕੇ ਨਾਲ ਉਸਾਰ ਕੇ ਪੰਜਾਬ ਵਿੱਚ ਪੰਡ, ਸ਼ਹਿਰਾਂ, ਜਿਲੇਆਂ ਉਤੇ ਲਾਗੂ ਕਰਣ ਦੀ ਵੀਚਾਰਧਾਰਾ ਸ਼ੁਰੂ ਕਰੋ, ਪਾਰਾਮੈਟੇਰੀਅਨ ਰਾਜਨੀਤਕ ਢਾਂਚਾ ਜਾਂਦਾ ਚਿਰ ਨਹੀਂ ਰਹਿਣਾ ਭਰਤ ਵਿੱਚ। ਗੋਰੇਆ ਦੇ ਪਾਰਲੀਮੈਟੇਰੀਅਨ ਢਾਂਚੇ ਦੇ ਖ਼ਾਤਮੇ ਤੋਂ ਬਾਦ ਜਲਦੀ ਹੀ ਭਾਰਤ ਵਿੱਚ ਪੰਚਾਇਤੀ ਰਾਜਨੀਤਕ ਢਾਕਾ ਨਵੇਂ ਤਰੀਕੇ ਨਾਲ ਉਸਾਰ ਕੇ ਲਾਗੂ ਕਿੱਤਾ ਜਾਵੇ ਗਾ। ਪੰਚਾਇਤੀ ਰਾਜਨੀਤਕ ਰਵੋਲੂਸ਼ਨ ਪੰਜਾਬ ਤੋਂ ਹੀ ਸ਼ੁਰੂ ਕੀਤਾ ਜਾਵੇਗਾ। ਭਾਰਤ ਦੇਸ਼ ਅੱਜ ਵੀ ਯੋਰਪੀਆਨ ਮੋਨੋਆਰਕਾ ਦਾ ਗੁਲਾਮ ਹੈ, ਇਸ ਦੀ 1947 ਦੀ ਆਜ਼ਾਦੀ ਇਕ ਦਿਖਾਵਾ ਸੀ। ਪੰਜਾਬੀ ਅਤੇ ਹਿੰਦੂ ਭਰਮੇ, ਭੁੱਲੇ ਹਨ, ਗੁਰਮੁਖ ਨਹੀਂ। ਪੰਜਾਬ ਇਕ ਸੁਤੰਤਰ ਦੇਸ਼ ਸੀ ਜਿਸ ਨੂੰ ਥੋਖੇ ਨਾਲ ਪਹਿਲਾ ਇੰਡੀਆ ਵਿੱਚ ਮਲਾਇਆ ਗਿਆ ਤੇ ਫਿਰ ਇਸ ਦੀ ਦੋ ਦੇਸ਼ਾਂ ( ਹਿੰਦੋਸਤਾਨ ਅਤੇ ਪਾਕਿਸਤਾਨ ) ਦਰਿਮਿਆਨ ਵੰਡ ਕੀਤੀ ਗਈ। ਫਿਰ ਭਾਰਤ ਵਿਚਲੇ ਪੰਜਾਬ ਦੇ ਥੋਖੇ ਨਾਲ ਤਿੰਨ ਟੁਕੜੇ ਕਿਤੇ ਗਏ ( ਚੜਦਾ ਪੰਜਾਬ, ਹਿਮਾਚਲ, ਹਰਿਆਣਾ) ਅਤੇ ਹੁਣ ਕਾਣੇ ਲੀਡਰ ਹੋਰ ਕਾਣੀਆਂ ਚਾਲਾ ਚੱਲ ਗਰੇ ਹਨ ਪੰਜਾਬੀਆਂ ਨੂੰ ਆਰਥਿਕ, ਮਾਨਸਿਕ, ਅਤੇ ਧਾਰਮਿਕ ਕਮਜ਼ੋਰ ਕਰਣ ਵਜੋਂ। ਪੰਜਾਬ ਨੂੰ ਜਾਗਣ ਦੀ ਲੋੜ ਹੈ ਅਤੇ ਆਪਣੀ ਆਜ਼ਾਦੀ ਦਾ ਰੈਵਲੂਛਨ ਲੇਕੇ ਅੋਣ ਦੀ ਜ਼ਰੂਰਤ ਹੈ । ਅੱਜ ਜ਼ਰੂਰਤ ਹੈ ਕੇ ਰਾਜਨੀਤਕ ਪੰਚਾਇਤੀ ਢਾਂਚੇ ਨੂੰ ਨਵੇਂ ਤਰੀਕੇ ਨਾਲ ਸਵਾਰ ਕੇ, ਮਜ਼ਬੂਤ ਬਣਾ ਕੇ ਪਹਿਲਾ ਵੱਡੇ ਭਾਰਤੀ ਪੰਜਾਬ (ਪੰਜਾਬ, ਹਰਿਆਣਾ,ਹਿਮਾਚਲ,ਜੰਮੂ ਕਸ਼ਮੀਰ) ਅਤੇ ਫਿਰ ਪਾਕਿਸਤਾਨੀ ਪੰਜਾਬ ਵਿੱਚ ਲਾਗੂ ਕੀਤੇ ਜਾਵੇ ਤੇ ਫਿਰ ਸਾਰੇ ਭਾਰਤ ਵਿੱਚ ਫੈਲਾਇਆ ਜਾਵੇ। ਪਾਕਿਸਤਾਨ ਅਤੇ ਭਾਰਤ ਨੂੰ ਇਕ ਹੋਣ ਦੀ ਵਿਚਾਰਧਾਰਾ ਛੁਰੁ ਕਰਣੀ ਅੱਤ ਜ਼ਰੂਰੀ ਹੈ। ਪੰਚਾਇਤੀ ਰਾਜਨੀਤਕ ਢਾਂਚਾ ਗੁਰੂ ਨੇ ਸਾਨੂੰ ਦਿੱਤਾ ਸੀ ਜਿਸ ਉਤੇ ਅੱਜ ਪਾਰੀਮੈਟੇਰੀਆਨ ਰਾਜਨੀਤਕ ਢਾਂਚਾ ਕਾਬਜ਼ ਹੈ ਅਤੇ ਇਸ ਨੂੰ ਦਿਨੋ ਦਿਨ ਕਮਜ਼ੋਰ ਬਣਾ ਰਿਹਾ ਹੈ। ਪਾਰੀਮੈਟੇਰੀਆਨ ਰਾਜਨੀਤਕ ਢਾਂਚਾ ਅਤੇ ਕਮੇਟੀ ਸਿਸਟਮ ਸਾਡਾ ਘਰੇਲੂ/ਦੇਸ਼ੀ ਟਾਂਚਾਂ ਨਹੀਂ, ਇਹ ਗੋਰੇਆ ਦਾ ਯੋਰਪੀਅਨ ਰਾਜਨੀਤਕ ਢਾਂਚਾ ਹੈ। ਇਹਨਾ ਵਦੇਸ਼ੀ ਵਿਵਸਥਾਵਾਂ ਦਾ ਖ਼ਾਤਮਾ ਹੋਣਾ ਅਤੇ ਇਹਨਾ ਤੋਂ ਅਜ਼ਾਦੀ ਮਿਲਣੀ ਦੇਸ਼ ਦੀ ਅਸਲੀ ਅਜ਼ਾਦੀ ਹੈ। ਇਹ ਸਾਡੀ ਮਾਨਸਿਕਤਾ ਨੂੰ ਗੁਲਾਮ ਬਣਾਕੇ ਰੱਖਦੀਆਂ ਹਨ ਅਤੇ ਸਾਨੂੰ ਆਪਸ ਵਿੱਚ ਪਾੜ ਕੇ ਅਤੇ ਲੜਾ ਕੇ ਕਮਜ਼ੋਰ ਬਣੋਉਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@luckygrewal4421
@luckygrewal4421 3 жыл бұрын
Buht vadhyia likhia ji.......
