ਵੇਖੋ ਕਿਵੇਂ 71 ਸਾਲ ਬਾਅਦ ਦਾਦੇ ਦੇ ਚੁਬਾਰੇ ਵਿੱਚ ਸੁੱਤਾ ਇਹ ਗੱਭਰੂ || Bittu Chak Wala || Aaj Mere Naal

  Рет қаралды 393,274

BoloBolo Show

BoloBolo Show

Күн бұрын

Пікірлер: 784
@navdeepdhillon8465
@navdeepdhillon8465 5 жыл бұрын
ਲਹਿੰਦੇ ਪੰਜਾਬ ਦਾ ਪਿਆਰ ਸੁਣ ਕੇ ਬਾਈ ਅੱਖਾਂ ਭਰ ਆਈਆਂ ,,ਜਿਊਂਦੇ ਵੱਸਦੇ ਰਹੋ ਖੁਸ਼ ਰਹੋ ਲਹਿੰਦੇ ਪੰਜਾਬ ਵਾਲੀਓ,,
@lovedeepkotbhai167
@lovedeepkotbhai167 5 жыл бұрын
ਮੇਰੇ ਦਾਦਾ ਜੀ ਦੀ 102 ਸਾਲ ਦੀ ਉਮਰ ਆ, ਬਹੁਤ ਕੁਝ ਸੁਣਿਆ ਉਹਨਾਂ ਤੋਂ ਪੁਰਾਣੇ ਪੰਜਾਬ ਦੇ ਰਹਿਣ-ਸਹਿਣ ਬਾਰੇ, ਦਿਲ ਵਿੱਚ ਇੱਕ ਹੂਕ ਜਿਹੀ ਉਠਦੀ ਏ ਜਦੋਂ ਕੋਈ ਗੱਲ ਸੁਣਦੇ ਹਾਂ ਉਹਨਾਂ ਵੇਲਿਆਂ ਦੀ, ਕਾਸ਼! ਕਿਤੇ ਪੰਜਾਬ ਵੰਡਿਆ ਨਾਂ ਗਿਆ ਹੁੰਦਾ ਤਾਂ ਅੱਜ ਦਾ ਮਹੌਲ ਕੁਝ ਹੋਰ ਹੋਣਾ ਸੀ, 🙏ਵਾਹਿਗੁਰੂ ਸਭ ਦਾ ਭਲ਼ਾ ਕਰੇ ਜੀ🙏...
@manjit6238
@manjit6238 5 жыл бұрын
lovedeep Kotbhai 8
@tarangill7272
@tarangill7272 5 жыл бұрын
ਵਾਹਿਗੁਰੂ ਜੀ ਸੁਖ ਸ਼ਾਂਤੀ ਰਖੇਂ
@inderjRandhawa5343
@inderjRandhawa5343 5 жыл бұрын
ਲਹਿੰਦਾ ਪੰਜਾਬ ਚੜ੍ਹਦਾ ਪੰਜਾਬ ਰੱਬਾ ਦੋਵੇਂ ਰਹਿਣ ਆਬਾਦ🙏🙏
@ijazaziz1754
@ijazaziz1754 5 жыл бұрын
Ejaz Gujar call me 03054397991
@pushtisharma4769
@pushtisharma4769 5 жыл бұрын
Inder ji bhot vadia
@jaspreetkaur6822
@jaspreetkaur6822 5 жыл бұрын
ਤੁਹਾਡੀਆਂ ਗੱਲਾ ਸੁਣ ਕੇ ਦਿਲ ਕਰਦਾ ਆਪਣੇ ਮਾਪਿਆਂ ਦੀ ਜੰਮਣ ਭੌਂ ਤੇ ਉਡ ਕੇ ਚਲੇ ਜਾਈਏ ਕਾਸ਼ ਐਸਾ ਹੋ ਸਕੇ
@juj_har
@juj_har 5 жыл бұрын
ਔਲਖ਼ ਸਾਬ ਖੁਸ਼ਕਿਸਮਤ ਹੋ ਤੁਸੀਂ ।
@afzaalahmad5768
@afzaalahmad5768 5 жыл бұрын
Hum sy gorkmoke niy atye
@juj_har
@juj_har 5 жыл бұрын
@@afzaalahmad5768 opr ye likha k Aulakh saab khushkismat ho tusi.
