ਵਰ੍ਹਦੇ ਮੀਂਹ ‘ਚ ਸੀਐਮ ਕੋਠੀ ਅੱਗੇ ਭਾਈ ਵਡਾਲਾ ਨੇ ਗਾਇਆ ਸ਼ਬਦ, ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ

  Рет қаралды 59,545

Punjabi Lok Channel

Punjabi Lok Channel

Жыл бұрын

****************************************************************
KZbin
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilokchannel.com
****************************************************************
#PunjabiLokChannel #PunjabiNews #PunjabiNewsChannel

Пікірлер: 238
@jajbirsinghboparai5952
@jajbirsinghboparai5952 Жыл бұрын
ਬਹੁਤ ਵਧੀਆ ਭਾਈ ਸਾਹਿਬ ਜੀ!ਇੰਨਸਾਫ ਜਰੂਰ ਮਿਲੇਗਾ!
@gurmailkaur7296
@gurmailkaur7296 Жыл бұрын
ਭਾਈ ਬਲਦੇਵ ਸਿੰਘ ਵਡਾਲਾ ਜੀ ਬਹੁਤ ਵਧੀਆ ਸ਼ਬਦ ਕੀਰਤਨ ਪੜਿਆ ਗਯਾ ਕਾਮਯਾਬੀ ਜਰੁਰ ਮਿਲੇ ਗੀ ਵਾਹਿਗੁਰੂ ਜਰੁਰ ਮੇਹਰ ਕਰੇ ਗਾ ਭਾਈ ਸਾਹਿਬ ਦੇ ਸਿਰ ਤੇ ਮੇਹਰ ਭਰਿਆ ਹਾਥ ਰਖਣਾ ਵਾਹਿਗੁਰੂ ਜੀ 🙏🙏🙏🙏
@guridevgun4615
@guridevgun4615 Жыл бұрын
ਕੁੱਤਾ ਰਾਜ ਬਹਾਲੀਐ ਦਰ ਚੱਕੀ ਚੱਟੇ। ਆਪਣੇ ਹੱਥੀ ਆਪਣੀ ਜੜ ਆਪੈ ਪੱਟੇ। ਭਾਈ ਵਡਾਲਾ ਜੀ,ਬਹੁਤ ਚੜਦੀਕਲਾ ਵਾਲੇ ਸੂਰਮੇ ਆ।ਵਾਹਿਗੁਰੂ ਤੱਤੀ ਵਾ ਨਾਂ ਲੱਗਣ ਦੇਣ ਏਨਾ ਨੂੰ।
@karamjeetkaur6307
@karamjeetkaur6307 Жыл бұрын
ਵਾਹਿਗੁਰੂ ਜੀ ਸਾਡੀ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖੋ ਭਾਈ ਬਲਦੇਵ ਸਿੰਘ ਵਡਾਲਾ ਜੀ ਬਹੁਤ ਵਧੀਆ ਪ੍ਰਚਾਰ ਤੇ ਕੀਰਤਨ ਦੀ ਸੇਵਾ ਕਰਦੇ ਹਨ 🙏🙏🙏🙏❤️
@chamelsingh8304
@chamelsingh8304 Жыл бұрын
ਸੱਚੇ ਸੁੱਚੇ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਜੀ ਤਾਂ ਹੀ ਪਾਪ ਨੂੰ ਪਛਾੜਿਆ ਜਾ ਸਕਦਾ ਹੈ ਜੀ ਵਾਹਿਗੁਰੂ ਜੀ ਕਿਰਪਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@kisankaur4459
@kisankaur4459 Жыл бұрын
very true!!!!!!
@Samsung-fr6jv
@Samsung-fr6jv Жыл бұрын
@@kisankaur4459 o
@bachitarsingh3564
@bachitarsingh3564 Жыл бұрын
ਪਾਪੀਆਂ ਨੂੰ ਆਪਣੀਆਂ ਬਦੀਆਂ ਤੇ ਮਾਣ ਵਢਾਲਾ ਸਾਬ ਨੂੰ ਆਪਣੀਆਂ ਨੇਕੀਆਂ ਤੇ ਮਾਣ
@gursewaksidhu7315
@gursewaksidhu7315 Жыл бұрын
ਸਤਿਨਾਮ ਵਾਹਿਗੁਰੂ ਜੀ।ਵਾਹਿਗੁਰੂ ਜੀ ਦੇ ਘਰ ਦੇਰ ਹੈ ਅੰਧੇਰ ਨਹੀ ਹੈ ਦੁਸਟਾ ਪਾਪੀਆ ਦਾ ਨਾਸ ਹੋਵੇਗਾਤੇ ਸੱੱਚ ਦੀ ਜਿੱਤ ਹੋਵੇਗੀ ਜਰੂਰ ਜੀ।
@khushpalchahal3824
@khushpalchahal3824 Жыл бұрын
ਬਹੁਤ ਵਧੀਆ ਭਾਈ ਸਾਹਿਬ ਜੀ 🙏
@PanjabSlaveSince
@PanjabSlaveSince Жыл бұрын
ਆਜ਼ਾਦੀ ਹੀ ਹੱਲ। ਵੋਟਾਂ ਬਣਾਉ ਵੋਟਾਂ ਪਾਉ ਤੇ ਖਾਲਿਸਤਾਨ ਬਣਾਓ। ਪੰਜਾਬ ਰਫਰੈਂਡਮ ਦੀਆਂ ਵੋਟਾਂ 26 ਜਨਵਰੀ ਨੂੰ ਪੰਜਾਬ ਵਿੱਚ ਪੈਣਗੀਆਂ। ਪੰਜਾਬ ਰਫਰੈਂਡਮ ਜ਼ਿੰਦਾਬਾਦ।
@tonysingh3343
@tonysingh3343 Жыл бұрын
ਬੁਹਤ ਹੀ ਵਧੀਆ ਖਾਲਸਾ ਜੀਉ ⚔️🦅🙏🏻🙏🏻🚩
@rajindersinghffgghh2021
@rajindersinghffgghh2021 Жыл бұрын
ਜੇ ਇਹਨਾ ਨੇ ਵੀ ਕਾਗਰਸੀ ਵਾਲਾ ਹਾਲ ਕੀਤਾ ਤਾ ਇਹਨਾ ਨਾਲ ਵੀ ਕਾਗਰਸ ਵਾਲੀ ਹੋਣੀ ਹੈ
@AvtarSingh-pw7fv
@AvtarSingh-pw7fv Жыл бұрын
ਜਦੋਂ ਆਮ ਆਦਮੀ ਪਾਰਟੀ ਵੋਟਾਂ ਵਿੱਚ ਜਿੱਤ ਰਹੀ ਸੀ ਤਾਂ ਅਸੀਂ ਬਹੁਤ ਖੁਸ਼ ਹੋਏ ਸੀ ਕਿਉਂਕਿ ਇਸ ਪਾਰਟੀ ਨੇ ਬੇਅਦਬੀ ਦੋਸ਼ੀਆਂ ਨੂੰ 24ਘੰਟੇ ਵਿੱਚ ਜੇਲ ਭੇਜਣ ਦਾ ਵਾਦਾ ਕੀਤਾ ਸੀ ਪਰ ਹੁਣ ਆਹ ਸਰਕਾਰ ਵੀ ਰਾਜ ਵਿਚ ਆਉਂਦੇ ਹੀ ਆਪਣਾ ਵਾਦਾ ਭੁੱਲ ਗਈ ਹੈ
@narindersingh2387
@narindersingh2387 Жыл бұрын
ਖੁਸ਼ ਅਸੀ ਲਡੂ ਵੰਡੇ ਹੁਣ ਕਮੈਂਟ ਕਰਨ ਤੇ ਵੀ NSAਲਗੇਗਾ
@chamkaursingh6931
@chamkaursingh6931 Жыл бұрын
ਤੁਹਾਡੇ ਵਰਗੇ ਪੰਜਾਬੀਆਂ ਦਾ ਤੇ ਭੱਠਾ ਬੈਠਾ ਜਿਹਨਾ ਇਹ ਨੀ ਸੋਚਿਆ k asi apna raj bhaie hath den lage a Bhagwant man bhala kida ku soorma c ki kurbani c ihdi punjab lai ajj ਅੱਤਵਾਦ a ਜਾਵੇ ਨਾ ਪੰਜਾਬ ਵਿੱਚ ਇਹ ਨਾਚਾ ਲਬਨਾ ਨੀ ਕਾਂਗਰਸੀ ਨੇ ਫੇਰ v apne pariwar marwe c us kale daur wich par asi punjabi ਅਕ੍ਰਿਤਘਣ a ਭੁੱਲ Jane k je ajj asi khuleam ghumfir sakde a punjab wich tan ih sirf congress sarkar kar k beshak biant।singh app mar gia par punjab wich shanti bahal kar gia
@charanjitsekhon6160
@charanjitsekhon6160 Жыл бұрын
Bahut vadia shabad dhukma v hai sarkar te
@SonuSingh-jo3gc
@SonuSingh-jo3gc Жыл бұрын
ਭਾਈ ਲਾਡਲਾ ਬਲਦੇਵ ਸਿੰਘ ਸਾਹਿਬ ਜੀ ਆਪ ਜੀ ਦੀ ਬੁਹਤ ਧੰਨਵਾਦ ਕਰਦੀ ਹਾਂ ਆਪ ਦੇ ਨੁਰ ਤੋਂ ਦਿਖਾਈ ਦਿੰਦਾ ਹੈ। ਸੱਚ ਸੱਤ ਹੈ ਵੀਰ ਜੀ ਆਪ ਨਾਲ ਸਦਾ ਨਾਨਕ ਦੇਵ ਜੀ ਹੈ ਆਪ ਦੇ ਸ਼ਬਦ ਬਹੁਤ ਹੀ ਪਿਆਰੇ ਅਵਾਜ਼ ਵਿਚ ਹੈ 🙏🙏🙏
@dhindsa80000
@dhindsa80000 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏
@BalkarSingh-dc1oq
@BalkarSingh-dc1oq Жыл бұрын
ਬਹੁਤ ਹੀ ਵਧੀਆ ਭਾਈ ਸਾਹਿਬ ਜੀ
@hirasinghhirasingh6029
@hirasinghhirasingh6029 Жыл бұрын
ਭਾਈ ਸਾਬ ਸਾਰੀ ਕੌਮ ਨੂੰ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕਠੇ ਕਰੋਂ ਮੁੱਖ ਮੰਤਰੀ ਤੁਹਾਡੇ ਕੋਲ ਆਉਣਗੇ
@nachhattarsingh2122
@nachhattarsingh2122 Жыл бұрын
ਕੂੜ ਨਿਖੁਟੇ ਨਾਨਕਾ ਓੜਕ ਸਚੁ ਰਹੀ।। ਸਤਿਗੁਰ ਜੀ ਆਪ ਜੀ ਦੇ ਸੱਚ ਦਾ ਸਾਹਮਣਾ ਕੋਈ ਕੋਈ ਸੂਰਮਾ ਹੀ ਕਰਦਾ।ਜਿਹੜਾ ਕਰ ਗਿਆ ਉਸਦਾ ਭਰਾ ਹੋ ਜਾਂਦਾ।
@PanjabSlaveSince
@PanjabSlaveSince Жыл бұрын
ਭਾਰਤ ਸਿੱਖਾਂ ਦਾ ਦੁਸ਼ਮਣ ਹੈ। ਆਜ਼ਾਦੀ ਹੀ ਹੱਲ। ਖਾਲਿਸਤਾਨ ਜਿੰਦਾਬਾਦ 💪
@manmeetaujla8024
@manmeetaujla8024 Жыл бұрын
ਬਹੁਤ ਵਧੀਆ ਵਿਚਾਰ ਬਡਾਲਾ ਜੀ ਗੁਰੂ ਗ੍ਰੰਥ ਸਾਹਿਬ ਸੰਗਤਾਂ ਨੂੰ ਚੜਦੀ ਕਲਾਂ ਵਿੱਚ ਰੱਖਣਗੇ
@varindersinghbatth1771
@varindersinghbatth1771 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਕ੍ਰਿਪਾ ਕਰੋ ਜੀ ਇਹਨਾਂ ਗੰਦੀਆਂ ਸਰਕਾਰਾਂ ਦੇ ਕੰਨਾਂ ਵਿੱਚ ਲੋਕਾਂ ਦੀ ਆਵਾਜ ਪਹੁੰਚ ਸਕੇ
@mundakuwaitdinarwarga2188
@mundakuwaitdinarwarga2188 Жыл бұрын
ਗੁਰਬਾਣੀ ਵਿਚ ਬਾਬਾ ਨਾਨਕ ਜੀ ਇਨ੍ਹਾਂ ਚੋਰ ਮੰਤਰੀਆਂ ਬਾਰੇ ਪਹਿਲਾਂ ਹੀ ਕਹਿ ਗਏ ਸਨ ਕਿੰਨਾ ਮਹਾਨ ਹੈ ਮੇਰਾ ਬਾਬਾ ਨਾਨਕ ਜਿਨ੍ਹਾਂ ਨੂੰ ਆਉਣ ਵਾਲੇ ਟਾਇਮ ਦਾ ਵੀ ਪਤਾ ਹੈ
@surinderkaur4096
@surinderkaur4096 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@fatehsingh6688
@fatehsingh6688 Жыл бұрын
ਬਹੁਤ ਹੀ ਵਧੀਆ ਵਾਹਿਗੁਰੂ ਜੀ ਜ਼ਰੁਰ ਕਿਰਪਾ ਕਰਨਗੇ ਪੁਰੀ ਕੋਮ ਦੀ ਆਵਾਜ਼ ਹੈ
@arunjitkaur2663
@arunjitkaur2663 Жыл бұрын
ਵਾਹਿਗੁਰੂ ਜੀ🙏
@Wahegurusathai
@Wahegurusathai Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।ਵਾਹਿਗੁਰੂ ਜੀ ਮੇਹਰ ਕਰਨਗੇ
@surinderbhinder323
@surinderbhinder323 Жыл бұрын
ਵਾਹਿਗੁਰੂ ਜੀ ka khalsa Waheguru ji ki fateh
@JasveerSingh-gq3fk
@JasveerSingh-gq3fk Жыл бұрын
Bhai vadala sahib ji good job
@GuriSingh-bz2bu
@GuriSingh-bz2bu Жыл бұрын
Wah ji wah bahut Vadiya bhai Sahib Ji
@kuldipjhajj5085
@kuldipjhajj5085 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@pramjitkaur8382
@pramjitkaur8382 Жыл бұрын
Waheguru ji ka khalsa waheguru ji fateh🙏🙏
@chamkoursingh3441
@chamkoursingh3441 Жыл бұрын
ਭਾਈ ਵਡਾਲਾ ਜੀ ਜ਼ਿੰਦਾਬਾਦ
@harjitsinghjheetajheeta4415
@harjitsinghjheetajheeta4415 Жыл бұрын
Gurbani dey es shabad nu bahut hi mitthi awaz surtal naal gaeya gia Rus hai anand milia
@luckygrewal4421
@luckygrewal4421 Жыл бұрын
Buht vadhyia bhai sahib ji
@kuldeepchhina4277
@kuldeepchhina4277 Жыл бұрын
ਭਾਈ ਵਡਾਲਾ ਜੀ ਜ਼ਿੰਦਾਬਾਦ
@narinderdhaliwal4020
@narinderdhaliwal4020 Жыл бұрын
Bahut vadhia uprala ji
@gsmultani9723
@gsmultani9723 Жыл бұрын
Waheguru bless you with ultimate success.
@robanbuttar4353
@robanbuttar4353 Жыл бұрын
ਵਾਹਿਗੁਰੂ ਜੀ 🚩🚩🚩🚩🚩
@khushmeetgill
@khushmeetgill Жыл бұрын
ਬਹੁਤ ਵਧੀਆ ਵਡਾਲਾ ਜੀ
@reshamsingh9215
@reshamsingh9215 Жыл бұрын
ਧੰਨਵਾਦ ਜੀ
@RavinderSingh-mc4un
@RavinderSingh-mc4un Жыл бұрын
ਵਾਹਿਗੁਰੂ ਜੀ
@ranjusonkhlay6890
@ranjusonkhlay6890 Жыл бұрын
Dhan waheguru waheguru waheguru waheguru waheguru ji 🙏🙏🙏🙏🙏♥️
@RealistCalif
@RealistCalif Жыл бұрын
For the dishonest and lying politicians, these are very befitting shabads from DHUR KI BANI. A great message for justice to the Sikhs. I wish these shabads also were recited during Badal and Captain govs.
@bachitarsingh3564
@bachitarsingh3564 Жыл бұрын
ਵਢਾਲਾ ਸਾਬ िਜੰਦਾਵਾਦ
@KulwinderSingh-eo3sx
@KulwinderSingh-eo3sx Жыл бұрын
🙏🙏 ਵਾਹਿਗੁਰੂ ਜੀ
@ranjusonkhlay6890
@ranjusonkhlay6890 Жыл бұрын
Dhan guru granth sahib ji 🙏🙏🙏🙏🙏❤️
@ujinderkaur1484
@ujinderkaur1484 Жыл бұрын
Bhai shibe ji 🙏 Waheguru g Maher karo guru de sikha te
@charanjitsekhon6160
@charanjitsekhon6160 Жыл бұрын
Bahut vadia shabad dhukda v sakara te
@majorsingh3425
@majorsingh3425 Жыл бұрын
Waheguru. Mehar. Kroji
@JasveerSingh-gq3fk
@JasveerSingh-gq3fk Жыл бұрын
Waheguru ji
@narinderdhaliwal4020
@narinderdhaliwal4020 Жыл бұрын
Bhai sahib bdala ji ik sachi suchi atma hai. Waheguru ji insaaf jrur milega
@varinderkaur8266
@varinderkaur8266 Жыл бұрын
Waheguru ji kirpa karo ji
@sardoolsingh996
@sardoolsingh996 Жыл бұрын
ਧਾਰਮਿਕ ਮਸਲਿਆਂ ਨੂੰ ਸਰਕਾਰਾਂ ਦਾ ਦਖ਼ਲ ਬੰਦ ਕਰੋ
@jasmohinderdhillon2411
@jasmohinderdhillon2411 Жыл бұрын
Bdala Sahib Ji Bahout 2 Dhanbad
@simerjit99
@simerjit99 Жыл бұрын
🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🌹
@MSGaminG-cc4dz
@MSGaminG-cc4dz Жыл бұрын
Wahiguru Ji Kirpa Kro Jarur Insaf Milna Chahida
@birbal133
@birbal133 Жыл бұрын
Waheguru ji ka Khalsa waheguru ji ki Fateh
@tajinderkaur9860
@tajinderkaur9860 Жыл бұрын
Right Decision, Waheguru ji Maher karna ji waheguru ji 🙏 Aardas hai ji Sangat di Waheguru ji Maher Karo ji 🙏🙏
@mukhtiarsingh6532
@mukhtiarsingh6532 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@GurdeepSingh-cz9yl
@GurdeepSingh-cz9yl Жыл бұрын
ਬਾਉਤ ਵਧੀਆ ਭਾਈ ਸਾਹਿਬ ਜੀ
@jasbirsinghruby5481
@jasbirsinghruby5481 Жыл бұрын
Bhai saab Kom lai larh rehe ney apni job v kho chuke hun salute to great singh
@ashbirkahlon1407
@ashbirkahlon1407 Жыл бұрын
waheguru ji
@shubhdav7601
@shubhdav7601 Жыл бұрын
Waheguru ji waheguru ji
@lehrerstudies7664
@lehrerstudies7664 Жыл бұрын
Great
@swarnsingh1628
@swarnsingh1628 Жыл бұрын
Waheguru ji waheguru ji waheguru ji waheguru ji waheguru ji
@0815849dsbggnkc
@0815849dsbggnkc Жыл бұрын
Waheguru bs hun Guru Sahib tusi h kar sakde ho
@MSGaminG-cc4dz
@MSGaminG-cc4dz Жыл бұрын
Wahiguru Wahiguru Wahiguru Wahiguru Wahiguru Ji
@bhupindersinghchahal3881
@bhupindersinghchahal3881 Жыл бұрын
Wahaguru ji wahaguru ji🙏🙏
@jagsingh3319
@jagsingh3319 Жыл бұрын
Sardar Saab juende wasde Raho, gurusaab tuhade angsang rahen.
@its_mcu_edits
@its_mcu_edits Жыл бұрын
Very good
@gurusingh3861
@gurusingh3861 Жыл бұрын
Beautiful kirtan bhai saab ji Cm Maan saab ji Please check the meaning of the shabad kitan. You will love it
@deolgaming2673
@deolgaming2673 Жыл бұрын
Wahaguruji
@iqbalsingh-xx2cz
@iqbalsingh-xx2cz Жыл бұрын
Waheguru ji bilkul sachi Bani,,
@RanjitSingh-yn3of
@RanjitSingh-yn3of Жыл бұрын
ਬਾਦਲਾਂ ਦੇ ਲਈ ਤਾਂ ਅੱਜ ਤੱਕ ਕਿਸੇ ਨੇ ਨਹੀਂ ਗਾਇਆ
@sardoolsingh996
@sardoolsingh996 Жыл бұрын
ਮਸੰਦਾਂ ਤੋਂ ਗੁਰੂ ਘਰਾਂ ਦਾ ਕਬਜ਼ਾ ਸੰਗਤਾਂ ਨੂੰ ਹੀ ਇਕੱਠੇ ਹੋ ਕੇ ਛੁਡਾਉਣ ਪੈਣਾ
@chamkaursingh6931
@chamkaursingh6931 Жыл бұрын
Te ਭਈਏ ਤੋਂ ਪੰਜਾਬ v hun sare ਪੰਜਾਬੀਆਂ ਨੂੰ ਇਕੱਠੇ ਹੋ k shaduna pena meri gl jad rakheo
@baljindersidhu2409
@baljindersidhu2409 Жыл бұрын
Waheguru Mehar kre.Dhan Guru Nanak.
@harminderkaur8127
@harminderkaur8127 Жыл бұрын
Waheguru Ji bless Bhai Sahib Ji
@kulbirkaur9607
@kulbirkaur9607 Жыл бұрын
Waheguru waheguru
@iqbalsingh-xx2cz
@iqbalsingh-xx2cz Жыл бұрын
Good 👍👍👍👍👍 waheguru ji waheguru ji waheguru ji,,
@GurmeetSingh-ou8tk
@GurmeetSingh-ou8tk Жыл бұрын
Waheguru ji 🙏🙏
@simerjit99
@simerjit99 Жыл бұрын
🙏🙏🙏🙏🌹 Roam Roam kott Brahmand Ko Nivass Jass 🙏🙏 Maanas Avtaar Dhaar Darash Dikhaaye he 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹
@KuldeepKaur-id3gr
@KuldeepKaur-id3gr Жыл бұрын
Waheguru ji 🙏🙏
@kashmir2445
@kashmir2445 Жыл бұрын
Sikhs For Justice PRAYING TO THE GOD
@hardialsingh9602
@hardialsingh9602 Жыл бұрын
Mann Ji please come talk to Bhai Shaib We have lots hope from you and your party No hurts peoples Hart’s
@manjeetkaur9053
@manjeetkaur9053 Жыл бұрын
👌👌
@HarpreetSingh-nc4vh
@HarpreetSingh-nc4vh Жыл бұрын
Waheguru.ji
@ksbagga7506
@ksbagga7506 Жыл бұрын
Waheguru Ji
@bikramgill334
@bikramgill334 Жыл бұрын
Wahaguru waheguru ji
@Harmanpreet766
@Harmanpreet766 Жыл бұрын
Wahe Guru ji 🙏🙏❤️❤️
@ROYAL_KILLER_306
@ROYAL_KILLER_306 Жыл бұрын
Waheguru .khalsa raj .Waheguru krega .
@ajmersingh3879
@ajmersingh3879 Жыл бұрын
Waheguru
@manpreetsethi5466
@manpreetsethi5466 Жыл бұрын
Waheguru chardikala bakshis karan 🙏
@valeangaming3953
@valeangaming3953 Жыл бұрын
Satnam Waheguru ji......
@BhupinderSingh-hp6op
@BhupinderSingh-hp6op Жыл бұрын
vadala sahib thanks
@dhamanpreetkaur2589
@dhamanpreetkaur2589 Жыл бұрын
Waheguru g thanks kan nal gal nai ban ne harji bharo sare
@HarjinderSingh-kh1gy
@HarjinderSingh-kh1gy Жыл бұрын
ਕੋਈ ਮੁਗ਼ਲ ਨਾ ਹੋਆ ਅੰਧਾ ਕਿਨੈ ਨਾ ਪਰਚਾ ਲਾਇਆ।। ਬਾਬਰ ਬਾਣੀ।
@baljeetballi7602
@baljeetballi7602 Жыл бұрын
ਅਕਾਲੀਆਂ ਤੇ ਕਾਂਗਰਸ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ। ਕੀ ਤੁਸੀਂ ਕਦੇ ਉਸਦੇ ਘਰ ਅੱਗੇ ਧਰਨਾ ਦਿੱਤਾ ਹੈ?
@dhillondeep8888
@dhillondeep8888 Жыл бұрын
Wah baba g
@KillchorPaji
@KillchorPaji Жыл бұрын
Waheguru ji Mehar kare
@rajinderpalsingh632
@rajinderpalsingh632 Жыл бұрын
Vahh vahh vahh babba ji kia khuvv gavte hu ji
@jeewanjot5382
@jeewanjot5382 Жыл бұрын
ਇਹ ਵੀ ਉ ਹੋ ਗੲਏ
@wahegurusatnam9803
@wahegurusatnam9803 Жыл бұрын
WAHEGURU GULAMI DI HADD HAI. BHAYIE AGGE ਅਜਾਦੀ ਹੀ ਹੱਲ ਹੈ ਖਾਲਿਸਤਾਨ REFERENDUM ਦੀਆਂ ਵੋਟਾਂ 26 ਜਨਵਰੀ 2023 ਨੂੰ ਪੰਜਾਬ ਵਿੱਚ ਪਾਕੇ ਅਜਾਦੀ ਲਓ ਖਾਲਿਸਤਾਨ ਜ਼ਿੰਦਾਬਾਦ ਪੰਜਾਬ ਹਲ ਖਾਲਿਸਤਾਨ 🚩S F J ਲਈ ਵੋਟਾਂ ਬਣਾਉ 🚩26/1/2023 ਨੂੰ ਵੋਟਾਂ ਪਾਉ 🚩ਪੰਜਾਬ ਬਚਾਓ 🚩
@gazgaz6737
@gazgaz6737 Жыл бұрын
ਸਿੱਖਾ ਨੂੰ ਭਾਰਤ ਵਿੱਚ ਇੰਸਾਫ ਨਹੀ ।
小宇宙竟然尿裤子!#小丑#家庭#搞笑
00:26
家庭搞笑日记
Рет қаралды 15 МЛН
Doing This Instead Of Studying.. 😳
00:12
Jojo Sim
Рет қаралды 21 МЛН
Playing hide and seek with my dog 🐶
00:25
Zach King
Рет қаралды 37 МЛН
小宇宙竟然尿裤子!#小丑#家庭#搞笑
00:26
家庭搞笑日记
Рет қаралды 15 МЛН