@sonic8619
@sonic8619 3 жыл бұрын
Yes you are right my dear brother.I salute to you
@bhajansinghriar7020
@bhajansinghriar7020 3 жыл бұрын
Very Intelligent,educated Bhaee Mandhir Singh ji.
@liftking1469
@liftking1469 3 жыл бұрын
ਬਹੁਤ ਡੂੰਘੀਅਾਂ ਗੱਲਾਂ ਕਹੀਅਾਂ ਵੀਰ
@manbirsingh4644
@manbirsingh4644 3 жыл бұрын
ਬਹੁਤ ਹੀ ਵਧੀਆ ਭਾਈ ਸਾਹਿਬ ਜੀ
@jimmybindra
@jimmybindra 3 жыл бұрын
Bahot sohniyaan gallaan bai ji ...saari sikh kaum nu sochan di lorr hai !! ...love and regards from Jammu.
@chahal7461
@chahal7461 3 жыл бұрын
Waheguru g chardi kala vich rakhan veeran nu jo morcha laa k baithe aa
@manasandhu7770
@manasandhu7770 3 жыл бұрын
Every single word of this speech is so soooòo TRUE
@pretamkaurmann1680
@pretamkaurmann1680 3 жыл бұрын
Excellent 👌
@jasvirsingh6623
@jasvirsingh6623 3 жыл бұрын
bhutt khub khalsa ji
@SS-sr5vr
@SS-sr5vr 3 жыл бұрын
ਦੁਨੀਆ ਦਾ ਸਾਰੇ ਗੁਰਧਾਮਾਂ ਵਿੱਚੋਂ ਕਮੇਟੀਆਂ ਅਤੇ ਭਰਧਾਨ ਸਿਸਟਮ ਬਾਹਰ ਕੱਡੋ ਅਤੇ ਪੰਜ ਪਿਆਰੇ ਮਰਿਆਧਾ ਲਾਗੂ ਕਰੋ। ਮਸੰਦ ਜਥੇਦਾਰ ਅਤੇ ਭਰਧਾਨ ਸਿਸਟਮ ਦਾ ਖ਼ਾਤਮਾ ਕਰੋ। ਇਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਤੱਖ ਹੁਕਮ ਹੈ। ਜੋ ਇਹ ਹੁਕਮ ਮੰਨੇਗਾ ਉਸ ਦੇ ਮਸਤਕ ਤੇ ਗੁਰੂ ਦਾ ਹੱਥ ਹੋਵੇਗਾ ਜੋ ਨਹੀਂ ਮੰਨੇਗਾ ਉਹ ਇੱਥੇ ਉੱਥੇ ਖਵਾਰ ਹੋਵੇਗਾ। ਪੰਥ ਉੱਤੇ ਅੱਜ ਵੀ ਮਸੰਦਾ ਦੀਆ ਪੀੜੀਆਂ ਕਾਬਜ ਹਨ। ਇਹ ਨਹੀਂ ਚੋਹਦੇ ਕੇ ਖਾਲਸਾ ਵਧੇ ਫੁੱਲੇ, ਇਹ ਕਦੀ ਵੀ ਪੰਥ ਦੇ ਸ਼ਹੀਦਾਂ ਦੇ ਪਰਵਾਰਾਂ ਦੀ ਸਾਰ ਨਹੀਂ ਲੈਣਗੇ, ਭਾਵੇਂ ਇਹਨਾ ਦਾ ਕਰੋੜਾਂ ਦਾ ਬਜਟ ਜੋ ਕੇ ਸੰਗਤ ਦਾ ਦਸਵੰਧ ਹੈ, ਲੁੱਟ ਕੇ ਖਾ ਜਾਣ। ਇਹ ਕੂੜ ਕਮੇਟੀਆਂ, ਇਹਨਾ ਦੇ ਮਸੰਦ ਭਰਧਾਨ ਅਤੇ ਜਥੇਦਾਰ ਗੁਰੂ ਦੇ ਹੁਕਮ ਤੋਂ ਉਲਟ ਹਨ, ਜੋ ਕੇ ਸੰਗਤ ਨੂੰ ਪਾੜਦੀਆਂ ਹਨ ਅਤੇ ਦਸਵੰਧ ਨੂੰ ਉਜਾੜਦੀਆਂ ਹਨ। ਇਹ ਕਮੇਟੀਆਂ ਵਾਲੇ ਅਤੇ ਧਰਮ ਨੂੰ ਧੰਦਾ ਬਣੋਣ ਵਾਲੇ ਮਸੰਦਾ ਦੀ ਔਲਾਦ ਹਨ. ਇਹ ਉਹਨਾਂ ਹੀ ਮਸੰਦਾ ਦੀਆ ਪੀੜੀਆਂ ਦੀਆ ਜਿਣਸਾ ਹਨ ਜਿਨਾ ਨੇ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਨੂੰ ਹਰਿਮੰਦਰ ਸਾਹਿਬ ਅੋਣ ਨਹੀਂ ਦਿੱਤਾ। ਇਹ ਅਸਲੀ ਆਕੀ ਹਨ । ਇਹਨਾਂ ਦੇ ਹੀ ਪਾਲਤੁ ਕੁੱਤੀਆਂ ਕਾਲਖੀ/ਕਾਲੀ ਲੀਡਰਾਂ ਨੇ 1984 ਦਾ ਹਮਲਾ ਭਾਰਤ ਦੀਆ ਖੁਫੀਆ ਅਜੰਸੀਆ ਨੂੰ ਛੈ ਦੇ ਕੇ ਕਰਾਇਆ ਸੀ । ਜਿਦਰ ਘੋੜੇ ਭਜੋਣੇ ਨੇ ਭਜਾ ਲਵੋ। ਬਿਨਾ ਗੁਰੂ ਦੇ ਹੁਕਮ ਮੰਨੇ ਤੋਂ ਕੁਝ ਨਹੀਂ ਹੋਣਾ। ਬਿਨਾ ਪੰਜ ਪੇਆਰੇ ਮਰਿਆਧਾ ਲਾਗੂ ਹੋਣ ਤੋਂ ਨਾਂ ਤਾਂ ਤੁਹਾਨੂੰ ਆਪਣੈ ਤਖਤਾ ਅਤੇ ਗੁਰਦਵਾਰੇਆ ਦੀ ਝੰਡਾ ਬਰਦਾਰੀ ਮਿਲਣੀ ਹੈ ਅਤੇ ਨਾਂ ਹੀ ਕੋਈ ਰਾਜ। ਤੁਹਾਡੀ ਮੱਤ ਨੂੰ ਕਮੇਟੀਆਂ, ਜਥੇਦਾਰਾਂ, ਭਰਧਾਨਾ ਅਤੇ ਇਹਨਾ ਦੇ ਪਾਲੇ ਹੋਏ ਨੀਤ ਮਾੜੇ ਪਾਰਲੀਮੈਂਟੇਰੀਅਨ ਰਾਜਨੀਤਾ ਅਤੇ ਰਾਜਨੀਤਕ ਪਾਰਟੀਆਂ ਨੇ ਖਾ ਲੇਆਂ ਹੈ। ਮਸੰਦ ਸ਼ੋਣੀ ਸ਼ੋਰੋਮਣੀ ਕਮੇਟੀ ਅੰਗਰੇਜ਼ਾ ਨੇ 36 ਮਸੱਦਾਂ ਨਾਲ ਮਿਲ ਕੇ ਬਣਾਈ ਸੀ ਕਮੇਟੀ ਅਤੇ ਜਥੇਦਾਰ ਸਿਸਟਮ ਸਾਕਤੀ ਸਿਸਟਮ ਹੈ ਜੋ ਸੰਗਤ ਨੂੰ ਵੋਟਾਂ ਵਿੱਚ ਪਾੜਦਾ ਹੈ ਅਤੇ ਦੰਸਵੰਦ ਨੂੰ ਉਜਾੜਦਾ ਹੈ। 1925 to ਲੈ ਕੇ ਅੱਜ ਤੱਕ ਦਾ ਇਤਿਹਾਸ ਫਰੋਲ ਕੇ ਦੇਖ ਲਵੋ ਇਸ ਮਸੰਦ ਸ਼ੋਣੀ ਦੇ ਥਾਪੇ ਹੋਏ ਭਰਧਾਨਾ ਅਤੇ ਲਫਾਫੇਬਾਜ ਜਥੇਦਾਰਾਂ ਨੇ ਪੰਥ ਨੂੰ ਅਤੇ ਪੰਜਾਬ ਦੇਸ਼ ਨੂੰ ਦੋਫਾੜ ਕੀਤਾ ਹੈ ਅਤੇ ਭਾਰੀ ਢਾਹ ਲਾਈ ਹੈ। ਇਹਨਾ ਦੇ ਹੀ ਭਰਧਾਨਾ ਨੇ ਮਨਮੁਖ ਅੰਗਰੇਜ਼ ਅਤੇ ਉਹਨਾਂ ਦੇ ਪਿੱਠੂ ਕਾਂਗਰਸੀ ਲੀਡਰਾਂ ਦੇ ਪਿੱਛੇ ਲੱਗ ਕੇ ਸਿੱਖਾਂ ਨੂੰ ਆਪਣਾ ਦੇਸ਼ ਨਹੀਂ ਦਵਾਈਆਂ। ਇਹ ਕਾਣੇ ਮਸੰਦ ਅੱਜ ਤੱਕ ਵੀ ਅੰਗਰੇਜ਼ਾਂ ਕਲੋਨੀਅਲ ਮੋਨੋਆਰਕੀ ਅਤੇ ਹਿੰਦੁਸਤਾਨੀ ਬਾਮਣੀ ਸਰਕਾਰਾਂ ਦੇ ਪਿੱਛੇ ਲੱਗ ਕੇ ਚੱਲ ਰਹੇ ਹਨ ਜੋ ਕੇ ਨਹੀ ਚੋਹਦੇ ਕੇ ਸਿੱਖ ਪੰਥ ਵਦੇ ਫੁੱਲੇ। ਇਹ ਕੂੜੇਆਰ ਗੁਰੂ ਦੇ ਹੁਕਮ ਤੋਂ ਉਲਟ ਵਿਵਸਥਾ ਹੈ। ਪੰਥ ਵਿੱਚ ਸਿਰਫ ਅਤੇ ਸਿਰਫ ਪੰਜ ਪਿਆਰੇ ਮਰਿਆਧਾ ਲਾਗੂ ਹੋਣੀ ਚਾਹੀਦੀ ਹੈ। ਗੁਰੂ ਗੋਬਿੰਦ ਸਿੰਘ ਪੰਥ ਦੀ ਝੰਢਾ ਬਰਦਾਰੀ ਪੰਜ ਪਿਆਰੇਆ ਨੂੰ ਸੌਂਪ ਕੇ ਗਏ ਸੀ। ਪੰਜ ਪਿਆਰੇ ਮਰਿਆਧਾ ਦਾ ਪ੍ਰਚਾਰ ਕਰਨਾ ਸ਼ੁਰੂ ਕਰੋ ਜੇ ਗੁਰੂ ਦੀ ਵਢੇਆਈ ਲੈਣੀ ਹੈ । ਧਰਮ ਨੂੰ ਧੰਧਾ ਬਣੋਣ ਵਾਲੇ ਸੁਣ ਲੈਣ ਕੇ ਦਰਗਾਹ ਵਿੱਚ ਮੁਹ ਕਾਲਾ ਹੋਵੇਗਾ ਤੁਹਾਡਾ ਅਤੇ ਤੁਹਾਡੀਆਂ ਕੁਲ੍ਹਾ ਦਾ। www.5p5p.org ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ॥
@amrindersingh4775
@amrindersingh4775 3 жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਹਿ
@gurleenkaurtalwar5718
@gurleenkaurtalwar5718 3 жыл бұрын
Truly an amazing speech 🙏🙏
@harmanjitsingh584
@harmanjitsingh584 3 жыл бұрын
Sb to vadia speech 🔥
@baldevmankoo1049
@baldevmankoo1049 3 жыл бұрын
Very good speech
@amrindersingh4775
@amrindersingh4775 3 жыл бұрын
ਕਿਸਾਨ ਮਜਦੂਰ ਏਕਤਾ ਜਿਂਦਾਬਾਦ
@manasandhu7770
@manasandhu7770 3 жыл бұрын
Guru daa Aasraa lai ke turey rahiyee Bhai Sahib ne Bahut Uchee vichaar ditte ne Guru ke pyaar sadkaa Sache bol han
@BalwinderKaur-qu9ls
@BalwinderKaur-qu9ls 3 жыл бұрын
Bhut badhiya thouts hann
@Harjasleen
@Harjasleen 3 жыл бұрын
ਇਹ thoughts ਨਹੀ ਭੈਣ ਜੀ ਸੱਚਾਈ ਆ ਜੋ ਲਕੋਈ ਜਾ ਰਹੀ ਆ
@sukhpalrandhawa6081
@sukhpalrandhawa6081 3 жыл бұрын
ਵਾਹਿਗੁਰੂ ਜੀ ਸਹੀ ਤਰੀਕੇ ਨਾਲ਼ ਤੀਰ ਮਾਰਿਆ
@jagwinderpannu1571
@jagwinderpannu1571 3 жыл бұрын
mandhir singh alway best !!!!!
@misterdee1418
@misterdee1418 3 жыл бұрын
Always a pleasure..i always wonder who will take the place of bhai ajmer singh when he's gone..i think bhai saab will have too.
@singhhappy01