@punjabiludhiana332
@punjabiludhiana332 5 жыл бұрын
ਕਾਸ ਵੰਡ ਨਾਂ ਹੁੰਦੀ ਸਿੱਖ ਰਾਜ ਕਿੱਡਾ ਵੱਡਾ ਹੋਣਾ ਸੀ 🙏🏻🙏🏻🙏🏻
@goldymundi6070
@goldymundi6070 5 жыл бұрын
Bilkul sahi dear main etho ਪਾਕਿ ਜਾ k ayea ਮੇਰਾ frnd ethe bhr mere nl ਪਾਕਿ ਦਾ osdi marrige ਤੇ ਜਾ k ayea bhut pyr dita ਉਹਨਾਂ ਨੇ
@babbu6151
@babbu6151 5 жыл бұрын
Wahhh
@somasaini2388
@somasaini2388 5 жыл бұрын
ਨਖ਼ਰੇ ਪੱਟੀ
@pushtisharma4769
@pushtisharma4769 5 жыл бұрын
@Nippy Preet ji Punjabi subha di mang Sikh ne Kiti c Hindu gomat na ne
@HarjinderSingh-hi7ei
@HarjinderSingh-hi7ei 5 жыл бұрын
ਨਖ਼ਰੇ ਪੱਟੀ ਰਾਜ ਲੈਣਾ ਪੈਣਾ ਭੈਣ ਮੇਰੀਆਂ ਪਰ ਨਖ਼ਰੇ ਛੱਡਣੇ ਪੈਣਗੇ ਫਿਰ ਸਿਰ ਧੜ ਦੀ ਲਾਉਣ ਵਾਲੇ ਹਰੀ ਸਿੰਘ ਨਲੂਆ ਸੰਤ ਜਰਨੈਲ ਸਿੰਘ ਪੈਦਾ ਹੋਣਗੇ ਸਿੱਖ ਰਾਜ ਦੀ ਸਥਾਪਨਾ ਲਈ ਵਾਹਿਗੁਰੂ ਸੱਚੇ ਪਾਤਿਸਾਹ ਸਾਡੀਆਂ ਧੀਆਂ ਭੈਣਾਂ ਉੱਪਰ ਮਿਹਰ ਕਰ ਮਾਂ ਹੋਣ ਦਾ ਫਰਜ ਨਿਭਾਉਂਦੀਆਂ ਅਜਿਹੇ ਸੂਰਮੇ ਜੰਮਣ ਕਿ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦੇਣ ਤੇ ਮਰਨ ਤੋ ਪਹਿਲਾ ਮੇਰੇ ਵਰਗੇ ਵੀ ਖਾਲਸੇ ਦੇ ਕੇਸਰੀ ਨਿਸ਼ਾਨ ਦਿੱਲੀ ਦੇ ਲਾਲ ਕਿਲੇ ਦੀ ਹਿੱਕ ਤੇ ਝੂਲਣ ਜਿਸ ਦਿੱਲੀ ਨੇ November 84 ਵਿੱਚ ਸਿੱਖ ਕੌਮ ਦੀ ਹਿੱਕ ਉੱਪਰ ਵਿਧਵਾ ਕਲੋਨੀ ਉਸਾਰ ਸਿੱਖ ਕੌਮ ਸਿਰ ਭਾਜੀ ਪਾਈ ਖਾਲਸਤਾਨ ਜ਼ਿੰਦਾਬਾਦ
@farzanali8837
@farzanali8837 5 жыл бұрын
Love you veer Harinder Singh Aulakh ji. Most welcome to Pakistan again and again.
@dilpreetsingh-tz8kc
@dilpreetsingh-tz8kc 5 жыл бұрын
Bhaut hi vadiya intervew Bittu veere Dil Kush ho geya Salute aa Pakistani Veeren nu
@javedchheenajutt1691
@javedchheenajutt1691 5 жыл бұрын
Thank you veer ji
@fadi_esstudio100
@fadi_esstudio100 5 жыл бұрын
sady walo v love you veer ji
@shoaibsandhu3281
@shoaibsandhu3281 5 жыл бұрын
Bohat thanks sardar sab
@punjabpunjab3629
@punjabpunjab3629 5 жыл бұрын
Mino(S.Ahmad Nabipuria) nu ajj bot khushi hoi ki meri ik choti jahi koshish nal ene vichrian da milap hogea.Punjab Punjabi zindbad.
@hunterak4773
@hunterak4773 5 жыл бұрын
👍👍👍👍👍
@yourmahinder214
@yourmahinder214 5 жыл бұрын
great effort 👍👍👍
@sharnagatkaur8362
@sharnagatkaur8362 5 жыл бұрын
Meharbani g
@Sukhjitbiroke
@Sukhjitbiroke 5 жыл бұрын
jug jug jio s.ahmad nabipuriya ji
@george3836
@george3836 5 жыл бұрын
Nice veer g
@MalkitSingh-cn1qx
@MalkitSingh-cn1qx 5 жыл бұрын
ਬਹੁਤ ਸੋਹਣੀ ਵੀਡੀਓ ਹੈ ਬਿੱਟੂ ਵੀਰ
@Tiwana-ki7yu
@Tiwana-ki7yu 5 жыл бұрын
Pakistan Punjab wale sade veer a sadi jaan a
@shinesofstars3479
@shinesofstars3479 5 жыл бұрын
thank sardar g most wellkam
@naveedchattha9223
@naveedchattha9223 5 жыл бұрын
اسی لیندے پنجاب آلے وی چڑھدے پنجاب آلیا سردار بھائیاں نوں بہت پیار کردے آں کاااااااااااش اسی سارے پنجابی پائی اک دوجے ول جا سکدے تے مل سکدے 😔
@hamzaawan92
@hamzaawan92 5 жыл бұрын
Thanku sardar g
@talibabbasimucatoman8753
@talibabbasimucatoman8753 5 жыл бұрын
Tusi v saday veer ho paa ji
@sagartaleemi3696
@sagartaleemi3696 5 жыл бұрын
Welcome from Punjab Pakistan
@subashsoni41
@subashsoni41 5 жыл бұрын
ਹਾਲੈ ਤਾਂ ਬੜੀਆਂ ਬੰਦੀਸਾਂ ਨੇ,,,ਜਦ ਰਸਤਾ ਖੁੱਲੂ ਵੇਖਾਂਗੇ,,,,,,, ਸੁਪਨਾ ਮੇਰਾ ਵੀ ਐ ਲਹਿੰਦਾ ਪੰਜਾਬ ਦੇਖਣ ਦਾ
@mukarramhusan8362
@mukarramhusan8362 5 жыл бұрын
Good
@jashansingh5395
@jashansingh5395 5 жыл бұрын
ਬਹੁਤ ਸੋਹਣੀ ਇਟਰਵਿਊ
@gurmeetbalian3212
@gurmeetbalian3212 3 жыл бұрын
🙏ਉਹ ਗੁਰੂਆ ਦੀ ਧਰਤੀ ਉੱਤੇ ਮੱਥਾ ਟੇਕਣ ਨੂੰਹ ਮੇਰੇ ਨੈਣ ਤਰਸਦੇ ਰੇਹਦੇ ਨੇ ਨਨਕਾਣਾ ਸਾਹਿਬ ਵਿਖਣ ਨੂੰਹ ਬਾਬਾ ਨਾਨਕ ਜੀ ਕਿਰਪਾ ਕਰੋ ਜੀ ਗਰੀਬ ਦੇ ਪਰਿਵਾਰ ਤੇ ਮੇਹਰ ਕਰੋ ਵਾਹਿਗੁਰੂ ਜੀ ਤੁਸੀ ਜਾਣੀ ਜਾਣ ਓ ਵਾਹਿਗੁਰੂ ਜੀ ਕਿਰਪਾ ਕਰੋ ਜੀ ਪਲੀਜ ਵਾਹਿਗੁਰੂ ਜੀ 🙏🙏😢😢😢😢😢😢😢😢😢😢😢😢
@shahidmalik227
@shahidmalik227 5 жыл бұрын
Aisi Video Daikhny Ka Bht Acha Lagta Hai Love Frome Pakistan
@GurpreetSingh-se4wi
@GurpreetSingh-se4wi 5 жыл бұрын
ਜਿਊਂਦਾ ਰਹਿ ਵੀਰ ਅੱਖਾਂ ਚ ਪਾਣੀ ਲਿਆਤਾ ਈ....
