ਵਿਆਹ ਤੋਂ ਬਾਅਦ ਬੱਚਿਆਂ ਨੂੰ ਵੱਖ ਕਰ ਦੇਣਾ ਚਾਹੀਦਾ ਹੈ l Narinder S Kapoor l Rupinder K Sandhu l B Social

  Рет қаралды 187,696

B Social

B Social

Күн бұрын

Пікірлер: 179
@gurcharankaur6246
@gurcharankaur6246 Жыл бұрын
ਬੱਚਿਆਂ ਨੂੰ ਵੱਖ ਕਰਨ ਦੀ ਸੋਚਣ ਤੋ ਪਹਿਲਾਂ ਆਪਣੀ ਹਰ ਗੱਲ ਮੰਨਵਾਉਣ ਦੀ ਆਦਤ ਨੂੰ ਬਦਲਣ ਦੀ ਸੋਚ ਨੂੰ ਪਹਿਲ ਕਿਓਂ ਨਾ ਦਿਤੀ ਜਾਵੇ
@Kaur.brar23
@Kaur.brar23 10 ай бұрын
Bilkul sahi keha tusi sister
@SwiftYT7
@SwiftYT7 Жыл бұрын
ਕਪੂਰ ਸਾਬ ਮੈਂ ਤੁਹਾਡੀਆਂ ਸਾਰੀਆਂ ਕਿਤਾਬਾਂ ਪੜਦਾ ਹਾਂ, ਪਰ ਜਦੋਂ ਮਾਂ ਬਾਪ ਨੂੰ ਔਲਾਦ ਦੇ ਸਾਥ ਦੀ ਲੋੜ ਹੁੰਦੀ ਹੈ, ਉਦੋਂ ਉਹਨਾਂ ਨੂੰ ਕੱਲੇ ਸ਼ੱਡ ਅਸੀਂ ਕਿਹੜੀ ਤੱਰਕੀ ਵੱਲ ਤੁਰ ਪੈਂਦੇ ਹਾਂ, ਮਾਫ ਕਰਨਾ sir ਤੁਸੀਂ ਹਰ ਕਿਤਾਬ ਵਿਚ ਔਰਤ ਦੇ ਪੱਖ ਦੀ ਗੱਲ ਕੀਤੀ ਆ ਪਰ ਅੱਜ ਔਰਤ (ਨੂੰਹ ) ਕਰਕੇ ਹੀ ਹਰ ਘਰ ਚ ਮਾਂ ਬਾਪ ਤਰਸ ਭਰੀ ਜ਼ਿੰਦਗੀ ਜੀ ਰਹੇ ਨੇ, ਅੱਜ ਹਰ ਔਰਤ ਮਾਂ ਬਾਪ ਨਾਲ ਨਹੀਂ ਰਹਿਣਾ ਚਾਹੁੰਦੀ
@Okay-oz4tl
@Okay-oz4tl Жыл бұрын
Jroori ni Har problem Nooh kar ke è a. Problem odo hundi a jado toka taki vadh jandi a Ja munde apni gharwali ni Respect e ni dende. Baki Haan 100 ch Koii 10 hundia jihna Nu sab bure e lagde a. Ohna Nu phir try Karo samjaon d nahi ta phir divorce her or him. Simple.
@sunilarani9308
@sunilarani9308 Жыл бұрын
Agar ladki nu jada Toka taki hoye te har jgah te ohna nu niva hi dkhaya jawe fr ki kariye har gal di vaja Noh nai hundi agar usnu dhee bna ke accept kr leya Jaye ta ldai kade nai hundi
@mansammun
@mansammun Жыл бұрын
Problem di vajah hi eho hai jdo tak bahu ya nuh bna k rakhoge koi sath ni rhegi ik din beti bna k dekho Jaana v de tuhade lai
@JasvirSingh-cb3oc
@JasvirSingh-cb3oc Жыл бұрын
Veer g sry per Mera saas shura roka ceromany to baad kehnda v palace da chàhida ta manotha v assi sochya v koi kuri nu character less na keha Mera pio na 1.5 Killa cho 2 kannal wech k viah kita hun roz kotakhani kerda aa gandiya Galla kedhda aa Mera hubby kuz bolda nai Mera suhra pariwar pehla kehnda c v kuri kamm keran wli chahidi aa hun sara din kaam kar k v mihna dena kutmar ehi sab aa ajj ona da time aa sab nu disda per har koi chup chup aa Mera room da inner lock lahiya aa v eh late utedi aa koi pessa nai dinda car ta saman v mangda aa peka wlaiya nu dasdi aa o kehnda aa v tu ke chondi v tanu Ghar betha layiye jinna dubar kita pya aa koi bacha v nai 3 saal ho gya aa ek bar conceive hoe c per miscarriage ho gya hun infection aa per sahi treatment v nai Hoya rabb da dita sab kuz aa per Dil Hani bhut torcher kerda aa peka v nai Jan dinda kehnda aa v tu nanga to ke liona j kiha wakh kar do Mera hubby mukar gya ena Diya emoshnal Galla sun k Mai grib pio d dhee sundi v kamm v kerdi Mera maran Hoya pya hun ta dever nanad da v muh khulda janda awda maa pio wal dekh k hun daso v kal nu jado lekha jokha dena Mai na pushya sab na kehna ajj sab mara Pye aa 😭😭
@Rajkamalproduction64
@Rajkamalproduction64 Жыл бұрын
Hnji m v ik nooh a limit toh jyeda sas nand da kita but sb toh buri ohna li ajj m hi a ,kdr ni krde sohre ,oh pla hi negative soch rkh lainde esli nooh nl pyr ni krde
@SwiftYT7
@SwiftYT7 Жыл бұрын
ਕਿਰਪਾ ਕਰਕੇ ਕਦੇ ਬੰਦੇ ਦੀ ਜ਼ਿੰਦਗੀ ਬਾਰੇ ਵੀ ਸੋਚ ਲਓ, ਅੱਜ ਸਭ ਤੋਂ ਮਾੜੀ ਜੂਨ ਬੰਦੇ ਦੀ ਆ, ਉਹ ਮਾਂ ਬਾਪ ਤੇ ਪਤਨੀ ਦੋ ਪੁੜਾਂ ਵਿਚਾਲੇ ਪਿਸ ਰਿਹਾ ਹੈ 😢
@Okay-oz4tl
@Okay-oz4tl Жыл бұрын
Na pise mard Nu chaida Dogla na bane. Jehra rishta os Nu tang kar reha oh shad dao.
@Kindnessnevergoesoutoffashion
@Kindnessnevergoesoutoffashion Жыл бұрын
Gallbaat karo ohna nu samjho te samjhao, communication de naal e saari gallbaat vigarhdi a ya ban Di a, sabb rishtyan nu ohna di ban Di jagah ditti jaave!!
