ਵੇਖੋ ਨਿਊਜ਼ੀਲੈਂਡ ਵਿੱਚ ਗਾਂਵਾਂ ਦਾ ਫ਼ਾਰਮ, ਭੁੱਬਾਂ ਮਾਰ ਰੋ ਪਿਆ ਵੀਰ | Jagdeep Singh Thali | NZ | Cow farm

  Рет қаралды 56,900

Punjabi Lok Channel

Punjabi Lok Channel

Күн бұрын

Пікірлер: 53
@SukhwinderSingh-wq5ip
@SukhwinderSingh-wq5ip 2 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@farmlife3304
@farmlife3304 2 ай бұрын
ਘਰ ਛੱਡਣ ਦਾ ਦਿਲ ਕਿਸ ਦਾ ਕਰਦਾ ਪਰ ਜਦੋਂ ਘਰ ਵਿੱਚ ਹਰ ਵੇਲੇ ਕਲੇਸ਼ ਰਹਿਣ ਤਾਂ ਬੰਦਾ ਇਸ ਕੰਜਰਪੁਣੇ ਵਿੱਚੋਂ ਭੱਜਣ ਦੀ ਸੋਚਦਾ
@jikarmohammed5846
@jikarmohammed5846 2 ай бұрын
ਬਹੁਤ ਵਧੀਆ, ਬਾਈ ਮੇਹਨਤਾਂ ਨੂੰ ਫਲ ਲੱਗਦੇ ਆ👍 🌹🌹🌹
@BalkarSingh-dc1oq
@BalkarSingh-dc1oq 2 ай бұрын
ਬਹੁਤ ਹੀ ਵਧੀਆ
@AvtarSingh-pw7fv
@AvtarSingh-pw7fv 2 ай бұрын
ਥਲੀ ਬਾਈ ਨਿਊਜੀਲੈਂਡ ਦੇ ਡੇਅਰੀ ਫਾਰਮ ਬਾਰੇ ਬੜੀ ਸੋਹਣੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ
@BalkarSingh-dc1oq
@BalkarSingh-dc1oq 2 ай бұрын
ਲੀਡਰਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
@PalvinderSingh-u4b
@PalvinderSingh-u4b 2 ай бұрын
Leader 22g asi hi benaey aa
@sidhu4605
@sidhu4605 2 ай бұрын
​@@PalvinderSingh-u4b veer kise de andr vdh k nhi dekhya ja skda is vari badlaav kita hi c eh ta ohna ton v sirra nikle hun lokaan da ki kasoor aa
@JaspalVirk-kk4uo
@JaspalVirk-kk4uo 2 ай бұрын
ਕਿਹੜੇ ਲਿਡਰਾ, ਜੇਕਰ ਸਾਡਾ ਵਸ ਚਲੇ ਟਟੀ ਕਰਨ ਵਾਸਤੇ ਬੰਦਾ ਰਖ ਲਈਏ,
@davinderkaur8194
@davinderkaur8194 2 ай бұрын
Waheguru ji sady sare ledar mar jaan
@JaspalVirk-kk4uo
@JaspalVirk-kk4uo 2 ай бұрын
@@davinderkaur8194 ਬੀਬੀ ਧਰਤੀ ਬੰਦਾ ਕੋਈ ਨਹੀਂ ਬਚਣਾ,
@gurtejsingh6417
@gurtejsingh6417 2 ай бұрын
22Jagdip g bhot vadhia dikhaya tuse.dhanwad.punjab ta leadra ne e kha lia
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ 2 ай бұрын
ਥਲੀ ਜੀ ਪੰਜਾਬ ਨੁੰ ਲੀਡਰ ਖਾਣ ਵਾਲੇ ਜੇ ਲੋਟ ਵਾਲੇ ਨੌਜਵਾਨਾਂ ਦਾ ਕਿਸੇ ਪਾਰਟੀ ਦੇ ਲੀਡਰ ਨਹੀਂ ਮਿਲੇ ਜੋ ਬਾਹਰ ਦੇਸ ਨੁੰ ਨੋਜਵਾਨ ਨਾ ਜਾਣ ਲੀਡਰ ਘਰ ਬਣਾ ਹੇ
@ajaibsingh3873
@ajaibsingh3873 2 ай бұрын
ਪੰਜਾਬ ਨੂੰ ਤਾਂ ਲੀਡਰ ਕਰੱਪਟ ਲੀਡਰ ਖ਼ਾ ਗਏ।
@fordfalcon1994
@fordfalcon1994 2 ай бұрын
😂
@AmitSharma-t8s2k
@AmitSharma-t8s2k 2 ай бұрын
Asi apna bada ap gark kita
@gurindersohi6314
@gurindersohi6314 Ай бұрын
Asi v Vich hi aa
@Jashanpreetsingh-jm4gh
@Jashanpreetsingh-jm4gh 2 ай бұрын
Nice one
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ 2 ай бұрын
