ਵਕੀਲ ਕੁੜੀ ਨੇ ਦੱਸਿਆ ਹਿਮਾਚਲੀਆਂ ਦੀ ਅਕਲ ਟਿਕਾਣੇ ਲਾਉਣ ਦਾ ਤਰੀਕਾ | Harpreet Singh Makhu |

  Рет қаралды 268,128

Harpreet Singh Makhu

Harpreet Singh Makhu

16 күн бұрын

ਵਕੀਲ ਕੁੜੀ ਨੇ ਦੱਸਿਆ ਹਿਮਾਚਲੀਆਂ ਦੀ ਅਕਲ ਟਿਕਾਣੇ ਲਾਉਣ ਦਾ ਤਰੀਕਾ | Harpreet Singh Makhu || ਹਰਪ੍ਰੀਤ ਸਿੰਘ ਮਖੂ
#makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
---------------------
Harpreet Singh Makhu
---------------------
#harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
---------------------
Subscribe KZbin : - / @harpreetsinghmakhu9752
Follow on Facebook : - / hsmakhu

Пікірлер: 1 700
@rajdevindervander
@rajdevindervander 15 күн бұрын
ਬਿਲਕੁਲ ਪੰਜਾਬ ਦੇ ਸੈਲਾਨੀਆਂ ਨੂੰ ਜਾਣਾ ਹੀ ਨਹੀਂ ਚਾਹੀਦਾ ਪੰਜਾਬ ਵਿੱਚ ਹੁਸ਼ਿਆਰਪੁਰ ਸੈਲਾਨੀ ਥਾਵਾਂ ਤੇ ਜਾਓ
@onkarsinghthapar9920
@onkarsinghthapar9920 15 күн бұрын
Srinagar , uttrakhand jao , per Himachal na jao
@ajaibsingh261
@ajaibsingh261 15 күн бұрын
❤ , ਹੁਸ਼ਿਆਰਪੁਰ , ਰੋਪੜ , ਆਨੰਦਪੁਰ ਸਾਹਿਬ ਦੇ ਆਲੇ ਦੁਆਲੇ ਬਹੁਤ ਹੀ ਵਧੀਆ ਰਮਣੀਕ ਥਾਵਾਂ ਨੇ ਉਥੇ ਜਾਊ
@No_prejudice_pls
@No_prejudice_pls 14 күн бұрын
​@@ajaibsingh261 waddiya veer ji. Aapa Punjab nu explore karriye
@kartargrewal8638
@kartargrewal8638 13 күн бұрын
ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
@chamkaursingh6614
@chamkaursingh6614 13 күн бұрын
Gurdaspur jao, Dhar block ch
@MehtabSingh-lu1qd
@MehtabSingh-lu1qd 15 күн бұрын
ਵੀਰ ਜੀ ਅਸੀਂ ਕਸ਼ਮੀਰ ਵਿਚ ਹੀ ਰਹਿੰਦੇ ਹਾਂ, ਜਦ ਵੀ ਕੋਈ ਪੰਜਾਬੀ ਭਰਾ ਦਿਸਦਾ ਤਾਂ ਸਾਡੇ ਤੋਂ ਵੱਧ ਸਤਿਕਾਰ ਕਸ਼ਮੀਰੀ ਕਰਦੇ ਹਨ। ਜੋ ਹਿਮਾਚਲ ਜਾਂਦੇ ਨੇ ਇਕ ਵਾਰ ਕਸ਼ਮੀਰ ਆ ਕੇ ਵੇਖੋ, ਜੰਨਤ ਕੀ ਹੁੰਦੀ ਏ ਅੱਖੀਂ ਵੇਖੋਗੇ
@GurwinderSingh-zi4fd
@GurwinderSingh-zi4fd 12 күн бұрын
ਬਿਲਕੁੱਲ ਦਰੁਸਤ ਫੁਰਮਾਇਆ ਜੀ,ਤੁਸੀਂ ਜੀ,
@jagjitsinghsidhu7951
@jagjitsinghsidhu7951 9 күн бұрын
ਬਿੱਲਕੁੱਲ ਸਹਿਮਤ ਹਾਂ
@RavindersinghBadhan
@RavindersinghBadhan 15 күн бұрын
ਕੁੜੀ ਦੀਆਂ ਗੱਲਾਂ ਬਿਲਕੁਲ ਸਹੀ ਆ ਬਾਈ ਜੀ ਆਪਣੇ ਪੰਜਾਬੀਆਂ ਨੂੰ ਇਕ ਸਾਲ ਨਹੀਂ ਜਾਣਾ ਚਾਹੀਦਾ❤❤
@rajvindersingh620
@rajvindersingh620 15 күн бұрын
ਪੰਜਾਬੀ ਹਿਮਾਚਲ ਜਾਣਾ ਬੰਦ ਕਰ ਦੇਣ ਇਹਨਾਂ ਦੀ ਇੱਕ ਸਾਲ ਵਿੱਚ ਅਕਲ ਟਿਕਾਣੇ ਆ ਜਾਊ❤❤
@kartargrewal8638
@kartargrewal8638 13 күн бұрын
ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
@gurmeetsinghgrewal7825
@gurmeetsinghgrewal7825 9 күн бұрын
ਕਿਥੇ ਕਿਥੇ ਜਾਂਣਾ ਬੰਦ ਕਰੋਗੇ ਹਰ ਰੋਜ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ ਸਾਨੂੰ ਪਤਾ ਨਹੀ ਕਦੋ ਸਮਝ ਆਉ
@MaheshSharma-lk9lu
@MaheshSharma-lk9lu 4 күн бұрын
​khayo bhan da loroyaa farr shittar salaaa maraa gulam da pahla tuhadaa bargiyaa na smaj di bhan di lunn diti payi aa akal nu huth maro kyoo lokaa di soch khrab kardaa aa tyhadi akal ta parda piyaa hoyaa horraa da kyoo pandaa aa
@rashveer5092
@rashveer5092 3 күн бұрын
Agree 👍
@user-vd4mb1on6o
@user-vd4mb1on6o 15 күн бұрын
ਸਾਡੇ ਲੋਕਾਂ ਨੂੰ ਹਿਮਾਚਲ ਜ਼ਮੀਨ ਖ਼ਰੀਦਣ ਦੀ ਇਜਾਜ਼ਤ ਨਹੀਂ ਫ਼ਿਰ ਪੰਜਾਬ ਸਰਕਾਰ ਵੀ ਕਨੂੰਨ ਬਣਾ ਕੇ ਬੰਦ ਕਰੇ
@Smanv29spt71
@Smanv29spt71 15 күн бұрын
Stop Yaar dont cry
@baljindersingh625
@baljindersingh625 15 күн бұрын
​@@Smanv29spt71ki don't karai sai ta kehan dia y
@14pvk
@14pvk 15 күн бұрын
​@@baljindersingh625 khud hi bech ke Kaneda bhag rahe ho.
@AvtarSingh-xd3xh
@AvtarSingh-xd3xh 14 күн бұрын
@@14pvklikhna taan sikh le 😂
@AvtarSingh-xd3xh
@AvtarSingh-xd3xh 14 күн бұрын
@@baljindersingh625kuion punjabi di maa bhen kari janda bhai theek likhna sikh
@GurcharanSingh-ic1ff
@GurcharanSingh-ic1ff 15 күн бұрын
ਪੰਜਾਬੀਆ ਨੂੰ ਪੈਸਿਆਂ ਦੀ ਗਰਮੀ ਹੈ ਦੌੜ ਦੌੜ ਕੇ ਹਿਮਾਚਲ ਜਾਂਦੇ ਹਨ ਤੇ ਚਿੱਤਰ ਵੀ ਖਾਂਦੇ ਹਨ ਬਿਨਾਂ ਹਿਮਾਚਲ ਗਏ ਰੋਟੀ ਹਜਮ ਨਹੀ ਹੁੰਦੀ ਹੈ 😭😭
@user-hy9nx5yc8h
@user-hy9nx5yc8h 15 күн бұрын
😂😂😂
@singhgulshan1110
@singhgulshan1110 15 күн бұрын
Babia jatheria de langar la k himachalia de didh bharde fer ona to chitter khande
@rajwantsingh2523
@rajwantsingh2523 14 күн бұрын
ਤੁਸੀਂ ਬਿਲਕੁੱਲ ਠੀਕ ਕਿਹਾ ਹੈ।
@next-solution
@next-solution 14 күн бұрын
​@@rajwantsingh2523chamcha
@kartargrewal8638
@kartargrewal8638 13 күн бұрын
ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
@devganak4450
@devganak4450 14 күн бұрын
ਲੈਣ ਕੀ ਜਾਂਦੇ ਨੇ ਹਿਮਾਚਲ ਵਿਚ । ਬਿਲਕੁਲ ਸਹੀ ਗੱਲ ਹੈ ਮੈਡਮ ਦੀ । ਪੰਜਾਬੀ ਮੂਰਖ ਨੇ , ਐਵੇਂ ਭੱਜੇ ਜਾਂਦੇ ਨੇ ਹਿਮਾਚਲ ਵੱਲ ।
@raghubirsinghsahdev231
@raghubirsinghsahdev231 14 күн бұрын
ਪਹਿਲੇ ਪੰਜਾਬ ਵਿਚ ਗੈਰ ਪੰਜਾਬੀਆਂ ਨੂੰ ਜਮੀਨ ਲੈਣ ਤੇ ਰੋਕ ਲਗੇ
@MohanSingh-qk5ry
@MohanSingh-qk5ry 15 күн бұрын
ਪੰਜਾਬੀਅਆ ਨੂੰ ਹਿਮਾਚਲ ਜਾਣਾ ਬੰਦ ਕਰਣਾ ਚਾਹੀਦਾ ਅਪਣੇ ਰਵਾਇਤੀ ਹਥਿਆਰ ਹਮੇਸ਼ਾ ਕੋਲ ਰਖਣ
@kartargrewal8638
@kartargrewal8638 13 күн бұрын
ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
@padamnabhsharma7149
@padamnabhsharma7149 13 күн бұрын
Kr key dekh lo Panjabi tey aisey hi panjab to bahar nikldey hi nahi Kisan andolan border to agey jana hi nahi chahanda Bhera jhunda wich hi rehendiya va
@amarjitsingh287
@amarjitsingh287 15 күн бұрын
ਬਿਲਕੁਲ ਸਹੀ ਹੈ ਜੀ ਜੇਕਰ ਪੰਜਾਬ ਦੇ ਲੋਕ ਸਿਰਫ ਦੋ ਕੂ ਸਾਲ ਲਈ ਹਿਮਾਚਲ ਜਾਨਾ ਬੰਦ ਕਰ ਦੇਣ ਤਾਂ ਉਥੇ ਭੁੱਖਮਰੀ ਵਰਗੇ ਹਾਲਾਤ ਬਣਦੇ ਸਮਾਂ ਨਹੀਂ ਲੱਗਣਾ
@AvtarGujjar-je8hj
@AvtarGujjar-je8hj 15 күн бұрын
Veer 2sal nhi sirf 6mhine bot ae Himachal valea di akl tikane aa jani veer ji
@meharsinghgill1734
@meharsinghgill1734 15 күн бұрын
ਕੰਮ ਕਾਰ ਵਾਲਿਆਂ ਬਿਨਾ ਘੁੰਮਣ ਵਾਲੇ ਜਾਉ ਹੀ ਨਾ ਦਫਾ ਕਰੋ
@mukhtarsingh3581
@mukhtarsingh3581 15 күн бұрын
ਦੋ ਸਾਲ ਨਹੀਂ ਸਗੋਂ ਸਿਰਫ ਆਹ ਗਰਮੀ ਦਾ ਮੌਸਮ ਈ ਹਿਮਾਚਲ ਨਾ ਜਾਣ ਤਾਂ ਅੱਧੀ ਅਕਲ ਟਿਕਾਣੇ ਆ ਜਾਊ
@snjvsingh8
@snjvsingh8 15 күн бұрын
ਕਸ਼ਮੀਰ ਦੀ ਮਸ਼ਹੂਰੀ ਕਿਓਂ? ਪੁਲਵਾਮਾ ਹਮਲਾ ਹਿਮਾਚਲ ਚ ਹੋਇਆ ਸੀ? ਆ ਹੁਣ 5 ਦਿਨ ਪਹਿਲਾਂ ਵੀ ਜੰਮੂ ਚ ਅੱਤਵਾਦੀ ਹਮਲਾ ਹੋਇਆ ਓ ਵੀ ਆਮ ਲੋਕਾਂ ਤੇ। ਜਨਾਬ ਉੱਥੇ ਫ਼ੁੱਲ ਵਰਖਾ ਨਹੀਂ ਹੁੰਦੀ, ਸਵਾਲ ਫ਼ੇਰ ਉਹੀ ਹੈ, ਕਸ਼ਮੀਰ ਦੀ ਮਸ਼ਹੂਰੀ ਕਿਓਂ?
@AnshulChauhan-gz1hg
@AnshulChauhan-gz1hg 14 күн бұрын
Yaar tum kr lo try. One thing Punjabi does not spend too much.😂😂😂😂😂. It was just a fight when the couple argued with the locals and tried to show that they are superior. We are giving you a reason. You are pathetic people.
@hassandin9461
@hassandin9461 13 күн бұрын
ਖੈਹਰਾ ਸਾਹਿਬ ਨੇ ‌ਵਧੀਆ ਬਿਆਨ ਦਿੱਤਾ ਸੀ ਬੇਸ਼ੱਕ ਉਹ ਇਲੈਕਸ਼ਨ ਹਾਰ ਗਏ। ਜ਼ਮੀਨਾ ਖ਼ਰੀਦਣ ਲਈ ਪੰਜਾਬ ਨੂੰ ਵੀ ਹਿਮਾਚਲ ਦੀ ਤਰਜ਼ ਤੇ ‌ਕਾਨੂਨ‌ ਬਣਾਉਣਾ‌ ਚਾਹੀਦਾ ਹੈ ਫਿਰ ਸਭ ਠੀਕ ਆਵੇਗਾ
@SurinderSingh-kv6eh
@SurinderSingh-kv6eh 15 күн бұрын
ਬਿਲਕੁਲ ਸਹੀ ਕਹਿ ਹੈ ਅਤੇ ਪੰਜਾਬੀ ਲੋਕਾ ਨੂੰ ਹਿਮਾਚਲ ਅਤੇ ਉੱਤਰਾਖੰਡ ਵਿੱਚ ਜਾਣ ਬੰਦ ਕਰ ਦਿਉ
@kartargrewal8638
@kartargrewal8638 13 күн бұрын
ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
@mangadhillon8544
@mangadhillon8544 15 күн бұрын
ਪੰਜਾਬ ਸਰਕਾਰ ਵੱਲੋਂ ਕੋਈ ਐਕਸ਼ਨ ਨਹੀਂ ਲੈ ਰਹੀ ਬਹੁਤ ਹੀ ਮੰਦਭਾਗੀ ਗੱਲ ਹੈ ਜੀ
@premchand-sm9hm
@premchand-sm9hm 15 күн бұрын
ਵੀਰ ਜੀ ਖ਼ਬਰਾ ਨੁੰ ਪੁਰਾ ਸੁਣਿਆਂ ਕਰੋ ਜੀ ਅੱਜ ਪੰਜਾਬ ਸਰਕਾਰ ਦਾ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਜੀ ਉਹਨਾਂ ਮਰੀਜਾ ਨੁੰ ਮਿਲਕੇ ਸਾਰਾ ਹਾਲ ਚਾਲ ਪੁਛ ਕੇ ਆਏ ਹੈ ਅਤੇ ਜੀਰੋ ਐਫ ਆਈ ਆਰ ਦਾ ਐਲਾਨ ਭੀ ਕਿਤਾ ਹੈ ਅਤੇ ਹਿਮਾਚਲ ਦੇ ਮੁੱਖ ਮੰਤਰੀ ਤੋ ਮਿਲਣ ਦਾ ਟਾਈਮ ਲੈਣ ਕੇ ਗੱਲ ਵਾਤ ਕਰਨ ਦੀ ਪੇਸ਼ਕਸ ਭੀ ਕਰ ਰਹੇ ਹੈ ਜੀ ਔਕੇ
@goguisukwinder617
@goguisukwinder617 15 күн бұрын
​@@premchand-sm9hmਅਫਸੋਸ ਦੀ ਗੱਲ ਤੋਂ ਵੱਧ ਕੁਝ ਨਹੀਂ ਹੋਣਾ ਜੋ ਕਿਸਾਨ ਅੰਦੋਲਨ ਵਿੱਚ ਮੁੰਡਾ ਮਰਨ ਕੀ ਹੋਇਆ ਕੁਝ ਨਹੀਂ।
@mastermind29
@mastermind29 6 күн бұрын
Paani daa chkar hai himachal ne saara pani haryana wal mord dena fer kanak kida uggu ki jatt vele hojaange
@RanjitsinghSingh-rn5hp
@RanjitsinghSingh-rn5hp 15 күн бұрын
ਪੰਜਾਬੀਆਂ ਨੂੰ ਹਿਮਾਚਲ ਦਾ ਰਸਤਾ ਬੰਦ ਕਰ ਦੇਣਾ ਚਾਹੀਦਾ ਹੈ
@kartargrewal8638
@kartargrewal8638 13 күн бұрын
ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
@Mnedho_Vision2050
@Mnedho_Vision2050 12 күн бұрын
if punjabi block himachali, then indians other states might go against punjabis. so that could be dangerous.
@4tracker88
@4tracker88 12 күн бұрын
ਹੋਰ ਹੁਣ ਕਿੰਨੇ ਪੰਜਾਬੀਆਂ ਦੇ ਚਪੇੜਾ ਪੁਆਉਗੀ ਸਰਕਾਰ ਕੁਛ ਕਰਨਾ ਚਾਹੀਦਾ
@john-fr5yd
@john-fr5yd 6 күн бұрын
🤣🤣🤣🤣🤣🤣🤣
@PartemSingh-cl2wg
@PartemSingh-cl2wg 14 күн бұрын
ਵਕੀਲ ਸਾਹਿਬ ਨੇ ਬਹੁਤ ਹੀ ਵੱਡੀਆਂ ਗੱਲਾਂ ਆਖੀਆਂ ਹਨ ਸਲੂਟ
@GurmukhSingh-hy8he
@GurmukhSingh-hy8he 15 күн бұрын
ਇਨ੍ਹਾਂ ਪਹਾੜੀਆਂ ਨੇ ਹੀ ਪਹਿਲਾਂ ਯੁੱਧ ਭੰਗਾਣੀ ਵਿੱਚ ਰਾਜਾ ਭੀਮ ਚੰਦ ਦੀ ਅਗਵਾਈ ਚ ਗੁਰੂ ਸਾਹਿਬ ਨਾਲ ਕੀਤਾ ਸੀ,ਅਤੇ ਹਾਰ ਗਏ। ਫਿਰ ਮੁਗਲਾਂ ਨਾਲ ਰਲ ਗਏ। ਚਮਕੌਰ ਸਾਹਿਬ ਦੀ ਜੰਗ ਵੇਲੇ ਵੀ ਇਹ ਪਹਾੜੀਏ ਮੁਗਲਾਂ ਦੇ ਨਾਲ ਸਨ।
@surindersingh5511
@surindersingh5511 11 күн бұрын
Gidraa ne hmesha gidarr rehna hai. Himachali Tokhabaaz hai. Pishu baar karde hai.
@inderpalsingh7322
@inderpalsingh7322 15 күн бұрын
ਰੋਟੀ ਨੀ ਹਜ਼ਮ ਆਉਂਦੀ ਹਿਮਾਚਲ ਜਾਏ ਬਿਨਾਂ ਕਸ਼ਮੀਰ ਚਲੇ ਜਾਓ
@balwinderjindrain8327
@balwinderjindrain8327 15 күн бұрын
Jaroori nahi, emergency vich ve jana pai sakda hai. Hun other state vaale Punjab vich aa rahe ne, ohna nu threat Karan lag jayea.
@daphndharminder6284
@daphndharminder6284 14 күн бұрын
Bilkul right kiha ji.
