'ਨਾ ਕੋਈ ਸੂਰਜ ਤੇ ਜਾ ਸਕਦਾ, ਨਾ ਕੋਈ ਨਰਕ-ਸਵਰਗ ਵਿੱਚ' ਸਿੱਖੀ ਵਿੱਚ ਅੰਧਵਿਸ਼ਵਾਸ ਨਾ ਫੈਲਾਓ, Podcast With Prof.

  Рет қаралды 115,208

LOK AWAZ TV

LOK AWAZ TV

Күн бұрын

'ਨਾ ਕੋਈ ਸੂਰਜ ਤੇ ਜਾ ਸਕਦਾ, ਨਾ ਕੋਈ ਨਰਕ-ਸਵਰਗ ਵਿੱਚ'
ਸਿੱਖੀ ਵਿੱਚ ਅੰਧਵਿਸ਼ਵਾਸ ਨਾ ਫੈਲਾਓ,
ਜੇ ਕਿਸੇ ਵਿੱਚ ਸ਼ਕਤੀ ਹੈ ਤਾਂ ਬੰਦੀ ਸਿੰਘ ਹੀ ਛੁਡਵਾ ਦਿਓ।
Podcast With Prof.Inder Singh Ghagga
#podcast #professor #sun #sikh #heaven #punjab #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
Lok Awaz Tv,Punjab News,Punjabi News,lok awaz tv interview,lok awaz tv,punjab news,punjabi news,podcast punjabi,podcast english,desi podcast,funny podcast,funny podcast moments,desi punjab,pinda wale babe,lok awaz tv funny video,bus conductor,lok awaz tv podcast,lok awaz podcast,new podcast, time travel , sun , sooraj te kudi , bibi suraj , swarg narak, sikhism , andhvishwas , story of time travel reality , heaven hell story

Пікірлер: 1 400
@jaishiv2310
@jaishiv2310 Ай бұрын
ਸਰਦਾਰ ਸਾਹਿਬ ਜੀ ਇਹ ਗੱਲਾਂ ਕਰਣ ਲਈ ਬਹੁਤ ਜਿਗਰਾ ਚਾਹੀਦਾ ਹੈ ਜਿਸ ਤਰ੍ਹਾਂ ਤੁਸੀਂ ਨਿਧੱੜਕ ਹੋ ਬਹੁਤ ਖੁਸ਼ੀ ਹੋਈ ਹੈ
@baljitkaur5898
@baljitkaur5898 2 ай бұрын
ਚੰਗੇ ਇਨਸਾਨ ਬਣੋ।ਧਰਤੀ ਤੇ ਹੀ ਸਵਰਗ ਹੈ।
@salindersingh1237
@salindersingh1237 Ай бұрын
ਪ੍ਰੋਫੈਸਰ ਸਾਹਿਬ ਸਲੂਟ ਤੁਹਾਨੂੰ
@sukhvindersingh6780
@sukhvindersingh6780 Ай бұрын
ਨਹੀਂ ਰੀਸਾਂ ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ ਦੀਆਂ
@ikbaaldhillon8577
@ikbaaldhillon8577 2 сағат бұрын
Good 👍👍
@LakhwinderSingh-bm5vk
@LakhwinderSingh-bm5vk 2 ай бұрын
ਘੱਗਾ ਸਾਹਿਬ ਦੀਆਂ ਗੱਲਾਂ ਕੌੜੀਆਂ ਤਾਂ ਬੜੀਆਂ ਪਰ ਸਾਰੀਆਂ ਸੱਚ ਆ ਕੌੜੀਆਂ ਉਹਨਾਂ ਨੂੰ ਲੱਗਣੀਆਂ ਜਿਹੜੇ ਧਰਮ ਦੇ ਨਾਂ ਤੇ ਬਿਜਨਸ ਚਲਾ ਰਹੇ ਨੇ l
@Yadwinders.sekhon
@Yadwinders.sekhon 19 күн бұрын
Sir ji 🙏 ।ਅੰਧਵਿਸ਼ਵਾਸ ਸਾਡੇ ਖੂਨ ਵਿੱਚ ਰਚਗਿਆ ਬਹੁਤ ਔਖਾ ਨਿਕਲਨਾ।
@majhewalleshorts628
@majhewalleshorts628 18 күн бұрын
ਨਹੀ ਰੀਸਾ ਬਾਪੂ ਘੱਗਾ ਜੀ ਦੀਆਂ.. ਬਿਲਕੁਲ ਸਹੀ ✅ ਤੇ ਸੱਚ ਬੋਲਿਆ ਜੀਦੇ ਵਸਦੇ ਰਹੋ ਧੰਨਵਾਦ ਜੀ... ਰੰਬ ਦੇ ਨਾਂ ਦਾ ਲੋਕਾਂ ਨੂੰ ਡਰ ਪਾਇਆ ਹੋਇਆ ਹੈ... ਰੰਬ ਦੇ ਨਾਂ ਤੇ ਗੁੰਡਾਗਰਦੀ.. ਬਿਜਨਿਸ ਚੱਲਦਾ ਹੈ
@YuvrajSingh-ev4td
@YuvrajSingh-ev4td 2 ай бұрын
ਬਹੁਤ ਬਹੁਤ ਧੰਨਵਾਦ ਅੰਧਵਿਸ਼ਵਾਸ ਤੋ ਪਰਦਾਫਾਸ਼ ਕਰਨ ਲਈ ❤
@MohanSingh-ty9gz
@MohanSingh-ty9gz 3 ай бұрын
ਬਾਪੂ ਘੱਗਾ ਜੀ। ਭਾਈ ਹਰਨੇਕ ਸਿੰਘ ਨਿਊਜ਼ੀਲੈਂਡ ਵਾਲੇ। ਭਾਈ ਰਣਜੀਤ ਸਿੰਘ।ਦਾ ਬਹੁਤ ਬਹੁਤ ਧੰਨਵਾਦ ਜ਼ਿੰਦਗੀ ਦਾ ਵਾਧੂ ਬੂਝ ਲਾਹ ਤਾ। ਜ਼ਿੰਦਗੀ ਸੌਖੀ ਹੋ ਗਈ
@gurdialhothi5181
@gurdialhothi5181 3 ай бұрын
ਘੱਗਾ ਰਾਮ ਦੇ ਜੁੱਤੀ ਬਹੁਤ ਫਿ ਰੀ ਸੀ ਮਾਲਟਨ ਕੈਨੇਡਾ ਇੱਕ ਨੰਬਰ ਦਾ ਉੱਲੂ 😂😅ਬੰਦਾ ਸਾਰਾ ਦਿਨ ਸੜੀ ਹੋਈ ਗੈਸ ਮਾਰਦਾ
@deepfacts7775
@deepfacts7775 3 ай бұрын
@@gurdialhothi5181 ਸਹੀ ਗੱਲ ਏ ਇਹ ਬੁਜਰਾ ਨੂੰ ਕੀ ਪਤਾ
@gurchransingh5674
@gurchransingh5674 3 ай бұрын
@@MohanSingh-ty9gz ਲੱਖ ਲੱਖ ਲਾਹਣਤਾ ਤੈਨੂੰ ਜੰਮਣ ਵਾਲਿਆ ਤੇ ਨਾਮ ਨਾਲ ਸਿੰਘ ਸਬਦ ਲਿਖਿਆ ਗੰਦਾ ਖੂਨ ਗੰਦਾ ਹੀ ਹੁੰਦਾ
@shanky628
@shanky628 3 ай бұрын
Sai gal chubdi tuanu​@@gurchransingh5674
@shanky628
@shanky628 3 ай бұрын
​@@gurdialhothi5181tu sungda huna lagda 😂😂
@Jarnail-qr7TVp4qb5b
@Jarnail-qr7TVp4qb5b 6 күн бұрын
101%ਪਰਸੈਟ ਵਧੀਆ ਲੱਗਿਆ ਜੀ
@balwindersinghbrar5963
@balwindersinghbrar5963 3 ай бұрын
ਮਨਿੰਦਰਜੀਤ, ਬਹੁਤ ਮਿਹਨਤ ਕਰਦੇ ਹੋ। ਚੰਗੇ ਅਗਾਂਹਵਧੂ ਵਿਚਾਰਾਂ ਵਾਲ਼ੀਆਂ ਸ਼ਖ਼ਸੀਅਤਾਂ ਨਾਲ ਵਾਰਤਾਲਾਪ ਕਰਕੇ ਸਾਨੂੰ ਵਧੀਆ ਪ੍ਰੋਗਰਾਮ ਦੇਖਣ ਸੁਣਨ ਲਈ ਮੁਹੱਈਆ ਕਰਵਾ ਰਹੇ ਹੋ। ਸ਼ਾਬਾਸ਼ ਇਸਨੂੰ ਜਾਰੀ ਰੱਖੋ।
@Sunnyno1-j2k
@Sunnyno1-j2k 3 күн бұрын
Inder singh ghagga ji very nice ❤❤
@shivanisharma5562
@shivanisharma5562 16 күн бұрын
ਬਿਆਸ ਵਾਲਾ ਬਾਂਬਾ ਵੀ ਬਾਹਰਲੇ ਦੇਸ਼ ਵਿੱਚ ਕੈਂਸਰ ਦਾ ਇਲਾਜ ਕਰਵਾ ਕੇ ਆਇਆ ਹਾਂ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਨੂੰ ਗੋਲਡੀ ਬੀਜੇਪੀ ਲੀਡਰ ਨੂੰ ਕੋਣ ਨੰਥ ਪਾਵੈਗਾ ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ,😅😅😅😅ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ
@SPJ58
@SPJ58 27 күн бұрын
I am totally agreed with Dr. Inder Singh ji
@gurlabhsingh8072
@gurlabhsingh8072 3 ай бұрын
ਅੱਖਾ ਖੋਲ ਦਿੰਦੇ ਹਨ ਬਾਪੂ ਜੀ ਪੱਤਰਕਾਰ ਵੀਰ ਜੀ ਦਾ ਧੰਨਵਾਦ ਸੱਚ ਬੋਲਣ ਵਾਲੇ ਅਸਲੀ ਸੰਤ ਬਾਪੂ ਜੀ ਨੂੰ ਲੈ ਕੇ ਆਏ ਅੰਧਵਿਸ਼ਵਾਸ ਲੋਕਾਂ ਨੂੰ ਮਿਰਚਾਂ ਤਾਂ ਲੱਗਣ ਗਿਆ
@fivestar3216
@fivestar3216 3 ай бұрын
मुझे तो पहली बार पता चला कि मिर्ची अंधविश्वासी को लगती है मैं तो सोचता रहा कि किसी पौधे पर लगती होगी मिर्ची
@Seefull385
@Seefull385 3 ай бұрын
ਰਬ ਨੂੰ ਨਾ ਮੰਨਣ ਵਾਲੇ ਨੂੰ ਸੰਤ ਨਹੀਂ ਨਾਸਤਿਕ ਕਿਹਾ ਜਾਂਦਾ ਹੈ।
@DavinderSingh-t6p5s
@DavinderSingh-t6p5s 3 ай бұрын
Nastik dea akha khulia hundia Han oh sab janda hunda
@Gurudayaa
@Gurudayaa 2 ай бұрын
ਅੱਜ ਪਾਗ਼ਲ ਹੋ ਗਿਆ ਹੈ
@fivestar3216
@fivestar3216 2 ай бұрын
@@Gurudayaa aamne Samne milane ki Himmat hai कमेंट पर या युटुब पर ही बकवास करते रहते हो
@surindersidana1653
@surindersidana1653 Ай бұрын
Waheguru Waheguru Waheguru Waheguru Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏💯
@sarabjitSingh-vd2lz
@sarabjitSingh-vd2lz 2 ай бұрын
ਭਾਈ ਘੱਗਾ ਜੀ ਇਹ ਸਭ ਕੁਝ ਸੱਚ ਹੈ । ਤੁਸੀਂ ਗਰਮੀ ਵਿਚ ਨਾ ਆਓ ।
@RSid-o5e
@RSid-o5e Күн бұрын
Ina ne baba nanak nu v push laina ki tusi kehnde c lakhan hi akaash han 😂😂
@bhagwantsingh9138
@bhagwantsingh9138 3 ай бұрын
ਬਾਪੂ ਇੰਦਰ ਸਿੰਘ ਘੱਗਾ ਜੀ ਬਹੁਤ ਮਹਾਂਨ ਇਨਸਾਨ ਹਨ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਦਾ ਬਾਪੂ ਹੁਰਾਂ ਕੋਲੋਂ ਸਾਨੂੰ ਮਾਣ ਹੈ ਕਿ ਇੰਦਰ ਸਿੰਘ ਘੱਗਾ ਜੀ ਸਾਡੀ ਜ਼ਿੰਦਗੀ ਵਿੱਚ ਆਏ
@JarnailSingh-in3ux
@JarnailSingh-in3ux 3 ай бұрын
Panj tant duniya ch Pawan Pani Aag Dharti Aakash jivan hai jivan hai sacche bhagtaag nahin Sade kagaji sharm karo
@surjitsingh-bk5ob
@surjitsingh-bk5ob Ай бұрын
aho ja nu kirra pay ka ka marna tu kuttya
@gurditsingh1792
@gurditsingh1792 2 ай бұрын
ਗੁਰੂ ਰਾਮਦਾਸ ਪਾਤਸ਼ਾਹ ਜੀ ਸਭਨਾਂ ਨੂੰ ਮੱਤ ਬੁੱਧ ਬਖਸ਼ਣ 🙏
@subasingh983
@subasingh983 Ай бұрын
Pirthy chand nu ta matt budg nahi de sake pirthy Guru sahib de jethe puutar sann
