UNTOLD STORIES OF GURDAS MAAN (EP04) | SHAMSHER SANDHU | SATTIE | BAAPU DE QISSE PODCAST SERIES

  Рет қаралды 148,682

Channel Sattrang

Channel Sattrang

Күн бұрын

Пікірлер
@shamshersandhu9026
@shamshersandhu9026 Жыл бұрын
Sajno , maaf krna . Gurikki maan di birth date 11 keh ho gai . 21 December kehni c .
@truevoicestudios6289
@truevoicestudios6289 Жыл бұрын
ਹਾਂਜੀ ਸੰਧੂ ਸਾਬ 21 ਮਾਨ ਤਾਹੀ ਨਾਮ ਪਿਆ ਉਹਦਾ
@truevoicestudios6289
@truevoicestudios6289 Жыл бұрын
ਤੁਸੀ ਦਰੁੱਸਤ ਕੀਤਾ,, ਵਧੀਆ ਗੱਲ਼
@hmaan1743
@hmaan1743 Жыл бұрын
ਗੁਰਦਾਸ ਮਾਨ ਦੇ ਪਿਤਾ ਜੀ ਨਾਮ ਵੀ ਗੁਰਦੇਵ ਸਿੰਘ
@nawanshahr309
@nawanshahr309 Жыл бұрын
ਸੰਧੂ ਸਾਬ, ਉਹ ਕਿੱਸਾ ਨੀ ਸੁਣਾਇਆ ਜਿਸ ਵਿੱਚ ਗੁਰਦਾਸ ਮਾਣ ਨੇ ਆਪਣੇ ਬਾਪੂ ਨੂੰ ਬੰਦੂਕ ਦੇ ਕੇ ਘਰ ਮੂਹਰੇ ਰਾਖੀ ਲਈ ਬਠਾਇਆ ਸੀ ...
@straighttalk528
@straighttalk528 Жыл бұрын
ਬਾਬੇ ਓੁ ਜੇਕਰ ਕਿਧਰੇ ਟਵੰਟੀ ਫ਼ਸਟ ਤੋਂ ਪਹਿਲਾ ਜਾ ਬਾਅਦ ਵਿੱਚ ਮਤਲਬ ਦੱਸ ਤਰੀਕ ਨੂੰ ਜਨਮ ਹੁੰਦਾ ਪੈਗੀ ਸੀ ਨਾ ਭਸੂੜੀ ਕੰਨੇ ਦੀ; ਸੰਧੂ ਸਾਬ ਸਲੂਟ ਆ ਤੁਹਾਨੂੰ ਤੁਹਾਡੀ ਮਿਹਨਤ ਨੂੰ, ਤੁਹਾਡੀਆਂ ਵੀਡੀਉ ਵੇਖ ਸੁਣ ਕੇ ਪਤਾ ਲੱਗਦਾ ਕੇ ਕਿੰਨੇ ਵਧੀਆ ਇਨਸਾਨ ਆ ਤੁਸੀ ਸਮੇਂ ਦੇ ਹਾਣੀ ਕਲਾਕਾਰਾਂ ਨਾਲ ਇੰਨੀ ਨੇੜਤਾ ਪਿਆਰ ਦੋਸਤੀ ਨਿਭਾਉਣਾ ਕੋਈ ਸੌਖੀ ਗੱਲ ਨਹੀਂ, ਅੱਜ ਕੱਲ ਤਾਂ ਹਰੇਕ ਨੂੰ ਬਦਹਾਜਮੀ ਹੋਈ ਆ,
@i_dupinder
@i_dupinder Жыл бұрын
ਤੁਹਾਡਾ ਲੜੀਵਾਰ ਲੰਬਾ ਜ਼ਰੂਰ ਹੋ ਗਿਆ ਸਰਦਾਰੋ, ਪਰ ਇਹ ਵੀ ਸਾਬਿਤ ਹੋ ਗਿਆ ਕਿ ਚੰਗੇ ਵਿਅਕਤੀਆਂ ਵਲੋਂ ਚੰਗੇ ਵਿਅਕਤੀਆਂ ਦੀਆਂ ਚੰਗੀਆਂ ਗੱਲਾਂ ਨਾ ਤਾਂ ਕਰਨ ਵਾਲੇ ਥੱਕਦੇ ਹਨ ਅਤੇ ਨਾ ਹੀ ਸੁਣਨ ਵਾਲੇ। ਸ਼ਮਸ਼ੇਰ ਸੰਧੂ ਜੀ ਨੇ ਜੋ ਕਿੱਸਾ ਦੱਸਿਆ ਕਿ ਕਿਵੇਂ ਗੁਰਦਾਸ ਹੋਰਾਂ ਨੇ ਪਹਿਲਾਂ ਮਨ ਆਈ ਕਰ ਕੇ ਖਹਿਣ ਵਾਲੇ ਨੂੰ ਖੜਾਈ ਰੱਖਿਆ ਅਤੇ ਫਿਰ ਹੱਥ ਜੋੜ ਕੇ ਮੁਆਫ਼ੀ ਮੰਗੀ, ਇਹ ਚੰਗਿਆਈਆਂ ਸਦਕਾ ਹੀ ਉਸ ਸਾਫ਼ ਦਿਲ ਇਨਸਾਨ ਦੀ ਗੁੱਡੀ ਮਾਲਕ ਨੇ ਚੜਾਈ ਰੱਖੀ ਹੈ .....ਬਹੁਤ ਖੂਬਸੂਰਤ ਗੱਲਬਾਤ। 👌🏻👌🏻
@SurinderKumar-g6m
@SurinderKumar-g6m 3 ай бұрын
ਬਹੁਤ ਵਧੀਆ ਜੀ ਗੁਰਦਾਸ ਮਾਨ ਸਾਹਿਬ ਜੀ ਬਾਰੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਸ਼ਮਸ਼ੇਰ ਸੰਧੂ ਜੀ ਦਾ ਦਾ ਬਹੁਤ ਬਹੁਤ ਧੰਨਵਾਦ,, ਸੱਤੀ ਭਾਜੀ ਬਹੁਤ ਵਧੀਆ ਜੀ ਤੁਹਾਡਾ ਪ੍ਰੋਗਰਾਮ ਜਿਉਂਦੇ ਵਸਦੇ ਰਹੋ ਜੀ,,, ਮਾਨ ਸਾਹਿਬ ਜੀ ਨੂੰ ਮਿਲਣ ਦਾ ਮਨ ਬਹੁਤ ਕਰਦਾ,, ਕਾਸ਼ ਸਬੱਬ ਬਣ ਜਾਵੇ,, ਡਾਕਟਰ ਸੁਰਿੰਦਰ ਕਟਾਰੀਆ ਟੌਂਸਾ ਨਵਾਂਸ਼ਹਿਰ
@mysontyson627
@mysontyson627 Жыл бұрын