@singhhappy01 3 жыл бұрын
Thanks Bhaji
@devinderdhaliwal9374
@devinderdhaliwal9374 3 жыл бұрын
V good motivational information.
@simranjitsingh9692
@simranjitsingh9692 3 жыл бұрын
Dhan Guru dhan guru pyaree
@bhupinderSingh-pk4bj
@bhupinderSingh-pk4bj 3 жыл бұрын
ਪੰਜਾਬ ਵੱਸਦਾ ਗੁਰਾ ਦੇ ਨਾ ਤੇ
@dswadhwa9663
@dswadhwa9663 3 жыл бұрын
Lost & Found by Mandhir Singh a stable World Order “ Hastee Ser Ankush”
@sherbajdhaliwal5650
@sherbajdhaliwal5650 3 жыл бұрын
Gd
@manasandhu7770
@manasandhu7770 3 жыл бұрын
So true Nishkaam Please listen this speech
@MrNikkamaan
@MrNikkamaan 2 жыл бұрын
Good information bhai saab . Bhai Ajmer Singh v sunna kre sangat ji
@manasandhu7770
@manasandhu7770 3 жыл бұрын
Nishkaam panth de layi struggle vich hon sach sach sach sare samajo
@damanajitsinghrai5198
@damanajitsinghrai5198 3 жыл бұрын
Bahut badia bhaji
@GurpreetSingh-wv9ze
@GurpreetSingh-wv9ze 3 жыл бұрын
khoobbb khoobbb
@sukhpalrandhawa6081
@sukhpalrandhawa6081 3 жыл бұрын
ਸਹੀ ਕਿਹਾ
@sahildeepsingh7353
@sahildeepsingh7353 3 жыл бұрын
ਜੇਕਰ ਕਿਸਾਨ ਜਥੇਬੰਦੀਆਂ ਦੀ ਸਮਝ ਏਨੀ ਛੋਟੀ ਸੀ ਤਾਂ ਫ਼ਿਰ ਏਡਾ ਵੱਡਾ ਕਿਸਾਨ ਅੰਦੋਲਨ ਕਿਵੇਂ ਖੜ੍ਹਾ ਹੋ ਗਿਆ? ਸਵਾਲ ਇਹ ਵੀ ਹੈ ਕਿ ਜੇਕਰ ਕਿਸਾਨ ਜਥੇਬੰਦੀਆਂ ਦੀ ਕੋਈ ਪ੍ਰਾਪਤੀ ਨਹੀਂ ਤਾਂ ਤੁਹਾਡੀ ਕੀ ਪ੍ਰਾਪਤੀ ਹੈ? ਸ਼ੰਭੂ ਮੋਰਚਾ ਤਾਂ ਕੱਲ੍ਹ ਲੱਗਾ, ਕਾਨੂੰਨਾਂ ਤੇ ਸਭ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਬੋਲਣਾ ਸ਼ੁਰੂ ਕੀਤਾ
@allaboutlearning1
@allaboutlearning1 3 жыл бұрын
What is achievement of 48 years?
