ਵੱਡੀ ਖ਼ਬਰ ! ਗੋਲਡਨ ਹੱਟ ਨੂੰ ਹੁਣ ਢਾਉਣ ਦੀ ਧਮਕੀ! ਗੁੱਸੇ ਚ ਕਿਸਾਨਾਂ ਨੇ ਨੈਸ਼ਨਲ ਹਾਈਵੇ ਰੋਕਤਾ | Akhar

  Рет қаралды 387,554

Mitti ਮਿੱਟੀ

Mitti ਮਿੱਟੀ

Күн бұрын

Пікірлер
@saini210
@saini210 3 жыл бұрын
ਇਸ ਹਾਲਤ ਵਿੱਚ ਰਾਣਾ ਜੀ ਨੂੰ ਇੱਕਲਾ ਨਾ ਛਡਿਓ. ਕਿਸਾਨ ਮਜ਼ਦੂਰ ਏਕਤਾ ਜਿਂਦਾਬਾਦ
@HarbhajanSingh-mo6tw
@HarbhajanSingh-mo6tw 3 жыл бұрын
Rana Sahib tusi ikale Nahi ho Poora Punjab and national Indian sabh app ji de nall hai
@Risk952
@Risk952 3 жыл бұрын
Rana ji ta bht famous ho gye, ona de dhabe nu kuch ni hovega, sab roti othe khaoo
@jatinderdeol5869
@jatinderdeol5869 3 жыл бұрын
ਖੱਟਰ ਸਰਕਾਰ ਮੁਰਦਾਬਾਦ। ਅਸੀਂ ਸਰਕਾਰੀ ਜੱਬਰ ਦੇ ਖਿਲਾਫ਼ ਰਾਣਾ ਜੀ ਨਾਲ ਡੱਟ ਕੇ ਖੜ੍ਹੇ ਹਾਂ।
@bajgill2035
@bajgill2035 3 жыл бұрын
ਬਹੁਤ ਸੋਹਣਾ ਕੀਤਾ ਮੇਰੇ ਕਿਸਾਨ ਜਥੇਬੰਦੀਆਂ ਨੇ ਵਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@ਫੈਸਲਾਬਾਦਆਲੇ
@ਫੈਸਲਾਬਾਦਆਲੇ 3 жыл бұрын
ਜਿੱਥੇ ਸਾਡੇ ਕਿਸਾਨ ਖੜ ਜਾਣ ਰਾਣਾ ਜੀ ਦਾ ਵਾਲ ਵੀ ਵਿੰਗਾ ਨੀ ਹੋਣ ਦਿੰਦੇ ।ਲਾਲ ਕਿਲਾ ਚੇਤੇ ਹੀ ਹੋਣਾ ।
@kabalsinghbhojiankabalsing2470
@kabalsinghbhojiankabalsing2470 3 жыл бұрын
ਰਾਣੇ ਵੀਰ ਦੀ ਸੇਵਾ ਦਾ ਮੁੱਲ ਮੋੜ ਜ਼ਮੀਰ ਵਾਲੇ ਵੀਰਾ ਨੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@BalwinderKaur-mu9zb
@BalwinderKaur-mu9zb 3 жыл бұрын
ਸ਼ੂਕਰੀਆ ਕਿਸਾਨ ਵੀਰੋ, ਇਕਜੁੱਟ ਰਵੋ ਵਾਹਿਗੁਰੂ ਸਾਡੇ ਨਾਲ ਹੈ
@SSMAAN-hg8ft
@SSMAAN-hg8ft 3 жыл бұрын
ਸਾਝੁੰਕਤ ਮੋਰਚੇ ਤੇ ਪੂਰੇ ਦੇਸ਼ ਨੂੰ ਭਰੋਸਾ ਹੈ 🙏👍
@gursangamsingh11
@gursangamsingh11 3 жыл бұрын
Kisan ekta jindabad 💪🏻🙏💪🏻👍 modi kteeed and hater's murdabad 😡😡😡😡😡😡😡😡😡😡😡😡😡😡😡😡😡😡😡😡😡😡😡😡😡👊 farmers and supports are be brave and strong 💪🏻💪🏻🦁🦅
@gurpartapsinghrai3292
@gurpartapsinghrai3292 3 жыл бұрын
ਬਹੁਤ ਵਧੀਆ ਜੀ ,ਸਾਡੇ ਏਕੇ ਨੇ ਹੀ ਭਾਜੜਾ ਪਾਉਣੀਆ ਸਰਕਾਰ ਨੂੰ,ਸਭ ਮਿਲ ਕੇ ਵਿਰੋਧ ਕਰਨ
@RajwinderKaur-qp1fy
@RajwinderKaur-qp1fy 3 жыл бұрын