@mansammun
@mansammun Жыл бұрын
Banda v ohi pisda hai Jo dono side right hi Rehan di try krda hai do maa sahi ta maa di side lave to jdo biwi sahi hai ta osdi.. baaki Jo apne paira te stand hai oh v KDE ni pisda
@vishalgarg.marketanalysis5174
@vishalgarg.marketanalysis5174 Жыл бұрын
Jo kise te depand h ona junn nhi sudar sakdi
@ramandeepsandhu4108
@ramandeepsandhu4108 Жыл бұрын
Fr tuhade ma baap tuhadi wife nu dhee nhi samjhde honey
@JaswinderKaur-ei8wm
@JaswinderKaur-ei8wm Жыл бұрын
ਕਪੂਰ ਸਾਹਿਬ ਤਹਾਡੀਆ ਗਲਾ ਸਾਰੀਆ ਅਜੀਬ ਲੱਗ ਰਹੀਆ ਨੇ ਆਪ ਕੁੜੀ ਆ ਨੂੰ ਜਿਆਦਾ ਲਿਫਟ ਦੇ ਰਹੇ ਹੋ। ਮਾ ਬਾਪ ਬਚਿਆ ਨੂੰ ਪੜਾ ਕੇ ਨੌਕਰੀ ਲਗਵਾਕੇ ਵਿਆਹ ਕਰਕੇ ਆਪ ਬਿਰਧ ਆਸ਼ਰਮ ਵਿਚ ਚਲੇ ਜਾਣ। ਤੁਸੀ ਆਪਣੇ ਇਹ ਮਾੜੇ ਵਿਆਰ ਆਪਦੇ ਕੋਲ ਰਖੋ ਤਾ ਬਹੁਤ ਚੰਗੀ ਗਲ ਹੈ। ਮੈਡਮ ਆਪ ਕੁਝ ਬੋਲ ਕਿੳ ਨਹੀ ਰਹੇ।ਇਹਨਾ ਦੇ ਬੱਚੇ ਬਾਹਰ ਨੇ ਤਾ ਹੀ ਇਹੋ ਜਿਹੀਆ ਆਵਾਜਾ ਕਢ ਰਿਹਾ ਹੈ।
@munsteadwood9565
@munsteadwood9565 Жыл бұрын
Paise kamaun layi pakai maar rahe ne hor kuch nahi
@Kaur.brar23
@Kaur.brar23 10 ай бұрын
Sahi keha Jdo parents bacha lai sab kujj kardea phir bache nal keyo na rehn
@darshanajoshi3984
@darshanajoshi3984 Жыл бұрын
ਕਪੂਰ ਸਾਹਿਬ ਇਹ ਪੱਛਮੀਂ ਸਭਤਾ ਵੱਲ ਹੀ ਤੁਰਣਾ ਪੈਣਾ ਫਿਰ ਹੀ ਸੌਖਾ ਜੀਣਾ ਮਰਨਾ ਹੋਵੇ ਗਾ ਸਾਡੀਆਂ ਸਰਕਾਰਾਂ ਵੀ ਪੱਛਮੀ ਦੇਸ਼ਾਂ ਵਾਂਗ ਹੋ ਜਾਣ ਆਪਣੇ ਨਾਗਰਿਕ ਨੂੰ ਸੇਵਾਵਾਂ ਦੇਵੇ
@gurpreetbrar5153
@gurpreetbrar5153 Жыл бұрын
ਜਿਹੜਾ ਬੰਦਾ ਆਪਣੀ ਔਰਤ ਨੂੰ ias ਬਣਾ ਸਕਦਾ ਹੈ ਤਾਂ ਉਹ deserve ਕਰਦਾ ਹੈ ਉਸ ਔਰਤ ਦਾ ਪਤੀ ਬਣਨਾ
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😊
@Vanshmeetsingh2222-ow2qr
@Vanshmeetsingh2222-ow2qr 8 ай бұрын
Narinder sir manu tuhadi gal baat bahut vadia lgdi hai....❤❤❤❤❤❤❤❤mai tuhadi bahut waddi fan a ....mai KDE v tuhadi koi video miss nhi krdi ❤❤❤❤❤
@DaljitSingh-y6r
@DaljitSingh-y6r 10 ай бұрын
90% ਪੰਜਾਬੀ ਜ਼ਿਆਦਾ ਪੜ੍ਹ ਲਿਖ ਕੇ ਪਹਿਲੀ ਦਾਤੀ ਆਪਣੀਆਂ ਕਦਰਾਂ ਕੀਮਤਾਂ ਨੂੰ ਪਾਉਂਦੇ ਨੇ। ਵਿਦੇਸ਼ੀ ਕਿਤਾਬਾ ਪੜ ਕੇ ਵਿਦੇਸ਼ੀ ਸੋਚ ਦੀ ਗੱਲ ਕਰਨ ਕਰਨ ਵਾਲਾ ਬੁੱਧੀਜੀਵੀ ਨਹੀਂ ਹੁੰਦਾ ਸਗੋਂ ਵਿਦੇਸ਼ੀਆ ਨੂੰ ਜੋ ਸਾਡੀਆਂ ਗੱਲਾਂ ਕਰਨ ਲਾ ਦੇਵੇ ਮੈਂ ਉਸ ਨੂੰ ਬੁੱਧੀਮਾਨ ਸਮਝਗਾ। ਚੈਨਲ ਅਤੇ ਇਹ ਭੈਣ ਬਹੁਤ ਵਧੀਆ ਨੇ ਬਿਨਾਂ ਸ਼ੱਕ ਜੀ।❤🙏👍
@inderjitbhatti3288
@inderjitbhatti3288 Жыл бұрын
ਵਾਹਿਗੁਰੂ ਜੀ, ਬਹੁਤ ਵਧੀਅਾ ਸਮਝਾੲਿਅਾ ਗੱਲਾਂ ਵੀ ਬਹੁਤ ਪਤਾ ਲੱਗਦੀਅਾ ਨੇ ਪਰ ਮਾਪੇ ਅਾਪਣੇ ਬੱਚੇ ਨੂੰ ਬਹੁਤ ਪਿਅਾਰ ਕਰਦੀ ਹੈ ਮਾਂ ਪਰ ੲਿਹ ਹੈ ਬੱਚਾ ਵਿਅਾਹਿਅਾ ਗਿਅਾ ਤਾ ਧੀ ਨੂੰਹਬਣਾਵੇ ਕੁੜੀ ਮਾਂ ਬਣਾਵੇ ਰਿਸ਼ਤਾ ਪਿਅਾਰਾ ਬਣ ਸਕਦਾ ਹੈ ਮਰਜੀ ਨਾਲ ਘੁੰਮਣ ਦਿਓ ਮਰਜੀ ਨਾਲ ਜਿਓਣ ਦਿਓ ਦਖਲ ਅੰਦਾਜੀ ਕਰੋ ਨਾ ਖੁਸ਼ ਰਹੋਗੇ
@ramandeepsandhu4108
@ramandeepsandhu4108 Жыл бұрын
ਬੁੱਢੀਆਂ ਨਹੀਂ ਸਮਝਦੀਆਂ
@sardarjagirsingh885
@sardarjagirsingh885 11 ай бұрын
Thanks. For. Both. Parsonalaties. ❤❤
@gurpreetbrar5153
@gurpreetbrar5153 Жыл бұрын
Love marriage ਕਾਮਯਾਬ ਘੱਟ ਹੀ ਹੁੰਦੀ ਹੈ
@HarleenMokha
@HarleenMokha Жыл бұрын
Thank you so much for being the much needed progressive voice that Punjabi’s need ❤🙏
@babaljeetkaur4440
@babaljeetkaur4440 Жыл бұрын
Beautiful Topic chosen Mam. But sometimes a women being a successful in her career fails in balancing her married life due to non support of in laws.