@amannahal72
@amannahal72 3 жыл бұрын
Like
@akemvirk6681
@akemvirk6681 3 жыл бұрын
Waheguru
@akemvirk6681
@akemvirk6681 3 жыл бұрын
Only solution Punjab independence by the Refrandam 2020 Punjab independence zindabad
@luckygrewal4421
@luckygrewal4421 3 жыл бұрын
Waheguru ji ka khalsa waheguru ji ki fateh......
@sukhpreetdhaliwal6879
@sukhpreetdhaliwal6879 3 жыл бұрын
ਬਾਕਮਾਲ
@akemvirk6681
@akemvirk6681 3 жыл бұрын
We need support Refrandam 2020 Punjab independence
@manjeetkaurrai130
@manjeetkaurrai130 2 жыл бұрын
Punjab hale v othe hi kharha hai ji
@luckygrewal4421
@luckygrewal4421 3 жыл бұрын
Kisaan majdoor ekata zindabaad
@manasandhu7770
@manasandhu7770 3 жыл бұрын
Tusin theek keha bhai sahib sade gun delhi nu bahut rarakde ne They don't like sada Niarra pan
@Minujeetvlogs
@Minujeetvlogs 3 жыл бұрын
Bhaji tusi menu majboor karta sochan lai asi kithe khade aa
@chahal7461
@chahal7461 3 жыл бұрын
Bilkul veer aaye sab punjab nu khatam karna chonde vich ohde vich sikh b khatam hon gye..hindu punjbi b ... punjabi muslim b .. veer jago 🙏🏻🙏🏻
@ajitkaur1791
@ajitkaur1791 3 жыл бұрын
True
@jagdeepkaur5039
@jagdeepkaur5039 3 жыл бұрын
👍👍👍👍👍🙏
@gurtarnsidhu4654
@gurtarnsidhu4654 2 жыл бұрын
About the destiny of Khalsa in the hold of Simranjit Singh Mann : He lacks the needed vision of Gurbani and real conduct of Gurus behind the visible and invisible mysteries of Gurbani, neither his followers. Which are an essential part for the complete and comprehensive personality of any Sikh leader. Still Sikh Sangat can think and decide with spacious generosity under Guru Command. All should work unitedly under only one command of S. Jagtar Singh Ji Jathedar Akal Takht Sahib The whole Sikh Jathebabdian of Punjab, India and the world should arrange their meetings in the shape of selected members, and unitedly they should think, meditate and do for future in authentic and historical direction, to be successful in it at any cost. What is to be done : 1. Deep and extensive study in religious ( including the whole world according to the demand of four journeys of Guru Nanak Sahib and Guru Granth Sahib ), political and social areas and to spread it in the whole world with the support of our distinctive geniuses. 2. In Indian military what we should adopt for Sikh soldiers. They are mercilessly sacrificed and trampled by prejudice military officers. 3. The Indian constitution should be challenged collectively, with the lead of Prof. Puran Singh ‘s letter written to Sir John Simon, on 21 Oct, 1928. It’s lead as an unchallenged genius will give you success without any doubt. It should be read more and more in suitable languages with impressive translations. 4. What should be our direction collectively about votes of any type, should we participate as candidates or independently support only honest people in any party. 5. When any political, leader, officer or judge is partial with any minority not only for Sikhs, write about his partiality of any type openly in global universities and spread it more and more in all areas of global aspects, as social, political and religious fields. 5. Which types of leaders should be selected to give directions to our nation. Selection should be with unselfish kindness. 6. To provide knowledge more and more to our Sikh youth, so that they may be placid, farsighted and deeply impressive in their participations of any type. Vulgar and egotistic talk and expression should be avoided with hard discipline and control. So that their Sikh like grace may be effective and reflective upon any types of people of any place. 7. Work unitedly in one voice to make independent our great, noble and historical Sikhs, who are holden in Indian jails of any type. Work all under guidance of our selected Jathedar Bhai Jagtar Singh Ji, selected by Sarbat Khalsa. Reject collectively Spurious Jathedar Harpreet Singh wholly including Golak Choar Badals, his Akalidal and Sharomani Committee with higher discipline and command. 8. Any type of injustice done with any minorities, all Sikhs should shelter them collective support, and the many of any designation who adopts such calamities, should be brought in global areas at required places, with the support of as many as we can. Any type of partiality done with any minorities should be made naked in the whole world at subtle and intellectual areas.