@gopisandhu6787
@gopisandhu6787 2 ай бұрын
ਬਹੁਤ ਵਧੀਆ ਵਿਚਾਰ ਦਿੱਤੇ ਘੱਗਾ ਸਾਹਿਬ ਜੀ ❤
@satamsingh6432
@satamsingh6432 3 ай бұрын
ਬਿਲਕੁਲ ਸਹੀ ਗੱਲ ਕੀਤੀ ਬਾਪੂ ਇੰਦਰ ਸਿੰਘ ਜੀ
@SahibSingh-t2w
@SahibSingh-t2w 3 ай бұрын
ਪਿਡੰ ਬ੍ਹਲੇਰਤੋ
@bhagwantsingh9138
@bhagwantsingh9138 3 ай бұрын
ਅੱਜ ਹੋਈ ਹੈ ਇੰਟਰਵਿਊ ਜਾਂ ਵਧੀਆ ਗੱਲਬਾਤ ਇੰਨੇ ਲੰਮੇ ਸਮੇਂ ਤੋਂ ਇਸਦੀ ਹੀ ਉਡੀਕ ਸੀ
@gurlabhsingh8072
@gurlabhsingh8072 3 ай бұрын
ਪਾਠ ਕਰਨ ਨਾਲ ਨਹੀਂ ਗੱਲ ਬਣਦੀ ਬਾਣੀ ਸਮਝਣ ਦੀ ਲੋੜ ਹੈ
@maudgomery1682
@maudgomery1682 2 ай бұрын
Path kurna ta hee gul bunni a ja nuhi kurna ta koe gul nuhi bunni kee path kurna jaroori a k a guga ghuga nu sunna jaroori jina chir a guga ghuga nu dufa kurka bani na puri ta kush nuhi bunna ja bani pur lui ta subh kush bunna kush na bunun val reh nuhi jana
@Therealliononearth
@Therealliononearth 2 ай бұрын
@@gurlabhsingh8072 tenu bot samaj agai, vadde gyani nu
@gurjindersingh2653
@gurjindersingh2653 2 ай бұрын
​@@maudgomery1682ਜੇ ਅੰਗਰੇਜ਼ੀ ਨਹੀਂ ਆਉਂਦੀ ਤਾਂ ਪੰਜਾਬੀ ਹੀ ਲਿਖਿਆ ਕਰ ਕਿਉਂ ਖਿਚੜੀ ਬਣਾਈ ਜਾਨਾ ਏ 🙏😜
@GurjantSingh-vq5qp
@GurjantSingh-vq5qp 2 ай бұрын
Baba..ji.shukshm.shrir.bare.kiha.he.is.shrir.bare.nahi.kiha.miti.na.kuto.me.vi.suni.hai.mebibi.nu.janda.nahi.me.up.da.ha
@P.Babrah58
@P.Babrah58 Ай бұрын
​​@@gurjindersingh2653 ਬਿਲਕੁਲ ਸਹੀ ਕਿਹਾ , ਇੱਕ ਤਾਂ ਹੋਇਆ ਅੰਗ੍ਰੇਜ਼ੀ ਵਿੱਚ ਕੁਮੈਂਟ ਕਰਨਾ ਭਾਵੇਂ ਟੈਨਸ ( Tense) ਥੋੜ੍ਹਾ ਗਲਤ ਈ ਹੋਵੇ, ਚੱਲ ਜਾਂਦਾ ਪਰ ਬਹੁਗਿਣਤੀ ਲੋਕ ਐਸੀ ਖਿਚੜੀ ਬਣਾਉਂਦੇ ਨੇ ਕਿ -ਲਿਖੇ ਮੂਸਾ ਪੜ੍ਹੇ ਖੁਦਾ। ਰੋਮਨ ਵਿੱਚ ਪੰਜਾਬੀ ਲਿਖਣ ਲੱਗਿਆਂ ਪਤਾ ਨਹੀ ਕੀ ਲਿਖ ਜਾਂਦੇ ਪੜ੍ਹਿਆ ਹੀ ਨਹੀਂ ਜਾਂਦੀ ।ਹਾਰ ਕੇ ਛੱਡ ਈ ਦੇਈਦਾ। ਹੈਰਾਨੀ ਦੀ ਗੱਲ ਹੈ ਸਾਰੀਆਂ ਭਾਸ਼ਾਵਾਂ ਬੋਲਣ ਵਾਲੇ ਜਿਵੇਂ ਤਾਮਿਲ,ਤੇਲਗੂ,ਕੰਨੜ,ਉੜੀਆ ਆਦਿ ਤਾਂ ਆਪਣੀ ਮਾਂ ਬੋਲੀ ਵਿੱਚ ਲਿਖਣਗੇ ਪਰ ਸਾਡੇ ਪੰਜਾਬੀਆਂ ਤੇ ਉਹ ਗੱਲ ਲਾਗੂ ਹੁੰਦੀ - ਕਊਆ ਚਲਾ ਹੰਸ ਕੀ ਚਾਲ,ਆਪਣੀ ਚਾਲ ਗੁਆ ਬੈਠਾ।
@malkiatsingh5143
@malkiatsingh5143 2 ай бұрын
ਘੱਗਾ ਸਾਹਿਬ ਨੇ ਧਰਮ, ਰੱਬ ਅਤੇ ਭੂਤ ਪ੍ਰੇਤਾਂ ਦੀ ਵਿਗਿਆਨਕ ਵਿਆਖਿਆ ਕਰਨ ਜਾ ਯਤਨ ਕੀਤਾ ਹੈ। ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਗੁਰੂ ਨਾਨਕ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਜੀ ਨੇ ਜੀਵਨ ਨੂੰ ਪ੍ਰੈਕਟਿਕਲ ਢੰਗ ਨਾਲ ਜੀਉਣ ਦਾ ਸੁਨੇਹਾ ਦਿੱਤਾ ਹੈ।
@SAMFERLUV
@SAMFERLUV 2 ай бұрын
Acha Aur jo Gyan Guru Nanak ji ne shuru mein hi diya tha keerat kro naam japo uska kya ,Guru Nanak se asli rasta dikhaya dhyan marg ke jariye apne ander us rabb ko dunde aur dubara jun mein na ana pade uska rasta btaya hai..
@JasvirSingh-pw6wi
@JasvirSingh-pw6wi 19 күн бұрын
ਬਹੁਤ ਵਧੀਆ ਵਿਚਾਰ ਨੇ ਸਰ ਜੀ
@singhsingh8054
@singhsingh8054 3 ай бұрын
ਬਿਲਕੁਲ ਸਹੀ ਕਿਹਾ ਬਾਬਾ ਜੀ, ਕੋਈ ਨਦੀ ਦਾ ਬੰਨ ਲਗਾ ਦਿਓ, ਕੋਈ ਨਹਿਰ ਬਣਾ ਦਿਓ
@Therealliononearth
@Therealliononearth 3 ай бұрын
Tu vich na dub jai nehar de jhuddua
@INDER888
@INDER888 2 ай бұрын
​@@Therealliononearth😂
@SamChauhan-uc7fj
@SamChauhan-uc7fj 2 ай бұрын
ਬਾਬਾ ਜੀ ਇਸ ਜਗਾਹ ਤੇ ਤੁਸੀ ਗਲਤ ਹੋ ਵਿਗਿਆਨ ਤੋਂ ਬਹੁਤ ਦੂਰ ਨਾ ਇਹ ਗੱਲਾਂ ਸੁਖਮ ਸਰੀਰ ਨਾਲ ਇਨਸਾਨ time travel kr ਸਕਦਾ, ਨਾਲੇ ਜਿਸ ਦੇ ਮਨ ਵਿਚ ਪ੍ਰਮਾਤਮਾ ਨੂੰ ਮਿਲਣ ਦੀ ਤੜਫ ਹੋਵੇ ਉਹ ਸਵ ਕੁਛ ਕਰ ਸਕਦਾ
@HarjitSingh-e4v
@HarjitSingh-e4v 2 ай бұрын
🙏🌿 ਗਉੜੀ ਚੇਤੀ ॥ ੴ ਸਤਿਗੁਰ ਪ੍ਰਸਾਦਿ ॥ ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ ॥ ਬਾਤਨ ਹੀ ਅਸਮਾਨੁ ਗਿਰਾਵਹਿ ॥੧॥ ਐਸੇ ਲੋਗਨ ਸਿਉ ਕਿਆ ਕਹੀਐ ॥ ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ ॥੧॥ ਰਹਾਉ ॥ ਆਪਿ ਨ ਦੇਹਿ ਚੁਰੂ ਭਰਿ ਪਾਨੀ ॥ ਤਿਹ ਨਿੰਦਹਿ ਜਿਹ ਗੰਗਾ ਆਨੀ ॥੨॥ ਬੈਠਤ ਉਠਤ ਕੁਟਿਲਤਾ ਚਾਲਹਿ ॥ ਆਪੁ ਗਏ ਅਉਰਨ ਹੂ ਘਾਲਹਿ ॥੩॥ ਛਾਡਿ ਕੁਚਰਚਾ ਆਨ ਨ ਜਾਨਹਿ ॥ ਬ੍ਰਹਮਾ ਹੂ ਕੋ ਕਹਿਓ ਨ ਮਾਨਹਿ ॥੪॥ ਆਪੁ ਗਏ ਅਉਰਨ ਹੂ ਖੋਵਹਿ ॥ ਆਗਿ ਲਗਾਇ ਮੰਦਰ ਮੈ ਸੋਵਹਿ ॥੫॥ ਅਵਰਨ ਹਸਤ ਆਪ ਹਹਿ ਕਾਂਨੇ ॥ ਤਿਨ ਕਉ ਦੇਖਿ ਕਬੀਰ ਲਜਾਨੇ ॥੬॥੧॥੪੪॥
@rajbirkaur5073
@rajbirkaur5073 2 ай бұрын
🙏🙏
@garry4017
@garry4017 2 ай бұрын
ਵਾਹ ਗੁਰੂ ਪਿਆਰੇਓ
@AmritpalsinghAmrit-tv8dl
@AmritpalsinghAmrit-tv8dl 2 ай бұрын
Waheguru ji
@13gillshab53
@13gillshab53 2 ай бұрын
ਸ਼ੁਕਰ
@jasvirhanda2236
@jasvirhanda2236 Ай бұрын
ਜੀ ਸਹੀ ਸੁਨੇਹਾ ਬਾਬਾ ਜੀ ਨੂੰ ਅਗਰ ਬਾਬਾ ਜੀ ਨਹੀ ਸਮਜਦੇ ਤਾਂ ਇੰਨਾ ਦੀ ਮਰਜੀ ਕਹੀ ਸੁਣੀ ਮੁਆਫ ਕਰਨਾ ਜੀ
@gurlabhsingh8072
@gurlabhsingh8072 3 ай бұрын
ਗੁਰੂ ਘਰਾਂ ਨੂੰ ਅਸੀ ਦੁਕਾਨਾਂ ਵਾਂਗ ਪੈਸਾ ਇਕੱਠਾ ਕਰਦੇ ਹਨ ਧਰਮ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ
@petriksam3640
@petriksam3640 2 ай бұрын
Bilkul sahi gal .kine paathi gurdware cho chori karde vedio ch dikhde ne .aa gurdwareya ch pardhangi vaste ek duje diya pga layi jande ehnu budde nu aa ni dikhda.pujaari ni endi kuddi kadd ke leya geya ??😂😂😂
@pargatsingh9323
@pargatsingh9323 2 ай бұрын
ਵੀਰ ਜੀ ਸਾਡੇ ਕੋਲ ਆਜੋ ਜਿੰਨੀ ਚਾਹੀਦੀ ਹੈ ਜਾਣਕਾਰੀ ਲੈ ਲਵੋ
@VijayKumar-eu9po
@VijayKumar-eu9po 2 ай бұрын
ਇਹ ਧਰਤੀ ਸਵਰਗ ਹੈ ਜੇ ਅਸੀ ਸਭ ਨੂ ਪ੍ਰੇਮ ਕਰੀਏ ਇਮਾਨਦਾਰੀ ਨਾਲ ਜੀਵੀਏ ਹੋਰ ਕਿਤੇ ਨਹੀ
@krishanmohan2385
@krishanmohan2385 Ай бұрын
Sala masih waheguru keh
@BabbarKhalsa-h8r
@BabbarKhalsa-h8r 3 ай бұрын
ਵਾਹਿਗੁਰੂ ਜੀ। ਤੇਰੀ ਗਲ ਠੀਕ ਹੈ। ਆਕਾਲ ਪੁਰਖ ਹੈ। ਉਸ ਦੇ ਦਰਸ਼ਨ ਕਰਨਾ ਹੈ।ਤਾ ਕਰਾ ਸਕਦੇ ਹਾਂ।ਸਾਰੀ ਵਿਖਰੀ ਸਿੱਖ ਕੌਮ ਦੇ ਆਗੂ ਬੁਧੀਜੀਵੀ ਪ੍ਰਚਾਰਕ ਮਰੀ ਜ਼ਮੀਰ ਵਾਲੇ ਹਨ। ਨਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਕੇ। ਦੁਰਫਿਟੇ ਮੂੰਹ ਐਸੇ ਪ੍ਰਚਾਰਕਾਂ ਦੇ। ਵੀਚਾਰ ਜਰੂਰ ਕਰ ਕੇ ਲਿਖਣਾ। ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@Gurparkash
@Gurparkash 3 ай бұрын
ਬਾਬੇ ਜੋ ਵੀ ਕਰਨ , ਪਰ ਸਿਮਰਨ ਕਰਨਾ ਜ਼ਰੂਰੀ ਹੈ , ਗੂਰੂ ਗ੍ਰੰਥ ਸਾਹਿਬ ਜੀ ਦੇ ਹਰੇਕ ਸ਼ਬਦ ਚ ਸਿਮਰਨ ਤੇ ਜ਼ੋਰ ਦਿੱਤਾ ਗਿਆ।
@harrysingh6770
@harrysingh6770 3 ай бұрын
Bhai ji Gurbani nu changi tarah pado
@Gurparkash
@Gurparkash 3 ай бұрын
@@harrysingh6770 ਜੀ , ਸਿਮਰ ਸਿਮਰ ਨਾਮ ਬਾਰੰ ਬਾਰ।। ਨਾਨਕ ਜੀਅ ਕਾ ਇਹ ਅਧਾਰ।। ਬਾਣੀ ਪੜਨੀ, ਨਾਲ ਨਾਲ ਸਿਮਰਨ , ਗੂਰੂ ਕਿਰਪਾ ਕਰਦਾ ,
@Vishwa_GuruG
@Vishwa_GuruG 2 ай бұрын
ਬੇ ਮੁਖ ਹੋਏ ਨਾਮ ਤੋਂ ਵਯਾਪੇ ਸਬੇ ਰੋਗ..
