"UP ਤੋਂ ਆ ਕੁਲਚੇ ਵੇਚਕੇ 17 ਕਿੱਲੇ ਜ਼ਮੀਨ ਬਣਾਈ, ਕੁੜੀ ਨੂੰ ਵਿਆਹ ਵਿੱਚ ਬੋਲੈਰੋ ਦਿੱਤੀ"|Podcast With Kulche Wala

  Рет қаралды 106,305

LOK AWAZ TV

LOK AWAZ TV

Күн бұрын

"UP ਤੋਂ ਆ ਕੁਲਚੇ ਵੇਚਕੇ 17 ਕਿੱਲੇ ਜ਼ਮੀਨ ਬਣਾਈ,
ਕੁੜੀ ਨੂੰ ਵਿਆਹ ਵਿੱਚ ਬੋਲੈਰੋ ਦਿੱਤੀ"
ਪ੍ਰਵਾਸੀ ਕਹਿੰਦਾ ਪੰਜਾਬ ਦੇ ਹੁਣ ਵਾਲੇ ਹਾਲਾਤ ਦੇਖ ਤਰਸ ਆਉਂਦਾ।
Podcast With Kulche Wala
#podcast #up #punjab #bolero #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
Lok Awaz Tv,Punjab News,Punjabi News,lok awaz tv interview,podcast,lok awaz tv podcast,punjabi podcast,conductor podcast lok awaz tv,new podcast,hindi punjabi shayari,happy sad status,tough life,lifestyle of cobbler,india entertainment,bollywood pollywood,funny podcast,punjabi songs,2024 2023,bolero,kulcha,kulche chhole,up to punjab,up bihar wale

Пікірлер: 341
@rbrar3859
@rbrar3859 Ай бұрын
ਸੱਚੀ-ਸੁੱਚੀ ਪੱਤਰਕਾਰੀ। ਧੰਨਵਾਦ ਜੀ।
@JiwanSingh-q1l
@JiwanSingh-q1l Ай бұрын
😊😊
@SinghGill7878
@SinghGill7878 Ай бұрын
ਇਸ ਬੰਦੇ ਨੇ ਤਰੱਕੀ ਕੀਤੀ ਬਹੁਤ ਹੀ ਵਧੀਆ ਗੱਲ ਆ ਪਰ ਇਹਨੇ ਆਪਣੀ ਮਾਂ ਭਾਸ਼ਾ ਨਹੀਂ ਛੱਡੀ ਆਪਣੇ ਲੋਕ ਤਾ ਇਕ ਸਾਲ ਕਿਸੇ ਬਾਹਰਲੇ ਮੁਲਕ ਲਾ ਆਉਣ ਓਹਨਾ ਦੇ ਬੋਲ ਚਾਲ ਤੇ ਢੰਡ ਤਰੀਕੇ ਹੀ ਬਦਲ ਜਾਂਦੇ ਆ
@surajdeepsingh5595
@surajdeepsingh5595 Ай бұрын
ਓਏ ਉਹਨੇ ਯੂਪੀਓ ਆਣ ਕੇ ਅੱਜ ਦੇ ਸਮੇਂ ਦੇ ਹਿਸਾਬ ਨਾਲ 20 ਰੁਪਏ ਦਾ ਕੁਲਚਾ ਵੇਚ ਕੇ ਤਿੰਨ ਕਿਲਿਆਂ ਤੋਂ 17 ਬਣਾ ਲਏ ਸਾਡੇ ਆਲੇ ਆਖੀ ਜਾਂਦੇ ਜੀ ਹੈਗਾ ਕੱਖ ਨਹੀਂ ਇਥੇ ਸਾਡੇ ਵਾਲਿਆਂ ਦਾ ਜੋ ਹਾਲਾਤ ਆ ਇਹਨਾਂ ਕੋਲ 17 ਤੋਂ ਤਿੰਨ ਨਹੀਂ ਰਹਿਣੇ
@KalaSerron
@KalaSerron Ай бұрын
ਬਾਈ ਮਨਿੰਦਰ ਸਿੰਘ ਜੀ ਇੱਕ ਪੋਡਕਾਸਟ ਹੋਰ ਕਰੋ ਜੀ ਕਿਉ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਵੀ ਪੰਜਾਬ ਵਿੱਚ ਬਹੁਤ ਕੁਸ਼ ਹੈ
@lakhwindersingh-vd8kn
@lakhwindersingh-vd8kn Ай бұрын
ਹੈਗਾ ਤਾਂ ਬਹੁਤ ਕੁਝ ਪਰ ਅੱਜ ਕੱਲ੍ਹ ਲੋਕ ਜਲਦੀ ਹੀ ਤਰੱਕੀ ਵਾਲੀ ਸੋਚ ਨੇ ਮਾਰ ਲਏ
@bhupindersingh-hq4mw
@bhupindersingh-hq4mw Ай бұрын
@@lakhwindersingh-vd8kn eh gal bilkul sahi hai veer g
@doyouknow1116
@doyouknow1116 Ай бұрын
22 g...je bahut kuj hunda, pher baahar kion jaan...jobs da bahut ਬੜਾ ਕੋਟਾ ta hor stata vale lai jande ne..tusi ਲੈਕੇ vikhao kise hor state ch ਨੌਕਰੀ....
