ਵਰ੍ਹਦੇ ਮੀਂਹ 'ਚ ਵੀ ਚੌਂਕ 'ਚ ਡਟੇ ਪੁਲਿਸ ਅਧਿਕਾਰੀ, ਕਹਿੰਦੇ ਵਰਦੀ 'ਤੇ ਸਟਾਰ ਲਾਉਣ ਦਾ ਫਾਇਦਾ ਨੀ ਜੇ ਡਿਊਟੀ ਨਾ ਨਿਭਾਈ

  Рет қаралды 257,554

Punjabi Lok Channel

Punjabi Lok Channel

Күн бұрын

****************************************************************
KZbin
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews #PunjabiNewsChannel

Пікірлер: 191
@RavinderSingh-xg2bf
@RavinderSingh-xg2bf Жыл бұрын
ਸਾਰੇ ਬੱਚੇ ਸਲੂਟ ਦੇ ਹੱਕਦਾਰ ਹਨ ਜੁਗ ਜੁਗ ਜੀਵੋਂ ਬਚਿਉ ਰੱਬ ਸਭਨਾਂ ਨੂੰ ਤਰੱਕੀਆਂ ਬਖਸਣ
@ekamjosan561
@ekamjosan561 Жыл бұрын
ਰੱਬ ਕਰੇ ਦੇਸ਼ ਦੇ ਸਾਰੇ ਮੁਲਾਜਮ ਇਸ ਤਰਾ ਦੇ ਇਮਾਨਦਾਰ ਅਤੇ ਦੇਸ਼ ਪ੍ਰਤੀ ਵਫਾਦਾਰ ਹੋਣ
@AmarjitKaur-et4yn
@AmarjitKaur-et4yn Жыл бұрын
Right
@rajasidhu1796
@rajasidhu1796 Жыл бұрын
ਸਲੂਟ ਹੈ ਜੀ ਪੁਲਿਸ ਵੀਰਾਂ ਨੂੰ ਜੁਗ ਜੁਗ ਜੀਓ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ❤❤
@SK-io4gd
@SK-io4gd Жыл бұрын
ਇਨ੍ਹਾਂ ਸਾਰੇ ਪੁਲਿਸ ਵਾਲੇ ਵੀਰਾਂ ਨੂੰ ਦਿਲੋਂ ਸੈਲੂਟ
@darshansinggurubabanankade2706
@darshansinggurubabanankade2706 Жыл бұрын
Police The Came Ne Laka Rupe Thanka Le Rehi Hi
@hakamsinghhakamsinghhakams4664
@hakamsinghhakamsinghhakams4664 Жыл бұрын
ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਤਹਿਦਿਲੋ ਧੰਨਵਾਦ ਹੈ ।ਨੌਜਵਾਨਾਂ ਵੀਰਾਂ ਦਾ ਤਹਿਦਿਲੋ ਧੰਨਵਾਦ ਹੈ ।
@gurdeepsinghgurdeep5596
@gurdeepsinghgurdeep5596 Жыл бұрын
ਬਹੁਤ ਵਧੀਆ ਤਰੀਕੇ ਨਾਲ ਡਿਊਟੀ ਕਰ ਰਹੇ ਹੌ ਸਰ ਤੁਸੀ ਦਿਲੋ ਸਲੂਟ ਆ ਸਰ ,,,,🙏
@goodyk9923
@goodyk9923 Жыл бұрын
ਅਵਾਜ਼ ਉਠਾਉਣੀ ਇਸ ਵੀਰ ਦੀ ਪ੍ਰਮੋਸ਼ਨ ਲਈ
@gurpreetranouta5252
@gurpreetranouta5252 Жыл бұрын
ਪੰਜਾਬ ਪੁਲਿਸ ਦਾ ਧੰਨਵਾਦ
@RANJITSingh-nv9fq
@RANJITSingh-nv9fq Жыл бұрын
ਇਸ ਤਰਾ ਦੇ ਪੁਲਿਸ ਅਫ਼ਸਰਾਂ ਨੂੰ ਸਨਮਾਨਿਤ ਕਰਨਾ ਚਾਹੀਦਾ ❤. ਦਿਲੋ ਸਤਿਕਾਰ ਪਿਆਰ ਇਸ ਪੁਲਿਸ ਅਫ਼ਸਰ ਨੂੰ ♥️🙏♥️WE FEEL PROUD OF YOU DEAR SUKHMANDER SINGH JI PUNJAB POLICE ❤❤❤
@goodyk9923
@goodyk9923 Жыл бұрын
ਰਬ ਵਸਦਾ ਇਸ ਵੀਰ ਪੁਲੀਸ ਵਾਲੇ ਦੇ ਦਿਲ ਵਿਚ god bless him
@AvtarSingh-pw7fv
@AvtarSingh-pw7fv Жыл бұрын
ਇਸ ਤੋਂ ਇੱਕ ਗੱਲ ਤਾਂ ਸਿੱਧ ਹੁੰਦੀ ਹੈ ਕਿ ਅਜੇ ਵੀ ਪੁਲਿਸ ਮਹਿਕਮੇ ਚੰਗੇ ਮੁਲਾਜ਼ਮ ਹਨ ਜੋ ਆਪਣੀ ਡਿਊਟੀ ਸਹੀ ਤੇ ਇਮਾਨਦਾਰੀ ਨਾਲ ਕਰਦੇ ਹਨ
@Jas-mh1kx
@Jas-mh1kx Жыл бұрын
ਕੁਛ ਵਧੀਆ ਇਨਸਾਨ ਵੀ ਹੁੰਦੇ ਨੇ
@harjindersandhu9016
@harjindersandhu9016 Жыл бұрын
ਜਿਆਦਾ ਚੰਗੇ ਨੇ ਕੁਝ ਮਾੜੇ ਨੇ ਜੋ ਬਾਕੀ ਦਾ ਕਿਰਦਾਰ ਗੰਧਲਾ ਕਰ ਰਹੇ ਨੇ।ਧੰਨਵਾਦ
@Ajmerkhalsa373
@Ajmerkhalsa373 Жыл бұрын
ਬਹੁਤ ਵਧੀਆ ਤਰੀਕੇ ਨਾਲ ਲੋਕਾਂ ਦੀ ਸੇਵਾ ਕਰ ਰਹੇ ਹਨ ਪੰਜਾਬ ਪੁਲਿਸ ਅਤੇ ਪੰਜਾਬ ਦੇ ਨੌਜਵਾਨ ਦਿਲੋਂ ਸਲਾਮ
@jaskarnsingh3884
@jaskarnsingh3884 Жыл бұрын
ਤਾਹੀ ਦੁਨੀਆ ਖੜੀ ਹੈ ਚੰਗੇ ਬੰਦਿਆਂ ਕਰਕੇ
@tsingh8178
@tsingh8178 Жыл бұрын
Salute to this police official. Performing his duty honestly. He should be given reward / promotion.
@Varindersingh-cz6xn
@Varindersingh-cz6xn Жыл бұрын
Salute to police officer 🙏🙏
@jashanjotsingh7989
@jashanjotsingh7989 Жыл бұрын
Salute Punjab Police👮
@Sukh_Brar_Malwa_Reaction
@Sukh_Brar_Malwa_Reaction Жыл бұрын
ਇਹ ਇਨਸਾਨ ਹੈ ਸਟਾਰ ਲਗਾ ਕੇ ਠਾਣੇਦਾਰ ਸਾਹਬ ਅਖਵਾਉਣ ਦਾ ਹੱਕਦਾਰ, ਸੈਲਿਊਟ ਆ ਵੀਰ ਤੈਨੂੰ ਅਤੇ ਤੇਰੇ ਨਾਲ ਸੇਵਾ ਨਿਭਾ ਰਹੇ ਸਿਵਲ ਨੌਜਵਾਨਾਂ ਨੂੰ 🙏🙏🙏🙏
@SandhuSaab-fb6hq
@SandhuSaab-fb6hq Жыл бұрын
ਇਸ ਵਿਚ ਸਰਕਾਰਾ ਦਾ ਕੋਈ ਕਸੂਰ ਨਹੀ ਇਹ ਉਪਰ ਵਾਲੇ ਦੇ ਰੰਗ ਨੇ
@satnamsingh1213
@satnamsingh1213 Жыл бұрын
ਵਿਰੋਧੀ ਪਾਰਟੀਆਂ ਨੂੰ ਸਰਕਾਰ ਦਾ ਕਸੂਰ ਨਹੀਂ ਕੱਢਣਾ ਚਾਹੀਦਾ ਇਸ ਸਮੇਂ ਸਰਕਾਰ ਕਿਸੇ ਦੀ ਵੀ ਹੁੰਦੀ ਏਹੋ ਹਾਲ ਹੋਣਾ ਸੀ ਕਿਉ ਕਿ ਮੀਂਹ ਬਹੁਤ ਪੈ ਗਿਆ ਹੈ ਜੀ
@dukhbhanjancenter9751
@dukhbhanjancenter9751 Жыл бұрын
. ਕਾਸ ਸਾਡੇ ਪੰਜਾਬ ਦੀ ਸਾਰੀ ਪੁਲਿਸ ਐਸੀ ਹੋ ਜਾਵੇ ਰੱਬ ਭਲਾ ਕਰੇ ਪੁਲਿਸ ਵਾਲੇ ਵੀਰ ਸਲੂਟ
@KulwinderSingh-jq3dc
@KulwinderSingh-jq3dc Жыл бұрын
ਪੰਜਾਬ ਪੁਲਿਸ ਜ਼ਿੰਦਾਬਾਦ
@inderpalsingh4958
@inderpalsingh4958 Жыл бұрын
ਸ਼ਾਬਾਸ਼ ਵੀਰ ਜੀਓ
@raniitsingh3915
@raniitsingh3915 Жыл бұрын
ਇੱਕ ਬੰਦਾ ਸਿਰਫ਼ ਪਲੇਆ ਹੁੰਦਾ ਹੈ,, ਮਾਂ ਪਿਓ ਦੇ ਸਿਰ ਤੇ,,, ਇੱਕ ਬੰਦੇ ਨੂੰ ਸੰਸਕਾਰ ਸਿਖਾਏ ਹੁੰਦੇ ਆ ਪਾਲਣ ਦੇ ਨਾਲ ਨਾਲ,,,,ਹਰ ਬੰਦੇ ਨੂੰ ਏਨਾ ਗਿਆਨ ਹੋਜੇ ਫੇਰ ਕਾਹਦੀ ਘਾਟ ਏ ਜੀ,,, ਇਮਾਨਦਾਰੀ ਝਲਕਦੀ ਹੈ,, ਮੁਲਾਜ਼ਮ ਦੇ ਚੇਹਰੇ ਤੋ,, ਵਾਹਿਗੁਰੂ ਜੀ ਚੜ੍ਹਦੀ ਕਲਾ ਚਂ ਰੱਖਣ
@JatinderSingh-um7lm
@JatinderSingh-um7lm Жыл бұрын
ਇਹਨਾਂ ਮਾੜੇ ਹਾਲਾਤਾਂ ਵਿੱਚ ਹੀ ਪਤਾ ਲਗਦਾ ਹੈ ਕੌਣ ਹੈ ਜੋ ਆਪਣਾ ਫ਼ਰਜ਼ ਸਮਝਦਾ ਹੈ, ਲੋਕਾਂ ਦੀ ਸੇਵਾ, ਅਤੇ ਸਰਕਾਰ ਦੀ ਡਿਊਟੀ ਸਹੀ ਇਮਾਨਦਾਰੀ ਨਾਲ ਨਿਭਾਉਂਦਾ ਹੈ, ਇਹਨਾਂ ਸਾਰੇ ਵੀਰਾਂ ਨੂੰ ਸਲਾਮ, ਪੰਜਾਬ ਪੁਲਿਸ ਦਾ ਇਹੈ ਅੰਦਾਜ਼ ਕਾਬਿਲੇ ਤਾਰੀਫ ਹੈ ਜੀ।
@kirandeep6646
@kirandeep6646 Жыл бұрын
ਬਹੁਤ ਬਹੁਤ ਧੰਨਵਾਦ ਸਾਰੇ ਵੀਰੇਆ ਦਾ🙏🙏🙏🙏🙏🙏🙏🙏🙏
@HarpalSingh-uv9ko
@HarpalSingh-uv9ko Жыл бұрын
ਬਹੁਤ ਘੱਟ ਪੁਲਿਸ ਵਾਲੇ ਆ ਜੋ ਆਮ ਲੋਕਾਂ ਦੀ ਮੱਦਦ ਕਰਦੇ ਆ ਨਹੀਂ ਤਾਂ ਪੰਜਾਬ ਪੁਲਿਸ ਆਮ ਲੋਕਾਂ ਨਾਲ ਧੱਕਾ ਬਹੁਤ ਕਰਦੇ ਆ ਪਰ ਇਹ ਪੁਲਿਸ ਵਾਲਾ ਪੂਰੀ ਇਮਾਨਦਾਰੀ ਨਾਲ ਆਪਣੀ ਡਿਊਟੀ ਕਰ ਰਿਹਾ ਹੈ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ।
@mohitrana5051
@mohitrana5051 Жыл бұрын
Salute Punjab police officer and Punjabi
@fhtmj9472
@fhtmj9472 Жыл бұрын
Very very good job bro God bless you
@user-xd6zz4gp9e
@user-xd6zz4gp9e Жыл бұрын
Salute veer thanu sanu eve de hi malajam Punjab vich chahide ne iam proud of you ❤❤🙏🏻🙏🏻🙏🏻🙏🏻
@inderpalsingh4958
@inderpalsingh4958 Жыл бұрын
ਬਹੁਤ ਖੂਬ
@oopy143
@oopy143 Жыл бұрын
ਸਲਾਮ ਵੀਰ ਤੇਰੀ ਸੋਚ ਨੂੰ
@satnamkaur2435
@satnamkaur2435 Жыл бұрын
ਇਹੋ ਜਿਹੇ ਸਾਰੇ ਹੋਣ ਤਾਂ ਕਿਨਾਂ ਵਧੀਆ ਹੋਜੇ
@craftwithpreet2232
@craftwithpreet2232 Жыл бұрын
ਪੱਤਰਕਾਰ ਵੀਰ ਗੱਲ਼ਤੀ ਪੁੱਛ ਰਿਹਾ ਕੀ ਦੀ ਹੈ ਉਹ ਮੂਰਖਾਂ ਰੱਬ ਨੇ ਸਾਰੇ ਭਾਰਤ ਵਿੱਚ ਮੀਂਹ ਐਨਾ ਕੁ ਪਾ ਦਿੱਤਾ ਇਹ ਸਾਰੇ ਲੋਕਾਂ ਨੂੰ ਪਤਾ ਮੀਂਹ ਬਹੁਤ ਜ਼ਿਆਦਾ ਪੈ ਰਿਹਾ,, ਪਾਗ਼ਲ ਪੱਤਰਕਾਰ ਲੋਕਾਂ ਦੀ ਜਾਨ ਤੇ ਬਣੀ ਹੈ ਇਹ ਗੱਲ਼ਤੀਆਂ ਕੱਢਣ ਲੱਗਾ
@sharanjhutty3180
@sharanjhutty3180 Жыл бұрын
very good job waheguru ji mehar karo ji sab te....
@gurjantsinghkhalsa61
@gurjantsinghkhalsa61 Жыл бұрын
ਜਿਉਂਦਾ ਵਸਦਾ ਰੇਹ ਵਾਹਿਗੁਰੂ ਤਰੱਕੀਆਂ ਬਖਸ਼ੇ
@soniasaini162
@soniasaini162 Жыл бұрын
Must show this video to other police officers too. Punjab youth has the power to save everyone, 💪
@neelamjaspal4613
@neelamjaspal4613 Жыл бұрын
Salute to Police officer and all volunteers 👏🙏
@kaurkulvinder5078
@kaurkulvinder5078 Жыл бұрын
Bhot bhot sahi km waheguru bless you
@JasmerSingh-xh3il
@JasmerSingh-xh3il Жыл бұрын
ਪੰਜਾਬ ਪੁਲਿਸ ਜ਼ਿੰਦਾਬਾਦ ਜੈ ਹਿੰਦ
@PBwalegs
@PBwalegs Жыл бұрын
Salute sir ji
@gurpartapsingh1993
@gurpartapsingh1993 Жыл бұрын
Thanks aa sare veera nu jo eh loka de sewa kar rahe ne. Salute aa is officer nu
@RavinderSingh-xg2bf
@RavinderSingh-xg2bf Жыл бұрын
ਸਲੂਟ ਬੇਟਾ ਜੀ
@mohitrana5051
@mohitrana5051 Жыл бұрын
Hard work Punjab police salute
@memoriesbringbackdevil690
@memoriesbringbackdevil690 Жыл бұрын
Very positive reportin Apperishate reporter
@BalvinderSingh-kn8wf
@BalvinderSingh-kn8wf Жыл бұрын
Salute
@jagirsingh8623
@jagirsingh8623 Жыл бұрын
Police Wale v kisa de beta , brother, pti, aur papa ne, inha di resent parmiosion honi chahiye di aa. Slaam h
@yugrajgrewal1270
@yugrajgrewal1270 Жыл бұрын
ਇਹਦੇ ਚ ਏਨੀ ਵੱਡੀ ਗੱਲ ਕੀ ਆ.... ਪੁਲਿਸ ਦੀ ਅਸਲੀ ਡਿਊਟੀ ਹੀ ਏਹੇ ਆ ਕੀ ਲੋਕਾਂ ਦੀ ਔਖੇ time ਚ ਮਦਦ ਕਰਨਾ....
@mahboobahmad4271
@mahboobahmad4271 Жыл бұрын
Salute aa sare seva Karan waleyan nu
@forrestfoodtoping6836
@forrestfoodtoping6836 Жыл бұрын
100 vicho koi ek vdia milda police wala so aah viir ji vdia lge duty krde waheguru ji🙏
@sarwandassmehton3421
@sarwandassmehton3421 Жыл бұрын
Waheguru ji waheguru ji waheguru ji waheguru ji Satnam Shri waheguru Sahib ji Maharaj ji ki jai 🌹🌹🌹🌹❤️❤️❤️🌺🌺💐💐💚💚🙏🙏🙏🙏🙏💚💚💐💐🌺🌺❤️❤️❤️🌹🌹🌹🌹
@Aus._93-99
@Aus._93-99 Жыл бұрын
ਇਹ ਆ ਆਵਦੇ ਕੰਮ ਪ੍ਰਤੀ ਵਫ਼ਾਦਾਰੀ, ਜਿਉਂਦੇ ਵਸਦੇ ਰਹੋ ਸਰਦਾਰ ਜੀ ❤❤❤
@surinderkaur1373
@surinderkaur1373 Жыл бұрын
Thanks punjab Police
@nathasingh2576
@nathasingh2576 Жыл бұрын
Very good, veere salute bai tuhanu. God Bless You Bai
@SandhuSaab-fb6hq
@SandhuSaab-fb6hq Жыл бұрын
Bohot vadiaa duty nebha rhe o veer ji
@GurwinderSingh-cz6tl
@GurwinderSingh-cz6tl Жыл бұрын
Very good job ji
@inderjeetsinghdhanoa4258
@inderjeetsinghdhanoa4258 Жыл бұрын
Salute aa sir ...🙏
@bahadurSingh-xb5bu
@bahadurSingh-xb5bu Жыл бұрын
Lok Chanel te police mulajam nu salute hi
@sukhwindersandhu9489
@sukhwindersandhu9489 Жыл бұрын
Very good job Punjab police officer
@Janti838
@Janti838 Жыл бұрын
Gud job sir 👍👍
@RajpalSingh-jz3dj
@RajpalSingh-jz3dj Жыл бұрын
Waheguru mehar kre veer ji
@balwinderbalwinder6275
@balwinderbalwinder6275 Жыл бұрын
Very nice sir jr
@ushabirdi8207
@ushabirdi8207 Жыл бұрын
Salute punjab police
@avtarkasoulino.1363
@avtarkasoulino.1363 Жыл бұрын
Wahyguru ji kirpa karo ji apne guru sikhan ty Ji Maharaj ji
@cyraik2481
@cyraik2481 Жыл бұрын
Tuanu v y slaam aw jo tuc seva krde mundeya nu loga agge lya k rakheya, sonu sareya nu nal hi y report nu slaam aw
@singhisking7133
@singhisking7133 Жыл бұрын
Salute aa Bai ji
@parmkataria8856
@parmkataria8856 Жыл бұрын
Salute aa sir ji
@InderjitSingh-hi5dr
@InderjitSingh-hi5dr Жыл бұрын
Thanks policeman and thanks to all good Samaritan for your kind help
@SandeepSingh-37
@SandeepSingh-37 Жыл бұрын
Salute bro 🙏
@vishuvishu3350
@vishuvishu3350 Жыл бұрын
Good salute aa brother👑
@simrankaur8378
@simrankaur8378 Жыл бұрын
ਸਲੂਟ sir ji
@RajwinderKaur-ty7dl
@RajwinderKaur-ty7dl Жыл бұрын
ਰਿਪੋਰਟ ਦੇ ਇਹ ਸਵਾਲ ਗ਼ਲਤ ਨੇ ਕਿ ਗ਼ਲਤੀ ਕਿਹਦੀ ਆ ਕਮਾਲ ਪੜੇ ਲਿਖੇ ਲੋਕਾਂ ਦੀ ਮੀਂਹ ਕੀ ਕਿਸੇ ਪ੍ਰਸ਼ਾਸਨ ਜਾਂ ਸਰਕਾਰ ਨੇ ਪੁਆਇਆ ਹੈ ਬੇਬਕੂਫੀ ਵਾਲੇ ਸਵਾਲ
@navijassp
@navijassp Жыл бұрын
Good job
@JaswinderKaur-zz2hk
@JaswinderKaur-zz2hk Жыл бұрын
Thank you vir. Ji god bless you
@mr.sandeepseepa8294
@mr.sandeepseepa8294 Жыл бұрын
Veer agar is Punjab is kalyug vich har ik police Wale di soch or imandari tuhade vang ho jave tan Sade Punjab vich cruption khatam ho jave but veer ji tuhade varge imandar police officer virla hi hai chalo veer ji tusi Lage raho imandari nal parmatma tuhanu buhat jaldi SHO di posat te bithave ga
@sukhrajsingh3280
@sukhrajsingh3280 Жыл бұрын
Har ikk police wale di sooch eda di ho jave ta ,desh di janta v police da satth Deen lagg Pye 👍👍👍👏👏👏👏🎉🎉🎉
@OfficalHarmanSanghaMK
@OfficalHarmanSanghaMK Жыл бұрын
Good sir g respect♥️♥️
@satwantsingh3103
@satwantsingh3103 Жыл бұрын
Great Job God Bless U All
@user-fp1nt9sl3v
@user-fp1nt9sl3v Жыл бұрын
Good job 👍🏻
@balasimran1761
@balasimran1761 Жыл бұрын
Nice sir g
@karkhalsaab9193
@karkhalsaab9193 Жыл бұрын
Madad krn li sare veera da bhutt dhanwad ji🙏🙏🙏
@gurdeepchahal4479
@gurdeepchahal4479 Жыл бұрын
God bless you brother
@gurdevsingh7446
@gurdevsingh7446 Жыл бұрын
Vir ajj tenu Dil to saloot bro
@singhnishan7373
@singhnishan7373 Жыл бұрын
Good👍
@jaigujar4578
@jaigujar4578 Жыл бұрын
Good job Veer ji
@jeetasingh9510
@jeetasingh9510 Жыл бұрын
Salute chhote veer
@jagirsingh8623
@jagirsingh8623 Жыл бұрын
Police nu dilo slaam......
@user-wo6yr4gm9c
@user-wo6yr4gm9c Жыл бұрын
Thanks for Police and tracker Wale 22 ji di mere b help keete c
@user-oh9er5lc4p
@user-oh9er5lc4p Жыл бұрын
GOOD SOCH KUDRAT HAI SARKAR NAI
@krishanpalsingh9483
@krishanpalsingh9483 Жыл бұрын
Very good job by Kharar police , Salute to them.
@NarinderSingh-eh4xe
@NarinderSingh-eh4xe Жыл бұрын
Sabaas....very goof job
@amanlakhayan5433
@amanlakhayan5433 Жыл бұрын
Good 👍🏻
@GurnamSingh-eh8ce
@GurnamSingh-eh8ce Жыл бұрын
Good man Punjab police good
@sunitamehra.1313Panjab
@sunitamehra.1313Panjab Жыл бұрын
Waheguruji mehar krn sariya shra pinda te🙏🙏🙏
@soniauser-fz1kp8li1l
@soniauser-fz1kp8li1l Жыл бұрын
Thank you sir
@user-ds2jp5jy9p
@user-ds2jp5jy9p Жыл бұрын
👏👏👏👏👏👏👏👏
@PawanKumar-it2eb
@PawanKumar-it2eb Жыл бұрын
I am proude of you
@sanjogkumar3001
@sanjogkumar3001 Жыл бұрын
Very nice deuty Regards for Panjab police
@user-eg2ri1zc8q
@user-eg2ri1zc8q Жыл бұрын
Good Police wala veer sahi gal kiti
@GurpreetKaur-lt9fp
@GurpreetKaur-lt9fp Жыл бұрын
Good bluse.veea.ji❤❤❤❤
Люблю детей 💕💕💕🥰 #aminkavitaminka #aminokka #miminka #дети
00:24
Аминка Витаминка
Рет қаралды 662 М.
КТО ЛЮБИТ ГРИБЫ?? #shorts
00:24
Паша Осадчий
Рет қаралды 3,8 МЛН
Люблю детей 💕💕💕🥰 #aminkavitaminka #aminokka #miminka #дети
00:24
Аминка Витаминка
Рет қаралды 662 М.