@HarjitSingh-e4v
@HarjitSingh-e4v 2 ай бұрын
@@Gurparkash ਇਕ ਇਸਾਈ ਔਰਤ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਅਰਥਾਂ ਸਮੇਤ ਸਮਝਣ ਚ 7 ਸਾਲ ਲੱਗੇ ਅਖੀਰ ਓਹਨੇ ਵੀ ਇਹੀ ਕਿਹਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਗੁਰਬਾਣੀ ਸਾਨੂੰ ਨਾਮ ਜਪਣ ਲਈ ਕਹਿ ਰਹੀ ਹੈ। ਕਲਯੁਗ ਚ ਸਿਰਫ ਨਾਮ ਹੀ ਪਾਰ ਉਤਾਰੇਗਾ।
@kaurbrar4101
@kaurbrar4101 2 ай бұрын
@@Gurparkash ਹਾਂਜੀ ਬਿਲਕੁਲ ਸਹੀ ਕਿਹਾ ਤੁਸੀਂ, ਖਾਸ ਕਰਕੇ ਸੁਖਮਨੀ ਸਾਹਿਬ ਦੀ ਬਾਣੀ ਦੀ ਪਹਿਲੀ ਹੀ ਅਸ਼ਟਪਦੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਸਿਮਰਨ ਦੀ ਮਹੱਤਤਾ ਤੇ ਮਹਾਨਤਾ ਦੱਸ ਦਿੱਤੀ ਹੈ।। ਪਰ ਫੇਰ ਵੀ ਤਰਕਾਂ ਕਰੀ ਜਾ ਰਹੇ ਹਨ ਲੋਕ।।
@INDER888
@INDER888 2 ай бұрын
ਜੋ marzi ਕਹੋ ਬਾਬਾ ਜੀ ਨੇ ਸਭ ਗੱਲਾਂ ਦੇ ਬਹੁਤ ਵਧੀਆਂ ਉੱਤਰ ਦਿਤੇ ਨੇ ਗੱਲ ਸਹੀ ਹੈ ਆਪਣੇ ਹੱਕ ਲੈਣੇ ਨੇ ਤਾਂ ਸੋਚ ਬਦਲਣੀ ਪਏਗੀ 🎉
@jagga976
@jagga976 2 ай бұрын
ਕੁਝ ਨੀ ਪਤਾ ਏਨੂੰ❤ ਜਿੱਥੇ ਜਾ ਕੇ ਪੂਰੀ ਦੁਨੀਆਂ ਦੀ ਸੋਚ ਖਤਮ ਹੁੰਦੀ ਆ ਉਥੋਂ ਤਾਂ ਮੇਰੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਸੋਚ ਸੁਰੂ ਹੁੰਦੀ ਆ, 🙏🏻 ,
@sarakaul9409
@sarakaul9409 2 ай бұрын
Koi rab nahi he
@jagga976
@jagga976 2 ай бұрын
@@sarakaul9409 veer ji hun aa kaljog , te maharaj phela hi das gye see k. On wale samye vish loka gurbani parne shad dene aa, Bilkul oda hi oo rea,, hun te tusi aapp hi kande hoo rabb ni hega
@babbusaini5781
@babbusaini5781 2 ай бұрын
ਗੁਰੂ ਨਾਨਕ ਦੇਵ ਜੀ ਨੂੰ ਅਰਬ ਦੀ ਧਰਤੀ ਤੇ ਇਕ ਫ਼ਕੀਰ ਨੇ ਕਿਹਾ ਸੀ ਕਿ ਸੱਤ ਅਸਮਾਨ ਜਾਂ ਗਰੇਹ ਹੀ ਸਾਡੇ ਮੁਹੰਮਦ ਸਾਹਿਬ ਜੀ ਨੇ ਦੱਸੇ ਨੇ, ਤੇ ਗੂਰੁ ਨਾਨਕ ਦੇਵ ਜੀ ਨੇ ਕਿਹਾ ਕਿ ਗਿਣਤੀ ਨਹੀਂ ਕੀਤੀ ਜਾ ਸਕਦੀ, ਮੁਹੰਮਦ ਨੇ ਸੱਤ ਅਸਮਾਨ ਹੀ ਵੇਖੇ ਨੇ ਤੇ ਉਹਨਾਂ ਨੇ ਸੱਤ ਬਾਰੇ ਜਾਣਕਾਰੀ ਦਿੱਤੀ, ਏਸ ਲਈ ਉਹ ਗ਼ਲਤ ਨਹੀ, ਤੇ ਮੇਰਾ ਕਿਹਾ ਵੀ ਗ਼ਲਤ ਨਹੀ, ਫ਼ਕੀਰ ਦੇ ਨਾਂ ਮੰਨਣ ਤੇ ਗੂਰੁ ਸਾਹਿਬ ਨੇ ਕਿਹਾ ਕਿ ਤੇਨੂੰ ਜਿਸਤੇ ਜਕੀਨ ਹੈ ਉਸਨੂੰ ਮੇਰੇ ਕੋਲ ਭੇਜ਼, ਫ਼ਕੀਰ ਨੇ ਆਪਣੇ ਪੁੱਤਰ ਨੂੰ ਲਿਆਦਾ, ਫ਼ਿਰ ਗੂਰੁ ਸਾਹਿਬ ਨੇ ਕੁੱਝ ਰਸਦ ਮੰਗਾਇਆ ਤੇ ਦੇਗ ਤਿਆਰ ਕੀਤੀ, ਉਸ ਦੇ ਬਾਅਦ ਫ਼ਕੀਰ ਦੇ ਪੁੱਤ ਦੀ ਬਾਹ ਫੜੀ ਤੇ ਅੱਖਾਂ ਬੰਦ ਕਰਨ ਲਈ ਕਿਹਾ, ਫ਼ਕੀਰ ਦੇ ਪੁੱਤ ਨੇ ਜਦੌ ਅੱਖਾਂ ਖੋਲ੍ਹੀਆਂ ਤੇ ਉਹ ਕਹਿਣ ਲੱਗਾ ਕਿ ਓਸ ਅਰਬਾਂ ਖਰਬਾਂ ਗਰੇਹਾ ਅਸਮਾਨਾਂ ਦੀ ਸੈਰ ਕਰ ਕੇ ਆਇਆ ਹੈ, ਏਹ ਘਟਨਾ ਤੋਂ ਵੀ ਸਿੱਧ ਹੁੰਦਾ ਹੈ ਕਿ ਰੱਬ ਦੀ ਮਰਜ਼ੀ ਹੋਵੈ ਤਾਂ ਰੂਹ ਕਈ ਗਰੇਹਾਂ ਵਿੱਚ ਜਾਇਆ ਜਾਂ ਸੱਕਦਾ ਹੈ, ਫਿਰ ਬੀਬੀ ਸੂਰਜ ਤੇ ਕਿਓ ਨਹੀ ਜਾਂ ਸਕਦੀ।
@bikkarsingh1794
@bikkarsingh1794 2 ай бұрын
Sat asman nhi atharan hajar
@BakshishSingh-t6u
@BakshishSingh-t6u 2 ай бұрын
Veery Good Baba jii🎉❤ Jindabad 2 Salute he baba jii nu. Jago desh Waseo. PANJAB WALEO HE JAG JAYO P🙏
@Harpreet_singh_khalsa
@Harpreet_singh_khalsa 2 ай бұрын
ਜਮ ਕਾ ਠੇਗਾ ਬੁਰਾ ਹੈ ਉਹ ਨਹੀ ਸਹਿਆ ਜਾਇ l ਧਰਮ ਰਾਇ ਜਬ ਲੇਖਾ ਮਾਗੇ ਤਬ ਕਉਨ ਪੜਦਾ ਤੇਰਾ ਢਾਕੇ ਕਈ ਕੋਟਿਭੂਤ ਪ੍ਰੇਤ ਸੂਕਰ ਮਿਰਗਾਚ ਗੁਰਬਾਣੀ ਦੇ ਵਿੱਚ ਅਨੇਕਾਂ ਹੀ ਇਹੋ ਜਿਹੀਆਂ ਪੰਗਤੀਆਂ ਹਨ ਜਿਨਾਂ ਸਿੱਧ ਹੁੰਦਾ ਹੈ ਕਿ ਇਹ ਸਾਰੀਆਂ ਜੂਨਾਂ ਹੈਨ ਸੰਤ ਬਾਬਾ ਗਿਆਨੀ ਸੰਤ ਸਿੰਘ ਜੀ ਮਸਕੀਨ ਵੀ ਇੱਕ ਵਾਰ ਇਹ ਵਿਚਾਰ ਦੱਸਦੇ ਹਨ ਕਿ ਜਿਹੜੇ ਆਪਣੇ ਦੂਸਰੇ ਗ੍ਰਹਿ ਹਨ ਜਿਵੇਂ ਕਿ ਚੰਦ ਹੈ ਸੂਰਜ ਹੈ ਸ਼ੁਕਰ ਗ੍ਰਹਿ ਅਨੇਕਾਂ ਹੀ ਸਤ ਅਠ ਗ੍ਰਹ ਹਨ ਉਹਨਾਂ ਤੇ ਵੀ ਉਹ ਸੂਕਸ਼ਮ ਰੂਹਾਂ ਜਿਹੜੀਆਂ ਉਹ ਰਹਿੰਦੀਆਂ ਹਨ ਨਾਲੇ ਇਹ ਕਹਿੰਦਾ ਹੈ ਕਿ ਸੂਰਜ ਤੇ ਅਸੀਂ ਕੋਈ ਜਾ ਨਹੀਂ ਸਕਦ ਲੇਕਿਨ ਅਸੀਂ ਤਾਂ ਹੈ ਹੀ ਸਾਰੇ ਸਟਾਰਡਸਟ ਇਹ ਬਾਬਾ ਐਵੇਂ ਹੀ ਭਕਾਈ ਮਰ ਜਾਂਦਾ ਇਹਨੂੰ ਕਿਤਾਬੀ ਗਿਆਨ ਹੈ ਅੰਦਰੂਨੀ ਗਿਆਨ ਨਹੀਂ ਹੈ
@HushiarSingh-o5m
@HushiarSingh-o5m 2 ай бұрын
Veer ji ih Nastik birti Vala mera te svaas v Parmatma di yaad vich lge ehi ardaas guru ji age
@GurpreetSingh-ow6uw
@GurpreetSingh-ow6uw 2 ай бұрын
Pakhi marda ae
@RavinderSingh-cs6ve
@RavinderSingh-cs6ve 2 ай бұрын
Right veer ji
@SandeepSingh-zi3nc
@SandeepSingh-zi3nc 2 ай бұрын
Bilkul veer💯
@BlessingsofWaheguru-ds4zu
@BlessingsofWaheguru-ds4zu 2 ай бұрын
@ Harpreet Singh...very true Waheguru, these things exist very much. Only in Soorti can one see all this.
