ਵੱਡਾ ਖੁਲਾਸਾ - ਕੇਂਦਰ ਦੇ ਮੰਤਰੀਆਂ ਨੂੰ ਪੰਜਾਬੀਆਂ ਨੇ ਹੀ ਭੇਜੀ ਅਜਿਹੀ ਚੀਜ਼, ਸੁਣਕੇ ਪੂਰਾ ਦੇਸ਼ ਹੈਰਾਨ

  Рет қаралды 102,394

Rozana Spokesman

Rozana Spokesman

Күн бұрын

Пікірлер: 176
@RozanaSpokesmanOfficial
@RozanaSpokesmanOfficial 4 жыл бұрын
Kuldeep Manak ਤੇ Hassan Manak ਨੂੰ ਦਿੱਤੇ ਹਿੱਟ ਗਾਣੇ ? ਅੱਜ ਮੰਗ ਰਿਹਾ ਮਦਦ kzbin.info/www/bejne/nXrLdGeLpMetnNU
@jujharsingh534
@jujharsingh534 4 жыл бұрын
ਪੰਜਾਬ ਦੀ ਸਰਕਾਰ ਹੀ ਕਾਣੀ ਹੈ ਪੰਜਾਬ ਵਿੱਚ ਕਾਨੂੰਨ ਪਾਸ ਹੋਣਾ ਚਾਹੀਦਾ ਪੰਜਾਬ ਵਿੱਚ ਜਮੀਨ ਕੋਈ ਬਾਹਰ ਤੋ ਆ ਕੇ ਨਹੀ ਖਰੀਂਦ ਸਕਦਾ ਦੂਜਾ ਪੰਜਾਬ ਵਿੱਚ ਨੋਕਰੀ ਦੀ 80% ਪੰਜਾਬੀਆ ਨੂੰ ਪਹਿਲ ਹੋਵੇ।
@freethinker3043
@freethinker3043 4 жыл бұрын
Shi a y
@malkitsingh8730
@malkitsingh8730 4 жыл бұрын
Sahi kiha Veer ji
@gabbar2233
@gabbar2233 4 жыл бұрын
ਪਿੰਡਾਂ ਵਾਲੇ like ਤੇ comment ਜ਼ਰੂਰ ਕਰੋ 🙏🙏 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏 ਕਿਸਾਨਾਂ ਨੂੰ ਜ਼ਮੀਨ ਜਾਨ ਤੋ ਪਿਆਰੀ ਆ 🙏
@love.animals.
@love.animals. 4 жыл бұрын
ਤੁਸੀਂ ਵੀ ਮਦਦ ਕਰੋ ਕਿਸਾਨਾ ਦੀ
@nibhaisinghrattian4547
@nibhaisinghrattian4547 4 жыл бұрын
very.god.veer.kro.help.
@nibhaisinghrattian4547
@nibhaisinghrattian4547 4 жыл бұрын
reply.kro.veer.moga.cite
@JBSingh-pl8mj
@JBSingh-pl8mj 4 жыл бұрын
ਹੁਣ ਰੇਲ ਗੱਡੀਆਂ ਬੰਦ ਹੀ ਰਹਿਣ ਦੇਵੋ। ਪੰਜਾਬੀ ਰੇਲ ਗੱਡੀਆਂ ਬਿਨਾਂ ਮਰਦੇ ਨਹੀਂ। ਨੈਸ਼ਨਲ ਹਾਈਵੇ ਵੀ ਬੰਦ ਕਰ ਦੇਵੋ। ਉੱਥੇ ਵੀ ਟੋਲ ਟੈਕਸ ਦੀ ਲੁੱਟ ਹੈ।
@itsjkjass
@itsjkjass 4 жыл бұрын
@marks marks koi gall nahi thodi der di gall aw..