ਜ਼ਿੰਦਗੀ ਤਾਂ ਓਹੀ ਹੈ ਜਿਸਦੇ ਕਿੱਸੇ ਹੋਣ,ਯਾਦਾ ਹੋਣ ਯਾਰਾ ਦੀਆ, ਮਸ਼ੂਕਾਂ ਦੀਆਂ ਅਤੇ ਜ਼ਵਾਨੀ ਵਿੱਚ ਲੜਾਈਆਂ ਦੀਆਂ ਇਹ ਸਭ ਹੋਣੀਆਂ ਚਾਹੀਦੀਆਂ
@HarpreetSanghaCMH
@HarpreetSanghaCMH Жыл бұрын
ਬਹੁਤ ਵਧੀਆ 👌 ਜਾਣਕਾਰੀ ਭਰਪੂਰ ਗੱਲਬਾਤ … ਸ਼ੁਕਰੀਆ - ਮਿਹਰਬਾਨੀ 🙏
@sukhwindersandhu2959
@sukhwindersandhu2959 Жыл бұрын
ਜਿਸ ਗੀਤ ਤੋ ਰਫੀ ਸਾਹਿਬ ਪ੍ਰਭਾਵਾਤ ਸਨ ਉਹ ਵੀ ਖੇਡਣ ਦੇ ਦਿਨ ਚਾਰ ਇਕ ਫ਼ਕੀਰ ਕੋਟਲ਼ਾ ਸੁਲਤਾਨ ਸਿੰੰਘ ਜੋ ਰਫੀ ਸਾਹਿਬ ਦਾ ਪਿੰਡ ਸੀ ਗਾਇਆ ਕਰਦਾ ਸੀ ਤੇ ਰਫੀ ਜੀ ਬਚਪਨ ਚ ਉਸਦੇ ਪਿੱਛੇ ਪਿੱਛੇ ਤੁਰਦੇ ਰਹਿੰਦੇ ਤੇ ਇਹੋ ਗੀਤ ਰਫੀ ਜੀ ਨੇ ਸ਼ਾਇਦ BBC ਦੀ ਰਿਕਾਂਡਗ ਵੇਲੇ ਵੀ ਗਾਇਆ ਸੀ। ਮਾਨ ਜੀ ਗੱਡੀ ਲੀਹੋਂ ਲਹਿ ਗਈ ਜਦ ਕਨੇਡਾ ਚ ਸਟੇਜ ਤੇ ਅਪਸ਼ਬਦਾਂ ਦੀ ਵਰਤੋਂ ਕੀਤੀ।
@shpranu6285
@shpranu6285 Жыл бұрын
ਸਾਰੀ ਦੁਨੀਆਂ ਖੁਸ਼ ਕਰਨੀ ਨਹੀਂ ਹੋ ਸਕਦੀ ਪਰ ਬਾਈ ਸਮਸ਼ੇਰ ਸੰਧੂ ਦੀਆਂ ਸਤ ਰੰਗ ਚੈਨਲ ਵਾਲੇ ਮਲੂਕੜੇ ਜਿਹੇ ਸਤੀ ਨਾਲ ਦੁਨੀਆਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਆਪਣੇ ਚਹੇਤਿਆਂ ਕਲਾਕਾਰਾਂ ਦੇ ਅਣਸੁਣੇ ਕਿਸੇ [UNTOLD STORY ] ਰਾਹੀਂ ਸਰੋਤਿਆਂ ਦੇ ਰੂਬਰੂ ਕੀਤੇ। ਦਿਲ ਤਾਂ ਕਰਦਾ ਸੀ ਸਤੀ ਪੁਛੀ ਜਾਵੇ ਸੰਧੂ ਸੁਣਾਈ ਜਾਵੇ। ਜੀਓ gos bless good luck allways sajjno ਆਮੀਨ ।।
@agyasingh4969
@agyasingh4969 Жыл бұрын
ਕਿਆ ਬਾਤ ਹੈ ਸੰਧੂ ਸਾਬ ਬਹੁਤ ਵਧੀਆ ਜੀ ।
@sandeepsinghgill7066
@sandeepsinghgill7066 3 ай бұрын
Legend Gurdas Mann. Sandhu sahib is a great storyteller. Love hearing his tales
@shivcharndhaliwal1702
@shivcharndhaliwal1702 4 ай бұрын
ਸੰਨ ਛਿਆਸੀ,ਠਾਸੀ ਦੀ ਗੱਲ ਹੈ,,ਮੈਂ ਤੇ ਮੇਰਾ ਭਾਣਜਾ ਸੋਮੀ,,, ਗੁਰਦਾਸ ਮਾਨ ਨੂੰ ਪਟਿਆਲਾ, ਉਹਨਾਂ ਦੀ ਕੋਠੀ ਨੰਬਰ ਇੱਕ, ਨਿਊ ਅਫਸਰ ਕਲੋਨੀ ਮਿਲਣ ਦਾ ਮੌਕਾ ਮਿਲਿਆ,,, ਉਹਨਾਂ ਨੇ ਆਪਣਾ ਤਾਜ਼ਾ ਗੀਤ ਸੁਣਾਇਆ,,, ਮੈਂ ਵੀ ਆਪਣੀ ਕਵਿਤਾ ਸੁਣਾਈ ,,, ਉਹਨਾਂ ਨਾਲ ਬੈਠ ਕੇ ਚਾਹ ਵੀ ਪੀਤੀ,,, ਡਰਾਇੰਗ ਰੂਮ ਵਿਚ,,, ਉਹਨਾਂ ਨੇ ਸਾਨੂੰ ਆਟੋ ਗ੍ਰਾਫ ਵੀ ਦਿੱਤਾ। ,, ਲਿਖਿਆ ਸੀ। ਇੱਕ ਸ਼ਾਇਰ ਭਰਾ ਨੂੰ ਮਿਲਕੇ ਖੁਸ਼ੀ ਹੋਈ ,ਬਾਈ ਸ਼ਿਵਚਰਨ ਧਾਲੀਵਾਲ ਨੇ ਆਪਣੀ ਤਾਜ਼ਾ ਤੇ ਨਿਰੋਲ ਨਜ਼ਮ ਸੁਣਾ ਕੇ ਮਾਨ ਦਾ ਮਨ ਮੋਹ ਲਿਆ,ਰੱਬ ਬਾਈ ਨੂੰ ਹੋਰ ਸਵਰ ਕਲਾਮ ਬਖਸ਼ੇ,,, 🎉🎉 ਅੱਜ ਵੀ ਸਾਂਭਿਆ ਹੋਇਆ ਹੈ ,,, ਮਾਨ ਦੀ ਲੰਮੀ ਉਮਰ ਲਈ ਕਾਮਨਾ ਕਰਦਾ ਹਾਂ,,, ਧੰਨਵਾਦ ਜੀ 🙏🏿🙏🏿🙏🏿🙏🏿🙏🏿
@sidhuanoop
@sidhuanoop Жыл бұрын
ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ ਤਹਿਦਿਲੋਂ ਧੰਨਵਾਦ ਜੀ
@jeevanpowadra5096
@jeevanpowadra5096 Жыл бұрын