Right 👍👍
@ਸੁਖਦੀਪਸਿੰਘ-ਦ5ਘ
@ਸੁਖਦੀਪਸਿੰਘ-ਦ5ਘ 3 жыл бұрын
ਵਾਹਿਗੁਰੂ ਮੇਹਰ ਕਰੇ
@rahulsharma_9406
@rahulsharma_9406 3 жыл бұрын
Right
@manjeet8095
@manjeet8095 3 жыл бұрын
👍👍👍
@jasvirkaur1322
@jasvirkaur1322 3 жыл бұрын
ਵੀਰ ਜੀ ੲੈਕਤਾ ਵਿੱਚ ਹੀ ਕਿਸਾਨਾਂ ਦੀ ਜਿੱਤ ਹੈ। 🙏🙏
@jasbirsandhu2941
@jasbirsandhu2941 3 жыл бұрын
Rana. Z. B. Gold. H
@Harmanpreet766
@Harmanpreet766 3 жыл бұрын
Right ji
@gurlabhsra1998
@gurlabhsra1998 3 жыл бұрын
ਰਾਣਾ ਵੀਰ ਜੀ ਦੇ ਨਾਲ ਸਾਰੇ ਗੁਰੂਸਿੱਖਾਂ ਨੂੰ ਚਟਾਣ ਵਾਂਗ ਖੱੜਣਾ ਚਾਹੀਦਾ ਜੀ ਕਿਸਾਨ ਏਕਤਾ ਜਿੰਦਾਬਾਦ
@sukhmandersinghbrar1716
@sukhmandersinghbrar1716 3 жыл бұрын
ਮਾੜੀਆ ਸਰਕਾਰਾ ਦੇ ਮਾੜੇ ਕੰਮ ਇਹਨਾ ਤੋ ਚੰਗੇ ਕੰਮ ਦੀ ਉਮੀਦ ਨਹੀ ਤਖਤ ਬਦਲ ਦਿਉ ਤਾਜ ਬਦਲ ਦਿਉ ਬੇਈਮਾਨਾ ਦਾ ਰਾਜ ਬਦਲ ਦਿਉ।ਇਹ ਤਾ ਪਬਲਿਕ ਦੇ ਹੱਥ ਵਿੱਚ ਹੈ
@sandeepkumar....4280
@sandeepkumar....4280 3 жыл бұрын
Sahi keha sir hun ta changes karna hi pauga
@LakhwinderSingh-zb4se
@LakhwinderSingh-zb4se 3 жыл бұрын
Change karni chahidi sarkar
@js-tn2lp
@js-tn2lp 3 жыл бұрын
ਬਹੁਤ ਸੇਵਾ ਕੀਤੀ ਰਾਣਾ ਜੀ ਨੇ ਇੱਦਾ ਤੰਗ ਨੀ ਕਰਨਾ ਚਾਹੀਦਾ ਰਾਣਾ ਜੀ ਨੂੰ
@ranjeetkaur6746
@ranjeetkaur6746 3 жыл бұрын
ਏਕਤਾ ਰੱਖਿਓ ਵੀਰੋ, ਲੁਟੇਰਿਆਂ ਡਾਕੂਆ ਤੇ ਦੇਸ਼ ਨੂੰ ਵੇਚਣ ਵਾਲਿਆਂ ਦਾ ਮੱਕੂ ਨੱਪਣ ਲਈ। 🤝🤝💪💪💪✌️✌️✌️🙏🙏🙏 ਰੋਜ਼ਗਾਰ ਕੋਈ ਦੇਣਾ ਨਹੀਂ ਤੇ ਜਿਹੜੇ ਕੰਮ ਧੰਦਾ ਕਰ ਰਹੇ ਉਹਨਾਂ ਨੂੰ ਬੇਰੋਜਗਾਰ ਕਰ ਰਹੀ ਗੰਦੀ ਸਰਕਾਰ ਥੂ ਥੂ ਥੂ ਥੂ ਥੂ ਥੂ ਥੂ ਥੂ ਥੂ ਥੂ ਥੂ ਥੂ ਥੂ ਥੂ ਥੂ ਥੂ ਥੂ ਥੂ ਥੂ ਥੂ ਥੂ ਥੂ ਥੂ ਹੈ ਤੇ ਲੱਖਾਂ ਲਾਅਨਤਾ ਇਹੋ ਜਿਹੇ ਹਾਕਮਾਂ ਦੇ। 🙄🙄
@SukhwinderSingh-zy6tv
@SukhwinderSingh-zy6tv 3 жыл бұрын
ਅਜਾਦੀ ਹੀ ਹਲ ਹੈ ਖਾਲਿਸਤਾਨ ਜ਼ਿੰਦਾਬਾਦ ਅਜਾਦੀ ਹੀ ਹਲ ਹੈ
@sudeepbawa1892
@sudeepbawa1892 3 жыл бұрын
Changi sarkaar kehri aa, Apne Desh di hrek chiz apni Ni samjde,, BJP de picche pye ne, Congress akalidal v tan naal hi c, jdo ehe rule paas hoea..