@itsjkjass
@itsjkjass 4 жыл бұрын
AZAADI HI HALL AW
@gurpreetmallhi5840
@gurpreetmallhi5840 4 жыл бұрын
Tusin bilkul theek kiha
@bhupindersinghsingh6837
@bhupindersinghsingh6837 4 жыл бұрын
ਲੱਖਾ ਵੀਰ ਬਹੁਤ ਵਧੀਆ ਗੱਲ ਕੀਤੀ 75 80 ਪੰਜਾਬੀ
@manisomal2867
@manisomal2867 4 жыл бұрын
Love you Bai 👌👌👌🙏
@JBSingh-pl8mj
@JBSingh-pl8mj 4 жыл бұрын
ਕਿਸੇ ਪੰਜਾਬੀ ਐਮ ਐਲ ਐ, ਮੰਤਰੀ ਨੂੰ ਦਿੱਲੀ ਜਾਣ ਦੀ ਲੋੜ ਨਹੀਂ। ਟੋਟਲ ਨਾ ਮਿਲਵਰਤਨ ਲਹਿਰ ਚਲਾਉਣ ਦੀ ਲੋੜ ਹੈ। ਕਣਕ ਝੋਨਾ ਬੀਜਣਾ ਬੰਦ ਕਰੋ, ਬਾਹਰ ਦਾ ਬਣਿਆ ਸਮਾਨ ਖ਼ਰੀਦਣਾ ਬੰਦ ਕਰੋ
@yaadwinderdhaliwal2185
@yaadwinderdhaliwal2185 4 жыл бұрын
Ryt y kus na kus krna pauu ga kisan kol sab kus aw y sab kus fal sabjia 🐃🐂🐂🌴🌱☘⚘🌹🌺🍎🥭🍇🍈🍉🍊🍋🍌🍍🍓🍒🍑🍐🍏🍎🍅🥭🥝🌽🌶🥒🥬🍄🥜
@gamdoorsingh8576
@gamdoorsingh8576 4 жыл бұрын
ਸਿੱਧੀ ਉਂਗਲ ਨਾਲ ਘੀ ਨਹੀਂ ਨਿੱਕਲਦਾ, ਟੇਢੀ ਕਰਨੀ ਪਊ ਜਦੋਂ ਮਰਜ਼ੀ ਕਰ ਲਵੋ ਪੰਜਾਬੀ ਸ਼ੇਰੋ।।
@sikh4569
@sikh4569 4 жыл бұрын
ਲੱਖੇ ਵੀਰ ਸੱਚੀ ਗੱਲ ਆ
@kulwinderkaur5102
@kulwinderkaur5102 4 жыл бұрын
ਵੀਰ ਨੇ ਸਾਰੀਅਾਂ ਗੱਲਾਂ ਸੱਚ ਕਹੀਅਾਂ ।
@khushdhillon3511
@khushdhillon3511 4 жыл бұрын
ਕਿਸਾਨ ਮਜ਼ਦੂਰ ਦੁਕਾਨਦਾਰ ਏਕਤਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@amreeksinghkhalsa5020
@amreeksinghkhalsa5020 4 жыл бұрын
1) ਪੰਜਾਬ 'ਚ ਬਾਹਰਲੇ ਲੋਕ ਇਥੋ ਦੀ ਜਮੀਨ ਨਾ ਖਰੀਦ ਸਕਣ 2) ਪੰਜਾਬ 'ਚ ਸਿਰਫ ਇਥੋ ਦੇ ਲੋਕ ਹੀ ਸਰਕਾਰੀ ਨੋਕਰਿਆ ਲਗਣ 3) ਹਰ ਥਾਂ ਤੇ ਪੰਜਾਬੀ ਭਾਸ਼ਾ 'ਚ ਹੀ ਸਬ ਲਿਖਤ ਹੋਵੇ। 4) ਸਬ ਡੇਰੇ ਬੰਦ ਹੋਣ। 5) ਗੁਰੂ ਗਰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੁੰ ਸਖਤ ਸਜਾ ਹੋਵੇ ੳਸੇ ਸਮੇ । 6) ਦਰਿਆਵਾ ਦਾ ਪਾਣੀ ਨਹਿਰਾ ਰਾਹੀ ਖੇਤਾ ਤਕ ਪਹੁਚਾਇਆ ਜਾਵੇ ਕਿਉਕੇ ਜਮੀਨੀ ਪਾਣੀ ਹੁਣ ਕਿਸਾਨਾ ਦਾ ਜਿਆਦਾ ਸਮਾ ਸਾਥ ਦੇਣ ਵਾਲਾ ਨਹੀ। 7) ਖੇਤੀ ਬਾੜੀ 'ਚ ਜਹਰੀਲੀ ਦਵਾਇਆ ਤੇ ਵੀ ਰੋਕ ਲਗੇ/ ਘਟ ਵਰਤਿਆ ਜਾਂਣ । 8) ਅਫੀਮ ਦੀ ਖੇਤੀ ਕਰਨ ਦਾ ਹਕ ਮਿਲੇ (ਜਿਥੇ ਇਹ ਖੇਤੀ ਹੁੰਦੀ ਹੈ ਉਥੋ ਦੇ ਲੋਕ ਨਸ਼ੇੜੀ ਹੋਣ ਇਹ ਅੱਜ ਤਕ ਤਾਂ ਸੁਣਿਆ ਨਹੀ) 9) ਬਾਹਰਲਿਆ ਕੰਪਣਿਆ ਨੁੰ ਛਡ ...ਪੰਜਾਬੀ ਆਪ ਆਪਣਿਆ ਕੰਪਣਿਆ ਲਾੳਣ। 10) ਲੋਕਾਂ ਦੀ ਮਦਦ ਉਨਾਂ ਨੁੰ ਪੱਕਾ ਰੋਜਗਾਰ ਦੇ ਕੇ ਕਿਤੀ ਜਾਵੇ ।