ਖੇਡਣ ਦੇ ਦਿਨ ਚਾਰ ਦੋਸਤੋ ਖੇਡਾਂ ਦੇ ਇਹ ਗੀਤ ਬਹੁਤ ਵਧੀਆ ਸੀ ਬਹੁਤ ਚੱਲਿਆ
@HarmanSingh-ng6wg
@HarmanSingh-ng6wg Жыл бұрын
ਬਹੁਤ ਵਧੀਆ ਗੱਲਬਾਤ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ❤️🙏
@KARAMCHAND-f9t
@KARAMCHAND-f9t 6 ай бұрын
Very good, heart touching program Sandhu Saab ji. Sat Sri Akaal ji.
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ Жыл бұрын
ਬਹੁਤ ਵਧੀਆ ਕੰਮ ਦੀਆਂ ਗੱਲਾਂ ਹੁੰਦੀਆਂ ਹਨ 👍 ਜੀ ਬਹੁਤ ਬਹੁਤ ਧੰਨਵਾਦ ਬਾਪੂ ਸਮਸ਼ੇਰ ਸਿੰਘ ਸੰਧੂ ਸਾਹਿਬ ਜੀ🙏 ਦਿਲੋ ਵੀਰ ਮੇਰੇ ਦਾ ਬਹੁਤ ਬਹੁਤ ਧੰਨਵਾਦ 🙏 ਜੀ
@vickuk1313
@vickuk1313 Жыл бұрын
Sandhu saab diya galla sun dil khush ho janda...bada kuch nawa Pata chlda..bhut bhut pyar from England
@nitishduggal3439
@nitishduggal3439 Жыл бұрын
Sandhu sahab dian gallan bahut dilchasap..sara purana kuch sunan nu and sikhan nu milda ❤
@jatindersandhu5559
@jatindersandhu5559 Жыл бұрын
ਸੰਧੂ ਸਾਹਿਬ ਆਪ ਜੀ ਦਾ ਫੇਸ ਫਿਲਮੀ ਦੁਨੀਆ ਵਿੱਚ ਕੰਮ ਕਰਣ ਵਾਲਾ ਹੈ ❤❤❤❤❤
@ladditalwandiwala
@ladditalwandiwala 3 ай бұрын
ਅੱਜ ਬਹੁਤ ਹੀ ਅਨੰਦ ਮਾਣਿਆ ਸੰਧੂ ਸਾਬ੍ਹ ਤੋਂ ਮਾਨ ਸਾਬ੍ਹ ਦੀਆਂ ਇਹ ਸਾਰੀਆਂ ਗੱਲਾਂ ਸੁਣਕੇ ਜੀ ❤😇🙏
@sidhuanoop
@sidhuanoop Жыл бұрын
ਕੋਟਿ ਕੋਟਿ ਪ੍ਰਣਾਮ ਸ਼ਮਸ਼ੇਰ ਸੰਧੂ ਸਾਹਿਬ ਜੀ ਨੂੰ
@FlyHIGHRacing
@FlyHIGHRacing Жыл бұрын
ਬਹੁਤ ਵਧੀਆ,
@manjeet_kaursidhu7927
@manjeet_kaursidhu7927 3 ай бұрын
ਧੰਨਵਾਦ ਵੀਰ ਗੁਰਦਾਸ ਮਾਨ ਬਾਰੇ ਦੱਸਣ ਦਾ
@PargatSingh-vo5ob
@PargatSingh-vo5ob Жыл бұрын
ਮਾਨ ਸਾਹਿਬ ਬਹੁਤ ਵਧੀਆ ਜੀ
@jellygera9697
@jellygera9697 23 күн бұрын
ਵੀਰ ਜੀ ਗੁਰਦਾਸ ਮਾਨ ਸਾਬ੍ਹ ਵਰਗੀ ਸ਼ਖ਼ਸੀਅਤ ਹੋ ਕੋਈ ਨਹੀਂ ਜੀ। ਗੁਰਦਾਸ ਮਾਨ ਸਾਬ੍ਹ ਮਹਾਨ ਇਨਸਾਨ ਹਨ।ਲਵ ਯੂ ਮਾਨ ਸਾਬ੍ਹ ਜੀ ❤🎉❤
@ਸਗੁਰਸੇਵਕਸਿੰਘਖਾਲਸਾ
@ਸਗੁਰਸੇਵਕਸਿੰਘਖਾਲਸਾ Жыл бұрын
ਸਰ ਜੀ ਦਿਲੋ ਪਿਆਰ ਮਾਨ ਸਾਬ ਨੂੰ ਤੇ ਥੋਨੂੰ❤❤❤❤❤
@jagjeetgill2227
@jagjeetgill2227 Жыл бұрын
ਸੰਧੂ ਸਾਬ ਦੀਆਂ ਗੱਲਾਂ ਸੁਣ ਕੇ ਬੰਦਾ ਅੱਕਦਾ ਨਹੀਂ
@amarjeetsinghtanha4190
@amarjeetsinghtanha4190 Жыл бұрын
Sare hi dahre muni hn ithe tk gudde di jnani Manjeet maan ne vi tind krvai hoi he
@Therealsattie
@Therealsattie Жыл бұрын
Thank you so much to all who gives so much love to our show. Agle episode ch dasso kisdiyan gallan chaunde ho sunniyan ?