@mukarramhusan8362
@mukarramhusan8362 5 жыл бұрын
Good
@ਮੁਖਾਬਾਬਾ
@ਮੁਖਾਬਾਬਾ 3 жыл бұрын
ਅੱਜ ਮੇਰੇ ਵਾਸਤੇ ਬੜਾ ਚੰਗਾ ਦਿਨ ਹੈ ਅੋਲਖ ਸਹਿਬ ਅਸੀਂ ਵੀ ਅੋਲਖ ਹਾ ਤੁਸੀਂ ਸਾਡੇ ਅੋਲਖ ਭਰਾ ਹੋ ਮੇ ਆਪਣੇ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਸੀਂ ਪਾਕਿਸਤਾਨ ਦੇ ਜਿਲਾ ਗੁਜਰਾਵਾਲਾ ਥਾਨਾ ਵਾਡੋ ਤਹਿ ਠੱਟਾ ਗੁਲਾਬ ਸਿੰਘ ਦਾ ਸਾਡਾ ਪਿੰਡ ਨੱਤ ਆਉ ਅੱਗੇ ਲੜੀ ਨੰਬਰ 2 ਤੇ ਵੇਖੋ
@prabhjotkaur7074
@prabhjotkaur7074 5 жыл бұрын
Respect 🙏🏼for Pakistan form India
@naseemabbasbloch6715
@naseemabbasbloch6715 5 жыл бұрын
Thanku so much
@UmarAli-vj4mz
@UmarAli-vj4mz 5 жыл бұрын
Love from Pakistan Punjab
@shahzadahmad9760
@shahzadahmad9760 5 жыл бұрын
Thank you kaur g
@shahzadahmad9760
@shahzadahmad9760 5 жыл бұрын
Punjab Di respect Ni krdy veery tusi love punjab bolo
@ravigodara887
@ravigodara887 5 жыл бұрын
Meri behan tuhanu rab sadanna raji rakhey
@manusharma3248
@manusharma3248 5 жыл бұрын
Geo Pakistan from Amritsar
@hamzaawan92
@hamzaawan92 5 жыл бұрын
Geo sardar g love from pakistan
@syedhassaan9124
@syedhassaan9124 5 жыл бұрын
Sada pa rdada amrit sir nu tha Am from Pakistan
@davesingh2179
@davesingh2179 5 жыл бұрын
Bittu veer ji God bless you
@rauf9899
@rauf9899 5 жыл бұрын
Love and Salam. from Lahore Pakistan
@gillgulamiwala5768
@gillgulamiwala5768 5 жыл бұрын
ਬਹੁਤ ਵਧੀਆ ਗੱਲਬਾਤ ਕੀਤੀ ਜੀ ਮੇਰੇ ਦਾਦੀ ਜੀ ਦਾ ਪਿੰਡ ਵੀ ਕਸੂਰ ਨੇੜੇ ਬੱਲਾਂ ਵਾਲਾ ਹੈ । ਮੇਰਾ ਜਿਲ੍ਹਾ ਵੀ ਫਿਰੋਜਪੁਰ ਹੈ ।
@kamaljitkaur4131
@kamaljitkaur4131 5 жыл бұрын
Sat Sri Akal Ji veer Ji mai v jana pikesatan both vadiya look aa pikesatan de . mera othe koi nahi fir v lagda mera Sara kush pikstan rhe gayea
@munawarchaudhary3858
@munawarchaudhary3858 5 жыл бұрын
Thank u g
@rehangoraya4710
@rehangoraya4710 5 жыл бұрын
Well com sister jab dil kary well com
@kamaljitkaur4131
@kamaljitkaur4131 5 жыл бұрын
@@rehangoraya4710 veer Ji both vadiya Lagya tuhadiya galla sun k menu lagda mai v tuhade nall hi gayi c pakisetan veer Ji menu v le jao nall tuhade
@javedchheenajutt1691
@javedchheenajutt1691 5 жыл бұрын
@@kamaljitkaur4131 ji aaya nu well come ji
@javidullah7719
@javidullah7719 5 жыл бұрын
Oh yar bacha walyi galla na Karo koi ve NEH. Jadu ana he NEH comment karn da ke feyda.... Jadu PAK ayo ty bas loka nu check karn leye heye bol dewa jy mery pessy gum Ho Gaye NY m inda tu aya wha. Phir dekna log ke kendy NY
@KulwinderSingh-qs7eh
@KulwinderSingh-qs7eh 5 жыл бұрын
ਮੇਰੇ ਦਾਦਾ ਜੀ ਵੀ ਪਾਕਿਸਤਾਨ ਗਏ ਸਨ ਬਹੁਤ ਪਿਆਰ ਕਰਦੇ ਹਨ ਪਾਕਿਸਤਾਨ ਦੇ ਲੋਕ
@user-we9nz5jy2q
@user-we9nz5jy2q 5 жыл бұрын
Sardaran tu sadi jan qurban. Love from lahore..
@RajveerSingh-hq7cb
@RajveerSingh-hq7cb 5 жыл бұрын
ਵੀਰ ਦਿਲੋ ਸਲਾਮ ਆ ਤੇਰੀ ਸੋਚ ਦੇ
@khuramrameez9666
@khuramrameez9666 5 жыл бұрын
Love and respect from city lalamusa district gujrat Punjab Pakistan 🇵🇰
@kashifmuhammad2445
@kashifmuhammad2445 5 жыл бұрын
chardey Punjabiyan noo salam. Love you all. From Toba Tek Singh Pakistan
@Sukhjitbiroke
@Sukhjitbiroke 5 жыл бұрын
salam veer tuhanu v love you avaga ma v ik n ik din lahore vekhn
@kashifmuhammad2445
@kashifmuhammad2445 5 жыл бұрын
ਸੁਖਜੀਤ ਸਿੰਘ ਰਿੰਕਾ welcome Paaji. jado dil kre aao. Dil to Welcome
@pardeepbasia5207
@pardeepbasia5207 5 жыл бұрын
Asi Lyalpur too haa veer
@GurpreetSingh-ep5jx
@GurpreetSingh-ep5jx 5 жыл бұрын
Eh veer da program Pehla bhi mein vekheya ..Pakistan Wala 🙏very nice
@shinesofstars3479
@shinesofstars3479 5 жыл бұрын
enjj e ghall a v nice sardar g
@ranakamran291
@ranakamran291 5 жыл бұрын
gurpreet singh agar jalandar dy o ty pind singh khokhar dekha diyo
@purebarfi
@purebarfi 5 жыл бұрын
ਰੱਬ ਵੱਸਦੇ ਰੱਖੇ ੲੇਹੋ ਜੇਹੇ ਬੰਦੇ ਨੂੰ
@goldymundi6070
@goldymundi6070 5 жыл бұрын
Ryt
@ravidhindsa2208
@ravidhindsa2208 5 жыл бұрын
Boht sohni film ban sakdia es sachi story te 👌👌
@rehangoraya4710
@rehangoraya4710 5 жыл бұрын
Yes brother
@usamaharoon412
@usamaharoon412 5 жыл бұрын
Dhindsa saab meray 2 classfellow nay ona day pind da name DHINDSA a.
@ravidhindsa2208
@ravidhindsa2208 5 жыл бұрын
Usama Haroon asha y apna tnn surname aa dhindsa
@usamaharoon412
@usamaharoon412 5 жыл бұрын
@@ravidhindsa2208 veer g menu pta a par mai sirf tawano dasya a
@ravidhindsa2208
@ravidhindsa2208 5 жыл бұрын
Usama Haroon asha okk veer ji kithe aa wese kehde district ch aa bro
@jaspritmavi586
@jaspritmavi586 3 жыл бұрын
Geo Pakistani punjabi veero. tuhada chhota veer charde punjab ton. Salam aa yaar tuhanu. Khush rho hmesha hasde vasde rho.
@kewalchand7699
@kewalchand7699 5 жыл бұрын
Real store sunai h I prode feel Lahade punjabi Sade nalo majbot aur bahut purane virese nal zode h
@kamaljeetsinhh4483
@kamaljeetsinhh4483 5 жыл бұрын
ਵਾਹਿਗੁਰੂ ਚੜਦੀ ਕਲਾ ਬਖਸ਼ੇ ਦੋਨਾਂ ਪੰਜਾਬੀਆਂ ਨੂੰ
@malkagill5498
@malkagill5498 5 жыл бұрын
ਪੁਰਾਣੇ ਬੰਦੇ ਦਲੇਰ ਬਹੁਤ ਸੀ ,ਬਾਈ ਜੀ ਮੈਂ ਵੀ ਅਾਪਣੀਆਂ ਸॅਤ ਅॅਠ ਪੀੜੀਆਂ ਦੇ ਬਜੁਰਗਾਂ ਦੇ ਨਾਮ ਜਾਣਦਾ ਹਾਂ ,ਕਦੇ ਵੀ ਅਪਣਾ िਪਛੋਕੜ ਨਹੀਂ ਭੁॅਲਣਾ ਚਾਹੀਦਾ
@Empirewarrior47
@Empirewarrior47 5 жыл бұрын
ਮੇਰੇ ਦਾਦਾ ਜੀ ਦੀ ਉਸ ਸਮੇਂ ਉਮਰ ਤਕਰੀਬਨ 20-21 ਸਾਲ ਦੀ ਸੀ। ਦਾਦਾ ਜੀ ਦਸਦੇ ਨੇ ਅੱਜ ਵੀ ਕਿ ਬਹੁਤ ਜਿਆਦਾ ਘਾਣ ਹੋਇਆ ਇਨਸਾਨੀਅਤ ਦਾ, ਸਾਡੇ ਬਜੁਰਗ ਅੱਜ ਵੀ ਇਸ ਨੂੰ ਅਜ਼ਾਦੀ ਨਹੀਂ ਮੰਨਦੇ ਓਹ ਅੱਜ ਵੀ ਉਜਾੜਾ, ਵੰਡ , ਰੋਲੇ ਵੇਲੇ , ਹੱਲੇ ਵੇਲੇ ਹੀ ਦਸਦੇ ਨੇ। ਦਾਦਾ ਜੀ ਮੇਰੇ ਹੁਣ ਤਕਰੀਬਨ 93 ਕੂ ਸਾਲ ਦੇ ਨੇ।ਸਾਡਾ ਪਿਛਲਾ ਪਿੰਡ ਬਹਾਵਲਪੁਰ,ਰਹੀਮ ਯਾਰ ਖਾਂ, ਸਾਂਗੀਆਂ ਦੀ ਬਸਤੀ ਸੀ। ਮੇਰਾ ਦਿਲ ਵੀ ਬਹੁਤ ਕਰਦਾ ਹੈ ਕਿ ਪਾਕਿਸਤਾਨ ਜਾਵਾ ਤੇ ਆਪਣੇ ਪਿੰਡ ਨੂੰ ਵੇਖਾ। ਆਪਣੇ ਸਿੱਖ ਰਾਜ, ਸਿੱਖ ਦੀ ਜਨਮ ਭੂਮੀ ਦੀ ਮਿੱਟੀ ਨੂੰ ਨਤਮਸਤਕ ਹੋਵਾ। ਬਹੁਤ ਵੱਡਾ ਕਾਫਲਾ ਸੀ 47 ਸਮੇਂ ।ਬਹੁਤ ਖੌਫਨਾਕ ਮੰਜਰ ਵੇਖੇ।
@balwinderkaur711
@balwinderkaur711 5 жыл бұрын