@sudeepbawa1892
@sudeepbawa1892 3 жыл бұрын
@@SukhwinderSingh-zy6tv gulam kon ho gya jehre azadi mngde ne. Sare apni apni kma kha rhe ne..
@parmodsharma4852
@parmodsharma4852 3 жыл бұрын
NRIਭਰਾਵੋ! ਬਹੁਤ ਛੇਤੀ ਹੀ ਪੰਜਾਬ ਨੂੰ ਜਾਣ ਵਾਲੀਆਂ ਜਹਾਜੀ ਉਡਾਣਾਂ ਸ਼ੂਰੁ ਹੋਣਗੀਆਂ। ਸਾਰਿਆਂ ਨੂੰ ਬੇਨਤੀ ਹੈ ਕਿ ਗੋਲਡਨ ਹੱਟ ਡਾਬੇ ਤੇ ਰੁੱਕ ਕੇ ਜਾਣ।
@jassiharry6271
@jassiharry6271 3 жыл бұрын
Jrurr ji
@labhsingh4395
@labhsingh4395 3 жыл бұрын
Sure we have to stop at that place to eat. Because he is nice guy.
@Gursimrnn
@Gursimrnn 3 жыл бұрын
ਸਲਾਮ ਅਾ ਜੀ ਜਾਗਦੇ ਜਮੀਰਾਂ 🙏
@jattdamuqabla4513
@jattdamuqabla4513 3 жыл бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@brownboy1993
@brownboy1993 3 жыл бұрын
ਬਹੁਤ ਵਧੀਆ ਫੈਸਲਾ ਲਿਆ ਆ ਸੁਯੰਕਤ ਮੋਰਚੇ ਨੇ ਰਾਣੇ ਭਾਜੀ ਦਾ ਬਹੁਤ ਯੋਗਦਾਨ ਆ ਕਿਸਾਨ ਅੰਦੋਲਨ ਚ ਤਾਂ ਕੇ ਰਾਣਾ ਭਾਜੀ ਸਰਕਾਰ ਨੂੰ ਰੜਕ ਗਿਆ, ਹੁਣ ਸਾਰਿਆਂ ਨੂੰ ਰਾਣਾ ਜੀ ਦਾ ਸਾਥ ਦੇਣ ਦੀ ਲੋੜ ਆ ਜੀ wmk 🙏🙏🙏
@sarabjitsanghera1439
@sarabjitsanghera1439 3 жыл бұрын
ਰਾਣਾ ਜੀ ਸਾਰੇ ਕਿਸਾਨ ਤੁਹਾਡੇ ਨਾਲ ਹਨ ਤੁਸੀ ਓੁਹਨਾ ਲੲੀ ਇੰਨਾ ਕੁੱਝ ਕੀਤਾ ਕਿਸਾਨ ਵੀਰ ਤੁਹਾਡਾ ਸਾਥ ਹਮੇਸ਼ਾ ਦੇਣਗੇ 🙏🙏🙏🙏🙏🙏🙏🙏🙏✊✊✊✊✊✊✊✊
@malkitsingh8869
@malkitsingh8869 3 жыл бұрын
ਬਿਲਕੁਲ ਭਰਾਵੋ ਹੁਣ ਤਾ ਸਮਝ ਲੱਗ ਗਈ ਹੋਵੇਗੀ ਕਿ ਸਰਕਾਰ ਕਿੰਨੀ ਮਾੜੀ ਸੋਚ ਦੀ ਹੈ
@JBSingh-pl8mj
@JBSingh-pl8mj 3 жыл бұрын
ਕਿਸਾਨ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਇਥੇ ਜੀ ਕੀ ਰੋਡ ਉਤੇ ਜਾਮ ਲਗਾ ਦੇਣ ਤਾਂ ਜੋਂ ਸਾਰੀ ਟ੍ਰੈਫਿਕ ਆਪਣੇ ਆਪ ਹੀ ਸਰਵਿਸ ਲਾਇਨ ਤੋਂ ਹੋਟਲ ਅਗੋਂ ਹੀ ਨਿਕਲੇ।
@darshansinghdarshansingh9122
@darshansinghdarshansingh9122 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@darshansinghsran8217
@darshansinghsran8217 3 жыл бұрын
ਕਿਸਾਨਾਂ ਤੇ ਡਰਾਇਵਰਾਂ ਨੂੰ ਰਾਣਾ ਜੀ ਦੀ ਫੂੱਲ ਹਮਾਇਤ ਕਰਨੀ ਚਾਹੀਦੀ ਹੈ।ਧੰਨਵਾਦ ਜੀ।
@gurwindersingh2079
@gurwindersingh2079 3 жыл бұрын
♥️♥️♥️🙏🙏🙏
@kamalkaur7266
@kamalkaur7266 3 жыл бұрын