@yogeshwar42
@yogeshwar42 Жыл бұрын
Babbu maan saab
@jagwantsingh7927
@jagwantsingh7927 Жыл бұрын
Sandhu saab Surjit bindrakhia bich Kohinoor Hira c
@rajdes9524
@rajdes9524 3 ай бұрын
ਲਿਖਣਾ ਵੀ ਜਾਣਦਾ ਏ , ਗਾਉਣਾ ਵੀ ਜਾਣਦਾ ਏ ,ਸਟੇਜ ਤੇ ਧਮਾਲ ਬਾਬਾ ਪਾਉਣੀ ਵੀ ਜਾਣਦਾ ਏ , ਸਟੇਜ King ਕਹਿੰਦੇ ਲੋਕੀ ਮੇਲੇ ਆ ਦੀ ਜਾਨ ਏ ,ਪੰਜਾਬ ਤੇ ਪੰਜਾਬੀ ਆ ਦੀ ਮਰਜਾਣਾ ਸ਼ਾਨ ਏ,,,, ,
@Fangurdasmaandapb39wala
@Fangurdasmaandapb39wala Жыл бұрын
Gurdas Maan Saab punjabi music industry da koohinoor Hera hai.. love u maan Saab .. great sandu Saab ji❤️❤️
@ravinderchhabra1965
@ravinderchhabra1965 Жыл бұрын
Very nice Paji ,Love Gurdas paji ,Shamsher paji & you .Thanks for sharing ❤😊
@RajveerKaur-dm9cy
@RajveerKaur-dm9cy 4 ай бұрын
Bhut vadhia ji maan sahib dia ta kya hi batan
@YogeshSharma-gq1ot
@YogeshSharma-gq1ot Жыл бұрын
Bahoot vadiya. Maza aa gya purania gala sun ke💐💐
@baljinderpank8513
@baljinderpank8513 Жыл бұрын
ਕਿੰਨੀ ਕੇ ਵਧੀਆ ਗੱਲ ਹੈ ਕਿ ਬਾਕੀ ਕਲਾਕਾਰਾਂ ਦੀਆਂ ਵੀ ਪੱਗਾਂ ਲਵਾ ਦੀਆ
@gurisardar803
@gurisardar803 Жыл бұрын
ਇਹ ਤਾ ਫਿਰ ਪੱਗ ਦਾ ਵੈਰੀ ਹੀ ਸੀ ਨਾਲ ਵੱਤੀ ਵਾਲੀ ਗੱਲ ਵੀ ਕਰ ਦੇਣੀ ਸੀ ਤਾ ਜੋ ਇਸ ਦੀ ਅਸਲੀਅਤ ਜਾਣਨ ਦਾ ਪੁਰਾ ਪਤਾ ਲੱਗ ਜਾਦਾ ਕਿ ਇਹ ਪੰਜਾਬ ਦਾ ਵੈਰੀ ਆ
@ravithind5005
@ravithind5005 Жыл бұрын
ਬਿਲਕੁਲ ਵੀਰ ਜੀ ਪੱਗ ਬੰਨ੍ਹਣ ਲਾਉਂਦਾ ਗੱਲ ਤਾਂ ਤੀ, ਐਵੇਂ।
@sukhwantsingh8772
@sukhwantsingh8772 4 ай бұрын
Leznd ਸਿੰਗਰ ਗੁਰਦਾਸ ਮਾਨ ਸਾਬ ❤❤❤❤❤❤❤❤❤❤❤❤❤❤❤❤❤❤❤❤❤❤❤❤❤ ਸੰਧੂ ਸਾਬ ਸੱਤੀ ਵੀਰ❤❤❤❤❤❤❤❤ ਬਹੁਤ ਵਧੀਆ ਨਜ਼ਾਰਾ ਲਿਆ ਦਿੱਤਾ
@singhvarinder5009
@singhvarinder5009 Жыл бұрын
ਬਹੁਤ ਖੂਬ ਜੀ
@singhvarinder5009
@singhvarinder5009 Жыл бұрын
🌹🙏
@bschungha8542
@bschungha8542 Жыл бұрын
ਪਿਆਰੀ ਸ਼ਖ਼ਸੀਅਤ ਸੰਧੂਆਂ ਦਾ ਮੁੰਡਾ ਗੁਰਦਾਸ ਮਾਨ ਨੂੰ ਸੁਣਦੇ ਜੁਆਨੀ ਤੋਂ ਬੁਢਾਪੇ ਵਲ ਅਗਰਸਰ ਹੋ ਰਹੇ ਹਾਂ ਇਹ ਲੋਕ ਵੱਖਰੀ ਤਸਵੀਰ ਹਨ ਦੁਨੀਆਂ ਦੀ
@jamnadassguru2995
@jamnadassguru2995 Жыл бұрын
People like Shamsher Sandhu sahib and Gurdas mann will not take birth again and again.Salute to them. JANNA DASS GURU PRINCIPAL RETIRED KVS
@sangammusic2871
@sangammusic2871 3 ай бұрын
ਭਾਜੀ ਸੰਧੂ ਸਾਹਿਬ ਚੱਠਾ ਸਾਹਿਬ ਮੁੜਕੇ ਆਪ ਜੀ ਦੀਆਂ ਸਿੱਖਿਆਵਾਂ ਵਿਚ ਆ ਗਿਆ ਤਾਂ ਜ਼ਰਾ ਖੁਲ ਕੇ ਜ਼ਿਕਰ ਕੀਤਾ ਜਾਣਾ ਵੀ ਚਾਹੀਦਾ ਹੈ ਕਿ ਨਹੀਂ? (ਡਾ ਪੰਨਾ ਲਾਲ ਮੁਸਤਫ਼ਾਬਾਦੀ ਚੰਡੀਗੜ੍ਹ ਤੋਂ)
@gurpalsingh2412
@gurpalsingh2412 3 ай бұрын
ਸੰਧੂ ਸਾਹਿਬ ਜੀ, ਤੁਹਾਨੂੰ ਮੈਂ ਕੋਈ 22 ਸਾਲਾਂ ਪਹਿਲਾਂ ਟ੍ਰਿਬਿਊਨ ਦੇ ਬਾਹਰ ਮਿਲਿਆ ਸੀ। ਤੁੱਸੀ ਬਾਹਰ ਕਿਸੇ ਦਾ ਇੰਤਜ਼ਾਰ ਕਰ ਰਹੇ ਸਨ। ਅਸੀਂ 32 ਸੈਕਟਰ ਵੱਲੋਂ ਟ੍ਰਿਬਿਊਨ ਵੱਲ ਆ ਰਹੇ ਸੀ। ਮੈਂ ਅੱਗੇ ਇੰਡਸਟਰੀਅਲ ਅਰਿਆ ਫੇਸ ਇੱਕ ਜਾਣਾ ਸੀ। ਤੁਹਾਨੂੰ ਪਹਿਲੀ ਵਾਰ ਦੇਖਦੇ ਹੀ ਪਛਾਣ ਲਿਆ ਸੀ ਅਤੇ ਕਾਰ ਰੋਕ ਕੇ ਤੁਹਾਨੂੰ ਮਿਲੇ। 🙏🙏 2002 ਦੀ ਗੱਲ ਹੈ ਜੀ ਇਹ।
@baljittaggar
@baljittaggar Жыл бұрын
Pooni vatt da enu koi pachtaawa nai jo ene dheeyan bhaina mawa vich kiha si ?
@jagroopbrar4487
@jagroopbrar4487 Жыл бұрын
ਗਾਉਂਣ ਵਾਲਿਆਂ ਦਾ ਮਿਰਜ਼ਾ ਬੱਬੂ ਮਾਨ ਇਹ ਗੱਲ ਗੁਰਦਾਸ ਮਾਨ ਨੇ ਪੀ ਟੀ ਸੀ ਐਵਾਰਡ ਤੇ ਕਹੀ ਸੀ, ਬਹੁਤ ਸੁਣਦੇ ਸੀ, ਗੁਰਦਾਸ ਮਾਨ ਨੂੰ ਪਰ ਜਦੋਂ ਉਹ ਨੰਗੇ ਦੇ ਡੇਰੇ ਤੇ ਗਿਆ, ਛਿੰਦਾ ਲੈ ਕੇ ਗਿਆ ਸੀ,ਉਸ ਤੋਂ ਬਾਅਦ ਨਹੀਂ,ਬੱਸ ਦਿਲ ਨਫ਼ਰਤ ਕਰ ਗਿਆ, ਸਿੱਖ ਕੌਮ ਦੇ ਵਿੱਚ ਜਨਮ ਲੈਣ ਤੋਂ ਬਾਅਦ ਡੇਰਿਆਂ ਤੇ ਮੱਥੇ ਟੇਕਣਾ ਮਨਜੂਰ ਨਹੀਂ ਹੋਇਆ,ਇਸ ਵਿੱਚ ਕੋਈ ਸ਼ੱਕ ਨਹੀਂ ਲਿਖਿਆ ਗਇਆ ਬਹੁਤ ਵਧੀਆ ਸਤਿਕਾਰ ਵੀ ਆ,ਪਰ ਡੇਰੇ ਤੇ ਜਾਣਾਂ ਇਹ ਗੱਲ ਚੰਗੀ ਨਹੀਂ ਲੱਗੀ, ਬਾਕੀ ਸੋਚ ਆਪਣੀ ਆਪਣੀ ਹੈ,,,
@jaykalirai9111
@jaykalirai9111 Жыл бұрын
Gurdas maan 💯
@Vansh_art2.0
@Vansh_art2.0 Жыл бұрын
ਹਾਸੀ ਨੀ ਹਾਸਾ ਹੁੰਦਾ ਪੰਜਾਬੀ ਮਾ ਬੋਲੀ ਦੇ ਸੇਵਾਦਾਰ ਜੀ
@namdevbrar3711
@namdevbrar3711 Жыл бұрын
Love you gurdas maan sab ❤❤
@hssandhu8541
@hssandhu8541 Жыл бұрын
Love you Maan saab❤
@navdeepnippy1445
@navdeepnippy1445 Жыл бұрын
ਜਿਉਦੇ ਰਹੋ ਸੰਧੂ ਸਾਬ੍ਹ ਬਾ੍ਬੇ ਮਾਨ ਦੀਆਂ ਗੱਲਾਂ ਸੁਣਾਉਂਦੇ ਰਹੋ। ਜੀਓ
@gurvindersidhugermany3693
@gurvindersidhugermany3693 Жыл бұрын
Sandhu sab ji bhuat vadhia ji
@PB.-13
@PB.-13 Жыл бұрын
ਕਹਿਣ ਨੂੰ ਕੁਝ ਮਰਜੀ ਕਹੀ ਚੱਲੋ , ਗੁਰਦਾਸ ਮਾਨ ਵਰਗਾ ਬੰਦਾ ਵੀ ਆਉਣਾ ਨਹੀਂ ਦੁਬਾਰਾ..। ਸਭ ਪਾਸਿਉਂ ਸੰਪੂਰਨ ਕਲਾਕਾਰ..।
