ਵਧੀਆ ਦੁੱਧ ਵਾਲੀਆਂ ਮੱਝਾਂ ਦਾ ਫੀਡ ਫਾਰਮੂਲਾ

  Рет қаралды 25,145

Dr Jiwan Gupta-Dairy Farming

Dr Jiwan Gupta-Dairy Farming

Жыл бұрын

Feed formula for High yielder Buffaloes ਵਧੀਆ ਦੁੱਧ ਵਾਲੀਆਂ ਮੱਝਾਂ ਲਈ ਫੀਡ ਫਾਰਮੂਲਾ

Пікірлер: 73
@JagjitSingh-dn2gv
@JagjitSingh-dn2gv Жыл бұрын
ਸਰ ਫੀਡ ਸੁੱਕੀ ਪਾਉਣੀ ਹੈ ਜਾਂ ਭਿਉਂ ਕੇ ਸੁੱਕੀ ਫੀਡ ਪਾਉਣ ਦੇ ਕੀ ਫਾਇਦੇ ਨੇ ਅਤੇ ਗਿੱਲੀ ਫੀਡ ਪਾਉਣ ਦੇ ਕੀ ਫਾਇਦੇ ਨੇ ਇਸ ਬਾਰੇ ਡੀਟੇਲ ਨਾਲ ਵੀਡੀਓ ਬਣਾਉਣਾ ਜੀ
@sukhjindersingh1675
@sukhjindersingh1675 4 ай бұрын
Sir plz ਇੱਕ urgent video paoo ਸਰਦੀ ਵਾਲੇ ਨਿਮੋਨੀਆ ਦੇ ਲੱਛਣ ਤੇ ਇਲਾਜ਼ ਬਾਰੇ
@jaspreetjhajj7355
@jaspreetjhajj7355 8 ай бұрын
Fabulous
@RanjitSingh-gy3gz
@RanjitSingh-gy3gz Жыл бұрын
Very good job sir ji
@MohitSharma-lw7xx
@MohitSharma-lw7xx Жыл бұрын
Nice knowledge
@AmandeepSingh-gl9iy
@AmandeepSingh-gl9iy Жыл бұрын
Good job Dr saab
@sukhachahal5909
@sukhachahal5909 Жыл бұрын
Nice sir ji
@sabhisingh2402
@sabhisingh2402 Жыл бұрын
ਧੰਨਵਾਦ ਸਰ ਜੀ
@KulwantSingh-ss9yz
@KulwantSingh-ss9yz Жыл бұрын
Good jnkari
@zorabhullar419
@zorabhullar419 10 ай бұрын
Very nice 👍
@vinodchaudhary1558
@vinodchaudhary1558 Жыл бұрын
Bhut bhut dhanbaad g
@KulwinderSingh-pv2tq
@KulwinderSingh-pv2tq Жыл бұрын
God job sir
@AmandeepSingh-gl9iy
@AmandeepSingh-gl9iy Жыл бұрын
ਬਹੁਤ ਵਧੀਆ ਵੀਡਿਓ ਜੀ
@mandeepsinghgill9595
@mandeepsinghgill9595 5 ай бұрын
Bahut vdia
@randhirsidhu688
@randhirsidhu688 Жыл бұрын
Thanks Dr shib
@amanrana9605
@amanrana9605 Жыл бұрын
Good 👍 information thanks sir
@harjindersinghbaidwan5164
@harjindersinghbaidwan5164 Жыл бұрын
ਧੰਨਵਾਦ ਜੀ ਡਾਕਟਰ ਸਾਹਿਬ ਡਰਾਈ ਫੀਡ ਦਾ ਫਾਰਮੂਲਾ ਵੀ ਦੱਸੋ
@HarjinderSingh-em8bn
@HarjinderSingh-em8bn 22 күн бұрын
Dr sab ji thanks 🙏
@gurmailsingh7258
@gurmailsingh7258 Жыл бұрын
Thanks sir ji good impression 🙏
@veergill2130
@veergill2130 2 ай бұрын
ਵੀਰ ਠੀਕ
@nirankarsingh7903
@nirankarsingh7903 Жыл бұрын
Sir very very good information dil se dhanyawaad.