ਬਸ ਏਕਤਾ ਬਣਾਈ ਰਖੇਉ ਜਿੱਤ ਪੱਕੀ ਆ kisaan Mazdoor EKTA Zindabaad ....Hatts off to Rana g n ਸੰਯੁ੍ਕ੍ਤ ਕਿਸਾਨ ਮੋਰਚਾ
@rajvirkaur2736
@rajvirkaur2736 3 жыл бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 💪 💪 💪 💪 💪
@krishanjassal4082
@krishanjassal4082 3 жыл бұрын
ਵੀਰੇ ਬਹੁਤ ਚੰਗਾ ਕੀਤਾ ਤੁਸੀਂ helping him
@nirmalsinghsingh94
@nirmalsinghsingh94 3 жыл бұрын
ਰਾਣਾ ਵੀਰ ਜੀ ਇਨਸਾਨੀਅਤ ਦੀ ਮਿਸਾਲ ਨੇ ❤️❤️
@ਪੀਬੀ08ਤੇਲੰਡਨਵਾਲੇ
@ਪੀਬੀ08ਤੇਲੰਡਨਵਾਲੇ 3 жыл бұрын
ਚੱਕ ਲੋ ਖੱਟਰ ਨੂੰ। 2 ਤਰੀਕ ਤਾਂ ਬਹੁਤ ਦੂਰ ਆ।
@RanveerSingh-gj6ix
@RanveerSingh-gj6ix 3 жыл бұрын
ਰਾਣਾ ਜੀ ਘਬਰਾਣਾ ਨਹੀਂ ਅਸੀਂ ਸਾਰੇ ਤੁਹਾਡੇ ਨਾਲ ਐ rana ji ghabrana nhi asi tuhade nal khde राणा जी घबराना नहीं हम सब आपके साथ खड़े हैं और रहेंगे
@AvtarSingh-km3ub
@AvtarSingh-km3ub 3 жыл бұрын
Waheguru ji mehar karan
@malkitsingh8730
@malkitsingh8730 3 жыл бұрын
Kisan Majdoor Ekta Zindabad. Jai Jawan Jai Kisan. RAM Singh Rana ji Zindabad. Pattarkar Veer ji tuhada bahut bahut Thanks ji.
@gillstudiocheema327
@gillstudiocheema327 3 жыл бұрын
ਰਾਣਾ ਜੀ ਦੇ ਢਾਬੇ ਪੰਜਾਬ ਵਿੱਚ ਵੀ ਖੁਲਾਉ ਤਾਂ ਜ਼ੋ ਹਰ ਘਾਟੇ ਨੂੰ ਪੂਰਾ ਕੀਤਾਂ ਜਾਵੇਂ
@LakhwinderSingh-zb4se
@LakhwinderSingh-zb4se 3 жыл бұрын
Nice
@ajaibsingh9309
@ajaibsingh9309 3 жыл бұрын
ਕਿਸਾਨ ਆਗੂ ਜਲਦੀ ਹੀ ਐਕਸ਼ਨ ਲੈਣ ਰਾਣਾ ਜੀ ਬਹੁਤ ਸੇਵਾ ਕਰਿ ਰਹੇ ਹਨਜੀ
@bajgill2035
@bajgill2035 3 жыл бұрын
ਹਰਿਆਣਾ ਵਾਲੀਉ ਇੱਕ ਜੁੱਟ ਹੋ ਵੀਰੋ ਪੰਜਾਬ ਵਾਲੇ ਤੁਹਾਡੇ ਨਾਲ ਨੇ
@rangjindagide2193
@rangjindagide2193 3 жыл бұрын
ਅਸੀਂ ਜਿਤਾਗੇ ਜ਼ਰੂਰ ਜਾਰੀ ਜੰਗ ਰੱਖਿਓ 🙏🏼🙏🏼 ਕਿਸਾਨ ਮਜ਼ਦੂਰ ੲੇਕਤਾ ਜ਼ਿੰਦਾਬਾਦ 🙏🏼🙏🏼❤️❤️✔️✔️🚜🚜🚜🚜🚜🚜💯💯💯🙏
@ਸਾਡੀਜਿੰਦਗੀ
@ਸਾਡੀਜਿੰਦਗੀ 3 жыл бұрын
ਇਸ ਤਰ੍ਹਾਂ ਨਹੀਂ ਹਾਰੇ ਕਿਸਾਨ ਤੇ ਦੇਸ ਦੇ ਲੋਕ ਹੁਣ ਨੀਚ ਸਰਕਾਰ ਮਾੜੀ ਸਰਕਾਰ
@GurmeetSingh-cm9in
@GurmeetSingh-cm9in 3 жыл бұрын
ਰਾਣਾ ਜੀ ਲਈ ਸਾਡੀ ਜਾਨ ਵੀ ਹਾਜ਼ਰ ਹੈ
@anuarora08
@anuarora08 3 жыл бұрын
ਵੀਰ ਜੀ ਅਸੀਂ ਸਾਰੇ ਤੁਹਾਡੇ ਨਾਲ ਹਾਂ 🙏🌹🙏
@chamkaurgaming8419
@chamkaurgaming8419 3 жыл бұрын
ਇਹਨਾਂ ਦੇ ਜੁੱਤੀਆਂ ਵੱਜਣ ਵਾਲੀਆਂ ਹੈ ਜੋ ਆਏ ਦਿਨ ਹੀ ਕੋਈ ਨਾ ਕੋਈ ਪੰਗਾ ਪਾਈ ਛੱਡਦੇ ਨੇ ਕਿਸਾਨਾਂ ਨੂੰ ਮੇ ਇਹੋ ਆਖਦੀ ਹਾ ਕਿ ਤੁਸੀਂ ਦੱਬਕੇ ਰੱਖੋ ਜਰਾ
@high803
@high803 3 жыл бұрын
ਕਿਸਾਨ ਯੂਨੀਅਨ ਜਿਦਾਬਾਦ ਕਿਸਾਨ ਮਜ਼ਦੂਰ ਯੂਨੀਅਨ ਜਿਦਾਬਾਦ ਜਿਦਾਬਾਦ ਜਿਦਾਬਾਦ
@gurpreetsinghjohal2231
@gurpreetsinghjohal2231 3 жыл бұрын
ਡਟ ਕੇ ਸਾਥ ਦਿਓ 🙏🙏
@binderram6844
@binderram6844 3 жыл бұрын
ਬਹੁਤ ਬਹੁਤ ਧੰਨਵਾਦ ਕਿਸਾਨ ਵੀਰਾਂ ਦਾ
@singh5898
@singh5898 3 жыл бұрын
ਬੱਲੇ ਜੀਉ ਕਿਸਾਨ ਵੀਰੋ 🙏🏻ਹਕੂਮਤਾਂ ਨੂੰ ਨੰਗਾ ਕਰ ਦਿਉ ਤੇ ਤਸੱਲੀਆਂ ਕਰਾ ਦਿਉ 👍👏🏻
@RajwinderKaur-qp1fy
@RajwinderKaur-qp1fy 3 жыл бұрын
Waheguru waheguru
@manindersingh5897
@manindersingh5897 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਵੀਰਾਂ ਨੂੰ ਬੇਨਤੀ ਹੈ ਕੇ ਰਾਣਾ ਜੀ ਦੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ ਜ਼ਾਲਮ ਸਰਕਾਰ ਨੂੰ ਮੁੰਹ ਤੈੜਵਾ ਜਵਾਬ ਦੇਣਾ ਪਊ
@HarpreetKaur-td4xw
@HarpreetKaur-td4xw 3 жыл бұрын
News dkh k Mera ta rona nikl geya ... proud to be Farmer
@gurwantsingh7721
@gurwantsingh7721 3 жыл бұрын
No farmer no food
@sukhjeetsingh1034
@sukhjeetsingh1034 3 жыл бұрын
ਰਾਣਾ ਜੀ ਆਪ ਜੀ ਮੂੱਹਰੇ ਸਿਰ ਝੂੱਕਦਾ ਹੈ ਤੇਹਾਡਾ ਦੇਣਾ ਨਹੀ ਕੋਈ ਦੇ ਸੱਕਦਾ ਤੂਹਾਡਾ ਨਾਮ ਕਿਸਾਨ ਯੂਨੀਅਨ ਦੇ ਮੁਖੀਆਂ ਦੇ ਨਾਮ ਨਾਲ ਉਭਰੇਗਾ ਉਹ ਭੀ ਸੂਨਹਿਰੀ ਅੱਖਰਾਂ ਵਿੱਚ # ਸੂੱਖਜੀਤ ਸਿੰਘ ਪਰਮਾਰ ਸੂੱਖਾ ਬਾਬਾ #
@amritpandher4305
@amritpandher4305 3 жыл бұрын
ਤੁਰੰਤ action ਲਵੋ 2 ਤਾਰੀਕ ਬੁਹਤ ਦੂਰ ਆ
@nirmalkumar2263
@nirmalkumar2263 3 жыл бұрын
ਸਰਕਾਰ ਦੇ ਇਸ ਫੈਸਲੇ ਦਾ ਸਾਰੇ ਵਿਰੋਧ ਕਰਦੇ ਹਾਂ
@secretgaming7717
@secretgaming7717 3 жыл бұрын
Very God bless you 🙏🙏
@NarinderSingh-zm9ej
@NarinderSingh-zm9ej 3 жыл бұрын
ਮਨਜੀਤ ਸਿੰਘ ਰਾਏ ਜੀ ਮੋਰਚੇ ਨੇ ਬਹੁਤ ਵਧੀਆ ਫੈਸਲਾ ਲਿਆ ਹੈ ਪਰ ਜਦੋਂ ਤੱਕ ਸਰਕਾਰ ਦੀ ਧੌਣ ਤੇ ਗੋਡਾ ਨਹੀਂ ਰੱਖਿਆ ਜਾਂਦਾ ਉਦੋਂ ਤੱਕ ਸਰਕਾਰ ਕੋਝੀਆਂ ਚਾਲਾਂ ਚੱਲਦੀ ਰਹੇਗੀ ਜੀ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@thindpatialeaala585
@thindpatialeaala585 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🚜🚜🌾🌾
@maloutwalesatnamsinghg446
@maloutwalesatnamsinghg446 3 жыл бұрын
Waheguru waheguru ji🙏🙏🙏🙏🙏🙏🙏🙏🙏🙏
@myland973
@myland973 3 жыл бұрын
ਅਸੀ ਸਾਰੇੀ ਦੁਨੀਅਾਂ ਭਰ ਦੇ ਕਿਸਾਨ ਕਿਸੇ ਵੀ ਰੁਪ ਤਨ ਮਨ ਧਨ ਨਾਲ ਰਾਣਾ ਜੀ ਦੇ ਨਾਲ ਖੜੋਤੇ ਹਾਂ ਵਾਜਿਗੁਰੂ ਚੜਦੀ ਕਲਾ ਬਖਸ਼ਣ ਗੇ
@satnamjassar8705
@satnamjassar8705 3 жыл бұрын
Respect to all farmers 🙏🏻
@BaldevSingh-he5ut
@BaldevSingh-he5ut 3 жыл бұрын
ਖਿੱਚ ਕੇ ਰੱਖੋ ਕੰਮ ਸਾਰੇ ਕਰੋ ਸਪੋਰਟ 👍
@avtarsinghsandhu9338
@avtarsinghsandhu9338 3 жыл бұрын
ਕਿਸਾਨ ਏਕਤਾ ਜਿੰਦਾਬਾਦ,,ਕਦੇ ਰਾਣਾ ਜੀ ਸਾਥ ਨਹੀ ਛੱਡਾਂਗੇ।
@virkvirk7686
@virkvirk7686 3 жыл бұрын
Tractor 🚜 ਪਾ ਕ ਖਿੱਚ k ਪਰਾ ਸੁੱਟੋ ਇਹਨਾ ਪਥਰਾਅ ਨੂੰ 2 ਤਰੀਕ ਦੀ wait kio krii jndi aa
@raghbirsingh1711
@raghbirsingh1711 3 жыл бұрын
ਵੈਰੀ ਗੁੱਡ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ
@Official_ashnoor_002
@Official_ashnoor_002 3 жыл бұрын
Waheguru ji mehar karo ji sab te 🙏
@SurjitSingh-kp6iy
@SurjitSingh-kp6iy 3 жыл бұрын
ਚੜਦੀ ਕਲਾ ਰੱਖੇ ਵਾਹਿਗੁਰੂ ਜੀ ਕਿਸਾਨ ਵੀਰਾ ਤੇ ਚੰਗਾ ਇਨਸਾਨ ਦਾ ਸਾਥ ਜਰੂਰ ਦੇਣਾ ਚਾਹੀਦਾ
@jasskahlon5012
@jasskahlon5012 3 жыл бұрын
Dilo spot raana bhai ji tahde nal kisan hamesha hak te Sach lye khade aa te khade rehna aa
@ਪਿੰਡ62
@ਪਿੰਡ62 3 жыл бұрын
Full support to GOLDEN HUT 💪💪💪💪🙏🙏🙏🙏❤❤❤❤❤❤❤❤
@ps2598
@ps2598 3 жыл бұрын
👍👍
@ashabajaj1436
@ashabajaj1436 3 жыл бұрын
❤❤
@baljitrandhawa9007
@baljitrandhawa9007 3 жыл бұрын
ਕਿਸਾਨ ਏਕਤਾ ਜਿਦਾਬਾਦ
@varindersingh6181
@varindersingh6181 3 жыл бұрын
ਬਹੁਤ ਵਧੀਆ ਜੀ ਏਕੇ ਵਿਚ ਹੀ ਬਰਕਤ ਆ
@KulwantSingh-qb4ij
@KulwantSingh-qb4ij 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ
@guriqjotsingh
@guriqjotsingh 3 жыл бұрын
Delhi nu aunde jande sare jane golden hut te jrur ruk k jaya kro ... rana ji ne eni support kiti apa punjab wale v othe ruk k support ohna di support krde rahiye..
@arvindkumar-gb7ub
@arvindkumar-gb7ub 3 жыл бұрын
Kyo jaye..dhanda karna laya tusi
@harrysingh9515
@harrysingh9515 3 жыл бұрын
@@arvindkumar-gb7ub teri aukat hi dandha krn lyi aa kaka
@Navjotsingh-wq2bk
@Navjotsingh-wq2bk 3 жыл бұрын
@@arvindkumar-gb7ub नंबर सबका आएगा भक्तो
@paramveer4932
@paramveer4932 3 жыл бұрын
@@arvindkumar-gb7ub land bhakt😂😂
@randhawasngh7272
@randhawasngh7272 3 жыл бұрын
kumar beta tera adrs batta phir
@sukhjeetsingh1034
@sukhjeetsingh1034 3 жыл бұрын
ਪੈਸੇਆਂ ਵਲੋ ਭੀ ਲੋਕਾਂ ਨੂੰ ਅਪੀਲ ਕਰੋ ਜੀ🙏🙏🙏🙏🙏
@manindermalhi6272
@manindermalhi6272 3 жыл бұрын
Waheguru ji Mehar Karo Kisan tey 🙏🌾🚜
@GamerKing-dn7cm
@GamerKing-dn7cm 3 жыл бұрын
ਮਨਜੀਤ ਸਿੰਘ ਵੀਰ ਦੇ ਪੰਜਾਬ ਲਈ ਹਮਦਰਦੀ ਹੈ ਵਿਰੋਧੀ ਨੀਤੀਆਂ ਨੂੰ ਸਮਝ ਕੇ ਸਾਥ ਦੇਣ ਲਈ ਫਿਕਰਮੰਦ ਹਨ
@manpreetkaurlamba1412
@manpreetkaurlamba1412 3 жыл бұрын
Bahuut bahuut ਧੰਨਵਾਦ ਜੀ
@shindidutt9044
@shindidutt9044 3 жыл бұрын
ਕਿਸਾਨ ਏਕਤਾ ਜ਼ਿੰਦਾਬਾਦ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਵੀਰ ਜੀ ਰਾਣਾ ਜੀ ਦਾ ਹਮੇਸ਼ਾ ਸਾਥ ਦੇਣਾ, ਕਿਉਂਕਿ ਆਪਾਂ ਇਹਨਾਂ ਦਾ ਨਮਕ ਖਾਂਦਾ ਹੈ, ਅਜ ਸਮਾਂ ਹੈ, ਨਮਕ ਦੀ ਵਫਾਦਾਰੀ ਦਿਖਾਉਣ ਦਾ,ਧੰਨਵਾਦ ਜੀ 🙏
@867nishantabrol8
@867nishantabrol8 3 жыл бұрын
My brother used their platform well! Kudos to Akhar team.
@rupindersinghhari7425
@rupindersinghhari7425 3 жыл бұрын
ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ
@Sarbsingh645
@Sarbsingh645 3 жыл бұрын
i appeal to everyone who’s traveling on NH1 visits golden hut 🛖 for food 🥘
@baldevsingh1206
@baldevsingh1206 3 жыл бұрын
ਸਯੁੰਕਤ ਕਿਸਾਨ ਮੋਰਚੇ ਦਾ ਰਾਣਾ ਜੀ ਸਪੋਰਟ ਤੇ ਆਉਣਾ,ਸਹੀ ਫੈਸਲਾ ਸਹੀ ਹੈ।ਸ਼ਾਬਾਸ਼!
@baljitkaurkaur2527
@baljitkaurkaur2527 3 жыл бұрын
ਗੁੱਡ 👍👍
@BaldevSingh-vr3un
@BaldevSingh-vr3un 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਬਹੁਤ ਵਧੀਆ ਜੀ ਜੋ ਕਿਸਾਨ ਜਥੇਬੰਦੀਆਂ ਵੀਰ ਜੀ ਰਾਣੇ ਦਾ ਸਾਥ ਦੇਣ ਦਾ ਵਾਅਦਾ ਕੀਤਾ ਤੇ ਹੋਣਾ ਵੀ ਚਾਹੀਦਾ ਹੈ ਕਿਉਂਕਿ ਇਸ ਰਾਣੇ ਵੀਰ ਜੀ ਨੇ ਕਿਸਾਨਾਂ ਦਾ ਬਹੁਤ ਸਾਥ ਦਿੱਤਾ ਇਸ ਇਸ ਵੀਰ ਜੀ ਦੀ ਫੁੱਲ ਮੱਦਦ ਤੇ ਸਾਥ ਵੱਧ ਚੜ੍ਹ ਕੇ ਦੇਣਾ ਚਾਹੀਦਾ ਸਾਰੀਆਂ ਜਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਕਿਸਾਨ ਮਜ਼ਦੂਰ ਜਥੇਬੰਦੀਆਂ ਏਕਤਾ ਜਿੰਦਾਬਾਦ
@RampalSingh-kz2ct
@RampalSingh-kz2ct 3 жыл бұрын
WAHEGURU ji KIRPA. Karo
@Genius_shorts_parwaaj
@Genius_shorts_parwaaj 3 жыл бұрын
ਸਵਾਦ ਆ ਗਿਆ ਕਿਸਾਨ ਵੀਰੋ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਰਾਣਾ ਜੀ ਨੂੰ ਖੁਸ਼ ਕਰਨਾ
@amritgill383
@amritgill383 3 жыл бұрын
Gbu sir 👍
@gurvindersinghbawasran3336
@gurvindersinghbawasran3336 3 жыл бұрын
ਵੀਰੋ ਹੱਥ ਜੋੜਕੇ ਬੇਨਤੀ ਹੈ ਵੀਰੋ ਰਾਣਾ ਜੀ ਦਾ ਵੱਧ ਤੋਂ ਵੱਧ ਸਾਥ ਦਿਓ,,,,,, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ,,, ਰਾਣਾ ਜੀ ਜਿੰਦਾਬਾਦ
@luckygujjar2281
@luckygujjar2281 3 жыл бұрын
Kisan majdur ekta jindabad✊
@jaskaran5914
@jaskaran5914 3 жыл бұрын
ਬਹੂਤ ਹੀ ਗਲਤ ਕਰੀ ਸਰਕਾਰ ਰਾਣਾ ਜੀ ਚੰਗੈ ਇਨਸਾਨ ਹਨ
@sandeepmasih5143
@sandeepmasih5143 3 жыл бұрын
Stay together stay everyone’s with Rama jiiii please.🇺🇸🇺🇸🦅🦅🙏🙏
@SandeepSingh-wf6tf
@SandeepSingh-wf6tf 3 жыл бұрын
WAHEGURU JI MEHAR KARO.
