ਵੋਟਾਂ 'ਚ ਠੱਗੀ, ਡਾਕਟਰ ਗਰਗ ਦਾ ਇੱਕ ਹੋਰ ਖ਼ੁਲਾਸਾ। ਅਮਰੀਕਾ ਦੇ ਸੋਫਟਵੇਅਰ ਇੰਜੀਨੀਅਰ ਦਾ ਬਿਆਨ। HERA FHERI NHI

  Рет қаралды 34,467

SANJHA TV HD CANADA

SANJHA TV HD CANADA

Күн бұрын

ਵੋਟਾਂ 'ਚ ਠੱਗੀ, ਡਾਕਟਰ ਗਰਗ ਦਾ ਇੱਕ ਹੋਰ ਖ਼ੁਲਾਸਾ।
ਅਮਰੀਕਾ ਦੇ ਸੋਫਟਵੇਅਰ ਇੰਜੀਨੀਅਰ ਦਾ ਬਿਆਨ।
ਭਾਰਤ 'ਚ ਹਲਚਲ। HERA FHERI NHI
#elonmusk #narendramodi #rahulgandhi #punjabnews #punjabpolice #latestnews #PunjabNewstv #herafherinhi

Пікірлер: 100
@davinderdhindsaofficial
@davinderdhindsaofficial 3 ай бұрын
ਡਾ ਗਰਗ ਸਾਹਿਬ ਨੇ ਤੱਥਾਂ ਸਾਹਿਤ ਜਾਣਕਾਰੀ ਸਾਂਝੀ ਕੀਤੀ ਹੈ ਚੋਣ ਕਮਿਸ਼ਨ ਜੁਆਬ ਦੇਵੇ ਲੋਕਾਂ ਨੂੰ ਧੰਨਵਾਦ ਜੀ
@kuljindersingh8282
@kuljindersingh8282 3 ай бұрын
ਲੇਖ ਸਭਾ ਦਿੱਲੀ ਅਤੇ। ਮੋਦੀ ਦੀ ਆਪਣੀ ਸ਼ੀਟ ਹੀ ਦੱਸ ਰਹੀ ਹੈ ਕਿ ਵੋਟਾਂ ਵਿੱਚ ਹੇਰਾਫੇਰੀ ਹੋਈ ਹੈ ਜੀ।,।।।।
@kuljindersingh8282
@kuljindersingh8282 3 ай бұрын
ਡਾ ਪਿਆਰੇ ਲਾਲ ਜੀ ਗਰਗ ਆਪ ਜੀ ਨੇ ਇੰਟਰਨੈਸ਼ਨਲ ਮੁੱਦਾ ਬਣਾ ਦਿੱਤਾ ਬਹੁਤ ਵੱਡੀ ਗੱਲ ਹੈ ਜੀ।। ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ।।।।❤❤
@BalkarSingh-vt5yt
@BalkarSingh-vt5yt 3 ай бұрын
Salute to Garg sahib and patarkar
@sarbjeetmann4290
@sarbjeetmann4290 3 ай бұрын
ਡਾਕਟਰ ਪਿਆਰੇ ਲਾਲ ਗਰਗ ਜੀ ਸੱਚੇ ਪੰਜਾਬ ਪ੍ਰਸਤ ਗੁਣਾਂ ਦੀ ਗੁਥਲੀ ਨੇ ਪ੍ਰਮਾਤਮਾ ਲੰਮੀ ਉਮਰ ਦੇਵੇ ਸਲੂਟ ਡਾਕਟਰ ਸਾਹਿਬ ਨੂੰ
@jaswantsekhon2083
@jaswantsekhon2083 3 ай бұрын
ਮਦਨ ਜੀਤ ਜੀ , ਚੋਣ ਕਮਿਸ਼ਨ ਹੀ ਭਾਜਪਾ ਹੈ ਿੲਸ ਲੲੀ ੳੁਹ ਸਚ ਕਿੳੁ' ਦਸੇਗਾ ?