@shubhpreetvashist9086
@shubhpreetvashist9086 Жыл бұрын
Thanks sir for giving very good information
@batthfarm3058
@batthfarm3058 Жыл бұрын
ਜਾਣਕਾਰੀ ਲਈ ਧੰਨਵਾਦ ਜੀ
@harvindermanak4161
@harvindermanak4161 Жыл бұрын
Good information jivan gupta sir tnx 🙏 estraha hi kissan bassu palk veera nu jankari denda rahaya kro sir good job and work sir 👍
@BalwinderSingh-un5ys
@BalwinderSingh-un5ys 10 ай бұрын
Thanks so much sir ❤
@ajitsinghsandhu2798
@ajitsinghsandhu2798 7 ай бұрын
ਬਹੁਤ ਵਧੀਆ ਜਾਨਕਾਰੀ ਡਾਕਟਰ ਸਾਹਿਬ
@jaspaljawandha5366
@jaspaljawandha5366 Жыл бұрын
Nice
@pinderjosan9141
@pinderjosan9141 8 ай бұрын
Thks sir g 🙏 🙏
@GurcharanSandhu-gf4yc
@GurcharanSandhu-gf4yc 6 ай бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@harmeetsandhu6408
@harmeetsandhu6408 Жыл бұрын
👍🏻👍🏻👌
@tiwanabrothercowdairyfarms4539
@tiwanabrothercowdairyfarms4539 Жыл бұрын
ਸਤਿ ਸ੍ਰੀ ਆਕਾਲ ਡਾਕਟਰ ਸਾਹਿਬ ਇਕ ਬੇਨਤੀ ਹੈ ਕਿ ਮਿਨਰਲ ਤੇ ਵਿਟਾਮਿਨਾ ਤੇ ਵੀ ਇਕ ਟੋਪਿਕ ਜ਼ਰੂਰ ਕਰਿਓ ਜੀ ਇਹ ਜਾਨਵਰ ਦੇ ਸਰੀਰ ਵਿੱਚ ਕਿਥੇ ਤੇ ਕਿਵੇਂ ਕੰਮ ਕਰਦੇ ਹਨ ਤੇ ਇਹਨਾਂ ਦੀ ਡੌਜ ਕਿ ਹੁੰਦੀ ਹੈ ਇਕ ਜਾਨਵਰ ਲਈ ਇਕ ਦਿਨ ਦੀ ਧੰਨਵਾਦ ਜੀ
@gurpreetjangianavetnerypha5327
@gurpreetjangianavetnerypha5327 Жыл бұрын
Thanks again ji Dr Saab 🙏
@Arshdeep-ki3yy
@Arshdeep-ki3yy 17 күн бұрын
Sir please feed pasu nu pon da sahi tarika dso g and dry ja wet feed poni chahidi hai
@drjiwangupta
@drjiwangupta 16 күн бұрын
Dry
@deepanshusharma8389
@deepanshusharma8389 Жыл бұрын
Sir ji Desi cows de layi ve feed formula batao
@narwindersingh6053
@narwindersingh6053 Жыл бұрын
Sir bypass fat kehri company da Dena chaida
@blackgolddairyfarm2984
@blackgolddairyfarm2984 Жыл бұрын
Thanks dr sahab ji 🙏🙏 Please share more information about Buffalo Feed and Nutrition. Please upload more videos ASAP 👍👍
@kokridairyfarming3704
@kokridairyfarming3704 Жыл бұрын
Gud sir
@Platform_agri_information
@Platform_agri_information 9 ай бұрын
Sir Winter de feed ds dende ji
@hardeepsandhu8824
@hardeepsandhu8824 Жыл бұрын
Thx sir thx alot
@GurpreetDhillon-PB22
@GurpreetDhillon-PB22 Жыл бұрын
ਸਰ ਗਾਵਾਂ ਦੀ ਫੀਡ ਬਾਰੇ ਜਾਣਕਾਰੀ ਦਿਉ ਜੀ
@gurdeepchahal7697
@gurdeepchahal7697 8 ай бұрын
Cargill 4000 poone a ohde vaaare v dso
@gurmailsingh7258