@bhupendergilhotra9585
@bhupendergilhotra9585 Жыл бұрын
Problems sabh nu pta hai...... solition koi nahi dussda....???
@PrinceSingh-uj5hb
@PrinceSingh-uj5hb 3 жыл бұрын
Every year there are floods in Punjab,Where U guys beeen sleeepin.What U guy,s did for it n If westren system is better n everybody flourish,s in it.Thats why we like it.May be thats what Punjab should adopt too.Religion n Baba,s will never do no good.
@geetbhagwat9902
@geetbhagwat9902 3 жыл бұрын
ZADO BI KISSAN SANGARSH HOA OHNU AGENCIES HMESHA DHARM DE RANGAT DE DENDIA HUN.DEKHLO HISTORY. PHER OHI.HARBAJAN SINGH YOGI .JAGJIT SINGH CHOWAN
@ajitkaur1791
@ajitkaur1791 3 жыл бұрын
Music kedi gallon baja rahai o back ch
@roopsydney9218
@roopsydney9218 3 жыл бұрын
Tenu Punjab vich rh k pta nai lgg riha ek ki music aa, teri maa bus horn bjaa rhi aa
@HariSingh-kt6zi
@HariSingh-kt6zi 3 жыл бұрын
why this music in the background?
@harvinderkang
@harvinderkang 3 жыл бұрын
That means you never passed 5 mins.. lol
@parmindersingh2218
@parmindersingh2218 3 жыл бұрын
Asi phave pardesh ch ha . Par pdarthwaad ch nahi rule fikaar na kro
@darbara16
@darbara16 3 жыл бұрын
Punjab Di atma Sikh Kisani naal juri hoyee hein🌄👳🏾‍♀️. Hari Kranti ne lokhan de manna vich bahut bhuleka payaa Hoya si. Es Vikas📈🌾 ne Punjab nu kangaal Kar ditha📉🥀🍃. Pachmi Takata 💰🌆🗽 te Delhi da takht 🇮🇳🏛️dono kasoor vaar Han🤝. Choote Supniya ne Punjab nu apayij Bana tha. 👳🏾‍♀️♿🚰🏜️
@sukhveersingh3635
@sukhveersingh3635 3 жыл бұрын
Khalistan zaindabad AK47
@BalwinderKaur-qu9ls
@BalwinderKaur-qu9ls 3 жыл бұрын
Leaders are very dheeth oh Sanu kujh nahi samjadey ohna nu bicott karo votan na pao nota daa button dabbo do saal je jhonna naa beejo taa ehna dei akh te karn khulngay
@darshansingh-nv7pq
@darshansingh-nv7pq 3 жыл бұрын
Ikko hall azaadi refrendom vota bnao punjab azaad krao
@DareToDream5841
@DareToDream5841 3 жыл бұрын
RSS da planted banda Randhir
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 36 МЛН
小丑和白天使的比试。#天使 #小丑 #超人不会飞
00:51
超人不会飞
Рет қаралды 40 МЛН