@jugrajsinghaulakh5009
@jugrajsinghaulakh5009 4 жыл бұрын
Kissan ekta zindabad
@gursahibdhillon9409
@gursahibdhillon9409 4 жыл бұрын
ਦੀਪ ਸਿੱਧੂ, ਲੱਖੇ ਸਿਧਾਣੇ, ਸੁੱਖਪਾਲ ਖਹਿਰਾ, ਮਨਦੀਪ ਮੰਨੇ, ਸਿਮਰਨਜੀਤ ਸਿੰਘ ਬੈਂਸ, ਦਾ ਸਾਥ ਦਿਓ ਵੀਰੋ ਜੇਂ ਪੰਜਾਬ ਨੂੰ ਬਚਾਉਣਾ ਤੇ,, ਪੰਜਾਬ ਪੰਜਬੀਅਤ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ,ਪੰਜਾਬੀ ਮਾਂ ਬੋਲੀ ਜ਼ਿੰਦਾਬਾਦ,, ਅਕਾਲੀ ਭਾਜਪਾ ਕਾਂਗਰਸ ਆਪ ਪਾਰਟੀ ਮੁਰਦਾਬਾਦ,, ਗੈਰੀ ਢਿੱਲੋਂ,, ਜਿਲ੍ਹਾ ਤਰਨ ਤਾਰਨ ਸਾਹਿਬ,,,
@balbirkaur5818
@balbirkaur5818 4 жыл бұрын
Kisan majdoor ekta jindabad
@balbirkaur5818
@balbirkaur5818 4 жыл бұрын
Lakha sidhana jindabad
@jinderSingh-zl1sz
@jinderSingh-zl1sz 4 жыл бұрын
Ur Right brother
@khushdhillon3511
@khushdhillon3511 4 жыл бұрын
ਕਿਸਾਨ ਮਜ਼ਦੂਰ ਵਪਾਰੀ ਏਕਤਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@GurmailSingh-eh9kr
@GurmailSingh-eh9kr 4 жыл бұрын
ਬਿਲਕੁਲ ਸਹੀ ਹੈ ਜੀ
@akhbartv9654
@akhbartv9654 4 жыл бұрын
ਹਰੇਕ ਕਰਵਾਈ ਜਾਂ ਮੰਗ ਤੇ ਕੇਂਦਰ ਸਰਕਾਰ ਦੀ ਸ਼ਰਤ ਪਹਿਲਾ ਹੀ ਤਿਆਰ ਹੁੰਦੀ ਹੈ ।
@harjeetsingh-dw3qt
@harjeetsingh-dw3qt 4 жыл бұрын
ਕਿਸਾਨ ਏਕਤਾ ਜ਼ਿੰਦਾਬਾਦ 🙏
@mandeepgill5876
@mandeepgill5876 4 жыл бұрын
ਕਿਸਾਨ ਏਕਤਾ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ ਕਾਲਾ ਕਾਨੂੰਨ ਵਾਪਸ ਲੳ
@gavygavy5480
@gavygavy5480 4 жыл бұрын
Kisaan majdoor ekta jindabaad🤝🏼✊💪💪✌✌
@mampreetsingh6594
@mampreetsingh6594 4 жыл бұрын
ਕੈਪਟਨ ਬਾਦਲਾਂ ਨੇ ਘਪਲੇ ੲੇਨੇ ਕਰ ਰੱਖੇ ਨੇ ੲਿਹ ਸੈਟਰ ਵੱਲ ਅੱਖ ਨਹੀਂ ਚੁੱਕ ਸਕਦੇ
@ranjitkaur9567
@ranjitkaur9567 4 жыл бұрын