@msshergill1112
@msshergill1112 Жыл бұрын
ਬਿਲਕੁਲ ਸਹੀ ਕਿਹਾ ਤੁਸੀ
@baazsingh6316
@baazsingh6316 Жыл бұрын
Sulpha, ek kash vich adha bidda pindaa. Nawan maal bhalda har wari😍
@msshergill1112
@msshergill1112 Жыл бұрын
@@baazsingh6316 ਤੂੰ ਦੇਕੇ ਆਉਣਾ ਉਸਨੂੰ ਬਕਵਾਸ ਕਰੀ ਜਾਨਾ
@PB.-13
@PB.-13 Жыл бұрын
@@baazsingh6316 ਜੇ ਕਰਦਾ ਵੀ ਹੋਊ ਫੇਰ ਵੀ ਕਿੱਡੀ ਕੁ ਗੱਲ ਆ, ਸਾਰੀ ਦੁਨੀਆਂ ਹੀ ਕਰਦੀ ਆ ਨਸ਼ਾ..। ਗੱਲ ਕਲਾਕਾਰੀ ਦੀ ਹੋ ਰਹੀ ਆ, ਕਲਾਕਾਰੀ ਵਜੋਂ ਸੰਪੂਰਨ ਆ ਬੰਦਾ..।
@luckymaan9928
@luckymaan9928 Жыл бұрын
​@@baazsingh6316ਉ ਭਰਾਵਾਂ ਬਹੁਤ ਪਹਿਲਾਂ ਦੀ ਗੱਲ਼ ਐਂ ਹੁਣ ਬਿਲਕੁਲ ਟੱਚ ਨੀ ਕਰਦੇਂ ਮਾਂਨ ਸਾਂਬ
@AmandeepSingh-tj6to
@AmandeepSingh-tj6to Жыл бұрын
Maan Saab The Legend 🙏
@ParmjeetKaur-tu7th
@ParmjeetKaur-tu7th Жыл бұрын
ਗੁਰਦਾਸ ਮਾਨ ਬਹੁਤ ਵਧੀਆ ਇਨਸਾਨ ਕੋਈ ਟਾਈਮ ਹੁੰਦਾ ਹਰੇਕ ਤੋਂ ਹੋ ਜਾਦੀ ਗਲਤੀ
@gurdevsingh-zc5xw
@gurdevsingh-zc5xw Жыл бұрын
Sandhu sahib encyclopaedia of punjabi music industry proud of you Sandhu sahib !
@rdeepsingh1583
@rdeepsingh1583 Жыл бұрын
Sab ton ahankari singer ah gurdas maan sade meri sister de rishtedari ch gaun aya c othe dekhya
@ArushKundra17
@ArushKundra17 Жыл бұрын
Gurdas mannn saaab🎉
@jaimastadijaisaiji2761
@jaimastadijaisaiji2761 3 ай бұрын
🙏🙌🤲🌏🌍🌎💚💎 Gurdass Mann Shab Ji 🌎🌍🌏🤲🙌🙏💚💎
@tarsem7935
@tarsem7935 Жыл бұрын
ਗਰਦਾਸ ਮਾਨ ਸਾਬ੍ਹ ਜੀ ਬਹੁਤ ਵਧੀਆ ਤੇ ਨੇਕ ਇਨਸਾਨ ਹਨ ਇਹਨਾਂ ਚੰਗਾ ਕਲਾਕਾਰ ਪੰਜਾਬ ਨੂੰ ਦੁਬਾਰਾ ਨਹੀਂ ਮਿਲਣਾ ਨਾ ਵਿਰੋਧ ਕਰਿਆ ਕਰੋ ਜਿੰਨਾ ਮਾੜਾ ਕਹਿਣ ਉ ਉਹਨਾਂ ਮਾੜਾ ਹੈ ਨੀ ਜੋ 40-42 ਸਾਲਾਂ ਤੋ ਪੰਜਾਬੀ ਮਾਂ ਬੋਲੀ ਦੇ ਸ਼ਬਦ ਨੂੰ ਆਪਣੇ ਗੀਤਾਂ ਵਿੱਚ ਪਰਉਆ ਉਹ ਕੋਈ ਹੋਰ ਨਹੀਂ ਗਾ ਸਕਦਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਾਡੇ ਮਾਨ ਸਾਬ੍ਹ ਜੀ ਨੂੰ
@kulbirsainisangeet
@kulbirsainisangeet Жыл бұрын
ਬਹੁਤ ਵਧਿਆ ਤੇ ਸਵਾਦਲੀਆਂ ਗੱਲਾਂ ਜੀ
@amangrewal5282
@amangrewal5282 Жыл бұрын
ਪੰਡਤਾ ਨੂੰ ਪਹਿਲੇ ਦਿਨ ਤੋਂ ਈ ਮੰਨਦਾ ਗੁਰਦਾਸ ...ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਲੱਗਦਾ ਏਨੂੰ ਭਰੋਸਾ ਨਹੀਂ ...