Bahut gallan ne. Iko dasda ha, Anarkali bazar ch fir riha si. Ik dukandar ne rajj k sewa kitti. Ik thanedar aa gia. Sach maniyo, usne kiha Sardar ji araz e k ik cup cha mere naal pio. Bado badi usne kai kujh magwa lia. Har koi Sikha nu sewa karna chunda e. Ik hor, mein dera sahib to nikal k bus adda jisnu uthe lorry adda akhde ne. Uthe gia ta ganne dian ganeria. di rehri lagi si. Mera ji kitta khan nu. Rehri wale naal bha (rate) puchia ta garib rehrri wale ne kiha Sardar ji jinia ji karda khao, bhrawa to paise nahi lende assi . mein Kartarpur di mitti le k aaia sa jo ajj v USA mere ghar ch rakhi e. PUNJAB ZINDBAD.
@balwinderchak1137
@balwinderchak1137 5 жыл бұрын
9814753669 te call kreo ji Bittu Chak Wala
@mobiraja1395
@mobiraja1395 5 жыл бұрын
Love u veer wasda ro .from pakistan
@alamzeb1179
@alamzeb1179 4 жыл бұрын
Sardar g or pathan g ( Respect) Love you from pakistan
@kuldeepsidhu5496
@kuldeepsidhu5496 5 жыл бұрын
Very nice Bittu Veer ji
@lovepunjab6431
@lovepunjab6431 5 жыл бұрын
I love my Pakistan and vasde rehn dono Punjab ty Punjabi
@jassijass4725
@jassijass4725 5 жыл бұрын
Bittu vir rub kre apne punjab ch vi eana pyar hove jina aulakh vir nu milea
@AshokKumar-wm5op
@AshokKumar-wm5op 3 жыл бұрын
7nu computer
@saleembaloch5413
@saleembaloch5413 4 жыл бұрын
most warm welcome all sikh bro nd sis in land of hospitality Pakistan love nd respect from karachi Pakistan 💙 💙 💙 ❤ ❤ ❤ ❤
@shahzadrao4598
@shahzadrao4598 5 жыл бұрын
Thanks 😊 very well done 👍
@nishansingh2171
@nishansingh2171 5 жыл бұрын
ਸਾਡਾ ਪਿੰਡ ਵੀ ਖਾਣਕੇ ਮੌੜ ,ਤਹਿ ਚੂਨੀਆ, ਜਿਲਾ ਲਹੋਰ ਦੱਸਦੇ ਸਨ ਦਾਦਾ ਜੀ, ਸ੍ਰ: ਦਲੀਪ ਸਿੰਘ ਸਿੱਧੂ ਪੁੱਤਰ ਸ੍ਰ: ਸੰੁਦਰ ਸਿੰਘ ਪੁੱਤਰ ਸ੍ਰ: ਬਦਨ ਸਿੰਘ ਪੁੱਤਰ ਜਵਾਲਾ ਸਿੰਘ....... ਲਵ ਯੂ ਸਾਰਿਆ ਨੂੰ .....💐
@dalbirkauratwal9516
@dalbirkauratwal9516 5 жыл бұрын
Emotional interview veer g
@aviandnoor4130
@aviandnoor4130 3 жыл бұрын
ਮੈਂ ਆਪਣੇ ਦਾਦਾ ji ਦੀਆ ਗੱਲਾਂ ਸੁਣਦੀ ਸੀ ਤੇ ਦਾਦਾ ji ਬਹੁਤ miss ਕਰਦੇ ਸੀ ਪਾਕਿਸਥਾਨ de ਪੁਰਾਣਾਂ pind ਮਨਿਆਲਾ nu
@HarpreetKaur-tf9tw
@HarpreetKaur-tf9tw 5 жыл бұрын
Waheguru krey kdey asi v Pakistan vekhiye
@javedchheenajutt1691
@javedchheenajutt1691 5 жыл бұрын
ji aaya nu well come ji
@ranaijaz8769
@ranaijaz8769 5 жыл бұрын
Welcom
@UmarAli-vj4mz
@UmarAli-vj4mz 5 жыл бұрын
Welcome g ao zarur
@happyaliful
@happyaliful 5 жыл бұрын
Je ayan nu Sada hasday wasday rho
@mukrmafaisal8121
@mukrmafaisal8121 5 жыл бұрын
Harpeet g welcome ap zaror ao hum b Sandhu jut hy humare bre benala Gao se higrat kr ke aye the hum b bht miss krte hy apne brro ke Gao ko
@Gurkirandeepdhillon
@Gurkirandeepdhillon 5 жыл бұрын
Veer bht sohni lggi video pakistan lyi bht sara pyar rbb hmsha khush rkhe sade pakistani bhrvn nu
@harryuppal3135
@harryuppal3135 5 жыл бұрын
love the pakistani bro...s
@shoaibsandhu3281
@shoaibsandhu3281 5 жыл бұрын
Bohat thanks veer g
@hamzaawan92
@hamzaawan92 5 жыл бұрын
Love you to sardar g
@kisan_beej
@kisan_beej 5 жыл бұрын
pakkstan chh bht wadda welcome hoya cc es baii da sareye janya nee bht khushi jatai cc mai uthe di sari video dekhi aa
@RavinderSingH-gp9tf
@RavinderSingH-gp9tf 5 жыл бұрын
Video kithe a bai g, KZbin te hi aa.?