@SantoshSharma-y7u
@SantoshSharma-y7u 2 ай бұрын
100 percent sahi gallan ne 🎉
@jaswindersingh6019
@jaswindersingh6019 3 ай бұрын
ਇਸ ਦੀ ਇੰਟਰਵਿਊ ਉਹ ਲਵੇ ਜਿਸ ਨੇ ਗੁਰੂ ਗ੍ਰੰਥ ਸਾਹਿਬ ਤੇ ਪੜਾਈ ਕੀਤੀ ਆ ਪਤਰਕਾਰ ਨੂੰ ਕੋਈ ਨੌਲਜ ਨਹੀ ਇਸ ਵਿਸ਼ੇ ਤੇ
@Voiceoftruthxf88g
@Voiceoftruthxf88g 3 ай бұрын
ਭਾਈ ਤੂੰ ਕਰ ਲੈ ਇੰਟਰਵਿਊ ਤੇਰੇ ਵਰਗੇ ਨੂੰ ਇਲ ਦੀ ਥਾਂ ਕੁੱਕੜ ਨਹੀਂ ਆਉਦਾ
@daljeetsingh9255
@daljeetsingh9255 3 ай бұрын
Tu kr himmat tere to siana duniya vich kehda
@ManjeetSingh-nu1jg
@ManjeetSingh-nu1jg 3 ай бұрын
Murakhe nal na loojhiye 🙏
@nevergiveup5710
@nevergiveup5710 2 ай бұрын
Sahi khea y g tusi aj kal bs tattu youtubers nu bs views and likes chahide ne ena bhenhoda nu ena de pind ch ta koi pushda ni pta v j youtube opar boli v gaye ta khera kise ne farna
@ManjitKaur-kb3dq
@ManjitKaur-kb3dq 2 ай бұрын
Right 👍
@subasingh983
@subasingh983 Ай бұрын
Dhanvad bapu Ghagga ji waheguru tuhanu lambi ummar bakshan
@13gillshab53
@13gillshab53 2 ай бұрын
ਜਿਹੜੀ ਭੈਣ ਸੂਰਜ ਵੇਖਿਆ ਹੈ, ਮੈ ਓਸ ਨਾਲ ਸਹਿਮਤ ਹਾਂ, ਪੂਰੀ ਤਰ੍ਹਾਂ
@AvtarSandh
@AvtarSandh 2 ай бұрын
Guru nanak dev ji bani te koi shakkk nahi
@JasuSondhi
@JasuSondhi 2 ай бұрын
M v
@HelloYou-j6m
@HelloYou-j6m 2 ай бұрын
Raj winder Khalsa apney sukhsham shree de naal gai hai kadey meditation kar key dekho
@highend6514
@highend6514 2 ай бұрын
😂😂😂😂 ja tu v ja aw....loka nu pagal bana rahi bibi ....ohnu gurubani da gayan aw par es gall da faida chuk moorak bana rahi
@13gillshab53
@13gillshab53 2 ай бұрын
@@highend6514 aap ji da bahut bahut dhanwad ji Eni sohni salah den lai
@Deolz0172
@Deolz0172 2 ай бұрын
Great thinking..
@Kiranpal-Singh
@Kiranpal-Singh 2 ай бұрын
ਇਹ ਤਰਕਸ਼ੀਲ ਇੰਦਰ ਘੱਗਾ ਤਵੇ ਦਾ ਕਾਲਾ ਪਾਸਾ ਅਤੇ ਇਸਦੇ ਭਰਾ ਹਰਪਾਲ ਸਿੰਘ ਪੰਨੂ ਨੂੰ ਸੁਣੋ-ਰੂਹ ਖੁਸ਼ ਹੋ ਕਾਂਦੀ ਹੈ !
@mkmk3617
@mkmk3617 2 ай бұрын
Very knowledgeble video 👍
@gurmukhsingh6384
@gurmukhsingh6384 2 ай бұрын
ਬਹੁਤ ਹੀ ਸਤਿਕਾਰ ਯੋਗ ਨੇ ਬਾਪੂ ਇੰਦਰ ਸਿੰਘ ਘੱਗਾ ਜੀ ❤
@RajveerSingh-he1gi
@RajveerSingh-he1gi 2 ай бұрын
ਸਤਰਿ ਕਾ ਮਤਿਹੀਨ ਅਸੀਹਾਂ ਕਾ ਵਿਉਹਾਰ ਨ ਪਾਵੈ।।
@sandhu3507
@sandhu3507 3 ай бұрын
100 ਵਿੱਚੋ ਪੰਜ ਗੱਲਾਂ ਬਾਬਾ ਦੀਆਂ ਦੀਆਂ ਠੀਕ ਨੇ “ ਬਾਕੀ ਕੁਲ ਮਿਲਾਕੇ ਚਵਲ਼ਾਂ ਮਾਰੀ ਜਾਂਦਾ,
@guwindersingh3877
@guwindersingh3877 10 күн бұрын
Great ❤
@Gopy_Pannu_Turh
@Gopy_Pannu_Turh 2 ай бұрын
Waheguru da ਜਾਪ ਕਰ ਕੇ ਵੇਖ ਬਾਪੂ ਤੂੰ ਫੇਰ ਪਤਾ ਲਗ ਜਾਵੇ ਗਾ ਰੱਬ ਕਿ ਹੁੰਦਾ ਤੂੰ ਕਿਤਾਬਾ ਗ਼ਲਤ ਪੜ ਰਿਹਾ
@13gillshab53
@13gillshab53 2 ай бұрын
Sahi gall
@lalimk6456
@lalimk6456 2 ай бұрын
Tuc ki sikhya waheguru jap cho
@jskaleke6838
@jskaleke6838 2 ай бұрын
ਜੇ ਤੇਰੇ ਰੱਬ, ਪ੍ਰਮਾਤਮਾ ਵਿਚ ਏਨੀ ਸ਼ਕਤੀ, ਏਨੇ ਸ਼ਕਤੀ ਸ਼ਾਲੀ ਆ, ਓਹਨਾ ਕੋਲੋਂ ਤਾ ਗਰੀਬੀ ਖਤਮ ਨਹੀਂ ਹੋਈ, ਗੱਲਾਂ ਕਰਦਾ, ਪੱਛਮੀ ਦੇਸ਼ ਦੇਖ ਵਿਗਿਆਨ ਦੇ ਦ੍ਰਿਸ਼ਟੀਕੋਣ ਨਾਲ ਅੱਜ ਦੁਨੀਆ ਤੇ ਸਬ ਤੋਂ ਮਹਾਨ ਹਨ, ਤੇ ਤੁਹੀ ਪਾਠ ਸਿਮਰਨ ਕਰਨ ਦੇ ਬਾਵਜੂਦ ਵੀ ਸਬ ਤੋਂ ਗਧੇ 😜☝️
@13gillshab53
@13gillshab53 2 ай бұрын
@@jskaleke6838 ਅਸੀਂ ਗਧੇ ਹੀ ਠੀਕ ਹਾਂ ਜੀ ਧੰਨਵਾਦ ਜੀ
@dilpreetraman814
@dilpreetraman814 Ай бұрын
Jis vich skati hai tusi os nu keh dao ji ke bandi Singh reha karwa deo
@ssbani6949
@ssbani6949 3 ай бұрын
❤❤❤ ਬਾਪੂ ਸਹੀ ਗੱਲਾਂ ਨੇਂ
@Jalalpuria379
@Jalalpuria379 2 ай бұрын
Bahut vadia speech diti tusi ❤
@balwinderjattana7569
@balwinderjattana7569 3 ай бұрын
ਉੱਲੂ ਕਹਿੰਦਾ ਸੂਰਜ ਨਹੀਂ ‍‌। ਸਾਰਾ ਰੱਬ ਦਾ ਹੁਕਮ ਹੈ ‍‌। ਉੱਲੂ ਵੀ ਚੰਗਾ ਹੈ ਸੂਰਜ ਵੀ ਚੰਗਾ ਹੈ
@piarasingh23
@piarasingh23 2 ай бұрын
Very good thought.
@piarasingh23
@piarasingh23 2 ай бұрын
Good.
@premsingh7355-df9cw
@premsingh7355-df9cw 2 ай бұрын
ਵਿਦੇਸ਼ ਵਿੱਚ ਬੈਠਾ ਬਕਵਾਸ ਕਰਦਾ ਹੈਂ ਭਾਰਤ ਵਿੱਚ ਆ ਕੇ ਵੇਖ ਤੈਨੂੰ ਸਭ ਕੁਝ ਦਿਖਾਈ ਦੇਵੇਗਾ। ਜੋ ਧਾਰਮਿਕ ਗੁਰੂਆਂ ਨੇ ਲਿਖਿਆ ਬਿਲਕੁਲ ਉਵੇਂ ਹੀ ਵਾਪਰ ਰਿਹਾ ਹੈ ਸਿਰਫ ਯਕੀਨ ਕਰਨ ਦੀ ਗੱਲ ਹੈ। ਬਿ੍ਹਮੰਡ ਵਿੱਚ ਸਾਰਾ ਵਰਤਾਰਾ ਵਰਤ ਰਿਹਾ ਤੇਰੇ ਵਰਗੇ ਬੇਸਮਝਾਂ ਨੂੰ ਦਿਖਾਈ ਨਹੀਂ ਪੈਂਦਾ। ਗੁਰਬਾਣੀ ਗਲਤ ਨਹੀਂ ਸਮਝ ਦੀ ਘਾਟ ਹੈ। ਤੇਰੇ ਵੱਸ ਦੀ ਗਲ ਨਹੀ ਤੇਰੇ ਨਾਮ ਨਾਲ ਪਹਿਲਾਂ ਹੀ ਘੱਗਾ ਲਗਾ ਹੈ ਪੰਜਾਬੀ ਕਿਸ ਨੂੰ ਘੱਗਾ ਆਖਦੇ ਨੇ ਤੈਨੂੰ ਪਤਾ ਹੀ ਹੋਣਾ ਚਾਹੀਦਾ ਹੈ।
@Simer1313
@Simer1313 2 ай бұрын
ਘ 😂😂😂😂
@JaswinderSingh-hy7ul
@JaswinderSingh-hy7ul 2 ай бұрын
Ih v vadda murkh lagda
@PardeepKaur-q4h
@PardeepKaur-q4h 2 ай бұрын
😂😂😂😂
@13gillshab53
@13gillshab53 2 ай бұрын
Sahi gall baba ji
@GurjinderSingh-g4d
@GurjinderSingh-g4d 2 ай бұрын
ਵੈਸੇ ਇਸਲਾਮ ਧਰਮ ਜ਼ੋਰ ਜਬਰ ਨਾਲ ਫੈਲਿਆ ਸੀ ਤੇ ਜ਼ੋਰ ਜਬਰ ਨਾਲ ਹੀ ਕੈਮ ਹੈ। ਠੀਕ ਓਸੇ ਤਰ੍ਹਾਂ ਸਿੱਖ ਲਹਿਰ ਜਿਹੜੀ ਕਿ ਜ਼ੋਰ ਜਬਰ ਨਾਲ ਤਾਂ ਨਹੀਂ ਫੈਲੀ ਪਰ ਤੁਹਾਡੀਆਂ ਹਰਕਤਾਂ ਤੋਂ ਇੰਝ ਲੱਗਦਾ ਹੈ ਕਿ ਜ਼ੋਰ ਜਬਰ ਨਾਲ ਕਾਇਮ ਜ਼ਰੂਰ ਹੈ।
@punjjaabdesh8659
@punjjaabdesh8659 2 ай бұрын
ਸਭ ਤੋਂ ਜਿਆਦਾ ਤਾਤਕਵਰ ਥੋਡਾ ਮਨ ਹੁੰਦਾ, ਜਿੱਥੇ ਮਨ ਖੜ ਗਿਆ, ਓਥੇ ਰੱਬ। ਬਾਕੀ ਬੰਦਾ ਤਾਂ ਹਰੇਕ ਆਵਦੇ ਦਿਮਾਗ ਦੇ ਹਿਸਾਬ ਨਾਲ ਵਿਆਖਿਆ ਕਰ ਲੈਂਦਾ। ਮੰਨਣ ਵਾਲੇ ਕੋਲ ਵੀ ਸੌ ਤਰਕ ਹੁੰਦਾ, ਰੱਦ ਕਰਨ ਵਾਲੇ ਕੋਲ ਵੀ।
@jas.karan.55
@jas.karan.55 2 ай бұрын
ਮੰਨਣ ਵਾਲੇ ਕੋਲ਼ ਕੋਈ ਸਬੂਤ ਨਹੀਂ ਹੁੰਦਾ , ਉਹ ਬਸ ਇਹ ਕਹਿੰਦਾ ਕਿ ਮੰਨੋ
@NirmalSingh-os3lt
@NirmalSingh-os3lt 2 ай бұрын
ਬਾਪੂ ਘੱਗਾ ਜੀ ਜਿੰਦਾਬਾਦ ❤❤❤❤❤
@garry4017
@garry4017 2 ай бұрын
ਵਾਹਿਗੁਰੂ ਜੀ ਬੇਨਤੀ ਹੈ ਜੀ ਗੁਰਮਤ ਠੋਕ ਕੇ ਮੁੜ ਮੁੜ ਕੇ ਫੁਰਮਾਉਂਦੀ ਕਿ ਆਤਮਾ ਮੁੜ ਮੁੜ ਕੇ ਸਰੀਰ ਧਾਰਨ ਕਰਦੀ ਜੂਨਾਂ ਵਿਚ ਭੋਓਦੀ ਹੈ ਕਿਤੇ ਕਰਮਾਂ ਮੰਨਦੇਆ ਚੰਗਿਆ ਦਾ ਹਿਸਾਬ ਦੇਣਾ ਪੈਂਦਾ ਗੁਰਬਚਨ ਲਖ ਚੁਰਾਸੀ ਭਰਮਦੇ ਭਰਮਦੇ ਦੁਰਲੱਭ ਜਨਮ ਅਬ ਪਾਏਉਂ ਰੇ... ਅਤੇ ਕਈ ਜਨਮ ਭਏ ਕੀਟ ਪਤੰਗਾਂ ਕਈ ਜਨਮ ਗਜ ਮੀਨ ਕੁਰੰਗਾ..... ਅਤੇ ਲਖ ਚੁਰਾਸੀ ਜੂਨ ਉਪਾਈ ਰਿਜਕ ਦੀਆ ਸਭਹੁ ਕੋ ਤਦ ਕਾ...... ਪੜਦੇ ਜਾਵੋਗੇ ਮੁੜ ਮੁੜ ਕੇ ਏਹੋ ਸਿਧਾਂਤ ਸਾਮਨੇ ਆਉਦਾ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ ਨਾਨਕ ਆਖੇ ਰੇ ਮਨਾ ਸੁੰਨੀਏ ਸਿਖ ਸਹੀ ਲੇਖਾ ਰਬ ਮੰਗੇਸਿਆ ਬੈਠਾ ਕੱਢ ਬਹੀ. ਆਵਾਂਣ ਜਾਣ ਨਾ ਸੂਝਹੀ ਭੀੜੀ ਗਲੀ ਫਹੀ ਕੁੜ ਨਿਖੁਟੇ ਨਾਨਕਾ ਓੜਕ ਸੱਚ ਰਹੀ ਏਸ ਸ਼ਬਦ ਵਿਚ ਵੀ ਅਗੇ ਮਿਲ ਰਹੀ ਸਜਾਵਾਂ ਦਾ ਵੇਰਵਾ ਦੱਸਿਆ ਹੈ ਜੀ ਤਿੱਲ ਵਾਂਗੂ ਪੀਡੇ ਜਾਣ ਦਾ ਵਰਣਨ ਗੁਰਬਾਣੀ ਵਿਚ ਆਉਂਦਾ ਹੈ ਤੇ ਤਪਦੇ ਥਮ ਨਾਲ ਗਰਦਨ ਚਿਮੌਡਨ ਦਾ ਵੀ ਆਤਮਾ ਨੂੰ ਸਜਾ ਨੀ ਦਿੱਤੀ ਜਾ ਸਕਦੀ ਸਰੀਰ ਏਥੇ ਰਹਿ ਗਿਆ ਸਜਾ ਕਿਨੂੰ ਮਿਲੀ ਮੌਤ ਤੋਂ ਬਾਅਦ ਏਥੋਂ ਸੁਖਮ ਸਰੀਰ ਬਣ ਕੇ ਜਾਂਦਾ ਜਿਨੂੰ ਹਸਾਬ ਦੇਣਾ ਤੇ ਸਜਾਵਾਂ ਭੁਗਤਨਿਆ ਪੈਂਦੀਆਂ ਕਈ ਜਨਮਾਂ ਵਿੱਚ ਭੂਤ ਪ੍ਰੇਤ ਸੁਕਰ ਮਿਰਗਾਚ ਦੀ ਗਲ ਵੀ ਬਾਣੀ ਦੱਸਦੀ ਹੈ ਰੱਬ ਨੂੰ ਮਿਲ ਕੇ ਆ ਕੇ ਦਸਨ ਦਾ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛ ਲਓ ਹਜੂਰ ਫਰਮਾਉਂਦੇ ਹਨ ਢਾਂਡੀ ਸੱਚੇ ਮਹਿਲ ਖਸਮ ਬੁਲਾਇਆ ਸੱਚੀ ਸਿਫਤ ਸਲਾਹ ਕਪੜਾ ਪਾਇਆ ਰਾਗ ਗਾਓ ਕੇ ਵਾਰ ਧੂਰੋ ਫੁਰਮਾਇਆ ਅਗੇ ਮਿਲਦੀਆਂ ਸਜਾਵਾਂ ਬਾਰੇ ਗੁਰੂ ਪਾਤਸ਼ਾਹ ਤੇ ਭਗਤ ਸਹਿਬਾਨਾਂ ਨੇ ਵਰਣਨ ਕੀਤਾ ਹੈ ਕਈ ਥਾਵਾਂ ਤੇ ਕਹੋ ਕਬੀਰ ਭਇਓ ਜਬ ਲੇਖੇ ਜੋ ਜੋ ਕੀਨੋ ਸੋਈ ਸੋਈ ਪੇਖਿਓ ... ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਪੇਖੇ ਆਖੀ ... ਗੁਰਬਾਣੀ ਲਿਖਣ ਵਿਚ ਗ਼ਲਤੀ ਹੋਈ ਹੋਵੇ ਤੇ ਹਥ ਬਨ ਕੇ ਮਾਫ਼ੀ ਪਰ ਏਨਾ ਸਿਧਾਂਤ ਤੇ ਮੇਰੇ ਜਿਆ ਮੂਰਖ ਹੀ ਦੱਸ ਰਿਹਾ ਗੁਰਮੁਖਾ ਦੀ ਅਵਸਥਾ ਉਹੋ ਜਾਣਦੇ ਹਨ ਆਤਮਾ ਪਿਛਲੇ ਕੀਤੇ ਕਰਮਾਂ ਦੇ ਸੰਸਕਾਰ impressions ਲੈ ਕੇ ਆਉਂਦੀ ਹੈ ਤੇ ਜੇ ਰਬ ਦੇ ਗੁਣ ਗਾਇ ਮਨ ਬਚ ਕਰਮ ਕਰਕੇ ਤੇ ਆਤਮਾ ਦੀ ਮੇਲ ਲਥ ਜਾਂਦੀ ਹੈ ਤੇ ਓਸਦੀ ਜੋਤ ਰਬ ਨਾਲ ਇਕ ਮਿਕ ਹੋ ਜਾਂਦੀ ਹੈ ਤੇ ਆਉਣਾ ਜਾਣਾ ਮੁੱਕ ਜਾਂਦਾ ਹੈ ਆਪਾਂ ਸਾਰੇ ਏਹ ਗੁਰਸਿਧਾਂਤ ਤੋ ਜਾਣੂ ਹਾਂ ਤੇ ਗੁਰੂ ਦੇ ਸਿੱਖ ਹੋ ਕੇ ਅਸਾਨੂੰ ਗੁਰੂ ਬਚਨਾ ਤੇ ਦ੍ਰਿੜ ਵਿਸ਼ਵਾਸ ਹੋਣਾ ਸੋਭਦਾ ਹੈ
@BaljitSingh-wc6ws
@BaljitSingh-wc6ws 2 ай бұрын
❤ Super
@pb-05ferozepuria52
@pb-05ferozepuria52 3 ай бұрын
ਇਹਨੂੰ ਏ ਨਹੀ ਪਤਾ ਕਿ ਉਹਨੇ ਸੂਖਮ ਰੂਹ ਧਿਆਨ ਚ ਬੈਠ ਕੇ ਉੱਡਣ ਦੀ ਗੱਲ ਕੀਤੀ ਏ ਸਰੀਰ ਨੂੰ ਲੈ ਕੇ ਉੱਡਣ ਤੇ ਅੜਿਆ ਬੈਠਾ ਨਾਸਤਕ ਬੁੜਾ
@kaurbrar4101
@kaurbrar4101 2 ай бұрын
😂😂😂😂😂😂 ਇਹ ਲੈਣਗੇ ਰੱਬ ਨਾਲ ਹੁਣ ਸਿੱਧੀ ਟੱਕਰ।। ਬੇਵਕੂਫ ਨਾਸਤਿਕ ਲੋਕ।
@monubhelley4641
@monubhelley4641 2 ай бұрын
Tuai vi chle jao surj te os nal
@kaurbrar4101
@kaurbrar4101 2 ай бұрын
@@monubhelley4641 Tusi v chale jayo, chahe raste ch hi uttar jayo..😏
@pb-05ferozepuria52
@pb-05ferozepuria52 2 ай бұрын
@@monubhelley4641 Teri ki kise cheek pwa ti jo ro pea eee
@parminderkaur8044
@parminderkaur8044 2 ай бұрын
ਇਹਨਾ ਨੇ ਧੁੱਪ ਵਿੱਚ ਕੇਸ ਚਿੱਟੇ ਕਰਲੇ ਮੂਰਖੋ ਸੂਖਮ ਸਰੀਰ ਜਾਂਦੇ ਨੇ ਆਹ ਹੱਡ ਮਾਸ ਦੇ ਸਰੀਰ ਨਹੀਂ ਜਾਂਦੇ ਸਾਰੀ ਗੁਰਬਾਣੀ ਵਿੱਚ ਦਰਜ ਹੈ
@ShamsherBrar-c9f
@ShamsherBrar-c9f Ай бұрын
All is right
@RanjitSingh-pq3cc
@RanjitSingh-pq3cc 2 ай бұрын
ਇਸਨੇ ਨਾਮ ਸਿਮਰਨ ਦੀ ਕੋਈ ਕਮਾਈ ਨਹੀਂ ਕੀਤੀ ਫੇਰ ਇਹ ਕਿਵੇਂ ਮੁਕਤ ਹੋ ਸਕਦਾ ਹੈ l ਇਹ ਹਜੇ ਸੰਸਾਰੀ ਹੈ ਉਸਨੂੰ ਅਕਾਲਪੁਰਖ ਨੂੰ ਜਾਨਣਾ ਜਰੂਰੀ ਹੈ l
@gurpreetsingh-gf7md
@gurpreetsingh-gf7md 3 ай бұрын
ਘੱਗਾ ਜੀ ਨੂੰ ਮੈਂ ਬਹੁਤ ਟਾਈਮ ਤੋਂ ਸੁਣ ਰਿਹਾਂ, ਉਸ ਬੀਬੀ ਦੀ ਵੀਡੀਓ ਥੱਲੇ ਮੈਂ ਕੁਮੈਂਟ ਕਰ ਦਿੱਤਾ , ਕਿ ਇਹ ਬੀਬੀ ਬਕਵਾਸ ਕਰ ਰਹੀ ਹੈ, ਤਾਂ ਫਿਰ ਅਖੌਤੀ ਪੰਥਕ ਕਹਾਉਣ ਵਾਲੇ ਮੈਨੂੰ ਧਮਕੀਆਂ ਦੇਣ ਲੱਗ ਪਏ ਜੀ, 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@shaktigarnaal9223
@shaktigarnaal9223 3 ай бұрын
ਮੈਂ ਵੀ ਕੀਤਾ ਸੀ
@annaanna-ek4sf
@annaanna-ek4sf 3 ай бұрын
ਵੀਰ ਜੀ ਪ੍ਰਵਾਹ ਨਹੀ ਕਰਦੇ ਧਮਕੀਆਂ ਤੋ ਨਹੀ ਡਰੀਦਾ
@Beast_Singh7
@Beast_Singh7 2 ай бұрын
ਕੋਈ ਦੱਸ ਸੱਕਦਾ ਉਸ ਬੀਬੀ ਦੀ interview ਕਿਥੇ ਮਿਲੇਗੀ?
@gurpreetsingh-gf7md
@gurpreetsingh-gf7md 2 ай бұрын
@@Beast_Singh7 ਭਾਜ਼ੀ, --ਮਿੱਟੀ ਚੈਨਲ-- ਤੇ ਆ ਉਸ ਬੀਬੀ ਦੀ ਇੰਟਰਵਿਊ, ਕਰਨ ਬਾਈ ਨੇ ਕੀਤੀ ਆ ਇੰਟਰਵਿਊ 🙏🙏🙏🙏🙏
@GopiDhillon-L6P1G5
@GopiDhillon-L6P1G5 2 ай бұрын
Veer ji ਜੇ tusi kadhi 2 ja 4 month smadhi la ke ਬੈਠ ਕੇ ਵਾਹਿਗੁਰੂ ਜੀ ਦਾ ਜਾਪ ਕਰਦੇ ਹਾਂ ਤਾਂ fir ਦੱਸੋ ਤਾਂ ਜੇ ਤੁਸੀ ਏਦਾਂ ਕੀਤਾ ਹੈ ਅਤੇ aap ji nu ਕੁਝ nahi ਪ੍ਰਾਪਤ ਨਹੀਂ ਹੋਇਆ ਤਾਂ ਦੱਸੋ. ਜੋ ਲੋਕਾਂ ਨੂੰ ਵਿਸ਼ਵਾਸ ਨਹੀ ਹੈ ਯੂਨੀਵਰਸ ਉਪਰ ਉਹ ਲੋਕ ਕਦੇ ਵੀ ਚੰਗਾ ਕਿਹਾ ਗਿਆ ਬਰਦਾਸ਼ਤ ਨਹੀ ਕਰ ਸਕਦੇ. ਵਾਹਿਗੁਰੂ ਜੀ ਉਹਨਾਂ ਲੋਕਾਂ ਦਾ ਗੁੱਸਾ ਨਹੀ ਕਰਦੇ but try ਕਰਨਗੇ ਕੇ ਉਹ ਕਿਸੇ ਤਰ੍ਹਾਂ ਵਾਹਿਗੁਰੂ ਜੀ ਦਾ ਨਾਮ ਸਿਮਰਨ ਕਰਨਾ ਸ਼ੁਰੂ ਕਰ ਦੇਣ. I apologize if anything I said came out harsh. I am sorry. I try my best to write ਪੰਜਾਬੀ. I never went to punjabi school. When you trust in ਵਾਹਿਗੁਰੂ ji, you can get anything and everything. ਵਾਹਿਗੁਰੂ ਜੀ 🙏
@mohindersingh1233
@mohindersingh1233 26 күн бұрын
Very very good Bapuji
@GurpreetGuri-rd1ck
@GurpreetGuri-rd1ck 2 ай бұрын
ਉਮਰ ਦੇ ਹਿਸਾਬ ਨਾਲ ਬਾਬੇ ਕੁਝ ਵੀ ਨਹੀਂ ਖੱਟਿਆ ਇਹ ਅੰਦਰ ਦੀ ਗੱਲ ਹੈ ਜੀ ਗੁੰਗਾ ਕੀ ਦੱਸ ਸਕਦਾ ਗੁੜ ਦੇ ਸੁਆਦ ਨੂੰ ਵਾਹਿਗੁਰੂ ਜੀ ਇਸ ਬਾਬੇ ਨੂੰ ਸੁਮੱਤ ਬਖਸ਼ੇ
@jskaleke6838
@jskaleke6838 2 ай бұрын
ਮਾਮਾ ਭੋਰਤੀ ਨੇ ਫੇਰ ☝️🙄🤣 ਜੇ ਪਾਠ, ਸਿਮਰਨ ਕਰਨ ਨਾਲ ਸ਼ਕਤੀਆਂ ਮਿਲਦੀਆਂ,, ਫੇਰ ਤਾ ਗੋਰੇ ਮੁਗ਼ਲ ਤੁਹਾਨੂੰ ਜੂਤ ਨੇ ਫੇਰ ਕੇ ਜਾਂਦੇ 😜
@RAJINDER_SAMRA
@RAJINDER_SAMRA Ай бұрын
💯 correct professor
@gilltechnical1799
@gilltechnical1799 2 ай бұрын
ਬਾਪੂ ਜੀ ਜਿਹੜਾ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਦੁੱਖ ਦੂਰ ਹੁੰਦੇ ਉਹ ਬੀ ਗ਼ਲਤ ਐ
@Jagjitsinghdubli
@Jagjitsinghdubli 2 ай бұрын
ਹਾਹਾ,, ਠੀਕ ਹੈ 😂
@JaswinderSingh-hy7ul
@JaswinderSingh-hy7ul 2 ай бұрын
Galat hi hai... Pgi nu band karwa k sariyaa nu kaho k shower ch eishnaan kar lvo dukh door ho jane..
@JaswinderSingh-hy7ul
@JaswinderSingh-hy7ul 2 ай бұрын
Gal tan teri theek lagdi hai yaar.... Guru Gobind singh g... Ne eshnaan nhi kariaa Amritsar aa k tan hi ousda sara priwar khatam hoeiaa c....
@Jaggadaku1447
@Jaggadaku1447 2 ай бұрын
ਸੱਚੀ ਗੱਲ ਕਰਤੀ
@gurlabhsingh8072
@gurlabhsingh8072 3 ай бұрын
ਇਹ ਤਾਂ ਆਮ ਸੰਗਤਾਂ ਨੂੰ ਪਤਾ ਲੱਗਦਾ ਅੱਜ ਵਾਲਾ ਧਰਮ ਤਾਂ ਨਹੀਂ ਹੈ ਵੱਡੀ ਗੜਬੜ ਹੋਈ ਹੈ ਬਾਬਾ ਗੁਰੁ ਨਾਨਕ ਜੀ ਖੇਤੀ ਵੀ ਕਰਦੇ ਰਹੇ ਅਤੇ ਕੀਰਤ ਕਰਨ ਨੂੰ ਪਹਿਲ ਦਿੱਤੀ ਬਾਬਾ ਗੁਰੂ ਨਾਨਕ ਜੀ ਦੇ ਤਿੰਨ ਸਿਧਾਂਤ ਕੀਰਤ ਕਰੋ ਵੱਡ ਛਕੋ ਨਾਮ ਜਪਣ
@amanpreetsingh4491
@amanpreetsingh4491 2 ай бұрын
ਕਿਰਤ ਕਰੋ ਵੰਡ ਛਕੋ ਨਾਮ ਜਪੋ
@surindersidana1653
@surindersidana1653 Ай бұрын
Very Very Very Nice 👍👍👍👍👍👍👍👍👍👍👍👍👍👍👍🙂👍 Sir Ji 🙏🙏🙏🙏🙏🙏🙏🙏🙏🙏🙏🙏 💯,Sahi Hai ji
@Gopy_Pannu_Turh
@Gopy_Pannu_Turh 2 ай бұрын
Bappu ji naam ta ਅੱਖਾਂ ਬੰਦ ਕਰ ਕੇ ਹੀ ਜਾਪਿਆ ਜਾਂਦਾ ਜੀ ਅੱਖਾਂ ਖੋਲ ਕੇ ਵਿਚਾਰ ਹੀ ਨਈ ਮੁੱਕਦੇ ਅੱਖਾਂ ਖੋਲ ਕੇ ਤਾਂ ਰੱਬ ਨਾਲ ਨਈ ਜੁੜਿਆ ਜਾਂਦਾ ਜੀ
@13gillshab53
@13gillshab53 2 ай бұрын
ਵਿਚਾਰ ਤਾਂ ਅੱਖਾਂ ਬੰਦ ਕਰ ਕੇ ਵੀ ਨਹੀਂ ਮੁੱਕਦੇ ਬਾਬਾ ਜੀ ਮਾਫ਼ੀ
@NKGKN
@NKGKN 2 ай бұрын
@@13gillshab53 ਪਰ ਅੱਖਾਂ ਬੰਦ ਕਰਕੇ ਗੁਰ ਮੰਤਰ ਵਿਚ ਸੁਰਤ ਜੋੜਨ ਨਾਲ ਵਿਚਾਰ ਦੂਰ ਹੋ ਜਾਂਦੇ ਹਨ
@GurmanSidhu-b4c
@GurmanSidhu-b4c 2 ай бұрын
ਰਬ ਨਾਲ ਜੁੜ ਕੇ ਨਵੇਂ ਦੁਧ ਹੋਣੈ ਤੂੰ ।
@SaadiJaansidhu
@SaadiJaansidhu 3 ай бұрын
100% right
@SPJ58
@SPJ58 27 күн бұрын
Its practical excercise
@kalasidhu-wo3pv
@kalasidhu-wo3pv 3 ай бұрын
ਸੋ ਪਰਸੈਟ ਸਹੀ ਗੱਲ ਹੈ
@HappySingh-pi4wh
@HappySingh-pi4wh Ай бұрын
ਘਗਾ ਸੈਹਿਬ ਠੀਕ ਕਹਿ ਰਹੇ ਹਨ ਡੇਰਿਆਂ ਵਿੱਚ ਸਭ ਝੂਠ ਚੱਲ ਰਿਹਾ
@sukhwinderpalsingh1171
@sukhwinderpalsingh1171 2 ай бұрын
ਬਹੁਤ ਵੱਡਾ ਬੂਝੜ ਬੰਦਾ ਆ.... ਸਿਵਾਏ ਸਿੱਖਾਂ ਨੂੰ ਭੰਬਲ ਭੂਸੇ ਚ ਪਾਉਣ ਦੇ..... ਇਸਦਾ ਹੋਰ ਕੋਈ ਕੰਮ ਨਹੀਂ. ਕੁਰਖ਼ਤ ਲਹਿਜਾ. ਕੁੱਲ ਮਿਲਾ ਕੇ ਲਾਹਨਤੀ.
@shivanisharma5562
@shivanisharma5562 3 ай бұрын
ਅਸੀਂ ਹਿੰਦੋਸਤਾਨ ਵਾਲੇ ਰਿਸ਼ਵਤ ਵਿੱਚ ਸ਼ਾਰੇ ਦੇਸ਼ਾਂ ਤੋਂ ਅੱਗੇ ਹਾ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਜ਼ਿਲਾ ਖਰੜ ਗੂਲ ਮੋਹਰ ਪੰਜਾਬ 😮😮😮😮
@BangaSethji
@BangaSethji 3 ай бұрын
ਬਾਈ ਤੇਰਾ ਮਸਲਾ ਅਜੇ ਹੱਲ ਨਹੀ ਹੋਇਆ
@ਦੁਆਬੇਵਾਲ਼ੇ-ਟ8ਣ
@ਦੁਆਬੇਵਾਲ਼ੇ-ਟ8ਣ 3 ай бұрын
ਬਾਈ ਤੁਸੀ ਮੁੱਖ ਮੰਤਰੀ ਕੋਲ ਜਾਵੋ
@ਦੁਆਬੇਵਾਲ਼ੇ-ਟ8ਣ
@ਦੁਆਬੇਵਾਲ਼ੇ-ਟ8ਣ 3 ай бұрын
ਬਾਈ ਤੁਸੀ ਮੁੱਖ ਮੰਤਰੀ ਕੋਲ ਜਾਵੋ
@bittusingh-ti5sm
@bittusingh-ti5sm 3 ай бұрын
Bai DC nu application de
@shivanisharma5562
@shivanisharma5562 3 ай бұрын
@@bittusingh-ti5sm ਮੋਹਾਲੀ ਜ਼ਿਲਾ ਡੀ ਸੀ ਦਫ਼ਤਰ ਵਿਖੇ ਇਕ ਇਨਸਾਨ ਕਲਰਕ ਲੱਗਿਆ ਹੈ,ਇਹ ਗੂੰਡਾ ਬੀਜੇਪੀ ਦਾ ਊਸ ਤੋਂ ਵੀ ਇਕ ਲੱਖ ਸੰਠ ਹਜ਼ਾਰ ਰੁਪਏ ਕੈਸ਼ ਲੈਣ ਵਿੱਚ ਕਾਮਯਾਬ ਹੋ ਗਿਆ ਹੈ, ਮੈਂ ਜਦੋਂ ਊਸ ਨੂੰ ਪੂਛਿਆ ਕੀ ਡੀ ਸੀ ਸਾਹਿਬ ਨਾਲ ਗੱਲ ਕਰਨੀ ਸੀ ਇਸ ਰਿਸ਼ਵਤ ਦੀ,ਪਰ ਊਹ ਕਹਿੰਦਾ ਇਸ ਗੂੰਡੇ ਨੂੰ ਡੀ ਸੀ ਵੀ ਜਾਣਦਾਂ ਹੈ,
@dairygrowth
@dairygrowth 3 ай бұрын
ਘੱਗਾ ਜੀ ਗੁਰਬਾਣੀ ( ਗੁਰਮਤਿ ) ਦੀ ਸਹੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ
@iqbalsinghkalsiraj22g92
@iqbalsinghkalsiraj22g92 18 сағат бұрын
ਸਟੇਟ ਵਿੱਚ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ।ACP I.S.Kalsi
@gsdakha3763
@gsdakha3763 3 ай бұрын
ਬਿਲਕੁੱਲ ਸਹੀ ਗੱਲ ਹੈ ਜੀ ❤
@SukhSingh-bk9gv
@SukhSingh-bk9gv 2 ай бұрын
Sat Sri akAl bapu ji
@bachedillkesache2268
@bachedillkesache2268 3 ай бұрын
ਘੱਗਾ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ।
@kamalgurusar5432
@kamalgurusar5432 2 ай бұрын
ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦਾ ਘਰ ਦੱਸਿਆ ਪ੍ਰਮਾਤਮਾ ਦੇ ਘਰ ਦੀਆਂ ਨਿਸ਼ਾਨੀਆਂ ਦਸੀਆਂ ਉਹਨਾਂ ਨੇ ਸਾਰੀਰ ਨੂੰ ਪਰਮਾਤਮਾ ਦਾ ਘਰ ਦੱਸਿਆ ਇਕ ਹੋਰ ਥਾਂ ਤੇ ਬਾਣੀ ਕਹੀਦੀਂ ਹੈ ਹਰੀਮੰਦਰ ਇਹ ਸ਼ਰੀਰ ਹੈ ਗਿਆਨ ਰੱਤਨ ਪ੍ਰਗਟ ਹੋ ਦੇ ਕੀ ਉਹ ਗ਼ਲਤ ਹੈ ਬਾਬਾ ਜੀ
@13gillshab53
@13gillshab53 2 ай бұрын
Baba nanak thik a a buda baba bimar hai Is da man ਅਸ਼ਾਂਤ ਹੈ
@13gillshab53
@13gillshab53 2 ай бұрын
Baba nanak thik a a buda baba bimar hai Is da man ਅਸ਼ਾਂਤ ਹੈ
@financialinfo.2312
@financialinfo.2312 2 ай бұрын
ਜਦੋਂ ਭੌਤਾ ਜਾਦਾ ਪੜ ਲਈਏ ਤਾ ਫਿਰ ਅਕਲ ਰਸਤੇ ਦਾ ਰੋੜਾ ਬਣ ਜਾਂਦੀ ਆ ਸੰਤ ਮਸਕੀਨ ਸਿੰਘ ਜੀ....
@gudguyg
@gudguyg 2 ай бұрын
ਤੁਸੀਂ ਅਨਪੜ੍ਹ ਲੱਗਦੇ
@Kiranpal-Singh
@Kiranpal-Singh 2 ай бұрын
@@gudguyg ਕਈ ਵਾਰ ਘੱਗੇ ਵਰਗੇ ਪੜ੍ਹੇ-ਲਿਖੇ ਮੂਰਖ ਵੀ ਹੁੰਦੇ ਹਨ !
@JaswinderSingh-hy7ul
@JaswinderSingh-hy7ul 2 ай бұрын
Murkh ahe v jiounde han.. Jad tak ajihe lok rehan ge oudon tak pbi tarakki nhi kar sakde..
@Satnamsingh-kj5nh
@Satnamsingh-kj5nh 2 ай бұрын
ਲਗਦਾ ਤੂ ਅਨਪੜ 😅😅 ਬਾਪੂ ਘੱਗਾ ਜੀ ਤਰਕ ਨਾਲ ਬਹੁਤ ਸੋਨਾ ਜਵਾਬ ਦਿੱਤਾ
@Kiranpal-Singh
@Kiranpal-Singh 2 ай бұрын
@@Satnamsingh-kj5nh ਮਸਕੀਨ ਸਾਹਿਬ ਵੀ ਅਨਪੜ੍ਹ ਸਨ, ਖੁਸ਼ਕੀ ਦੇ ਮਾਰੇ ਘੱਗੇ ਨਾਲੋਂ ਵੱਧ ਗੁਰਬਾਣੀ ਦਾ ਗਿਆਨ ਰੱਖਦੇ ਸਨ !
@Attsas
@Attsas 20 күн бұрын
ਰੱਬ ਇਕ ਵਿਸ਼ਵਾਸ ਹੈ ਸੋਚ ਹੈ ਜੋ ਕਿ ਆਪਣੇ ਮਨ ਨੂੰ ਮਾੜੇ ਕੰਮ ਕਰਨ ਤੋਂ ਰੋਕਣ ਲਈ ਡਰਾਉਂਦੀ ਹੈ ਬਿਲਕੁਲ ਸਹੀ ਗੱਲ ਰੱਬ ਨਹੀ ਹੁੰਦਾ ਸਾਰੇ ਜਣੇ ਹੱਤਿਆ ਕਰੋ ਚੋਰੀ ਕਰੋ ਬਲਾਤਕਾਰ ਵਰਗੇ ਸਾਰੇ ਮਾੜੇ ਕੰਮ ਕਰੋ , ਅਸਲ ਜਿੰਦਗੀ ਬਹੁਤ ਛੋਟੀ ਹੋ ਗਈ ਹੈ ਤੇ ਦਿਨ ਓ ਦਿਨ ਬੰਦੇ ਦੀ ਸੋਚ ਵੀ ਹਾਂ ਅੰਧਵਿਸ਼ਵਾਸ ਮਾੜਾ ਉਹ ਜਿਸ ਨਾਲ ਕਿਸੇ ਦਾ ਨੁਕਸਾਨ ਹੋ ਰਿਹਾ ਪਰ ਜੇ ਕੋਈ ਬੰਦਾ ਮਾਲਾ 108 ਬਾਰ ਫੇਰਨ ਨਾਲ ਸੁਖਮਨੀ ਸਾਹਿਬ ਦੇ 21 ਪਾਠ ਕਰਨ ਕੋਈ ਮੰਦਰਾਂ ਵਿਚ ਨਾਰੀਅਲ ਭੇਟ ਦਰਗਾਹ ਵਿਚ ਚਾਦਰ ਚੜਾਉਣ ਨਾਲ ਆਪਣੇ ਮਨ ਨੂੰ ਤਸੱਲੀ ਦਿੰਦਾ ਤੇ ਕਿਸੇ ਦਾ ਬੂਰਾ ਨਹੀ ਕਰਦਾ ਤਾਂ ਉਹਦੀ ਇਹ ਗੱਲ ਮੰਨਣ ਵਿੱਚ ਹਰਜ ਕਿ ਹੈ ਵੀ ਰੱਬ ਹੁੰਦਾ , ਬੇਸ਼ਕ ਇਨਸਾਨ ਨੇ ਧਰਮ ਬਣਾਏ ਨੇ ਰੱਬ ਵੀ ਆਪ ਹੀ ਆਪਣੀ imagination ਨਾਲ ਬਣਾਇਆ ਪਰ ਓਹ ਓਹਨੇ ਮਨੁੱਖਤਾ ਦੀ ਭਲਾਈ ਵਿੱਚ ਚੁੱਕਿਆ ਸ਼ਾਯਦ ਸਬ ਤੋਂ best ਕਦਮ ਹੈ, ਜੇਕਰ ਇਨਸਾਨੀਅਤ ਅੱਜ ਵੀ ਬਚੀ ਹੈ ਨਾ ਤਾਂ ਸ਼ਾਇਦ ਇਹਨਾਂ ਭੋਲੇ ਭਾਲੇ ਅੰਧ ਵਿਸ਼ਵਾਸੀ ਲੋਕਾਂ ਕਰਕੇ ਹੀ ਵੱਛੀ ਹੈ ਨਹੀਂ ਤਾਂ ਜਿਆਦਾ ਪੜੇ ਲਿਖੇ ਅਤੇ ਵਿਗਿਆਨੀ ਸੋਚ ਰੱਖਣ ਵਾਲੇ ਇਨਸਾਨਾਂ ਨੇ ਤਾਂ ਇਹੋ ਜਿਹੀਆਂ ਕਾਡਾ ਬਣਾ ਦਿੱਤੀਆਂ ਜਿਨਾਂ ਨਾਲ ਮਨੁੱਖਤਾ ਦਾ ਸਰਵਨਾਸ਼ ਇੱਕ ਮਿੰਟ ਦੇ ਵਿੱਚ ਹੀ ਹੋ ਸਕਦਾ ਹੈ ।
@DhillonBabbu
@DhillonBabbu 2 ай бұрын
ਬਾਪੂ ਕੋਈ ਨਾਮ ਦੀ ਕਮਾਈ ਕਰਕੇ ਵੇਖ ਲੈ। ਤੂੰ ਸਬੂਤ ਮੰਗਦਾ ਗੁਰਬਾਣੀ ਤੋ ਵੱਡਾ ਹੋਰ ਕਿਹਡਾ ਸਬੂਤ। ਗੱਲਾਂ ਮਾਰਦਾ।
@SakattarKhehra
@SakattarKhehra 2 ай бұрын
Ghaga sahib sach da chanan vikha rehe
@gurnam9996
@gurnam9996 2 ай бұрын
Nothing is impossible for a spiritual person He can travel anywhere sun or moon or every where in the universe paradise or hell By meditation of all mighty every thing can be done Always very rare people succeed to do it Others think if we are unable to do it how can others do it but is said jagg me uttam kadhiye virle kayi ke but to tell these experiences have become necessary to motivate others because mostly people think it to be impossible
@jas.karan.55
@jas.karan.55 2 ай бұрын
ਵਿਚਾਰੇ ਵਿਗਿਆਨੀ ਕਿਉਂ ਇੰਨਾਂ ਮੱਥਾ ਮਾਰਦੇ ਵੀ ਚੰਦ ਤੇ ਪਾਣੀ ਹੈ ਕਿ ਨਹੀਂ, nasa ਵਿੱਚ ਜਾ ਕੇ ਭਰਤੀ ਕਿਉਂ ਨੀ ਹੋ ਜਾਂਦੇ ਤੁਹਾਡੇ so called spiritual person 😂
@gurdialchand8068
@gurdialchand8068 22 күн бұрын
ਜਦੋ। ਸਾਰੇ। ਸੰਸਾਰ ਤੇ। ਨਾ। ਬੰਦਾ ਸੀ। ਨਾ। ਔਰਤ। ਸੀ। ਕਿੱਥੋਂ। ਆਏ
@arpanpreet7118
@arpanpreet7118 3 ай бұрын
ਕਈ ਅੰਧ ਭਗਤ ਬਾਪੂ ਨੂੰ ਗਾਲਾਂ ਕੱਢ ਰਹੇ ਨੇ ਕਮੈਂਟਾਂ ਵਿੱਚ ਉਹਨਾਂ ਵਿੱਚ ਤੇ ਮੋਦੀ ਦੇ ਜਾਂ ਫਿਰ ਹਿੰਦੂ ਅੰਧ ਭਗਤਾਂ ਦੇ ਵਿੱਚ ਕੋਈ ਫਰਕ ਨਹੀਂ ਹੈ ਇਹ ਲੋਕ ਸਿੱਖੀ ਤੋਂ ਬਹੁਤ ਦੂਰ ਹਨ ਸਿੱਖੀ ਲਹਿਰ ਤੋਂ ਬਹੁਤ ਦੂਰ ਹਨ ਇਹਨਾਂ ਨੂੰ ਪਤਾ ਹੀ ਨਹੀਂ ਕਿ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਕੀ ਹੈ
@gurjeetkaur8505
@gurjeetkaur8505 3 ай бұрын
Tuhanu pta hai ta Fer Tusi ohh phla aap follow kro
@Therealliononearth
@Therealliononearth 3 ай бұрын
Tu bahut gyani a sala arapanpreet nahi ti gand preet a, asl andhbhgat tu a
@punjabifullalbum
@punjabifullalbum 2 ай бұрын
​@@gurjeetkaur8505ਤੈਨੂੰ ਕੀ ਪਤਾ ਹੋ ਸਕਦਾ ਅਗਲਾ follow ਕਰਦਾ ਹੋਵੇ
@gurjeetkaur8505
@gurjeetkaur8505 2 ай бұрын
@@punjabifullalbum jo babe Nanak di glla follow krda ho. Ohh Fer dujeya nu updesh ni dinde ohh Fer waheguru ji nal hi juud ke rehnde hai
@punjabifullalbum
@punjabifullalbum 2 ай бұрын
@@gurjeetkaur8505 ਤੁਸੀਂ ਮੰਨਦੇ ਓ ਤਾਂ ਜੁੜੇ ਰਹੋ, ਜੇ ਕੋਈ ਗੁਰੂ ਦਾ ਉਪਦੇਸ਼ ਅੱਗੇ ਵਧਾ ਰਿਹਾ ਤੁਹਾਨੂੰ ਕੀ ਤਕਲੀਫ ਆ
@shivanisharma5562
@shivanisharma5562 16 күн бұрын
ਭੇਡਾਂ ਨੂੰ ਮੂਨੀਆ ਜਾ ਸਕਦਾ ਹੈ,ਪਰ ਸਮਝਾਇਆ ਨਹੀ ਜਾ ਸਕਦਾ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਗੁੰਡਾ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😅😅😅
@gnsingh411
@gnsingh411 3 ай бұрын
ਇਸ ਵਿਦਵਾਨ ਸਾਹਿਬ ਨੂੰ ਕਾਹਲੀ ਬਹੁਤ ਰਹਿੰਦੀ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ ੧੧੦੬ ਦੇ ਵੀ ਦਰਸ਼ਨ ਕਰ ਲੈਣੇ ਸੀ। ਇਹ ਵੀ ਭਗਤ ਕਬੀਰ ਜੀ ਦੀ ਬਾਣੀ ਹੈ। ਜਿਸ ਵਿੱਚ" ਧਰਮ ਰਾਇ ਜਬ ਲੇਖਾ ਮਾਗੈ ਕਿਆ ਮੁਖੁ ਲੈ ਕੇ ਜਾਹਿਗਾ।।" ਵੀ ਫਰਮਾਇਆ ਹੈ।