@harinderchandi4568
@harinderchandi4568 Ай бұрын
ਦੇਸਰਾਜ ਜੀ ਬਹੁਤ ਵਧੀਆ ਪੰਜਾਬ ਦੇ ਪਹਿਲਾਂ ਅਤੋ ਅੱਜ ਦੇ ਹਲਾਤਾਂ ਦਾ ਵਿਸ਼ਲੇਸ਼ਣ ਕਰ ਰਹੇ ਹਨ । ਇਹੋ ਜਿਹਾ ਅੱਜ ਤੱਕ ਪੰਜਾਬ ਦੇ ਨਾ ਕਿਸੇ ਰਾਜਨੀਤਿਕ ਅਤੇ ਨਾ ਹੀ ਕਿਸੇ ਧਾਰਮਿਕ ਸ਼ਖਸ਼ੀਅਤ ਨੇ ਬੋਲਿਆ ਹੈ । ਸੁਣ ਕੇ ਸ਼ਰਮ ਆ ਰਹੀ ਹੈ ਕਿ ਗੁਰੂ ਪੀਰਾਂ ਦੀ ਧਰਤੀ ਨੂੰ ਕੀ ਹੋ ਗਿਆ ਹੈ । ਵਾਹਿਗੁਰੂ ਅੱਗੇ ਅਰਦਾਸ ਹੈ ਕਿ ਕਿਸੇ ਪੈਗੰਬਰ ਰੂਪੀ ਰੂਹ ਨੂੰ ਇਸ ਨੂੰ ਬਚਾਉਣ ਲਈ ਭੇਜਣ ।
@amarjitsingh2775
@amarjitsingh2775 Ай бұрын
ਬਹੁਤ ਖੂਬ ਕੰਮ ਹੀ ਹਿੰਮਤ ਤੇ ਖੁਸ਼ ਰਹਿਣ ਦਾ ਸੱਭ ਤੋ ਉਤਮ ਸਾਧਨ ਆ ❤
@gurnamdhandhi4741
@gurnamdhandhi4741 Ай бұрын
ਬਹੁਤ ਵਧੀਆ ਮਿਸਾਲ ਪੇਸ਼ ਕੀਤੀ ਹੈ
@khosatv7350
@khosatv7350 29 күн бұрын
ਮਿਹਨਤੀ ਲੋਕਾਂ ਲਈ ਪੰਜਾਬ ਹੀ ਕਨੈਡਾ ਅਮਰੀਕਾ ਹੈ
@munishindersingh6227
@munishindersingh6227 Ай бұрын
ਬਹੁਤ ਹੀ ਆਮ ਜੀਵਨ, ਸੁਭਾਅ, ਸਾਦਗੀ... ਪਰ ਕਿੰਨੇ ਸਪੱਸ਼ਟ ਅਨੁਭਵ ਅਤੇ ਵਿਚਾਰ.....ਪੋਡਕਾਸਟ ਲਈ ਅਜਿਹੇ ਕਿਰਦਾਰ ਲੱਭਣਾ, ਇਹ ਵੀ ਆਪਣੇ ਆਪ ਚ ਇੱਕ ਵਿਲੱਖਣ ਕੰਮ ਹੈ
@bobbysilwaniyasilwaniya
@bobbysilwaniyasilwaniya Ай бұрын
ਪਤਰਕਾਰੀਤਾ ਦਾ ਸਭ ਤੋਂ ਖੂਸੂਰਤ ਚਿਹਰਾ ਮਨਜਿੰਦਰ ਏ ਬਹੁਤ ਹੰਬਲ ਬੰਦੇ ਏ ਸਿਰਾ ਬੰਦਾ ਏ ਬਾਈ ਜੀ। ❤❤
@JS50108
@JS50108 Ай бұрын
ਬਹੁਤੇ ਪੰਜਾਬੀਆਂ ਨਾਲੋਂ ਜਿ਼ਆਦਾ ਅਕਲ ਆ ਦੇਸ ਰਾਜ ਨੂੰ
@sskherisingh5223
@sskherisingh5223 Ай бұрын
ਤੁਸੀਂ ਨਾਂ ਕੁੱਝ ਕਰਿਓ ਵੇਹਲਿਓ ਪੰਜਾਬੀਓ ਨੈਟ ਦੇ ਮਰੀਜੋ ਧਰਤੀ ਤੇ ਬੋਝ
@JASPALSINGH-hq2tl
@JASPALSINGH-hq2tl 29 күн бұрын
Punjabiysn nu akal ni
@GurpreetSingh-b6d
@GurpreetSingh-b6d Ай бұрын
ਧਾਕੜ ਪੱਤਰਕਾਰ ਮਨਿੰਦਰਜੀਤ ਸਿੰਘ, ਬਾ-ਕਮਾਲ ਇੰਟਰਵਿਊ 👌👌👌👌👌👌👌👌👌👌👍👍👍👍👍👍👍👍👍👍👍
@gsbboora4850
@gsbboora4850 Ай бұрын
ਧਾਕੜ ਆਲੀ ਤਾਂ ਗੱਲ e ਨਈ ਕੋਈ 😂😂😂😂
@hakamsinghhakamsinghhakams4664
@hakamsinghhakamsinghhakams4664 Ай бұрын
ਮਨਿੰਦਰ ਸਿੱਧੂ ਵੀਰ ਬਹੁਤ ਵਧੀਆਂ ਜਾਣਕਾਰੀ ਦਿੱਤੀ ਹੈ ।
@GurpreetSingh-b6d
@GurpreetSingh-b6d Ай бұрын
ਬੰਦੇ ਦਾ ਤਜ਼ਰਬਾ ਬੋਲਦਾ, ਇੱਕ- ਇੱਕ ਗੱਲ 101% ਸਹੀ ਕੀਤੀ, ਬਾ-ਕਮਾਲ ਪੌਡਕਾਸਟ 👌👌👌👌👌👌👌👌👍👍👍👍👍👌👍👍👌👌👌
@JS50108
@JS50108 Ай бұрын
ਬਹੁਤੇ ਪੰਜਾਬੀਆਂ ਨਾਲੋਂ ਜਿ਼ਆਦਾ ਅਕਲ ਆ ਦੇਸ ਰਾਜ ਨੂੰ ।
@GurdevSingh-vd5ie
@GurdevSingh-vd5ie Ай бұрын
ਹਾਂਜੀ ਇਹ ਗੱਲ ਸਹੀ ਹੈ।। ਦਿੱਲੀ ਤੋਂ ਹਾਂ 😮ਕਲ ਪਾਣੀਂ ਵਾਲੀ ਟੁੱਟੀ ਦਾ ਪਾਇਪ ਖਰਾਬ ਹੋਣ ਤੇ ਇੱਕ ਸਿੱਖ ਸਾਬਤ ਸੂਰਤ ਦੀ ਦੁਕਾਨ ਤੇ ਗਯਾ ਛਾਂਮ ਦਾ ਵੇਲਾ ਸੀ ਮੀਂਹ ਪੈ ਰਿਹਾ ਸੀ 😮ਪੰਜ ਭਇਐ ਦੁਕਾਨ ਤੇ ਕੰਮ ਪਲੰਬਰ ਦ ਕੰਮ ਕਰਦੇ।ਸਮਾਨ ਲਿਆ।ਭਇਆ ਆਕੇ ਟੁੱਟੀ ਪਾਇਪ ਨੂੰ ਠੀਕ ਕਰਕੇ ਅਧੇ ਘੰਟੇ ਦਾ ਤਿੰਨ ਸੋ ਰੁਪਏ ਮੰਗੇ ਦਸ ਵੀ ਘੱਟ ਕਰਕੇ ਪੈਸੇ ਦੇ ਤੇ।।😮ਭਇਆ ਜੀ ਤੇਰਾ ਤਾਂ ਐਥੇ ਹੀ ਕੈਨੇਡਾ ਅਮਰੀਕਾ ਵਾ 😅 ਦੁਕਾਨ ਤੇ ਵਾਪਸ ਛਡੱਣ ਗਿਆ।। ਸਰਦਾਰ ਮਾਲਕ ਨਾ ਹੋਣ।😮 ਪੁਛਿਆਂ ਭਇਐ ਕੇਹਿਦੇ ਸਤ ਵਜੇ ਔ ਘਰੇ ਚਲੇ ਜਾਂਦੇ ਹੈ।।ਆਠ ਵਜੇ ਤੱਕ ਅਸੀਂ ਦੁਕਾਨ ਸਾਂਭਦੇ ਹਾਂ।।। ਕਮਾਲ ਹੋਗੀ 😮 ਏਨਾਂ ਵਿਸ਼ਵਾਸ।।ਸਾਰਾ ਲੈਨ ਦੇਨ ਭਈਆਂ ਹਥ 😮 ਰੋਟੀ ਕੱਪੜਾ ਮਕਾਨ ਇਹ ਤਿੰਨ ਚੀਜ਼ਾਂ ਚਾਹੀਦੀਆਂ ਨੇ ਹਰੇਕ ਨੂੰ।।😮 ਕੰਮ ਅਧੇ ਘੰਟੇ ਦਾ ਤਿੰਨ ਸੋ ਰੁਪਏ।ਜੇ ਦਿਹਾੜੀ ਦੋ ਹਜ਼ਾਰ ਤੋਂ ਘੱਟ ਨਹੀਂ ਬਣੋਣ ਦੇ ਹੋਣਗੇ।।। ਦੁਕਾਨ ਫ੍ਰੀ ਨੁੰ ਬੈਠਣ ਵਾਲਾ ਠੀਆ ਮਿਲਆ।।ਨਾ ਬਿਜਲੀ ਬਿੱਲ ਨਾ ਕੋਈ ਚਾਹ ਪਾਣੀ ਦਾ ਖ਼ਰਚਾ ਉਲਟਾ ਸਰਦਾਰ ਸਾਹਬ ਹੀ ਪਿਉਦੇ ਹੋਣਗੇ।।।।😮😮😮😮😮😮ਕਾਰਣ ਏਹੀ ਵਫ਼ਾਦਾਰੀਆਂ ਇਮਾਨਦਾਰੀ ਸੱਚਾਈ ਇਹ ਗੁਣ ਭਇਆ ਚ ਹਨ
@sskherisingh5223
@sskherisingh5223 Ай бұрын
ਤੁਸੀਂ ਨਾਂ ਕੁੱਝ ਕਰਿਓ ਵੇਹਲਿਓ ਪੰਜਾਬੀਓ ਨੈਟ ਦੇ ਮਰੀਜੋ ਧਰਤੀ ਤੇ ਬੋਝ
@sskherisingh5223
@sskherisingh5223 Ай бұрын
​@@GurdevSingh-vd5ieਤੁਸੀਂ ਨਾਂ ਕੁੱਝ ਕਰਿਓ ਵੇਹਲਿਓ ਪੰਜਾਬੀਓ ਨੈਟ ਦੇ ਮਰੀਜੋ ਧਰਤੀ ਤੇ ਬੋਝ
@GurdevSingh-vd5ie
@GurdevSingh-vd5ie Ай бұрын
ਮੈਂ ਪਹਿਚਾਣ ਗਯਾ ਹਾਂ।। ਤੇਰੇ ਬੋਲਾਂ ਤੋਂ।। ਕਿਥੋਂ ਬੋਲਦਾ ਹੈ।।ਕੀ ਗਲਤ ਲਿਖਿਆ ਹੈ।।ਰਹੀ ਗੱਲ ਮੇਰੀ ਦੁਨੀਆਂ ਤੇ ਸਬ ਤੋਂ ਵੱਡਾ ਇਮਾਨਦਾਰ ਸਚਿਆਰ।। ਵਫ਼ਾਦਾਰੀਆਂ।ਸਬਰ ਸੰਤੋਖ ਦਯਾ ਦਾ ਇੱਕ ਪੁਤਲਾ ਹਾਂ ਮੈਂ।।ਮੇਰਾ ਹੰਕਾਰ ਨਹੀਂ ਮੇਰੀ ਤਾਕਤ ਬੋਲਦੀ ਹੈ ਜੋ ਗੁਰੂ ਮਹਾਰਾਜ ਦੇ ਗਯਾਨੰ ਤੋਂ ਲਈ ਹੈ।।
@ramchand8676
@ramchand8676 Ай бұрын
ਮਨਜਿੰਦਰ ਬਾਈ ਜੀ🙏🙏 ਸਾਡੇ ਪਿੰਡ ਵੀ ਏਵੇਂ ਹੀ ਇੱਕ ਪ੍ਰਵਾਸੀ ਨੇ ਬੜੀ ਮਿਹਨਤ ਕੀਤੀ ਕਦੇ ਵੀ ਕਿਸੇ ਦਾ ਕਿਹਾ ਮੋੜਿਆ ਨਹੀਂ ਬਹੁਤ ਛੋਟਾ ਸੀ ਜਦੋਂ ਇਥੇ ਆਇਆ ਸੀ। ਅੱਜ ਬਹੁਤ ਕੁਝ ਬਣਾ ਲਿਆ ਉਸ ਨੇ।ਸਾਰਾ ਪਿੰਡ ਉਸਦੀ ਕਦਰ ਕਰਦਾ ਏ ।
@gurpreetsingh-mf6nl
@gurpreetsingh-mf6nl 25 күн бұрын
Tuc kina ku banaaeya ohde to sikh k
@apnapunjab2023
@apnapunjab2023 29 күн бұрын
ਪੰਜਾਬ ਵਿੱਚ ਤੇ ਪੈਸਾ ਬਹੁਤ ਹੈ ਕਰਨ ਵਾਲਾ ਹੋਣਾ ਚਾਹੀਦਾ❤ ਯੂਪੀ ਬਿਹਾਰ ਵਾਲਿਆਂ ਲਈ ਤੇ ਪੰਜਾਬ ਅਮਰੀਕਾ ਹੈ❤
@sukhwantsingh2684
@sukhwantsingh2684 28 күн бұрын
ਨਜ਼ਰ ਲੱਗ ਗਈ ਏ ਪੰਜਾਬ ਨੂੰ ਪੰਜਾਬ ਦਾ ਬੇੜਾ ਗਰਕ ਕਰਨ ਚ govt ਤੇ ਧਾਰਮਿਕ ਜਥੇਬੰਦੀਆਂ ਨੇ ਸਾਰੇ ਟਾਈਪ ਦੇ ਨਸ਼ਿਆਂ ਨੇ ਸੋਸ਼ਲ ਲੱਚਰਤਾ ਨੇ ਵਿਹਲੜ ਤੇ ਸ਼ੋਸ਼ੇਬਾਜ਼ੀ, ਫੁਕਰਪੁਨੇ ਨੇ ਅਤੇ ਹੋਰ vi ਬਹੁਤ ਕਾਰਨ ਨੇ iste vi ik ਵੀਡਿਓ ਬਣਾਉਣੀ ਚਾਹੀਦੀ ਏ ਤੁਹਾਨੂੰ
@user-hn5jm3yl6s
@user-hn5jm3yl6s 19 күн бұрын
Apni jimmedary app lani pani kise nu blame kar ke kush teek nhi hona
@SukhwinderSingh-wq5ip
@SukhwinderSingh-wq5ip Ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@MP_to_PUNJAB.12
@MP_to_PUNJAB.12 Ай бұрын
ਇਮਾਨਦਾਰੀ ਨਾਲ ਗੱਲਬਾਤ ਕੀਤੀ,,,,, ਪੈਸੇ ਵਾਲਾ ਹੋ ਕੇ ਕਿਸੇ ਦੇ ਕੀਤੇ ਅਹਿਸਾਨ ਨਹੀਂ ਭੁਲਿਆ।❤
@user-jh6tk5kd7u
@user-jh6tk5kd7u 27 күн бұрын
ਗੱਲਾ ਸੱਚਿਆ ਨੇ ਹੁਣ ਸਮਾ ਦਿਖਾਵੇ ਦਾ ਆ ਇਹ ਹੀ ਪ੍ਰੇਸ਼ਾਨੀ ਦਾ ਕਾਰਨ ਆ ਸੱਭ ਦੀ ਜੌ ਇਸ ਤੋਂ ਬਚਿਆ ਹੋਇਆ ਓਹ ਸੁਖੀ ਆ,, ਅੱਜ ਵੀ ,,ਫੋਕੇ ਵਿਖਾਵੇ ਨਾਲੋ ਘੱਟ ਖਾ ਲਵੋ ਸਾਡਾ ਬਾਪੂ ਅਕਸਰ ਆਖਦਾ ਹੁੰਦਾ ਅਗਰ ਤੁਹਾਡੀ ਸਿਹਤ ਵਦੀਆ ਆ ਤਾਂ ਫਟਿਆ ਹੋਇਆ ਕੱਪੜਾ ਵੀ ਸ਼ਰੀਰ ਤੇ ਜੱਚਦਾ ਆ ਅਗਰ ਸੇਹਤ ਹੀ ਸਹੀ ਨੀ ਜਿੰਨੇ ਮਰਜ਼ੀ ਮਹਿੰਗੇ ਬ੍ਰਾਂਡਾਂ ਦੇ ਪਾਂ ਪਵੋ ਕੋਈ ਫਾਇਦਾ ਨੀ ਟੈਂਸ਼ਨ ਨਾ ਹੋਵੇ ਸੁਕੀ ਰੋਟੀ ਵੀ ਸ਼ਰੀਰ ਬਣਾ ਦਿੰਦੀ ਆ ਫੋਕੇ ਦਿਖਾਵੇ ਤੋ ਬਚੋ
@user-gd9pp9hy2r
@user-gd9pp9hy2r Ай бұрын
ਜਦੋਂ ਕੰਮ ਕਰਾਉਣ ਲਈ ਰੇਲਵੇ ਸਟੇਸ਼ਨਾਂ ਤੋਂ ਭਾਈਏਆਂ ਨੂੰ ਗੱਡੀਆਂ ਵਿੱਚ ਬਿਠਾ ਕੇ ਲਿਉਂਦੇ ਹੁਣ ਕਿਉਂ ਪਛਤਾਉਂਦੇ ਹੋ, ਆਪਣੇ ਕੰਮ ਕਰਕੇ ਵੇਖੋ ਤਾਂ ਪਤਾ ਲੱਗੂਗਾ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯💚👏
@paramjeetkaur107
@paramjeetkaur107 Ай бұрын
ਇਮਾਨਦਾਰ ਬਣਨਾ ਚਾਹੀਦਾ ਹੈ
@gsbboora4850
@gsbboora4850 Ай бұрын
ਮਨਿਦਰ ਜੀ ਦੇਖ ਲੋ ਕਿੰਨੇ ਪੰਜਾਬੀਆ ਦੀ ਇੰਟਰ ਵਿਊ ਕੀਤੀ ਹੈ ਤੁਸੀ ਪਰ ਇਸ ਬੰਦੇ ਜਿਨਿਆ dugia ਗੱਲਾਂ ਕੀਤੀਆਂ ਕਦੇ ਕਿੱਸੇ ਪੰਜਾਬੀ ਤੋਂ ਸੁਣਿਆ ਇਕ ਆਮ ਪੇਂਡੂ ਯੂਪੀ ਦਾ ਬੰਦਾ ਕਿੰਨਾ ਦਿਮਾਗ਼ੀ ਆ ਆਪਣੇ ਸਮਜਦੇ ਆ ਪਤਾ ਨਿ ਬੇ ਅਕਲੇ ਈ ਹੁੰਦੇ ਆ , ਆਪਣੇ ਤਾਂ ਕਈ ਸਿਆਣੇ ਬਿਆਣੇ ਜਬਲੀਆ ਈ ਮਾਰੀ ਜਾਂਦੇ ਹੁੰਦੇ ਆ , ਦੂਜੀ ਗੱਲ ਪੜਾਈ ਦੀ ਆਪਣੇ ਕਿੰਨੇ k ਬੱਚੇ ਪੜ੍ਹ ਦੇ ਆ ਹੁਣ, ਜਦੋਂ ਬਾਈ ਅਗਲੇ ਪੜ ਗੇ ਤਾਂ ਫਿਰ ਉਹੀ ਨੋਕਰੀਆ ਕਰਨ ਗੇ ਆਪਣੇ ਧਰਨੇ ਮੁਜਾਹਰੇ ਤੇ ਲੀਡਰਾਂ ਪਿੱਛੇ ਫਿਰ ਦੇ ਆ
@gsbboora4850
@gsbboora4850 Ай бұрын
ਬਾਕੀ ਕਈ ਪਤਰਕਾਰ ਵੀਰ ਵੀ ਕੋਈ ਕਸਰ ਬਾਕੀ ਨਹੀਂ ਛੱਡ ਦੇ ਕੋਈ ਬੰਦੇ ਨੂੰ ਅਕਲ ਦੀ ਗੱਲ ਦਸ ਦੇਣ ਬੱਸ ਭੜਕਾਊ ਗੱਲਾ ਕਰੀ ਜਾਣਿਆ
@KuldeepSingh-gp5sr
@KuldeepSingh-gp5sr 26 күн бұрын
30/35 ਸਾਲ ਪੰਜਾਬ ਵਿੱਚ ਰਹਿ ਕੇ ਵੀ ਏਸ ਬੰਦੇ ਨੇ ਆਵਦੀ ਮਾਂ ਭਾਸ਼ਾ ਨਹੀ ਛੱਡੀ। ਜਦੋ ਦਾ ਇੰਟਰਨੈਟ ਚੱਲਿਆ ਵੀਡੀਓ ਆਉਣ ਲੱਗੀਆ ਸਾਡੇ ਜਿਆਦਾਤਰ ਪੰਜਾਬੀ ਗੱਲਾਂ ਪੰਜਾਬੀ ਵਿੱਚ ਕਰਦੇ ਹੁੰਦੇ ਆ ਪਰ ਵਿੱਚ ਵਿੱਚ ਅੰਗਰੇਜੀ ਦੇ ਸ਼ਬਦ ਜਰੂਰ ਬੋਲਦੇ ਆ। ਪੰਜਾਬੀ ਦੇ ਬਹੁਤ ਸ਼ਬਦ ਇਹਨਾ ਅੰਗਰੇਜੀ ਦੇ ਸ਼ਬਦ ਬੋਲਣ ਵਾਲਿਆਂ ਨੇ ਖਤਮ ਈ ਕਰਤੇ।
@sandeepmasih5143
@sandeepmasih5143 Ай бұрын
Proud of you sir your very hard work people keep it up 🇺🇸🇺🇸🇺🇸🇺🇸🇺🇸🇺🇸🦁🦁🙏🙏
@krishansingla5651
@krishansingla5651 Ай бұрын
Bai patarkat maninderjit singh menu bahut hi saf surhra te sacha sucha insan lagda veer te nidharak bi he mere walo salute he veer nu
@SukhvinderSingh-vm1yf
@SukhvinderSingh-vm1yf Ай бұрын
Eh Banda bda kamaal hai Eh,jaitu Sadi Da laal hai Kardi,dhup vich mehnat karda Taion mari chaal hai Desraj hai Naam isda Rab,mehnatiaan de naal hai Loki kehndey vhaiaa ehnoo Pr,jaitu isdey naal hai ❤❤❤ Eh Banda bda kamaal hai
@sarabjitSingh-vd2lz
@sarabjitSingh-vd2lz 18 күн бұрын
ਬਾਈ ਮਨਿੰਦਰ ਸਿੰਘ ਜੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਪਾਓ ਜੀ ਬਯੀਆ ਦੀਆਂ ਜੀ ।
@surjitgill6411
@surjitgill6411 Ай бұрын
ਸਾਨੂੰ ਸੰਗ ਸ਼ਰਮ ਨੇ ਮਾਰ ਲਿਆ। ਛੋਟਾ ਕੰਮ ਕਰਨਾ ਨੀ ਵੱਡੇ ਤੇ ਫੌਹ ਨਹੀਂ ਪੈਂਦਾ। ਦੂਜੀ ਗੱਲ ਜਿਹੜੀ ਪੱਕੀ ਪਕਾਈ ਮਿਲ ਜਾਂਦੀ ਹੈ ਉਹ ਨੀ ਕੁਝ ਕਰਨ ਦਿੰਦੀ।
