ਵੱਡੇ ਅਕਾਲੀ ਲੀਡਰ ਨਾਲ਼ ਹੋਈ ਤੂੰ ਤੂੰ ਮੈਂ ਮੈਂ, ਕਾਲ ਰਿਕਾਰਡਿੰਗ ਲੀਕ ਬਾਦਲ ਬਾਰੇ ਕੀ ਹੋਈ ਗੱਲ?

  Рет қаралды 405,198

Brain On Tv

Brain On Tv

Күн бұрын

Пікірлер
@BrainOnTv
@BrainOnTv 2 жыл бұрын
ਹੱਥ ਜੋੜ ਕੇ ਬੇਨਤੀ ਹੈ, ਆਪਾਂ ਚੰਗੀ ਭਾਸ਼ਾ ਵਿੱਚ ਵਿਚਾਰ ਕਰੀਏ, ਗ਼ਲਤ ਸ਼ਬਦ ਵਰਤ ਕੇ ਆਪਾਂ ਗੱਲਬਾਤ ਦੇ ਰਾਹ ਬੰਦ ਕਰ ਲੈਂਦੇ ਹਾਂ ਜੋ ਕਿ ਗ਼ਲਤ ਗੱਲ ਹੈ
@zsmavi3466
@zsmavi3466 2 жыл бұрын
Aa Aa
@sandeepdhaliwal6250
@sandeepdhaliwal6250 2 жыл бұрын
@@1ladhar256 cdddcc DDC eedede DD DD
@VikramSingh-em4wv
@VikramSingh-em4wv 2 жыл бұрын
@@gurcharansinghnagra1671 c
@jashangaming9728
@jashangaming9728 2 жыл бұрын
@@zsmavi3466 un in
@jashangaming9728
@jashangaming9728 2 жыл бұрын
@@zsmavi3466 in
@atmasingh8798
@atmasingh8798 2 жыл бұрын
ਪੱਤਰਕਾਰ ਸਾਬ ਬਹੁਤ ਵਧੀਆ ਢੰਗ ਨਾਲ ਸਵਾਲ ਪੁੱਛ ਰਹੇ ਹੋ ਵਲਟੋਹਾ ਬਾਦਲ ਦਾ ਚਮਚਾ ਦਰਬਾਰ ਸਾਹਿਬ ਤੇ ਹਮਲਾ ਕਰਾਉਣ ਵਾਲੇ ਬਾਦਲ ਨੇ
@Drgurpreetkambo
@Drgurpreetkambo Жыл бұрын
Sri Darbar Sahib te hamla congress indera ghandi ne keta h
@tejwantsingh3114
@tejwantsingh3114 2 жыл бұрын
ਜਸਪਾਲ ਜੀ ਸਲਿਊਟ ਐ ਤੁਹਾਡੀ ਪੱਤਰਕਾਰੀ ਨੂੰ। । ਵਾਹਿਗੁਰੂ ਜੀ ਸਦਾ ਤੁਹਾਡੇ ਤੇ ਮਿਹਰ ਰੱਖਣ।।
@surjitrai5034
@surjitrai5034 Жыл бұрын
M in 1q1
@baljindersingh1184
@baljindersingh1184 2 жыл бұрын
ਜਸਪਾਲ ਸਿੰਘ ਨੇ ਕਮਾਲ ਕਰ ਦਿੱਤੀ। ਵਿਰਸਾ ਸਿੰਘ ਜੀ ( ਬੰਦੀ ਸਿੰਘ) ਨੂੰ ਸਹੀ ਖਿਤਾਬ ਦਿੱਤਾ ਹੈ। ਸਿਖਾਂ ਦਾ ਬੇੜਾ ਇਹਨਾ ਨੇ ਹੀ ਡੋਬਿਆ ਹੈ।ਹੁਣ ਇਹਨਾ ਦਾ ਕੁੱਝ ਨਹੀ ਬਣਨਾ।ਜੋ ਮਰਜੀ ਕਰ ਲੈਣ।
@_sharn__vloger_
@_sharn__vloger_ 2 жыл бұрын
ਸੁਖਬੀਰ ਸੁੱਖਾ ਅਮਲੀ ਆ ਬਾਗੜ ਬਿੱਲਾਂ ਚੋਰ ਡਾਕੂ ਲੁਟੇਰੇ ਵਲਟੋਹਾ ਨਹੀਂ ਮੰਨਦਾ ਸੁੱਖਾ ਵੱਡਾ ਚੋਰ ਵਲਟੋਹਾ ਨਿਕਾ ਚੋਰ ਕੁੱਤੇ ਸਾਲ਼ੇ
@shinosuke2392
@shinosuke2392 2 жыл бұрын
Jhoothia sohan da fal milna sukhbir nou
@ranjitsinghathwal1474
@ranjitsinghathwal1474 2 жыл бұрын
Mere vichar is patrakaaron Akali Dalda Pradhan banaa Dena chahidava yah bahut jyada Kali apne aap mein patrakaar Jila Pradhan banaa do
@BalwinderSingh-ng7ib
@BalwinderSingh-ng7ib Жыл бұрын
ਜਦੋਂ ਬਾਦਲ ਪਰਿਵਾਰ ਗੱਦੀ ਤੋਂ ਲਾਂਭੇ ਹੁੰਦਾ ਫਿਰ ਪੰਥ ਖੱਤਰੇ ਵਿੱਚ ਹੁੰਦਾ ਇਹ ਤਾਂ ਵੀਰ ਖ਼ਾਸ ਚਮਚਾ ਬਣਿਆ ਹੋਇਆ ਹੈ
@balwinderkoharh3897
@balwinderkoharh3897 Жыл бұрын
1978 ਵਿੱਚ ਨਰੰਕਾਰੀ ਗਰਬੱਚਨੇ ਨੂੰ ਪਰਕਸ਼ ਬਾਦਲ ਆਪਣੀ ਕਾਰ ਵਿੱਚ ਬੱਠਾ ਕੇ ਚੰਡੀਗੜ੍ਹ ਲੈ ਕੇ ਗਿਆ ਸੀ ਸ਼ਰਮ ਨਹੀਂ ਆਉਂਦੀ ਵਿਰਸੇ ਨੂੰ
@SaranjeetSingh-ql4po
@SaranjeetSingh-ql4po Жыл бұрын
ਬਕਵਾਸ ਬੰਦਾ ਮਹਾ ਝੂਠਾ ਮਹਾਂ ਕਮੀਨਾ ਮਹਾ ਬਦਤਮੀਜ ਮਹਾ ਬੇਸ਼ਰਮ ਬੇਈਮਾਨ
@Sekhonbohar81
@Sekhonbohar81 Жыл бұрын
ਨਹੀਂ ਵੀਰ ਜੀ ਜੀਵਨ ਸਿੰਘ ਉਮਰਾਨੰਗਲ ਲੈ ਕੇ ਗਿਆ ਸੀ ਆਵਦੀ ਕਾਰ ਵਿੱਚ ਬਿਠਾ ਕੇ ਬਾਦਲ ਨੇ ਤਾਂ ਉਸਦਾ ਕੇਸ ਪੰਜਾਬ ਵਿੱਚੋਂ ਬਾਹਰ ਕੱਢਿਆ ਤਾਂ ਜੋ ਉਹ ਬਰੀ ਹੋ ਸਕੇ
@balbirkaur5017
@balbirkaur5017 Жыл бұрын
❤❤❤
@Drgurpreetkambo
@Drgurpreetkambo Жыл бұрын
Koi saboot h ta dass ndha kari janda
@dajitsinghbarwala8578
@dajitsinghbarwala8578 2 жыл бұрын
ਜਸਪਾਲ ਸਿੰਘ ਜੀ ਬਹੁਤ ਵਧੀਆ ਗੱਲਾਂ ਕੀਤੀ ਨੇ ਬਹੁਤ ਧੰਨਵਾਦ ਜੀ ਇਹ ਭੇਡੂ ਹੈ ਇਸ ਨੇ ਨਹੀਂ ਮੰਨਣਾ ਜੀ ਬੇੜਾ ਗਰਕ ਕੀਤਾ ਇਹਨਾਂ ਨੇ ਅਕਾਲੀਦਲ ਨੂੰ ਖਤਮ ਇੰਨਾ ਨੇ
@kamaljitsingh7364
@kamaljitsingh7364 2 жыл бұрын
ਗਲ ਤੁਹਾਡੀ 100% ਠੀਕ ਹੈ ਜੀ।
@gillpassanger
@gillpassanger 2 жыл бұрын
ਜਿਨ੍ਹਾਂ ਚਿਰ ਸੁਖਬੀਰ ਬਾਦਲ ਹੈ ਉਨ੍ਹਾਂ ਚਿਰ ਪੰਜਾਬ ਵਿੱਚ ਅਕਾਲੀ ਦਲ ਖਤਮ ਆ
@charansanghera6572
@charansanghera6572 2 жыл бұрын
weldone jaspal carry on please
@daljindersumra3473
@daljindersumra3473 2 жыл бұрын
Waheguru g
@daljindersumra3473
@daljindersumra3473 2 жыл бұрын
Waheguru g
@kamaljitsingh7364
@kamaljitsingh7364 2 жыл бұрын