👍👍👍👍👍
@satnaamkaur9192
@satnaamkaur9192 4 жыл бұрын
Kisan ekta jindabaad 👍
@HarpreetSingh-jm6qh
@HarpreetSingh-jm6qh 4 жыл бұрын
Kisan akta jindabad jindabad
@gurbanishorts5706
@gurbanishorts5706 4 жыл бұрын
ਜੇ ਰੇਲਾਂ ਖੋ੍ਹਲਤੀਆ ਫਿਰ ਮੋਰਚੇ ਦਾ ਪੈ੍ਸਰ ਖ਼ਤਮ ਸਮਝੋ ਤੇ ਸਰਕਾਰ ਸਫਲ
@SukhwinderSingh-mv7rd
@SukhwinderSingh-mv7rd 4 жыл бұрын
Good work Kishan zindabad good
@surindernijjar7024
@surindernijjar7024 4 жыл бұрын
Very good interview ji bless you
@paramjitashu4417
@paramjitashu4417 4 жыл бұрын
Bahut vadia vichar n punjab lye but sab nu sath Dena chahida. Vadia leadership di lod a punjab nu
@rajinderkaur4573
@rajinderkaur4573 4 жыл бұрын
Very good great views brother salute your suggestion s
@zora1177
@zora1177 4 жыл бұрын
👉👉 ਵੱਧ ਤੋਂ ਵੱਧ ਆਪਣੀਆਂ ਵੋਟਾਂ ਥਣਾਉ ਅਤੇ 👉 2020 ਰਫਰੈਡਮ ਨੂੰ ਸਪੋਰਟ ਕਰੋ ਜੀ ਐਹੋ ਜਿਹਾ ਮੋਕਾ ਫਿਰ ਕਦੇ ਨਹੀਂ ਮਿਲਣਾ ਤੁਹਾਨੂੰ 👉 ਪੰਜਾਬ ਨੂੰ ਬਚਾਉਣਾ ਹੈ ਤਾਂ ਤੁਸੀਂ ਆਪਣੀਆਂ ਵੋਟਾਂ ਥਣਾਉ ਅਤੇ 20 20 ਰਫਰੈਡਮ ਨੂੰ ਸਪੋਰਟ ਕਰੋ 👈👈👋
@zora1177
@zora1177 4 жыл бұрын
ਰਜਿੰਦਰ ਕੌਰ ਜੀ ਤਹਾਨੂੰ ਨਹੀਂ ਪਤਾ ਆਉਣ ਵਾਲੇ ਸਮੇਂ ਵਿੱਚ ਕੀ ਹੋਣ ਵਾਲਾ ਹੈ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਆਉਣ ਵਾਲੇ ਸਮੇਂ ਕੀ ਹੋਣ ਵਾਲਾ ਹੈ ਤਾਂ ਤੁਸੀਂ ਇੰਡੀਆ ਦਾ ਮੀਡੀਆ ਦੇਖਣਾ ਬੰਦ ਕਰੋ ਅਤੇ ਸਿੱਖ ਫ਼ਾਰ ਜਸਟਿਸ ਦਾ ਡੇਲੀ ਲਾਈਵ ਪ੍ਰਸਾਰਨ ਜੂ ਟਿਊਬ ਤੇ ਦੇਖੋ ਜੀ ਬੇਨਤੀ ਹੈ 🙏🙏
@khushdhillon3511
@khushdhillon3511 4 жыл бұрын
ਮੋਦੀ ਕੰਜ਼ਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
@sohansingh5583
@sohansingh5583 4 жыл бұрын
ਕਿਓਂਕਿ ਬਿਹਾਰੀ ਅਫਸਰਾਂ ਦੀਆਂ ਕੋਠੀਆਂ ਤੇ ਕੰਮ ਕਰਦੇ ਹਨ ਉਹ ਹੀ ਸਰਕਾਰੀ ਨੌਕਰੀਆਂ ਤੇ ਹੀ ਲੱਗਣਗੇ
@sukhjindersingh2613
@sukhjindersingh2613 4 жыл бұрын
Good lakha veer
@parmjitsingh8091
@parmjitsingh8091 4 жыл бұрын