@jabbaljabbal1349
@jabbaljabbal1349 3 жыл бұрын
ਰਾਣੇ ਸਾਥ ਦਿਉ ਕਿਸਾਨ ਜਿਦਾ ਵਾਦ
@gaggurama4465
@gaggurama4465 3 жыл бұрын
Kisan morcha zindabad
@Genius_shorts_parwaaj
@Genius_shorts_parwaaj 3 жыл бұрын
ਰਾਣਾ ਜੀ ਬਹੁਤ ਦੁਖੀ ਹੋਇਆ ਕਿਸਾਨ ਵੀਰੋ ਆਪਾਂ ਪਿਛੇ ਨਹੀਂ ਹਟਣਾ ਰਾਮ ਸਿੰਘ ਰਾਣਾ ਬਹੁਤ ਵਧੀਆ ਬੰਦਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@rajsandhu1264
@rajsandhu1264 3 жыл бұрын
Very good 👍
@ਗੁਰਭੇਜਸਿੰਘਛੀਨਾ
@ਗੁਰਭੇਜਸਿੰਘਛੀਨਾ 3 жыл бұрын
ਜ਼ਿੰਦਾਬਾਦ
@sharanjitkaur5630
@sharanjitkaur5630 3 жыл бұрын
🙏Waheguru Mehar Karo,,,kisan majdur ekta zinda baad ✊
@charandass9936
@charandass9936 3 жыл бұрын
जय किसान जय जवान🙏
@khansaab9439
@khansaab9439 3 жыл бұрын
ਸਾਰੇ ਡਰਾਈਵਰਾਂ ਨੂੰ ਬੇਨਤੀ ਹੈ ਦਿੱਲ੍ਹੀ ਜਾਣ ਵਾਲੇ ਜਾਂ ਆਉਣ ਵਾਲੇ ਇਸ ਢਾਬੇ ਤੇ ਗੱਡੀਆ ਰੋਕੋ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏
@bhavdeepsingh3298
@bhavdeepsingh3298 3 жыл бұрын
Ehnu khnde aa UNITY KISSAN MAJDUUR EKTA ZINDABAD
@BalwinderSingh-mz4yv
@BalwinderSingh-mz4yv 3 жыл бұрын
ਕਿਸਾਨ ਮਜ਼ਦੂਰ ਏਕਤਾਜ਼ਿੰਦਾਬਾਦ ਰਾਣਾ ਜੀ ਦੇ ਨਾਲ ਆ✊✊✊✊✊🌾🌾🌾🌾🌾
@dharmindersingh2991
@dharmindersingh2991 3 жыл бұрын
ਗੌਰਮਿੰਟ ਨੂੰ ਕੁਜ਼ ??? ਜੋ ਪੱਥਰ ਲੋਣ ਲਈ ਆਉਂਦਾ ਉਸ ਦੀ ਕਟਾਈ ਕੀਤੀ ਜਾਵੇ ਓ ਮੋਦੀ ਦੇ ਹੀ ਚਮਚੇ ਨੇ ਪੱਥਰ ਲੋਣ ਵਾਲੇ
@malkeetsandha3307
@malkeetsandha3307 3 жыл бұрын
Very good ji kisan ekta jindabaad
@kabalkhan2472
@kabalkhan2472 3 жыл бұрын
Waheguru ji
@narinderkaur7175
@narinderkaur7175 3 жыл бұрын
Waheguru ji Rana veer ji te mehar kro ji 🙏🙏🙏🙏🙏waheguri ji Rana veer ji da bhalla kro ji 🙏🙏🙏🙏🙏
@billasidhu6565
@billasidhu6565 3 жыл бұрын
Kisan ekta jindawad
Cat mode and a glass of water #family #humor #fun
00:22
Kotiki_Z
Рет қаралды 42 МЛН