@balwindermandair8953
@balwindermandair8953 3 ай бұрын
ਬੇੜਾ ਗਰਕ ਚੋਣ ਕਮਿਸ਼ਨ ਦਾ
@jaspalsinghkahlon4829
@jaspalsinghkahlon4829 3 ай бұрын
Dummy Chief Election Commissner . We Chief Election Commissner like Mr.T N Seshan. He was 🦁
@trilochansingh8895
@trilochansingh8895 3 ай бұрын
ਗਰਗ ਸਾਹਿਬ ਦੀ ਗੱਲ ਨਾਲ ਸਾਰਾ ਦੇਸ਼ ਸਹਿਮਤ ਹੈ।
@JaswinderKaur-qj1dg
@JaswinderKaur-qj1dg 3 ай бұрын
Excellent analysis. ਰਾਜੀਵ ਕੁਮਾਰ ਨਵਾਂ ਝੂਠ ਬੋਲ ਕੇ ਮਸਲਾ ਹੋਰ ਉਲਝਾ ਰਿਹਾ ਹੈ।
@AmrikSingh-fi1mn
@AmrikSingh-fi1mn 3 ай бұрын
ਸਲੂਟ ਐ ਜੀ ਪੱਤਰਕਾਰ ਸਾਹਿਬ ਅਤੇ ਗਰਗ ਸਾਹਿਬ ।
@jasgill6338
@jasgill6338 3 ай бұрын
Thank you for good information Garg sahib,madandeep ji
@KULDIPSingh-bd6co
@KULDIPSingh-bd6co 3 ай бұрын
ਪੋਲ % ਵੀ ਪਈਆਂ ਵੋਟਾਂ ਦੀ ਦੱਸੀ ਹੈ ਜਦੋਂ ਕਿ ਪੋਲ % ਕੁੱਲ ਵੋਟਾਂ ਦੀ ਦੱਸਣੀ ਚਾਹੀਦੀ ਹੈ। ਟ੍ਰਾਂਸਪੇਰੈਂਸੀ ਹੈ ਨਹੀਂ। ਇਹ ਸੰਵਿਧਾਨਕ ਪ੍ਰਾਬਲਮ ਹੈ। ਸੰਵਿਧਾਨ ਆਪਣੇ ਨਾਗਰਿਕਾਂ ਦੇ ਹਿੱਤ ਦੀ ਪ੍ਰੋਟੈਕਸ਼ਨ ਨਹੀਂ ਕਰਦਾ।
@lakhbirsingh7306
@lakhbirsingh7306 3 ай бұрын
Very good Garg ji
@harindergrewal535
@harindergrewal535 3 ай бұрын
*MadandipSingh &Dr.PRGarg always Zindabad.ਰੱਬ ਮੇਹਰ ਕਰੇ।*
@meharsinghlochav3768
@meharsinghlochav3768 3 ай бұрын
Thanks for this information dr sahib and teem
@VirSingh-nj3dc
@VirSingh-nj3dc 3 ай бұрын
ਮੋਦੀ ਠੱਗੀ ਤੋਂ ਬਿਨਾ ਰਹਿ ਹੀ ਨਹੀਂ ਸਕਦਾ । ਚੋਣ ਕਮਿਸ਼ਨਰ ਦੋਸ਼ੀ ਹੈ ।
@NirmalSingh-ym3qu
@NirmalSingh-ym3qu 3 ай бұрын
Election commission besharmi hai
@mohindersinghdhaliwal6203
@mohindersinghdhaliwal6203 3 ай бұрын
Dr Garg sab nice. Gentleman namaste 🙏
@charnjitsingh56
@charnjitsingh56 3 ай бұрын
S s Akal ji Piyar lal ji👌🏾good job 🙏🌺📌🍎🇨🇦
@SS-tr7vn
@SS-tr7vn 3 ай бұрын
Excellent video. As per earlier ECI, Votes are updated on real time basis. But present ECI is misleading public. Shameful. Surprised to note that Votes were increased so much that results are changed too much accordingly. Attaining power this way is highly condemnable. SC must intervene. Waheguru bless both of you.