Very very nice news sir ji
@Jasminkarn
@Jasminkarn 4 жыл бұрын
Khalistan to bina koi haal ni
@pb13kabootarbaj37
@pb13kabootarbaj37 4 жыл бұрын
ਗੁਰ,ਲੱਖੇ,ਵੀਰ
@satnambhullar1686
@satnambhullar1686 4 жыл бұрын
Very nice 👍
@dalbirkaur4948
@dalbirkaur4948 4 жыл бұрын
God blees you
@harrykharoud8975
@harrykharoud8975 4 жыл бұрын
👍👍👍
@Kuldeepkaur-dq6bf
@Kuldeepkaur-dq6bf 4 жыл бұрын
Lkhe wrga veer ghr ghr howe
@satbirsingh1791
@satbirsingh1791 4 жыл бұрын
Love you
@saabsandhu407
@saabsandhu407 4 жыл бұрын
✌👍
@RozanaSpokesmanOfficial
@RozanaSpokesmanOfficial 4 жыл бұрын
ਵੱਡੀ ਚਾਲ ਦਾ ਲੱਗਿਆ ਪਤਾ, ਦਿੱਲੀ ਨੂੰ ਜਾਣ ਦਾ ਹੋ ਗਿਆ ਵੱਡਾ ਐਲਾਨ ਬਹੁਤ ਹੀ ਬੁਰੀ ਮਿੱਥੀ ਬੈਠੇ ਨੇ ਪੰਜਾਬ ਲਈ, ਸਭ ਨੇ ਖਿਚ ਲਈ ਤਿਆਰੀ Video - kzbin.info/www/bejne/iqqQmoprnNiVnaM
@rizensandhu3315
@rizensandhu3315 4 жыл бұрын
u.p.bihar dey lok pb.ch aa jaandey aa je pb.nu khatam karngey fir eh lok kithey jaangey pb.i.tan 20 saal ch young boys foreign chaley jaangey jey pb.govt.ney koi sahi kadam na chukeya naukrian jo hai oh tan pb.i.an nu den 20 saal baad pb.i.voter ghat hongey akali ja cong.kadey vi sarkar nahi bna sakangey.....
@rizensandhu3315
@rizensandhu3315 4 жыл бұрын
ik gal centre govt.nu shochna paina jey pb.khatam ho gyea fir india vi jaou qn.1947...1965..1971..dian wars jey sikh reijment na hundia ja gen.harbakhsh singh..47 or 65 da hero 1971 da gen jagjit singh..gen.subegh singh na hundey bangla desh banna sauka nahi si naley 90.000 pak.sainik kaidy nahi bandey...hun china tey 1 sikh ney akely 10 china sainik maarey...jey pb.i.jawan ney naal hi kisan vi hunn....
@msjatt6581
@msjatt6581 4 жыл бұрын
Kisan mazdoor sangarsh ekta zindabaad zindabaad
@jattzimidar3373
@jattzimidar3373 4 жыл бұрын
Kisan akta jidabad
@zora1177
@zora1177 4 жыл бұрын
🖐️ ਸਿੱਖ ਫ਼ਾਰ ਜਸਟਿਸ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ $250,000 ਮਿਲੀਅਨ ਡਾਲਰ ਦੇ ਰਹੀ ਹੈ ਜਿਹੜੇ ਪੰਜਾਬ ਦੇ ਕਿਸਾਨਾਂ ਸਿਰ ਕਰਜ਼ਾ ਹੈ ਉਹ ਸਿੱਖ ਫ਼ਾਰ ਜਸਟਿਸ ਦੇ ਵੱਟਸਐਪ ਨੰਬਰਾਂ ਤੇ ਸੰਪਰਕ ਕਰੋ 👉 +1917 753 3782 +1332 214 1643 👈
@sangatsingh4850
@sangatsingh4850 4 жыл бұрын
Kissan majdur ekta zinda bad
@jaswindersignsjaswindersig7279
@jaswindersignsjaswindersig7279 4 жыл бұрын
ਲੱਖਾ ਬਾਈ ਜੀ ਜਿੰਦਾਬਾਦ 🐅🐅🐅👌👌👌🌹🌹🌹
@gurjantsingh1829
@gurjantsingh1829 4 жыл бұрын
Very good news
@HarjitSingh-mi5rs
@HarjitSingh-mi5rs 4 жыл бұрын
ਆਜਦੀਹੀਹੱਲਹੈ
@harhotsingh1c628
@harhotsingh1c628 4 жыл бұрын
Very good
@RozanaSpokesmanOfficial
@RozanaSpokesmanOfficial 4 жыл бұрын
RSS ਦੇ ਫੋਨ ਬਾਰੇ ਦੀਪ ਸਿੱਧੂ ਅੱਜ ਕੀਤਾ ਹੋਸ਼ ਉਡਾਊ ਖੁਲਾਸਾ ਸੁਣਕੇ ਹਰ ਕੋਈ ਰਹਿ ਗਿਆ ਦੰਗ ਖਾਲਿਸਤਾਨ ਬਾਰੇ ਵੀ ਪਹਿਲੀ ਵਾਰ ਖੁੱਲ੍ਹ ਬੋਲਿਆ ਦੀਪ ਸਿੱਧੂ kzbin.info/www/bejne/n4nYp6p8d7KNmac
@ranaashwani5297
@ranaashwani5297 4 жыл бұрын
Lakha comment is right
@bahadarsingh63
@bahadarsingh63 4 жыл бұрын
ਜੇ ਮੰਤਰੀਆ਼ ਦੀ ਹੋ਼ਦ ਖਤਮ ਹੋਗੀ ਤਾਂ ੲਇਹ ਸਲਫਾਸ ਖਾ ਲੈਣ
@gurvinderpalsingh9929
@gurvinderpalsingh9929 4 жыл бұрын
Absolutely Right
@rizensandhu3315
@rizensandhu3315 4 жыл бұрын
pb.ch jad kisey factory ja office di manzoori govt.dendi aa tan eh condition chahidie aa 80 % ja according to need pbi.an nu zroori honi chahidie aa aval toh vidhan sabha ch law pass hona chahida.....
@love.animals.
@love.animals. 4 жыл бұрын
ਸਾਰੇ ਭਈਏ ਰੱਖੇ ਜਾਂਦੇ ਆ
@malkitsingh8730
@malkitsingh8730 4 жыл бұрын
Right Veer ji
@dalvirsingh8189
@dalvirsingh8189 4 жыл бұрын
Gal sahi a veera a 75% nokri punjab di honi chahida a
@charanjitkaur8446
@charanjitkaur8446 4 жыл бұрын
Ok
@jagseerchahal1866
@jagseerchahal1866 4 жыл бұрын
shai gal aa bro
@SatnamSingh-xg3lb
@SatnamSingh-xg3lb 4 жыл бұрын
Sidhana jatt zindabaad always
@sangatsingh4850
@sangatsingh4850 4 жыл бұрын
Lakha sidhana zinda bad
@ranadilawarofficial8758
@ranadilawarofficial8758 4 жыл бұрын
Great work keep it up 👍love you all Indian Punjabi veer ji 😘😘😘🇵🇰
@karamjitkaur8001
@karamjitkaur8001 4 жыл бұрын
Nice veer ji
@HarpreetSingh-jm6qh
@HarpreetSingh-jm6qh 4 жыл бұрын
Inklab jindabad jindabad
@pb29.48
@pb29.48 4 жыл бұрын
jehde skoola ch punjabi boln te jurmana paeya jada studenta nu oh skool v bnd hune chahide aaaa
@dharmsingh3806
@dharmsingh3806 4 жыл бұрын
ਖਾਲਿਸਤਾਨ ਹੀ ਹੱਲ ਹੈ
@harjinderchandi8499
@harjinderchandi8499 4 жыл бұрын
Waheguru Ji morcha fateh kreo
@jinder6966
@jinder6966 4 жыл бұрын
Asli hal apna azad gar khalistan zindabad hai ji
@khushdhillon3511
@khushdhillon3511 4 жыл бұрын
ਸੁੱਖ ਸੋਹਲ ਵੀਰੇ ਪਰਾਈਮ ਏਸ਼ੀਆ ਕਿਉਂ ਛੱਡਤਾ
@amritpalsinghsandhupunjabd4509
@amritpalsinghsandhupunjabd4509 4 жыл бұрын
Khalisthan zindabad aazddi he hun hal aa khalisthan zindabad khalisthan voting zindabad🚩🚩🚩🚩🚩
@ManjeetKaur-zt6mw
@ManjeetKaur-zt6mw 4 жыл бұрын
Bikkul sahi veerji eh punjaab nu ujadna cahunde.... puncahitan schoolan ch app apna community hall bnan school ch apne bachiyan nu noukri den center wal asi kyun takiye
@jagtarjatt486
@jagtarjatt486 4 жыл бұрын
Kisan majdoor ekta jindabaad modi Kisan birody ..
@charanjitkaur8446
@charanjitkaur8446 4 жыл бұрын
Ih sirf kissana da masla ni sare punjabi da he chae kise v dharam da hove roti sab ne khani he
@amarjeetsinghsidhusaab1707
@amarjeetsinghsidhusaab1707 4 жыл бұрын
Kissan akta zindabaad
@baljitkaur4175
@baljitkaur4175 4 жыл бұрын
Lakh Baadshaa ❤️🙏🏻👍🏻❤️👍🏻🙏🏻🙏🏻🙏🏻❤️ God bless ✌️ you ❤️🙏🏻👍🏻🙏🏻 kishan majjdorr eikta Zinda baad 🙏🏻 lakh Baadshaa Zinda baad 🙏🏻🙏🏻🙏🏻🙏🏻🙏🏻🙏🏻🙏🏻👍🏻
@balkarsinghbalkarsingh4539
@balkarsinghbalkarsingh4539 4 жыл бұрын
Good
@kalaSingh-py9ru
@kalaSingh-py9ru 4 жыл бұрын
Salute aw veer
@RavinderKaur-bj1qs
@RavinderKaur-bj1qs 4 жыл бұрын
👏👏👌👌👍
@ManjeetKaur-zt6mw
@ManjeetKaur-zt6mw 4 жыл бұрын
Veere bilkul sahi passenger gaddi kyun jaruri...ki j@mmu wala hal krna cahunde.....othe rato raat tan farzi fouz ni puj g c. Ldai sikhan de hond de ae jinu eh khatm karna cahunde
@brartelecom5422
@brartelecom5422 4 жыл бұрын
Belkul sachi gal ae
@majorsingh5834
@majorsingh5834 4 жыл бұрын
Aa banda karda gall
@malkitsingh8730
@malkitsingh8730 4 жыл бұрын
Kisan Majdoor Ekta Zindabad. Jai Jawan Jai Kisan. BJP Sarkar Murdabad. Lakha Sidhana Zindabad.
@jasmeetsingh6328
@jasmeetsingh6328 4 жыл бұрын
Just making thumnail for views ,,only suspense is added . Infomation inside is differnt. SUCH THUMBNAIL SHOULD BE AVOIDED. Just be peaceful .
@humanityis1stpolicy265
@humanityis1stpolicy265 4 жыл бұрын
Right..
@HarjitSingh-mi5rs
@HarjitSingh-mi5rs 4 жыл бұрын
ਖਾਲਿਸਤਾਨ ਜਿੰਦਾਬਾਦ
@saravjitkaur7580
@saravjitkaur7580 4 жыл бұрын
👌👌👌👌
@kirandeep.brar.009brar2
@kirandeep.brar.009brar2 4 жыл бұрын
Bilkul theek bai g par hje bi bahut person nhi smj rhe I m from faridkot
@jagroopbal6644
@jagroopbal6644 4 жыл бұрын
Saccha banda kde ni darda, kisan majdoor union jindabad
@gursidhu9659
@gursidhu9659 4 жыл бұрын
🌾🌾🌾🌾🌾❤️
@kulvirbains4997
@kulvirbains4997 4 жыл бұрын
Lakhan bhai
@yaadwinderdhaliwal2185
@yaadwinderdhaliwal2185 4 жыл бұрын
Patrkara da v hakk bnda loka nu jagrut Krn da yr ih v kus krn ih v Punjab de hi aw ihna ne kde kus kita Punjab lai sarm kro patrkaro
@jagroopbal6644
@jagroopbal6644 4 жыл бұрын
Kisana nal har warg hai
@jagroopbal6644
@jagroopbal6644 4 жыл бұрын
Sehri v jagn kio ki sab di ldai ,sano mil chalna chidia veero sab khatte ho jo ,lakha veer sab theek keh reha
@kamaljeet4857
@kamaljeet4857 4 жыл бұрын
Punjab di sarkaar kani hai
@gurjeetsidhu2574
@gurjeetsidhu2574 4 жыл бұрын
lakhe bai ne jo gal kiti aa ohi me sochi janda see ki Roji Roti da her verg da nuksaan hovega sirf kisan da hi nahi. jitne bhi kam kar aa oh ek dusre nal jude huye he. mehngai dino din etni jyada ho jayegi ki desh de 90% dukhi ho jayege eh sach aa bilkul. Ha jo jyada amir gharane aa oh jmakhori kr sakde aa ohna nu mehngai berdaan aa.
@ragbirbhatia6076
@ragbirbhatia6076 4 жыл бұрын
Bhi tusi prime Asia keu shdeaa
@kalgidhardashmesh7288
@kalgidhardashmesh7288 4 жыл бұрын
ਜੇ ਪੰਜਾਬ ਮਰੇਗਾ ਤਾ ਗਦਾਰਾ ਕਰਕੇ ਮਰੇਗਾ ,ਨਹੀ ਤਾ ਪੰਜਾਬ ਨੂੰ ਝੁਕਾੳੁਣ ਵਾਲਾ ਕੋੲੀ ਨਹੀ.
@amanbrar7173
@amanbrar7173 4 жыл бұрын
ਗਦਰੀ ਬਾਬਿਆਂ ਦੇ ਅਣਸੁਣੇ ਕਿੱਸੇ , ਜੇ ਸਿੱਖ ਹੋ ਤਾਂ ਇਕ ਵਾਰ ਜਰੂਰ ਦੇਖੋ,, kzbin.info/www/bejne/b2PKqGCqg8unmJo
@gurmitsingh2138
@gurmitsingh2138 4 жыл бұрын
Sare leader courept ne as waste Darde ak duje too hun ta koie nawa aio te sare chor ander karu
@harindersharma3511
@harindersharma3511 4 жыл бұрын
Hindu janda aa jatta da mnsuba sada devi devta bara kini ganda bolda nai
@GurvinderSingh-gk3kv
@GurvinderSingh-gk3kv 4 жыл бұрын
Veer roji roti ta sub di hai ki Hindu te ki Sikh ,veer koi nahi kehnda Devi devteya nu Bura . .
@singhdev5756
@singhdev5756 4 жыл бұрын
Sarkar janbuj ke kharab kar rahe punjab nu.lakha sidanah chote veer.ek hor khabar aye ke centre sarkar pathankot kuch hor elaka jammu nu de rahe ne
UFC 287 : Перейра VS Адесанья 2
6:02
Setanta Sports UFC
Рет қаралды 486 М.
Какой я клей? | CLEX #shorts
0:59
CLEX
Рет қаралды 1,9 МЛН
Thank you mommy 😊💝 #shorts
0:24
5-Minute Crafts HOUSE
Рет қаралды 33 МЛН
UFC 287 : Перейра VS Адесанья 2
6:02
Setanta Sports UFC
Рет қаралды 486 М.