ਲਗਦਾ ਹੈ।
@baldevsingh9963
@baldevsingh9963 Жыл бұрын
​ ❤žg😊😊
@harmansidhu1808
@harmansidhu1808 2 жыл бұрын
ਬਹੁਤ ਵਧੀਆ ਸਵਾਲ ਕੀਤੇ ਹਨ ਵੀਰ ਜੀ
@KuldeepSingh-xv1wu
@KuldeepSingh-xv1wu 2 жыл бұрын
ਵੀਰ ਜਸਪਾਲ ਜੀ ਤੁਸੀਂ ਮਰੀ ਜਮੀਰ ਨੂੰ ਸਵਾਲ ਪੁਛ ਕੇ ਮਨ ਖੁਸ਼ ਕਰਤਾ
@AmarjitSingh-eq3rl
@AmarjitSingh-eq3rl Жыл бұрын
ਤੂੰ ਕਿਵੇਂ ਜਾਣਦਾ ਮੇਰੀ ਜ਼ਮੀਰ ਜਾਗਦੀ ਹੈ ਜਿਹੜਾ ਤੇਰੇ ਪੱਖ ਵਿਚ ਗੱਲ ਕਰੇ ਓਹਦੀ ਜਮੀਰ ਜਾਗਦੀ ਬਕਿਆ5 ਦੀ ਮਰੀ ਹੋਈ
@JagtarSingh-hf4ck
@JagtarSingh-hf4ck Жыл бұрын
ਵਿਰਸਾ ਸਿੰਘ ਵਲਟੋਹਾ ਦੀ ਜ਼ਮੀਰ ਜਮਾਂ ਮਰ ਚੁੱਕੀ ਹੈ ਪੱਤਰਕਾਰ ਜੀ ਕਿੰਨਾ ਕਿਹਲੋ ਜਦੋਂ ਕੰਜ਼ਰੀ ਦੀ ਸ਼ਰਮ ਲਹਿਜੇ ਉਦੋਂ ਖਾੜੇ ਵਿਚ ਨੱਚਦੀ ਹੈ
@bakhshishsinghvirk1055
@bakhshishsinghvirk1055 2 жыл бұрын
ਬਹੁਤ ਵਧੀਆ ਗੱਲ ਕੀਤੀ ਪੱਤਰਕਾਰ ਵੀਰ ਨੇ ਨਿੱਧੜਕ ਹੋ ਕੇ ਸ਼ੀਸ਼ਾ ਦਿਖਾਇਆ
@amandeepsinghkakkar7176
@amandeepsinghkakkar7176 2 жыл бұрын
ਬੜੀਆਂ ਭਿਓਂ ਭਿਓਂ ਕੇ ਮਾਰੀਆਂ ਵੀਰ ਪੱਤਰਕਾਰ ਨੇ। ਸਲੂਟ ਹੈ ਵੀਰ ਨੂੰ
@lakhmirsinghkhalsa8282
@lakhmirsinghkhalsa8282 2 жыл бұрын
ਪਤਰਕਾਰ ਵੀਰ ਜੀ ਤੁਸੀਂ ਬਹੁਤ ਵੱਡਾ ਕਾਰਜ਼ ਕੀਤਾ ਹੈ ਗੱਦਾਰਾਂ ਦਾ ਪਰਦਾ ਫਾਸ਼ ਕਰਕੇ.... ਨਿਹੰਗ ਸਿੰਘ ਫੌਜਾ ਭਿੰਡਰਾਂਵਾਲੇ 🚩💪👍
@bhindersingh6965
@bhindersingh6965 2 жыл бұрын
🙏
@chanansingh8241
@chanansingh8241 2 жыл бұрын
ਜਿਹੜੇ ਜਿਹੜੇ ਬਾਦਲ ਦਾ ਵਿਰੋਧ ਕਰ ਰਹੇ ਹਨ ਉਹਨਾਂ ਨੂੰ ਚਾਹੀਦਾ ਹੈ ਕਿ ਜਨਤਾ ਵਿੱਚ ਜਾ ਕੇ ਆਪਣਾ ਵਿਕਾਰ ਬਣਾਉਣ ਤੇ ਚੋਣਾਂ ਜਿੱਤ ਕੇ ਅੱਗੇ ਆ ਜਾਣ ਬਾਦਲ ਸਾਬ ਦੇ ਖਿਲਾਫ ਬੋਲਣ ਦੀ ਕੋਈ ਲੋੜ ਨਹੀਂ ਜਨਤਾ ਵਿੱਚ ਜਾ ਕੇ ਵੇਖੋ ਵੀਰ
@pargatsingh9755
@pargatsingh9755 Жыл бұрын
🙏👌
@RanbirsinghSweety-is8hk
@RanbirsinghSweety-is8hk Жыл бұрын
S😢ba😩s😅ba 😩😤🤪😱😱😱😱
@ssingh2503
@ssingh2503 Жыл бұрын
ਬਹੁਤ ਵਧੀਆ ਪਤਰਕਾਰ ਅਤੇ ਵਧੀਆ ਸਵਾਲ।
@ANDA-sp1ss
@ANDA-sp1ss Жыл бұрын
ਜਸਪਾਲ ਵੀਰ ਤੁਸੀਂ ਮਹਾਨ ਹੋ 🙏🏻
@gillpassanger
@gillpassanger 2 жыл бұрын
ਪੰਜਾਬ ਬਾਦਲਾਂ ਨੂੰ 2024 ਵਿੱਚ ਪੂਰੀ ਤਰ੍ਹਾਂ ਸਾਫ ਕਰ ਦੇਵੇਗਾ ,ਫਿਰ ਤੁਸੀ ਖਾਲੀ ਦਲ ਵਾਲੇ ਆਪਸ ਵਿੱਚ ਪ੍ਰਧਾਨਗੀ ਪ੍ਰਧਾਨਗੀ ਖੇਡਦੇ ਰਿਉ,
@rachhpalsingh5387
@rachhpalsingh5387 2 жыл бұрын
valtoha saab chaploosi chodo khand te likhia paro lok badla nu nafrat karne lag pai ne
@kamaljitsingh7364
@kamaljitsingh7364 2 жыл бұрын
ਹੁਣ ਵੀ ਸਾਫ਼ ਹੀ ਹੈ।
@deep_dhaliwall
@deep_dhaliwall 2 жыл бұрын
ਭੈਣ ਬਾਦਲਾਂ ਜਾਂ ਮੌਜੂਦਾ ਲੀਡਰਾਂ ਬਾਰੇ ਕਹਿ ਲਿਆ ਕਰੋ ਜੋ ਕਹਿਣਾ, ਅਕਾਲੀ ਦਲ ਵਾਕਿਆ ਹੀ ਇਤਿਹਾਸਿਕ ਪਾਰਟੀ ਹੈ, ਬਹੁਤ ਕੁਰਬਾਨੀਆਂ ਨੇ ਸਾਡੇ ਬਜੁਰਗਾਂ ਦੀਆਂ, ਕਿਰਪਾ ਕਰਕੇ ਓਹਨਾਂ ਬਜੁਰਗਾਂ ਨੂੰ ਨਾ ਬੁਰਾ ਬੋਲੀਏ ਆਪਾਂ।
@gurlabhsingh8072
@gurlabhsingh8072 2 жыл бұрын
ਪੱਤਰਕਾਰ ਸਾਹਿਬ ਜੀ ਧੰਨਵਾਦ ਸੱਚ ਬੋਲਣ ਲਈ
@gurlabhsingh8072
@gurlabhsingh8072 2 жыл бұрын
ਵਿਰਸਾ ਸਿੰਘ ਜੀ ਡੇਰਾ ਪ੍ਰੇਮੀਆਂ ਨੂੰ ਅਗਵਾਈ ਕਰਦਾ ਸੀ ਅਕਾਲੀ ਦਲ
@kamaljitsingh7364
@kamaljitsingh7364 2 жыл бұрын
ਯੈਸ।
@gursharansingh4236
@gursharansingh4236 Жыл бұрын
ਇਸ ਨੇ ਆਪਣੇ ਬਾਪ ਨੂੰ ਬਾਪ ਨਹੀਂ ਸੀ ਮੰਨਿਆ ਹਰਾਮੀ ਬਾਦਲ ਨੂੰ ਆਪਣਾ ਬਾਪ ਕਿਹਾ ਸੀ।
@raghveersingh153
@raghveersingh153 Жыл бұрын
🎉ਮਨੁਖਤਾ 🎉ਦੀ 🎉ਸ਼ਾਨ🎉 🎉ਬਾਈ 🎉ਜਸਪਾਲ 🎉ਜੀ🎉 ਨਿੱਜਰ 🎉ਜ਼ਿੰਦਾਬਾਦ 🎉
@gurlabhsingh8072
@gurlabhsingh8072 2 жыл бұрын
ਸਾਰਾ ਖਰਚਾ ਗੁਰੂ ਘਰ ਦੀ ਗੋਲਕ ਦਾ ਹੈ ਸੁੱਖਾ ਤਾਂ ਆਪ ਪੈਸਾ ਹਜ਼ਮ ਕਰਦਾ ਹੈ
@kamaljitsingh7364
@kamaljitsingh7364 2 жыл бұрын
ਯੈਸ।
@BalwinderSingh-ug9fe
@BalwinderSingh-ug9fe 2 жыл бұрын
ਨਸ਼ਾ ਖਾਣ ਵਾਲਾ ਹੀ ਪੈਸਾ ਹਜਮ ਕਰ ਸਕਦਾ ਹੈ ।
@RajwinderSingh-gh5zl
@RajwinderSingh-gh5zl 2 жыл бұрын
ਸੜਕਾਂ ਸਿਰਫ਼ ਸਿਰਫ਼ ਸਿਰਫ਼ ਸਿਰਫ਼ ਸਿਰਫ਼ ਸਿਰਫ਼ ਬਾਦਲਾਂ ਨੇ ਬੱਸਾਂ ਚਲਾਉਣੀਆਂ ਸਨ 🙏🙏🙏
@JagjeetSingh-bo1vx
@JagjeetSingh-bo1vx Жыл бұрын
statefarward conversation by reporter salute nice
@gulzarsinghbehniwal5130