ਬਾਈ ਜੀ ਜੇਕਰ ਕਿਸੇ ਕਿਸਾਨ ਨੇ ਡੇਹਰੀ ਫਾਰਮ ਹੁੰਦਾ ਉਸਨੂੰ ਵੱਡੇ ਲੀਡਰ ਜਾ ਵੇਰਕਾ ਫਾਰਮ ਵਾਲੇ ਖਾਂ ਜਾਂਦਾ ਜੇ ਰੇਟ ਨਹੀਂ ਦਿੱਤੇ ਵੇਰਕਾ ਦੀ ਲੱਸੀ 50 ਰੁਪਏ ਲੀਟਰ ਵੇਚਦੇ ਕਿਸਾਨ ਨੁੰ ਦੁੱਧ ਦੇ 35 ਰੁਪਏ ਲੀਟਰ ਮਿਲੇ ਦੇ ਜੇਕਰ ਅਸੀਂ ਪੰਜਾਬੀ 50 ਲੱਖਾਂ ਰੁਪਏ ਲਾ ਜਾਦਾ ਤੇ ਅਮਰੀਕਾ ਵਿੱਚ ਜਾਂਦਾ ਹੇ ਫੇਰ ਘਰਾਂ ਨੁੰ ਆਣੇ ਜੇ ਪੰਜਾਬ ਵਿੱਚ 25 ਲੱਖਾਂ ਰੁਪਏ ਲਾ ਡੇਹਰੀ ਵਾਲੇ ਫਾਇਦਾ ਹੋ ਨਾਲ ਘਰਾਂ ਵਿੱਚ ਬੈਠ ਕੰਮ ਕੀਤੀ ਜੇ ਬਹੀ ਨਾਂ ਰੱਖ ਆਏ
@ManjeetSingh-bo1vh
@ManjeetSingh-bo1vh 2 ай бұрын
Bhut vadia veer ❤
@kisankaur4459
@kisankaur4459 2 ай бұрын
Such a Beautiful Video!! Farming, is hard work, Good luck Guys!! ❤
@ArshpreetSingh-tw8de
@ArshpreetSingh-tw8de 2 ай бұрын
Waheguru ji
@PargatSingh-uw9ym
@PargatSingh-uw9ym 2 ай бұрын
Very good y ji
@hardeepsinghsingh7016
@hardeepsinghsingh7016 2 ай бұрын
Very nice 🎉🎉
@AvtarSingh-oj5pc
@AvtarSingh-oj5pc 2 ай бұрын
Good video bai g ❤❤❤
@SurjeetDhaliwal-o7m
@SurjeetDhaliwal-o7m 2 ай бұрын
Nyc
@HarpalSingh-uv9ko
@HarpalSingh-uv9ko 2 ай бұрын
Nice
@kulwinderkaur859
@kulwinderkaur859 2 ай бұрын
Bhot vadiya thali veer g
@lakhw
@lakhw 2 ай бұрын
Whaguro ji
@amanpreet9853
@amanpreet9853 2 ай бұрын
Beautiful work
@RajinderSingh-yd9ps
@RajinderSingh-yd9ps 2 ай бұрын
ਸਤਿ ਸ੍ਰੀ ਅਕਾਲ ਜੀ
@gurjeetgill9191
@gurjeetgill9191 2 ай бұрын
❤❤❤❤❤❤❤❤❤
@baljidersingh-ep1ef
@baljidersingh-ep1ef 2 ай бұрын
Very nice
@KamaljitSingh-qs5pv
@KamaljitSingh-qs5pv 2 ай бұрын
Good
@vickyromana77
@vickyromana77 2 ай бұрын
👍
@gurcharansingh2677
@gurcharansingh2677 2 ай бұрын
GBU
@lakhw
@lakhw 2 ай бұрын
Pardas veer moorish
@RamSingh-ss1yp
@RamSingh-ss1yp 2 ай бұрын
Sari duniya wich Punjabian de balle balle. PUNJAB Wich kisan thalle thalle. WHY ?
@alliswell3372
@alliswell3372 2 ай бұрын
Apni India di gaa ya majh v jyada te vadiya doodh de sakdi hai.. ik jagah bnke rakhna.. bhar usnu cruelty dasde aa . Tuc sochke dekho saara din dangar ik khunde naal banke rakhna.. upro hun kujh saalan to te rasse v aina nede krke ban dinde aa ki dangar jyada ghum v ni sakda.. New Zealand gaavan khule ch ghumdiyan dhup v laendiyan movement hundi rehndi.. India movement ni hundi jado saara din, saari jindagi bas ik jagah he kadh deni. Janwar v depress ho jandiaan. Aiven he nahi New Zealand da doodh di quality world diyan top grades ch aaunda.
@dhaliwal.-hz8cg
@dhaliwal.-hz8cg 2 ай бұрын
Khnda sister da viah c ja ni hoea paisa nal ni janda Ustad...duniea ne rishte to jada jrurri paise krte .💵💵 Likhn nu hr v bhut kuj aw pr khande sach boln te 295 lg jandi rabb rakha .🙏
@canada7230
@canada7230 2 ай бұрын
ਪਹਿਲਾ ਅਸੀ ਬਾਹਰਲੇ ਦੇਸਾ ਨੂੰ ਭੱਜਦੇ ਹਾ ਫਿਰ ਰੋ ਕਿ ਖੇਖਣ ਕਰਦੇ ਹਾ !
@GurpreetSingh-ui7vq
@GurpreetSingh-ui7vq 2 ай бұрын
ਹੋਰ ਕੋਈ ਚਾਰਾ ਨਹੀਂ ਰਹਿ ਗਿਆ ਮਜਬੂਰੀ ਵੱਸ ਜਾਣਾ ਪੈਂਦਾ ਹੈ ਮੈਂ ਇਥੇ ਬਿਜਲੀ ਬੋਰਡ ਦੀ ਪ੍ਰਾਈਵੇਟ ਨੋਕਰੀ ਕਰਦਾ ਹਾਂ ਮੈਨੂੰ ਮਹੀਨੇ ਦੀ ਤਨਖਾਹ ਸਿਰਫ 14700 ਰੁਪਏ ਦਿੰਦੇ ਹਨ ਕੰਮ ਦਾ ਕੋਈ ਸਮਾਂ ਨਹੀਂ ਹੈ ਮੈਂ ਆਪਣੇ ਬੱਚਿਆਂ ਨੂੰ ਮਸਾ ਕਰਜ਼ੇ ਚੱਕ ਚੱਕ ਪੜਾਇਆ ਧੀ ਆਪਣੀ ਨੂੰ ਕਨੇਡਾ ਤੋਰਿਆ ਮੁੰਡੇ ਨੇ ਵੀ 7 ਨੰਬਰ ਲੈ ਲਏ ਸੀ ਪਰ ਪੈਸੇ ਬਿਨਾਂ ਡੂਬੱਈ ਭੇਜ ਦਿੱਤਾ ਉਥੇ ਵੀਹ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਦਾ ਕੀ ਕਰੀਏ ਜਦੋਂ ਸਾਡੇ ਹਿਸੇ ਦੀਆਂ ਨੋਕਰੀਆਂ ਤੇ ਭਈਆ ਨੇ ਕਬਜ਼ਾ ਕੀਤਾ ਹੋਇਆ ਹੈ ਫੇਰ ਪੈਸੇ ਕਮਾਉਣ ਲਈ ਬਾਹਰ ਨਿਕਲਣਾ ਮਜ਼ਬੂਰੀ ਬਣ ਜਾਂਦਾ ਹੈ
@jagtarkhan6649
@jagtarkhan6649 2 ай бұрын
Oh bhrva 😢 sad ho jnda bnda
@jagtarkhan6649
@jagtarkhan6649 2 ай бұрын
Tu kdo da rah rha bhr
@indarjitsingh5417
@indarjitsingh5417 2 ай бұрын
System nal country success hundi a oh Punjab ch hai ni.system bnaona pena 🙏
@indarjitsingh5417
@indarjitsingh5417 2 ай бұрын
Punjab nu leader te made system ne mar leyea
@KashmeerSingh-hc2ff
@KashmeerSingh-hc2ff 2 ай бұрын
Bhai prakhand a a 80 v v Punjab which roti ka rahe vah
@Ra-mu7bo
@Ra-mu7bo 2 ай бұрын
100 💯 sahi
@navtejbrar1018
@navtejbrar1018 2 ай бұрын
Bai thali ghant bnda
@HarjeetSingh-m6d
@HarjeetSingh-m6d 2 ай бұрын
Ana hi pyar aa vapis aja
@alliswell3372
@alliswell3372 2 ай бұрын
Kyunki India shyaad. Bank manager nu v aine paise ni dinde hone. Jihne aithe New Zealand dairy farmer worker nu milde aa.. bas ehi farak krke baithe loki.. majbooriyan ghara de halaat.. jisdin kam da mul paen lag gya.. loki aape mud aaungey..
@g_aahi15798
@g_aahi15798 2 ай бұрын
Punjab nu aajad desh sikh ਰਾਸਟਰ ਬਣਨ ਦੀ ਬਹੁਤ ਲੋੜ ਆ ਨਹੀ ਇੰਡੀਆ ਤੋ ਕੋਈ ਆਸ ਨਾ ਰੱਖੋ ਗੁਲਾਮੀ ਚ ਜਲੀਲ ਕਰ ਰਿਹਾ
Quando A Diferença De Altura É Muito Grande 😲😂
00:12
Mari Maria
Рет қаралды 45 МЛН
New Punjabi Movies 2024 | PHASE 7 - FULL MOVIE | Latest Punjabi Movies 2024
2:06:45
Quando A Diferença De Altura É Muito Grande 😲😂
00:12
Mari Maria
Рет қаралды 45 МЛН