@kisan_beej
@kisan_beej 5 жыл бұрын
kzbin.info/www/bejne/Y6C7m56Dftd8mbs ahh link te aw bai
@sharnagatkaur8362
@sharnagatkaur8362 5 жыл бұрын
Ma v gya c ik vari Pakistan bahot pyar milea c
@safdarbaig1814
@safdarbaig1814 5 жыл бұрын
dobaraa aaa jaoo paa jiii
@sharnagatkaur8362
@sharnagatkaur8362 5 жыл бұрын
Jaroor awange ji bra dil krda
@waqasashrafawan3795
@waqasashrafawan3795 5 жыл бұрын
Kuldeep Singh singh ji tussi fer ao na punjab
@sharnagatkaur8362
@sharnagatkaur8362 5 жыл бұрын
@@waqasashrafawan3795 jaroor g awange ji
@waqasashrafawan3795
@waqasashrafawan3795 5 жыл бұрын
Kuldeep Singh ji twaday nal rabta krna howy ty kidan kariye?
@nimmafouji2013
@nimmafouji2013 5 жыл бұрын
Good veer ji
@gurmailsinghcoach8099
@gurmailsinghcoach8099 5 жыл бұрын
VEERY GOOD BIG BROTHER SHAIB JE
@jaswinderrandhawa5519
@jaswinderrandhawa5519 5 жыл бұрын
Veer good vr
@naviharry8156
@naviharry8156 5 жыл бұрын
ਬਹੁਤ ਵਧੀਆ ।
@jessplaysfs5214
@jessplaysfs5214 5 жыл бұрын
punjab is one punjabiyat is one east or west my land of punjab is best
@goldymundi6070
@goldymundi6070 5 жыл бұрын
Hey
@balwinderkaur711
@balwinderkaur711 5 жыл бұрын
Ih jaroori nahi k tusi udhro aae ho ta hi tuhada uss jagah naal moh hove. Je sache Punjabi ho ta sara Punjab hi piara lagdae. Sadi sari family Patti lagge pind Sabhra to haan, par mein 4 waar Paki Punjab to ho aaia. Bahut izzat piar kita loka ne, koi saanjh ja wakfi to bagair. Loka ne sir mathe te bithaia. Bahut sewa kiti. Fir fir jaan nu ji karda e. Jionde wasde raho dono PB de punjabio.
@balwinderchak1137
@balwinderchak1137 5 жыл бұрын
Sat Shri Akal ji 9814753669 contact jrur kreo
@toortoor6118
@toortoor6118 5 жыл бұрын
Sarry punjabi 47 ton pehlan ty 47 ton baab ik e ny ajy v. Pawain o hindu ny sikh ny ya muslman ny
@ManjeetSingh-oz2fd
@ManjeetSingh-oz2fd 5 жыл бұрын
ਬਹੁਤ ਵਧੀਆ
@khawajamumtaz2150
@khawajamumtaz2150 5 жыл бұрын
Not just punjabi we All Pakistani love you Sardaro
@qasimgakhar2456
@qasimgakhar2456 5 жыл бұрын
Rub di sohn ase pakistani dhashatgard nhi jy sady ty lebal la dita gya ty ase es label nu metan layi baryan Qurbaniyan dy rahy han ase har indian nal payar krdy han pr punjabi ty fir sady vichry khun ty jan ny sadi mubahat tohady lyi vadhy gi kam nhi ho sakdi love you from pakistan sargodha punjab 😍😘
@GurpreetSingh-zy1in
@GurpreetSingh-zy1in 5 жыл бұрын
Veer g I love u
@asgharaligakhar2391
@asgharaligakhar2391 5 жыл бұрын
Love u to bhai g
@amanpreetsingh5581
@amanpreetsingh5581 5 жыл бұрын
Veer u r great
@asgharaligakhar2391
@asgharaligakhar2391 5 жыл бұрын
@@amanpreetsingh5581 thanks very
@dsbuttar8711
@dsbuttar8711 5 жыл бұрын
ਪਿਆਰ ਦੀਆਂ ਯਾਦਾਂ ਸਾਝੀਆਂ ਕੀਤੀਆਂ ਵੀਰ ਜੀ ਧੰਨਵਾਦ ।
@muhammadmudasar6904
@muhammadmudasar6904 5 жыл бұрын
Sachi hamishe dil sy lagtay hy. Salute sardar sb From kartarpur shakargarh Pakistan.
@samigujjar1471
@samigujjar1471 3 жыл бұрын
V good. I love all sikh...
@arshadgujjar2541
@arshadgujjar2541 3 жыл бұрын
vadiya galbat ... thanks
@jotdhaliwal1151
@jotdhaliwal1151 5 жыл бұрын
Love u pakistan
@naseemabbasbloch6715
@naseemabbasbloch6715 5 жыл бұрын
Thanku so much
@naseemabbasbloch6715
@naseemabbasbloch6715 5 жыл бұрын
Pakistan zindabad Khalistan zindabad
@ekam6924
@ekam6924 5 жыл бұрын
Veer ji tuhadi pakstan Vali vedio dekhi bhut bhut bhut vadia
@deepamankaur4600
@deepamankaur4600 5 жыл бұрын
Salute ae veere Teri Soch nu
@syedejazshah2698
@syedejazshah2698 4 жыл бұрын
Lagda tosi kabadi na shok rakh dy o .men janjua thy pindon
@gursharansandhu3622
@gursharansandhu3622 5 жыл бұрын
ਦੋਵੇ ਪੰਜਾਬ ਦੇ ਲੋਕ ਨਹੀ ਚਾਹੁੰਦੇ ਜੰਗ ਤਾਹੀ ਸੁਰੱਖਿਅਤ ਹਨ ਹਿੰਦੋਸਤਾਨ ਤੇ ਪਾਕਿਸਤਾਨ
@ਪਰਮਿੰਦਰਸਿੰਘਗਾਧਰਾ
@ਪਰਮਿੰਦਰਸਿੰਘਗਾਧਰਾ 5 жыл бұрын
ਜਿਓੁਦੇ ਰਹੋ ਵੀਰੇ
@jattkabba
@jattkabba 5 жыл бұрын
bestt videoo hunn tkk di
@lovejotboparai269
@lovejotboparai269 5 жыл бұрын
ਵਾਹ ਛੋਟੇ ਵੀਰ ਜਿਉਂਦਾ ਰਹਿ ਬਹੁਤ ਪਿਆਰ ਕਰਦਾ ਹੈ ਬਜ਼ੁਰਗਾਂ ਨਾਲ ਇਸੇ ਲਈ ਤਾਂ ਪਾਕਿਸਤਾਨ ਪਹੁੰਚ ਗਿਆ
@amjadmirza3195
@amjadmirza3195 5 жыл бұрын
Thanks upload this vedio
@RizwanAli-kb3je
@RizwanAli-kb3je 5 жыл бұрын
Proud to b a punjabi from Pakistan
@amanbhullar3681
@amanbhullar3681 5 жыл бұрын
ਵਾਹਿਗੁਰੂ ਸਭਨਾਂ ਨੂੰ ਇਹ ਮੌਕਾ ਦੇਵੇ...🙏
@runforhumanity3176
@runforhumanity3176 5 жыл бұрын
ਪ੍ਰਮਾਤਮਾ ਦੋਵੀਂ ਪਾਸੇ ਅਮਨ ਰੱਖੇ!
@Gurkirandeepdhillon
@Gurkirandeepdhillon 5 жыл бұрын
Love u pakistan waleo bht pyar a tde dil vch
@dilpreetgrewal606
@dilpreetgrewal606 5 жыл бұрын
Veerji thanks again thanks
@alishan5210
@alishan5210 3 жыл бұрын
Wah g wah Sardar g zinda Abad Punjab zinda abad
@deepamankaur4600
@deepamankaur4600 5 жыл бұрын
Bht khushkismat aa bhaji Tuc eni vdiya family nu belong krde o kina pyr krde Pakistan wale Mera b Dil krda ja k awa bht vdiya Lok ne Jo media kh reaa oh ta bilkul v ni
@amirsohail7286
@amirsohail7286 5 жыл бұрын
Well come sardar g
@darachadhar7053
@darachadhar7053 4 жыл бұрын
Buzargan di mitti naal pyaar😔🥺♥️♥️
@gujjar2213
@gujjar2213 5 жыл бұрын
Welcome sardar sab Pakistan aney lai
@BhupinderSingh-co4rh
@BhupinderSingh-co4rh 5 жыл бұрын
ਬਿੱਟੂ ਜੀ ਤੁਸੀ ਵੀ ਨਾਸਿਰ ਢਿੱਲੋਂ ਵਾਂਗ ਵੀਡੀਓ ਬਣਾਓ
@sursangeet9471
@sursangeet9471 5 жыл бұрын
Dil kush ho geyea veer
@jsbrar5491
@jsbrar5491 5 жыл бұрын
ਬਹੁਤ ਵਧੀਆ ਜੀ
@ballumahi4935
@ballumahi4935 5 жыл бұрын
Kaash. !!!!! 1947 di Vnd na hundi...
@kamaal1070
@kamaal1070 5 жыл бұрын
😂😂😂Love you from Pakistan
@naseemabbasbloch6715
@naseemabbasbloch6715 5 жыл бұрын
1947 India Pakistan di vand do ghar alag alag ho gye Balke enj aakha k do Bhai vakh ho gye Punjabi te ek family si aaj ek dusre nu milan nu tars gye
@muhammadzubairejaz2187
@muhammadzubairejaz2187 5 жыл бұрын
Agr na hundi ty asi vi zilla ferozpur tehsil mukhtsar pind chdywan ch hundy
@mudasirakram6178
@mudasirakram6178 5 жыл бұрын
😭😭😭😭
@karmangill4640
@karmangill4640 3 жыл бұрын
@@naseemabbasbloch6715 a9
@kalamannkalamann2328
@kalamannkalamann2328 5 жыл бұрын
22 eh ਇੱਟਾਂ ਆਪਣੇ ਘਰ ਦੀ ਨਿਉ ਚੇ ਪਾਈਆਂ
@khawarkhan7450
@khawarkhan7450 5 жыл бұрын
Love u punjabi veeron ❤ from#Pakistan #punjab #Sargodha ❤
@AmitSingh-vd6lu
@AmitSingh-vd6lu 5 жыл бұрын
Love U 2 Bro..... Rabb Tuhanu Khush Rkhe
@khawarkhan7450
@khawarkhan7450 5 жыл бұрын
@@AmitSingh-vd6lu veer g boht boht shukariya tusi v humsha khush ravoo... saday dada v #jalandar tunn si 1947 toon phly... boht sara payr punjabi veeran nu ❤
@harindersandhu3490
@harindersandhu3490 5 жыл бұрын