@bhadursingh2272
@bhadursingh2272 3 ай бұрын
Patrol pump computer weight ehna vich hudi ta evm vich ho sakdi hea
@mohkamsingh2748
@mohkamsingh2748 3 ай бұрын
ਡਾ ਪਿਆਰੇ ਲਾਲ ਗਰਗ ਜੀ ਆਪ ਜੀ ਨੇ ਇੰਟਰਨੈਸ਼ਨਲ ਮੁੱਦਾ ਬਣਾ ਦਿੱਤਾ ਬਹੁਤ ਵੱਡੀ ਗੱਲ ਹੈ ਇਹ ਸਾਰੇ ਚੋਰ ਰਲੇ ਹੋਏ ਹਨ ਇਨਾ ਦਾ ਬੇੜਾ ਗਰਕ ਹੋਣ ਤੇ ਆਇਆ
@harbilasbassi6304
@harbilasbassi6304 3 ай бұрын
ਮਨਦੀਪ ਸਿੰਘ ਜੀ ਮੰਨ ਲੈਂਦੇ ਹਾਂ ਈ ਵੀ ਐਮ ਵਿੱਚ ਹੇਰਾ-ਫੇਰੀ ਹੋਈ ਹੈ ਪੋਲਿੰਗ ਵੋਟਸ ਨਾਲੋਂ ਗਿਣਤੀ ਸਮੇਂ ਵਧ ਵੋਟਾਂ ਨਿਕਲੀਅ ਤਾਂ ਹਾਰਨ ਵਾਲਾ ਉਮੀਦਵਾਰ ਕੋਰਟ ਵਿੱਚ ਪਟੀਸ਼ਨ ਦਾਇਰ ਕਿਉ ਨਹੀ ਕਰਦੇ.।
@pyaralalgarg1467
@pyaralalgarg1467 3 ай бұрын
ਚੋਣ ਲੋਕਾਂ ਨੇ ਕੀਤੀ ਹੈ ਉਮੀਦਵਾਰ ਕਹੇ ਜਾ ਨਹੀਂ ਪਰ ਲੋਕਾਂ ਨੂੰ ਚੋਣ ਦੀ ਨਿਰਪੱਖਤਾ ਤੇ ਵੈਧਤਾ ਬਾਬਤ ਲੋਕਾਂ ਨੂੰ ਯਕੀਨ ਕਰਵਾਉਣਾ ਚੋਣ ਕਮਿਸ਼ਨ ਦੀ ਜਿੰਮੇਵਾਰੀ ਹੈ
@rajeshsidana8277
@rajeshsidana8277 3 ай бұрын
ਚੋਣ ਕਮਿਸ਼ਨ ਜੇਕਰ ਸਹੀ ਕੰਮ ਕਰਦੇ ਤਾ ਮੋਦੀ ਸਾਹਿਬ ਕਦੇ ਞੀ ਚੋਣ ਨਹੀ ਜਿੱਤ ਸਕਦੇ 125 ਸੀਟਾਂ ਤੋ ਞਧਕੇ ਨਹੀ ਆ ਸਕਦੀਆ ਸਨ ਚੋਰੀ ਦੀ ਸਰਕਾਰ ਹੇ ਇਹ
@punjabi3937
@punjabi3937 3 ай бұрын
ਵਾਈ ਜੀ ਨੈਡੂ ਨਤੀਸ਼ ਅਇਮੇ ਨੀ ਜਤਾਏ ਮੋਦੀ ਨੇ ਇਹ ਅੰਦਰੋਂ E V M ਦਾ ਖੇਲ ਹੈ ਨਤੀਸ਼ ਅਉਦਾ ਲਾਲੂ ਦੇ ਮੁੰਡੇ ਨਾਲ ਜਾਂਦਾ ਮੋਦੀ ਕੋਲ਼ ਨੈਡੂ ਬੋਟ ਨੀ ਪੱਈ 16 m P ਉਹ ਲੈਕੇ ਮੋਦੀ ਆਇਆਂ ਮੂੰਹ ਬੰਦ ਕਰਨੇ ਸੀ ਕਰਤੇ