@sukhjindersingh1675
@sukhjindersingh1675 3 ай бұрын
ਇਹ ਵੀ ਗਲਤ ਹੈ
@gurmeetsingh000
@gurmeetsingh000 3 ай бұрын
Ohh gadheyaa tuhadiya jabhliyaa sabt krn waste nhi Gurbani
@karamjitmaan5940
@karamjitmaan5940 3 ай бұрын
1 ਘੰਟਾ ਇਹਨੇ ਕੋਈ ਚੱਜ ਦੀ ਗੱਲ ਨੀ ਕਰੀ,
@Voiceoftruthxf88g
@Voiceoftruthxf88g 3 ай бұрын
ਬਾਈ ਜੀ ਤੁਹਾਡੇ ਧਰਮਰਾਜ ਵਾਲੇ ਸ਼ਬਦ ਦੇ ਅਰਥ ਹੋਰ ਹਨ
@Voiceoftruthxf88g
@Voiceoftruthxf88g 3 ай бұрын
@subasingh983
@subasingh983 Ай бұрын
Bapu inder singh ghagga ji mahan vidwan ne
@jkhehra5001
@jkhehra5001 2 ай бұрын
Good job Bapu ji
@reeallifed.s.bhullar7698
@reeallifed.s.bhullar7698 2 ай бұрын
ਬਾਪੂ ਜੀ ਤੁਹਾਡਾ ਬਹੁਤ ਧੰਨਵਾਦ ਜੀ ਪਰ ਤੁਹਾਨੂੰ ਕੁੱਝ ਵੀ ਪਤਾ ਨਹੀਂ ਹੈ ਜੀ 🙏 ਕਲਯੁੱਗ ਹੈ ਕਲਯੁੱਗ ਨੇ ਸਾਰਿਆਂ ਦੇ ਅੰਦਰ ਆਪਣਾ ਘਰ ਬਣਾ ਲਿਆ ਹੈ ਕਲਯੁੱਗ ਵਿਚ ਜੋ ਜੋ ਹੋਣਾ ਹੈ ਉਹ ਪਹਿਲਾਂ ਹੀ ਦੱਸ ਦਿੱਤਾ ਸੀ 🙏 ਵੇਦਾਂ ਸ਼ਾਸਤਰਾਂ ਗ੍ਰੰਥ ਸਾਹਿਬ, ਬੇਹਬਲ,ਕੁਰਾਣ ਵਿਚ ਪਹਿਲਾਂ ਹੀ ਦੱਸ ਦਿੱਤਾ ਸੀ 🙏 ਕਦੇ ਮੰਨੋਂ ਪੜ ਕੇ ਵੇਖੋ, ਹਵਾ ਹੈ ਪਰ ਦਿਖਾਈ ਨਹੀਂ ਦਿੰਦੀ,ਕਮਾਦ ਗੰਨਿਆਂ ਵਿਚ, ਖੰਡ,ਸ਼ਕਰ,ਗੁੜ, ਹੈ ਪਰ ਦਿਖਾਈ ਨਹੀਂ ਦਿੰਦਾ, ਉਦਾਹਰਣ ਤੋਰ ਤੇ ਹੋਰ ਵੀ ਬਹੁਤ ਕੁਝ ਹੈ ਜੀ 🙏, ਰੱਬ ਕੁੱਝ ਵੀ ਕਰ ਸਕਦਾ ਹੈ ਜੀ, ਦੁੱਧ ਦਾ ਸੁਆਦ ਉਨ੍ਹਾਂ ਨੂੰ ਹੀ ਪਤਾ ਹੈ ਜਿਨਾਂ ਜਿਨ੍ਹਾਂ ਨੇ ਪੀਤਾ ਹੈ, ❔❔❔❔❓
@Gopy_Pannu_Turh
@Gopy_Pannu_Turh 2 ай бұрын
@@reeallifed.s.bhullar7698 bappu rabb nai ga pta is nu vi nai sb ਸਿਮਰਨ ਕਰੋ ਗੁਰਬਾਣੀ ਪੜ੍ਹੋ ਬੱਸ ਕੋਈ ਚੰਗਾ ਦਸਦਾ ਤਾਂ ਸੁਣ ਲਾਓ ਬਾਪੂ ਤਾਂ ਮਨੁੱਖ ਦੀਆਂ ਗੱਲਾਂ ਕਰਦਾ ਗੁਰਬਾਣੀ ਬਾਰੇ ਕੁਝ ਸਹੀ ਨਈ ਦਸਿਆ
@manavkalyan6497
@manavkalyan6497 2 ай бұрын
Right ❤❤❤❤❤❤
@Ramanjot-creativity
@Ramanjot-creativity 2 ай бұрын
ਵਾਹ ਵਾਹ ਵਾਹ ਬਾਪੂ ਘੱਗਾ ਜੀ ਜਿਉਂਦੇ ਵਸਦੇ ਰਹੋ ਹਰ ਸ਼ਬਦ ਵਿੱਚ ਸੱਚਾਈ 👍👍👍👍👍👍🙏🙏🙏🙏🙏❤️❤️❤️❤️❤️❤️❤️
@ManjeetkaurManjeet-i1f
@ManjeetkaurManjeet-i1f 2 ай бұрын
❤❤❤ good 👍
@OnkarSingh-xe7rh
@OnkarSingh-xe7rh 2 ай бұрын
Very true
@RANDEEPSINGH-j9p
@RANDEEPSINGH-j9p 2 ай бұрын
ABSOLUTELY CORRECT , THANK YOU .
@pb-05ferozepuria52
@pb-05ferozepuria52 3 ай бұрын
ਪੱਤਰਕਾਰ ਕੋਲ ਕੋਈ ਸਵਾਲ ਨਹੀ ਹੈਗਾ ਦੋਨੋ ਇਕੋ ਜਿਹੇ ਚਵਲ਼ਾਂ ਮਾਰ ਰੇ .. ਇਹਨੂੰ ਪੁੱਛ ਗੁਰੂ ਨਾਨਕ ਸਾਹਿਬ ਨੇ ਦੱਸਿਆ ਸੀ ਲੱਖਾਂ ਗ੍ਰਹਿ ਨੇ ਲੱਖਾ ਸੂਰਜ ਧਰਤੀਆਂ ਨੇ ਫਿਰ ਗੁਰੂ ਸਾਹਿਬ ਨੂੰ ਝੂਠਾ ਸਾਬਿਤ ਕਰ ਰਿਹਾ ਏ ਕਾਮਰੇਡ ਜਾਂ ਫਿਰ ਗੁਰੂ ਸਾਹਿਬ ਗਲਤ ਸੀ ?????????? ਪੁੱਛੀਂ ਇਹਨੂੰ
@NiCe-ij3zo
@NiCe-ij3zo 2 ай бұрын
bai ji eh dono bewkoof ne jado ena di samj ch hai nahi paramata ena nu ketho pata chalna paramata haga ja nahi, pucho us nu kade gurbani nu samjn vicharan di koshish kiti ja nahi, ek psse kehi janda insan hi jo kuch krda rab kuch v nahi haga ek passe guru granth sahab ji di exmaple de reha.!
@satmindersinghgrewal2029
@satmindersinghgrewal2029 2 ай бұрын
Ghaga sahib bahut jyada shi n
@jaswindersingh6019
@jaswindersingh6019 3 ай бұрын
ਜੇਕਰ ਪਰਮਾਤਮਾ ਨਾ ਦੀ ਕੋਈ ਚੀਜ ਨਹੀਂ ਆਂ ਤਾਂ ਫਿਰ ਗੁਰੂ ਗ੍ਰੰਥ ਸਹਿਬ ਵਿੱਚ ਕਿਸ ਰਬ ਦੀ ਗਲ ਕੀਤੀ ਹੋਈ ਆ। ਫਿਰ ਤਾ ਅਤ ਦਾ ਜੁਲਮ ਕਰੋ ਮਾਇਆ ਇਕੱਠੀ ਕਰੋ ਜੇ ਲੇਖਾ ਕੋਈ ਨਹੀ ਤਾਂ ਡਰ ਕਿਸ ਗਲ ਦਾ ਏਨਾ ਕੋਰਾ ਗਿਆਨ ਵੀ ਨਹੀਂ ਚਲਣਾ ਇਹੇ ਕੈਹ ਸਕਦੇ ਆਂ ਕੀ ਪਰਮਾਤਮਾ ਕਿਸੇ ਨੇ ਨਹੀ ਦੇਖਿਆ ਪਰ ਇਹੇ ਨਹੀ ਕੈਹ ਸਕਦੇ ਕੇ ਕੁਝ ਹੈ ਹੀ ਨਹੀਂ
@Voiceoftruthxf88g
@Voiceoftruthxf88g 3 ай бұрын
ਰਬ ਦਾ ਭਾਵ. ਕੁਦਰਤ ਹੈ ਭਰਾ
@Voiceoftruthxf88g
@Voiceoftruthxf88g 3 ай бұрын
ਦੱਸ ਮਨਜਿੰਦਰ. ਜੀ ਘੱਗਾ ਜੀ ਦਾ ਕਿੱਥੇ ਹੈ ਮੁਕਾਬਲਾ ਦੱਸ ਬਾਈ ਮਨਜਿੰਦਰਾ ਹੈ ਕੋਈ ਮੁਕਾਬਲਾ ਕਰ ਨਾ ਕੋਈ ਸਕੈ ਕੋਈ ਘੱਗਾ ਜੀ ਦਾ ਮੁਕਾਬਲਾ
@asingh8074
@asingh8074 3 ай бұрын
ਇਹ ਬੰਦਾ ਇੱਕ ਆਮ ਬੰਦਾ ਜੋ ਸੋਚਦਾ ਉਹ ਬੋਲ ਰਿਹਾ ਹੈ।ਇਹ ਸਭ ਗੱਲਾਂ ਨੂੰ ਰੱਦ ਕਰ ਰਿਹਾ।ਇਸ ਹਿਸਾਬ ਨਾਲ ਸੱਭ ਧਰਮਾਂ ਵਿੱਚ ਲਿਖੀਆਂ ਗੱਲਾਂ ਕੋਰਾ ਝੂਠ ਆ।ਇੱਕ ਨਾਸਤਿਕ ਦੀ ਜੋ ਸੋਚ ਹੁੰਦੀ ਉਹ ਇਸ ਬਜ਼ੁਰਗ ਦੀ ਹੈ।ਸਾਇੰਟਿਸਟ ਵੀ ਜੇ ਇਹਦੇ ਵਾਂਗ ਸੋਚਦੇ ਹੁੰਦੇ ਤਾਂ ਕੁਝ ਵੀ ਖੋਜ ਨਾ ਸਕਦੇ।
@manngurry543
@manngurry543 3 ай бұрын
​@@Voiceoftruthxf88gਗੁਰਬਾਣੀ ਦਾ ਹਵਾਲਾ ਦੇ ਸਕਦੇ ਓ ਜੀ??
@Therealliononearth
@Therealliononearth 3 ай бұрын
​@@Voiceoftruthxf88gkade pareya gurbani nu, sala vadda scientist
@SukhdevSingh-eg6zf
@SukhdevSingh-eg6zf 2 ай бұрын
Babu ji dhanyawad ❤
А ВЫ ЛЮБИТЕ ШКОЛУ?? #shorts
00:20
Паша Осадчий
Рет қаралды 10 МЛН
🍉😋 #shorts
00:24
Денис Кукояка
Рет қаралды 3,7 МЛН
ЭТО НАСТОЯЩАЯ МАГИЯ😬😬😬
00:19
Chapitosiki
Рет қаралды 3,1 МЛН
А ВЫ ЛЮБИТЕ ШКОЛУ?? #shorts
00:20
Паша Осадчий
Рет қаралды 10 МЛН