@harpreetsingh2784
@harpreetsingh2784 Ай бұрын
ਸਾਰੀ ਇੰਟਰਵਿਊ ਸੁਣੋ ਇਹਨਾ ਨੁ ਵੀ ਅਪਣੇ ਪ੍ਰਦੇਸ਼ ਵਿੱਚ ਸ਼ਰਮ ਮਾਰਦੀ ਤਾਂਹੀ ਪੰਜਾਬ ਆਏ ਸਾਡੇ ਵਾਲਿਆਂ ਨੂੰ ਏਥੇ ਸ਼ਰਮ ਮਾਰਦੀ ਵਿਦੇਸ਼ ਵਿਚ ਕਾਮਯਾਬ ਹਨ
@lakhbirsingh1243
@lakhbirsingh1243 Ай бұрын
ਬਾਈ ਮਨਿੰਦਰ ਸਿੱਘ ਮੈ 82਼,83 ਵਿੱਚ 4ਰੂ ਦੁੱਧ ਵੇਚ ਸੀ ਉਹ ਟੀਮਾਂ ਠੀਕ ਸੀ
@Kirna-ww9ch
@Kirna-ww9ch Ай бұрын
ਆ ਹੁੰਦੀ ਆ ਪੋਡਕਾਸਟ ਲੰਡੂ ਪੱਤਰਕਾਰਾ ਨੂੰ ਬੇਨਤੀ ਆ ਇਹੁ ਜਿਹੀ ਇੰਟਰਵਿਊ ਕਰ ਆ ਕਰੋ ਕਿਤੇ ਸੀਤੋ ਵਾਲਾ ਕਿਤੇ ਸੁਖ ਰਤੀਆ ਵਾਲੀ
@user-pd8yy3nb9f
@user-pd8yy3nb9f Ай бұрын
ਬਹੁਤ ਵਧੀਆ ਬਾਈ ਜੀ ਖਾਸ ਕਰਕੇ ਬਾਹਰ ਜਾਣ ਵਾਲਿਆ ਲਈ ਸੁਨੇਹਾ ਮੇਹਨਤ ਕਰਨ ਵਾਲਿਆਂ ਦੀ ਮੇਹਨਤ ਨੂੰ ਫਲ ਲਗਦਾ ਹੈ ਬਹੁਤ ਵਧੀਆ ਮਨਜਿੰਦਰ ਵੀਰ
@BinduMavi-rq8zh
@BinduMavi-rq8zh Ай бұрын
ਤੁਸੀਂ ਵੀਰੇ ਸਹਿਦ ਵਰਗੇ ਮਿਠੇ ਤੇ ਦਿਲ ਵੀ ਸਹਿਦ ਵਰਗਾ ਚੈਨਲ ਵੀ ਸਹਿਦ ਵਰਗਾ ਬਹੁਤ ਸੋਹਣਾ ਚੈਨਲ
@HarwinderSingh-ci8me
@HarwinderSingh-ci8me Ай бұрын
Suggar na krali veer
@HarwinderSingh-ci8me
@HarwinderSingh-ci8me Ай бұрын
😂
@BinduMavi-rq8zh
@BinduMavi-rq8zh Ай бұрын
@@HarwinderSingh-ci8me ਸ਼ਹਿਦ ਨਾਲ ਸ਼ੂਗਰ ਨਹੀਂ ਹੁੰਦੀ 🤣🤣
@KuldeepSingh-gp5sr
@KuldeepSingh-gp5sr 26 күн бұрын
ਚਾਪਲੂਸੀ ਵਾਲੀਆਂ ਗੱਲਾਂ ਨਾ ਕਰ,ਜੋ ਦੇਸ ਰਾਜ ਕਹਿ ਰਿਹਾ ਉਣ ਸਮਝਣ ਦੀ ਕੋਸ਼ਿਸ਼ ਕਰ।
@BinduMavi-rq8zh
@BinduMavi-rq8zh 26 күн бұрын
@@KuldeepSingh-gp5sr 🙏🏿🙏🏿🙏🏿 ਗੱਲ ਸਹੀ ਹੈ ਪਰ ਪਤਰਕਾਰ ਨੇ ਮੁੰਹ ਵਿੱਚ ਸ਼ਹਿਦ ਰਖਿਆਮੈ ਨਾ ਚਾਪਲੂਸੀ ਕਰਦਾ ਨਾ ਪਸੰਦ ਕਰਦਾ ਪਰ ਜੋਂ ਗੱਲ ਮਹਿਸੂਸ ਹੋਈ ਕਹਿ ਦਿਤੀ
@DairyproductIndia
@DairyproductIndia Ай бұрын
22 ਮੈਂ ਤੇ ਇੱਕੋ ਸਾਰ ਕੱਢਿਆ ਏਸ ਜਿੰਦਗੀ ਵਿੱਚ ਕਾਮਯਾਬ ਹੋਣ ਦਾ। ਕੇ ਜ਼ੋ ਵੀ ਕਿਰਤ ਕਰਦੇ ਓ ਸੱਚੀ ਮਿਹਨਤ ਨਾਲ ਕਰੋ ਆਪਣਾ ਆਪ ਸਮਰਪਣ ਕਰ ਦਿਉ ਆਪਣੇ ਕੰਮ ਨੂੰ, ਵਾਹਿਗੁਰੂ ਜੀ ਨੇ ਤੁਹਾਡੀ ਤਪੱਸਿਆ ਨੂੰ ਭਾਗ ਲਾਉਣਾ ਹੀ ਲਾਉਣਾ ਆ।
@varindersharmavarinderchan5172
@varindersharmavarinderchan5172 Ай бұрын
ਬਾਕਮਾਲ ❤❤❤❤ ਕੌੜਾ ਸੱਚ ਪੇਸ਼ ਕੀਤਾ ..
@user-ew3ly1vt2u
@user-ew3ly1vt2u Ай бұрын
ਬਹੁਤ ਵਧੀਆ ਪੋਡ ਕਾਸਟ ਸੱਚੀਆ ਗੱਲਾਂ ਹਨ
@PalveerDhillon98
@PalveerDhillon98 Ай бұрын
ਵੀਰ ਕੰਮ ਤਾ ਕੰਮ ਹੀ ਹੈ ਵਹੁਤ ਵਧੀਆ
@rajneshrajnish1615
@rajneshrajnish1615 Ай бұрын
ਵੇਖੋ ਅੱਜ ਪੰਜਾਬੀ ਵਿਦੇਸ਼ਾਂ ਚ ਕਮਾ ਕੇ ਕੱਚੇ ਮਕਾਨ ਨੂੰ ਪੱਕੇ ਕਰਵਾਂਦੇ ਏਦਾ ਹੀ।ਇਹ ਲੋਕ ਕਰਦੇ ਨੇ ।
@sumitsaini875
@sumitsaini875 Күн бұрын
HARD WORK Man He is best ❤❤❤❤❤❤❤❤❤❤❤❤❤❤❤❤❤👌👌👌👌👌👌👌👌👌👌👌👌👌👌
@PulkitKocharofficial
@PulkitKocharofficial Ай бұрын
Mai Mumbai rehna te Jaitu 4 mahine ch 1 vaar aana, mere kol ehna da number saved hai. Je koi ik chiz mai Jaitu di miss karda haan ta ehna de Kulche. Thank you for interviewing him.
@jasmindersingh5966
@jasmindersingh5966 Ай бұрын
ਬਾਈ ਜੀ ਜੇ ਪੰਜਾਬ ਦੀ ਜਵਾਨੀ ਚੰਗੀ ਪੜਾਈ ਕਰਨ ਲਗਗੀ ਤੇ ਕੰਮ ਕਰਨ ਦੀ ਆਦਤ ਪਾ ਲੲਈ ਤਾਂ ਫਿਰ ਸ਼ੰਭੂ ਕੌਣ ਬੈਠੇਗਾ ਰੇਲਾਂ ਕੌਣ ਰੋਕੇਗਾ ਟੋਲ ਪਲਾਜੇ ਕੌਣ ਰੋਕੇਗਾ ❤🎉😢😮😅😊😊😅😮
@gursewaksingh-xg9qw
@gursewaksingh-xg9qw Ай бұрын
💯 percent true
@JASPALSINGH-hq2tl
@JASPALSINGH-hq2tl 29 күн бұрын
Apan sirf sarkaran nu dosh dena
@davinderkumar2267
@davinderkumar2267 29 күн бұрын
Bilkul sahi
@HarpreetSingh-sq7xz
@HarpreetSingh-sq7xz 13 күн бұрын
Garet podcast 🎉
@JatinderSingh-dk5fl
@JatinderSingh-dk5fl Ай бұрын
Ik cheej bhut vdia lggi ki kirdar nu ehmiyat ditti gyi
@apnapunjab2023
@apnapunjab2023 29 күн бұрын
ਪੰਜਾਬ ਵਿੱਚ ਬਾਹਰ ਵਾਲਿਆਂ ਨੂੰ ਜਮੀਨਾਂ ਬੰਦ ਹੋਣੀਆਂ ਚਾਹੀਦੀਆਂ ਨੇ❤
@ashokdusad2956
@ashokdusad2956 27 күн бұрын
ਤੂੰ ਯੂਪੀ ਜਾ ਕੇ ਖਰੀਦ ਲੇ ਸਾਰਾ ਯੂਪੀ ਭਾਵੇਂ ਤੈਨੂੰ ਕੋਈ ਰੋਕਦਾ ਤੇਰੇ ਚ ਦਮ ਚਾਹੀਦਾ
@apnapunjab2023
@apnapunjab2023 27 күн бұрын
@@ashokdusad2956 tenu ਬੜੀ ਤਕਲੀਫ ਹੋਈ
@apnapunjab2023
@apnapunjab2023 27 күн бұрын
@@ashokdusad2956 ਮੈਂ ਪੰਜਾਬ ਦੀ ਗੱਲ ਕੀਤੀ
@Lambardar100
@Lambardar100 27 күн бұрын
​@@ashokdusad2956vir g eh lok eho jehe a g ehna ne nafrat e palni a ethe eho jehe kade apna pind ni langhne hunde salaha state nu chalauan diyan dinde a ehna nu eh ni pta je jameen bahar wale khareed de a ta ta rate a ethe je eh khatam karta kise ne jameena ni puchniya g
@jeetaark7349
@jeetaark7349 21 күн бұрын
​@@ashokdusad2956veer Himachal vich khareed k dikha de zameen
@HarrySehaj-qz8fu
@HarrySehaj-qz8fu Ай бұрын
ਨਾਈਸ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ
@Aman2111
@Aman2111 Ай бұрын
Hard work is the key for success
@SaddaHaqPunjabiNews
@SaddaHaqPunjabiNews Ай бұрын
ਉਦੋ ਜ਼ਮੀਨ ਵਿ ਸਸਤੀ ਸੀ
@BalwinderSingh-zs7nh
@BalwinderSingh-zs7nh Ай бұрын
Income vi ghatt si
@bhupinder7979
@bhupinder7979 28 күн бұрын
Matlab ohdi mehnat di sifatt ni krni apa 😂😂😂😂
@hitsong944
@hitsong944 Ай бұрын
1000right Punjab da dushman Punjabi hi a
@gagansidhugagan7183
@gagansidhugagan7183 Ай бұрын
Bande de hatha dekha k pta lagda v Mehnat kiti aa 👍
@user-or8sy9pq2b
@user-or8sy9pq2b Ай бұрын
जो बाते यह बन्दा कर रहा है 100% सच है पता हर किसी को है पर सच बोलने की हिमत नही है अगर कोई पंजाबी यह बात बोले गा तो फिर तो बस गालिया भर भर के देने लग जाते है पंजाबी ही
@KuldeepSingh-p6e4v
@KuldeepSingh-p6e4v Ай бұрын
Punjabi ch comment kro te punjabiyat nu promote kro te gal nu samjho veero
@jaggibathoi
@jaggibathoi Ай бұрын
ਲਾਸਟ ਵਾਲਿਆ ਗੱਲਾਂ ਤਾਂ ਜਮਾ ਮੇਰੇ ਮਨ ਦੀਆ ਕਰਗਿਆ ਬਾਈ
@baljinderkaler1713
@baljinderkaler1713 Күн бұрын
Buhat wadiya vichar veere buhat khoob God bless you veere hor aage vdo ji Waheguru ji kirpa bnna ke rakho es Family te and veere te
@mithasingh4484
@mithasingh4484 Ай бұрын
ਇਸ ਤਰ੍ਹਾਂ ਹੀ ਸਰਾਂ ਹੀ ਪੰਜਾਬ ਗ਼ੈਰ ਪੰਜਾਬੀ ਨੇ ਲੈਣ ਜਾਣਾ ਇੱਕ ਦਿਨ
@jasveer54
@jasveer54 Ай бұрын
mehnati bnda
@lovepunjab2738
@lovepunjab2738 Ай бұрын
ਜਾਤ ਪਾਤ ਤਾਂ ਪੰਜਾਬ ਚ ਵੀ ਆ, ਇੱਥੇ ਜੱਟ ਦਿਹਾੜੀ ਕਰਦਾ ਗਾ, ਲੋਕ ਕਹਿੰਦੇ ਆ, ਜੱਟ ਹੋਕੇ ਦਿਹਾੜੀ ਕਰਦਾ ਫਿਰਦਾ ਗਾ. ਜੱਟ ਛੋਟੇ ਕੰਮ ਨਹੀਂ ਕਰਦੇ, ਕਈ ਪਿੰਡਾਂ ਚ ਸ਼ਮਸ਼ਾਨ ਘਾਟ ਤੇ ਗੁਰੂਦੁਆਰੇ ਅਲੱਗ ਆ. ਛੋਟੀ ਜਾਤ ਚ ਵਿਆਹ ਵੀ ਨਹੀਂ ਕਰਦੇ. ਪਹਿਲਾਂ ਵਾਲੇ ਬੁੜੇ ਮਜ੍ਹਬੀ (ਚੂੜੇ )ਨੂੰ ਆਪਣੇ ਮੰਜੇ ਤੇ ਵੀ ਨਹੀਂ ਬੈਠਣ ਦਿੰਦੇ ਸੀ. ਜਿਹੜੇ ਸੀਰੀ ਰਲਦੇ ਆ, ਉਹਨਾਂ ਦੇ ਬਰਤਨ ਅਲੱਗ ਹੁੰਦੇ ਆ, ਉਹ ਆਪ ਹੀ ਧੋਂਦੇ ਆ. ਫਰਕ ਇਹਨਾਂ ਗਾ, ਸਾਡੇ ਵਿਆਹ ਵੇਲੇ ਜਾਤਾਂ ਮਿਲਾਉਂਦੇ ਆ. ਨਹੀਂ ਤਾਂ ਜੱਟਾ ਦੇ ਮੁੰਡੇ ਚੂੜੇ ਦੀਆਂ ਕੁੜੀਆਂ ਨਾਲ ਮੂੰਹ ਕਾਲਾ ਕਰਦੇ ਆ . ਪੰਜਾਬ ਚ ਜਾਤ ਪਾਤ ਤੇ ਹੀ ਜ਼ਮੀਨਾਂ ਦੀ ਵੰਡ ਆ . ਇਹ ਬਾਬੇ ਨੇ ਨਵੀ ਗੱਲ ਦੱਸ ਦਿੱਤੀ, ਕੀ ਪੰਜਾਬ ਚ ਜਾਤ ਪਾਤ ਨਹੀਂ ਆ. 😂😁
@punjab-np9mc
@punjab-np9mc Ай бұрын
हमारे पंजाबी भी दोगले हैं।। जात पात फैलाई ही इन ब्राह्मणों की हैं।। झूठ बोलता हैं यह ब्राह्मण कभी ब्राह्मणवाद मनुवाद नहीं छोड़ता।। और दूसरी बात इसने मेहनत की अलग बात हमारे संसाधन कम हो रहे हैं अस्पतालों सरकारी संस्थानों सड़कों पर भीड़ जुटी हैं जहा पंजाब के बच्चे ने नौकरी लेनी थी राज्य के आधार पर वो ज्यादातर दूसरे प्रदेशों के बच्चे लगाए जा रहे हैं।।
@user-by4sp1bz6p
@user-by4sp1bz6p 28 күн бұрын
Nivi jat kehdi hundi bai ,,,??🤔🤔🤔
@punjab-np9mc
@punjab-np9mc 28 күн бұрын
@@user-by4sp1bz6p ਸਭ ਪਤਾ ਤੁਹਾਨੂੰ
@user-by4sp1bz6p
@user-by4sp1bz6p 28 күн бұрын
@@punjab-np9mc Panjab ch is time sab to bda bhikari kon hai, Eh thonu vi pta ,bus ohi ,,,,,,,,,(. )///
@user-ms9jy6wj3j
@user-ms9jy6wj3j 29 күн бұрын
ਬੁਹਤ ਵਧੀਅਾ ਮੁਲਾਕਾਤ ਭਾਜੀ ਦੇਸ ਰਾਜ ਜੀ ਨੂੰ ਸਲੂਟ
@SanjeevKumar-j8g
@SanjeevKumar-j8g Ай бұрын
ਬਹੁਤ ਹੀ ਵਧੀਆ ਗੱਲਬਾਤ,ਵੇਹਲੇ ਪੰਜਾਬੀ ਹੀ ਵਿਰੋਧ ਕਰਦੇ ਨੇ, ਮੇਹਨਤ ਨਾਲ ਕਮਾਇਆ, ਮੇਹਨਤ ਅੱਗੇ ਲਛਮੀ ਪੱਖੇ ਅੱਗੇ ਪੌਣ,❤
@rupinderpalsingh369
@rupinderpalsingh369 Ай бұрын
ਸਰਕਾਰਾਂ ਨੇ ਗਾਲਤਾ ਪੰਜਾਬ ਨੂੰ
@lakhbirsidhu5271
@lakhbirsidhu5271 25 күн бұрын
Very good.
@ravneetkaur6205
@ravneetkaur6205 Ай бұрын
Gud job,struggle bhut kiti bnde ne
@sandeepmasih5143
@sandeepmasih5143 Ай бұрын
Great job stay strong stay positive love you guys 🇺🇸🇺🇸🇺🇸🇺🇸🇺🇸🇺🇸🦁🦁🙏🙏
@harpalsinghsandhu2449
@harpalsinghsandhu2449 28 күн бұрын
ਵੈਰੀ ਗੁੱਡ ਬਹੁਤ ਮੇਹਨਤ ਕੀਤੀ ਸਲਾਮ ਹੈ ਵੀਰ ਨੂੰ
@user-nh3qb7mt5k
@user-nh3qb7mt5k Ай бұрын
Dil khush ho gaya😊😊😊
@ranveerplayz7423
@ranveerplayz7423 Ай бұрын
ਬਾ ਕਮਾਲ pod cast ਮਨਿੰਦਰਜੀਤ ਵੀਰ👌👌
@Mangacharik
@Mangacharik Ай бұрын
ਇਹ ਗੁਰਬਕਸ਼ ਦੇ ਭਰਾ ਦੀ ਗੱਲ ਕਰ ਰਿਹਾ ਹ ਰਣਜੀਤ ਬਾਈ ਦੀ
@user-nc3vo5mc7j
@user-nc3vo5mc7j Ай бұрын
ਹਾਂ ਜੀ ਚਾਚੇ ਦੀ ਗੱਲ ਹੀ ਕਰ ਰਿਹਾ
@Kudrat-gs2jw
@Kudrat-gs2jw Ай бұрын
Gurbakhs kon g
@singrajatsingh4310
@singrajatsingh4310 19 күн бұрын
Paji boht vadiya podcast, scchhi ik sfl insaan ai yrr, saanu saddi gltiyan naal roobru krvata
@sk-kq2cq
@sk-kq2cq Ай бұрын
Bahut badiya gallaan kitiyan bha g ne..
@parvindersingh6075
@parvindersingh6075 27 күн бұрын
ਪੰਜਾਬੀ ਪੂਰੀ ਸਮਝ ਰਿਹਾ ਪਰ ਜੁਆਬ ਹਿੰਦੀ ਵਿੱਚ ਦੇ ਰਿਹਾ ਨਾਲ਼ੇ ਕਹਿ ਰਿਹਾ ਮੈਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ, 34 ਸਾਲ ਹੋਗੇ ਪੰਜਾਬ ਆਇਆ ਨੂੰ ਵੈਸੇ ਕਮਾਲ ਦੀ ਗੱਲ ਹੈ ਇਹਨੂੰ ਪੰਜਾਬੀ ਬੋਲਣੀ ਨਹੀਂ ਆਈ 🤔 ਕੋਈ ਪੰਜਾਬੀ ਚਾਰ ਪੰਜ ਸਾਲ ਅਰਬ ਕੰਟਰੀ ਲਾ ਆਏ ਉਹ ਅਰਬੀ ਭਾਸ਼ਾ ਕਰੀਬ ਕਰੀਬ ਸਿਖ ਲੈਂਦਾ ਇਹਨੂੰ ਤਾਂ ਚੌਂਤੀ ਸਾਲ ਹੋ ਗਏ। ਮੈ ਤਾਂ ਏਸ ਗੱਲ ਤੋਂ ਹੈਰਾਨ ਆ ਰਿਪੋਟਰ ਸਾਬ 🤔🤔
@harjeewansharma
@harjeewansharma Ай бұрын
Respect and regards from Belgium 🇧🇪 🙏🙏🙏🙏🙏🙏
@ghhtgg2503
@ghhtgg2503 Ай бұрын
Drug ne punjab tha bura haal karta es veer ne hard work kita
@DilbagSingh-td8cj
@DilbagSingh-td8cj Ай бұрын
Hard work I agree
@AngrejSingh-xl3xc
@AngrejSingh-xl3xc Ай бұрын
ਮਿਹਨਤ ਨਾਲ ਸਾਰਾ ਕੁਝ ਹੈ ਜੀ
@user-pd8yy3nb9f
@user-pd8yy3nb9f Ай бұрын
ਬਹੁਤ ਜਾਣਕਾਰੀ ਹੈ ਬੰਦੇ ਨੂੰ ਰਿਜ਼ਰਵੇਸ਼ਨ ਤੇ ਬਹੁਤ ਵਧੀਆ ਗੱਲ ਕਹੀ
@karamsingh1479
@karamsingh1479 Ай бұрын
Verry..good.veerji
@rajwindersingh-ov3tc
@rajwindersingh-ov3tc Ай бұрын
ਮਨਜਿੰਦਰ ਬਾਈ ਸਾਰੇ ਬਈਏ ਇਕ ਜਿਹੇ ਨਹੀਂ ਹੁੰਦੇ
@LakhwinderSingh-zh7zs
@LakhwinderSingh-zh7zs Ай бұрын
Sare Sikh te jatt v vadia nahi hunde jay ik Banda changa hai ta changa kahin lai dukh kion lagda
@rajwindersingh-ov3tc
@rajwindersingh-ov3tc Ай бұрын
@@LakhwinderSingh-zh7zs ਉਹ ਤਾ ਠੀਕ ਹੈ
@user-Gill.Jaskarani.pb10
@user-Gill.Jaskarani.pb10 Ай бұрын
Bhaut vadiya 👍❤
@culprit_but_innocent
@culprit_but_innocent Ай бұрын
Uncle ne gal.baat bilkul sachi kiti, pr ekk gal aa, us time up.bihari v changge c, sau c, te punjabi v changge c, hun bhaiyen vigre hoye ne, te punjabi v vigar gye
@user-cx8jw8yq9o
@user-cx8jw8yq9o Ай бұрын
Good job patarkar ji
@apnapunjab2023
@apnapunjab2023 29 күн бұрын
ਦੇਖੋ ਕਹਿੰਦੇ ਪੰਜਾਬ ਵਿੱਚ ਪੈਸਾ ਨਹੀਂ ਹੈ ਬੰਦੇ ਨੇ ਬਾਹਰੋਂ ਆ ਕੇ 17 ਕਿੱਲੇ ਜਮੀਨ ਬਣਾ ਲਈ
@shamshersingh-gx3gs
@shamshersingh-gx3gs 26 күн бұрын
Bht ghaint podcast. Sachi gal baat
@lakhwindersinghkhangura3465
@lakhwindersinghkhangura3465 Ай бұрын
ਪ੍ਰਵਾਸੀ ਬਾਈ 👌
@Makhan-r1j
@Makhan-r1j 29 күн бұрын
ਬਹੁਤ ਜ਼ਿਆਦਾ ਵਧੀਆ ਗੱਲਬਾਤ ਹੈ
@user-mq4mg9lw3i
@user-mq4mg9lw3i Ай бұрын
Jagah koe bi hobe bnda apni mehant nal uchha hunda hai thanks veer ji
@rakeshraswanta1312
@rakeshraswanta1312 Ай бұрын
ਬਹੁਤ ਵਧੀਆ motivational podcast
@AshokKumar-hn6qp
@AshokKumar-hn6qp 26 күн бұрын
Chaggi galbaat
@SunilSharma-yw7rc
@SunilSharma-yw7rc 20 күн бұрын
Punjab is always best in the world 🌍
@animationcreationlover538
@animationcreationlover538 17 күн бұрын
In your dream and 1980's
@NXT_APEX-69
@NXT_APEX-69 Ай бұрын
Ssa ji god bless rab chardi kalah c rekhan
@user-tn3gl2my4j
@user-tn3gl2my4j Ай бұрын
Good bai manjinder
@user-cu6sh6oc7b
@user-cu6sh6oc7b Ай бұрын
Very nice interview with this man listen and learn punjab is everything do not running foren lkaha sidhana listen pb 19 from belgium
@kaurmanjeet336
@kaurmanjeet336 19 күн бұрын
ਪੰਜਾਬੀਆ ਨੂੰ ਤਾ ਏਜੰਟਾ ਦੀਆ ਗੱਪਾ ਸੁਨਣ ਤੋ ਵਿਹਲ ਨਹੀ ਕੰਮ ਕਰਨਾ ਨਹੀ ਜਮੀਨ ਵੇਚ ਕੇ ਚਲੋ ਬਾਹਰ ਪਤਾ ਉਦੋ ਲਗਦਾ ਜਦੋ ਬਾਹਰ ਮਿੰਟ ਵਿਹਲ ਨਹੀ ਮਿਲਦੀ ।
@delta_charlee
@delta_charlee 28 күн бұрын
school time yaad a gya bai 👌👌👌👌sirra bai manider
@iqbalmuhammad7387
@iqbalmuhammad7387 21 күн бұрын
ਗੱਲਾਂ %
@ParamjitSingh-xb1lq
@ParamjitSingh-xb1lq Ай бұрын
Veery good
@lakhbirsingh5952
@lakhbirsingh5952 19 күн бұрын
Nice podcasts 👍
@goodhabbit719
@goodhabbit719 20 күн бұрын
Great Motivation
@kulwinderkaur859
@kulwinderkaur859 Ай бұрын
Bhot vadiya gall baat minder veer
@satnambrar986
@satnambrar986 29 күн бұрын
bhut vdea lagye deshraaj diyan gall sun kye 🙏🏼🙏🏼🙏🏼🥹🥹jaito da heera banda 👌👌
@LuckySingh-hb7ob
@LuckySingh-hb7ob 8 күн бұрын
Bhai Mandir Kamal
@Kaur7kang
@Kaur7kang 28 күн бұрын
ਪੰਜਾਬ ਦੇ ਵਿੱਚ ਜਮੀਨ ਤੇ ਇਹਨੇ ਬਣਾਉਣ ਲਈ ਪਰ ਪੰਜਾਬੀ ਫੇਰਨੀ ਹ ਬੋਲ ਦਾ ਇਹ ਪੰਜਾਬ ਨਾਲ ਵਿਤਕਰਾ ਨਹੀਂ ਹੈ ਯੂਪੀ ਚ ਜਿਹੜੇ ਲੋਕ ਰਹਿੰਦੇ ਹੋ ਜਾ ਕੇ ਹਿੰਦੀ ਬੋਲਦੇ ਤੇ ਫਿਰ ਪੰਜਾਬੀ ਬੋਲਦਾ
@harmindersingh1659
@harmindersingh1659 Ай бұрын
ਬਦਲਾਅ ਬੋਲਣ ਨਾਲ ਨਹੀ ਹੋਣਾ ,,,,,,ਕਰਨ ਨਾਲ ਹੀ ਬਦਲਅ ਆਉਦਾ
@jeetkumar5771
@jeetkumar5771 24 күн бұрын
Bhut vadhiA vishleshan kita veer ne
PEDRO PEDRO INSIDEOUT
00:10
MOOMOO STUDIO [무무 스튜디오]
Рет қаралды 26 МЛН
АЗАРТНИК 4 |СЕЗОН 1 Серия
40:47
Inter Production
Рет қаралды 1,3 МЛН
Touching Act of Kindness Brings Hope to the Homeless #shorts
00:18
Fabiosa Best Lifehacks
Рет қаралды 18 МЛН
Magic or …? 😱 reveal video on profile 🫢
00:14
Andrey Grechka
Рет қаралды 62 МЛН
PEDRO PEDRO INSIDEOUT
00:10
MOOMOO STUDIO [무무 스튜디오]
Рет қаралды 26 МЛН