Nice efforts. My grand parent's from wir Singh wala.miss my grandfathers hometown
@shoaibsandhu3281
@shoaibsandhu3281 5 жыл бұрын
Sandhu a jao kadi apna pind wekhan
@shoaibsandhu3281
@shoaibsandhu3281 5 жыл бұрын
Ae mera 03217777464 what up no je
@atarsingh9434
@atarsingh9434 5 жыл бұрын
Bittu Harindar Singh veereo ਬਿੱਟੂ ਹਰਿੰਦਰ ਸਿੰਘ ਵੀਰੇਓ ਸਤਿ ਸ੍ਰੀ ਅਕਾਲ ਵੀਰੇਓ ਪੂਰੀ ਵਿਡੀਓ ਵੇਖ ਸੁਣ ਕੇ ੧੫ ਮਿੰਟ ਅੱਖਾਂ ਚੋ ਹੰਝੂ ਨਾਂ ਰੁਕੇ ਜਦੋ ਤੁਸੀਂ ਏਸੀ ਦੀ ਕਰੀ ਵੇਖੋ ਲਈੰਦੇ ਪੰਜਾਬ ਵਾਲੇ ਵੀਰਾ ਨੇ ਕਿੰਨਾ ਪਿਆਰ ਕੀਤਾ ਕਿਓ ਕਿ ਮੇਰੇ ਵੀ ਦਾਦਕਾ ਅਤੇ ਨਾਨਕਾ ਵੀ ਲਈੰਦੇ ਪੰਜਾਬ ਤੋਂ ਹੀ ਸਨ ਅਕਸਰ ਮੈਂ ਜਿੰਨਿਆਂ ਵੀ ਪਾਕਿਸਤਾਨ ਦਿਆਂ ਵਿਡੀਓਸ ਵੇਖਿਆਂ ਆ ਉਸਦੇ ਵਿੱਚੋਂ ਪਿਆਰ ਹੀ ਨਜ਼ਰ ਆਯਾ ਹੈ ਬਹੁਤ ਵਧਿਆ ਲਗਾ ਦੁਬਾਰਾ ਫਿਰ ਦੇਵਾਂ ਵੀਰਾ ਨੂੰ ਸਤਿ ਸ੍ਰੀ ਅਕਾਲ
@gaganwalia9469
@gaganwalia9469 5 жыл бұрын
Bittu bai #interview badia lagi bai d
@hassanhaider9952
@hassanhaider9952 5 жыл бұрын
Nice man do it good job
@GurpreetSingh-rm4gj
@GurpreetSingh-rm4gj 5 жыл бұрын
ਬਹੁਤ ਵਧੀਆ ਸਰਦਾਰ ਜੀ
@mahmoodzahid8488
@mahmoodzahid8488 4 жыл бұрын
Very nice .thanks it's an emotional documentary video of a brave son of soil .please watch two Punjabi films of this area .film Malangi and jagga daku . Pakistani Punjabi films
@mohinderpalsidhu2625
@mohinderpalsidhu2625 5 жыл бұрын
Pakistani people is God gift
@rahibkhan678
@rahibkhan678 5 жыл бұрын
Mohinder Pal Sidhu thanks brother
@happyaliful
@happyaliful 5 жыл бұрын
Geo pay panjabio
@shoaibsandhu3281
@shoaibsandhu3281 5 жыл бұрын
Bohat thanks sidhu sab
@BilalKhan-mu7ld
@BilalKhan-mu7ld 4 жыл бұрын
Pakistan is also God gifted...
@smartpreparations4590
@smartpreparations4590 5 жыл бұрын
Sardar sady sr dy taaaj 😇😇😇😇 Jm jm ao
@gursahibsingh584
@gursahibsingh584 5 жыл бұрын
Nice veer ਮੇਰਾ ਵੀ ਜੀ ਕਰਦਾ ਦਾਦੇ ਦਾ ਮਹਿਲ ਦੇਖਾ ਰੋੜਾ ਪਿੰਡ ਕਾਹਨਾ ਥਾਣਾ ਲਹੋਰ ਜਿਲਾ ਜਾਮਣ ਦੇ ਨਾਲ
@harwinderbhullar476
@harwinderbhullar476 5 жыл бұрын
Smbg Assamese Jamun De Rang wali yaar thoda sa Pichhle today Sare Jahan mandeshi Jaan Ke Badi Khushi dena Khushi Mein Hoke Aaye The Akash Sanu a mauka Mile Hashmi Apne pen Pichle Jamane Mein Ja Ke Dekh Legi
@mianasif6763
@mianasif6763 5 жыл бұрын
Well come sardar geee from 🇵🇰❤️🌹😘
@kellykelly4508
@kellykelly4508 5 жыл бұрын
Great. Godbless u, Toronto Canada.
@myfather4981
@myfather4981 5 жыл бұрын
Love you veer g From pak punjab
@gulabgill1060
@gulabgill1060 5 жыл бұрын
Good aulakh veer, main tohadi pak. punjab wali video vekhi c,Sada pind v Gujjran wala district ch kila majja singh da c.
@alsaleemi1032
@alsaleemi1032 5 жыл бұрын
I am from gujranwala
@ranausman3582
@ranausman3582 5 жыл бұрын
gulab gill helo bai main hun geya c tere pind j tusi ana hove te mera number 00923478400804 what's aap number hy
@rajaimrankiyani5428
@rajaimrankiyani5428 5 жыл бұрын
Plzzz mainu dasso main sardar ji Pakistan visit di video kis tarah daikh skda haan link send krdio
@partapsahota40
@partapsahota40 5 жыл бұрын
Good Job sir g
@badershahzad887
@badershahzad887 5 жыл бұрын
MashaAllah ver jeee good job and love you my all punjab
@submajdidarsingh605
@submajdidarsingh605 5 жыл бұрын
very good my grand father is also from lahore tanda.thamks vere.
99.9% IMPOSSIBLE
00:24
STORROR
Рет қаралды 31 МЛН
Мен атып көрмегенмін ! | Qalam | 5 серия
25:41
Support each other🤝
00:31
ISSEI / いっせい
Рет қаралды 81 МЛН
Tata Birla de Gaadar | Harinder Singh Grewal visit his Native village 469 GB Sumandri | Part 02
21:39
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 192 М.