@chanchalsinghbhathal7573
@chanchalsinghbhathal7573 3 ай бұрын
ਚੋਰ ਤੇ ਕੁੱਤੀ ਰਲ ਗਏ ਹਨ ਪਰ ਬਾਕੀ ਜਨਤਾ ਅੰਨੀ ਹੈ ਜਦੋਂ ਵੋਟਾਂ ਪੈਂਦੀਆਂ ਜਾਂ ਫਿਰ ਗਿਣ ਹੁੰਦੀਆਂ ਉਹ ਕਿੰਨਾ ਵੱਡਾ ਫਰਕ ਹੈ ਇਸ ਅਧਾਰ ਤੇ ਕੋਈ ਕਾਰਵਾਈ ਹੋਣ ਦਾ ਤਰੀਕਾ ਹੈ ਹੀ ਨਹੀਂ ਭਾਰਤ ਜਾਂ ਬਾਹਰ ਦੀਆਂ ਵਿਦੇਸ਼ੀ ਕੋਟਾ ਵਿੱਚ ਇਸ ਦਾ ਕੇਸ ਨਹੀਂ ਚੱਲ ਸਕਦਾ ਚੋਣ ਕਮਿਸ਼ਨ ਜਾਂ ਭਾਰਤ ਸਰਕਾਰ ਇਸ ਦੀ ਜਵਾਬਦੇਹ ਹੋਣੀ ਚਾਹੀਦੀ ਹੈ
@pritamsingh3156
@pritamsingh3156 3 ай бұрын
ਜਿਸ ਤਰਾਂ ਅਮਰੀਕਾ ਦੇ ਏਲਨ ਮਸ਼ਕ ਨੇ ਈ ਵੀ ਐਮ ਬਾਰੇ ਬਿਆਨ ਕੀਤੇ ਹਨ ਉਸੇ ਤਰਾਂ ਅਮਰੀਕਾ ਦੇ ਇਕ ਸਾਫਟ ਵੇਅਰ ਇੰਜਨੀਅਰ ਨੇ ਪਿਛਲੇ ਮਹੀਨੇ ਖਬਰਾਂ ਦੀ ਖਬਰ ਪ੍ਰੋਗਰਾਮ ਵਿੱਚ ਦਾਅਵਾ ਕੀਤਾ ਸੀ ਕਿ ਵੀ ਐਮ ਨੂੰ ਮੋਬਾਈਲ ਫੋਨ ਰਾਹੀਂ ਹੈਕ ਕੀਤਾ ਜਾ ਸਕਦਾ ਹੈ ਤੇ ਇਸਦੇ ਵਿੱਚ ਸਾਫਟ ਵੇਅਰ ਨੂੰ ਫੋਨ ਰਾਹੀਂ ਇਸ ਤਰਾਂ ਕਮਾਂਡ ਦਿਤੀ ਜਾ ਸਕਦੀ ਹੈ ਕਿ ਸਿਰਫ ਤੇ ਸਿਰਫ ਵੋਟਾਂ ਦੀ ਗਿਣਤੀ ਵਾਲੇ ਦਿਨ ਗਿਣਤੀ ਸ਼ੁਰੂ ਹੋਣ ਤੋਂ ਬਾਅਦ ਵੋਟਾਂ ਇਕ ਕੈਡੀਡੇਟ ਦੇ ਖਾਤੇ ਵਿੱਚੋਂ ਦੂਜੇ ਕੈਡੀਂਡੇਟ ਦੇ ਖਾਤੇ ਵਿੱਚ ਬਦਲਿਆ ਜਾ ਸਕਦਾ ਹੈ ਜਦ ਕਿ ਈ ਵੀ ਐਮ ਗਿਣਤੀ ਤੋਂ ਪਹਿਲਾਂ ਤੱਕ ਵੋਟਾਂ ਸਹੀ ਦਸੇਗੀ।ਹੁਣ ਆਪ ਹੀ ਅੰਦਾਜਾਂ ਲਗਾ ਸਕਦੇ ਕਈ ਈ ਵੀ ਐਮ ਵਿਚ ਹੇਰਾ ਫੇਰੀ ਨਹੀਂ ਹੋ ਸਕਦੀ।
@harpreetbains8035
@harpreetbains8035 3 ай бұрын
EVM te BJP Bajidh kyon Aa Ji?
@satwantsingh9096
@satwantsingh9096 3 ай бұрын
ਮੋਦੀ ਭਾਰਤ ਦਾ ਗ਼ਦਾਰੀ ਦਾਮ ਇਲੈਕਸ਼ਨ ਕਮਿਸ਼ਨ ਭਾਰਤ ਦਾ ਗਦਾਰ ਸੰਸਥਾ
@s.premsingh9895
@s.premsingh9895 3 ай бұрын
ਚੋਣ ਕਮਿਸ਼ਨ =ਚੋਰ ਕਮਿਸ਼ਨ
@jarnailsingh2053
@jarnailsingh2053 3 ай бұрын
ਬਹੁਤ ਸਾਰੀਆਂ ਸੀਟਾਂ ਤੇ ਮਮੂਲੀ ਮਾਰਜਨ ਨਾਲ ਜਿੱਤੇ ਬੀਜੇਪੀ ਦੇ ਪੰਜ ਸੌ ਸਤ ਸੌਂ ਨਾਲ ਸਹੀ ਕਹਿ ਰਹੇ ਗਰਗ ਸਹਿਬ ਸ਼੍ਰੀ ਇਹ ਹੇਰਾਫੇਰੀ ਨਹੀਂ ਤਾਂ ਹੋਰ ਕੀ
@sarbjeetkaurbrar409
@sarbjeetkaurbrar409 3 ай бұрын
ਗਰਗ ਸਾਹਿਬ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ
@KhushpalSingh-sx7zw
@KhushpalSingh-sx7zw 3 ай бұрын
Good news.
@dharamsingh-wq8jj
@dharamsingh-wq8jj 3 ай бұрын
ਜੋੜੀ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਹਾਂ ਕਿ ਪਿਛਲੇ ਦਿਨੀਂ ਕੀਤੇ ਖੁਲਾਸਿਆਂ ਦਾ ਕਿੱਥੇ ਤਕ ਅਸਰ ਹੋਇਆ ਜੋ ਬਿਲਕੁਲ ਸਹੀ ਸੀ
@MalkeetSingh-nj8vq
@MalkeetSingh-nj8vq 3 ай бұрын
ਇਸ ਹਿਸਾਬ ਨਾਲ ਤਾਂ ਇਹ ਸਰਕਾਰ ਹੈ ਹੀ ਬਦਮਾਸ਼ਾਂ ਦੀ ਟੋਲੀ ਹੈ
@adv.madanlal13
@adv.madanlal13 3 ай бұрын
As a major Constitutional Institution ,Supreme Court must take the EVM controversy in it's hand n solve the wrong doers status wrt misuse of it for election results...
@dansinghmannmann3456
@dansinghmannmann3456 3 ай бұрын
ਗਰਗ ਸਾਹਿਬ ਤੁਸੀ ਬੁਹਤ ਸੂਝਵਾਨ ਇਨਸਾਨ ਹੋ ਪਰ ਤੁਸੀ ਇਸ ਚੈਨਲ ਦੇ ਅੜਿਕੇ ਚੜ ਗਏ ਹੋ ਜੀ
@ptvindia7600
@ptvindia7600 3 ай бұрын
ਨਾਲੇ ਸੂਝਵਾਨ ਪਰ ਸੂਝਵਾਨ ਅੜਿੱਕੇ ਨਹੀਂ ਚੜ੍ਹ ਸਕਦਾ!😊 ਮੈਨੂੰ ਤਾਂ ਤੁਹਾਡੀ ਅਕਲ 'ਤੇ ਸ਼ੱਕ ਹੈ।
@surinderbarring6145
@surinderbarring6145 3 ай бұрын
Why Opposition QUITE on Such Important issue!.