@gurmailsingh7258 Жыл бұрын
Sir ji feed bnan lagaa toxi binder live east dcp feed vich pna ja alag too dena hai ji
@majorsingh1345
@majorsingh1345 8 ай бұрын
ਸਤਿ ਸ਼੍ਰੀ ਆਕਾਲ ਡਾਕਟਰ ਸਾਹਿਬ ਜੀ ਫੀਡ ਫੈਕਟਰੀਆਂ ਤੇ ਯਕੀਨ ਕਰਨਾ ਔਖਾਂ ਜੀ ਇੱਥੇ ਤਾਂ ਮਨੁੱਖਤਾ ਲਈ ਜਗ੍ਹਾ ਜਗ੍ਹਾ ਮਿਲਾਵਟੀ ਖਾਣ ਪੀਣ ਵਾਲੀ ਚੀਜ਼ਾਂ ਸ਼ਰੇਆਮ ਵਿਕ ਰਹੀਆਂ ਨੇ ਜੀ ਸ਼ਰੇਆਮ ਨਕਲੀ ਦੁੱਧ ਵਿਕ ਰਿਹਾ ਖਾਸਕਰ ਸ਼ਹਿਰਾਂ ਵਿੱਚ ਜੀ ਆਮ ਹੀ ਗਲੀਆਂ ਮੁਹੱਲਿਆਂ ਵਿੱਚ ਵਿਕ ਰਿਹਾ ਕੋਈ ਵਧੀਆ ਫੀਡ ਫਾਰਮੂਲਾ ਜ਼ਰੂਰ ਦੱਸੋਂ ਜਿਸ ਨਾਲ ਪਸ਼ੂ ਸਿਹਤਮੰਦ ਵੀ ਰਹੇ ਦੁੱਧ ਦੀ ਗੁਣਵੱਤਾ ਠੀਕ ਰਹੇ ਦੁੱਧ ਦੀ ਪੈਦਾਵਾਰ ਵਿੱਚ ਵਾਧਾ ਹੋਵੇ ਜ਼ਰੂਰ ਦੱਸਣਾ ਡਾਕਟਰ ਸਾਹਿਬ ਜੀ
@drjiwangupta
@drjiwangupta 8 ай бұрын
Please send me WhatsApp
@namansatish7544
@namansatish7544 Жыл бұрын
Sir plz vidio jaldi dala karo ji hum wait karte hain ji apke vidio ki
@drjiwangupta
@drjiwangupta Жыл бұрын
🙏🙏🙏
@gurdeepchahal7697
@gurdeepchahal7697 6 ай бұрын
Kaali maaki e paea g kanak na paea fr
@user-mp7ij5zb1s
@user-mp7ij5zb1s 10 ай бұрын
Dr.shiab.ji20kg,milkbufelo. Sir.baipas,fat,and.bafer.orkalcium,sirinformction
@AmitKumar-co1jv
@AmitKumar-co1jv Жыл бұрын
Hello sir sirji jehdi concentrate mixture formulation haigi E is vich per kg dry matter me metabolism energy kitni honi Chahiye or 22 percent protein buffalo ke liye sufficient ho skti Hai Kya
@drjiwangupta
@drjiwangupta Жыл бұрын
25% CP
@pawanpreetbrar1818
@pawanpreetbrar1818 9 ай бұрын
Dr Saab verka di Buff special mjja'n lai theek ai
@drjiwangupta
@drjiwangupta 9 ай бұрын
👍👍👍
@mannburma
@mannburma 8 ай бұрын
ਡਾਕਟਰ ਸਾਹਬ ਸਤਿ ਸ੍ਰੀ ਅਕਾਲ ਇਹ ਦੱਸਿਓ ਜੀ ਕੇ ਦਾਣਾ ਉਬਾਲ ਕੇ ਪਾਇਆ ਜਾ ਸਕਦਾ ਹੈ
@drjiwangupta
@drjiwangupta 8 ай бұрын
No
@gurdeepchahal7697
@gurdeepchahal7697 6 ай бұрын
Feed vich minral mixture paa sakde a ji
@drjiwangupta
@drjiwangupta 6 ай бұрын
👍
@gurdeepchahal7697
@gurdeepchahal7697 6 ай бұрын
Yes or no g dso g
@tirloksingh7379
@tirloksingh7379 7 ай бұрын
Feed di Matra kini pauni a g dr saab danwad g
@drjiwangupta
@drjiwangupta 6 ай бұрын
50% of milk
@gurtejbrar-yf3lu
@gurtejbrar-yf3lu 5 ай бұрын
Sir rosted feed better or mash
@drjiwangupta
@drjiwangupta 4 ай бұрын
Both
@amanbrar5728
@amanbrar5728 Жыл бұрын
ਡਾਃ ਸਹਿਬ ਅਨਾਜ ਦੇ ਤੌਰ ਤੇ ਗੁੱਲੀ ਡੰਡਾਂ ਵੀ ਵਰਤ ਸਕਦੇ ਹਾਂ ਜੇ ਹਾਂ ਤਾਂ ਕਿੰਨੀ ਮਾਤਰਾ ਚ ?