@harpreetjawandha4299
@harpreetjawandha4299 14 күн бұрын
Sahi gal a Kashmiri ijat v jyada karda a himachali nalo
@gurtejsingh4433
@gurtejsingh4433 14 күн бұрын
💯💯💯💯
@kartargrewal8638
@kartargrewal8638 13 күн бұрын
ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
@hardeepdharni8697
@hardeepdharni8697 15 күн бұрын
ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਬੇਟਾ ਜੀ ਤੁਹਾਡੀ ਸੋਚ ਨੂੰ ਸਲਾਮ ਪੁੱਤਰ ਜੀ ❤❤❤❤❤🎉🎉🎉🎉🎉
@user-tr9rc8sg4u
@user-tr9rc8sg4u 15 күн бұрын
ਬਹੁਤ ਵਧੀਆ ਵਿਚਾਰ ਹਨਜੇਯਾਤਰਾਟਰਨੀਂਹੈਜਾਂਘੁਮਣਫਿਰਨਠੰਢੇਮੁਲਕਵਿਚਜਾਣਾਂਹੈਤਾਂਕਸ਼ਮੀਰਵਿਚਜਾਓ ਹਿਮਾਚਲ ਅਤੇ ਔਤਰਾਖੰਡਵਿਚ ਬਿਲਕੁਲ ੰਨਾਂ ਜਾਓ🎉❤
@kartargrewal8638
@kartargrewal8638 13 күн бұрын
ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
@kulwantbedi4669
@kulwantbedi4669 15 күн бұрын
ਕਾਂਗਰਸ ਸਰਕਾਰ ਕਿਉਂ ਨਹੀਂ ਬੋਲੀ ਆਪ ਕਿਉਂ ਨਹੀਂ ਬੋਲੀ ਸਭ ਸਿਖਾਂ ਦੇ ਵਿਰੁੱਧ ਹਨ
@rajwinder1968
@rajwinder1968 15 күн бұрын
ਪੰਜਾਬੀਆ ਦੀ ਲਗਦਾ ਜਮੀਰ ਮਰ ਗੲਈ ਕਿਉ ਜਾਂਦੇ ਹਿਮਾਚਲ। ਪੰਜਾਬ ਵਿੱਚ ਬਥੇਰੀਆ ਥਾਵਾ ਘੁੰਮਣ ਲੲਈ
@sukhjitsinghsidhu6116
@sukhjitsinghsidhu6116 15 күн бұрын
Sahi kaha
@kartargrewal8638
@kartargrewal8638 13 күн бұрын
ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
@GurlalSingh-wm1yg
@GurlalSingh-wm1yg 11 күн бұрын
ਬਿਲ ਕੁਲ ਮੱਖੂ ਸਾਹਿਬ ਭੈਣ ਨੇ ਬਹੁਤ ਵਧੀਆ ਵੀਚਾਰ ਦੀਤੇ ਹਨ
@user-qj4kd5df4w
@user-qj4kd5df4w Күн бұрын
ਭੈਣ ਜੀ ਦੀ ਸੋਚ ਨੂੰ ਲੱਖ ਵਾਰੀ ਪਰਣਾਮ ਕਰਦੇ ਹਾਂ ਬਹੁਤ ਵਧੀਆ ਤਰੀਕਾ ਦਸਿਆ ਹੈ
@kahlonsingh9046
@kahlonsingh9046 15 күн бұрын
ਪੰਜਾਬ ਦੀਆਂ ਸਰਕਾਰਾਂ ਕਦੇ ਵੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਪ੍ਰਤੀ ਸੁਹਿਰਦ ਨਹੀ ਰਹੀਆਂ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੋਣ। ਹਮੇਸ਼ਾਂ ਕੇਂਦਰੀ ਤਾਕਤ ਦੇ ਦਬਾਅ ਥੱਲੇ ਕੰਮ ਕਰਦੀਆਂ ਰਹੀਆਂ ਹਨ।
@kartargrewal8638
@kartargrewal8638 13 күн бұрын
ਵੀਰ ਜੀ ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
@user-zr2bv9vi3s
@user-zr2bv9vi3s 15 күн бұрын
ਦਸਮੇਸ਼ ਪਿਤਾ ਜੀ ਨੇ ਕਿਹਾ ਸੀ ਇਨ੍ਹਾਂ ਪਹਾੜੀਆਂ ਤੈ ਕਦੀ ਵੀ ਭਰੋਸਾ ਨਾ ਕਰਨਾ ਇਹ ਤਾਂ ਗੀਤਾਂ ਤੇ ਹਥ ਰਖ ਸੁਹੰ ਖਾਂਦੀ ਫਿਰ ਵੀ ਹਮਲਾ ਕੀਤਾ ਸਾਡੇ ਲੋਕ ਹਿਮਾਚਲ ਵਿੱਚ ਜਾਣਾ ਬੰਦ ਕਰ ਦੇਣ ਕੁਝ ਵਕਤ‌ਤਕ ਉਨ੍ਹਾਂ ਦੇ ਕੰਮ ਧੰਦੇ ਸਬ ਖਤਮ ਹੋ ਜਾਣ ਗੇ ਕਿਓ ਕਿ ਉਨ੍ਹਾਂ ਦੀ ਕਮਾਈ ਦਾ ਸਾਧਨ ਸਾਡਾ ਉਥੇ ਘੁੰਮਣ ਜਾਣ ਤੇ ਹੀ ਚਲਦਾ ਔਰ ਕੋਈ ਕਮਾਈ ਨਹ ਜਦ ਜਾਣ ਗੇ ਨਹੀਂ ਤਾਂ ਅਕਲ ਟਿਕਾਣੇ ਆਏ ਗੀਤ ਇਕ ਵੇਸਵਾ ਦੀ ਵਜ੍ਹਾ ਕਾਰਨ ਹਮਲੇ ਕਰ‌ ਰਹੇ ਹਰਿਆਣਾ ਵਿੱਚ ਵੀ ਹੋਇਆ ਹੈ
@lakshmehta875
@lakshmehta875 14 күн бұрын
Acha kithe keha c ? Comment ch pkka dssi kedi jagah kede verse ch kithe likhya
@sahibsingh4988
@sahibsingh4988 15 күн бұрын
ਸਲੂਟ ਏ ਵਕੀਲ ਸਾਹਿਬ ਤੁਹਾਨੂੰ
@societenaturelle9005
@societenaturelle9005 14 күн бұрын
*Wah ! Excellent !! MAKHU ji ate Adv. KARUNAJIT KAUR ji 🙏🏻🙏🏻👌* It is so wonderful to know that there r so many learned and smart persons in Sikh Community ! *WAHEGURU JI CHADDI KALA VICH RAKHAN 🙏🏻*
@BalkarSingh-dc1oq
@BalkarSingh-dc1oq 15 күн бұрын
ਹਿਮਾਚਲ ਪ੍ਰਦੇਸ਼ ਦਾ ਬਾਈਕਾਟ ਕੀਤਾ ਜਾਵੇ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
@ShivamKumar-nm2nw
@ShivamKumar-nm2nw 15 күн бұрын
😂
@davindermehay114
@davindermehay114 15 күн бұрын
ਅਸਲ ਵਿੱਚ BJP ਨੇ ਸਾਰੇ ਦੇਸ਼ ਦਾ ਬੇੜਾ ਗਰਕ ਕਿਤਾ ਹੈ।
@sona.bajwa5209
@sona.bajwa5209 13 күн бұрын
Hai fuddu fuddua Bhagwant Maan othe ਛੱਡ ਕੇ ਆਉਂਦਾ ਆ ਪਹਿਲਾਂ v lok ਜਾਂਦੇ c ਓਦੋਂ ਵੀ ਹਮਲੇ ਹੁੰਦੇ ਸੀ
@kartargrewal8638
@kartargrewal8638 13 күн бұрын
ਵੀਰ , ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
@gmbs2002
@gmbs2002 12 күн бұрын
Bhagwant Mann da ki kasoor bai ja ke panjab puch ki ki karda va
@BaljitSingh-bj4vm
@BaljitSingh-bj4vm 15 күн бұрын
Bycot Himachal ਮੁਹਾਲੀ ਵਿਚ ਹਿਮਾਚਲੀਆ ਦੀ ਕਾਲੋਨੀ ਖਾਲੀ ਕਰਾਈਏ ਇਹ ਬੀਜੇਪੀ ਦੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੀ ਹੋ ਰਿਹਾ ਹੈ ਬੀਜੇਪੀ ਆਰ ਐਸ ਐਸ ਆਮ ਆਦਮੀ ਪਾਰਟੀ ਹਿਮਾਚਲ ਪ੍ਰਦੇਸ਼ ਦਾ। ਬਾਈਕਾਟ ਕਰੋ ਵਾਹਿਗੁਰੂ ਜੀ ਮੇਹਰ ਕਰਨਗੇ
@ChahalPs
@ChahalPs 15 күн бұрын
ਬਿਲਕੁੱਲ ਸਹੀ ਜੀ
@dr.arjunyadav6922
@dr.arjunyadav6922 15 күн бұрын
Jado punjab d kudi himachl d kudi d chapda Mardi udo Sher bolde apni vari victim card wah
@bhupindersinghkamboj6628
@bhupindersinghkamboj6628 15 күн бұрын
🙏🙏🙏🙏🙏🙏🙏
@BaljitSingh-bj4vm
@BaljitSingh-bj4vm 15 күн бұрын
@@dr.arjunyadav6922 ਆਪਨੇ ਥਫੜ ਵਾਲੀ ਵੀਡੀਓ ਦੇਖੀ ਉਸ ਤੋਂ ਪਹਿਲਾਂ ਕੀ ਹੋਇਆ ਹੰਕਾਰੀ ਕੰਗਣਾ ਨੇ ਡਿਊਟੀ ਦੌਰਾਨ ਵਿਘਨ ਪਾਇਆ। ਏਅਰਪੋਰਟ ਹੈ ਇਸ ਦੇ ਕਨੂੰਨ ਪੜੋ। ਬਾਕੀ ਸ਼ੇਰ ਸ਼ੇਰ ਰਹਿੰਦਾ ਤੇ ਗਿਦੜ ਗਿੱਦੜ ਹੀੰ
@agricultureimpliment9525
@agricultureimpliment9525 15 күн бұрын
.