@gulzarsinghbehniwal5130 2 жыл бұрын
ਜਸਪਾਲ ਸਿੰਘ ਵੀਰ ਦੀ ਪੱਤਰਕਾਰੀ ਚੰਗੀ ਹੈ ।
@bhimsain6626
@bhimsain6626 Жыл бұрын
ਸਲੂਟ ਆ ਪੱਤਰਕਾਰ ਵੀਰ,ਵੀਰ ਇਹ ਤਾਂ ਰਾਜੋਆਣਾ ਦੇ ਨਾਮ ਤੇ ਸਰਕਾਰ ਬਨਾਉਣ ਚਹੁੰਦੇ ਪਰ ਸੁਖਬੀਰ ਸਾਰੀ ਉਮਰ ਸਰਕਾਰ ਨਹੀਂ ਬਣਾ ਸਕਦਾ ਭਾਵੇਂ ਕਿਨਾਂ ਜ਼ੋਰ ਲਾ ਲਵੇ
@davinderdhindsaofficial
@davinderdhindsaofficial Жыл бұрын
ਜਸਪਾਲ ਵੀਰੇ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ ਬੰਦੇ ਦੇ ਮੂੰਹ ਤੇ ਗੱਲ ਕਰਨ ਲਈ ਧੰਨਵਾਦ ਜੀ
@ਸੱਚਦਾਖੰਡਾ
@ਸੱਚਦਾਖੰਡਾ 2 жыл бұрын
ਪਤਕਾਰ ਵੀਰ ਨੂੰ ਦਿਲ ਦੀਆ ਗਹਰਾਇਆ ਚੋ ਸੈਲੂਟ ਆ ਸਰੋਤੀਅਾ ਨੂੰ ਹੱਥ ਜੌੜਕੇ ਬੇਨਤੀ ਇਹੋ ਜਿਹੇ ਪੱਤਰਕਾਰਾਂ ਦਾ ਸ਼ਾਥ ਦਿਅਾ ਕਰੋ ਇਹ ਪੰਜਾਬ ਦੇ ਹਿਤੈਸ਼ੀ ਹਨ
@gillpassanger
@gillpassanger 2 жыл бұрын
ਇਹਨਾਂ ਲੋਕਾਂ ਨੂੰ ਬਾਦਲ ਚਾਹੀਦਾ ,ਪੰਥ ਨਾਲ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ,
@kamaljitsingh7364
@kamaljitsingh7364 2 жыл бұрын
ਜਾਣ ਬਾਦਲ ਨਾਲ ਰਹਿਣ। ਨਾ ਬਾਦਲ ਨੂੰ ਸਤਾ ਮਿਲਣੀ ਹੈ ਨਾ ਇਹਨੂੰ।
@PremSingh-hg6cl
@PremSingh-hg6cl Жыл бұрын
ਇਹ ਲੋਕ ਅਕਾਲੀ ਦਲ ਨੂੰ ਨਹੀਂ ਬਾਦਲ ਦਲ ਨੂੰ ਲੋੜੀਂਦੇ ਹਨ
@dhindsababbu1992
@dhindsababbu1992 2 жыл бұрын
ਵਿਰਸਾ ਵਲਟੋਹਾ ਬਾਦਲਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋ ਵੱਡੇ ਸਮਝਦਾ,,, ਚੱਪਲਾਂ ਚੱਟਦਾ ਬਾਦਲਾਂ ਦੀਆਂ,,, ਵਲਟੋਹਾ ਗਲਤ ਕਹਿੰਦਾ ਕਿ ਪੰਥ ਬਾਦਲਾਂ ਦੇ ਪੈਸੇ ਨਾਲ ਚਲਦਾ ,, ਨਹੀਂ ਭਾਈ ਅਪਣੇ ਪੰਥ ਨੂੰ ਗੁਰੂ ਸਾਹਿਬ ਜੀ ਚਲਾਉਂਦੇ ਹਨ,, ਕੋਈ ਬੰਦਾ ਨਹੀਂ ਚਲਾਉਂਦਾ
@kamaljitsingh7364
@kamaljitsingh7364 2 жыл бұрын
ਇਹ ਕੀ ਜਾਣੇ?
@AjaibSingh-oj5rd
@AjaibSingh-oj5rd 2 жыл бұрын
Bilkul sahi g
@Drgurpreetkambo
@Drgurpreetkambo Жыл бұрын
Badal saab jina guru granth saab nu koi ni Mann da
@Drgurpreetkambo
@Drgurpreetkambo Жыл бұрын
Bai ji je kasoor h ta jail vich deo
@h.s.dhaliwal1826
@h.s.dhaliwal1826 Жыл бұрын
ਬਲਦੇਵ ਸਿੰਘ ਬਡਾਲਾ ਨੂਓ ਜਥੇਦਾਰ ਬਣਾਉ
@amritpalwaraich6339
@amritpalwaraich6339 2 жыл бұрын
ਮੈਂ ਅੱਜ ਤੱਕ ਇਨ੍ਹੀਂ ਇੱਜ਼ਤ ਕਿਸੇ ਲੀਡਰ ਦੀ ਨਹੀਂ ਹੁੰਦੀ ਵਿੱਖੀ ਤੂੰਬਾ ਤੂੰਬਾ ਤੂੰਬਾ ਤੂੰਬਾ ਤੂੰਬਾ ਤੂੰਬਾ ਤੂੰਬਾ ਬਖਸ਼ ਮੇਰੇ ਰੱਬ
@dhindsababbu1992
@dhindsababbu1992 2 жыл бұрын
ਜਸਪਾਲ ਜੀ ਸੰਤ ਭਿੰਡਰਾਂਵਾਲਿਆਂ ਕਿਹਾ ਸੀ ਕਿ ਬਾਦਲ ਨੂੰ ਅਕਾਲੀਆਂ ਚੋਂ ਕੋਈ ਲੜਕਾ ਨੀ ਲੱਭਿਆ? ਬਾਦਲ ਨੇ ਦੁਸ਼ਟ ਕੈਰੋਂ ਕਾਂਗਰਸੀ ਨੂੰ ਕੁੜੀ ਵਿਆਹੀ ,, ਤੇ ਸੰਤਾ ਨੇ ਕਿਹਾ ਸੀ ਕਿ ਬਾਦਲ ਇੰਦਰਾ ਗਾਂਧੀ ਨੂੰ ਵਾਰ ਵਾਰ ਉਕਸਾ ਰਿਹਾ ਕਿ ਦਰਬਾਰ ਸਾਹਿਬ ਚ ਪੁਲਸ ਜਾਂ ਫੌਜ ਛੇਤੀ ਭੇਜੋ,, ਭਿੰਡਰਾਂਵਾਲੇ ਨੂੰ ਫੜੋ ਜਾਂ ਮਾਰੋ,,,
@pritpalsingh8317
@pritpalsingh8317 2 жыл бұрын
ਪੱਤਰਕਾਰ ਕਾਕਾ ਬਹੁਤ ਵਧੀਆ ਇੰਨਾਂ ਗੁੰਡਿਆਂ ਨੇ ਧਰਮ ਦਾ ਬੇੜਾ ਗਰਕ ਕਰ ਦਿੱਤਾ ! ਇਹ ਅਕਾਲੀ ਨਹੀ ਚੋਰ ਨੇ ! ਇਹ ਵਲਟੋਹਾ ਹੈ ਸਿਰੇ ਦਾ ਚੋਰ ਤੇ ਚਾਪਲੂਸ ਹੈ !👍👍
@AmarjitSingh-eq3rl
@AmarjitSingh-eq3rl Жыл бұрын
ਸਾਧ ਕਹੜਾ ਹੈ ਉਸ ਦਾ ਨਾਮ ਦੱਸੋ
@GurpreetSingh-nc5jw
@GurpreetSingh-nc5jw Жыл бұрын
​@@AmarjitSingh-eq3rl😊😊 so th
@SatnamSingh-qh3le
@SatnamSingh-qh3le 2 жыл бұрын
ਜਸਪਾਲ ਵੀਰ ਇਨ੍ਹਾਂ ਦੀ ਜ਼ਮੀਰ ਮਰ ਚੁੱਕੀ ਆ ਇਸ ਬਾਗੜ ਬਿੱਲੇ ਨੇ ਨਹੀਂ ਮੰਨਣਾ ਬਾਦਲਾਂ ਦੀ ਗਲਤੀ ਕਿੱਥੇ ਨਹੀਂ ਕੌਮ ਦੀ ਪਿਠ ਚ ਛੁਰਾ ਬਾਦਲਾਂ ਨੇ ਹੀ ਮਾਰਿਆ
@jhirmalsingh9645
@jhirmalsingh9645 2 жыл бұрын
ਜਸਪਾਲ ਏਨ੍ਹੇ ਨਹੀਂ ਮੰਨਣਾ
@SatnamSingh-le6cu
@SatnamSingh-le6cu Жыл бұрын
Good
@Kulwant-singing-top-voice-3311
@Kulwant-singing-top-voice-3311 Жыл бұрын
ਵਾਹ ਨਿਝਰ ਸਾਹਿਬ ਕਾਊਟਰ ਕਰਨ ਲਈ ਸਲੂਟ
@nirmalsingh864
@nirmalsingh864 Жыл бұрын
ਪੱਤਰਕਾਰ ਜੀ ਬਹੁਤ ਵਧੀਆ ਕੀਤਾ ਵਦਾਈਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ।❤❤❤❤❤।।
@palwindersingh3731
@palwindersingh3731 Жыл бұрын
JASPAAL BETTA EH KAMEENE LALCHI. MAGARMUSH NE MARDE NAHI. VIRSE, SIRSE. KHOOH VICH HI DIG PENN.