@drjiwangupta
@drjiwangupta Жыл бұрын
No
@gurtejbrar-yf3lu
@gurtejbrar-yf3lu 4 ай бұрын
ਵੜੇਵੇ ਸਾਬਿਤ ਪਾਉਣੇ ਜਾ ਗਰੈਂਡ ਕਰ ਕੇ ਜੀ
@drjiwangupta
@drjiwangupta 4 ай бұрын
Grind
@jagpalsidhu3443
@jagpalsidhu3443 8 ай бұрын
ਸਰ ਫੀਡ ਦਾ ਪੂਰਾ ਫਾਰਮੂਲਾ ਦਸੋ ਜੀ ਅਨਾਜ ਦੀ ਕਿੰਨੀ ਕਿੰਨੀ ਮਾਤਰਾ ਪਾਉਣੀ ਹੈ।
@drjiwangupta
@drjiwangupta 8 ай бұрын
Please send me WhatsApp
@RAJWINDERSINGH-rc5vy
@RAJWINDERSINGH-rc5vy Жыл бұрын
Dr sb sada ਕੋਲ ਪਹਿਲੇ ਸੂਏ ਕਟੀ ਹੈ ਓਸ ਨੂੰ ਪੰਜ ਮਹਨੇ ਦੀ ਗਾਬਨ ਹੈ ਪਰ ਹੁਣ ਦੁੱਧ ਦੇਣਾ ਬੰਦ ਕਰ ਗਈ ਹੈ ਹੁਣ ਦੁੱਧ ਲੈਣ ਲਈ ਕੀ ਇਲਾਜ਼ ਕਰੀਏ 🙏🙏
@drjiwangupta
@drjiwangupta Жыл бұрын
Dry feed 4 kg Daily
@RAJWINDERSINGH-rc5vy
@RAJWINDERSINGH-rc5vy Жыл бұрын
Sir khadi company di paya 🙏🙏
@user-xc7yr9wd1b
@user-xc7yr9wd1b 4 ай бұрын
@@RAJWINDERSINGH-rc5vyGOKA FEED DI DRY FEED V VDIA Y
@jasvindersinghsaini8456
@jasvindersinghsaini8456 Жыл бұрын
Sat Sri akal Dr saab,, Bhut ਲਾਹੇਵੰਦ ਜਾਣਕਾਰੀ ਦਿੱਤੀ ਤੁਸੀ ਫੀਡ ਬਾਰੇ,,
Sigma Girl Past #funny #sigma #viral
00:20
CRAZY GREAPA
Рет қаралды 31 МЛН
Did you believe it was real? #tiktok
00:25
Анастасия Тарасова
Рет қаралды 33 МЛН
small vs big hoop #tiktok
00:12
Анастасия Тарасова
Рет қаралды 30 МЛН
THE POLICE TAKES ME! feat @PANDAGIRLOFFICIAL #shorts
00:31
PANDA BOI
Рет қаралды 23 МЛН
ਗਰਮੀਆਂ ਵਿੱਚ ਵਧੀਆ ਫੀਡ ਕਿਵੇਂ ਬਣਾਈਏ?
9:19
Sigma Girl Past #funny #sigma #viral
00:20
CRAZY GREAPA
Рет қаралды 31 МЛН