@ramandeepsingh-ww7wy
@ramandeepsingh-ww7wy 3 ай бұрын
ਮੈਨੂੰ ਲੱਗਦਾ ਤੈਨੂੰ ਬਾਲਾ ਭੋਰਸਾ ਤੂੰ ਹੀ ਇਕ ਇਨਸਾਨ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਜ਼ੁਬਾਨੀ ਯਾਦ ਕਰੀ ਫਿਰ ਦਾ ਬਾਕੀ ਦੁਨੀਆ ਤਾ ਐਵੇ ਹੀ ਫਿਰ ਦੀ ਆ ਬਿਨਾ ਗੁਰੂ ਦਾ ਆਸਰਾ ਲਈ ਤੇਰੇ ਰੋਮ ਰੋਮ ਵਿੱਚ ਵਸਦਾ ਵੀਰ ਗੁਰੂ ਸਚੀ ਤੇਰੇ ਜਿਨ੍ਹਾਂ ਰੱਬ ਤੇ ਵਿਸ਼ਵਾਸ ਵਾਲਾ ਇਨਸਾਨ ਦੁਨੀਆ ਉਪਰ ਨਹੀ
@NirmalSingh-bz3si
@NirmalSingh-bz3si 3 ай бұрын
ਉਹ ਇਕ ਬਾਬਾ ਬੋਹੜ ਆ ,,ਤੈਨੂੰ ਭਾਵੇਂ ਕੁਤੀਆਂ ਨਾ ਪੁੱਛਦੀਆਂ ਹੋਣ ( ਆਪ ਨਾਂ ਜਾਦੀਂ ਸਹੁਰੇ ਲੋਕਾਂ ਨੂੰ ਮੱਤਾਂ ਦੇਵੇ ) ਥੋਡਾ ਉਹ ਕੰਮ ,,ਤੂੰ ਮਾਨ ਸਾਹਿਬ ਨੂੰ ਸਿਖਾਏਗਾਂ ( ਸ੍ਰ ਗੂਰੁ ਗ੍ਰੰਥ ਸਾਹਿਬ ਜੀ) ਬਾਰੇ ਕਹਿਣਾ ਨਹੀ ਚਾਹੁੰਦਾ ਸੀ ,,ਆਪ ਭਾਵੇਂ ਤੇਰੇ ਚਿੱਤੜ ਲਿਬੜੇ ਹੋਣ ,,ਦੁਰਫਿਟੇਮੂੰਹ ਤੇਰੇ ਸੂਰਜ ਤੇ ਥੁੱਕਦਾ ਤੂੰ ,,,,,, 😂😂
@manjeet_kaursidhu7927
@manjeet_kaursidhu7927 3 ай бұрын
ਚੰਗੇ ਨੂੰ ਜਰਦਾ ਨਹੀਂ ਲਗਦਾ, ਨਘੋਚੀ ਬੰਦਾ, ਹਰ ਇਕ ਦੀ ਨਿੱਜੀ ਜ਼ਿੰਦਗੀ ਹੁੰਦੀ ਆ
@singhhardev20
@singhhardev20 3 ай бұрын
Sahi gaal a​@@ramandeepsingh-ww7wy
@sukhmanjotsingh7427
@sukhmanjotsingh7427 Жыл бұрын
ਬਹੁਤ ਵਧੀਆ ਹੈ 🙏🙏
@RandhirSingh-z6l
@RandhirSingh-z6l Жыл бұрын
Sr ਕਬਰਾਂ ਵਾਲੇ ਨੂੰ ਕਿਉ ਪਰਮੋਟ ਕਰਦੇ ਜੇ ਸਿੱਖ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੂੰ side ਤੇ ਕਰਤਾ
@yadwindersingh8989
@yadwindersingh8989 Жыл бұрын
Wah jiwah nice sandhu bai
@sukhwindersukhi4872
@sukhwindersukhi4872 Жыл бұрын
ਬਹੁਤ ਵਧੀਆ ਜੀ
@bikramsingh6264
@bikramsingh6264 Жыл бұрын
Bohat vadiya galbaat
@singhhardev20
@singhhardev20 3 ай бұрын
Maan sahib ❤❤❤❤❤
@charanjitkaur9692
@charanjitkaur9692 Жыл бұрын
Very good Sandhu sahib ji
@msshergill1112
@msshergill1112 Жыл бұрын
ਬਹੁਤ ਵਧੀਆ ਲੱਗਾ ਗੁਰਦਾਸ ਮਾਨ ਸਾਬ ਤੇ ਹੋਰ ਵੀ apisode ਬਣਾਓ
@darshanbarnala7142
@darshanbarnala7142 Жыл бұрын
Very nice sandhu sahib ji
@harmindersingh5148
@harmindersingh5148 Жыл бұрын
Shamsher sandhu je best gentlemen best human beings satti bhai best channel 💘💔💖💖💝💝💝💝💝💝💘💔💖💝💝💝💝💝💝💝💝💝💝💝💝 shamsher sandhu je tell about Amar Singh chamkila je kuldip paras je all another's singers
@dadwal2
@dadwal2 3 ай бұрын
Very good one. It will be great if Sandhu sir can write some books of such stories (kisse)
@alpibhalla4675
@alpibhalla4675 Жыл бұрын
Was great to listen about the legend from another legend. Look forward to listen to earlier 3 episodes as well.
@hakamsingh8884
@hakamsingh8884 Жыл бұрын
ਸੰਧੂ ਸਾਹਿਬ 32 ਵਾਲੀ ਗੱਲ ਤੇ ਪਛਤਾਵਾਂ ਕਦੋਂ ਆਊਗਾ ਉਡੀਕ ਕਰਾਂਗੇ l
@gurpreetbrar5153
@gurpreetbrar5153 Жыл бұрын
ਅਸਲੀਅਤ ਸਾਹਮਣੇ ਆ ਗਈ ਬੀੜੀ ਮਾਨ ਦੀ , ਪੰਜਾਬ ਦਾ ਖਾ ਕੇ ਹਰਾਮਮ ਕੀਤਾ ਹੈ ਉਸਨੇ
@hakikatraisingh1157
@hakikatraisingh1157 Жыл бұрын
Satti beta. Gurbhajan gill nal. Podcast ch Samsher Sandhu de nal vicherea ghhatnama. bare gal baat karo mai year 1971 ch GHG Khalsa College gurusar Sudhar join kita c request pl beta,
@rimpysidhu3300
@rimpysidhu3300 Жыл бұрын
Wah Sandhu saab g 👏👏👏
@daljindersumra3473
@daljindersumra3473 3 ай бұрын
Waheguru g ❤️ 💖 ♥️
@gugsy25
@gugsy25 7 ай бұрын
Brilliant interviews and stores.
@sandeepsandhu5362
@sandeepsandhu5362 Жыл бұрын
Bahut nice song aa bai g khedan de din chaar
@RimpyBrar-sv9uh
@RimpyBrar-sv9uh Жыл бұрын
ਬਹੁਤ ਵਧੀਆ ਪਰੋਗਰਾਮ
@SukhchainSingh-ci4ov
@SukhchainSingh-ci4ov 3 ай бұрын
Salute a mann sahib nu
@AmandeepSingh-tj6to
@AmandeepSingh-tj6to Жыл бұрын
Mera Maan Meri Jaan 🙏
@gurtejpawar2598
@gurtejpawar2598 Жыл бұрын
Sandhu saab ji tusi great ho
@Anhad1313
@Anhad1313 3 ай бұрын
Great👍
@dpsandhu8982
@dpsandhu8982 Жыл бұрын
Superb 🥰🥳 Maan
@taranjitsingh5475
@taranjitsingh5475 Жыл бұрын
Sandhu Saab galla de khazana a me Mahilpur to a g Charanjit Vicky de pind to
@satishkochhar2622
@satishkochhar2622 3 ай бұрын
Punjab di Shan Gurdas Maan.
@Cartoonreels1469
@Cartoonreels1469 4 ай бұрын
Gurdas maan❤❤❤
@gurpalsingh2412
@gurpalsingh2412 3 ай бұрын
ਮਾਮਲਾ ਗੜਬੜ ਹੈ ਫ਼ਿਲਮ ਅਸੀਂ ਆਰਤੀ ਸਿਨੇਮਾਂ ਲੁਧਿਆਣਾ ਵਿੱਚ ਵੇਖੀ ਸੀ। ਮੈਂ ਚੌਥੀ ਜਾਂ ਪੰਜਵੀਂ ਜਮਾਤ ਵਿੱਚ ਸੀ।
@pritpalsinghkhangurakhangu9524
@pritpalsinghkhangurakhangu9524 Жыл бұрын
Sandhu shb great personality
@Gurlalsinghkang
@Gurlalsinghkang 3 ай бұрын
ਸਾਡੇ ਫਾਜਿਲਕਾ ਨੇੜੇ ਕੰਧਵਾਲਾ ਹਾਜਿਰ ਖਾ ਵਿਖੇ ਹਰਭਜਨ ਮਾਨ ਨਾਲ ਵੱਡੇ ਵੀਰ ਸ਼ਮਸ਼ੇਰ ਸੰਧੂ ਨੂੰ ਮਿਲੇ ਸੀ
@palpatrewala
@palpatrewala Жыл бұрын
ਬਾ ਕਮਾਲ ਮੁਲਾਕਾਤ
@SurjitSingh-zc5zq
@SurjitSingh-zc5zq Жыл бұрын
V .v .v nice jindabad bai ji Kamal ji Kamal ji
@jarnailsingh3240
@jarnailsingh3240 3 ай бұрын
ਜਿੰਨੀ ਦੇਰ ਸਾਡੇ ਹੀਰੋ ਘਟੀਆ ਲੋਕ ਰਹਿਣਗੇ ਉਨੀ ਦੇਰ ਸਾਡੀ ਹਾਲਤ ਨਰੀ ਬਦਲੇਗੀ ਲਿਖਲਉ
@SatishKumar-mi2fe
@SatishKumar-mi2fe 4 ай бұрын
Love ❤️ Gurrrrdassss
@SinghKulwinder-s3k
@SinghKulwinder-s3k Жыл бұрын
ਗੁਰਦਾਸ ਮਾਨ ਪੰਜਾਬ ਦੀ ਸ਼ਾਨ ਹੋਰ ਕੋਈ ਨੀ ਹੋ ਸਕਦਾ
@RajveerSingh-jg3vt
@RajveerSingh-jg3vt Жыл бұрын
Gurdas mann
@samarthjamba1148
@samarthjamba1148 Жыл бұрын
Paji episode bda vadia hai mai 5 baar dekhya
@PureCalmMelodies
@PureCalmMelodies 3 ай бұрын
Sandhu sahab the great👏
@rajbindergill563
@rajbindergill563 Жыл бұрын
🎉🎉🎉🎉🎉🎉🎉🎉🎉🎉
@subhashpoonia5608
@subhashpoonia5608 Жыл бұрын
Wah sardaro wah aapko Des ka Salam
@sukhmanisandhu56
@sukhmanisandhu56 Жыл бұрын
Dad ❤
@pamrandhawa4403
@pamrandhawa4403 Жыл бұрын
King of Punjab gurdas naam
@FunScience3216
@FunScience3216 Жыл бұрын
Je gurdas sahib nu pachhtava hunda ta oh "Batti" te maafi mang lainda. But great artist.
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
How Strong Is Tape?
00:24
Stokes Twins
Рет қаралды 96 МЛН
| Kaal Nu Viah | Malki Kema | Chandramaulivilambit
27:10
Kuldeep Manak Hidden Gems
Рет қаралды 4
Gurdas Maan: The Heart and Soul of Punjab
45:01
BHARTI TV
Рет қаралды 762 М.