@studionand_ahmedgarh
@studionand_ahmedgarh 9 күн бұрын
ਮੱਖੂ ਵੀਰ ਸਤਿ ਸ਼੍ਰੀ ਅਕਾਲ ਜੀ, ਬਹੁਤ ਹੀ ਮਾੜੀ ਗੱਲ ਆ ਜੀ।
@surjitmander5498
@surjitmander5498 15 күн бұрын
ਜਿਉਂਦੇ ਵੱਸਦੇ ਰਹੋ ਭੈਣ ਜੀ 🙏🏻🙏🏻 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ❤ ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ sister ਜੀ 🙏🏻
@baljeetsinghkamboj2769
@baljeetsinghkamboj2769 15 күн бұрын
ਮਖੂ ਸਾਹਬ ਜਦੋਂ ਸਾਨੂੰ (ਕਿਸਾਨਾਂ ਨੂੰ)ਆਪਣੇ ਦੇਸ਼ ਦੀ ਰਾਜਧਾਨੀ ਦਿੱਲੀ ਨਹੀਂ ਜਾਣ ਦਿੱਤਾ ਗਿਆ, ਤਾਂ ਫਿਰ ਅਸੀਂ ਇਹਨਾਂ ਲੋਕਾਂ ਤੋਂ ਕੀ ਆਸ ਰੱਖ ਸਕਦੇ ਹਾਂ। ਦੂਜੀ ਗੱਲ ਇਥੋਂ ਦੇ ਪਹਾਲੀ ਰਾਜਿਆਂ ਨੇ ਹਮੇਸ਼ਾ ਮੁਗਲਾਂ ਦਾ ਸਾਥ ਦਿੱਤਾ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਵਿਰੋਧ ਕਰਦੇ ਰਹੇ। ਉਹਨਾਂ ਨਾਲ ਸਿੱਧੀਆਂ ਲੜਾਈਆਂ ਲੜਦੇ ਰਹੇ, ਭਾਵੇਂ ਕਿ ਹਮੇਸ਼ਾ ਉਹਨਾਂ ਬਾਈਧਾਰ ਦੇ ਪਹਾੜੀ ਰਾਜਿਆਂ ਨੂੰ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ ਸੀ।
@kartargrewal8638
@kartargrewal8638 13 күн бұрын
ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
@kulwantbedi4669
@kulwantbedi4669 15 күн бұрын
ਪੰਜਾਬੀ ਹਿਮਾਚਲ ਵਿਚ ਨਾ ਜਾਣ ਕਸ਼ਮੀਰ ਜਾਣ
@baldevsinghgillbudhsinghwa9352
@baldevsinghgillbudhsinghwa9352 15 күн бұрын
ਹਿਮਾਚਲ ਦਾ ਬਾਈਕਾਟ ਕਰੋ।
@shahibaaz
@shahibaaz 15 күн бұрын
ਸਾਰੇ ਸਤਿ ਸ੍ਰੀ ਅਕਾਲ ਬੜੇ ਠਰੰਮੇ ਤੇ ਸਲੀਕੇ ਨਾਲ ਪੂਰੀ ਬੁਲਾਇਆ ਕਰੋ, ਚਾਚੀਕਾਲ ਸ਼ਾਸ਼ੀਕਾਲ ਵਗੈਰਾ ਕਹਿਣ ਨਾਲ ਬੇਅਦਬੀ ਹੁੰਦੀ ਹੈ 🙏🏻🙏🏻🙏🏼
@NaveenSingh-sq3xy
@NaveenSingh-sq3xy 15 күн бұрын
ਬਿਲਕੁਲ ਠੀਕ ਕਿਹਾ ਤੁਸੀਂ।ਇਹ ਸਰਕਾਰਾ ਦੀ ਸੋਚੀ ਸਮਝੀ ਸਾਜ਼ਿਸ਼ ਹੈ। ਕੋਈ ਸਰਕਾਰ ਹੋਵੇ ਸਿਖਾਂ ਲਈ ਸਭ ਬਰਾਬਰ ਹੈ।
@RajpalSingh-yi7cr
@RajpalSingh-yi7cr 15 күн бұрын
ਪਹਾੜੀਆਂ ਦਾ ਕ਼ੋਈ ਇਤਬਾਰ ਨਾ ਕਰੋ ਇਹ ਕਿਸੇ ਦੇ ਮਿੱਤ ਨਹੀ
@AvtarSingh-pw7fv
@AvtarSingh-pw7fv 15 күн бұрын
ਅਸੀਂ ਵੀ ਮਨਾਲੀ ਜਾਣ ਦੀਆਂ ਸਕੀਮਾਂ ਬਣਾ ਰਹੇ ਸੀ ਪਰ ਹੁਣ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜਿੱਥੇ ਜਾਣ ਤੋਂ ਬਾਅਦ ਸਾਡੀ ਕੋਈ ਕਦਰ ਨਾ ਕਰੇ
@kartargrewal8638
@kartargrewal8638 13 күн бұрын
ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
@GurpreetSingh-bv8uu
@GurpreetSingh-bv8uu 13 күн бұрын
Very nice
@raghbirsingh627
@raghbirsingh627 15 күн бұрын
ਵੀਰ ਜੀ । ਸਾਰੇ ਹਿਮਾਚਲ ਵਾਲੇ ਪੰਜਾਬ ਵਿੱਚ ਕੰਮ ਕਰਦੇ ਨੇ ।ਪੁਰਾ ਗੰਦ ਪਾਇਆ ।
@kartargrewal8638
@kartargrewal8638 13 күн бұрын
ਵੀਰ , ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
@vijayasoni5019
@vijayasoni5019 13 күн бұрын
Tussi sikha ne poore Bharat vich gand payeya hoya hai
@JagjitSingh-zv9kq
@JagjitSingh-zv9kq 15 күн бұрын
ਇਹਨਾ ਨੂੰ ਏਦਾ ਹੀ ਜਵਾਬ ਦੇਣਾ ਚਾਹੀਦਾ ਹੈ himachlia ਨੂੰ
@mandhirsingh7137
@mandhirsingh7137 14 күн бұрын
ਭੈਣ ਨੂੰ ਵਾਹਿਗੁਰੂ ਜੀ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਬਹੁਤ ਵਧੀਆ ਵਿਚਾਰ ਰੱਖੇ ਧੰਨਵਾਦ ਇਸ ਵਿਡੀਓ ਨੂੰ ਸੋਆਰ ਕਰੋ ਵੱਧ ਤੋਂ ਵੱਧ
@user-zr2bv9vi3s
@user-zr2bv9vi3s 15 күн бұрын
ਪੰਜਾਬ ਸਰਕਾਰ ਦਾ ਕੋਈ ਵੀ ਬਿਆਨ ਨਹੀਂ ਆਇਆ ਕਮਾਲ ਦੀ ਗਲ‌ਹੈ
@RanjitsinghSingh-rn5hp
@RanjitsinghSingh-rn5hp 15 күн бұрын
ਤਾਹੀ ਤਾਂ ਤੇਰਾ ਚੋਂ ਤਿੰਨ ਆਈਆਂ
@nirmalgrewal6695
@nirmalgrewal6695 15 күн бұрын
Agli var 1 milu​@@RanjitsinghSingh-rn5hp
@shahibaaz
@shahibaaz 15 күн бұрын
​@@RanjitsinghSingh-rn5hpਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਐਤਕੀਂ 3 ਵੀ ਨਹੀਂ ਆਉਣੀਆਂ 😅😅
@ManminderAulakh
@ManminderAulakh 14 күн бұрын
ਪੰਜਾਬ ਪੁਲਿਸ ਜਾਂਚ ਕਰਨ ਲੱਗ ਗਈ
@shahibaaz
@shahibaaz 14 күн бұрын
ਭਾਂਤਾ ਦਿਨ ਰਾਤ ਸ਼ਰਾਬ ਚ ਡੁੱਬਿਆ ਹੋਣਾ ਆ ਕੇ ਹਾਰ ਦਾ ਗਮ ਹੀ ਇੱਡਾ ਵੱਡਾ ਹੈ !! ,
@SaniBhunder-pq6ng
@SaniBhunder-pq6ng 15 күн бұрын
ਜਿਹੜਾ ਹਿਮਾਚਲ ਜਾਂਦਾ ਉਹ ਆਪਣੇ ਦਿਮਾਗ ਦਾ ਇਲਾਜ ਕਰਾਵੇ ਮਜਬੂਰੀ ਬਿਨਾਂ
@kamalbanger5250
@kamalbanger5250 13 күн бұрын
ਬਹੁਤ ਹੀ ਵਧੀਆ ਰਾਏ ਪੰਜਾਬੀਆਂ ਲਈ ਹਿਮਾਚਲ ਨੂੰ ਜਾਣਾ ਬੰਦ ਕਰੋ ਜੀ ਸਭ ਨੂੰ ਬੇਨਤੀ ਹੈ ਜੀ
@gurmailkaur7296
@gurmailkaur7296 15 күн бұрын
ਏ ਪੰਜਾਬ ਸਰਕਾਰ ਨੂ ਐਕਸ਼ਨ ਲੈਣਾ ਚਾਹੀਦਾ ਹਿਮਾਚਲੀਯਾ ਦਾ ਬਿਲਕੁਲ ਸੀਧਾ ਸੀਧਾ ਬਾ ਈ ਕਾਟ ਕਰਣਾ ਚਾਹੀਦਾ 🙏🙏🙏🙏
@RajinderSingh-nr6wl
@RajinderSingh-nr6wl 15 күн бұрын
ਹਿਮਾਚਲ ਦੀ ਬਜਾਏ ਜੰਮੂ ਕਸ਼ਮੀਰ ਵਿੱਚ ਘੁਮਣ ਵਾਸਤੇ ਬਹੁਤ ਵਧੀਆ ਜਗਾਹ ਹੈ।
@Smanv29spt71
@Smanv29spt71 15 күн бұрын