@NirmalSingh-tp7gk
@NirmalSingh-tp7gk Жыл бұрын
ਕਪੂਰ ਸਾਹਿਬ ਜੀ ਬਹੁਤ ਵਧੀਆ ਤਰੀਕੇ ਨਾਲ ਹਰ ਚੀਜ ਦੇ ਅਰਥ ਕਰਦੇ ਹਨ
@navpreetkaur8581
@navpreetkaur8581 Жыл бұрын
ਸਭ ਜੁਗਾਂ ਵਿੱਚ ਮਨੁੱਖ ਦੇ ਮਨ ਸਥਿਤੀ ਇਕੋ ਜਿਹੀ ਰਹੇਗੀ ਇਹੋ ਕਾਰਨ ਹੈ ਕਿ ਗੁਰਬਾਣੀ ਮਨ ਤੇ ਚੋਟ ਕਰਦੀ ਹੈ ਪਰ ਅੱਜ ਦੇ ਸਮਾਜਿਕ ਬੁੱਧੀਜੀਵੀਆ ਅਗਲੇ ਯੁੱਗ ਨੂੰ ਨਹੀਂ ਜਾਣਦੇ
@jasdevsingh1128
@jasdevsingh1128 Жыл бұрын
Every shop gets customer of that type he has things in it.
@gurpreetbrar5153
@gurpreetbrar5153 Жыл бұрын
ਸਹੀ ਕਿਹਾ ਹੈ ਰਿਸ਼ਤੇ ਸੋਚ ਤੇ ਨਿਰਭਰ ਕਰਦੇ ਹਨ ਯੁੱਗ ਤੇ ਨਹੀਂ
@kamaldipkaur599
@kamaldipkaur599 Жыл бұрын
Thq for understanding All elders should watch this video Nicely explained
@rameshkapoor7646
@rameshkapoor7646 Жыл бұрын
Outstanding and beautiful.u are fully right.outstanding motivation vichar.i ammfully agreed.
@sushmagupta8468
@sushmagupta8468 8 ай бұрын
Very nice sir ji you are great personality
@namyapathry448
@namyapathry448 Жыл бұрын
❤ thank you so much aap ji da bhout vadea ideas. 🙏👋🏼🙏🙏🌹🌹
@sushmagupta8468
@sushmagupta8468 8 ай бұрын
Very very nice knowledge
@waryamvirk957
@waryamvirk957 Жыл бұрын
Halaat te depend krda ji ajj kl sab da ..jide halaat change ne ohna nl changa ho rya ji ..
@manjitkaurdhaliwal7358
@manjitkaurdhaliwal7358 7 ай бұрын
Ssa ji aj kl dia nuha thiia nhi bandia ji me🎉ra eh tajrba e ji
@googleuser747
@googleuser747 Жыл бұрын
ਬਾਬਾ ਜੀ ਜਿੰਦਗੀ ਦਾ ਮਤਲਬ ਭਰੋਸਾ ਹੁੰਦਾ ਏ ਭਰੋਸਾ ਤੋੜਨ ਵਾਲੇ ਸਾਹੀ ਕਿਦਾ ਹੋ ਸਕਦੇ ਨੇ ਅਜੀਬ ਸੋਚ ਏ ਜੀ ਤੁਹਾਡੀ! ਡਿਊਟੀ ਕੀ ਸਿਰਫ ਮਤਾਂ ਪਿਤਾ ਦੀ ਤੇ ਪੱਤੀ ਦੀ ਹੈ ਬੱਚਿਆਂ ਤੇ ਘਰਵਾਲੀ ਦੀ ਕੋਈ ਡਿਊਟੀ ਨਹੀਂ ਹੈ ਜੀ।
@shiningsingh52
@shiningsingh52 Жыл бұрын
😂
@amritpalkaur4167
@amritpalkaur4167 Жыл бұрын
Very nice veer ji thanks ❤❤
@RR-jl4kt
@RR-jl4kt Жыл бұрын
Excellent interview and thoughts I wish other parents have similar views as u Mr Kapoor there would be less problems in families also like u said the boys need to made independent by parents it is one of the parental responsibilities to help them become independent Instead of being possessive. I honour ur views there need to be more interviews like these Thank u for bringing the issues out in the open which need further interviews
@SarabjitCheema-zl2rv
@SarabjitCheema-zl2rv 7 ай бұрын
If, heroin of your example remarries because she is an I A S now, what will be the future of children then? Who will take custody of them? Will new father will legally adopt them or real father alone will sacrifice his whole life, Suppose, biological father also remarries, what will be future of children? They will be Orphans without their fault, Is no't Injustice.
@karamjitsingh4170
@karamjitsingh4170 Жыл бұрын
Kapoor Sahib Ji Sat sari Akal Ji khush Raho Ji Jeunde Vasde Raho Ji Asi Tuhadian Likhtan de laye Dhanwadi han Ji
@jassbir1363
@jassbir1363 8 ай бұрын
ਕਪੂਰ ਸਾਹਿਬ ਗਿਆਨ ਦੇ ਭੰਡਾਰ ਹਨ , ਪਰ ਆਪਣੇ ਬੱਚਿਆਂ ਨੂੰ ਅੱਡ ਕਰਕੇ ਇਨਸਾਨ ਸਕੂਨ ਕਿਵੇਂ ਹਾਸਲ ਕਰ ਸਕਦਾ ਹੈ ?
