ਹੱਡ ਪੈਰ ਦੁੱਖਦੇ ਤਾਂ ਘਰੇ ਕਰੋ ਮੁਫ਼ਤ ਇਲਾਜ, ਸੋਜ ਤੇ ਦਰਦ ਦਿਨਾਂ ਚ ਹੀ ਹੋਜੂ ਠੀਕ | Akhar

  Рет қаралды 617,279

Mitti ਮਿੱਟੀ

Mitti ਮਿੱਟੀ

Жыл бұрын

ਹੱਡ ਪੈਰ ਦੁੱਖਦੇ ਤਾਂ ਘਰੇ ਕਰੋ ਮੁਫ਼ਤ ਇਲਾਜ
ਸੋਜ ਤੇ ਦਰਦ ਦਿਨਾਂ ਚ ਹੀ ਹੋਜੂ ਠੀਕ
ਪਰਹੇਜ ਕੀ ਕਰਨਾ ਇਹ ਵੀ ਸੁਣਲੋ...
#jointspain #healthyliving #akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar channel,akhar channel punjabi,akhar viral video,joints pain,joint pain exercise,joint pain treatment,health tips,joint pain causes,navreet sivia,akhar channel interview,navreet sivia akhar,homeopathic medicine,exercise at home,akhar,best treatment for bone on bone knee,bone pain treatment,bone pain in legs,bones treatment,best exercise,best treatment,health,punjab

Пікірлер: 302
@AmarjitKaur-gj3sh
@AmarjitKaur-gj3sh 2 ай бұрын
ਅੱਤ ਸਿਰਾ ਜਾਣਕਾਰੀ ਚ ਵਾਧਾ ਸਿਹਤ ਸੰਭਾਲ ਲਈ ਵੱਡੇ ਵੀਰ।
@ministories_narinder_kaur
@ministories_narinder_kaur Жыл бұрын
ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਤੁਸੀਂ ਜੋੜਾਂ ਦੇ ਦਰਦ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ। ਇਕ ਅਧਿਆਪਕ ਹੋਣ ਦੇ ਬਾਵਜੂਦ ਵੀ ਮੈਨੂੰ ਇਨ੍ਹਾਂ ਗੱਲਾਂ ਦਾ ਬਿਲਕੁਲ ਵੀ ਗਿਆਨ ਨਹੀਂ ਸੀ। ਮੂਲੀ ਦੇ ਪੱਤੇ ਤੇ ਸ਼ਲਗਮ ਦੇ ਪੱਤੇ ਅਸੀਂ ਸੁੱਟ ਹੀ ਦਿੰਦੇ ਹਾਂ। ਇਨ੍ਹਾਂ ਪੱਤਿਆਂ ਦੇ ਗੁਣ ਦੱਸ ਕੇ ਤੁਸੀਂ ਹੈਰਾਨ ਕਰ ਦਿੱਤਾ ਹੈ।
@rajindersingh-bm4gt
@rajindersingh-bm4gt Жыл бұрын
🙏 ਨਰਿੰਦਰ ਜੀ , ਇਹ ਪੱਤੇ ਸਲਾਦ ਰੂਪ 'ਚ ਹੀ ਕਾਫੀ ਹਨ , ਖਾਣੇ ਦਾ ਬਦਲ ਨਹੀਂ ਬਣਾਉਣਾ ਚਾਹੀਦਾ।ਜਿਗਰ ਸਬੰਧੀ ਵੀਡੀਓ ਦੇਖ ਸਕਦੇ ਹਾਂ ਜੀ । 🙏
@SukhwinderKaur-uk2by
@SukhwinderKaur-uk2by 3 ай бұрын
@DarshanSingh-co5kj
@DarshanSingh-co5kj 10 ай бұрын
ਧੰਨ ਵ੍ਹਾਦ੍ਹ ਡਾਕਟਰ ਵੀਰਜੀ ੲਹੋ ਜ੍ਹਿਹਾ ਡਾਕਟਰ ਪ੍ਹਜ੍ਹਾਬੀ ਨਹ੍ਰੀ ਹਸਣ ਵਾਲ੍ਹਆ ਤੇ ਸਪ ਵਾਲਾ ਤ੍ਹੇ ਹ੍ਰਸ੍ਹੋਣ ਵਾਲਆ
@RavinderSingh-zr1fs
@RavinderSingh-zr1fs Жыл бұрын
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਤੁਹਾਡੀਆਂ ਗੱਲਾਂ ਸੁਣੀਆਂ ਬਹੁਤ ਵਧੀਆ ਲੱਗਿਆ
@rajindersingh-bm4gt
@rajindersingh-bm4gt Жыл бұрын
🙏 ਬਹੁਤ - ਬਹੁਤ ਧੰਨਵਾਦ ਹੈ ਜੀ , ਡਾਕਟਰ ਸਾਹਿਬ ਜੀ , ਸਾਡੇ ਅਤਿ ਦੁਖੀ ਸਮਾਜ ਨੂੰ ਸੌਖੇ , ਸਸਤੇ ਤਰੀਕੇ ਨਾਲ ਨਿਰੋਗ ਕਰਨ ਦੀ ਮਹਾਨ ਸੇਵਾ ਕਰ ਰਹੇ ਹਨ । " ਅੱਖਰ " ਚੈਨਲ ਦਾ ਧੰਨਵਾਦ ਹੈ ਜੀ । 🙏