Jaao Bhai othe jao peecha chaddo
@bsghumaan8501
@bsghumaan8501 13 күн бұрын
Bhai ji , Tera kaunsa peecha pakar rkha hai kisi ne ​@@Smanv29spt71
@devinderamrit3761
@devinderamrit3761 15 күн бұрын
ਪੰਜਾਬ ਦਾ ਹੁਸ਼ਿਆਰਪੁਰ ਅਤੇ ਪਠਾਨਕੋਟ, ਅਨੰਦਪੁਰ ਸਾਹਿਬ ਦਾ ਇਲਾਕਾ ਕਿੰਨੀਆਂ ਵਧੀਆ ਥਾਵਾਂ ਨੇ
@SukhWinder-ld5op
@SukhWinder-ld5op 15 күн бұрын
💋💋💋💋💋❤️💌💞💗💗💜
@JaspalSingh-hb8em
@JaspalSingh-hb8em 14 күн бұрын
Great Adv Karuna Jit Kaur thanks for stating the facts and historical facts...salute
@AmandeepKaur-nl8dm
@AmandeepKaur-nl8dm 9 күн бұрын
ਸਹੀ ਕਿਹਾ ਭੈਣ ਨੇ ਜਾਣਾ ਬੰਦ ਕਰੋ ਐਂਡ ਪੰਜਾਬ ਵਿਚ ਟੈਕਸੀ ਯੂਨੀਆਨ ਏਕਾ ਕਰਕੇ rhan
@SatnamSingh-yz3kn
@SatnamSingh-yz3kn 15 күн бұрын
ਕਿਸਾਨਾਂ ਲੀਡਰਾਂ ਨੂੰ ਪੰਜਾਬ ਤੇ ਪੰਜਾਬੀਅਤ ਦੇ ਲਈ ਹੁਣ ਵੀ ਜ਼ਬਰਦਸਤ ਵਿਰੋਧ ਕਰਨਾ ਚਾਹੀਦਾ ਹੈ l
@ranjitsingh7157
@ranjitsingh7157 15 күн бұрын
ਸਹੀ ਕਿਹਾ ਭੈਣ ਜੀ ਨੇ ਜੰਮੂ ਕਸ਼ਮੀਰ ਚੋ ਹੁਸ਼ਿਆਰ ਪੁਰ ਚੋ ਵਧੀਆ ਜਗਾ ਹਨ ਘੁੰਮਣ ਵਾਸਤੇ
@baljinderkaur3083
@baljinderkaur3083 14 күн бұрын
ਸਾਡੇ ਪੰਜਾਬ ਦੇ ਲੋਕਾਂ ਨੂੰ ਹਿਮਾਚਲ ਜਾਣ ਤੋਂ ਬਾਈਕਾਟ ਕਰੋ।ਇਹ ਹਿਮਾਚਲ ਵਾਲੇ ਤੁਹਾਡੇ ਅੱਗੇ ਹੱਥ ਜੋੜਨਗੇ ਜਦ ਖਰਚਾ ਨਾ, ਚੱਲਿਆ।ਲੱਖ ਲਾਹਨਤ ਸਾਡੇ ਪੰਜਾਬੀਆਂ ਦੇ ਨਾਲੇ ਇਨ੍ਹਾਂ ਨੂੰ ਪੈਸੇ ਦ‌ਈਏ ਨਾਲੇ ਪੱਗਾ ਂ ਲੁਹਾ ਕੇ ਕੁੱਟ ਖਾਈਏ।
@user-tz3zb3vw4y
@user-tz3zb3vw4y 9 күн бұрын
ਬਿਲਕੁਲ ਜੀ ਮੈਡਮ ਨੇ ਬਹੁਤ ਵੱਡੀ ਗੱਲ ਕਹੀ ਹੈ,ਇਕ ਤਾਂ ਪੰਜਾਬੀ ਦੋ ਤਿੰਨ ਕੁ ਸਾਲ ਹਿਮਾਚਲ ਜਾਣਾਂ ਬੰਦ ਕਰਨ,ਦੂਸਰੀ ਗੱਲ ਪੰਜਾਬ ਸਰਕਾਰ ਨੂੰ ਪਹਿਲ ਦੇ ਅਧਾਰ ਤੇ ਪੰਜਾਬ ਵਿਚ ਹੀ ਟੂਰਿਸਟ ਹੱਬ ਤਿਆਰ ਕਰਨੇ ਚਾਹੀਦੇ ਹਨ ਤਾਂ ਜੋ ਪੰਜਾਬੀਆਂ ਨੂੰ ਕਦੇ ਵੀ ਹਿਮਾਚਲ ਵਲ੍ਹ ਨੂੰ ਮੂੰਹ ਕਰਨ ਦੀ ਲਹੀ ਨਾਂ ਪਵੇ।
@ManjitKaur-ph3ue
@ManjitKaur-ph3ue 15 күн бұрын
ਪੰਜਾਬੀਓ ਨੂੰ ਚਾਹੀਦਾ ਹਿਮਾਚਲ ਜਾਣਾ ਬੰਦ ਕਰਨ ਕਸ਼ਮੀਰ ਚਲੇ ਜਾਣਾ ਚੰਗਾ ਹੈ । ਹਿਮਾਚਲ ਵਾਲੇ ਆਪੇ ਠੀਕ ਹੋ ਜਾਣਗੇ।ਕੰਗਨਾ ਵੀ ਠੀਕ ਹੋ ਜਾਵੇਗੀ ।ਸਰਕਾਰਾਂ ਦੀ ਸ਼ਹਿ ਤੇ ਸਭ ਹੋ ਰਿਹਾ। ਪੰਜਾਬ ਦੀਆਂ ਸਾਰੀਆਂ ਸੱਮਸਿਆਵਾ ਦਾ ਹੱਲ ਅਜ਼ਾਦੀ ਹੈ। ਰਾਜ ਕਰੇਗਾ ਖ਼ਾਲਸਾ।🙏ਸਰਕਾਰਾਂ ਹੀ ਅਤਿ ਵਾਦੀ ਬਣ ਚੁੱਕੀਆਂ ।
@isharsingh3000
@isharsingh3000 15 күн бұрын
ਪੰਜਾਬ ਸਰਕਾਰ ਵੀ ਕੁਝ ਨਹੀਂ ਬੋਲਦੀ,ਇਹ ਸਭ ਮਿਲੇ ਹੋਏ ਨੇ।ਖਾਸ ਕਰ ਜਿੱਥੇ ਸਿੱਖਾਂ ਦੀ ਗੱਲ ਆਉਂਦੀ ਹੈ ਉਥੇ ਇਹ ਸਰਕਾਰਾਂ ਸਭ ਇਕੱਠੀਆ ਹੋ ਜਾਂਦੀਆ ਨੇ, ਮੈ ਤੋਂ ਕਹੂੰ ਸਾਡੇ ਲੋਕ ਸਭ ਤੋਂ ਵੱਧ ਵੇਕੂਫ਼ ਨੇ ਕਿਉ ਕੇ ਸਾਡੇ ਸ਼ੀਆਨੀਆ ਦੀ ਗੱਲ ਮੰਨਦੇ ਨਹੀਂ,ਇਸ ਲਈ ਇਹ ਦੁੱਖ ਭੋਗਦੇ ਨੇ।ਸਾਨੂੰ ਬਹੁਤ ਸਮਝਣ ਦੀ ਲੋੜ ਹੈ,ਸਾਡੇ ਮੁੰਡਿਆ ਨੂੰ ਘੁੰਮਣ ਦੀ ਵਜਾਏ ਸਾਨੂੰ ਏਕ ਮਿਕ ਹੋਣਾ ਚਾਹੀਦਾ ਹੈ ਵਾਹਿਗੁਰੂ ਜੀ❤
@rashpalsingh5699
@rashpalsingh5699 15 күн бұрын
ਏਹ ਪਹਾੜੀ ਰਾਜਿਆਂ ਦੀ ਹੀ ਰਹਿੰਦ ਖੂਹੰਦ ਹੀ ਨੇ
@ChahalPs
@ChahalPs 15 күн бұрын
ਬਿਲਕੁੱਲ ਸਹੀ ਜੀ
@right9638
@right9638 15 күн бұрын
Baba Banda bahudhar bi rajput dograa rhndaa si usne ne sirf Sikh dharm apnaya si😅
@SatpalSingh-pw2kk
@SatpalSingh-pw2kk 14 күн бұрын
Jo Prani Guru da Amrit shak ke singh sajj janda hai o Rajput, Christian ja koi hor nhi reh janda yakeen mnni​@@right9638
@sukhmandersingh-yp5vu
@sukhmandersingh-yp5vu 5 күн бұрын
Tu. Salya. Nal c ​@@right9638
@lakhwinderpannu8592
@lakhwinderpannu8592 12 күн бұрын
ਹਿਮਾਚਲ ਦੀ ਥਾਂ ਹੁਸ਼ਿਆਰਪੁਰ ਇਲਾਕੇ ਨੂੰ ਵਰਤੋਂ ਵਿੱਚ ਲਿਆਓ । ਬਹੁਤ ਸੋਹਣਾ ਇਲਾਕਾ ਹੈ ਹੁਸ਼ਿਆਰਪੁਰ ਦਾ ।
@user-xo4bt5py1h
@user-xo4bt5py1h 15 күн бұрын
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਪੰਜਾਬ ਵਿੱਚ ਕਿਸ ਗੱਲ ਦੀ ਕਮੀ ਹੈ ਜਿਹੜੇ ਪੰਜਾਬੀ ਬਾਹਰ ਜਾਂਦੇ ਹਨ ਗਰਮੀ ਦੂਰ ਕਰਨ ਲਈ ਓ ਮੇਰੇ ਭਰਾਓ ਗੁਰੂ ਸਾਹਿਬ ਜੀ ਨੇ ਸਾਨੂੰ ਨਾਮ ਜਪੋ ਕਿਰਤ ਕਰੋ ਵੰਡ ਛਕੋ ਦਾ ਸਿਧਾਂਤ ਦਿੱਤਾ ਸੋ ਪਰਮਾਤਮਾ ਨੇ ਸਾਨੂੰ ਤੇ ਸਾਡੇ ਪੰਜਾਬ ਨੂੰ ਬੁਹਤ ਕੁਜ ਦਿੱਤਾ ਹੈ ਅਨੰਦ ਮਾਣੋ
@LakhwinderSingh-xb4id
@LakhwinderSingh-xb4id 15 күн бұрын
ਪੰਜਾਬ ਸਰਕਾਰ ਵੱਲੋਂ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਹਿਮਾਚਲ ਦੇ ਗੁੰਡਿਆਂ ਤੇ, ਲੱਖਾਂ ਦੀ ਗਿਣਤੀ ਵਿਚ ਪੰਜਾਬ ਵਿੱਚ ਰਹਿ ਰਹੇ ਹਿਮਾਚਲ ਦੇ ਵਸਨੀਕ ਹਨ ਜੇਕਰ ਉਨ੍ਹਾਂ ਨੂੰ ਕੁਝ ਕਿਹਾ ਤਾਂ ਫਿਰ ਉਹ ਅੱਤਵਾਦੀ ਬਣ ਜਾਂਦੇ ਹਨ।
@kartargrewal8638
@kartargrewal8638 13 күн бұрын
ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
@parmjitlegha9892
@parmjitlegha9892 15 күн бұрын
ਜੇ ਸਰਕਾਰਾਂ ਚਾਹੁੰਦੀਆਂ ਦਿੱਲੀ ਗਲਾਂ ਵਿੱਚ ਟਾਇਰ ਪਾ ਕੇ ਅੱਗਾਂ ਨਾਂ ਲਗਦੀਆਂ, ਹਰਮਿੰਦਰ ਸਾਹਿਬ ਨਾਂ ਢਹਿੰਦਾ
@kartargrewal8638
@kartargrewal8638 13 күн бұрын
ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
@balbirsingh1328
@balbirsingh1328 15 күн бұрын
ਪੰਜਾਬੀਆਂ ਨੂੰ ਹਿਮਾਚਲ ਦੇ ਵਿੱਚ ਜਾਣਾ ਹੀ ਨਹੀਂ ਚਾਹੀਦਾ ਇਹਨਾਂ ਦੀ ਅਕਲ ਟਿਕਾਣੇ ਆ ਜਾਏਗੀ
@KesarSingh-tz1gw
@KesarSingh-tz1gw 12 күн бұрын
ਭੈਣ ਦੀਆਂ ਗੱਲਾਂ ਤੇ ਧਿਆਨ ਦੇਣ ਦੀ ਲੋੜ ਹੈ ਪੰਜਾਬ ਦੇ ਲੋਕਾਂ ਨੂੰ ਉਕਸਾ ਰਹੇ ਨੇ ਲੀਡਰ ਸਾਨੂੰ ਸਭ ਨੂੰ ਸੋਚਣ ਦੀ ਲੋੜ ਹੈ
@sukhjindersingh3605
@sukhjindersingh3605 15 күн бұрын
ਪੰਜਾਬ ਸਰਕਾਰ ਵੱਲੋਂ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਕੀ ਗੱਲ ਇਹ ਪੰਜਾਬ ਦੇ ਮੁੱਡੇ ਜੇਲਾ ਵਿਚ ਸੁੱਟਣ ਵਾਸਤੇ ਮੁੱਖਮੰਤਰੀ ਬਨਾਇਆ
@kartargrewal8638
@kartargrewal8638 13 күн бұрын
ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
@lakhbirkaur7263
@lakhbirkaur7263 15 күн бұрын
ਇਹ ਲੋਕ ਸਾਨੂੰ ਅਹਿਸਾਸ ਦਿਵਾਉਣ ਚਾਹੰਦੇ ਹਨ ਕਿ ਸਿੱਖ ਕੌਮ ਗੁਲਾਮਹੈ
@Smanv29spt71
@Smanv29spt71 15 күн бұрын
Te hindu mard ni haige ki gall bibi
@kartargrewal8638
@kartargrewal8638 13 күн бұрын
ਵੀਰ ਜ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
@JasbirSingh-qi9fj
@JasbirSingh-qi9fj 15 күн бұрын
ਮੱਖੂ ਭਾਅ ਜੀ , ਅਪਣੇ ਚੈਨਲ ਰਾਹੀਂ ਪੰਜਾਬੀਆਂ ਨੂੰ ਹਿਮਾਚਲ ਦੀ ਥਾਂ ਕਸ਼ਮੀਰ ਜਾਣ ਲਈ ਜਾਗਰੂਕ ਕਰਦੇ ਰਿਹਾ ਕਰੋ ਜੀ
@user-iu8xl2nl5h
@user-iu8xl2nl5h 15 күн бұрын
ਅਸੀ ਨਹੀ ਜਾਦੇ ਹਿਮਾਚਲ ਇਹ ਸਾਡੇ ਪੰਜਾਬ ਵਿੱਚੋ ਬਾਹਰ ਨਿਕਲ ਜਾਣ ਸਾਡੇ ਬਚਿਆ ਦੀਆ ਨੌਕਰੀ ਸਾਨੂੰ ਵਾਪਸ ਕਰਨ
@Allsimple218
@Allsimple218 15 күн бұрын
ਇਹ ਬਿਲਕੁਲ ਠੀਕ ਕਿਹਾ ਕੁੱਝ ਵਕਤ ਲਈ ਪੰਜਾਬ ਵਾਸੀਆ ਨੂੰ ਹਿਮਾਚਲ ਦਾ ਬਾਈਕਾਟ ਕਰਨਾ ਚਾਹੀਦੈ ਬਜਾਏ ਕਿ ਕੁਟਮਾਰ ਖਾਹ ਕੇ ਨਾਲੇ ਆਪਣੇ ਪੈਸੇ ਦਾ ਨੁਕਸਾਨ ਕਰਵਾਉਂਦੇ ਹੋ ਨਾਲੇ ਮਾਹੌਲ ਵਿਚ ਖਟਾਸ ਪੈਦਾ ਹੁੰਦੀ ਆ ਸਤਿ ਸ਼੍ਰੀ ਅਕਾਲ ।
@kartargrewal8638
@kartargrewal8638 13 күн бұрын
ਵੀਰ ਜੀ ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
@jaswindersingh6019
@jaswindersingh6019 15 күн бұрын
ਜੇਕਰ ਕੋਈ ਪੰਜਾਬੀ ਹੁਣ ਹਿਮਾਚਲ ਵਿਚ ਘੁੰਮਣ ਫਿਰਨ ਜਾਂਦਾ ਆ ਤੇ ਇਹੇ ਗੱਲ ਸਮਝਦਾ ਆ ਕੇ ਉਹਨਾ ਤਿੰਨਾ ਨਾਲ ਹੋਇਆ ਸਾਨੂੰ ਕਈ ਉਸ ਦੇ ਵਾਸਤੇ ਲਖ ਦੀ ਲਾਨਤ ਆ ਬਿਲਕੁਲ ਘੁੰਮਣ ਫਿਰਨ ਨਾ ਜਾਓ ਭੈਣ ਠੀਕ ਕੈਹ ਰਹੇ ਹਨ
@black_shadow_burn
@black_shadow_burn 9 күн бұрын
ਪਹਿਲਾਂ ਤਾਂ ਜਿਹੜੇ ਪੰਜਾਬ ਵਿੱਚ ਰਹਿੰਦੇ ਹਨ , ਉਨ੍ਹਾਂ ਦਾ ਇਲਾਜ ਕੀਤਾ ਜਾਵੇ।
@randhirkaur5356
@randhirkaur5356 14 күн бұрын
ਪੰਜਾਬ ਸਰਕਾਰ ਪੰਜਾਬ ਵਿਚ ਪਰੋਪਟੀ ਤੇ ਰੋਕ ਲਗਾਵੇ ਹਿਮਾਚਲ ਵਾਲਿਆਂ ਲਈ ਬੰਦ ਕਰੇ
@JoshDarbarFilms
@JoshDarbarFilms 15 күн бұрын
Bilkul sahi ji ਅੱਜ ਕਸ਼ਮੀਰ ਵਿਚ ਹੀ ਅਸੀਂ ਹਾਂ ਬਹੁਤ ਪਿਆਰ ਕਰਦੇ ਹਨ ਲੋਕ ਬਹੁਤ ਚੰਗਾ ਲੱਗ ਰਿਹਾ ਤੁਸੀਂ ਵੀ ਆਪਣੇ ਪਰਿਵਾਰ ਨਾਲ ਜਰੂਰ ਜਾਓ ਜੀ
@manpreetmannu1428
@manpreetmannu1428 15 күн бұрын
Boycott himachal
@jaspreetsinghjaspreet1108
@jaspreetsinghjaspreet1108 14 күн бұрын
Ptta nai kdh smaaz avay gee sikhkoum nu A Himachal valay 90 percent louk sikha naal vayer krday hn . Hor punjabiyoo J&K ayooo tuanu sir mathay rakhan gay J&K VALAY tuanu hathaa ch chukan gay na jayoo ena chor nafratii Himachal valay
@sewakverygoodctu4438
@sewakverygoodctu4438 15 күн бұрын
ਬਿਲਕੁਲ ਸਹੀ ਫਰਮਾਇਆ ਭੈਣ ਜੀ ਨੇ
@surinderkaur9310
@surinderkaur9310 15 күн бұрын
ਹੁਣ ਸਰਕਾਰ ਕਿਥੇ ਹੈ
@farmarfarming3846
@farmarfarming3846 15 күн бұрын
ਪੰਜਾਬੀਓ ਕੀ ਲੈਣ ਜਾਂਦੇ ਹੋ ਹਿਮਾਚਲ ਪ੍ਰਦੇਸ਼ ਵਿਚ? ਕਿਸੇ ਹੋਰ ਜਗ੍ਹਾ ਘੁੰਮਣ ਚਲੇ ਜਾਓ ਹਿਮਾਚਲ ਦਾ ਬਾਈਕਾਟ ਕਰੋ, ਪਰ ਸਾਡੇ ਪੰਜਾਬੀਆਂ ਨੂੰ ਅਕਲ ਨਹੀਂ ਆਉਣੀ, ਪੈਸੇ ਦੇ ਕੇ ਆਪਣੀ ਬੇਜਤੀ ਕਰਾਉਣ ਜਾਂਦੇ ਹਨ
@navdeep198228
@navdeep198228 15 күн бұрын
ਬਾਈ ਅੱਧਾ ਹਿਮਾਚਲ ਪੰਜਾਬ ਚੰਡੀਗੜ੍ਹ ਚ ਨੌਕਰੀਆਂ ਕਰਦਾ। ਫਿਰ ਤਾਂ ਇਹਨਾਂ ਦੀ ਵੀ ਛਿਤਰੌਲ ਹੋਣੀ ਚਾਹੀਦੀ ਹੈ ਪੰਜਾਬ ਵਿੱਚ । ਸਾਡੇ ਲੀਡਰ ਹੀ ਸਾਡੇ ਨਾਲ ਨਹੀਂ ਖੜਦੇ।
@user-qc9nl2jb4o
@user-qc9nl2jb4o 15 күн бұрын
Bai apne bande sudar ni sakde pichle saal vi ena ne ek jawan munda marta si punjabi apne punjabian ch ekta hani
@kartargrewal8638
@kartargrewal8638 13 күн бұрын
​@@navdeep198228ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
@kartargrewal8638
@kartargrewal8638 13 күн бұрын
We demand Land Act for Punjab..Himachal and Uttarakhand de lok lyi land purchase ban.
@NishantSharma-cv9ww
@NishantSharma-cv9ww 4 күн бұрын
​@@user-qc9nl2jb4o tamasha dekhde aa khad k oh taan alag video bnanogae Manali vich boht ghatanavan hoyea ehdan diyan ik vaari taan ik biker Punjab de bnde di khadi gaadi ch thokta bike ohne paise taan ki debe si gal nu pae gya te othe lok khad k tamasha dekh rhe si
@JaswinderSingh-zw8vm
@JaswinderSingh-zw8vm 14 күн бұрын
ਬਾਬੇ ਵਡਭਾਗ ਸਿੰਘ,ਮਨੀਕਰਨ, ਊਨਾ ਸਾਹਿਬ ਸੰਗਤ ਜਾਂਦੀਆਂ
@SmilingBambooForest-qu8ys
@SmilingBambooForest-qu8ys 15 күн бұрын
ਪਹਾੜੀ ਰਾਜਿਆਂ ਨੂੰ ਛੇਵੇਂ ਪਾਤਸ਼ਾਹ ਜੀ ਨੇ ਛੁਡਾਇਆ ਇਹ ਸਾਰੇ ਦਸਵੇਂ ਪਾਤਸ਼ਾਹ ਨਾਲ ਜੰਗਾਂ ਕਰਕੇ ਬੱਚੇ ਸਿੰਘ ਸ਼ਹੀਦ ਕੀਤੇ
@kashmirsinghsaini8968
@kashmirsinghsaini8968 15 күн бұрын
ਸਰਕਾਰ ਨੂੰ ਹਿਮਾਚਲ ਜਾਣ ਵਾਲੀ ਹਰ ਗੱਡੀ ਤੇ ਵੱਡਾ ਟੈਕਸ ਲਗਾਉਣਾ ਚਾਹੀਦਾ। ਸਰਕਾਰ ਨੂੰ ਵੀ ਮਾਲੀਆ ਆਵੇਗਾ। ਲੋਕ ਘੱਟ ਜਾਣਗੇ, ਭੁੱਖੇ ਮਰਦੇ ਹਿਮਾਚਲੀਆਂ ਦਾ ਦਿਮਾਗ ਠੀਕ ਹੋਜੂ।
@gurnamsingh1404
@gurnamsingh1404 15 күн бұрын
ਪੰਜਾਬ ਦੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਹਿਮਾਚਲ ਵਿਚ ਘੁਮਣ ਨਾ ਜਾਣ
@Love-dd5yi
@Love-dd5yi 15 күн бұрын
Tu eh gall ethe bol rea ae bc chahe tu aap saare parivar nal ghuman da plan bnaya pia hove HP vich.... ethe saale sare comment jhuthe hunde hnn
@RavinderSingh-zw6uj
@RavinderSingh-zw6uj 13 күн бұрын
ਪੰਜਾਬੀਆਂ ਨੂੰ ਉਹਨਾਂ ਵਿਰੁੱਧ ਚਲ ਰਹੀ ਸਿਆਸਤ ਨੂੰ ਸਮਝਣਾ ਚਹੀਦਾ ਹੈ।
@pargatbhutwadhiajimerapind7353
@pargatbhutwadhiajimerapind7353 13 күн бұрын
ਪੰਜਾਬ ਲੀਡਰਸ਼ਿਪ ਬੋਣੀ ਹੈ ਇਹਨਾਂ ਨੂੰ ਸੁਹਿਰਦ ਹੋਣ ਦੀ ਲੋਡ਼ ਹੈ ਪੰਜਾਬ ਵਾਸਤੇ ਇਹੋ ਜਿਹੇ ਕੰਮਾਂ ਤੇ ਆਪ ਐਕਸ਼ਨ ਲੈਣ
@jatinderpalsingh8817
@jatinderpalsingh8817 15 күн бұрын
ਪਾਪੀ ਲੋਕ ਪਹਾੜ ਦੇ ਸੱਜਣਾ ਪੱਥਰ ਜਿਨ੍ਹਾਂ ਦੇ ਚਿੱਤ ਇਨ੍ਹਾਂ ਉਪਰ ਕਦੀ ਜ਼ਕੀਨ ਨਾਂ ਕਰੀਏ ਇਹ ਕਿਸੇ ਦੇ ਨਹੀਂ ਮਿੱਤ
@chamkaursingh6614
@chamkaursingh6614 13 күн бұрын
Punjabi sube to pehla jis karmchari nu saja deni hundi see us nu kangrha transfer kar din de see
@premsingh-dt5of
@premsingh-dt5of 12 күн бұрын
Bilkul sahi likhiya veer ji 🙏👍
@GurcharanSingh-ic1ff
@GurcharanSingh-ic1ff 15 күн бұрын
ਡਰਪੋਕ ਨਿਕੰਮੀ ਪੰਜਾਬ ਸਰਕਾਰ 😭😭
@sukhjitsinghsidhu6116
@sukhjitsinghsidhu6116 15 күн бұрын
Koi tipni nai punjab government di
@LuckyLD5800
@LuckyLD5800 15 күн бұрын
84 kis sarkar nee kita .bargadi kis nee kita .
@kartargrewal8638
@kartargrewal8638 13 күн бұрын
ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
@satnamsingh-we3zr
@satnamsingh-we3zr 7 күн бұрын
ਹਿਮਾਚਲ ਵਾਲੇ ਸਾਡੇ ਭਰਾ ਹਨ। ਨਫਰਤ ਸਿਰਫ ਆਰ ਐਸ ਐਸ ਤੇ ਬੀਜੇਪੀ ਦੀ ਦੇਣ ਹੈ। ਪੰਜਾਬੀ ਲੋਕਾਂ ਨੂੰ ਇਹਨਾਂ ਗਧਿਆਂ ਦੀ ਨੀਤੀ ਤੋਂ ਸੁਚੇਤ ਰਹਿਣ ਦੀ ਲੋੜ
@devinderkaur8477
@devinderkaur8477 15 күн бұрын
ਬਿਲਕੁਲ ਸਹੀ ਪੰਜਾਬੀ ਫੁੱਕਰਪੁਣੇ ਵਿਚ ਆਪਣੀ ਬੇਜ਼ਤੀ ਕਰਾਉਣ ਜਾਂਦੇ ਹਨ
@tumerarakha1699
@tumerarakha1699 15 күн бұрын
ਸਿੱਖ ਅਗਰ ਨਾ ਜਾਉਣਗੇ ਪਰ ਪੰਜਾਬ ਦਾ ਹਿੰਦੂ ਜਿਹੜਾ ਨਹੀਂ ਵੀ ਜਾਂਦਾ ਹੁਣ ਉਹ ਹਿਮਾਚਲ ਜਰੂਰ ਜਾਊਗਾ ਸਾਡੇ ਪਿੰਡ ਵਿੱਚ ਵੀ ਹਿੰਦੂ ਹਨ ਸਿੱਖਾਂ ਦੇ ਖਿਲਾਫ ਬਹੁਤ ਨਫਰਤ ਅੰਦਰ ਪਾਲੀ ਬੈਠੇ ਨੇ
@JaswantSandhu-db9bs
@JaswantSandhu-db9bs 15 күн бұрын
A hrami.khade punjab da te bokde hemachal waste
@amanbawa560
@amanbawa560 15 күн бұрын
tu muslim da bacha hona
@ffguri8816
@ffguri8816 15 күн бұрын
ਕਿਹੜਾ ਪਿੰਡ ਆ ਵੀਰ
@mcdonaldsgaming3974
@mcdonaldsgaming3974 15 күн бұрын
Bro ehna ne har vaar ult hi kharna hunda. Ese video da comment section check karla himachaliyan di support bahmann hi kar rahe ne. Eh gaddaar lok ne. Jdo sikh mughala khilaaf larde si odo eho hindu hi mughal rajeya naal rall ke sikha khilaaf larde si
@ManpreetSingh-pt9pn
@ManpreetSingh-pt9pn 15 күн бұрын
Hindu Kom gaddar Kom hega
@amarjitdhumi7289
@amarjitdhumi7289 13 күн бұрын
❤❤❤❤❤ ਬੇਟਾ ਵਕੀਲ ਸਾਹਿਬ ਤੁਸੀਂ ਬਿਲਕੁਲ ਸਹੀ ਕਿਹਾ ਹੈ
@RavinderSingh-vb2jn
@RavinderSingh-vb2jn 14 күн бұрын
ਬਿਲਕੁਲ ਠੀਕ ਬੋਲਦੇ ਹਨ ਭੈਣ ਜੀ
@jograj8168
@jograj8168 14 күн бұрын
ਪੰਜਾਬੀਆਂ ਨੂੰ ਬੇਨਤੀ ਹੈ ਕਿ ਹਿਮਾਚਲ ਜਾਣਾ ਬੰਦ ਕਰੋ ਇਨ੍ਹਾਂ ਦੀ ਅਕਲ ਟਿਕਾਣੇ ਆਵੇ।
@surinderkaur9310
@surinderkaur9310 15 күн бұрын
ਸਾਡੇ ਮੁਹਾਲੀ ਸ਼ਹਿਰ ਵਿਚ ਖਰੜ ਲਾਂਡਰਾਂ ਵਿਚ ਬਹੁਤ ਹਿਮਾਚਲ ਦੇ ਲੌਕ ਬਹੁਤ ਰਹਿੰਦੇ ਹਨ
@mrharry9554
@mrharry9554 15 күн бұрын
Jutti ferni shuru Karo fer tusi ammmb farhde aa
@gurdeepsinghgill
@gurdeepsinghgill 15 күн бұрын
Jutti ferna challu karo eahna de
@avinashwarval35
@avinashwarval35 14 күн бұрын
kutto fer dalleya nu. je Sade illake vich hunde ta asi shadne nhi cc
@NAVI_Artist295
@NAVI_Artist295 13 күн бұрын
ਚਕੋ ਕੰਮ ਨੂੰ ਫੇਰ ਇੰਤਜ਼ਾਰ ਕਿਸਦਾ । ਪਾੜੋ ਇਹਨਾਂ ਪਹਾੜੀਆ ਦੀ
@gurdeepmand9302
@gurdeepmand9302 15 күн бұрын
ਪੰਜਾਬੀਆਂ ਵਿੱਚ ਏਕਾ ਤਾਂ ਬਹੁਤ ਦੂਰ ਦੀ ਗੱਲ ਹੈ ਸਿੱਖਾ ਵਿੱਚ ਵੀ ਏਕਾ ਨਹੀਂ ਹੈ। ਇਹ ਇਕੱਲੇ ਇਕੱਲੇ ਸਿੱਖ ਦੀ ਹੋ ਰਹੀ ਕੁਟਮਾਰ ਅਤੇ ਬੇਇਜ਼ਤੀ ਸ਼ਾਇਦ ਸਿੱਖਾ ਦੀ ਏਕਤਾ ਕਰਵਾ ਦੇਵੇ।
@kartargrewal8638
@kartargrewal8638 13 күн бұрын
ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
@AseemSehmi
@AseemSehmi 14 күн бұрын
Adv Karuna Jit Kaur Sister is brilliant. Thank you Makhu ji for bringing her thoughts here.