@narindersandhu8298
@narindersandhu8298 2 жыл бұрын
ਆਕਲੀਆਂ ਦਾ ਬੇੜਾ ਗਰਕ ਕਰਨ ਵਾਲੇ ਇਹੋ ਜੇਹੇ ਲੋਕ ਹੀ ਹਨ
@gulzarsinghbehniwal5130
@gulzarsinghbehniwal5130 2 жыл бұрын
ਇਹ ਤਾ ਬਾਦਲ& ਕੰਪਨੀ ਦਾ ਪੱਕਾ ਕਰਿੰਦਾ ਹੈ ।
@baldevsinghsidhu1310
@baldevsinghsidhu1310 2 жыл бұрын
ਵਲਟੋਆ ਤੂੰ ਲੰਗਹ ਦਾ ਵੱਡਾ ਭਰਾ ਐ
@giansinghkharoud4539
@giansinghkharoud4539 2 жыл бұрын
ਇਹ ਤਾਂ ਜਸਪਾਲ ਸਿੰਘ ਜੀ ਬਾਦਲ ਪਰਿਵਾਰ ਦੀ ਵੱਡੀ ਕੜਛੀ ਏ,ਇਹ ਕਦੇ ਨਹੀ ਬਾਦਲ ਨੂੰ ਮਾੜਾ ਕਖੇਗਾ ਚਾਹੇ ਸਾਰਾ ਦਿਨ ਇੰਟਰਵਿਓ ਕਰੀ ਜਾਉ।
@sukhbedibedi643
@sukhbedibedi643 2 жыл бұрын
shi gl aa
@kamaljitsingh7364
@kamaljitsingh7364 2 жыл бұрын
ਕੜਛੀ ਨਹੀਂ ਕੜਛਾ।
@bsdeol594
@bsdeol594 2 жыл бұрын
ਅੱਜ ਅਸੀਂ ਆਪਣੇ ਗੁਣ ਤੇ ਸਾਹਮਣੇ ਅੋਗਣ ਦੇਖ ਰਹੇ ਹਾਂ ॥ ਜਦੋਂ ਅਸੀ ਆਪਣੀਆਂ ਕਮਜ਼ੋਰੀਆਂ ਨੂੰ ਦੇਖਲ਼ਈਏ
@satnamsingh5187
@satnamsingh5187 Жыл бұрын
ਅਮਲੀ ਦਾ ਇਹ ਹੈ ਵੱਡਾ ਕੜਛਾ ! 🐕‍🦺👎👎👎
@gurlabhsingh8072
@gurlabhsingh8072 2 жыл бұрын
ਭਾਜਪਾ ਤੇ ਤਾਂ ਗੱਲ ਸੁੱਟਦੇ ਹਨ ਇਹਨਾਂ ਦਾ ਯਾਰ ਸੀ ਸੈਣੀ ਹੁਣ ਕੁਝ ਹੀ ਆਖਣ
@gurmukhsingh5499
@gurmukhsingh5499 2 жыл бұрын
ਭਿੰਡਰਾਂਵਾਲੇ ਸੰਤ ਬਾਦਲਾਂ ਦੀ ਵਿਰੋਧਤਾ ਕਰਦੇ ਰਹੇ। ਵਲਟੋਹਾ ਸਿਫਤਾਂ ਦੇ ਪੁਲ ਬੰਨੀਂ ਜਾਂਦਾ।
@AvtarSingh-ui7pv
@AvtarSingh-ui7pv 2 жыл бұрын
Ina.di.kirpa..nal.hi.eni.sangt.te.sant.jarnel.singh.ji.khalsa.jina.nu.ena.ne.hi.indra.nal.mil.ké.hi.guru.ghara.te.ju.atick.kraia.c.ou.kihdi.gdari.ha.jihdi.kom.nal.nhi.kiti.ha.ji.
@jasvindersingh4813
@jasvindersingh4813 2 жыл бұрын
@@AvtarSingh-ui7pv Bindarawala Vee Giani Jail SinghAnd Sanjay Gandhi ne Hathiar De ke Shri Darbar Sahib vich Warhia See Congress Leader Ragunandan Bratislava Dee Bindarawalae Ne Shream Support kiti See Dr Wadhwa Sahib Anusar Bindarawala Jail Singh and Badal Blue Star Lyee Jimewar Aa
@Dilpreet310
@Dilpreet310 2 жыл бұрын
ਪੰਜਾਬ ਦਾ ਨਾਸ਼ ਮਾਰ ਦਿੱਤਾ। ਅਕਾਲੀਆਂ ਨੇ।
@nirmalsingh864
@nirmalsingh864 Жыл бұрын
ਨਵਾ ਪਰਧਾਨ ਸਚਾ ਸੁੱਚਾ ਹੋਵੇ ਸਭ ਕੁਝ ਠੀਕ ਹੋ ਜਾਵੇਗਾ ।❤।
@GurdeepSingh-wx1en
@GurdeepSingh-wx1en 2 жыл бұрын
ਸੁਖਬੀਰ ਦੇ ਪ੍ਰਧਾਨ ਹੁੰਦਿਆਂ ਭੁੱਲ ਜੋ ਸੋਡੀ ਪਾਰਟੀਜਿਤੂਮਗੀ
@malkitsidhu8098
@malkitsidhu8098 2 жыл бұрын
Bjp ਦਾ ਸਾਥ ਜੁੱਤੀ ਨਾਲ ਛੱਡਿਆ ਜਦੋਂ ਕਿਸਾਨਾਂ ਡੰਡਾ ਦਿੱਤਾ ਹੁਣ ਫੇਰ ਰਾਸ਼ਟਰਪਤੀ ਚੋਣ ਚੋ ਕੀ ਕੀਤਾ
@jagtarsandhu3779
@jagtarsandhu3779 2 жыл бұрын
ਜਸਪਾਲ ਵਾਹਿਗੁਰੂ ਚੜਦੀ ਕਲਾ ਬਖਸ਼ੇ
@gurlabhsingh8072
@gurlabhsingh8072 2 жыл бұрын
ਇੱਕ ਗਲਤੀ ਨਹੀਂ ਚਮਚਾ ਸਾਹਿਬ ਜੀ ਇਥੇ ਤਾਂ ਵੱਡੀਆ ਗਲਤੀਆਂ ਹਨ ਤੇਰੇ ਸੁੱਖੇ ਯਾਰ ਦਾ ਪੰਥ ਦਾ ਛੱਡ ਕੇ ਸਾਧ ਦਾ ਮੁੰਡਾ ਬਣ ਗਿਆ ਸੀ ਸੁੱਖਾ ਆਖੇ ਪੰਥ ਇਕੱਠਾ ਹੋ ਗਿਆ ਅਖਬਾਰ ਵਿੱਚ ਇਸ਼ਤਾਰ ਦੇ ਕੇ ਸਾਧ ਅਤੇ ਪੰਥ ਦੇ ਅਖਬਾਰਾਂ ਵਿੱਚ ਇਸ਼ਤਿਹਾਰ ਕਰੋੜਾ ਰੁਪਏ ਦੇ
@khushpalsingh6250
@khushpalsingh6250 11 ай бұрын
ਵਿਰਸ਼ਾ ਸਿੰਘ ਵਲਟੋਹਾ ਬਹੁਤ ਅੱਛੀ ਗਲ ਕਰ ਰਿਹਾ ਹੈ। ਸੁਖਵੀਰ ਬਾਦਲ ਦੀ ਦੂਰਅੰਦੇਸ਼ੀ ਸੋਚ ਨੂੰ ਜਜਬੇ ਨੂੰ ਅਸੀ ਸਲਾਮ ਕਰਦੇ ਹਾਂ ....
@baldevsingh-bi7wz
@baldevsingh-bi7wz Жыл бұрын
ਲੱਖਲਾਹਨਤ ਇਸ ਬੇਜਮੀਰੇ ਦੇ ਲੁਟੇਰੇ ਦੇ॥
@sabhigill7514
@sabhigill7514 2 жыл бұрын
ਪਤਰਕਾਰ ਭਾਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਸ ਦੀ ਮੰਜੀ ਠੋਕੀ ੜਾ
@dalbirsingh5890
@dalbirsingh5890 2 жыл бұрын
ਮੱਝ ਅੱਗੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ ਸਾਰਾ ਪੰਜਾਬ ਤਬਾਹ ਹੋ ਗਿਆ ਅਜੇ ਵੀ ਹਾਸੀ ਆ ਰਹੀ ਹੈ
@kamaljitsingh7364
@kamaljitsingh7364 2 жыл бұрын
ਹਸਦਾ ਵੀ ਖਤਰਨਾਕ ਤਰੀਕੇ ਨਾਲ ਹੈ।
@abhijeetsinghchahal860
@abhijeetsinghchahal860 2 жыл бұрын
ਜੇ ਸੁੱਖੇ ਨੇ ਕਿਹਾ ਰਾਮ ਰਹੀਮ ਨੂੰ ਬਿਨਾ ਮੰਗਿਆਂ ਮਾਫ਼ੀ ਦੇਣੀ ਏ ਤੇ ਦਿੱਤੀ
@sukhdevsingh7358
@sukhdevsingh7358 2 жыл бұрын
ਰੱਬ ਨੇ ਲੰਨ ਫੜਿਆ ਸੀ
@jaskaransingh8thc515
@jaskaransingh8thc515 Жыл бұрын
ਜਸਪਾਲ ਜੀ,ਸਵਾਦ,ਆ,ਗਈਆਂ,,ਠੋਕ,ਠੋਕ,ਰੋਜ਼,ਠੋਕ,❤❤❤❤😅😅😅😅😂👍👍👍👍👍👍👍
@PunjabiAdventureWorld
@PunjabiAdventureWorld Жыл бұрын
Well done. Journalist is very honest, humble, intelligent and funny also. Keep it up.
@gurlabhsingh8072
@gurlabhsingh8072 2 жыл бұрын
ਜਦੋਂ ਤੱਕ ਸੁਖਬੀਰ ਸਿੰਘ ਬਾਦਲ ਭਰਧਾਨ ਹਨ ਉਹਨਾਂ ਚਿਰ ਅਕਾਲੀ ਦਲ ਵਾਲੇ ਜਿੱਤ ਨਹੀਂ ਸਕਦੇ ਅਕਾਲੀ ਦਲ ਨੂੰ ਬਰਬਾਦ ਕਿਉ ਕਰਦੇ ਹੋ ਪਾਸੇ ਹੋ ਜਾਵੋ ਪਾਰਟੀ ਤੋਂ
@sonymander2363
@sonymander2363 2 жыл бұрын
,
@kamaljitsingh7364
@kamaljitsingh7364 2 жыл бұрын
ਇਹਨਾਂ ਦਾ ਦਿਲ ਹੈ ਕਿ ਅਕਾਲੀ ਦਲ ਖਤਮ ਹੋਵੇ।
@sawaransingh1948
@sawaransingh1948 2 жыл бұрын
ਪੱਤਰਕਾਰ ਸਾਹਿਬ ਜੀ ਬਹੁਤ ਵਧੀਆ ਸਵਾਲ ਕੀਤੇ ਹਨ, ਸਲਾਮ ਕਰਦੇ ਹਾਂ,
@BaldevSingh-uz3um
@BaldevSingh-uz3um 2 жыл бұрын
ਜੋਧਪੁਰ ਜੇਲ ਵਿੱਚ ਤੁਸੀਂ ਵੀ ਭਾਈ ਸਾਬ ਨਾਹਰੇ ਲਾਉਂਦੇ ਹੁੰਦੇ ਸੀ ਸਿੱਖ ਪੰਥ ਦੇ ਤਿੰਨ ਗਦਾਰ ਬਾਦਲ, ਟੌਹੜਾ, ਲੌਗੋਂਵਾਲ।
@AvtarSingh-ui7pv
@AvtarSingh-ui7pv 2 жыл бұрын
Bahi.sab.je.bolda.asi.bjp.da.satt.sad.ta.satt.ta.tusi.sad.dita.pr.vota.rastrpti.walia.bjp.nu.paia.ne.ji.
@kamaljitsingh7364
@kamaljitsingh7364 2 жыл бұрын
ਅੱਛਾ।
@sahibsinghcheema4151
@sahibsinghcheema4151 Жыл бұрын
ਧੰਨਵਾਦ ਜੀ ❤
@jogindermaan5801
@jogindermaan5801 Жыл бұрын
ਵਿਰਸਾ ਸਿੰਘ ਵਲਟੋਹਾ ਜੀ ਕਿਸੇ ਜਿਉਂਦੇ ਜੀਅ ਦੀ ਮਿਸਾਲ ਦੇ ਦੇਵੋ। ਉਨ੍ਹਾਂ ਜੀਆਂ ਦੀ ਮਿਸਾਲ ਦੇ ਰਹੇ ਹੋ ਜਿੰਨਾ ਨੂੰ ਆਪ ਹੀ ਪਹਿਲਾ ਮਰਵਾ ਦੇਣਾ ਮਾਰਨ ਤੋਂ ਬਾਅਦ ਉਨ੍ਹਾਂ ਦੀਆਂ ਥਾਵਾਂ ਬਣਾ ਕੇ ਨੰਬਰ ਬਣਾਈ ਜਾਵੇ ਇਹ ਤਾਂ ਉਹ ਗੱਲ ਹੋਈ ਆਪੇ ਮੈ ਰੰਜੀ ਪੁੱਜੀ ਆਪੇ ਮੇਰੇ ਬੱਚੇ ਜਿਊਣ।।
@SukhwinderSingh-um8vs
@SukhwinderSingh-um8vs 2 жыл бұрын
ਵਿਰਸਾ ਸਿੰਘ ਜੀ 1978ਦੇ ਨਿਰੰਕਾਰੀ ਕਾਂਡ ਤੋ ਬਾਅਦ ਗੁਰਬਚਨੇ ਨਿਰੰਕਾਰੀ ਨੂੰ ਆਪਣੀ ਗੱਡੀ ਚ ਪੰਜਾਬ ਤੋਂ ਬਾਹਰ ਵੀ ਬਾਦਲ ਹੀ ਛੱਡ ਕੇ ਆਇਆ ਸੀ। ਵਿਰਸਾ ਸਿੰਘ ਜੀ ਸਚ ਬੋਲ ਲਵੋ ਸ਼ਾਇਦ ਕੋਈ ਤੁਹਾਡਾ ਅਤੇ ਪਾਰਟੀ ਦਾ ਕੋਈ ਭਲਾ ਹੋ ਜਾਵੇ।
@hirasingh411
@hirasingh411 Жыл бұрын
ਭਾਈ ਰਣਜੀਤ ਸਿੰਘ ਜੀ ਜਿਨ੍ਹਾਂ ਨਿਰੰਕਾਰੀ ਗੁਰਬਚਨ ਸਿੰਘ ਨੂੰ ਸੋਧਿਆ ਸੀ ਉਹ ਤੁਹਾਡੇ ਬਾਦਲਾ ਬਾਰੇ ਕੀ ਕਹਿੰਦੇ ਹਨ ।ਵਿਰਸਾ ਸਿੰਘ ਜੀ ਇਸ ਬਾਰੇ ਬੋਲੋ।ਸੌਦਾ ਸਾਧ ਬਾਰੇ ਵੀ ਦਸ ਦਿਓ