@kuljindersingh8282
@kuljindersingh8282 3 ай бұрын
ਡਾਕਟਰ
@amarjitpannu9357
@amarjitpannu9357 3 ай бұрын
Very good analysis
@SPJ58
@SPJ58 3 ай бұрын
अगर अब देश गुलाम हो गया तो कोई भी इसे आजाद करवा सकता
@gurmailsingh517
@gurmailsingh517 3 ай бұрын
What is the delay to prove ,plese come ,you are most welcome .Then only Modi and His chamchas shall be corrected/face consequences, Also SC should be splendour, otherwise SC So far hasbeen decieved by Modi and CEC .Is There any way to check CEC for EVM .
@ramsarup7481
@ramsarup7481 3 ай бұрын
Beiman bjp hera feri nal jiti a aj dubara evm khol ke c17 form nal vote di ginti mila ke dubara ginti kronge ta bjp 200 ceat to niche a javegi
@proudofindiandemocracyocra1445
@proudofindiandemocracyocra1445 3 ай бұрын
Sir, If someone has proof that Evm has been unlocked through mobile and through otp as alleged in case of East Mumbai lok sabha seats. Investigation is on. As such if some proof must meet Mr Mahmood Pracha Advocateof Supreme Court.He had opened movement against EVMs he will definitely filed case in the Court. Jai Hind
@Singh-ih7cl
@Singh-ih7cl 3 ай бұрын
V Good Pyre lal ji
@surjeetsinghsurjeetsingh9520
@surjeetsinghsurjeetsingh9520 3 ай бұрын
Je koi bole ke evm correct working voh maha murakh hey eh cancer nu working kon laey ke ayea and enshan thar thar kambda
@ramsarup7481
@ramsarup7481 3 ай бұрын
Sir 45 day da time hai evm da data sabh k rukhn da mainu lagda a 45 din ta koe sunvae hi nhi karda evm bare chon commission 😊
@singhSingh-wn7zh
@singhSingh-wn7zh 3 ай бұрын
Jina chir EVM h ohna chir modi ravega koi harrah nhi sakda aj samaj Lavo chahe kal samjo tuci tv te behat ke gala Kari jaao
@singhSingh-wn7zh
@singhSingh-wn7zh 3 ай бұрын
Baimaan koi gusa nhi aunda eh lok beshram han garg ji
@HarjinderKaur-qg1he
@HarjinderKaur-qg1he 3 ай бұрын
Ta h ta modi bagat joor soor nal kahnday n jitygi to bjp h vote jaha mrji payoo
@mohindersingh4660
@mohindersingh4660 3 ай бұрын
ECI most cruppt n stagma on democracy
@Singhh5667
@Singhh5667 3 ай бұрын
Es velad budde nu har gal pehla hi pta hundi aa. Enu cm bna dwo
@jarnailkaur8200
@jarnailkaur8200 3 ай бұрын
Good observation. Thanks
@NirmalSingh-oy5kz
@NirmalSingh-oy5kz 3 ай бұрын
Chunav aayog bikahua hy
@jyotigurm1406
@jyotigurm1406 3 ай бұрын
ਯੁੱਗ ਯੁੱਗ ਜੀਉ ਸਤਿਕਾਰ ਯੋਗ ਪਿਆਰੇ ਲਾਲ ਗਰਗ ਜੀ ਬਹੁਤ ਸਪੱਸ਼ਟ ਖੁਲਾਸੇ ਕੀਤੇ
@kewalkhaira3457
@kewalkhaira3457 3 ай бұрын
Chor comisin kho
@KulbirSingh-oj4rg
@KulbirSingh-oj4rg 3 ай бұрын
Very good news
@dhaliwalsingh2377
@dhaliwalsingh2377 3 ай бұрын
Very good garg ji
@sukhwantsingh2513
@sukhwantsingh2513 3 ай бұрын
Gunge,dian,ramjan,gunge,di,Maan,hi,Jane,eh,h,assal,khavat,madan,ji,,,,,
@jasvirgill3622
@jasvirgill3622 3 ай бұрын
Dr.Garg Sahib ji de ankrean mutabik chief election commissioner sahib ji nu Bharat Rattan di upadhi naal niwazna chahida hai ?
@GurmitBSingh
@GurmitBSingh 3 ай бұрын
Dr JI man of CREDIBILITY honesty and command over AADGRANTH JI PHILOSOPHY Jankari jio An asset of people ji Even a donkey can see System Manapulation from your show JI suspected where lies the wasted interests; Tragedy of SUBCONTINENT JI?