@hardevsingh5279
@hardevsingh5279 14 күн бұрын
ਮਖੂ ਸਾਹਬ ਜੀ ਇਹੀ ਤਾਂ ਗੁਲਾਮੀ ਦੀ ਨਿਸ਼ਾਨੀ ਹੈ ਸਭ ਤੋਂ ਪਹਿਲਾਂ ਅਜਾਦ ਹੋਣ ਦੀ ਜਰੂਰਤ ਹੈ
@Gurshan1313
@Gurshan1313 15 күн бұрын
ਹਿਮਾਚਲ ਜਾਣਾ ਬੰਦ ਕਰੋ ਅਤੇ ਹਿਮਾਚਲ ਦੇ ਲੋਕਾਂ ਨੂੰ ਇਥੇ ਵੀ ਕੰਮ ਨਾ ਕਰਨ ਦਿਉ ਪੰਜਾਬ ਦੀ ਆਣਖ ਕਿਥੇ ਚਲੀ ਗਈ ਪੰਜਾਬੀ ਬਾਦਸ਼ਾਹ ਨੇ ਹਿਮਾਚਲ ਤਾਂ ਕੁਝ ਵੀ ਨਹੀਂ ਪੰਜਾਬ ਮੂਹਰੇ।
@kartargrewal8638
@kartargrewal8638 13 күн бұрын
ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
@RajeshRattu-vo3sr
@RajeshRattu-vo3sr 15 күн бұрын
ਸਾਡੇ ਪੰਜਾਬੀ ਭੁੱਲ ਜਾਂਦੇ ਦੋ ਪਾਈਆਂ ਕਿਧਰ ਗਈਆਂ ਇਨਾ ਨੋ ਕੋਈ ਚੇਤਾ ਨਹੀਂ ਰਹਿੰਦਾ ਪਿਛਲੇ ਕਈ ਸਾਲਾਂ ਤੋਂ ਪੰਜਾਬੀਆਂ ਨਾਲ਼ ਹਰ ਸਟੇਟ ਚ ਇਦਾ ਹੋ ਰੀਆ ਹੈ ਇਹ ਗਭੀਰ ਮੁੱਦਾ ਹੈ
@kartargrewal8638
@kartargrewal8638 13 күн бұрын
ਵੀਰ ਜੀ, ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
@sukhwantsingh2955
@sukhwantsingh2955 14 күн бұрын
ਭੈਣ ਜੀ ਦੀਆਂ ਸਿੱਖਿਆਵਾਂ ਸਹੀ।ਮੱਖੂ ਵੀਰ ਜੀ ਸੱਚ ਐ ਪਾਪੀ ਲੋਕ ਪਹਾੜ ਦੇ ਪੱਧਰ ਜਿੰਨਾ ਦੇ ਚਿੱਤ।
@inder3649
@inder3649 3 күн бұрын
ਬਿਲਕੁੱਲ ਸਹੀ ਕਿਹਾ ਭੈਣ ਜੀ ਨੇ ਤੇ ਜੇ ਵੈਸੇ ਵੀ ਪੰਜਾਬ ਆਲਿਆਂ ਨੇ ਕੋਈ ਹਿਮਾਚਲੀ ਕੁੱਟ ਤਾ ਤਾਂ ਫਿਰ ਇਹਨਾਂ ਸਾਰਿਆਂ ਦੀ ਚੀਕਾਂ ਪੈਣਗੀਆਂ ਕਿ ਦੇਖੋ ਜੀ ਇਹ ਅੱਤਵਾਦੀ ਨੇ 🤣🤣😂😂😂😂😂🤣🤣
@gulzarsinghdhillon484
@gulzarsinghdhillon484 15 күн бұрын
ਹਿਮਾਚਲ ਪ੍ਰਦੇਸ਼ ਵਿੱਚ ਦੋ ਚਾਰ ਦਿਨ ਜਾਣ ਨਾਲ ਕੀ ਗਰਮੀ ਘਟ ਜਾਂਦੀ ਹੈ ਆਉਣਾ ਤਾਂ ਫਿਰ ਪੰਜਾਬ ਵਿੱਚ ਚਾਰ ਦਿਨ ਬਾਅਦ। ਪੈਸੇ ਬਰਬਾਦ ਕਰਨੇ ਪੰਜਾਬੀਆਂ ਤੇ ਫਿਰ ਹਿਮਾਚਲੀਆ ਨੇ ਵੇਖਣਾ ਵੀ ਮਾੜੀ ਨਜ਼ਰ ਨਾਲ। ਇਸ ਤੋ ਚੰਗਾ ਉਧਰ ਨਾ ਜਾਣ ਪੰਜਾਬ ਦੇ ਲੋਕ ।ਪੰਜਾਬ ਦਾ ਖਾ ਕੇ ਨਾਲੇ ਪੰਜਾਬ ਨੂੰ ਅੱਖਾਂ ਵਿਖਾਉਂਦੇ ਨੇ ਬਾਈਕਾਟ ਕਰੋ
@MissionPolarHarmony
@MissionPolarHarmony 15 күн бұрын
ਏਹ ਮਾਮਲਾ ਬੜੀ ਅਸਾਨੀ ਨਾਲ ਸੁਲਝਾਇਆ ਜਾ ਸਕਦੈ ਜੇ ਹਿਮਾਚਲ ਦਾ CM ਇੱਕ ਬਿਆਨ ਦੇ ਦੇਵੇ ਕਿ ਅਗਰ ਹਿਮਾਚਲ ਵਿੱਚ ਕਿਸੇ ਸਿੱਖ ਨਾਲ ਕੁਟਮਾਰ ਕੀਤੀ ਜਾਂਦੀ ਹੈ ਤਾਂ ਓਹ ਕਿਸੇ ਸਿੱਖ ਵਿਅਕਤੀ ਨੂੰ ਹਿਮਾਚਲ ਦੀ ਗੌਰਮਿੰਟ ਵਿੱਚ ਮਨਿਸਟਰ ਬਣਾ ਦੇਣਗੇ । ਕੁੱਝ ਸਾਲ ਪਹਿਲਾਂ Newzealand ਵਿੱਚ ਬੁਰਕਾ ਪਹਿਨਣ ਵਾਲੀਆਂ ਇਸਤਰੀਆ ਵਿਰੁਧ ਨਫਰਤੀ ਘਟਨਾਵਾਂ ਹੋਣ ਲੱਗ ਪਈਆਂ ਸਨ ਤਾਂ ਉਸ ਵੇਲੇ ਦੀ ਮਹਿਲਾ ਪਰਧਾਨ ਮੰਤਰੀ, ਜੋ ਕਿ ਕਰਿਸਚੀਅਨ ਹੈ, ਨੇ ਬਿਆਨ ਦਿੱਤਾ ਸੀ ਕਿ ਜੇਕਰ ਅਜਿਹੀਆਂ ਨਫ਼ਰਤੀ ਘਟਨਾਵਾਂ ਬੰਦ ਨਾ ਹੋਈਆਂ ਤਾਂ ਓਹ ਖੁਦ ਬੁਰਕਾ ਪਹਿਨਕੇ ਸੰਸਦ ਵਿੱਚ ਆਇਆ ਕਰੇਗੀ । ਉਸ ਬਿਆਨ ਤੋਂ ਬਾਅਦ ਮੁਸਲਮ ਇਸਤਰੀਆ ਵਿਰੁੱਧ ਕੋਈ ਨਫਰਤੀ ਘਟਨਾ ਨਹੀਂ ਹੋਈ ।।
@kartargrewal8638
@kartargrewal8638 13 күн бұрын
ਵੀਰ , ਪੰਜਾਬ ਤੋਂ ਬਾਹਰ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਕਰਨਾ ਚਾਹੀਦਾ, ਜਿਸ ਤਰਾਹ ਉਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ
@Ultragamer20066
@Ultragamer20066 11 күн бұрын
ਬਿਲਕੁਲ ਸਹੀ ਕਿਹਾ ਜੀ 🙏
@charanjitsingh4388
@charanjitsingh4388 15 күн бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 7 МЛН
World’s Deadliest Obstacle Course!
28:25
MrBeast
Рет қаралды 146 МЛН
Just try to use a cool gadget 😍
00:33
123 GO! SHORTS
Рет қаралды 85 МЛН
Top U.S. & World Headlines - June 24, 2024
11:45
Democracy Now!
Рет қаралды 246 М.
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 7 МЛН