@baljindersingh1184
@baljindersingh1184 2 жыл бұрын
ਫਿਰ ਅਕਾਲੀਆਂ ਨੂੰ ਤਿੰਨ ਸੀਟਾਂ ਹੀ ਕਿਉਂ ਮਿਲੀਆਂ ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਕੌਣ ਜੁੰਮੇਵਾਰ ਹੈ? ਬਾਦਲ ਸਾਹਿਬ ਨੂੰ ਤਾਂ ਪੰਜਾਬ ਵਿੱਚ ਕੀੜੀ ਤੁਰਦੀ ਦਿਸਦੀ ਸੀ।ਪਰ ਗੁਰੂ ਗ੍ਰੰਥ ਦੀ ਬੇਅਦਬੀ ਕਰਨ ਵਾਲੇ ਨਹੀਂ ਦਿਸੇ।
@firahayer5206
@firahayer5206 2 жыл бұрын
ਸਲੂਟ ਪੱਤਰਕਾਰ ਵੀਰ ਨੂੰ ਬਹੁਤ ਵਧੀਆ ਪੱਤਰਕਾਰੀ
@SurjitSingh-ry5qm
@SurjitSingh-ry5qm 2 жыл бұрын
ਤੁਸੀਂ।ਅਕਾਲੀ।ਦੱਲ।ਬੇੜਾ।ਗ਼ਰਕ।ਕਰ।ਦਿਤਾ
@SurjitSingh-ry5qm
@SurjitSingh-ry5qm 2 жыл бұрын
ਦਾ
@BalwinderSingh-ni8fs
@BalwinderSingh-ni8fs Жыл бұрын
ਜਥੇਦਾਰ ਭਾਈ ਰਣਜੀਤ ਸਿੰਘ ਖੁਲਕੇ ਸੱਚ ਬੋਲਦੇ ਹਨ
@ShamsherSingh-er8pb
@ShamsherSingh-er8pb 2 жыл бұрын
ਜਸਪਾਲ ਸਿੰਘ ਜੀ ਬੱਲੇ ਬੱਲੇ ਤੈਨੂੰ ਉਸਦਾਤ ਮੰਨਿਆ ਛੋਟੇ ਵੀਰ ਜੀ ਤੁਸੀਂ ਭੇਂਅ ਭੇਂਅ ਕੇ ਮਾਰਦੇ ਹੋ ਪਰ ਅੰਕਲ ਬੜੀ ਢੀਠ ਮਿੱਟੀ ਦਾ ਬਣਿਆ ਹੈ ਜੀ❤️🙏
@kamaljitsingh7364
@kamaljitsingh7364 2 жыл бұрын
ਕਾਲ਼ੀ ਮਿਟੀ ਦਾ ਬਣਿਆ ਹੈ।
@sukhbedibedi643
@sukhbedibedi643 2 жыл бұрын
ਪੱਤਰਕਾਰ ਸਾਹਿਬ ਜਿਨ੍ਹਾਂ ਮਰਜੀ ਕਹੋ ਇਹ ਬਾਦਲਾਂ ਬਖਤੋਈ ਕਰੇਗਾ ਇਹ ਹੁਣ ਤੁਹਾਡੇ ਤੋਂ ਖਹਿੜਾ ਛਡਾਉਣ ਦਾ ਯਤਨ ਕਰ ਰਿਹਾ ਹੈ
@tiwanatv6454
@tiwanatv6454 2 жыл бұрын
ਹੇ ਵਾਹਿਗੁਰੂ ਜੀ ਜੇ ਵੱਡੇ ਬਾਦਲ ਨੂੰ ਤਹਿਸੀਲਦਾਰ ਲੱਗਾ ਦਿੰਦੇ ਤਾਂ ਪੰਜਾਬ ਤਾਂ ਬਚ ਜਾਂਦਾ ਜੀ ਤੇ ਨਾ ਸੁੱਖੇ ਵਰਗੇ ਨੂੰ ਝੱਲਣਾ ਪੈਂਦਾ ਪੰਜਾਬ ਨੂੰ ਨਾਲੇ ਸੰਤ ਜੀ ਬਚ ਜਾਂਦੇ
@kamaljitsingh7364
@kamaljitsingh7364 2 жыл бұрын
ਯੈਸ।
@surindersingh7094
@surindersingh7094 Жыл бұрын
ਵਲਟੋਹਾ ਬਾਦਲਾਂ ਤੋਂ ਕਿਉਂ ਡਰਦਾ ਬਾਦਲ ਨੁ ਖਤਮ ਕਰੋ ਤਾਂ ਹੀ ਅਕਾਲੀ ਦਲ ਜਿਉਦਾ ਰਿਹ ਸਕਦਾ ਹੈ
@JagjitSingh-hp4jz
@JagjitSingh-hp4jz 2 жыл бұрын
ਵਿਰਸੇਆ ਭਰਾ ਤੇਰੇ ਸਰਾਬ ਵੇਚਦੇ ਹਨ ::::::ਸੁਖਾ ਬੁੰਡ ਮੰਗੇ ਵਿਰਸਾ ਝੱਟ ਘੋੜੀ ਬਣ ਜਾਉਂ ਇਹ ਕਿਹੜਾ ਪੰਥਕ ਹੈ ਹੱਥ ਖੜੇ ਕਰਕੇ ਬਹਾਰ ਨਿਕਲੇਆ
@gurmansidhusidhu8073
@gurmansidhusidhu8073 2 жыл бұрын
ਜਗਜੀਤ ਵੀਰ ਤੇਰੇ ਵਧੀਆ ਕੁਮੈਟ ਤੋਂ ਕੁਰਬਾਨ ਹੋਣ ਨੂੰ ਦਿਲ ਕਰਦਾ ਹੈ।
@dalbirsingh5890
@dalbirsingh5890 2 жыл бұрын
ਘੋੜੀ ਵਾਲੇ ਵੀਰ ਤੇਰਾ ਕਮੈਟ ਪੜ ਕੇ ਮੰਨ ਖੁਸ਼ ਹੋਇਆ ਸਾਨੂੰ ਤਾਂ ਲਗਦਾ ਪ੍ਰਵਾਰ ਸਮੇਤ ਬਣਦਾ ਰਿਹਾ ਹੈ
@kiransinghgill1793
@kiransinghgill1793 2 жыл бұрын
@@dalbirsingh5890 ਪਰਿਵਾਰ ਸਮੇਤ ? ਹਰਾਮਜਦਗੀ ਤੋਂ ਬਾਜ਼ ਨਹੀਂ ਆਉਂਦੇ ਹਰਾਮ ਦੇ ਬੀਅ...
@vattandeepsingh441
@vattandeepsingh441 2 жыл бұрын
👍👍👍👍👍👍👌👌👌👌👌
@vattandeepsingh441
@vattandeepsingh441 2 жыл бұрын
👍👍👍👍👌👌
@ShamsherSingh-er8pb
@ShamsherSingh-er8pb 2 жыл бұрын
ਪੱਤਰਕਾਰ ਵੀਰ ਜੀ ਤੂਹਾਨੂੰ ਸਲੂਟ ਹੈ ❤️🙏
@kikarsinghbrar6414
@kikarsinghbrar6414 2 жыл бұрын
ਪੁਰਾਣੇ ਅਕਾਲੀ ਦਲ ਦੇ ਪ੍ਧਾਨ ਦਾ ਦਾੜਾ ਪ੍ਕਾਸ਼ ਅਤੇ ਹੱਥ ਵਿਚ ਤਿੰਨ ਫੁੱਟੀ ਸੀ੍ ਸਾਹਿਬ ਹੁੰਦੀ ਸੀ. ਅੱਜ ਅਕਾਲੀ ਦਲ ਦੇ ਪ੍ਧਾਨ ਦਾ ਨਾ ਤਾਂ ਦਾੜਾ ਪ੍ਕਾਸ ਹੈ ਨਾ ਤਿੰਨ ਫੁੱਟੀ ਕਿਰਪਾਨ. ਕਲੀਨ ਸੇ਼ਵ ਵਾਲੇ ਅਕਾਲੀਆਂ ਦੇ ਸਲਾਹਕਾਰ. ਕਲੀਨ ਸੇ਼ਵ ਅਕਾਲੀ ਪਾਰਟੀ ਦਾ ਕੈਸੀ਼ਅਰ. ਸੁਖਬੀਰ ਦੀ ਪੰਥਕ ਸੋਚ ਕਰਕੇ ਸਿਰਸੇ ਵਾਲੇ ਨੂੰ ਮਾਫ ਕੀਤਾ.
@sekhasukhchain7219
@sekhasukhchain7219 2 жыл бұрын
ਜਸਪਾਲ ਜੀ ਇਹੋ ਜੀ ਕਤੀੜਾਂ ਨ‌ ਸਾਡੇ‌ ਮੱਥੇ ਨਾ ਲਾਇਆ ਕਰੋ
@MinimalSing-hs7mv
@MinimalSing-hs7mv Жыл бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਏਨਾ ਨੂੰ ਏਨਾ ਪੁੱਛਿਆ ਹੀ ਜਾ ਜਾਣਾ ਚਾਹੀਦਾ ਹੈ ਕਿ ਜਾਣਾਂ ਚਾਹੀਦਾ ਹੈ ਜੇੜਾ ਕੌਮ ਦਾ 95ਲੱਖ ਰੂਪ ਜੇੜੇ ਸੌਦਾ ਸਾਧ ਨੂੰ ਦਿੱਤੈ ਹਨ ਉਨ੍ਹਾਂ ਦਾ ਜਵਾਬ ਕੌਣ ਦੇਵੇਗਾ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਹਿ
@jagroopsinghmand9262
@jagroopsinghmand9262 2 жыл бұрын
ਜੇ ਜੇਲਾਂ ਕੱਟੀਆ ਤਾ ਮਲਾਈਆ ਵੀ ਇਨਾ ਨੇ ਖਾਧੀਆ ਹੁਣ ਤੱਕ
@KuldeepSingh-wy4de
@KuldeepSingh-wy4de 2 жыл бұрын
ਵੱਲਟੋਹਾ ਜੀ ਆਕਾਲੀਆਂ ਨੇ ਗੁਰੂ ਪੰਥ ਨਾਲ ਧੋਖਾ ਕਮਾਇਆਂ ਆਪਣੀ ਸਰਕਾਰ ਦੇ ਹੁੰਦਿਂਆਂ, ਗੁਰੂ ਗਰੰਥ ਸਾਹਿਬ ਜੀ ਦੀਂ ਬੇਅਦਬੀਆਂ ਦਾ ਇਨਸ਼ਾਫ਼ ਨਹੀਂ ਦੁਆਇਆ ,ਸਰਸੇ ਸਾਧ ਨੂੰ ਬਿਨਾਂ ਮੰਗਿਓ ਮਾਫੀ਼ ਦਿੱਤੀ ,ਪਰ ਪੰਥ ਮੁੱਦੇ ਤਿਆਗਕੇ ਪੰਜਾਬ ਤੇ ਸਿੱਖਾਂ ਦਾ ਬੇੜਾ ਗਰਕ ਕਰ ਦਿੱਤਾ,ਹੁਣ ਬਾਦਲ ਦਲ ਨੂੰ ਜਨਤਾ ਤਿਆਗ ਚੁੱਕੀ ਹੈ,ਗੁਰੂ ਪੰਥ ਬਾਦਲਾਂ ਤੋਂ ਨਿਰਾਸ਼ਾ ਹੀ ਪੱਲੇ ਪਈ ,ਹੁਣ ਅਸਤੀਫੇ ਦੇਕੇ ਘਰ ਜਾਕੇ ਬੈਠੋ!ਗੁਰੂ ਪੰਥ ਨੂੰ ਸੱਚ ਦੱਸ ਬੋਲਕੇ ਮੁਆਫੀ ਮੰਗੋ ਫੇਰ ਸ਼ਾਇਦ ਗੁਰੂ ਪੰਥ ਮੇਹਰ ਕਰ ਦੇਵੇ
@malkitdhillon870
@malkitdhillon870 2 жыл бұрын
ਵਲਟੋਹਾ ਸਾਬ ਜੇ ਸੁਖਬੀਰ ਬਾਦਲ ਨੂੰ ਨਾ ਪਾਸੇ ਕੀਤਾ ਤਾਂ ਬਹੁਤ ਦੇਰ ਹੋ ਜਾਣੀ ਆ ਜੇ ਤੀਜੀ ਵਾਰੀ ਵੀ ਕੰਮ ਨਾ ਬਣਿਆ ਤਾਂ ਸਮਝੋ ਪਾਰਟੀ ਖਤਮ
@jaswindersinghbhullar-ri7kb
@jaswindersinghbhullar-ri7kb Жыл бұрын
ਜਸਪਾਲ ਸਿੰਘ ਵੀਰ ਇਹਨਾਂ ਬਾਦਲਕਿਆਂ ਦੇ ਝੋਲੀ ਚੁੱਕ ਨੂੰ ਲੋਕਾਂ ਦੇ ਮੱਥੇ ਨਾ ਲਾਇਆ ਕਰੋ
@HarpreetSingh-d2f7r
@HarpreetSingh-d2f7r Жыл бұрын
ਸੇਵਾ ਤਾਂ ਪੰਥ, ਦੀ ਬਹੁਤ ਜ਼ਿਆਦਾ, ਕੀਤੀ ਏਂ, ਬਾਦਲ ਦਲ
@tehalsinghsherkhan901
@tehalsinghsherkhan901 2 жыл бұрын
ਪੱਤਰਕਾਰ ਜੀ ਬਹੁਤ ਵਧੀਆ ਗੱਲਬਾਤ ਕੀਤੀ ਧੰਨਵਾਦ ਇਹਨਾਂ ਦਾ ਕਾਲੀ ਦਲ ਸਮਝੋ ਖਤਮ ਕਿਉਂ ਕਿ ਇਹਨਾਂ ਨੇ ਗੁਰੂ ਨਾਲ ਪੰਥ ਨਾਲ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਹੀ ਨਹੀਂ ਲਾਇਆ ਸਗੋਂ ਨਿਆਂ ਮੰਗਦੀਆਂ ਸੰਗਤਾਂ ਤੇ ਗੋਲੀਆਂ ਵੀ ਵਰ੍ਹਾਈਆਂ
@gurus1213
@gurus1213 2 жыл бұрын
ਧੰਨਵਾਦ ਜੀ। ਬਾਦਲ-ਦਲ ਨੇ ਪੰਜਾਬ ਨੂੰ ਕੰਗਾਲ ਕਰ ਦਿਤਾ ਇੰਨਾਂ ਗੁਰਦੁਆਰੇ ਵੀ ਨਹੀਂ ਛੱਡੇ।ਇਹ RSS ਦੇ ਬੰਦੇ ਹਨ ਜੋ SGPC ਦੀਆ ਚੋਣਾਂ ਨਹੀਂ ਹੋਣ ਦਿੰਦੇ। ਅਕਾਲੀ ਦਲ ਚੰਗਾ ਹੈ ਚੰਗਾ ਹੈ----- ਪਰ ਬਾਦਲ-ਦਲ ਮਾੜਾ ਹੈ ਮਾੜਾ ਹੈ ਮਾੜਾ----
@gulzarsinghbehniwal5130
@gulzarsinghbehniwal5130 2 жыл бұрын
ਵੈਸੇ ਤਾ ਸੁਖੇ ਨੂੰ ਸਿੱਖ ਕਹਿਣਾ ਬਹੁਤ ਗਲਤ ਹੈ ,ਇਸ ਬੰਦੇ ਵਿੱਚ ਸਿੱਖ ਵਾਲਾ ਇਕ ਵੀ ਨਿਸਾਨ ਨਹੀ ਹੈ ।
@kamaljitsingh7364
@kamaljitsingh7364 2 жыл бұрын
ਯੈਸ।
@mamtakumari4981
@mamtakumari4981 Жыл бұрын
ਮਜ਼ੇਦਾਰ ਇੰਟਰਵਿਊ
@kuka6853
@kuka6853 Жыл бұрын
ਗੋਲ਼ੀ ਚਲਾਉਣ ਦੇ ਆਰਡਰ ਕਿਸਨੇ ਦਿੱਤੇ ਸੀ। ਸ਼ਰਮ ਕਰ ਬੁੱਢਿਆ। ਨੌਜਵਾਨ ਮਾਰੇ ਤੂੰ ਹੱਸਦਾਂ। ਜੇ ਤੇਰਾ ਮੁੰਡਾ ਮਰਦਾ ਤੂੰ ਫੇਰ ਵੀ ਹੱਸਦਾ😮😮😭😭😭😭😭😭
@healthfitnessdesignersherb7955
@healthfitnessdesignersherb7955 2 жыл бұрын
ਜਸਪਾਲ ਜੀ ਮੈਂ ਤੁਹਾਡੀ ਬਹੁਤ ਕਦਰ ਕਰਦਾ ਹਾਂ ਪਰੰਤੂ ਤੁਸੀਂ ਸੁੱਖੇ ਦੇ ਮਗਰ ਹੀ ਪਏ ਹੋ ਏਨੀ ਮੰਜੀ ਨਾ ਠੋਕਿਆ ਕਦੋਂ ਕਿਸੇ ਦੀ ਬਹੁਤ ਖੂਬ ਬਹੁਤ ਖੂਬ ਬਹੁਤ ਖੂਬ
@palwindersingh3731
@palwindersingh3731 Жыл бұрын
GREAT RRPORTER. HOR VI SHITTr ehnu chahide si BESHARAM HO CHUKE NE GOLKAN DA PASSA KHAKHA K
@gurbajsingh6609
@gurbajsingh6609 2 жыл бұрын
ਬਾਦਲਾਂ ਨੇ ਦੁਸ਼ਟ ਪੂਹਲੇ ਕੋਲੋਂ ਹਜਾਰਾਂ ਧੀਆਂ ਦੀ ਇਜਤ ਬਰਬਾਦ ਕਰਵਾਈ ਉਹਦਾ ਹਿਸਾਬ ਕਿੰਨੇ ਦੇਣਾ
@rupinderpalsinghdhillon4672
@rupinderpalsinghdhillon4672 2 жыл бұрын
Virsa chamcha badla da
@gursewakbuttar6371
@gursewakbuttar6371 2 жыл бұрын
ਕਾਲੀ ਦਾਲ ਮੁਰਦਾਬਾਦ ਸਿਰੋਮੁਨੀ ਕਾਲੀ ਦਾਲ ਚੋਰਾਂ ਦੀ ਪਾਰਟੀ
@swarnsinghkhalsa
@swarnsinghkhalsa Жыл бұрын
ਵਲਟੋਹਾ ਸਾਹਿਬ ਹੁਣ ਤਾਂ ਅਕਾਲੀ ਦਲ ਤਾਂ ਹੀ ਬਚੂ ਜੇ ਬਾਦਲ ਪ੍ਰਵਾਰ ਅਕਾਲੀ ਦਲ ਦਾ ਖਹਿੜਾ ਛੱਡੂ
@sarajjaitu4900
@sarajjaitu4900 Жыл бұрын
ਵਿਰਸਾ ਸਿਹਾਂ ਪੱਤਰ ਕਾਰ ਕਿਸੇ ਬੰਨੇ ਦਾਲ ਗਲਨ ਨਹੀਂ ਦੇਂਦਾ ਤੇਰੀ
@darshansinghmohali3365
@darshansinghmohali3365 2 жыл бұрын
ਯਾਰ ਤੂੰ ਚਜ ਦੀ ਗਲ ਤਾਂ ਪੁੱਛ ..... ਚੰਡੀਗੜ੍ਹ ਦਾ ਮਸਲਾ, ਆਨੰਦਪੁਰ ਸਾਹਿਬ ਦਾ ਮਤਾ, .... ਕਿਸਾਨ ਬਿੱਲ ...