@SurinderKaur-ps9ze
@SurinderKaur-ps9ze Жыл бұрын
Dr.sahib thanks ji
@rajindersingh-bm4gt
@rajindersingh-bm4gt Жыл бұрын
@@SurinderKaur-ps9ze thank u surinder.. r u in medical line
@navjotchander3589
@navjotchander3589 Жыл бұрын
@@SurinderKaur-ps9ze 1
@brahampreetsingh6090
@brahampreetsingh6090 Жыл бұрын
​@@SurinderKaur-ps9ze ⁷
@seetarani813
@seetarani813 Жыл бұрын
Very good doctor sahib ji 🙏🙏
@satnamwaheguru3796
@satnamwaheguru3796 10 ай бұрын
ਸਤਿ ਸ੍ਰੀ ਅਕਾਲ ਵੀਰ ਜੀ ਤੁਸੀ ਬੱਚੇਦਾਨੀ ਦੀ ਰਸੌਲੀ ਦਾ ਇਲਾਜ ਵੀ ਦੱਸ ਦਿਓ ਬਹੁਤ ਧੰਨਵਾਦ ਹੈ ਤੁਹਾਡਾ 🙏🙏🙏🙏🙏🙏🙏🙏🙏🙏
@harvinderkaur542
@harvinderkaur542 Жыл бұрын
Doctor sahib tusin bahut Changi tarah samjaeya hai main bhi eh practice kardi rahangi tan ki jodan ch dard na hove thanku so much doctor sahib te aidda akhshar vale bete da v thanku for once again veer jio
@balwinderkaursembhi803
@balwinderkaursembhi803 Жыл бұрын
ਬਹੁਤ ਬਹੁਤ ਧੰਨਵਾਦ ਡੱਕਰ ਸਾਬ ਸਜ਼ਾਹ ਦੇਣ ਲਈ ਵਾਹਿਗੁਰੂ ਤੁਹਾਡੀ ਲੱਮੀ ਉਮਰ ਵਖਸੇ ਚੱੜਦੀ ਕਲਾ ਰੱਖੇ 🙏🙏👍👍👌👌⭐️🙏🙏
@arvinderkler1254
@arvinderkler1254 11 ай бұрын
ਡਾਕਟਰ ਸਾਹਿਬ ਮੇਰੇ ਗੋਡੇ ਪਹਿਲਾਂ ਨਾਲੋ ਕਾਫੀ ਠੀਕ ਹਨ ਪਰ ਮੈਂਨੂੰ ਜ਼ਮੀਨ ਤੇ ਬੈਠ ਕੇ ਉਠਣਾ ਮੁਸ਼ਕਲ ਹੋ ਜਾਂਦਾ ਹੈ
@inderjeetsingh-cn6gp
@inderjeetsingh-cn6gp Жыл бұрын
Thanku Dr sahib ji
@gurmeetkaur3620
@gurmeetkaur3620 11 ай бұрын
ਦੋਨਾਂ ਭਰਾਵਾਂ ਦਾ ਗੱਲਬਾਤ ਦਾ ਤਰੀਕਾ ਬਹੁਤ ਹੀ ਵਧੀਆ ਹੈ ਜੀ।
@raghbirsingh6064
@raghbirsingh6064 Жыл бұрын
ਬਹੁਤ ਵਧੀਆ ਜਾਣਕਾਰੀ
@manjeetsinghuppal5980
@manjeetsinghuppal5980 Жыл бұрын
ਬਹੁਤ ਵਧੀਆ ਦੱਸਿਆ ਜੀ
@sardarni5505
@sardarni5505 Жыл бұрын
Thanku doc.sahib ji bhut vdia jankari ditti tuc
@BalwinderKaur-dk4xl
@BalwinderKaur-dk4xl Жыл бұрын
Very good jankari deti doctor ji da thanks ji 🙏🙏
@manjeetkaur2257
@manjeetkaur2257 Жыл бұрын
Bahut vadia speech Dr. Sahib
@JaswinderKaur-rf8sl
@JaswinderKaur-rf8sl Жыл бұрын
Waheguruji waheguruji waheguruji waheguruji waheguruji waheguruji
@ravinderkaur3056
@ravinderkaur3056 11 ай бұрын
ਧੰਨਵਾਦ ਡਾਕਟਰ ਸਾਹਿਬ
@harbanskaur8146
@harbanskaur8146 Жыл бұрын
Very informative and helpful
@kamalkhunger7981
@kamalkhunger7981 10 ай бұрын
Bahut achy sy samjaya sir apny thanku so much ji
@Navneet924
@Navneet924 4 ай бұрын
ਧੰਨਵਾਦ ਜੀ ਬਹੁਤ ਵਧੀਆ
@Molewale
@Molewale Жыл бұрын
ਬਹੁਤ ਖੂਬ
@GurwinderSingh-zi4fd
@GurwinderSingh-zi4fd Жыл бұрын
ਬਹੁਤ ਬਹੁਤ ਧੰਨਵਾਦ ਡਾਕਟਰ ਸਾਬ
@baljinderkaurkaur3017
@baljinderkaurkaur3017 Жыл бұрын
Thanks 🙏 Dr sahib ji
@user-wn8ev2np6s
@user-wn8ev2np6s 10 ай бұрын
ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏
@amarjitkaur990
@amarjitkaur990 Жыл бұрын
ਬਹੁਤ ਵਧੀਆ ਜੀ ਧੰਨਵਾਦ
@kashmirkaur6827
@kashmirkaur6827 Жыл бұрын
ਸਾਰਾ ਕੁਝ ਬਹੁਤ ਵਧੀਆ ਦਸਿਆ ਡਾ.ਸਾਹਿਬ ਜੀ ਨੇ
@khushpreeetsinghhansra5327
@khushpreeetsinghhansra5327 Жыл бұрын
Xx
@jasvirsinghnumberdar2220
@jasvirsinghnumberdar2220 Жыл бұрын
ਬਹੁਤ ਬਹੁਤ ਧੰਨਵਾਦ ਡਾਕਟਰ ਵਿਰਕ ਸਾਬ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ👍👍👍
@gurmeetkaur3620
@gurmeetkaur3620 11 ай бұрын
ਮੇਰੇ ਖਿਆਲ ਵਿਚ ਗੱਲਾਂ ਸੁਣ ਕੇ ਵੀ ਅੱਧੀ ਬੀਮਾਰੀ ਦੂਰ ਹੋ ਜਾਵੇਗੀ ਧੰਨਵਾਦ
@saravjeetvirk7730
@saravjeetvirk7730 Жыл бұрын
नवरीत सिविया जी सत श्री अकाल जी, में किसान मजदूर आन्दोलन में दिल्ली में बहुत सुना और लाइक भी किया आपका चाईनैल
@75Dpaul
@75Dpaul Жыл бұрын
Very good advice if we do these exercises.
@Paramjitkaur-hi4gw
@Paramjitkaur-hi4gw Жыл бұрын
God bless you ji Thank you
@PardeepKumar-mk7nt
@PardeepKumar-mk7nt Жыл бұрын
Bahut vadia jankari ji
@BalvirSingh-mr5yy
@BalvirSingh-mr5yy 10 ай бұрын
ਧੰਨਵਾਦ ਨਵਰੀਤ ਤੇ ਡਾਕਟਰ ਸਾਹਿਬ ਦਾ
@avtarchand3340
@avtarchand3340 Жыл бұрын
ThanksDr Sahib
@jasminekaur3862
@jasminekaur3862 Жыл бұрын
tejab to bhut tagh cc tusi last episode wich keha cc roti kha ke pani 1ganta badh peena te m odha kardi aa 1 sal to m good aa tusi manu bacha leye thx doctor sabh ji m Moga to aa
@jaspreetkaur1097
@jaspreetkaur1097 Жыл бұрын
Very nice speech.
@ParamjeetKaur-jf4rj
@ParamjeetKaur-jf4rj 10 ай бұрын
🙏dr. Bahut time baad blog dekhia Or badi vdhyia jaankari diti thanku dr. Saab God bless you
@nachhattarkaur4165
@nachhattarkaur4165 Жыл бұрын
Nice information thanku🙏🙏🌷🌷🌷🌷
@harleenkaur4318
@harleenkaur4318 4 ай бұрын
Thanku sir
@surjitcheema6930
@surjitcheema6930 Жыл бұрын
Good Information Thanks
@SukhwinderKaur-lw2qc
@SukhwinderKaur-lw2qc Жыл бұрын
Wonderful ji🙏
@jaswantkaur-ib7jy
@jaswantkaur-ib7jy Жыл бұрын
very,nice,vichar,
@ranjeetsekhon765
@ranjeetsekhon765 Жыл бұрын
Waheguru ji
@Gursharan-pw7jo
@Gursharan-pw7jo Жыл бұрын
Thank u virji
@kuldeepjoshi3737
@kuldeepjoshi3737 Жыл бұрын
Bahut bdhiya ji 🙏
@amarjeetkaursidhu841
@amarjeetkaursidhu841 Жыл бұрын
bohut vadia vidie c
@karnailkaur7308
@karnailkaur7308 Жыл бұрын
Thanks for good information
@jarnailsingh218
@jarnailsingh218 Жыл бұрын
Good massage ji.
@surjitsingh-ol6yo
@surjitsingh-ol6yo Жыл бұрын
Thanks you very much ji
@surdipkaur5909
@surdipkaur5909 11 ай бұрын
Sat shri akal dr sahib buhat vadia galbat
@paramjeetchahal7712
@paramjeetchahal7712 Жыл бұрын
Thanks D.r sahib 🙏❤
@amarbirsinghbhullar7530
@amarbirsinghbhullar7530 Жыл бұрын
Waheguru ji ❤
@parvinderkaur-md2wr
@parvinderkaur-md2wr Жыл бұрын
Thanks ji
@user-or5dp8sz8l
@user-or5dp8sz8l 2 ай бұрын
Dhanbad g
@balvirsidhu343
@balvirsidhu343 Жыл бұрын
Very good episode.please sivia g make episode on TMJ problm.becos i suffer from 10 years but still cannot recover so make episode urgently
@kulwantsinghbrar1220
@kulwantsinghbrar1220 Жыл бұрын
Very nice report
@user-kp1sv2mx8h
@user-kp1sv2mx8h Жыл бұрын
Bahut hi vadiaa speech
@amanpreetkang4869
@amanpreetkang4869 Жыл бұрын
Very good information from dr virk and thankful to navreet makes all good videos.🙏👌🙏🇺🇸
@baldevbaring3781
@baldevbaring3781 10 ай бұрын
Very good information thanks 🙏
@user-yn9iw4yw7o
@user-yn9iw4yw7o 7 ай бұрын
V.good Dr. Gurmel singh ji .
@grewalbhupinder572
@grewalbhupinder572 Жыл бұрын
Nice advice
@sukhwindersingh8747
@sukhwindersingh8747 Жыл бұрын
Bhut vdhyia ji
@RajinderKaur-zk2ei
@RajinderKaur-zk2ei 3 ай бұрын
Excellent advice given by Doctor Sahib
@satinderkaur6735
@satinderkaur6735 10 ай бұрын
Very very good knowledge you give us thanks it
@ravinderkaur3056
@ravinderkaur3056 11 ай бұрын
ਬਹੁਤ ਬਹੁਤ ਵਧੀਆ ਇਲਾਜ
@sonifirozpuria7776
@sonifirozpuria7776 Жыл бұрын
Good advice sir ji
@BalwinderKaur-id9cp
@BalwinderKaur-id9cp 10 ай бұрын
thank you doctor sahib ji
@Navrajkhattra
@Navrajkhattra Жыл бұрын
Good work dr sahib
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@JaswinderKaur-eq7jv
@JaswinderKaur-eq7jv Жыл бұрын
Bahut khoob
@gurprabhjitsidhu5792
@gurprabhjitsidhu5792 Жыл бұрын
D good 👍 spech good ji Whaghuru ji 🙏 Whaghuru ji 🙏
@manoharaulakh6983
@manoharaulakh6983 10 ай бұрын
Good information Keep up hard working
@shindajindwari880
@shindajindwari880 Жыл бұрын
Gud job Navreet y g
@AvtarSingh-by8rt
@AvtarSingh-by8rt Жыл бұрын
Yerry,good
@bhupinderkaursandhu3376
@bhupinderkaursandhu3376 10 ай бұрын
ਧੰਨਵਾਦ ਜੀ
@Bali_sisters2.0
@Bali_sisters2.0 9 ай бұрын
Thnx sir
@bholialag51
@bholialag51 Жыл бұрын
excellent
@ravinderkaur3056
@ravinderkaur3056 Жыл бұрын
ਬਹੁਤ ਹੀ ਵਧੀਆ ਲੋਕਾਂ ਨੁੰ ਮੱਤ ਦਿੱਤੀ ਡਾਕਟਰ ਸਾਹਿਬ
@eknoorkaur4579
@eknoorkaur4579 11 ай бұрын
👌👌
@robinonroad
@robinonroad 10 ай бұрын
Bohat Wadia video. Thanks a lot for sharing.
@neerajrani9691
@neerajrani9691 Жыл бұрын
Bhut vadiya jankari ji.dhanvad🙏ji
@BasantSingh846
@BasantSingh846 Жыл бұрын
Very good sir bahut vadiaa
@navindersingh4275
@navindersingh4275 3 ай бұрын
ਬਹੁਤ ਵਧੀ
@veenasaini1441
@veenasaini1441 2 ай бұрын
Doctor ji n namaskar bohot asha batya
@timgrewal-dj5wc
@timgrewal-dj5wc 4 ай бұрын
ਬਹੁਤ ਵਧੀਆ ਸਰ, ਤੁਹਾਡਾ ਹਸਪਤਾਲ ਕਿਥੇ ਆ ਜਾਂ ਫੋਨ ਨੰਬਰ ਦੱਸ ਦਿਓ ਵੀਡੀਓ ਦੇ ਨਾਲ
@ksdhaliwal3670
@ksdhaliwal3670 Жыл бұрын
ਬਹੁਤ ਵਧੀਆ ਡਾ ਸਾਹਿਬ
@makhnasingh9209
@makhnasingh9209 10 ай бұрын
👍👍
@arvinderkler1254
@arvinderkler1254 11 ай бұрын
Very good advice…🙏
@hardevkanwal8356
@hardevkanwal8356 Жыл бұрын
very good
@DeepBains-ll3cg
@DeepBains-ll3cg Жыл бұрын
Good ji
@gurmeetkaur3620
@gurmeetkaur3620 11 ай бұрын
ਸ੍ਰੀ ਅਕਾਲ ਜੀ।❤❤❤❤
@sukhdeepkaur5078
@sukhdeepkaur5078 Жыл бұрын
🙏🙏
@Gagandeep.dhillon
@Gagandeep.dhillon Жыл бұрын
Salute a doctor Sahib ji
@RaniAhuja-bf9hh
@RaniAhuja-bf9hh 3 ай бұрын
🙏🏻🙏🏻🙏🏻🙏🏻🙏🏻 bahut hi vadiya doctor sab
@DEViLtaranyT
@DEViLtaranyT 10 ай бұрын
💯
@harjikaur6482
@harjikaur6482 Жыл бұрын
🙏🏻🙏🏻🙏🏻🙏🏻🙏🏻
@Kamal-go1du
@Kamal-go1du Жыл бұрын
ਵੀਰ ਜੀ ਧਨਵਾਦ ‌ਜਾਣਕਾਰੀਲੲਈ ਕੌਡੀ ਪੈਜਾਣੀਇਸ‌ ਬਾਰੇ ‌ੳਪਾੲਏਦਸ
@jagdevkaur3144
@jagdevkaur3144 Жыл бұрын
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਇਨੀਂ ਜਾਣਕਾਰੀ ਦਿੱਤੀ ਪਰ ਇਹ ਵੀ ਸ਼ੰਕਾ ਕੱਢ ਦਿਉ ਕਿ ਖੀਰਾ ਕੱਚਾ ਗੰਢਾਂ ਅਤੇ ਸਿਲਕੇ ਵਾਲੀਆਂ ਕੁਲ ਦਾਲਾਂ ਨਾਲ ਵੀ ਯੂਰਿਕ ਐਸਿਡ ਤੇ ਕਲੈਸਟਰੋਲ ਵਧਦਾ ਐ। ਜਿਸ ਨਾਲ ਲੱਤਾਂ ਵਿਚ ਬਹੁਤ ਦਰਦ ਹੁੰਦਾ ਐ 🙏🏿
@varinderjeetbhullar3195
@varinderjeetbhullar3195 3 ай бұрын
Siraaa docter saab
@parvinderkaur-md2wr
@parvinderkaur-md2wr Жыл бұрын
Ssa bai ji
Despicable Me Fart Blaster
00:51
_vector_
Рет қаралды 24 МЛН
I Can't Believe We Did This...
00:38
Stokes Twins
Рет қаралды 128 МЛН
Gym belt !! 😂😂  @kauermtt
00:10
Tibo InShape
Рет қаралды 11 МЛН
Despicable Me Fart Blaster
00:51
_vector_
Рет қаралды 24 МЛН