@chanderparkash9481
@chanderparkash9481 3 ай бұрын
Garg Shaib Ji Jehde Leh gee Loe ki kru ga koe BJp wale Besarma ne 1 number de . Hun ek ah hor Leader again choli chak Ravneet Bittu . Pehla Grewal to simrtee erani jakhad shaib to ta kuJ ne HOA Hun Bittu Dhan Dhan kru .
@AvtarRam-er1vn
@AvtarRam-er1vn 3 ай бұрын
Iss war ta kuta v bjp nu vote pauna nhi chaounda c, fir bjp 240 kive Lai gye, sb hera pheri
@chanderparkash9481
@chanderparkash9481 3 ай бұрын
Thanks Ji Dr Garg Shaib Ji big proud Ji . Charde kla hove ji . Par kute chora Nal rali hoe ha ta Ena nu Mircha Lagan Lagia . EVM de sir te hi kite Hera fere kite Janta party ne .
@ravinderkaur9715
@ravinderkaur9715 3 ай бұрын
Good news
@AHUJASS
@AHUJASS 3 ай бұрын
Rahul statement is correct because the attached printing machine could change the programming of evm.
@keharsahota3846
@keharsahota3846 3 ай бұрын
Chandigarh election commissioner everyone has s
@rameshbakshi993
@rameshbakshi993 3 ай бұрын
लगदा है, डा साहब दूजे राहुल बन गए ने !!
@chanderparkash9481
@chanderparkash9481 3 ай бұрын
Thanks Ji Madndeep Ji charde kla hove ji .100 percent true Ji . BJP Janta party Hera fera de party ha . J kar Hera phera na kardee ta k de ve Jitde nahi see .
@surinderkaur5215
@surinderkaur5215 3 ай бұрын
Chor de tinka
@JodhsinghcardealerSingh
@JodhsinghcardealerSingh 3 ай бұрын
Thankyoudalergargsahib
@darshansingh618
@darshansingh618 3 ай бұрын
sab. too. pehla. baranasi. vich. khub. heara. feari. kitti. gayi. fear. modi. nu. jittaeya. gaya. pura. desh. modi. virodh. fear. vee. jeet. eh. chon. adhiksrya. nu. chuk. sutto. jail. vich. karro. push. gish.
@surjitsingh6327
@surjitsingh6327 3 ай бұрын
Very good 😂😂😂 about Nobel prize
@PremSingh-ch4wr
@PremSingh-ch4wr 3 ай бұрын
Hun ki phaida
@rajindersohal8600
@rajindersohal8600 3 ай бұрын
Go to Supreme Court.
@surindergill9081
@surindergill9081 3 ай бұрын
Salute to D Garg
@jasbirpalsingh8910
@jasbirpalsingh8910 3 ай бұрын
Waheguru ji
@iqbalaualkh9828
@iqbalaualkh9828 3 ай бұрын
good.sir.ji
@ravindersinghgill314
@ravindersinghgill314 3 ай бұрын
ਗਰਗ ਜੀ , ਜੇ ਵੋਟਾਂ ਵਿੱਚ ਠੱਗੀ ਹੋਈ ਹੁੰਦੀ ਤਾਂ ਮੋਦੀ 400 ਤੋਂ ਊਪਰ ਸੀਟਾਂ ਲੈਂਦਾ । ਇੱਕ ਗੱਲ ਜਰੂਰ ਹੈ ਕਿ ਨਤੀਜੇ ਤੁਹਾਡੇ ਅਨੁਮਾਨ ਮੁਤਾਬਕ ਨਹੀਂ ਆਏ ।।
pumpkins #shorts
00:39
Mr DegrEE
Рет қаралды 19 МЛН
БЕЛКА СЬЕЛА КОТЕНКА?#cat
00:13
Лайки Like
Рет қаралды 2,5 МЛН
Show with Pyare Lal Garg | Political | EP 503 | Talk with Rattan
50:28
Talk with Rattan
Рет қаралды 42 М.