@jaspalsinghkailay4204
@jaspalsinghkailay4204 2 жыл бұрын
ਭਾਈ ਸਾਹਿਬ ਜੀ ਇਹ ਮਸੰਦ ਬਾਦਲ ਦਾ ਚਮਚਾ ਵਲਟੋਹਾ
@parmjitsingh1918
@parmjitsingh1918 2 жыл бұрын
Dhami ji good man
@kamaljitsingh7364
@kamaljitsingh7364 2 жыл бұрын
ਕੜਛਾ।
@SukhdevSingh-nc6gq
@SukhdevSingh-nc6gq 2 жыл бұрын
Dhammi why he wants to become pardhan
@SukhdevSingh-nc6gq
@SukhdevSingh-nc6gq 2 жыл бұрын
Sajjan thag
@surindersinghfauji9141
@surindersinghfauji9141 2 жыл бұрын
ਪੁਰਾਣੇ ਅਕਾਲੀ ਕਹਿਣੀ ਅਤੇ ਕਰਨੀ ਪਕੇ ਸਨ। ਪਹਿਲੇ ਅਕਾਲੀ ਕਰਬਾਨੀ ਕਰਨ ਤੋਂ ਪਿੱਛੇ ਨਹੀਂ ਸਨ ਹਟਦੇ। ਇਹ ਵਿਰਸਾ ਸਿੰਘ ਵਲਟੋਹਾ ਬਾਦਲ ਦਾ ਚਿਮਚਾ ਹੈ। ਪੱਤਰ ਕਾਰ ਜੀ ਵਿਰਸਾ ਸਿੰਘ ਵਲਟੋਹਾ ਇਕ ਫਜ਼ੂਲ ਜਿਹਾ ਬੰਦਾ ਹੈ ਇਸ ਨੂੰ ਪੰਥਕ ਵੀ ਕਹਿਣਾ ਗ਼ਲਤ ਹੈ।
@hakamsinghhakamsinghhakams4664
@hakamsinghhakamsinghhakams4664 Жыл бұрын
ਜਸਪਾਲ ਪੱਤਰਕਾਰ ਵੀਰ ਜੀ ਨੇ ਬੜੇ ਸਖਤ ਸਵਾਲ ਕੀਤੇ । ਦਿਲ ਖੁਸ਼ ਕਰਤਾ।ਸੱਚ ਬੋਲਣ ਹਿੰਮਤ ਕੀਤੀ ਜਸਪਾਲ ਪੱਤਰਕਾਰ ਨੇ।
@JugrajSingh-cp4zr
@JugrajSingh-cp4zr Жыл бұрын
ਛੇ। ਕਨਾਲ ਵਾਲੇ। ਕੋਲ। ਗੱਡੀਆਂ ਤੇ। ਚੰਡੀਗੜ੍ਹ। ਵਿਚ। ਦੋ। ਕਨਾਲ। ਕੋਠੀਆਂ। ਤੇ। ਹੋਰ। ਬਹੁਤ। ਕੁਝ। ਖੱਟੀਆਂ। ਕੁੱਤੇ ਤਾਂ ਫਿਰ। ਬੁਰਕੀ। ਪੈ। ਕੇ। ਗਾਈ। ਫਿਰ। ਭੌਂਕਣ ਤਾਂ। ਹੈਗਾ ਬਾਦਲ। ਨੁੰ। ਚੰਗਾ। ਕਹਿਣ। ਇਹਨੇ
@GurmeetSingh-yz3jt
@GurmeetSingh-yz3jt 2 жыл бұрын
ਵਧੀਆ ਪਤਰਕਾਰ ਜਸਪਾਲ ਸਿੰਘ
@kamaljitsingh7364
@kamaljitsingh7364 2 жыл бұрын
ਵਧੀਆ ਨਹੀਂ ਬਹੁਤ ਵਧੀਆ। ਜਸਪਾਲ ਜੀ ਵਲਟੋਹਾ ਨੂੰ ਕਹੋ ਕਿ ਅਕਾਲੀ ਦਲ ਸਾਬਤ ਸੂਰਤ ਦੇ ਨਾਲ ਨਾਲ ਇਮਾਨਦਾਰ ਪਾਰਟੀ ਵੀ ਬਣੇ ਤੇ ਭਾਈ ਲਾਲੋ ਦੇ ਅਸੂਲਾਂ ਤੇ ਚਲੇ ਤੇ ਆਪਣੇ ਨੇਤਾਵਾਂ ਵਲੋਂ ਲੁੱਟਿਆ ਸਰਕਾਰੀ ਪੈਸਾ ਸਰਕਾਰੀ ਖਜਾਨੇ ਵਿੱਚ ਜਮਾਂ ਕਰਵਾਏ ਤਾਂ ਸ਼ਾਇਦ ਲੋਕ ਅਕਾਲੀਆਂ ਨੂੰ ਵੋਟ ਪਾਉਣ ਬਾਰੇ ਸੋਚਣਗੇ।
@dharmsharma772
@dharmsharma772 2 жыл бұрын
श्री गुरू ग्रंथ साहिब जी की बे-अदबीयां का अस्ल जिम्मेदार तो बादल परिवार अकाली दल बादल जिम्मेदार है।.
@sukhbedibedi643
@sukhbedibedi643 2 жыл бұрын
ਹਵਾਰਾ ਜੀ ਦੀ ਪੰਜਾਬ ਵਿਚ ਜੇਲ੍ਹ ਬਦਲੀ ਦਾ ਵਿਰੋਧ ਵੀ ਬਾਦਲਾਂ ਨੇ ਕੀਤਾ
@gurcharansingh4251
@gurcharansingh4251 Жыл бұрын
ਜੇ ਤਸਹਿਲਦਾਰ ਲੱਗ ਜਾਂਦਾ ਤਾਂ ਇੱਕ ਹਲਕੇ ਦਾ ਨਕਸਾਨ ਹੋਣਾ ਸੀ ਸਿਆਸਤ ਚੋ ਆ ਕੇ ਸਾਰੇ ਪੰਜਾਬ ਦੇ ਸਿੱਖਾਂ ਦਾ ਨੁਕਸਾਨ ਕਰਤਾ ਬਾਦਲ ਪਰਵਾਰ ਨੇ ਜਿੱਨਾ ਰਿਹਾ ਮਗਰੋ ਨਹੀ ਲਹਿੰਦੇ ਲੋਕ ਨਾਲ ਨਹੀ ਲਗਦੇ
@amritsidhu8484
@amritsidhu8484 Жыл бұрын
ਵੀਰ ਜੀ ਇਹਨਾਂ ਨੂੰ ਬਾਦਲਾਂ ਤੋਂ ਬਿਨਾਂ ਕੁਝ ਨਹੀਂ ਦਿਸਦਾ ਇਹ ਲੋਕ ਬਾਦਲਾਂ ਦੇ ਗੁਲਾਮ ਨੇ ਇਹਨਾਂ ਨੂੰ ਪੰਥ ਨੇ ਸਬਕ ਵੀ ਸਿਖਾਇਆ ਪਰ ਇਹ ਪੰਥ ਨੂੰ ਅਜੇ ਹੋਰ ਡੋਬਨਾ ਚਾਉਂਦੇ ਨੇ
@sukhmandersingh5447
@sukhmandersingh5447 2 жыл бұрын
ਪੱਤਰਕਾਰ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਤੋਂ ਇਹ ਸਵਾਲ ਪੁੱਛਣੇ ਚਾਹੀਦੇ ਹੈ ਜਨਤਕ ਕੀਤੇ ਜਾਣ ਲੋਕਾਂ ਦੇ ਮੂਹਰੇ
@daljitsidhu1490
@daljitsidhu1490 2 жыл бұрын
ਵੈਰੀ ਗੁਡ ਪੱਤਰਕ ਜੀ
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН