varicose veins causes , treatment. ਲੱਤਾਂ ਦੀਆਂ ਫੁੱਲੀਆਂ ਹੋਈਆਂ ਨਸਾਂ ! ਕੀ ਕਾਰਣ ਤੇ ਕੀ ਇਲਾਜ !! (109)

  Рет қаралды 25,817

DR. HARSHINDER KAUR PATIALA

DR. HARSHINDER KAUR PATIALA

Күн бұрын

varicose veins , causes and treatment. ਲੱਤਾਂ ਦੀਆਂ ਫੁੱਲੀਆਂ ਹੋਈਆਂ ਨਸਾਂ ! ਕੀ ਕਾਰਣ ਤੇ ਕੀ ਇਲਾਜ !! (109)
copyright property of Dr harshinder Kaur patiala KZbin channel
#doctor #punjabi #health #doctortips #naturalremedy #diet #drharshinderkaurpatiala #healthytips #diabetes #drharshinderkaur #varicoseveins #varicoseveinstreatment #obesity

Пікірлер: 242
@surjitjatana468
@surjitjatana468 Ай бұрын
ਡਾਕਟਰ ਸਾਹਿਬ ਮੈਂ ਬਹੁਤ ਟਾਇਮ ਤੋ ਤੁਹਾਡੇ ਨਾਲ ਜੁਡ਼ੀ ਹੋਈ ਹਾਂ।ਮੈਂ ੭੨ਸਾਲ ਦੀ ਹਾਂ ਕੋਈ ਪਰੋਬਲਮ ਨਹੀ ਮੈਨੂੰ । ਪਰੰਤੂ ਤੁਹਾਡੀ ਹਰ ਵੀਡੀਉ ਦੇਖ ਕੇ ਆਪਣੇ ਆਪ ਨੂੰ ਹੋਰ ਬਦਲ ਲਿਆ ਹੈ ।ਪਰਮਾਤਮਾ ਤੁਹਾਡੀ ਜੋੜੀ ਨੂੰ ਲੰਬੀ ਉਮਰ ਦੇਵੇ ।
@drharshinder
@drharshinder Ай бұрын
ਬਹੁਤ ਧੰਨਵਾਦ ਜੀਓ
@gurpreetkour4044
@gurpreetkour4044 Ай бұрын
​@@drharshinder❤
@kamaljitnagra3439
@kamaljitnagra3439 Ай бұрын
@@gurpreetkour4044 a
@hardippalsinghsaggu5854
@hardippalsinghsaggu5854 Ай бұрын
ਧੰਨਵਾਦ ਜੀ ਇਹ ਵੀ ਇੱਕ ਵੱਡੀ ਸੇਵਾ ਹੈ ਸਹੀ ਤੇ ਮੁਫਤ ਜਾਣਕਾਰੀ ❤️🙏🏼
@sukhvindergrewal1233
@sukhvindergrewal1233 Ай бұрын
ਬਹੁਤ ਵਧੀਆ ਪਰੋਗਰਾਮ ਜੀ🙏🙏🙏🙏🙏
@drharshinder
@drharshinder Ай бұрын
Thank you so much. Please share also
@surinderkaur7961
@surinderkaur7961 Ай бұрын
Thanks Dr. Sahib
@kahansingh2348
@kahansingh2348 Ай бұрын
Thanks ji
@jagdishkaur9755
@jagdishkaur9755 Ай бұрын
ਬਹੁਤ ਗਿਆਨ ਭਰਪੂਰ ਜਾਣਕਾਰੀ ਦਿੱਤੀ ਗਈ ਹੈ। ਧੰਨਵਾਦ ਜੀ।
@drharshinder
@drharshinder Ай бұрын
🎉
@amrindersingh8817
@amrindersingh8817 Ай бұрын
@@drharshinderਡਾ ਸਾਹਬ ਮੇਰੀ ਇੱਕ ਲੱਤ ਦੀਆਂ ਨਾੜਾਂ ਮੋਟੀਆਂ ਹੋ ਗਈਆਂ ਨੇ ਉਹ ਲੱਤ ਵੀ ਦੂਜੀ ਲੱਤ ਨਾਲ਼ੋਂ ਮੋਟੀ ਆ ਗਿੱਟੇ ਲਾਗੋ ਮੇਰਾ ਪੈਰ ਵੀ ਨੀਲਾ ਨੀਲਾ ਦਿੱਸਦਾ ਆ ਮੇ ਤੇ ਸਾਰਾ ਦਿਨ ਖੇਤੀ ਦਾ ਕੰਮ ਕਰਦਾ ਆ ਹੋਰ ਕਿਹੜੀ ਐਕਸਰਸਾਇਜ ਕਰਾਂ ਪਰ ਮੇਰੇ ਖ਼ਾਰਸ਼ ਨਹੀਂ ਹੁੰਦੀ ਦਿਸਦਾ ਕੀ ਹੱਲ ਹੋ ਸਕਦਾ ਆ
@surinderkaur6232
@surinderkaur6232 Ай бұрын
Sat sari akal ji 🙏 thankew ji 🙏
@jagtarsingh-ri6wo
@jagtarsingh-ri6wo Ай бұрын
Sat shri Akal ji dr shib
@prabhjotkaur629
@prabhjotkaur629 Ай бұрын
ਜੁਗ ਜੁਗ ਜੀਉ ਵਾਹਿਗੁਰੂ ਬੇਅੰਤ ਅਪਾਰ ਕਿਰਪਾ ਖੁਸੀਆਂ ਬਰਕਤਾਂ ਬਖਸ਼ਣ ❤❤🎉🎉👌👌👍👍🙏🙏
@karamjeetkaurguddi4284
@karamjeetkaurguddi4284 Ай бұрын
❤❤🎉🎉ਧੰਨਵਾਦਜੀ
@DharamjeetKaur-dq4kq
@DharamjeetKaur-dq4kq Ай бұрын
Thanks for good information 👍 👌 🙏
@drharshinder
@drharshinder Ай бұрын
So nice of you
@amarjitgill5385
@amarjitgill5385 Ай бұрын
Thanks Dr sahib ji very nice ji ❤
@gurcharanbhullar4518
@gurcharanbhullar4518 26 күн бұрын
Nice job .God bless.
@baljitsingh8393
@baljitsingh8393 Ай бұрын
Ssa dr sahib ji God bless you 🙏
@GkK-qr8qt
@GkK-qr8qt Ай бұрын
Thank you much needed information for me
@baljindersingh6341
@baljindersingh6341 Ай бұрын
Thank you so much 🎉
@surindersurinderthind0532
@surindersurinderthind0532 Ай бұрын
God bless you 🙏 ❤
@SinghSingh-u5h
@SinghSingh-u5h Ай бұрын
Thank you
@avtarkaur9132
@avtarkaur9132 Ай бұрын
Bahut vadiya jankari .Thanks Dr . Sahib .
@AmandeepKaur-kh6se
@AmandeepKaur-kh6se Ай бұрын
Bot vadia information hai menu vi ehi problem hai or dard vi hundi hai foots tak sooj ho jandi hai
@sukhmindersingh3459
@sukhmindersingh3459 Ай бұрын
Nice information
@arvinderkaur653
@arvinderkaur653 Ай бұрын
Bhuat vadia jankari ji
@gurmelsingh5040
@gurmelsingh5040 Ай бұрын
Waheguru Ji
@avtarkaur9132
@avtarkaur9132 Ай бұрын
Thanks Dr .Sahib. Avtar kaur LUDHIANA.
@NarinderKaur-mk6bd
@NarinderKaur-mk6bd Ай бұрын
ਧੰਨਵਾਦ ਜੀ 21:25
@drharshinder
@drharshinder Ай бұрын
Thank you
@gurmeetkaur9773
@gurmeetkaur9773 Ай бұрын
Satshree akaal ji ❤🎉very nice
@Amberzz
@Amberzz Ай бұрын
Good information 👍
@LakhbirDhaliwal
@LakhbirDhaliwal Ай бұрын
Thanks vadhia
@gurbaxsingh764
@gurbaxsingh764 Ай бұрын
Very nice programe dr sahib s s akal ji
@ramdevsingh3436
@ramdevsingh3436 Ай бұрын
Thanks, Waheguru Waheguru Waheguru Ji Satnam Satnam Satnam Ji ❤️ 🙏
@drharshinder
@drharshinder Ай бұрын
Waheguru ji
@SukhwinderKaur-bp9wf
@SukhwinderKaur-bp9wf Ай бұрын
ਸਤਿ ਸ੍ਰੀ ਅਕਾਲ ਡਾ ਸਾਹਿਬ ਤੁਹਾਡਾ ਹਸਮੁਖ ਸੁਭਾਅ ਦੇਖ ਕੇ ਹੀ ਦੁਖ ਦੂਰ ਹੋ ਜਾਂਦਾ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸੇ ਮੈਂ usa ਤੌ
@drharshinder
@drharshinder Ай бұрын
God bless you
@harwinderbrar8674
@harwinderbrar8674 Ай бұрын
Vadhia Jankari dinde ho putt ji
@drharshinder
@drharshinder Ай бұрын
Thank you
@manjeetkaurwaraich1059
@manjeetkaurwaraich1059 Ай бұрын
ਡਾਕਟਰ ਸਾਹਿਬ ਜੀ 🎉❤ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਸਾਰੇ ਰੋਗਾਂ ਬਾਰੇ ਤੇ ਇਲਾਜ ਬਾਰੇ ਦੱਸਿਆ ਇਸ ਤਰ੍ਹਾਂ ਹੀ ਹੱਸਦੇ ਬਸਦੇ 🎉❤ ਰਹੋਂ ❤🎉 ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ 🎉❤
@drharshinder
@drharshinder Ай бұрын
Thank you
@avirajbhullaraviraj1862
@avirajbhullaraviraj1862 Ай бұрын
ਡਾਕਟਰ ਸਾਹਿਬ ਤੁਹਾਡਾ ਪਰੋਗਰਾਮ ਬਹੁਤ ਵਧੀਆ ਲਗਦਾ ਹੈ । ਹਮੇਸ਼ਾ ਚੜਦੀਕਲਾ ਵਿਚ ਰਹੋ। ਬਲਜੀਤ ਕੋਰ ਅੰਮਿਤਸਰ ।
@drharshinder
@drharshinder Ай бұрын
Thank you for your valuable feedback
@AmandeepKaur-kh6se
@AmandeepKaur-kh6se Ай бұрын
Thanks mam & sir
@OfficialJasSingh
@OfficialJasSingh Ай бұрын
ਸਤਿ ਸ਼੍ਰੀ ਆਕਾਲ ਦੋਵੇਂ ਡਾਕਟਰ ਸਾਹਿਬਾਨ ਨੂੰ। ਵੇਰਿਕੋਜ਼ ਵੇਨ ਬਾਰੇ ਬਹੂਤ ਵਧੀਆ ਜਾਣਕਾਰੀ ਦਿੱਤੀ ਹੈ ਜੀ। ਦਰਅਸਲ ਸਾਨੂੰ ਨਾ ਆਪਣੀਆਂ ਇਹ ਨਿੱਕੀਆਂ ਨਿੱਕੀਆਂ ਮੁਸੀਬਤਾਂ ਨੂੰ ਨਜ਼ਰ ਅੰਦਾਜ਼ ਕਰਨ ਡੀ ਆਦਤ ਹੁੰਦੀ ਹੈ। ਏਸੇ ਕਰਕੇ ਕਈ ਵਾਰ ਬਿਮਾਰੀ ਵਧ ਜਾਂਦੀ ਹੈ। ਫੇਰ ਸਮਾਂ ਲੰਗਾਂ ਨਾਲ ਹੋਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੁੜ ਜਾਂਦੀਆਂ ਨੇ ਤੇ ਫੇਰ ਅਸੀਂ ਕਹਿੰਦੇ ਹਾਂ ਕੇ ਰੱਬ ਦਾ ਭਾਣਾ ਹੈ ਹੁਣ ਤਾਂ ਜਾਂ ਦਾ ਵੇਲਾ ਆ ਗਿਆ ਜੇ। ਸੱਚ ਜਾਣਿਓ ਜਿੰਨੇ ਸਾਹ ਅਸੀਂ ਤਕਦੀਰ ਵਿੱਚ ਲਿਖ ਕੇ ਲਿਆਏ ਹਾਂ ਓਨੇ ਤਾਂ ਲੈਣੇ ਹੀ ਪੈਣੇ ਨੇ। ਫੇਰ ਕਿਉਂ ਨਾ ਓਹਨਾ ਨੂੰ ਚੰਗੀ ਤਰਾਂ ਮਾਣੀਏ। ਧੰਨਵਾਦ ਜੀ।
@drharshinder
@drharshinder Ай бұрын
Thank you so much ji
@mohindertatla9518
@mohindertatla9518 Ай бұрын
Thank you doctor s shaib long life god bless you 🙏🙏
@drharshinder
@drharshinder Ай бұрын
Thanks for watching
@user-if3wj1qs1k
@user-if3wj1qs1k Ай бұрын
Very Very useful information thanks a lot Dr sahib ji.
@drharshinder
@drharshinder Ай бұрын
Thank you
@rajeshkumar-lc3vp
@rajeshkumar-lc3vp 27 күн бұрын
Very good information for health regarding varicose veins and Deep vein thrombosis thanks
@jaswinderkaursidhu-ut6ov
@jaswinderkaursidhu-ut6ov Ай бұрын
Sat Sri Akal ji thanks for sharing information in a simple way
@drharshinder
@drharshinder Ай бұрын
Thank you
@bharpursingh6919
@bharpursingh6919 Ай бұрын
ਡਾਕਟਰ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੱਤ ਸਿਰੀ ਅਕਾਲ ਜੀ। ਉਮਰਾਂ ਲੰਮੀਆਂ ਹੋਣਜੀ।
@drharshinder
@drharshinder Ай бұрын
Thank you so much ji
@Kkulvir0401
@Kkulvir0401 7 күн бұрын
🙏🏽🙏🏽❤️
@rinkusekhon9245
@rinkusekhon9245 Ай бұрын
Nice
@MalkeetSingh-oc6rl
@MalkeetSingh-oc6rl Ай бұрын
ਸੱਤ ਸ਼੍ਰੀ ਆਕਾਲ ਜੀ 🙏🏻
@Ms7991-q2p
@Ms7991-q2p Ай бұрын
"ਬਹੁਤ ਧੰਨਵਾਦ ਜੀ,,,"varicose veins ਬਾਰੇ ਜਾਣਕਾਰੀ ਦੇਣ ਲਈ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ । ਰਾਜਵਿੰਦਰ ਕੌਰ ਗੁਰਦਾਸਪੁਰ
@drharshinder
@drharshinder Ай бұрын
Thank you
@harjitkaur5228
@harjitkaur5228 Ай бұрын
ਮੈਂ ਜਲੰਧਰ ਤੋਂ ਹਾਂ ਮੈਂ ਤੁਹਾਡੇ ਸਾਰੇ ਪ੍ਰੋਗਰਾਮ ਦੇਖਦੀ ਹਾਂ ਮਿਹਰਬਾਨੀ ਕਰਕੇ ਅਸਥਮਾ ਬਾਰੇ ਜਾਣਕਾਰੀ ਦਿਓ ਜੀ ਧੰਨਵਾਦ
@MahenderKaur-dr5tb
@MahenderKaur-dr5tb Ай бұрын
ਸਤਿ ਸ੍ਰੀ ਅਕਾਲ ਜੀ
@jaswindersingh6776
@jaswindersingh6776 Ай бұрын
ਭੈਣ ਜੀ ਮੁਆਫ਼ ਕਰਨਾ ਸ਼ੇਅਰ ਕਰਨਾਂ ਮੁਸ਼ਕਿਲ ਹੈ ਜੀ ਕਿਉਂਕਿ ਜਿੰਨੇ ਲੋਕਾਂ ਜਾਂ ਰਿਸ਼ਤੇਦਾਰਾਂ ਨੂੰ ਸ਼ੇਅਰ ਕਰਨਾਂ ਹੁੰਦਾ ਹੈ ਉਹ ਸਭ ਵੇਖ ਰਹੇ ਹੁੰਦੇ ਹਨ ਜਦੋਂ ਗਲ ਕਰੀਏ ਉਹ ਕਹਿੰਦੇ ਹਨ ਕਿ ਅਸੀਂ ਵੀ ਡਾਕਟਰ ਹਰਸ਼ਿੰਦਰ ਕੌਰ ਜੀ ਦੀਆਂ ਸਭ ਵੀਡੀਓਜ਼ ਵੇਖਦੇ ਹਾਂ
@drharshinder
@drharshinder Ай бұрын
God bless you all
@kirpalkang1369
@kirpalkang1369 Ай бұрын
Thanks for your wonderful message & good information 👍
@gurdialsingh4050
@gurdialsingh4050 Ай бұрын
ਆਪ ਜੀ ਦਾ ਸਮਝਾਉਣ ਦਾ ਤਰੀਕਾ ਬਹੁਤ ਸਰਲ,ਤੇ ਸੌਖਾ ਹੈ ਆਪ ਜੀ ਦੀਆਂ ਕਾਫੀ ਵੀਡਿਓ ਦੇਖਦਾ ਹਾਂ ਬਹੁਤ-ਬਹੁਤ ਧੰਨਵਾਦ, ਮੇਰੀ ਉਮਰ 69 ਸਾਲ ਹੈ।ਇਹ ਦੱਸਣ ਦੀ ਕ੍ਰਿਪਾਲਤਾ ਕਰਨੀ ਕਿ ਨੀਂਦ ਕਿੰਨੇ ਘੰਟੇ ਲੈਣੀ ਜਰੂਰੀ ਹੈ ।
@drharshinder
@drharshinder Ай бұрын
8 hours
@gurdialsingh4050
@gurdialsingh4050 Ай бұрын
ਬਹੁਤ ਬਹੁਤ ਧੰਨਵਾਦ ਜੀ​@@drharshinder
@BalwinderSingh-ug2mf
@BalwinderSingh-ug2mf Ай бұрын
ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਦੋਵੇਂ ਡਾਕਟਰ ਸਾਹਿਬਾਨਾਂ ਦਾ
@drharshinder
@drharshinder Ай бұрын
Dhanwad ji
@pritpalkaurnarang2824
@pritpalkaurnarang2824 Ай бұрын
ਹੱਸਦੇ ਹੱਸਦੇ ਡਾਕਟਰ ਸਾਹਿਬਾਨ ਨੂੰ ਇਲਾਜ ਦਸਦੇ ਹੋਏ ਪਹਿਲੀ ਵਾਰ ਦੇਖਿਆ ਮਰੀਜ਼ ਅਧਾ ਤਾਂ ਇਸ ਤਰਾਂ ਹੀ ਠੀਕ ਹੋ ਜਾਦਾਂ ਹੈ ਵਾਹਿਗੁਰੂ ਭੈਣਜੀ ਤੇ ਵੀਰ ਜੀ ਨੂੰ ਹੋਰ ਮਿਹਰ ਬਖਸ਼ਣ 😊
@drharshinder
@drharshinder Ай бұрын
Thank you so much ji
@parwinderkaur9488
@parwinderkaur9488 Ай бұрын
Dr sahib thank u so much
@drharshinder
@drharshinder Ай бұрын
Always welcome
@surinderpal9619
@surinderpal9619 Ай бұрын
Dr. Ji good knowledge dinde ho. Dr. Ji spleen bare v dasna
@bimla2791
@bimla2791 Ай бұрын
❤❤❤❤❤
@NarinderSingh-rf7up
@NarinderSingh-rf7up Ай бұрын
Nice information as ever.Great jobs Thanks a lot.
@drharshinder
@drharshinder Ай бұрын
Thank you for your valuable feedback
@punjabicultureandreligion
@punjabicultureandreligion Ай бұрын
ਦੋਨੋਂ ਡਾ ਜੋੜੀ ਨੂੰ ਸਤਿ ਸ੍ਰੀ ਅਕਾਲ ਬਹੁਤ ਵਧੀਆ ਜਾਣਕਾਰੀ 🙏
@drharshinder
@drharshinder Ай бұрын
Thank you
@kuljinderkaur5587
@kuljinderkaur5587 Ай бұрын
Blessed couple ਨੂੰ ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 🙏🙏
@drharshinder
@drharshinder Ай бұрын
Thank you so much ji
@darshanalehragaga5283
@darshanalehragaga5283 Ай бұрын
Doctor Harshinder kaur ji aap ji mainu bahut vadhia lgde ho, bharbhur jaankari dinde ho , oh bhi free vich, so rabb tuhanu dono nu bahut bahut trukkian deve te lambi umer bakshe ji, mai eh hi dua kr skdi hn ji 🙏🙏🤗
@baljindersingh-sf8gb
@baljindersingh-sf8gb Ай бұрын
Sat shri akal ji
@yadwindersingh8369
@yadwindersingh8369 Ай бұрын
Ssa bhnji and veerji
@harkomalsinghwaraich5173
@harkomalsinghwaraich5173 Ай бұрын
Very nice
@jasbirsingh6749
@jasbirsingh6749 Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਮੈਡਮ ਜੀ ਜਸਵੀਰ ਸਿੰਘ ਪੰਜਾਬ ਪੁਲਿਸ
@drharshinder
@drharshinder Ай бұрын
ਧੰਨਵਾਦ ਵੀਰ ਜੀ
@HardeepSingh-yg1im
@HardeepSingh-yg1im Ай бұрын
Waheguru ji 🙏🙏
@drharshinder
@drharshinder Ай бұрын
Thank you
@gurmeetdhanoyia651
@gurmeetdhanoyia651 Ай бұрын
Bhainji and bhaji very beautiful information thanks
@harbanssingh4523
@harbanssingh4523 Ай бұрын
Dr harshinder jidan kiha 52000 da tabbar a Mnu bei khush hoi k Chlo asie dr sahib de parivaar de member ta ban ge Vadhia lgda a
@drharshinder
@drharshinder Ай бұрын
Thank you for your valuable feedback 👍
@Ramn439
@Ramn439 Ай бұрын
🙏
@user-lk8rt6pw3n
@user-lk8rt6pw3n Ай бұрын
🙏🙏
@Caraesthetic3
@Caraesthetic3 Ай бұрын
Good morning Dr.sahib
@drharshinder
@drharshinder Ай бұрын
Good morning
@harjinderkaur1198
@harjinderkaur1198 Ай бұрын
Very good job 👏
@drharshinder
@drharshinder Ай бұрын
Thank you! 😃
@sidhualbumsphotos769
@sidhualbumsphotos769 Ай бұрын
Sat Shri akal to Harshinder Kaur and his husband. This is very important topic whethe it is due to Neurological problem or it lead to Neurological problem. You are requested to that your next topic Should be about Neurological Problem and its Treatments Jarnail singh
@simarjitsingh9457
@simarjitsingh9457 Ай бұрын
Mam sir ji sat shri akal ji heart valve deya nasa loose ho jan ta us ware daso ji
@BalwinderKaur-um8is
@BalwinderKaur-um8is Ай бұрын
Very pricioprecious information ji .God bless you both! ❤❤
@drharshinder
@drharshinder Ай бұрын
So nice of you
@paramjitkaurubbi3750
@paramjitkaurubbi3750 Ай бұрын
Very good job ji ❤❤
@darshanalehragaga5283
@darshanalehragaga5283 Ай бұрын
Mam, aapji ne varicose beans bare bahut vadhia jaankari diti, exercise kehdi kiti jave , es bare jrur te jldi video bnao ji 🙏 Please jitna jldi ho ske exercise bare video jrur pao ji 🙏🙏🤗😊
@jasvirkaur2403
@jasvirkaur2403 Ай бұрын
Thanku mam ji tusi vericose di jankari deti ,bhut bhut dhanyawad ji♥️🙏🙏
@drharshinder
@drharshinder Ай бұрын
Thank you
@manjeetkohli-bx9ss
@manjeetkohli-bx9ss Ай бұрын
Thankyou so much
@drharshinder
@drharshinder Ай бұрын
Thank you for your valuable feedback
@GurmeetKaur-ti4sb
@GurmeetKaur-ti4sb Ай бұрын
Dr sahib ji waheguru ji ka khalsa Waheguru ji ke fateh
@drharshinder
@drharshinder Ай бұрын
Fateh parvan Hove ji
@parvinderkaur4186
@parvinderkaur4186 Ай бұрын
Ssa ji thanks doctor sahib ❤
@drharshinder
@drharshinder Ай бұрын
Always welcome
@rajbirbal7267
@rajbirbal7267 Ай бұрын
Regards to both of you. It is very good program to discuss about various diseases in Punjabi.A lot knowledge is gained both to patients and others . Please continue to deliver knowledge to humanity. Rajbir Singh CHANDIGARH
@drharshinder
@drharshinder Ай бұрын
Thank you for your valuable feedback
@rajwinderkaloty
@rajwinderkaloty Ай бұрын
V nice
@drharshinder
@drharshinder Ай бұрын
Thank you
@rajinderkaur3688
@rajinderkaur3688 Ай бұрын
👌👌
@harjitkaur3288
@harjitkaur3288 Ай бұрын
Please also make a vedio for Asthmatic patients.
@jasbirrandhawa308
@jasbirrandhawa308 Ай бұрын
ਦਰਦ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਪਰ ਹੁਣ ਦਰਦਾਂ ਦਾ ਇਲਾਜ ਵੀ ਦੱਸ ਦਿਓ ਮੈਂ ਬਹੁਤ ਤੰਗ ਹਾਂ ਮੈਨੂੰ ਨੂੰ ਹੋਰ ਕੋਈ ਵੀ ਪ੍ਰੋਬਲਮ ਨਹੀਂ ਹੈ ਸੱਜੀ ਲੱਤ ਤੇ ਪੈਰ ਹੀ ਹੈ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਸਤਿ ਸ੍ਰੀ ਅਕਾਲ ਜੀ
@amritpalkaur1822
@amritpalkaur1822 Ай бұрын
ਦਰਦ ਸਾਹਿਬ 😅
@varisdeepsingh7a462
@varisdeepsingh7a462 Ай бұрын
Sat Sri akal bhain g and bhaji..ajj main late ho Gia program dekhn li .
@arvinderkaur653
@arvinderkaur653 Ай бұрын
Aap bhuat knowledge dende ho ji
@drharshinder
@drharshinder Ай бұрын
Thank you
@mandipkaur7923
@mandipkaur7923 Ай бұрын
Good information g🙏🙏
@drharshinder
@drharshinder Ай бұрын
So nice of you
@bachitersingh1036
@bachitersingh1036 Ай бұрын
🌹🌹🌹🌹🌻🌻🌻🌻
@Preet45266
@Preet45266 Ай бұрын
Very nice video ❤❤❤❤❤❤❤
@drharshinder
@drharshinder Ай бұрын
Many many thanks
@user-zn3ml7mh3e
@user-zn3ml7mh3e Ай бұрын
ਬਹੁਤ ਸੋਹਣੀ ਜਾਣਕਾਰੀ ਲਈ ਧੰਨਵਾਦ ਜੀ ❤ ਕਿਉਂਕਿ ਮੇਰੇ ਮੰਮੀ ਨੂੰ ਇਹ problem ਕਾਫੀ ਸਮੇਂ ਤੋਂ ਹੈ mam.
@drharshinder
@drharshinder Ай бұрын
Welcome. Please share also
@user-ty8tp1oz6u
@user-ty8tp1oz6u Ай бұрын
V.nice please teen aga wich strech marks te v karan daso
@GurpreetKaur-q6r
@GurpreetKaur-q6r Ай бұрын
Madam ji plz tell about hernia
@agamjotsinghpannu5918
@agamjotsinghpannu5918 Ай бұрын
ਬਹੁਤ ਹੀ ਮਹੱਤਵਪੂਰਨ ਜਾਣਕਾਰੀ ਜੀ 🎉
@drharshinder
@drharshinder Ай бұрын
ਧੰਨਵਾਦ ਜੀਓ
@ParamjeetKaur-fb7go
@ParamjeetKaur-fb7go Ай бұрын
Dr..shaib....sugrahani..da...roge.. Bare..daso
@user-vq6hb1rq9y
@user-vq6hb1rq9y Ай бұрын
Please ulset da laj daso
@nirmaladevi2201
@nirmaladevi2201 Ай бұрын
Sat shree akal ji both of you
@drharshinder
@drharshinder Ай бұрын
Sat Sri akal ji
@user-nx4jg2ri9g
@user-nx4jg2ri9g Ай бұрын
🙏🙏🌹🙏🌹🙏
@jaspalsingh9976
@jaspalsingh9976 Ай бұрын
Doctor sahb ji jabade akdan da karn te ilaj Dasna ji please
@user-cn4gv7fo8g
@user-cn4gv7fo8g Ай бұрын
Please tell me something for high platelets
@kirnadhot2217
@kirnadhot2217 28 күн бұрын
Dr j mere dono ankle pe sweling hai
这三姐弟太会藏了!#小丑#天使#路飞#家庭#搞笑
00:24
家庭搞笑日记
Рет қаралды 118 МЛН
Or is Harriet Quinn good? #cosplay#joker #Harriet Quinn
00:20
佐助与鸣人
Рет қаралды 47 МЛН
Fake watermelon by Secret Vlog
00:16
Secret Vlog
Рет қаралды 6 МЛН
这三姐弟太会藏了!#小丑#天使#路飞#家庭#搞笑
00:24
家庭搞笑日记
Рет қаралды 118 МЛН