@VikramVirk-s1d
@VikramVirk-s1d Жыл бұрын
Bhut sone gal bat
@jashanbirsingh173
@jashanbirsingh173 Жыл бұрын
Ajj different lagg rhi ho blue suit ch osm❤
@veerpaulbrar9319
@veerpaulbrar9319 Жыл бұрын
6
@rajinderkaur3480
@rajinderkaur3480 Жыл бұрын
😊😊😊😊😊
@renukaahuja664
@renukaahuja664 Жыл бұрын
Very nice and useful conversation 👌 Thanks Sir and Mam🙏🙏
@kanchansingh4962
@kanchansingh4962 Жыл бұрын
ਸ਼ਾਦੀ ਤੋ ਬਾਅਦ ਵੱਖ ਹੀ ਰਹਿਣਾ ਚਾਹੀਦੀ ਆ ਨਹੀ ਤਾ ਕੁੜੀ ਨੋਕਰਾਣੀ ਬਣ ਜਾਂਦੀ ਆ
@inderpreetsingh9984
@inderpreetsingh9984 Жыл бұрын
ਰਿਸ਼ਤਿਆਂ ਚ ਅਨੈਤਿਕਤਾ ਨੀ ਹੁੰਦੀ, ਇਹ 16:44 ਰੁਪਿੰਦਰ ਨੇ ਬਹੁਤ ਵਧੀਆ ਕਟਾਕਸ਼ ਕੀਤਾ ਸੀ ਪਰ ਇਸ ਓਸ਼ੋ ਭਗਤ ਨੇ ਉਸ ਨੂੰ ਇੱਕ ਬੇਬੁਨਿਆਦ ਜੀ ਉਦਾਹਰਨ ਦੇ ਕੇ ਉਸ ਕੁੜੀ ਨੂੰ ਚੁੱਪ ਕਰਾ ਦਿੱਤਾ, ਇਹ ਬੰਦਾ ਆਧੁਨਿਕ ਯੁੱਗ ਦੇ ਗੁਣ ਗਾ ਰਿਹਾ ਗਾ, ਇਸ ਦੇ ਮੁਤਾਬਕ ਇਸ ਨੂੰ ਪੁੱਛੋ ਕਿ ਕੱਲ ਨੂੰ ਜੇ ਥੋਡੀ ਧਰਮਪਤਨੀ ਕਿਸੇ ਹੋਰ ਨਾਲ ਰਹਿਣ ਲੱਗ ਜਾਵੇ ਕਿ ਇਹ ਸੋਖਾ ਜੀਵਨ ਬਤੀਤ ਕਰੇਗਾ? ਇਸ ਦੇ ਮੁਤਾਬਕ ਰਿਸ਼ਤਿਆ ਦਾ ਬਦਲਨਾ ਸੂਭਾਵਿਕ ਹੈ ਕੱਲ ਨੂੰ ਥੋਨੂੰ ਬੁੱਢੀ ਉਮਰੇ ਥੋਡੇ ਧੀਆ ਪੁੱਤਰ ਛੱਡ ਦੇਣ ਵੀ ਖਰਚਾਂ ਬਹੁਤ ਹੋ ਰਿਆ ਕਪੂਰ ਸਾਬ ਨੂੰ ਸਾਂਭਣ ਤੇ ਇਸ ਨੂੰ ਮਰਵਾ ਦੇਣਾ ਚਾਹੀਦਾ ਕਿ ਇਸ ਨੂੰ ਚੰਗਾ ਲੱਗੇ ਗਾ? ਕੱਲ ਨੂੰ ਇਹਨਾਂ ਦੀ ਕੁੜੀ ਕਹੇ ਕਿ ਆਧੁਨਿਕ ਯੁੱਗ ਹੈ ਮੈ ਮਰਦਾ ਨਾਲ ਤਜਰਬੇ ਕਰਨਾ ਚਾਹੁੰਦੀ ਆ ਕਿ ਇਹ ਅੰਦਰੋ ਬੇਪਰਵਾਹ ਹੋਣ ਗੇ ? ਮੇਰੇ ਕੋਲ ਹੋਰ ਵੀ ਬਹੁਤ ਸਵਾਲ ਨੇ ਤੇ ਜਵਾਬ ਵੀ ਨੇ ਪੂਰੀ ਡੁੰਗਾਈ ਤੱਕ ਤਰਕ ਦੇ ਨਾਲ ਸਵਾਲ ਤੇ ਜਵਾਬ ਵੀ ਦੇ ਸਕਦਾ, ਇੱਕ ਇਨਸਾਨ 50 ਮਿੰਟ ਦੀ ਵੀਡੀਉ ਚ 45 ਮਿੰਟ ਤੱਕ ਬੋਲ ਰਿਆ ਉਸ ਨੂੰ ਕਾਉਟਰ ਸਵਾਲ ਕਿਉ ਨਹੀ ਕੀਤੇ ਜਾਂਦੇ। ਪੁਰਾਤਨ ਸਮੇ ਵਿੱਚ ਇੱਕ ਵਿਚਾਰ ਵਟਾਂਦਰਾ ਹੁੰਦਾ ਸੀ ਜਿਸ ਦੇ ਕੁੱਝ ਨਿਯਮ ਹੁੰਦੇ ਸੀ ਜਿਸ ਦਾ ਵਰਨਣ ਪੁਰਾਣੀਆ ਕਿਤਾਬਾ ਵਿੱਚ ਅੱਜ ਵੀ ਦਰਜ ਹੈ, ਉਸ ਨੂੰ ਪੜ ਕੇ ਇਹਨਾ ਨਾਲ ਜਵਾਬ ਸਵਾਲ ਕਰੋ, ਨਾ ਕਿ ਬੁੱਧੂ ਬਣ ਕੇ ਖੋਤੇ ਵਾਂਗ ਇਸ ਦੇ ਅੱਗੇ ਸਿਰ ਹਿਲਾਈ ਜਾਉ। ਤਕਸ਼ਸ਼ੀਲਾ ਵਿਸ਼ਵਦੁਆਲਾ ਹੁੰਦਾ ਸੀ ਪੁਰਾਣੇ ਪੰਜਾਬ ਚ ਜਿੱਥੋ ਲੋਕ ਜਪਾਨ ਕੋਰੀਆ, ਚਾਇਨਾ ਤੋ ਪੜਨ ਆਉਦੇ ਸੀ , ਉਹਨਾ ਟਾਇਮਾ ਵਿੱਚ ਪੰਜਾਬ ਦਾ ਲਿਟਰੇਸੀ ਰੇਟ 99% ਹੁੰਦਾ ਸੀ ਉਹ ਟਾਇਮ ਅੱਜ ਦੇ ਆਧੁਨਿਕ ਯੁੱਗ ਤੋ ਬਹੁਤ ਅੱਗੇ ਸੀ, ਗੋਰਿਆ ਨੇ 1835 ਚ ਆ ਕੇ ਆਪਣਾ ਸਾਰਾ ਪੜਾਈ ਦਾ ਸਿਸਟਮ ਖਤਮ ਕਰ ਦਿੱਤਾ ਸੀ ਪੱਛਮੀ ਦੇਸ਼ਾ ਦੇ ਗੁਣ ਗਾਉਣ ਦੀ ਬਜਾਏ ਆਪਣੇ ਵੇਦ ਪੁਰਾਣ ਪੜੋ ਗ੍ਰੰਥ ਪੜੋ ਬਹੁਤ ਕੁੱਝ ਸਮਝ ਚ ਆਊ ਗਾ, don’t be a fool, ਆਪਣਾ ਭਾਰਤ ਦੇਸ਼ ਕਿਸੇ ਟਾਇਮ 28% ਦੀ ਜੀ ਡੀ ਪੀ ਕੱਲਾ ਹੀ ਪੈਦਾ ਕਰਦਾ ਹੁੰਦਾ ਸੀ ਅੱਜ ਦੇ ਟਾਇਮ ਚ ਚਾਇਨਾ 24% ਦੀ ਜੀ ਡੀ ਪੀ ਪੈਦਾ ਕਰ ਰਿਆ ਸੋ ਇਹ ਨਾ ਸੋਚੋ ਕਿ ਪੁਰਾਣੇ ਲੋਕ ਪੱਛੜੇ ਹੋਏ ਸੀ ਡੱਬੇ ਚੋ ਬਾਹਰ ਨਿੱਕਲ ਕੇ ਸੋਚੋ ਕਿ ਭਾਰਤ ਕੀ ਸੀ ਤੇ ਪੰਜਾਬ ਕੀ ਸੀ , ਰਿਸ਼ਤੇ ਬਚਾਉਣੇ ਹੋਣ ਤਾ ਰਿਸ਼ਤਿਆ ਨੂੰ 100% ਆਪਣਾ ਆਪ ਦੇਣਾ ਪੈਦਾ ਕਿਸੇ, ਫਰਿਹਾਦ ਨੇ ਸੀਰੀ ਲਈ ਪਹਾੜ ਤੋੜ ਕੇ ਰੱਖ ਦਿੱਤਾ ਸੀ, ਇੰਦਰ ਬਾਣੀਏ ਨੇ ਭਰੀ ਹੱਟੀ ਨੂੰ ਅੱਗ ਲਾ ਦਿੱਤੀ ਸੀ , ਰਾਝੇ ਨੇ ਬਾਰਾ ਸਾਲ ਲਾ ਤੇ ਆਪਣੀ ਜਵਾਨੀ ਦੇ। ਜੇ ਏਦਾ ਦੇ ਪਿਆਰ ਕਰੋ ਗੇ ਕਿਸੇ ਨਾਲ ਤਾ ਕਿਵੇ ਨੀ ਕੋਈ ਥੋਡੇ ਲਈ ਖੜੰਗਾਂ, ਜੇ ਚੰਗਾ ਸਾਥੀ ਲੱਭਣਾ ਤਾ, ਕਾਮਸੂਤਰ ਪੜੋ ਸਭ ਕੁੱਝ ਦੱਸਿਆ ਉਸ ਵਿੱਚ, ਚੋਦੇ ਬਣੇ ਆਧੁਨਿੱਕ ਜੁੱਗ ਦੇ 😂😂😂😂 ਮੰਜਿਆ ਤੇ ਪੈਣ ਦੀ ਉਮਰ ਆ ਬਾਬਾ ਤੇਰੀ ਵਿਚਾਰ ਕਰਨ ਲੱਗ ਗਏ ਤਾ ਤੈਨੂੰ ਅਟੈਕ ਆ ਜਾਣਾ ਗੁੱਸੇ ਨਾਲ osho cat 🐈
@JaswinderKaur-ei8wm
@JaswinderKaur-ei8wm Жыл бұрын
@inderpreet veerji di ik ik gal shi hei .
@Eastwestpunjabicooking
@Eastwestpunjabicooking Жыл бұрын
ਮੁੰਡਿਆ ਦੇ ਮਾਪਿਆ ਨੂੰ ਕਿਹਾ ਜਾਦਾ ਕਿ ਨਾਲ ਨੀ ਰਹਿਣਾ ਤੇਰੀ ਮਾ ਨੂੜ ਮਾ ਨੀ ਕਹਿਣਾ ਪਰ ਕੁੜੀ ਦੇ ਘਰ ਦਾਣਾ ਉਹਦੇ ਮਾ ਨਾਲ ਰਹਿਣਾ respect ਕਰ ਮੰਮਾ ਜੀ ਕਹੋ। ਪਰ ਜੇਕਰ ਕੁੜੀ ਦੇ ਪੇਕੇ ਆਉਣ ਤਾ ਮਾ ਸੇਵਾ ਕਰੇ ਪਰ ਬਾਹਰ ਪਰ ਜਦੋਂ ਕੁੜੀ ਘਰ ਮੁੰਡਾ ਜਾਵੇ ਤਾ ਬਾਹਰ ਖਾਓ ਤੇ ਪੈਕ home delivery by son in law. Property ਮੁੰਡੇ ਦੇ ਮਾਪੇ ਦੇਣ ਪੈਸੇ ਖੁਸ਼ੀਆ ਚਾਅ, ਬੱਚੇ ਵੀ ਪਾਲਣ ਪਰ ਸੰਭਾਲ਼ਣ ਵੇਲੇ ਨਹੀਂ । ਕੀ ਕਾਰਨ ? ਤੇ ਕੀ ਕਰਨਾ ਚਾਹੀਦਾ। ਕੁੜੀਆ ਵਾਲਿਆਂ ਦਾ ਹੋਰ law, ਜਿਨਾ ਦੇ ਸਿਰਫ ਮੁੰਡੇ ਹੋਰ ਪਰ ਜਿਨਾ ਦੀ ਇਕ ਕੁੜੀ ਇਕ ਮੁੰਡਾ , ਉੱਨਾਂ ਵਾਰੇ ਬਹੁਤ ਸੌਖੇ ਸ਼ਬਦਾਂ ਚ explaine ਕਰੋ ਕਪੂਰ ਸਾਹਿਬ
@sardarjagirsingh885
@sardarjagirsingh885 11 ай бұрын
Sir. If. The. Mind is. In. Good. Condition. It. Effects. Our. Work
@GurpreetKaur-lx9tp
@GurpreetKaur-lx9tp Жыл бұрын
Very good informations. Thanks ji 🙏🇩🇪♥️
@Navneetkaur-ss1ps
@Navneetkaur-ss1ps Жыл бұрын
Very interesting topics.
@SarbjitSingh-io4ji
@SarbjitSingh-io4ji Жыл бұрын
Very nice
@abc-kt2my
@abc-kt2my Жыл бұрын
👌👌👌
@shashimalik4905
@shashimalik4905 Жыл бұрын
Uncle ji Aisa kuchh nahin hai Mera aur mera beti se bahut pyar
@GurmeetKaur-tq3ti
@GurmeetKaur-tq3ti Жыл бұрын
Yery nice
@RajwinderKaur-cj4mu
@RajwinderKaur-cj4mu Жыл бұрын
46:47
@jasbirkour804
@jasbirkour804 Жыл бұрын
Nice video
@ss-pm6oj
@ss-pm6oj Жыл бұрын
Most overrated Punjabi celebrity is this kapoor. ਸਾਡਾ ਹਜਾਰਾਂ ਸਾਲਾਂ ਦੀ ਸੱਭਿਅਤਾ ਨਾਲੋਂ ਕਿਤੇ ਜਿਆਦਾਂ ਸਿਆਣਾ ਨਹੀਂ ਇਹ। ਮੰਨਿਆ ਸਮੇਂ ਨਾਲ਼ ਹਰੇਕ ਧਰਮ, ਸੱਭਿਅਤਾ ਜਾਂ ਮੁਲਕ ਚ ਕਮੀਆਂ ਆ ਜਾਂਦੀਆਂ ਪਰ ਇਸਦਾ ਮਤਲਬ ਇਹ ਨਹੀਂ ਕਿ modernity ਦੇ ਨਾਂ ਤੇ ਆਪਣੇ ਸਭ ਤੋਂ ਵਧੀਆ ਗੱਲਾਂ ਨੂੰ ਛੱਡ ਕੇ ਪੱਛਮ ਦੀ ਹਰ ਗੱਲ ਦੀ ਨਕਲ ਕੀਤੀ ਜਾਵੇ। ਪੱਛਮ ਚ ਪੈਸੇ ਪੱਖੋਂ ਬਹੁਤ ਤਰੱਕੀ ਕਰ ਲਈ ਪਰ ਉਨ੍ਹਾਂ ਦਾ ਪਰਿਵਾਰਕ ਢਾਂਚਾ ਸਾਡੇ ਨਾਲ਼ੋਂ ਕਿਤੇ ਢਿੱਲਾ ਤਾਂਹੀ ਦਿਮਾਗੀ ਬੀਮਾਰੀਆਂ (depression ਵਗੈਰਾ) ਜਿਆਦਾਂ ਨੇ। ਹੋ ਸਕਦਾ ਕਿਸੇ ਨਾ ਕਿਸੇ ਪਰਿਵਾਰ ਚ ਕਲੇਸ਼ ਨਾਲੋਂ ਅੱਡ ਹੋ ਜਾਣਾ ਵਧੀਆ ਗੱਲ ਹੋਏ ਪਰ ਤੁਸੀਂ ਇਹ ਸਲਾਹ ਹਰੇਕ ਨੂੰ ਦੇ ਕੇ ਪੰਜਾਬੀਅਤ ਨਾਲ ਧੱਕਾ ਕਰ ਰਹੇ ਓਂ!
@ss-pm6oj
@ss-pm6oj Жыл бұрын
@@aman19704 ਤੁਸੀਂ ਮੇਰੀ ਟਿੱਪਣੀ ਫੇਰ ਦੁਬਾਰਾ ਪੜ੍ਹ ਸਕਦੇ ਓਂ, ਮੈਂ ਇਸ ਗੱਲ ਤੋਂ ਮੁਨਕਰ ਨਹੀਂ ਕਿ ਸਾਡੀ ਸੱਭਿਅਤਾ ਚ ਵੀ ਹੋਰਨਾਂ ਵਾਂਗ ਬਥੇਰੀਆਂ ਤਰੁਟੀਆਂ ਆਈਆਂ ਤੇ ਆਊਂਦੀਆਂ ਰਹਿਣੀਆਂ। ਮੈਂ ਵੀ ਔਰਤਾਂ, ਦਲਿਤਾਂ ਜਾਂ ਕਿਸੇ ਵੀ ਹੋਰ ਵਰਗ ਤੇ ਹੋਏ ਅੱਤਿਆਚਾਰ ਦੇ ਖਿਲਾਫ ਆਂ। ਪਰ ਕੀ ਆਪਣੇ ਸੱਭਿਆਚਾਰ ਚ ਸਿਰਕ ਨੁਕਸ ਈ ਨੁਕਸ ਸੀ / ਹਨ ? ਵਧੀਆ ਪਰਿਵਾਰਕ ਢਾਂਚਾ ਸਾਡੇ ਵਿਰਸੇ ਦਾ ਇੱਕ ਮਾਣਮੱਤਾ ਅੰਗ ਐ ਤੇ ਇਸਨੂੰ ਭੰਡਣਾਂ ਜਾਂ ਪਰਿਵਾਰਾਂ ਨੂੰ ਵੰਡਣ ਦੀ ਮੱਤ ਦੇਣਾ ਕਿੱਡੀ ਕੁ ਸਿਆਣਪ ਦੀ ਗੱਲ਼ ਐ ਜੀ ?
@KeshavPabbi
@KeshavPabbi Жыл бұрын
@KeshavPabbi
@KeshavPabbi Жыл бұрын
You are right ❤
@ranjeetkaur8382
@ranjeetkaur8382 Жыл бұрын
Mere husband na meri side laende ne ,na mere inlaws di. Oh kehende tusin Sare taan murakh ho, lari jaao aapas wich ,mae tuhade Wich nahi paena .Mae ghar da khrachaa chalana hai , tusin vehle ho dimaag khrab Karan nu.mae kam karaan ki tuhade roj de masle hal karaan. In that way mae te mere inlaws aape set ho jaande haan.mere husband kehende ki jinne rehna raho jinne jana jaao.mae kise nu nahi rassa nahi paya.😂😂
@uniqueworld6761
@uniqueworld6761 Жыл бұрын
😂😂😂 Well done. He is doing very good. Bcoz he is not grand grand grand father of the family.. Who only responsible for everything. Other members needs to understand their own duties and responsibilities.
@uniqueworld6761
@uniqueworld6761 Жыл бұрын
Well said kapoor sir... Actually problem maa baap nuh sass di nahi hai. Problem a insan di apas ch. Rishta de naam asi ditte a. Kudrat ne sirf insan bnaeya. So asi expectations bna Lene a ik dooj tou bcoz of relation. But sanu expectation Di jgah human respect te responsibility Apne ap smjhan di jarurat a. Jo kise nu kuj kehna na pwe ki tu mere ly eh kar. Je dooje insan da relation value krda oh Thode ly ape he Sab kuj karega.
@mamtakumar6679
@mamtakumar6679 Жыл бұрын
Hann
@jaskaranjattana1258
@jaskaranjattana1258 Жыл бұрын
ਕਪੂਰ ਸਾਬ੍ਹ ਕਿਤਾਬਾਂ ਤੁਸੀਂ ਠੀਕ ਲਿਖੀਆਂ ਪਰ ਗੱਲਾਂ ਕਦੇ ਕਦੇ ਆਵਾ ਤਾਵਾ ਕਰ ਜਾਨੇ ਓ ਗੁਰਬਾਣੀ ਨੂੰ ਅਧਾਰ ਬਣਾਓ ਆਪਣੇ ਵਿਚਾਰ ਵਿਚ ਗੱਲਾਂ ਵਿੱਚ ਤਰਕ ਆਵੇਗੀ ਜ਼ਰਾ ਵਿਚਾਰਨਾ ਬਾਕੀ ਮੈਂ ਵੀ ਕੋਈ ਜਿਆਦਾ ਗੁਣੀ ਗਿਆਨੀ ਨਹੀਂ ਤੁਹਾਡੀ IAS ਵਾਲ਼ੀ ਗੱਲ ਬੜੀ ਛੋਟੀ ਸੋਚ ਵਾਲੀ ਹੈ ਤੇ ਤੁਸੀ ਤਰਕ ਨਾਲ ਅਨੈਤਿਕਤਾ ਬਾਰੇ ਕੋਈ ਜਵਾਬ ਨਹੀਂ ਦਿੱਤਾ
@amritsarclothhouse2640
@amritsarclothhouse2640 Жыл бұрын
🙏🙏❤❤
@harinkaur6900
@harinkaur6900 Жыл бұрын
Nuha kadi vi dhiyan nahi ban diyan jina marzi changa kar lo . Ihh ajj di sachai hai
@GurmeetSingh-w1v4j
@GurmeetSingh-w1v4j Жыл бұрын
Good job
@rajinderkaur3480
@rajinderkaur3480 Жыл бұрын
❤❤❤❤❤😢
@RajeshKumar-kn8ed
@RajeshKumar-kn8ed Жыл бұрын
Great.person.kappor.sahib
@parmjeetkaur4386
@parmjeetkaur4386 Жыл бұрын
👍👍
@jasn9900
@jasn9900 Жыл бұрын
Was that lady 's son stupid and had no brains.
@randhirsingh8659
@randhirsingh8659 Жыл бұрын
👌👌💯
@inder4052
@inder4052 Жыл бұрын
👌👌👌👌👌
@chitranjankaur6346
@chitranjankaur6346 Жыл бұрын
Very nice talk
@binderbansal8841
@binderbansal8841 Жыл бұрын
Good thinking 😊
@reetkaurpanaich6439
@reetkaurpanaich6439 Жыл бұрын
Pr ik limit ch
@beaconsharman7159
@beaconsharman7159 Жыл бұрын
Ask him about students going to canada?.
@jeetdhillon7343
@jeetdhillon7343 Жыл бұрын
I think that's old interview.
@jobandeeppoohla5463
@jobandeeppoohla5463 Жыл бұрын
Koi ni dhee banoda etha jina marji wafadar hovo
@paramjitsingh9413
@paramjitsingh9413 Жыл бұрын
ਬਹੁਤ ਵਧੀਆ ਸ੍ਰ ਜੀ
@amandeepsinghsingh3384
@amandeepsinghsingh3384 Жыл бұрын
ਆ ਤਾ ਵੁਆਹ ਦੀ ਸੰਸਥਾ ਨੂੰ ਬਦਲਨ ਨੂੰ ਫਿਰਦਾ ,ਇਹਦੇ ਸਾਬ ਨਾਲ ਬੰਦਾ ਜਿਥੇ ਮਰਜੀ ਫਿਰੇ ਓਰ ਓਰਤ ਜਿਥੇ ਮਰਜੀ ,ਫਿਰ ਵਿਆਹ ਵੀ ਨਾ ਕਰੋਂ ਬੱਚੇ ਵੀ ਹੋ ਇ ਜਾਣਗੇ ,ਇਹ ਸਿਧਾ ਨੀ ਕੇਹਦਾ ਵੀ ਓਰਤ ਨਜਾਰੇ ਲੈਣਾ ਚੋਹਦੀ ਖੁੱਲ ਕੇ ਜੀਦੇ ਨਾਲ ਮਰਜੀ,ਇਹ ਇਸ ਨੂੰ ਕ੍ਰਾਂਤੀ ਦੱਸਦਾ ਮੈ ਕਹਿਣਾ quality ਦਾ ਨਿਗਾਰ ਹੋ ਜਾਣਾ ਕਾਵਾ ਵਿਚ ਮੋਰ ਤੇ ਮੋਰਾਂ ਵਿਚ ਕਬੂਤ੍ਰ੍ ਰਲ ਜਾਣੇ,ਫਿਰ ਪੁਰਾਣੀ ਸੱਭਿਤਾ ਨੂੰ ਤਿਆਗੋ ਤੇ ਨੰਗੇ ਫਿਰੋ ਜੀਦੇ ਜੋ ਸੁਤ ਅਜੇ ਕੀੜਾ ਕੱਢਲੋ ,ਅਮਰੀਕਾ ਬਣਾ ਲਿਓ 😂😂😂😂
@ajaibsingh3873
@ajaibsingh3873 Жыл бұрын
ਕਿਉ ਕੁੜੀਆਂ ਦਾ ਬੇੜਾ ਗ਼ਰਕ ਕਰਨ ਲੱਗੇ ਹੋ ਕਪੂਰ ਸਿੰਘ ਜੀ। ਨਾ ਕਰੋ
@balwinderjunday8434
@balwinderjunday8434 Жыл бұрын
This is wrong where is place of love and responsibility of family divorce .That means High education is breaking the relations.
@AmanisLive0
@AmanisLive0 Жыл бұрын
Good
@dansinghmannmann3456
@dansinghmannmann3456 Жыл бұрын
ਭਾਈ ਸਰਦਾਰ ਸਾਹਿਬ ਜੀ ਪੁੱਤ ਦੁੱਧ ਨਗਰਾਨੀ ਭਾਲਦੇ ਹਨ ਜੀ ਜੈ ਪੁੱਤ ਦੁੱਧ ਧਿਆਨ ਨਾ ਦਿੱਤਾ ਤਾਂ ਖਰਾਬ ਹੋ ਜਾਵੇਗਾ ਬਾਕੀ ਸਬ ਰੱਬ ਦੇ ਹਧ ਬਸ ਹੈ
@HarpalSingh-ms2mh
@HarpalSingh-ms2mh Жыл бұрын
😂😂 inni nigraniya to bad punjab divorce case ch v no 1 hon di line ch h ...
@KulwinderSingh-vl3rd
@KulwinderSingh-vl3rd Жыл бұрын
Pariwar nal e raunak hai bachey alg kar k ki pariwar
@harbalnoorsingh9920
@harbalnoorsingh9920 Жыл бұрын
Celiac disease baare gl kro g
@Gamechangers7193
@Gamechangers7193 Жыл бұрын
ਜਿਹੜੇ ਕਪੂਰ ਜੀ ਨੂੰ ਮਾੜਾ ਕਹਿ ਰਹੇ ਨੇ ਓਨਾ ਨੂੰ ਇਕ ਸਲਾਹ ਆ ਕੀ ਥੋੜਾ ਟਾਈਮ wait kro, ਪਤਾ ਲੱਗ ਜਾਓ ਗਾ.
@dansinghmannmann3456
@dansinghmannmann3456 Жыл бұрын
ਨਾ ਸੁੱਖ ਵਿੱਚ ਗ੍ਰਿਸਤ ਦੇ ਨਾ ਸੁੱਖ ਛੁੜ੍ਹ ਗਿਆ ਸੁੱਖ ਹੈ ਵਿਚ ਵਿਚਾਰ ਦੇ ਸੰਤਾ ਸਰਮ ਪਿਆ
@jasbirjassie2231
@jasbirjassie2231 Жыл бұрын
Eh Glt gl a k aurat hr rishta nibaundi hai , har aurat rishte nahi nibha skdi ajkl ta aapde husband wife d aaps vich e nibhi jaye ehi apne aap Ch boht vadi gl a . Lok parh likh gay Hn but mansikta chhoti hundi ja rahi hai , aurat j hr gl ch brabr hai ta osto tars bhawna hta deni chaidi hai, sirf aurat layi Eh gl agge rakhni k usnu sohre ghr vich dhee samjo ta mahol sahi renda pr ewe nhi hunda ajkl boht tra diyan aurta payian jandiyan ne , ajkl kuj ghra vich ta dhee nu dhee Da darja nhi milda oh kidr jaan te kuj nuha nu dhee smjo agli Fer v chhitr mardi eh sb agle de sanskara de depend hai Apa aas pas roz kuj n kuj nwa dekh rahe ha , bache khud he separate rehna chonde ne krn d ta gl e boht door a . Bs ona nu parents set kr den jiwe oh chonde ne Fer agle kita kraya khuh Ch pa dende ne boht ght ne jo kdr krde ne so ….
@gurcharansingh9358
@gurcharansingh9358 Жыл бұрын
ਕਪੂਰ। ਸਾਹਿਬ। ਤੁਹਾਡੇ।ਵਿਚਾਰ। ਪੱਛਮੀ। ਸਭਿਆਚਾਰ।ਮੇਲ।ਖਾਂਦੇ।ਨੇ। ਪੰਜਾਬੀਆ।ਵਾਲੇ। ਤੁਹਾਡੇ। ਵਿਚਾਰ।ਹੈ।ਨਹੀ
@VIJAYKUMAR-ru4zj
@VIJAYKUMAR-ru4zj Жыл бұрын
In India most of the people do job for money and less for experience
@navtejsingh6690
@navtejsingh6690 Жыл бұрын
Very nice 👍
@DarshanSingh-uq3yi
@DarshanSingh-uq3yi Жыл бұрын
🙏🙏
@rightranjha7597
@rightranjha7597 Жыл бұрын
Eh episode vich kai glaa te mai disagree karda haan.. Baki sab da apna apna vichar hai.
@kd4366
@kd4366 Жыл бұрын
Tuhade vichar bot ache ne k bache wakh krdo, but is platform te meri sas bitha do oh tuhadi boltinband kr degi😂.
@daljeetkaur1923
@daljeetkaur1923 Жыл бұрын
😂
@pritpalmultani1957
@pritpalmultani1957 Жыл бұрын
PLEASE DON'T PROMOTE WESTERN CULTURE!
@arroncutebaby3175
@arroncutebaby3175 Жыл бұрын
Bilkul sahi, je kudi apne ma peo di care nai kar sakdi ohne kise de ma peo di seva krn da theka ni lea. Kudi munde nu brabar de haq hone chaide a. Je dove cho kise de vi ma peo nu lor hove ta bachea nu piche nai hatna chiada. Bahre mulka c kudia bahr vi job kare, ghar de kam kare sass sohre de nakhre vi sahe eh kitho da insaf a???
@ajeetkaur5703
@ajeetkaur5703 Жыл бұрын
Sb to vdi problem e hai ki kudian nu bachpan ton hi hr gl te keha janda h ki tu saureh ghar jana hai mundean nu una di maa kdi v acha pati ya jwai bnn di training ni dendi fir Munda acha pati ya jwai kiven bne
@surinderpal2782
@surinderpal2782 Жыл бұрын
Good ji
@prithvipalsingh2460
@prithvipalsingh2460 Жыл бұрын
Very nice 👌 ji
@VIJAYKUMAR-ru4zj
@VIJAYKUMAR-ru4zj Жыл бұрын
Western culture AA Gaya hai.
@simarkaur9486
@simarkaur9486 Жыл бұрын
Relationship series karo plz narcissistic mother da solution daso
@makino8024
@makino8024 Жыл бұрын
only solution us father interference or narcissistic woman damage own family
@makino8024
@makino8024 Жыл бұрын
or person who is like father
@firstchoice1920
@firstchoice1920 Жыл бұрын
Women di halat bhut ajj v bhut tarasmayi hai
@AjitSingh-uz5il
@AjitSingh-uz5il Жыл бұрын
Kapur sahib daso pehla santee cee ke hun sansar vich santee hai
@Balwindersingh-pr9fh
@Balwindersingh-pr9fh Жыл бұрын
Ma baap bacheya vaste karobar, bimari hor Kai jga apna Ghar,,jameen vech denda, par Kai bache lod pen te ma baap kende Mera apne parivar da nahi sarda me tuhanoo kitho deva
@firstchoice1920
@firstchoice1920 Жыл бұрын
One is not born but rather become a women....
@nsht420
@nsht420 Жыл бұрын
If u have 1 kid then it is 100% wrong otherwise 90% wrong
@maanmaan9113
@maanmaan9113 Жыл бұрын
Jina d husband ha n oh ki karn
@pawanalka6830
@pawanalka6830 Жыл бұрын
Kehde aadarsh di gal krda Eh baba ihde adarsh akhde ne ihnu v joru da gulam banjo maa peo chad do Mainu lgda bibiya di bouti galla kran wala..... 😂😂😂
@sidhuenglishclasses684
@sidhuenglishclasses684 Жыл бұрын
ਕਪੂਰ ਸਾਹਿਬ ਤੁਸੀਂ ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਨੂੰ ਪਤੀ ਪਤਨੀ ਦੇ ਰਿਸ਼ਤੇ ਨਾਲ ਤੁਲਨਾ ਨਹੀਂ ਕਰ ਸਕਦੇ, ਇਥੇ ਪਤਨੀ ਦਾ ਫੈਸਲਾ ਅਨੈਤਿਕਤਾ ਵਾਲਾ ਹੀ ਹੈ ਜੇਕਰ ਉਹ IAS ਬਣਨ ਤੋਂ ਬਾਅਦ ਉਸ ਨੂੰ ਛੱਡ ਕੇ ਜਾਂਦੀ ਹੈ। Student ਨੇ ਟੀਚਰ ਨਾਲ ਵਿਆਹ ਨਹੀਂ ਕਰਵਾਇਆ ਹੁੰਦਾ, ਲਾਵਾਂ ਨਹੀਂ ਲਈਆਂ ਹੁੰਦੀਆਂ ਅਤੇ ਨਾ ਹੀ ਉਹਨਾਂ ਨੇ ਔਲਾਦ ਪੈਦਾ ਕੀਤੀ ਹੁੰਦੀ ਹੈ। ਮਾਫ਼ ਕਰਨਾ ਇਸ ਮੁੱਦੇ ਤੇ ਤੁਸੀਂ ਵੀ ਸਤਰੇਹ ਬਹਤਰੇਹ ਗਏ ਹੋ। You are absolutely wrong here.
@VIJAYKUMAR-ru4zj
@VIJAYKUMAR-ru4zj Жыл бұрын
Foreign countries te 16 saal vich alag bache nu kar Diya jata hai, ku ki govt. support kardi hai. India vichh zero
@JatinderSingh-ik1zf
@JatinderSingh-ik1zf Жыл бұрын
boht jyada knowledge bharpoor glla ne jo jindagi ch apnon di lod aa.
@ramandeepmundi2435
@ramandeepmundi2435 Жыл бұрын
Avien shadi janda apdiyan hi,,,shayid ehnu lagda k eh jiyada siyana,,,
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
The evil clown plays a prank on the angel
00:39
超人夫妇
Рет қаралды 53 МЛН
Правильный подход к детям
00:18
Beatrise
Рет қаралды 11 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН